@@btskdramalover3088 Punjab Bolda Ranjit Bawa Punjabi Song Meaning In Hindi att Kaint Hindi ha please dekha 🙏th-cam.com/video/oiyVKMhYM2Y/w-d-xo.html 🙏🙏please subscribe 🙏simar veera
@@flop258 Assi Hindu Bad Vich Par Punjabi Pehla Aaa,Appa Khalistan Nahi Mangde Saade Haq Mangde Aaa #KisaanMajdoorEktaZindabad Saadi Govt Hindu Vs Sikh Hindu Vs Muslim Kar K Ladyi Pawandi Aaa Saada Appaa Ch Koi Vair Nahi Haaa🙏
Punjab Bolda Ranjit Bawa Punjabi Song Meaning In Hindi att Kaint Hindi ha please dekha 🙏th-cam.com/video/oiyVKMhYM2Y/w-d-xo.html 🙏🙏please subscribe 🙏🙏vinod veera
Oh my God!! What a great song!! I never can believe that such a song is written here in punjab. Thanks Bawa ji for “Chitta”, “ Punjab Bolda”, “ Kinne Aaye Kinne Gaye” and this gem Fateh aa. Indebted to you man.
Punjab Bolda Ranjit Bawa Punjabi Song Meaning In Hindi att Kaint Hindi ha please dekha 🙏th-cam.com/video/oiyVKMhYM2Y/w-d-xo.html 🙏🙏please subscribe 🙏kuldeep veera
@@tejinder0988 Punjab Bolda Ranjit Bawa Punjabi Song Meaning In Hindi att Kaint Hindi ha please dekha 🙏th-cam.com/video/oiyVKMhYM2Y/w-d-xo.html 🙏🙏please subscribe 🙏tej
@@harpreetmaan969 Punjab Bolda Ranjit Bawa Punjabi Song Meaning In Hindi att Kaint Hindi ha please dekha 🙏th-cam.com/video/oiyVKMhYM2Y/w-d-xo.html 🙏🙏please subscribe 🙏harpreet maan pls 🙏
में इस गीत का मतलब तो नही समझ पा रहा हूं लेकिन इतना कह सकता हूं की इस गीत को सुनकर मेरे अंदर ऐसी ज्वाला प्रज्वलित हो गई है की अभी जंग में युद्ध करने चले जाऊ सच में धन्य है गायक और पंजाबी संगीत। धन धन गुरु गोबिंद सिंह जी 🙏 वाहे गुरु जी का खालसा वाहे गुरु जी की फतह 🙏 सिया वर राम चंद्र की जय 🙏
Big thanks from bottom of my heart to sikh gurus to save hinduism and indian civilisation. I wish this could also be taught in our curricullam. So that our upcoming generations will know How brave and kind hearted sikh peoples are. Hope kissan andolan will sort out soon and all the farmers will get justice.
"आशीर्वाद मिले गुरू का, जिंदगी बने निराली,गोविन्द सिंह की कृपा हो, हर घर में छाए खुशहाली... Let we all secular patriotic citizens of India irrespective of cast, creed, culture, religion convey our gratitude to Guru Gobind Singh Saheb ! #HappyGuruGobindSinghJayanti #gurupurab
@@jasdeepsinghkahlon7070 Farmer's protest Explained in English Watch th-cam.com/video/2sH1aqfpJMs/w-d-xo.html And share to spread awareness about Farmer's struggle. KISAN JINDABAAD
Educate people so as to make the government fail in arousing mutual animosity between different religion. Only government is responsible for this not a common people
@@newsandeducation3799only canadian khalistani with dollers n justin trudo govt support is responsible.......just wait n watch next six months.......bande de puttar banane bhi aande ne india nu in kanjar khalistaniya nu😂😂😂😂😂😂😂😂😂
Hath Jorh Fateh Aaa🙏🏻
🙏🏻 waheguru g 🙏🏻
👍👍❤️
Fateh veer g
Shahzada veer bawa luv from lehnda punjab Pakistan
जय किसान मजदूर एकता जिन्दाबाद 💪💪💪
Proud to be Sardar
ਕਦੇ ਮੱਥਾ ਕੰਧ ਨਾਲ
ਕਦੇ ਸਰਹੰਦ ਨਾਲ
ਜੰਗਲਾਂ ਚ ਪਿਆ ਦੇਖੋ
ਬਾਦਸ਼ਾਹ ਆਨੰਦ ਨਾਲ
Proud to be a human
Baadshaah ni paatshaah
ਕਦੇ ਮੱਥਾ ਕੰਧ ਨਾਲ,
ਕਦੇ ਸਰਹੰਦ ਨਾਲ।
ਵੇਖੋ ਪਿਆ ਜੰਗਲਾਂ ਚ,
ਪਾਤਸ਼ਾਹ ਅਨੰਦ ਨਾਲ
Very good 💯 Ranjit bawa ji👌ਪੰਥ ਖ਼ਾਲਸਾ ਚੜ੍ਹਦੀਕਲਾ
th-cam.com/video/A73GppDrb5s/w-d-xo.html dekho kisano ki galbat
ਜਿਸ ਜਿਸ ਨੂੰ ਲਗਦਾ ਹੈ, ਇਸ ਗਾਣੇ ਦੇ ਮੁਕਾਬਲੇ ਕੋਈ ਵੀ ਗਾਣਾ ਨਹੀਂ ਹੈ। ਉਹ ਦਬ ਕੇ Like ਠੋਕੋ
👍👍
Hii
Very nice
Hanji koi v nhi 🙏
Hnji
Sab to top👌 👌👌👌👌👌👌
ਮੈਂ ਇੱਕ ਹਿੰਦੂ ਪੰਜਾਬੀ ਹੋਣ ਦੇ ਨਾਤੇ ਹਿੱਕ ਠੋਕ ਕੇ ਕਹਿੰਦਾ ਹਾਂ ਇਸ ਗੀਤ ਨੇ ਮੈਨੂੰ ਰਣਜੀਤ ਬਾਵਾ ਦਾ ਕੱਟੜ ਫ਼ੈਨ ਬਣਾ ਦਿੱਤਾ,🙏🙏🙏🙏🙏🌹🌹🌹🌹❤️❤️❤️👍👍👍👍🇮🇳🇮🇳🇮🇳🇮🇳
ਚਰਨ ਸਿੰਘ ਸਫਰੀ ਦੇ ਸਿੱਖੀ ਦੀਆ ਵਾਟਾਂ ਤੋ ਬਾਅਦ ਕਿਸੇ ਨੇ ਐਨਾ ਵਧੀਆ ਲਿਖਿਆ ਸਿੱਖ ਇਤਿਹਾਸ। ਬਾਵੇ ਨੇ ਗਾਉਣ ਵਾਲੀ ਅੱਤ ਕਰ ਛੱਡੀ । ਵਾਹਿਗੁਰੂ ਲੰਬੀਆ ਉਮਰਾ ਬਖਸ਼ਣ।
ਜੋ ਜੋ ਰਣਜੀਤ ਵੀਰੇ ਨੂੰ ਪਸੰਦ ਕਰਦਾ ਹੈ ,,,,please like
ਮੈਂ ਇੱਕ ਹਿੰਦੂ ਆ ਤੇ ਮੈਂ ਗੁਰਸਿਖੀ ਨੂੰ ਵੀ ਓਨਾ ਹੀ ਪਿਆਰ ਕਰਦਾ ਜਿਨਾਂ ਆਪਣੇ ਸਿਵ ਜੀ ਤੇ ਹੋਰ । ਇਸ ਗੀਤ ਦਾ ਹਰ ਬੋਲ ਰੋਂਗਟੇ ਖੜੇ ਕਰਨ ਵਾਲਾ ਹੈ। ਤੇ ਮੇਰਾ ਸਤਿਕਾਰ ਤੇ ਪਿਆਰ ਸਿਖੀ ਵੱਲ ਹੋਰ ਵਧਾਓਦਾਂ ਹੈ। satnaam shri waheguru g , jai shri ram.🙏🏻🙏🏻
Thankx veer ji
@@dawindersingh5824 🙏🏻🙏🏻
Good morning jaan love you
Thxx veer ji
Waheguru ji Jai shiv ji
ਬਾਈ ਆਹ ਮੁੰਡਾਂ ਆਪਣੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਹਿੱਕ ਢਾਹ ਕੇ ਗਾਉਂਦਾ ਹੈ, ਅਸੀਂ ਇਸ ਨਾਲ ਦਿਲ ਤੋਂ ਨਹੀਂ ਜ਼ਿੰਦਗੀ ਤੋਂ ਨਾਲ ਹਾਂ ਜਿਸਨੇ ਟੱਕਰ ਲੈਣੀ ਹੈ ਪਹਿਲਾਂ ਦੱਸ ਕੇ ਆਇਓ ਫਿਰ ਦੇਖਿਓ ਗੁਰੂ ਦਾ ਭਾਣਾ ਕੀ ਵਾਪਰਦਾ ਹੈ?
ਛੋਟੇ ਸਾਹਿਬਜ਼ਾਦਿਆ ਦੀ ਕੁਰਬਾਨੀ ਲਈ Like ਨਹੀ ਰੁਕਣੇ ਚਾਹੰਦੇ
Hadh hoi pyi a, har jagah bss likes de mngte baithe AA , kuoo bai tera like krke ki proof hoju, sade sahibzadya nu likes di lod nhii okk
th-cam.com/video/fqp1pQQ4vio/w-d-xo.html
RANA Singh 👏👏👏👏👏👏👏👏💪💪💪💪💪💪💪💪
waheguru ji
ਬਾ ਕਮਾਲ ਲਿਖਿਆ ਤੇ ਗਾਇਆ .....ਸ਼ੁਕਰ ਐ ਪਰਮਾਤਮਾ ਸਿੱਖ ਦੇ ਘਰ ਜੰਮਿਆ....ਮਾਣ ਸਾਨੂੰ ਆਪਣੇ ਸ਼ਹੀਦਾਂ ਤੇ
th-cam.com/video/Eof67FOHbo0/w-d-xo.html🙏🙏
🔥🔥🔥🔥
Sach keha veer
Bot wadya 👍👍
Serra bai 👏
ਦਸਮੇਸ਼ ਪਿਤਾ ਦਾ ਅਸੀਂ ਦੇਣਾਂ ਨਹੀਂ ਦੇ ਸਕਦੇ।
ਬਾਬਾ ਜੀ ਆਪਣੀ ਇਸ ਕੋਮ ਦੇ ਸਿਰ ਉੱਤੇ ਹਮੇਸ਼ਾ ਆਪਣਾਂ ਹੱਥ ਰੱਖਣਾ।
th-cam.com/video/Eof67FOHbo0u/w-d-xo.html
ਵਾਹਿਗੁਰੂ ਬਾਵੇ ਵੀਰ ਜੀ ਨੂੰ ਲੰਮੀਆਂ ਉਮਰਾਂ ਬਖਸਣ❤❤
ਵਹਾ ਵੀਰ ਜੀ ਤੇਰੇ ਵਰਗੇ ਗਾਇਕ ਮਾ ਕਦੇ ਕਦੇ ਜੰਮ ਦੀ ਆ🙏🙏🙏 ਲੰਬੀ ਉਮਰ ਹੋਵੇ ਤੇਰੀ ਵੀਰ👍
ਕਲਮ ਨੂੰ ਸਲਾਮ 🙏🏻🙏🏻
ਅਵਾਜ ਨੂੰ ਸਲਾਮ
ਰਣਜੀਤ ਬਾਵਾ ਮਿਹਨਤੀ ਸਿੰਗਰ
ਵਾਹਿਗੁਰੂ ਇਦਾਂ ਹੀ ਸੇਵਾ ਲਾਵੇ
ਸਬ ਸਿੰਗਰਾਂ ਨੂੰ
ਵਦੀਆ ਉਪਰਾਲਾ 👍👍
ਬਿਨਾਂ ਸੁਣੇ ਲਾਇਕ krn ਵਾਲੇ ❤️❤️❤️
Lovely noor+ Bawa=🔥🔥🔥🔥
ਕੋਈ ਮੰਨੇ ਜਾ ਨਾ ਮੰਨੇ ਪਰ ਬਾਵੇ ਦੇ ਦਿੱਲ ਵਿੱਚ ਸਿੱਖੀ ਲਈ ਬਹੁਤ ਪਿਆਰ ਆ
ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਧੀਆਂ ਪੁੱਤਰ ਹਾਜ਼ਰੀ ਲਵਾਉਣ ਜੀ❤️👍🏻
Harji guru sahmne lagdi hai comment vich nahi
Jaggo
ਗੁਰਦਾਸਪੁਰ ਜਿਲ੍ਹੇ ਅਤੇ ਬਟਾਲਾ ਸ਼ਹਿਰ ਦੀ ਸਾਨ ਸਾਡਾ ਵੀਰ ਰਣਜੀਤ ਬਾਵਾ
ਜਿਊਂਦਾ ਰਹਿ ਵੀਰਾਂ ਪੰਜਾਬੀਆਂ ਸਾਨੂੰ ਕਦੇ ਮਰਦਾਸ ਮਾਨ ਪੰਜਾਬੀ ਵਾਰਸ ਆਖਣ ਦੀ ਲੋੜ ਨਾ ਪਵੇ ਅਸਲੀ ਪੰਜਾਬ ਦੀ ਆਵਾਜ਼ ਇਹ ਐ
th-cam.com/video/Eof67FOHbo0f/w-d-xo.htmlyu
🔥🔥🔥🔥🔥hanji
Ranjit bawa nhi ranjit bajwa ha ji sare sathi not kro ji thanks
ਰੂਹ ਕੰਡੇ ਖੜ੍ਹੇ ਕਰਾਅਤੇ ਬਾਵਿਆ ❤️
ਜੀਉਂਦਾ ਰਹਿ ❤️
ਡੱਟੇ ਰਹੋ 💪
ਨਾ ਨਾ ਬੱਚੇ ਭੁੱਲ ਜਾ ਜਾਤਾਂ ਪਾਤਾਂ ਨੂੰ। ਤੂੰ ਤਾਂ ਦਿਲੋਂ ਸਿੱਖ ਹੈਂ। ਸਿੱਖ ਦਾ ਮਤਲਬ ਜਿਸ ਨੇ ਸੱਚ ਨੂੰ ਪਛਾਣ ਲਿਆ।
ਪਰਮਜੀਤ ਸਿੰਘ 74ਸਾਲ ਦਸੂਹਾ ਹੁਸ਼ਿਆਰਪੁਰ ਤੋਂ
ਰਣਜੀਤ ਬਾਵੇ ਨੇ ਦੋ ਕੁ ਸਾਲਾਂ ਤੋਂ ਗਾੲਿਕੀ ਵਾਲੀ ਗੱਡੀ ਜੀਟੀ ਰੋਡ ਤੇ ਚਾੜ ਦਿੱਤੀ।ਹੁਣ ਤਾਂ ਟਾਪ ਗੇਅਰ ਹੀ ਚੱਲੂ।
ਜਿਊਂਦੀ ਰਹੇ ਮਾਂ ਤੇਰੀ ਜਿੰਨੇ ਤੇਰੇ ਵਰਗਾ ਪੁੱਤ ਜੰਮਿਆਂ ਬਾਵਿਆ.,,,,,,,😘
Nice g
Lovely noor bai layi v ahi line 🙏🏼
@@btskdramalover3088 Punjab Bolda Ranjit Bawa Punjabi Song Meaning In Hindi att Kaint Hindi ha please dekha 🙏th-cam.com/video/oiyVKMhYM2Y/w-d-xo.html 🙏🙏please subscribe 🙏simar veera
Good song bro g
th-cam.com/video/Eof67FOHbo0/w-d-xo.html🙏🙏
ਕਦੇ ਮੱਥਾ ਕੰਦ ਨਾਲ ਕਦੇ ਸਰਹੰਦ ਨਾਲ 🙏 ਕੁਜ ਨਹੀਂ ਕਿਹ ਸਕਦੇ ਇਸ ਕੌਮ ਦੀਆ ਕੁਰਬਾਨੀਆਂ ਨੂੰ. ਧੰਨ ਆਹ. ਧੰਨਵਾਦ ਬਾਵੇ ਵੀਰ ਜਿਤਾਂਗੇ ਆਪਾ
ਯਰ ਦਿਸੰਬਰ ਦਾ ਮਹੀਨਾ ਚਲਦਾ,,ਦੁਨੀਆ ਦਾ ਸਭ ਤੋਂ ਵੱਡੀ ਸ਼ਹੀਦੀ ਆਲਾ ਮਹੀਨਾ
ਤੇ ਆਹ ਗੀਤ ਸੁਣ ਖਿਆਲ ਆ ਗਿਆ 🙏❤️ਸਾਡੇ ਕਲਗੀਆਂ ਆਲੇ ਪਾਤਸ਼ਾਹ ਦਾ ਜਿਹਨਾਂ ਨੇ ਸਰਬੰਸ ਵਾਰ ਦਿੱਤਾ ਸੀ😢
ਮੈ ਆਏ ਮੰਗਲਵਾਰ 🙏❤️ਬਜਰੰਗਬਲੀ ਜੀ ਦਾ ਸਟੇਟਸ ਲਾੳਣਾ ਵਹਾਟਸਐਪ ਤੇ ਪਰ ਪ੍ਧਾਨ ਸੌੰਹ ਮਹਾਰਾਜ ਦੀ ਇਹ ਸਟੇਟਸ ਹੋਵੇਗਾ ਸਵੇਰੇ ਇੱਕ ਨਿਮਾਣੇ ਪੰਜਾਬੀ ਹਿੰਦੂ ਦਾ ਆਪਣੇ 🙏❤️ ਕਲਗੀਆਂ ਆਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ੳਹਨਾਂ ਦੇ ਸਾਰੇ ਪਰਿਵਾਰ ਵਾਸਤੇ ।। ਪਤਾ ਕੋਈ ਵੱਡੀ ਨੀ ਬਹੌਤੀ ਇਹ ਗੱਲ ਪਰ ਜਜ਼ਬਾਤ ਮੇਰੇ ਸੱਚੇ ਤੇ ਵੱਡੇ ਆ ਬਾਜਾਂ ਆਲੇ ਮਹਾਰਾਜ ਤੇ ੳਹਨਾਂ ਦੇ ਪਰਿਵਾਰ ਵਾਸਤੇ ।।
ਖਿਮਾ🙏ਜੇ ਕੁੱਝ ਗਲਤ ਲਿਖਿਆ ਹੋਵੇ ਯਰ ਵੀਰੇ ,,ਅੱਖਾਂ ਚ ਪਾਣੀ ਆ ਸੋ ਜੋ ਮਨ ਚ ਚੱਲੇਆ ਲਿਖਤਾ ।।
🙏❤️ਜੈ ਸ਼੍ਰੀ ਰਾਮ ਜੀ💞ਜੈ ਹਨੁਮਾਨ ਜੀ💞ਸਤਨਾਮ ਵਾਹਿਗੁਰੂ ਜੀੳ❤️🙏
ਮੈਂ ਇੱਕ ਹਿੰਦੂ ਪੰਜਾਬੀ ਹੋਣ ਦੇ ਨਾਤੇ ਹਿੱਕ ਠੋਕ ਕੇ ਕਹਿੰਦਾ ਹਾਂ, ਇਸ ਗੀਤ ਨੇ ਮੈਨੂੰ ਰਣਜੀਤ ਬਾਵਾ ਦਾ ਕੱਟੜ ਫੈਨ ਬਣਾ ਦਿੱਤਾ ਹੈ। ਗੀਤ ਦਾ ਇੱਕ-ਇੱਕ ਸ਼ਬਦ ਰੌਂਗਟੇ ਖੜ੍ਹੇ ਕਰਨ ਵਾਲਾ ਹੈ। ਧੰਨ ਧੰਨ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਨ੍ਹਾਂ ਦਾ ਖਾਲਸਾ ਪੰਥ।
Sahi gal aa veer ji,,mai v hindu aa,,sariya dharma da satikaar karida wa,,hun tan dil karda pagg banni shuru kar daiye hun,,
Waheguru jii
Waheguru hindu veeran nu chardikala ch rakhe 🙏
@@flop258 Assi Hindu Bad Vich Par Punjabi Pehla Aaa,Appa Khalistan Nahi Mangde Saade Haq Mangde Aaa
#KisaanMajdoorEktaZindabad
Saadi Govt Hindu Vs Sikh Hindu Vs Muslim Kar K Ladyi Pawandi Aaa
Saada Appaa Ch Koi Vair Nahi Haaa🙏
@@ravneetkaur9625 hanjii tuhanu v chardikala ch rakhe,,ik video ch sikh nu badi tarah kuteya bada dil roya 😭😭😭
*ਮਾਛੀਵਾੜੇ ਦਿਆ ਜੰਗਲਾ ਸ਼ੋਰ ਨਾ ਕਰੀਂ*
*ਮੇਰਾ ਸੁੱਤਾ ਪਿਆ ਕਲਗੀਆਂ ਵਾਲਾ*
ਵਾਹਿਗੁਰੂ ਜੀ - ਬਹੁਤ ਸੋਹਣਾ ਗੀਤ 💚
th-cam.com/video/Eof67FOHbo0/w-d-xo.html🙏🙏🙏
th-cam.com/video/Eof67FOHbo0/w-d-xo.html🙏🙏
Kissani sangharsh utte ikk Geet. Sunneyo zaroor🙏🙏
th-cam.com/video/k5BD_Cqpb3A/w-d-xo.html
Share like comment and subscribe.
Nice bai g
Bhool vidia
2020 me bs Ranjit Bawa ke hi gane h jis ne pure saal ka dard kam kiya h
Love you veere👌👌👌
Punjab Bolda Ranjit Bawa Punjabi Song Meaning In Hindi att Kaint Hindi ha please dekha 🙏th-cam.com/video/oiyVKMhYM2Y/w-d-xo.html 🙏🙏please subscribe 🙏🙏vinod veera
th-cam.com/video/vJcvLFkZn40/w-d-xo.html
ਧੰਨ ਗੁਰੂ ਸਰਬੰਸ ਦਾਨੀ ਦਸ਼ਮੇਸ਼ ਪਿਤਾ
ਮਾਣ ਹੁੰਦਾ ਕੇ ਅਸੀਂ ਸਿੱਖ ਆ ।🙏
Proud to be sikh 🙏
Dari kesh vi rakhla, dastaar sajaya kar, fir tenu dasan di lor ni peni mein Sikh aa
ਬਾਵਾ ਵੀਰ ਬੋਹਤ ਵਦੀਆ ਗੀਤ ਆ 🔥
ਵਾਹਿਗੁਰੂ ਜੀ 🙏
Love you bro
Aujle veer tusi v ik Ave da song
Khoon khol da geet sun k
ਕਰਨ ਪਾਜੀ ਤੁਸੀਂ ਵੀ ਫੌਜੀ ਬਾਰੇ ਕੁਜ jror ਬੋਲਿਆ ਕਰੋ
Add some names of history brave Singhniya and Kaurs 🙏👩👧👸💪
Kissani sangharsh utte ikk Geet. Sunneyo zaroor🙏🙏
th-cam.com/video/k5BD_Cqpb3A/w-d-xo.html
Share like comment and subscribe.
ਮਨ ਵਿੱਚ ਬੀਰ ਰਸ ਭਰਨ ਵਾਲਾ ਬਹੁਤ ਹੀ ਵਧੀਆ ਗੀਤ
ਲਵਲੀ ਵੀਰ ਦੀ ਕਲਮ ਨੂੰ ਬਾਬਾ ਤਰੱਕੀਆਂ ਬਖ਼ਸ਼ੇ👌👌👌👌👌👏👏👏👏👏
ਗੁਰੂਆਂ ਦੀਆਂ ਵਾਰਾਂ ਗਾਉਣ ਵਾਲਾ ਸਿੱਖਾਂ ਅੰਦਰ ਜੋਸ ਬਣਾਉਣ ਵਾਲਾ ਰਣਜੀਤ ਬਾਵਾ ਤੇਰਾ ਧੰਨਵਾਦ ਕਰਨਾ ਗੁਰੂ ਮਹਾਰਾਜ ਦੀ ਯਾਦ ਆ ਗਈ ਮੈਂ ਹੁਣ ਫਿਰ ਤੋਂ ਪੱਕਾ ਸਿੱਖ ਰਹਾਂਗਾ
ਅੱਗ ਆ ਬਈ ਅੱਗ 🔥🔥🔥🔥🔥🔥
ਇਹਨਾਂ ਟਟੂਆਂ ਨੂੰ ਕੀ ਪਤਾ ਪੰਜਾਬ ਕਿਸ ਸ਼ਹਿ ਦਾ ਨਾਮ ਆ।।।।
🔥🔥🔥🔥🔥🔥🔥
Thanks you trtftg
Love u ..ਲਵਲੀ veer
J eda de geet industry ch aaun ta aaun wale ਬੱਚਿਆਂ nu ਇਤਹਾਸ pta laggu.
Keep it up
Te ਖਿੱਚ k rakh ਬਾਵੇ veer. Love u aa tenu v.
th-cam.com/video/Eof67FOHbo0/w-d-xo.html🙏🙏🙏
ਰਣਜੀਤ ਬਾਵਾ ਵੀਰ ਦਿਲ ਜਿੱਤ ਲਿਆ,,ਮਾਣ ਹੈ ਸਾਨੂੰ ਸਿੱਖ ਹੋਣ ਤੇ,, ਰੋਗਟੇਂ ਖੜ੍ਹੇ ਹੋ ਗਏ ਵੀਰ
ਰਣਜੀਤ ਬਾਵਾ ਜੀ ਇਸ ਤਰ੍ਹਾਂ ਦੇ ਗੀਤ ਗਾਉਂਦੇ ਰਹੋ ਤਾ ਕਿ ਸਿੱਖਾਂ ਨੂੰ ਗੁਰੂ ਸਾਹਿਬ ਦਾ ਇਤਿਹਾਸ ਪਤਾ ਲੱਗਦਾ ਰਹੇ।
ਜੰਗਲਾਂ ਚ ਪਿਆ ਮੇਰਾ ਪਾਤਸ਼ਾਹ ਆਨੰਦ ਨਾਲ...🙏🙏🙏🙏🙏🙏🙏🙏🙏🙏🙏
th-cam.com/video/F1PTyi8bwjk/w-d-xo.html&ab_channel=Cheemposter
ਇਤਿਹਾਸ ਗਾ ਦਿੱਤਾ ਵੀਰ ਨੇ ਇਸ ਤੇ ਚੰਗੀ ਗੱਲ ਕੌਣ ਕਰ ਸਕਦਾ ਹੈ🙏🙏ਸਤਨਾਮ ਵਾਹਿਗੁਰੂ ਜੀ🙏🙏
Oh my God!! What a great song!! I never can believe that such a song is written here in punjab. Thanks Bawa ji for “Chitta”, “ Punjab Bolda”, “ Kinne Aaye Kinne Gaye” and this gem Fateh aa. Indebted to you man.
END HO GYI BAI.. ISS GEET CH TAA, JINA-JINA DI VEE COUNTRY BEUT AE ISS GEET VICH WAHEGURU SABH NU KHUSH OR TARRAKIYA BAKSHAN. 🙏🙏
ਕਦੇ ਮੱਥਾ ਕੰਧ ਨਾਲ ਕਦੇ ਸਰਹੰਦ ਨਾਲ ਜੰਗਲਾ ਚ ਪਿਆ ਦੇਖੋ ਬਾਦਸ਼ਾਹ ਆਨੰਦ ਨਾਲ 🙏🙏🙏
ਅੱਗ ਹੀ ਲਾਤੀ lyrics ਤੇ composition ਵਾਲੀ 🔥
ਸਿੱਖ ਇਤਿਹਾਸ ਬਹੁਤ ਮਹਾਨ 🙏
@One Hope Punjabi Reaction ਠੀਕ ਹੈ ਜੀ, ਪਰ ਜਦੋਂ music ਆਉਂਦਾ ਫੇਰ ਵਿਚਾਰ ਰੱਖੋ ਓਹ ਵੀ ਬੜੇ ਸਹਿਜ ਸੁਭਾਅ ਨਾਲ ਕੇ ਸੁਣਨ ਵਾਲੇ ਦੇ ਦਿਲ ਨੂੰ ਲੱਗੇ, ਮਹਿਸੂਸ ਕਰਕੇ ਕਹੋ, ਅਪੇ ਨਿਕਲੇਗਾ ਮੂੰਹ ਚੋ ਫੇਰ ਵਾਹ!!✌️
🙏🙏
Sikhs are not Ctizens of our country , they are citizens of our heart ❤❤...
Thanks
Thank you brother!!!!
Right 👌
WE LOVE HUMANITY
1:35 thank you Bhaaji
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤️🙏🏻ਮਹਾਰਾਜ ਜੀ ❤️🙏🏻ਵਾਹਿਗੁਰੂ ਜੀ ❤️🙏🏻
ਬਾ-ਕਮਾਲ ਗਾਇਕੀ 👌👌👌.....ਉਨੀ ਸੋਹਣੀ ਕਲਮ ਜਿਨੇ ਗਾਣਾ ਤਰਾਸ਼ਿਆ ਬਾਈ ਲਵਲੀ ਨੂਰ👌👌🙏🙏🙏
ਬਾਵਾ ਉਹਨਾਂ ਬੰਦਿਆਂ ਚੋਂ ਆਉਂਦਾ ਜਿੰਨ੍ਹਾਂ ਦਾ ਗਾਣਾ ਸੁਣਨ ਤੋਂ ਪਹਿਲਾਂ ਲਾਈਕ ਕਰ ਦਈਦਾ। ਪਤਾ ਈ ਹੁੰਦਾ ਵਈ ਚੰਗਾ ਈ ਹੋਊ ਗਾਣਾ। ਜਿਊਂਦਾ ਰਹੁ ਜੱਟਾ🙏🏻🙏🏻
Sahi gal yrrrr
Bilkul sahi paji
ਸਹੀ ਗੱਲ।
ਧੰਨ ਬਾਬਾ ਲੜਿਆ ਜੋ ਬਿਨਾਂ ਸੀਸ ਤੋਂ ਖੰਡੇ ਦੀ ਟਿਕਾ ਕੇ ਐਦਾਂ ਫਾਟ ਮਾਰਦਾ 👌❤️
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ ਮੇਹਰ ਕਰੋ ਜੀ ਵਾਵੇ ਦੀ ਕਲਮ ਨੂ ਹਮੇਸ਼ਾ ਤਰੱਕੀਆਂ ਬਖਸੀ
ਚਾਰ ਸਾਹਿਬਜ਼ਾਦੇ ਅਾ ਨੂੰ ਪਿਆਰ ਕਰਨ ਵਾਲੇ like ਜਰੂਰ ਕਰਨ 🙏🙏
Punjab Bolda Ranjit Bawa Punjabi Song Meaning In Hindi att Kaint Hindi ha please dekha 🙏th-cam.com/video/oiyVKMhYM2Y/w-d-xo.html 🙏🙏please subscribe 🙏kuldeep veera
W🙏🙏
th-cam.com/video/Eof67FOHbo0/w-d-xo.html🙏🙏
th-cam.com/video/Eof67FOHbo0/w-d-xo.html🙏🙏
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🌷🌾🏵🌸
ਲਵਲੀ ਨੂਰ ਵੀਰ ਤੇਰੀ ਕਲਮ ਨੂੰ ਸਲਾਮ ਆ ਯਾਰਾ, ਬਹੁਤ ਸੋਹਣੀ ਕਲਮ ਆ ਤੇ ਉਪਰੋ ਬਾਵਾ ਗਾਉਣ ਵਾਲਾ ਅੱਤ 🙏👍👍👍👍👌👌👻👻👻
👍👍👍👍
ਲਿਖਣ ਵਾਲੇ ਵੀਰ ਦੀ ਸੋਚ ਬਹੁਤ ਵਧੀਆ 🙏ਕਿਸੇ ਕਿਸੇ ਨੂੰ ਰੱਬ ਏਨੀ ਮੱਤ ਬਖਸ਼ਦਾ ਵਾਹਿਗੁਰੂ ਜੀ 🙏
Lovely Noor foji da munda jado likhda end likh da 😘😘😘
Hi
ਗਾਣੇ ਬਹੁਤ ਆਏ ਨੇ ਬਹੁਤ ਆਉਣਗੇ ਪਰ ਇਹੋ ਜਿਹਾ ਗਾਣਾ ਸ਼ਾਇਦ ਹੀ ਕੋਈ ਆਵੇ ਬਾਵਾ ਬਾਵਾ ਹੀ ਹੈ🎉🎉🎉🎉😊😊
ਲਿੱਖਣ ਵਾਲ਼ੇ ਦਾ ਕੋਈ ਜਵਾਬ ਨਹੀਂ,,
ਬਾਵਾ ਬਹੁਤ ਸੋਹਣੇ ਗੀਤ ਚੁਣਦਾ 👌💐
Shi gal aaa Veer
@@SandeepSingh-vr6lh 👍
th-cam.com/video/A73GppDrb5s/w-d-xo.html ah dekho punjabia ne ki kita
@@sanjhpunjaban1585 good job
Lovely Noor sira veer
Best Line of song
“Junglan ch paya dekho Badshah Anand naal”🥺🥺🥺🙏🏻🙏🏻🙏🏻
You are right🤗
ਬਾਦਸ਼ਾਹ ਨਹੀਂ ਭਾਜੀ "ਪਾਤਸ਼ਾਹ"
What does it mean
@@timmccoin7818 God of word(kings of king) like guru gobind singh sahib
@@KapilDev-md5uq Ikk e gal a badshah v rabb da roop e hunda. Tey sab lyi srre guru patshah tey badshah dono e ne.
ਸਾਰੀ ਸੰਗਤਾ ਨੂੰ ਬੇਨਤੀ ਲਾੲਿਕ ਜਰੂਰ ਕਰਨਾ,,, ਬਹੁਤ ਵਧੀਆ ਗੀਤ,, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। 🙏🙏🙏
🙏 ਸਤਿ ਸ੍ਰੀ ਆਕਾਲ ਵੀਰ ਜੀ 🙏 ਜਿਉਂਦਾ ਰਹਿ waheguru Ji ਤੈਨੂੰ ਹੋਰ ਤਰੱਕੀ ਬਖਸ਼ੇ 😘
ਧੰਨ ਗੁਰੂ ਗੋਬਿੰਦ ਸਿੰਘ ਜੀ 🙏
Waheguru ji
Waheguru ji 🙏
Waheguru ji 🙏🙏🙏🙏
Fmcgj xib
ਕੱਲ ਬਾਵੇ ਨੂੰ ਲਾਈਵ ਪਰਫਾਰਮੈਂਸ ਚ ਸੁਣਿਆ। ਬਹੁਤ ਵਧੀਆ ਬੰਦਾ ਹੈ ਬਾਵਾ । ਕੋਈ ਦਿਖਾਵਾ ਨਹੀਂ ਕੋਈ ਆਕੜ ਨਹੀਂ । ਹਰ ਛੋਟੇ ਵੱਡੇ ਨੂੰ ਪਿਆਰ ਨਾਲ ਮਿਲਦਾ ਹੈ । ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ।
ਜਦੋਂ ਇਤਿਹਾਸ ਲਿਖਿਆ ਜਾਊ, ਰਣਜੀਤ ਬਾਵਾ ਕੌਮੀ ਕਲਾਕਾਰ ਹੋਵੇਗਾ।
Ryt
True
Also Harbhajan Maan
Kissani sangharsh utte ikk Geet. Sunneyo zaroor🙏🙏
th-cam.com/video/k5BD_Cqpb3A/w-d-xo.html
Share like comment and subscribe.
th-cam.com/video/YHd-jQn6Oes/w-d-xo.html
th-cam.com/video/YHd-jQn6Oes/w-d-xo.html
th-cam.com/video/YHd-jQn6Oes/w-d-xo.html
ਰਣਜੀਤ ਬਾਵੇ ਤੇ ਵਾਹਿਗੁਰੂ ਜੀ ਮੇਹਰ ਆ ਇਸ ਲਈ ਇਹ ਬੋਲ ਬਾਵੇ ਦੇ ਹਿੱਸੇ ਆਏ
ਅਨੰਦ ਆ ਗਿਆ ਗਾਣਾ ਸੁਣ ਕੇ, ਵਾਹਿਗੁਰੂ ਕਲਮ ਤੇ ਆਵਾਜ਼ ਚੜ੍ਹਦੀਕਲਾ ਚ ਰੱਖੇ।
Waheguru g🙏🙏🙏
@@tejinder0988 Punjab Bolda Ranjit Bawa Punjabi Song Meaning In Hindi att Kaint Hindi ha please dekha 🙏th-cam.com/video/oiyVKMhYM2Y/w-d-xo.html 🙏🙏please subscribe 🙏tej
ਸੁਣਨ ਤੋਂ ਪਹਿਲਾਂ ਈ ਲਾਈਕ ਕਰ ਦਿੰਦਾ ਬਾਈ ਥੋਡਾ ਗਾਣਾ ਆਪਾਂ। ❤️❤️❤️
ਬੋਲੇ ਸੋ ਨਿਹਾਲ 🙏🏻
ਸਤਿ ਸ਼੍ਰੀ ਆਕਾਲ💞🌸
ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ
Hun gayki badlan di lod v a, very gud bawa saab, tusi proof krta ke lok jo sunna chonde singer ohi gonde a👍👍👌💪🚜
ਫੋਜ਼ੀ ਦਿਆ ਮੁੰਡਿਆ ਕੀ ਲਿਖ ਰਿਹਾ ਹੈ ਏਸ ਵਕਤ ਬਸ ਅਲਫਾਜ ਹੀ ਨਹੀ ਤੇਰੀ ਤੇ ਤੇਰੀ ਲਿਖਤ ਦੀ ਸਿਫਤ ਕਰਨ ਲਈ✍🏻 ਪਿਆਰ ਸਤਿਕਾਰ ਮੁਹੱਬਤ❤️❤️
Very nice song Bro g
very nice
Bai gane te strike na mardi
Lovely noor
@@harpreetmaan969 Punjab Bolda Ranjit Bawa Punjabi Song Meaning In Hindi att Kaint Hindi ha please dekha 🙏th-cam.com/video/oiyVKMhYM2Y/w-d-xo.html 🙏🙏please subscribe 🙏harpreet maan pls 🙏
आज तक की सबसे बेहतरीन परफॉरमेंस आपकी... कितना अच्छा काम किया हैं आज तक आपने, पर इससे बढकर भला और क्या होगा?
मालिक मेहर करे 🙏
Gud comnt bro
God bless you bro
में इस गीत का मतलब तो नही समझ पा रहा हूं लेकिन इतना कह सकता हूं की इस गीत को सुनकर मेरे अंदर ऐसी ज्वाला प्रज्वलित हो गई है की अभी जंग में युद्ध करने चले जाऊ सच में धन्य है गायक और पंजाबी संगीत।
धन धन गुरु गोबिंद सिंह जी 🙏
वाहे गुरु जी का खालसा वाहे गुरु जी की फतह 🙏
सिया वर राम चंद्र की जय 🙏
Welcome bhai apka Punjab m 😊😊😊❤❤
ਕਿਸਾਨ ਅੰਦੋਲਨ ਵਿਚ ਅੱਗੇ ਆਉਣ ਵਾਲੇ ਸਾਰੇ ਪੰਜਾਬੀ ਗਾਇਕਾਂ ਨੂੰ ਸਲਾਮ।
ਲਗਾਤਾਰ ਰਪੀਟ ਤੇ ਚੱਲ ਰਿਹਾ ਇਹ ਗਾਣਾ।
ਜੀਉਂਦਾ ਰਹਿ ਸੋਹਣਿਆਂ।❤️❤️
ਪੰਜਾਬੀ ਕੌਮ, ਅਨਖੀਲੀ ਕੌਮ।
nice👍👍
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏
ਜਿਸ ਜਿਸ ਵੀਰ ਭੈਣ ਨੂੰ ਆਪਣੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਹੁੰਦਾ ਹੈ ਦੱਬ ਕੇ ਸ਼ੇਅਰ ਕਰੋ
❤️❤️❤️🤝🏻🙏
@@ranjitpannu5087 ⁰
th-cam.com/users/shortssYQcbtGytXs
sport full mjdur ekta zindabaad
वाहे गुरु जी का खालसा , वाहे गुरु जी की फ़तह ! ❤️ from Rajputs 🗡
Ye kya from raput😂😂
Love from Sikhs to rajputs
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏❤️
Jai Rajputana pra 🙏
@@legends8397 shyed bol reha rajput walo
Big thanks from bottom of my heart to sikh gurus to save hinduism and indian civilisation. I wish this could also be taught in our curricullam. So that our upcoming generations will know How brave and kind hearted sikh peoples are. Hope kissan andolan will sort out soon and all the farmers will get justice.
Thaks
thanxx bhaii ji
ਸਾਡੇ ਪੰਜਾਬ ਦੀ ਹਰ ਗੱਲ ਅਜਬ ਗਜਬ ਹੈ ਸਾਡਾ ਸੰਗੀਤ ਸਭਿਆਚਾਰ ਅਤੇ ਗਾਉਣ ਵਾਲੇ ਵੀਰ ਜਿਨਾਂ da ਮੁਕਾਬਲਾਂ ਦੁਨੀਆ ਚ ਕੋਈ ਨਹੀਂ ਕਰ ਸਕਦਾ। ਕਿਸਾਨ ਮੋਰਚੇ ch ਇਨਾਂ ਦੀ ਵੱਡੀ ਭੂਮਿਕਾ ਹੈ। ਸਭ ਤੋਂ ਵੱਡਾ ਰੋਲ ਸਾਡੀ ਸਿੱਖੀ ate ਦਸਮੇਸ਼ ਪਿਤਾ ਜੀ ਅਤੇ ਉਨਾਂ ਦੇ ਪ੍ਰਵਾਰ ਦੀਆਂ ਲਾਸਾਨੀ ਕੁਰਬਾਨੀਆਂ ਦਾ ਹੈ ਜੋ ਨਾ ਤਾਂ ਕੋਈ ਹੋਰ ਕਰ ਸਕਿਆ ਹੈ ਅਤੇ ਨਾ ਹੀ ਕੋਈ ਅਜਿਹਾ ਕਰ ਸਕੇਗਾ
Goosebumps .it's amazing ..so glad to see people are getting to know history again .
L
ਬਾਵੇ ਵੀਰ ਨੂੰ ਰਾਜ ਗਾਇਕ ਦੀ ਉਪਾਧੀ ਮਿਲਣੀ ਚਾਹੀਦੀ ਆ
ਕੌਣ ਕੌਣ ਐਗਰੀ ਆ ਓਹ ਲਾਇਕ ਕਰੋ
Agree 👍
Agree
@@Droid-kn5sj Lo dawnload krlo movie jo release hui h
th-cam.com/video/g6jBfSH67Bo/w-d-xo.html
@@DeepSingh-dv7ge Lo dawnload krlo movie jo release hui h
th-cam.com/video/g6jBfSH67Bo/w-d-xo.html
@@MandeepKaur-tr8cg Lo dawnload krlo movie jo release hui h
th-cam.com/video/g6jBfSH67Bo/w-d-xo.html
I am proud to be a sikh
Bahut vadiya gaya veere👏🏻👏🏻👏🏻
Parmatma tuhanu chardikla ch rakhn
So right
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤
Love from Kaithal haryana
Kisan ekta zindabad
Pb HR ekta zindabad
Kisan ekta zindabad
God gifted voice, amazing lyrics after all great Sikh History. 100 out 100 keep up the good work Ranjit Singh 🙌
Nobody is god gifted it is his hard work
@@ashutoshsharma9276 nobody is God gifted? How
ਸ਼ੇਰ ਦੀ ਦਹਾੜ ਵਰਗੀ ਆਵਾਜ਼ 👏👏👏
ਸਤਿ ਸ਼੍ਰੀ ਆਕਾਲ ਜੀ
🙏🙏🙏🙏🙏
Sahi gal aa ji
👏👏👏👌👌👌👌👍👍👍
th-cam.com/video/A73GppDrb5s/w-d-xo.html ah dekho punjabia ne ki kita
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਧੰਨ।ਬਾਬਾ ਜੁਝਾਰ ਸਿੰਘ ਧੰਨ ਧੰਨ ਬਾਬਾ ਅਜੀਤ ਸਿੰਘ ਜੀ। ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਜੁਰਵਾਰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਜੰਗਲਾਂ ਚ ਪਿਆ ਮੇਰਾ ਪਾਤਸ਼ਾਹ ਅਨੰਦ ਨਾਲ਼ 🙏❤️
Waheguru ji
Tu vi os patshah dah hukam mann, panj kakaara dah dharni ho
वाहे गुरुजी का खालसा, वाहे गुरूजी की फतेह 🚩🙏🏻
Port jio to support farmers
ਆ ਗਏ ਨੇ ਨਿਹੰਗ ਨਾਲ,
ਐਤਕੀ ਮੱਥਾ ਗੰਦ ਨਾਲ।
ਕਿਸਾਨ ਏਕਤਾ ਜਿੰਦਾਬਾਦ।
Port jio to support farmers
🔥🔥🔥
ਆ ਗਾਇਕੀ ਹੁੰਦੀ ਆ ਪੰਜਾਬ ਵਿੱਚ ਨਸ਼ੇ ਵਾਲੇ ਗੀਤ ਰਿਲੀਜ਼ ਨਹੀਂ ਹੋਣੇ ਚਾਹੀਦੇ
"आशीर्वाद मिले गुरू का, जिंदगी बने निराली,गोविन्द सिंह की कृपा हो, हर घर में छाए खुशहाली...
Let we all secular patriotic citizens of India irrespective of cast, creed, culture, religion convey our gratitude to Guru Gobind Singh Saheb !
#HappyGuruGobindSinghJayanti
#gurupurab
Waheguru ji Mehar karan 🙏🙏
धन धन गुरु गोबिंद सिंह जी और बाबा दीप सिंह जी कोई नहीं बन सकता
nice👍👍👍👍👍👏👏👏
🙏
महर करो बाबा जी🙏🙏🙏🙏🙏
ਮੇਰਾ ਨਸੀਬ ਹੈ ਕਿ ਅਸੀਂ ਸੀ੍ ਗੁਰੂ ਗੋਬਿੰਦ ਸਾਹਿਬ ਜੀ ਦੇ ਵਾਰਿਸ ਹਾ
👍👍👍
WAHEGURU SAHIB JI KIRPA KRO JI SAB TE JI
Wheguru. Kissan. De jit. Karna
th-cam.com/video/fqp1pQQ4vio/w-d-xo.html
ਸੱਚ ਗਾਉਣਾ ਬਹੁਤ ਔਖਾ ਹੈ । ਕੋਈ ਹੀ ਗਾਂ ਸਕਦਾ ਅਤੇ ਸਲੂਟ ਆ ਰਣਜੀਤ ਬਾਵਾ ਨੂੰ ਇਸ ਤਰ੍ਹਾਂ ਦੇ ਗਾਣੇ ਗਾਉਣ ਲਈ ।👍👍
Khalistan Zindabad
Es baari Jutt Kharku
@@jasdeepsinghkahlon7070 Farmer's protest Explained in English
Watch
th-cam.com/video/2sH1aqfpJMs/w-d-xo.html
And share to spread awareness about Farmer's struggle. KISAN JINDABAAD
WaheGuru Ji ka Khalsa WaheGuru Ji ki Fateh Satnam Shri waheguru Sahib Ji
में हिंदू हू जितना में अपने भगवान को मानता हूं उतना ही अपने 10 गुरुओं को मानता हूं 🙏🙏🙏
🙏🏼
11 ve hajjar hazoor hai..guru granth sahib ji🙏🏼
Educate people so as to make the government fail in arousing mutual animosity between different religion.
Only government is responsible for this not a common people
@@newsandeducation3799only canadian khalistani with dollers n justin trudo govt support is responsible.......just wait n watch next six months.......bande de puttar banane bhi aande ne india nu in kanjar khalistaniya nu😂😂😂😂😂😂😂😂😂
Ranjit Bawa will be one of the greatest singer of punjabi industry ❤️ He is at his best 🙏
ਬਾਈ ਕੰਵਰ ਗਰੇਵਾਲ, ਹਰਫ਼ ਚੀਮਾ ਅਤੇ ਤੁਹਾਡੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਉ
Right bro
ਧੰਨ ਧੰਨ ਆ ਜੀ ਮੇਰਾ ਸਿੱਖ ਇਤਿਹਾਸ 🙏💯⚔️
ਓਸੇ ਵੇਲੇ ਨਾਂ ਨਾਲ ਸ਼ੇਰ ਲੱਗ ਜੇ ਇਕ ਵਾਰੀ ਪੜ੍ਹੀ ਜਿੰਨ੍ਹੇ ਵਾਰ ਚੰਡੀ ਦੀ ⚔️🔥
th-cam.com/video/bS3rcElSLRo/w-d-xo.html
ਵਾਹ ਓਏ ਵੀਰ ਬਾਵਿਆ ਪੂਰੀ ਅੱਤ ਕਰ ਦਿੱਤੀ ਵੀਰੇ
ਆਨੰਦ ਲਿਆ ਦਿੱਤਾ
th-cam.com/video/A73GppDrb5s/w-d-xo.html rally delhi da dhmaka
ਲੋੜ ਹੈ ਅਜਿਹੇ ਗੀਤਾਂ ਦੀ .....ਸਲਾਮ ਲਿਖਣ ਵਾਲੇ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Hanji veer ji bhut vdyia song lovely veraa bhut shona lekh rhea 👍👍👍👍
@@antekaur8373 Exactly
ਵਾਹਿਗੁਰੂ ਜੀ ਨਾਮ ਦੀ ਦਾਤ ਬਖਸ਼ੋ ਦੀ 🙏🙏🙏🌹🌹🌹🪔🌹🪔🌹🪔🌹🤲🤲🤲🙏🙏🤲🤲🤲🤲🪔🌹🪔🌹❤️❤️