Sikhi Vs Maut | Jazzy B | Dhadi Tarsem Singh Moranwali | Mani Cheema | Mr. Rubal | Jazzy B Records

แชร์
ฝัง
  • เผยแพร่เมื่อ 17 ธ.ค. 2024

ความคิดเห็น • 1.4K

  • @JazzyB
    @JazzyB  ปีที่แล้ว +592

    ਸਿਰ ਦਸਤਾਰਾਂ ਗੁੱਟਾਂ ਵਿੱਚ ਕੜੇ ਨੇ , ਪੁੱਤ ਪਤਾ ਕੀਹਦੇ ਨੇ ਜੋ ਅੜੇ ਖੜੇ ਨੇ …

    • @happysingh-e9b
      @happysingh-e9b ปีที่แล้ว +9

      waheguru ji

    • @JaswinderKaur-bw4zm
      @JaswinderKaur-bw4zm ปีที่แล้ว +7

      ਸਲੂਟ ur all team

    • @kauripandher7433
      @kauripandher7433 ปีที่แล้ว +5

      ਸਤਿ ਸ੍ਰੀ ਅਕਾਲ ਜੀ

    • @kauripandher7433
      @kauripandher7433 ปีที่แล้ว +5

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @jaswinderjassa2637
      @jaswinderjassa2637 ปีที่แล้ว +6

      ਪੂਰੀ 12 ਗੀਤਾਂ ਦੀ ਐਲਬਮ ਕੱਡੋ ਜੀ🔥🥰🥰👑

  • @ipunjab7604
    @ipunjab7604 ปีที่แล้ว +44

    ਕਲਾ ਕਦੇ ਨਹੀ ਮਰਦੀ, ਅੱਜ ਵੀ ਜੈਜੀ ਬੀ ਦੀ ਅਵਾਜ ਚ ਪਹਿਲਾ ਵਰਗਾ ਦਮ ਆ👍, ਭਾਈ ਤਰਸੇਮ ਸਿੰਘ ਮੋਰਾਵਾਲੀਆ ਦੀ ਅਵਾਜ ਦਾ ਦਮ ਬੇਕਮਾਲ 🙏 ਬਹੁਤ ਸੋਹਣਾ ਗਾਇਆ ਸਾਰਿਆ ਨੇ, ਸਿੱਖੀ ਬਾਰੇ ਬਹੁਤ ਵਧੀਆ ਬਿਆਨ ਕੀਤਾ, ਧੰਨ ਦਸ਼ਮੇਸ਼ ਪਿਤਾ ਕਲਗੀਧਰ ਸੱਚੇ ਪਾਤਸ਼ਾਹ ਧੰਨ ਗੁ੍ਰੂ ਗੋਬਿੰਦ ਸਿੰਘ ਜੀ ਜਿੰਨਾ ਹੱਸ ਕਿ ਆਪਣਾ ਆਪ ਤੇ ਸਾਰਾ ਪਰਿਵਾਰ ਸਾਡੇ ਲਈ ਵਾਰਿਆ, ਕੋਈ ਦੇਣ ਨਹੀ ਦੇ ਸਕਦਾ ਦਸ਼ਮੇਸ਼ ਪਿਤਾ ਦਾ, ਪ੍ਰਣਾਮ ਸ਼ਹੀਦਾ ਨੂੰ 🙏

  • @gurdipsinghgillkhalsaludhi8988
    @gurdipsinghgillkhalsaludhi8988 ปีที่แล้ว +258

    ਜੈਜ਼ੀ ਬੀ, ਤਰਸੇਮ ਸਿੰਘ ਮੋਰਾਂਵਾਲੀ ਜੀ, ਮਣੀ ਚੀਮਾ ਜੀ, ਰਾਹੁਲ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਰੱਲ ਕੇ ਬਹੁਤ ਕੁੱਛ ਬਿਆਨ ਕੀਤਾ ਕੇ ਸਿੱਖ ਕੌਮ ਕਦੇ ਨਹੀਂ ਝੁੱਕਦੀ 🙏🙏

    • @AnukulShergill
      @AnukulShergill ปีที่แล้ว

      th-cam.com/video/6M_ss8gPLdo/w-d-xo.htmlsi=4g7zYQ3dMZ8upWzo

  • @bhupindersinghmaan8696
    @bhupindersinghmaan8696 ปีที่แล้ว +33

    ਗੁਰੂ ਗੋਬਿੰਦ ਸਿੰਘ ਜੀ ਜੈਜੀ ਦੀ ਅਵਾਜ਼ ਨੂੰ ਸਦਾ ਸਲਾਮਤ ਰੱਖਿਓ, ਬਾਈ ਪੂਰਾ ਜੋਰ ਲਾ ਦਿੰਦਾ ਜਦੋਂ ਵੀ ਕੋਈ ਸਿੱਖੀ ਦਾ ਗਾਣਾ ਰਿਲੀਜ਼ ਕਰਨਾਂ ਹੁੰਦਾ,ਲਿਖਣ ਵਾਲੇ ਤੇ ਵੀ ਵਾਹਿਗੁਰੂ ਅਪਾਰ ਕਿਰਪਾ ਰੱਖਣ ਬਹੁਤ ਸੋਹਣਾਂ ਲਿਖਿਆ ਜੀ

  • @gtej6852
    @gtej6852 ปีที่แล้ว +118

    ਸਾਰੀ ਟੀਮ ਨੂੰ ਮੁਬਾਰਕਬਾਦ!!
    ਸ਼ਹੀਦੀ ਹਫਤੇ ਦੇ ਵਿੱਚ ਇਹ ਗਾਣਾ ਰਿਲੀਜ਼ ਕਰਨਾ ਸ਼ਹਾਦਤਾਂ ਨੂੰ ਪ੍ਰਣਾਮ ਹੀ ਹੈ!!🎉🙏

  • @rajanumberdar-f4t
    @rajanumberdar-f4t ปีที่แล้ว +9

    ਇਹ ਗੀਤ ਅੱਜ ਵੀ ਬੰਦੀ ਸਿੰਘਾਂ ਤੇ ਪੂਰਾ ਢੁਕਦਾ

  • @SandeepSingh-jd6pb
    @SandeepSingh-jd6pb ปีที่แล้ว +53

    Bhoy vadiya song ਆ ਵੀਰੇ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖੇ 🙏🏻🙏🏻

  • @singhsurinder8103
    @singhsurinder8103 ปีที่แล้ว +21

    ਝੁਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ.... ਧੰਨਵਾਦ... ਮੌਰਾਵਾਲਿਆ ਜੀ,, ਜੈਜ਼ੀ ਬੀ.. ਤੇ ਬਹੁਤ ਵਧਿਆ ਮੌਤ ਦਾ ਕਿਰਦਾਰ ਨਿਭਾਯਾ,,, ਦਿਲੋਂ ਰਿਸਪੈਕਟ ਸਾਰੀ ਟੀਮ ਦੀ .. 🙏🏻🙏🏻🙏🏻🙏🏻🙏🏻

  • @Preet62-uo5xb
    @Preet62-uo5xb ปีที่แล้ว +23

    ਕਿਆ ਬਾਤ ਹੈ ਉਸਤਾਦ, ਬਹੁਤ ਹੀ ਵਧੀਆ ਢੰਗ ਨਾਲ ਵਾਰ ਗਾਈ ਹੈ। ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ।❤ ਸਤਿਨਾਮ ਵਾਹਿਗੁਰੂ ਜੀ ❤

  • @BediMirpuri
    @BediMirpuri ปีที่แล้ว +33

    ਜਿੰਮੀ ਵੀਰ ਦੀ ਕਲਮ ਨੂੰ ਸਲਾਮ,, ਜਜ਼ਬੇ ਭਰਪੂਰ ਗੀਤ ਲਈ ਸ਼ੁਭਕਮਾਨਾਵਾਂ ਭਰਾ।ਸ਼ਹਾਦਤਾਂ ਨੂੰ ਸਲਾਮ🙏🙏

  • @kidsnaviinder7949
    @kidsnaviinder7949 ปีที่แล้ว +17

    ਜਿਉਂਦਾ ਰਹਿ ਵੀਰ । ਪਰਮਾਤਮਾ ਤੈਨੂੰ ਚੜਦੀ ਕਲ੍ਹਾ ਚ ਰੱਖੇ । ਬਹੁਤ ਸੋਹਣਾ ਗੀਤ ਆ

  • @HarpalSingh-lp4yw
    @HarpalSingh-lp4yw ปีที่แล้ว +19

    ਸਤਿਨਾਮ ਸ੍ਰੀ ਵਾਹਿਗੁਰੂ ਬਹੁਤ ਵਧੀਆ ਜੈਜੀ ਵੀਰ ਜੀ ਤੁਸੀਂ ਕੋਈ ਨਾ ਕੋਈ ਧਾਰਮਿਕ ਸੌਂਗ ਕੱਢਦੇ ਰਹਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ

  • @ParamjeetSingh-qu4mg
    @ParamjeetSingh-qu4mg ปีที่แล้ว +31

    ਬਹਿਜਾ ਬਹਿਜਾ ਹੋਗੀ। ਬਹੁਤ ਹੀ ਵਧੀਆ ਲਿਖਿਆ ਹੈ ਤੇ ਗਾਇਆ ਵੀ ਵਧੀਆ ਹੈ ਸਾਰੀ ਟੀਮ ਨੂੰ ਬੇਅੰਤ ਮੁਬਾਰਕਾਂ ਜੀ ਖਾਸ ਕਰਕੇ ਇਸ ਗੀਤ ਦੇ ਰਚੇਤਾ ਜਿੰਮੀ ਅਹਿਮਦਗੜੀਏ ਨੂੰ ਸਪੈਸ਼ਲ ਢੇਰ ਸਾਰੀਆਂ ਵਧਾਈਆਂ ਜੀ

  • @sukhjinderjassar6780
    @sukhjinderjassar6780 ปีที่แล้ว +7

    ਜਿੰਮੀ ਵੀਰਾਂ ਬਹੁਤ ਵਧੀਆ ਜੀ, ਵਾਹਿਗੁਰੂ ਉਮਰ ਲੰਮੀ ਕਰੇਂ, ਚੜ੍ਹਦੀ ਕਲਾ ਵਿੱਚ ਰੱਖੇ ਵੀਰੇ ਬੀਬਾ ਜੀ ਕੋਣ ਨੇ ਚੰਗੀ ਆਵਾਜ਼ ਏ।

  • @goravirkawala5987
    @goravirkawala5987 ปีที่แล้ว +30

    ਜਿੰਮੀ ਵੀਰੇ ਬਹੁਤ ਖੂਬਸੂਰਤ ਕਲਮ
    ਜੈਜੀ ਬਾਈ ਨੇ ਬਹੁਤ ਸੋਹਣਾ ਗਾਇਆ,
    ਸਾਰੀ ਟੀਮ ਨੂੰ ਮੁਬਾਰਕਾਂ ਜੀ ਬਹੁਤ ਵਧੀਆ ਕੰਮ ਕੀਤਾ ਬਾਬਾ ਜੀ ਤਰੱਕੀਆ ਬਖਸ਼ਨ 🙏

  • @KsSingh66
    @KsSingh66 ปีที่แล้ว +55

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @MakhangillMakhangill-hx6tc
    @MakhangillMakhangill-hx6tc ปีที่แล้ว +3

    ਪੰਜਾਬ ਦੇ ਵਿੱਚ ਵੀ ਰਹੀ ਕੱਲੇ ਧਰਮਕੀ ਗੀਤ ਚਲਣੇ ਚਾਹੀਦੇ ਜਿਹੜੇ ਬਾਕੀ ਗੀਤ ਲੋਕ ਗਾਉਂਦੇ ਆ ਉਹਨਾਂ ਦੇ ਪਰਚੇ ਹੋਣੇ ਚਾਹੀਦੇ ਆ ਉਹ ਗੀਤਾ ਨੇ ਆਪਾਂ ਨੂੰ ਕੁਝ ਨਹੀਂ ਦੇਣਾ ਧਰਮ ਕੀ ਗੀਤਾ ਨੇ ਆਪਾਂ ਨੂੰ ਬਹੁਤ ਕੁਝ ਚੰਗਾ ਦੇਣਾ

  • @GurbaniBaniye
    @GurbaniBaniye ปีที่แล้ว +28

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਮੂਹ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏

  • @jagdeepsingh5666
    @jagdeepsingh5666 ปีที่แล้ว +7

    ਬਹੁਤ ਵਧੀਆ ਸ਼ਬਦ,, ਸਤਿਕਾਰਯੋਗ ਜਿੰਮੀ ਅਮਰਗੜ੍ਹ,, ਅਤੇ ਜਿੰਨਾ ਸੋਹਣਾ ਲਿਖਿਆ ਅਤੇ,, ਜੈਜ਼ੀ ਬੈਂਸ,, ਵੀਰ ਉਹਨਾਂ ਵਧੀਆ ਨਿਭਿਆ,, ਵੀ ਹੈਂ,, , ਵਾਹਿਗੁਰੂ ਜੀ

  • @satwantkaur8270
    @satwantkaur8270 ปีที่แล้ว +15

    ਬਹੁਤ ਵਧੀਆ ਲਿਖਿਆ ਜਿੰਮੀ ਵੀਰੇ ਨੇ,, ਪੂਰੀ ਟੀਮ ਨੂੰ ਵਧਾਈ ਜੀ। ਪੇਸ਼ਕਾਰੀ ਖੂਬ ਜੀਓ

  • @balrajsinghbajwa7026
    @balrajsinghbajwa7026 ปีที่แล้ว +9

    ਛੋਟੇ ਵੀਰ "ਜਿੰਮੀ ਅਹਿਮਦਗੜ੍ਹ" , ਤੁਸੀਂ ਬਹੁਤ ਹੀ ਖੂਬਸੂਰਤ ਗੀਤ ਲਿਖਿਆ ਹੈ ਅਤੇ ਜੈਜ਼ੀ ਬੀ,ਢਾਡੀ ਤਰਸੇਮ ਸਿੰਘ ਮੋਰਾਂਵਾਲੀ ਜੀ ਅਤੇ ਬੀਬਾ ਮਨੀ ਚੀਮਾਂ ਦੀ ਬੁਲੰਦ ਆਵਾਜ਼ ਸੋਨੇ ਤੇ ਸੁਹਾਗਾ 👌👌👌⭐⭐⭐⭐⭐⭐

  • @1997RAJSHAH
    @1997RAJSHAH ปีที่แล้ว +40

    ੴ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ 👑ੴ

  • @Rajwinder397dhaliwal
    @Rajwinder397dhaliwal 11 หลายเดือนก่อน +5

    ਇਹ ਪਹਿਲੇ ਨੰਬਰ ਟਰੈਂਡਿੰਗ ਚ ਆਉਣਾ ਚਾਹੀਦਾ ❤ ❤🎉

  • @gurpreetsomal7275
    @gurpreetsomal7275 ปีที่แล้ว +20

    ਬਹੁਤ ਸ਼ਾਨਦਾਰ ✍️ਜਿੰਮੀ ਵੀਰ ਨੇ ਵਾਹਿਗੁਰੂ ਚੜ੍ਹਦੀਕਲਾ ਰੱਖਣ ਹਮੇਸ਼ਾ ❤❤

  • @GuriGill09809
    @GuriGill09809 ปีที่แล้ว +7

    ਜਿੰਮੀ ਵੀਰ ਸਲਾਮ ਕਲਮ ਨੂੰ ਤੇ ਬਹੁਤ ਹੀ ਖ਼ੂਸੂਰਤੀ ਨਾਲ Jazzy veer ਨੇ ਗਾਇਆ ❤

  • @ajadsingh5077
    @ajadsingh5077 11 หลายเดือนก่อน +10

    ਜੋਸ਼ ਭਰ ਦੇਣ ਵਾਲਾ ਗੀਤ ਆ
    ਧੰਨਵਾਦ ਸਾਰੀ ਟੀਮ ਦਾ 🎉🎉❤❤

  • @rbrehal1852
    @rbrehal1852 ปีที่แล้ว +31

    ਧੰਨ ਤੇਰੀ ਸਿੱਖੀ 🙏🙏🙏

  • @GursimranjeetSingh1998
    @GursimranjeetSingh1998 ปีที่แล้ว +19

    ਜਿਉਂਦਾ ਵੱਸਦਾ ਰਹਿ ਜਿੰਮੀ ਵੀਰਾ ਦੁਆਵਾਂ
    ਪਰਮਾਤਮਾ ਕਲਮ 'ਤੇ ਹੋਰ ਮਿਹਰ ਕਰੇ❤❤

  • @ramandeepsingh9671
    @ramandeepsingh9671 11 หลายเดือนก่อน +2

    ਰੱਬ ਜਿੰਮੀ ਵੀਰ ਦੀ ਕਲਮ ਨੂੰ ਹੋਰ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤️❤️🙏

  • @gurdeep7404
    @gurdeep7404 ปีที่แล้ว +9

    ਜਿੰਮੀ ਨੇ ਕਮਾਲ ਲਿਖਿਆ ਅਤੇ ਜੈਜ਼ੀ ਨੇ ਕਮਾਲ ਗਾਇਆ।❤

  • @jsvicky9839jsv
    @jsvicky9839jsv ปีที่แล้ว +35

    सतनाम श्री वाहेगुरु दिल से धन्यवाद सिख धर्म को ❤❤❤❤❤

  • @bs4945
    @bs4945 ปีที่แล้ว +30

    ਦਾਤਾ ਧੰਨ ਤੇਰੀ ਸਿੱਖੀ 🎉🎉🙏

  • @RanjeetSingh-bc7wh
    @RanjeetSingh-bc7wh ปีที่แล้ว +4

    ਵੱਡੇ ਵੀਰ jimmy ਅਹਿਮਦਗੜੀਆਂ ਜੀ ਜਿਨ੍ਹਾਂ ਨਾਲ ਕਾਫੀ ਸਮੇ ਤੋਂ ਜੁੜੇ ਹੋਏ ਆਂ ਦਿਲੋਂ ਸਤਿਕਾਰ ਕਰਦੇ ਆਂ ਬਹੁਤ ਨਿੱਘਾ ਸੁਭਾ ਵੀਰ ਦਾ ਤੇ ਬਹੁਤ ਸੋਹਣੀ ਕਲਮ ਦੇ ਧਨੀ ਨੇ ਵਾਹਿਗੁਰੂ ਜੀ ਨੇ ਕਿਰਪਾ ਕਰੀ ਬਹੁਤ ਸੋਹਣੀ ਸ਼ਬਦਾਵਲੀ ਦੇ ਬੋਲ ਲਿਖਵਾਏ ਵੀਰ ਤੋਂ ਰੱਬ ਤਰੱਕੀਆਂ ਬਖਸ਼ੇ ਚੜ੍ਹਦੀਕਲਾ ਰੱਖੇ! ❤️❤️🥰🥰

  • @sukhpritparmar30
    @sukhpritparmar30 ปีที่แล้ว +12

    ਵਾਹ!! ਗੀਤ ਬਹੁਤ ਖੂਬਸੂਰਤ ਲਿਖਿਆ ਐ ਤੇ ਪੇਸ਼ਕਾਰੀ ਵੀ ਉੰਨੀ ਹੀ ਵਧੀਆ ਹੈ

  • @nav_sidhu118
    @nav_sidhu118 11 หลายเดือนก่อน +4

    ਸਾਡੇ ਲਈ ਬਹੁਤ ਮਾਣ ਵਾਲੀ ਗੱਲ ਐ
    ਅਸੀਂ ਖਾਲਿਸਤਾਨ,⛳ ਦੀ ਧਰਤੀ ਤੇ ਪੈਦਾ ਹੋਏ ਆਂ🤘⚡⚡⚡

  • @gurpreetsinghguri9031
    @gurpreetsinghguri9031 ปีที่แล้ว +6

    ਜਿੰਮੀ ਅਹਿਮਦਗੜ੍ਹ ਅਤੇ ਸਮੁੱਚੀ ਟੀਮ ਨੂੰ ਬਹੁਤ -ਬਹੁਤ ਮੁਬਾਰਕਾਂ.... ਵਧੀਆ ਲਿਖਤ.... ਜੈਜ਼ੀ ਬੀ ਨੇ ਵੀ ਧੰਨ-ਧੰਨ ਕਰਵਾ ਦਿੱਤੀ।

  • @Punjabi-series13
    @Punjabi-series13 11 หลายเดือนก่อน +4

    Raj karega Khalsa 🙏❤️

  • @Harinder950
    @Harinder950 ปีที่แล้ว +5

    ਬਹੁਤ ਬਹੁਤ ਖੂਬ ਲਿਖਿਆ ਜਿੰਮੀ ਵੀਰ ਵਾਹਿਗੁਰੂ ਚੜਦੀ ਕਲਾ ਬਖਸ਼ਣ 🙏

  • @badalsinghsiddhu2515
    @badalsinghsiddhu2515 11 หลายเดือนก่อน +3

    Love From Hajur Saheb Nanded ❤️ Maharashtra

  • @Gurdeepsingh-pb9id
    @Gurdeepsingh-pb9id ปีที่แล้ว +4

    ਬਹੁਤ ਸੋਹਣਾ ਲਿਖਿਆ ਬਾਈ ਜਿੰਮੀ ਅਹਿਮਦਗੜ੍ਹ ਤੇ ਬਹੁਤ ਵਧੀਆ ਗਾਇਆ ਗਾ ਮੋਰਾਂਵਾਲੀ ਜੀ ਤੇ ਜ਼ੈਜ਼ੀ ਬੀ ਤੇ ਗਾਇਕਾ ਜੀ❤❤

  • @Harpreetgill60
    @Harpreetgill60 ปีที่แล้ว +5

    ਵਾਹ ਜੀ ਵਾਹ ਵਾਹ ਵਾਹ ਗੋਬਿੰਦ ਦੇ ਨਾਲ ਮੌਤ ਤੋਂ ਅੱਗੇ ਹਿਕ ਤਣ ਕੇ ਖੜ ਜਾਂਦੇ ਮੌਤ ਵੀ ਰਾਹ ਬਦਲ ਲੇਦੀ 🙏🙏

  • @deepdehriwal595
    @deepdehriwal595 ปีที่แล้ว +6

    ਜਿੰਮੀ ਵੀਰ ਮੁਬਾਰਕਾਂ ਬਹੁਤ ਹੀ ਵਧੀਆ ਗੀਤ ਲਿਖਿਆ ❤

  • @VeerGarg-h9r
    @VeerGarg-h9r ปีที่แล้ว +22

    Lyrics, composition, music, and singing 👏🏻

  • @navdeepdhiman5894
    @navdeepdhiman5894 ปีที่แล้ว +6

    ਵਾਹਿਗੁਰੂ ਜੀ❤️❤️🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ🙏❤️❤️

  • @bikramsingh5167
    @bikramsingh5167 ปีที่แล้ว +4

    ਸਿੱਖ ਹੋਣ ਦਾ ਮਾਣ ਹੈ ਸਾਨੂੰ

  • @SukhwinderSingh-wq5ip
    @SukhwinderSingh-wq5ip ปีที่แล้ว +10

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @HarmeetSingh-hk3fk
    @HarmeetSingh-hk3fk 9 หลายเดือนก่อน +1

    Waheguru ji mehar kro apni koum teh bs tahuda he sahara ha 🙏🙏🙏🙏

  • @Drdbandindia
    @Drdbandindia ปีที่แล้ว +7

    ਧੰਨ ਧੰਨ ਕਰਾ ਤੀ ,, ਵਾਹਿਗੁਰੂ ਥੋਨੂੰ ਸਭ ਨੂੰ ਤੰਦਰੁਸਤ ਚੜ੍ਹਦੀ ਕਲਾ ਵਿੱਚ ਰੱਖਣ 🙏🏻🙇❤️🤗🤲🙌👍👌⭐⭐⭐⭐⭐⭐

  • @Gurmukh-channel
    @Gurmukh-channel 11 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ ❤❤❤❤

  • @KunalSharma-sx6xq
    @KunalSharma-sx6xq ปีที่แล้ว +19

    Amazing song Ustaad ji waheguru ji da Khalsa waheguru ji di fateh ❤️❤️🌹🌹🙏🙏🙏

  • @JASWINDERSINGH-yl5ur
    @JASWINDERSINGH-yl5ur 7 หลายเดือนก่อน

    ਬਹੁਤ ਵਧੀਆ ਰਚਨਾ ਨੂੰ ਲਿਖਿਆ ਵੀਰ ਜਿੰਮੀ ਅਹਿਮਦਗੜ੍ਹ ਜੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ

  • @bachitervirk
    @bachitervirk ปีที่แล้ว +7

    ਚੜ੍ਹਦੀਕਲਾ।
    Khalistan Zindabad 🚩

  • @manindersingh6245
    @manindersingh6245 ปีที่แล้ว +3

    ਬਹੁਤ ਹੀ ਵਧੀਆ
    ਸਾਰੀ ਟੀਮ ਨੂੰ ਵਧਾਈਆ ਇਸ ਸੋਹਣੀ ਪੇਸ਼ਕਸ਼ ਲਈ ਅਤੇ ਸਾਡੀ ਅੱਜ ਦੀ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਤੇ ਉਸ ਬਾਰੇ ਜਾਨੂ ਕਰਵਾਉਣ ਲਈ

  • @kiransraon
    @kiransraon ปีที่แล้ว +21

    Jazzy b bhaji you always come with different work … actually this song gives me goose bumps .. keep rocking ❤

  • @nareshnimana596
    @nareshnimana596 ปีที่แล้ว +3

    ਜਿੰਮੀ ਵੀਰ ਕਮਾਲ ਦਾ ਲਿਖਿਆ ਰੱਬ ਮੇਹਰ ਕਰੇ

  • @gursangamsingh11
    @gursangamsingh11 ปีที่แล้ว +6

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🏻💪🏻🪯💪🏻
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻

  • @p-har9621
    @p-har9621 11 หลายเดือนก่อน +5

    ਮਾਂ ਗੁਜਰੀ ਦੇ ਦੋ ਲਾਲ ਪਿਆਰੇ, ਗੁਰੂ ਗੋਬਿੰਦ ਸਿੰਘ ਜੀ ਦੇ ਨਾ ਡਰਨ ਜੈਕਾਰੇ
    ਤੇਰੀ ਕੀ ਸੀ ਔਕਾਤ ਔਰੰਗਿਆ, ਨਿੱਕਿਆ ਜਿੰਦਾ ਨਾ ਤੇਰੇ ਡਰ ਤੋਂ ਹਾਰੇ
    ਗੁਰੂ ਗੋਬਿੰਦ ਸਿੰਘ ਜੀ ਦੇ ਨਾ ਡਰਨ ਜੈਕਾਰੇ💪🏻💪🏻

  • @Status50210
    @Status50210 ปีที่แล้ว +5

    Jazzy b ik legend hai 1 punjabi industry

  • @SandeepSingh-jd6pb
    @SandeepSingh-jd6pb ปีที่แล้ว +1

    Eda de ਗੀਤਾ ਦੀ bhot ਲੋੜ ਆ ਅੱਜ bhot vadiya ਗਾਇਆ song ਸਾਰੀ ਟੀਮ no ਚੜ੍ਹਦੀਕਲਾ ਵਿਚ ਰੱਖੇ 💯💯🙏🏻

  • @parminderjit1499
    @parminderjit1499 ปีที่แล้ว +8

    Bhot vdhiaa Jazzy veer good song, waheguru ji ka Khalsa waheguru ji ki Fateh ji 🙏🙏

  • @sukhsoni6692
    @sukhsoni6692 ปีที่แล้ว +1

    Maharaja Sikhi nu ਪ੍ਰਮੋਟ ਕਰਦਾ ਹਰ ਵੇਲੇ ਬਹੁਤ ਨਿਮਰਤਾ ਆ jazzy b ❤❤

  • @KuldeepSingh-m3u8j
    @KuldeepSingh-m3u8j ปีที่แล้ว +3

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਤੇ ਧੰਨ ਧੰਨ ਬਾਬਾ ਫ਼ਤਹਿ ਸਿੰਘ
    ਜੀ।

  • @laddikainthal1114
    @laddikainthal1114 ปีที่แล้ว +1

    Jimmy ahmedgarh wale ne bhut vadiya likheya bai ji

  • @milliongeron
    @milliongeron ปีที่แล้ว +4

    Skoon mil gya ganna sun ke ♥️♥️

  • @aulakh9276
    @aulakh9276 11 หลายเดือนก่อน +1

    ਬਹੁਤ ਹੀ ਵਧੀਆ ਜੀ ❤❤

  • @brokenjatt2623
    @brokenjatt2623 ปีที่แล้ว +8

    Waheguru ji da Khalsa waheguru ji ki Fateh....🙏🙏😊😊

  • @waheguru738
    @waheguru738 ปีที่แล้ว +1

    ਗਾਣਾ ਬੁਹਤ ਵਧੀਆ ਗਾਇਆ ਵੀ ਸੋਹਣਾ,, ਪਰ ਕੇ ਟਿਕ ਕੇ ਖੜ੍ਹ ਕੇ ਗਾ ਲੈਂਦਾ ਫਿਰ ਵੀ ਸੋਹਣਾ ਲਗਦਾ ।।

    • @sukhwindergill986
      @sukhwindergill986 11 หลายเดือนก่อน

      ਕੋਈ ਗੱਲ ਨੀਂ ਬਾਈ ਜੀ, ਐਨਾ ਕੁ ਤਾਂ ਚਲਦਾ।🙏

  • @Sanjeevsingh_5
    @Sanjeevsingh_5 ปีที่แล้ว +5

    Waheguru ji da khalsa waheguru ji di fateh
    🦅🔥

  • @vanindersinghhundal9495
    @vanindersinghhundal9495 ปีที่แล้ว +1

    JazzyB the first rockstar of punjaabi music...he introduced Punjabi pop..with Sukhshinder Shinda...great Bai love u always...

  • @VeerGarg-h9r
    @VeerGarg-h9r ปีที่แล้ว +10

    This song is so soothing to the ears👂🥰

  • @surjitcheema5026
    @surjitcheema5026 ปีที่แล้ว

    Waheguru ji ✍️✍️ bhut vdia likhea ji song jimmy ahmedgarh veer 🙏🙏

  • @ManinderSingh-mx1kw
    @ManinderSingh-mx1kw ปีที่แล้ว +6

    Wah ji wah ❤❤ waheguru ji ka Khalsa ❤❤

  • @princesandhu828
    @princesandhu828 11 หลายเดือนก่อน +1

    Wah ji wah jazzy b bda wadiya song kita ji

  • @robertetosa
    @robertetosa ปีที่แล้ว +14

    Outstanding voices ♥️

  • @Sekhonbeats-wp5it
    @Sekhonbeats-wp5it ปีที่แล้ว +1

    ਬਹੁਤ ਵਧੀਆ ਜਿੰਮੀ ਅਹਿਮਦਗੜ੍ਹ ਜੀ ✍️✍️
    ❤❤

  • @AvtarSingh-xc4vi
    @AvtarSingh-xc4vi ปีที่แล้ว +5

    Waheguru ji ka Khalsa waheguru ji ki Fateh ❤🙏

  • @NishanSingh-zj7jm
    @NishanSingh-zj7jm ปีที่แล้ว +4

    ਦਾਤਾ ਧੰਨ ਤੇਰੀ ਸਿੱਖੀ 🙏🙏🙏🙏🙏🙏🙏

  • @gurlalsharma5335
    @gurlalsharma5335 ปีที่แล้ว +1

    ❤❤❤ bhut khub jazy b

  • @calvinfeena
    @calvinfeena ปีที่แล้ว +7

    This is a masterpiece song & such a amazing lyrics

  • @deepasingh6995
    @deepasingh6995 ปีที่แล้ว +2

    🎉❤ सच की खातिर हक खातिर खून देने की शहादत इनके नाम आयी है।

  • @Amrit3390
    @Amrit3390 ปีที่แล้ว +4

    Wah jaswinder singh bains waheguru tuhade te hamesha mehar karn veere 🙏🏻

  • @sunnyverma727
    @sunnyverma727 ปีที่แล้ว +1

    Congratulations Jimmy bro
    Bahut vadeaaa

  • @iqbaljitsinghsingh3114
    @iqbaljitsinghsingh3114 ปีที่แล้ว +3

    Waheguru ji chardikla Ch rakhe sari team nu 🙏🙏

  • @guntajvlogs6103
    @guntajvlogs6103 ปีที่แล้ว +1

    ਜਿੱਮੀ ਵੀਰ ਬਾਕਮਾਲ ਲਿਖਿਆ 🙏😊

  • @JaswinderSingh-uj6nn
    @JaswinderSingh-uj6nn ปีที่แล้ว +3

    Waheguru g ka Khalsa waheguru g ke Fitha ❤❤❤

  • @HardeepSingh-jr1ig
    @HardeepSingh-jr1ig ปีที่แล้ว +2

    ਧੰਨ ਤੇਰੀ ਸਿੱਖੀ ❤

  • @calvinfeena
    @calvinfeena ปีที่แล้ว +5

    the way you express feel is on another level seriously💕💕💕💕

  • @ggossal888
    @ggossal888 ปีที่แล้ว +1

    ਵਾਹ ਜੀ ਵਾਹ, ਬਹੁਤ ਵਧੀਆ!
    ਜਿੰਮੀ ਅਹਿਮਦਗੜ੍ਹ ਤੇ ਸਾਰੀ ਟੀਮ ਵਧਾਈ ਦੀ ਪਾਤਰ ਹੈ!

  • @BkanaMindfra
    @BkanaMindfra ปีที่แล้ว +8

    Such a beautiful voice 🔥🔥🔥🔥🔥 osm

  • @user-lv2kt7ql6v
    @user-lv2kt7ql6v ปีที่แล้ว +1

    Jimmi ji hats off 👏👏👏👏

  • @sunnysunny-ed3sj
    @sunnysunny-ed3sj ปีที่แล้ว +4

    👏SATNAM SHRI WAHEGURU JI👏🙏

  • @BhagwantLitt
    @BhagwantLitt ปีที่แล้ว +1

    ਜਿੰਨੀ ਤਾਰੀਫ ਕੀਤੀ ਜਾਵੇ ਓਨੀ ਥੋੜੀ ਆ ਜਿੰਮੀ ਤੇ ਜੈਜੀ ਬੀ

  • @aelishill
    @aelishill ปีที่แล้ว +5

    Touching voice...💞

  • @sunnybajwa7176
    @sunnybajwa7176 11 หลายเดือนก่อน +1

    Dhan ਦਸ਼ਮੇਸ਼ ਪਿਤਾ waheguru ji

  • @calvinfeena
    @calvinfeena ปีที่แล้ว +3

    It’s amazing melodious & awesome 💖

  • @kulvir4437
    @kulvir4437 ปีที่แล้ว

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨੇ ਮੋਤ ਨੂੰ ਵੀ ਸੋਚਾ ਵਿੱਚ ਪਾ ਦਿੱਤਾ ਸੀ

  • @millerrebo
    @millerrebo ปีที่แล้ว +3

    Overall just love this tune, composition and your voices uff😍

  • @gurpreetsinghsony3891
    @gurpreetsinghsony3891 ปีที่แล้ว +1

    ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਹੀ ਕਮਾਲ ਲਿਖਿਆ ਹੋਇਆ ਜੀ

  • @robertetosa
    @robertetosa ปีที่แล้ว +4

    Magical voices 🔥♥️

  • @satwantgill6213
    @satwantgill6213 11 หลายเดือนก่อน

    ਪੁੱਤ ਦਸ਼ਮੇਸ਼ ਦੇ ਜੋ ਅੜੇ ਖੜੇ ਨੇ 🙏🙏🙏🙏🙏🙏