ਗੇਲਾ ਜੱਟ ਲਿਆਇਆ 8 ਕੁਇੰਟਲ ਭੁੱਕੀ | Exclusive with Gella Jatt | Purana Khund | Gurpreet Bal | Kudrat

แชร์
ฝัง
  • เผยแพร่เมื่อ 25 ธ.ค. 2024

ความคิดเห็น • 1.1K

  • @kudratchannelofficial
    @kudratchannelofficial  4 หลายเดือนก่อน +447

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ

    • @AmninderGill-tu7np
      @AmninderGill-tu7np 4 หลายเดือนก่อน +40

      Bahot vdia laggeya vr..baapu nu ajj pehli vaari vekheya vr..nzara aa giya ❤

    • @SukhaandSukh
      @SukhaandSukh 4 หลายเดือนก่อน +16

      ਬਹੁਤ ਵਧੀਆਂ ਲੱਗਾ

    • @gumailsingh570
      @gumailsingh570 4 หลายเดือนก่อน +8

      ਬਹੁਤ ਵਧੀਆ
      ❤❤❤❤❤

    • @BhullarBhodiwala-kw1uz
      @BhullarBhodiwala-kw1uz 4 หลายเดือนก่อน +1

      Bohat vadea

    • @yaddhillxn13
      @yaddhillxn13 4 หลายเดือนก่อน +2

      ਗੇਲਾ ਬਾਪੂ ❤️🇬🇧

  • @ManbirMaan1980
    @ManbirMaan1980 4 หลายเดือนก่อน +202

    ਬਾਪੂ ਨੇ ਦੋ ਗੱਲਾਂ ਬਿਲਕੁਲ ਸਹੀ ਕਹੀਆਂ ਇੱਕ ਤਾਂ ਕਸਰਤ ਹਰ ਬੰਦੇ ਨੂੰ ਜਰੂਰ ਕਰਨੀ ਚਾਹੀਦੀ ਤੇ ਦੂਜੀ ਕਦੇ ਵੀ ਜਿੰਦਗੀ ਵਿੱਚ ਹਿੰਮਤ ਹਾਰ ਕੇ ਨਹੀਂ ਬੈਠਣਾ ਚਾਹੀਦਾ ਆਪਣੀ ਹਿੰਮਤ ਨਾਲ ਹੀ ਤੁਸੀਂ ਮਾੜੇ ਸਮੇਂ ਨੂੰ ਚੰਗੇ ਚ ਬਦਲ ਸਕਦੇ ਹੋ

  • @gurvindermaan5339
    @gurvindermaan5339 4 หลายเดือนก่อน +28

    ਬਾਪੂ ਬੰਦਾ ਘੈਂਟ ਐ ਪੂਰਾ ਦਿਲ ਦਾ ਹੀਰਾ ਬੰਦਾ ਐ ਕੋਈ ਵਿੰਗ ਵਿਲੇਮਾਂ ਨਹੀਂ ਐ

    • @YouTuber-wd5ok
      @YouTuber-wd5ok 2 หลายเดือนก่อน

      ਤੇਰਾ ਪਿਓ ਦੀ ਜ਼ਿੰਦਗੀ ਵੀ ਇਸ ਵਰਗੀ ਹੋਵੇ ਜਿਸ ਤਰ੍ਹਾਂ ਇਸ ਦੇ ਘਰ ਦੇ ਰੋ ਰਹੇ ਤੁਸੀਂ ਵੀ ਰੋਵੋ

  • @jagtarmaan2653
    @jagtarmaan2653 4 หลายเดือนก่อน +73

    ਬਹੁਤ ਵਧੀਆ ਪੋਡਕਾਸਟ ਹੱਥ ਜੁਬਾਨ ਤੇ ਲਗੋਟ ਤੇ ਸਬਰ ਵਾਲੀ ਗੱਲ ਨਿਚੋੜ ਐ ਮਰਦ ਬੰਦਿਆ ਦੀਆਂ ਗੱਲਾਂ ਸੁਣਕੇ ਰੂਹ ਖੁਸ ਹੋ ਜਾਦੀ ਐ

    • @MikaKwt
      @MikaKwt 4 หลายเดือนก่อน

      6:07

  • @bakhtawarsinghdhaliwal5011
    @bakhtawarsinghdhaliwal5011 4 หลายเดือนก่อน +96

    ਗੇਲੇ ਜੱਟ ਨੇ ਭਾਵੇਂ ਕੰਮ ਗਲਤ ਹੀ ਚੁਣਿਆ ਸੀ ਪਰ ਇਮਾਨਦਾਰੀ ਗਲਤ ਕੰਮ ਵਿੱਚ ਵੀ ਕਾਇਮ ਰੱਖੀ ਹੈ। ਨਹੀਂ ਤਾਂ ਲੋਕ ਆਪਣੇ ਆਪ ਨੂੰ ਬਚਾਉਣ ਲਈ ਬੇਗੁਨਾਹਾਂ ਨੂੰ ਵੀ ਫਸਾ ਦਿੰਦੇ ਹਨ। ਬਾਪੂ ਨੂੰ ਪਰਮਾਤਮਾ ਲੰਬੀ ਉਮਰ ਦੇਵੇ ਤੇ ਇਮਾਨਦਾਰੀ ਜਿੰਦਾ ਰਹੇ।

    • @balbirgill9961
      @balbirgill9961 4 หลายเดือนก่อน

      ਨਸ਼ੇ ਕਰਨ ਵਾਲਿਆਂ ਤੇ ਵੇਚਣ ਵਾਲੇ ਸਮਗਲਰਾਂ ਦਾ ਕੋਈ ਦੀਨ - ਇਮਾਨ ਤੇ ਕੋਈ ਵੀ ਗੁਰੂ ਪੀਰ ਨਹੀ ਹੁੰਦਾ ।

    • @RajeshKumarRatta
      @RajeshKumarRatta 4 หลายเดือนก่อน +5

      Bappu da jeeevan ta puri film ban jaya ta super dupper hit ho jaygi

    • @YouTuber-wd5ok
      @YouTuber-wd5ok 2 หลายเดือนก่อน

      ਤੇਰੇ ਪਿਓ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਜਿਵੇਂ ਰੱਬ ਕਰੇ

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 4 หลายเดือนก่อน +23

    ਬਾਪੂ ਸਾਡੇ ਡਰਾਈਵਰ ਮਹਿਕਮੇ ਦਾ ਸੀਨੀਅਰ ਬੰਦਾ ਹੈ। ਦਿਲੋਂ ਸਾਫ ਹੈ ਜੱਟ। ਸਾਡੇ ਨਾਲ ਹੋਈਆਂ ਬੀਤੀਆਂ ਨੇ ਜਦ ਬੰਦਾ ਫੜ ਹੁੰਦਾ ਉਹ ਬੰਦੇ ਵਾਸਤੇ ਕਿਆਮਤ ਦਾ ਦਿਨ ਹੁੰਦਾ ਹੈ ਪਰ ਇਹ ਪੌਡਕਾਸਟ ਵਾਲਾ਼ ਐਵੇਂ ਹੀ ਹੱਸੀ ਜਾਂਦਾ

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 4 หลายเดือนก่อน +84

    ਇਹ ਉਹ ਸਖਸ਼ੀਅਤਾਂ ਨੇ ਜ਼ੋ ਚੀਜ਼ਾਂ ਬਾਰੇ ਘੱਟ ਤੇ ਲੋਕਾਂ ਯਾਰ ਦੋਸਤਾ ਬਾਰੇ ਜਯਾਦਾ ਪਹਿਲ ਰੱਖਦੇ ਸੀ। ਘੱਟ ਸੋਚਣ ਵਾਲ਼ੇ ਹੀ ਵੱਡੇ ਕੰਮ ਕਰਦੇ ਨੇ

    • @Sidhu-ex1oe
      @Sidhu-ex1oe 4 หลายเดือนก่อน +1

      Sahi gal y

    • @Mnjot5911
      @Mnjot5911 4 หลายเดือนก่อน

      ❤❤❤❤❤ excellent

  • @JoginderSinghJinder
    @JoginderSinghJinder 4 หลายเดือนก่อน +26

    ਬਾਪੂ ਦੀ ਜਿੰਦਾ ਦਿੱਲੀ ਦੇਖ ਕੇ ਮਨ ਖੁ਼ਸ਼ ਹੋ ਗਿਆ ਬਾਪੂ ਨੇ ਤਾ ਪਹਾੜਾ ਨਾਲ ਵੀ ਟੱਕਰ ਲਈ ਹਰ ਵਕਤ ਹੌਸਲਾ ਕਾਇਮ ਰੱਖਿਆ ਬਾਪੂ ਨੂੰ ਸਲਾਮ ਕਰਦੇ ਹਾ ਪਰਮਾਤਮਾ ਬਾਪੂ ਨੂੰ ਚੜਦੀ ਕਲਾ ਵਿੱਚ ਰੱਖੇ

  • @terminatorjatt1111
    @terminatorjatt1111 4 หลายเดือนก่อน +36

    (Australia 🇦🇺 ਤੋ) ਨਜਾਰਾ ਆ ਗਿਆ ਬਾਪੂ ਦੀਆਂ ਗੱਲਾਂ ਸੁਣ ਕੇ ❤❤❤❤

  • @tarlochansingh5877
    @tarlochansingh5877 4 หลายเดือนก่อน +30

    ਬਹੁਤ ਵਧੀਆ ਗੱਲ ਬਾਤ ਕੀਤੀ ਗਈ ਹੈ ਬਾਈ ਗੇਲੇ ਤੋਂ ਕੁਝ ਸਿੱਖਣ ਨੂੰ ਮਿਲਿਆ ਹੈ।ਨਾ ਸੁਨਣ ਵੇਲੇ ਮਨ ਅੱਕਿਆ ਤੇ ਨਾ ਇਹ ਮਹਿਸੂਸ ਹੋਇਆ ਕਿ ਟਾਈਮ ਤੇ ਡਾਟਾ ਖ਼ਰਾਬ ਹੋ ਰਿਹਾ। ਮੇਰਾ ਪਿੰਡ ਮਹਾਂਦੀਆ ਹੈ ਤੇ ਮੈ ਬਾਈ ਦੇ ਪਿੰਡ ਨੰਦਪੁਰ ਕਲੌੜ ਤੋਂ ਸੱਤ ਅੱਠ ਕਿਲੋਮੀਟਰ ਦੂਰ ਬੈਠਾ ਸੁਣ ਰਿਹਾ ਮੀਂਹ ਵੀ ਪੈਦਾ ਹੈ। ਬਹੁਤ ਵਧੀਆ ਲੱਗਿਆ ਸੱਚੀਆਂ ਖਰੀਆਂ ਗੱਲਾਂ ਤੇ ਹੱਡ ਬੀਤੀਆਂ ਸੁਣ ਕੇ। ਵਾਹਿਗੁਰੂ ਬਾਈ ਗੇਲੇ ਨੂੰ ਤੰਦਰੁਸਤੀ, ਲੰਮੀ ਉਮਰ ਤੇ ਚੜ੍ਹਦੀ ਕਲ੍ਹਾ ਬਖਸ਼ਿਸ਼ ਕਰੇ...🎉❤🎉❤

  • @NaunihalSinghBhullar
    @NaunihalSinghBhullar 4 หลายเดือนก่อน +9

    ਅਸੀਂ ਤਾਂ ਬਹਿਰੀਨ ਤੋਂ ਵੇਖ ਰਹੇ ਹਾਂ ਬਾਪੂ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਵਾਹਿਗੁਰੂ ਚੜ੍ਹਦੀ ਕਲਾ ਕਰੇਂ

  • @mahinangalstudio
    @mahinangalstudio 4 หลายเดือนก่อน +39

    ਬਾਪੂ ਦੀ ਸਾਦਗੀ ਦਾ ਫੈਨ ਹੋ ਗਿਆ ਹਾਂ
    ਸੱਚੀਆਂ ਗੱਲਾਂ ❤❤❤❤❤❤❤

  • @gursewaksingh7909
    @gursewaksingh7909 4 หลายเดือนก่อน +34

    ਬਾਪੂ ਜੀ ਬਹੁਤ ਵਧੀਆ ਜੀ ਜ਼ਿੰਦਗੀ ਦਾ ਤਜ਼ੁਰਬਾ ਇਹਨੂੰ ਕਹਿੰਦੇ ਆ ਮਾਸਟਰ ਬੰਦਾ

  • @Amritaolakh
    @Amritaolakh 4 หลายเดือนก่อน +64

    Gela jatt ❤ ਭਾਊ ਤੱਤ ਕੱਡੀ ਬੈਠਾ ਸਾਰੇ ॥

  • @tarsemsinghrajput6675
    @tarsemsinghrajput6675 4 หลายเดือนก่อน +17

    ਲਵ ਯੂ ਜੱਟਾ। ਗੇਲਾ ਜੱਟ ਜ਼ਿੰਦਾਬਾਦ ਅਸਲੀ ਮਰਦ ਬੱਚਾ 🙏🏽🙏🏽🙏🏽🙏🏽🙏🏽🙏🏽

  • @balwantsinghbaba7682
    @balwantsinghbaba7682 4 หลายเดือนก่อน +11

    Asi Bathinda dey aa hun bai Gurgaon Haryana vich rah rhy bappu ji nu dekh ruhh khush ho gai bappu ji nu waheguru ji khush rekhe Dil khush ho gyaa❤❤❤❤❤ love you bappu ji

  • @BhagwantSingh-ts6bx
    @BhagwantSingh-ts6bx 4 หลายเดือนก่อน +14

    ਬਾਬੇ ਦੀਆਂ ਗੱਲਾਂ ਸਾਰੀਆਂ ਸੱਚੀਆਂ ਸਾਡੇ ਕੋਲੇ ਆ ਪਿੰਡ ਭੂਰੜੇ ਸਾਧੂ ਭੂਰੜੇ ਵਾਲਾ ਵਿਚਾਰਾ ਭਗਤ ਬੰਦਾ ਸੀ ਬਾਪੂ ਉਸ ਟਾਈਮ ਦੀ ਕਹਾਣੀ ਅੱਖਾਂ ਮੂਹਰੇ ਆ ਗਈ

  • @surjitgill6411
    @surjitgill6411 4 หลายเดือนก่อน +92

    ਇਸ ਪੌਡਕਾਸਟ ਵਿਚ ਗੇਲੇ ਜੱਟ ਦੀ ਵਿਲੱਖਣ ਗੱਲ ਵੇਖੋ ਜੇਲ੍ਹ ਚ ਗਿਆ ਤਾਂ ਪੂਰਾ ਅਮਲੀ ਸੀ ਤੇ ਜਦੋਂ ਜੇਲ੍ਹ ਚੋਂ ਬਾਹਰ ਨਿਕਲਿਆ ਤਾਂ ਪਹਿਲਵਾਨ ਬਣਕੇ। ਅਸ਼ਕੇ ਤੇਰੇ ਜੱਟਾ।

    • @CharanjitSingh-ws3se
      @CharanjitSingh-ws3se 4 หลายเดือนก่อน +7

      ਬਾਈ ਹੌਂਸਲਾ ਦੇਖ ਜਦ ਡਾਕੀਏ ਨੂੰ ਦੇਖ ਕੇ ਲੋਕ ਅੰਦਰ ਵੜ ਜਾਂਦੇ ਸਨ ਬਾਪੂ ਪੁਲਸ ਆਲੇ ਦੇ ਘਰ ਵੜ ਕੇ ਦਬਕਾ ਮਾਰਕੇ ਆਇਆ ਤੇ ਦਬਕਾ ਚੱਲ ਵੀ ਗਿਆ ਵਾਹ ਗੇਲਾ ਜੱਟ

    • @AkashdeepsinghGill-j3v
      @AkashdeepsinghGill-j3v 4 หลายเดือนก่อน +2

      ਅੱਜ ਕੱਲ ਦੇ ਮੁੰਡੇ ਜੇਲ ਚ ਜਾ ਕੇ ਨਸ਼ੇ ਤੇ ਲੱਗ ਜਾਂਦੇ ਤੇ ਕਹਿ ਦਿੰਦੇ ਕੀ ਜੇਲ ਚ ਦਿਨ ਔਖੇ ਲੰਗਦੇ ਸੀ ਤਾ ਕਰਕੇ ਨਸ਼ਾ ਕਰਨਾ ਪੈਂਦਾ

    • @manjitji4495
      @manjitji4495 3 หลายเดือนก่อน

      ਸੱਚੀਂ ਗੱਲ ਹੈ ਜੀ ਬਾਈ ❤

  • @davinderhans1232
    @davinderhans1232 4 หลายเดือนก่อน +47

    ਬਾਪੂ ਸਾਡੇ ਪਿੰਡ ਦਾ ਫੱਕਰ ਬੰਦਾ👍💪👌

    • @harindersingh-ee4ym
      @harindersingh-ee4ym 4 หลายเดือนก่อน +1

      ਕਿਹੜਾ ਪਿੰਡ ਆ ਵੀਰੇ ਬਾਪੂ ਦਾ

    • @davinderhans1232
      @davinderhans1232 4 หลายเดือนก่อน +4

      ​@@harindersingh-ee4ymਪਿੰਡ ਨੰਦਪੁਰ ਕਲੌੜ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਘੈਂਟ ਬੰਦਾ ਬਾਪੂ

    • @SatuDadumajra
      @SatuDadumajra 4 หลายเดือนก่อน +2

      Nandpur kalod ta saade kol aa pind Siri Fatehgarh sahib jila

    • @davinderhans1232
      @davinderhans1232 4 หลายเดือนก่อน +1

      ​@@SatuDadumajraਹਾਂ ਜੀ

    • @anmol962
      @anmol962 3 หลายเดือนก่อน

      @@davinderhans1232bai tu kbootrbaaz ae hna

  • @SonyMaan-s1e
    @SonyMaan-s1e หลายเดือนก่อน +2

    ਬਾਪੂ ਸਾਡਾ ਵੀ ਖ਼ਾਨਦਾਨੀ ਕੰਮ ਆ ਡੋਡੇ ਆ ਦਾ ਮੈਂ 17 ਸਾਲ ਦੀ ਉਮਰ ਚ ਪਏ ਗਿਆ ਸੀ ਕੰਮ ਚ 💪🏻💪🏻💪🏻😍

  • @SonyDhiman390
    @SonyDhiman390 4 หลายเดือนก่อน +60

    ਬਾਈ ਦੇਵ ਖਰੋੜ ਨੂੰ ਫਿਲਮ ਬਣਾਉਣੀ ਚਾਹੀਦੀ ਹੈ ਬਾਪੂ ਦੀ ਜੀਵਨੀ ਤੇ (ਗੇਲਾ ਜੱਟ) ਦੇਖੀ ਧੱਕ ਪੈਂਦੀ ਫਿਰ

    • @HarjeetSingh-sr9cf
      @HarjeetSingh-sr9cf 4 หลายเดือนก่อน +3

      ਸਹੀ ਗੱਲ ਹੈ ਵੀਰ ਜਿਹੜੇ ਨੋਜ਼ਵਾਨ ਚਿੱਟੇ ਦੀ ਲਪੇਟ ਵਿੱਚ ਆਏ ਸ਼ਾਇਦ ਉਹ ਮੁੜ ਆਉਣ ਉਸ ਚਿੱਟੇ ਤੋਂ ਹੈ ਤਾਂ ਇਹ ਵੀ ਨਸ਼ਾ ਹੀ ਪਰ ਚਿੱਟੇ ਵਾਲੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਬਾਕੀ ਭੁੱਕੀ ਖਾਣ ਵਾਲਾ ਆਦਮੀ ਸਾਹਮਣੇ ਹੈ ਇਸ ਦੀ ਉਮਰ ਸੁੱਖ ਨਾਲ ਵਧੀਆ ਹੈ ਚਿੱਟੇ ਵਾਲੇ ਛੋਟੇ ਛੋਟੇ ਬੱਚੇ ਵੀ ਅੱਜ ਇਸ ਦੁਨੀਆਂ ਤੋਂ ਦੂਰ ਹੋ ਗਏ ਭੁੱਕੀ ਖਾਣ ਵਾਲਾ ਬੰਦਾ ਕੰਮ ਕਰੂਗਾ ਚਿੱਟੇ ਵਾਲੇ ਕੁਝ ਵੀ ਨਹੀਂ ਕਰਦੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਗੇਲੇ ਨੂੰ ਵਾਹਿਗੁਰੂ ਜੀ ਤੰਦਰੁਸਤ ਰੱਖਣ ਜੀ 🙏👏👏👏🙏

    • @kewaldhaliwal5714
      @kewaldhaliwal5714 4 หลายเดือนก่อน +1

      Hanji

    • @gillsimrat00
      @gillsimrat00 4 หลายเดือนก่อน +1

      Blackia 2 bni aa

    • @jaskaransingh4886
      @jaskaransingh4886 4 หลายเดือนก่อน

      Film banni chaydi ha

    • @rajbrarrajbrar662
      @rajbrarrajbrar662 หลายเดือนก่อน

      ❤❤❤❤

  • @22gukwaley41
    @22gukwaley41 3 หลายเดือนก่อน +1

    Bahut wadhiya baiji. Watching from UK. Bapu ji Gela bahut wadhiya soch waley insaan. ❤🙏

  • @tajindersandhusandhu9235
    @tajindersandhusandhu9235 4 หลายเดือนก่อน +10

    ਬਹੁਤ ਵਧੀਆ ਢੰਗ ਨਾਲ ਹਢਾ ਰਹੇ ਹੋ ਜਿੰਦਗੀ
    ਵਧੀਆ ਲੱਗਿਆ। ❤❤
    ਭਾਊ ਅੰਬਰਸਰੀਆ
    ਸਰਲੀ ਕਲਾਂ ਤੋ 🙏🙏

  • @KulwinderSingh-tb7ov
    @KulwinderSingh-tb7ov 4 หลายเดือนก่อน +7

    ਬਹੁਤ ਵਧੀਆ ਲੱਗਿਆ ਜੀ ਇਹ ਗੱਲਾਂ ਬਾਤਾਂ ਸੁਣ ਕੇ। ਤਜਰਬਾ ਬਹੁਤ ਆ ਜੀ ਜਿੰਦਗੀ ਦਾ। 🙏🙏🙏

  • @HPHRPB
    @HPHRPB 4 หลายเดือนก่อน +8

    Simple Gella jatt and good podcast...bnda Sacha hove taan parmaatma naal hunda hai.

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 4 หลายเดือนก่อน +21

    ਘੱਟ ਸੋਚਣ ਵਾਲ਼ੇ ਹੀ ਵੱਡੇ ਕੰਮ ਕਰਦੇ ਨੇ ਦਿਮਾਗ ਲਾਉਣ ਵਾਲੇ ਤਾਂ ਸਿਰਫ ਸਲਾਹ ਹੀ ਦੇਂਦੇ ਨੇ। ਬੱਲੇ ਬੱਪੂ ਧਨ ਹੈ ਤੇਰਾ ਟਾਈਮ। ਅਵਾਗੇ tournament ਤੇ ਮਿਲਣ ਤੈਨੂੰ।

  • @harmeshmaan5202
    @harmeshmaan5202 12 วันที่ผ่านมา

    ਬਾਬੂ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਜ਼ਿੰਦਗੀ ਜਿਊਣ ਦਾ ਰਾਹ ਦੱਸਤਾ ਬਾਬੂ ਜੀ ਤੁਸੀਂ ਜ਼ਿਲਾ ਮਾਨਸਾ ਬਲਾਕ ਝੁਨੀਰ ਹਲਕਾ ਸਰਦੂਲਗੜ ਹੈ ਵੀਰੇ ਸਾਡਾ

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 4 หลายเดือนก่อน +47

    ਇਹ ਪਹਿਰਾਵੇ ਚ ਵਧੀਆ ਲੱਗਦੇ ਬਾਬੇ ਸਾਡੀ last ਪੀੜ੍ਹੀ ਹੈ ਜ਼ੋ ਇਹਨਾਂ ਨੂੰ ਦੇਖ ਰਹੀ ਹੈ। ਬਸ ਬਾਈ ਬੇਨਤੀ ਹੈ ਇਹੋ ਜਿਹੇ ਸਿਗਾਰ ਨੂੰ ਸਾਂਭ ਕੇ ਰੱਖੀਏ ਤਾਂ ਜ਼ੋ ਸਾਨੂੰ ਵੀ ਹੌਂਸਲਾ ਮਿਲ ਸਕੇ ਹਰ ਕੰਮ ਕਰਨ ਤੋਂ ਪਹਿਲਾਂ

  • @JugnuSingh-qx5bl
    @JugnuSingh-qx5bl 4 หลายเดือนก่อน +52

    ਏਹ ਹੁੰਦੇ ਆ ਅਸਲੀ ਮਰਦ ਜੌ ਯਾਰੀਆਂ ਨਬੋਨ ਜਾਣਦੇ ਆ ਅੱਜ ਕੱਲ ਤਾਂ ਬਿਬਤਾ ਪਈ ਤੋ ਲੋਕ ਵਾਰ ਤੱਕ ਨਹੀ ਖੋਲਦੇ

  • @avtarsinghsandhu9338
    @avtarsinghsandhu9338 4 หลายเดือนก่อน +26

    ਦਿੱਲ ਦਰਿਆ ਸੁਮਦਰੋ ਡੂੰਘੇ ਕੌਣ ਦਿਲਾਂ ਦੀਆ ਜਾਣੇ, ਅਗਰ ਜੱਟ ਸੱਚੀ ਨੀਅਤ ਨਾਲ ਚੱਲੇ ਤਾਂ ਕੋਈ ਭੂਤ ਪ੍ਰੇਤ ਨਹੀਂ ਆ, ਦਲੇਰ ਜੱਟ ਦੀ ਕਹਾਣੀ ਹੈ ਜੀ ।।

  • @sonyyadav9869
    @sonyyadav9869 4 หลายเดือนก่อน +6

    ਵਾ ਏ ਜੱਟਾ ਨਜ਼ਾਰਾ ਲਿਆਤਾ ਕਿਆ ਜਿੰਦਗੀ ਐ ਤੇਰੀ ਯਾਰ ਬਹੁਤ ਵਧੀਆ ਲੱਗਿਆ ਅੱਜ ਦਾ ਪਰੋੜ ਕਾਸਟ

  • @jagdevbrar6100
    @jagdevbrar6100 4 หลายเดือนก่อน +13

    ਅਜਿਹੇ ਵਿਰਲੇ ਹੀ ਜੱਟ ਹੁੰਦੇ ਹਨ ਜੋ ਅਮਲੀ ਬਣਕੇ ਜੇਲ੍ਹ ਵਿੱਚ ਗਏ ਸੀ ਅਤੇ ਪਹਿਲਵਾਨ ਬਣਕੇ ਨਿਕਲੇ ਜੇਲ੍ਹ ਵਿੱਚੋਂ
    ਬਹੁਤ ਬਹੁਤ ਧੰਨਵਾਦ ਵੱਡੇ ਭਰਾ ਦਾ

  • @KaranSharma-r5d
    @KaranSharma-r5d 4 หลายเดือนก่อน +35

    . ਮਰਦਾ ਦੀ ਜੰਨ ਮਰਦ ਹੀ ਜਾਦੇ ਆ,,,,,ਇਹ ਕੰਮ ਪੱਥਰ ਦਿਲ ਬਣਾਕੇ ਹੁੰਦੇ ਆ

  • @mandeepsingh7355
    @mandeepsingh7355 4 หลายเดือนก่อน +17

    ਵੀਰ ਘੁੰਡਰ ਭਲਵਾਨ ਸਾਡੇ ਪਿੰਡ ਸਲਾਣੇ ਦਾ ਹੀਰਾ ਬੰਦਾ ਆ

  • @Arabiantrucker1987
    @Arabiantrucker1987 4 หลายเดือนก่อน +12

    ਘੈਂਟ ਗੱਲਾਂ ਬਾਤਾਂ ਬਾਪੂ ਦੇ ਤਜਰਬੇ ਆਲੀਆਂ ਸੁਣ ਕੇ ਸਵਾਦ ਆ ਗਿਆ ਧਰਮ ਨਾਲ ❤

  • @harshsingh507
    @harshsingh507 3 หลายเดือนก่อน

    Bahut Positive Banda Bapu Bhut uchi te suchi soch da malik GoD Blees Him🌸🙏🏻

  • @harkiransingh4220
    @harkiransingh4220 4 หลายเดือนก่อน +32

    ਵਾਹ ਉਏ ਬਾਪੂ ਆਨੰਦਪੁਰ ਕਲੌੜ ਛੋਟਾ ਜਿਹਾ ਪਿੰਡ ਆ ਮੇਰਾ ਨਾਮ ਕਰ ਦਿੱਤਾ

    • @dharamsingh5541
      @dharamsingh5541 4 หลายเดือนก่อน

      Bai ji bapu a pind Anandpur kalour nhi ji siraf nand pur kalour distt fatehgarh sahib he ji

    • @harkiransingh4220
      @harkiransingh4220 4 หลายเดือนก่อน

      @@dharamsingh5541 pta veer mere dadke a ehthe

    • @dharamsingh5541
      @dharamsingh5541 4 หลายเดือนก่อน

      @@harkiransingh4220 kehdy pind dadky ne ji
      Nand pur ch ka mere pind rupal heri ch ji

    • @harkiransingh4220
      @harkiransingh4220 4 หลายเดือนก่อน

      @@dharamsingh5541 nandpur kalour ch

    • @JobFarming
      @JobFarming 4 หลายเดือนก่อน +1

      ਛੋਟਾ ਪਿੰਡ ਕਿੱਥੇ ਆ ਬਾਈ ਕਾਫੀ ਵੱਡਾ ਪਿੰਡ ਆ

  • @ramansidhu1088
    @ramansidhu1088 4 หลายเดือนก่อน +19

    ਬਾਪੂ ਦੀ ਇੱਕ ਗੱਲ ਨੇ ਕੀਲ ਕੇ ਰੱਖ ਦਿੱਤਾ ਕਿ ਸ਼ੀਸ਼ਾ ਦੇਖਣ ਨਾਲੋ ਸੀਰਤ ਵਧੀਆ ਚਾਹੀਦੀ ਆ ❤

  • @vardansandhu3157
    @vardansandhu3157 4 หลายเดือนก่อน +8

    Canada ❤ bapu nu charhdi kla ch rakhe waheguru ❤

  • @jaswindersingh-yi2tj
    @jaswindersingh-yi2tj 4 หลายเดือนก่อน +50

    ਜੋ ਕੰਮ ਦੀ ਗੱਲ ਸੀ ਲੋਕਾ ਦੀ ਭਲਾਈ ਲਈ ਉਹ ਪੁੱਛੀ ਨਹੀਂ ਕਿ ਨਸ਼ਾ ਛੱਡਿਆ ਕਿਵੇਂ ਤਜੰਰਬਾ ਲੋਕਾ ਨਾਲ ਸ਼ੇਅਰ ਕਰਣਾ ਸੀ । ਜਿਸ ਨਾਲ ਹੋਰ ਕੋਈ ਵੀ ਨਸ਼ਾ ਛੱਡ ਸਕਦਾ ਸੀ ਕਿ ਇਨੀ ਭੁੱਕੀ ਖਾਣ ਵਾਲਾ ਛੱਡ ਸਕਦਾ ਤਾ ਆਪਾ ਕਿਓ ਨਹੀਂ ?

    • @GurnamSingh-ll5xp
      @GurnamSingh-ll5xp 4 หลายเดือนก่อน +3

      ਬਿੱਲਕੁੱਲ ਸਹੀ ਹੈ ਜੀ

    • @skyblissmattressr1981
      @skyblissmattressr1981 4 หลายเดือนก่อน +2

      Bilkul sahi kiha.mera vi ehi swal si.

    • @JattaDeJhaj
      @JattaDeJhaj 4 หลายเดือนก่อน +2

      Dassi Ta Janda v Jail Katt ke shaddi aa

    • @yad3388
      @yad3388 4 หลายเดือนก่อน +1

      ਚੰਗੀ ਤਰਾ ਸੁਣ ਲੈ ਪਤਾ ਲੱਗਜੂ,, ਓਹਨੇਂ ਕਿਹਾ ਜੇਲ ਗਿਆ ਓਥੇ ਨਸਾਂ ਮਿਲਿਆ ਨਹੀਂ ਇਸਲੀ ਛੁੱਟ ਗਿਆ

    • @foujii786
      @foujii786 4 หลายเดือนก่อน

      Das ta reha Tera Bappu ki jail jaan to Baad chàd ta c

  • @ravilove2738
    @ravilove2738 4 หลายเดือนก่อน

    Very good Veer ji.bappu ji de Soach nu Salam ji.god bless you Long Life and happiness.

  • @GSSidhu-tb4rl
    @GSSidhu-tb4rl 4 หลายเดือนก่อน +13

    ਸਮਾਜ ਦੀ ਅਸਲੀਅਤ ਸਾਹਮਣੇ ਰਖਤਾ, ਬਹੁਤ ਵਧੀਆ ਤੇ ਪਿਆਰਾ ਲਗਾ ❤❤❤❤

  • @paramsingh6266
    @paramsingh6266 4 หลายเดือนก่อน

    Kya baat a bapu ji dia gallan boht hi motivation waliya a mai tere mere papa dono hi baith ke ehe podcast dekhya te boht kush sikhn nu milya ♥️🙏🏻

  • @RM_Lifestyle.Channel
    @RM_Lifestyle.Channel 4 หลายเดือนก่อน +6

    Canada 🇨🇦 ਤੋ ਸੁਣਿਆ ਵੀਰ ਬਹੁਤ ਵਧੀਆ ਗੱਲਾਂ ਸੀ ❤❤

  • @brarmogausa3415
    @brarmogausa3415 4 หลายเดือนก่อน +61

    USA 🇺🇸 ਤੋ ਸੁਣਿਆ ਵੀਰ ਬਹੁਤ ਵਧੀਆ ਗੱਲਾਂ ਸੀ ਗੇਲੇ ਜੱਟ ਦੀਆ

    • @luvitmehra4715
      @luvitmehra4715 4 หลายเดือนก่อน +4

      Bohat vadda ehsan karta bai tu ta usa reh ke v video dekh li othe ta net ni chalta tu ta satelite naal video dekhi honi 😂😂😂😂😂

    • @badman4944
      @badman4944 4 หลายเดือนก่อน +1

      Veer India tu suniya😅😂😅😂

    • @RamKumar-x7v3i
      @RamKumar-x7v3i 4 หลายเดือนก่อน

      Virat madad kar

    • @JotRai-ui1vo
      @JotRai-ui1vo 4 หลายเดือนก่อน

      Mai manila🇵🇭 tu dekhya veer mno v bhut vdeia lgya 😂😂

    • @Jassi62
      @Jassi62 4 หลายเดือนก่อน

      Meh v USA tu sunea menu award dao yar 😂

  • @PreetsidhuSidhu-zb5wb
    @PreetsidhuSidhu-zb5wb 4 หลายเดือนก่อน +6

    Bahut vadia babu ji tusi mere father varge ਓ ਬਹੁਤ ਵਧੀਆ ਗੱਲਾਂ dasia ❤❤❤❤

  • @tarwindermann9267
    @tarwindermann9267 3 หลายเดือนก่อน

    Bappu ji waa kmaal
    Bahut vdia lagea sunke👌🏻👌🏻🙏🏻

  • @harmindermushkabad
    @harmindermushkabad 4 หลายเดือนก่อน +308

    ਬਾਪੂ ਦੀ ਜੀਵਨੀ ਤੇ ਫ਼ਿਲਮ ਬਣਨੀ ਚਾਹਿੰਦੀ ਏ ਬਹੁਤ ਦਲੇਰ ਜੱਟ ਆ ਕੰਮ ਜਿਹੜਾ ਮਰਜ਼ੀ ਕੀਤਾ ਪਰ ਕੀਤਾ ਅੱਣਖ ਨਾਲ ਨਾਲ ਜੱਟ ਕਿਸੇ ਦਾ ਪੈਸਾ ਨਹੀ ਰੱਖਿਆ

    • @Kang02024
      @Kang02024 4 หลายเดือนก่อน +7

      😂😂😂😂

    • @hanibeat
      @hanibeat 4 หลายเดือนก่อน +8

      Har ankhi jatt ni hunda putt

    • @SukhwinderSingh-d5c
      @SukhwinderSingh-d5c 4 หลายเดือนก่อน

      Mmjjjnjjjhjjjjikuuu​@@hanibeat

    • @SukhwinderSingh-d5c
      @SukhwinderSingh-d5c 4 หลายเดือนก่อน

      ​@@hanibeatlllllllllllllpk 😅h😅😅

    • @Jxss_saini
      @Jxss_saini 4 หลายเดือนก่อน +8

      ਭੈਣ ਦੀ ਲੰਨ ਪੰਪ ਦੇਣ ਨੂੰ ਪੰਜਾਬੀ world ਚ ਪਹਿਲੇ ਨੰਬਰ ਤੇ ਨੇ🤣🤣🤣

  • @ramandeepsingh7572
    @ramandeepsingh7572 3 หลายเดือนก่อน +2

    ਬਹੁਤ ਵਧੀਆ ਬਾਬਾ ਜੀ,ਦਿੱਲ ਨੂੰ ਤਕੜਾ ਕਰਨ ਵਾਸਤੇ ਗੱਲਬਾਤ

  • @InderjeetSingh-tt1lg
    @InderjeetSingh-tt1lg 4 หลายเดือนก่อน +9

    ਏਨੇ ਪੋਡਕਾਸਟ ਦੇਖੇ ਪਰ ਗੇਲੇ ਬਾਬੇ ਵਾਲਾ ਪੋਡਕਾਸਟ ਸਿਰਾ ਹੀ ਸੀ।

  • @Ranvirautomobiletechnical
    @Ranvirautomobiletechnical 4 หลายเดือนก่อน

    ਬਾਪੂ ਥੋਡੀਆ ਗੱਲਾਂ ਨੇ ਜ਼ਿੰਦਗ਼ੀ ਜਿਉਣ ਦਾ ਹੌਂਸਲਾ ਬਖਸ਼ਿਆ ❤❤❤❤❤ ਸਵਾਦ ਆ ਗਿਆ ਥੋਡਾ ਪੋਡਕਾਸਟ ਦੇਖ ਕੇ 🙏🙏🙏🙏🙏❤️✅✅✅♥️♥️♥️♥️

  • @SukhchainSingh-yi5jg
    @SukhchainSingh-yi5jg 4 หลายเดือนก่อน +7

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ ❤🙏 ਤੰਦਰੁਸਤ ਪੰਜਾਬੀ❤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਗਿੱਦੜਬਾਹਾ ਪਿੰਡ ਸਮਾਗ ਹੁਣ ਸਾਊਦੀ ਅਰਬ ( KSA) ਡਰਾਈਵਰ ਮਹਿਕਮਾ ❤

  • @tejindersingh2575
    @tejindersingh2575 3 หลายเดือนก่อน

    Waah bappu nirra skoon milyaa gallan sun k kash sare bande ene saaf dil de ho jaan aj kal ta nhi burra haal a waheguru mehar rkhe bapu te🙏🏻🙏🏻🙏🏻🙏🏻

  • @davinderhans1232
    @davinderhans1232 4 หลายเดือนก่อน +11

    ਖਿੱਚ ਕੇ ਰੱਖ ਬਾਪੂ ਕੰਮ ❤❤

  • @JagjeetDhindsa
    @JagjeetDhindsa หลายเดือนก่อน

    ਬਹੁਤ ਘੈਟ ਆ ਪੋਡਕਾਸਟ ਸਿਰਾ ਸਿਰਾ

  • @hardeepkokri1637
    @hardeepkokri1637 4 หลายเดือนก่อน +22

    ਸਿਰਾਣੇ ਕੁਹਾੜੀ ਪਈ ਆ 😂😂😂❤❤

  • @rehal855
    @rehal855 3 หลายเดือนก่อน

    ਗੱਲਾ ਦੀਆਂ ਗੱਲਾਂ ਬਾਬੇ ਦੀ ਦਾੜੀ ਵੇਖ ਕੇ ਮੈਂ ਵੀ ਲੰਮੀ ਤੇ ਸੋਹਣੀ ਦਾੜੀ ਰੱਖੂ ਗੱਲ ਦਿਲ ਚ ਪੱਕੀ ਧਾਰ ਲਈ ❤

  • @sidhusaab3456
    @sidhusaab3456 4 หลายเดือนก่อน +4

    ਬਹੁਤ ਵਧੀਆ ਤਜਰਬੇ ਦੀਆ ਗੱਲਾਂ

  • @BobbyNagra-ly7jv
    @BobbyNagra-ly7jv 4 หลายเดือนก่อน +1

    Main Sultanpur Lodhi to Bai ji
    Bappu bhout bhout Kushi hoiye mann nu vadiya lagiya gla sun k love u bappu❤❤❤❤

    • @kalajatt-f4e
      @kalajatt-f4e 3 หลายเดือนก่อน

      😂😂main vi

  • @ਗੱਡੀਆਆਲੇਜੱਟ
    @ਗੱਡੀਆਆਲੇਜੱਟ 4 หลายเดือนก่อน +3

    ਬਹੁਤ ਵਧੀਆ ਸੁਭਾਅ ਬਾਬੂ ਜੀ ਦਾ ਜੀਵਨ ਦਾ ਤਜਰਬਾ ਜੀ

  • @SukhchainSingh-cs8cs
    @SukhchainSingh-cs8cs 4 หลายเดือนก่อน +1

    ਬਹੁਤ ਵਧੀਆ ਗੱਲ ਬਾਤ ਗੇਲੇ ਜੱਟ ਦੀ ਵਾਹਿਗੁਰੂ ਮੇਹਰ ਕਰੇ ਜੀ

  • @sandhuinder9216
    @sandhuinder9216 4 หลายเดือนก่อน +8

    ਹੀਰਾ ਬੰਦਾ ਬਾਪੂ ਰੱਬ ਲਮਿ ਉਮਰ ਕਰੇ ਇੱਕ ਇੱਕ ਗੱਲ ਸੁਨਣ ਵਾਲੀ ਬਾਪੂ ਦੀ

  • @AmrikSingh-xb3eb
    @AmrikSingh-xb3eb 4 หลายเดือนก่อน +2

    Nice things to learn for fitness, seeing from Canada
    God bless him and you also!👍

  • @charanjeetgill1708
    @charanjeetgill1708 4 หลายเดือนก่อน +9

    ਬਾਪੂ ਬਹੁਤ ਵਧੀਆ ਗੱਲਾਂ ਵਾਤਾ ਕੀਤੀਆਂ। ਉਮਰ ਦੇ ਹਿਸਾਬ ਨਾਲ ਬਹੁਤ ਤਜਰਬੇ ਹੁੰਦੇ ਨੇ। ਬਜ਼ੁਰਗਾਂ ਦੀਆਂ ਗੱਲਾਂ ਬੈਠਕੇ ਸੁਣੀਆਂ ਚਾਹੀਦੀਆਂ ਨੇ। ਧੰਨਵਾਦ ਤੁਹਾਡਾ ਵੀਰੋ ਇਹੋ ਜਿਹੇ ਪੋਡਕਾਸਟ ਕਰਨੇ ਚਾਹੀਦੇ ਨੇ।

  • @lakhwindersingh-jc1ny
    @lakhwindersingh-jc1ny 2 หลายเดือนก่อน

    Bhoot bdiya lga ❤

  • @sonunanu2225
    @sonunanu2225 4 หลายเดือนก่อน +3

    Bahut khaint aa bapu ji 🙏🙏
    Dilo salam aa bapu ji nu

  • @sandeepghuman6019
    @sandeepghuman6019 4 หลายเดือนก่อน

    Apni jindgi ch pehli var kise video te coment karan laga bapu gella jatt kya bat ah yr eni bahudri te eni dalare te honesty bahut ghat bande hune dunia te ta he bapu tu ajj dunia de samne aya head soft🫡of you te tenu parmatma hamesha chardi kla ch rakhe 🫡

  • @modernagricu3006
    @modernagricu3006 4 หลายเดือนก่อน +8

    ਬਹੁਤ ਵਧੀਆ ਵੀਰ ਐਹੋ ਜੇ ਤਜ਼ਰਬੇ ਵਾਲੇ ਬੰਦੇ ਆ ਦੇ podcast ਕਰਿਆ ਕਰੋ ਵਧੀਆ ਲੱਗਦਾ

  • @manjitji4495
    @manjitji4495 3 หลายเดือนก่อน

    ਬਾਪੂ ਦਿਆ ਗੱਲਾਂ ਸੁਣ ਕੇ ਰੂਹ ਖੁਸ਼ ਹੋ ਗਈ ਕਿਸ ਕਿਸ ਨੂੰ ਬਾਪੂ ਦਿਆਂ ਗੱਲਾਂ ਵਧੀਆ ❤️ਲੱਗੀਆਂ

  • @cloudiagillis4695
    @cloudiagillis4695 4 หลายเดือนก่อน +62

    ਇਹ ਸੀ ਬੇਪਰਵਾਹ ਪੰਜਾਬ ਦੇ ਰੀਅਲ ਬੇਪਰਵਾਹ ਜੱਟ
    ਲਵ you ਬਾਪੂ

    • @kamalsingh-dc1vs
      @kamalsingh-dc1vs 4 หลายเดือนก่อน +3

      ਸਿੱਖ ਕੌਮ ਵਿੱਚ ਕੋਈ ਜੱਟ ਨਹੀਂ ਕਿਸੇ ਦੀ ਕੋਈ ਜਾਤ ਨਹੀਂ ਹੈ ਸਿੰਘ ਹੈ ਸਿੱਖ

    • @cloudiagillis4695
      @cloudiagillis4695 4 หลายเดือนก่อน +7

      @@kamalsingh-dc1vs ji bai ji ਮੈ ਸਹਿਮਤ ਆ ਤੁਹਾਡੇ ਨਾਲ ਜਿਦਾ ਪਹਿਲਾ ਤੋਂ ਮੂੰਹ ਚੜਿਆ ਜੱਟ ਮੈ ਲਿਖ ਦਿਤਾ ਮੇਰਾ ਪਿੰਡ ਮੋਗਾ ਜ਼ਿਲ੍ਹੇ ਵਿਚ ਆ ਅਸੀਂ ਕੁਜ ਸਾਲ ਪਹਿਲਾ ਨੌਜਵਾਨਾਂ ਨੇ ਮੂਹਰੇ ਲੱਗ ਕੇ ਮਾਜਬ੍ਹੀ ਸਿੱਖ ਵੀਰਾਂ ਦਾ ਸ਼ਮਸ਼ਾਨ ਘਾਟ ਬੰਦ ਕਰਕੇ ਪਾਰਕ ਬਣਾ ਦਿਤੀ ਤੇ ਸਾਰੇ ਪਿੰਡ ਲਈ ਇੱਕ ਸ਼ਮਸ਼ਾਨ ਘਾਟ ਬਣਾ ਦਿੱਤਾ ਤੇ ਇਨਸਾਨੀਅਤ ਜਿੰਦਾਬਾਦ ਦਾ ਨਾਹਰਾ ਲਾ ਦਿੱਤਾ 🙏

    • @kamalsingh-dc1vs
      @kamalsingh-dc1vs 4 หลายเดือนก่อน +3

      @@GagandeepSinghGill-sc8gk ਧੰਨਵਾਦ 🙏

    • @GagandeepSinghGill-sc8gk
      @GagandeepSinghGill-sc8gk 4 หลายเดือนก่อน

      ​​@@kamalsingh-dc1vsਬਾਈ ਜੀ ਪਿੰਡ ਦਾ ਨਾਮ ਮੈਂ ਇਸ ਲਈ ਪੁੱਛਿਆ ਕਿਉਂਕਿ ਵੀਰ ਜੀ ਨੇ ਦੱਸਿਆ ਕਿ ਅਸੀਂ ਨੋਜਵਾਨਾਂ ਨੇ ਇੱਕਠੇ ਹੋ ਕੇ ਸ਼ਮਸ਼ਾਨ ਘਾਟ ਇੱਕ ਕਰ ਦਿੱਤਾ। ਪ੍ਰੰਤੂ ਸਾਡੇ ਪਿੰਡ ਵਿੱਚ ਤਾਂ ਇੱਕ ਹੀ ਗੁਰਦੁਆਰਾ ਸਾਹਿਬ ਹੈ ਇੱਕ ਹੀ ਸ਼ਮਸ਼ਾਨ ਘਾਟ, ਸਾਡੇ ਪਿੰਡ ਵਿੱਚ 17+ ਅਲੱਗ ਅਲੱਗ ਜਾਤੀਆਂ ਦੇ ਘਰ ਨੇ 2076 ਵੋਟਰਾਂ ਦਾ ਪਿੰਡ ਹੈ ਇੱਕ ਗਾਊਸ਼ਾਲਾ ਹੈ। ਗਾਊਸ਼ਾਲਾ ਦੇ ਨਾਲ ਹੀ ਕਬਰਸਤਾਨ ਹੈ ਮੁਸਲਮਾਨ ਭਾਈਚਾਰੇ ਦਾ ਦੂਜੇ ਪਿੰਡ ਦਾ ਸਾਡੇ ਪਿੰਡ ਵਿੱਚ ਮੁਸਲਿਮ ਭਾਈਚਾਰੇ ਦੇ ਘਰ ਨਹੀਂ ਹਨ ਕ੍ਰਿਸ਼ਚੀਅਨ ਭਾਈਚਾਰੇ ਦੇ ਘਰ ਵੀ ਮੇਰੇ ਪਿੰਡ ਵਿੱਚ ਰਹਿੰਦੇ ਹਨ ਮੇਰੇ ਪਿੰਡ ਨੂੰ ਫੋਕਲ ਪੁਆਇੰਟ ਵੀ ਮਿਲਿਆ ਹੈ ਕੇਂਦਰ ਸਰਕਾਰ ਵੱਲੋਂ

    • @teetubrar7387
      @teetubrar7387 4 หลายเดือนก่อน +1

      ​Rode​@@GagandeepSinghGill-sc8gkbai g

  • @manigujjar8670
    @manigujjar8670 2 หลายเดือนก่อน

    ਬਹੁਤ ਵਧੀਆ ਬਾਪੂ ਜੀ ਪਰਮਾਤਮਾ ਲੱਮੀ ਉਮਰ ਕਰੇ ❤

  • @jandhusandhu4076
    @jandhusandhu4076 4 หลายเดือนก่อน +13

    ❤❤ ਬਾਪੂ ਜੀ ਸਤਕਾਰ ਅ ਤੂਹਾਡਾ..

  • @laddichahal-ro5pj
    @laddichahal-ro5pj 4 หลายเดือนก่อน

    Baapu tera podcast bina skip krea dekhea mai pehli vri nhi hr ik video skip kri aw mai tera podcast mnu dil nu lg geya ❤

  • @daljitkumar8685
    @daljitkumar8685 4 หลายเดือนก่อน +7

    ਪੁਰਾਣੇ ਬਜੁਰਗਾਂ ਦੀ ਯਾਦ ਆਗੀ

  • @prabhsewak1145
    @prabhsewak1145 2 หลายเดือนก่อน

    God bless you jatt ਸਾਹਿਬ God bless once again kalour pind j

  • @yanketerry
    @yanketerry 4 หลายเดือนก่อน +2

    Bhoath vadhia podcast
    From Sacramento,California USA 🇺🇸

  • @GurmailBajwa-z2b
    @GurmailBajwa-z2b 4 หลายเดือนก่อน +23

    ਬਾਬੇ ਦਾ ਉਹ ਪਿੰਡ ਐ ਜਿੱਥੇ ਬਾਬੇ ਰੋਡੂ ਜੀ ਦਾ ਮੇਲਾ ਲੱਗਦਾ ਐ

    • @harsimransingh6363
      @harsimransingh6363 4 หลายเดือนก่อน +4

      Os time ch mere dady , father pehla ghro cycle de pipe te ik bnda , ik carrier te ,bitha ke fir ap cycle chaluna Naina Devi matha tekan jana ,
      Bapas v eda he aunde c cycle chala ke do bande v bethe hunde c naal ,
      .
      Fir anandpur kalor de laage koi is pind kabbadi khed de c ,
      .
      4 saal lagatar final jiteya is mele te dady hora ne ,
      Ik time eda da aya k othe final khedan wali team rolla paun lag gyi c k har saal eho jit de aw asi ni khedna , final ch dhakka krn lage tan ,
      Othe ground de center vich ik loyi wale bnde agey or ohna ne keha k jisnu koi etraaz e oh moter te ake gall kr skda , koi dhakka ni hona chaida jehdi team final pahunchi e oh khed k he jaegi ,
      .
      Kharku singhan da time c odo ,
      .
      Odo fir jitke ghr aye c ,
      Odo jitan wali team nu bartan milde c , ghr Pye hun v ,
      Agr koi troppy mildi c tan oh guru dwara sahib bhet krke aundi c team saari 😊

    • @avtargrewal2489
      @avtargrewal2489 4 หลายเดือนก่อน

      ❤​@@harsimransingh6363

  • @sukhrajbenipal57
    @sukhrajbenipal57 2 หลายเดือนก่อน

    Najara aa gaya Bapu dian galan sunke ❤

  • @RamandeepKaur-xw8qr
    @RamandeepKaur-xw8qr 4 หลายเดือนก่อน +12

    ਮੇਰੇ ਨਾਨਾ ਜੀ ਕਹਿੰਦੇ ਹੁੰਦੇ ਸੀ ਪੁਲੀਸ ਵਾਲੇ ਨਾਲ ਕਦੇ ਯਾਰੀ ਨਾ ਰੱਖੋ ਅੱਜ ਸਾਬਿਤ ਵੀ ਹੋਗੀ 😂

  • @harvindersinghmintu6376
    @harvindersinghmintu6376 3 หลายเดือนก่อน

    Very powerful conversation and I see it from ludhiana

  • @tarsemsinghrajput6675
    @tarsemsinghrajput6675 4 หลายเดือนก่อน +4

    ਬਾਈ ਪੱਤਰਕਾਰ ਮਾਲ ਵਾਲੀ ਗੱਲ ਤੇ ਖਚਰੀ ਹਾਸੀ ਹੱਸਦਾ ਪਰ ਬਾਪੂ ਮਰਦ ਬੱਚਾ ਜੋ ਬੰਦੇ ਅੰਦਰ ਨਹੀਂ ਜਾਣ ਦਿੱਤੇ ਮੈਂ ਵੀ ਕੁੱਝ ਚਿੱਰ ਡਰਾਇਵਰੀ ਤੇ ਮਾਲਕੀ ਕਰੀ ਆ ਤੇਰੇ ਵਰਗਾ ਇੱਕ ਗੇੜਾ ਲਾ ਕੇ ਨਾਲਾ ਨੀ ਬੱਝਦਾ ਡਰਾਇਵਰ ਦੂਜੇ ਨੰਬਰ ਦੇ ਸ਼ਾਧ ਆ ਅਸਲੀ ਸਾਧ 🤪😀😜😘😆😍

  • @BalwinderSingh-nh9ck
    @BalwinderSingh-nh9ck 3 หลายเดือนก่อน

    ਬਹੁਤ ਵਧੀਆ ਲੱਗਿਆ ਇਕ ਵਾਰ ਮਿਲਾ ਦਿਓ ਜੱਟ ਨੋ ਬਲਵਿੰਦਰ ਸਿੰਘ ਮੁਲਤਾਨੀ ਮੁਕੇਰੀਆਂ

  • @ArshHits
    @ArshHits 4 หลายเดือนก่อน +13

    ਪੋਡਕਾਸਟ ਵਾਲੇ ਵੀਰ, ਹਰ ਗੱਲ 'ਤੇ ਹੱਸਣ ਦੀ ਲੋੜ ਨੀ ਹੁੰਦੀ। ਕੁੱਝ ਕੁ ਗੱਲਾਂ ਨੂੰ ਧਿਆਨ ਨਾਲ ਸੁਣਨ ਦੀ ਆਦਤ ਪਾਓ, ਧੰਨਵਾਦ ਜੀ

  • @NishanSingh-xl2op
    @NishanSingh-xl2op 2 หลายเดือนก่อน

    Jyoda reh bGyia serha ghant bnda ❤

  • @Sukhmansandhu1
    @Sukhmansandhu1 4 หลายเดือนก่อน +5

    Film banni chahidi ah gelle jatt te 🤟

  • @amanjgn3355
    @amanjgn3355 27 วันที่ผ่านมา +1

    Ludhiana kol Jagraon to brother Bhoot mazza aya sun ke

  • @Kayla-10millon
    @Kayla-10millon 4 หลายเดือนก่อน +3

    Buht vadia lga ❤ sira galbaat
    Bapu te movie ban ni chahidi aa. usa

  • @gurpreetsingh2537
    @gurpreetsingh2537 4 หลายเดือนก่อน

    Siraaaaaa y g parmatma tandrusti bahkse sariyaan nu

  • @happybrar5058
    @happybrar5058 4 หลายเดือนก่อน +4

    Bai tere bolan da treeka bhut sohna ❤

  • @ranasingh9029
    @ranasingh9029 4 หลายเดือนก่อน +2

    ❤ਰਾਨਾ ਸਿੰਘ ਚਾਹਲ ਮੰਨ ਖੁਸ਼ ਕਰਤਾ ਗੇਲੇ ਜੱਟ ਨੇ❤

  • @Arabiantrucker1987
    @Arabiantrucker1987 4 หลายเดือนก่อน +8

    ਇੰਟਰਵਿਊ ਲੈਣ ਆਲੇ ਨੂੰ ਬੇਨਤੀ ਆ ਵੀ ਸਿਆਣੇ ਬੰਦੇ ਦੀ ਗੱਲ ਜ਼ਰਾ ਠਰ੍ਹੰਮੇਂ ਨਾਲ ਸੁਣੀਂ ਦੀ ਆ
    ਇਨ੍ਹਾਂ ਕਾਹਲੀ ਕਾਹਲੀ ਸਵਾਲ ਪੁੱਛ ਕੇ ਤੂੰ ਜਾਣਾਂ ਕਿਥੇ ਆ ਮਾਮਾ

  • @JatinderSandhu-t1g
    @JatinderSandhu-t1g หลายเดือนก่อน

    Very true and brave jatt who gave importance to human not the mo ey

  • @Daleruk1818
    @Daleruk1818 4 หลายเดือนก่อน +8

    End aa. Puraa. Bapu

  • @NishanSingh-g8y
    @NishanSingh-g8y 4 หลายเดือนก่อน

    Siraaa podcast ho sakda
    Mere warge di zindagi
    Badal zave waheguru ji
    Mehar Karo...

  • @satnamkahlon8398
    @satnamkahlon8398 4 หลายเดือนก่อน +1

    Waheguru ji what a friendship

  • @jagtarthind7906
    @jagtarthind7906 4 หลายเดือนก่อน +2

    Very good. Love from canada

  • @shamshermanes2315
    @shamshermanes2315 4 หลายเดือนก่อน +1

    ਬਾਪੂ ਤੇਰੀ ਸਾਦਗੀ ਤੇਰੀ ਜੁਰਅੱਤ ਤੇਰੇ ਜਜ਼ਬੇ ਨੂੰ ਸਲਾਮ ਸਿੱਧਾ ਸਾਦਾ ਤੇ ਰੂਹਦਰ ਬੰਦਾ ਏ ਬਾਪੂ ਗੇਲਾ ਵਾਹਿਗੁਰੂ ਮਿਹਰ ਕਰੇ ਤੰਦਰੁਸਤੀ ਬਖਸ਼ੇ

  • @arwindersinghaujla7218
    @arwindersinghaujla7218 4 หลายเดือนก่อน +19

    ਬਾਪੂ ਗੱਲਬਾਤ ਸਿਰਾ

  • @blackprince3515
    @blackprince3515 3 หลายเดือนก่อน

    Kaint jatt🎉🎉🎉🎉🎉

  • @mrunknown7004-w2n
    @mrunknown7004-w2n 4 หลายเดือนก่อน +6

    ਵਾਉ ਉਏ ਬਾਪੂ ❤❤❤