Teer Punjab Ton Full Video | Jazzy B | Harp Farmer | Navi Bassi Pathana & Varinder Sema | Jassi Bros

แชร์
ฝัง
  • เผยแพร่เมื่อ 16 ธ.ค. 2024

ความคิดเห็น • 2.5K

  • @JazzyB
    @JazzyB  3 ปีที่แล้ว +467

    ਅਸੀਂ ਮੰਗਦੇ ਆਂ ਹੱਕ ਆਪਣਾ , ਬੱਸ ਇਹੀ ਚਾਹੁੰਨੇ ਆਂ , Peaceful Protest ਐ ਸਾਡਾ ਅਸੀਂ ਕੀ ਖੋਹਨੇ ਆਂ .. ਹੱਥ ਸਿਰ ਤੇ ਬਾਜ਼ਾਂ ਵਾਲੇ ਦਾ , ਗੱਲ ਸਬਰ ਦੇ ਇਮਤਿਹਾਨਾਂ ਦੀ .. ਅੱਡੀਆਂ ਚੁੱਕ ਚੁੱਕ ਵੇਖੂ ਦੁਨੀਆਂ ਬਈ , ਜਦ ਨਿਕਲੀ ਪਰੇਡ ਕਿਸਾਨਾਂ ਦੀ th-cam.com/video/j8k3eqe2z0E/w-d-xo.html #26JanDelhiTractorParade

    • @hunterak4773
      @hunterak4773 3 ปีที่แล้ว +4

      🙏🙏🙏🙏🙏

    • @jassmandmusic6787
      @jassmandmusic6787 3 ปีที่แล้ว +2

      ❤️👍🙏

    • @JaswinderSingh-mo5yt
      @JaswinderSingh-mo5yt 3 ปีที่แล้ว

      @@hunterak4773 sadddq\asssadddsassasassdddssaadadadqqqqaqq~sss~s~ssqq ssqsqdsaswddassss\sdsdsdädddsasssdsdssdsddsdsdssddssddddddddddddddqssssssssssssssssdsssddddssssssdesperate sssdssssssssssddsss sqq sssssssddsdsdddsddddddddddddsddssssddddddddddsssddsddad\sssssssssddddsssssssssssssssssssssssaw ssssssssssssssssssssssssszssssssssssssssssssssssssszssssszzzzzz

    • @bajwasaab3163
      @bajwasaab3163 3 ปีที่แล้ว

      Q

    • @heartbeat9677
      @heartbeat9677 3 ปีที่แล้ว +3

      Khalsa jinda baad

  • @inderjitsingh7237
    @inderjitsingh7237 3 ปีที่แล้ว +289

    ਜਿੰਦਾ ਰਹਿ ਵੀਰਾ ਪੰਜਾਬੀ ਹਮੇਸ਼ਾ ਤੋ ਹੀ ਬਾਜ਼ ਵਾਂਗ ਹਵਾਵਾਂ ਤੋ ਉਲਟ ਤੇ ਸੱਚ ਹੱਕ ਲਈ ਖੜੇ ਆ।

  • @jagrajsingh4831
    @jagrajsingh4831 3 ปีที่แล้ว +205

    ਓੁਸਤਾਦ ਕੁਲਦੀਪ ਮਾਣਕ ਦਾ ਚੇਲਾ ਕਹਿੰਦੇ ਸਿਰਾ 🔥 ਕਰਾ ਗਿਆ। ...... ❤🙏

  • @JazzyB
    @JazzyB  3 ปีที่แล้ว +141

    Full Music Video #TeerPunjabTon

    • @jsgill5799
      @jsgill5799 3 ปีที่แล้ว

      Bahut vadia verr ji

    • @desi_toon_presents
      @desi_toon_presents 3 ปีที่แล้ว

      Awesome video sir .. love n respect always x Desi Toon Presents

    • @AmitVerma-fd1vx
      @AmitVerma-fd1vx 3 ปีที่แล้ว

      Gaira deya chuLya te Roti ni Sekidhi Hundi.. VEERE

    • @sarabjitsanghera1439
      @sarabjitsanghera1439 3 ปีที่แล้ว

      ਸਤਿ ਸ੍ਰੀ ਅਕਾਲ ਜੈਜੀ ਵੀਰੇ ਬਹੁਤ ਸੋਹਣਾ ਗੀਤ ਸੀ ਜੋ ਤੁਸੀ ਗਾਇਆ ਇੱਕ ਇੱਕ ਗੱਲ ਸਹੀ ਸੀ ਇਹ ਤਰਾ ਦਾ ਕੋੲੀ ਨਹੀਂ ਜੋ ਇਹ ਤੀਰ ਫੜ ਸਕੇ ਕਿਸੇ ਵਿਚ ਹਿਮੰਤ ਨਹੀ ਜੋ ਪੰਜਾਬੀਆਂ ਮੋਹਰੇ ਖੜਾ ਹੋ ਸਕੇ ਬੱਸ ਤੁਸੀ ਇਸੇ ਤਰਾਂ ਚੜਦੀ ਰਹੋ ਤੁਸੀ ਤਾ ਪੰਜਾਬ ਦੀ ਸ਼ਾਨ ਹੋ 🙏🙏🙏🙏🙏🙏🙏🙏🙏🙏🙏🙏🙏🙏🙏🙏🙏✊✊✊✊✊✊✊✊✊✊✊✊✊✊✊✊

    • @jattlife2170
      @jattlife2170 3 ปีที่แล้ว

      Bhra pura josh a geya sun ke

  • @Dhaliwal_Raj
    @Dhaliwal_Raj 11 หลายเดือนก่อน +16

    Jazzy ਵੀਰ ਸਵਾਦ ਹੀ ਆਗਿਆ song ਸੁਣ ਕੇ ❤❤❤ ਪੱਟਨੀ ਬੋਦੀ 😂😂😂 ਜਿਊਂਦਾ ਬਸਦਾ ਰਹਿ ਜੱਟਾ ❤❤❤

  • @BalwinderSingh-ve4vx
    @BalwinderSingh-ve4vx 3 ปีที่แล้ว +5

    ਹੱਕ ਹੀ ਸੱਚਾ ਸੌਦਾ ਹੈ ਇਹ ਪੁਲਿਸ ਆਪਣੀ ਨਹੀਂ ਦੁਰਾਨੀ ਸਰਕਾਰ ਦੀ ਹੈ

  • @mpsinghrajpurbhayan2333
    @mpsinghrajpurbhayan2333 3 ปีที่แล้ว +114

    ਉੱਡਿਆ ➡️ ਤੀਰ ਪੰਜਾਬ ਤੋਂ ਤਿੱਖਾ
    ਫੜ ਲੋ ਜੀਹਨੇ ਫੜਨਾ ✊✊

  • @JagdishBhinder
    @JagdishBhinder 3 ปีที่แล้ว +278

    ਸ਼ਾਤੀ ਰੱਖਿਉ, ਪਰ ਤਿਆਰੀ ਵੀ ਫੁੱਲ ਰੱਖਿਉ।👉 ਸੰਤ ਜਰਨੈਲ ਸਿੰਘ ਭਿੰਡਰਾਂਵਾਲੇ। 💯💯

    • @jaskaim.records9501
      @jaskaim.records9501 3 ปีที่แล้ว

      th-cam.com/video/fS1QdOuqIzM/w-d-xo.html

    • @sachaasingh9009
      @sachaasingh9009 3 ปีที่แล้ว +9

      ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਖ਼ਾੜਕੂ ਸ਼ਹੀਦ ਸਿੰਘ ਦੁਮਾਲੇ ਵਾਲੇ ਅਮਰ ਰਹਿਣਗੇ! ਖਾਲਿਸਤਾਨ ਬਣਕੇ ਹੀ ਰਹੇਗਾ!

    • @Sachin-hl5hg
      @Sachin-hl5hg 2 ปีที่แล้ว

      @@sachaasingh9009 tum kyu chahte ho india se alag hona

    • @GursewakSingh-ru9ll
      @GursewakSingh-ru9ll ปีที่แล้ว +1

      ​@@Sachin-hl5hg ❤❤❤❤❤❤❤

    • @aestheticunlimited1733
      @aestheticunlimited1733 ปีที่แล้ว

      sale choro

  • @baljit90
    @baljit90 2 ปีที่แล้ว +3

    ਉਡਾ ਤੀਰ ਪੰਜਾਬ ਤੋਂ ਤਿੱਖਾ ਫੜਲੋ ਜਿੰਨੇ ਫੜਨਾ💪💪💪💪

  • @kushalveersingh200
    @kushalveersingh200 3 ปีที่แล้ว +2

    ਲਿਖਣ ਦੀ ਦਾਤ ਤੇ ਗਾਉਣ ਦੀ ਕਲਾ.....
    ਸੱਚ-ਹੱਕ ਦੀ ਅਵਾਜ਼ ਨੂੰ ਬੁਲੰਦ ਕਰਨ ਦੀ ਕਲਾ.....
    ਕੰਵਰ-ਹਰਫ-ਬਾਬੇ-ਜੈਜ਼ੀ- ..... ਸਾਰਿਆਂ ਜੋ ਪਾਇਆ ਇਸ ਘੋਲ ਵਿੱਚ ਯੋਗਦਾਨ.....
    ਪੰਜਾਬ ਤੇ ਪੰਜਾਬੀਅਤ ਅਰਦਾਸ ਵਿਚ ਮੰਗੇ ਇਨਾ ਸਭ ਦੀ ਸਦਾ ਹੀ ਚੜ੍ਹਦੀ ਕਲਾ।।।।।

  • @kaurdavinder7760
    @kaurdavinder7760 3 ปีที่แล้ว +95

    ਮੇਰੇ ਪੰਜਾਬ ਨੂੰ ਤੇ ਮੇਰੇ ਵੀਰ ਜੈਜੀ ਬੀ ਨੂੰ ਚੜ੍ਹਦੀ ਕਲਾ ਵਿਚ ਰੱਖਣਾ🙏🙏🙏

  • @gurpreetsingh-zg3km
    @gurpreetsingh-zg3km 3 ปีที่แล้ว +198

    ਦਿੱਲੀ ਧਰਨੇ ਵਿਚ ਕੌਣ ਕੌਣ ਸੁਣਦਾ ਪਿਆ ਅੱਤ ਗਾਣਾ ਲਾਈਕ ਕਰ ਕੇ ਦੱਸਿਓ ਜਰਾ 👍
    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ

  • @gaganbhullar2611
    @gaganbhullar2611 3 ปีที่แล้ว +676

    ਵੱਖਰੀ ਕੌਮ ਸਿੱਖ ਹੋਣ ਤੇ ਮਾਣ ਕਰਨ ਵਾਲੇ ਹਾਜ਼ਰੀ ਲਵਾਓ ਹਾ 🙏🙏

    • @jaskaim.records9501
      @jaskaim.records9501 3 ปีที่แล้ว +2

      th-cam.com/video/fS1QdOuqIzM/w-d-xo.html

    • @VanshKumar-fo8od
      @VanshKumar-fo8od 3 ปีที่แล้ว +5

      ਵੀਰੋ ਰੋਲਾਂ ਨਾਂ ਪਾਉ ਜ਼ਾਤ ਪਾਤਾਂ ਦਾ ਤੁਸੀਂ ਭਾਰਤ ਦੇ ਅੱਸਲੀ ਨਾਗਰਿਕ ਹੋ ਆਪਣੇ ਧਰਮ ਨੂੰ ਪਰਮੋਟ ਨਾਂ ਕਰੋ ਸਾਨੂੰ ਤਾਂ ਲੌਗ‌ ਅੱਜ ਵੀ ਖਾਲਿਸਤਾਨੀ ਬੋਲਦੇ ਨੇ ਵੀਰ ਜੀ ਤੁਸੀਂ ਜੱਦੋਂ ਧਰਮ ਜਾਤ-ਪਾਤ ਤੇ ਕੋਈ ਗੱਲ ਕਰਨੀ ਹੈ ਸੋਚਕੇ ਕਰਨੀ ਜੋ ਸਿੱਖ‌ ਹੈ ਦੱਸੰਣਦੀਲੋੜ ਨਹੀਂ ਹੈ ਸਾਥੀਓ 🙏🙄🙄🔥🙄😭🤔

    • @sanjeymehra4042
      @sanjeymehra4042 3 ปีที่แล้ว +3

      ❤🙏👌👍💯

    • @op_jass4295
      @op_jass4295 3 ปีที่แล้ว +2

      V good 22 g

    • @VanshKumar-fo8od
      @VanshKumar-fo8od 3 ปีที่แล้ว +1

      @@op_jass4295 ਵੀਰ ਜੀ ਤੁਸੀਂ ਵੀ 23/2/2021 ਨੂੰ ਮੀਰਾਜ ਪਿੰਡ ਬਠਿੰਡੇ ਦੇ ਕੋਲ ਕਿਸਾਨ ਮਜ਼ਦੂਰ ਸ਼ੰਘਰਸ਼ ਵਿੱਚ ਆਪਣੇ ਭਰਾਵਾਂ ਨੂੰ ਲੈਕੇ ਜ਼ਰੂਰ ਪਹੂਚਿਓ ਵੀਰੋ ਪੰਜਾਬ ਦੇ ਲੋਕਾਂ ਦੇ ਜ਼ਮੀਰ ਦੀ ਜੰਗ ਹੈ ਲੱਖਾਂ ਸਿਧਾਣਾ ਜੀ ਦੀਪ ਸਿੱਧੂ 💯👌ਨੀਟਾ ਨਵਾਂਸ਼ਹਿਰ ਦੋਆਬਾ ਜੈ ਵਾਲਮੀਕਿ ਜੀ 🙏

  • @DLahoria84
    @DLahoria84 3 ปีที่แล้ว +133

    ਬੱਲੇ ਬੱਲੇ ਜੈਜ਼ੀ ਬੀ ਵੀਰ ,,,, ਨਜ਼ਾਰਾ ਲਿਆ ਦਿੱਤਾ ਗੀਤ ਨੇ
    ਵਾਹਿਗੁਰੂ ਮਿਹਰ ਕਰੇ , ਕਿਸਾਨ ਏਕਤਾ ਜਿੰਦਾਬਾਦ
    ✍️💯✅

  • @sukhchainsarpanch7871
    @sukhchainsarpanch7871 3 ปีที่แล้ว +12

    ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ ਹਿਕਾਂ ਤਾਣ ਕੇ ਖੜਦੇ ਜਿਹੜੇ ਅੱਤ ਦੇ ਸ਼ਿਕਾਰੀ ਨੇ💯🚩🚩🚩🚩🙏🙏🙏🦅👍🦅🐅🦅🐅🐅🐅👍👍

  • @kaimghumaan9805
    @kaimghumaan9805 3 ปีที่แล้ว +1

    kisan ekta ਜ਼ਿੰਦਾਬਾਦ no farmers No food

  • @gameon4475
    @gameon4475 3 ปีที่แล้ว +31

    ਵੱਟ ਕੱਢ ਤੇ ਬਾਈ ਆ ਤਾਂ। "ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ" ਜੈਜ਼ੀ ਬੈਂਸ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤੈਨੂੰ

  • @RamanDeep-ne1ol
    @RamanDeep-ne1ol 3 ปีที่แล้ว +48

    ਜਿਉਦਾ ਰਹ ਵੀਰਾ ਤੂੰ ਪੰਜਾਬੀ ਹੋਣ ਦਾ ਫਰਜ ਨਿਭਾਈਆਂ

  • @jaswantsingh2947
    @jaswantsingh2947 3 ปีที่แล้ว +74

    ਜੇ ਸਦਾ ਹੀ ਇਹੋ ਜਿਹੇ ਗੀਤ ਗਾਏ ਜਾਣ ਤਾਂ ਪੰਜਾਬ ਦਾ ਮਾਹੌਲ ਵੱਖਰਾ ਹੋਵੇ। ਵਾਹਿਗੁਰੂ ਮੇਹਰ ਕਰਨ ਜੀ

  • @bugzygee72_
    @bugzygee72_ 3 ปีที่แล้ว +82

    Big Massive Respect my Sikh brothers and sisters, may waheguru protect you all 💯💯⚔️⚔️🙏🏼🙏🏼❤️❤️

  • @thindpatialeaala585
    @thindpatialeaala585 3 ปีที่แล้ว +1

    ਚੜਦੀਕਲਾ ਬਾਈ ਜੀ 🙏🚜🚜🌾🌾👍👍

  • @सिकलीगरसिखसेवासोसाईटी

    ਜਿਨੇ ਇਕ ਵਾਰੀ ਸੋਂਗ ਵੇਖ ਲਿਆ ਓਹ ਦਿਨ ਚੌਂ ਘਟ ਤੋਂ ਘਟ ੫ ਵਾਰੀ ਸੁਣੂ।

  • @jagdeepsingh5666
    @jagdeepsingh5666 3 ปีที่แล้ว +121

    ਜੈਜ਼ੀ ਬੈਂਸ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਵੱਸਦੇ ਨੇ ਸਤਿਕਾਰ ਜੀਓ

  • @sukhdevcheema7611
    @sukhdevcheema7611 3 ปีที่แล้ว +78

    ਬਹੁਤ ਵਧੀਆਂ 22 ਜੀ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @satwantsingh5253
      @satwantsingh5253 3 ปีที่แล้ว +1

      Good all india kisan akta zindabad

  • @punjabblood8133
    @punjabblood8133 3 ปีที่แล้ว +2

    Jazzy nay chak ditta sira jb saab 👍🏽👌🏽🙏🏽✌🏾

  • @ਮਨਦੀਪਸਿੰਘਰਮਨ
    @ਮਨਦੀਪਸਿੰਘਰਮਨ 3 ปีที่แล้ว +1

    ਜ਼ਮੀਨਾਂ ਵਾਲੇ ਨੀ ਹਾਂ ਮੈਂ ਪਰ ਜ਼ਮੀਰ ਜਾਗਦੀ ਰੱਖੀ ਹੈ
    ।। ਬਾਜ਼ਾਂ ਵਾਲੇ ਸਤਿਗੁਰੂ ਜੀ।। ਨੇ ਮੇਰੇ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @satnamsingh-fatehjora
    @satnamsingh-fatehjora 3 ปีที่แล้ว +33

    ਉਡਿਆ ਤੀਰ ਪੰਜਾਬ ਤੋ ਤਿੱਖਾ ਫੜਲੋ ਜਿੰਨੇ ਫੜਨਾ😁😁
    ❤️❤️ ਕਿਸਾਨ ਮਜ਼ਦੂਰ ਏਕਤਾ ਪੰਜਾਬ❤️👍❤️

    • @baljindersinghlongowal4097
      @baljindersinghlongowal4097 3 ปีที่แล้ว

      ਫੜਲੋ ਜਿੰਨੇ ਫੜਨਾ ਜਦੋ ਕਹਿੰਦੇ ਮੂੰਡੇ ਕੋਰਸ ਚ ਨੇ ਮਤਲਬ ਦੂਜਾ ਵੀ ਨਿੱਕਲਦਾ

  • @earlyriserofficial
    @earlyriserofficial 3 ปีที่แล้ว +94

    MA PAKISTAN DY PUNJAB WICHHU...
    BHT SARA PYARA PUNJABI PARAWA WAASTY ❤🇵🇰❤.
    ASSI V LE K AA RHY AA NAWWA GAAANA KISAAN PARAWA WAASTY ❤❤❤🙏

    • @gurvindershergill6780
      @gurvindershergill6780 3 ปีที่แล้ว +5

      Tenu b sade walo boht jyada pyar ❤️

    • @earlyriserofficial
      @earlyriserofficial 3 ปีที่แล้ว +3

      @@kamalkolasar tohaady kally waasty ni....assi apni punjab dharti waasty krna....jo sada frz ay

    • @sarabpreetsingh5286
      @sarabpreetsingh5286 3 ปีที่แล้ว +3

      Kisan mazdoor ekta jindabaad , charda te laihda Punjab jindabaad Punjabi maa boli jindabaad.

    • @anujmishra2330
      @anujmishra2330 3 ปีที่แล้ว

      Pr tere desh vich thaa khaan de paisay nai..

    • @earlyriserofficial
      @earlyriserofficial 3 ปีที่แล้ว

      @@sarabpreetsingh5286 jindabad ❤❤❤

  • @bestvideos8616
    @bestvideos8616 3 ปีที่แล้ว +40

    ਵਾਹ ਓਏ ਵਾਕਿਆ ਹੀ ਮਾਣਕ ਦਾ ਚੇਲਾ 🙏
    ਵਾਲੇ ਸਹੀ ਟਾਈਮ ਤੇ ਬੰਬ ਸੁੱਟਿਆ ਜੱਟਾ, ਹੁਣ ਸਵਾਦ ਆਊ 26 ਨੂੰ ਦਿੱਲੀ ਦੀ ਹਿੱਕ ਤੇ ਗੱਜਣ ਦਾ।
    ਦਿਲੋਂ ਪਿਆਰ ਸਤਿਕਾਰ ਦੁਆਵਾਂ ਜੈਜੀ ਬਰੋ ♥
    ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏

  • @manpreetsinghmanna6737
    @manpreetsinghmanna6737 3 ปีที่แล้ว +6

    ਸਾਨੂੰ ਆਪਣੇ ਗੁਰੂਆ ਤੇ ਪੰਜਾਬ ਅਤੇ ਪੰਜਾਬੀਅਤ ਤੇ ਮਾਣ ਹੈ 💪🙏🏼

  • @Juss_words
    @Juss_words 3 ปีที่แล้ว +1

    ਸਿਰਾ ਵੀਰ ਮੇਰੇਇਆ ਲਵ ਜੂ ਆ ਟਰੱਕ ਭਰ ਕੇ.... hook line rocks,,,,, ਫੜ੍ਹ ਲੋ ਜਿਹਨੇ ਫੜਣਾ..... 😜 m the fan of u since ur first album.. those days ppl listen pirated cassettes but i was the one from those who bought ur sealed CDs.. will meet u one day.

  • @preetsran3559
    @preetsran3559 3 ปีที่แล้ว +89

    ਇਹ ਤੀਰ ਕਿਸੇ ਤੋ ਨਹੀਂ ਫੜਿਆ ਜਾਣਾ ਇਹ ਤਾਹ ਹੁਣ ਮੋਦੀ ਦੀ ਹਿਕ ਚ ਜਾਕੇ ਵਜੁ। ਪਿੱਠ ਪਿੱਛੇ ਅਸੀਂ ਕਦੇ ਵਾਰ ਨੀ ਕੀਤਾ ਕਿ ਕਰੀਏ ਪੰਜਾਬੀ ਹਾ ਅਸੀਂ ਹਿਕ ਵਿਚ ਵਜਨ ਦੀ ਆਦਤ ਅਾ।

  • @Gurveerpeet
    @Gurveerpeet 3 ปีที่แล้ว +187

    ਉਡਿਆ ਤੀਰ ਪੰਜਾਬ ਵਿਚੋ ਸਿੱਧਾ
    ਮੋਦੀ ਦੀ ਵੱਖੀ ਵਿੱਚ ਵੜਨਾ 🙏🙏🙏🙏🙏🙏

    • @manheer.official
      @manheer.official 3 ปีที่แล้ว +5

      ਬਾਈ ਤੁਸੀਂ ਉਹਨੂੰ ਵੱਖੀ ਕਹਿਨੇ ਉਂ

    • @VijayKumar-dk5mw
      @VijayKumar-dk5mw 3 ปีที่แล้ว

      HAI DUM TERE MAI GURUGRAM SE YADAV(RAO) BOL RAHA HU KARKE DIKHA OSKA KUCH BHI

    • @pawanetoo6951
      @pawanetoo6951 3 ปีที่แล้ว +2

      @@VijayKumar-dk5mw chal sale punjabi se panga na le

    • @VijayKumar-dk5mw
      @VijayKumar-dk5mw 3 ปีที่แล้ว

      @@pawanetoo6951 PANGA TO TUM LE RAHE HO BETA

    • @sehajssp4464
      @sehajssp4464 3 ปีที่แล้ว

      @@VijayKumar-dk5mw chl sala dalit..

  • @parmjeetsinghfromjalalabad9907
    @parmjeetsinghfromjalalabad9907 3 ปีที่แล้ว +31

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ🙏🏻🙏🏻🛐🛐☝️☝️ਸਰਬੱਤ ਦਾ ਭਲਾ ਕਰਨਾ

  • @AmritSingh-hk5fx
    @AmritSingh-hk5fx 3 ปีที่แล้ว +1

    ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੀ ਮੇਹਰ ਅਤੇ ਖੁਸ਼ੀਆਂ ਦਾ ਮੀਂਹ ਤੁਹਾਡੇ ਤੇ ਹਮੇਸ਼ਾ ਵਰਸਾਉਦੇ ਰਹਿਣ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਨੂੰ ਹਮੇਸ਼ਾ ਹਕ ਸਚ ਦੇ ਗੀਤਾਂ ਵਾਰਾਂ ਗਾਉਣ ਲਈ ਬੁਲੰਦ ਆਵਾਜ਼ ਦੀ ਆਵਾਜ਼ ਦੀ ਬਖਸ਼ਿਸ਼ ਕਰਦੇ ਰਹਿਣ? ਤੁਹਾਡੇ ਵਰਗਾ ਜਿਗਰਾ ਵੀਰ ਜੀ ਕਿਸੇ ਕਲਾਕਾਰ ਕਿਸੇ ਐਕਟਰ ਕੋਲ ਨਹੀਂ

  • @AvtarSingh-pb6ti
    @AvtarSingh-pb6ti 3 ปีที่แล้ว +1

    ਸਾਡੇ ਹੱਕ, ਇੱਥੇ ਰੱਖ

  • @stonefacedkilla6826
    @stonefacedkilla6826 3 ปีที่แล้ว +169

    The real Maharaja The Man, The Myth, The Legend. The One And Only Jaswinder Singh Durgapuria!❤️

    • @SinghPB71
      @SinghPB71 3 ปีที่แล้ว

      #RurkiHiranProduction

  • @ਅਮਨਦੀਪਸਿੰਘ-ਭ1ਚ
    @ਅਮਨਦੀਪਸਿੰਘ-ਭ1ਚ 3 ปีที่แล้ว +8

    jazzy paji ਕੋਮ ਦਾ ਮੁੱਲ ਮੋੜ ਰਹੇ ਓ, ਸਾਨੂੰ ਮਾਣ ਆ ਕੀ ਅਸੀ ਤੁਹਾਨੂੰ ਛੋਟੇ ਹੁੰਦੇਆ ਤੋ ਸੁਣਦੇਆ,love you paji😍😍😍😘😘😘

  • @harshchodhary4028
    @harshchodhary4028 3 ปีที่แล้ว +110

    One and only singer who is really standing on ground with farmers ❤️
    Love from haryana

    • @shahrukhanwar9065
      @shahrukhanwar9065 3 ปีที่แล้ว +2

      Finally I found revolutionary punjabi song.

    • @dyl.k7
      @dyl.k7 3 ปีที่แล้ว

      💪💪

    • @JaskaranSingh-iw4sf
      @JaskaranSingh-iw4sf 3 ปีที่แล้ว +1

      @@shahrukhanwar9065 I think you don't listen really good Punjabi songs

  • @laddikharoudgurgratsingh1770
    @laddikharoudgurgratsingh1770 3 ปีที่แล้ว

    ਜਦ ਵੀ ਸੁਣਦਾ ਪੁਰਾ ਸਵਾਦ 😀😀😅😮😅

  • @mukhjeetgurdaspuria
    @mukhjeetgurdaspuria ปีที่แล้ว +1

    I ❤my punjab 🦁
    Ghant jazzy b paji song ❤

  • @ravbhinder8876
    @ravbhinder8876 3 ปีที่แล้ว +11

    ਬੱਲੇ ਉ ਸ਼ੇਰਾ, ਸੁਆਦ ਲਿਆ ਦਿੱਤਾ 😊 🙏

  • @baljinder4589
    @baljinder4589 3 ปีที่แล้ว +21

    ਪੰਜਾਬ ਪੰਜਾਬੀ ਪੰਜਾਬੀਅਤ ❤️
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @vikashdhillon04
    @vikashdhillon04 3 ปีที่แล้ว +75

    United punjab 🚜🥦
    From Haryana ❤️

  • @VanshKumar-fo8od
    @VanshKumar-fo8od 3 ปีที่แล้ว +10

    ਦੋਆਬੇ ਵਾਲੇ ਸਿਰਾਂ ਕਰਾਦੇ ਨੇ ਦੁਨੀਆਂ ਵਾਲਿਓ Jazzy b ਜ਼ਿੰਦਾਬਾਦ ਹੈ ਪੰਜਾਬੀਓ ਇਤਿਹਾਸ ਰੱਚ ਦਿੱਤਾ ਹੈ ਸਾਥੀਓ ਕਿਸਾਨ ਮਜ਼ਦੂਰ ਏਕਤਾ ਜਿਦਾਂਬਾਦ ਹੈ ਨੀਟਾ ਨਵਾਂਸ਼ਹਿਰ ਦੋਆਬਾ ਰੋਡਵੇਜ਼ 🙄👍🙏🔥

    • @tarsemgill5959
      @tarsemgill5959 3 ปีที่แล้ว

      Boss etha majha malva dovaba nai aaisin iktha aa firstly we r punjabi bro

  • @kabirbaidwan5889
    @kabirbaidwan5889 3 ปีที่แล้ว +1

    💥💥💥💥 raaj karega khalsa

  • @Daringdivasgirls0214
    @Daringdivasgirls0214 3 ปีที่แล้ว +24

    Salute to Punjabi music industry for standing by farmers & Punjab👍 an example has been set worth emulation!

  • @durlabsawhney
    @durlabsawhney 3 ปีที่แล้ว +30

    " Godi Teri bodi pattni paa k gall vich parna "🔥🔥🔥👌❤

  • @guriaujla7067
    @guriaujla7067 3 ปีที่แล้ว +10

    ਕਿਸਾਨ ਮਜਦੂਰ ਏਕਤਾ ਜਿੰਦਾਬਾਦ Khalsa Aid Zindabaad ❤️👍👍👍

  • @yaadvindersingh4101
    @yaadvindersingh4101 3 ปีที่แล้ว +19

    Jazzy B really motivating....Kisan Andolan......It needs lot of Gutz to sing a song like this......Keep doing good work.........Really very good....

  • @muhammadzia8249
    @muhammadzia8249 3 ปีที่แล้ว +3

    Aageya king maidaan me ajj ehi Soch reha c jazzy B ji qun nhi boley par ajj roh tazi hogayi ajj huge respect from lehnda Punjab

  • @ritus.9651
    @ritus.9651 3 ปีที่แล้ว +28

    This is really amazing. Wish there were subtitles, couldn't understand all of it. Lots of respect and in solidarity. More power to Jazzy B for calling out all sold-out celebs, one tweet at a time.

  • @saabbhainiwalalyrics6715
    @saabbhainiwalalyrics6715 3 ปีที่แล้ว +141

    ਸ਼ਾਂਤੀ ਰੱਖਿਓ ਪਰ ਤਿਆਰੀ ਵੀ ਪੂਰੀ ਰੱਖਿਓ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ

    • @VijayKumar-dk5mw
      @VijayKumar-dk5mw 3 ปีที่แล้ว +2

      NA SHED RAJPOOTO KO YADUVANSHIYO RAGHUVANSHIYO KO HAM ABHI SHANT HAI VIAN YADUVANSHI GHAZIABAD WALA

    • @ManjotSingh-ds2ij
      @ManjotSingh-ds2ij 3 ปีที่แล้ว +1

      @@VijayKumar-dk5mw dekh la jy lata bhar jhal diya 😂

    • @sehajssp4464
      @sehajssp4464 3 ปีที่แล้ว +3

      @@VijayKumar-dk5mw jodha shedi c akbar ne te padmawati khijli ne 😝😝😝

    • @VijayKumar-dk5mw
      @VijayKumar-dk5mw 3 ปีที่แล้ว

      @@sehajssp4464 PEHLE APNI BHI BATA DE TERI AURATO KO KIS KIS NE SHEDA THAA TUMHARI TO KOI IZZAT HE NAHI THI

    • @sehajssp4464
      @sehajssp4464 3 ปีที่แล้ว +4

      @@VijayKumar-dk5mw यह है बड़वा राजपूतों का इतिहास अपनी बहनों बेटियां को मुसलमानों को देने वाले राजपूत
      इतिहास सुनें महान लोगों का ---1000 साल की गुलामी में लड़कियां दी और बड़े बड़े पद लिए
      “अकबर”
      - जनवरी 1562- राजा भारमल की बेटी से अकबर की शादी (कछवाहा-अंबेर)
      - 15 नवंबर 1570- राय कल्याण सिंह की भतीजी से अकबर की शादी (राठौर-बीकानेर)
      - 1570- मालदेव की बेटी रुक्मावती का अकबर से विवाह (राठौर-जोधपुर)
      - 1573- नगरकोट के राजा जयचंद की बेटी से अकबर की शादी (नगरकोट)
      - मार्च 1577- डूंगरपुर के रावल की बेटी से अकबर का विवाह (गहलोत-डूंगरपुर)
      - 1581- केशवदास की बेटी की अकबर से शादी (राठौर-मोरता)
      “जहांगीर”
      - 16 फरवरी, 1584- भगवंत दास की बेटी से राजकुमार सलीम (जहांगीर) की शादी (कछवाहा-आंबेर)
      - 1587- जोधपुर के मोटा राजा की बेटी से जहांगीर का विवाह (राठौर-जोधपुर)
      - 28 मई 1608- राजा जगत सिंह की बेटी से जहांगीर की शादी (कछवाहा-आंबेर)
      -1 फरवरी, 1609- रामचंद्र बुंदेला की बेटी से जहांगीर का विवाह (बुंदेला, ओरछा)
      “दानियाल”
      - 2 अक्टूबर 1595- रायमल की बेटी से अकबर के बेटे दानियाल का विवाह (राठौर-जोधपुर)
      “😂😂😂😂😂

  • @mayankbedi4184
    @mayankbedi4184 3 ปีที่แล้ว +32

    Proud to be a punjabi

  • @amrindersingh5593
    @amrindersingh5593 3 ปีที่แล้ว +1

    ਬਹੁਤ ਵਧੀਆ ਵੀਰ ਜੀ

  • @sarabjitsandhu1970
    @sarabjitsandhu1970 3 ปีที่แล้ว +1

    ਜੈਜੀ ਬੀ ਜਿੰਦਾ ਬਾਦ

  • @mehrasahil531
    @mehrasahil531 3 ปีที่แล้ว +36

    Legend Jazzy b forever 🙏🙏🙏

  • @jasmailsingh7717
    @jasmailsingh7717 3 ปีที่แล้ว +5

    ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਆ ਅਸੀਂ ੴ

  • @Dimpleladhar369
    @Dimpleladhar369 3 ปีที่แล้ว +11

    Proud to be ਪੰਜਾਬੀ

  • @harpreetsinghharpreetsingh3798
    @harpreetsinghharpreetsingh3798 ปีที่แล้ว +1

    ਐਂਡ ਲਾਤੀ ਸਿੰਘ ਵੀਰ ਜੀ ਨੇ

  • @SarbjeetSingh-yn9eh
    @SarbjeetSingh-yn9eh 3 ปีที่แล้ว

    ਸੀ੍ ਗੁਰੂ ਨਾਨਕ ਦੇਵ ਜੀ ਪਰਿਵਾਰ ਟੈਕ ਕਿਉ ਕਰਾਈ 1984 ਵਿੰਚ 1983 ਜਰਮ ਹੈ ਵਾਹਿਗੁਰੂ ਜੀ🙏🙏

  • @beimaan7957
    @beimaan7957 3 ปีที่แล้ว +23

    ਕਿਸਾਨ ਮਜਦੂਰ ਏਕਤਾ ਜਿੰਦਾਬਾਦ🙌
    Share kro sare godi media te modi sunla✊

  • @armaansonu8811
    @armaansonu8811 3 ปีที่แล้ว +5

    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ❤️❤️
    ਪੰਜਾਬ 🙏❤️❤️

  • @KaranSharmakaake
    @KaranSharmakaake 3 ปีที่แล้ว +22

    Proud of sikh 🏹
    All of TOP 🎵🎶🎶🎶
    🔥🔥🔥🔥🔥🔥🔥

    • @KaranSharmakaake
      @KaranSharmakaake 3 ปีที่แล้ว

      🚜🌾🚜🌾🚜🌾🚜🌾🚜🌾🚜🌾🚜 # FARMER 👨‍🌾🌾

  • @miannoman8888
    @miannoman8888 2 ปีที่แล้ว

    Pura Pakistan ma Punjabio ka kabza Han agar dono Punjab ek ho gya tu India khtam ho gya ga love and support over Punjabi brothers from Pakistan 🇵🇰

  • @ucharani8135
    @ucharani8135 2 ปีที่แล้ว

    ਪੰਜਾਬ ਬੋਲ ਦਾ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਬਾਈ 🙏🙏🙏🙏🙏🙏🙏🙏🙏

  • @lakhvindersinghmaan6141
    @lakhvindersinghmaan6141 3 ปีที่แล้ว +11

    ਬਹੁਤ ਵਧੀਆ ਜੀ 🙏 ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊ ਇਨਕਲਾਬ ਜ਼ਿੰਦਾਬਾਦ EVM ਸਰਕਾਰ ਮੁਰਦਾਬਾਦ ਧੰਨਵਾਦ ਜੀ 🙏🙏

  • @GSidhu
    @GSidhu 3 ปีที่แล้ว +55

    ☄️☄️☄️

    • @LIVEDHADI
      @LIVEDHADI 3 ปีที่แล้ว

      th-cam.com/video/58TH35PRFDo/w-d-xo.html

    • @narinderhayre3071
      @narinderhayre3071 3 ปีที่แล้ว +1

      Nice very nice song 💪💪💪💪💪💪💪💪💪💪💪💪💪💪💪

    • @BadmanBrar
      @BadmanBrar 3 ปีที่แล้ว

      🙏🙏

  • @lafsimoosewala7670
    @lafsimoosewala7670 3 ปีที่แล้ว +31

    VERY GOOD JAZZY Y SWAD HI AA GIYA IK TYPE DE ਰੌਂਗਟੇ KHADE KARTE Y LUV U JIONDA VASDA REH

  • @baljindershah9373
    @baljindershah9373 8 หลายเดือนก่อน

    ਖ਼ਾਲਸੇ ਨੂੰ ਪ੍ਰਣਾਮ ਹੈ ਸਾਡਾ ।
    ਸਿੱਖ ਹੋਣਾ ਹੀ ਮਾਣ ਹੈ ਸਾਡਾ।

  • @lakhwindersinghboparai9539
    @lakhwindersinghboparai9539 3 ปีที่แล้ว

    ਅਤ ਆ ਕੋਈ ਸਬਦ ਨਹੀਂ ਤਹਿਰੀਫ ਲਈ। ਵਾਹ ਬਹੁਤ ਖੂਬ

  • @johnnychd632
    @johnnychd632 3 ปีที่แล้ว +9

    Astaad ji ❤️❤️❤️
    Superb song jazzy paaji 🙏🏼
    United Punjab 🇮🇳🚜🚜
    Haryana state❤️ Punjab State

    • @manu3698521
      @manu3698521 3 ปีที่แล้ว

      Khalistan zindabad khalistan zindabad

  • @Itsharjot7
    @Itsharjot7 3 ปีที่แล้ว +97

    Like kro share kro comment karke jrur dso song kive lagea

  • @sarojrahar9441
    @sarojrahar9441 3 ปีที่แล้ว +22

    From Rajasthan 🌾🌾🌾🌾🌾❤️

  • @harvindersinghbrar8301
    @harvindersinghbrar8301 3 ปีที่แล้ว +1

    waheguru ji ka khalsa waheguru ji ki fathe bibi ji

  • @ManpreetSingh-jk9jr
    @ManpreetSingh-jk9jr 10 หลายเดือนก่อน +1

    ਲਵ ਜੇਜੀ ਵੇਸ ਕਿਸਾਨ ੲੇਕਤਾ ਜਿਦਾਵਾਦ

  • @dileepshergill6360
    @dileepshergill6360 3 ปีที่แล้ว +10

    makes me wish I could go to India right now and stand by my brothers, sisters, aunts, and uncles. This is music of empowerment.

  • @priyanshuu03
    @priyanshuu03 3 ปีที่แล้ว +4

    गाने सुनकर मेरे रोंगटे खड़े हो गए ♥️ love from bihar 🤞 we can't join there to support 😍 our landlord but we can influence other by sharing this song 😘

  • @RavinderSingh-tb1qe
    @RavinderSingh-tb1qe 3 ปีที่แล้ว +14

    No farmers, No food❤️🔥

  • @vickyrandhwa770
    @vickyrandhwa770 3 ปีที่แล้ว

    🌾🌾🌾🌾Kisan majddor ekta zindaBad 🌾🌾🌾🌾🌾🌾🌾

  • @ashuchaudhary8608
    @ashuchaudhary8608 3 ปีที่แล้ว +18

    Love and respects for formers from himachal...♥️♥️♥️💪💪👍👍👍

    • @satpalgujjar9800
      @satpalgujjar9800 3 ปีที่แล้ว

      I'm himachal pradesh se hu yar very nice song ❤️❤️ Kisan majdur Ekta jinda baad love you 😘 darling jindjan Punjab di shan Babbu Maan Sahab ❤️😘 bast songs all'✍🏿✍🏿 like this songs 😊

  • @unseenfacts7309
    @unseenfacts7309 10 หลายเดือนก่อน +5

    Kon kon isnu Kisaan Andolan 2 vich sun riha hai

  • @manpreetsinghgharu9208
    @manpreetsinghgharu9208 3 ปีที่แล้ว +8

    Raungte khadde karda aa geet!!❤🔥
    Kisaan Ekta Zindabaad❤🌾

  • @tejinderchahal6431
    @tejinderchahal6431 3 ปีที่แล้ว +5

    ਬਹੁਤ ਹੀ ਵਧੀਆ ਸੁਨੇਹਾ ਜਿਓੰਦਾ ਰਹਿ ਬਾਈ ਜੈਜ਼ੀ ਬੀ 🙏🙏🙏🙏

  • @jatt008-x5m
    @jatt008-x5m 10 หลายเดือนก่อน +1

    keep it up chote ( all Sikhs keep close fakes are on the way out ) every Sikh singers carry on with jatt songs

  • @rishabhdhiman6637
    @rishabhdhiman6637 3 ปีที่แล้ว +106

    Jazzy B is one of the singers who are never afraid to tell the truth❤️ waheguru chardikala ch rakhe humesha🙏🏼

    • @dyl.k7
      @dyl.k7 3 ปีที่แล้ว

      💪💪

    • @rabbrakhassk9806
      @rabbrakhassk9806 3 ปีที่แล้ว +1

      WAHEGURU ji thonu v chardi klaa.. Ch rakhe ate lambiyan umran bakshe ji

    • @paramjitsinghkhalsa9101
      @paramjitsinghkhalsa9101 3 ปีที่แล้ว

      I am sorry how you saying that jazzy b is not afraid to say truth

    • @paramjitsinghkhalsa9101
      @paramjitsinghkhalsa9101 3 ปีที่แล้ว

      Yes he said truth but only he not say truth

    • @GURPREETSINGH-ct1un
      @GURPREETSINGH-ct1un 3 ปีที่แล้ว +1

      @@rabbrakhassk9806 gd

  • @punjabgroup
    @punjabgroup 3 ปีที่แล้ว +53

    OLD IS GOLD
    Babbu Maan, Sadiq, Manak, Jazzy, Ranjit Mani.

    • @bassbass6648
      @bassbass6648 2 ปีที่แล้ว +1

      Cch

    • @bassbass6648
      @bassbass6648 2 ปีที่แล้ว

      Gggwggyuiryyiriipriito99600959oo5oiioyoi6iiyii5iiooooo566666uiooooo5oo

  • @yasminfaiz9262
    @yasminfaiz9262 3 ปีที่แล้ว +19

    Geo Geo Geo Punjabi veero Allah give you success.

  • @paramdhillon-bk5de
    @paramdhillon-bk5de 9 หลายเดือนก่อน +1

    Waheguru g🙏🙏🙏🚩🚩🚩🇨🇦💪💪

  • @WAHABANSAR-t5k
    @WAHABANSAR-t5k 3 ปีที่แล้ว +18

    Proud to be a punjabi ✊🏽♥️

  • @harpindermahil5632
    @harpindermahil5632 3 ปีที่แล้ว +5

    Love you bro ❤ sada area di shaan,ਨਵਾਂਸ਼ਹਿਰ

  • @bishuadhikari3496
    @bishuadhikari3496 3 ปีที่แล้ว +3

    ਕਿਸਾਨ ਏਕਤਾ ਜ਼ਿੰਦਾਬਾਦ ਸਤਨਾਮ ਵਾਹਿਗੁਰੂ।

  • @ਸਰਬਜੀਤਸਿੰਘਸਰਬਜੀਤਸਿੰਘ-ਖ7ਖ

    🙏❤ਵਾਹਿਗੁਰੂ ਜੀ waheguruji❤🙏

  • @rizwanmushtaq246
    @rizwanmushtaq246 3 ปีที่แล้ว +1

    O chaaa gya jazzY B... Atttt kra ti

  • @pranjall18
    @pranjall18 3 ปีที่แล้ว +19

    Full support from up Allahabad 🔥🔥🔥

  • @raoasif3325
    @raoasif3325 3 ปีที่แล้ว +9

    Jazy B, great man
    Kisan ikta zenda baad
    Love you always from Pakistan

  • @free.fire.lovers.
    @free.fire.lovers. 3 ปีที่แล้ว +10

    zamin nahi par zameer hai Punjab te Punjabi Te majdur te kisan zinda baad

  • @shahshedak4978
    @shahshedak4978 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ❤⚔️

  • @sonusaini-gc3tc
    @sonusaini-gc3tc 3 ปีที่แล้ว +1

    End siraa Jazzy b bhajji

  • @pankajmarotha4419
    @pankajmarotha4419 3 ปีที่แล้ว +33

    Legend forever 😍😍💪👆👆