@@JosameaAbranilla kis dharm ch Jaan ton marna likheya? dharm ta iss gal ton v purane ne! hankaar ch dunia aani hoi! iss nu paap hi keha ja skda ..! i understand bachya nu v parents da sochna chahida and meri khud d arranged marriage and mai bahut khush aa as we are settled in Australia but parents jdo nal rehn aange udo sare dreams fulfill honge ....me too wanna have babies like me who respect parents'....but j jassi de parents nu oh respect nahi mili ta pichle Janam da fal hoyega, but katal Krna sahi nahi at any cost waheguru ji 🙏
Sab to important gall eehhh aaaa interview to baad v ik imaandaar vakeel te imaandar police officer dona da milna bhut zaroori aaa je koi sacha case ladna hove
@@SarbjitSingh-yg7bs o mai kdo keha thik? Mai sirf eh puchya k baai eh kyu puch riha k ੨੦੦੦ pehla kde dekhi jassi? hadd ho gyi singh dassan wale sarabjeet di v🐏
Chaudhary ji contributed significantly with committed professionalism 🌹. Certain Police officers are also outstanding in the Punjab Police like named in the interview.
Salute to a honest solicitor(barrister). May God bless you with healthy, long, happy and fulfilling life. I wish that Punjab grows more professionals like yourself so that public start to believe in Indian justice system. We have heard in the past, some well connected people commit murders but walk about outside for 20 years as if nothing has happened.
ਹੇ ਵਕੀਲ ਸਾਹਬ ਮੁਸ਼ਕਿਲ ਹੈ ਥੋਡੇ ਵਰਗੇ ਵਕੀਲ ਦਾ ਜੰਮਣਾ ਜਿਹੜਾ ਆਪਣੇ ਕਲਾਈਂਟ ਤੋਂ ਕੇਸ ਦੇ ਪੈਸੇ ਜਾਂ ਪਗਾਰ ਲੈਂਦਾ ਨਹੀਂ ਸਗੋਂ ਪਿਛਲੇ 24 ਸਾਲ ਤੋਂ ਉਸਨੂੰ ਜੇਬਖਰਚ ਦਿੰਦਾ ਆਰਿਹਾ ਗਰੀਬ ਪਰਿਵਾਰ ਚੋਂ ਹੋਣ ਕਰਕੇ ਮਿੱਠੂ ਹੈ ਤਾਂ ਜੱਟ ਸਿੱਖ ਹੈ ਪਰ ਜਮੀਨ ਗੁਜਾਰੇ ਜੋਗੀ ਹੀ ਹੈ ਧੰਨ ਹੋ ਤੁਸੀਂ ਵਕੀਲ ਸਾਹਬ ਧੰਨ ਥੋਡੀ ਮਾਂ ਜਿਨਾ ਨੇ ਜਨਮ ਦਿੱਤਾ ਤੇ ਬਹੁਤ ਊਚੇ ਸੁੱਚੇ ਸੰਸਕਾਰ ਵੀ ਦਿੱਤੇ ਧੰਨ ਹੋ ਤੁਸੀਂ ਮੈ ਕਹਿਨੈ ਅਸਟਾਮ ਤੇ ਲਿਖ ਲਓ ਥੋਨੂੰ ਥੋਡੇ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗੇਗੀ ਤੇ ਮੌਤ ਦੇ ਸਮੇ ਵੀ ਬਹੁਤੀ ਤਕਲੀਫ ਨਹੀਂ ਹੋਵੇਗੀ
ਵੈਰੀ ਗੁਡ ਬਹੁਤ ਚੰਗਾ ਕੀਤਾ ਗਰੀਬ ਦਾ ਸਾਥ ਦੇ ਕੇ ਪੱਤਰਕਾਰ ਨੂੰ ਵਕੀਲ ਸਾਹਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ
ਏਹੋ ਜਿਹੇ ਵਕੀਲ ਬਾਰ ਬਾਰ ਦੁਨੀਆ ਤੇ ਆਉਣ।
ਪ੍ਰਮਾਤਮਾ ਲੰਬੀ ਉਮਰ ਕਰੇ। 🙏🏼❤️👍
ਤੁਹਾਡੇ ਚੈਨਲ ਦੀ ਸਿਫਤ ਕਰਨ ਲਈ ਸ਼ਬਦ ਨਹੀਂ ਮੇਰੇ ਕੋਲ ਜਨਾਬ, ਜਿਉਂਦੇ ਵਸਦੇ ਰਹੋ, ਵਕੀਲ ਸਾਹਿਬ ਦਾ ਵੀ ਬਹੁਤ ਸਤਿਕਾਰ ਅਤੇ ਸਿਫ਼ਤ ਹੈ ਜੀ।
ਸਾਡੇ ਚੈਨਲ ਨਾਲ ਜੁੜੇ ਰਹੋ ਤੇ ਦੋਸਤਾਂ, ਰਿਸ਼ਤੇਦਾਰਾਂ ਤੇ ਜਾਣਕਾਰਾਂ ਨੂੰ ਨਾਲ ਜੋੜੋ ਤੁਹਾਨੂੰ ਹੋਰ ਵੀ ਬਹੁਤ ਵਧੀਆ ਜਾਣਕਾਰੀ ਦੇਣ ਦੇ ਯਤਨ ਕਰਦੇ ਰਹਾਂਗੇ
ਸਾਡੀਆਂ ਵੀਡੀਓਜ਼ ਨੂੰ ਵਾਇਰਲ ਜ਼ਰੂਰ ਕਰਿਓ ਕਰੋ ਤਾਂ ਇਹ ਜਾਣਕਾਰੀ ਹੋਰ ਲੋਕਾਂ ਤੱਕ ਵੀ ਪਹੁੰਚੇ
ਕੇਸ ਦੀਆ ਸਭ ਪਰਤਾਂ ਖੋਲ੍ਹਣ ਤੇ ਪੂਰੀ ਟੀਮ ਦਾ ਧੰਨਵਾਦ ਜੀ
ਏਨੇ ਘਟੀਆ ਮਾਂ ਪਿਓ ...🥺🥺ਆਪ ਈ ਮਾਰ ਦਿੰਦੇ ਆਵਦੀ ਧੀ ਦਾ ਬਲਾਤਕਾਰ ਕਰਵਾਇਆ ....😥😥ਲੱਖ ਦੀਆਂ ਲਾਹਨਤਾਂ 😭😭
😢
ਸਾਡੇ ਚੈਨਲ ਨਾਲ ਜੁੜੇ ਰਹੋ ਤੇ ਦੋਸਤਾਂ, ਰਿਸ਼ਤੇਦਾਰਾਂ ਤੇ ਜਾਣਕਾਰਾਂ ਨੂੰ ਨਾਲ ਜੋੜੋ ਤੁਹਾਨੂੰ ਹੋਰ ਵੀ ਬਹੁਤ ਵਧੀਆ ਜਾਣਕਾਰੀ ਦੇਣ ਦੇ ਯਤਨ ਕਰਦੇ ਰਹਾਂਗੇ
ਸਾਡੀਆਂ ਵੀਡੀਓਜ਼ ਨੂੰ ਵਾਇਰਲ ਜ਼ਰੂਰ ਕਰਿਓ ਕਰੋ ਤਾਂ ਇਹ ਜਾਣਕਾਰੀ ਹੋਰ ਲੋਕਾਂ ਤੱਕ ਵੀ ਪਹੁੰਚੇ
Sir bilkul ji bhut wadia content hunda aap ji da
Manu ik gal da tusi jwab da sakde ho bhnanji
@@manpreetkelowna ਹੰਜੀ ਪੁੱਛੋ
ਪ੍ਰਮਾਤਮਾ ਇਸ ਵਕੀਲ ਦੀ ਲੰਮੀ ਉਮਰ ਬਖਸ਼ੇ, ਜਿਸ ਨੇ ਸੱਚ ਦਾ ਸਾਥ ਦਿੱਤਾ,
ਬਹੁਤ ਵਧੀਆ ਪੱਤਰਕਾਰ ਤੇ ਵਕੀਲ ਸਾਹਿਬ ਜੀ 🙏🙏 ਪੁਲਿਸ ਵਾਲੇ ਦੀ ਇੰਟਰਵਿਊ ਵੀ ਕਰੋ ਜਿਹੜੇ ਪੁਲਿਸ ਆਫਿਸਰ ਇਮਾਨਦਾਰ ਨੇ ਇਸ ਕੇਸ ਵਿੱਚ
ਮੇਰੇ ਵੱਸ ਹੋਵੇ ਸਾਰੇ ਦੋਸ਼ੀ ਏਵੇਂ ਮਾਰਾਂ ਜਿਵੇਂ ਜੱਸੀ ਨੂੰ ਮਾਰਿਆ ਸੀ 😢😢
ਤੇਰੇ ਵਰਗੇ ਵਕੀਲ ਕਿਦੇ ਵਿਰਲੇ ਮਾਵਾ ਜੰਮ ਦੀਆ ਨੇ ਜਿਹੜੇ ਤੁਸੀਂ ਮਿਠੂ ਨੂੰ ਪੈਸੇ ਦੇ ਰਹੇ ਜੇ ਇਸ ਤੋ ਵੱਡਾ ਕੋਈ ਪੁਨ ਨਹੀ ਜੀਉਂਦਾ ਰਹਿ
ਸਰ, ਸਤਿ ਸ੍ਰੀ ਅਕਾਲ। ਸਾਡੇ ਕੇਸ ਵਿੱਚ ਵੀ ਚੌਧਰੀ ਸਾਬ੍ਹ ਵਕੀਲ ਰਹੇ ਨੇ, ਬਹੁਤ ਹੀ ਨੇਕ ਇਨਸਾਨ ਨੇ। ਵਾਹਿਗੁਰੂ ਹਮੇਸ਼ਾਂ ਤੰਦਰੁਸਤ ਤੇ ਖੁਸ਼ ਰੱਖਣ ਚੌਧਰੀ ਸਾਬ੍ਹ ਹੋਰਾਂ ਨੂੰ।
ਮਾਂ ਤੇ ਮਾਮੇ ਨੂੰ ਫਾਂਸੀ ਦੇਣ
@@punjabiludhiana332ਕਤਲ ਕਰਨਾ ਮਹਾ ਪਾਪ ਹੈ। pareñts ਬੇਦਖ਼ਲ ਕਰ ਸਕਦੇ ਸੀ। ਮਾਰਨ ਦੀ ਕੀ ਲੋੜ ਸੀ? ਮੈ ਆਪ arranged marriage ਕੀਤੀ añd ਮੈਨੂੰ ਅੱਗੇ ਵੀ arranged marriage ਨੂੰ ਹੀ ਵਧਾਵਾ ਦੇਵਾਂਗੀ but ਬੱਚੇ ਜੇ ਨਾ ਮੰਨਣ ਤਾਂ ਮੈ murder ਨੂੰ ਗ਼ਲਤ ਕਹਾਂਗੀ
@@punjabiludhiana332 ਰੱਬ ਨੂੰ ਸਬ ਮੰਨਦੇ ਨੇ but ਜਾਤੀਵਾਦ ਨੀ ਖਤਮ ਕਰਦੇ। ਕਿਸ ਧਰਮ ਚ ਕਿਹਾ ਕਿ ਵਿਆਹ ਲਈ ਜਾਤ ਪਾਤ ਦੇਖਣੀ?
ਬਾਕੀ ਲੈਵਲ ਦੀ ਗੱਲ ਕਰ ਰਹੇ ਤਾਂ ਹੁਣ ਕੀ ਜਿਆਦਾ ਇੱਜਤ ਖੱਟ ਲਈ ਮਾ ਤੇ ਮਾਮੇ ਨੇ?
@@gurjeetkapoor1909ਇਸ ਕੇਸ ਚ ਕੋਈ ਜਾਤ ਦ ਰੋਲਾ ਨੀ ਮੁੰਡਾ ਵੀ ਜੱਟਾ ਦਾ ਸੀ 22 ਸਾਲ ਪੁਰਾਣੀ ਗੱਲ ਆ ਹੁਣ ਫਰਕ ਪੈ ਗਿਆ ਉਦੋ ਵੱਡੀ ਗੱਲ ਸੀ ਬਰਦਾਸਤ ਕਰਨਾ ਕੋਰਟ ਮੈਰਿਜ ਨੂ
@@JosameaAbranilla kis dharm ch Jaan ton marna likheya? dharm ta iss gal ton v purane ne! hankaar ch dunia aani hoi! iss nu paap hi keha ja skda ..! i understand bachya nu v parents da sochna chahida and meri khud d arranged marriage and mai bahut khush aa as we are settled in Australia but parents jdo nal rehn aange udo sare dreams fulfill honge ....me too wanna have babies like me who respect parents'....but j jassi de parents nu oh respect nahi mili ta pichle Janam da fal hoyega, but katal Krna sahi nahi at any cost
waheguru ji 🙏
@@gurjeetkapoor1909 ਕੁਮਿੰਟ ਮੈ ਵੀ ਬਹੁਤ ਸੋਹਣੇ ਲਿੱਖ ਲੈਣਾ ਪਰ ਪਤਾ ਜਿੰਦਗੀ ਚ ਮੌਕਾ ਆਏ ਤੇ ਲੱਗਦਾ । ਇਹ ਜਾਤ ਪਾਤ ਧਰਮ ਦੀਆ ਗੱਲਾ ਹੁਣ ਚੰਗੀਆ ਲੱਗਦੀਆ ਜਦੋ ਆਵਦੇ ਤੇ ਪੈਗੀ ਸਾਰਿਆ ਨਾਲੋ ਪਹਿਲਾ ਤੁਸੀ ਤੋਲ ਮੋਲ ਕਰਨਾ ਜਾਤ ਕੀਆ ਪੈਸਾ ਕਿੰਨਾ ਹਾਏ ਉਹ ਤਾ ਮੀਟ ਖਾਦੇਆ ਜਿੱਥੇ ਕਤਲ ਦੀ ਲੋੜ ਉਥੇ ਕਤਲ ਵੀ ਬਣਦਾ ।ਇਹ ਵੀ ਕੋਈ ਰੂਲ ਨੀ ਤੁਸੀ ਕੁੱਤਾ ਪਾਲਿਆ ਤੇ ਥੋਡੀਆ ਲੱਤਾ ਪਾੜੀ ਜਾਵੇ ਜਦੋ ਆਵਾਦੀਆ ਰਗਾ ਨੂ ਆਉਦਾ ਅਗਲਾ ਗੋਲੀ ਖੋਪੜ ਚ ਠੋਕਦਾ ।ਸੁਕਰ ਕਰੋ ਰੱਬ ਦਾ ਐਸਾ ਮੌਕਾ ਨਾ ਹੀ ਆਵੇ ਥੋਡੀ ਜਿੰਦਗੀ ਚ
ਜੋ ਬੰਦਾ ਗਰੀਬ ਬੰਦੇ ਦੀ ਮਦਦ ਕਰਦਾ ਜਦੋਂ ਓਹਦਾ ਜਿਨਾ ਮੁਸ਼ਕਿਲ ਹੋਇਆ ਸੀ।ਰੱਬ ਤੁਹਾਡੇ ਪਰਿਵਾਰ ਤੇ ਕ੍ਰਿਪਾ ਕਰੇ ਤੇ ਹੋਰ ਤਰੀਕਾ ਕਰੋ।।ਤੁਹਾਡੇ ਵਰਗੇ ਲੋਗਾ ਦੀ ਬਹੁਤ ਜਰੂਰਤ ਇਹ ਦੁਨੀਆ ਦੀ।🙏🙏
ਵਕੀਲ ਸਾਹਿਬ ਸਲੂਟ ਆ ਤੁਹਾਨੂੰ 🙏
ਜੋ ਹੋਇਆ ਬਹੁਤ ਦੁੱਖ ਹੋਇਆ ਸੁਣ ਕੇ
ਵਕੀਲ ਸਾਹਿਬ ਜੀ ਬਹੁਤ ਚੰਗਾ ਕੀਤਾ ਤੁਸੀਂ ਕੀ ਤੁਸੀਂ ਗਰੀਬ ਦੀ ਮਦਦ ਕੀਤੀ ਤੇ ਇਸ ਕਹਾਣੀ ਫਿਲਮ ਬਣੂਗੀ
ਵਕੀਲ ਸਹਿਬ ਤੇ ਪਰਿਵਾਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@@BharpoorSingh-ds6ef thank you 🙏
Good ਵਕੀਲ ਅਸ਼ਵਨੀ ਚੌਧਰੀ ਸਹਿਬ ਜੀ 🙏
ਇਹ ਪਤਰਕਾਰ ਬਹੁਤ ਵਧੀਆ
Ashwini Kumar ji di gal baat bhot impressive c..Kala coat honestly lyi paya ..paise lyi nhi.. Salute hai ji.
ਵਾਹ ਓ ਮਾਂ ਦਿਆ ਪੁੱਤਾ ਜੀਉਂਦਾ ਵਸਦਾ ਰਹਿ। ਬਹੁਤ ਬਹੁਤ ਧੰਨਵਾਦ ਵਕੀਲ ਸਾਹਿਬ ਜੀ।
ਬਹੁਤ ਵਧੀਆ ਪੱਤਰਕਾਰ ਗੱਲਬਾਤ ਕਰਨ ਦਾ ਸਵਾਲ ਜਵਾਬ ਕਰਨ ਦਾ ਬਹੁਤ ਵਧੀਆ ਤਰੀਕਾ
ਦਵਿੰਦਰਪਾਲ ਪੰਜਾਬੀ ਪੱਤਰਕਾਰੀ ਦਾ ਉਹ ਹਸਤਾਖਰ ਹੈ ਜਿਸ ਨੇ ਪ੍ਰਿੰਟ ਮੀਡੀਆ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ । ਉਮੀਦ ਹੈ ਇਸ ਪਲੇਟਫਾਰਮ ਤੇ ਵੀ ਨਵੀਆਂ ਪੈੜਾਂ ਪਾਉਦੇ ਹੋਏ ਪੰਜਾਬੀ ਗੋਦੀ ਮੀਡੀਆ ਤੋਂ ਅੱਕੇ ਥੱਕੇ ਪੰਜਾਬ ਦੇ ਲੱਖਾਂ ਲੋਕਾਂ ਦੀ ਉੱਚੀ ਸੁੱਚੀ ਪੱਤਰਕਾਰਤਾਂ ਦੀ ਮੰਗ ਨੂੰ ਪੂਰਾ ਕਰਨਗੇ।
V. Good so nice. APP & ADVOCATE V. GOOD PERSON .
THANKS
ਚੋਧਰੀ ਸਾਹਿਬ ਵਾਹਿਗੁਰੂ ਲੰਬੀ ਉਮਰ ਤੰਦਰੁਸਤੀ ਬਖਸ਼ੇ ਧੰਨਵਾਦ
Good ਵਕੀਲ ਸਾਹ ਤਰਕਾਰ ਸਾਹਿਬ ਮੈਂ ਕਹਿੰਦਾ ਲਵ ਮੈਰਿਜ਼ ਕੋਈ ਮਾੜੀ
Sab to important gall eehhh aaaa interview to baad v ik imaandaar vakeel te imaandar police officer dona da milna bhut zaroori aaa je koi sacha case ladna hove
ਵਕੀਲ ਸਾਹਿਬ ਜੀ ਪੱਤਰਕਾਰ ਸਾਹਿਬ ਜੀ ਬਹੁਤ ਸਿਆਣੇ ਹਨ ਮੈਂ ਕਹਿੰਜ ਵ
ਜਿਸ ਤੇ ਬੀਤਦੀ ਹੈ ਉਹ ਹੀ ਜਾਣਾਦਾ ਸਭ ਸੁਆਦ ਲੈਦੇ ਹਨ ॥
ਸਾਡੇ ਨੇੜੇ ਪਿੰਡ ਦੀ ਸਟੋਰੀ ਆ ਗੁੱਡ ਵਕੀਲ ਜੀ
Bhaiji apne kabi jassi ko dekha kbi 2000 se phele
@@arunchoudhary2487kyu? ap kyu puch rhe ho jassi kr baare mei?
@@SarbjitSingh-yg7bs o mai kdo keha thik? Mai sirf eh puchya k baai eh kyu puch riha k ੨੦੦੦ pehla kde dekhi jassi?
hadd ho gyi singh dassan wale sarabjeet di v🐏
Bhainji tuhaanu ni kiha hai ji ...tusee kujh ni galat kiha hai@@gurjeetkapoor1909
Great job done lawyer ji by getting justice for the poor people and God will reward you for good deeds done.
Chaudhary ji contributed significantly with committed professionalism 🌹. Certain Police officers are also outstanding in the Punjab Police like named in the interview.
Tuhade varge pbi jindabad💪💪
vakeel sahib g da subah hi boht vadia ...jma khra banda
ਫਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਿੰਨਾਂ ਨੂੰ 🤬🤬
ਅਸੀ ਵੀ ਧੰਨਵਾਦ ਕਰਦੇ ਹਾਂ ਸੋਡਾ
salute...............for Ashvani Sahib...........and Mr. Dwider Pal ji..............good work.
ਵਕੀਲ ਸਾਹਿਬ ਜੀ ਵੈਰੀ ਗੁੱਡ ਬਹੁਤ ਸੋਹਣਾ ਕੰਮ ਕੀਤਾ ਰਹਿੰਦੀ ਦੁਨੀਆਂ ਤੇ ਇਨਾ ਰਹੂਗਾ ਕਨੇਡਾ ਅਮਰੀਕਾ ਤੱਕ ਨਾ ਚੱਲੂਗਾ
Sir salute you 🙏🙏
Good Work Thanks
ਬੇੜਾ ਗ਼ਰਕ ਹੋ ਜਾਵੇ ਉਹਨਾਂ ਦਾ ਜਿਹੜੇ ਵਕੀਲ ਕਾਤਲਾਂ ਦੀ ਪੈਰਵਾਈ ਕਰ ਰਹੇ ਹਨ 😢😢
Great advocate ,God bless you
Excellent
23:09 such a gentleman 👏
Kash har advocate sir jesa hunda🙏🙏
V good sir 🙏🇺🇸
ਮੈਂ ਵੈਸੇ ਪਿਆਰ ਮੁਹਬੱਤ ਨੂੰ ਬਕਵਾਸ ਵਾਜੀ ਮੰਨਦਾ ਹਾਂ ਪਰ ਮੈ ਪਿਛਲੇ ਤਿੰਨ ਦਿਨ ਤੋਂ ਇਹ ਕਹਾਣੀ ਹੈ ਸੁਣ ਰਿਹਾ ਮੇਰਾ ਬਹੁਤ ਦਿਲ ਰੋਂਣ ਨੂੰ ਕਰ ਰਿਹਾ , ਏਕ ਇਹ ਕੇਸ ਤੇ ਏਕ ਬੀਬੀ ਜਗੀਰ ਕੌਰ ਦੀ ਕੁੜੀ ਦਾ ਬਹੁਤ ਦੁੱਖ ਹੁੰਦਾ ਪਤਾ ਨਹੀਂ ਕਿਉ ਇਹ ਕੇਸਾ ਕਰਕੇ ਸਿਲ ਨਹੀਂ ਲੱਗ ਰਿਹਾ
Very well explained report
Very important matter and treated as a very special case too
dil❤se salute 💪sir aap ko🙏
good job vakeel saab salute you ji
Respected sir davinder pal ..such a brilliant journalist
Very good sir ji ❤God bless you 🙏
Good. Advice
Salute sir good job❤
Excellent blog. Good information and good report work th
Bahut vadia jankari
V good information sr
Great advocate 👌👍
Salute to sangrur police and lawyer sir 🙏🏼🙏🏼
Salute to advocate.may he live long.god bless him and his family.
Dil se salute krte ha is advocate ne.God bless you advocate bhai sahib.
Vary good interview
ਮੁਕਦੀ ਗੱਲ ਇਸ ਕੇਸ ਵਿਚ ਜੱਸੀ ਦੇ ਮਾਮੇ ਤੇ ਮਾਂ ਨੂੰ ਰੱਬ ਦੀ ਮੇਹਰ ਨਾਲ ਕੈਦ ਹੋਜੇ ਤਾਂ ਵੱਖਰੀ ਗੱਲ ਆ ਅਦਾਲਤ ਚੋਂ ਉਹਨਾਂ ਪੈਸੇ ਦੇ ਜ਼ੋਰ ਨਾਲ ਬਚ ਜਾਣਾ ਜਾਂ ਕੇਸ ਏਨਾ ਲੰਮਾ ਪੈਣਾ ਕਿ ਉਹਨਾਂ ਦੋਵਾਂ ਆਪਣੀ ਉਮਰ ਭੋਗ ਕੇ ਮਰ ਜਾਣਾ
Good patarkari sweet voice questions karn di good style
Very good sir. Very good information sir 👍
Thanks for information...rip jassi😢
good information 🎉
Sir ਜੀ ਮੇ ਜੱਸੀ ਮਿੱਠੂ ਕੇਸ ਤੁਹਾਡੇ ਚੈਨਲ ਵੀਡਿਓ ਦੇਖੀ ,,ਤੁਸੀ ਸਾਫ ਸਾਫ ਸਪਸ਼ਟ ਫੈਕਟਸ ਰਖਦੇ।।।ਬਹੁਤ ਵਦੀਆ ਕੰਮ ਕਰ ਰਹੇ ਹੋ ਸਬਤੋਂ ਬੜੀ ਗੱਲ ਸਬ ਪੰਜਾਬੀ ਚ ਵੀਡਿਓ ਬਣਨੀ।। ਏਡਾ ਹੀ informative video ਬਣਾਓ।।ਐਸੀ ਪੂਰਾ ਸਾਥ ਦੇਵੰਗੇ।।keep it up👍✅✅
Very good job by team well down ash won’t sahib 🙏🏼
My brother is also lawyer & he is just like him.They both are advocates but before that very decent men
Salute to a honest solicitor(barrister). May God bless you with healthy, long, happy and fulfilling life. I wish that Punjab grows more professionals like yourself so that public start to believe in Indian justice system. We have heard in the past, some well connected people commit murders but walk about outside for 20 years as if nothing has happened.
Advocate not Solicitor or Barrister 🏛️🕓
Good job sir ji
Waah waah Vakil Sahib
Good paterkar Gbu
Very good job advocate sahib salut to you
ਬਹੁਤ।ਦਰਦਭਰੀ।ਕਹਾਣੀ।
Rabbi Ruh Chaudhary Sahab
ਗੁਡ ਪਤਰਕਾਰ ਤੇ ਵਕੀਲ ਨਾਈਸ
ਸਾਡੇ ਚੈਨਲ ਨਾਲ ਜੁੜੇ ਰਹੋ ਤੇ ਦੋਸਤਾਂ, ਰਿਸ਼ਤੇਦਾਰਾਂ ਤੇ ਜਾਣਕਾਰਾਂ ਨੂੰ ਨਾਲ ਜੋੜੋ ਤੁਹਾਨੂੰ ਹੋਰ ਵੀ ਬਹੁਤ ਵਧੀਆ ਜਾਣਕਾਰੀ ਦੇਣ ਦੇ ਯਤਨ ਕਰਦੇ ਰਹਾਂਗੇ
ਸਾਡੀਆਂ ਵੀਡੀਓਜ਼ ਨੂੰ ਵਾਇਰਲ ਜ਼ਰੂਰ ਕਰਿਓ ਕਰੋ ਤਾਂ ਇਹ ਜਾਣਕਾਰੀ ਹੋਰ ਲੋਕਾਂ ਤੱਕ ਵੀ ਪਹੁੰਚੇ
Great
Vakeel saab 100 salut ,ne tuhanu ji
ਗੁੱਡ ਵਕੀਲ ਸਾਬ
Sade pind de kol di stori a good 👍 vekel saab ji
Thanks sir for your reporting 🙏
So nice of you 🙏🙏
@@arbide_world sir please tell me where's killer Anil , Ashwani, and Corrupt police inspector Joginder Singh now ?
@@arunchoudhary2487 ਇੱਕ ਜੇਲ੍ਹ ਵਿੱਚ ਹੈ ਦੋ ਜਣੇ ਸਰਕਾਰ ਨੇ ਰਿਹਾਅ ਕਰ ਦਿੱਤੇ ਸਨ ਆਪਣੇ ਘਰ ਹੋਣਗੇ
@@arbide_world who's in jail till now Anil or Ashwani?
Nice speech
Salute vakil sab ji
Good advocate
Devinder pal is very brillant
Good 👍 advocate ji
🙏bhoot chge insaan o tushi
Good
Chaudhary ji needs to be saluted.
Waheguruji🎉🎉🎉🎉🎉❤❤
Dilip se salute for this Advocate.
22 g one thing i want to ask you is last ch jo awaz hai ki oh S. Avtar singh g jo k radio station ton bolde c ohna di hai?
Yes
Heart touchigstory
of important canadian case
Ashwani chaudhry adv. Sahib ne bht vdia kaam kita....
Good.vekl.sab
Waheguru mehar kre vkil te
Please sir tell me where's Anil , Ashwani, Joginder Now ?