Thanda Burj (Official Video) : Baba Gulab Singh Ji | Salina Shelly | Parmish Verma Films

แชร์
ฝัง
  • เผยแพร่เมื่อ 20 ธ.ค. 2023
  • Paying tribute to the unparalleled bravery and sacrifice of the martyrs from Guru Gobind Singh Ji's family, "Tanda Burj" is a soul-stirring devotional song that captures the essence of their valiant spirit. 🙏
    #ThandaBurj #BabaGulabSinghJi #Salina Shelly #GuruGobindSinghJi #CharSahibzaade #Tribute
    Credits:
    Singer: Baba Gulab Singh Ji
    Co Singer: Salina Shelly
    Lyrics: Gurjant Singh Patiala
    Music: Amdad Ali
    Produced By: Parmish Verma
    Project By: Director Jass pessi
    Video By: Jungleez
    Editor: Prince Sethi
    DOP: Inder Bnl
    Lights: Grewal Cinelights
    Still Making: Punjab Singh
    Production: Sunny Chaudhary
    Assitant Dir: Anmeet Chahal
    Poster: Ginni Dhiman
    Stream "Thanda Burj" On:
    Spotify: open.spotify.com/album/7gyBQa...
    Apple Music: / thanda-burj-single
    Amazon Music: music.amazon.com/albums/B0CQD...
    TH-cam Music: • Album - Thanda Burj
    JioSaavn: www.jiosaavn.com/song/thanda-...
    Wynk: wynk.in/u/kOQc2Z8sn
    Instagram: / 678128484306245
    || Find Me On These Profiles ||
    ►Click to Subscribe - / parmishvermafilms
    ►Facebook: / parmishverma
    ►Instagram: / parmishverma
    ►Twitter: / parmishverma
    ►Snapchat - / parmishverma
    ►Spotify - open.spotify.com/artist/3OQRP...
    ►Gaana - gaana.com/artist/parmish-verma
    ►JioSaavn - www.jiosaavn.com/artist/parmi...
    ►Hungama - www.hungama.com/artist/parmis...
    ►Shazam - www.shazam.com/gb/artist/2045...
    ►Wynk - wynk.in/music/package/parmish...
    ►Apple Music - / parmish-verma
  • เพลง

ความคิดเห็น • 1.3K

  • @tanveerkhan5103
    @tanveerkhan5103 5 หลายเดือนก่อน +145

    ਕੋਈ ਜਵਾਬ ਨੀ ਗੁਲਾਬ ਸਿੰਘ ਜੀ ਤੇ ਭੈਣ ਜੀ ਦਿਲ ਖੁਸ਼ ਹੋ ਗਿਆ ਗਿਆ.... ਅੱਲ੍ਹਾ ਤੁਹਾਨੂੰ ਖੁਸ਼ ਰੱਖੇ... ਅਮੀਨ..... ਵਾਹਿਗੁਰੂ ਜੀ

    • @AmrikSingh-dm4jx
      @AmrikSingh-dm4jx 5 หลายเดือนก่อน +4

      Waheguru ji Mehar karan

    • @user-rz2fh3lz2d
      @user-rz2fh3lz2d 4 หลายเดือนก่อน +1

      ਵਾਹਿਗੁਰੂ ਜੀ ❤

    • @KaramVeerSinghMan
      @KaramVeerSinghMan 24 วันที่ผ่านมา

      FB lpl tumko😊​@@AmrikSingh-dm4jx

  • @khsidhu
    @khsidhu 5 หลายเดือนก่อน +145

    ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏 ਵਾਹਿਗੁਰੂ ਜੀ 🙏

    • @SundraKaur
      @SundraKaur 8 วันที่ผ่านมา +1

      🙏🙏🙏🙏

  • @AarishMohd-ej2lb
    @AarishMohd-ej2lb 5 หลายเดือนก่อน +56

    ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @jaswindersingh7016
    @jaswindersingh7016 5 หลายเดือนก่อน +54

    ਮੱਲੋ ਮੱਲੀ ਅੱਖਾਂ ਵਿੱਚੋ ਹੰਜੂ ਆਈ ਜਾਂਦੇ ਆ ਸੁਣ ਕੇ ਬਹੁਤ ਸੋਹਣਾ ਲਿਖਿਆ ਤੇ ਗਾਇਆ 🙏

  • @gurjantsinghrandhawa8131
    @gurjantsinghrandhawa8131 5 หลายเดือนก่อน +88

    ਬਾ ਕਮਾਲ ਬਾਬਾ ਜੀ ji ਬਹੁਤ ਦਰਦ ਭਰ ਦਿੱਤਾ ਗਾ ਕੇ ਗੁਰਜੰਟ ਪਟਿਆਲਾ ਜੀ ਦੀ ਕਲਮ ਵੀ ਕਮਾਲ ਲਿਖਿਆ ਜੀ❤❤❤

  • @anmoljass3796
    @anmoljass3796 5 หลายเดือนก่อน +311

    ਬਹੁਤ ਦਰਦ ਪਰੋਇਆ ਗੁਰਜੰਟ ਜੀ ਨੇ , ਬਾਬਾ ਗੁਲਾਬ ਸਿੰਘ ਜੀ ਤੁਹਾਡੇ ਹਰ ਗੀਤ ਸ਼ਬਦ ਨੂੰ ਮੈਂ ਕਈ ਕਈ ਵਾਰ ਸੁਣਦਾ ਹਾਂ ਰੂਹ ਨੂੰ ਬਹੁਤ ਸਕੂਨ ਮਿਲਦਾ ਹੈ ਜੀ

    • @Amritpalsingh-cu5ux
      @Amritpalsingh-cu5ux 5 หลายเดือนก่อน +6

      Gurjant ji caused a lot of pain Baba gulab Singh ji l listen to every word of your song many times my soul gest a lot of peace

    • @Simranstudio1313
      @Simranstudio1313 5 หลายเดือนก่อน +3

      Sachi gal a koi shabad nai eeee 🙏🙏🙏🙏🙏

    • @user-to9jb7ym6k
      @user-to9jb7ym6k 5 หลายเดือนก่อน

      ਬਹੁਤ ਵਧੀਆ ਗੀਤ ਗਾਇਆ ਬਾਈ ਜੀ

    • @BalwinderSingh-gr9ml
      @BalwinderSingh-gr9ml 5 หลายเดือนก่อน +2

      ​@@Amritpalsingh-cu5ux😊

    • @parwindersingh1879
      @parwindersingh1879 5 หลายเดือนก่อน +3

      ਬਹੁਤ ਸੋਹਣੀ ਆਵਾਜ ਬਾਬਾ ਜੀ ਜੀ ਕਰਦਾ ਵਾਰ ਵਾਰ ਸੁਣੀ ਜਾਵਾ

  • @karnsandhu7816
    @karnsandhu7816 5 หลายเดือนก่อน +62

    ਬਹੁਤ ਮਿੱਠੀ ਅਵਾਜ਼ ਹੈ ਵੀਰ ਜੀ ਤੇ ਭੈਣ ਜੀ ਤੁਹਾਡੀ ਸੱਚੀ ਦਿਲ ਨੂੰ ਸਕੂਨ ਮਿਲ ਜਾਦਾ ਤੁਹਾਡੀ ਅਵਾਜ਼ ਸੁਣ ਕੇ ਧੰਨ ਧੰਨ ਹੋ ਤੁਸੀਂ ਸਲਾਮ ਹੈ ਤੁਹਾਨੂੰ ਜੀ 🙏🙏🙏🙏🙏🙏🙏🙏🙏

    • @malkiatsingh9279
      @malkiatsingh9279 4 หลายเดือนก่อน

      Bahut hi surili awaaz ji

    • @gurtejgharu8766
      @gurtejgharu8766 4 หลายเดือนก่อน

      ਵਾਹਿਗੁਰੂ ਜੀ ਤੁਹਾਡੇ ਉੱਤੇ ਸਦਾ ਮੇਹਰ ਕਰੇ ਞੀਰ ਅਤੇ ਭੈਣ ਜੀ

  • @jaggenabha7855
    @jaggenabha7855 5 หลายเดือนก่อน +49

    ਜਿਨ੍ਹਾ ਸੋਹਣਾ ਬਾਬਾ ਗੁਲਾਬ ਸਿੰਘ ਜੀ ਨੇ ਗਾਇਆ
    ਉਨ੍ਹਾ ਹੀ ਖੂਬਸੂਰਤ ਗੁਰਜੰਟ ਪਟਿਆਲਾ ਜੀ ਨੇ ਲਿਖਿਆ
    ਪਤਾ ਹੀ ਨਹੀਂ ਕਿੰਨੇ ਕੁ ਵਾਰ ਸੁਣ ਲਿਆ
    ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ

  • @jagseersingh-xr2yy
    @jagseersingh-xr2yy 5 หลายเดือนก่อน +9

    ਬਾਈ ਗੁਰਜੰਟ ਤੇਰੇ ਲਿਖੇ ਹੌੲਏ ਬੌਲ ਕਲੇਜਾ ਚੀਰ ਗੇ❤❤❤❤❤❤❤❤❤❤❤❤❤❤❤

  • @navinabha2341
    @navinabha2341 5 หลายเดือนก่อน +44

    ਗੁਰਜੰਟ ਪਟਿਆਲਾ ਜੀ ਕਿਆ ਕਮਾਲ ਲਿਖਿਆ 🙏🙏❤️

  • @simrankuar4918
    @simrankuar4918 5 หลายเดือนก่อน +53

    ❤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਦਸ਼ਮੇਸ਼ ਪਿਤਾ ਜੀ ❤

  • @SmartDSgaming
    @SmartDSgaming 5 หลายเดือนก่อน +29

    ਅੱਖਾਂ ਬੰਦ ਕਰਕੇ ਉਸ ਵੇਲੇ ਨੂੰ ਦਿਮਾਗ ਵਿਚ ਦੇਖ ਸਕਦੇ ਆ ਤੇ ਮਹਿਸੂਸ ਕਰ ਸਕਦੇ ਆ, ਇਸ ਗੀਤ ਨੂੰ ਸੁਣ ਕੇ 🙏

  • @kuldeepgill8431
    @kuldeepgill8431 5 หลายเดือนก่อน +15

    ਬਹੁਤ ਵਧੀਆ ਲਿਖਿਆ ਅਤੇ ਪੇਸ਼ਕਾਰੀ ਬੇਟਾ ਗੁਰਜੰਟ ਸਿੰਘ

  • @arshpreetgill3937
    @arshpreetgill3937 2 วันที่ผ่านมา

    Main truck driver aa pehla song la k gadi chaonda rehnda c k need na Ave fr ik din eda e TH-cam te baba gulab ji de shabad sunda sunda ena k Magan ho gya baba Raja Sahib ji di kirpa nal hun ji nal preet pe gyi a ehna de e shabad sunda va bht aanand aunda a na need e aundi aa Dhan Dhan baba Raja Sahib ji

  • @inderdhaliwal1514
    @inderdhaliwal1514 5 หลายเดือนก่อน +22

    ਕੋਈ ਸ਼ਬਦ ਹੀ ਨਹੀ ਬਾਬਾ ਜੀ ਕਿਵੇ ਧੰਨਵਾਦ ਕਰਾਂ ਤੁਹਾਡਾ ਦੋਵਾ ਦਾ ਜੀ🙏🙏🙏

  • @sarabsandhu1983
    @sarabsandhu1983 5 หลายเดือนก่อน +60

    ਧੰਨ ਧੰਨ ਦਸ਼ਮੇਸ਼ ਪਿਤਾ ਜੀ। ਤੇਰਾ ਧੰਨ ਜਿਗਰਾ 🙏

  • @user-jw8dp7tg3u
    @user-jw8dp7tg3u 5 หลายเดือนก่อน +39

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਧੰਨ ਧੰਨ ਤੇਰੇ ਸਾਹਿਬਜ਼ਾਦੇ
    ਧੰਨ ਹੋ ਮਾਤਾ ਗੁਜਰੀ
    ਧੰਨ ਧੰਨ ਤੇਰੇ ਸਿੱਖੀ ਤੇ ਖਾਲਸਾ
    🙏🌹🌹❤🌹🌹🙏

  • @HardeepSingh-ot1vf
    @HardeepSingh-ot1vf 5 หลายเดือนก่อน +9

    ਜਿ ਕੁੱਝ ਵੀ ਸੁਣਕੇ ਆਪ ਮੁਹਾਰੇ ਹੰਝੂ ਵਹਿੰਦੇ ਹੋਣ ਤਾਂ ਸਮਝ ਲਵੋ ਉਹ ਕਲਾਕਾਰ ਆਪਣੀ ਗਾਇਕੀ ਵਿੱਚ ਸਫਲ ਹੈ ਜੋ ਇਸ ਗੀਤ ਨੂੰ ਸੁਣਕੇ ਹੋ ਰਿਹਾ ਹੈ

  • @sksonu8557
    @sksonu8557 4 หลายเดือนก่อน +8

    ਮਾਤਾ ਗੁਜਰੀ ਜੀ ਦੇ ਛੋਟੇ ਸਹਿਬਜਾਦਿਆ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਵਣਾਮ ਧੰਨ ਧੰਨ ਗੁਰੂ ਗੋਬਿਦ ਸਿਘ ਜੀ ਮਹਾਰਾਜ ਜੀ

  • @user-xs5cz8vq3n
    @user-xs5cz8vq3n 5 หลายเดือนก่อน +19

    10 ਵਾਰ ਸੁੱਣੇਆ। ਆਨੰਦ ਆ ।ਆਵਾਜ਼ ਬਹੁਤ ਸੋਹਣੀਆਂ।

  • @luckydiljeet5745
    @luckydiljeet5745 5 หลายเดือนก่อน +36

    Parmish Varma sir nu Dil ton salute a bhot sohna music dita🙏🙏

  • @Gurvinderromana007
    @Gurvinderromana007 20 วันที่ผ่านมา +1

    ਜਿੰਨੇ ਵਾਰ ਵੀ ਸੁਣਿਆ ਓਨੇ ਵਾਰ ਹੀ ਰੋਇਆ,,, ਧੰਨ ਮਾਤਾ ਗੁਜਰ ਕੌਰ ,ਧੰਨ ਬਾਬਾ ਫ਼ਤਹਿ ਸਿੰਘ ਜੀ ,ਧੰਨ ਬਾਬਾ ਜੋਰਾਵਰ ਸਿੰਘ ਜੀ🙏🙏🙏🙏🙏

  • @Jandsartv
    @Jandsartv 5 หลายเดือนก่อน +7

    ਵਾਕਿਆ ਹੀ ਉਸ ਸਮੇਂ ਦੀ ਤਸਵੀਰ ਅੱਖਾਂ ਅੱਗੇ ਆ ਗਈ ਹੈ ਵਾਹ ਕਿਆ ਅਵਾਜ਼ ਚ ਕਸ਼ਿਸ਼ ਐ ਬਾਬਾ ਗੁਲਾਬ ਸਿੰਘ ਜੀ

  • @gurjeetsinghkhalsa8012
    @gurjeetsinghkhalsa8012 5 หลายเดือนก่อน +15

    ਧੰਨ ਧੰਨ ਮਾ ਗੁਜ਼ਰੀ ਜੀ ਧੰਨ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🙏

  • @harvinderdhillon1578
    @harvinderdhillon1578 5 หลายเดือนก่อน +19

    ਬਾ ਕਮਾਲ ਸੁਰੀਲਾ.... ਸੁਣ ਸੁਣ ਰੌਣ ਆਉਂਦਾ😢

  • @ParvinderSingh-kq4bb
    @ParvinderSingh-kq4bb 5 หลายเดือนก่อน +17

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏🙏🙏🙏🙏🙏🙏🙏 ਧੰਨ ਕੁਰਬਾਨੀ ਆ 7ਵਾਰ ਕੇ ਕੇਨਾ ਪਾਨਾ ਮਿਹਠਾ ਲਗੇ ਤੇਰਾ❤❤❤ਵਾਹਿਗੁਰੂ ਜੀ🙏🙏

  • @JaskaranSingh-sl3vm
    @JaskaranSingh-sl3vm 5 หลายเดือนก่อน +10

    ਵਾਹ ਜੀ ਵਾਹ ਬਹੁਤ ਹੀ ਵਧੀਆ ਗੀਤ ਲਿਖੇਆ ਹੈ ਜੀ ਬਹੁਤ ਧੰਨਵਾਦ ਜੀ❤❤❤❤❤❤❤❤❤

  • @manjeetkaur7832
    @manjeetkaur7832 5 หลายเดือนก่อน +22

    ਇਹ ਗੀਤ ਜੀ ਮੈਂ ਵੀ ਬਹੁਤ ਵਾਰ ਸੁਣਦੀ ਹਾਂ ਜੀ🙏🙏🙏🙏😔😔😔ਰੂਹ ਨੂੰ ਸਕੂਨ ਮਿਲਦਾ ਹੈ।

    • @karamsingh3785
      @karamsingh3785 5 หลายเดือนก่อน

      ਨਠਟਨਜਝ

  • @baldeepsinghsingh1139
    @baldeepsinghsingh1139 5 หลายเดือนก่อน +9

    ਵਾਹ ਜੀ ਵਾਹ ਗੁਰਜੰਟ ਪਟਿਆਲਾ ਜੀ ਬਹੁਤ ਹੀ ਵਧੀਆ ਲਿਖਿਆ ਪਰਮਾਤਮਾ ਸਦਾ ਹੀ ਅਜਿਹੀਆਂ ਲਿਖਤਾਂ ਵਾਰੇ ਬਲ ਬਖਸ਼ਣ

  • @Davinder_gharuan
    @Davinder_gharuan 5 หลายเดือนก่อน +10

    ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ

  • @lovelyarora5263
    @lovelyarora5263 5 หลายเดือนก่อน +17

    ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਬਹੁਤ ਸੋਹਣਾ ਦਿਲ ਨੂੰ ਛੂਹ ਗਈ ਆਵਾਜ਼ ਤੇ ਵੀਡੀਉ ਬਹੁਤ ਸੋਹਣੀ ਏ

  • @gillphotography6068
    @gillphotography6068 5 หลายเดือนก่อน +11

    ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ 🙏🙏🙏🙏.. ਨਿਰਾ ਦਰਦ 😔😔😔😔

  • @user-ec4hu6cm1y
    @user-ec4hu6cm1y 5 หลายเดือนก่อน +10

    ਧੰਨ ਮਾਤਾ ਗੁਜਰੀ ਜੀ ਧੰਨ ਸਾਹਿਬਜ਼ਾਦੇ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ, ਰੂਹ ਨੂੰ ਸਕੂਨ ਦੇਣ ਵਾਲਾ ਧਾਰਮਿਕ ਗੀਤ

  • @aashishjindal0001
    @aashishjindal0001 5 หลายเดือนก่อน +11

    गुरु गोविंद सिंह के सम्पूर्ण परिवार को शत शत नमन 🙏🏻

  • @GillUniverse457
    @GillUniverse457 5 หลายเดือนก่อน +26

    ਧੰਨ ਮਾਤਾ ਗੁਜਰੀ ਤੇ ਧੰਨ ਸਾਹਿਬਜ਼ਾਦੇ 🙏🏻🙏🏻🙏🏻

  • @balwinderkaurkaur3850
    @balwinderkaurkaur3850 5 หลายเดือนก่อน +23

    ਕਮਾਲ ਦੀ ਰਚਨਾ ਅਤੇ ਆਵਾਜ਼ਾਂ ਵੀ ਬਹੁਤ ਕਮਾਲ❤❤🙏🙏

  • @LovekishBhatti
    @LovekishBhatti 5 วันที่ผ่านมา +2

    ❤ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @harpalsinghpannu3620
    @harpalsinghpannu3620 5 หลายเดือนก่อน +12

    Bhot sohna veerji 🙏🙏 jinni vari suneya oni vari hnju nikl aye 😢😢😢 waheguru ji kirpa krn tuhade jhe melodious awaja nu ❤️❤️

  • @rajinderrandhawa4067
    @rajinderrandhawa4067 5 หลายเดือนก่อน +14

    ਧੰਨ ਧੰਨ ਮਾ ਗੁਜਰੀ ਜੀ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਧੰਨ ਸਾਹਿਬਜਾਦੇ ਧਨ ਕੁਰਬਾਨੀ ਤੇਰੀ ਸੱਚੇ ਪਾਤਸਾਹ ਜੀ।

  • @user-si4gy3ko3f
    @user-si4gy3ko3f 5 หลายเดือนก่อน +11

    ਬਾ ਕਮਾਲ ਲਿਖਿਆਂ ਗੁਰਜੰਟ ਸਿੰਘ ਪਟਿਆਲਾ ਜੀ .. Bhut khoob waheguru ji waheguru ji

  • @RahulSheemar
    @RahulSheemar 5 หลายเดือนก่อน +7

    ਬਹੁਤ ਸੋਹਣੀ ਆਵਾਜ਼ ਵਾਰ ਵਾਰ ਸੁਣਨ ਨੂੰ ਦਿਲ ਕਰਦਾ❤❤❤❤❤

  • @itslove_kamboj
    @itslove_kamboj 4 หลายเดือนก่อน +6

    ਦਿੱਲ ਨੂੰ ਬਹੁਤ ਦਰਦ ਹੋਇਆ ਬਾਬਾ ਜੀ ਦੇ ਬੋਲ ਸੁਣ ਕੇ 🙏🙏🙏

  • @ghanshyamnaik6826
    @ghanshyamnaik6826 5 หลายเดือนก่อน +11

    Parmish Varma attandance ✨❤️

  • @gurpreetsingh-cx7fw
    @gurpreetsingh-cx7fw 5 หลายเดือนก่อน +3

    ਭਾਈ ਗ਼ੁਲਾਬ ਜੀ ਸ਼ਲਿਨਾ ਜੀ ਨੇ ਬਹੁਤ ਵਧੀਆ ਗਾਇਆ ਤੇ ਨਿਭਾਇਆ ਜੀ ਭਾਈ ਗੁਰਜੰਟ ਸਿੰਘ ਜੀ ਨੇ ਬਹੁਤ ਹੀ ਲਿਖੀਆ ਹਰ ਸ਼ਬਦ ਰੂਹ ਨੂੰ ਝੰਜੋੜਦਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਹੀ ਚੜਦੀਕਲਾ ਬਖਸ਼ੇ ਜੀ ਸਦਾ ਹੀ ਸਿੱਖੀ ਸਵਰੂਪ ਵਿੱਚ ਰਹਿਣ ਦੀ ਹਿੰਮਤ ਤੇ ਸੁਮੱਤ ਬਖ਼ਸ਼ੇ ਜੀ ਸਦਾ ਤੁਸੀਂ ਸਿੱਖ ਇਤਹਾਸ ਦੀਯਾਂ ਸਿਫ਼ਤਾਂ ਕਰਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @user-kj2bl8wt5p
    @user-kj2bl8wt5p 29 วันที่ผ่านมา +2

    ਕੋਈ ਸ਼ਬਦ ਨਹੀ ਬੋਲਣ ਨੂੰ ਅੱਖਾਂ ਵਿਚੋਂ ਹੰਝੂ ਹੀ ਬਹੁਤ ਕੁਝ ਬੋਲਦੇ ਜੀ ਵੀਰ ਗੁਲਾਬ ਸਿੰਘ ਜੀ ਨੂੰ ਅਤੇ ਭੈਣ ਸਲੀਨਾ ਸ਼ੈਲੀ ਨੂੰ ਲੰਮੀ ਉਮਰ ਬਖਸ਼ੇ❤❤

  • @user-od8dh7wc4d
    @user-od8dh7wc4d หลายเดือนก่อน +1

    🙏ਵਾਹਿਗੁਰੂ ਜੀ ਪਤਾ ਨਹੀ ਹੁਣ ਤੱਕ ਕਿੰਨੇ ਵਾਰੀ ਸੁਣ ਲਿਆ, ਹਰ ਵਾਰੀ ਰੂਹ ਨੂੰ ਸਕੂਨ ਮਿਲਦਾ ਸਾਡਾ ਰੱਬ ਜਾਣਦਾ 🙏

  • @GurpreetSingh-ge3hu
    @GurpreetSingh-ge3hu 5 หลายเดือนก่อน +8

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 🙏 ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏 ਧੰਨ ਧੰਨ ਜਗਤ ਮਾਤਾ ਗੁਜਰ ਕੌਰ ਜੀ 🙏 ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @preethanda9167
    @preethanda9167 4 หลายเดือนก่อน +7

    ਦਿਲ ਕਰਦਾ ਵਾਰ ਵਾਰ ਸੁਣੀ ਹੀ ਜਾਈਏ ਬਹੁਤ ਭਾਵੁਕ ਬੋਲ ਲਿੱਖੇ ਹੋਏ ਆ ਜੀ 🙏🙏

    • @LovepreetSingh-gb5ir
      @LovepreetSingh-gb5ir 4 หลายเดือนก่อน

      Scchi dil krda waar waar suniye eh shabad🙏🏻🙏🏻🙏🏻

  • @sukhwinderhodla4308
    @sukhwinderhodla4308 17 วันที่ผ่านมา

    ਨਿਰਾ ਦਰਦ,ਬਾਬਾ ਜੀ ਬਹੁਤ ਸੋਹਣੀ ਆਵਾਜ਼,,

  • @RavinderSingh-im2lu
    @RavinderSingh-im2lu 5 หลายเดือนก่อน +5

    ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏 ਧੰਨ ਧੰਨ ਮਾਤਾ ਗੁਜਰੀ ਜੀ 🙏🙏 ਧੰਨ ਧੰਨ ਛੋਟੇ ਸਾਹਿਬਜ਼ਾਦੇ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ 🙏🙏 ਆਪ ਜੀ ਨੂੰ ਕੋਟੀ ਕੋਟੀ ਪਰਨਾ ਵਾਹਿਗੁਰੂ ਜੀ 🙏🙏

  • @jagatkamboj9975
    @jagatkamboj9975 5 หลายเดือนก่อน +13

    ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏🙏

  • @LuckyBhumbla
    @LuckyBhumbla 5 หลายเดือนก่อน +10

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @Travelvlogs8277
    @Travelvlogs8277 หลายเดือนก่อน

    ਵਾਹਿਗੁਰੂ ਜੀ ਬਹੁਤ ਦਰਦ ਆ ਆਪ ਜੀ ਦੇ ਸ਼ਬਦ ਵਿੱਚ ਵਾਹਿਗੁਰੂ ਜੀ ਮੇਹਰ ਰਖਣ ਜੀ

  • @Jassi_J_G
    @Jassi_J_G 5 หลายเดือนก่อน +6

    ਵਾਹਿਗੁਰੂ ਜੀ ਮੇਹਰ ਕਰਨਾ ਜੀ ਸਭਨਾ ਤੇ 🙏🙏🙏🙏🙏

  • @Simranguruindia
    @Simranguruindia 5 หลายเดือนก่อน +9

    ❤️❤️❤️ਬਹੁਤ ਸੋਹਣਾ ਗਾਇਆ ਜੀ

  • @balbeersingh8773
    @balbeersingh8773 5 หลายเดือนก่อน +5

    ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਾਹਿਬ ਜੀ ❤❤❤❤❤❤❤❤❤❤

  • @vickyrajpoot6288
    @vickyrajpoot6288 5 หลายเดือนก่อน +4

    🙏 ਧੰਨ ਧੰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏

  • @buntysingh1201
    @buntysingh1201 5 หลายเดือนก่อน +7

    ਬਹੁਤ ਵਧੀਆ ਫੀਲ ਕਰਕੇ ਲਿਖਿਆ ਤੇ ਓਨੀ ਹੀ ਫੀਲ ਨਾ ਗਾਇਆ ਗਿਆ ਜੀ । 🙏🙏🙏

  • @Gurri_singh941
    @Gurri_singh941 5 หลายเดือนก่อน +6

    ਬਹੁਤ ਪਿਆਰੀ ਆਵਾਜ਼ ਬਾਬਾ ਜੀ ਅਤੇ ਭੈਣ ਜੀ ਦੀ

  • @parveenbanga2637
    @parveenbanga2637 5 หลายเดือนก่อน +5

    ਵਾਹੁਤ ਸੋਹਣਾ ਲਿਖਿਆ ਹੈ ਜੀ, ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸਬਦ/ਗੀਆਯੇ ਹੈ ਜੀ ਭਾਈ ਜੀ ਅਤੇ ਬੀਬਾ ਜੀ ਨੇ,ਵਾਹਿਗੁਰੂ ਜੀ ਵਾਹਿਗੁਰੂ ਜੀ

  • @Sandeep_Sandhu
    @Sandeep_Sandhu 5 หลายเดือนก่อน +5

    ਵਾਹਿਗੁਰੂ ਜੀ 👏🏻ਰੋਣਾ ਆ ਗਿਆ ਸੁਣ ਕੇ😢😢😢

  • @Anbbvg
    @Anbbvg 3 หลายเดือนก่อน +2

    Chaar sahebzade jo shaheed ho gaye par islam kubul nhi kiya🚩🙏never forget and never forgive enemies of your Dharma

  • @bhullar8636
    @bhullar8636 5 หลายเดือนก่อน +6

    ਵਾਹਿਗੁਰੂ ਜੀ ❤

  • @BASSISAAB007
    @BASSISAAB007 5 หลายเดือนก่อน +3

    ਬਾਬਾ ਜੀ ਤੇ ਭੈਣ ਦੀ ਆਵਾਜ ਮੇਰੀ ਰੂਹ ਨੂੰ ਛੂਹ ਗਈ 🙏

  • @user-de4od8ht9q
    @user-de4od8ht9q 4 หลายเดือนก่อน

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਗੁਰਜੰਟ ਵੀਰ❤❤❤❤❤❤❤❤

  • @vgrdguijhgffghmk
    @vgrdguijhgffghmk 5 หลายเดือนก่อน +4

    Guru Gobind Singh ji amar rahe😢😢😢😢nice song by parmish verma
    Satnam waheguru Khalsa panth ki sathapana karne Wale Gobind singh ji

  • @shahniwazb1922
    @shahniwazb1922 5 หลายเดือนก่อน +8

    ਆ ਤਾ ਮੇਰੇ ਦਿਲ ਦੀ ਧੜਕਨ ਤੇਜ਼ ਕਰ ਦਿੱਤੀ ਬਾਬਿਓ...❤❤❤

  • @DaljeetKaur-qr2fn
    @DaljeetKaur-qr2fn 5 หลายเดือนก่อน +6

    ਧੰਨ ਜਿਗਰਾ ਬਾਜਾਵਲੇ ਵਾਲਿਆ ਤੇਰਾ 🙏🙏🙏🙏

  • @Mandeep.maan21
    @Mandeep.maan21 5 หลายเดือนก่อน +4

    dhan dhan shri guru Gobind Singh Ji Maharaj dhan ho tuci sachepatsah 🙏🏻 🙇‍♀️ 🙇‍♀️ 🙇‍♀️ 🙇‍♀️😢😢 dil hil gya sabad sun ke baba g 🙏🙏

  • @user-xs2vq7gs5v
    @user-xs2vq7gs5v 4 หลายเดือนก่อน +2

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਧੰਨ ਧੰਨ ਮਾਤਾ ਗੁਜਰੀ ਜੀ ਅਤੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਧੰਨ ਧੰਨ ਸਾਹਿਬ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਸਾਹਿਬ ਬਾਬਾ ਫਤਹਿ ਸਿੰਘ ਸਾਹਿਬ ਜੀ ਮਹਾਰਾਜ ਜੀ

  • @kaurkanwalofficial265
    @kaurkanwalofficial265 5 หลายเดือนก่อน +1

    ਮੇਰੇ ਕੋਲ ਸ਼ਬਦ ਨਹੀਂ ਹਨ ਇਹਨਾਂ ਸ਼ਬਦਾਂ ਅਤੇ ਪੇਸ਼ਕਾਰੀ ਦੀ ਤਾਰੀਫ਼ ਦੇ ਤੁਲ 😢😢😢,😢😢

  • @gaggimember919
    @gaggimember919 5 หลายเดือนก่อน +3

    ❤️ਬਹੁਤ ਵਧੀਆ ਸ਼ਬਦ ਅਤੇ ਸ਼ਬਦ ਦੇ ਬੋਲ ❤️🙏🏻 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏻

  • @Manpreetkaur-nr5qq
    @Manpreetkaur-nr5qq 5 หลายเดือนก่อน +6

    ਬਹੁਤ ਵਧੀਆ ਵੀਰ ਜੀ 🙏🙏

  • @fittyarora5352
    @fittyarora5352 5 หลายเดือนก่อน

    Baba ji eh shabd sun ke main hindu to sikh banuga waheguru ji ka khalsa shiri waheguru ji ki fateh

  • @MusicJunctionOfficial1
    @MusicJunctionOfficial1 5 หลายเดือนก่อน +5

    ਕਿਆ ਬਾਤ ਆਮਦਾਦ ਅਲੀ ਜੀ ਸੰਗੀਤ ਬਾਬਾ ਗੁਲਾਬ ਸਿੰਘ ਜੀ 🙏ਲਿਖਿਆ ਞੀ ਵਾਹ ਕਮਾਲ ਹੈ ਜੀ

  • @h.chahar_1550
    @h.chahar_1550 5 หลายเดือนก่อน +4

    ਜੈ ਗੁਰੂ ਗੋਵਿੰਦ ਕੀ
    ਰਾਧੇ ਰਾਧੇ
    ਵਾਹਿਗੁਰੂ ਜੀ ❤

  • @Factman.285
    @Factman.285 หลายเดือนก่อน

    ਕਿੰਨਾ ਦਰਦ ਤੇ ਸਕੂਨ ਹੈ ਸਬਦਾ ਵਿੱਚ ❤❤

  • @officalskinder4933
    @officalskinder4933 5 หลายเดือนก่อน +5

    Dil bhar aye aa sun k . waheguru ji 😢😢

  • @JagjitSingh-ef3eu
    @JagjitSingh-ef3eu 5 หลายเดือนก่อน +3

    ਬਹੁਤ ਹੀ ਪਿਆਰ ਨਾਲ ਇਕ ਇਕ ਬੋਲ ਪ੍ਰੋ ਕੇ ਗਾਇਆ ਜੀ 🙏🏻🙏🏻🙏🏻🙏🏻🙏🏻

  • @rajindersinghrandhawarajin1430
    @rajindersinghrandhawarajin1430 3 หลายเดือนก่อน +2

    ਇਹ ਉਹ ਗੀਤ ਹੈ ਜਿਹੜਾ ਜਿਹੜਾ ਰੂਹਾਂ ਨੂੰ ਵਾਪਸ ਲੈ ਆਉਂਦਾ ਹ ਇਹ ਗੀਤ ਸੁਣ ਕੇ ਇਨਸਾਨ ਮਦਹੋਸ਼ ਹੋ ਜਾਂਦਾ ਹੈ

  • @manjeetkaur-gi6ol
    @manjeetkaur-gi6ol หลายเดือนก่อน

    ਬਹੁਤ ਹੀ ਪਿਆਰ ਭਰਿਆ ਸ਼ਬਦ 🙏🙏🙏 ਵਾਹਿਗੁਰੂ ਜੀ 🙇🙏🥀

  • @navdeepbhatti7592
    @navdeepbhatti7592 5 หลายเดือนก่อน +7

    Satnam Waheguru Sahib Ji🙏🏻❤

  • @AnjaliSingh-wq7oj
    @AnjaliSingh-wq7oj 5 หลายเดือนก่อน +21

    Waheguru ❤

  • @RanjitSingh-qy6ed
    @RanjitSingh-qy6ed 2 หลายเดือนก่อน

    ਬਹੁਤ ਵਧੀਆ ਸ਼ਬਦ ਲਿਖਿਆ ਅਤੇ ਮਿੱਠੀ ਆਵਾਜ਼ ਵਿੱਚ ਗਾਇਆ ਜੀ

  • @labbisingh8204
    @labbisingh8204 5 หลายเดือนก่อน +8

    Waheguru ji ❤️

  • @JodhsinghRai55
    @JodhsinghRai55 12 วันที่ผ่านมา

    ਵਾਹਿਗੁਰੂ🙏😢😢😢ਬਹੁਤ ਦਰਦ ਆ ਗੀਤ ਚ

  • @user-sf8on1yi6e
    @user-sf8on1yi6e หลายเดือนก่อน +1

    ਸਤਨਾਮ ਵਾਹਿਗੁਰੂ ਜੀ 🙏🌺🌺🌼🌼🙏

  • @vikasverma7184
    @vikasverma7184 5 หลายเดือนก่อน +4

    Waheguru Ji Meher Kreyo🙏

  • @Gurindersingh-nc6hh
    @Gurindersingh-nc6hh 5 หลายเดือนก่อน +4

    Bohut dard aa ji tuhadi awaj ch g 🙏 Waheguru hamesha mehar kreo

  • @user-de4od8ht9q
    @user-de4od8ht9q 4 หลายเดือนก่อน

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਗੁਰਜੰਟ ਵੀਰ

  • @ParvinderSingh-kq4bb
    @ParvinderSingh-kq4bb 5 หลายเดือนก่อน +8

    Waheguru ji❤❤❤❤❤

  • @avinashmusafir2936
    @avinashmusafir2936 5 หลายเดือนก่อน +5

    Excellent performance by both singers

  • @gsguru3003
    @gsguru3003 5 หลายเดือนก่อน +6

    ਸਤਿਨਾਮ ਵਾਹਿਗੁਰੂ ਜੀ....🙏🙏

  • @harpindersingh1994
    @harpindersingh1994 5 หลายเดือนก่อน +2

    Waheguru ji Mehar kreao 🙏🏻Dhan Dhan baba Ajit singh ji ,Dhan Dhan baba jujhar singh ji , Dhan Dhan baba Jorawer singh ji, Dhan Dhan baba Fateh singh ji .. Dhan Dhan Mata Gujar kaur ji 🙏🏻🙏🏻di saheedi sahadat nu kot kot Parnam 🙏🏻🙏🏻

  • @user-xk6bk3cr5o
    @user-xk6bk3cr5o 4 หลายเดือนก่อน +3

    Waheguru ji 🙏🙏🙏

  • @gurdevsinghmilkhnewchd6157
    @gurdevsinghmilkhnewchd6157 5 หลายเดือนก่อน +3

    🙏🙏🙏ਬਹੁਤ ਹੀ ਵੈਰਾਗ ਮਈ 🙏🙏🙏

  • @hardeepkaur4278
    @hardeepkaur4278 5 หลายเดือนก่อน +3

    Dhan Dhan Sahib Shree Guru Gobind Singh Ji Maharaj 🙏🙏🙏❤❤❤❤

  • @mandeepkaur9310
    @mandeepkaur9310 5 หลายเดือนก่อน +3

    ਬਾਕਮਾਲ ਤੇ ਵੈਰਾਗਮਈ 🙏🙏

  • @gursharankaur4746
    @gursharankaur4746 5 หลายเดือนก่อน +4

    ਲਿਖਤ ਤੇ ਗਾਇਕੀ ਕਮਾਲ ❤❤

  • @user-ji8tq2ou2z
    @user-ji8tq2ou2z 5 หลายเดือนก่อน +3

    Satnam shri waheguru ji 🙏🙏🙏🙏🙏