@@arbide_world…. BAI ji amritpal. SINGH de. Brother da. Jo case HOYA… KISE EX POLICE OFFICER 👮 NAL SAHI JAN GALAT CASE HOYA… IDA de. Great Officer nal Interview KARO
mnu.lgda ma avde pekkea picche lgdi honi jo avde pakkea di mandea oh avde bacchea da kde bhala nhi socjdea mama hushiar nilklea but ohnu eh nhi pta c k oh v fasega ager eh km krega
Many many Thanks for the interview for( jassi for justic) salute to the officer swaren singh khanna. He is breave,honest person. Thankyou to the channel . They interviw the great officer
Well done paji ah story nu loka tak dobara lyan lyi, bhut se loka nu haje v es story vare nai c pta pr tuhadi ah interviews ne ohna nu v story tak pahuncha dita 😢
Sardar Swaran Singh Khanna is the only officer of entire Indian police who raised the standards of our country's Police system also making the entire Indian police & nation Proud by Investigating in Jassi murder case an International highlighted case in punjab .his focus,commitment, truth ,compassion towards his work & his belief in serving Justice as a police officer is commendable! He was honoured twice by the CM Capt Amrinder Singh as the best investigation officer later honoured by the entire Canadian Govt 38 officials including all the police chiefs of Canadian states, high ranking officials from the Home Dept Canada 🇨🇦 came down to chandigarh Punjab & waited for 8days as he was on duty to honour him for serving justice & his Skills !! He has been honoured by gifting him the official Canadian chief of police dress code & medals ,logos..!! Point here is whereas He had got the opportunity to become rich beyond thoughts way back in 2000 He straight away refused it & worked unbiased serving justice in his duty to the deceased & 1 more very important thing he spent from his pockets to travel ,eat ,stay when travelled to different cities & states for entire 20yrs as an IO to attend the dates in courts facing the best lawyers of d country in opposition that also 20-30 lawyers in nos on every date. I humbly request the govt of punjab to recommend his name to the Indian govt for appreciation as he's the 1st & only officer who has maintained his dignity & has served the society as a police officer purely out of compassion for the service painting the equilibrium never compromised with the situation or to any senior or pressure throughout his service he has been a very committed to his principles ,moral values ,ethics has done justice with his service & citizens ! Such Heroes need to be identified & appreciated for the goodwork they have done making the entire system Proud.hattsoff to him as I've known him he has always been outstanding performance & truth ,honesty oriented.if v value such heroes many will be Inspired & our society needs more of such brave,courageous,reliable,honest & truthful personalities.
ਬਹੁਤ ਵਧੀਆ ਉਪਰਾਲਾ ਕੀਤਾ ਬਹੁਤ ਵਧੀਆ ਤਰੀਕੇ ਨਾਲ ਕੇਸ ਦੀ ਪੈਰਵਾਈ ਕੀਤੀ ਬਹੁਤ ਇਮਾਨਦਾਰ ਅਫਸਰ ਸੀ ਧੂਰੀ ਸ਼ਹਿਰ ਦੇ ਵਾਹਿਗੁਰੂ ਜੀ ਇਹੋ ਜਿਹੇ ਅਫਸਰਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਹਰ ਕੰਮ ਫਹਿਤੇ ਹੋਵੇ
🙏🙏🙏🙏
ਮੈਂ ਤਿੰਨ ਦਹਾਕੇ ਤੋਂ ਪੰਜਾਬ ਪੁਲਿਸ ਦੀ ਨੌਕਰੀ ਕਰ ਰਿਹਾ ਹਾਂ, ਸਰਦਾਰ ਸਵਰਨ ਸਿੰਘ ਵਰਗੇ ਬਹੁਤ ਕਰਮਚਾਰੀ ਤੇ ਅਧਿਕਾਰੀ ਅਜੇ ਵੀ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਕਰਦੇ ਠੀਕ ਆ ਕਿ ਕੁਝ ਮਾੜੇ ਵੀ ਹਨ ਪ੍ਰੰਤੂ ਕਈ ਵਿਅਕਤੀ ਬਿਨਾਂ ਵਜ੍ਹਾ ਨਿੰਦਾ ਕਰਦੇ ਹਨ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਸ ਅਫਸਰ ਦਾ ਸਤਿਕਾਰ ਤੇ ਸਲੂਟ ਕਰਦਾ ਆ, ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ, ਬਹੁਤ ਧੰਨਵਾਦ ਹੋਸਟ ਦਾ ਵੀ ❤
Thank you 🙏
Kash eda hovaa
@@lakhveerpannu4312 ਐਡੀ ਵੀ ਗੱਲ ਨਹੀਂ
You’re right
Sari gal baat badhiya hai
ਸਰਦਾਰ ਜੀ ਦੋ ਕਰੋੜ ਤਾਂ ਮੁਕ ਜਾਣੇ ਸੀ ਪਰ ਜਿਹੜੀ ਆਪ ਜੀ ਦੀ ਕਮੈਟਾਂ ਚ ਪ੍ਰਸੰਸਾ ਹੋ ਰਹੀ ਹੈ ਉਹ ਨਹੀ ਮੁਕਣੀ ਲੋਕ ਆਪ ਜੀ ਨੂੰ ਸਦਾ ਸਲੂਟ ਕਰਦੇ ਰਹਿਣਗੇ ਭਾਈ ਸਾਹਿਬ ਸਿਟੀਜਨ ਦੀ ਗੱਲ ਕਰਦੇ ਤੁਸੀਂ ਲੋਕਾਂ ਦੇ ਦਿਲ ਚ ਸਿਟੀਜਨ ਬਣਾ ਲਈ
ਬਿਲਕੁਲ ਦਰੁਸਤ ਫ਼ਰਮਾਇਆ ਜੀ 🙏🙏
Very Good job God bless u
@@vedparkashsharma525 thank you
ਬਹੁਤ,ਚੰਗੇ,ਅਫਸ5 ਰ,ਜੀ,ਧੰਨਵਾਦ@@arbide_world
You 7
ਜਿੱਥੇ ਮਿੱਠੂ ਵੀਰ ਦੀ ਕਹਾਣੀ ਬਹੁਤ ਦਰਦ ਭਰੀ ਹੈ ਵਾਹਿਗੁਰੂ ਜੀ ਜੱਸੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਉਥੇ ਪੁਲਿਸ ਵਾਲੇ ਇਮਾਨਦਾਰ ਵੀਰ ਨੂੰ ਦਿਲੋਂ ਸਲੂਟ ਹੈ ਸੱਚੀ ਪਿਆਰ ਝੁਕਦਾ ਨਹੀਂ ਵਿਕਦਾ ਨਹੀਂ ਮਿੱਠੂ ਵੀਰ ਨੂੰ ਵੀ ਸਲਾਮ
Eho je Beche bahut ghett hunde jehre pyar khatir avdee jaan vaar dinde Mera dilon Salute hai Jassi ate Mithhu nu
@@haneetkaur7950 thank you 🙏
ਬਹੁਤ ਸਾਨਦਾਰ ਇੰਟਰਵਿਊ ਹੈ।ਪੂਰੀ ਕਹਾਣੀ ਸੁਣ ਕੇ ਅੱਖਾਂ ਵਿਚ ਹੰਝੂ ਆ ਗਏ ਕਿ ਇਸ ਤਰਾਂ ਦੇ ਇੰਨਸ਼ਾਨ ਵੀ ਦੁਨੀਆਂ ਵਿਚ ਹਨ।ਫਾਂਸ਼ੀ ਹੀ ਇਹਨਾਂ ਦੇ ਕੁਕਰਮਾਂ ਦਾ ਅੰਤ ਸੀ।
🙏🙏🙏🙏
Kudi daa mamma pind kida jnda kida rehnda.ke oh pind reh sakde see...koi fainsla hunda oh yaa nhi sakde sarpanch ....eh .. khandaani bande nhi jhal sakde
ਬਹੁਤ ਹੀ ਵਧੀਆ ਕੰਮ ਕੀਤਾ ਿੲਮਾਨਦਾਰ ਅਫ਼ਸਰ ਨੇ
ਸਵਰਨ ਸਿੰਘ ਜੀ ਨੂੰ ਉਨ੍ਹਾਂ ਦੀ ਇਮਾਨਦਾਰੀ ਤੇ ਹਿੰਮਤ ਲਈ ਮੇਰਾ ਸਲੂਟ! ਕਾਸ਼ ਅਜਿਹੇ ਅਫ਼ਸਰ ਉੱਤੇ ਛਾਏ ਰਹਿਣ !
Thanks for comments
😊😊@@arbide_world
ਜਿਵੇਂ ਇੰਟਰਵਿਊ ਵਿੱਚ ਐਂਕਰ ਨੇ ਸਵਰਨ ਸਿੰਘ ਨੂੰ ਪੂਰੀ ਗੱਲ ਕਰਨ ਨਹੀਂ ਦਿੱਤੀ ਇਸ ਨੇ ਆਪਣਾ ਹੀ ਘੋੜਾ ਬੇਮਤਲਬ ਭਜਾਈ ਰੱਖਿਆ ਉਸੇ ਤਰ੍ਹਾਂ ਇੱਕ ਚੰਗੇ ਪੁਲਿਸ ਅਫਸਰ ਨੂੰ ਲੋਕ ਅਤੇ ਸਰਕਾਰ ਸਹੀ ਕੰਮ ਕਰਨ ਨਹੀਂ ਦਿੰਦੇ
@@arbide_world
❤
,
,😂੦】)
1੧੧
😊
ਸਤਿਕਾਰਯੋਗ ਸ: ਸਵਰਨ ਸਿੰਘ ਜੀ ਤੁਹਾਡੀ ਇਮਾਨਦਾਰੀ ਨੂੰ ਸਲੂਟ ਹੈ ਅਗਰ ਪੰਜਾਬ ਪੁਲਿਸ ਵਿੱਚ ਤੁਹਾਡੇ ਵਰਗੇ ਨਿਡਰ ਅਤੇ ਨਿਧੜਕ ਇਮਾਨਦਾਰ ਆਫ਼ੀਸਰ ਹੋਣ ਤਾਂ ਅਪਰਾਧ ਕੁੱਝ ਘੱਟ ਹੋ ਸਕਦਾ ਹੈ। ਪੱਤਰਕਾਰ ਵੀਰ ਦਾ ਵੀ ਧੰਨਵਾਦ ਹਰ ਇੱਕ ਪੁਆਇੰਟ ਨੂੰ ਵਿਸਥਾਰ ਨਾਲ ਲਿਆ। ਇਹੋ ਜਿਹੀ ਮਾਂ ਅਤੇ ਮਾਮੇ ਵਾਰੇ ਜਿਨ੍ਹਾਂ ਨੇ ਪਵਿੱਤਰ ਅੰਮਿਰਤ ਨੂੰ ਵੀ ਦਾਗੀ ਕੀਤਾ ਹੈ ਵਾਹਿਗੁਰੂ ਇਨ੍ਹਾਂ ਨੂੰ ਜ਼ਰੂਰ ਕਿਸੇ ਨਾ ਕਿਸੇ ਤਰ੍ਹਾਂ ਸਜ਼ਾ ਜ਼ਰੂਰ ਦੇਵੇਗਾ।
Thank you very much
ਜੇਕਰ ਉਹ ਇੰਨਾ ਸਮਾਂ ਪਹਿਲਾ 5 ਲੱਖ ਦੇ ਸਕਦੇ ਹਨ ਉਹ ਪੁਲਿਸ ਨੂੰ ਵੀ ਖਰੀਦ ਸਕਦੇ ਸੀ ਪਰ ਇਮਾਨਦਾਰੀ ਕਿਸੇ ਦੀ ਜਮੀਰ ਨਹੀਂ ਖਰੀਦੀ ਜਾ ਸਕਦੀ ਸਲੂਟ ਹੈ ਜੀ ਮੇਰਾ
@@jasvirkaur198jasvirkaur6 thank you 🙏
I know personally Khanna Saheb, He is a honest, courageous,......Personality
Great Personality Khanna Saheb ❤
Xlent JUGALBANDI of an Honest, Courageous Reporter Devinderpal ji a former Police Officer and now an Advocate S. Khanna Saheb ji.
ਅਫ਼ਸਰ ਵੀਰਿਆ ਬਹੁਤ ਬਹੁਤ ਧੰਨਵਾਦ,
ਇਹ ਤੁਸੀਂ ਹੀ ਸੀ ਜਿਹਨਾਂ ਨੇ ਕਹਾਣੀ ਸਿਰੇ ਲਾ ਦਿੱਤੀ, ਜੁੱਗ ਜੁੱਗ ਜੀਓ।
ਮੈਂ ਉਦੋਂ 2nd ਕਲਾਸ ਵਿੱਚ ਪੜਦਾ ਸੀ, ਮੈਂਨੂੰ ਅਜੇ ਵੀ ਯਾਦ ਹੈ ਉਦੋਂ ਸਕੂਲ ਦੀਆ ਮੈਡਮਾ ਗੱਲ ਕਰ ਰਹੀਆ ਸੀ, ਕੇ ਕੁੜੀ ਕੈਨੇਡਾ ਤੋਂ ਸੀ, ਕੁੜੀ ਮਾਰ ਦਿੱਤੀ,ਉਦੋਂ ਮੈਨੂੰ ਇਨਾਂ ਪਤਾ ਨਹੀਂ ਸੀ, ਫਿਰ ਏਹ ਕੇਸ ਦੁਆਰਾ 2019 ਵਿਚ ਹਾਈ ਲਾਇਟ ਹੋਇਆ, ਫਿਰ ਮੈਂ ਇਸਦੀ ਕੋਈ ਵੀ ਕੜੀ ਨਹੀਂ ਛੱਡੀ, ਬਹੁਤ docomentry ਬਣਾਈਆਂ ਇਸ ਕੇਸ ਤੇ, ਹਿੰਦੀ ਵੀ English ਵੀ ਕੈਨੇਡਾ ਦੇ ਵਿਚ ਵੀ, ਇਕ ਚੈਨਲ ਨੇ ਮਾਮੇ ਨੂੰ ਗੁਰਦੁਆਰਾ ਸਾਹਿਬ ਵਿੱਚ ਬਾਹਰ ਆਉਂਦੇ ਨੂੰ ਫੜ ਲਿਆ ਪਰ ਉਹ camere ਤੋਂ ਬੱਚਦਾ ਚਲਾ ਗਿਆ, ਜੱਸੀ ਦੀ ਸਹੇਲੀ ਸੀ, ਗੋਰੀ ਉਸ ਨੇ ਦਸਿਆ ਕੇ ਕਿਵੇਂ ਉਸ ਨੂੰ ਪ੍ਰੀਵਾਰ ਵੱਲੋ ਤੰਗ ਪ੍ਰੇਸ਼ਾਨ ਕੀਤਾ ਗਿਆ, ਉਹ ਅਲੱਗ ਰਹਿਣ ਲੱਗ ਗਈ, ਮਿੱਠੂ ਨਾਲ ਵੀ ਉਸ ਚੈਨਲ ਨੇ ਇੰਡੀਆ ਆ ਕੇ ਗੱਲ ਕੀਤੀ,
🙏🙏🙏🙏
ਕਿਸ ਚੈਨਲ ਤੇ bai ji
@@makhansarpanch9741
Cbc
Oss jamane vich v log Canada jande c? Mere lai nvi gal
@@makhansarpanch9741 lab ke link send kardu ga
ਦਿਲੌ ਸਲੂਟ। ਸਵਰਨ ਸਿੰਘ ਜੀ
🫡
ਦਿਲੋ ਸਲੂਟ ਕਰਦਾ ਸਵਰਨ ਸਿੰਘ ਜੀ ਆਪ ਦੀ ਜੀ ਦੀ ਇਮਾਨਦਾਰੀ ਨੂੰ ਇਸ ਕਤਲ ਕਾਂਡ ਕਰਵਾਉਣ ਵਾਲਿਆ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਸੀ 😢😢😢😢
Thank you very much for kind words
ਹੀਰੇ ਪੁਲਿਸ ਅਫ਼ਸਰ ਵੀ ਨੇ ਮਹਿਕਮੇ ਵਿੱਚ
ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ
Thank you 🙏
ਮੈਨੂੰ ਇਹ interview ਦਾ ਲਿੰਕ ਗੁਰਵਿੰਦਰ ਸਿੰਘ ਪੰਜਾਬ ਪੁਲਿਸ ਨੇ ਭੇਜਿਆ ਜੌ ਖੁਦ ਸਵਰਨ ਸਿੰਘ ਵਾਂਗ ਬਹੁਤ ਇਮਾਨਦਾਰੀ ਨਾਲ ਕੰਮ ਕਰਦੇ ਹਨ ਬਹੁਤ ਵਧੀਆ ਜਾਣਕਾਰੀ ਜੱਸੀ ਕੇਸ ਦੀ ਪੇਸ਼ਕਾਰੀ ਵਧੀਆ ਵਾਹਿਗੁਰੂ ਮੇਹਰ ਕਰੇ ਜੀ।
Thank you
ਤੱਥਾਂ ‘ਤੇ ਅਧਾਰਿਤ ਹੈ ਸਾਰੀ ਇੰਟਰਵਿਊ
a😊😊aa😊😊😊😊😊😊😊😊😊a¹a😊😊aa😊1¹
Police
officer seems honest,hence he speaks onchannel.
😅
@@arbide_world…. BAI ji amritpal. SINGH de. Brother da. Jo case HOYA… KISE EX POLICE OFFICER 👮 NAL SAHI JAN GALAT CASE HOYA… IDA de. Great Officer nal Interview KARO
ਸਾਰੇ ਕੇਸ ਬਾਰੇ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਗਈ। ਧੰਨਵਾਦ ਦਵਿੰਦਰ ਬਾਈ
Thanks for appreciation
ਇਹੋ ਜਿਹੇ ਔਫੀਸਰ ਹੋਣ ਤਾਂ ਸਾਡਾ ਪੰਜਾਬ ਬਹੁਤ ਤਰੱਕੀਆਂ ਪਾ ਸਕਦਾ ਹੈ🙏
No doubt 👍👍
These type of men are less than 3©
ਇੱਥੇ ਇਹ ਗੱਲ ਪੂਰੀ ਤਰਾਂ ਢੁਕਦੀ ਆ ਕੇ ਇਹ ਪੁਲਿਸ ਸਮਗਰਾਂ ਡਾਕੂਆਂ ਵਾਸਤੇ ਤਾਂ ਬਹੁਤ ਨਰਮ ਆਂ ਪਰ ਇੱਥੇ ਬਹਾਦਰੀ ਦਿਖੌਣ ਤੇ ਸਾਰੀ ਤਾਕਤ ਲਾ ਦਿੱਤੀ
Good sar officer good good❤
ਮੈਂ ਸਾਰੇ ਕਮੈਂਟਸ ਵੇਖ ਕੇ ਕਹਿ ਰਿਹਾ ਗੱਲ ਵੀ ਚਲੋ ਕੁੜੀਆਂ ਤਾਂ ਸਾਰਿਆਂ ਦੀ ਹ ਨਾ ਜੋ ਆਪਣੀ ਕੁੜੀ ਇਹ ਕੰਮ ਕਰੇ ਤੇ ਆਪਾਂ ਕੀ ਕਰਾਂਗੇ ਤੁਸੀਂ ਦੱਸੋ
ਘੱਟੇ ਘੱਟ ਗੁੰਡਿਆਂ ਦੇ ਹਵਾਲੇ ਨਹੀਂ ਕਰਾਂਗੇ,
ਅਸੀਂ ਤਾਂ ਗੁੰਡਿਆਂ ਦੇ ਹਵਾਲੇ ਨਹੀਂ ਕਰਾਂਗੇ,
ਕੀ ਤੁਸੀਂ ਕਰੋਂਗੇ?
Good
ਸਵਰਨ, ਸਿੰਘ,ਜੀ,ਤੁਹਾਡੀ, ਇਮਾਨਦਾਰੀ ਨੂੰ ਰਹਿੰਦੀ, ਦੁਨੀਆਂ ਤੱਕ, ਸਲੂਟ ਹੈ ਜੀ
ਸਵਰਨ ਸਿੰਘ ਨੇ ਅਸਲੀ ਕਿਰਦਾਰ ਦਿਖਾਇਆ ਹੈ ਇਹੋ ਜਿਹੇ ਬੰਦਿਆਂ ਨੂੰ ਵਾਕਿਆ ਹੀ ਸਲਾਮ
Good. Sarvan Singh. Police Officer. Thank You.
ਬਾਈ ਜੀ ਦਿਲੋ ਸਲੂਟ ਹੈ ਸਵਰਨ ਸਿੰਘ ਜੀ ਨੂੰ ਜਿੰਨਾਂ ਦੀ ਵਜਾ ਕਰਕੇ ਇਹ ਕੇਸ ਟੇਰਸ ਹੋਇਆ ਪਰ ਬਾਈ ਜੀ ਮਿੱਠੂ ਥ੍ਰੀਵ੍ਹੀਲਰ ਆਪਣੇ ਮਿੱਤਰ ਦਾ ਕਦੇ ਕਦੇ ਚਲਾਉਂਦਾ ਸੀ ਪੱਕਾ ਹਰ ਰੋਜ ਨਹੀਂ ਚਲਾਉਦਾ ਸੀ
🙏🙏🙏🙏
ਬਹੁਤ ਵਧੀਆ ਕੀਤਾ ਸੀ ਸਵਰਨ ਸਿੰਘ ਦਿਲੋਂ ਸਲੂਟ ਹੈ ਤੂਹਾਨੂੰ ਵੀਰ ਜੀ ਵਾਹਿਗੁਰੂ ਸਦਾ ਮਿਹਰ ਭਰਿਆ ਹੱਥ ਰੱਖੇ |🙏🙏
Thank you 🙏
ਮਿੱਠੂ ਨੇ ਭੂਆ ਦੀ ਕੂੜੀ ਨਾਲ ਰਾਤ ਨੂੰ ਮਿਲਦਾ ਸੀ ਸਾਰੇ ਟੱਬਰ ਨੂੰ ਨੀਦ ਦੀਆ ਗੋਲੀਆ ਗੋਲੀਆ ਦੇ, ਕੀ ਉਹ ਸਹੀ ਸੀ?
ਬਹੁਤ ਹੀ ਵਧੀਆ ਗੱਲ ਬਾਤ ਕੀਤੀ ਆਫ਼ਸਰ ਸਵਰਨ ਸਿੰਘ ਜੀ ਨੇ ਇਹਦਾ ਦੇ ਆਫ਼ਸਰ ਸਾਰੇ ਪੰਜਾਬ ਵਿੱਚ ਹੋਣ ਤਾ ਕ੍ਰਾਮ ਨੂੰ ਠੱਲ ਪੈ ਸਕਦੀ ਆ 🙏🙏
@@Gurisaab001 ਬਿਲਕੁਲ ਜੀ, ਨੇਕ ਇਨਸਾਨ ਤੇ ਵਧੀਆ ਅਫਸਰ ਸਵਰਨ ਸਿੰਘ
ਸਵਰਨ ਸਿੰਘ ਜੀ ਭਰਾ ਜੀ ਤੁਹਾਡੇ ਕੰਮ ਨੂੰ
ਸਲਾਮ ਕਰਦੇ ਹਾਂ। ਪੁਲਿਸ ਵਿਚ ਵੀ ਕਈ
ਹੀਰੇ ਹੁੰਦੇ ਹਨ।
Thanks for appreciation
ਮੇਂ ਇੱਕ ਟਰੱਕ ਡਰਾਈਵਰ ਹਾਂ ਸਾਡੇ ਮਹਿਕਮੇ ਨਾਲ ਵੀ ਬਹੁਤ ਵਧੀਕੀਆਂ ਹੁੰਦੀਆਂ ਬਾਂਕੀ ਕਰੈਮ ਕੰਮ ਸ਼ਲਾਘਾਯੋਗ ਉਫੀਸਰ ਨੂੰ ਸਲੂਟ ਸਲੂਟ ਸਲੂਟ
🙏🙏👍👍
ਧੰਨ ਹੈ ਇਸ ਦੇ ਮਾਤਾ ਪਿਤਾ ਜਿੰਨਾਂ ਨੇ ਇਹੋ ਜਿਹੇ ਪੁੱਤਰ ਨੂੰ ਜਨਮ ਦਿੱਤਾ।ਕਾਸ਼ ਇਹੋ ਜਿਹੇ ਹੋਰ ਵੀ ਹੋਣ
ਵਧੀਆ ਡੂੰਘਾਈ ਨਾਲ ਚਾਨਣਾ ਪਾਉਂਦੀ ਅਤੇ ਜਾਣਕਾਰੀ ਭਰਪੂਰ ਰਿਪੋਰਟ
ਵਿਸ਼ੇਸ਼ ਕਰਕੇ ਪੁਲਿਸ ਅਤੇ ਵਕੀਲ ਸਹਿਬਾਨਾਂ ਲਈ।
ਸ਼ੁਕਰੀਆ ਜੀ 🙏🙏
ਸਵਰਨਜੀਤ ਵਧੀਆ ਰਿਪੋਰਟਾਂ ਹੀ ਦਿਆ ਕਰਾਂਗੇ
ਸ: ਸਵਰਨ ਸਿੰਘ ਸਾਬਕਾ ਪੁਲਿਸ ਅਫਸਰ, ਐਲ:ਐਲ:ਬੀ: ਨੂੰ ਸੈਲਿਊਟ ਹੈ।
@@tarakvicharpunjabichannel6624 Swaran Singh great man excellent officer
ਜੇ ਥੋਡੀ ਧੀ ਕਿਸੇ ਖੱਚ ਬੰਦੇ ਨਾਲ ਆਹ ਹਰਕਤ ਕਰਦੀ ਫਿਰ ਵੀ ਖਚੋ ਆਏ ਸਵਾਦ ਨਾਲ ਗੱਲਾਂ ਕਰਦੇ ਇੰਟਰਵਿਊ ਚ
ਇੰਟਰਵਿਊ ਦਿੰਦੇ ਤੇ ਲੈਦੇ
Veri good Sahi girl
ਧੰਨਵਾਦ ਸ਼ਪੈਸਲੀ ਜਤਿੰਦਰ ਔਲਖ ਜੀ ਅਤੇ ਸਵੱਰਨ ਸਿੰਘ ਜੀ ਦਾ ਜਿੰਨ੍ਹਾ ਨੇ ਪੂੱਰੀ ਤੱਨਦੇਹੀ ਤੇ ਇੱਮਾਨਦਾਰੀ ਨਾਲ ਇੱਸ ਕੇਸ ਦੀ ਪੈਰਵਾਈ ਕੀਤੀ।
🙏🙏🙏🙏
ਬਹੁਤ ਵਧੀਆ ਜਾਣਕਾਰੀ ਜੀ
Thank you Bai Sukhdev
ਬਹੁਤ ਵਧੀਆ ਸਰ ਸਲੂਟ ਹੈ ਤੁਹਾਨੂੰ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਦੇਵੇ ਬਹੁਤ ਲੋੜ ਹੈ ਤੁਹਾਡੇ ਵਰਗੇ ਇਮਾਨਦਾਰ ਅਫਸਰਾਂ ਦੀ
ਇਸ ਕੇਸ ਦੇ ਸ਼ੁਰੂ ਵਿੱਚ ਦਰਸ਼ਨ ਸਿੰਘ ਹੀ ਦੋਸ਼ੀ ਹੈ ਜਿਸ ਨੇ ਸੁਰਜੀਤ ਸਿੰਘ ਨੂੰ ਇਨ੍ਹਾਂ ਕਤਲ ਕਰਵਾਉਣ ਦੀ ਸਲਾਹ ਦਿੱਤੀ ਸ੍ ਸਵਰਨ ਸਿੰਘ ਨੇ ਬਹੁਤ ਇਮਾਨਦਾਰੀ ਨਾਲ ਕੇਸ ਨੂੰ ਸੁਲਝਾਇਆ ਇਨ੍ਹਾਂ ਦਾ ਬਹੁਤ ਬਹੁਤ ਧੰਨਵਾਦ
Thank you 🙏
ਇੱਕ ਦਰਸ਼ਕ ਇੰਟਰਵਿਊ ਸੁਣਦਾ ਜੋ ਸੋਚਦਾ ਕਿ ਇਹ ਸਾਵਾਲ ਕੀਤੇ ਜਾਣੇ ਚਾਹੀਦੇ ਨੇ ,, ਉਹੀ ਸਾਵਾਲ ਐਂਕਰ ਨੇ ਕਰੇ ਨੇ ਜੋ ਕਿ ਬਹੁਤ ਹੀ ਸ਼ਾਲਾਘਾਯੋਗ ਗੱਲ ਹੈ..
ਇੱਕ ਸੁਚੱਜੀ ਇੰਟਰਵਿਊ ਪੇਸ਼ ਕਰਨ ਲਈ ਬਹੁਤ ਬਹੁਤ ਸ਼ੁਕਰੀਆ
ਬਹੁਤ ਬਹੁਤ ਸ਼ੁਕਰੀਆ ਜੀ ਸ਼ਲਾਘਾ ਭਰੇ ਸ਼ਬਦ ਲਿਖਣ ਲਈ 🙏🙏🙏
ਭਵਿੱਖ ‘ਚ ਵੀ ਹੌਸਲਾ ਅਫਜਾਈ ਕਰਦੇ ਰਿਹੋ
ਤੁਸੀ ਬਹੁਤ respect ਕਮਾਈ।।।ਇਹ ਸਾਰੀ ਉਮਰ ਦੁਆਵਾ ਚ ਮਿੱਠੂ ਤੇ ਉਹਦੀ family ਸਾਡੇ ਲੋਕਾਂ ਤੋਂ v ਦੁਆਵਾ ਮਿਲਣਗੀਆਂ।।ਇਹ v ਹੌਸਲਾ ਹੁੰਦਾ ਕਿ ਜਿੱਥੇ ਬੁਰਾਈ ਹੈ ਓਥੇ ਰੱਬ ਨੇ ਚੰਗੇ ਬੰਦੇ v bnaye ।। salute and respect 🙏🙏
ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਸੋਹਣਾ ਕੰਮ ਕੀਤਾ
@@balbirsinghvirk6713 thank you
ਸਵਰਨ ਸਿੰਘ ਜੀ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਤੁਹਾਨੂੰ ਸਲਾਮ। ਤੁਹਾਡੇ ਪਰਿਵਾਰ ਨੂੰ ਰੱਬ ਤੰਦਰੂਸਤ ਰੱਖੇ
ਸਵਰਨ ਸਿੰਘ ਨੂੰ ਦਿਲ ਦੀਆ ਗਹਿਰਾਈਆ ਵਿਚੋ ਸਿਲੂਟ ਹੈ ਜੀ
🙏🙏🙏🙏
ਸਤਿਕਾਰ ਯੋਗ ਵੀਰ ਸਵਰਨ ਸਿੰਘ ਜੀ , ਲੰਮੀ ਉਮਰ ਦੀਆਂ ਦਿਲੋਂ ਲੰਮੀਆਂ ਦੁਆਵਾਂ ਜੀ
ਪੰਜਾਬ ਨੂੰ ਇਹੋ ਜਿਹੇ ਸਿਰੜੀ ਤੇ ਮਿਹਨਤੀ ਅਫਸਰਾਂ ਦੀ ਬਹੁਤ ਲੋੜ ਹੈ। Appreciate sir 🙏🏼
Thank you 🙏
ਬਹੁਤ ਵਧੀਆ ਰਿਪੋਰਟ ਅਤੇ ਸ਼ਲਾਘਾਯੋਗ ਕੰਮ ਸ ਸਵਰਨ ਸਿੰਘ ਜੀ ਦਾ।।
Thank you 🙏
ਜਿੱਥੇ ਗੱਲ ਮਾ ਅਤੇ ਬੱਚਿਆਂ ਦੀ ਕੀਤੀ ਗਈ ਕਿਹੋ ਜੀ ਸੀ ਉਹ ਮਾ ਜਿਸ ਨੇ ਆਪਣੀ ਹੀ ਧੀ ਨੂੰ ਉਹ ਵੀ ਵਿਦੇਸ਼ ਵਿਚ ਰਹਿ ਕੇ ਆਪਣੀ ਸੋਚ ਨਹੀ ਬਦਲੀ ਇਹ ਸੋਚ ਕੇ ਹੀ ਆ
ਅੱਖਾ ਵਿਚ ਪਾਣੀ ਆ ਗਿਆ 😢😢😢😢
Canada vich Rehan te Amrit di daat lain de haqdaar nahi h jassi di MAA te mama
ਸਵਰਨ ਸਿੰਘ ਜੀ ਸਾਡੇ ਦਿੜ੍ਹਬੇ ਵਿਚ ਵੀ ਕਾਫੀ ਸਮਾਂ posted ਰਹੇ ਨੇ ਕਾਬਲੇ ਤਾਰੀਫ਼
Ji bilkul vadhia officer
ਵੀਰ ਦਵਿੰਦਪਾਲ ਜੀ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਰਿਪੋਰਟ 👍🏻
Thank you very Much ABP Punjab
ਬਹੁਤ ਵਧੀਆ ਜਾਣਕਾਰੀ ਸ਼ੇਅਰ ਕੀਤੀ ਹੈ
Thank you
ਜੇਕਰ ਸਮਝ ਤੋਂ ਕੰਮ ਲੈਂਦੇ ਮੁੰਡੇ ਨੂੰ ਕਨੇਡਾ ਵਸਾ ਲੈਂਦੇ ਅਮੀਰ ਹੋ ਜਾਂਦਾ ਵਾਹਿਗੁਰੂ ਅੱਗੇ ਕਿਵੇਂ ਖ਼ੜੇ ਹੋਣਗੇ ਅਸੀਂ ਆਪਣੀ ਧੀ ਨੂੰ ਗੁੰਡਿਆਂ ਕੋਲ਼ ਭੇਜ ਦਿੱਤਾ ਸ਼ਰਾਬ ਪੀਣ ਨੂੰ ਪੈਸੇ ਵੀ ਦਿੱਤੇ ਪਾਪੀ ਲੋਕਾਂ ਨੂੰ ਛਿੱਤਰ ਪੈਣੇ ਉਮਰ ਭਰ ਜੇਲ੍ਹ ਹੋਵੇ ਸਿੱਖ ਪੰਥ ਵਿੱਚੋਂ ਛੇਕਣ ਚਾਹੀਦਾ ਹੈ
👍👍🙏🙏
ਬਿਲਕੁਲ ਸਹੀ ਗੱਲ ਹੈ, ਇਥੇ,ਵਿਚ,ਸਕਦੇ,ਹਨ,ਪਰ, ਦਰਗਾਹ ਵਿੱਚ, ਨਹੀਂ,ਬਖਸ਼ੇ, ਜਾਣਗੇ।
mnu.lgda ma avde pekkea picche lgdi honi jo avde pakkea di mandea oh avde bacchea da kde bhala nhi socjdea mama hushiar nilklea but ohnu eh nhi pta c k oh v fasega ager eh km krega
Mithu ne tan hun viah v karva lia ohdi 14 saal di kudi a
Khud chitta peenda te kinne i parche a ohde te
@@Punjabi22_ achha how do you know bro he belongs to your city.
ਜੇਕਰ ਪੰਜਾਬ ਪੁਲਿਸ ਵਿੱਚ ਇਹੌ ਜਹੇ ਇਮਾਨਦਾਰ ਅਫ਼ਸਰ ਹੌਣ ਤਾਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਬਿੱਲਕੁੱਲ ਖ਼ਤਮ ਹੋ ਜਾਵੈ, ਸਲੂਟ ਆ ਸਰ ਜੀ, ਦਿੱਲੋ ਸਲੂਟ ਆ ਜੀ,
ਸ਼ੁਕਰੀਆ ਜੀ
26 ਮਈ 2000 ਨੂੰ ਅੰਤਰਜਾਤੀ ਵਿਆਹ ਸੀ ਮੇਰਾ।ਦਸ ਪੰਦਰਾਂ ਦਿਨਾਂ ਬਾਅਦ ਇਹ ਖ਼ਬਰ ਆ ਗਈ ਮਿੱਠੂ ਜੱਸੀ ਦੀ। ਡਰ ਗਏ ਅਸੀਂ। ਬੰਦੇ ਫੜ ਲਏ ਸਵਰਣ ਸਿੰਘ ਰੱਬ ਦੇ ਬੰਦੇ ਨੇ। ਸਾਡਾ ਡਰ ਖਤਮ ਹੋ ਗਿਆ। ਧੰਨਵਾਦ ਪੱਤਰਕਾਰ ਵੀਰ ਦੇ ਜਿੰਨੇ ਦਰਸਨ ਅਫਸਰ ਦੇ।
@@YG22G 🙏🙏🙏🙏
ਸਂ ਸਵਰਨ ਸਿੰਘ ਜੀ ਵਰਗੇ ਇਮਾਨਦਾਰ ਅਫਸਰ ਸਾਹਿਬਾਨ ਕਰਕੇ ਹੀ ਹਾਲੇ ਵੀ ਲੋਕਾਂ ਦਾ ਵਿਸ਼ਵਾਸ ਪੁਲਿਸ ਪ੍ਰਸ਼ਾਸਨ ਤੇ ਕਾਇਮ ਹੈ।
@@RavinderSingh-e7t yes true
Many many Thanks for the interview for( jassi for justic) salute to the officer swaren singh khanna. He is breave,honest person. Thankyou to the channel . They interviw the great officer
Thank you Parveen ji
ਸਤਿ ਸਤਿ ਸ੍ਰੀ ਅਕਾਲ ਦੋਨਾਂ ਭਰਾਵਾਂ ਨੂੰ ਦਵਿੰਦਰ ਜੀ ਨੋਕਰੀ ਛੱਡ ਦਿੱਤੀ ਹੈ । ਇਹ ਚੈਨਲ ਆਪਣਾ ਸੁਰੂ ਕਰ ਦਿੱਤਾ ਹੈ । ਵਧੀਆ ਉਪਰਾਲਾ ਹੈ । ❤🎉
Thanks for wishes Zulafkarali
ਸਲੂਟ ਵੀਰੇ ਵਾਹਿਗੁਰੂ ਚੜਦੀ ਕਲਾ ਚ ਰੱਖੇ
@@BhagwanSingh-iz2pf thank you
Well done paji ah story nu loka tak dobara lyan lyi, bhut se loka nu haje v es story vare nai c pta pr tuhadi ah interviews ne ohna nu v story tak pahuncha dita 😢
@@gabbar_is_back6394 thank you 🙏
ਸਰਦਾਰ ਸਵਰਨ ਸਿੰਘ ਜੀ ਮੇਰੇ ਵੱਲੋਂ ਢੇਰ ਸਾਰੀਆਂ ਦੁਆਵਾਂ ਜਿਉਂਦੇ ਵਸਦੇ ਰਹੋ ❤❤
Thank you 🙏
ਬਹੁਤ ਵਧਿਆ work ਕੀਤਾ ਤੁਸੀ ਨਹੀਂ ਮਾੜੇ ਬੰਦੇ ਦੀ ਕੋਈ ਨੀ ਸੁਣਦਾ
@@lakhycheema7566 🙏🙏🙏🙏
ਜੰਗੀਰ ਕੌਰ ਨੇ ਵੀ ਇਹੀ ਕੰਮ ਕੀਤਾ। ਪਰ ਏਥੇ ਆਪਣੀ ਧੀ ਜੱਟਾਂ ਦਾ ਮੁੰਡਾ ਹੀ ਸੀ, ਪਰ ਉਦੋਂ ਇੱਜ਼ਤ ਕਿੱਥੇ ਗਈ ਜਦੋਂ ਪਰਾਏ ਗੁੰਡਿਆਂ ਮਰਡਰ ਕਰਨ ਤੋ ਪਹਿਲਾਂ ਸ਼ਰਾਬ ਵੀ ਪਰ ਹੋਰ ਕਿੰਨਾ ਕੁ ਉਸ ਨਾਲ ਮਾਰਨ ਕੋ ਪਹਿਲਾ …. ਕੀਤਾ। ਕਿੱਡੀ ਸ਼ਰਮ ਵਾਲੀ ਗੱਲ ਕਿ ਕਿੰਨੇ ਗੁੰਡਿਆਂ ਨੂੰ ਪੈਸੇ ਗੇ ਕੇ ਇੱਜ਼ਤ ਹਵਾਲੇ ਕੀਤੀ, ਸੋਤੋ ਪਹਿਲਾ ਤੂ ਸਾਡੀ ਇੱਜ਼ਤ ਰੋਲਤੀ ਪਰ ਜੋ ਆਪ ਕਰਵਾਇਆ ਉਸ ਨੂੰ ਕੀ ਕਹੋਗੇ। ਭਾਈ ਸਾਹਿਬ ਤੁਸੀ ਇੱਕ ਇਮਾਨਦਾਰ officerਓ।ਕੀ ਸੀ ਕਿ ਆਪ ਹੀ ਹੱਥੀਂ ਕਰ ਦੇਦੇ ਹੈ ਤੇ ਜੱਟਾਂ ਦਾ ਮੁੰਡਾ ਸੋਹਣਾ ਮੇਹਨਤੀ ਸੀ।
@@Eastwestpunjabicooking ਸਹੀ ਕਿਹਾ ਜੀ
Jatt boht ghatia kaum hai ji
Proud of you dear bro , live you ! You always ਦੀ well !
@@pardeepgrewal7736 thank you
@@Eastwestpunjabicooking ਏਹਨੂੰ ਕਹਿੰਦੇ ਅਕਲੋਂ ਅੰਨੇ ਹੁਨ ਤਾਂ ਬਹੁਤ ਇੱਜ਼ਤ ਕੱਮਾਲੀ ਹੋਣੀ ਆ ਕੁੜੀ ਗੈਰਾਂ ਤੋਂ ਮਰਵਾ ਕੇ ਲੱਖ ਲਾਹਨਤਾਂ ਏਹਨਾਂ ਦੇ
ਸਵਰਨ ਸਿੰਘ ਜੀ ਤੁਹਡੀ ਇਮਾਨਦਾਰੀ ਨੂੰ ਦਿਲੋਂ ਸਲੂਟ ਏ 🙏🙏
Thank you 🙏
He’s an amazing police officer , he should have been a lawyer or something. Salute. We need more like u now!
Thanks for appreciate
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਗੱਲਬਾਤ ਕਰਨ ਦਾ ਤਰੀਕਾ-ਏ-ਕਾਰ ਬਹੁਤ ਹੀ ਆਲ੍ਹਾ ਆ ਜੀ। ਪੂਰੀ ਸਟੋਰੀ ਸੁਣੇ ਬਿਨ੍ਹਾਂ ਸਬਰ ਹੀ ਨਹੀਂ ਆਉਂਦਾ ਜੀ।
Thank you Samanjit
ਤਕਰੀਬਨ ਜਿਨੇ ਵੀ ਲੋਕਾਂ ਲਿਖਿਆ ਇਹ ਹੀ ਲਿਖਿਆ ਕੇ ਵਾਹ ਪੁਲਿਸ ਪਰ ਜਦੋਂ ਨਸ਼ਾ ਗਲੀ ਗਲੀ ਵਿਕ ਰਿਹਾ ਉਦੋਂ ਸਾਡੀ ਪੁਲਿਸ ਬਹੁਤ ਹੀ ਦਰਵੇਸ਼ ਬਣ ਜਾਂਦੀ ਆ ਕੇ ਜੱਸੀ ਕਾਂਡ ਚ ਸ਼ੇਰ ਨਾ ਇਹ ਪੁਲਿਸ ਨੂੰ ਮੌੜ ਬੰਬ ਕਾਂਡ ਦਿਸਦਾ ਜੀਹਦੇ ਚ ਸੱਤ ਜਾਨਾ ਚਲੀਆਂ ਗਈਆਂ ਸੀ ਜਿੰਨੇ ਬੱਲੇ ਬੱਲੇ ਲਿਖ ਰਹੇ ਆ ਕੀ je ਉਹਨਾਂ ਦੀ ਬੇਟੀ ਨਾਨਕੇ ਪਿੰਡ ਵਿਹਾਅ ਕਰਵਾਵੇ ਤਾਂ ਉਹ ਬਰਦਾਸ਼ਤ ਕਰ ਲੈਣ ਗੇ ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ ਇਹ ਘਟਨਾ ਵਾਪਰੀ ਮੈਂ ਮੁੱਢ ਤੋਂ ਇਹ ਕੇਸ ਨਾਲ਼ ਜੁੜੀਆਂ ਖਬਰਾਂ ਪੜ੍ਹਦਾ ਰਿਹਾਂ ਤੇ ਹੁਣ jo ਸ਼ੋਸ਼ਲ ਮੀਡੀਏ ਤੇ ਆ ਰਿਹਾ ਉਹ ਤਕਰੀਬਨ ਦੇਖਦਾਂ ਪਰ ਬਹੁਤ ਮਾੜਾ ਹੋਇਆ ਅਜਿਹਾ ਕਿਸੇ ਵੀ ਪਰਵਾਰ ਨਾਲ਼ ਪ੍ਰਮਾਤਮਾਂ ਨਾ ਕਰੇ ਤੇ ਨਾ ਹੀ ਇਹ ਕੇਸ ਨੂੰ ਉਭਾਰਨਾ ਚਾਹੀਦਾ ਤੇ ਫਿਲਮ ਤਾਂ ਬਿੱਲ ਕੁੱਲ ਹੀ ਨੀ
Tu jassi de mamayia da Banda lagda
@@allinone-fj3yu ਨਹੀਂ ਜੀ ਮੈਂ ਤਾਂ ਕਿਸੇ ਦਾ ਬੰਦਾ ਨੀ ਪਰ ਉਹਨਾਂ ਨਾਲ ਹਮਦਰਦੀ ਆ ਨਾਲ਼ੇ ਤਾਂ ਉਸ ਪਰਵਾਰ ਨਾਲ਼ ਮਾੜਾ ਹੋ ਗਿਆ ਨਾਲ਼ੇ ਬਦਨਾਮੀ ਅਜਿਹਾ ਪਰਮਾਤਮਾਂ ਨਾਲ ਕਿਸੇ ਨਾਲ਼ ਨਾ ਕਰੇ ਸਭ ਗਲਾਂ ਛਡ ਕੀ ਇਹ ਸਹੀ ਆ ਕੇ ਕਿਸੇ ਕੁੜੀ ਦਾ ਵਿਆਹ ਆਵਦੇ ਪਿੰਡ ਜਾਂ ਨਾਨਕੀਂ ਹੋਵੇ
ਪਿਛਲੇ ਜਨਮ ਵਿੱਚ ਜਲਾਦ ਹੋਣਗੇ ਮਾਂ ਅਤੇ ਮਾਮਾ ਲਾਹਣਤ ਹੈ ਇਹੋ ਮਾਂ ਅਤੇ ਮਾਮੇ ਤੇ
@@viahvideo3314 🙏🙏🙏🙏
Davinder pall ਜੀ ਇੱਕ ਬਹਾਦਰ ਅਤੇ ਦਲੇਰ ਪੱਤਰਕਾਰ ਹਨ ਜੀ , ਹੱਕ ਸੱਚ ਦੀ ਅਵਾਜ ਬੁਲੰਦ ਕਰਨ ਲਈ ਇਹੋ ਅਜਿਹੀ ਪੱਤਰਕਾਰੀ ਦੀ ਅੱਜ ਸਮਾਂ ਮੰਗ ਕਰਦਾ ਹੈ । ਸੋ ਵਾਹਿਗੁਰੂ ਇਨਾਂ ਨੂੰ ਚੜਦੀ ਕਲਾ ਚ ਰੱਖੇ ।
Thank you very much for kind words & appreciation 🙏🙏🙏🙏
Very. Very. Good. Impodent. Inspekter. S. Sawern. Singh. Je. Thanks
🙏🙏
ਸਰਦਾਰ ਸਵਰਨ ਸਿੰਘ ਜੀ ਨੂੰ ਮੈਂ ਸੈਲਿਊਟ ਕਰਦਾ ਹਾਂ। ਉਹਨਾਂ ਦੇ ਪਿਤਾ ਤੇ ਮਾਤਾ ਨੂੰ ਵੀ ਸੈਲਿਊਟ ਕਰਦਾ ਹਾਂ।ਸਵਰਨ ਸਿੰਘ ਜੀ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਕੀਤੀ ਹੈ।
ਲੱਖ ਦੀ ਲਾਹਨਤ ਇਹੋ ਜਿਹੇ ਪੈਸੇ ਵਾਲਿਆ ਨੂੰ ਅਮੀਰ ਗ਼ਰੀਬ ਵਾਹਿਗੁਰੂ ਨੇ ਬਣਾਏ ਆਪਣੇ ਆਪਣੇ ਮੁਕੱਦਰ ਹੁੰਦੇ ਜੇਲ ਵਿੱਚ ਜਾਓ ਜਿੰਦਗੀ ਖਰਾਬ
Thanks for comments
You are absolutely right
Punjab nu te punjab police nu aiddaa de imandar officer's di sakhat lorh hai....thanx sir ji...❤
ਮੈ ਵੀ ਏਸ ਕੇਸ ਨੂੰ ਸ਼ੁੱਰੂ ਤੋਂ ਫੌਲੌ ਕੀਤਾ।
ਕੁੱੜੀ ਦੇ ਮਾਮੇ ਤੇ ਮਾਂ ਕਿੰਨੇ ਮੂੱਰਖ ਨੇ । ਏਹ ਕਿਹੰਦੇ ਅਸੀ ਬਦਨਾਮੀ ਕਰਕੇ ਮਰਵਾਇਆ ਧੀ ਨੂੰ।
ਹੁੱਣ ਜੇਕਰ ਏਹ ਆਪਣੀ ਕੁੱੜੀ ਨੂੰ ਵਿਆਹ ਕਰਵਾਉਣ ਦੇ ਦਿੰਦੇ ਤਾਂ ਸਿੱਰਫ ਦੋ ਪਿੰਡਾਂ ਜਾ ਰਿੱਸਤੇਦਾਰਾ ਤੱਕ ਗੱਲ ਰਹਿ ਜਾਣੀ ਸੀ। ਹੁੱਣ ਸਾਰੀ ਦੁੱਨੀਆ ਨੂੰ ਪਤਾ ਤੁਹਾਡੀ ਕੁੱੜੀ ਨੇ ਮਿੰਠੂ ਨਾਲ ਮੈਰਿੰਜ ਕਰਵਾਈ।
ਲੱਖ ਦੀ ਲਾਹਨਤ ਤੁਹਾਡੀ ਅਮੀਰੀ ਦੇ।
ਬਿਲਕੁਲ
Very Good
ਏ,ਆਈ,,ਜੀ, ਸਾਹਿਬ ਜੀ, ਅਕਾਲੀ, ਤੇ ਕਾਂਗਰਸ, ਸਰਕਾਰਾਂ,ਭਰਿਸਟ,ਸੀ,ਹੁਣ, ਤੁਸੀਂ ਕਿਰਪਾ, ਕਰੋ,ਕਿ, ਇਹਨਾਂ, ਦੋਸ਼ੀਆਂ ਦੇ,ਕੇਸ, ਦੁਵਾਰਾ,ਖੁਲਵਾਓ, ਤੇ ਮਾਂ,ਤੇ,ਮਾਮੇ,ਸਮੇਤ, ਸਾਰੇ, ਦੋਸ਼ੀਆਂ, ਤੇ ਪੁਲਿਸ, ਵਾਲੇ ਤੇ, ਦੋਨਾਂ ਕੁੜਮਾਂ ਨੂੰ,ਸੱਖਤ, ਤੋਂ ਸੱਖਤ ਸਜ਼ਾ ਦਿੱਤੀ ਜਾਵੇ,ਤੇ, ਦੋਸ਼ੀਆਂ, ਸਮੇਤ, ਮਾਂ, ਤੇ ਮਾਮੇ, ਨੂੰ, ਫਾਂਸੀ, ਦੁਆਈ, ਜਾਵੇ।
🙏🙏🙏🙏
ਦਿਲੋਂ ਸਲੂਟ ਕਰਦਾ ਹਾਂ ਐਸੇ ਇਮਾਨਦਾਰ ਪੁਲਿਸ ਅਫ਼ਸਰ ਨੂੰ ਜਿਨ੍ਹਾਂ ਆਪਣੀ ਜਮੀਰ ਦੀ ਅਵਾਜ਼ ਹੀ ਸੁਣੀ। ਪਰਮਾਤਮਾ ਉਨ੍ਹਾਂ ਨੂੰ ਹਮੇਸ਼ਾ ਤੰਦਰੁਸਤੀ ਅਤੇ ਖੁਸ਼ੀ ਬਖਸ਼ੇ।
ਕਾਬਿਲੇ ਤਾਰੀਫ ਰਿਪੋਰਟ
ਸ਼ੁਕਰੀਆ ਅਨਿਲ ਜੀ
ਬਹੁਤ ਹੀ ਵਧੀਆ ਰੋਲ ਅਦਾ ਕੀਤਾ ਸ਼ ਸਵਰਨ ਸਿੰਘ ਜੀ ਨੇ❤
@@gillsukhjinder8939 thank you 🙏
Sardar Swaran Singh Khanna is the only officer of entire Indian police who raised the standards of our country's Police system also making the entire Indian police & nation Proud by Investigating in Jassi murder case an International highlighted case in punjab .his focus,commitment, truth ,compassion towards his work & his belief in serving Justice as a police officer is commendable! He was honoured twice by the CM Capt Amrinder Singh as the best investigation officer later honoured by the entire Canadian Govt 38 officials including all the police chiefs of Canadian states, high ranking officials from the Home Dept Canada 🇨🇦 came down to chandigarh Punjab & waited for 8days as he was on duty to honour him for serving justice & his Skills !! He has been honoured by gifting him the official Canadian chief of police dress code & medals ,logos..!! Point here is whereas He had got the opportunity to become rich beyond thoughts way back in 2000 He straight away refused it & worked unbiased serving justice in his duty to the deceased & 1 more very important thing he spent from his pockets to travel ,eat ,stay when travelled to different cities & states for entire 20yrs as an IO to attend the dates in courts facing the best lawyers of d country in opposition that also 20-30 lawyers in nos on every date. I humbly request the govt of punjab to recommend his name to the Indian govt for appreciation as he's the 1st & only officer who has maintained his dignity & has served the society as a police officer purely out of compassion for the service painting the equilibrium never compromised with the situation or to any senior or pressure throughout his service he has been a very committed to his principles ,moral values ,ethics has done justice with his service & citizens ! Such Heroes need to be identified & appreciated for the goodwork they have done making the entire system Proud.hattsoff to him as I've known him he has always been outstanding performance & truth ,honesty oriented.if v value such heroes many will be Inspired & our society needs more of such brave,courageous,reliable,honest & truthful personalities.
Thanks for comments 🙏🙏
ਸਲਿਊਟ ਹੈ ਸਰ ਤੁਹਾਡੇ ਨੇਕ ਕੰਮ ਲਈ ਹਰ ਔਫ਼ੀਸਰ ਤੁਹਾਡੇ ਵਰਗਾ ਹੋਵੇ ਪੈਸੇ ਨਾਲ ਇਨਸਾਨ ਨਹੀਂ ਬੜਾ ਹੁੰਦਾ ਚੰਗੇ ਕੰਮਾਂ ਨੂੰ ਸਮਾਜ ਸਦਾ ਜਾਦ ਰੱਖਦਾ
Thank you for kind words
ਸਲੂਟ ਆ ਬਾਈ ਜੀ ਪੁਲਿਸ ਔਫ਼ੀਸਰ ਨੂੰ
@@nazarsingh7560 Of course
Swarn singh is a great man
ਪਰਮਾਤਮਾ ਇਸ ਪੁਲਿਸ ਅਧਿਕਾਰੀ ਦੇ ਪਰਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ
Thank you 🙏
Very good and honest officer. Salute.
@@sonachenab he is a great officer also a great man
Bahut hi vadhiya te kaable tareef officer ne sh. Swaran Singh ji..... 🙏🙏🙏🙏
Thank you 🙏
Excellent comprehension and presentation
Thank you very much brother
ਬਹੁਤ ਵਧੀਆ ਇਨਸਾਨ ਹਨ ਸ੍ਰ ਸਵਰਨ ਸਿੰਘ ਜੀ
Thank you 🙏
Absolutely Swaran Singh is a great man
,,,,,ਇਸ ਤਰ੍ਹਾਂ ਦੇ ਪੁਲਿਸ ਔਫ਼ੀਸਰ ਨੂੰ ਸ਼ਾਬਾਸ਼ ਦੇਣੀ ਬਣਦੀ ਆ,,,,, ਸਾਰੀ ਪੁਲਿਸ ਫੋਰਸ ਮਾੜੀ ਨਹੀਂ ਬਹੁਤ ਮੁਲਾਜ਼ਮ ਆਪਣੀ ਡਿਊਟੀ ਇਮਾਨਦਾਰੀ ਨਾਲ਼ ਕਰਦੇ ਹਨ,,, ਇਸ ਲਈ ਮਾਣ ਹੈ ਪੰਜਾਬ ਪੁਲਿਸ ਤੇ,,,,
@@gurdevsidhu5414 ਬਿਲਕੁਲ ਜੀ
Bai ji Person like you can change our society for good
Thanks Avtar ji
ਸਵਰਨ ਸਿੰਘ ਜੀ ਵਾਹਿਗੁਰੂ ਤੂਹਾਨੂੰ ਤੰਦਰੁਸਤੀ ਬਖ਼ਸ਼ਣ। ਤੁਹਾਡਾ ਵਰਗੇ ਇਨਸਾਨ ਕਰਕੇ ਹੀ ਦੁਨੀਆਂ ਚਲ ਰਹੀ ਹੈ
ਬਹੁਤ ਵਧੀਆ ਅਫਸਰ ਨੇ ਸਰਵਣ ਸਿੰਘ ਜੀ ਬਹੁਤ ਵਧੀਆ
@@BalwantSingh-eb4be 🙏🙏🙏🙏
ਸਲੂਟ ਤੁਹਾਨੂੰ or ona saria ਨੂੰ ਜੋਂ ਇਮਾਨਦਾਰੀ ਨਾਲ ਹਰ ਇਕ ਨੂੰ ਬਰਾਬਰਤਾ ਦਿੰਦੇ ਹੋ ਗ਼ਰੀਬ ਲੋਕਾਂ ਨੂੰ ਇਨਸਾਫ਼ ਓਦੋਂ ਹੀ ਮਿਲਦਾ ਜਦੋਂ ਤੁਹਾਡੇ ਵਰਗੇ ਅਫ਼ਸਰ ਹੋਣ ਨਹੀ ਕੋਈ ਆਸ ਹੀ ਨਾ ਰੱਖੇ ਮਾਰੇ ਜਾਦਾ ਵਧੀਆ ਕੱਟ ਅਫ਼ਸਰ ਇਮਾਨਦਾਰ ਨੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਜੁਗ ਜੁਗ ਜੀਓ
Thank you very much for kind words 🙏🙏🙏🙏
Words fall short to commend & applaud the honesty, dedication, diligence and courage of Officer AIG, Sardar Swaran Singh ji... Salute Sir.
Thank you very much for kind words
ਬਹੁਤ ਵਧੀਆ ਗੱਲਬਾਤ
Thank you 🙏
Ma aaj he detail naal case suniea punjab police da es officer nu sada sari public da dilo salut v v good
@@JagrupDeol-p8s Thanks 🙏
ਵਾ ਕਮਾਲ ਬੜੀ ਸ਼ਿੱਦਤ ਤੇ ਤਨਦੇਹੀ ਨਾਲ ਡਿਊਟੀ ਕੀਤੀ ਸਰਦਾਰ ਸਵਰਨ ਸਿੰਘ ਜੀ ਬਹੁਤ ਪਿਆਰ ਸਤਿਕਾਰ ਜੀ Love you so much 💖💖💖💖💖💖💖🙏🙏🙏🙏🙏🙏🙏🙏🙏
Thank you very much
ਪੱਤਰਕਾਰ ਦੇ ਵਿੱਚ ਬੋਲਣ ਕਰਕੇ। ਕੁਝ ਗੱਲਾਂ miss ਹੋ ਗਈਆਂ Host ਨੇ ਜਿਆਦਾ ਸੁਣ ਨਾ ਹੁੰਦਾ ਆ। ਨਾਂ ਕਿ ਚੱਲਦੀ ਗੱਲ ਨੂੰ ਰੋਕ ਕੇ ਸੁਆਲ ਕਰਨਾ।
Right
@@FatehDuhra ਧਿਆਨ ਰੱਖਾਂਗਾ ਅੱਗੇ ਤੋਂ ਸਲਾਹ ਦੇਣ ਲਈ ਸ਼ੁਕਰੀਆ
ਜਿਹੜਾ ਸੱਬ ਇਨਸੈਕਟਰ ਜੋਗਿੰਦਰ ਸਿੰਘ ਨੂੰ ਕਾਲੀਆ ਜੋਗਿੰਦਰ ਸਿੰਘ ਵੀ ਕਿਹਾ ਜਾਂਦਾ ਸੀ ਬਹੁਤ ਜਾਲਮ ਬੰਦਾ ਸੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️☝️☝️☝️✍️✍️💯👏💚
Salute to officers who worked on this incident and proud of their honesty 👏
Thank you 🙏
ਬਹੁਤ ਵਧੀਆ ਗੱਲ ਹੈ ਜੀ
Thank you 🙏
ਬਾਈ ਜੀ ਜਿੰਨੀ ਇਹ ਦਿਲ ਨੂੰ ਟੁੰਬਣ ਵਾਲੀ ਦਿਲਚਸਪ ਸਟੋਰੀ ਹੈ ਉਸ 2:30 ਹਿਸਾਬ ਨਾਲ ਆਪ ਦਾ ਸੈਟ ਨਹੀਂ ਲੱਗਿਆ ਹੋਇਆ ਬਹੁਤ ਪੁਅਰ ਸੈਟ ਹੈ ਆਈ ਜੀ ਸਾਹਿਬ ਇਸ ਤਰ੍ਹਾਂ ਬੈਠੇ ਨੇ ਜਿਵੇਂ ਜੇਲ੍ਹ ਚ ਮੁਲਾਕਾਤ ਕਰ ਰਹੇ ਹੁੰਦੇ ਨੇ
ਫਿਲਹਾਲ ਸ਼ੁਰੂਆਤ ਹੈ ਭਵਿੱਖ ‘ਚ ਸੁਧਾਰ ਕਰਾਂਗੇ
❤️ਸਰਦਾਰ ਸਵਾਰਨ ਸਿੰਘ ਜੀ ਸਲੂਟ ਆਂ ਤੁਹਾਨੂੰ ਤੁਹਾਡੇ ਵਰਗੇ ਇਮਾਨਦਾਰ ਆਫਿਸਰ ਕਰਕੇ ਕਿਸੇ ਨੂੰ ਇਨਸਾਫ ਮਿਲਣਾ ਮੁਮਕੀਨ ਹੈ ਨਹੀਂ ਤਾਂ ਪੁਲਿਸ ਨੂੰ ਗਲਤ ਬੰਦੇਆਂ ਦਾ ਸੱਥ ਦੇਂਦਾ ਦੇਖਾ ਜਾਂਦਾ ਪਰ ਤੁਸੀਂ ਆਪਣੀਂ ਡਿਊਟੀ ਇਮਾਨਦਾਰੀ ਨਾਲ ਨਿਬਾਈ ਏਸ ਲਈ ਤੁਹਾਡੀ ਇਜ਼ਤ ਲੋਕਾ ਦੇ ਦਿਲ ਵਿੱਚ ਹਮੇਸ਼ਾ ਲਈ ਬਾਣ ਗਈ ਤੁਸੀਂ ਪੰਜਾਬ ਪੁਲਿਸ ਦਾ ਮਾਨ ਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਲੰਬੀ ਉਮਾਰ ਬਖਸ਼ਣ ਧੰਨਵਾਦ ਜੀ
Thank you
ਸਰਦਾਰ ਸਵਰਨ ਸਿੰਘ ਭਰਾ ਜੀ ਕੋਟਿ ਕੋਟਿ ਪ੍ਰਣਾਮ ❤❤
Thank you very much
ਬਹੁਤ ਵਧੀਆ ਇਨਸਾਨ ਹਨ ਆਫੀਸ਼ਰ ਸ੍ਹਾਬ ਇੱਥੋਂ ਪਤਾ ਲੱਗਦਾ ਕਿ ਇਨਸਾਨੀਅਤ ਜ਼ਿੰਦਾ ਹੈ ਸ਼ਾਬਾਸ਼
ਪੱਤਰਕਾਰ ਅਤੇ AIG ਜੀ ਸਾਹਿਬ ਦੀ ਗੱਲਬਾਤ ਬਾਕਮਾਲ 🙏🙏🙏🙏
@@sarbjeetkaur2816 thank you 🙏
ਸਵਰਨ ਸਿੰਘ ਜੀ ਧੰਨਵਾਦ ਪ੍ਰਗਟ ਕਰਦੇ ਹਾਂ ਤੁਹਾਡਾ
ਈਮਾਨਦਾਰੀ ਨਾਲ ਤਫਤੀਸ਼ ਕਰਨ ਲਈ।
ਬਾਈ ਜੀ ਜੋ ਦੋ ਕਰੋੜ ਮਿਲ ਰਹੇ ਸਨ
ਹੁਣ ਤੱਕ ਖਤਮ ਹੋ ਜਾਣੇ ਸੀ ਨਾਲੇ ਕਲੰਕਿਤ ਹੋ ਜਾਂਦੇ।ਪਰ
ਹੁਣ ਕਿੰਨੀ ਸ਼ੋਭਾ ਹੋ ਰਹੀ ਏ ਤੁਹਾਡੀ
ਧੰਨਵਾਦ
ਜਸਵੀਰ ਸਿੰਘ ਲਤਾਲਾ ਲੁਧਿਆਣਾ
Thank you very much 🙏🙏🙏🙏
ਲੱਖ ਲਾਂਹਣੱਤ ਐਸੇ ਮਾਪਿਆਂ ਦੇ ਜਿਹਨਾਂ ਨੇ ਝੂਠੀ ਇੱਜ਼ਤ ਲਈ ਢਿੱਡੋਂ ਜੰਮੀ ਧੀ ਦੇ ਕੋਲੋਂ ਜਿਉਣ ਦਾ ਹੱਕ ਖੋਹ ਲਿਆ। ਵਕੀਲ ਸਾਹਿਬ ਅਤੇ ਦਵਿੰਦਰ ਜੀ ਧੰਨਵਾਦ ਇਹ ਦਰਦਨਾਕ ਕਹਾਣੀ ਸਾਂਝੀ ਕਰਨ ਲਈ 🙏
Thank you very much for appreciation
Jassi ਦੇ ਨਾਨੇ ਦੇ ਭਰਾ ਦਾ ਪਿੰਡ ਸਾਡੇ ਪਿੰਡ ਦੇ ਕੌਲ ਹੀ ਹੈ। ਇਸ ਦੇ ਨਾਨਕਿਆਂ ਦੀ ਜ਼ਮੀਨ ਹਰਿਆਣਾ ਵਿੱਚ ਵੀ ਸੀ। ਬਹੁਤ ਅਮੀਰ ਹਨ।
ਇਸ ਇਮਾਨਦਾਰ ਪੁਲਿਸ ਅਫਸਰ ਨੂੰ ਕੋਟਿ-ਕੋਟਿ ਬਾਰ ਸਲਾਮ
Thank you 🙏
Okay 👍
ਜਿਹੜਾ ਪਿੰਡ ਨਾਨੇ ਦੇ ਭਰਾ ਦਾ ਹੋਊ ਉਹ ਪਿੰਡ ਨਾਨੇ ਦਾ ਵੀ ਹੋਊ
Thankyou for the hard work for our community . Officer swaren singh khanna.
He very very good
Friend of mine❤❤❤❤❤❤
Thank you very much