@@SukhwinderSingh-he5uq lgda ta menu v h baii Shii gall h terii 5 dinn continue samundar vich lamakde rhna rassi de sahare Kpde gall gyee ta rassi nee gall jaugi k paani naal ??
Waheguru Tera Sukar hai,god bless you waheguru Chadian kla vich rakhan tuhanu bhaut Kirpa kri waheguru ji aap nu hath de kar rakhia keeti bhaut dukh bhej ghatna c
@@rajandeepsingh5629 Kaka, othe jiddi thandd v nahi chaeedi ki, sooraj aunda ni, te cancer record number te hove. To goreya di tatti chatt. Assi v rahe aa bahr te hor v rahaange par, apne desh nu kadde madaa ni boleya. Ja oye khotteya
@@dhaliwaljaspreetjassi8176 matalab ta same hi brother. Jehde lok donki lake jande ohna nall ki kuj hunda eh sab kuj ta vekhaya gya. Kinne janne jaan gva dinde aa kai lutte jande aa
ਵੀਰ ਬੜਾ ਹੌਸਲਾ ਤੇਰੇ ਵਿੱਚ ਦੋ ਇੰਨੀ ਜ਼ਿਆਦਾ ਮੁਸੀਬਤ ਵਿੱਚ ਵੀ ਨਹੀਂ ਘਬਰਾਇਆ,,ਸਲਾਮ ਆ ਵੀਰ ਤੈਨੂੰ 🙏👍❤️
'ਵੀਰੋ ਵਾਹ ਵਾਹ ਤਾ ਕਰੀ ਕਰੀ ਜਾਦੇ ਹੋ ਅਪਣਾ
ਦਿਮਾਗ ਵੀ ਵਰਤ ਲਿਅਆ ਕਰੋ
ਬੰਦੇ ਨੂੰ 2 ਦਿਨ ਨਾ ਸੌਣ ਤੇ ਨੀਦ ਦੂਜੀ ਰਾਤ ਨੂੰ ਆਪੇ
ਹੀ ਸੁਟ ਲੈਦੀ ਆ ਤੀਜੇ ਦਿਨ ਨੂੰ ਤਾ ਬੰਦਾ ਆਪੇ
ਬੇਹੋਸ ਹੋ ਕਿ ਡਿੰਗ ਪੈਦਾ। ਸਰੀਰ ਦਿਮਾਗ ਅਪਣੇ
ਆਪ ਹੀ ਕੰਮ ਛਡ ਦਿੰਦਾ ਰੰਸੀ ਤਾ ਭਰਾਵੋ ਪਹਿਲੀ
ਪਹਿਲੀ ਰਾਤ ਹੀ ਛੁਟ ਜਾੳ ਟੂਲਾ ਤਾ ਨੀਂਦ ਆ
ਹੀ ਜਾਣਾ ਡਰ ਅਗੇ। ਤਾ ਸਰੀਰ 75 ਪਰਸੈਟ
ਝੂਠਾ ਪੈ ਜਾਦਾ। ਇਹ ਸਿਰਫ ਬਿੳਊ ਲੈਣ ਲਈ
ਹੈ ਇਸ ਗਲ ਸੋਚ ਕਿ ਜਵਾਬ ਦਿਓ ਫੇਕ ਹੈ ਜਾ ਸਹੀ
@@SukhwinderSingh-he5uqਗਲਤ ਮੈਂ ਜੀਰੀ ਲਾਉਣ ਦੇ ਚਂਕਰ ਦੋ ਦਿਨ ਦੋ ਰਾਤਾਂ ਨਹੀ ਸੀ ਸੋਇਆਂ, ਫੇਰ ਵੀ ਸ਼ਰਾਬ ਪੀ ਕੇ ਮਸਾਂ ਨੀਂਦ ਆਉਂਦੀ ਸੀ, ਬਾਈ ਕੰਮ ਦੀ ਫ਼ਿਕਰ ਨਾਲੋਂ ਮੌਤ ਦਾ ਡਰ ਸੌਣ ਨਹੀਂ ਦਿੰਦਾ ਯਾਰ
@@SukhwinderSingh-he5uq lgda ta menu v h baii
Shii gall h terii
5 dinn continue samundar vich lamakde rhna rassi de sahare
Kpde gall gyee ta rassi nee gall jaugi k paani naal ??
ਸਾਰੀਆਂ ਗੱਲਾਂ ਤੇ ਵਿਸ਼ਵਾਸ ਕਰਨਾ ਸੰਭਵ ਨਹੀਂ ਹੈ
ਵਹਿਗੁਰੂ ਜੀ ,,,ਜਾਨ ਬਚੀ ਤੋਂਅ ਲਾਂਖੋ ਪਾਏ ,,ਬਹੁਤ ਈ ਦਿਲ ਕੰਬਾਊ ਸਟੋਰੀ
Punjabi ਇਆ ਤੋ ਵੱਡਾ ਜਿਗਰਾ ਤੇ ਮਰਦਾਨਗੀ ਕਿਸੇ ਦੀ ਨਹੀਂ ਪਰੋਡ a veer ਤੇਰੇ ਪੰਜਾਬੀ ਹੋਣ ਤੇ ਤੇ ਓਸ ਵੀਰ ਤੇ ਜੋਂ ਸਾਡੇ ਅੰਮ੍ਰਿਤਸਰ ਤੋਂ c ਮੇਰਾ ਮਨ ਭਰ ਆਇਆ ਵੀਰ ਜੀ 😭😭🚩🚩❤️💞
Sb juth
ਕਦੇ ਵੀ ਜਿੰਦਗੀ ਵਿੱਚ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈ ਥੋੜੀ ਰੋਟੀ ਖਾ ਲਵੋ। ਆਪਣੇ ਪਰਿਵਾਰ ਨਾਲ ਦੁੱਖ ਸੁੱਖ ਵਿੱਚ ਇੱਕਠੇ ਰਹੋ।
Ryt ji
ਬਾਈ ਤੇਰਾ ਸਰੀਰ ਵਧੀਆ ਸੀ , ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆ ਖੁਰਾਕਾਂ ਕੰਮ ਆਉਣੀਆਂ।ਸਲੂਟ ਹੈ ਬਾਈ ਤੈਨੂੰ।
Film zarury hai zarury banai javay
ਤਕਰੀਬਨ 8ਵੀ ਵਾਰ੍ ਸੁਣ ਰਿਹਾ ਇੰਟਰਵਿਊ. ਇਸ ਵੀਰ ਦਾ ਇਨਾ ਹੋਂਸਲਾ. ਸਮੰਦਰ ਨੂੰ ਦੇਖ ਕੇ ਹੀ ਬੰਦਾ ਮਰ ਜ਼ਾਂਦਾ. ਜਾ ਕੋ ਰਾਖੇ ਸਾਈਆ ਮਾਰ ਸਕੇ ਨਾ ਕੋਏ.
ਬਾਈ ਮੈ ਵੀ ਪੰਜ ਵਾਰ ਸੁਣ ਚੁੱਕਿਆ ਹਾ ਮੈਨੂੰ ਤਾਂ ਸਮੁੰਦਰ ਤੋਂ ਡਰ ਬਹੁਤ ਲਗਣ ਲੱਗਿਆ
ਬਹੁਤ ਦੁੱਖ ਲੱਗਦਾ ਗੱਲਾਂ ਸੁਣ ਕੇ ਭਾਜੀ, ਜਿਨ੍ਹਾਂ ਦੇ ਪੁੱਤ ਤੁਰ ਗਏ ਓੰਨਾ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ,
1
WAHEGURU JI 🙏🏻❤️
th-cam.com/video/j5FkRwi2734/w-d-xo.html
ਮੇਰਾ ਲਿਖਿਆ ਇਹ ਗੀਤ ਵੀ ਇਦਾ ਦੇ ਇਕ ਨੌਜਵਾਨ ਫੀ ਦਰਦ ਕਹਾਣੀ ਆ
3D world w
Na sunn Bai
ਜਿਸ ਕੋ ਰਾਖੇ ਸਾਈਂ ਮਾਰ ਨਾ ਸਾਕੇ ਕੋਇ
ਵੀਰ ਜੀ ਅੱਜ ਤੁਸੀਂ ਜਿਉਂਦੇ ਹੋ ,ਇਹ ਤੁਹਾਡੇ " "ਮਾ ਅਤੇ ਪਾਪਾ ਜੀ ਦੀਆਂ ਦੁਆਵਾਂ ਨਾਲ ਅਤੇ ਆਰ ਪਰਮਾਤਮਾ ਜੀ ਦੀ ਮੇਹਰ ਆ । ਵਾਹਿਗੁਰੂ ਮੇਹਰ ਕਰਨ। ਮੇਹਨਤ ਕਰੋ ਅਤੇ ਆਪਣਾ ਜੀਵਨ ਪੰਜਾਬ ਵਿਚ ਜੀ ਸੈੱਟ ਕਰੋ।ਜਿਉਂਦੇ ਵਸਦੇ ਰਹੋ।
ਕੋਈ ਸ਼ਬਦ ਨਹੀਂ ਰਿਹਾ ਤੁਹਾਡੇ ਲਈ ਸਦਾ ਖੁਸ਼ ਰਹੋ। ਗੁਰੂ ਸਾਹਿਬ ਤੁਹਾਡੇ ਪੂਰੇ ਪਰਿਵਾਰ ਨੂੰ ਸਲਾਮਤ ਰੱਖਣ
July
8.
O
Kaihna asan hai pnj din smunder vich rsay dai sharay smunder vich ktna bhut mushkil hai
😂😂😂😂😂😂😂😂❤❤😂qqq😂😂😂😂😂😂😂😂😂😂qqqqqq
ਮੇਰਾ ਤਾਂ ਦਿਲ ਦਹਿਲ ਗਯਾ ਬਾਈ ਦੀ ਗੱਲਾਂ ਸੁਣਕੇ । ਬਾਈ ਪੰਜਾਬ ਵਰਗੀ ਮੌਜ ਨੀ ਮਿਲਣੀ ।
ਬਾਈ ਨਜ਼ਾਰੇ ਲੈਨੇ ਆ ਪੰਜਾਬ ਚ
ਓਦਾਂ ਅਮੀਰ ਨਹੀਂ ਬਸ ਰੋਟੀ ਪਾਣੀ ਵਧੀਆ ਚਲਦਾ ਦਾਰੂ ਵੀ ਮਿਲਦੀ ਆ
🙏
th-cam.com/video/j5FkRwi2734/w-d-xo.html
ਆਹ ਗੀਤ ਵੀ ਇਦਾ ਦੇ ਇਕ ਨੌਜਵਾਨ ਫੀ ਦਰਦ ਕਹਾਣੀ ਆ
Sare ore v ni reh skde
ਬੋਹਤ ਤਾਂ ਜਗਤਾਰ ਵੀਰ ਖਾਂਦੇ ਪੀਂਦੇ ਘਰਾਂ ਦੇ ਮੁੰਡੇ ਅਪਣੀ ਜਿੰਦਗੀ ਮੌਤ ਦੇ ਮੂੰਹ ਵਿੱਚ ਪਾਈ ਜਾਂਦੇ ਹਨ।
ਹੁਣ ਤਾਂ ਬਾਈ ਨੂੰ ਪਾਣੀ ਪਿਲਾਦੋ ਪਤਰਕਾਰ ਸਾਹਿਬ ਜੀ ਤੂਸੀਂ ਵੀ ਸਜ਼ਾ ਦੇ ਰਹੇ ਓ ਏਨੀਂ ਦਰਦ ਭਰੀ ਦਾਸਤਾਨ ਸੁਣਾਈ ਹੈ ਵਾਹਿਗੁਰੂ ਜੀ ਵੀਰ ਜੀ ਨੂੰ ਹਰ ਤਰ੍ਹਾਂ ਦੀ ਖੁਸ਼ੀ ਦੇਣ 👏🙏👏🙏👏
😢😢
ਵੀਡੀਉ 2 ਵਾਰ ਦੇਖ ਲਈ ਵੀਰਿਆ ❤️ ਸੱਚੀ ਰੂਹ ਕੰਬ ਗਈ
ਮੈਂ ਆਪਣੇ ਆਪ ਨੂੰ ਓਸ ਟਾਈਮ ਚ ਲੈ ਗਿਆ ਜਦੋਂ ਵੀਰਿਆ ਤੂੰ ਸਮੁੰਦਰ ਚ ਮਾੜਾ ਟਾਈਮ face ਕਰ ਰਿਹਾ ਸੀ ਇੱਦਾਂ ਲੱਗ ਰਿਹਾ ਸੀ ਕਿ ਸਭ ਕੁੱਝ ਅੱਖਾਂ ਦੇ ਸਾਹਮਣੇ ਹੋ ਰਿਹਾ🙏🏻
ਦੁੱਖ ਵੀ ਲੱਗਾ ਜਿਵੇਂ ਜਿਵੇਂ ਤੁਹਾਡੇ ਦੱਸਣ ਮੁਤਾਬਿਕ ਨਾਲ ਦੇ ਮੁੰਡੇ ਮਰ ਰਹੇ ਸੀ🙏🏻😥 ਵੀਰਿਆ ਜਿਉਂਦਾ ਰਹਿ
Same veer
same
ਮੈਂ ਰਾਤ 2 ਵਜੇ ਦੇਖ ਰਿਹਾਂ। ਹੁਣ ਨੀਂਦ ਨਹੀਂ ਆਉਣੀ
ਕਿੰਨੀ ਮੁਸੀਬਤ ਵਿਚ ਨਿਕਲ ਕੇ ਆਏ ਦੂਜਾ ਜਨਮ ਹੋਇਆ ਸੀ ਵਾਹਿਗੁਰੂ ਥੋੜੀ ਉਮਰ ਲੰਬੀ ਕਰੇ
Sahi gal ae veer
ਕੌਣ ਕੌਣ ਚਾਹੁੰਦਾ ਫਿਲਮ ਬਣਨੀ ਚਾਹੀਦਾ ਆ ਬਾਈ ਦੀ ਲਾਈਫ ਤੇ
Agree with u paaji
💯👍🏻
ਸਹਿਮਤ ਹਾਂ
@@jatinshrm3923 l
@@jatinshrm3923 ppllp
ਪਰਮਾਤਮਾ ਮੇਹਰ ਰੱਖੇ ਸਬਤੇ।।
ਅਪਣਾ ਪੰਜਾਬ ਤੇ ਅਪਣਾ ਭਾਰਤ ਬਹੁਤ ਯਾਦ ਆਉਂਦਾ ਹੈ।
ਜੋ ਲੋਕ ਦੇਸ਼ ਖਿਲਾਫ ਗੱਲ ਕਰਦੇ , ਓਹਨਾ ਨੂੰ ਇਸ ਭਰਾ ਦੀ ਗੱਲ ਦੱਸੋ। ਅਪਣਾ ਪਰਿਵਾਰ ਆਪਣਾ ਹੀ ਹੁੰਦਾ ਜਿੰਨਾ ਮਰਜ਼ੀ ਗੁੱਸਾ ਹੋਵੇ ਸਾਨੂੰ ।। ਜੈ ਹਿੰਦ 🙏🏻
ਚੰਗੇ ਕੰਮ ਕਰਨੇ ਗਰੀਬ ਦੀ ਸੇਵਾ ਕਰਨੀ ਦਾ ਫਲ ਇੱਥੇ ਮਿਲਦਾ ਵੀਰ ਨੇ ਵਧੀਆ ਕੰਮ ਕਰੇ ਹੋਣ ਅੱਜ ਅਪਣੇ ਘਰ ਆ
ਵੀਰ ਜੀ ਤੁਸੀਂ ਬਹੁਤ struggle ਕੀਤਾ ਤੇ ਮੌਤ ਦੇ ਮੂੰਹ ਚੋਂ ਵਾਪਸ ਆ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਬਹੁਤ inspiring ਕਹਾਣੀ ਆ ਤੁਹਾਡੀ ਜ਼ਿੰਦਗੀ ਦੀ ਇਦਾਂ ਦੇ ਵਿਸ਼ੇ ਤੇ movie ਬਣਨੀ ਚਾਹੀਦੀ ਆ ... Thank you so much for sharing your experience...
ਅੰਮਿ੍ਤਸਰ ਜ਼ਿਲੇ ਦੇ ਮੁੰਡੇ ਦੇ ਘਰ ਵੀ ਤੈਨੂੰ ਜਾਣਾ ਚਾਹੀਦਾ ਸੀ, ਧੰਨਵਾਦ ਕਰਨ ਵਾਸਤੇ !
ਸਲਿਊਟ ਹੈ ਵੀਰ ਤੁਹਾਨੂੰ ਜੋ ਜਿਗਰੇ ਨਾਲ ਮੌਤ ਨੂੰ ਵੀ ਮਾਤ ਪਾ ਆਇਆਂ। ਤੁਹਾਡੇ ਦਾਦਾ ਜੀ ਨੂੰ ਵੀ ਸਲਾਮ ਹੈ ਜਿਸ ਦੀ ਮੋਟੀਵੇਸ਼ਨ ਨੇ ਤੁਹਾਨੂੰ ਡੋਲਣ ਨਹੀਂ ਦਿੱਤਾ।
ਤੁਹਾਡੀ ਇਸ ਸੱਚੀ ਘਟਨਾ ਤੇ ਫਿਲਮ ਜਰੂਰ ਬਣਨੀ ਚਾਹੀਦੀ ਹੈ।
ਵੀਰ ਜੀ ਤੁਸੀਂ ਜੋ ਤੁਹਾਡੇ ਨਾਲ ਮੁੰਡਾ ਵਾਪਸ ਆਇਆ ਸੀ ਉਸਨੂੰ ਫਿਰ ਕਦੀ ਮਿਲੇ ਹੌ ਜੋ ਅਮ੍ਰਿਤਸਰ ਤੋ ਸੀ ਮੇਰਾ ਵੀ ਦਿਮਾਗ ਸੁੰਨ ਹੋ ਗਿਆ ਤੁਹਾਡੀ ਸਟੋਰੀ ਸੁਣ ਕੇ ਬਹੁਤ ਵੱਡਾ ਜਿਗਰਾ ਤੁਹਾਡਾ ਵੀਰ ਜੀ ਵਾਹਿਗੁਰੂ ਮਿਹਰ ਕਰਨ ਲੰਮੀਆਂ ਉਮਰਾਂ ਤੰਦਰੁਸਤੀ ਬਖਸ਼ੇ
Os munde di v paani ch death hogi c..... 🥺
@@itssardaarni3008 nei.ji o keh rahe c ki o.ikthe baps aye c utho baki waheguru jande ne
ਭਰਾਵਾ ਸਰੀਰ ਹੀ ਸੁੰਨ ਕਰ ਦਿੱਤਾ ਵਾਹਿਗੁਰੂ ਮੇਹਰ ਕਰੇ
ਵਾਹਿਗੁਰੂ ਜੀ ਸਬਰ ਦੇਵੇ ਤਾਂ ਸਾਡੇ ਦੇਸ਼ ਵਿੱਚ ਹੀ ਰੁਜ਼ਗਾਰ ਦੇਵੇ।
4,800 4,800
4,800 4,800
4,800
I'm
@@ronkiram7496 ,
ਜੇਕਰ 1% ਵੀ ਸੱਚ ਗੱਲਾਂ ਹਨ, ਤਾਂ ਵੀ 100% ਯਕੀਨ ਆ ਵੀਰਾ ਜੀ । ਵਾਹਿਗੁਰੂ ਜੀ ਦੀ ਕਿਰਪਾ ਰਹੇ।ਜਿਹੜੇ ਸਾਥੀ ਉਸ ਸਫਰ ਚ ਵਿਛੜੇ ਉਹਨਾਂ ਦੀ ਆਤਮਾਂ ਦੀ ਸ਼ਾਂਤੀ ਦੀ ਅਰਦਾਸ ਕਰਦੇ ਹਾਂ।
ਅਮਰਵੀਰ ਸਿੰਘ ਜੀ ਤੁਹਾਡਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।
Waheguru Tera Sukar hai,god bless you waheguru Chadian kla vich rakhan tuhanu bhaut Kirpa kri waheguru ji aap nu hath de kar rakhia keeti bhaut dukh bhej ghatna c
ਵਾਹ ਉਏ ਪੰਜਾਬੀ ਸ਼ੇਰਾ ਪੰਜਾਬ ਚ ਕੀ ਨਹੀ ਜੋ ਸਮੁੰਦਰਾ ਵਿਚੋ ਲੱਭਣ ਗਿਆ ਸੀ ਮਾਂ ਦਿਆ ਹੀਰਿਆ ਭੈਣਾ ਦਿਆ ਵੀਰਾ 🙏🏾ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ ਵਾਹਿਗੁਰੂ ਲੰਬੀ ਉਮਰ ਤੇ ਖੁਸ਼ੀਆ ਬਖਸ਼ੇ ਬਾਈ ਜੀ
@@SarojDevi-sy5km ਧਰਤੀ ਸੋਨਾ ਤਾਂ ਉਗਲਦੀ ਪਰ ਉਤੇ ਡਾਕੂ ਬੈਠੇ ਜਿਹੜੇ ਸੋਨਾ ਲੁੱਟੀ ਜਾਂਦੇ। ਬੇਰੁਜ਼ਗਾਰ ਨੌਜਵਾਨੀ ਵਿਦੇਸ਼ਾਂ ਵਿੱਚ ਧੱਕੇ ਖਾਂਦੀ ਫਿਰਦੀ ।
ਸੁਣ ਕੇ ਹੀ ਦਿਲ ਜੋਰ ਜੋਰ ਨਾਲ ਧੜਕਣ ਲਗ ਗਿਆ ਜਿਨਾਂ ਨਾਲ ਹੋਇਆ ਕਿਵੇਂ ਜਰਿਆ ਹੁਣਾ 😞😞😞😞😞😞😞😭😭😭😭😭😭😭😭
ਵਾਹਿਗੁਰੂ ਜੀ ਨੌਜਵਾਨੋਂ ਨਾਂ ਜਾਵੋ ਏਦਾਂ ਬਾਹਰ ਨਾਂ ਜਾਨਾਂ ਗਵਾਓ ਵੀਰੋ ਬਾਕੀ ਏਜੰਟ ਵੀ ਪੰਜਾਬੀ ਨੇ ਜਿਹੜੇ ਭੇਜਦੇ ਆ ਤੁਸੀਂ ਦੋ ਚਾਰ ਲੱਖ ਰੁਪਏ ਵੱਧ ਲੈ ਲਵੋ ਪਰ ਏਦਾਂ ਨਾਂ ਮਰਵਾਓ ਏਦਾਂ ਸਾਡੇ ਪੁੱਤਰਾਂ ਭਰਾਵਾਂ ਨੂੰ
ਵੀਰੇ ਤੇਰੇ ਹੌਸਲੇ ਨੂੰ ਸਲਾਮ ....ਪੰਜਾਬ ਦੀ ਜਵਾਨੀ ਖਾ ਗਿਅਾ ਜੰਗਲ ਪੁਨਾਮਾ ਦਾ 🇵🇦
ਬਿਲਕੁਲ ਸਹੀ ਕਿਹਾ ਬਾਈ ਜੀ
❤
ਆਪਣੀ ਸਰਕਾਰਾਂ ਨਹੀ ਚੰਗੀ ਗਲਤੀ ਆਪਣੀ ਵੀ ਆ ਬੱਸ ਦੋ ਬੰਦੇ ਦੇ ਹੱਥ ਪੰਜਾਬ ਦਿੱਤਾ ਹੋਇਆ ਵਾਰੀ ਵਾਰੀ ਖਾਈ ਜਾਦੇ ਓ। ਸਰਕਾਰ ਬਦਲੋ ਪੰਜਾਬ ਬਦਲੋ ❤
ਚੰਗਾ ਕੌਣ ਆ ਵੀਰ
Bhayie punjab ch ghar le rahe ne bewkooof
ਬਹੁਤ ਸਿੱਖਿਆਦਾਇਕ ਕਹਾਣੀ ਹੈ ਕਿਸੇ ਨੂੰ ਅਜਿਹੇ ਹਲਾਤਾਂ ਵਿੱਚੋਂ ਨਾ ਗੁਜਰਨਾ ਨਾ ਪਵੇ
TV
Pat
ਫਿਲਮ ਬਣਨੀ ਚਾਹੀਦੁ ਏ ਤੁਹਾਡੇ ਤੇ
Film banani chahidi aa
@@ramanjeetkaur1875 raman kitho tuvi
ਪਰਮਾਤਮਾ ਇਸ ਤਰਾ ਦਾ ਮਾੜਾ ਵਕਤ ਕਿਸੇ ਤੇ ਨਾ ਲਿਆਵੇ ਸਲੂਟ ਹੈ ਬਾਈ ਦੇ ਹੌਸਲੇ ਨੂੰ
ਸਲੂਟ ਤੈਨੂੰ ਵੀਰ ਜੀ ਵਾਹਿਗੁਰੂ ਭਲੀ ਕਰੇ
7uuuuu7u7uuuu
@@randhirsinghtalwar2164 ¹¹11q1111111111111l⁰⁰0⁹9
@@harjitsingh8372 Ztzzii
Waheguruji mehar krn
ਬਾਈ ਜੀ ਦੀਆਂ ਗੱਲਾਂ ਸੁਣ ਕੇ ਰੂਹ ਕੰਬ ਉੱਠੀ ਆਪ ਜੀ ਨੂੰ ਪਰਮਾਤਮਾ ਹਮੇਸ਼ਾ ਤੰਦਰੁਸਤੀ ਬਖ਼ਸ਼ੇ
ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਬਹੁਤ ਵੱਡਾ ਜਿਗਰਾ ਹੈ ਵੀਰ ਜੀ ਦਾ ਵਾਹਿ ਗੁਰੂ ਮੇਹਰ ਭਰਿਆ ਹੱਥ ਰੱਖੀ
ਵੀਰ ਜੀ ਸੱਚੀ ਰੂਹ ਕੰਬ ਗਈ ਤੁਹਾਡੀ ਗੱਲ ਸੁਣਕੇ ਪਰ ਮੇਰਾ ਹੌਸਲਾ ਬੁਲੰਦ ਹੋ ਗਿਆ ਤੁਹਾਡੇ ਵਲ ਵੇਖ ਕੇ
ਭਰਾਂ ਮੇਰੀਆ ਤੇਰੀ ਕਹਾਣੀ ਸੁਣ ਕੇ ਸੰਚੀ ਵੀਰ ਮੇਰਿਆ ਦਿਮਾਗ ਸੂੱਨ ਹੋ ਗਿਆ ਮਹਾਰਾਜ ਤੇਰੀ ਉਮਰ ਲੰਬੀ ਕਰੇ
Waheguru ji mehar keti
?.?Q
Bro ne sari gall sach dassi aaa
Dekh kaka tuun menu replly jroor kri eaa das teri kahani sun ke koi film Banan wala nhi milya tenu mai jyo sunan lga sa tie nhi lya ..
@@reshamkaur2432 th-cam.com/video/j5FkRwi2734/w-d-xo.html
ਜੀਉਂਦਾ ਵਸਦਾ ਰਹਿ ਸ਼ੇਰਾ waheguru Teri har ik vish poori kru
ਬਾਈ ਜੀ ਵੀਰ ਨੂੰ ਪਾਣੀ ਪਲਾਦਿਓ ਜੀ ਵਾਹਿਗੁਰੂ ਜੀ 🙏 ਸੱਭ ਨੂੰ ਚੜ੍ਹਦੀ ਕਲਾ ਵਿਚ ਰੱਖੋਂ ਜੀ ਅਤੇ ਮੇਹਰ ਭਰਿਆ ਹੱਥ ਬਣਾਈ ਰੱਖਣਾ ਜੀ
ਬਹੁਤ ਹੀ ਦਿਲਚਸਪ ਸੱਚੀ ਕਹਾਣੀ ਸੁਣ ਕੇ ਸ਼ਰੀਰ ਲੂਹ ਕੰਡੇ ਹੋ ਗਿਆ ਹੈ
ਵਾਹਿਗੁਰੂ ਜੀ 🙏 ਜੀ ਦਾ ਸ਼ੁਕਰ ਹੈ ਤੁਸੀਂ ਸਹੀ ਸਲਾਮਤ ਆਪਣੇ ਪਰਿਵਾਰ ਚ ਹੋ
Kahaani nhi bandran jehae hadd beeti
ਵੀਰ ਤੁਹਾਡੀ ਹਿੰਮਤ ਨੂੰ ਦਾਦ ਦੇਨੀਆਂ ਵੀਰ ਆਪਣੇ ਘਰ ਵਿੱਚ ਥੋੜ੍ਹਾ ਖਾਂ ਕੇ ਗੁਜ਼ਾਰਾ ਕਰ ਲਵੋ ਪਰ ਆਪਣੇ ਪਰਿਵਾਰ ਤੇ ਪੰਜਾਬ ਵਰਗਾਂ ਕਿਤੇ ਨੀ ਮਿਲਣਾ ਧੰਨਵਾਦ ਪਰਮਾਤਮਾ ਦਾ ਜਿਸ ਨੇਂ ਤੁਹਾਨੂੰ ਆਪਣੇ ਪਰਿਵਾਰ ਨਾਲ ਮਿਲਾਇਆ
ਯਰ ਤੇਰੀ ਸਟੋਰੀ ਸੁਣ ਕੇ ਤਾਂ ਅੱਖਾਂ ਚ ਰੋਣ ਆ ਗਿਆ
ਪੰਜਾਬ ਵਿੱਚ ਚੋਰ ਮੰਤਰੀ ਸੰਤਰੀ ਲਿਡਰਾਂ ਨੂੰ ਰੋਜ਼ਗਾਰ ਵਧੀਆ ਮਿਲ਼ ਗਿਆ ਬਾਕੀ ਵੋਟਾਂ ਪਾਉਣ ਵਾਲੇ ਲੋਕਾਂ ਦਾ ਰੱਬ ਰਾਖਾ
ਧੰਨ ਸੀ y ਤੂੰ ਜੋਂ ਇਹਨਾਂ ਕੁਝ ਸਹ ਗਿਆ।। ਵਾਹਿਗੁਰੂ ਭਲੀ ਕਰੇ
Waah ਬਾਈ ਇਹ ਹੁੰਦਾ ਜਿੰਦਗੀ ਦਾ ਅਸਲੀ ਇਮਤਿਹਾਨ ❤️😭
Tu v dede, lala donky.
@@rajandeepsingh5629 Te ki patt leya?
@@rajandeepsingh5629 Software engineer aa, denmark ireland, doce jgh aauna rehna. Tere vangg ni, kuch kar k vikhaya va apne desh ch.
@@rajandeepsingh5629 Te europe o hi bla va, jehdi recession chh jaan wali hun. Hahha
@@rajandeepsingh5629 Kaka, othe jiddi thandd v nahi chaeedi ki, sooraj aunda ni, te cancer record number te hove. To goreya di tatti chatt. Assi v rahe aa bahr te hor v rahaange par, apne desh nu kadde madaa ni boleya. Ja oye khotteya
ਬੋਹੱਤ ਦੁਖਦ ਸਟੋਰੀ ਆ ਬਾਈ ਕਿਸਮਤ ਵਾਲੇ ਹੋ ਵੀਰ ਜਿਹੜੇ 40-50 ਬੰਦਿਆ ਵਿੱਚੋ ਜਿੰਦਾ ਬਚ ਨਿਕਲੇ
top
th-cam.com/video/j5FkRwi2734/w-d-xo.html
ਮੇਰਾ ਲਿਖਿਆ ਇਹ ਗੀਤ ਵੀ ਇਦਾ ਦੇ ਇਕ ਨੌਜਵਾਨ ਦੋ ਦਰਦ ਕਹਾਣੀ ਆ
Lon
ਵਾਹਿਗੁਰੂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ਣ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਤੇਰਾ ਲੱਖ ਲੱਖ ਸ਼ੁਕਰ ਐ ਜਾਨ ਬਚੋਣ ਦੇ ਲਈ ਏਹਨਾਂ ਭਾਈਆਂ ਦੀ।Thank you thank you my dod।
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਬੋਹੁਤ ਵੱਡਾ ਜਿਗਰਾ ਤੁਹਡਾ God bless you bro
🙏🏽🙏🏽🙏🏽
ਕੋਈ ਸ਼ਬਦ ਨਹੀਂ ਰਿਹਾ ਤੁਹਾਡੇ ਲਈ ਸਦਾ ਖੁਸ਼ ਰਹੋ ਗੁਰੂ ਸਾਹਿਬ ਤੁਹਾਡੇ ਪੂਰੇ ਪਰਿਵਾਰ ਨੂੰ ਸਦਾ ਸਾਲਮਤ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌺💐🌹🥀
ਵੀਰ ਦੀ ਸੰਘਰਸ਼ ਨੂੰ ਸਲੂਟ ਹੈ ,ਪਰ ਗੱਲ ਇਹ ਹੈ ਵੀਰ ਨੇ ਸਚਾਈ ਦੱਸ ਦਿੱਤੀ ਸੱਚ ਕੌੜਾ ਹੁੰਦਾ ਹੈ,ਅਮਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ,ਵੀਰ ਦੀ ਦਰਦਨਾਕ ਕਹਾਣੀ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ। ਵੇਖਦੇ ਹਾਂ ਕੌਂਣ ਕੌਣ ਸਿੱਖਿਆ ਲੈਂਦਾ ਹੈ।
ਵਾਹਿਗੁਰੂ ਜੀ ਪੰਜਾਬੀਆਂ ਤੇ ਮੇਹਰ ਭਰਿਆ ਹੱਥ ਰੱਖੋ ਜੀ
ਵਾਹਿਗੁਰੂ ਜੀ 🙏 ਤੇਰਾ ਲੱਖ ਲੱਖ ਸ਼ੁਕਰ ਏ 🙏 ਜਿਸ ਕੋ ਰਾਖੇ ਸਾਈਆਂ ਮਾਰ ਨਾ ਸਕੇ ਕੋਈ ❤❤❤❤
ਵੀਰ ਏ ਵੀਡੀਓ ਮੈ ਅੱਜ ਫਿਰ ਦੁਬਾਰਾ ਸੁਣੀ, ਸੋਚ ਸੋਚ ਕੇ ਡਰ ਲੱਗਦਾ,, ਧੰਨ ਏ ਬੰਦੇ ਜਿਹਨਾ ਨੇ ਆਪਣੇ ਤੰਨ ਤੇ ਹੰਢਾਇਆ
ਭਾਜੀ ਤੁਹਾਡੀ ਹੱਡ ਬੀਤੀ ਸੁਣ ਕੇ ਮੇਰਾ ਸਰੀਰ ਸੁੰਨ ਹੋ ਗਿਆ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ🙏🙏🙏😇😇😇😇
ਬਹੁਤ ਦੁਖਦਾਈ ਸਮਾਂ ਕੱਟਿਆ ਵੀਰ ਜੀ ਤੁਸੀਂ, ਵਾਹਿਗੁਰੂ ਭਲੀ ਕਰੇ
ਆਜਾ ਮੈਕਸੀਕੋ ਚੱਲੀਏ ਫਿਲਮ ਬਿਲਕੁਲ ਏਸੇ ਵੀਰ ਦੀ ਹੱਡਬੀਤੀ ਤੇ ਹੀ ਬਣੀ ਲੱਗਦੀ ਏ ਵਾਹਿਗੁਰੂ ਜੀ
ਜਿਹੜਾ ਪਰਿਵਾਰ ਰਹਿ ਕੇ 5000 ਵੀ ਕਮੋਦਾ ਹੈ ਉਹੀ ਸਵਰਗ ਹੈ🙏🙏🙏🙏
ਗੱਲਾਂ ਸੁਣ ਨੀ ਹੁੰਦੀਆ ਬਹੁਤ ਔਖਾ ਆ ਇਸ ਤਰਾਂ ਬਾਹਰ ਜਾਣਾ ਫੇਰ ਵੀ ਵਧੀਆ ਕਿ ਆਪਣੇ ਘਰ ਵਾਪਿਸ ਹੀ ਪਹੁੰਚ ਗਏ ਮਾਂ ਬਾਪ ਦੀਆ ਅੱਖਾ ਸਾਹਮਣੇ
Afl
ਵਾਹਿਗੁਰੂ ਜੀ ਦਾ ਬਹੁਤ ਸ਼ੁਕਰੀਆ ਮੇਰੇ ਵੀਰ ਨੂੰ ਸਹੀ ਸਲਾਮਤ ਘਰ ਵਾਪਿਸ ਕਰਤਾ ਜੀ .🙏🙏
ਬਹੁਤ ਦਰਦ ਸਹਿ ਗਏ ਵੀਰ ਜੀ
Right
ਵੀਰੇ ਬਹੁਤ ਦੁੱਖ ਲੱਗਾ ਸੁਣ ਕੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਕੋਈ ਵੀ ਵੀਰ ਇਸ ਤਰ੍ਹਾਂ ਨਾਂ ਕਰੇਂ ਜੀ
ਬਾਈ ਕੋਈ ਵੀ ਡੋਕੀ ਨਾ ਜਾਉ ਮੈਂ ਵੀ ਫਸਗਿਆ ਸੀ 31ਦਿਨ ਬਾਦ ਪਹੁੰਚੇ ਸੀ
Kithe bai
ਬਹੁਤ ਵੱਡਾ ਜੇਰਾ ਰਖਿਆ ਵੀਰ ਨੇ ਪੰਜ ਦਿਨ ਰਸੀ ਦੇ ਸਹਾਰੇ ਸਮੁੰਦਰ ਦੇ ਪਾਣੀ ਵਿਚ ਰਹਿਣਾ ਸਲਾਮ ਵੀਰ ਨੂੰ
Hanji ver g 🙏
⁰
@@deepmaangames7646 p
th-cam.com/video/j5FkRwi2734/w-d-xo.html
ਇਦਾ ਦੇ ਹੀ ਇਕ ਨੌਜਵਾਨ ਦੀ ਦਰਦ ਕਹਾਣੀ ਬਿਆਨ ਕਰਦਾ ਮੇਰਾ ਲਿਖਿਆ ਰਹੇ ਗੀਤ ਮੇਰਾ ਵਾਅਦਾ ਏ ਸੁਣ ਕੇ ਅੱਖਾਂ ਚੋਂ ਹੰਝੂ ਨਹੀਂ ਰੁਕਣੇ
th-cam.com/video/j5FkRwi2734/w-d-xo.html
th-cam.com/video/j5FkRwi2734/w-d-xo.html
ਗੀਤਕਾਰ ਲੱਖੀ ਬਰਾੜ ਗਾਜ਼ੀਆਣਾ
ਮਾੜੀਆਂ ਸਰਕਾਰਾਂ ਅਤੇ ਮਾੜੇ ਸਿਸਟਮ ਨੇ ਸਾਡੇ ਵੀਰ ਭਰਾਵਾਂ ਨੁੰ ਮੌਤ ਦੇ ਮੂੰਹ ਵਿਚ ਜਾਣ ਲਈ ਮਜਬੂਰ ਕਰਤਾ😥😢
ਸਟੋਰੀ ਸੁਣ ਕੇ ਮਨ ਭਰ ਆਇਆ,ਬਾਈ ਕੋਈ ਵੀ ਬੰਦਾ ਡੋਂਕੀ ਤੇ ਨਾ ਜਾਇਓ
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ 🙏🙏
ਬਾੲੀ ਸੱਚੀ ਅੱਖਾ ਚ ਪਾਣੀ ਆ ਗਿਆ ਸਟੋਰੀ ਸੁਣ ਕੇ
ਸਾਰੀ ਗੱਲ ਬਾਤ ਸੁਣ ਕੇ ਬਹੁਤ ਦਿਲ ਭਰਿਆ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਬਖਸ਼ੇ ਧਨਵਾਦ
ਵੀਰੇ ਪਰਮਾਤਮਾ ਦਾ ਸਵਾਸ ਸਵਾਸ ਸ਼ੁਕਰ ਕਰਨਾ ਨਾ ਭੁੱਲੀਂ,ਰੱਬ ਲੰਮੀਆਂ ਉਮਰਾਂ ਕਰੇ🙏
🥳🥳
💖💖💖💖💖💖💖💖💖
☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️
🥳🥳🥳🥳🥳🥳🥳🥳🥳🥳🥳🥳🥳🥳🥳🥳🥳🥳🥳🥳
💖💖💖💖💖💖💖💖💖💖💖💖💖💖💖💖💖💖
Waheguru , ਸਰਬੱਤ ਦਾ ਭਲਾ ਮੰਨ ਕੇ ਗਰੀਬੀ ਕੱਟ ਲਵੋ , ਪਰ ਇਸ ਤਰਾ ਗਲਤ ਤਰੀਕੇ ਨਾਲ ਨਾ ਜਾਉ🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗਰੀਬੀ ਕੱਟ ਲਵੋ y ਜੀ but edha ਦੀ ਗਲਤੀ ਨਾ ਕਰੋ
ਸਹੀ ਗੱਲ ਅਾ ਰੱਬ ਰੋਟੀ ਸਾਰਿਆ ਨੂੰ ਦਿੰਦਾ। ਸਬਰ ਕਰਨਾ ਵੱਡੀ ਚੀਜ਼ ਅਾ ਜੋ ਲੋਕ ਕਰਦੇ ਨੀ🙏
Sarbat da bhlaa taa theek hai.pr greebi ktn aali gll ik negative soch aa mehnat kro traakii kro agge vddo prmaatma tuhaanu khushhaal vekh k khush hai
@@Riya-ms7pk ritu kitho tuci
@@tapti7889 punjab to veer ji.🙏
ਮਾਲਕ ਤੁਹਾਨੂੰ ਤੰਦਰੁਸਤ ਰੱਖੇ ਵੀਰ ਜੀ
ਵੀਰ ਮੇਰਾ ਦਿਮਾਗ ਸੂੱਨ ਹੋ ਗਿਆ ਤੇਰੀ ਕਹਾਣੀ ਸੁਣ ਕੇ ਪਰਮਾਤਮਾ ਤੇਰੀ ਲੰਮੀ ਉਮਰ ਕਰੇ 🙏🙏
Q
.
@@manjeetkauraulakh4454 hi
@@manjeetkauraulakh4454 🙏
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪਜੀ ਤੇ ਮੌਤ ਦੇ ਮੂੰਹ ਚੋਂ ਨਿਕਲ ਕੇ ਆਏ ਹੋ ਇਹ time ਕਿਸੇ ਤੇ ਵੀ ਨਾ ਆਵੇ।
,,Ballu ਰਟੈਂਡਾ,,
Veer mai do bare video dekh lie.sun ki dar lag rehi c wehaguru g tuhanu sukar hai tusi thik ghar aa gye.
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਾਰੇਆ ਤੇ
ਸਹੀ ਆ ਵੀਰ ਰੂਹ ਹੀ ਕਬਾਉਣ ਵਾਲੀ ਘਟਨਾ ਹੈ। ਪ੍ਮਾਤਮਾ ਦਾ ਸ਼ੁੱਕਰ ਆ ਜਿਹੜਾ ਤੁਸੀ ਇਨੀਆ ਮੁਸਕਿਲਾ ਤੋ ਬਾਅਦ ਵੀ ਕਿਰਪਾ ਨਾਲ ਠੀਕ ਹੋ। ਪਰਮਾਤਮਾ ਤਹਾਨੂੰ ਲੰਬੀ ਉਮਰ ਦੇਵੇ, ਬਹੁਤ ਤਰੱਕੀ ਵੀ ਦੇਵੇ।
ਲਾਲਚ ਤੋਂ ਬੱਚੋਂ ਜ਼ਿਦਗੀ ਬੁਹਤ ਕਿਮਤੀ ਆ
Waheguru ji mehar kari sab te ji fouji veera te v mehar kro 🙏💯👏🌹🙏❤️🌹🌹🌹🌹🌹🌹🌹🌹🌹🙏❤️👏🙏🌹🌹❤️❤️❤️👏🙏🙏🙏🙏🙏🙇🙇🙇🙇💯💯💯💯💯💯❤️🌹🌹🌹🙇🙇🙇🙏🙏🙏🙏🙏👏❤️❤️❤️❤️❤️❤️❤️👏👏👏💔💔💔💔🙏🙏🙏🙏
ਸੱਚੀ ਵੀਰ ਅੱਖਾ ਚ ਪਾਣੀ ਆ ਗਿਆ ਤਹਾਡੀ ਸਟੋਰੀ ਸੁਣ ਕੇ ,,,,,,ਵਾਹਿਗੁਰੂ ਵਾਹਿਗੁਰੂ
ਇੰਡੀਆ ਵਿਚ ਖਰਚੇ ਪੂਰੇ ਨਹੀ ਹੁੰਦੇ ਜਿਹੜਾ ਮਰਜ਼ੀ ਕੰਮ ਕਰ ਲਵੋ ਇੰਡੀਆ
Bahar vi ni hunde .
ਧੰਨ ਏ ਬਾਈ ਤੁਸੀਂ ਜਿਹੜੇ ਚਲੇ ਗਏ ਬਹੁਤ ਮਾੜਾ ਹੋਇਆ
ਵੀਰੇ ਸੱਚੀ ਰੋਣਾ ਆਗਿਆ ਤੁਹਾਡੀ ਸਟੋਰੀ ਸੁਣ ਕੇ 😭 ਰੱਬ ਤੁਹਾਨੂੰ ਜਿੰਦਗੀ ਦੀ ਸਾਰੀ ਖੁਸੀਆਂ ਦੇਵੇ 🙏♥️
Nale Teri vi lambi umer kre rab
9o9oo
@@ravinderchahal6665 o
@@ravinderchahal6665 ppppppppppppppppppppppppppppppppppppppppppppppp000000000p0ppp0pppppppppp000pp0pppppppp0p0ppppp000
@@ravinderchahal6665 00⁰8pp
Veere tuhi story suna rhe c Aapni real minu naal naal oh seen Sara Akhaa sahmne chl riya c . Akaal purkh waheguru Ji chardi kla CH rkhn tuhanu
ਫਿਲਮ ਬਣਨੀ ਚਾਹੀਦੀ ਵੀਰ ਦੀ ਇਸ ਕਹਾਣੀ ਤੇ, ਇੰਨੀ ਵੱਡੀ ਮੁਸੀਬਤ ਵਿੱਚੋਂ ਨਿਕਲ ਕੇ ਆਇਆ ਵੀਰ, ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ।ਰੱਬ ਮਿਹਰ ਕਰੇ🙏🏻
Ban ta gyi bro Aja mexico chaliye ohde ch v ehi kuj dekhaya gya
@@gs-ys5qt salia oh hor story aa oh hor a
@@dhaliwaljaspreetjassi8176 matalab ta same hi brother. Jehde lok donki lake jande ohna nall ki kuj hunda eh sab kuj ta vekhaya gya. Kinne janne jaan gva dinde aa kai lutte jande aa
Qq
F
ਬਹੁਤ ਦੁੱਖ ਲੱਗਿਆ ਵੀਰੇ ਤੇਰੀ ਹੱਡਬੀਤੀ ਸੁਣ ਕੇ 🥺🥺 ਵਾਹਿਗੁਰੂ ਤੇਰੀ ਲੰਮੀ ਉਮਰ ਕਰੇ ਤੈਨੂੰ ਸਾਰੀਆਂ ਖੁਸ਼ੀਆਂ ਬਖਸ਼ੇ
Never go abroad without visa. It is so difficult.
Rytt bai g
ਵੀਰ ਜੀ ਲੋਕਾਂ ਨੂੰ ਤਾਂ ਅਮਰੀਕਾ ਕਨੇਡਾ ਇੰਗਲੈਂਡ ਦਾ ਹੀ ਭੂਤ ਸਵਾਰ ਹੋ ਗਿਆ ਹੈ
ਗਰੀਬ ਤਾਂ ਰਿਸਕ ਲੈਣਾ ਹੀ ਹੈ
ਪਰ ਜਿਨ੍ਹਾਂ ਕੋਲ ਪੰਜ ਸੱਤ ਕਿਲੇ ਉਹ ਵੀ ਬਾਹਰ ਨੂੰ ਤੁਰ ਪਿਆ ਹੈ
Right
ਵੀਰ ਮੇਰਿਆ ਤੈਨੂੰ ਇਸ ਵੀਰ ਹਿਸਟਰੀ ਚੋ ਰੁਪਏ ਬਹੁਤ ਬਣੇ ਹੋਣਗੇ ਇਸ ਨੂੰ ਅੱਧੀ ਪੈਮੇਂਟ ਕਰਦੀ
ਸ਼੍ਰੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਜੀਆਂ ਤੇ ਜੀ ਇੱਕ ਤੇਰਾ ਆਸਰਾ ਜੀ 🙏
Waheguru ji God bless you
ਵਾਹਿਗੁਰੂ ਤੇਰਾ ਸ਼ੁਕਰ ਵੀਰ ਜੀ ਦੀ ਜਾਨ ਬਚਾ ਗਈ
Kido di gal hai Veer ji
ਮੈਂ ਕਦੇ ਵੀ 15 ਮਿੰਟਾ ਤੋਂ ਵੱਡੀ ਮੂਵੀ ਨਹੀਂ ਸੀ ਵੇਖੀ ਪਰ 22 ਦੀ ਵਿਡੀਓ ਡੇਢ ਘੰਟੇ ਦੀ ਦੇਖਦਿਆਂ ਪਤਾ ਹੀ ਨਹੀਂ ਲੱਗਾ,,,,
ਵੀਰ ਦੂਸਰਾ ਵੀਰ ਆਦਮਪੁਰ ਪਿੰਡ ਹਰਿਆਣੇ ਤੋਂ ਸੀ ਕੇ।।
Rona nikal giya yr ah story sun k wmk😢🙏
Schi yarra 😭
ਇਦਾ ਦੇ ਹੀ ਇਕ ਨੌਜਵਾਨ ਦੋ ਦਰਦ ਕਹਾਣੀth-cam.com/video/j5FkRwi2734/w-d-xo.html
ਗੀਤਕਾਰ ਲੱਖੀ ਬਰਾੜ ਗਾਜ਼ੀਆਣਾ
ਹਾਏ,, ਕਿੰਨਾ ਖੌਫਨਾਕ ਕਿੱਸਾ 🥺🥺🥺🥺
Hi
ਵਾਹ ਬਈ ਵਾਪਰੀ ਤੇਰੇ ਨਾਲ ਆ feel ਮੈਨੂੰ ਹੋ ਰਿਹਾ 🙏🙏🥺
I m totally shocked. Rab lambi umer bakshe veer nu
Right
Same hyar
ਸੁਕਰ ਐ ਰੱਬ ਦਾ ਬਹੁਤ ਸੋਹਣੇ ਦਿਨ ਦਿਖਾ ਰਿਹਾ
@Kaur Kamal hello
ਵਾਹਿਗੁਰੂ ਜੀ ਮੇਹਰ ਕਰੋ ਸਬ ਤੇ
ਮੇਰੇ ਨਾਲ ਵੀ ਹੇਮਕੁੰਟ ਸਾਹਿਬ ਇਸੇ ਤਰ੍ਹਾਂ ਹੋਇਆ ਸੀ ਮੈਂ ਵੀ ਬਹੁਤ ਮੁਸ਼ਕਿਲ ਨਾਲ ਬੱਚਿਆਂ ਸੀ
Ki hoya c bai
ਕੀ ਹੋ ਗਿਆ y
Ki hoya c veer
ਕੀ ਹੋਇਆ ਸੀ ਬਾਈ ਦੱਸ। ਮੈ ਵੀ ਹੇਮਕੁੰਟ ਸਾਹਿਬ ਜਾਂਦਾ ਰਿਹਾ। ਤੂੰ ਕਹਾਣੀ ਦੱਸ ਆਵਦੀ। ਮੈ ਆਵਦੀ ਦੱਸੁ ਫਰ
@@desideshokeen1509 ae ni dsda prawa kide de puchhn dye aa
🙏ਜਾਗੋ ਰਾਖੇ ਸਾਈਆ ਮਾਰ ਸਕੇ ਨਾ ਕੋਈ 🙏
ਵੀਰ ਜਾਗੋ ਨੀ ਜਾ ਕੋ ਆ
Satnam Shri Waheguru Ji🙏🙏
ਬਹੁਤ ਮੁਸੀਬਤਾਂ ਝਲੀਆਂ ... ਵਾਹਿਗੁਰੂ ਤੁਹਾਡਾ ਭਲਾ ਕਰੇ ਤੇ ਜਿਹੜੀਆਂ ਰੂਹਾਂ ਆਪਣੇ ਮਾਪਿਆਂ ਨੂੰ ਨਹੀਂ ਮਿਲ ਸਕੀਆਂ ਰੱਬ ਉਹਨਾਂ ਨੂੰ ਸ਼ਾਂਤੀ ਦੇਵੇ ਤੇ ਓਹਨਾਂ ਦੇ ਪਰਿਵਾਰਾਂ ਨੂੰ ਬੱਲ ਬਖਸ਼ੇ|
ਬਹੁਤ ਦੁੱਖ ਹੋਇਆ ਤੁਹਾਡੀ ਸਟੋਰੀ ਸੁਣ ਕੇ ਵੀਰ ਜੀ 😢
ਰਿਪੋਰਟਰ ਬਾਈ ਜੀ ਵੀਰ ਨੂੰ ਇਨੀਆਂ ਹਿਚਕੀਆਂ ਆ ਰਹੀਆਂ ਸੀ ਥੋੜਾ ਪਾਣੀ ਤੇ ਪਿਆ ਦੇਂਦੇ
ਬਾਈ ਜੀ ਇੰਟਰਬੂ ਲੈਣਾ ਦੇ ਨਾਲ, ਏ ਵੀ ਧਿਆਨ ਰੱਖੋ, ਹਚਕੀ ਲਗਣ ਤੇ ਪਾਣੀ ਪੀਣ ਨੂੰ ਦੇਵੋ
😂😛Hahha ryt bro 😎pehla paani deo hijki ta band hove thoko thoko taali🙏🙏🙏🙏
SHI GAL HAI
@@fitnesshub366 100℅®√√√√√√
Lagda ਸਮੁੰਦਰ da ਲੂਣ halle bi ਗਲੇ ch ਅਟਕਿਆ 😝
@@punjabidecenthulk784 tanu Majak lagda
ਸ਼ੁਕਰ ਵਾਹਿਗੁਰੂ ਦੀ ਦਾ ਬਚਾਅ ਹੋ ਗਿਆ।ਉਹਨਾ ਦਾ ਅਫ਼ਸੋਸ ਵੀ ਹੋਇਆ ਜਿਹੜੇ ਵਿਚਾਰੇ ਜਾਨ ਤੋਂ ਹੱਥ ਧੋ ਬੈਠੇ।ਮੈਨੂੰ ਆਪਣੀ ਡੌਂਕੀ ਯਾਦ ਆ ਜਾਂਦੀ ਆ ਜੋ ਉਨੀ ਸੌ ਅਠਾਸੀ ਵਿੱਚ ਲਾਈ।ਸੱਤ ਬਾਡਰ ਪਾਰ ਕੀਤੇ ਸੀ।
ਤੁਸੀਂ ਕੈਰੀ ਕੰਟਰੀ ਵਿੱਚ ਗਏ ਸੀ
@@SatwantSandhu0067 🇺🇸 ji
Waheguru
WmK 💐
Hun kithe o g
A veer yaar boot changa Banda hai yaar jo video de vich satch bool riha hai salut hai yaar pra nu 👏👏👏👏👏
ਵੀਰੇ ਤੇਰੀ ਕਹਾਣੀ ਸੁਣੀ ਨਹੀਂ ਜਾਂਦੀ।
ਦਿਲ ਭੂੱਬਾ ਮਾਰ ਰੋ ਪਿਆ।
ਮਾੜੀਆਂ ਸਾਡੀਆਂ ਸਰਕਾਰਾਂ ਨੇ, ਹੀਰਿਆਂ ਵਰਗੇ ਮਾਵਾਂ ਦੇ ਪੁੱਤ ਗੱਭਰੂ ਨੂੰ ਦਰਿਆਵਾਂ ਦੇ ਵਿੱਚ ਰੋੜਣ ਲਈ ਮਜਬੂਰ ਕਰ ਰੱਖਿਆ। ਕਾਸ਼ ਕਿਤੇ ਪੰਜਾਬ ਵਿੱਚ ਵੀ ਜੌਬ ਮਿਲੀ ਦੀ ਹੁੰਦੀ, ਕਿਉਂ ਜਾਣ ਪ੍ਰਦੇਸਾਂ ਦੇ ਰਾਹ।