ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
Waheguru ji ka KhalsaWaheguru ji ki Fateh⛳️
🙏🏻🙏🏻
🙏🙏🙏🙏🙏
Waheguru ji ki fateh❤️
Waheguru ji ka Khalsa waheguru Ji ki Fateh 🙏🚩
ਅੱਜ ਦਾ ਬਾਬਰ ਮਤਲਬ ਬਾਹਮਣ,,ਵਾਹ ਕਿਆ ਬਾਤ ਹੈਂ 🙏🏻❤
ਪਹਿਲਾਂ 84 ਗਾਨਾ ਤੇ ਹੁਣ ਟੱਕਰ ਵਾਹਿਗੁਰੂ ਮੇਹਰ ਕਰੇ
ਵੀਰ ਤੁਸੀ REAL FACTS ਨੂੰ ਭੁਲ ਗਏ
@@onlyexperiment9327 oo oo
@@onlyexperiment9327 ??
ਵਾਹਿਗੁਰੂ ਜੀ ਕਾ ਖ਼ਾਲਸਾ॥ਵਾਹਿਗੁਰੂ ਜੀ ਕੀ ਫ਼ਤਹਿ॥واهيغورو جي كا خالساواهيغورو جي كي فاتح. 🙏.
@@onlyexperiment9327 ਜੋ ਹਿੰਦ ਹਕੂਮਤ ਦੱਸਦੀ ਆ ਓਹ? Fact?
Khalistan zindabad waheguru ji da khalsa Waheguru ji di fateh 🙏
ਸਾਰੇ ਕਲਾਕਾਰਾਂ ਦਾ ਦਿਲੋਂ ਧੰਨਵਾਦ 🙏 ਆਪਣੇ ਇਤਿਹਾਸ ਉੱਪਰ ਗਾਉਣ ਲਈ 🙏
ਸਾਰੇ ਕਲਾਕਾਰਾ ਨੂੰ ਕਰਨਾ ਚਾਹੀਦਾ
ਬਹੁਤ ਸੋਹਣਾ ਲਿਖਿਆ ਵੀਰ ਜੰਗ ਢਿੱਲੋਂ ਤੇ ਵੀਰ ਹਿੰਮਤ ਨੇ ਬਹੁਤ ਸੋਹਣਾ ਗਇਆ ਬਾਬਾ ਏਦਾਂ ਈ ਮੇਹਰ ਰੱਖੇ ਦੋਨਾਂ ਤੇ
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ | 🙏
Waheguru ji 🙏
ਕਿੰਨਾ ਸੋਹਣਾ ਲਿਖਿਆ 🙏🏻❤️
Waheguru ji
🙏🙏🙏
Good veeriaaa
ਜਵਾਨੀ ਵਿੱਚੋ ਨਸ਼ੇ-ਵਿਕਾਰ ਕੱਢ ਕੇ, ਗੁਰਮਤਿ ਦਾ ਜੋਸ਼ ਭਰਨ ਲਈ ਇਹੋ ਜਿਹੇ ਗੀਤਾਂ ਦੀ ਬੜੀ ਜਰੂਰਤ ਹੈ ||🙏🏻
ਸਹੀ ਗੱਲ ਆ ਵੀਰ ਜੀ
ਧੰਨ ਧੰਨ ਕਲਗੀਧਰ ਪਿਤਾ ਜੀ 🙏🙏🙏🙏🙏ਕਦੇ ਦੇਣਾ ਨੀ ਦੇ ਸਕਦੇ ਕਲਗੀਧਰ ਪਿਤਾ ਜੀ ਦਾ 🙏🙏
ਬਾਈ ਤੇਰੇ ਗਾਣੇ ਗਾਉਣ ਦਾ ਕੋਈ ਤੋੜ ਨੀ ........... ਬਾਬਾ ਮੇਹਰ ਰੱਖੇ ਤੇਰੇ ਤੇ
ਬਹੁਤ ਹੀ ਸੋਹਣੇ ਸ਼ਬਦ ਲਿਖੇ ਜੰਗ ਢਿੱਲੋਂ ਨੇ,,ਹਿੰਮਤ ਸੰਧੂ ❤
🙏 ਦੇਗ ਤੇਗ ਫਤਿਹ ਰਾਜ ਕਰੇਗਾ ਖਾਲਸਾ 🚩ਹਿੰਮਤੇ ਕਦੇ ਹਿੰਮਤ ਨਹੀਂ ਹਾਰ ਦੇ ✊
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
😂😂😂😂😂😂
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻
Bro - dhasmesh pita guru Gobind Singh JiOk
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਨਾਲ ਆ ਬਾਈ ਤੇਰੀ ਸਪੋਟ ਆ
🙏
✋✋✋✋
ਜੰਗ ਢਿੱਲੋਂ ਦੀ ਲਿਖਤ ਤੇ ਹਿਮਤ ਸੰਧੂ ਦਾ ਤਹਿ ਦਿਲੋਂ ਧੰਨਵਾਦ ❤ ਸਿੱਖ ਇਤਹਾਸ ਨਾਲ ਜਵਾਨੀ ਨੂੰ ਜੋੜਨ ਲਈ ❤🙏 ਵਾਹਿਗਰੂ ਜੀ ਮੇਹਰ ਬਣਾਈ ਰੱਖਣ
ਅਜਿਹੀ ਦਿਲ ਕਬਾਉ ਖਟਨਾ ਦੁਨੀਆ ਦੇ ਕਿਸੇ ਵੀ ਧਰਮ ਵਿੱਚ ਨਹੀਂ ਹੈ। ਇਹਨਾਂ ਦੀਆਂ ਸ਼ਹਾਦਤਾਂ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ਤੇ ਅੱਜ ਵੀ ਦਰਜ ਹਨ ਅਤੇ ਸਦਾ ਲਈ ਰਹਿਣਗੀਆਂ। ਉਸ ਸਮੇਂ ਦੇ ਦ੍ਰਿਸ਼ ਨੂੰ ਪਾਰਸ ਆਪਣੀ ਰਚਨਾ ਵਿੱਚ ਇੰਝ ਬਿਆਨ ਕਰਦਾ ਹੈ: “ਸੀ ਟੋਡਰ ਮੱਲ ਖੱਤਰੀ ਦੇ ਮੁਹਰੇ ਵਰਤੀ ਕਰ ਦਿੱਤੇ ਸਸਕਾਰ ਉਸ ਮੁੱਲ ਲੈ ਕੇ ਧਰਤੀ ਸਰਹੰਦ ਦੇ ਉਸ ਸੇਠ ਨੇ ਧੋ ਸਿਟੀ ਪੁਲੀਦੀ ਕਰ ਕਰਨੈਲ ਅਜੀਤ ਨੇ ਸਿਰ ਸਿਦਕੋ ਸਸਤੇ ਪੈ ਕੇ ਅਰਜਨ ਗੁਰੁ ਦੇ ਚੰਦ ਤੁਰਗੇ ਰਸਤੇ ਪੁਰੀ ਨੌਵੇਂ ਗੁਰਾਂ ਦੀ ਕਰ ਗਏ ਮੁਰੀਦੀ..।।।।।।।।।।।।।।।।।।।।।।।।।।।।।।।।।।।।।।।।।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅੱਜ ਕਿਧਰ ਗਏ ਜੋ ਭੀੜਾ ਲੈਕੇ ਚਲਦੇ ਸੀ,ਭਾਈ ਅੰਮ੍ਰਿਤਪਾਲ ਸਿੰਘ ਨਾਲ ,ਇਹ ਇਕ ਸਿੱਖ ਕੌਮ ਦੀ ਅਨਿਆਈ ਐ ਕੇ ਜਦ ਤਾਂ ਕੋਈ ਖੜਾ ਹੁੰਦਾ ਓਦੋਂ ਤਾਂ ਬਹੁਤ ਬੋਲਦੇ ਕੇ ਤੇਰੇ ਨਾਲ ਹਾਂ ਪਰ ਜਦ ਭੀੜ ਪੈ ਜਾਂਦੀ ਏ ਤਾਂ ਸਭ ਸਾਥ ਛੱਡ ਜਾਂਦੇ ਨੇ ,ਓਏ ਮੂਰਖੋ ਭਾਈ ਸਾਬ੍ਹ ਤਾਂ ਤੁਹਾਡੇ ਲਈ ਹੀ ਸਭ ਕਰਦਾ ਫਿਰਦਾ ਸੀ।ਤੇ ਅੱਜ ਤੁਸੀ ਸਾਰਿਆਂ ਨੇ ਓਹਦੇ ਵੱਲ ਪਿੱਠ ਕਰਲੀ ,ਲਾਹਨਤ ਐ ਇਹੋ ਜਿਹੇ ਬੰਦਿਆਂ ਤੇ ਜ਼ੋ ਅੱਜ ਯਾਦ ਵੀ ਨਹੀਂ ਕਰਦੇ ਭਾਈ ਸਿੰਘ ਨੂੰ । ਫਿਟ ਲਾਹਨਤ ।
ਹਿੰਮਤ ਵੀਰ ਸਲਾਮ ਆ ਤੈਨੂੰ ਵੀ ਤੁਸੀ ਹਰ ਵਾਰ ਇੱਕ ਵਧੀਆ ਕਮਲ ਚੋ song ਲੈਕੇ ਆਉਣੇ ਓ ।।ਅੱਜ ਦੇ ਸਮੇਂ ਏਹੋ ਜੇਹੇ ਗਾਣਿਆਂ ਦੀ ਹੀ ਲੋੜ ਹੈ ਤੁਸੀ ਹੋਰ ਗਾਣੇ ਵੀ ਗਾਣੇ ਓ ਪਰ ਨਾਲ ਨਾਲ ਤੁਸੀ ਸ਼ਹੀਦੀ ਦਿਹਾੜੇ ਵੀ ਲੋਕਾਂ ਨੂੰ ਯਾਦ ਕਰਵਾਕੇ ਰੱਖਦੇ ਓ ਅੱਜ ਕੱਲ ਬਹੁਤ singer ਇਹੋ ਜਿਹੇ ਵੀ ਨੇ ਜੋਂ ਅੱਜ ਦੇ ਸਮੇਂ ਪੋਸਟ ਤੱਕ ਵੀ ਨਹੀਂ ਪਾਉਂਦੇ।ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ।।।।।।।।।।।।।।।।।।।।।।।।।।।।।।।।।🔥🔥🔥🔥🔥✅✅✅✅✅
Jeonda reh vdde prava❤️ wmk🙏
साहिबजादों एवं समस्त खालसा वीरों के बलिदानों को नमन 🙏
ਜੰਗ ਢਿੱਲੋਂ ਬਾਈ ਧੰਨਵਾਦ ਤੇ ਸੰਧੂ ਸਾਬ ਬਹੁਤ ਹੀ ਵਧੀਆ ਗਾਣਾ🙏🏻🙏🏻🙏🏻
ਬੋਹਤ ਸੋਹਣਾ ਸ਼ਬਦ।ਵਾਹਿਗੁਰੂ ਜੀ ਤਰਕੀ ਬਕਸ਼ਣ।
Waheguru Ji Ka Khalsa ..Waheguru Ji ki Fateh...🙏 Bhot hi Sohna Gaana 🏹
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏❤️❤️❤️
ਵਾਹ ਵੀਰਿਆ, ਸੱਚੇ ਅਲਫਾਜ਼ ❤️🙏
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🏻❤️🙏🏻
waheguru ji ka Khalsa waheguru ji ki fateh ! Raaj karega Khalsa aaki rehe na koi !
⛳️ ਦਿਲੋਂ ਸਤਿਕਾਰ ਕਲਮ ਲਈਅਤੇ ਆਵਾਜ ਲਈ❤️❤️⛳️⛳️
Bahut khoobsurat kalam... Proud to be sikh 🔥🔥🔥
Amrit pal bhag gaya
@@punarbasunath7730 teri bharat mata randi kr gya
@@punarbasunath7730 koi baat nai Bahut hindu shatani be bag Gaye te Kashmir se
@@GKSounds1 or Sikh bhi bhag gaya Afghanistan se wo bhi dum daba ke like battle of chamkaur 😂
@@GKSounds1 84 which kaun bhaga tha
ਜੰਗ ਢਿਲੋ 👌
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀਇੰਨੀ ਵਧੀਆ ਗਾਇਕੀ ਨੂੰਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ
Dhan Guru Gobind Singh JiDhan Tera KhalsaBahut khoob kalam #jangdhillon Awaaz layi shabad haini #himmatsandhu 👌
Waheguru Ji 🙏 ਆ ਸ਼ਬਦ ਦੇਣ ਲਈ Waheguru ji ki fateh 🙏 ਙ ਞ
Jang dhillon bhut wadiya kalam da dhani a baba nanak mehar bani rakhan 🙏🙏🙏
Waheguru Meher bnai rakhe sab te, Dhanwad Himmat Sandhu for this.
ਕਲਮ ਨੂੰ ਬਹੁਤ ਹੀ ਕਮਾਲ ਸ਼ਬਦਾਂ ਲਈ ਵਰਤਿਆ ਵੀਰ ਤੂੰ
ਨਾ ਵੀ ਹਿੰਮਤ ਸਿੰਘ ਤੇ ਕੰਮ ਵੀ ਹਿੰਮਤ ਵਾਲ਼ੇ 🙏
SIKM KAUM DILER KAUM 💪💪 . WAHEGURU DA KHALSAA WAHE GURU JI DI FATEH .💪🔥
Bahoot wadhiya Geet Veera👍🙏🙏🙏🙏🙏Waheguru ji Chaddikala bakshan 🙏🙏🙏🙏🙏
ਸਾਨੂੰ ਮਾਣ ਆ ਬਈ ਤੇਰੇ ਤੇ ਸਾਡੇ ਜਿਲੇ ਦਾ ਹੈਗਾ ਤੇ ਇਹੋ ਜਹੇ ਵਧਿਆ ਗੀਤ ਬਈ ਲਿਖ ਰਿਹਾ ਹੈ 🙏🙏🙏🙏🙏🙏🙏🙏🙏
ਵਾਹਿਗੁਰੂ ਜੀ 🙏 ❤️ਖਿੱਚ ਕੇ ਰੱਖ ਕੰਮ ਯੂਪੀ-੩੧ ਆਲਿਆ 💪
th-cam.com/video/_ycIP4ykYDw/w-d-xo.html
raj karega khalasa, ❤
ਪੰਜਾਬ ਨੂੰ ਇਸ ਤਰ੍ਹਾਂ ਦੀ ਗਾਇਕੀ ਗਾਉਣ ਵਾਲੇ ਕਲਾਕਾਰਾਂ ਦੀ ਲੋੜ ਹੈ ਜੀ
Waheguru ji ka khalsa waheguru ji ki fateh 🙏♥️
ਵਾਹਿਗੁਰੂ ਜੀ
No word for ur lyrics ... 🙏🙏🙏🙏
ਹਿੰਮਤ ਸਿੰਘ ਵੀਰ ਮੁਬਾਰਕ ਇਹ ਕਲਮ, ਪ੍ਰੰਤੂ ਸਾਹਿਬਜ਼ਾਦਿਆਂ ਦੀ ਫੋਟੋ ਦੇਖੋ ਜੋ ਕਿ ਬਿਨਾਂ ਗਾਤਰੇ ਸਿਰੀ ਸਾਹਿਬ ਵਾਲੀ ਹੈ।
ਡੋਗਰੇ ਤੇ ਕਾਮਰੇਡ ਹਮੇਸ਼ਾਂ ਤੋਂ ਪੰਜਾਬ ਦੇ ਗਦਾਰ ਦੁਸ਼ਮਣ ਰਹੇ ਨੇ
ਇਦਾ ਹੀ ਸਾਰੇ ਕਲਾਕਾਰ ਨੌਜਵਾਨਾਂ ਚ ਜੋਸ਼ ਭਰਦੇ ਰਹਿਣ 🏹
Dhan Dhan guru Gobind Singh Ji 🙏🏼🙏🏼🙏🏼🙏🏼
ਪਰਮਾਤਮਾ ਤਰੱਕੀਆਂ ਵਕਸੇ ਵੀਰ ਹਿੰਮਤ ਨੂੰ 🙏🙏
ਬਹੁਤ ਵਧੀਆ ਵੀਰ ਜੀ ਼ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਸਿੱਖ ਇਤਿਹਾਸ ਨੂੰ
Waheguru ji ka khalsa✊✊ waheguru ji ki Fateh ✊✊
ਵਾਹਿਗੁਰੂ ਮਹਿਰ ਕਰਨ ਭਰਾ ਹਿੰਮੱਤ ਸਿੰਘ ਸੰਧੂ ਉੱਤੇ
ਪਿਛਲੀ ਵਾਰ ਗੀਤ ਅੱਜ ਵੀ ਨਵਾ ਲਗਦਾ,, ਏਸ ਤਰ੍ਹਾਂ ਇਹ ਵੀ ਵਕਮਾਲ ਆ,,, ਸਦਕੇ ਪੂਰੀ ਟੀਮ ਨੂੰ,, ਲਿਖਤ ਅਵਾਜ ਸਭ ਕਮਾਲ,, ਸ਼ੁਕਰੀਆ,,, ਨੌਜਵਾਨ ਵਰਗ ਨੂੰ ਏਹੋ ਜੇ ਗੀਤਾਂ ਦੀ ਲੌੜ ਆ,,, ਨੌਜਵਾਨੀ ਮੁੜੀ ਆ ਹੁਣ,,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
ਸਤਿਗੁਰੂ ਹਮੇਸ਼ਾ ਐਵੇਂ ਦਾ ਹੀ ਗਾਂ ਦਾ ਬਲ ਬਕਸੇ i am। Big fan u
Amritpal Singh Khalsa 💪💪
ਜਿਉਂਦਾ ਰਹਿ ਵੀਰ ਹਿੰਮਤ ਤੇ Baakmaal ਕਲਮ ਜੰਗ ਢਿੱਲੋਂ ਸਲੂਟ ਆ ਵੀਰ ਰਾਜ ਕਲਮਾਂ ਨਾਲ ਹੀ ਮਿਲਦੇ ਆ
Bhut sona likhia.. Waheguru ji🙏🙏
Gang dhillon 👌veer sona geet lakya phala 84 wala c ਵਾਹਿਗੁਰੂ ਮਿਹਰ ਕਰੇ
ਬਹੁਤ ਵਧੀਆ ਵੀਰੇ ,, ਜਿਉਂਦੇ ਵਸਦੇ ਰਹੋ
Thnks 🙏🏻🥺jang Dhillon ( likhari) veer eho jeha song saade tkk pahonchon lyi ....jo saanu boht kuj sikhonde ne .,...saadi life ch ....I appreciate brother 👍 waheguru chardikla ch rkhe tohnu 🙏🏻🙏🏻🙏🏻❤️
ਵਾਹ ਜੀ ਵਾਹ ਅਵਾਜ਼ ਅਤੇ ਕਲਮ ਦਾ ਸੁਮੇਲ 👍👌👌
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਾਈ ਹਿਮਤ ਸਿੰਘ ਸੰਧੂ ਬਾਈ ਜੰਗ ਸਿੰਘ ਢਿੱਲੋਂ ਨੂੰ
Waheguru mehar banai rakhe veere tere te ❤️🤗
ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਹਿੰਮਤ ਤੇ ਜੰਗ ਭਾਉ ਨੂੰ
Waheguru ji tuhade te hamesha mehar banaye rakhan 🙏🙏
ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
Chardikla ⚔️🦅🙏
Jang dhillon di likhat 👌👌👌👌 An Aspiring artist 💫💫
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰਖੇ🙏⚔️⛳️
Waheguru ji ka Khalsa Waheguru ji ki Fateh
Waheguru ji waheguru ji 🙏🙏🙏🙏
Ballehh ohh Shera ਤੇਰੇ ਤੋਂ ਹੀ ਉਮੀਦ c ਇਹ ❣️❣️🚩🚩🚩🙌
💖Waheguru ji ka Khalsa🦅Waheguru ji ki Fateh
ਸਫਰ - ਏ - ਸ਼ਹਾਦਤ ਦੌਰਾਨ ਆਪਣੇ ਮਹਾਨ ਵਿਰਸੇ ਨੂੰ ਕਲਮ ਬੱਧ ਕਰਕੇ ਗਾਉਣ ਵਾਲਿਆਂ ਨੂੰ ਪ੍ਰਣਾਮ
ਹਿੰਮਤ ਸਿਆਂ ਤੇਰੀ ਏਸ ਹਿੰਮਤ ਲਈ ਤੇਰਾ ਕੋਟਨ ਕੋਟ ਧੰਨਵਾਦ 👍👍ਬਹੁਤ ਹੀ ਸੋਹਣਾ ਗਾਇਆ 💐💐💐
ਵਾਹਿਗੁਰੂ ਮਿਹਰ ਕਰੇ ਹਿੰਮਤ ਵੀਰ ਹੁਣ ਥੋਡੇ ਘਰ ਵੀ ਰੇਡਾਂ ਪੈਣਗੀਆਂ 🙏🏻
Waheguru ji ki fathe ⚔️
Dhillon saab bhut kamal 🙏🏻🙏🏻🙏🏻 sandhu saab good job 👍
Waheguru ji ❤️🙏
🙏ਬਹੁਤ ਸੋਹਣਾ ਲਿਖਿਆ 💯ਤੇ ਸੰਧੂ ਵੀਰ ਨੇਂ ਬਹੁਤ ਸੋਹਣਾ ਗਾਇਆ⛳⛳⛳
Love for AMRITPAL SINGH KHALSA ❤️
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ 🙏
🙏❤️Waheguru Ji❤️🙏
ਆਹ ਸ਼ਬਦ ਜੋ ਅੱਲਾਂ ਖਾਂ ਯੋਗੀ ਨੇ ਲਿਖੇ ?ਇਸ ਦੀ ਮਿਸਾਲ ਦੁਨੀਆਂ ਵਿੱਚ ਕੋਈ ਨਹੀਂ !!ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ ।ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ ।ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ,ਯਹੀਂ ਸੇ ਬਨ ਕੇ ਸਤਾਰੇ ਗਏ ਸਮਾੱ ਕੇ ਲੀਯੇ ।ਗੁਰੂ ਗੋਬਿੰਦ ਕੇ ਲਖ਼ਤ-ਏ-ਜਿਗਰ ਅਜੀਤ ਜੁਝਾਰ,ਫ਼ਲਕ ਪਿ ਇਕ, ਯਹਾਂ ਦੋ ਚਾਂਦ ਹੈਂ ਜ਼ਿਯਾ ਕੇ ਲੀਯੇ ।ਭਟਕਤੇ ਫਿਰਤੇ ਹੈਂ ਕਯੋਂ ਹੱਜ ਕਰੇਂ ਯਹਾਂ ਆ ਕਰ,ਯਿਹ ਕਾਬਾ ਪਾਸ ਹੈ ਹਰ ਏਕ ਖਾਲਸਾ ਕੇ ਲੀਯੇ ।ਮਿਜ਼ਾਰ ਗੰਜ-ਏ-ਸ਼ਹੀਦਾਂ ਹੈ ਉਨ ਸ਼ਹੀਦੋਂ ਕਾ,ਫ਼ਰਿਸ਼ਤੇ ਜਿਨ ਕੀ ਤਰਸਤੇ ਥੇ ਖ਼ਾਕ-ਏ-ਪਾ ਕੇ ਲੀਯੇ ।ਯਿਹ ਹੈ ਵੁਹ ਜਾ ਜਹਾਂ ਚਾਲੀਸ ਤਨ ਸ਼ਹੀਦ ਹੂਏ,ਖ਼ਤਾਬ ਸਰਵਰੀ ਸਿੰਘੋਂ ਨੇ ਸਰ ਕਟਾ ਕੇ ਲੀਯੇ ।ਦਿਲਾਈ ਪੰਥ ਕੋ ਸਰ-ਬਾਜ਼ੀਓਂ ਨੇ ਸਰਦਾਰੀ,ਬਰਾਇ ਕੌਮ ਯਿਹ ਰੁਤਬੇ ਲਹੂ ਬਹਾ ਕੇ ਲੀਯੇ ।(ਮਿਹਰ=ਸੂਰਜ, ਸਮਾੱ=ਅਕਾਸ਼, ਜ਼ਿਯਾ=ਰੋਸ਼ਨੀ, ਮਿਜ਼ਾਰ=ਸਮਾਧੀ, ਸਰਵਰੀ=ਸਰਦਾਰੀ, ਸਰ-ਬਾਜ਼ੀਓਂ=ਕੁਰਬਾਨੀਆਂ)
Amazing work bro 👍🏻
Dhan Dhan sri Guru Gobind singh ji❤️❤️
Maharaj 🙏
guru nanak big fan❤❤❤❤
Dhan dhan Shri Guru Gobind Singh ji Maharaj ji
Geet sunke eh mann kita bih guru sahib ji veile main kyo nhi jameya ohna de darshan karan di khich pyi ❤❤❤
Wahh wahh wahh boht hi khoob songWaheguru ji chardikalan vich aa takar song
ਬਹੁਤ ਵਧੀਆ ਗੀਤ 🔥🔥🔥✍🏼✍🏼✍🏼✍🏼✍🏼✍🏼✍🏼✍🏼✍🏼✍🏼✍🏼✍🏼
धर्म और संस्कृति इंसानियत की रक्षा सिख और खालसे ने की ❤️
ਬਹੁਤ ਵਧੀਆ ਗਾਇਆ ਵੀਰ❤️🙏
🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji ka Khalsa
Waheguru ji ki Fateh⛳️
🙏🏻🙏🏻
🙏🙏🙏🙏🙏
Waheguru ji ki fateh❤️
Waheguru ji ka Khalsa waheguru Ji ki Fateh 🙏🚩
🙏🙏🙏🙏🙏
ਅੱਜ ਦਾ ਬਾਬਰ ਮਤਲਬ ਬਾਹਮਣ,,ਵਾਹ ਕਿਆ ਬਾਤ ਹੈਂ 🙏🏻❤
ਪਹਿਲਾਂ 84 ਗਾਨਾ ਤੇ ਹੁਣ ਟੱਕਰ ਵਾਹਿਗੁਰੂ ਮੇਹਰ ਕਰੇ
ਵੀਰ ਤੁਸੀ REAL FACTS ਨੂੰ ਭੁਲ ਗਏ
@@onlyexperiment9327 oo oo
@@onlyexperiment9327 ??
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥واهيغورو جي كا خالسا
واهيغورو جي كي فاتح
. 🙏.
@@onlyexperiment9327 ਜੋ ਹਿੰਦ ਹਕੂਮਤ ਦੱਸਦੀ ਆ ਓਹ? Fact?
Khalistan zindabad waheguru ji da khalsa Waheguru ji di fateh 🙏
ਸਾਰੇ ਕਲਾਕਾਰਾਂ ਦਾ ਦਿਲੋਂ ਧੰਨਵਾਦ 🙏 ਆਪਣੇ ਇਤਿਹਾਸ ਉੱਪਰ ਗਾਉਣ ਲਈ 🙏
ਸਾਰੇ ਕਲਾਕਾਰਾ ਨੂੰ ਕਰਨਾ ਚਾਹੀਦਾ
ਬਹੁਤ ਸੋਹਣਾ ਲਿਖਿਆ ਵੀਰ ਜੰਗ ਢਿੱਲੋਂ ਤੇ ਵੀਰ ਹਿੰਮਤ ਨੇ ਬਹੁਤ ਸੋਹਣਾ ਗਇਆ ਬਾਬਾ ਏਦਾਂ ਈ ਮੇਹਰ ਰੱਖੇ ਦੋਨਾਂ ਤੇ
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ | 🙏
Waheguru ji 🙏
ਕਿੰਨਾ ਸੋਹਣਾ ਲਿਖਿਆ 🙏🏻❤️
Waheguru ji
🙏🙏🙏
Good veeriaaa
ਜਵਾਨੀ ਵਿੱਚੋ ਨਸ਼ੇ-ਵਿਕਾਰ ਕੱਢ ਕੇ, ਗੁਰਮਤਿ ਦਾ ਜੋਸ਼ ਭਰਨ ਲਈ ਇਹੋ ਜਿਹੇ ਗੀਤਾਂ ਦੀ ਬੜੀ ਜਰੂਰਤ ਹੈ ||🙏🏻
ਸਹੀ ਗੱਲ ਆ ਵੀਰ ਜੀ
ਧੰਨ ਧੰਨ ਕਲਗੀਧਰ ਪਿਤਾ ਜੀ 🙏🙏🙏🙏🙏
ਕਦੇ ਦੇਣਾ ਨੀ ਦੇ ਸਕਦੇ ਕਲਗੀਧਰ ਪਿਤਾ ਜੀ ਦਾ 🙏🙏
ਬਾਈ ਤੇਰੇ ਗਾਣੇ ਗਾਉਣ ਦਾ ਕੋਈ ਤੋੜ ਨੀ ........... ਬਾਬਾ ਮੇਹਰ ਰੱਖੇ ਤੇਰੇ ਤੇ
ਬਹੁਤ ਹੀ ਸੋਹਣੇ ਸ਼ਬਦ ਲਿਖੇ ਜੰਗ ਢਿੱਲੋਂ ਨੇ,,ਹਿੰਮਤ ਸੰਧੂ ❤
🙏 ਦੇਗ ਤੇਗ ਫਤਿਹ ਰਾਜ ਕਰੇਗਾ ਖਾਲਸਾ 🚩
ਹਿੰਮਤੇ ਕਦੇ ਹਿੰਮਤ ਨਹੀਂ ਹਾਰ ਦੇ ✊
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
😂😂😂😂😂😂
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻
Bro - dhasmesh pita guru Gobind Singh Ji
Ok
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਨਾਲ ਆ ਬਾਈ ਤੇਰੀ ਸਪੋਟ ਆ
🙏
✋✋✋✋
ਜੰਗ ਢਿੱਲੋਂ ਦੀ ਲਿਖਤ ਤੇ ਹਿਮਤ ਸੰਧੂ ਦਾ ਤਹਿ ਦਿਲੋਂ ਧੰਨਵਾਦ ❤ ਸਿੱਖ ਇਤਹਾਸ ਨਾਲ ਜਵਾਨੀ ਨੂੰ ਜੋੜਨ ਲਈ ❤🙏 ਵਾਹਿਗਰੂ ਜੀ ਮੇਹਰ ਬਣਾਈ ਰੱਖਣ
ਅਜਿਹੀ ਦਿਲ ਕਬਾਉ ਖਟਨਾ ਦੁਨੀਆ ਦੇ ਕਿਸੇ ਵੀ ਧਰਮ ਵਿੱਚ ਨਹੀਂ ਹੈ। ਇਹਨਾਂ ਦੀਆਂ ਸ਼ਹਾਦਤਾਂ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ਤੇ ਅੱਜ ਵੀ ਦਰਜ ਹਨ ਅਤੇ ਸਦਾ ਲਈ ਰਹਿਣਗੀਆਂ। ਉਸ ਸਮੇਂ ਦੇ ਦ੍ਰਿਸ਼ ਨੂੰ ਪਾਰਸ ਆਪਣੀ ਰਚਨਾ ਵਿੱਚ ਇੰਝ ਬਿਆਨ ਕਰਦਾ ਹੈ: “ਸੀ ਟੋਡਰ ਮੱਲ ਖੱਤਰੀ ਦੇ ਮੁਹਰੇ ਵਰਤੀ ਕਰ ਦਿੱਤੇ ਸਸਕਾਰ ਉਸ ਮੁੱਲ ਲੈ ਕੇ ਧਰਤੀ ਸਰਹੰਦ ਦੇ ਉਸ ਸੇਠ ਨੇ ਧੋ ਸਿਟੀ ਪੁਲੀਦੀ ਕਰ ਕਰਨੈਲ ਅਜੀਤ ਨੇ ਸਿਰ ਸਿਦਕੋ ਸਸਤੇ ਪੈ ਕੇ ਅਰਜਨ ਗੁਰੁ ਦੇ ਚੰਦ ਤੁਰਗੇ ਰਸਤੇ ਪੁਰੀ ਨੌਵੇਂ ਗੁਰਾਂ ਦੀ ਕਰ ਗਏ ਮੁਰੀਦੀ..
।।।।।।।।।।।।।।।।।।।।।।।।।।।।।।।।।।।।।।।।।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅੱਜ ਕਿਧਰ ਗਏ ਜੋ ਭੀੜਾ ਲੈਕੇ ਚਲਦੇ ਸੀ,ਭਾਈ ਅੰਮ੍ਰਿਤਪਾਲ ਸਿੰਘ ਨਾਲ ,ਇਹ ਇਕ ਸਿੱਖ ਕੌਮ ਦੀ ਅਨਿਆਈ ਐ ਕੇ ਜਦ ਤਾਂ ਕੋਈ ਖੜਾ ਹੁੰਦਾ ਓਦੋਂ ਤਾਂ ਬਹੁਤ ਬੋਲਦੇ ਕੇ ਤੇਰੇ ਨਾਲ ਹਾਂ ਪਰ ਜਦ ਭੀੜ ਪੈ ਜਾਂਦੀ ਏ ਤਾਂ ਸਭ ਸਾਥ ਛੱਡ ਜਾਂਦੇ ਨੇ ,ਓਏ ਮੂਰਖੋ ਭਾਈ ਸਾਬ੍ਹ ਤਾਂ ਤੁਹਾਡੇ ਲਈ ਹੀ ਸਭ ਕਰਦਾ ਫਿਰਦਾ ਸੀ।ਤੇ ਅੱਜ ਤੁਸੀ ਸਾਰਿਆਂ ਨੇ ਓਹਦੇ ਵੱਲ ਪਿੱਠ ਕਰਲੀ ,ਲਾਹਨਤ ਐ ਇਹੋ ਜਿਹੇ ਬੰਦਿਆਂ ਤੇ ਜ਼ੋ ਅੱਜ ਯਾਦ ਵੀ ਨਹੀਂ ਕਰਦੇ ਭਾਈ ਸਿੰਘ ਨੂੰ । ਫਿਟ ਲਾਹਨਤ ।
ਹਿੰਮਤ ਵੀਰ ਸਲਾਮ ਆ ਤੈਨੂੰ ਵੀ ਤੁਸੀ ਹਰ ਵਾਰ ਇੱਕ ਵਧੀਆ ਕਮਲ ਚੋ song ਲੈਕੇ ਆਉਣੇ ਓ ।।
ਅੱਜ ਦੇ ਸਮੇਂ ਏਹੋ ਜੇਹੇ ਗਾਣਿਆਂ ਦੀ ਹੀ ਲੋੜ ਹੈ
ਤੁਸੀ ਹੋਰ ਗਾਣੇ ਵੀ ਗਾਣੇ ਓ ਪਰ ਨਾਲ ਨਾਲ ਤੁਸੀ ਸ਼ਹੀਦੀ ਦਿਹਾੜੇ ਵੀ ਲੋਕਾਂ ਨੂੰ ਯਾਦ ਕਰਵਾਕੇ ਰੱਖਦੇ ਓ
ਅੱਜ ਕੱਲ ਬਹੁਤ singer ਇਹੋ ਜਿਹੇ ਵੀ ਨੇ ਜੋਂ ਅੱਜ ਦੇ ਸਮੇਂ ਪੋਸਟ ਤੱਕ ਵੀ ਨਹੀਂ ਪਾਉਂਦੇ।
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
।।।।।।।।।।।।।।।।।।।।।।।।।।।।।।।।।
🔥🔥🔥🔥🔥✅✅✅✅✅
Jeonda reh vdde prava❤️ wmk🙏
साहिबजादों एवं समस्त खालसा वीरों के बलिदानों को नमन 🙏
ਜੰਗ ਢਿੱਲੋਂ ਬਾਈ ਧੰਨਵਾਦ ਤੇ ਸੰਧੂ ਸਾਬ ਬਹੁਤ ਹੀ ਵਧੀਆ ਗਾਣਾ🙏🏻🙏🏻🙏🏻
ਬੋਹਤ ਸੋਹਣਾ ਸ਼ਬਦ।ਵਾਹਿਗੁਰੂ ਜੀ ਤਰਕੀ ਬਕਸ਼ਣ।
Waheguru Ji Ka Khalsa ..
Waheguru Ji ki Fateh...🙏 Bhot hi Sohna Gaana 🏹
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏❤️❤️❤️
ਵਾਹ ਵੀਰਿਆ, ਸੱਚੇ ਅਲਫਾਜ਼ ❤️🙏
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🏻❤️🙏🏻
waheguru ji ka Khalsa waheguru ji ki fateh ! Raaj karega Khalsa aaki rehe na koi !
⛳️ ਦਿਲੋਂ ਸਤਿਕਾਰ ਕਲਮ ਲਈ
ਅਤੇ ਆਵਾਜ ਲਈ
❤️❤️⛳️⛳️
Bahut khoobsurat kalam... Proud to be sikh 🔥🔥🔥
Amrit pal bhag gaya
@@punarbasunath7730 teri bharat mata randi kr gya
@@punarbasunath7730 koi baat nai Bahut hindu shatani be bag Gaye te Kashmir se
@@GKSounds1 or Sikh bhi bhag gaya Afghanistan se wo bhi dum daba ke like battle of chamkaur 😂
@@GKSounds1 84 which kaun bhaga tha
ਜੰਗ ਢਿਲੋ 👌
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
ਇੰਨੀ ਵਧੀਆ ਗਾਇਕੀ ਨੂੰ
ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ
Dhan Guru Gobind Singh Ji
Dhan Tera Khalsa
Bahut khoob kalam #jangdhillon
Awaaz layi shabad haini #himmatsandhu 👌
Waheguru Ji 🙏 ਆ ਸ਼ਬਦ ਦੇਣ ਲਈ
Waheguru ji ki fateh 🙏 ਙ ਞ
Jang dhillon bhut wadiya kalam da dhani a baba nanak mehar bani rakhan 🙏🙏🙏
Waheguru Meher bnai rakhe sab te, Dhanwad Himmat Sandhu for this.
ਕਲਮ ਨੂੰ ਬਹੁਤ ਹੀ ਕਮਾਲ ਸ਼ਬਦਾਂ ਲਈ ਵਰਤਿਆ ਵੀਰ ਤੂੰ
ਨਾ ਵੀ ਹਿੰਮਤ ਸਿੰਘ ਤੇ ਕੰਮ ਵੀ ਹਿੰਮਤ ਵਾਲ਼ੇ 🙏
SIKM KAUM DILER KAUM 💪💪 . WAHEGURU DA KHALSAA WAHE GURU JI DI FATEH .💪🔥
Bahoot wadhiya Geet Veera👍🙏🙏🙏🙏🙏Waheguru ji Chaddikala bakshan 🙏🙏🙏🙏🙏
😂😂😂😂😂😂
ਸਾਨੂੰ ਮਾਣ ਆ ਬਈ ਤੇਰੇ ਤੇ ਸਾਡੇ ਜਿਲੇ ਦਾ ਹੈਗਾ ਤੇ ਇਹੋ ਜਹੇ ਵਧਿਆ ਗੀਤ ਬਈ ਲਿਖ ਰਿਹਾ ਹੈ 🙏🙏🙏🙏🙏🙏🙏🙏🙏
ਵਾਹਿਗੁਰੂ ਜੀ 🙏 ❤️
ਖਿੱਚ ਕੇ ਰੱਖ ਕੰਮ ਯੂਪੀ-੩੧ ਆਲਿਆ 💪
th-cam.com/video/_ycIP4ykYDw/w-d-xo.html
raj karega khalasa, ❤
ਪੰਜਾਬ ਨੂੰ ਇਸ ਤਰ੍ਹਾਂ ਦੀ ਗਾਇਕੀ ਗਾਉਣ ਵਾਲੇ ਕਲਾਕਾਰਾਂ ਦੀ ਲੋੜ ਹੈ ਜੀ
Waheguru ji ka khalsa waheguru ji ki fateh 🙏♥️
ਵਾਹਿਗੁਰੂ ਜੀ
No word for ur lyrics ...
🙏🙏🙏🙏
ਹਿੰਮਤ ਸਿੰਘ ਵੀਰ ਮੁਬਾਰਕ ਇਹ ਕਲਮ, ਪ੍ਰੰਤੂ ਸਾਹਿਬਜ਼ਾਦਿਆਂ ਦੀ ਫੋਟੋ ਦੇਖੋ ਜੋ ਕਿ ਬਿਨਾਂ ਗਾਤਰੇ ਸਿਰੀ ਸਾਹਿਬ ਵਾਲੀ ਹੈ।
ਡੋਗਰੇ ਤੇ ਕਾਮਰੇਡ ਹਮੇਸ਼ਾਂ ਤੋਂ ਪੰਜਾਬ ਦੇ ਗਦਾਰ ਦੁਸ਼ਮਣ ਰਹੇ ਨੇ
ਇਦਾ ਹੀ ਸਾਰੇ ਕਲਾਕਾਰ ਨੌਜਵਾਨਾਂ ਚ ਜੋਸ਼ ਭਰਦੇ ਰਹਿਣ 🏹
Dhan Dhan guru Gobind Singh Ji 🙏🏼🙏🏼🙏🏼🙏🏼
ਪਰਮਾਤਮਾ ਤਰੱਕੀਆਂ ਵਕਸੇ ਵੀਰ ਹਿੰਮਤ ਨੂੰ 🙏🙏
ਬਹੁਤ ਵਧੀਆ ਵੀਰ ਜੀ ਼ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਸਿੱਖ ਇਤਿਹਾਸ ਨੂੰ
Waheguru ji ka khalsa✊✊ waheguru ji ki Fateh ✊✊
ਵਾਹਿਗੁਰੂ ਮਹਿਰ ਕਰਨ ਭਰਾ ਹਿੰਮੱਤ ਸਿੰਘ ਸੰਧੂ ਉੱਤੇ
ਪਿਛਲੀ ਵਾਰ ਗੀਤ ਅੱਜ ਵੀ ਨਵਾ ਲਗਦਾ,, ਏਸ ਤਰ੍ਹਾਂ ਇਹ ਵੀ ਵਕਮਾਲ ਆ,,, ਸਦਕੇ ਪੂਰੀ ਟੀਮ ਨੂੰ,, ਲਿਖਤ ਅਵਾਜ ਸਭ ਕਮਾਲ,, ਸ਼ੁਕਰੀਆ,,, ਨੌਜਵਾਨ ਵਰਗ ਨੂੰ ਏਹੋ ਜੇ ਗੀਤਾਂ ਦੀ ਲੌੜ ਆ,,, ਨੌਜਵਾਨੀ ਮੁੜੀ ਆ ਹੁਣ,,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
ਸਤਿਗੁਰੂ ਹਮੇਸ਼ਾ ਐਵੇਂ ਦਾ ਹੀ ਗਾਂ ਦਾ ਬਲ ਬਕਸੇ i am। Big fan u
Amritpal Singh Khalsa 💪💪
ਜਿਉਂਦਾ ਰਹਿ ਵੀਰ ਹਿੰਮਤ ਤੇ Baakmaal ਕਲਮ ਜੰਗ ਢਿੱਲੋਂ ਸਲੂਟ ਆ ਵੀਰ ਰਾਜ ਕਲਮਾਂ ਨਾਲ ਹੀ ਮਿਲਦੇ ਆ
Bhut sona likhia.. Waheguru ji🙏🙏
Gang dhillon 👌veer sona geet lakya phala 84 wala c ਵਾਹਿਗੁਰੂ ਮਿਹਰ ਕਰੇ
ਬਹੁਤ ਵਧੀਆ ਵੀਰੇ ,, ਜਿਉਂਦੇ ਵਸਦੇ ਰਹੋ
Thnks 🙏🏻🥺jang Dhillon ( likhari) veer eho jeha song saade tkk pahonchon lyi ....jo saanu boht kuj sikhonde ne .,...saadi life ch ....I appreciate brother 👍 waheguru chardikla ch rkhe tohnu 🙏🏻🙏🏻🙏🏻❤️
ਵਾਹ ਜੀ ਵਾਹ ਅਵਾਜ਼ ਅਤੇ ਕਲਮ ਦਾ ਸੁਮੇਲ 👍👌👌
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਾਈ ਹਿਮਤ ਸਿੰਘ ਸੰਧੂ ਬਾਈ ਜੰਗ ਸਿੰਘ ਢਿੱਲੋਂ ਨੂੰ
Waheguru mehar banai rakhe veere tere te ❤️🤗
ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਹਿੰਮਤ ਤੇ ਜੰਗ ਭਾਉ ਨੂੰ
Waheguru ji tuhade te hamesha mehar banaye rakhan 🙏🙏
ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ
ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
Chardikla ⚔️🦅🙏
Jang dhillon di likhat 👌👌👌👌 An Aspiring artist 💫💫
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰਖੇ🙏⚔️⛳️
Waheguru ji ka Khalsa
Waheguru ji ki Fateh
Waheguru ji waheguru ji 🙏🙏🙏🙏
Ballehh ohh Shera ਤੇਰੇ ਤੋਂ ਹੀ ਉਮੀਦ c ਇਹ ❣️❣️🚩🚩🚩🙌
💖Waheguru ji ka Khalsa
🦅Waheguru ji ki Fateh
ਸਫਰ - ਏ - ਸ਼ਹਾਦਤ ਦੌਰਾਨ ਆਪਣੇ ਮਹਾਨ ਵਿਰਸੇ ਨੂੰ ਕਲਮ ਬੱਧ ਕਰਕੇ ਗਾਉਣ ਵਾਲਿਆਂ ਨੂੰ ਪ੍ਰਣਾਮ
ਹਿੰਮਤ ਸਿਆਂ ਤੇਰੀ ਏਸ ਹਿੰਮਤ ਲਈ ਤੇਰਾ ਕੋਟਨ ਕੋਟ ਧੰਨਵਾਦ 👍👍
ਬਹੁਤ ਹੀ ਸੋਹਣਾ ਗਾਇਆ 💐💐💐
ਵਾਹਿਗੁਰੂ ਮਿਹਰ ਕਰੇ ਹਿੰਮਤ ਵੀਰ ਹੁਣ ਥੋਡੇ ਘਰ ਵੀ ਰੇਡਾਂ ਪੈਣਗੀਆਂ 🙏🏻
Waheguru ji ki fathe ⚔️
Dhillon saab bhut kamal 🙏🏻🙏🏻🙏🏻 sandhu saab good job 👍
Waheguru ji ❤️🙏
🙏ਬਹੁਤ ਸੋਹਣਾ ਲਿਖਿਆ 💯ਤੇ ਸੰਧੂ ਵੀਰ ਨੇਂ ਬਹੁਤ ਸੋਹਣਾ ਗਾਇਆ⛳⛳⛳
Love for AMRITPAL SINGH KHALSA ❤️
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ 🙏
🙏❤️Waheguru Ji❤️🙏
ਆਹ ਸ਼ਬਦ ਜੋ ਅੱਲਾਂ ਖਾਂ ਯੋਗੀ ਨੇ ਲਿਖੇ ?
ਇਸ ਦੀ ਮਿਸਾਲ ਦੁਨੀਆਂ ਵਿੱਚ ਕੋਈ ਨਹੀਂ !!
ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ ।
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ ।
ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ,
ਯਹੀਂ ਸੇ ਬਨ ਕੇ ਸਤਾਰੇ ਗਏ ਸਮਾੱ ਕੇ ਲੀਯੇ ।
ਗੁਰੂ ਗੋਬਿੰਦ ਕੇ ਲਖ਼ਤ-ਏ-ਜਿਗਰ ਅਜੀਤ ਜੁਝਾਰ,
ਫ਼ਲਕ ਪਿ ਇਕ, ਯਹਾਂ ਦੋ ਚਾਂਦ ਹੈਂ ਜ਼ਿਯਾ ਕੇ ਲੀਯੇ ।
ਭਟਕਤੇ ਫਿਰਤੇ ਹੈਂ ਕਯੋਂ ਹੱਜ ਕਰੇਂ ਯਹਾਂ ਆ ਕਰ,
ਯਿਹ ਕਾਬਾ ਪਾਸ ਹੈ ਹਰ ਏਕ ਖਾਲਸਾ ਕੇ ਲੀਯੇ ।
ਮਿਜ਼ਾਰ ਗੰਜ-ਏ-ਸ਼ਹੀਦਾਂ ਹੈ ਉਨ ਸ਼ਹੀਦੋਂ ਕਾ,
ਫ਼ਰਿਸ਼ਤੇ ਜਿਨ ਕੀ ਤਰਸਤੇ ਥੇ ਖ਼ਾਕ-ਏ-ਪਾ ਕੇ ਲੀਯੇ ।
ਯਿਹ ਹੈ ਵੁਹ ਜਾ ਜਹਾਂ ਚਾਲੀਸ ਤਨ ਸ਼ਹੀਦ ਹੂਏ,
ਖ਼ਤਾਬ ਸਰਵਰੀ ਸਿੰਘੋਂ ਨੇ ਸਰ ਕਟਾ ਕੇ ਲੀਯੇ ।
ਦਿਲਾਈ ਪੰਥ ਕੋ ਸਰ-ਬਾਜ਼ੀਓਂ ਨੇ ਸਰਦਾਰੀ,
ਬਰਾਇ ਕੌਮ ਯਿਹ ਰੁਤਬੇ ਲਹੂ ਬਹਾ ਕੇ ਲੀਯੇ ।
(ਮਿਹਰ=ਸੂਰਜ, ਸਮਾੱ=ਅਕਾਸ਼, ਜ਼ਿਯਾ=ਰੋਸ਼ਨੀ, ਮਿਜ਼ਾਰ=ਸਮਾਧੀ, ਸਰਵਰੀ=ਸਰਦਾਰੀ, ਸਰ-ਬਾਜ਼ੀਓਂ=ਕੁਰਬਾਨੀਆਂ)
Amazing work bro 👍🏻
Dhan Dhan sri Guru Gobind singh ji❤️❤️
Maharaj 🙏
guru nanak big fan❤❤❤❤
Dhan dhan Shri Guru Gobind Singh ji Maharaj ji
Geet sunke eh mann kita bih guru sahib ji veile main kyo nhi jameya ohna de darshan karan di khich pyi ❤❤❤
Wahh wahh wahh boht hi khoob song
Waheguru ji chardikalan vich aa takar song