Sending loves to Randiala! ❤️ सिद्धू भाई के Moosetape album मे पहली बार इनकी आवाज को सुनना... मेरे लिए आकर्षक, उत्साहित और रोमांच से भर देने वाला यादगार पल था। #lockdownseason Respect ❤️ Team - Sidhu
Dhan dhan shiri guru gobind Singh ji mahraj kirpa karyo sabte vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji
jazzy b veer iko ik singer aaa jhra sachi gl krda punjabiaa de haq ch te panth khalsa ji da parchaar krda veer foreign ch reh k v mitti nl judya waheguru mehar krn y ji te
ਰੰਡਿਆਲਾ ਵਾਲੇ ਦੀ ਕੋਈ ਰੀਸ ਕਰ ਸਕਦਾ ✍️✍️ ਸਲਾਮ 👏 Jazzy b ❤️❤️ Kum da Heera ❤️❤️
ਸਿਰ ਤੇ ਭਾਵੇ ਕੇਸ ਨੀ ਪਰ ਦਿਲ ਅੰਦਰ ਸਿੱਖੀ ਵਸਦੀ ਜੈਜ਼ੀ ਬੀ ਦੇ ,
ਦਸਮ ਪਿਤਾ ਦਾ ਪੁੱਤਰ ਦੁਰਗਾਪੁਰੀਆ ਚਲਦਾ ਹਮੇਸ਼ਾ ਸੱਚ ਦੀ ਲੀਹ ਤੇ
❤❤❤❤❤
100% ਸਹੀ ਗੱਲਾ ਬਹੁਤ ਵਧੀਆ ਵੀਰ ਜੀ ਕੰਮ ਕਰ ਰਹੇ ਓ
ਦੰਦੀਆਂ ਵੱਡਦਾ ਜਾਂਦਾ ਬੱਸ ਦੇ ਮੋਡਿਆ ਤੇ ❤️🤘🙏
# PANTH KHALSA #ਧੰਨ ਤੇਰੀ ਸਿੱਖੀ,ਆਓ ਨਗਰ ਕੀਰਤਨ ਦੇ ਦਰਸ਼ਨ ਪਾਈੇਏ,ਸਿੰਘੋ ਸੇਵਾਦਾਰ ਬਣੋ,ਅਰਦਾਸ ਕਰਾਂ ਮੇਰੇ ਪ੍ਰੀਤਮਾਂ ਜੀਓ,ਕੌਮ ਨਾਂ ਕਿਤੇ ਜੈਕਾਰਿਆਂ ਜੋਗੀ ਰਹਿ ਜੇ,ਘਰ ਘਰ ਗੰਗੂ ਹੋ ਗਏ ਅਤੇ ਸਿੱਖੀ ਦਾ ਮਹਿਲ,ਤੋਂ ਬਾਅਦ ਆਪ ਸਭ ਦੀ ਕਿਰਪਾ ਨਾਲ ਮੇਰਾ ਨਵਾਂ ਗੀਤ "ਪੰਥ ਖਾਲਸਾ" ਜ਼ੈਜੀ B ਜੀ ਦੀ ਆਵਾਜ ਵਿੱਚ ਆਪ ਜੀ ਦੇ ਰੂਬਰੂ ,ਪਹਿਲਾਂ ਵਾਗ ਹੀ ਅਸੀਸ ਬਖ਼ਸ਼ਣੀ ਜੀ , ਤੁਹਾਡਾ ਆਪਣਾ...... ਹਰਵਿੰਦਰ ਉਹੜਪੁਰੀ !!!🌷🎸🎹🌺💐🎼🌹🎻🎤🎻🎸🎼🌷🌺💐🌹🌹
@@harvinderoharpuri-hx9niatt hai bro
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।।
ਅੱਲ੍ਹਾ ਜੋਗੀ ਯਾਰ ਖਾਂ ਲਿਖਦੇ ਨੇ..
ਐਸਾ ਫਕੀਰ ਦਰਵੇਸ਼ ਰੱਬ ਕਦੇ ਦੁਨੀਆਂ ਤੇ ਨਹੀਂ ਆਇਆ ਜੈਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ।
ਬਹੁਤ ਸੋਹਣਾ ਲਿਖਿਆ ਅਤੇ ਬੋਲਿਆ ਰੰਡਿਆਲੇ਼ ਵਾਲੇ ਬਾਈ ਨੇ ❤, ਸਿਫ਼ਤ ਕਰਨੀ ਬਣਦੀ ਐ ਬਾਈ ਜੈਜ਼ੀ ਬੀ ਦੀ ਜਿਸਨੇ ਕਦਰ ਕੀਤੀ ਬਾਈ ਰੰਡਿਆਲੇ਼ ਵਾਲੇ ਦੀ। ਪੂਰਾ ਗਾਣਾ ਤਿੰਨ ਮਿੰਟ ਵਿਚੋਂ ਖ਼ੁਦ ਸਿਰਫ਼ ਅੱਧਾ ਮਿੰਟ ਗਾਇਆ। ਬਾਕੀ ਸਾਰੀ ਸੰਗਤ ਸਿਆਣੀ ਐਂ। ਬਹੁਤ ਬਹੁਤ ਸਤਿਕਾਰ ਸਾਰਿਆਂ ਨੂੰ।❤🙏💐✨
Good
# PANTH KHALSA #ਧੰਨ ਤੇਰੀ ਸਿੱਖੀ,ਆਓ ਨਗਰ ਕੀਰਤਨ ਦੇ ਦਰਸ਼ਨ ਪਾਈੇਏ,ਸਿੰਘੋ ਸੇਵਾਦਾਰ ਬਣੋ,ਅਰਦਾਸ ਕਰਾਂ ਮੇਰੇ ਪ੍ਰੀਤਮਾਂ ਜੀਓ,ਕੌਮ ਨਾਂ ਕਿਤੇ ਜੈਕਾਰਿਆਂ ਜੋਗੀ ਰਹਿ ਜੇ,ਘਰ ਘਰ ਗੰਗੂ ਹੋ ਗਏ ਅਤੇ ਸਿੱਖੀ ਦਾ ਮਹਿਲ,ਤੋਂ ਬਾਅਦ ਆਪ ਸਭ ਦੀ ਕਿਰਪਾ ਨਾਲ ਮੇਰਾ ਨਵਾਂ ਗੀਤ "ਪੰਥ ਖਾਲਸਾ" ਜ਼ੈਜੀ B ਜੀ ਦੀ ਆਵਾਜ ਵਿੱਚ ਆਪ ਜੀ ਦੇ ਰੂਬਰੂ ,ਪਹਿਲਾਂ ਵਾਗ ਹੀ ਅਸੀਸ ਬਖ਼ਸ਼ਣੀ ਜੀ , ਤੁਹਾਡਾ ਆਪਣਾ...... ਹਰਵਿੰਦਰ ਉਹੜਪੁਰੀ !!!🌷🎸🎹🌺💐🎼🌹🎻🎤🎻🎸🎼🌷🌺💐🌹🌹
@@GurpreetSingh-pl7kc ki kehna chahuna a tu
# PANTH KHALSA #ਧੰਨ ਤੇਰੀ ਸਿੱਖੀ,ਆਓ ਨਗਰ ਕੀਰਤਨ ਦੇ ਦਰਸ਼ਨ ਪਾਈੇਏ,ਸਿੰਘੋ ਸੇਵਾਦਾਰ ਬਣੋ,ਅਰਦਾਸ ਕਰਾਂ ਮੇਰੇ ਪ੍ਰੀਤਮਾਂ ਜੀਓ,ਕੌਮ ਨਾਂ ਕਿਤੇ ਜੈਕਾਰਿਆਂ ਜੋਗੀ ਰਹਿ ਜੇ,ਘਰ ਘਰ ਗੰਗੂ ਹੋ ਗਏ ਅਤੇ ਸਿੱਖੀ ਦਾ ਮਹਿਲ,ਤੋਂ ਬਾਅਦ ਆਪ ਸਭ ਦੀ ਕਿਰਪਾ ਨਾਲ ਮੇਰਾ ਨਵਾਂ ਗੀਤ "ਪੰਥ ਖਾਲਸਾ" ਜ਼ੈਜੀ B ਜੀ ਦੀ ਆਵਾਜ ਵਿੱਚ ਆਪ ਜੀ ਦੇ ਰੂਬਰੂ ,ਪਹਿਲਾਂ ਵਾਗ ਹੀ ਅਸੀਸ ਬਖ਼ਸ਼ਣੀ ਜੀ , ਤੁਹਾਡਾ ਆਪਣਾ...... ਹਰਵਿੰਦਰ ਉਹੜਪੁਰੀ !!!🌷🎸🎹🌺💐🎼🌹🎻🎤🎻🎸🎼🌷🌺💐🌹🌹
@@22mooseto23 q1¹1¹1111¹¹qip1¹11
ਰੰਡਿਆਲੇ ਵਾਲੇ ਵੀਰ ਦੇ ਬੌਲ ਬਹੁਤ ਧੱਕੜ ਆ ਖਾਂਦੀ ਫੀਮ ਨਾਲੋ ਸਾਰੂਰ ਚੜਦਾ ਆ । ਫਿਰ ਤਾ ਦਲੇਰੀ ਵੀ ਸਰੀਰ ਨੂੰ ਧੱਕੇ ਮਾਰਦੀ ਆ ।
# PANTH KHALSA #ਧੰਨ ਤੇਰੀ ਸਿੱਖੀ,ਆਓ ਨਗਰ ਕੀਰਤਨ ਦੇ ਦਰਸ਼ਨ ਪਾਈੇਏ,ਸਿੰਘੋ ਸੇਵਾਦਾਰ ਬਣੋ,ਅਰਦਾਸ ਕਰਾਂ ਮੇਰੇ ਪ੍ਰੀਤਮਾਂ ਜੀਓ,ਕੌਮ ਨਾਂ ਕਿਤੇ ਜੈਕਾਰਿਆਂ ਜੋਗੀ ਰਹਿ ਜੇ,ਘਰ ਘਰ ਗੰਗੂ ਹੋ ਗਏ ਅਤੇ ਸਿੱਖੀ ਦਾ ਮਹਿਲ,ਤੋਂ ਬਾਅਦ ਆਪ ਸਭ ਦੀ ਕਿਰਪਾ ਨਾਲ ਮੇਰਾ ਨਵਾਂ ਗੀਤ "ਪੰਥ ਖਾਲਸਾ" ਜ਼ੈਜੀ B ਜੀ ਦੀ ਆਵਾਜ ਵਿੱਚ ਆਪ ਜੀ ਦੇ ਰੂਬਰੂ ,ਪਹਿਲਾਂ ਵਾਗ ਹੀ ਅਸੀਸ ਬਖ਼ਸ਼ਣੀ ਜੀ , ਤੁਹਾਡਾ ਆਪਣਾ...... ਹਰਵਿੰਦਰ ਉਹੜਪੁਰੀ !!!🌷🎸🎹🌺💐🎼🌹🎻🎤🎻🎸🎼🌷🌺💐🌹🌹
Att ਕਰਾ ਦਿੱਤੀ ਬਾਈ ਜੀ ਅੱਤ। ਕਿਆ ਲਿਖਿਆ ਕਿਆ ਕੰਬੋਜ ਕੀਤਾ। ਸਵਾਦ ਆ ਗਿਆ। ਵੀਡੀਓ ਮੇਕਿੰਗ good ਜ਼ੈਜ਼ੀ ਬੀ ਭਾਜੀ God bless you। Rabb ਤੈਨੂੰ ਚੜਦੀ ਕਲਾ ਵਿੱਚ ਰੱਖੇ। ਅਸੀਂ ਵੀ ਦੋਆਬੇ ਵਿੱਚੋ ਹਾਂ ।
ਜੈ ਰਾਜੇ ਦੀ ਦੁਆਬੇ ਵਾਲਿਉ ਨੂਰਪੁਰੀਆ
# PANTH KHALSA #ਧੰਨ ਤੇਰੀ ਸਿੱਖੀ,ਆਓ ਨਗਰ ਕੀਰਤਨ ਦੇ ਦਰਸ਼ਨ ਪਾਈੇਏ,ਸਿੰਘੋ ਸੇਵਾਦਾਰ ਬਣੋ,ਅਰਦਾਸ ਕਰਾਂ ਮੇਰੇ ਪ੍ਰੀਤਮਾਂ ਜੀਓ,ਕੌਮ ਨਾਂ ਕਿਤੇ ਜੈਕਾਰਿਆਂ ਜੋਗੀ ਰਹਿ ਜੇ,ਘਰ ਘਰ ਗੰਗੂ ਹੋ ਗਏ ਅਤੇ ਸਿੱਖੀ ਦਾ ਮਹਿਲ,ਤੋਂ ਬਾਅਦ ਆਪ ਸਭ ਦੀ ਕਿਰਪਾ ਨਾਲ ਮੇਰਾ ਨਵਾਂ ਗੀਤ "ਪੰਥ ਖਾਲਸਾ" ਜ਼ੈਜੀ B ਜੀ ਦੀ ਆਵਾਜ ਵਿੱਚ ਆਪ ਜੀ ਦੇ ਰੂਬਰੂ ,ਪਹਿਲਾਂ ਵਾਗ ਹੀ ਅਸੀਸ ਬਖ਼ਸ਼ਣੀ ਜੀ , ਤੁਹਾਡਾ ਆਪਣਾ...... ਹਰਵਿੰਦਰ ਉਹੜਪੁਰੀ !!!🌷🎸🎹🌺💐🎼🌹🎻🎤🎻🎸🎼🌷🌺💐🌹🌹
ਪੰਥ ਖਾਲਸਾ ਗੀਤ ਦੀ ਉਡੀਕ ਰਹੇਗੀ 👌🙏👌intro ਬਹੁਤ ਘੈਂਟ ਐ ਗੀਤ ਇਸ ਤੋਂ ਵੀ ਜ਼ਿਆਦਾ ਸਿਰਾ ਹੋਵੇਗਾ 💪👌
# PANTH KHALSA #ਧੰਨ ਤੇਰੀ ਸਿੱਖੀ,ਆਓ ਨਗਰ ਕੀਰਤਨ ਦੇ ਦਰਸ਼ਨ ਪਾਈੇਏ,ਸਿੰਘੋ ਸੇਵਾਦਾਰ ਬਣੋ,ਅਰਦਾਸ ਕਰਾਂ ਮੇਰੇ ਪ੍ਰੀਤਮਾਂ ਜੀਓ,ਕੌਮ ਨਾਂ ਕਿਤੇ ਜੈਕਾਰਿਆਂ ਜੋਗੀ ਰਹਿ ਜੇ,ਘਰ ਘਰ ਗੰਗੂ ਹੋ ਗਏ ਅਤੇ ਸਿੱਖੀ ਦਾ ਮਹਿਲ,ਤੋਂ ਬਾਅਦ ਆਪ ਸਭ ਦੀ ਕਿਰਪਾ ਨਾਲ ਮੇਰਾ ਨਵਾਂ ਗੀਤ "ਪੰਥ ਖਾਲਸਾ" ਜ਼ੈਜੀ B ਜੀ ਦੀ ਆਵਾਜ ਵਿੱਚ ਆਪ ਜੀ ਦੇ ਰੂਬਰੂ ,ਪਹਿਲਾਂ ਵਾਗ ਹੀ ਅਸੀਸ ਬਖ਼ਸ਼ਣੀ ਜੀ , ਤੁਹਾਡਾ ਆਪਣਾ...... ਹਰਵਿੰਦਰ ਉਹੜਪੁਰੀ !!!🌷🎸🎹🌺💐🎼🌹🎻🎤🎻🎸🎼🌷🌺💐🌹🌹
ਸੁਣਕੇ ਲੂਅ ਕੰਡੇ ਖੜੇ ਹੋ ਗਏ
ਰੰਡਿਆਲੇ ਵਾਲੇ ਦੇ ਬੋਲੇ ਬੋਲ
ਸਫਲ ਹੋ ਗਏ, ਸਫਲ ਹੋ ਗਏ, ਸਫਲ ਹੋ ਗਏ। 🚜🙏
# PANTH KHALSA #ਧੰਨ ਤੇਰੀ ਸਿੱਖੀ,ਆਓ ਨਗਰ ਕੀਰਤਨ ਦੇ ਦਰਸ਼ਨ ਪਾਈੇਏ,ਸਿੰਘੋ ਸੇਵਾਦਾਰ ਬਣੋ,ਅਰਦਾਸ ਕਰਾਂ ਮੇਰੇ ਪ੍ਰੀਤਮਾਂ ਜੀਓ,ਕੌਮ ਨਾਂ ਕਿਤੇ ਜੈਕਾਰਿਆਂ ਜੋਗੀ ਰਹਿ ਜੇ,ਘਰ ਘਰ ਗੰਗੂ ਹੋ ਗਏ ਅਤੇ ਸਿੱਖੀ ਦਾ ਮਹਿਲ,ਤੋਂ ਬਾਅਦ ਆਪ ਸਭ ਦੀ ਕਿਰਪਾ ਨਾਲ ਮੇਰਾ ਨਵਾਂ ਗੀਤ "ਪੰਥ ਖਾਲਸਾ" ਜ਼ੈਜੀ B ਜੀ ਦੀ ਆਵਾਜ ਵਿੱਚ ਆਪ ਜੀ ਦੇ ਰੂਬਰੂ ,ਪਹਿਲਾਂ ਵਾਗ ਹੀ ਅਸੀਸ ਬਖ਼ਸ਼ਣੀ ਜੀ , ਤੁਹਾਡਾ ਆਪਣਾ...... ਹਰਵਿੰਦਰ ਉਹੜਪੁਰੀ !!!🌷🎸🎹🌺💐🎼🌹🎻🎤🎻🎸🎼🌷🌺💐🌹🌹
ਉੱਚੀ ਸੁੱਚੀ ਸਾਨ ਖਾਲਸੇ ਪੰਥ ਦੀ 👏 ਜੁੱਗ ਜੁੱਗ ਜਿਓਂ ਬਾਈ ਜੈਜ਼ੀ ਤੇ ਰਡਿਆਲੇ ਵਾਲਿਆ 👏
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਲਾ ਮੁਹੱਲਾ ਸਾਧ ਸੰਗਤ ਜੀ ਲੱਖ ਲੱਖ ਵਧਾਈਆ ਜੀ
ਸਰਬੱਤ ਦਾ ਭਲਾ! ਦਿਲਾਂ ਚ ਰੱਖਦਾ ਨੀਂ ਕੌੜ ਖਾਲਸਾ, ਹੋਵੇਗਾ 96 ਕਰੋੜ ਖਾਲਸਾ!ਵਾਹਿਗੁਰੂ ਸਿੱਖ ਕੌਮ ਨੂੰ ਹਮੇਸ਼ਾ ਚੜਦੀਕਲਾ ਚ ਰੱਖਣ .🙏🙏
85😂♥️👨🔧🎈👨🔧🎈🎈🎈
Waheguru ji Mehar Kareo Sabh Te
जय जय श्री राम
ਵਾਹਿਗੁਰੂ ਜੀ ਮੇਹਰ ਕਰੇ ❤
ਹੋਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਸਾਰਿਆਂ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
SATNAM WAHEGURU ji
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਰੰਡਿਆਲਾ ਵਾਲੇ ਬਾਈ 🤛🏻 ਕਮਾਲ ਕਰਤਾ 🙏
ਧੰਨ-ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 👏👏👏👏👏👏👏
ਸਿਰਾ ਉਹ ਜੈਜੀ ਵੀਰ ਤੇ ਰਡਿਆਲਾ ਆਲਿਆ ਹੋਲਾ ਮੋਹਾਲਾ ਸੱਬ ਤੋਂ ਉੱਤਮ ਟਾਈਮ ਮੇਰੀ ਜ਼ਿੰਦਗੀ ਦਾ ਪਰ ਅਫ਼ਸੋਸ ਮੇ ਬਾਹਰ ਹਾਂ 🙏☝️
ਇੱਕੋ ਹਾਲ ਆ ਆਪਣਾ ਬਾਈ
@@amarindersingh4659 ਸਹੀ ਗੱਲ ਵੀਰ ਪਰ ਮਜਬੂਰੀ ਹੈ ਕੀ ਕਰ ਸਕਦੇ
# PANTH KHALSA #ਧੰਨ ਤੇਰੀ ਸਿੱਖੀ,ਆਓ ਨਗਰ ਕੀਰਤਨ ਦੇ ਦਰਸ਼ਨ ਪਾਈੇਏ,ਸਿੰਘੋ ਸੇਵਾਦਾਰ ਬਣੋ,ਅਰਦਾਸ ਕਰਾਂ ਮੇਰੇ ਪ੍ਰੀਤਮਾਂ ਜੀਓ,ਕੌਮ ਨਾਂ ਕਿਤੇ ਜੈਕਾਰਿਆਂ ਜੋਗੀ ਰਹਿ ਜੇ,ਘਰ ਘਰ ਗੰਗੂ ਹੋ ਗਏ ਅਤੇ ਸਿੱਖੀ ਦਾ ਮਹਿਲ,ਤੋਂ ਬਾਅਦ ਆਪ ਸਭ ਦੀ ਕਿਰਪਾ ਨਾਲ ਮੇਰਾ ਨਵਾਂ ਗੀਤ "ਪੰਥ ਖਾਲਸਾ" ਜ਼ੈਜੀ B ਜੀ ਦੀ ਆਵਾਜ ਵਿੱਚ ਆਪ ਜੀ ਦੇ ਰੂਬਰੂ ,ਪਹਿਲਾਂ ਵਾਗ ਹੀ ਅਸੀਸ ਬਖ਼ਸ਼ਣੀ ਜੀ , ਤੁਹਾਡਾ ਆਪਣਾ...... ਹਰਵਿੰਦਰ ਉਹੜਪੁਰੀ !!!🌷🎸🎹🌺💐🎼🌹🎻🎤🎻🎸🎼🌷🌺💐🌹🌹
ਬਹੁਤ ਹੀ ਖੂਬ। ਅਨੰਦ ਹੀ ਅਨੰਦ।
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਤੈਨੂੰ
ਜਿਊਦਾ ਰਹਿ ਰੰਡਿਆਲੇ ਵਾਲੇ ਸਿਰਾ ਕਰਵਾ ਤਾ ਈ 🙏🏻ਵਾਹਿਗੁਰੂ ਜੀ ਸਿੱਖ ਕੌਮ ਦੀ ਚੜਦੀ ਕਲਾ ਚ ਰੱਖਣ ⚔⚔🏹🏹🏹🪓🗡🗡
# PANTH KHALSA #ਧੰਨ ਤੇਰੀ ਸਿੱਖੀ,ਆਓ ਨਗਰ ਕੀਰਤਨ ਦੇ ਦਰਸ਼ਨ ਪਾਈੇਏ,ਸਿੰਘੋ ਸੇਵਾਦਾਰ ਬਣੋ,ਅਰਦਾਸ ਕਰਾਂ ਮੇਰੇ ਪ੍ਰੀਤਮਾਂ ਜੀਓ,ਕੌਮ ਨਾਂ ਕਿਤੇ ਜੈਕਾਰਿਆਂ ਜੋਗੀ ਰਹਿ ਜੇ,ਘਰ ਘਰ ਗੰਗੂ ਹੋ ਗਏ ਅਤੇ ਸਿੱਖੀ ਦਾ ਮਹਿਲ,ਤੋਂ ਬਾਅਦ ਆਪ ਸਭ ਦੀ ਕਿਰਪਾ ਨਾਲ ਮੇਰਾ ਨਵਾਂ ਗੀਤ "ਪੰਥ ਖਾਲਸਾ" ਜ਼ੈਜੀ B ਜੀ ਦੀ ਆਵਾਜ ਵਿੱਚ ਆਪ ਜੀ ਦੇ ਰੂਬਰੂ ,ਪਹਿਲਾਂ ਵਾਗ ਹੀ ਅਸੀਸ ਬਖ਼ਸ਼ਣੀ ਜੀ , ਤੁਹਾਡਾ ਆਪਣਾ...... ਹਰਵਿੰਦਰ ਉਹੜਪੁਰੀ !!!🌷🎸🎹🌺💐🎼🌹🎻🎤🎻🎸🎼🌷🌺💐🌹🌹
🌹🌹🙏🙏❤️❤️ waheguru ji
Waheguru koi rees nhi jatta teri 🎉
ਰੰਡਿਆਲੇ ਆਲਿਆ ਇੱਕ ਵਾਰ ਫਿਰ ਕਮਾਲ ਕਰਤੀ ਯਾਰ।
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ⛳⚔️⚔️🙏🙏 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ 🙏
🙏🏻❤️🙇🏻♂️
ਸਾਰੀ ਦੁਨੀਆ ਨਾਲੋਂ ਮੇਰਾ ਖਾਲਸਾ ਪੰਥ neyiara
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਉ ਬੱਲੇ ਜੱਟਾ ਕਿਆ ਬਾਤਾਂ 🔥🔥🔥🔥
Jazy y ਸੋਹਣਾ ਬਹੁਤ ਲਗਦਾ ਏਸ ਰੂਪ ਵਿੱਚ,,, ਦੂਜਾ ਗੀਤ ਸ਼ਰੂ ਹੋਣ ਤੇ ਹੀ ਕਿਉਂ ਖ਼ਤਮ ਕਰਤਾ,,, ਤਿਨ ਚਾਰ ਪਹਿਰੇ ਚਾਹੀਦੇ ਸੀ 6ਮਿੰਟ ਦਾ ਕਰਦੋ
ਵਾਹ ਵਾਹ ਵਾਹ ਵਾਹ ਵਾਹ
ਚਰਨ ਲਿਖਾਰੀ ਜੀ ਸਲਾਮ ਆ ਤੁਹਾਡੀ ਕਲਮ ਨੂੰ, ਮੈਂ ਕਦੇ ਨਹੀਂ ਸੋਚਿਆ ਸੀ ਕਿ ਚਰਨ ਲਿਖਾਰੀ ਵੀ ਕਦੇ ਇੱਦਾਂ ਦਾ ਲਿਖੂਗਾ
ਰਾਜਵਿੰਦਰ ਸਿੰਘ ਰੰਡਿਆਲੇ ਵਾਲਾ❤
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।।
ਵਾਹਿਗੁਰੂ ਜੀ
ਰਾਜ ਕਰੇਗਾ ਖਾਲਸ਼ਾ ਆਕੀ ਰਹੇ ਨਾ ਕੋਇ ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ 🙏🚩🚩🚩🚩🚩
Ustad jazzyb bai maharaja....bhut aaye te aange pr nhi rees kr skda iss jatt di.....30 saal hogye jatt nu industry da king
Very good song jazzy bai.......... Thanks & God bless all team members for ths song........ Waheguru ji
ਅਕਾਲ ਹੀ ਅਕਾਲ ਹੈ 💪💪💪🙏🙏🙏
ਰੰਡਿਆਲੇ ਵਾਲੇ ਵੀਰ ਵਿੱਚ ਪਤਾ ਨੀ ਕਿਹੜਾ ਇਜਨ ਫਿੱਟ ਹੋਇਆ।
ਲੂੰ ਕੰਡੇ ਖੜ੍ਹੇ ਹੋ ਗਏ ਰਾਜਵਿੰਦਰ ਬਾਈ ਦੇ ਬੋਲ ਸੁਣ ਕੇ, ਪਰਮਾਤਮਾ ਤੇਰੀ ਕਲਮ ਨੂੰ ਬਲ ਬਖ਼ਸ਼ੇ
Main shuru ਤੋਂ ਇਸਦਾ fan ha ,bahut sohna bolda
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀਓ
ਧੰਨ ਧੰਨ ਕਲਗ਼ੀਧਰ ਪਿਤਾ ਜੀ ਮਹਾਰਾਜ ⚔️⚔️🙏🙏🙏🙏
Waheguru
ਸੱਚ ਹੈ ਜੀ ਖ਼ਾਲਸਾ ਪੰਥ ਨਿਆਰਾ ਹੈ ਮੇਰੇ ਪਿਤਾ ਦਸਮੇਸ਼ ਦਾ ਜੀ!
# PANTH KHALSA #ਧੰਨ ਤੇਰੀ ਸਿੱਖੀ,ਆਓ ਨਗਰ ਕੀਰਤਨ ਦੇ ਦਰਸ਼ਨ ਪਾਈੇਏ,ਸਿੰਘੋ ਸੇਵਾਦਾਰ ਬਣੋ,ਅਰਦਾਸ ਕਰਾਂ ਮੇਰੇ ਪ੍ਰੀਤਮਾਂ ਜੀਓ,ਕੌਮ ਨਾਂ ਕਿਤੇ ਜੈਕਾਰਿਆਂ ਜੋਗੀ ਰਹਿ ਜੇ,ਘਰ ਘਰ ਗੰਗੂ ਹੋ ਗਏ ਅਤੇ ਸਿੱਖੀ ਦਾ ਮਹਿਲ,ਤੋਂ ਬਾਅਦ ਆਪ ਸਭ ਦੀ ਕਿਰਪਾ ਨਾਲ ਮੇਰਾ ਨਵਾਂ ਗੀਤ "ਪੰਥ ਖਾਲਸਾ" ਜ਼ੈਜੀ B ਜੀ ਦੀ ਆਵਾਜ ਵਿੱਚ ਆਪ ਜੀ ਦੇ ਰੂਬਰੂ ,ਪਹਿਲਾਂ ਵਾਗ ਹੀ ਅਸੀਸ ਬਖ਼ਸ਼ਣੀ ਜੀ , ਤੁਹਾਡਾ ਆਪਣਾ...... ਹਰਵਿੰਦਰ ਉਹੜਪੁਰੀ !!!🌷🎸🎹🌺💐🎼🌹🎻🎤🎻🎸🎼🌷🌺💐🌹🌹
@@harvinderoharpuri-hx9ni ਵਾਹਿਗੂਰੂ ਜੀ ਆਪਜੀ ਦਾ ਭਲਾ ਕਰਨ ਮੇਰੇ ਵੀਰ ! ਆਪਣੀ ਲੇਖਣੀ ਨਾਲ਼ ਇਸੇ ਤਰ੍ਹਾਂ ਪੰਥ ਦੀ ਸੇਵਾ ਕਰਦੇ ਰਹਿਣਾ ਵੀਰੇ ! ਦਸ਼ਮੇਸ਼ ਪਿਤਾ ਜੀ ਚੜਦੀ ਕਲਾ ਬਖਸ਼ਣ।
Rooh khirr gye , Deg Teg Fateh
ਟਾਪ ਲਾ ਕੇ ਮਾਰਦੇ ਆ ਹੱਥ ਆਲੀ ਰੇਸ ਤੇ ਮੁੱਕੀ ❤️😊🙏
Sending loves to Randiala! ❤️ सिद्धू भाई के Moosetape album मे पहली बार इनकी आवाज को सुनना... मेरे लिए आकर्षक, उत्साहित और रोमांच से भर देने वाला यादगार पल था। #lockdownseason
Respect ❤️
Team - Sidhu
Waheguru Ji Waheguru Ji Waheguru Ji Waheguru Ji Waheguru Ji Waheguru Ji🙏
ਵਾਹ ਉ ਰੰਡਿਆਲੇ ਆਲਿਆਂ
ਪੁਆਦ ਚ ਆ ਗੁਰੂ ਘਰ ਸ੍ਰੀ ਆਨੰਦਪੁਰ ਸਾਹਿਬ ਜੀ ਪੂਆਦ ਦਾ ਨਾਂਅ ਵੀ ਨਹੀਂ ਲਿਆ 🙏💐💐
shayri ne ta rooh keelti babe jede jede traliya ch gye kde v kite v sangat ch sbb ne rooh nal feel kri hunii ikali ikali glll chrdikla badshaho
ਰਾਜ ਕਰੇਗਾ ਖਾਲਸਾ ⚔️ੴ☬⚔️
Weheguru Ji
ਵਾਹਿਗੁਰੂ ਜੀ🙏🙏
Lot of respect for Jazzy and Randiala bhaji for always standing with community specially in the farmers protest.
ਬਹੁਤ ਵਧੀਆ ਜੀ
ਜੈਜੀ ਵੀਰ ਵਾਹਿਗੁਰੂ ਚੜਦੀਕਲਾ ਬਖਸ਼ੇ
ਬਹੁਤ ਵਧੀਆ ਲਾਈਨਾਂ ਲਿਖੀਆਂ,,, ਤੇ ਦੋਵਾਂ ਨੇ ਗਾਇਆ ਵੀ ਵਧੀਆ,,,
ਤੇ ਹੁਣ ਸਾਨੂੰ,,, ਖਾਲਸਾ ਪੰਥ 2,, ਦੀ ਉਡੀਕ ਰਹੇਗੀ ❤❤❤
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏
ਰੰਡੀਆਲਾ ਬਾਈ ਸਿਰਾ ਹਿ ਕਰਦਾ ਜੜੀ ਵੀ krda✌️
Dhan dhan shiri guru gobind Singh ji mahraj kirpa karyo sabte vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji
ਬਹੁਤ ਸੋਹਣਾ 👌
ਬਾਈ ਪੰਥ ਦੀ ਗੱਲ ਘੱਟ ਕਰੀ ਆ ਤੇ ਟਰੈਕਟਰਾਂ ਦੀਆਂ ਰੇਸਾਂ ਵੱਧ ਦਿੱਤੀਆਂ ਨੇ
Satnam shiri vaheguru ji vaheguru ji DHAN dhan shiri guru hargobind sahib ji mahraj kirpa karyo sabte vaheguru ji vaheguru ji vaheguru ji vaheguru ji
ਪੂਰਾ ਗੀਤ ਕਦੋ ਆਉਣਾ ਜੀ
Waah Ji waah khoon pump kartaaa veeer nay Jonde reh jattan 🙏🙏🙏
🌼🙏🌺🍂ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🍂🌺🙏🌼
ਵਾਹਿਗੁਰੂ ਵਾਹਿਗੁਰੂ ਮਿਸ ਹੋਲਾ ਮਹੱਲਾ
ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏🏻🌹
3600 ਦਾ ਡਾਇਆਫਰਾਮ🫢🪠 ਜਿਹਨੂੰ ਸਮਝ ਆਈ।। ਕਰੋ ਲਾਈਕ।
ਹਵਾ ਤੇ ਰੇਸ ਹੁੰਦੀ ਫੋਰਡ ਦੀ ਏਅਰ ਕਲਿਨਰ ਵਿੱਚੋਂ ਸਾਹ ਲੈਦਾ ਤੇ ਡਾਇਫਰਾਮ ਹਵਾ ਨੂੰ ਕਟੰਰੋਲ ਕਰਦੀ ਹੈ
ਹਡਾਇਆ ਇਹਨਾਂ ਕੰਮਾਂ ਨੂੰ ਵੀਰ
65 ਰੁਪਿਆ ਦੀ ਹੁੰਦੀ ਸੀ ਚਮੜੇ ਦੀ ਹੁੰਦੀ ਜੇ ਪਾਟ ਜਾਵੇ ਖੜਾ ਟਰੈਕਟਰ 1500 ਸ਼ੋ ਚੱਕਰ ਤੇ ਚਲਦਾ ਤੇ ਰੇਸ ਸ਼ੁਈ ਪੁੱਠੀ 😂
Buhat Sohna Geet.. Love from Lehnda Punjab... Reaction Wekhan Lai Visit kareyo...
ਵਾਹਿਗੁਰੂ ਜੀ 🙏🏽❤
ਰੰਡਿਆਲਾ ਬਾਈ 🤙🏽🚨
ਸਿਰਾ ਲਾਤਾ ਰੰਡਿਆਲੇਆ ਕਿਆ ਬਾਤ ਆ ਬਹੁਤ ਖ਼ੂਬ 🚩🚩🚩🚩🙏
jazzy b veer iko ik singer aaa jhra sachi gl krda punjabiaa de haq ch te panth khalsa ji da parchaar krda veer foreign ch reh k v mitti nl judya waheguru mehar krn y ji te
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏
ਸਰ ਬਤ ਦਾ ਭਲਾ ਗੁਰੂ ਨਾਨਕ ਦੇਵ ਜੀ
ਬਹੁਤ ਸੋਹਣੇ ਸਬਦਾਂ ਨਾਲ ਸੁਰੂਆਤ ਕੀਤਾ ਗੀਤ 🙏
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🙏
Jehde jatt gadar ohna da ustad jazzyb bai maharaja pichle 30 saala toh superstar
ਜਿਉਦਾ ਰਹਿ ਰੰਡਿਆਲੇ ਆਲਿਆ
ਵਾਹਿਗੁਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫ਼ਤਹਿ।।
ਬਹੁਤ ਵਧੀਆ ਵੀਰੋ
ਖਾਲਿਸਤਾਨ ਜ਼ਿੰਦਾਬਾਦ।।
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਜਿਉਂਦਾ ਰਹਿ ਬਾਈ ਰਾਜਵਿੰਦਰ ,ਜੈਜ਼ੀ ਬੈਂਸ
ਬੱਲੇ ਬਾਈ ਰਡੇਆਲੇ ਵਾਲੇਆ ਨਜ਼ਾਰਾ ਲਿਆਤਾ
Kamal krti g
ਵਾਹਿਗੁਰੂ ਜੀ 🙏🏻❤
🙏🙏🙏🙏 ਬਹੁਤ ਵਧੀਆ 🙏👌🙏👌
🗡️⚔️🗡️🦅 Raaj karega Khalsa ⚔️🦅 🗡️
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏
ਜਲਦੀ ਪੁਰਾ ਗੀਤ ਸੋਹਣਾ ਸਿਰਾ ਘਟੋ ਘਟ 7ਮਿੰਟ ਦਾ ਕਰਿਓ,, ਕਿਉੰਕਿ ਗੀਤ ਦੀ ਅਵਾਜ ਸਭ ਕੁੱਝ ਸਿਰਾ,, ਬੇਨਤੀ ਜੇਜੀ y
Bahout sohna likhiea
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
❤
Waheguru ji ka khalsa waheguru ji waheguru ji ki Fateh 🙏🔥🎉
ਦੰਦੀਵਾ ਵੱਡਦਾ ਜਾਦਾ ਬੱਸ ਦੇ ਮੋਡਿਆ ਤੇ 💥💥💥
ਚੜ੍ਹਦੀ ਕਲਾ
ਵਾਹਿਗੁਰੂ ਚੜਦੀ ਕਲਾ ਚ ਰੱਖੇ ਹਮੇਸ਼ਾ ਵੀਰ ❤❤
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
Rehna asi anandpur sahib to aaa ji mehr rakhe waheguru tuhade te
jazzy b. umer vdd. ho gya.pr awaz. ajj v jawan hai. lakha dila vich vasda. punjab. punjabi. singer jazzy b. .. guru ka khalsa.a. waheguru ka khalsa.
🙏ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।🙏