MITHU EXCLUSIVE INTERVIEW | ਮਿੱਠੂ ਦੀ ਜ਼ੁਬਾਨੀ, 1994 ਤੋਂ 2024 ਤੱਕ ਦੀ ਮੁਕੰਮਲ ਕਹਾਣੀ | Arbide World |

แชร์
ฝัง
  • เผยแพร่เมื่อ 12 ม.ค. 2025

ความคิดเห็น • 1.1K

  • @DavinderChathu
    @DavinderChathu 21 วันที่ผ่านมา +4

    ਬਹੁਤ ਹੀ ਦਲੇਰੀ ਭਰਿਆ ਅਤੇ ਸੱਚੇ ਪਿਆਰ ਦਾ ਪ੍ਰਤੀਕ ਹੈ ਵਾਹ ❤❤❤❤❤🎉🎉🎉🎉🎉🎉🎉

  • @HoneySingh-lo2uj
    @HoneySingh-lo2uj 5 หลายเดือนก่อน +53

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਕਹਾਣੀ ਸੀ। ਵਾਹਿਗੁਰੂ ਕਿਰਪਾ ਕਰੇ ਮਿੱਠੂ ਵੀਰ ਨੂੰ ਇਹਨਾਂ ਸਾਰੈ ਦੁੱਖਾਂ ਚੋਂ ਕੱਢੇ

  • @thelifecoach7571
    @thelifecoach7571 5 หลายเดือนก่อน +21

    ਸੱਚੀ ਮਿੱਠੀ ਵੀਰ ਤਾਂ ਰੱਬੀ ਰੂਹ ਆ। ਬਹੁਤ ਦੁੱਖ ਨੇ ਇਹਦੀ ਜ਼ਿੰਦਗੀ ਵਿੱਚ ਪਰ ਫੇਰ ਵੀ ਜੱਸੀ ਲਈ ਡੱਟਿਆ ਹੋਇਆ

    • @ravigrewal9369
      @ravigrewal9369 3 หลายเดือนก่อน +6

      ਰੱਬ ਤੇਰੇ ਘਰ ਵੀ ਜੱਸੀ ਵਰਗੀ ਧੀ ਦੇਵੇ 🙏 ਉਹ ਆਪਣੀ ਮਾ ਨੂ ਜ਼ਹਿਰ ਘੋਲ ਕੇ ਦੇਵੇ ਪਿੰਡ ਦੇ ਮੁੰਡੇ ਨਾਲ ਵਿਆਹ ਕਰਵਾ ਲਵੇ ਤੁਸੀ ਉਹਦੇ ਲਈ ਡਟੇ ਰਿਹੋ ॥🙏🙏

  • @punjabicalligraphyclassesm7692
    @punjabicalligraphyclassesm7692 3 หลายเดือนก่อน +9

    ਬਹੁਤ ਕਹਾਣੀਆਂ ਸੁਣੀਆਂ, ਬਹੁਤ ਫਿਲਮਾਂ ਦੇਖੀਆਂ,ਪਰ ਮਿੱਠੂ ਦੀ ਕਹਾਣੀ ਨਹੀਂ ਭੁੱਲ ਸਕਦਾ।

  • @GursewakGursewakSinghDhillon
    @GursewakGursewakSinghDhillon 5 หลายเดือนก่อน +80

    ਫਿਰ ਬਹੁਤ ਹੌਸਲਾ ਬਾਈ ਦਾ ਪਿਆਰ ਦਾ ਮੁੱਲ ਪਾ ਤਾਂ ਕੇਸ ਲੜਨਾ ਬਹੁਤ ਵੱਡੀ ਗੱਲ ਆ ਨਾਲੇ ਏਨਾ ਪੈਸਾ
    ਜਿੰਦਗੀ ਤਾਂ ਫਿਰ ਅੱਗੇ ਤੋਰਨੀ ਸੀ ਇਹਨਾਂ ਹੀ ਬਹੁਤ ਆਂ ਬਾਈ ਨੇ ਜੱਸੀ ਦਾ ਕੇਸ ਲੜਿਆ ❤

    • @RomyRaikot-bs2ql
      @RomyRaikot-bs2ql 3 หลายเดือนก่อน +1

      ਤੇਰੀ ਭਾਣਜੀ ਏਦਾਂ ਕਰਿ ਤੇਰੇ ਗੁਆਂਢ ਪ੍ਰਮਾਤਮਾ ਅਗੇ ਅਤੇਦਾਸ ਮੇਰੀ ਆ

    • @mindagill5615
      @mindagill5615 3 หลายเดือนก่อน +2

      @@RomyRaikot-bs2ql tu jassi di mummy da ashiqk lgda mainu cheeki ja agle pyar hikk jor nibhaya bakki jindgi rabb de hath aa jini likhi c agli bhog gayi tere keo mirchha lagdiyan aa

    • @ravigrewal9369
      @ravigrewal9369 3 หลายเดือนก่อน +1

      ਬਾਈ ਜੀ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਦੱਸਿਓ ਅਗਰ ਤੁਹਾਡੀ ਭੈਣ ਜਾਂ ਬੇਟੀ ਆਪਣੇ ਟੱਬਰ ਨੂੰ ਨੀਂਦ ਦੀਆਂ ਗੋਲੀਆਂ ਦੇ ਦੇਵੇ ਤਾਂ ਤੁਹਾਨੂੰ ਕਿੱਦਾਂ ਲੱਗੇ ?? ਹਾ ਉਸਨੂੰ ਮਾਰਨਾ ਬਿਲਕੁਲ ਗਲਤ ਸੀ ॥

    • @jpj903
      @jpj903 2 หลายเดือนก่อน

      @@mindagill5615teri bhain v mildi aa goliya pa k

    • @Womenbusinessideas
      @Womenbusinessideas 22 วันที่ผ่านมา

      ​@@RomyRaikot-bs2qlade vich gl ki aa kudi munde ne aapse ch vya e kraya koi munde ne vrtke ta nhi shdi mrji nl vya krona glt nhi h athe marn da karn munde di greebi aa vya kron vle glt ni hunde faltu aashki aale glt hunde aa

  • @nevergiveup1041
    @nevergiveup1041 4 หลายเดือนก่อน +14

    When I listened this story Frist time from another channel it stuck in my head for weeks...and I actually imagine the that 90s time how good time was and they met,both dreamed for good life 💕..and it's 6 time I'm listening story....and it's makes me cry everytime..it feels new..jassi was so good..like this lady with pure heart takes birth only once...jassi and mittu movie should be made of 1.30 hours...

    • @humanityfirst5820
      @humanityfirst5820 2 หลายเดือนก่อน

      Definitely you right that time love affair was illegally

  • @Fun_with_fateh
    @Fun_with_fateh 26 วันที่ผ่านมา +5

    ਧੀਆ ਦਾ ਦਰਦ ਉਸ ਸੁਰਜੀਤ ਬਦੇਸਾ ਨੇ ਬਹੁਤ ਰੱਖਿਆ ।।ਕਾਨੂੰਨ ਮੁਤਾਬਕ ਅਠਾਰਾ ਸਾਲ ਤੋ ਉੱਪਰ ਸੀ ਦੋਨੋ ਜੇਕਰ ਸਹਿਮਤੀ ਨਾਲ ਵਿਆਹ ਕਰਾਇਆ ਇਸ ਵਿਂਚ ਕੀ ਕਾਸੂਰ ਕਰਤਾ ਲਾਹਣਤ ਹੈ ਇਹੋ ਜਿਹੀ ਸੋਚ ਨੂੰ ।

  • @JS50108
    @JS50108 5 หลายเดือนก่อน +99

    ਪੱਤਰਕਾਰ ਬਾਈ ਬਹੁਤ ਸੂਝਵਾਨ ਲੱਗਦਾ । ਕੋਈ ਫਾਲਤੂ ਗੱਲ ਨਹੀਂ ਕੀਤੀ।ਜਿੱਥੇ ਲੋੜ ਪਈ ਓਥੇ ਸਟੋਰੀ ਨੂੰ ਪਾਸੇ ਨਹੀਂ ਜਾਣ ਦਿੱਤਾ Respect🙏

    • @arbide_world
      @arbide_world  5 หลายเดือนก่อน +4

      @@JS50108 Thanks for appreciation

    • @harpalSingh-rh3rc
      @harpalSingh-rh3rc 2 หลายเดือนก่อน +2

      ਪਤਰਕਾਰ ਬਹੁਤ ਵਧੀਆ ਨੇ ਜੀ ਬਹੁਤ ਘੱਟ ਬੋਲਦੇ ਨੇ

    • @globaltryst713
      @globaltryst713 หลายเดือนก่อน +2

      ਬਾਈ ਸਮਾਰਟ ਵੀ ਬਹੁਤ ਹੈ ਤੇ ਪੱਤਰਕਾਰੀ ਵਿੱਚ ਨਿਪੁੰਨ ਵੀ ! ਫਾਲਤੂ ਟੈਂ ਟੈਂ ਨਹੀਂ ਤੇ ਹਮੇਸ਼ਾ ਸਟੋਰੀ ਤੇ ਫੋਕਸ ਰੱਖਦਾ ਹੈ ! ਮਲੰਗ ਤੇ ਹੋਛੇ ਪੱਤਰਕਾਰਾਂ ਦੀ ਤਰਾਂ ਨਾ ਹੀ ਰਾਜਨੇਤਾਵਾਂ ਦੀ ਮੁੱਛ ਯਾ ਪੱਗ ਤੇ ਸਵਾਲ ਕਰਦਾ ਹੈ ! ਵਿਰਕ ਡੀ ਜੀ ਪੀ ਦੀ ਇੰਟਰਵਿਊ ਵਿੱਚ ਵੀ ਕੋਈ ਸਾਈਡ ਨਹੀਂ ਲਈ ਤੇ ਤੱਥਾਂ ਤੇ ਆਧਾਰਿਤ ਇੰਟਰਵਿਊ ਕੀਤੀ !

  • @dhaliwaldaljit9375
    @dhaliwaldaljit9375 5 หลายเดือนก่อน +10

    ਰੱਬ ਸੱਚਾ ਹਿੰਮਤਾਂ ਬਣਾਈ ਰੱਖੇ ਜਿਉਂਦਾ ਰਹਿ ਬਾਈ। ਤੇਰੇ ਹੌਸਲੇ ਨੂੰ ਸਲਾਮ।

    • @manpreetkelowna
      @manpreetkelowna 4 หลายเดือนก่อน

      Veer ji manu 1 gal da jwb da sakda tusi

    • @deepujhinjer6658
      @deepujhinjer6658 3 หลายเดือนก่อน

      ਮਾਰ ਤੀ ਸੀ ਵਿਚਾਰੀ ਉਸੇ ਰਾਤ

  • @BhupinderSingh-wu9df
    @BhupinderSingh-wu9df 4 หลายเดือนก่อน +12

    ਬਾਈ ਤੇਰੀ ਇੱਕ ਇੱਕ ਗੱਲ ਨੂੰ ਪਿਕਚਰਸ ਕਰਕੇ ਅੱਖਾਂ ਮੂਹਰੇ ਫੀਲ ਕਰਕੇ ਦੇਖ ਰਿਹਾ ਸੱਚੀ ਯਾਰ ਬਹੁਤ ਜ਼ਿਆਦਾ ਦੁਖਦਾਇਕ ਅੰਤ ਹੋਇਆ ਐਨੀ ਸਿਆਣੀ ਪਿਆਰੀ ਮਾਸੂਮ ਜਿਸਨੂੰ ਓਹਦੀ ਹੀ ਸਕੀ ਮਾਂ ਸਕੇ ਮਾਮੇ ਵੱਲੋਂ ਮਾਰ ਦਿੱਤਾ ਗਿਆ ਕੀ ਬੀਤ ਰਹੀ ਹੋਵੇਗੀ ਉਸ ਸਮੇਂ ਜਦੋਂ ਤੈਨੂੰ ਇਹ ਪਤਾ ਲੱਗਿਆ ਹੋਵੇਗਾ ਕਿ ਜੱਸੀ ਹੁਣ ਨਹੀਂ ਰਹੀ ਇਸ ਦੁਨੀਆਂ ਵਿੱਚ😢😢

  • @surindersinghfauji9141
    @surindersinghfauji9141 3 หลายเดือนก่อน +16

    ਇਹ ਹਕੀਕਤ ਸੁਣ ਕੇ ਮੇਰਾ ਦਿਲ ਦੁਖਿਆ।ਵੀਰੇ ਹੁਣ ਦਿਲ ਨੂੰ ਵੱਡਾ ਰਖ।ਮਾਰਨ ਵਾਲਿਆਂ ਦਾ ਸਤਿਆਨਾਸ ਹੋਵੇਗਾ।

    • @ButaSingh-xc7ek
      @ButaSingh-xc7ek 2 หลายเดือนก่อน

      ਜਿਸ ਰਾਤ ਮਿੱਠੂ ਦੇ ਨਾਨਕੇ ਜੱਸੀ ਨੂੰ ਮਾਂ ਦਾ ਫੋਨ ਆਇਆ ਉਸ ਭੋਲੀ ਨੇ ਓਦਣ ਹੀ ਦਸ ਦਿੱਤਾ ਹੋਣਾ ਕੇ ਅਸੀਂ ਨਾਰੀਕੇ ਹਾਂ,,ਆਪਦੀ ਮਾਂ ਦੇ ਇਸ ਘਟੀਆ ਇਰਾਦੇ ਦਾ ਪਤਾ ਹੁੰਦਾ ਅਸਲੀ ਪਤਾ ਨਾ ਦੱਸਦੀ,,ਨਾਜਾਇਜ਼ ਕੁੜੀ ਰੱਖਣੀ ਤੇ ਕੋਲ ਅਸਲਾ ਵੀ ਨਹੀਂ ਰੱਖਿਆ,,ਮਿੱਠੂ ਦੀ ਲਾਪਰਵਾਹੀ ਕਾਰਣ ਬਣੀ ਮੌਤ ਦਾ,,ਇਕੋ ਗਲੋਂ ਸਿਫਤ ਕਰਦੇ ਹਾ ਅੱਧੀ ਜ਼ਿੰਦਗੀ ਕੇਸ ਲੜਦੇ ਬਿਤਾ ਦਿੱਤੀ,,ਇਨੇ ਧੱਕੇ ਖਾਧੇ,, ਜੇਲਾਂ ਕੱਟੀਆਂ ,,ਬਹੁਤ ਦੁੱਖ ਝੱਲੇ,,

  • @swaransingh483
    @swaransingh483 5 หลายเดือนก่อน +62

    , ਬਹੁਤ ਦੁੱਖਭਰੀ ਕਹਾਣੀ ਹੈ ਬਾਈ ਮਿੱਠੂ ਦੀ 😢😢

    • @jujhar25ify
      @jujhar25ify 5 หลายเดือนก่อน +4

      Hanji, bahut dard-bhari story. Kudi dil di saaf, innocent kudi c. Katil kuttiyan ney ikk kudi nu maar ditta, zraa vee tars nahi keeta. Mithu dey dil tey jo beeti osda andaaza lagaana vee mushkil hai.Katal tey sazish krn waaliya nu fansi honi chahidi hai.

    • @arbide_world
      @arbide_world  5 หลายเดือนก่อน +1

      @@swaransingh483 yes very painful

    • @arbide_world
      @arbide_world  5 หลายเดือนก่อน +1

      @@jujhar25ify 🙏🙏🙏🙏

    • @Karma34568
      @Karma34568 5 หลายเดือนก่อน +4

      @@arbide_world what painful, he married her sister and rest is aftermath

    • @AvtarSingh-zu5rd
      @AvtarSingh-zu5rd 5 หลายเดือนก่อน +1

      Ejjat sabh Dee sanjh hundi aa bai nu bachna chahida see tan ke dhukant na vaprda.

  • @jatindervirk5845
    @jatindervirk5845 5 หลายเดือนก่อน +7

    ਬਹੂਤ ਸਿਆਣਾ ਪੱਤਰਕਾਰ ਤੇ ਦੁੱਖ ਭਰੀ ਪ੍ਰੇਮ ਕਹਾਣੀ

    • @arbide_world
      @arbide_world  5 หลายเดือนก่อน +1

      Thank you very much

  • @swaransinghsekhon4836
    @swaransinghsekhon4836 9 วันที่ผ่านมา +2

    Thanks mithu

  • @kaurrdhillon.95
    @kaurrdhillon.95 5 หลายเดือนก่อน +22

    ਦੂਸਰੇ ਵਿਆਹ ਦੀ ਗੱਲ ਸੁਣ ਕ ਦਿਲ ਹੀ ਟੁੱਟ ਗਿਆ 💔💔

    • @Amnadhilwan
      @Amnadhilwan 3 หลายเดือนก่อน +1

      Tenu ki pata agla ki lukoi phirda dil wich

    • @mandeepjosan2640
      @mandeepjosan2640 3 หลายเดือนก่อน

      Majburi bot kuj kra dindi g

    • @ManpreetKaur-hx1mg
      @ManpreetKaur-hx1mg 2 หลายเดือนก่อน

      ​@@mandeepjosan2640nhi ji bande nu koi mazboor nhi kr skda

    • @yaartandeto
      @yaartandeto 23 วันที่ผ่านมา

      ਦੇਖੋ ਤੁਸੀਂ ਏਕ ਕੁੜੀ o ਤੇ ਤੁਸੀਂ immotionly ਸੋਚ ਰਹੇ ਕਦੇ practically ਸੋਚੋ ਕਿਵੇਂ ਜਿੰਦਗੀ ਕੜ੍ਹਦਾ ਪਿਆਰ ਆਪਣੀ ਜਗ੍ਹਾ ਸਹੀ ਆ ਅਗਲ਼ਾ ਪਤਾ ਨਹੀਂ ਕੀ ਕੀ ਦਬੀ ਬੈਠਾ ਦਿਲ ਚ bss eh ਰੋ ਹੀ ਨਹੀਂ ਸਕਦਾ ਮੇ v ਐਵੇਂ ਹੀ 30ਸਾਲ ਦੀ ਉਮਰ ਗੁਆ ਲਈ ਕਿਸੇ ਪਿੱਛੇ ਚਲ ਛੜ ਮੇ ਇਹ ਗੱਲ ਨਹੀਂ ਕਰਨਾ ਚੋਂਦਾ ਆਪਣੀ

  • @shobhnit27
    @shobhnit27 13 วันที่ผ่านมา +2

    Bhut mara hoyia ji. Rab ne dhaka kita bhut 😢😢kismat dhokha dy gyi. ❤😢

  • @jaswantbrar6560
    @jaswantbrar6560 5 หลายเดือนก่อน +8

    Extremely powerful and emotional video! Thanks very much for doing this!

  • @NavdeepSingh-yd9uh
    @NavdeepSingh-yd9uh 5 หลายเดือนก่อน +14

    ਦਵਿੰਦਰ ਪਾਲ ਜੀ ਸਾਡੇ ਬਰਨਾਲੇ ਜ਼ਿਲ੍ਹੇ ਦੀ ਸ਼ਾਨ ਆ ਪਰਮਾਤਮਾ ਤਰੱਕੀ ਬਖ਼ਸ਼ੇ

    • @arbide_world
      @arbide_world  5 หลายเดือนก่อน +1

      Thank you very much 🙏🙏🙏

  • @YG22G
    @YG22G 5 หลายเดือนก่อน +18

    ਪੱਤਰਕਾਰ ਸੂਝਵਾਨ, ਕਹਾਣੀ ਦਰਦਭਰੀ ਅਤੇ ਮੋਤ ਪ੍ਰਮਾਤਮਾ ਹੱਥ।

    • @arbide_world
      @arbide_world  5 หลายเดือนก่อน +1

      thank you very much

  • @attjatt6977
    @attjatt6977 3 หลายเดือนก่อน +4

    Watching you from Australia 🇦🇺
    You are a great journalist
    Respect 🙏

  • @punjjaabdesh8659
    @punjjaabdesh8659 5 หลายเดือนก่อน +56

    ਪੱਤਰਕਾਰ ਬਹੁਤ ਸੂਝਵਾਨ, , ਸਥਿਰ, ਸ਼ਾਂਤ ਬੰਦਾ, ਠਰੰਮੇ ਨਾਲ ਗੱਲ ਕਰਨ ਵਾਲਾ

    • @arbide_world
      @arbide_world  5 หลายเดือนก่อน +5

      @@punjjaabdesh8659 ਬਹੁਤ ਬਹੁਤ ਧੰਨਵਾਦ ਜੀ 🙏🙏

    • @jsranajsrana5263
      @jsranajsrana5263 5 หลายเดือนก่อน +2

      @@punjjaabdesh8659 ਵਾਰ ਵਾਰ ਕਿਸੇ ਦੀ ਇੱਜਤ ਨੂੰ ਉਛਾਲਾਨਾ ਕਿੰਨੀ ਕੁ ਚੰਗੀ ਗੱਲ ਹੈ,
      ਤੇ ਪੱਤਰਕਾਰ ਜੀ ਨਾਲ ਕਿਹੜੀ ਮਾੜੀ ਗੱਲ ਹੋਈ ਹੈ ਜੋ ਬੇਵਕੂਫ ਅਸ਼ਾਂਤ ਹੋਵੇ

    • @zannat_fabric_painting1727
      @zannat_fabric_painting1727 5 หลายเดือนก่อน +2

      Eh journalists ne TH-camr ni that’s why

    • @arbide_world
      @arbide_world  5 หลายเดือนก่อน

      @@zannat_fabric_painting1727 Thank you 🙏

    • @BaldevSingh-fi2sk
      @BaldevSingh-fi2sk 5 หลายเดือนก่อน

      Very pain full story mithi jee please alert and dont bent in front of jassi family if you did true love with jassi God bless you live long and healthy from sur singh

  • @wellnessbites2024
    @wellnessbites2024 หลายเดือนก่อน +1

    Thank you so much we should support him. In Punjab it’s very difficult to get honest person . I wish not only he should be out of all the troubles but govt should reward him for fighting bravely .

  • @haneetkaur7950
    @haneetkaur7950 5 หลายเดือนก่อน +239

    ਪੱਤਰਕਾਰ ਵੀਰ ਬਹੁਤ ਸੂਝਵਾਨ ਹੈ ਪ੍ਰੰਤੂ ਮਿੱਠੂ ਵੀਰ ਦੀ ਕਹਾਣੀ ਬਹੁਤ ਦੁੱਖ ਭਰੀ ਹੈ ਇੱਕ ਗੱਲ ਰਹਿ ਜਾਂਦੀ ਹੈ ਜੇ ਉਹ ਪੂਰੀ ਕੀਤੀ ਜਾਂਦੀ ਬਹੁਤ ਵਧੀਆ ਸੀ ਕਿ ਜਦੋਂ ਮਿੱਠੂ ਵੀਰ ਨੂੰ ਹੋਸਪੀਟਲ ਲਿਆਦਾ ਗਿਆ ਉਸ ਵੇਲੇ ਮੌਕੇ ਤੇ ਜੱਸੀ ਦਾ ਕੀ ਹੋਇਆ ਜੱਸੀ ਨੂੰ ਕੌਣ ਲੈ ਗਿਆ ਕਿੱਥੇ ਲੈ ਗਿਆ ਕੀ ਉਹਦਾ ਇਲਾਜ ਹੋਇਆ ਕਿਸ ਤਰ੍ਹਾਂ ਉਹ ਰਹੀ ਜੇਕਰ ਉਹ ਵੀ ਦੱਸ ਦਿੱਤਾ ਜਾਂਦਾ ਤਾਂ ਸਕਰਿਪਟ ਪੂਰੀ ਹੁੰਦੀ ਵਾਹਿਗੁਰੂ ਜੀ ਜੱਸੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਮਿੱਠੂ ਵੀਰ ਜੀ ਨੂੰ ਹੌਸਲਾ ਬਖਸ਼ਣ ਭਾਣਾ ਮੰਨਣ ਦਾ ਸਲੂਟ ਆ ਵੀਰ ਜੀ ਤੁਸੀਂ ਵਿਕੇ ਨਹੀਂ ਡਰੇ ਨਹੀਂ ਤੁਸੀਂ ਜੱਸੀ ਦੇ ਪਿਆਰ ਦਾ ਮੁੱਲ ਨਹੀਂ ਪਾਇਆ ਵਾਰ ਵਾਰ ਮਿੱਠੂ ਵੀਰ ਨੂੰ ਸਲੂਟ ਹੈ ਸਾਰੇ ਪੁਲਿਸ ਅਫਸਰਾਂ ਦਾ ਵਕੀਲਾਂ ਦਾ ਜਿਨਾਂ ਨੇ ਬੜੀ ਇਮਾਨਦਾਰੀ ਨਾਲ ਇਹ ਕੇਸ ਹੈਂਡਲ ਕੀਤਾ ਉਹ ਤੇ ਉਹਨਾਂ ਦੇ ਮਾਤਾ-ਪਿਤਾ ਧੰਨਤਾ ਦੇ ਯੋਗ ਹਨ

    • @davindersingh2410
      @davindersingh2410 5 หลายเดือนก่อน +4

      Same ehi gall ma miss kr reha , vichari jassi 💔😭

    • @jsranajsrana5263
      @jsranajsrana5263 5 หลายเดือนก่อน

      @@haneetkaur7950 ਹੌਸਲਾ ਰੱਖਣਾ ਹੀ ਪੈਣਾ ਸੀ ਆਂਟੀ ਜੀ, ਜੱਸੀ ਇਸਦੀ ਇਕੱਲੀ ਮਸ਼ੂਕ ਥੋੜਾ ਸੀ ਭਾਣਜੀ ਜਾ ਭੈਣ ਵੀ ਲੱਗਦੀ ਸੀ, ਇਸ ਲਈ ਰਿਸ਼ਤੇਦਾਰੀ ਦੋਹਰੀ ਤੇਹਰੀ ਹੋਣ ਕਾਰਨ ਪਿਆਰ ਵੀ ਦੁਗਣਾ ਤਿਗੁਣਾ ਸੀ ਦੋਨਾਂ ਵਿੱਚ, ਨਾਲੇ ਮਿੱਠੂ ਗੱਲ ਥੋੜੀ ਖਾ ਗਿਆ ਤੇ ਇਹ ਦੱਸਣਾ ਭੁੱਲ ਗਿਆ ਕਿ ਇਹਨਾਂ ਦਾ ਪਿਆਰ, ਬੱਸ ਵਿੱਚ ਨਹੀਂ, ਥਰੀ ਵੀਲਰ ਵਿੱਚ ਸ਼ੁਰੂ ਹੋਇਆ ਸੀ ਕਿਉਂਕਿ ਇਹ ਪਿੰਡ ਤੋਂ ਸ਼ਹਿਰ ਤੱਕ ਥਰੀ ਵੀਲਰ ਚਲਾਉਂਦਾ ਸੀ,
      ਵੈਸੇ **ਰੱਬ ਨਾ ਕਰੇ**ਕੱਲ ਤੁਹਾਡੀ ਕੁੜੀ ਨੂੰ ਆਪਣੇ ਤੋਂ ਕਈ ਗੁਣਾ ਗਰੀਬ ਥਰੀ ਵੀਲਰ ਵਾਲੇ ਨਾਲ ਪਿਆਰ ਹੋ ਜਾਵੇ ਤੇ ਤੁਸੀਂ ਵਿਆਹ ਕਰਵਾ ਦਓਗੇ.
      ਗਰੀਬ ਹੋਣ ਕਾਰਨ ਮਿੱਠੂ ਕਨੇਡਾ ਦੇ ਸੁਪਨੇ ਲੈਂਦਾ ਸੀ, ਕਨੇਡਾ ਪੈਦਾ ਹੋਣ ਕਾਰਨ ਜੱਸੀ ਨੂੰ ਪੰਜਾਬ ਦੇ ਰੀਤੀ ਰਿਵਾਜਾਂ ਦਾ ਪਤਾ ਨਹੀਂ ਸੀ, ਮੈਨੂੰ ਲੱਗਦਾ ਤੁਸੀਂ ਵੀ ਪੰਜਾਬ ਤੋਂ ਬਾਹਰ ਹੀ ਰਹਿੰਦੇ ਹੋ, ਕਿਉਂਕਿ ਆਪਣੇ ਨਾਨਕੇ ਜਾ ਪਿੰਡ ਵਿਆਹ ਕਰਾਉਣਾ ਅਸੀਂ ਇਲਾਕੇ ਵਿੱਚ ਤਾ ਦੇਖਿਆ ਨਹੀਂ,
      ਆਪਣੇ ਨਾਨਕੇ ਜਾ ਪਿੰਡ ਕੁੜੀ ਕਿਸੇ ਵੀ ਜਾਤ ਦੀ ਹੋਵੇ ਉਹ ਸਾਡੀ ਭੈਣ ਲੱਗਦੀ ਹੈ,
      ਆਪਣੇ ਗੋਤ ਦੀ ਕੁੜੀ ਵੀ ਆਪਣੀ ਭੈਣ ਹੁੰਦੀ ਹੈ, ਤੇ ਇਹਨਾਂ ਨਾਲ ਵਿਆਹ ਕਰਾਉਣ ਵਾਲਿਆਂ ਨੂੰ ਹੀ ਭੈਣ ਚੋ.. ਕਿਹਾ ਜਾਂਦਾ,
      ਜਦੋਂ ਅਸੀਂ ਆਪਣੇ ਆਈਡਲ ਸਿੰਗਰਾਂ ਨੂੰ ਬਣਾਵਾਂਗੇ ਤਾਂ ਘਰ ਵਿੱਚ *ਹੀਰ ਰਾਂਝੇ* ਹੀ ਜੰਮਣੇ ਹਨ,
      ਗੁਰੂਆਂ ਦੀ ਕੁਰਬਾਨੀ ਤੇ ਦੇਸ਼ ਭਗਤਾਂ ਦੇ ਜੀਵਨ ਨੂੰ ਮੋਬਾਇਲਾਂ ਤੇ ਕਿਤਾਬਾਂ ਰਾਹੀਂ ਜਾਣੋ ਤੇ ਆਪਣਾ ਜੀਵਨ ਪੱਧਰ ਉੱਚਾ ਬਣਾਓ.

    • @rabjidhillon9413
      @rabjidhillon9413 5 หลายเดือนก่อน +8

      ਭਾੜੇ ਦੇ ਕਾਤਲਾ ਨੇ ੳਸ ਰਾਤ ਹੀ ੳਸ ਨੂੰ ਮਾਰਿਆ ਤਾ

    • @BalbirSingh-xg5uj
      @BalbirSingh-xg5uj 5 หลายเดือนก่อน +10

      @@haneetkaur7950
      ਭਾੜੇ ਦੇ ਗੁੰਡੇ ਜੱਸੀ ਨੂੰ ਕਾਫੀ ਦੂਰੀ ਤੇ ਬੁਲਾਰਾ ਫਾਰਮ ਲੈ ਗਏ ਸੀ
      ਉਥੇ ਫੋਨ ਤੇ ਉਸਦੀ ਮਾਂ ਨਾਲ ਵੀ ਗੱਲ ਕਰਵਾਈ ਸੀ
      ਪਰ ਜੱਸੀ ਅਪਣੇ ਇਰਾਦੇ ਤੋਂ ਪਿੱਛੇ ਨਹੀਂ ਹਟੀ ਸੀ
      ਸੋ ਮਾਂ ਦੇ ਕਹਿਣ ਤੇ ਜੱਸੀ ਨੂੰ ਮਾਰਕੇ ਨਾਲ ਸੂਏ ਚ ਸੁੱਟ ਦਿੱਤਾ ਗਿਆ ਸੀ
      ਉਸ ਦੀ ਲਾਸ਼ ਪੁਲਿਸ ਨੇ ਕਬਜੇ ਚ ਲੈ ਤਫਤੀਸ਼ ਸ਼ੁਰੂ ਕਰ ਦਿੱਤੀ ਸੀ

    • @arbide_world
      @arbide_world  5 หลายเดือนก่อน +2

      @@haneetkaur7950 thank you

  • @LoveHayer-3
    @LoveHayer-3 5 หลายเดือนก่อน +2

    Podcast Bhut Vdiya Hunde Aa G Gll Bat Da Treeka Bhut Sohna Bhut Bhut Dhnwaad G ❤

  • @nazarsingh7560
    @nazarsingh7560 5 หลายเดือนก่อน +79

    ਅਪਣੇ ਨਾਲੋਂ ਗਰੀਬ ਨਾਲ ਵਿਆਹ ਕਰਨ ਨੂੰ ਬੇਜ਼ਤੀ ਸਮਝਦੇ ਸੀ।ਜਿਹੜੀ ਬੇਜ਼ਤੀ ਹੁਣ ਲਗਾਤਾਰ ਹੋ ਰਹੀ ਆ ਉਹ ਵਿਆਹ ਵਾਲੀ ਬੇਜ਼ਤੀ ਨਾਲੋਂ ਕਿਤੇ ਜ਼ਿਆਦਾ ਹੈ।ਜੇ ਸਮਝਣ। ਨਾਲ਼ੇ ਜਿਨ੍ਹਾਂ ਪੈਸਾ ਅੱਜ ਤੱਕ ਖਰਚਿਆ ਓਨੇ ਪੈਸੇ ਨਾਲ ਤਾਂ ਮਿੱਠੂ ਨੂੰ ਆਪਣੇ ਬਰਾਬਰ ਕਰ ਸਕਦੇ ਸੀ । ਹੰਕਾਰ ਕਦੋਂ ਮੰਨਦਾ

    • @arbide_world
      @arbide_world  5 หลายเดือนก่อน +3

      @@nazarsingh7560 absolutely 👍

    • @PARAMJITKAUR-x2u
      @PARAMJITKAUR-x2u 5 หลายเดือนก่อน +2

      Bilkul sahi keha ji tuc

    • @akshbrar1074
      @akshbrar1074 5 หลายเดือนก่อน +6

      ਜੱਸੀ ਦੇ ਨਾਨਕੇ ਸੀ ਮਿੱਠੂ ਦੇ ਪਿੰਡ ਜੇਕਰ ਮਿੱਠੂ ਅਮੀਰ ਹੁੰਦਾ ਫੇਰ ਵੀ ਸਹੀ ਨੀ ਸੀ ਕਿਉਂ ਕੇ ਕੁੜੀ ਦਾ ਰਿਸਤਾ ਆਵਦੇ ਨਾਨਕੇ ਨੀ ਹੁੰਦਾ

    • @amans.lamoureux1945
      @amans.lamoureux1945 4 หลายเดือนก่อน +1

      @@akshbrar1074 Which world are you living in? What's wrong in that?

    • @rattandeepkaur9746
      @rattandeepkaur9746 3 หลายเดือนก่อน +2

      ਤੇਰੀ ਧੀਅ ਭੈਣ ਏ ਹੋਵੇ ਤਾ ਤੁਸੀ ਰਿਸਤਾ ਕਰੋਗੇ

  • @simarnatt9456
    @simarnatt9456 หลายเดือนก่อน

    Stories bht suni mei eh kahani crimi ki kahani toh v suni bt mithu bai nu live vkh ke osto kahani sun ke meri ruk kambh gyi me eh kahani phla hi ni c bhuli hun kde ni bhulni . Mnu raat nu neend ni aai, tuc bht dukh vkhe 🙏🙏waheguru thnu bht trakki dve khush rkhe bht bht pyr bai 🥰 2:50 😍

  • @Kkk-vx7hj
    @Kkk-vx7hj 5 หลายเดือนก่อน +111

    ਮਿੱਠੂ ਯਾਰ ਵਿਆਹ ਦੀ ਗੱਲ ਸੁਣਕੇ ਜਮਾ ਦਿਲ ਟੁੱਟ ਗਿਆ ਭੈਣ ਮਰਾਉਂਦਾ ਸਭ ਕੁਝ ਜ਼ਰ ਜਿਹੜੀ ਕੁੜੀ ਸਿਰਫ਼ ਤੇਰੇ ਲਈ ਆਵਦੀ ਜਾਨ ਵਾਰਗੀ ਸੋਚ ਅੱਜ ਉੱਪਰ ਬੈਠੀ ਕੀ ਸੋਚਦੀ ਹੋਊ ਜਾ ਯਰ ਮਿੱਠੂ ਦੱਸ ਜੱਗ ਤੇ ਕਿਹੜਾ ਵਾਰ ਵਾਰ ਆਉੋਣਾ ਮੁੜ ਕੇ ਤੂੰ ਵਿਆਹ ਨੀ ਸੀ ਕਰਾਉਣਾ ਬਾਈ ਇੰਨਾਂ ਪਿਆਰ ਹਰ ਕਿਸੇ ਨੂੰ ਨੀ ਮਿਲਦਾ ਕੀ ਕਹੀਏ ਹੋਰ ਯਰ💔💔

    • @ManjitSingh-f9s
      @ManjitSingh-f9s 5 หลายเดือนก่อน +25

      ਉਸ ਦਾ ਬਦਲਾ ਲੈਣਾ ਚਾਹੀਦਾ ਸੀ ਇਸ ਨੂੰ ਵਿਆਹ ਕਰਾ ਲਿਆ ਲਖ ਲਾਹਨਤ ਇਸ ਦੇ

    • @_.dhallvlogs
      @_.dhallvlogs 5 หลายเดือนก่อน +9

      Iam thinking my point of view this ia totally PR maamla for mithu but jassi really love mithuu

    • @Puneet-q4b
      @Puneet-q4b 5 หลายเดือนก่อน +15

      Mithu di v family hai mithu di v Maan hai jisne pressure paya, mithu vikhya ni, hun v jassi layi Ladd reha, mrg ta comprise hai jo family layi karna painda, maan da v haq hai osne ne v jameyan, paleya salute hai mithu veere aina koi kise da ni karda, oh hun v jassi layi ladd reha bht vaddi gal hai schi

    • @Puneet-q4b
      @Puneet-q4b 5 หลายเดือนก่อน +9

      Os vichare nu galt comment na karo aah jehde comments kar rahe hai ohna nu pushna hove je tuhade naal avein hoya hunda fr tusi saari umar kuware rehnde, tusi ta saal v ni pauna si mrg layi, oh koi mirza, Ranjha ni vichara osdi v family hai, rahi gal PR di tuhanu pta sara kch PR layi keeta, hadd hai kise de dukh nu dukh ni samjhna bass majak je mithu sahi si vdiya si ta hi jassi Canada chadd ke India ayi avein koi ni aunda sabh kehan dian gallan bass, mithu bhtt vdiya insaan hai es layi jassi ne stand lya

    • @Puneet-q4b
      @Puneet-q4b 5 หลายเดือนก่อน +3

      ​@@ManjitSingh-f9sBadla lai ta reha hor oh ki kare, Ladd ta reha khna saukha mithu ta fr v ladd reha jassi layi okk

  • @shamshermanes2315
    @shamshermanes2315 5 หลายเดือนก่อน +44

    ਬਾਈ ਜੀ ਤੁਹਾਡੀ ਪੱਤਰਕਾਰੀ ਨੂੰ ਸਲਾਮ ਤੁਸੀ ਬਹੁਤ ਸੂਝਵਾਨ ਸੁਚੱਜੇ ਪਤਰਕਾਰ ਹੋ ਅਤੇ ਇਸ ਵੀਰ ਨੇ ਬਹੁਤ ਦੁੱਖ ਦੇਖਿਆ ਤੇ ਆਪਣੀ ਜੀਵਨਸਾਥੀ ਨੂੰ ਗੁਆਉਣ ਦਾ ਦੁੱਖ ਬਹੁਤ ਵੱਡਾ ਹੈ

    • @arbide_world
      @arbide_world  5 หลายเดือนก่อน

      Thank you very much 🙏🙏

    • @LakhvirSingh-ju1hd
      @LakhvirSingh-ju1hd 5 หลายเดือนก่อน

      Patarkar VR v bhut samajdar a

    • @JaswantSingh-e8r2q
      @JaswantSingh-e8r2q 4 หลายเดือนก่อน +1

      Very sad story jassi kad😢😢

  • @chaudhary8085
    @chaudhary8085 5 หลายเดือนก่อน +46

    ਬਾਈ ਜੀ ਸੱਭ ਵੀਰਾਂ ਨੇ ਆਪਣੇ ਵਿਚਾਰ ਕਮੈਂਟਾਂ ਵਿੱਚ ਦੱਸੇ ਆ ਮੈਂ ਪੜੇ ਆ ਆਪ ਜੀ ਦੇ ਕਮੇਂਟ ਮੈਂ ਸਾਰੇ ਵੀਰਾਂ ਅੱਗੇ ਹੱਥ ਬੰਨ ਕੇ ਬੇਨਤੀ ਕਰਦਾ ਸਾਰੇ ਬੰਦੇ ਆਪਣੇ ਪ੍ਰਮਾਤਮਾ ਨੂੰ ਹਾਜਰ ਨਾਜਰ ਹੋਕੇ ਸੱਚੀ ਸੌਹ ਖਾਕੇ ਦੱਸੋ ਜਵਾਨੀ ਵਿੱਚ ਅਪਣੇ ਸ਼ੈਰ ਪਿੰਡ ਕਿਸੇ ਕੁੜੀ ਨਾਲ ਅੰਦਰੋਂ ਅੰਦਰੀ ਪਿਆਰ ਨਾਂ ਹੋਏਆ ਹੋਵੇ ਵੀਰ ਜੀ ਇਹ ਜਵਾਨੀ ਦਾ ਸਮਾਂ ਇਹੋ ਜਿਹਾ ਹੁੰਦਾ ਬੰਦੇ ਦਾ ਅਪਣੇ ਉੱਤੇ ਕੰਟਰੋਲ ਨਹੀਂ ਹੁੰਦਾ ਮੈਂਨੂੰ ਪੱਕਾ ਯਕੀਨ ਆ ਜੇਕਰ ਇਹ ਛੋਟੀ ਉਮਰ ਨਾਂ ਹੁੰਦੀ ਤਾਂ ਲੱਗਦਾ ਇਹ ਸੱਭ ਨਾਂ ਹੁੰਦਾ ਬਾਕੀ ਇਹ ਸਾਰੀ ਖ਼ਬਰ ਅਸੀ ਪੂਰੀ ਸੁਣੀ ਤੇ ਪੜੀ ਆ ਉਹ ਟਾਈਮ ਇਹ ਅਖ਼ਬਾਰਾਂ ਵਿੱਚ ਸੁਰਖੀਆਂ ਬਣੀ ਹੋਈ ਸੀ ਮੇਰੀ ਉਮਰ ਅੱਜ ਲੱਗਭਗ 50 ਸਾਲ ਦੇ ਨੇੜੇ ਆ

    • @jsranajsrana5263
      @jsranajsrana5263 5 หลายเดือนก่อน

      @@chaudhary8085 ਤੁਸੀਂ ਬਹੁਤ ਸੂਝਵਾਨ ਹੋ, ਫਿਰ ਤਾਂ ਜੇ ਤੁਹਾਡੇ ਘਰ ਕੁੜੀ ਕਾਰਨ ਕੁਝ ਕੁਝ ਅਵਾਰਾ ਮੁੰਡੇ ਮੋਟਰਸਾਈਕਲਾਂ ਤੇ ਅਵਾਰਾ ਮੁੰਡੇ ਜਿਹੜੀ ਮਾਰਨ ਤੁਹਾਨੂੰ ਉਹਨਾਂ ਉੱਤੇ ਕੋਈ ਇਤਰਾਜ਼ ਨਹੀਂ ਹੋਵੇਗਾ,**ਕਿਉਂਕਿ ਤੁਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਹੀ ਹੋ ਉਹਨਾਂ ਵਿਚਾਰਿਆਂ ਦੀ ਤਾਂ ਅਵਸਥਾ ਹੀ ਇਹੋ ਜਿਹੀ ਹੈ ਉਨਾਂ ਦਾ ਆਪਣੀ ਜਵਾਨੀ ਤੇ ਕੰਟਰੋਲ ਹੀ ਨਹੀਂ, ਬਹੁਤ ਉੱਚੇ ਸੁੱਚੇ ਵਿਚਾਰ ਹਨ ਤੁਹਾਡੇ.

    • @arbide_world
      @arbide_world  5 หลายเดือนก่อน +1

      @@chaudhary8085 🙏🙏🙏🙏

    • @pcheekupadda
      @pcheekupadda 5 หลายเดือนก่อน

      Wakes surkhia bania se

  • @DildagSingh-x3o
    @DildagSingh-x3o 5 หลายเดือนก่อน +29

    ਮਿਠੂ ਵੀਰ ਜੀ ਤੁਹਾਡੀ ਸਟੋਰੀ ਸੁਣ ਕੲਈ ਵਾਰ ਰੋੲਏ ਪਰ ਵੀਰਜੀ ਵਿਆਹ ਨਹੀ ਸੀ ਬਣਦਾ ਪਿਆਰ ਤੇ ਪ੍ਰਮਾਤਮਾ ੲੈ ੲ ਇਕ ਜੀ

    • @arbide_world
      @arbide_world  5 หลายเดือนก่อน +1

      @@DildagSingh-x3o 🙏🙏🙏👍

    • @pawankhehraofficial2273
      @pawankhehraofficial2273 5 หลายเดือนก่อน

      Paji, bnda ki kre,,, ghrdea di b kuj had tak mn ni paindi ea, othe aa k bnda jhuk jnda a, may be jassi bhen b mithu veer nh dekh k khush hundi hougi k oh jiii rea hai.

    • @RAMNIKK
      @RAMNIKK 5 หลายเดือนก่อน

      ki ?????

  • @lakhvirsingh4203
    @lakhvirsingh4203 5 หลายเดือนก่อน +27

    ਮੈਂ ਇਸ ਭਰਾ ਦੀ ਸਾਰੀ ਘਟਨਾ ਤੌਂ ਜਾਣੂ ਹਾਂ ਸਾਲ 2000 ਵਿੱਚ ਜਦੋਂ ਇਹ ਦੁਰਘਟਨਾ ਵਾਪਰੀ ਹੈ ਮੈਂ ਉਸ ਸਮੇਂ ਦੀਆਂ ਅਖਬਾਰਾਂ ਵਿੱਚ ਪੂਰੀ ਘਟਨਾ ਪੜੀ ਹੈ ਮਿੱਠੂ ਨੇ ਸਚਾਈ ਦੱਸੀ ਹੈ ਉਸ ਸਮੇਂ ਪੰਜਾਬ ਵਿੱਚ ਇੱਕ ਲਗਭਗ ਇਸ ਤੌ ਪਹਿਲਾਂ ਇੱਕ ਹੋਰ ਬੇਟੀ ਦਾ ਕਤਲ ਹੋਇਆ ਸੀ ਇਹੋ ਹਾਲਾਤ ਸਨ

    • @SarbjitSingh-yg7bs
      @SarbjitSingh-yg7bs 5 หลายเดือนก่อน +6

      Jassi de Nanke Mithu k pind c ose Patti ch......Bhua di Dhee naal Ishq kre oh.......Hero na bnao ji.....Zra socho ji

    • @exoticindiaa
      @exoticindiaa 5 หลายเดือนก่อน +7

      @@SarbjitSingh-yg7bsJe Canada tenu gori pasand aa jawe fer ? Fer kithe janda tuhada Jattwaad

    • @SarbjitSingh-yg7bs
      @SarbjitSingh-yg7bs 5 หลายเดือนก่อน +1

      ​@@exoticindiaa kehra Jattwad ????? Mithu Jassi de Nanke pind da c......yaani Mama ji da putt...... ....

    • @NavSingh-Singh
      @NavSingh-Singh 3 หลายเดือนก่อน

      @@SarbjitSingh-yg7bshun ta ielts wale apne pind ch hi krayi jande

    • @SarbjitSingh-yg7bs
      @SarbjitSingh-yg7bs 3 หลายเดือนก่อน

      ....... Right 👍 Beta ji.,.... Bilkul. Now 25 yrs after.... Mithu type Shameless Person s are becoming as Elders....may be Mithu allowed there daughter to married in there own Village or maternal village... means Brother or Sister s son 🤪​@@NavSingh-Singh

  • @sarbjeetkaur2816
    @sarbjeetkaur2816 5 หลายเดือนก่อน +18

    ਪੱਤਰਕਾਰ excellent....

    • @arbide_world
      @arbide_world  5 หลายเดือนก่อน

      @@sarbjeetkaur2816 Thank you very much for kind words

  • @sandhumaan2395
    @sandhumaan2395 4 หลายเดือนก่อน +13

    ਵੀਰ ਬਹੁਤ ਵੱਡੀ ਗੱਲ ਏ ਤੁਹੀ ਆਪਣੇ ਪਿਆਰ ਦਾ ਅੱਜ ਤੱਕ ਕੇਸ ਲੜਦੇ ਪਏ ਉ। ਦੁਨੀਆ ਲਈ ਮਿਸਾਲ ਉ

    • @ravigrewal9369
      @ravigrewal9369 3 หลายเดือนก่อน +2

      ਬਾਰੀ ਜੀ ਰੱਬ ਕਰੇ ਤੁਹਾਡੇ ਘਰ ਜੱਸੀ ਵਰਗੀ ਧੀ ਪੈਦਾ ਹੋਵੇ ! 🙏🙏 ਫਿਰ ਦੇਖਿਓ ॥

    • @VaneetSahota-k3b
      @VaneetSahota-k3b 2 หลายเดือนก่อน

      Blessings dy rahe ho ja badua

    • @ravigrewal9369
      @ravigrewal9369 2 หลายเดือนก่อน +1

      @@VaneetSahota-k3b ਇਹ ਤਾਂ ਸਮਝਣ ਦੀ ਗੱਲ ਆ ਜੀ ਤੁਸੀ ਸੋਚੋ ਇੱਕ ਧੀ ਜੋ ਆਪਣੇ ਮਾਂ ਬਾਪ ਨੂੰ ਨਸ਼ੇ ਦੀਆ ਗੋਲੀਆਂ ਦਿੰਦੀ ਹੋਵੇ ਉਹ ਕਿੱਦਾਂ ਦੀ ਧੀ ਹੋਵੇਗੀ !

  • @RAJMGPP
    @RAJMGPP 19 วันที่ผ่านมา

    Good job sir.. compliments regards

  • @lovisingh403
    @lovisingh403 5 หลายเดือนก่อน +76

    ਕਬੱਡੀ ਖੇਡ ਦਾ ਕਰਕੇ ਸਰੀਰ ਚੰਗਾ ਸੀ ਤਾਂ ਕਰਕੇ ਏਨੇ ਵਾਰ ਝੱਲ ਗਿਆ ਮਿੱਠੂ, ਬਹੁਤ ਦਰਦ ਭਰੀ ਕਹਾਣੀ ਤੇਰੀ, ਕਿੰਨਾ ਪਿਆਰ ਕਰਦੀ ਹੋਊ ਤੈਨੂੰ ਜਿਹੜੀ ਬਾਹਰ ਦੀ ਜੰਮੀ ਪਲੀ ਤੇਰੇ ਉੱਤੋਂ ਜਾਨ ਵਾਰ ਗਈ

    • @jsranajsrana5263
      @jsranajsrana5263 5 หลายเดือนก่อน

      @@lovisingh403 ਆਪਣੇ ਪਿੰਡ, ਨਾਨਕੇ ਤੇ ਗੋਤ ਵਿੱਚ ਵਿਆਹ ਕਰਵਾਉਣ ਵਾਲੇ ਨੂੰ ਹੀ **ਭੈਣ ਚੋਦ** ਕਿਹਾ ਜਾਂਦਾ ਹੈ,
      ਅੱਜ ਜਿਹੜੇ ਵੀ ਮਿੱਠੂ ਵੱਲੋਂ ਬੋਲ ਰਹੇ ਹਨ ( ਰੱਬ ਨਾ ਕਰੇ) ਕੱਲ ਉਸ ਦੀ ਆਪਣੀ ਭੈਣ ਜਾਂ ਧੀ, ਆਪਣੇ ਯਾਰ ਨਾਲ ਮਿਲ, ਮਾਤਾ ਪਿਤਾ ਭਾਈ,ਚਾਚੇ ਤਾਏ ਨੂੰ ਨੀਂਦ ਦੀਆਂ ਗੋਲੀਆਂ ਖਿਲਾ ਕੇ ਸਾਰੀ ਰਾਤ ਉਹਨਾਂ ਦੇ ਘਰ ਵਿੱਚ ਹੀ ਸੈਕਸ ਕਰੇ,
      ਉਸ ਟਾਈਮ ਸੋਚ ਕੁਝ ਹੋਰ ਹੋ ਜਾਂਦੀ ਹੈ, ਤੇ ਕੁੜੀ ਨੂੰ ਮਾਰਨ ਤੱਕ ਜਾਂਦੇ ਹਨ,

    • @arbide_world
      @arbide_world  5 หลายเดือนก่อน +3

      @@lovisingh403 ਬਿਲਕੁਲ ਜੀ

    • @PARAMJITKAUR-x2u
      @PARAMJITKAUR-x2u 5 หลายเดือนก่อน +2

      Sahi aa ji

    • @RomyRaikot-bs2ql
      @RomyRaikot-bs2ql 3 หลายเดือนก่อน

      ਏਦਾਂ ਦੀ ਪਿਆਰ ਕਰਨ ਵਾਲੀ ਤੇਰੇ ਘਰ ਵੀ ਜਾਮੇ ਅਰਦਾਸ ਆਆ ਮੇਰੀ

  • @HarjitSingh-es4mk
    @HarjitSingh-es4mk หลายเดือนก่อน

    ਮੈਂ ਮਿੱਠੂ ਵੀਰ ਨੂੰ ਸਲਾਮ ਕਰਦਾ ਤੇਰਾ ਪਿਆਰ ਤੇਰਾ ਹੌਸਲਾ ਬੇਮਿਸਾਲ ਐ। ਮੈਂ ਰੋ ਪਿਆ ਤੇਰੀ ਜ਼ਿੰਦਗੀ ਦੀ ਕਹਾਣੀ ਸੁਣ ਕੇ। ਰੱਬ ਨੇ ਤੈਨੂੰ ਜੇ ਏਡੇ ਵੱਡੇ ਦੁੱਖ ਦਿੱਤੇ ਤੇ ਓਹਨਾ ਲਈ ਓਨਾ ਵੱਡਾ ਜਿਗਰਾ ਵੀ ਦਿੱਤਾ। ਰੱਬ ਜੱਸੀ ਨੂੰ ਆਪਣੇ ਚਰਨਾਂ ਚ ਥਾਂ ਦੇਵੇ ਤੇ ਤੇਰੀ ਆਉਣ ਵਾਲੀ ਬਾਕੀ ਜਿੰਦਗੀ ਚ ਖੁਸ਼ੀਆਂ ਦੇਵੇ।

    • @GurpreetSingh-vs7gg
      @GurpreetSingh-vs7gg 20 วันที่ผ่านมา +1

      ਪਿਆਰ ਟੱਟੂ ਦਾ ਭੂਆ ਦੀ ਕਨੇਡੀਅਨ ਬੋਰਨ ਕੁੜੀ ਨੂੰ ਫਸਾ ਕੇ ਤੇ ਉਸਦੇ ਪਰਿਵਾਰ ਨੂੰ ਨੀਂਦ ਦੀਆਂ ਦੇ ਕੇ ਰਾਤ ਨੂੰ ਰੰਗਰਲੀਆ ਮਨਾਉਂਦੇ ਸਨ

  • @majerchhajla6405
    @majerchhajla6405 5 หลายเดือนก่อน +16

    ਬਾਈ ਜੀ ਬਿਲਕੁਲ ਸੱਚੀ ਕਹਾਣੀ ਆ ਮੇਰੇ ਸਹੁਰੇ ਨੇ ਨਾਰੀਕੇ ਮੇ ਉਥੇ ਪਹਿਲਾਂ ਵੀ ਸੁਣੀ ਆ

    • @amanpreetkaur197
      @amanpreetkaur197 5 หลายเดือนก่อน

      @@majerchhajla6405 acha ji... Fr TUC ds sakde ho k jassi da ki bneya kyu k es interview ch missing h

    • @elitewarrior4290
      @elitewarrior4290 5 หลายเดือนก่อน

      Jassi nu marta c supari dita ​@@amanpreetkaur197

    • @HappyButtar24
      @HappyButtar24 3 หลายเดือนก่อน

      ​@@amanpreetkaur197marti c rape v hoea c 😢

  • @Gagandeepsingh-zf2li
    @Gagandeepsingh-zf2li 3 หลายเดือนก่อน +1

    ਅੱਜ ਪੱਤਰਕਾਰ ਸਾਹਿਬ ਬੜੇ cute ਲੱਗ ਰਹੇ ਨੇ ਬਾਈ ਏਦਾਂ ਕਰਿਆ ਕਰੋ interview 😂

  • @SANDEEPSINGHBADESHA
    @SANDEEPSINGHBADESHA 5 หลายเดือนก่อน +10

    bai teri ਸਟੋਰੀ filma ਵਾਲੀ ਖ਼ਤਰਨਾਕ ਆਂ ਵਾਹਿਗੁਰੂ ਮੇਹਰ

  • @kuldeepsinghsekhon8473
    @kuldeepsinghsekhon8473 5 หลายเดือนก่อน +3

    Bai ji love is never die yaara salute hai ji ❤

  • @dalbirsakhowalia9338
    @dalbirsakhowalia9338 5 หลายเดือนก่อน +19

    ਦਵਿੰਦਰ ਪਾਲ ਜੀ ਖੂਬਸੂਰਤ ਪੇਸ਼ਕਾਰੀ। ਦਰਦਭਰੀ ਵਿਥਿਆ ਨੇ ਬਹੁਤ ਕੁਝ ਯਾਦ ਕਰਵਾ ਦਿੱਤਾ। ਅਗਲੇ ਅਜਿਹੇ ਪ੍ਰੋਗਰਾਮ ਦੀ ਬੇਸਬਰੀ ਨਾਲ ਉਡੀਕ ਕਰਦਾ।

  • @dharms3899
    @dharms3899 2 หลายเดือนก่อน +2

    ਗਲਤ ਹੋਇਆ ਸੀ ਕੁੜੀ ਨਾਲ , ਪਰ ਕੌਮੈਂਟਾਂ ਤੋ ਲਗਦਾ ਕਿ ਅੱਜ ਬਹੁਤ ਲੋਕ ਨੇ ਜਿੰਨਾਂ ਦੇ ਘਰ ਹੀਰ ਜੰਮ ਵੀ ਪਏ ਤਾਂ ਉਸਦੇ ਪਿਆਰ ਦਾ ਸਵਾਗਤ ਕਰਨਗੇ …

  • @balrajdeepsingh615
    @balrajdeepsingh615 5 หลายเดือนก่อน +8

    ਬੜੇ ਜੇਰੇ ਵਾਲਾ ਯੋਧਾ ਭਾਉ ਵਹਿਗੁਰੂ ਜੀ ਮਹਿਰ ਕਰੇ

  • @sabiralidhillon4691
    @sabiralidhillon4691 3 หลายเดือนก่อน

    Behtreen channel. Salute to its sponsors

  • @vickysinghvicky2618
    @vickysinghvicky2618 5 หลายเดือนก่อน +17

    ਬਹੁਤ ਵੱਡੀ ਲਵ ਸਟੋਰੀ ਇਮਾਨਦਾਰੀ ਦੀ ਮਿਸਾਲ ❤

    • @rattandeepkaur9746
      @rattandeepkaur9746 3 หลายเดือนก่อน

      ਏਹਦੇ ਵਿਚ ਈਮਾਂਨਦਾਰੀ ਕਿਥੋ ਆਗੀ ਏ ਤੇ ਮਹਾੰ ਪਾਪ ਹੈ ਜਿਸ ਕੁੱੜੀ ਨੂੰ ਪਿਆਰ ਕਰਦਾ ਹੋਵੇ ਉਸਦੇ ਮਾਂ ਬਾਪ ਨੂੰ ਨੀਦ ਦੀਆ ਗੋਲੀਆਂ ਦੇਣੀਆਂ ਮਾਰਨ ਵਾਲੀ ਗੱਲ ਹੈ ਤੇ ਤੈਨੂੰ ਏ ਈਮਾਂਨਦਾਰੀ ਲੱਗ ਰਹੀ ਹੈ

  • @Lovepreetdhaliwal-ie4zw
    @Lovepreetdhaliwal-ie4zw 5 หลายเดือนก่อน +5

    M Ajj tak awe da reporter nhi dekhe aa to the point gall koi falto darama nhi respect sir❤

  • @kuljeetsinghrandhawa9462
    @kuljeetsinghrandhawa9462 5 หลายเดือนก่อน +3

    excellent interview.. great..🏆

  • @relax-music129
    @relax-music129 5 หลายเดือนก่อน +4

    Salute mithu jassi de pyar nu❤

  • @AmandeepDhanda-m8w
    @AmandeepDhanda-m8w 20 วันที่ผ่านมา +1

    Mithu veere thundi stroy dekh ke rona anda 😢😢

  • @MandeepSingh-oc2jj
    @MandeepSingh-oc2jj 3 หลายเดือนก่อน +4

    ਕੁੱਲ ਮਿਲਾ ਕੇ ਰਿਜਲਟ ਇਹ ਆ ਬਈ ਕੰਜਰਖਾਨੇ ਨਾਲ ਜਲੂਸ ਈ ਨਿਕਲਣਾ ਕੋਈ ਟਾਂਵਾਂ ਟੱਲਾ ਈ ਖੁੱਸ਼ ਹੋਊ

    • @kaur1195
      @kaur1195 หลายเดือนก่อน

      Sahi aa bai

  • @SatpalSingh-ll8ky
    @SatpalSingh-ll8ky 3 หลายเดือนก่อน +2

    ਬਾਈ ਤੁਹਾਡੀ ਕਹਾਣੀ ਸੁਣਕੇ ਮੈਂ ਬਹੁਤ ਰੋਇਆ ਲੋਕ ਕਿੰਨੇ ਨਰਦੲਈ ਨੇ ਬਾਈ ਜੇ ਮੈਂ ਕਿਤੇ ਤੁਹਾਡੇ ਕੰਮ ਆ ਸਕਾ ਤਾਂ ਜ਼ਰੂਰ ਯਾਦ ਕਰੇਉ

  • @drkuldipsingh1400
    @drkuldipsingh1400 5 หลายเดือนก่อน +4

    Waheguru es veer naal hamesha rhe gaa
    Jassi di soul nu shanti ..peace mile

  • @Sarvansinghasr147
    @Sarvansinghasr147 5 หลายเดือนก่อน +2

    Very enticing story Godblass you mithu . Grate

  • @Sukhdev03596
    @Sukhdev03596 5 หลายเดือนก่อน +13

    ਮੁਸੀਬਤ ਕਿਸੇ ਤੇ ਪੈ ਨਾ ਜਾਵੇ
    ਜੁੱਲੀਆ ਵਿੱਕ ਜਾਂਦੀਆਂ

    • @arbide_world
      @arbide_world  5 หลายเดือนก่อน +1

      @@Sukhdev03596 yes

  • @penguin3121
    @penguin3121 5 หลายเดือนก่อน +5

    ਵੈਰੀ ਗੁੱਡ ਰਿਪੋਰਟ ਜੀ

  • @RVC08
    @RVC08 5 หลายเดือนก่อน +65

    ਜਿਹੜੇ ਇਹਨੂੰ ਸਹੀ ਕਹਿ ਰਹੇ ਹਨ ਸੋਚੋ ਜੇ ਤੁਹਾਡੀ ਧੀ ਭੈਣ ਤੁਹਾਡੇ ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਪਾਕੇ ਰਾਤਾਂ ਨੂੰ ਯਾਰ ਨੂੰ ਬੁਲਾਉਦੀਂ ਹੋਵੇ ਫੇਰ…ਕੁੜੀ ਇਹ ਕੁੱਝ ਕਰਦੀ ਬੇਗਾਨੇ ਦੀ ਚੰਗੀ ਲੱਗਦੀ ਆਪਣੇ ਤੇ ਆਉਂਦੀ ਗੱਲ ਤਾਂ ਅੱਗ ਲੱਗ ਜਾਂਦੀ …
    ਬਾਕੀ ਕਤਲ਼ ਕਰਵਾਇਆ ਕੁੜੀ ਦਾ ਉਹ ਵੀ ਪਾਪ ਹੀ ਕੀਤਾ ਪਰਿਵਾਰ ਨੇ..

    • @Chardikalag
      @Chardikalag 5 หลายเดือนก่อน +14

      ਸਹੀ ਹੈ ਮਾਂ ਬਾਪ ਨੇ ਜੋ ਗਲਤੀ ਕੀਤੀ ਗਲਤ ਹੈ , ਪਰ ਲੜਕੀ ਦੀ ਕਾਰਗੁਜਾਰੀ ਕਿਨੀਂ ਕੁ ਚੰਗੀ ਸੀ । ਕੀ ਮਾਂ ਬਾਪ ਨੂੰ ਨੀਦ ਦੀਆਂ ਗੋਲੀਆਂ ਦੇਣੀਆਂ ਸਾਡੇ ਸਭਿਆਚਾਰ ਨਾਲ ਮੇਲ ਖਾਦਾਂ ਹੈ ?

    • @ManjitSingh-f9s
      @ManjitSingh-f9s 5 หลายเดือนก่อน +1

      ਬਦਮਾਸ਼ ਦੇ ਹਵਾਲੇ ਦਿਤੀ ੳਹ ਸਹੀ ਕੀਤਾ

    • @ranjdeol9170
      @ranjdeol9170 5 หลายเดือนก่อน

      True

    • @jsranajsrana5263
      @jsranajsrana5263 5 หลายเดือนก่อน +6

      @@ManjitSingh-f9s ਕੁੜੀ ਚਾਹੇ ਲੂਜ਼ ਕਰੈਕਟਰ ਹੀ ਹੋਵੇ ਤਾਂ ਵੀ ਉਹਨਾਂ ਦੀ ਆਪਣੀ ਕੁੜੀ ਸੀ, ਇਸ ਲਈ ਮਾਰ ਦੇਣਾ ਹੀ ਚੰਗਾ ਹੈ ਨਾ ਕਿ ਬਦਮਾਸ਼ ਦੇ ਹਵਾਲੇ ਕਰਨਾ,

    • @JaspreetSandhu-nm6ly
      @JaspreetSandhu-nm6ly 5 หลายเดือนก่อน +1

      Pyr ta sach c ajkl Munda barge nai

  • @prof.dilrajdhaliwal3716
    @prof.dilrajdhaliwal3716 2 หลายเดือนก่อน

    ਸਤਿਕਾਰਯੋਗ ਦਵਿੰਦਰ ਪਾਲ ਜੀ ਕਈ ਵਾਰੀ ਸਾਨੂੰ ਲੱਗਦਾ ਕਿ ਦੁਨੀਆ ਬਹੁਤ ਤੇਜ਼ ਹੋ ਗਈ ਪਰ ਇਨੀ ਵੀ ਤੇਜ਼ ਨਹੀਂ ਅਜੇ ਵੀ ਇੱਕ ਉਮਰ ਦੇ ਬੰਦਿਆਂ ਦੇ ਅਜਿਹੀਆਂ ਕਹਾਣੀਆਂ ਜਿਹੜੀਆਂ ਤੁਸੀਂ ਅੱਜਕਲ ਪੇਸ਼ ਕਰ ਰਹੇ ਹੋ ਪੋਟੇ ਪੋਟੇ ਦੀ ਯਾਦ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ ਅਜਿਹੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਣ ਲਈ ਵਿਸਥਾਰ ਵਿੱਚ ਪ੍ਰਗਟ ਕਰਨ ਲਈ
    ਮੈਂ ਪ੍ਰੋਫੈਸਰ ਦਿਲਰਾਜ ਸਿੰਘ ਧਾਲੀਵਾਲ

  • @rupinderkaur2710
    @rupinderkaur2710 5 หลายเดือนก่อน +8

    ਬਹੁਤ ਹੀ ਹੌਸਲੇ ਵਾਲਾ ਹੈ ਜੋ ਭੁਗਤ ਰਿਹਾ ਹੈ ਅਤੇ jo ਇਸ ਸ਼ਖਸ ਦੀ ਹੱਡ ਬੀਤੀ ਸਾਰੀ ਦੁਨੀਆ ਨਾਲ ਸਾਂਝੀ ਕਰ ਰਿਹਾ। ਬਹੁਤ ਸਾਰੇ ਇਸ ਤੋਂ ਸਬਕ ਵੀ ਲੈਣਗੇ, ਸ਼ਾਇਦ ਸਾਡੇ ਨਿਆਂ ਢਾਂਚੇ ਤੇ ਵੀ ਕੋਈ ਫ਼ਰਕ ਪਵੇ। ਪਰ ਦਿੱਲੀ ਦੂਰ ਹੈ। ਪੰਜਾਬ ਦੇ ਲੋਕ ਗ਼ਲਤ ਕੰਮ ਤੋਂ ਘੱਟ ਹੀ ਡਰਦੇ ਹਨ। ਰਿਸ਼ਵਤ ਲੈਣਾ, ਤੇ ਦੇਣਾ ਬਹੁਤ ਬਹਾਦਰੀ ਦੀ ਗੱਲ ਮੰਨੀ ਜਾਂਦੀ ਹੈ। ਜੌ ਲੋਕ ਗ਼ਲਤ ਕੰਮਾਂ ਨਾਲ ਪੈਸਾ ਬਣਾਉਂਦੇ ਹਨ, ਉਹਨਾਂ ਦੀ ਸਮਾਜ ਵਿੱਚ ਬਹੁਤ ਇੱਜ਼ਤ ਕੀਤੀ ਜਾਂਦੀ ਹੈ। ਜੋਂ ਮੇਹਨਤ ਦੀ ਕਮਾਈ ਖਾਂਦਾ ਹੈ ਉਸ ਨੂੰ ਕੋਈ ਇੱਜ਼ਤ ਘੱਟ ਹੀ ਮਿਲਦੀ ਹੀ। ਹੋ ਸਕਦਾ ਇਹੋ ਜਿਹੇ ਉਪਰਾਲੇ ਸਾਡੇ ਸਮਾਜ ਨੂੰ ਬਦਲਣ ਵਿੱਚ ਸਹਾਈ ਹੋਣ

    • @ManavSingh-es9ku
      @ManavSingh-es9ku 5 หลายเดือนก่อน

      Bilkul sahi gl mdm ji

    • @akshbrar1074
      @akshbrar1074 5 หลายเดือนก่อน +1

      ਸਮਾਜ ਕਿਵੇਂ ਦਾ ਬਦਲ je ਕੇ ਕੁੜੀਆਂ ਆਵਦੇ ਨਾਨਕੀਂ ਵਿਆਹ ਕਰਵਾਉਣ ਲੱਗ ਪੈਣ

  • @pammaparmjit3144
    @pammaparmjit3144 5 หลายเดือนก่อน +1

    ਬਹੁਤ ਹੀ ਵਧੀਆ ਬਾਈ ਜੀ

  • @harrykulaar2900
    @harrykulaar2900 5 หลายเดือนก่อน +1

    ਧੰਨਵਾਦ ਵੀਰੇ ਤੁਸੀਂ ਇਨਸਾਫ਼ ਨੂੰ ਗਲਵਕੜੀ ਪਾਈ dilo dhanvaad veere 🙏

  • @PROFESSORGILL-r3b
    @PROFESSORGILL-r3b 5 หลายเดือนก่อน +78

    ਉਸ ਭੈਣ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਹੈ ਜਿਹੜੀ ਭੈਣ ਆਪਣੇ ਪਿੰਡ ਦੇ ਵੀਰ ਨੂੰ ਆਪਣੇ ਨਾਨਕੇ ਪਿੰਡ ਆਈ ਹੋਈ ਕੁੜੀ ਨਾਲ ਆਪਣੇ ਘਰੇ ਮਲਵਾਉਦੀ ਸੀ ਫਿੱਟੇ ਮੂੰਹ ਤੁਹਾਡੇ.. ਬਾਕੀ ਉਸ ਭੈਣ ਦਾ ਨਾਂ ਵੀ ਲੈ ਹੀ ਦਿਓ ਜਿਹੜੀ ਤੁਹਾਨੂੰ ਮਿਲਾਉਦੀ ਸੀ ਕਿਉਂਕਿ ਹੁਣ ਉਸ ਦੇ ਜਵਾਕ ਵੱਡੇ ਹੋ ਗਏ ਹੋਣੇ ਐ ਉਹਨਾਂ ਨੂੰ ਵੀ ਪਤਾ ਲੱਗੇ ਕਿ ਉਹਨਾਂ ਦੀ ਮਾਂ ਕਿਸ ਕਰਤੂਤ ਦੀ ਮਾਲਕ ਸੀ

    • @Jagtar-xh2ir
      @Jagtar-xh2ir 5 หลายเดือนก่อน +8

      ਸਹੀ ਕਿਹਾ ਵੀਰ ਓਸ ਭੈਣ ਦਾ ਨਾ ਵੀ ਲੈ ਦੇ

    • @bhattiekam9192
      @bhattiekam9192 5 หลายเดือนก่อน +9

      ਸ਼ਰਮ ਨੀ ਆਉਂਦੀ ਯਾਰ ਆਪਣੀ ਭੈਣ ਨਾਲ ਵਿਆਹ ਕਰਵਾ ਕੇ ਕਿਮੇਂ ਟੋਹਰ ਨਾਲ ਦੱਸਦਾ ਇਹਦੀ ਆਪਣੀ ਧੀ ਵਿਆਉਣੀ ਆਲੀ ਆ

    • @yadwindersingh4422
      @yadwindersingh4422 5 หลายเดือนก่อน

      ਬਿਲਕੁਲ ਬਾਈ ਇਹਦੇ ਪਿੰਡ ਨਾਨਕੇ ਸਨ ਜੱਸੀ ਦੇ
      ਉਹਦੀ ਮਾਂ ਕਿਵੇ ਮਨਜ਼ੂਰ ਕਰ ਲੈਦੀ ਆਪਦੇ ਪੇਕੇ ਪਿੰਡ ਆਪਦੀ ਧੀ ਦਾ ਵਿਆਹ
      ਮਾਮਾ ਕਿਵੇ ਜ਼ਰ ਲੈਦਾ ਆਪਦੇ ਘਰ ਮੂਹਰੇ ਆਪਦੀ ਭਾਣਜੀ ਨੂੰ ਵਿਆਹ ਕਰਾ ਕੇ ਫਿਰਦੀ ਨੂੰ !!
      ਸਾਲ਼ੇ ਮਰੀ ਗ਼ੈਰਤ ਆਲੇ ਲੋਕ ਐਵੇ ਇਹਨਾ ਨੂੰ ਹੀਰੋ ਬਣਾ ਰਹੇ ਨੇ ਖੱਚਾ ਨੂੰ
      ਨੀਂਦ ਆਲੀਆ ਗੋਲੀਆਂ ਦੇ ਕੇ ਮੁੰਡੇ ਨੂੰ ਮਿਲਣ ਆਉਣ ਆਲੀ ਕਿਵੇ ਸਹੀ ਹੋ ਗਈ ਕੁੜੀ ਬਾਈ
      ਕੋਈ ਪੁੱਛੇ ਇਹਨਾ ਵਿਦਵਾਨਾਂ ਤੋ

    • @JaspreetSandhu-nm6ly
      @JaspreetSandhu-nm6ly 5 หลายเดือนก่อน +7

      Ajkl de Munda barga nai pyr ta sach c

    • @bhattiekam9192
      @bhattiekam9192 5 หลายเดือนก่อน +11

      @@JaspreetSandhu-nm6ly ਉਹ ਭਰਵਾਂ ਕਾਹਦਾ ਪਿਆਰ ਅਗਲੇ ਘਰ ਪੱਟ ਦਿੱਤਾ ਇੱਜ਼ਤ ਗਈ ਉਹ ਅਗਲ ਹੁਣ ਆਪਣੀ ਧੀ ਦਾ ਵਿਆਹ ਕਰਵਾ ਦੇਵੇ ਉਹਦੇ ਨਾਨਕੇ ਪਿੰਡ ਦੇ ਮੁੰਡੇ ਨਾਲ ਲੱਗਦੇ ਤਾਂ ਭੈਣ ਭਾਈ ਸੀ ਲਾਲਚ ਸੀ ਬਾਈ ਇਹਦੇ ਮਨ ਵਿੱਚ ਆਪ ਰਗੀ ਵੱਸਦਾ ਕੁੜੀ ਆਲ਼ੇ ਪੱਲੇ ਕੀ ਰਿਹ ਗਿਆ ਧੀ ਮਾਰਨੀ ਪੈ ਗਈ ਇੱਜ਼ਤ ਪਹਿਲਾਂ ਚਲੇ ਗਈ ਆਰਥਿਕ ਪੱਖੋਂ ਨੁਕਸਾਨ ਮੂੰਹ ਦਿਖਾਉਣ ਜੋਗੇ ਨੇ ਕਿਸੇ ਨੂੰ ਜੇ ਇਹਨੂੰ ਪਿਆਰ ਕਿਹਦੇ ਨੇ ਰੱਬ ਇਹੋ ਜਿਹਾ ਕਿਸੇ ਦੁਸ਼ਮਣ ਦੇ ਘਰੇ ਨਾ ਕਰੇਂ ਹੱਥੀਂ ਪਾਲ ਕੇ ਮਾਰਨੀਆਂ ਸੋਖਾ ਕੰਮ ਨੀਂ ਇਸ ਬੰਦੇ ਉਹਨਾਂ ਨੂੰ ਰਾਹ ਨੀ ਛੱਡੀਆਂ ਕੋਈ ਹੋਰ ਹੁਣ ਵੀ ਆਉਂਦੀ ਮਿੱਟੀ ਪੱਟਦਾ ਇਹਦੀਆਂ ਗੱਲਾਂ ਸੁਣ ਇਹਦੇ ਬੱਚੇ ਕੱਲ੍ਹ ਨੂੰ ਇਜਹਾ ਕੰਮ ਕਰਨ ਇਹ ਰੋਕ ਲੳ ਬੱਚਿਆਂ ਨੂੰ ਸੋਚ ਕੇ ਦੇਖ

  • @sahibverma1427
    @sahibverma1427 2 หลายเดือนก่อน +1

    ਜੱਸੀ ਕਾਂਡ ਤੇ ਬਹੁਤ ਜਾਣਿਆ ਦੇ ਮੂੰਹ ਤੋ ਸੁਣਿਆ ਸੀ ਪਰ ਅੱਜ ਵੀਰ ਥੱਡੇ ਮੂੰਹ ਤੋ ਸੁਣ ਕੇ ਸਚਿ ਮਨ ਭਰ ਆਇਆ ਬਹੁਤ ਮਾੜਾ ਹੋਇਆ

  • @AsSekhon-x3e
    @AsSekhon-x3e 4 หลายเดือนก่อน +3

    ਫੋਕੀ ਸ਼ੋਅਰਤ ਖਾਤਰ ਕਿਵੇਂ ਆਪ ਵੀ ਬਰਬਾਦ ਹੋਏ ਅਗਲੇ ਨੂੰ ਵੀ ਕੀਤਾ ਫ਼ਿਲਮਾਂ ਚ ਦੇਖਦੇ ਸੀ ਇੰਜ ਹੁੰਦਾਂ ਪਰ ਜੋ ਬਾਈ ਤੇ ਬੇਤੀਆਂ ਧਰਮ ਨਾਲ ਰੋਣ ਆਂ ਗਿਆ ਇਨ੍ਹਾਂ ਸਿਦਕ ਕਮਾਲ ਹੈ

    • @rattandeepkaur9746
      @rattandeepkaur9746 3 หลายเดือนก่อน

      ਏ ਸਿਦਕ ਹੈ, ਜੱਸੀ ਮਰਗੀ, ਤੇ ਏ ਵਿਆਂਹ ਕਰਵਾਈ ਫਿਰਦਾ ਹੈ, ਏ ਸਿਦਕ ਅਰਦਾਸ ਵਿਚ ਸਾਮਿਲ ਕਰਨਾ ਚਾਹੀਦਾ ਹੈ ਤੁਸੀ ਆਪਣੀ ਭੈਣ ਨਾਲ ਏ ਹੋਵੇ ਜਰੋਗੇ ਜੋ ਤਹਾਂਨੂੰ ਹਾਈ ਪੌਵਰ ਨੀਦ ਦੀਆਂ ਗੋਲੀਆਂ ਦੇ ਕੇ ਰਾਤ ਨੂੰ ਤੇਰੇ ਘਰ ਹੀ ਯਾਰ ਨੂੰ ਬੋਲਾਏ ਤੇ ਓ ਵੀ ਤੇਰਾ ਸਰੀਕ ਹੋਵੇ ਕਮਾਲ ਦੀ ਸੋਚ ਹੈ ਤੋਹਾਡੀ ਵੀਰ ਜੀ ❤

  • @yadwindersingh4422
    @yadwindersingh4422 5 หลายเดือนก่อน +86

    ਸਾਰੇ ਜਣੇ ਕੁੜੀ ਦੇ ਮਾਂ ਤੇ ਮਾਮੇ ਨੂੰ ਗਲਤ ਕਹਿ ਰਹੇ ਨੇ
    ਪਰ ਸੋਚਕੇ ਦੇਖੋ ਇੱਕ ਮਾਂ ਆਪਦੇ ਈ ਪੇਕੇ ਪਿੰਡ ਆਪਦੀ ਕੁੜੀ ਦੀ ਵਿਆਹ ਕਿਵੇ ਕਰ ਦਿੰਦੀ ??
    ਮਾਮੇ ਦਾ ਆਪਣੀ ਭਾਣਜੀ ਦਾ ਆਪਣੇ ਈ ਪਿੰਡ ਵਿਆਹ ਕਰਾਉਣ ਕਿਵੇ ਮਨਜ਼ੂਰ ਹੁੰਦਾ ??
    ਕਿਉਂਕਿ ਜੱਸੀ ਦੇ ਨਾਨਕੇ ਸਨ ਮਿੱਠੂ ਦੇ ਪਿੰਡ
    ਕਿਹੋ ਜਾ ਰਿਸ਼ਤਾ ਬਣਦਾ ਉਹ ??
    ਐੱਨ ਸੋਚਕੇ ਦੇਖੋ ਇਹਦੇ ਮਾ ਤੇ ਮਾਮਾ ਵੀ ਕਿ ਕਰਦੇ ਹੋਰ
    ਜੇ ਵਿਰੋਧ ਨਾ ਕਰਦੇ
    ਬਾਕੀ ਜਿਹੜੀਆਂ ਆਹ ਮਿਲਣ ਆਲੀਆ ਕਰਤੂਤਾਂ ਨੇ
    ਕੋਈ ਵੀ ਜਰ ਸਕਦਾ ਆਪਦੀ ਧਾ ਭੈਣ ਦੀਆਂ ??

    • @ranjdeol9170
      @ranjdeol9170 5 หลายเดือนก่อน +7

      True

    • @jattjattsandhujatt
      @jattjattsandhujatt 5 หลายเดือนก่อน +12

      Ds yr tu kinni k soch da malk a..jdo lok a glan sochde c ave nhi hunda c pr ajj kl te koi gal e nhi yr nale kudi kehra ahdi sakhi bhua di kudi c pind vicho e c bhut ghlt kita

    • @D1Baller_aep
      @D1Baller_aep 5 หลายเดือนก่อน +6

      Hanji pind wich edda di gal da matlab sanu vi pata mithu di apni kudi apne mame de pind ka ke kise munde naal sovengi ta ohdi maa te mama vi ohnu shayid maar de but ohna time ch ta eh gal bahut waddi si agle pind wich muh dikhhn joge ni rahe si kise di kiti di saja oh kio bhugtan baki mithu nu es gal da changi tara pata si ki ehna gallan te katal ho jande aa

    • @Dhaliwal21892
      @Dhaliwal21892 5 หลายเดือนก่อน +4

      @@jattjattsandhujattaajkal di gal ni 1999 di gal a

    • @Dhaliwal21892
      @Dhaliwal21892 5 หลายเดือนก่อน +4

      @@D1Baller_aepsahi a bai. Saala pta ni kon a eh kuri fsa li nri oh jawak kamle hunde a

  • @Chahalshingara
    @Chahalshingara 5 หลายเดือนก่อน +4

    ਪੂਰਾ ਐਪੀਸੋਡ ਦੇਖ ਲਿਆ ਬਾਈ, ਹੁਣ ਤੱਕ ਦਿਮਾਗ਼ ਸੁੰਨ ਐ,,,,,

    • @arbide_world
      @arbide_world  5 หลายเดือนก่อน

      @@Chahalshingara 🙏🙏🙏🙏

    • @arbide_world
      @arbide_world  5 หลายเดือนก่อน

      @@Chahalshingara thank you Bai ji

  • @ParamjeetKaur-tn5px
    @ParamjeetKaur-tn5px 19 วันที่ผ่านมา

    Beautiful ❤️❤️😢

  • @IPSSaini
    @IPSSaini 5 หลายเดือนก่อน +30

    ਧੰਨ ਜਿਗਰਾ ਏ ਬਾਈ ਤੇਰਾ...! ਸਲਾਮ ਐ ਏਸ ਸਿਦਕ ਨੂੰ... ਏਸ ਸਬਰ ਨੂੰ...! ਜਿਉਂਦਾ ਵਸਦਾ ਰਹਿ ਵੀਰੇ...ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖ਼ਸ਼ੇ। 🌹🙏🏻🌹

    • @Karma34568
      @Karma34568 5 หลายเดือนก่อน +6

      @@IPSSaini ehdi dhee kise ehde wrge londe nu ghre bulawe , ehnu neend diya golia deke.

    • @arbide_world
      @arbide_world  5 หลายเดือนก่อน +1

      @@IPSSaini 🙏🙏

    • @GunnuS24
      @GunnuS24 5 หลายเดือนก่อน +1

      @@arbide_worldsir hale tuhanu duji side da nai pata oh side j media te aa jaye dudh da dudh te pani da pani ho jaye

    • @GunnuS24
      @GunnuS24 5 หลายเดือนก่อน +3

      @@Karma34568Sahi keha eh te Jassi ght nai si oh pahala ik Grewal munde nal relationship ch si os Munde nu pata laga ki jassi da Canada b affair chal da ta oh piche hatt gaya fr oh ik Jagraon de suniare nal relationship ch si ohne rajj k use kiti jassi fr eh malang mil gaya es ne jassi toh bot paise khade jassi nu scooter te bitha k Surjit uncle de ghar aage round maar da si agle fr ki krde tusi dso upro ehna diya pics dekho jo ehne public kitia hoya kiss krdiya diya

    • @GurpreetSingh-ef9mh
      @GurpreetSingh-ef9mh 5 หลายเดือนก่อน

      @@GunnuS24okk gudd ethe ehnu hero bnun da chkar pya hoya

  • @ramindersingh5756
    @ramindersingh5756 5 หลายเดือนก่อน +29

    ਇੰਕੁਅਰੀ ਅਫਸਰ SP khanna Sabh
    ਇਸ ਕਹਾਣੀ ਦਾ ਅਸਲੀ ਹੀਰੋ ਹੈ।

    • @arbide_world
      @arbide_world  5 หลายเดือนก่อน

      @@ramindersingh5756 No doubt 👍👍🙏🙏

  • @AmarjeetKaurSandhu174
    @AmarjeetKaurSandhu174 5 หลายเดือนก่อน +32

    ਕਨੇਡਾ ਧੱਕੇ ਖਾਣ ਗਏ ਸੀ ਜੇ ਸੋਚ ਹੀ ਐਨੀ ਮਾੜੀ ਰੱਖਣੀ ਸੀ ਰਹਿਣਾ ਖਾਣਾ ਕਮਾਉਣਾ ਗੋਰਿਆਂ ਦਾ ਤੇ ਜਵਾਕ ਕਹਿੰਦੇ ਪੰਜਾਬ ਦਾ ਰੀਤੀ ਰਿਵਾਜ ਨਿਭਾਉਣ ਇਹ ਕਿਵੇਂ ਹੋ ਜਾਂਦਾ

    • @akshbrar1074
      @akshbrar1074 5 หลายเดือนก่อน

      ਫ਼ੇਰ ਤਾਂ ਕਨੇਡਾ ਜਾਕੇ ਪਗਾਂ ਵੀ ਨੀ ਬੰਨਨਿਆਂ ਚਾਹੀਦੀਆਂ je ਕੋਈ ਪਗ ਜਾਂ ਹੋਰ ਸਾਡੇ ਰਵਾਇਤੀ ਪਹਿਰਾਵੇ ਤੇ ਟਿੱਪਣੀ ਕਰਦਾ ਤਾਂ ਕੀ ਉਦੋਂ ਵੀ ਇਹ ਹੀ ਕਿਹਾ ਜਾਊ ਕੇ ਕੈਨੇਡਾ ਧਕੇ ਖਾਣ ਆਏਂ ਆਂ ਫੇਰ ਤਾਂ ਨਾ ਨਾਲ਼ ਸਿੰਘ ਜਾਂ ਕੌਰ ਵੀ ਗਲਤ ਆ

    • @kuldeepsinghsekhon8473
      @kuldeepsinghsekhon8473 5 หลายเดือนก่อน

      You are right ✅️ ji amarjit kaur sandhu ji

    • @gurpreetbrar5153
      @gurpreetbrar5153 3 หลายเดือนก่อน +1

      ਭੈਣ ਭਰਾ ਦਾ ਵਿਆਹ ਮਨਜੂਰ ਕਰ ਲੈਂਦੇ?

    • @gurpreetbrar5153
      @gurpreetbrar5153 3 หลายเดือนก่อน +1

      ਨੀਦ ਦੀਆ ਗੋਲੀਆ ਦੇ ਕੇ ਸਾਰੇ ਟੱਬਰ ਨੂੰ ਤੇ ਰਾਤ ਨੂੰ ਮਿਲਣਾ ਸਹੀ ਹੈ?

  • @Jasvirgrewal222
    @Jasvirgrewal222 2 หลายเดือนก่อน +15

    ਜੱਸੀ ਦੇ ਕਤਲ ਬਾਰੇ ਕਿਵੇਂ ਪਤਾ ਲਗਾ ਜਾ ਕਿਵੇਂ ਕਤਲ ਕੀਤਾ ਇਹ ਪੁਆਇੰਟ ਰਹਿ ਗਿਆ।
    ਇਹ ਗਲ ਕਲੀਅਰ ਕਰ ਦਿੰਦੇ ਤਾਂ ਜਿਆਦਾ ਚੰਗਾ ਰਹਿਣਾ ਸੀ।

    • @kang_utuber574
      @kang_utuber574 หลายเดือนก่อน

      S0 sad

    • @DhillonBilla
      @DhillonBilla หลายเดือนก่อน

      Acha ji so sad

    • @jdmeel
      @jdmeel 25 วันที่ผ่านมา

      You watch usman saifi video

  • @Paraspartap
    @Paraspartap 5 หลายเดือนก่อน +15

    ਪੱਤਰਕਾਰ ਦਾ ਕੰਮ ਹੈ ਸਮਾਜ ਵਿਚ ਵਾਪਰ ਰਹੀ ਹਰ ਸਟੋਰੀ ਨੂੰ ਕਵਰ ਕੜਨਾ ਸੋ ਪੱਤਰਕਾਰ ਦੀ ਪੇਸ਼ਕਾਰੀ ਵਧੀਆ। ਅਸੀਂ ਮਿੱਠੂ ਦੇ ਕੰਮ ਨੂੰ ਸਹੀ ਨਹੀਂ ਕਹਿ ਸਕਦੇ ਇਸਨੂੰ ਵੀ ਇਸ ਪਾਸੇ ਨੂੰ ਤੁਰਨ ਲੱਗਿਆਂ ਸੌ ਵਾਰ ਸੋਚਣਾ ਚਾਹੀਦਾ ਸੀ।ਕਿਸੇ ਦੀ ਵੀ ਧੀ ਪੜ੍ਹੀ ਲਿਖੀ ਕਨੈਡਾ ਵਸਨੀਕ ਇਕ ਅਨਪੜ੍ਹ ਬੰਦੇ ਨਾਲ ਪਿੰਡ ਵਿੱਚ ਹੀ ਵਿਆਹ ਕਰਵਾ ਲਵੇ ਉਹ ਤਾਂ ਕੋਈ ਵੀ ਬਰਦਾਸ਼ਤ ਕਰਦਾ।ਜੱਸੀ ਦੇ ਮਾਪਿਆਂ ਨੇ ਕਰਾਈਮ ਕੀਤਾ ਬਹੁਤ ਬੁਰੀ ਗੱਲ ਹੈ ਪਰ ਉਹ ਕੀ ਕਰਦੇ।
    ਗੁੱਸੇ ਵਾਲੀ ਗੱਲ ਨਹੀਂ ਹੈ ਕੀ ਹੁਣ ਮਿੱਠੂ ਆਪਣੀ ਲੜਕੀ ਦਾ ਉਸ ਤਰ੍ਹਾਂ ਜਿਸ ਤਰ੍ਹਾਂ ਜੱਸੀ ਨੇ ਕੀਤਾ ਸੀ ਆਪਣੇ ਪਿੰਡ ਵਿੱਚ ਵਿਆਹ ਬਰਦਾਸ਼ਤ ਕਰੇਗਾ ਸ਼ਾਇਦ--- ਨਹੀਂ।
    ਸੋ ਕਿਸੇ ਦੀ ਇਜ਼ਤ ਬਾਰੇ ਵੀ ਸੋਚੋ ਯਾਰ ਕਿਸੇ ਨੇ ਵੀ ਸਮਾਜ ਵਿੱਚ ਰਹਿਣਾ ਜੀਣਾ ਹੁੰਦਾ।
    ਬਾਕੀ ਪੱਤਰਕਾਰ ਦਵਿੰਦਰ ਭਾਅ ਜੀ ਦੀ ਪੇਸ਼ਕਾਰੀ ਤਾਂ ਵਧੀਆ ਹੈ ਹੀ ਏ।

    • @prabhjotsingh1015
      @prabhjotsingh1015 5 หลายเดือนก่อน +3

      Vase Mithu nu nhi pta c jaswi kotho di aa...baki umr neani t eshk anna hunda...baki rb janda.,..

    • @bhattiekam9192
      @bhattiekam9192 5 หลายเดือนก่อน +5

      ​@@prabhjotsingh1015ਨਾਲ ਨਾਲ ਘਰ ਨੇ ਗਵਾਂਡੀ ਦੀ ਕੁੜੀ ਇਹ ਦੀ ਭੂਆ ਲੱਗਦੀ ਸੀ ਜੱਸੀ ਇਹਦੀ ਭੈਣ ਕੀ ਮਿੱਠੂ ਆਪਣੀ ਕੁੜੀ ਨੂੰ ਉਸ ਦੇ ਨਾਨਕੇ ਪਿੰਡ ਦੇ ਮੁੰਡੇ ਨਾਲ ਵਿਆਹ ਸਕਦਾ

    • @GurpreetSingh-ef9mh
      @GurpreetSingh-ef9mh 5 หลายเดือนก่อน +3

      ਸਹੀ ਕਿਹਾ ਗੁੱਸਾ ਤਾ ਆਉਦਾ ਜਦੋ ਧੀ ਪੁੱਤ ਨੂੰ ਜਵਾਨ ਕਰ ਕੇ ਪੜਾ ਲਖਾ ਕੇ ਜਵਾਨ ਕੀਤਾ ਹੋਵੇ ਤੇ ਉਹ ਜਦੋ ਉਹਦੀ ਜਿੰਦਗੀ ਬਣਨ ਦੀ ਵਾਰੀ ਆਵੇ ਤੇ ਰੂੜੀ ਤੇ ਡਿੱਗ ਪਵੇ ਸਾਰੇ ਕੁੰਮੇਟ ਪੜੇ ਬੜੇ ਵੀਰਾ ਨੇ ਮਿੱਠੂ ਦੇ ਕਿੱਸੇ ਵੀ ਦੱਸੇ ਕਿਵੇ ਸਕੂਟਰ ਤੇ ਜੱਸੀ ਨੂੰ ਬਠਾ ਕੇ ਉਹਦੇ ਨਾਨਕੇ ਘਰ ਸਾਹਮਣੇ ਘਮਾਉਦਾ ਸੀ ਨਾਲ ਜੇਹੜੀ ਭੈਣ ਲੱਗਦੀ ਸੀ ਉਹਨੇ ਘਰ ਰਾਤ ਬੁਲਾ ਕੇ ਮਿਲਦਾ ਸੀ ਨੀਦ ਦੀਆ ਗੋਲੀਆ ਘਰ ਦਿਆ ਨੂੰ ਪਵਾ ਕੇ ਫਿਰ ਕੁੜੀ ਦੇ ਮਾ ਪਿਉ ਤੇ ਜਦੋ ਇੱਜਤ ਤੇ ਗੱਲ ਆਉਦੀ ਫੇਰ ਘਾਟੇ ਨਫੇ ਨਹੀ ਵੇਖੇ ਜਾਦੇ

  • @Dhillon_hardeep
    @Dhillon_hardeep หลายเดือนก่อน +1

    ਪੱਤਰਕਾਰ ਬਹੁਤ ਸੂਝਵਾਨ ਆ ਗੱਲ ਸਿਰਫ ਅਸਲੀ ਮੁੱਦੇ ਤੇ ਹੀ ਰੱਖੀ ਬਹੁਤ ਵਧੀਆ ਪੱਤਰਕਾਰ ...ਨਹੀ ਤਾ ਪੱਤਰਕਾਰ ਸਾਹਮਣੇ ਵਾਲੇ ਦੀ ਸੁਣਨ ਵੀ ਨਹੀ ਦਿੰਦੇ

  • @charanjeetgrewal4611
    @charanjeetgrewal4611 5 หลายเดือนก่อน +17

    What a heart touching story. What a brave man Mithhu ji.I salute To you for this bravery

    • @arbide_world
      @arbide_world  5 หลายเดือนก่อน

      @@charanjeetgrewal4611 ਸ਼ੁਕਰੀਆ ਜੀ ਕਮੈਂਟ ਕਰਨ ਲਈ

  • @RanjitSingh-fu1cl
    @RanjitSingh-fu1cl 3 หลายเดือนก่อน

    ਵਾਹਿਗੁਰੂ ਮੇਹਰ ਕਰੇ

  • @HarpreetSingh-ox8yi
    @HarpreetSingh-ox8yi 5 หลายเดือนก่อน +6

    Eh hunda Aasli pyar Ajj kal de Munde Kudiya Nu Sikhna Chahida. Mithu veere te Jassi Bhain Kolo V Pyar Ehnu Kehnde Ne

  • @sourabhwahi4803
    @sourabhwahi4803 5 หลายเดือนก่อน +1

    Very good host... very respectful... sad story veer 😔

    • @arbide_world
      @arbide_world  5 หลายเดือนก่อน

      Thank you very much 🙏

  • @ranogill7311
    @ranogill7311 3 หลายเดือนก่อน +3

    Respect all the police officers who help them.
    Veer changa hoya Tusi move on hoge shadi kar lai. Jasi v khush hoye gi

    • @arunchoudhary2487
      @arunchoudhary2487 3 หลายเดือนก่อน

      Move on karna bahut okha hunda veerji

  • @annnilsson501
    @annnilsson501 3 หลายเดือนก่อน +2

    Very unfortunate to not let
    These Two live with each other
    Everyone should be allowed
    To love whoever They want ❤️

  • @ravindergill9225
    @ravindergill9225 5 หลายเดือนก่อน +15

    ਰਾਂਝੇ ਉਠ ਕੇ ਆਖਿਆ ਵਾਹ ਸੱਜਣ, ਹੀਰ ਹੱਸ ਕੇ ਮਿਹਰਵਾਨ ਹੋਈ, ਤਕੜਾ ਜੁੱਸਾ ਖਡ੍ਹਾਰੀ ਹੋਣਾ ਭਾ ਗਿਆ, ਜਾਨ ਵਾਰ ਗੲਈ. ਸਲਾਂਮ.

  • @mustafakhalid7339
    @mustafakhalid7339 29 วันที่ผ่านมา +1

    Mithu speaking truly

  • @raviboutique5638
    @raviboutique5638 4 หลายเดือนก่อน +4

    ਬਾਈ ਇੱਕ ਨਿਸ਼ਾਨੀ ਕੀ ਉਹ ਜਾਨ ਤੇ ਇੱਜਤ ਵੀ ਦਾਅ ਤੇ ਲਾ ਗਈ ਤੇ ਤੁਸੀਂ ਵਿਆਹ ਕਰਵਾ ਲਿਆ

  • @directormeer6533
    @directormeer6533 28 วันที่ผ่านมา

    ਵਾਹਿਗੁਰੂ 😢

  • @balbirsingh4913
    @balbirsingh4913 5 หลายเดือนก่อน +1

    Very good interview 👍

    • @arbide_world
      @arbide_world  5 หลายเดือนก่อน

      Thank you 🙏

  • @punjabgroup
    @punjabgroup 5 หลายเดือนก่อน +36

    ਅੱਜਕਲ੍ਹ ਕਨੇਡਾ ਜਾ ਕੇ ਸਹੇਲੀ ਆਪਣੇ ਇੰਡੀਆ ਵਾਲੇ BF ਨਾਲ ਗੱਲ ਕਰਨਾ ਨਹੀਂ ਮੰਗਦੀ।😊😮

  • @international7581
    @international7581 4 หลายเดือนก่อน

    ਸਤਿ ਸ੍ਰੀ ਅਕਾਲ ਦਵਿੰਦਰਪਾਲ ਭਾ ਜੀ, ਪਿਛਲੇ ਸਾਰੇ ਐਪੀਸੋਡ ਲਗਾਤਾਰ ਸੁਣ ਰਹੇ ਹਾਂ, ਪ੍ਰਮਾਤਮਾ ਚੜ੍ਹਦੀ ਕਲਾ ਰੱਖੇ, ਕੁਲਦੀਪ ਭੁੱਲਰ ਪੱਤਰਕਾਰ ਪੰਜਾਬੀ ਟ੍ਰਿਬਿਊਨ

  • @tejinderhayer8325
    @tejinderhayer8325 5 หลายเดือนก่อน +3

    Interviewer conducted the interview well because he was listener all the time that is the main theme of the interview. There was a gossip that Mithu, in the court disowned his statement in the court but court did not accept it(it should be investigated and a clarification should be taken from Mithu). It must be in the record of the court.

  • @SatnamSingh-qr4cu
    @SatnamSingh-qr4cu 3 หลายเดือนก่อน

    The reporter need huge appreciation, great work sir

  • @jasbirkaur9127
    @jasbirkaur9127 5 หลายเดือนก่อน +2

    Very nice putt god bless you

  • @sukhjindersingh3614
    @sukhjindersingh3614 4 หลายเดือนก่อน +4

    ਮਿੱਠੂ ਭਾਜੀ ਤੁਹਾਨੂੰ ਵੀ ਵਿਆਹ ਸੋਚ ਸਮਝ ਕੇ ਕਰਨਾ ਚਾਹੀਦਾ ਸੀ ਕੁੜੀ ਭੋਲੀ ਸੀ ਪਰ ਤੁਹਾਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਸੀ। ਤੁਹਾਡੇ ਕੋਲ 5 ਸਾਲ ਦਾ ਸਮਾਂ ਸੀ ਤੁਸੀਂ ਕੁੜੀ ਤੇ ਦਬਾਅ ਬਣਾਉ ਕੇ ਪਹਿਲਾਂ ਆਪਣੇ ਘਰ ਦੇ ਮਨਾ ਫੇਰ ਵਿਆਹ ਕਰਾਂਗੇ ਘੱਟੋ-ਘੱਟ ਕੁੜੀ ਦੇ ਮਾਂ ਮਾਮੇ ਨੂੰ ਪਤਾ ਤਾਂ ਹੁੰਦਾ ਕੇ ਮੁੰਡਾ ਕੌਣ ਹੈ।

  • @gopibatth4245
    @gopibatth4245 3 หลายเดือนก่อน

    Kakh naa rahe ohna police waaleya da nd jinaaa ne es veer kolo esda pyr khoyea he is real hero ❤ waheguru meharr karri veer te

  • @BhupinderSingh-wu9df
    @BhupinderSingh-wu9df 4 หลายเดือนก่อน +3

    ਰੱਬ ਤੈਨੂੰ ਰੋਕ ਰਿਹਾ ਸੀ ਪਰ ਕਾਲ ਦਾ ਪਹਿਰਾ ਜੋ ਲੱਗਾ ਹੋਇਆ ਸੀ ਜੱਸੀ ਤੇ ਓਹਦੀ ਲਿਖੀ ਹੋਈ ਸੀ ਤਾਂ ਕਰਕੇ ਓਹਦੀ ਲਿਖੀ ਓਹਨੂੰ ਓਹ ਜਗ੍ਹਾ ਤੇ ਲੈ ਕੇ ਜਾ ਰਹੀ ਸੀ ਜਿੱਥੇ ਜੱਸੀ ਦਾ ਅੰਤ ਲਿਖਿਆ ਹੋਇਆ ਸੀ 😞😞

  • @ZORAWARSINGHJATT
    @ZORAWARSINGHJATT 5 หลายเดือนก่อน +1

    Mithu meri blessing ya ki….. teri aan wali life bahut achi hove…. Teri family hamesha safe and blessed rahe….bhaji teri daughter 👧 hamesha khush rave…… blessings from gill family-Wolverhampton, england 🏴󠁧󠁢󠁥󠁮󠁧󠁿

  • @Gimmy-5
    @Gimmy-5 5 หลายเดือนก่อน

    Rabb insaaf deve mithu ji nu.aj kl podcast da dour hai ..es topic te jdaa to jdaa podcast hon ..taki insaaf si mang vadhe te loka nu es bare ptaa lage 🙏🙏

  • @GurdeepSingh-ln8zm
    @GurdeepSingh-ln8zm 5 หลายเดือนก่อน +11

    ਸਾਨ ਜੱਟ ਮਿੱਠੂ 22ਜੀ ਪਿਆਰ ਵਾਸਤੇ ਅੰਨੇ ਦੁੱਖ ਦੇਖੇ😂😂😂😂❤❤❤

  • @MannRattu-f3s
    @MannRattu-f3s 3 หลายเดือนก่อน

    Bai ji mai tuhadi story 4 year pehla suni c but pehli wari tuhanu dekhya bahut sad story aa bai ji tuhadi rab tuhanu khush rakhe ❤❤

  • @lakhycheema7566
    @lakhycheema7566 5 หลายเดือนก่อน +5

    ਸ਼ਿੱਦਤ ਵਾਲਾ ਇਸ਼ਕ਼ ਬਈ, ਤਾਂ ਹੀ ਐਡਾ ਦਰਦ ਹੰਢਾ ਲਿਆ

  • @raminderjeet207
    @raminderjeet207 หลายเดือนก่อน

    Salute 🙏🏻

  • @gurmailbath16
    @gurmailbath16 5 หลายเดือนก่อน +3

    ਮਿੱਠੂ ਬਾਈ ਜਦੋ ਇਹ ਵਾਰਦਾਤ ਹੋਈ ਉਸ ਵੇਲੇ ਤੂੰ ਬਰਨਾਲੇ ਸਾਡੇ ਕੋਲ ਆਇਆ ਸੀ

    • @SarbjitSingh-yg7bs
      @SarbjitSingh-yg7bs 5 หลายเดือนก่อน +3

      Jo Nanke aayee Bhua di Dhee naal Ishq kre oh Kaka Izzat daar ni hunde..,...Glti ho gi agge to iho j nu moonh na lavo ji.............. Screen te ta Hero pind ch hi...?.........Dev Khrod ne ki laina morality to oh ik Celebrity hai ji

    • @punjabclick30
      @punjabclick30 5 หลายเดือนก่อน +1

      ​@@SarbjitSingh-yg7bsਦੇਵ ਖਰੌੜਾ ਤਾ ਆਪ ਕੰਜ਼ਰ ਉਸ ਤੋ ਵੱਡਾ ਆਹ ਪੱਤਰਕਾਰ ਬਣਾ ਕੇ ਲੱਡੂ ਜਿਹੋ ਚੈਨਲਾ ਆਖਿਆ ਤਸ਼ੱਸ਼ਦ ਹੋਇਆ ਜਾਤੀ ਹੋਇਆ ਦੁੱਖ ਭਰੀ ਕਹਾਣੀ
      ਹੁਣ ਇਹਨੂੰ ਪੁੱਛੋ ਜੇ ਇਸਦੀ ਧੀਆਂ ਇਸਨੂੰ ਗੋਲੀਆਂ ਪਾਵੇ ਕਿ ਹੋਵੇ ਰਿਜਲਟ ,?
      ਸਿੱਖਾਂ ਦੇ ਘਰ ਜੰਮਿਆ ਜਾਇਆ ਜਵਾਕ ਰੀਲਾਂ ਤੇ ਡਾਸ ਆਸ਼ਕੀਆਂ ਕਰਨਗੇ

    • @SarbjitSingh-yg7bs
      @SarbjitSingh-yg7bs 5 หลายเดือนก่อน

      Right 👍 Sandhu Sahib Ji.....Now Dev Khrod is not my Favorite Hero.......ih 🛎️ 🪦 Putrkar bekar Shurli chhdnh vale 🐒 🤪 😁 pehle v ni c ji​@@punjabclick30

  • @mandeepthind6527
    @mandeepthind6527 หลายเดือนก่อน

    Very good repoter

  • @Pb_07_Makhma
    @Pb_07_Makhma หลายเดือนก่อน

    Kaash ਰੱਬ ਦੋਨਾਂ nu ਜਿੰਦਗੀ ਜਿਉਣ ਦਾ ਮੌਕਾ dinda