ਸਰਬਜੀਤ ਧੁੰਦਾ ਦਾ Exclusive Interview | OnAir

แชร์
ฝัง
  • เผยแพร่เมื่อ 30 ก.ย. 2024
  • ਸਰਬਜੀਤ ਧੁੰਦਾ ਦਾ Exclusive Interview | OnAir
    ਸਾਨੂੰ Facebook TH-cam ਅਤੇ Instagram ਉੱਤੇ like ਅਤੇ share ਕਰੋ
    Press the bell icon on TH-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir #amritpalsingh #SarbjitSinghDhunda #simranjotsinghmakkar

ความคิดเห็น • 2.4K

  • @balrajsandhu6028
    @balrajsandhu6028 ปีที่แล้ว +46

    ਧੂੰਦਾ ਸਾਹਿਬ ਠੀਕ ਹੈ

    • @ashokklair2629
      @ashokklair2629 9 หลายเดือนก่อน +5

      ਜਦੋ ਗੁਰੂ ਨਾਨਕ ਜੀ ਨੇ, ਏਮਨਾਬਾਦ ਵਿਖੇ, ਮਲਕ ਭਾਗੋ ਦੇ ਘਰ ਦਾ ਪਕਵਾਨ ਨਹੀ ਖਾਧਾ, ਤਾਂ ਉਦੋ ਵੀ, **ਧੂੰਦਾ ਜੀ** ਬਰਗੇ ਕਈ ਵਿਦਵਾਨ ਪੰਡਿਤ ਕਹਿੰਦੇ ਸਨ, ਇਹ **ਬਾਬਾ** ਨਾਨਕ ਹੰਕਾਰਿਆ ਹੋਇਐ।

  • @deepnijjar1361
    @deepnijjar1361 ปีที่แล้ว +79

    ਜਦੋਂ ਤੱਕ ਬਾਣੀ ਆਪ ਨਹੀਂ ਪੜਦੇ ਤੇ ਬਾਣੀ ਨੂੰ ਸਮਝਦੇ ਨਹੀਂ ਹੋਰ ਕੋਈ ਥੋਡਾ ਭਲਾ ਨਹੀਂ ਕਰ ਸਕਦਾ

    • @kiransandhu5162
      @kiransandhu5162 ปีที่แล้ว +3

      Ryt

    • @manpreetkaurwah1908
      @manpreetkaurwah1908 ปีที่แล้ว +1

      Thanks

    • @dkmetcalf14598
      @dkmetcalf14598 ปีที่แล้ว +3

      Bhai sahib sach keh rahe hn.God bless you.

    • @spsoberoi1
      @spsoberoi1 6 หลายเดือนก่อน

      Bilkul Sahi Ji. Parcharakaan Ne Ta Aapniyaan Rotiyaan Sekniyaan Ne.

  • @harjitkaurharjitkaur8479
    @harjitkaurharjitkaur8479 ปีที่แล้ว +74

    ਗੁਰਬਾਣੀ ਦੀਆਂ ਪੰਕਤੀਆਂ ਅੱਗੇ ਕੋਈ ਨਹੀਂ ਬੋਲ ਸਕਦਾ❤

    • @joshimukul6467
      @joshimukul6467 3 หลายเดือนก่อน +1

      ❤❤❤❤🙏🙏🙏

  • @baldevsingh1206
    @baldevsingh1206 3 หลายเดือนก่อน +19

    ਧੁੰਧਾ ਸਾਹਿਬ ਬਿਲਕੁਲ ਸਹੀ ਗੱਲ ਕਹਿੰਦੇ ਹਨ।ਇਹ ਵਧੀਆ ਪ੍ਰਚਾਰਕ ਹਨ!

    • @Chakkerhazoorde
      @Chakkerhazoorde 2 หลายเดือนก่อน

      Tusi amrit shak leaa dhundee tuu

    • @pb18wale751
      @pb18wale751 หลายเดือนก่อน +1

      ਆਹ ਸਾਰੀਆਂ ਗਲਾਂ ਧੂੰਦਾ ਆਪਣੇ ਤੇ ਅਪਲਾਈ ਕਰਦਾ ਹੋਊਗਾ? ਉਹ ਸੱਚ ਇਹ ਤਾਂ ਪ੍ਰਚਾਰਕ ਆ ਇਹ ਸਭ ਗੱਲਾਂ ਸਾਡੇ ਮੰਨਣ ਲਈ ਆ ਜਨਤਾ ਵਿਚਾਰੀ ਕਰੇ ਕੀ ਸਾਰੇ ਮੋਹ ਮਾਇਆ ਚ ਫਸੇ ਮੈ ਵੀ ਉਹਨਾ ਚੋ ਇੱਕ ਆ ਮੁੱਕਦੀ ਗੱਲ ਜਿੰਨੇ ਮੂੰਹ ਓਨੀਆਂ ਗੱਲਾਂ ਬਾਣੀ ਪੜ ਕੇ ਉਸਨੂੰ ਵਿਚਾਰੋ ਜਰੂਰ ਤੇ ਮੇਨ ਗੱਲ ਕਰਮ ਸਹੀ ਰੱਖੋ ਸਭ ਵਧੀਆ ਹੋਊ

    • @manisidhu625
      @manisidhu625 19 วันที่ผ่านมา

      ਤੁਰਜਾ ਤੂੰ ਵੀ ਕਿਧਰੋਂ ਆ ਗਏ ਗੁਰੂ ਤੇ ਸਵਾਲ ਕਰਨ ਲਗ ਗਏ ਸਰਕਾਰੀ ਦੱਲੇ ਟੁੱਕ ਵੱਡਾ ਪੈਂਦਾ ਆ ਦੂੰਦੇ ਨੂੰ

  • @sskherisingh5223
    @sskherisingh5223 ปีที่แล้ว +35

    ਦੁਬਾਰਾ ਫਿਰ ਆਪ ਜੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਸਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾ ਸਤਿ ਸ਼੍ਰੀ ਅਕਾਲ

  • @bhainirmalsingh9608
    @bhainirmalsingh9608 ปีที่แล้ว +22

    ਮਿਸਨਰੀ ਵਿਦਵਾਨਾ ਨਾਲ ਇੰਟਰਵਿਊ ਪਤਰਕਾਰਾਂ ਦੇ ਵਸ ਦੀ ਗਲ ਨਹੀ ਵਿਦਵਾਨ ਨਾਲ ਹਮੇਸਾ ਵਿਦਵਾਨ ਹੀ ਸੁਆਲ ਕਰ ਸਕਦਾ ਹੈ ਫਿਰ ਕੋਈ ਸਿਟਾ ਨਿਕਲ ਸਕਦਾ ਵਾਹ ਵਾਹ ਕਰਨ ਦੀ ਕੋਈ ਲੋੜ ਨਹੀ ਜਿਵੇ ਕਿਸੇ ਵਕੀਲ ਨਾਲ ਵਕੀਲ ਹੀ ਗਲ ਕਰ ਸਕਦਾ ਜਿਸ ਨੇ ਕਾਨੂੰਨ ਪੜੀਐ ਸੋ ਪਤਰਕਾਰਾਂ ਨੂੰ ਬੇਨਤੀ ਹੈ ਇਕ ਗੁਰਬਾਣੀ ਦਾ ਗਿਆਨ ਰਖਣ ਵਾਲਾ ਗੁਰਸਿਖ ਵਿਦਵਾਨ ਜਰੂਰ ਨਾਲ ਲੈ ਜਾਇਆ ਕਰੋ

    • @gurtarsingh1219
      @gurtarsingh1219 ปีที่แล้ว

      Bilkul sahi gal veer ji

    • @harwinderdhaliwal8579
      @harwinderdhaliwal8579 ปีที่แล้ว +2

      ਸਾਹਮਣੇ ਵੀ ਇੱਕ ਟਕਸਾਲ ਦਾ ਪ੍ਰਚਾਰਕ ਹੋਣਾ ਚਾਹੀਦਾ ਸੀ

    • @sukhdevgrewal3571
      @sukhdevgrewal3571 ปีที่แล้ว +2

      ਭਾਈ ਸਾਹਿਬ ਦੂਜੀ ਬਾਰ ਮੱਕੜ ਨਾਲ ਤੁਸੀ ਚਲੇ ਜਾਇਓ

  • @parmbhullar3616
    @parmbhullar3616 ปีที่แล้ว +85

    ਬਹੁਤ ਦੁੱਖ ਹੁੰਦਾ ਏਹ ਵੇਖ ਕੇ ਸਾਡੀ ਕੌਮ ਨੂੰ ਪਤਾ ਈ ਨਹੀ ਸਾਡੇ ਤੇ ਕਿੱਡਾ ਵੱਡਾ ਸੰਕਟ ਆਉਣ ਵਾਲਾ ਤੇ ਅਸੀ ਕਿੰਨਾ ਵਿਚਾਰਾ ਚ ਫਸੇ ਫਿਰਦੇ ।
    ਆਪਸੀ ਵਖਰੇਵੇਂ ਛੱਡੋ ਤੇ ਇੱਕ ਹੋਵੋ , ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ।

    • @bobby_sidhu
      @bobby_sidhu ปีที่แล้ว +6

      ਸਮਾਂ ਭਿਆਨਕ ਕਦੋਂ ਨਹੀਂ ਸੀ, ਸੱਚ ਲਈ ਸਮਾਂ ਹਮੇਸ਼ਾ ਭਿਆਨਕ ਹੀ ਰਹਿਣਾ। ਇਹੋ ਜਿਹੀਆਂ ਉਜੱਡ ਵਹੀਰਾਂ ਨਾਲ ਕੁਝ ਨਹੀਂ ਸਵਰਨਾ।

    • @daryodhsinghcroco1129
      @daryodhsinghcroco1129 ปีที่แล้ว +1

      @@bobby_sidhu Bai ji tusi dass dao ki krna chahida asi tuhade naal tur paine aa

    • @bobby_sidhu
      @bobby_sidhu ปีที่แล้ว +3

      @@daryodhsinghcroco1129 ਗੁਰੂ ਗ੍ਰੰਥ ਸਾਹਿਬ ਜੀ ਲੜ ਲੱਗ ਕੇ ਮਿਸ਼ਨਰੀ ਪ੍ਰਚਾਰਕਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਕਲ ਲਵੋ, ਜਦ ਆ ਗਈ ਤਾਂ ਸਾਰੀ ਦੁਨੀਆ ਕਣ ਕਣ ਵਿੱਚੋਂ ਨਜ਼ਰ ਆਉਣ ਲੱਗ ਜਾਊ ਇਹੋ ਜਿਹੇ ਬਰਸਾਤੀ ਡੱਡੂ ਦਿਖਾਈ ਦੇਣੇ ਬੰਦ ਹੋ ਜਾਣਗੇ ਕਿਉਂਕਿ "ਮਾਨਸ ਕੀ ਜਾਤ ਸਬੈ ਏਕੈ ਪਹਿਚਾਣਬੋ" ਵਾਲਾ ਸਿਧਾਂਤ ਸਾਰੀ ਮਨੁੱਖ ਜਾਤੀ ਤੇ ਲਾਗੂ ਹੋ ਜਾਊ, ਸਨਾਤਨੀ ਅਤੇ ਅਖੌਤੀ ਮੌਲਵੀਆਂ ਦੁਆਰਾ ਫੈਲਾਏ ਜਾ ਰਹੇ ਨਫ਼ਰਤ ਦੇ ਕੂੜ ਦਾ ਪਰਦਾਫਾਸ਼ ਹੋ ਜਾਵੇਗਾ ਗਿਆਨਵਾਨ ਮਨੁੱਖ ਸਮਾਜ ਦੇ ਮਾਰਗ ਦਰਸ਼ਨ ਬਣ ਜਾਣਗੇ, ਰਾਜਨੀਤਿਕ ਲੋਕਾਂ ਦੀ ਲੁੱਟ ਖਤਮ ਹੋ ਜਾਵੇਗੀ।

    • @kiranpalsingh2708
      @kiranpalsingh2708 ปีที่แล้ว +2

      @@bobby_sidhu
      ਬੇਨਤੀ ਹੈ ਨਾਮ ਨਾਲ ਸਿੰਘ ਵੀ ਲਿਖੋ !
      ਗੁਰਬਾਣੀ ਦੀ ਸਭ ਤੋਂ ਗਲਤ ਵਿਆਖਿਆ, ਬਹੁਤੇ ਮਿਸ਼ਨਰੀ ਕਰਦੇ ਹਨ, ਨਾਮ-ਗੁਰਬਾਣੀ ਦੇ ਅਭਿਆਸ ਦਾ ਵੀ ਵਿਰੋਧ ਕਰਦੇ ਹਨ !
      ਗੁਰਬਾਣੀ ਦੀ ਵਿਆਖਿਆ 2x2=4 ਵਾਂਗ ਨਹੀਂ ਹੁੰਦੀ, ਜਿੰਨੀ ਕਿਸੇ ਦੀ ਸਮਝ ਹੁੰਦੀ ਹੈ, ਨਾਮ-ਗੁਰਬਾਣੀ ਦਾ ਅਭਿਆਸ ਹੁੰਦਾ ਹੈ, ਉਤਨੀ ਹੀ ਵਿਆਖਿਆ ਕਰ ਸਕਦਾ ਹੈ !

    • @kiranpalsingh2708
      @kiranpalsingh2708 ปีที่แล้ว +2

      @@bobby_sidhu
      ਕਿਰਪਾ ਕਰਕੇ ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਤੇ ਖੁਦ ਸ਼ਬਦਾਂ ਨੂੰ ਘੋਖਣਾ 🙏
      ਮਿਸ਼ਨਰੀ ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ !
      ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ?
      ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ?
      ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ !
      ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, ਪੜਿ ਪੜਿ ਗਡੀ ਲਦੀਅਹਿ…. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, ਨਾਨਕ ਲੇਖੈ ਇਕ ਗਲ ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ !
      ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- ਦੇਖੋ ਭਾਈ ਗਿਆਨ ਕੀ ਆਈ ਆਂਧੀ …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ !
      ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ, ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, (ਜਿਵੇਂ ਇਕ ਘਟਨਾ ਨੂੰ ਵੱਖ ੨ ਚੈਨਲ ਦਿਖਾਉਂਦੇ ਹਨ, ਤਰੀਕਾ ਅਲੱਗ ਹੋ ਸਕਦਾ ਹੈ ਪਰ ਜੋ ਵਾਪਰਿਆ ਉਸ ਬਾਰੇ ਪਤਾ ਲੱਗ ਜਾਂਦਾ ਹੈ) ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !

  • @jashpalsingh1875
    @jashpalsingh1875 ปีที่แล้ว +59

    ਧੂੰਦਾ ਸਾਬ ਤੁਸੀ ਕਿਹਾ ਮੱਛੀ ਦਰੱਖਤ ਕਿਵੇਂ ਚੜ੍ਹ ਸਕਦੀ ਹੈ।ਪਹਿਲਾ ਮੈਂ ਵੀ ਤੁਹਾਡੇ ਨਾਲ ਸਹਿਮਤ ਜਦੋਂ discovery chenal te ਵੇਖਿਆ ਮੱਛੀ ਦਰੱਖਤ ਅੰਡੇ ਦਿੰਦੀ ਫਿਰ ਪਾਣੀ ਵਿਚ ਆ ਜਾਂਦੀ ਆ।ਤਾਂ ਅਫ਼ਸੋਸ ਹੋਇਆ ਗੁਰਬਾਣੀ ਤੇ ਤਰਕ ਕਰਕੇ

    • @jassisingh1838
      @jassisingh1838 ปีที่แล้ว +2

      Dhunda bnda nhi gnda hai

    • @MrRanjitkalsi
      @MrRanjitkalsi ปีที่แล้ว

      oh paee sab pooree video vekho..

    • @cricketgurd367
      @cricketgurd367 ปีที่แล้ว +2

      @@MrRanjitkalsi ਖੋਤੀ ਅਜੇ ਵੀ ਤੂੰ ਮੰਨੀ ਨਹੀ

    • @abisingh186
      @abisingh186 ปีที่แล้ว

      @@MrRanjitkalsi ਖੌਤੀ ਤੂੰ ਜਮਨ੍ਹਾ ਪਾਰ ਜਾ

  • @ksingh4681
    @ksingh4681 23 วันที่ผ่านมา +3

    Bahut hi vichar bhai sahib ji

  • @bachedillkesache2268
    @bachedillkesache2268 7 หลายเดือนก่อน +6

    ਸਰਬਜੀਤ ਸਿੰਘ ਧੂੰਦਾ ਜੀ ਬਿਲਕੁਲ ਸਹੀ ਹਨ।

  • @buntyjatt5567
    @buntyjatt5567 ปีที่แล้ว +276

    ਰੱਬ ਦਾ ਵਾਸਤਾ ਇਕੱਠੇ ਹੋ ਜਾਓ, ਸਾਡੇ ਪਾੜ ਦਾ ਫਾਇਦਾ ਦੁਸ਼ਮਣ ਚੁੱਕ ਰਹੇ ਨੇ, ਤੇ ਕੌਮ ਦਾ ਘਾਣ ਹੋ ਰਿਹਾ
    ਸਿੱਖ ਸਿੱਖ ਨੂੰ ਨਾ ਮਾਰੇ, ਸਿੱਖ ਕੌਮ ਕਦੇ ਨਾ ਹਾਰੇ
    ਵਾਹਿਗੁਰੂ ਜੀ ਮੇਹਰ ਕਰਨ 🙏🙏

    • @vishalkadian9860
      @vishalkadian9860 ปีที่แล้ว +10

      Ki gall bhaaji Hindu kehde sikhan tau vakh ne , Hindu veer sikhan de bhra ni Je. Sikh qom nu kaun hara sakda veerji. Ajehiyan gallan na Karo kiddan bjp aale karde aa ke “ Hindu khatre mien hai “

    • @sukhtejsingh1514
      @sukhtejsingh1514 ปีที่แล้ว +4

      @@vishalkadian9860hindu veer vi apne hi aa ...

    • @buntyjatt5567
      @buntyjatt5567 ปีที่แล้ว +12

      @@vishalkadian9860 ਵੀਰ ਜੀ ਤੁਸੀਂ ਹਾਮੀ ਭਰੀ ਬਹੁਤ ਵਧੀਆ,
      ਪਰ ਇੱਕ ਗੱਲ ਦੱਸੋ, ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਏ, ਓਦੋਂ ਹਿੰਦੂ ਭਾਈਚਾਰਾ ਨਾਲ ਕਿਉਂ ਨਹੀਂ ਖੜ੍ਹਦਾ, ਦੱਸਿਓ ਜਰੂਰ

    • @BlogGoshti
      @BlogGoshti ปีที่แล้ว +2

      @@vishalkadian9860 agree

    • @vishalkadian9860
      @vishalkadian9860 ปีที่แล้ว +4

      @@buntyjatt5567 Bhaaji Haryan sade naal khad gya si kisani aandolan vele. Punjab de hakk jiwe paani Chandigarh ne oh political parties de pawade paaye hoye ne. Te kise v Punjabi tau poch lawo ohna da ki opinion aa. Te naale eh v dhyan rakho ke jehde lala sadde Punjab de shehran ch ne ohna da karobaar bina sikhan kiddan chalunga Je kisani fail hojugi. Kisan te sikh hi taan ohna de consumers ne. Saariyaan cheejan interrelated ne. Darbar Sahib te 1/3 rd toh jyada banda non Sikh hunda va.

  • @larcm3
    @larcm3 ปีที่แล้ว +10

    ਸ਼ਕਲੋਂ ਖੋਦਾ, ਫੈਲਾਉਂਦਾ ਦੁਬਿਦਾ

  • @sagarsidhu2386
    @sagarsidhu2386 ปีที่แล้ว +63

    ਗੁਰੂ ਤੋਂ ਵੱਡਾ ਕੋਈ ਨੀ ਚਵਲੇ

    • @ravinderravinder1642
      @ravinderravinder1642 ปีที่แล้ว +4

      Guru to vaddi bani gyan

    • @rajvirsingh6801
      @rajvirsingh6801 ปีที่แล้ว +4

      @@ravinderravinder1642 ਇਹ ਗੱਲ ਭਰਜਾਈ ਸਾਬ ਵੀ ਕਹਿੰਦਾ ਆ ਕਿ ਗਿਆਨ ਹੀ ਗੁਰੂ ਫਿਰ ਗ੍ਰੰਥ ਸਾਹਿਬ ਕੀ ਆ ??

    • @manroopsingh5822
      @manroopsingh5822 ปีที่แล้ว +2

      @@rajvirsingh6801 sahi gl hai eh te enjh v kehnge v beadbi bi koi galat km nhi kyunki jdon gurbani pad lyi te mann andar vsa lyi ta kiti likhi hoye ja na likhi hoya ki fark painda? Enha bujhra nal matha launa hi ni chahida.

    • @shubhdeepsingh7046
      @shubhdeepsingh7046 ปีที่แล้ว

      @@ravinderravinder1642 ਬੇਦ ਬਡਾ ਕਿ ਜਹਾਂ ਤੇ ਆਇਆ॥

    • @bintykala686
      @bintykala686 ปีที่แล้ว

      Dhunda pakhandi baba sirf apnia jeban bhernia janda hai

  • @majorjohal6154
    @majorjohal6154 ปีที่แล้ว +23

    ਧੂੰਦਾ ਸਾਬ੍ਹ ਦੇ ਵੀਚਾਰ ਬਹੁਤ ਹੀ ਵਧੀਆ ਹਨ

  • @gkour6618
    @gkour6618 7 หลายเดือนก่อน +23

    ਧੰਨਵਾਦ ਪਤਰਕਾਰ ਦਾ ਤੇ ਧੁੰਦਾ ਜੀ ਦਾ, ਗੁਰਬਾਣੀ ਤੁਕਾਂ ਅਨੁਸਾਰ ਜਵਾਬ ਦਿਤੇ ਬਹੁਤ ਵਧੀਆ, ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸਟੀਕ ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥਾਂ ਸਮੇਤ ਬਾਣੀ ਪੜੀਏ ਤੇ ਜੀਵਣ ਦਾ ਲਾਹਾ / ਫਾਇਦਾ ਖਟਈਏ ।

  • @karanveer7808
    @karanveer7808 ปีที่แล้ว +8

    ਬੇਬੇ ਨਾਨਕੀ ਜੀ ਤੇ ਆਮ ਦੁਨਿਆਵੀ ਬੀਬੀਆਂ ਦਾ ਦੱਸ ਕੀ ਮੇਲ, ?
    ਇੱਕ ਨੇ ਰੱਬ ਨੂੰ ਪਹਿਚਾਣ ਲਿਆ ਤੇ ਦੂਜੀਆਂ ਤੋਂ ਤਾਂ ਓਹਨਾਂ ਦੇ ਬਚਨ ਵੀ ਨੀ ਮੰਨੇ ਗਏ , ਦੱਸ ਕੀ ਬਰਾਬਰਤਾ ਕਰੀਏ

  • @jashpalsingh1875
    @jashpalsingh1875 ปีที่แล้ว +80

    ਮੱਕੜ ਸਭ ਜਿੰਨੇ ਤਿੱਖੇ ਸਵਾਲ ਅੰਮ੍ਰਿਤਪਾਲ ਨੂੰ ਕਿਤੇ ਅੱਜ ਏਨੇ ਲੱਸੀ ਕਿਉ ਧੂੰਦੇ ਦੇ ਸਾਹਮਣੇ

    • @MrRanjitkalsi
      @MrRanjitkalsi ปีที่แล้ว +4

      tu aap jaa ke puch le, naale jisde kol jwaab nahee hunde ona nu swaal teekhe lagde ne..
      halle makkad ne amritpal no koee teekhe swaal keeteh nahee..
      mere ek v swaal da jwaab amritpal nahee de payega..

    • @jagjitsidhu3354
      @jagjitsidhu3354 ปีที่แล้ว +5

      ਮੱਕੜ ਨੂੰ ਪਤਾ ਧੂੰਦੇ ਕੋਲੋਂ ਬਹੁਤ ਕੁੱਛ ਮਿਲ ਸਕਦੈ

    • @amanohri7742
      @amanohri7742 ปีที่แล้ว +2

      @@MrRanjitkalsi sahib gl bai g eh nva hi km shuru ho gya jehde eni der to prcahr kr rhe ne ya koum di seva kiti ohna te swal uth gye .kmal di gal aa.eh lok kdi kise de poche kdi kise de piche tur k ohnu hero bnayi jande ne te pichleya nu galt kahi jande ne.smj ni ayi ki ho reha punjab vich

    • @amanohri7742
      @amanohri7742 ปีที่แล้ว +2

      @@MrRanjitkalsi kdi ravi singh khalsa aid valeya nu glt bolde ne.eh ki ho gya ehna nu ik dm mind wash ho gya sb da veer ji

    • @shamshersingh8697
      @shamshersingh8697 ปีที่แล้ว +7

      ਅੰਮ੍ਰਿਤਪਾਲ ਗੁਰਬਾਣੀ ਅਤੇ ਗੁਰਮਤਿ ਤੋਂ ਕੋਰਾ ਹੈ । ਉਸਨੂੰ ਕਿਹੜੇ ਐਸੇ ਸਵਾਲ ਪੁੱਛ ਲਏ ਜੋ ਆਪਨੂੰ ਔਖੇ ਲੱਗ ਰਹੇ ਹਨ । ਤੁਸੀਂ ਦਸੋ ਤੁਸੀਂ ਧੂੰਦੇ ਨੂੰ ਕੀ ਪੁੱਛਣਾ ਚਾਹੁੰਦੇ ਹੋ ।

  • @businessidea9618
    @businessidea9618 ปีที่แล้ว +14

    Amritpal sahi hai

    • @MrRanjitkalsi
      @MrRanjitkalsi ปีที่แล้ว

      esda matlab apne bachya nu padaoge nahin..

    • @cricketgurd367
      @cricketgurd367 ปีที่แล้ว

      @@MrRanjitkalsi ਪੜਨ ਤੋਂ ਰੋਕਿਆ ਕਦੋ ਐਵੇ ਨਾ ਅਕਲ ਦਾ ਜਨਾਜ਼ਾ ਕਢੀ ਜਾ ਖੋਤੀ

  • @jagjitbrar3525
    @jagjitbrar3525 9 หลายเดือนก่อน +6

    ਧੂੰਦਾ ਸਾਹਿਬ ਬਹੁਤ ਹੀ ਵੱਧੀਆ ਪ੍ਰਚਾਰਕ ਹਨ ਜੀ l

  • @avtarsinghchanne5720
    @avtarsinghchanne5720 11 หลายเดือนก่อน +11

    ਬਹੁਤੀਆਂ ਸਾਖੀਆਂ ਇਹੋ ਜਹੀਆਂ ਮਨ ਘੜਤ ਹਨ ਜਿੰਨ੍ਹਾਂ ਨੂੰ ਪੜਕੇ ਲੱਗਦਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਕੋਈ ਗੁਰੂ ਨਹੀਂ ਕੋਈ ਜਾਦੂਗਰ ਹੋਣ।

  • @tejinderpalsingh5354
    @tejinderpalsingh5354 ปีที่แล้ว +6

    ਜੇ ਅੱਜ ਗੁਰੂ ਸਾਹਬ ਵੀ ਧਰਤੀ ਤੇ ਪਰਥੱਕ ਆ ਜਾਣ, ਇਹਨਾ ਅਖੌਤੀਆ ਨੇ ਗੁਰੂ ਸਾਹਬ ਦੀ ਹੀ ਉਚਾਰੀ ਬਾਣੀ ਤੇ ਆਪਣੇ ਹੀ ਬਣਾਏ ਤਰਕ ਦੇਕੇ (ਆਪਣੇ ਹੀ ਮਤਲਬ ਕੱਢ ਕੇ) ਗੁਰੂ ਸਾਹਬ ਨੂੰ ਵੀ ਗਲਤ ਸਾਬਿਤ ਕਰਣ ਲੱਗ ਜਾਣਾ ਹੈ

  • @AvtarSingh-vv6zu
    @AvtarSingh-vv6zu ปีที่แล้ว +55

    ਮੱਕੜ ਸਾਹਿਬ ਜੀ ਇਨ੍ਹਾਂ ਲੋਕਾਂ ਨੇ ਹੀ ਸਿੱਖ ਕੌਮ ਦਾ ਬੇੜਾ ਗ਼ਰਕ ਕੀਤਾ ਇਨ੍ਹਾਂ ਦੇ ਪੇਟ ਭਰ ਗੇ

    • @MrRanjitkalsi
      @MrRanjitkalsi ปีที่แล้ว +2

      oh bhai pehle pooree video vekh..

    • @kiranpalsingh2708
      @kiranpalsingh2708 ปีที่แล้ว +2

      ਸਭ ਸੱਚ ਨਹੀਂ, ਬਹੁਤ ਗੱਲਾਂ ਠੀਕ ਹਨ, ਭਾਵਨਾ ਦੀ ਕਮੀ ਤੇ ਦਿਮਾਗੀ ਚਤੁਰਾਈ ਜਿਆਦਾ ਹੈ !

  • @matwalamehtanwala4901
    @matwalamehtanwala4901 11 หลายเดือนก่อน +42

    ਭਾਈ ਸਾਹਿਬ ਬਹੁਤ ਹੀ ਸਹੀ ਅਤੇ ਸਟੀਕ ਗੁਰਬਾਣੀ ਦੀ ਵਿਖਾਇਆ ਸਹਿਤ ਚਰਚਾ ਲਈ ਧੰਨਵਾਦ ਜੀ।

    • @mandeepSingh-kr6rq
      @mandeepSingh-kr6rq 2 หลายเดือนก่อน

      ਨੇਮ ਆ ਵੀਰ ਤੇ ਫਿਰ ਛੱਰਦਾ ਵੀ ਤ ਹ ਨਾ ਜੇ ਨੇਮ ਆ ਤੇ

  • @Davindergill1313
    @Davindergill1313 ปีที่แล้ว +5

    ਜਿਨਾਂ ਦੀ ਦੁਕਾਨ ਬੰਦ ਹੁੰਦੀ ਆ ਧੂੰਦੇ ਕਰਕੇ ਉਹਨਾਂ ਨੂੰ ਮਿਰਚਾਂ ਤਾਂ ਲੱਗਣ ਗੀਆਂ ਹੀ

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ ปีที่แล้ว +32

    ਅਸੀ ਆਸ ਕਰਦੇ ਹਾਂ ਕਿ ਪਤਰਕਾਰ ਵੀਰ ਨੇ ਵੀ ਇਸ ਇੰਟਰਵਿਊ ਬਹੁਤ ਕੁਛ ਸਿੱਖਿਆ ਹੋਏਗਾ

    • @ranjitkaur1965
      @ranjitkaur1965 ปีที่แล้ว +2

      Waheguru ji mehar kro sadi soch v eoh jahi hojave.

    • @ranjitkaur1965
      @ranjitkaur1965 ปีที่แล้ว +1

      Wah boat wadia

    • @ranjitkaur1965
      @ranjitkaur1965 ปีที่แล้ว +1

      Wah thank sun k akhan kn khulde ja rhe

    • @shamsersingh3847
      @shamsersingh3847 ปีที่แล้ว

      Ih patarkar gunda taksali hai

    • @devil.com1070
      @devil.com1070 ปีที่แล้ว

      Paterkar ne dotti khol ti dhunde di

  • @gajjankang5997
    @gajjankang5997 ปีที่แล้ว +81

    ਧੂੰਦਾ ਸਾਹਿਬ ਜੀ ਆਪਾ ਸਾਰੇ ਇਕ ਪਲੇਟਫਾਰਮ ਤੇ ਇਕਠੇ ਹੋਈਏ

    • @sandhusony6
      @sandhusony6 ปีที่แล้ว +1

      Bhai Sahib nu lod nhi khndi nanaksariya taksaliya nihang singh fiuja n khi hor sampardawa nu khi ik panth ik grant di gll kro takaht shi akal thakht sahib to

    • @ਰਾਜਨਪ੍ਰੀਤਸਿੰਘ
      @ਰਾਜਨਪ੍ਰੀਤਸਿੰਘ ปีที่แล้ว +4

      ਇਹ ਤਾਂ ਤੁਹਾਨੂੰ ਵੀ ਪਾੜ ਰਿਹਾ ਹੈ ਇਹਨੇ ਤੁਹਾਨੂੰ ਇਕੱਠੇ ਕੀ ਕਰਨਾ

    • @CharanjitSingh-dm3lk
      @CharanjitSingh-dm3lk ปีที่แล้ว +6

      Eh camred a nhi hona es ne ikhata te na hi kaum nu hon Dena . Ego pata kini ede vich

    • @saab7205
      @saab7205 ปีที่แล้ว +3

      Eh te dhandri sirf virodh hi bol sakde koum de

    • @jagmeetsingh9834
      @jagmeetsingh9834 ปีที่แล้ว

      th-cam.com/video/f11hMdg_Wc8/w-d-xo.html
      ਵਾਹਿਗੁਰੂ ਕਿਰਪਾ ਕਰੇ, ਕੌਮ ਇਕੱਠੀ ਹੋਵੇ।

  • @bachhitermangal5310
    @bachhitermangal5310 7 หลายเดือนก่อน +3

    ਬਹੁਤ ਸੋਹਣੇ ਵਿਚਾਰ ਹੁੰਦੇ ਹਨ ਭਾਈ ਸਾਹਿਬ ਜੀ ਦੇ ❤❤❤❤

  • @sukhdevsingh6260
    @sukhdevsingh6260 8 หลายเดือนก่อน +16

    ਬਿਲਕੁਲ ਠੀਕ ਭਾਈ ਸਾਹਿਬ,ਨਾਮ ਦੀ ਦਾਤ ਮੰਗਣੀ ਸੀ ਅਸੀਂ ਧੀਆਂ ਪੁੱਤਰਾਂ ਤਕ ਸੀਮਤ ਹੋ ਗਏ

  • @bhindersekhon
    @bhindersekhon 8 หลายเดือนก่อน +6

    ਬਹੁਤ ਖੂਬ ਭਾਈ ਸਰਬਜੀਤ ਸਿੰਘ ਤੁਸੀ ਸਹੀ ਵਿਆਖਿਆ ਕਰਦੇ ਉ

  • @__-fb9jl
    @__-fb9jl ปีที่แล้ว +37

    🙏ਵਿਚਾਰ ਸੋਹਣੇ ਲੱਗੇ

  • @darshansingh667
    @darshansingh667 ปีที่แล้ว +18

    ਬਹੁਤ ਅੱਛਾ ਭਾਈ ਧੁੰਦਾਂ ਜੀ ਜਿਉਂਦੇ ਰਹੋ

  • @satnamsinghsivia9842
    @satnamsinghsivia9842 ปีที่แล้ว +32

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ ਗੁਰਬਾਣੀ ਜੀਵਨ ਜਾਂਚ ਸਿਖਾਉਂਦੀ ਹੈ ਜੀ

    • @goldymangat468
      @goldymangat468 ปีที่แล้ว

      ਧੁੰਦਾ ਜੀ ਬਿਲਕੁੱਲ ਠੀਕ ਆਖਿਆ ਰਣਜੀਤ ਸਿੰਘ ਢੱਡਰੀਆਂ ਵਾਲੇ ਘੱਗਾ ਜੀ ਧੂੰਦਾ ਜੀ ਪੰਥਪ੍ਰੀਤ ਸਿੰਘ ਤੱਤ ਗੁਰਮਤਿ ਦੇ ਪ੍ਰਚਾਰ ਕ।ਹਨ। ਬਾਕੀ ਸਭ ਲਗੌਰ ਤੁਰੀ ਫਿਰਦੀ ਹੈ।

    • @devil.com1070
      @devil.com1070 ปีที่แล้ว

      ​@@goldymangat468te tu ena da t*****a hai

  • @sadikaudassi1141
    @sadikaudassi1141 8 หลายเดือนก่อน +5

    ਬਹੁਤ ਸਾਰੀ ਸੰਗਤ ਬੇਟੀਆਂ ਲਈ ਅਰਦਾਸ ਕਰਾਉਂਦਿਆਂ ਹਨ ।ਜੀ

  • @meharsingh7602
    @meharsingh7602 ปีที่แล้ว +5

    ਬਹੁਤ ਵਧੀਆ ਗੁਰਬਾਣੀ ਦੀਆਂ ਤੁਕਾਂ ਦੇ ਕੇ ਸਮਝਾਇਆ
    ਧੰਨਵਾਦ

  • @GulzarCheekewala
    @GulzarCheekewala ปีที่แล้ว +8

    ਧੂੰਦਾ ਸਾਹਬ - ਮਨ ਨਾਲ ਲੜਨ ਤੋ ਬਾਦ ਆਪਾਂ ਰਾਜ ਦੀ ਗਲ ਕਰ ਸਕਦੇ ਆ ।
    ਪਰ ਭਾਈ ਸਾਹਿਬ ਸੰਗਤ ਨੂ ਇਹ ਵੀ ਦਸੋ ਕਿ ਮਨ ਨਲ ਹਰ ਰੋਜ ਲੜਨਾ ਪੈਂਦਾ ਹੈ , ਖਾਲਸਾ ਸੋਇ ਜੋ ਲੜੈ ਨਿਤ ਜੰਗ , ਪੰਜ ਵਿਕਾਰਾਂ ਦੀ ਜੰਗ ਹਰ ਰੋਜ ਲੜੀ ਦੀ ਹੈ ਫਿਰ ਇਸ ਹਿਸਾਬ ਨਾਲ ਰਾਜ ਦੀ ਗਲ ਤਾ ਕਰ ਈ ਨਹੀਂ ਸਕਦੇ

    • @harkiratsingh5365
      @harkiratsingh5365 9 หลายเดือนก่อน

      Shaheed singha ne oh janga jitia ne te usdo baad raaj di gall te raaj dovein e kite ne

  • @PalveerDhillon98
    @PalveerDhillon98 ปีที่แล้ว +4

    ਧੂਦਾ ਜੀ ਸਹੀ ਕਹਿਦੇ ਹਨ ਪਰ ਆਪਾਂ ਮੋਹ ਜਾਲ ਵਿੱਚ ਫਸੇ ਹਾਂ। ਤੇ ਹਕਾਰ ਕਰਦੇ ਹਾਂ ਨਿਰਮਾਤਾ ਹੱਡ ਤੀ

  • @surindersinghsidhamerimathohri
    @surindersinghsidhamerimathohri ปีที่แล้ว +6

    ਸਰਬਜੀਤ ਸਿੰਘ ਧੁੰਦਾ, ਗੁਰੂ ਸਾਹਿਬਾਨ ਜੀ ਦਾ ਆਪਣਾ ਪਿਆਰਾ।

    • @ashokklair2629
      @ashokklair2629 9 หลายเดือนก่อน +2

      ਜਦੋ ਗੁਰੂ ਨਾਨਕ ਜੀ ਨੇ, ਏਮਨਾਬਾਦ ਵਿਖੇ, ਮਲਕ ਭਾਗੋ ਦੇ ਘਰ ਦਾ ਪਕਵਾਨ ਨਹੀ ਖਾਧਾ, ਤਾਂ ਉਦੋ ਵੀ, **ਧੂੰਦਾ ਜੀ** ਬਰਗੇ ਕਈ ਵਿਦਵਾਨ ਪੰਡਿਤ ਕਹਿੰਦੇ ਸਨ, ਇਹ **ਬਾਬਾ** ਨਾਨਕ ਹੰਕਾਰਿਆ ਹੋਇਐ।

  • @NavjotsinghKooner-s2r
    @NavjotsinghKooner-s2r ปีที่แล้ว +60

    ਧੂਦਾ ਸਾਹਿਬ ਜੀ ਦੇ ਵਿਚਾਰ ਬਹੁਤ ਚੰਗੇ ਵਾਹਿਗੁਰੂ ਚੜਦੀ ਕਲਾ ।ਰੱਖੇ ਜੀ

    • @devil.com1070
      @devil.com1070 ปีที่แล้ว +3

      Ganta😂

    • @ashokklair2629
      @ashokklair2629 9 หลายเดือนก่อน +2

      ਜਦੋ ਗੁਰੂ ਨਾਨਕ ਜੀ ਨੇ, ਏਮਨਾਬਾਦ ਵਿਖੇ, ਮਲਕ ਭਾਗੋ ਦੇ ਘਰ ਦਾ ਪਕਵਾਨ ਨਹੀ ਖਾਧਾ, ਤਾਂ ਉਦੋ ਵੀ, **ਧੂੰਦਾ ਜੀ** ਬਰਗੇ ਕਈ ਵਿਦਵਾਨ ਪੰਡਿਤ ਕਹਿੰਦੇ ਸਨ, ਇਹ **ਬਾਬਾ** ਨਾਨਕ ਹੰਕਾਰਿਆ ਹੋਇਐ।

  • @AmrikSingh-uw3kh
    @AmrikSingh-uw3kh ปีที่แล้ว +28

    ਭਾਬੀ ਧੂੰਦਾ ਜੀ ਨੇ ਬਹੁਤ ਵਧੀਆ ਢੰਗ ਨਾਲ ਗੁਰਬਾਣੀ ਦਾ ਪ੍ਰਮਾਣ ਦੇ ਕੇ ਸਵਾਲਾਂ ਦੇ ਜਵਾਬ ਦਿੱਤੇ ।

  • @shindachahal216
    @shindachahal216 ปีที่แล้ว +123

    ਗੁਰੂ ਤੇ ਸੱਕ ਨੀ ਕੀਤਾ ਜਾ ਸਕਦਾ 🙏🏽ੴ

    • @jagmeetsingh9834
      @jagmeetsingh9834 ปีที่แล้ว +2

      th-cam.com/video/f11hMdg_Wc8/w-d-xo.html
      ਵਾਹਿਗੁਰੂ ਕਿਰਪਾ ਕਰੇ, ਕੌਮ ਇਕੱਠੀ ਹੋਵੇ।

    • @MrAsm961
      @MrAsm961 ปีที่แล้ว +6

      ਤੇ ਗੁਰੂ ਸਾਹਿਬ ਚਮਤਕਾਰ ਵੀ ਨਹੀਂ ਕਰਦੇ

    • @Gurpreetdhillon81
      @Gurpreetdhillon81 ปีที่แล้ว +2

      ਪਹਿਲਾ ਗੁਰੂ ਨੂੰ ਜਾਣੋ ਤਾ ਸਹੀ ? ਕਿ ਜੋ ਤੁਸੀਂ ਸੋਚਦੇ ਗੁਰੂ ਦੀ ਵੀ ਉਹੀ ਸੋਚ ਸੀ ।

    • @themultiartist249
      @themultiartist249 ปีที่แล้ว +1

      Guru te shak krda kon pya??

    • @rusikumari2716
      @rusikumari2716 ปีที่แล้ว +3

      ਗੁਰੂ ਤੇ ਸਕ ਨਹੀਂ ,,ਸਕ ਅੱਜ ਕਲ ਦੇ ਪੁਜਾਰੀ ਦੇ ਬਣਾਏ ਇਤਹਾਸ ਤੇ ਹੈ

  • @SukhwinderSingh-jb2oy
    @SukhwinderSingh-jb2oy ปีที่แล้ว +11

    Khalsa Raj jindabad

  • @balvirsingh175
    @balvirsingh175 9 หลายเดือนก่อน +16

    ਭਾਈ ਸਾਹਿਬ ਜੀ ਜਿਹੜੇ ਪੰਜਾਹ ਪੰਜਾਹ ਅਖੰਡ ਪਾਠ ਸਾਹਿਬ ਹੁੰਦੇ ਉਨ੍ਹਾਂ ਤੋਂ ਜਿਹੜੇ ਪੈਸੇ ਇਕੱਠੇ ਕੀਤੇ ਜਾਂਦੇਂ ਨੇ ਉਨ੍ਹਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਰੋਲਾ ਤਾਂ ਸਾਰਾ ਪੈਸਿਆਂ ਦਾ ਹੈ ਜੀ

  • @pavneetaulakh_
    @pavneetaulakh_ 3 หลายเดือนก่อน +2

    Sarabjit dhunda great sikh parcharak ❤

  • @kulwinderkumar5164
    @kulwinderkumar5164 ปีที่แล้ว +9

    ਧੂੰਦਾ ਜੀ ਤੁਹਾਨੂੰ ਬਹੁਤ ਗ਼ਲਤ ਕਰਕੇ ਪੇਸ਼ ਕੀਤਾ ਜਾਂਦਾ ਪਰ ਤੁਹਾਡੇ ਬਹੁਤ ਹੀ ਸਹੀ ਤੇ ਵਿਗਿਆਨਕ
    ਵਿਚਾਰ ਹਨ
    ਏ ਸਭ ਨੂੰ ਹਜਮ ਨਹੀਂ ਹੋਣੇ

    • @manisidhu625
      @manisidhu625 19 วันที่ผ่านมา

      ਤੁਹਾਨੂੰ 🐒🐒🐒 ਸੈਨਾ ਨੂੰ ਤੇ ਇਹ ਕੁੱਤਾ ਚੰਗਾ ਲਗਣਾ ਈ ਆ ਜੋ ਸਿੱਖ ਧਰਮ ਨੂੰ ਗ਼ਲਤ ਦੱਸਦਾ ਆ

  • @amanpreetsingh2026
    @amanpreetsingh2026 ปีที่แล้ว +10

    ਬੰਦੇ ਦੀ ਜਿਨ੍ਹੀ ਕੁ ਸੋਚ ਹੋਵੇ ਉਹ ਉਨ੍ਹਾਂ ਹੀ ਦੱਸ ਸਕਦਾ
    ਗੁਰੂ ਸਾਹਿਬ ਸੁਮੱਤ ਬਖਸ਼ਣ

    • @vakilsran1918
      @vakilsran1918 ปีที่แล้ว +2

      ਗੁਰੂ ਗ੍ਰੰਥ ਸਾਹਿਬ ਇੱਕ ਸਮੁੰਦਰ ਹੈ ਮਿਸ਼ਨਰੀਓ, ਪਰ ਤੁਸੀਂ ਸਮੁੰਦਰ ਦੇ ਕਿਨਾਰੇ ਦੀਆਂ ਸਿੱਪੀਆਂ ਦੀ ਪ੍ਰਾਪਤੀ ਹੋਣ ਨਾਲ ਹੀ ਪ੍ਰਭਾਵਿਤ ਹੋ ਗਏ, ਕੋਸ਼ਿਸ਼ ਕਰੋ ਥੋੜਾ ਸਮੁੰਦਰ ਚ ਡੂੰਘਾ ਜਾਣ ਦੀ ਤੇ ਗੁਰੂ ਸਾਹਿਬ ਤੁਹਾਨੂੰ ਇਕਾਗਰਤਾ ਬਖ਼ਸ਼ਣ॥ਵਾਹਿਗੁਰੂ

    • @amanpreetsingh2026
      @amanpreetsingh2026 ปีที่แล้ว

      @@vakilsran1918 ਬਿਲਕੁਲ ਸਹੀ

  • @jasveersingh9413
    @jasveersingh9413 ปีที่แล้ว +78

    ਬਹੁਤ ਵਧੀਆ ਵਿਚਾਰ ਗੁਰਬਾਣੀ ਵਿੱਚ ਦਿੱਤੇ ਗਏ ਜੀ ਬੇਨਤੀ ਸਾਰੇ ਪਰਿਵਾਰ ਰਲਮਿਲ ਕੇ ਚੱਲੋ ਜੀ

    • @jagmeetsingh9834
      @jagmeetsingh9834 ปีที่แล้ว +2

      th-cam.com/video/f11hMdg_Wc8/w-d-xo.html
      ਵਾਹਿਗੁਰੂ ਕਿਰਪਾ ਕਰੇ, ਕੌਮ ਇਕੱਠੀ ਹੋਵੇ।

    • @khushwantsandhu5225
      @khushwantsandhu5225 ปีที่แล้ว

      1111111

    • @jagirsingh5196
      @jagirsingh5196 ปีที่แล้ว +2

      ਰਲ ਮਿਲ ਕੇ ਚੱਲੋ ਦਾ ਕੀ ਭਾਵ। ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ

    • @onkarsingh7147
      @onkarsingh7147 ปีที่แล้ว

      ਅੱਛਾ ਜੀ ਤੁਸੀਂ ਮੈਨੂੰ ਆਪ ਦਸੋ ਜੀ ਬੇਬੇ ਨਾਨਕੀ ਜੀ ਦੇ ਘਰ ਔਲਾਦ ਕਿਊ ਨੀ ਸੀ.. ਕਿਰਪਾ ਕਰੋ

    • @indersingh9088
      @indersingh9088 10 หลายเดือนก่อน

      Bani Manan vale nu tuhade te man h byi koe ta h

  • @deepsingh1984_1
    @deepsingh1984_1 ปีที่แล้ว +6

    ਢੱਡਰੀ ਹੋਰਾਂ ਚੋ ਏ ਵੀ

  • @fusijatt3457
    @fusijatt3457 ปีที่แล้ว +8

    ਧੂਦਾ ਤੂੰ ਉਹ ਹੈ ਜੋ ਰੋਟੀ ਮਾਲਕ ਦੀ ਖਾ ਕੇ ਤੇ ਵੱਢਦਾ ਵੀ ਉਹਨਾ ਨੂੰ

  • @jesssingh5760
    @jesssingh5760 11 หลายเดือนก่อน +10

    Bhi sahib Sarbjit jee true man . Brave man. God bless you best healthy life so you can serve and preach Sikhism.

  • @yadwindersingh3438
    @yadwindersingh3438 ปีที่แล้ว +5

    Bhai Sarabjit Singh ji V Good👍

  • @karanveer7808
    @karanveer7808 ปีที่แล้ว +6

    ਇਸਤਰੀ ਈਮਾਨ ਹੈ
    ਪੁੱਤਰ ਨਿਸ਼ਾਨ ਹੈ
    ਮਾਇਆ ਗੁਜਰਾਨ ਹੈ
    ਇਹ ਬਚਨ ਵੀ ਯਾਦ ਕਰ ਲਵੀਂ

    • @JAIHOO36
      @JAIHOO36 ปีที่แล้ว

      Eh nei yaad dhunda nu

  • @balrajmangat3129
    @balrajmangat3129 ปีที่แล้ว +12

    ਅੱਜ ਤੋਂ 10 /15 ਸਾਲ ਪਹਿਲਾਂ ਭਾਈ ਸਾਹਿਬ ਦੀ ਕਥਾ ਸੁਣੋਇ ਉਸ ਟਾਈਮ ਕਰਾਂ ਬਹੁਤ ਵਧੀਆ ਸੀ ਹੁਣ

  • @JatinderSingh-cs8jv
    @JatinderSingh-cs8jv ปีที่แล้ว +12

    ਬੜੇ ਸੋਹਣੇ ਸਵਾਲ ਕੀਤੇ ਪੱਤਰਕਾਰ ਵੀਰ ਨੇ।

  • @sukhdevsinghsukhdevsingh5439
    @sukhdevsinghsukhdevsingh5439 ปีที่แล้ว +12

    ਬਹੁਤ ਵਧਿਆ ਵੀਚਾਰ ਹਨ ਭਾਈ ਸਾਬ੍ਹ ਦੇ ਧਨਵਾਦ ਮਕੜ ਸਾਬ੍ਹ 🙏🏿🙏🏿

  • @bachhitermangal5310
    @bachhitermangal5310 7 หลายเดือนก่อน +12

    ਬਹੁਤ ਸੋਹਣੇ ਵਿਚਾਰ ਹੁੰਦੇ ਹਨ ਭਾਈ ਸਾਹਿਬ ਜੀ ਦੇ ❤❤❤❤

  • @parminderuppal7665
    @parminderuppal7665 ปีที่แล้ว +7

    ਵੀਰ ਜੀ ਮੇਰਾ ਦੋਸਤ ਆ ਉਹਨਾ ਦੇ ਕੋਈ ਅੋਲਾਦ ਨਹੀ ਉਹ ਆਖਦੇ ਨੇ ਸਾਡੇ ਬੇਟੀ ਹੀ ਹੋ ਜਾਏ ਜੇਕਰ ਮਿਲਣਾ ਮਿਲ ਸਕਦੇ ਹੋ

    • @Nagi87412
      @Nagi87412 ปีที่แล้ว

      Shri Guru Nanak Dev sache patsha ji zaroor aulaad baksh denge sache man naal Shri Guru Granth Sahib ji agge roz ardaas karo saade guru ji de kol kise cheez da ghaataa nahi Hai ji.

  • @SIMRANSADHNAਸਿਮਰਨਸਾਧਨਾ
    @SIMRANSADHNAਸਿਮਰਨਸਾਧਨਾ ปีที่แล้ว +5

    ਕਰਾਉਂਦੇ ਭਾਈ ਸਾਹਿਬ ਜੀ ਸੰਗਤ ਬੇਟੀਆਂ ਲਈ ਵੀ ਅਰਦਾਸ ਕਰਾਉਂਦੇ ਆ ਜੀ

  • @randhirsingh2337
    @randhirsingh2337 ปีที่แล้ว +37

    ਵਾਹਿਗੁਰੂ ਜੀ, ਮੈਨੂੰ ਕੁਝ ਗੱਲਾਂ ਤਾਂ ਸਹੀ ਲੱਗੀਆਂ ਪਰ‌ ਆਪਸੀ ਵਿਰੋਧ ਵੀ ਬਹੁਤ ਝਲਕਦਾ ਹੈ ਗੁੱਸਾ ਛੱਡ ਕੇ ਬੈਠ ਕੇ ਵਿਚਾਰ ਕਰੋਂ ਤੇ ਇੱਕ ਹੋ ਜਾਓ ਸੰਗਤ ਨੂੰ ਦੁਵਿਧਾ ਵਿੱਚ ਨਾ ਪਾਓ । 🙏

    • @MrRanjitkalsi
      @MrRanjitkalsi ปีที่แล้ว +1

      dere daar teh samprdaee kade v nahin chaunge kee gurmat dee gal kar kar jaye

    • @cricketgurd367
      @cricketgurd367 ปีที่แล้ว +2

      @@MrRanjitkalsi ਆਜੋ ਬਹਿ ਕੇ ਵਿਚਾਰ ਕਰਨ ਨੂੰ ਤਿਆਰ ਆ ਸਾਰੇ | ਧੂੰਦੇ ਨੂੰ ਢਡਰੀ ਨੂੰ ਮਨਾ ਕੇ ਬਠਾ ਲਵੋ ਤੁਸੀ

    • @GurpreetKaur-so3zx
      @GurpreetKaur-so3zx ปีที่แล้ว

      ਆਹੀ ਤੇ ਇਸਦੀ ਸਮੱਸਿਆ ਆ ।ਇਹਨਾਂ ਨੇ ਆਪ ਦੇ ਪਿੰਡ ਕੋਈ ਚੰਗਾ ਉਪਰਾਲਾ ਕੀਤਾ ਨਹੀਂ ।

    • @MrRanjitkalsi
      @MrRanjitkalsi ปีที่แล้ว +1

      @@cricketgurd367 dhunde ne har almost har stage toh eh gal kahee hai ek granth ek panth akaal takht vallo parvan sikh rehat maryada teh pehra doh je koee maadee motee tabdeelee karnee hai teh baith ke veechaar kar sakde haan..
      Eho jee aneka video mil jaangee tuhanu TH-cam teh dhunde dee ..
      Per dere daar samprdaye taksaalee tyar Han?

    • @cricketgurd367
      @cricketgurd367 ปีที่แล้ว +2

      @@MrRanjitkalsi ਅਕਾਲ ਤਖਤ ਦੀ ਮਰਿਆਦਾ ਵਿੱਚ ਅਮ੍ਰਿਤ ਛਕਾਉਣ ਦੀਆ ਪੰਜ ਬਾਣੀਆ ਲਿਖੀਆ ਹੋਈਆ ਪੜ ਲਈ ਧਿਆਨ ਨਾਲ
      ਜਾਪ ਸਾਹਿਬ ਦੀ ਬਾਣੀ ਤੇ ਸੋਟੀਆ ਮਾਰਨਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਕਿਥੇ ਲਿਖਿਆ ਜਿਹੜਾ ਕੰਮ ਧੂੰਦਾ ਕਰ ਰਿਹਾ ਕਰੋ ਬਿਆਨ ????
      ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਕਿਥੇ ਲਿਖਿਆ ਕੇ ਦਸਮ ਗ੍ਰੰਥ ਦਾ ਨੰਗੇ ਧੜ ਵਿਰੋਧ ਕਰੋ ਜਿਹੜਾ ਕ ਧੁੰਦੀ ਕਰ ਰਿਹਾ ਦਸੋ ਜਰਾ???
      ਏਹ ਸਵਾਲ ਧੁੰਦੀ ਨੂੰ ਬਠਾ ਕੇ ਪੁੱਛਿਆ ਸੀ ਤੇ ਧੁੰਦੀ ਚੱਡਿਆ ਵਿੱਚ ਪੂਛ ਲੈ ਕੇ ਭੱਜ ਗਿਆ ਸੀ ਭਿੱਜੀ ਬਿੱਲੀ ਵੀਡੀਓ ਵੀ ਪਈ ਆ

  • @harjindersingh3660
    @harjindersingh3660 11 หลายเดือนก่อน +26

    ਬਹੁਤ ਵਧੀਆ ਪ੍ਰਚਾਰਕ ਨੇ ਮਨ ਖੁਸ਼ ਹੋ ਗਿਆ ਧੁੰਦਾ ਸਾਬ ਮਹਾਰਾਜ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @raghbirsingh8373
    @raghbirsingh8373 ปีที่แล้ว +4

    ਵਧੀਆ ਗੱਲਾਂ ਨੇ ਭਾਈ ਸਾਭ ਦੀਆ ਧੰਨਵਾਦ ਜੀ

  • @gursahibsingh3434
    @gursahibsingh3434 ปีที่แล้ว +9

    RSS da Dhunda

    • @bgmipunjabifunny
      @bgmipunjabifunny ปีที่แล้ว

      kise gall da tarak naal virood krya kro har ek nu RSS jdo koi tark ni lbda rss kyu

    • @nvdeep.s
      @nvdeep.s ปีที่แล้ว

      @@bgmipunjabifunny guru bani de tark ?? ki krna ehje dimag da

    • @bgmipunjabifunny
      @bgmipunjabifunny ปีที่แล้ว

      @@nvdeep.s m gall rss di kiti

    • @nvdeep.s
      @nvdeep.s ปีที่แล้ว

      @@bgmipunjabifunny Guru gobind saab ji .. saakhi main send kr dena .. Talwar de satkar (hathyar)poojan krn nu kehya .. Eh kehnda peer nhi .. Eh tark nhi

    • @bgmipunjabifunny
      @bgmipunjabifunny ปีที่แล้ว

      @@nvdeep.s ohde kehn mutabik hathyaar kdi peer ni ho skda Tera hathyaar m tere te vart dwa ta tu ds tera peer tenu dhokha de gya?

  • @Gurmukh-channel
    @Gurmukh-channel 8 หลายเดือนก่อน +3

    ਭਾਈ ਸਰਬਜੀਤ ਸਿੰਘ ਧੂੰਦਾ ਜੀ ਵੈਰੀ ਗੁੱਡ ਨੇ ❤❤❤❤❤

  • @kamaldeepuppal
    @kamaldeepuppal ปีที่แล้ว +27

    ਇੱਕ ਇੱਕ ਗੱਲ ਸੱਚ ਬੋਲੀ ਗਈ ਬਹੁਤ ਬਹੁਤ ਧੰਨਵਾਦ ਮੱਕੜ ਸਾਬ

    • @kiranpalsingh2708
      @kiranpalsingh2708 ปีที่แล้ว

      ਸਭ ਸੱਚ ਨਹੀਂ, ਬਹੁਤ ਗੱਲਾਂ ਠੀਕ ਹਨ, ਭਾਵਨਾ ਦੀ ਕਮੀ ਤੇ ਦਿਮਾਗੀ ਚਤੁਰਾਈ ਜਿਆਦਾ ਹੈ !

    • @kiranpalsingh2708
      @kiranpalsingh2708 ปีที่แล้ว

      ਸਭ ਸੱਚ ਨਹੀਂ, ਬਹੁਤ ਗੱਲਾਂ ਠੀਕ ਹਨ, ਭਾਵਨਾ ਦੀ ਕਮੀ ਤੇ ਦਿਮਾਗੀ ਚਤੁਰਾਈ ਜਿਆਦਾ ਹੈ !

    • @gsdakha3763
      @gsdakha3763 ปีที่แล้ว

      ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਧੂੰਦਾ ਜੀ

    • @devil.com1070
      @devil.com1070 ปีที่แล้ว

      Ryt

  • @bhupindersingh5290
    @bhupindersingh5290 9 หลายเดือนก่อน +2

    Eh banda gurbani nu samaj ni sakiya .Chelia ne ta ki samjna. Ehnu kise ne ni puchna baad vich jinna marji killi jave.
    Negativity fla riha loka vich .
    Enna loka ne rujgar da sadan bna rakhia gurdwaria nu.
    Enna vishai loka karke dunyia da gurbani uppar bharosa ghati ja riha. Galt sikhiya leke dharam de ult parchar kari jande.

  • @apnapunjab2772
    @apnapunjab2772 8 หลายเดือนก่อน +1

    ਨਾਲੇ ਪਿੳੁ ਗੁਰੂ ਗੋਬਿੰਦ ਸਿੰਘ ਜੀ ਨੂੰ ਕਹੀ ਜਾਦੇ ਨੇ ਨਾਲੇ ਪਿੳੁ ਤੇ ਸ਼ੰਕਾ ਕਰੀ ਜਾਦੇ ਨੇ

  • @GulzarCheekewala
    @GulzarCheekewala ปีที่แล้ว +6

    ਧੂੰਦਾ ਆਪਨੀ ਹੳਮੈ ਦਾ ਸ਼ਿਕਾਰ , ਇਹ ਦੋਕ ਗੁਰਮਤਿ ਦੀ ਜਗਾ ਮਨ ਮਤਿ ਦੀ ਗਲ ਕਰਦੇ ਨੇ ।

  • @gurwinderballu5438
    @gurwinderballu5438 ปีที่แล้ว +10

    Aaaa. Chawl bnda dhundaaaa

    • @bintykala686
      @bintykala686 ปีที่แล้ว

      Dhunda pakhandi baba sirf apnia jeban bhernia janda hai

  • @jagdeepsingh3590
    @jagdeepsingh3590 ปีที่แล้ว +8

    Dhunda & Dhandri both are planted by government

    • @simranjeetsingh175
      @simranjeetsingh175 ปีที่แล้ว +1

      Photo tuhade babeya d hon leaderaa nal te ilzaam dusre te

    • @cricketgurd367
      @cricketgurd367 ปีที่แล้ว

      @@simranjeetsingh175 ਤੇ ਢਡਰੀ ਤੇ ਧੂੰਦੇ ਦੀਆ ਹੈਨੀ ਦੇਖੀਆਂ???

    • @jagdeepsingh3590
      @jagdeepsingh3590 ปีที่แล้ว

      @@simranjeetsingh175 Sada Guru only Guru Granth Sahib Ji a. Asal ch tahanu sikhi di samaj nhi aaa...

  • @apnapunjab2772
    @apnapunjab2772 8 หลายเดือนก่อน +1

    ਨਿਤਨੇਮ ਦੀ ਪੰਜ ਬਾਣੀਅਾ ਨੂੰ ਛੱਡ ਕਿ ਤਿੰਨ ਬਾਣੀਅਾ ਪੜਦੇ ਨੇ .
    ੲਿਹਨਾ ਨੇ ਅਮਿ੍‍ਤ ਪਾਨ ਕੀਤਾ ਪੁੱਛੋ ਕਿ ੳੁਸ ਟਾੲੀਮ ਕਿੰਨੀਅਾ ਬਾਣੀਅਾ ਪੜੀਅਾ ਸੀ ਪੁਛੌ

  • @apnapunjab2772
    @apnapunjab2772 8 หลายเดือนก่อน +1

    ਦਸਮ ਗ੍‍ਰੰਥ ਸਾਹਿਬ ਦੀ ਬਾਣੀ ਨੂੰ ਨਹੀ ਮੰਨਦੇ ਧੂੰਦੇ ਹੁਣੀ

  • @Ramanjot-creativity
    @Ramanjot-creativity ปีที่แล้ว +23

    ਸਰਬਜੀਤ ਸਿੰਘ ਧੂੰਦਾ ਜੀ ਸਿਰੇ ਦੇ ਪ੍ਰਚਾਰਕ ਹਨ ਵਾਹਿਗੁਰੂ ਹਮੇਸ਼ਾ ਹੀ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏🙏🥀🥀🌷🌷💐

    • @ashoksalhotra
      @ashoksalhotra ปีที่แล้ว

    • @davinderkaur1903
      @davinderkaur1903 ปีที่แล้ว

      @@ashoksalhotrapadh padh gade lade a .donkey kamlea galaa krda te nonvage krke

  • @gurmukhsingh-hj2yg
    @gurmukhsingh-hj2yg ปีที่แล้ว +19

    ਬਹੁਤ ਵਧੀਆ ਜੀ ਪ੍ਰਚਾਰ ਠੀਕ ਕਰ ਰਹੇ ਨੇ ਜੀ 🙏🙏🙏🙏🙏 ਅਸੀਂ ਉਨ੍ਹਾਂ ਨਾਲ ਸਹਿਮਤ ਹਾਂ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏

  • @bhupindersidhuvlogs8142
    @bhupindersidhuvlogs8142 ปีที่แล้ว +8

    ਪੈਸਿਆਂ ਕਰਕੇ ਇਹਨਾਂ ਚਵਲਾ ਨੇਂ ਸਿੱਖ ਕੌਮ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈਂ

  • @PrabhjotSinghBumrah
    @PrabhjotSinghBumrah 2 หลายเดือนก่อน +2

    Sakhi galat ho skdi aa mere guru di baani galat ni ho skdi- Sarabjeet Singh
    Bahut vadia vichar sanjhe kite sarabjeet ji.

  • @KingHunter3597
    @KingHunter3597 ปีที่แล้ว +1

    ਸਰਬਜੀਤ ਸਿੰਘ ਧੂੰਦਾ ਅਤੇ ਬਾਬਾ ਬੰਤਾ ਸਿੰਘ ਜੀ ਤੁਸੀਂ ਦੋਨੇ ਆਪਣੀ ਮੈਂ ਨੂੰ ਛੱਡ ਦਿਓ ਅਤੇ ਆਪਸੀ ਝਗੜਾ ਖਤਮ ਕਰੋ ਪੰਥ ਵਿੱਚ ਵੰਡੀਆਂ ਨਾਂ ਪਾਵੋ

  • @gagan.kahangarhia6024
    @gagan.kahangarhia6024 ปีที่แล้ว +40

    ਕੁਝ ਕ ਸਿੱਖਾਂ ਨੇ ਸਾਰੀ ਸਿੱਖ ਕੌਮ ਨੂੰ ਬਦਨਾਮ ਕਰ ਰੱਖਿਆ ਇਹਨਾਂ ਨੇ ਆਪਣੀ ਗੱਲ ਬਨਾਉਣ ਦੇ ਚੱਕਰ ਸਾਰੀ ਕੌਮ ਦਾ ਜਲੂਸ ਕੱਢ ਰੱਖਿਆ, ਕੋਈ ਹੋਰ ਕੌਮ ਆਪਣੇ ਧਰਮ ਤੇ ਜਾ ਆਪਣੇ ਧਰਮ ਦੇ ਗਰੰਥ ਦੇ ਟਿੱਕਾ ਟਿੱਪਣੀ ਨਹੀਂ ਕਰਦੀ, ਤੇ ਕੁਝ ਕ ਪਰਚਾਰਕ ਏਸੇ ਕੰਮ ਤੇ, ਓ ਬਸ ਕਰੋ ਦੇ ਟਕੇ ਦੇ ਪ੍ਰਚਾਰਕ

    • @shamshersingh8697
      @shamshersingh8697 ปีที่แล้ว

      ਕਿਹੜੇ ਆਪਣੇ ਗ੍ਰੰਥ ਤੇ ਕਿੰਤੂ ਪ੍ਰੰਤੂ ਕਰ ਦਿੱਤਾ ।

    • @gagan.kahangarhia6024
      @gagan.kahangarhia6024 ปีที่แล้ว +2

      @@shamshersingh8697 ਓਹ ਆਪਣੇ ਹੀ ਨੇ ਜੋ ਕਦੇ ਦਸਮ ਦੀ ਬਾਣੀ ਦੇ ਕਿੰਤੂ ਕਰਦੇ ਆ ਤੇ ਕਦੇ ਮੂਲ ਮੰਤਰ ਤੇ, ਜੇ ਇਹਨਾਂ ਨੂੰ ਕਿਸੇ ਬੰਦੇ ਤੋਂ ਦਿਕਤ ਆ ਉਸਨੂੰ ਪਰਸਨਲ ਕਿਉਂ ਨਹੀਂ ਮਿਲਦੇ ਸਟੇਜਾਂ ਤੇ ਕਿਓ ਜਲੂਸ ਕਢਦੇ ਨੇ ਇਹਨਾਂ ਦੇ ਜੂਤੀ ਫੇਰਨ ਵਾਲੀ ਆ ਦੋ ਚਾਰ ਦੇ ਤਾ

    • @shamshersingh8697
      @shamshersingh8697 ปีที่แล้ว +4

      @@gagan.kahangarhia6024 ਦਸਮ ਕੀ ਆਪਜੀ ਨੇ ਪੜ੍ਹਿਆ ਹੈ ? ਉਸ ਵਿਚ ਬਹੁਤ ਗੰਦ ਲਿਖਾ ਹੈ ਗੁਰਮਤਿ ਉਲਟ ਰਚਨਾ ਹੈ । ਸੋ ਜੋ ਸ਼ਰੇਆਮ ਗੁਰੂ ਦੇ ਬਰਾਬਰ ਦਸਮ ਦਾ ਪ੍ਰਕਾਸ਼ ਕਰਕੇ ਚੰਦੋਏ ਲਾਕੇ ਚੋਰ ਕਰਦੇ ਹਨ ਫੇਰ open ਵਿਚ ਉਸਤੇ ਚਰਚਾ ਕਿਉਂ ਨਾਂ ਹੋਵੇ । ਮੂਲ ਮੰਤਰ ਤੇ ਜਿਸਦਾ ਜੀ ਕਰਦਾ ਜਿੱਥੇ ਤੱਕ ਮਰਜ਼ੀ ਪੜ੍ਹੇ । ਪਰ ਅਸਲ ਮੂਲ ਮੰਤ੍ਰ ਗੁਰ ਪ੍ਰਸਾਦਿ ਤੱਕ ਜੀ ਹੈ । ਸੋ ਜੇ ਕੋਈ ਇਸ ਬਾਰੇ ਜਾਣਕਾਰੀ ਦੇਵੇ ਤਾਂ ਇਹ ਵਿਵਾਦਤ ਕਿਵੇਂ ਹੋਇਆ । ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਦਾ ਪ੍ਰਕਾਸ਼ ਕਰਦੇ ਹਨ ਉਹ ਜਲੂਸ ਨਹੀਂ ਕੱਢਦੇ ?

    • @gagan.kahangarhia6024
      @gagan.kahangarhia6024 ปีที่แล้ว +3

      ਜੇ ਦਸਮ ਦੀ ਬਾਣੀ ਇਹਨੀ ਗੰਦ ਆ ਤਾਂ ਤੁਸੀ ਪੰਜ ਪਿਆਰਿਆਂ ਤੋਂ ਜਿਆਦਾ ਸਿਆਣੇ ਹੋ ਗਏ, ਜੋ ਹੁਕਮ ਕਰਦੇ ਨੇ ਕਿ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਚਾਹੀਦਾ ਤੇ ਜਿਸ ਵਿੱਚ ਦੋ ਬਾਣੀਆਂ ਦਸਮ ਗਰੰਥ ਚੋ ਲਈਆਂ ਹਨ, ਹੁਣ ਏ ਨਾ ਕਹਿਦਿਓ ਕਿ ਉਹ ਬਾਣੀਆਂ ਪੜਨੀਆਂ ਨਹੀ ਚਾਹੀਦੀ ਆ, ਅਸਲ ਗੱਲ ਪਤਾ ਕੀ ਸਾਰਿਆਂ ਨੂੰ ਢੱਡਰੀਆਂ ਵਾਲੇ ਵਾਂਗ ਦਿਮਾਗ ਦਾ ਕੇਂਸਰ ਹੋ ਰਿਹਾ ਛੋਟੀ ਜਿਹੀ ਖੋਪੜੀ ਆ ਤੇ ਗਲਤੀਆਂ ਦੂਨੀਆਂ ਬਨਾਉਣ ਵਾਲੇ ਦੀਆਂ ਕੱਢ ਰਹੇ ਨੇ ਕਮਾਲ ਏ

    • @lakhycheema7566
      @lakhycheema7566 ปีที่แล้ว

      Veer Ki galt kiha

  • @jagdevsingh5035
    @jagdevsingh5035 ปีที่แล้ว +4

    ਬਹੁਤ ਵਧੀਆ ਵਿਚਾਰ ਜੀ 🙏🙏

  • @charnjitsinghrourkila5416
    @charnjitsinghrourkila5416 ปีที่แล้ว +17

    ਬਹੁਤ ਵਧੀਆ ਖੁਲਾਸੇ ਕੀਤੇ ਵੀਰ ਸਰਵਜੀਤ ਸਿੰਘ ਜੀ ਨੇ ਸਮੇਂ ਦੀ ਲੋੜ ਹੈ ਜੀ

  • @jaskiratkaur747
    @jaskiratkaur747 ปีที่แล้ว +4

    ਜਿਨੇ ਵੀ ਡੇਰੇ ਪੰਜਾਬ ਵਿਚ ਪਲਾਂਟ ਕੀਤੇ ਜਾ ਰਹੇ ਹਨ ਸਭ rss ਦੇ ਇਸ਼ਾਰੇ ਤੇ ਹੋ ਰਿਹਾ ਪੰਜਾਬ ਵਿਚ ਰੋਜ ਨਵਾ ਬਾਬਾ market ਵਿਚ ਆ ਰਿਹਾ, ਬਚੋ ਸਿੱਖੋ ਬਚੋ , ਟਾਈਮ ਆਉਣ ਤੇ ਸਾਰਿਆ ਦੇ ਕੰਮ ਹੋ ਜਾਣੇ ਆ, ਕਿਸੇ ਬਾਬੇ, ਕਬਰਾ ਅੱਗੇ ਮੱਥੇ ਨਾ ਟੇਕੋ| ਜਿਸ ਦਿਨ ਡੇਰੇ ਵਾਲਿਆ ਨੇ ਕੁਝ ਗਲਤ ਕੀਤਾ ਉਸ ਦਿਨ ਅਕਾਲ ਤਖਤ ਨੇ ਉਹਨਾ ਨੂੰ ਸੇਕ ਦੇਣਾ, ਇਸ ਨਾਲ ਨੁਕਸਾਨ ਸਿੱਖੀ ਨੂੰ ਆ ਡੇਰੇ ਵਾਲਿਆ ਨੂੰ ਨਹੀ

  • @mandersingh8778
    @mandersingh8778 ปีที่แล้ว +26

    ਕਾਮਰੇਡ ਨੂੰ ਕਿਉ ਪੁੱਛ ਰਹੇ ਓਂ

    • @MrRanjitkalsi
      @MrRanjitkalsi ปีที่แล้ว

      lagda certificate den da mehekma lagda..

    • @cricketgurd367
      @cricketgurd367 ปีที่แล้ว

      @@MrRanjitkalsi ਸਰਟੀਫਿਕੇਟ ਤੇ ਧੂੰਦੀ ਹੀ ਦੇ ਸਕਦੀ ਆ

    • @Virksaab92
      @Virksaab92 ปีที่แล้ว

      @@MrRanjitkalsiyaar a sare darrde kyo ne parcharak

    • @MrRanjitkalsi
      @MrRanjitkalsi ปีที่แล้ว

      @@cricketgurd367 vandan tere varge teh saad de chele rahe ne ...bina logic toh

    • @cricketgurd367
      @cricketgurd367 ปีที่แล้ว

      @@MrRanjitkalsi ਉਹ ਆਉ ਤੇ ਸਹੀ ਸਾਹਮਣੇ ਬਹਿ ਕੇ ਵਿਚਾਰ ਕਰਨ ਦੀ ਹਿੰਮਤ ਕਰੋ ਫੇਸਬੁੱਕ ਤੇ ਯੂਟਿਉਬ ਤੇ ਹੀ ਭਕਾਈ ਕਰਨ ਜੋਗੇ ਆ ਧੁੰਦੀ ਵਾਗ

  • @balvirsohi9653
    @balvirsohi9653 ปีที่แล้ว +5

    ਭਾਈ ਸਰਬਜੀਤ ਸਿੰਘ ਧੂੰਦਾ 🙏🙏🙏🙏🙏

  • @BalwinderSingh-ug9fe
    @BalwinderSingh-ug9fe ปีที่แล้ว +1

    ਪਿੱਛਲੇ 100ਸਾਲਾਂ ਤੋਂ ਪਹਿਲਾਂ ਕਿੰਨੇ ਕੁ ਪਖੰਡੀ ਸਾਧ ਬਾਬੇ ਪੰਜਾਬ ਵਿੱਚ ਸਨ ।ਹੁਣ ਇਹ ਕਿਥੋਂ ਆ ਰਹੇ ਹਨ ।ਇਹਨਾਂ ਦੇ ਪਿੱਛੇ ਕੌਣ ਕੰਮ ਕਰ ਰਿਹਾ ਹੈ ।ਬਸ ਇਹ ਸਮਝਣ ਦੀ ਲੋੜ ਹੈ ਜੀ ।

  • @jas.karan.55
    @jas.karan.55 3 หลายเดือนก่อน +1

    ਪੱਤਰਕਾਰ ਨੂੰ ਇਹ ਨੀ ਪਤਾ ਬਾਬੇ ਨਾਨਕ ਨੇ ਪੁਜਾਰੀ ਦੀ ਸ਼ਰਧਾ ਨੂੰ ਹੀ challenge ਕੀਤਾ ਸੀ , ਫੇਰ ਤਾਂ ਤੁਹਾਨੂੰ ਕਿਸੇ ਦੀ ਮੂਰਤੀ ਪੂਜਾ ਕਰਨ ਤੇ ਵੀ ਕੋਈ ਕਿੰਤੂ ਨਹੀਂ ਕਰਨਾ ਚਾਹੀਦਾ, ਉਹਦੀ ਝੂਠੀ ਸ਼ਰਧਾ ਹੁੰਦੀ ਆ ?? 😂 ਪੱਤਰਕਾਰ ਜੀ ਜਦੋਂ ਪੂਜਾਰੀ ਪਿੱਤਰਾਂ ਨੂੰ ਭੋਜਨ ਛਕਾਉਂਦਾ , ਉੱਥੇ ਤੁਹਾਨੂੰ ਉਸਦੀ ਸ਼ਰਧਾ ਨੀ ਦਿਸਦੀ ?? ਫੇਰ ਬਾਬੇ ਨਾਨਕ ਦੇ ਤਰਕ ਦਾ ਸਹਾਰਾ ਨਾ ਲਵੋ , ਜਾਂ ਤਾਂ ਪੁਜਾਰੀ ਨਾਲ ਰਲ ਜਾਓ , ਜਾਂ ਬਾਬੇ ਨਾਨਕ ਵੱਲ ਹੋ ਜਾਓ , ਦੋਗਲਾ ਬਣਨਾ ਛੱਡ ਦਵੋ !! 🙏🙏

  • @gurdevsinghaulakh7810
    @gurdevsinghaulakh7810 ปีที่แล้ว +6

    ਇਹੋ ਜਹੇ ਬੰਦੇ ਦੀ ਇੰਟਰਵਿਊ ਕਿਓ ਕਰਦੇ ਹੋ
    ਇਹ ਦੁਬਿੱਧਾ ਪਾਓਦੇ ਨੇ।

  • @PalwinderSingh-fv4ev
    @PalwinderSingh-fv4ev ปีที่แล้ว +7

    ਭਾਈ ਸਰਬਜੀਤ ਸਿੰਘ ਧੂੰਦਾ ਜੀ ਬਹੁਤ ਪੜ੍ਹੇ-ਲਿਖੇ ਪ੍ਰਚਾਰਕ ਹਨ, ਹਰ ਇੱਕ ਗੱਲ ਤਰਕ ਦੇ ਆਧਾਰ ਤੇ ਕਰਦੇ ਹਨ।ਵਾਹਿਗੁਰੂ ਜੀ ਇਹਨਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ।

    • @kiranpalsingh2708
      @kiranpalsingh2708 ปีที่แล้ว

      Dhunda is critic, doesn’t realize the depth or true meaning of Gurbani !

    • @ashokklair2629
      @ashokklair2629 9 หลายเดือนก่อน

      ਜਦੋ ਗੁਰੂ ਨਾਨਕ ਜੀ ਨੇ, ਏਮਨਾਬਾਦ ਵਿਖੇ, ਮਲਕ ਭਾਗੋ ਦੇ ਘਰ ਦਾ ਪਕਵਾਨ ਨਹੀ ਖਾਧਾ, ਤਾਂ ਉਦੋ ਵੀ, **ਧੂੰਦਾ ਜੀ** ਬਰਗੇ ਕਈ ਵਿਦਵਾਨ ਪੰਡਿਤ ਕਹਿੰਦੇ ਸਨ, ਇਹ **ਬਾਬਾ** ਨਾਨਕ ਹੰਕਾਰਿਆ ਹੋਇਐ।

  • @rameenkaur998
    @rameenkaur998 ปีที่แล้ว +8

    ਵੀਰ ਜੀ ਤੁਹਾਡੇ ਵਿਚਾਰ ਬਹੂਤ ਵਧੀਆ ਹਨ ਪਰ ਅੱਜ ਜੌ ਸਮਾਂ ਹੈ ਓਹ ਵੱਖ ਹੋਣ ਦਾ ਨਹੀਂ ਹੈ ਅੱਜ ਸਾਰਿਆ ਦਾ ਇੱਕ ਹੋਣ ਦਾ ਸਮਾਂ ਹੈ ਕਿਰਪਾ ਕਰਕੇ ਸਾਰੇ ਇੱਕ ਹੋ ਜਾਓ ਮੇਰੀ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ🙏

  • @singhsurme9947
    @singhsurme9947 10 หลายเดือนก่อน +1

    ਜੋ ਸਵਾਲ ਧੂੰਦਾ ਸਾਬ ਨੂੰ ਕੀਤੇ ਉਨ੍ਹਾਂ ਸਹੀ ਉੱਤਰ ਨੀ ਦਿੱਤਾ

  • @kulwindersingh-du6lt
    @kulwindersingh-du6lt ปีที่แล้ว +1

    ਮੱਕੜ ਸਾਹਿਬ ਤੁਸੀ ਵੀ ਕੁੱਝ ਸਿੱਖ ਲਓ, ਐਵੇਂ ਤੁਸੀ ਵੀ ਕਿਤੇ ਕਰਮ ਕਾਂਡਾਂ ਵਿਚ ਨਾ ਫਸੇ ਰਹਿਓ, ਹਰ ਚੀਜ਼ ਦਾ ਵਿਧੀ ਵਿਧਾਨ ਹੈ , ਕੁਦਰਤ ਵੀ ਵਿਧੀ ਵਿਧਾਨ ਵਿੱਚ ਕੰਮ ਕਰ ਰਹੀ ਹੈ। ਧੂੰਦਾ ਸਾਹਿਬ ਸਿਰਫ਼ ਇਹੋ ਤਾ ਕਹਿ ਰਹੇ ਨੇ ਗੁਰਬਾਣੀ ਖੁਦ ਪੜ੍ਹੋ ਤੇ ਵਿਚਾਰੋ।

  • @sherbajsingh9564
    @sherbajsingh9564 ปีที่แล้ว +5

    R S S

    • @MrRanjitkalsi
      @MrRanjitkalsi ปีที่แล้ว

      amritpal ne seerpao pavayaa rss kolo dhunde ne nahin..

    • @cricketgurd367
      @cricketgurd367 ปีที่แล้ว

      @@MrRanjitkalsi ਧੂੰਦੀ ਤੇ ਆਪ ਨਾਗਪੁਰ ਤੋਂ ਚਲਦੀ ਆ

  • @khushdhillon3511
    @khushdhillon3511 ปีที่แล้ว +5

    ਬਾਈ ਮੱਕੜ ਤੁਸੀਂ ਇਸ ਇਨਸਾਨ ਨੂੰ ਮਸਕੀਨ ਜੀ ਤੋਂ ਉੱਤੇ ਮੰਨਦੇ ਹੋ ਮਸਕੀਨ ਜੀ ਤਾਂ ਸ਼ਸਤਰਾਂ ਨੂੰ ਪੀਰ ਮੰਨਦੇ ਹਨ

  • @GulzarCheekewala
    @GulzarCheekewala ปีที่แล้ว +4

    ਦੁਬਿਧਾ ਪਾਓ਼਼ਣ ਵਾਲਾ ਪਟਵਾਰੀ

  • @daljitsingh8832
    @daljitsingh8832 10 หลายเดือนก่อน +1

    ਧੁੰਦਾ ਸਾਹਿਬ ਜੇ ਗੁਰਬਾਣੀ ਨੂੰ ਮੰਨਦੇ ਹੋ ਤੇ ਗੁਰਬਾਣੀ ਦੀ ਵਿਆਖਿਆ ਕਰੋ ਸੁਧ ਜੋ ਗੁਰੂ ਮਹਾਰਾਜ ਜੀ ਦੀ ਪਹੁੰਚ ਸੀ ਤੇਰੀ ਪਹੁੰਚ ਕਿੱਥੇ ਹੋ ਸਕਦੀ ਹੈ ਗੁਰੂ ਸਾਹਿਬ ਤੱਕ ਭਾਈ ਵੀਰ ਸਿੰਘ ਦੇ ਟੀਕੇ ਨੂੰ ਹੀ ਤੂੰ ਵੀ ਆਖਿਆ ਕਰ ਦਿਆ ਕਰ ਤੂੰ ਤਾਂ ਵਿਵਾਦਤ ਪ੍ਰਚਾਰ ਕਰਦਾ ਹੈ ਜਿਹਦੇ ਨਾਲ ਅਬ ਤੇਰੀ ਇੱਜ਼ਤ ਖਰਾਬ ਹੋ ਰਹੀ ਹੈ ਤੈਨੂੰ ਚੰਗੀ ਜੀਵਨ ਵਾਲਾ ਸੋਝੀ ਵਾਲਾ ਮਨੁੱਖ ਦੇਖਣਾ ਵੀ ਨਹੀਂ ਚਾਹੁੰਦਾ

  • @gbgaming5811
    @gbgaming5811 ปีที่แล้ว +1

    ਚੰਗਾ ਹੁੰਦਾ ਗੁਰੂ ਸਾਹਿਬ ਬਾਣੀ ਦੀ ਵਿਆਖਿਆ ਵੀ ਆਪ ਹੀ ਕਰ ਜਾਂਦੇ ਨਹੀਂ ਤਾਂ ਇਹ ਸਾਰੇ ਪ੍ਰਚਾਰਕ ਆਪਣੇ ਆਪ ਹੀ ਬਾਣੀ ਦੇ ਅਰਥ ਕੱਢੀ ਜਾ ਰਹੇ ਨੇ ਤੇ ਜੋ ਗੁਰੂ ਘਰਾਂ ਤੇ ਕਾਬਜ ਨੇ ਇਹ ਸਾਰੇ ਪ੍ਰਚਾਰਕ ਉਹਨਾਂ ਪ੍ਰਤੀ ਆਪਣੀ ਦੁਸ਼ਮਣੀ ਕੱਢਦੇ ਨੇ ਤੇ ਸਿੱਖ ਧਰਮ ਨੂੰ ਛੱਛੋਪੰਜੇ ਵਿੱਚ ਪਾਇਆ ਤੇ ਖੇਹ ਉਡਾਈ ਜਾ ਰਹੇ ਨੇ।ਸਿੱਖ ਹੀ ਸਿੱਖ ਨੂੰ ਨਿੰਦੀ ਜਾ ਰਹੇ ਨੇ ਬਾਬਾ ਬੁੱਢਾ ਜੀ ਬ੍ਰਹਮਗਿਆਨੀ ਨੂੰ ਵੀ ਨਿੰਦੀ ਜਾ ਰਹੇ ਨੇ ।ਜਿੰਨਾ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਬਖਸ਼ੀ ਸੀ।ਜਿੰਨਾਂ ਨੂੰ ਰੱਬ ਮਿਲਿਆ ਹੈ ਉਹ ਤਾਂ ਬੋਲਦੇ ਹੀ ਨਹੀਂ ਬਾਣੀ ਦਾ ਨਸ਼ਾ ਤੇ ਮਸਤੀ ਉਹਨਾ ਨੂੰ ਬੋਲਣ ਹੀ ਨਹੀਂ ਦਿੰਦੀ।

  • @Balbirsinghusa
    @Balbirsinghusa ปีที่แล้ว +4

    ਮੂਲ ਮੰਤਰਿ ਹਰਿ ਨਾਮ ਰਸਾਇਣ ਕਹੁ ਨਾਨਕ ਪੂਰਾ ਪਾਇਆ।।ਭਾਈ ਆਹ ਆ ਮੂਲਮੰਤਰਿ ਐਵੇਂ ਲੜੀ ਜਾਂਦੇ ਆ।

  • @GurmeetKaur-zh6nk
    @GurmeetKaur-zh6nk ปีที่แล้ว +41

    ਭਾਈ ਸਰਬਜੀਤ ਸਿੰਘ ਧੂੰਦਾ ਜੀ 🙏🙏 ਬਹੁਤ ਵਧੀਆ ਵਿਚਾਰ ਕੀਤਾ ਹਨ ਜੀ

    • @jassisingh1838
      @jassisingh1838 ปีที่แล้ว +1

      Anpad gurmeet kaur

    • @guriiii295
      @guriiii295 ปีที่แล้ว

      @@jassisingh1838 tu wa

    • @jassisingh1838
      @jassisingh1838 ปีที่แล้ว

      @@guriiii295 anpad di aulaadaa

    • @guriiii295
      @guriiii295 ปีที่แล้ว

      @@jassisingh1838 tu A

    • @kiranpalsingh2708
      @kiranpalsingh2708 ปีที่แล้ว +1

      Dhunda is critic, doesn’t realize the depth or true meaning of Gurbani !

  • @gurdiprandhawa6329
    @gurdiprandhawa6329 8 หลายเดือนก่อน +4

    ਵੀਰ ਜੀ ਅਸੀ ਧੀ ਲਈ ਅਰਦਾਸ ਕੀਤੀ ਸੀ । ਬਾਬਾ ਬੁੱਢਾ ਸਾਹਿਬ ਜੀ ਨੇ ਧੀ ਬਖਸੀ ਹੈ। ਹਾਂ ਇਹ ਗੱਲ ਸਹੀ ਹੈ ਕਿ ਗੁਰੂ ਜੀ ਦੀ ਹਸਤੀ ਬਹੁਤ ਵੱਡੀ ਹੈ ਅਤੇ ਸਾਡੀਆ ਮੰਗਾ ਬਹੁਤ ਛੋਟੀਆ ਹਨ । ਦੁਨੀਆਵੀ ਹਨ।

  • @sadhusinghmaror
    @sadhusinghmaror 18 วันที่ผ่านมา

    ਇਨਾ.ਸੰਪਰਦਾਵਾਂ.ਨੂੰ.ਖਾਲਸਾ. ਰਾਜ.ਨਹੀ.ਚੰਗਾ.ਲਗਦਾ.ਕਿਉਂ.ਇਨਾ.ਆਪੋ.ਆਪਣੀ.ਮਰਿਯਾਦਾ. ਬਣਾਈ.ਤੇ.ਫਿਰ.ਇਕੋ.ਕਰਣੀ.ਪਉ

  • @nehaattri1812
    @nehaattri1812 ปีที่แล้ว +1

    Ada. Matlab. Thadan. Haraam. Khaa. Rahi. Phindra. Valaya. Da. Chalya. To. Nambar. Lua. Rahi. 😂😂😂😂😂😂😂😂😂😂😂

  • @jagseersingh3620
    @jagseersingh3620 ปีที่แล้ว +11

    ਮੈਂ ਇਸ ਮਹਾਂਪੁਰਖ ਦੀਆਂ ਗੱਲਾਂ ਸੁਣ ਕੇ ਬਹੁਤ ਪ੍ਰਸੰਨ ਹੁਂਨਾ ਜੀ

  • @sukhbirkaur8268
    @sukhbirkaur8268 ปีที่แล้ว +10

    ਧੰਨ ਵਾਹਿਗੁਰੂ ਜੀ
    🙏🙏🙏🙏