Welldone SSP Sidhu, you are shinning star for the Punjab Police, Very inteligent, down to earth,humble,no Ego. Other Police officers should take example from you.
Hello Mandeep sir i have read your story in the Ajit Newspaper . Story was about the old lady you helped her then she was given your the pinnies . I apperciate your job your are very honest. i am proud of you
Ssa sir Main v SI select hoeia ha distt cadre vich Mere dil di issa hai ki je ekk var tuhade darshan ho jann Main tuhade jihe genies officers de under sewa karna chahounda ha
Sare police officer te police wale mulazam tuhade varge vadhia te honest nhi hunde Mera nava motorcycles chuk k le gye chor civil hospital to m civil hospital vich hi government job krda aa te police chonki v saade hospital de vich hi hai m chori hon de 20 k mint baad hi chonki ch gya te ohna nu keha k tusi main main naakeya te wireless krdo k aah number da bike chori hoyeya ki pata mil hi jaave jadoki 2 hi route c main Te chonki wale kehnde hun nu ta oh barnala tapp gye hone aa Daso fer banda police nu changa kive kahe jadoki m 20 saal to ose hospital ch govt job kr reha Te sade hospital ch saare kehnde aa police da adho adh hunda chora nal Menu ta eh gal sachi lagan lag gyi Baki thonu salute hai Sir Tuhade varge officer har district ch hone chahide aa❤
High class shines through the entire interview. Even at the end, he gets up to shake hands. I don’t know if I could say I respect many police officers but I certainly respect him. I am sure there are other team members who one day will continue on with the lessons and tradition he has established. Nothing but respect!!!!
In a serious criminal case , investigators of police put their own life to solve it, so we should always co-operate and obey the police to make it compitant --Dr Anil Goyal,Dabwali
ਵਾਹ ਜੀ ਸੱਚਾ ਬੰਦਾ ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ
ਸਰਦਾਰ ਮਨਦੀਪ ਸਿੰਘ ਸਰ ਜੀ ਆਪ ਨੂੰ ਦਿੱਲੋ ਸਲੂਟ ਹੈ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ
ਪ੍ਰਮਾਤਮਾ ਮਨਦੀਪ ਸਿੰਘ ਸਿੱਧੂ ਸਾਹਿਬ ਜੀ ਨੂੰ।
DGP ਪੰਜਾਬ ਬਣਾਵੇ ਅਸੀਂ ਸਨਮਾਨ ਕਰਦੇ ਹਾਂ ਇਸ ਇਨਸਾਨ ਦਾ।
ਗੁਰੂ ਦੀ ਕਿਰਪਾ ਹੈ ਤੁਹਾਡੇ ‘ਤੇ। ਦਿਲੋਂ ਸਲੂਟ ਹੈ ਸਰ ਜੀ। ❤
ਨਸ਼ੇ ਬੰਦ ਕਰਨ ਲੲੀ ਵੀ ੲੇਹਨਾਂ ਜੋਰ ਤੇ ਜਾਨ ਲਾੳੂ ਸਾਹਬ ਜੀ
@Dr.jaikal true
ਯਾਰ ਤੂੰ ਕਿਊਂ ਪੁਲਸ ਤੇ ਲੀਡਰਾਂ ਦੀ ਰੋਜ਼ੀ ਰੋਟੀ ਚ ਲੱਤ ਮਾਰਦਾ,
ਭੈਂਚੋ ਗਰੀਬਾਂ ਦਾ ਤਾਂ ਕੰਮ ਕਾਜ ਬੰਦ ਹੋਜੂ, ਤਨਖਾਹਾਂ ਨਾਲ ਕੀ ਬਣਦਾ 😜
@@SS-bz6hw hahaha sahi gal a
ਲੈ ਵੀ ਸਾਰੇ ਇਕ ਤੋ ਇਕ ਨੇ।। 😂😂
@@SS-bz6hw ⅞
ਸਰ ਜੀ ਤੁਹਾਡੀ ਸਾਰੇ ਆ ਨਾਲੋ ਇਹ ਗੱਲ ਬਹੁਤ ਵਧੀਆ ਲੱਗਦੀ ਹੈ ਤੁਸੀਂ ਕੋਈ ਵੀ ਕੇਸ ਹੋਵੇ ਪਰ ਤੁਸੀਂ ਸਦਾ ਹੱਸਦੇ ਹੱਸਦੇ ਹੱਲ ਕਰ ਦੇਨੇ ਔ ਇਨਾ ਯਕੀਨ ਹੈ ਜੈ ਕੋਈ ਮੁਜਰਿਮ ਕਿਸੇ ਤੋ ਵੀ ਨਾ ਮੰਨੇ ਤੁਹਾਡੇ ਚੇਹਰੇ ਨੂੰ ਦੇਖ ਕੇ ਉਹ ਹੱਸ ਕੇ ਜੁਰਮ ਕਬੂਲ ਕਰ ਲੳੁ ਤੁਹਾਡੇ ਵਰਗੇ ਅਫਸਰਾਂ ਦੀ ਲੋੜ ਹੈ ਪੰਜਾਬ ਤੇ ਪੰਜਾਬੀਅਤ ਨੂੰ ਧੰਨਵਾਦ ਸਰ ਜੀ ਵੈਰੀ ਗੂਡ
ਗੁਰੂ ਸਾਹਿਬ ਨੂੰ ਮੰਨਣ ਵਾਲੇ ਸਿੱਖ ਸਰਦਾਰਾਂ ਦੇ ਬੱਚੇ ਹਨ ਇਹ DIG sir, ਬਹੁਤ ਹੀ ਨਿਮਰਤਾ ਅਤੇ ਸਤਿਕਾਰ ਹੈ ਪ੍ਰਸ਼ੰਸ਼ਾ ਦੇ ਪਾਤਰ ਹਨ।
Dig ni cp
Rank a dig hai sidhu saab da ,lagge cp ne ludhiana
Jade apne bacaya nu juatt marr ke jela wich fassee hun oh change bande nahi hunda
ਕਈ ਪੁਲਿਸ officerਗੱਲ ਕਰਦਿਆਂ ਡਰਾ ਰਹੇ ਹੁੰਦੇ ਰੋਹਬ ਨਾਲ ਪਰ Sidhu Sahib ਬੜੇ ਹੀ ਠਰੰਮੇ ਨਾਲ ਸ਼ਾਂਤੀ relexਕਿਵੇਂ ਸੋਹਣੀ ਗੱਲ-ਬਾਤ ਕਰ ਕਹੇ ਨੇ। ਕਿੰਨੇ ਵਧੀਆ ਨੇ ਬੋਲਣ ਦਾ ਤਰੀਕਾ ਕਿ ਉਸ ਦਿੱਤੀ ਹੋਈ ਮਾਪਿਆ ਦੀ ਸਿੱਖਿਆ ਤੇ ਤੁਰ ਰਹੇ । Salute a . Good job.
July 6hyuu7
ਸਿੱਧੂ ਸਾਹਿਬ, ਸਤਿ ਸ੍ਰੀ ਅਕਾਲ ਜੀ, ਸਲੁਟ ਆ ਤੁਹਾਨੂੰ, ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ , ਸਾਰਿਆ ਨੂੰ ਤੁਹਾਡੇ ਵਰਗੇ ਬਣਾਉਣ
99
😂😂😂
ਇਹ ਪੰਜਾਬ ਪੁਲਿਸ ਆ ਮਿੱਤਰਾ ਜੇ ਆਈ ਤੇ ਆ ਜਾਵੇ ਕਬਰਾਂ ਚੋਂ ਕੱਢ ਲੈਂਦੇ ਆ ........ Salute 🫡
Police awsar imandar hona chaida
ਮਨਦੀਪ ਸਿੰਘ ਸਿੱਧੂ ਸਾਡੇ ਪਟਿਆਲਾ ਦੇ SSP ਰਹੇ ਨੇ.. ਬਹੁਤ ਵਧੀਆ ਅਫ਼ਸਰ ਹੋਣ ਦੇ ਨਾਲ ਨਾਲ ਬਹੁਤ ਸੂਝਵਾਨ ਇਨਸਾਨ ਵੀ ਹਨ ❤
CP Mandeep Singh Sidhu sab best police officer waheguru mehar kare 💯👍🙏
ਬਹੁਤ ਵਧੀਆ ਇਨਸਾਨ ਨੇ ਮਨਦੀਪ ਸਿੰਘ ਸਿੱਧੂ ਇਨਸਾਨੀਅਤ ਧੁਰ ਅੰਦਰੋ ਝਲਕ ਰਹੀ ਐ
Welldone SSP Sidhu, you are shinning star for the Punjab Police, Very inteligent, down to earth,humble,no Ego. Other Police officers should take example from you.
ਤੁਹਾਡੀਆਂ ਗੱਲਾਂ ਸੁਣਨ ਦਾ ਮਝਾ ਬਹੁਤ ਆੳਂਦਾ
@manjeetkaur,eo3nq Ji ਸਹੀ ਕਿਹਾ ਤੁਸੀਂ ਵਾਕਿਆ ਹੀ ਮਜ਼ਾ ਬਹੁਤ ਆਉਂਦਾ
ਇਸ ਕਾਬਲ ਅਫਸਰ ਨੂੰ ਦਿਲੋਂ ਸਲੂਟ ਹੈ।
ਪੰਜਾਬ ਵਿਚ ਨੌਜਵਾਨ ਵਰਗ ਨੂੰ ਨਸ਼ਿਆ ਤੋ ਬਚਾਉਣ ਲਈ ਇਸ ਤਰਾ ਦੇ ਈਮਾਨਦਾਰ ਅਫਸਰ ਦੀ ਲੋੜ ਹੈ ਜੋ ਮਾ ਬਾਪ ਦੇ ਦੁੱਖ ਦਰਦ ਨੂੰ ਸਮਝਦੇ ਹਨ ।ਪਰ ਅਫਸੋਸ ਇਸ ਤਰਾ ਦੀ ਸਮਝ ਰਖਣ ਵਾਲੇ ਅਫਸਰ ਬਹੁਤ ਘੱਟ ਹਨ ।ਪ੍ਰਮਾਤਮਾ ਇਹਨਾ ਨੂੰ ਹੋਰ ਤਰੱਕੀ ਅਤੇ ਉਮਰ ਬਖਸ਼ੇ ।
ਸਰਵਨ ਸਿੰਘ ਸੰਧੂ ਭਿੱਖੀਵਿੰਡ
ਤਰਨਤਾਰਨ ।
ऐसे अधिकारियों की देश को बहुत जरूरत है सेल्यूट सर वाहेगुरु अल्लाह भगवान आपको तरक्की व खुशहालु देवें जी 🙏❤
Hats off to u dear n very respected Sir MANDEEP SINGH SIDHU JI Stay blessed always ji
ਵੈਰੀ ਵੈਰੀ ਗੂਡ🇮🇳🇮🇳🇮🇳🇮🇳🇮🇳🇮🇳 very good very good
ਇਹੋ ਜੇ ਮੁਲਾਜਮ ਸਾਰੇ ਪੰਜਾਬ ਵਿਚ ਚਾਹੀਦੇ ਹਨ 💪💪💯
Yes
Mr SIDHU is a honest police officer and future DGP of Punjab Police 👍
ਸਰ ਤੁਸੀਂ ਬਹੁਤ ਬਦੀਆਂ ਇਨਸਾਨ ਹੋ ਸਿੱਧੂ ਮੂਸੇ ਵਾਲੇ ਨੂੰ ਵੀ ਇਨਸਾਫ਼ ਦਵਾਉ ਉਹ ਵੀ ਸਿੱਧੂ ਸੀ
ਤੁਸੀ ਲੋਕ ਹਰ ਥਾਂ ਤੇ ਸਿੱਧੂ ਮੂਸੇ ਵਾਲਾ ਕਿਉ ਬਾੜ ਲੈਂਦੇ ਹੋ
@@Preetkamalsingh180ਤੁਸੀਂ ਵੀ ਤਾਂ ਹਰ ਥਾਂ ਹੀ ਆ ਜਾਨੇ ਓ
@@Harman136 ਨਾਂ ਜੀ. ਸਿੱਧੂ ਨੂੰ ਇਨਸਾਫ ਮਿਲੇ ਪਰ ਜਿਸ ਜਗਾ ਕੋਈ ਹੋਰ ਗੱਲ ਚੱਲਦੀ ਹੋਵੇ ਐਵੇਂ ਹੀ ਸਿੱਧੂ ਸਿੱਧੂ ਨਹੀਂ ਕਰਨਾ ਚਾਹੀਦਾ ਹੈ ਪਰ ਸਿੱਧੂ ਦੇ supporter ਕਰਦੇ ਏਹੀ ਨੇ
Oh krna v eh
Sidhu jindaaabaad
Sir boht imandar prson ne sangrur v reha ne sir wahegur ji mehr krn
ਸਾਡੇ ਮੁਕਤਸਰ ਦਾ ਮਾਣ ਮਨਦੀਪ ਸਿੱਧੂ
Commissioner sahib muktsar ton belong krde ne ?
Sade sangur ch v rahe aa sidhu Saab imandar officer aa ❤❤❤❤❤
Humble & Honest police officers are very few in india
ਇਨਸਾਨੀਅਤ ਕੁੱਟ ਕੁੱਟ ਭਰੀ ਹੋਈ ਹੈ ਸਰਦਾਰ ਮਨਦੀਪ ਸਿੰਘ ਜੀ ਦੇ ਕਣ ਕਣ ਵਿੱਚ ਏਸ ਲਈ ਵਾਹਿਗੁਰੂ ਮੇਹਰ ਕਰਦੇ ਹਨ
Such a brilliant & competent officer he's ❤️
Good job sir ji
ਇਹੋ ਜਿਹੇ ਸ੍ਤਕਾਰ ਯੋਗ ਆਫਸਰਾ ਕਾਰਕੇ ਪੰਜਾਬ ਪੁਲਿਸ ਦਾ ਨਾਮ ਦੁਨੀਆਂ ਵਿਚ ਚਮਕ ਦਾ ਹੈ ਇਨਾ ਵੱਡਾ ਆਫਸਰ ਹੋਣਾ ਤੇ ਵੀ ਬੋਲਣ ਦਾ ਤਰਿਕਾ ਕਿਨਾ ਹਲਿਮੀ ਵਾਲਾ ਕਿਨਾ ਪਿਆਰ ਤੇ ਸਮਝ ਵਾਲਾ ਹੈ ਸੇਲੂਟ ਹੈ ਇਹੋ ਜਿਹੇ ਸ੍ਤਕਾਰ ਯੋਗ ਪੰਜਾਬ ਪੁਲਿਸ ਦੇ ਹੋਣ ਹਾਰ ਆਫੀਸਰ ਨੂੰ
ਸ: ਮਨਦੀਪ ਸਿੰਘ ਸਿੱਧੂ ਸਾਹਿਬ ਨੂੰ ਦਿਲੋੰ ਸਲੂਟ ਆ। ਸ਼ਕਲ ਤੋੰ ਹੀ ਬਹੁਤ ਵਧੀਆ ਤੇ ਸਾਫ ਦਿਲ ਇਨਸਾਨ, ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ 🙏🏻
Every police officer in India should be like Him Salute to him 🫡
Sidhu sahib honest and dedicated police officer
Blessings
Gndu asr
ਸਲੂਟ ਸਰ ਜੀ ਸਾਰੇ ਪੁਲੀਸ ਵਾਲਿਆਂ ਨੂੰ
These are very good people and officers.
ਸਲੂਟ ਏ ਸਰ ਜੀ।
ਮੇਰੀ ਰੈਹਦੀ ਉਮਰ ਵੀ ਰੱਬ ਸਰ ਮਨਦੀਪ ਸਿੰਘਜੀ ਦੇਵੇ।
Sir, God bless you 🙏🙏
Very nice officer
Very honest and very nice officer cp mandeep singh sidhu sahib dilo salut thank you rab mehar karn
Sir, you are great, honest and very brave police officer, God bless you live long
Very honest and dedicated police officer
@Dr.jaikal han te kuti deya putta thek e kita agleya ne kyu teri bdi bund pati aa kitte tere rishtedar tan ni aa lutt krn wale fudua
Brilliant officer of Punjab police we appreciate them and request to gov appoint this officer as dgp Punjab
Great job sir. Proud of India 🇮🇳 ❤
C.P sir honn ta tuhade varge vaah salute sir nd thnxx paterkar
Best officer of punjab police 👍👍👍
ਸਰ ਸਲੂਟ ਹੈ ❤
ਸਿੱਧੂ ਸਰ ਬਹੁਤ ਇਮਾਨਦਾਰ ਮਿੱਠ ਬੋਲੜੇ ਡਿਊਟੀ ਪ੍ਰਤੀ ਇਮਾਨਦਾਰ ਅਫਸਰ ਹਨ
ਅਜਿਹੇ ਅਫਸਰਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ
I Proud of u and proud of u Punjab and Punjab Police
Sir tuhda interview dekh k tuhade fan ho gye salute you sir 👍
Very nice person Mandeep singh sidhu (c.p) Ludhiana
Bohut e kaint aa sir salute 🫡🫡♥️
Salute!
Nice job sir .every police man should be like you . proud of you sir ji.
God job sir 🎉 tuhadi soch bhut vadiya , je sare police officer tuhade vrge hon ta punjab ch koi v crime ni hona🙏🏻❤️
Aise Police officers de interview sun ke Police mehkame wal nazariya change hunda janda, Parmatma tuhanu lambi umar te changi sehat dewe ji.
Great Officer Salute 💯
ਪੰਜਾਬ ਦੇ next DGP police ਬਹੁਤ ਇਮਾਨਦਾਰ officer
Thank you
ਭਾਈ ਸਾਹਿਬ ਜੀ ਜੇ ਸਾਡਾ ਪਰਸ਼ਾਸ਼ਨ ਇਸ ਆਵਦੀ ਮਰਜੀ ਤੇ ਆਮਨ ਦਾਰੀ ਕਰਨ ਕਿਸੇ ਦਾ ਪੇਰਸ਼ਰ ਨਾ ਮੱਨੇ ਰੱਬ ਦਾ ਹੁਕਮ ਮੱਨ ਕੇ ਜਿਨਾ ਲੋਕਾਂ ਦੇ ਟੈਕਸ ਨਾਲ ਦਨਖਾਵਾ ਲੈਦੇ ਆ ਉਹਨਾਂ ਦੀ ਸੇਵਾ ਕਰ ਕੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਬੜੇ ਸੁਖੇ ਤਰੀਕੇ ਨਾਲ ਬਚਾ ਸਕਦੇ ਆ ਸੋ ਰੱਬ ਤੁਹਾਨੂੰ ਸਾਰੇ ਵੀਰਾ ਨੂੰ ਸੱਮਤ ਬਖਸ਼ਣ ਤੇ ਪੰਜਾਬ ਦੇ ਪੁੱਤਰ ਹੋਣ ਦਾ ਫਰਜ ਪੂਰਾ ਕਰੋ ਵਾਹਿਗੁਰੂ ਜੀ ਬਹੁਤ ਖੁੱਸ਼ੀਆ ਦੇਣ ਗੇ
Salute Sur.
ਬਹੁਤ ਵਧੀਆ ਅਫਸਰ ਨੇ ਮਨਦੀਪ ਸਿੰਘ ਸਿੱਧੂ ਜੀ
ਪੰਜਾਬ ਪੁਲਿਸ ਜਿੰਦਾਬਾਦ ਜੀ 🙏🙏🙏🙏
Bhut vdia shubah sidhu saab da
Sir sidhu moosewala veer ਦਾ ਕੇਸ ਦਾ ਵੀ ਕੁਛ ਕਰਵਾਓ ,,,,,, ਮਾਸਟਰ ਮਾਇੰਡ ਲੋਕਾਂ ਸਾਹਮਣੇ ਲਿਆਓ ਗੋਲਡੀ ਤੇ ਲੌਰੈਂਸ ਤਾਂ ਕਿਰਾਏ ਦੇ ਟੱਟੂ ਨੇ,,,,
Sahi gll hae ji
Hello Mandeep sir i have read your story in the Ajit Newspaper . Story was about the old lady you helped her then she was given your the pinnies . I apperciate your job your are very honest. i am proud of you
Gud job sir.eda e lage reho punjab nu bhut lod e eda de police di.👍👍👍👍👍👍👍
pehli vaar police de ik vadia officer nu dekh k khushi hoi love uuu sir❤❤❤
ਇਹੋ ਜਿਹੇ ਅਫ਼ਸਰ ਚਾਹੀਦੇ ਹਨ ਸੂਰਮੇ ਅਫ਼ਸਰ ਦੀ ਸਿਫ਼ਤ ਕਰਨ ਲਈ ਮੇਰੇ ਕੋਲ ਸਬਦ ਨਹੀ ਜਿ ਸਾਰੇ ਅਫ਼ਸਰ ਇਹੋ ਜਿਹੇ ਹੋਣ ਪੰਜਾਬ ਚ ਪਤਾ ਨੀ ਹੇਲਨਾ ਰੱਬ ਰਾਜੀ ਰੱਖੇ ਜੀ
ਬਹੁਤ ਹੀ ਠੰਡੇ ਸੁਭਾਅ ਦੇ ਮਾਲਿਕ ਬਾ ਕਾਬਿਲ ਅਫ਼ਸਰ ਨੇ।
Pole STAR of TRU. Justice ❤ you sir
Ssa sir
Main v SI select hoeia ha distt cadre vich
Mere dil di issa hai ki je ekk var tuhade darshan ho jann
Main tuhade jihe genies officers de under sewa karna chahounda ha
Good discussion and information ji 🙏
Mr. Sidhu is a very efficient and polite police officer.
Salute Sir and very sophisticated way of Anchor sahab
Sare police officer te police wale mulazam tuhade varge vadhia te honest nhi hunde
Mera nava motorcycles chuk k le gye chor civil hospital to m civil hospital vich hi government job krda aa te police chonki v saade hospital de vich hi hai m chori hon de 20 k mint baad hi chonki ch gya te ohna nu keha k tusi main main naakeya te wireless krdo k aah number da bike chori hoyeya ki pata mil hi jaave jadoki 2 hi route c main
Te chonki wale kehnde hun nu ta oh barnala tapp gye hone aa
Daso fer banda police nu changa kive kahe jadoki m 20 saal to ose hospital ch govt job kr reha
Te sade hospital ch saare kehnde aa police da adho adh hunda chora nal
Menu ta eh gal sachi lagan lag gyi
Baki thonu salute hai
Sir
Tuhade varge officer har district ch hone chahide aa❤
Good Sir ❤❤❤❤
ਕਾਸ਼ ਮੈਂ ਵੀ ਪੁਲਿਸ ਅਫਸਰ ਹੁੰਦਾ ਤੇ ਸ ਮਨਦੀਪ ਸਿੰਘ ਸਿੱਧੂ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਦਾ।
ਮਨਦੀਪ ਸਿੰਘ ਸਿੱਧੂ ਦੀ ਸਭ ਤੋਂ ਵੱਡੀ ਗੱਲ ਇਹ ਸਮੱਸਿਆ ਵੇਲੇ ਵੀ ਹਸਦੇ ਰਹਿੰਦੇ ਹਨ। ਕਦੇ ਗੁੱਸੇ ਚ ਨੀ ਵੇਖੇ।
Salute to you sir👍
High class shines through the entire interview. Even at the end, he gets up to shake hands. I don’t know if I could say I respect many police officers but I certainly respect him. I am sure there are other team members who one day will continue on with the lessons and tradition he has established. Nothing but respect!!!!
Tuci bot vadiya ho sir sb thuade varge person hone chaide 😊😊
8 ਮਿੰਟ ਤੋਂ ਇੰਟਰਵਿਊ ਚੱਲੇਗੀ, ਅੱਗੇ ਲੰਘ ਕੇ ਦੇਖੋ
ਡਾਕਾ ਮਾਰਨਾ ਗ਼ਲਤ ਹੈ
ਪਰ dakuu ਹਸੀਨਾ ਕਹਿਣਾ ਠੀਕ ਹੈ ???
Bhut vadiya subàa hai mandeep singh g da...
Salut aa ji sari teem nu
I have no word for you you are a great person
Sidhu Saab imandar officer aa ❤❤❤❤❤
Kya baat hai sir ji waheguru ji mehar kare aap ji te.
Sir ehi insaniat hai salute hai waheguru ji tuhanu tandrusti bakshan ta k public da sudhar ho ske
Very good sir ji
AWESOME SIDHU SIR G ....WHAT A GREAT ACHIEVMENTS U HAVE IN U R CARRIER
S. Mandeep singh sidhu very nice and good hearted person❤
👌👌👌Mandeep sir ji 🫶👌👌
ਪਿਆਰੇ ਆਫ਼ਿਸਰ ਜੇ ਏਨਾ ਸ਼ੇਰਾ ਤੇ ਸਟਾਰਾ ਦੇ ਵਿੱਚ ਤੁਹਾਡੇ ਜਿਹੇ ਪੁਲਿਸ ਅਫਸਰ ਹੋਣ ਤਾਂ ਪੰਜਾਬ ਪੁਲਿਸ ਸ਼ੇਰਾ ਦੀ ਪੁਲਿਸ ਹੋ ਜਾਏ
In a serious criminal case , investigators of police put their own life to solve it, so we should always co-operate and obey the police to make it compitant --Dr Anil Goyal,Dabwali
Boht changa laga interview dekhke , ik officer banda boht pensions wala hunda
sidhu sahab record breaker officer
very humble very honest
i met him in patiala ones
Waheguru ji di mehar hai sir aap ji te kyunki aap ji di niyat saaf hai ji
ਸਰਦਾਰ ਮਨਦੀਪ ਸਿੰਘ ਸਿੱਧੂ ਬਹੁਤ ਸਮਾਂ ਸੰਗਰੂਰ ਜ਼ਿਲ੍ਹੇ ਦੇ ਐਸਐਸਪੀ ਰਹੇ ਨੇ ਬਹੁਤ ਹੀ ਇਮਾਨਦਾਰ , ਸੁਲਝੇ ਹੋਏ ਪੁਲਿਸ ਅਫਸਰ ਹਨ । ਸਾਨੂੰ ਇਹਨਾਂ ਤੇ ਬਹੁਤ ਮਾਣ ਹੈ( ਰਾਜ ਗਿੱਲ ਦਿੜਬਾ)
Good person aa sir mandeep singh g