Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Bahut vadhia video beta ji punjabi bachian da bahut bahut dhanbad tuhade naal piar karde te bahut hi satkar karde aakeep it up beta ji god bless both of you west wishes From Lakhwinder Kaur gurdaspur
ਘੁੱਦੇ ਵੀਰ ਬਲਦੇਵ ਵੀਰ ਦਾ ਧਿਆਨ ਉਚੇਚੇ ਤੌਰ ਤੇ ਰੱਖਿਆ ਜਾਵੇ ਕਿਉਂਕਿ ਬਲਦੇਵ ਵੀਰ ਹੱਸਦਾ ਸੋਹਣਾ ਲੱਗਦਾ ਹੈ ਤੇ ਨਾਲੇ ਏਹ ਸਫਰ ਵੀ ਉਹਦੇ ਬਿਨਾਂ ਅਧੂਰਾ ਹੈ LOTS OF LOVE DONA VEERA NU❤❤
Sahi gal a bai ❤
ਇੰਸਾਗ੍ਰਾਮ ਤੋਂ ਸਟੋਰੀ ਵੇਖ ਕੇ ਮੋਗੇ ਆਲੇ ਵੀਰ ਸਵੇਰੇ ਸਵੇਰੇ ਮਿਲਣ ਪਹੁੰਚੇ ,, ਜਿਉਂਦੇ ਵੱਸਦੇ ਰਹਿਣ ਟਰੱਕਾਂ ਵਾਲੇ ਬਾਈ,, ਚਾਹ ਪਾਣੀ ਲਈ ਧੰਨਵਾਦ ਬਾਈਆਂ ਦਾ
ਪੰਜਾਬੀ ਟਰੱਕ ਵੀਰਾਂ ਕਰਕੇ ਹੀ ਉਡਦੇ ਫਿਰਦੇ ਹਾਂ ਘੁੱਦਾ ਸਿੰਘ ਇਨਾਂ ਵੀਰਾਂ ਦਾ ਧੰਨਵਾਦ ❤
ਬਾਈ ਹੋਰਾਂ ਨੇ ਕਤਰ ਦਾ ਸਿਮ ਲਿਆ ਵੀ ਦਿੱਤਾ
ਆਹ ਹੁੰਦਾ ਮੋਹ ਪਿਆਰ
ਧੰਨਵਾਦ ਬਾਈ ਗੁਰਦੀਪ ਸਿੰਘ ਹੋਰਾਂ ਦਾ
ਬਹੁਤ ਵਧੀਆ ਨਜ਼ਾਰੇ ਲਗਦੇ ਕਿਉਂਕਿ ਉਥੇ ਪੰਜਾਬੀ ਵੀਰ ਆਪਦੀ ਵਧੀਆ ਰਸਪੈਕਟ ਕਰਦੇ, ਨਾਲੇ ਉਥੋਂ ਦੇ ਪੰਜਾਬੀ ਵੀਰਾਂ ਦੇ ਵੀ ਹਲਾਤਾਂ ਦਾ ਪਤਾ ਲੱਗ ਜਾਂਦਾ। ਵੀਰੇ ਜਿਉਂਦੇ ਰਹੋ ਸੁਰਖਿਅਤ ਰਹੋ, God bless you.
ਤਾਰਾ ਅਤੇ ਸਿਤਾਰਾ ਦੀ ਜੋੜੀ ਨੂੰ ਸਤਿ ਸ੍ਰੀ ਅਕਾਲਿ , ਬਲਦੇਵ ਸਿੰਘ ਛੋਟੇ ਵੀਰ ਆਰਾਮ ਕਰੋ ਆਪਣੀ ਸਿਹਤ ਦਾ ਧਿਆਨ ਰੱਖਣਾ । ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
ਪੰਜਾਬੀ ਵੀਰ ਜੋ ਪਰਿਵਾਰ ਤੋਂ ਦੂਰ ਹੱਡ ਭੰਨਵੀਂ ਮਿਹਨਤ ਕਰਦੇ ਹਨ ਉਨ੍ਹਾਂ ਨੂੰ❤ ਸਲਾਮ
ਚੜ੍ਹਦੀ ਕਲਾ ਵਿੱਚ ਰਹਿਣ ਵੀਰ ਡਰਾਈਵਰ ਟਰੱਕਾਂ ਵਾਲੇ ਸਤਿ ਸ੍ਰੀ ਆਕਾਲ ਸਾਰੇ ਭੈਣ ਭਰਾਵਾਂ ਨੂੰ 🙏
ਪਰੌਂਠੇ ਤਾਂ ਰਹਿ ਗਏ ਪੰਜਾਬ ਵਿੱਚ, ਬਾਹਰਲੇ ਮੁੱਲਕਾਂ ਵਿੱਚ ਯਾਦ ਹੀ ਆਉਂਦੀ ਹੈ।
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਜੱਟਾ ਵੇਖ ਪੰਜਾਬ ਦੇ ਖੂਨ ਦੀ ਖ਼ਸਲਤ , ਆਪਣੇ ਬੰਦਿਆਂ ਨੇ ਮੋਬਾਇਲ ਫ਼ੋਨ ਦੀਆਂ ਸਿੰਮਾਂ ਦਾ ਹੀ ਲੰਗਰ ਲਗਾ ਦਿੱਤਾ
❤❤❤❤
ਸਤਿ ਸ੍ਰੀ ਆਕਾਲ ਜੀ
ਅਪਜੀਦਾ ਬਹੁਤ ਬਹੁਤ ਧੰਨਵਾਦ ਹੈ ਆਪਜੀ ਸਾਨੂੰ ਅਰਬ ਦੇਸ਼ ਦੀ ਸੈਰ ਕਰ ਰਹੇ ਹੋ। ਚੜ੍ਹਦੀ ਕਲਾ ਵਿੱਚ ਰਹੋ।
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ਼ ਜੋੜਨ ਲਈ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖਣ ਜਿੰਦਗੀ ਜਿੰਦਾਵਾਦ
ਮਾਝੇ ਵਾਲੇ ਭਾਊ
ਬਹੁਤ ਬਹੁਤ ਧੰਨਵਾਦ ਜੀ। ਸਤਿਸ੍ਰੀਅਕਾਲ ਜੀ।
ਜਿਉਦੇ।ਰਹੋ।ਵੀਰ।ਜੀ
ਘੁੱਦੇ ਬਾਈ ਜੀ ਦੋਵਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸੀ੍ ਅਕਾਲ
ਜਵਾਨੋ ਸਤ ਸੀ੍ ਅਕਾਲ ਤਕੜੇ ਹੋਕੇ ਰਹੋ ਸਫਰਾਂ ਦੇ ਵਿਚ ਛੋਟੇ ਮੋਟੇ ਝਟਕੇ ਆੳਦੇਂ ਜਾਂਦੇ ਰਹਿੰਦੇ ਹਨ ਗੁਰੂ ਭਲੀ ਕਰੇ ...👍👍👍🙏🙏🙏
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਖੂਬਸੂਰਤ ਜਾਣਕਾਰੀ ਬਹੁਤ ਸੋਹਣਾ ਸਫ਼ਰ ਵੀਰ💕💕💕💕💕💕💕💕🙏🙏🙏🙏🙏🙏🙏🙏🙏
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ
ਸਤਿ ਸੀ੍ ਅਕਾਲ ਬਾਈ ਅੰਮ੍ਰਿਤ, ਬਾਈ ਬਲਦੇਵ ਅਤੇ ਸਾਰੇ ਪੰਜਾਬੀ ਟਰੱਕਾਂ ਵਾਲੇ ਵੀਰਾਂ ਨੂੰ ਜੀ। ਵਧੀਆ ਜਾਣਕਾਰੀ ਦੇਣ ਵਾਲਾ ਵੀਡੀਓ ਹੈ ਜੀ। ਸਾਨੂੰ ਘਰ ਬੈਠਿਆਂ ਨੂੰ ਸਫ਼ਰ ਕਰਵਾਉਣ ਲਈ ਤੁਹਾਡਾ ਅਤੇ ਤੁਹਾਨੂੰ ਮਾਣ ਤਾਣ ਬਖਸ਼ਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤❤❤
ਬਹੁਤ ਵਧੀਆ
ਹਸਦੇ ਵਸਦੇ ਰਹੋ ਪੰਜਾਬ ਦੇ ਸੁਰਮੇਓ ਵਾਹਿਗੁਰੂ ਚੜ੍ਹਦੀ ਕਲ੍ਹਾ ਚਾ ਰੱਖੇ ਤਹਾਨੂੰ
ਖੂਬ ❤❤
ਸਤਿ ਸ੍ਰੀ ਅਕਾਲ ਬਾਈ ਜੀ ਦੋਵਾਂ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਮੇਰੇ ਭਰਾਵਾਂ ਨੂੰ
ਪੰਜਾਬ ਅਤੇ ਪੰਜਾਬੀਅਤ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
Ghudda ji good idea for saudi arb konwledge thanks
ਔਖੀਆਂ ਕਮਾਈਆਂ ਕੋਈ ਡਰਾਇਵਰਾਂ ਤੋਂ ਪੁੱਛੇ ਨੀਂ
ਸੜਕਾਂ ਤੇ ਰਹੀਏ ਸਦਾ ਜਾਗਦੇ ਨਾ ਸੁੱਤੇ ਨੀਂ
ਜਿਉਂਦੇ ਵੱਸਦੇ ਰਹੋ
ਮਿਲ ਕੇ ਚੰਗਾ ਲੱਗਿਆ ਬਾਈ ਬਿਕਰਮਜੀਤ ਸਿੰਘ ਅਤੇ ਨਾਲ ਦੇ ਡਰਾਇਵਰ ਭਰਾਵਾਂ ਨੂੰ
ਰੋਟੀ ਪਾਣੀ ਵਧੀਆ ਬਣਾ ਕੇ ਖਵਾਇਆ ਬਾਈਆਂ ਨੇ
🙏🙏
Very nice&interesting vlog Chardi kala raho🙏🙏
Waheguru ji baldev Singh 22 te Maher phareya hat rakheyo
ਸਤਿ ਸ੍ਰੀ ਆਕਾਲ ਘੁੱਦੇ ਵੀਰ ਦੋਵੇਂ ਵੀਰਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤❤❤
Sat sri akal ji parmatma rang bhag lave kamaee vich barkat pave ji
ਬਾਈ ਜੀ ਪਰਮਾਤਮਾ ਚੜਦੀ ਕਲਾ ਰੱਖਣ ਥੋਡੇ ਦੋਨਾਂ ਦੀb
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਦੇਸੀਂ ਵੱਸਦੇ ਵੀਰਾਂ
ਤੇ
ਜਿਉਂਦੇ ਵਸਦੇ ਰਹੋ ਬਾਈ
ਇੱਕ ਵੱਖਰਾ ਹੀ ਆਨੰਦ ਮਿਲਦਾ ਤੁਹਾਡੀ vlog ਦੇਖ ਕੇ❤
ਸਾਊਦੀ ਅਰਬ ਦੇ ਵੀਜ਼ੇ ਬਾਰੇ ਗੱਲਾਂ ਬਾਤਾਂ,,, ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਈ ਘੁੱਦੇ
ਵਾਹਿਗੁਰੂ ਚੜ੍ਹਦੀ ਕਲਾਂ ਰੱਖੇ ਭਰਾਵਾ ਦੀ
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ
ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ❤
ਸਤਿ ਸ਼੍ਰੀ ਅਕਾਲ ਜੀ 🙏 ਚੜ੍ਹਦੀ ਕਲਾ ਵਿਚ ਰੱਖੇ ਬਾਬਾ ਨਾਨਕ ਸਦਾ ❤
Bahut sohni video ❤❤❤❤ kaint gallan battan ❤❤❤❤
Bahut vadia Veer ji
ਵਾਹਿਗੁਰੂ ਚੜ੍ਹਦੀ ਕਲਾਂ ਰੱਖੇ ਭਰਾਵਾ ਦੀ ❤
ਜਿੱਥੇ ਪੈਰ👣👣👣 ਉੱਥੇ ਖੈਰ ❤❤❤❤ਦਿਲੋ ਪਿਆਰ ਦੋਨਾਂ ਵੀਰਾ ਨੂੰ
ਬਾਈ ji ਮੈਂ ਕਈ ਸਾਲਾਂ ਤੋਂ ਤੁਹਾਡੀਆਂ ਵੀਡੀਓਜ਼ ਦੇਖ ਰਿਹਾ ਹਾਂ। ਬਾਈ ਹੁਣ ਦੁਬਈ ਸੀਰੀਜ਼ ਚ ਪਿਛਲੇ ਇਕ ਮਹੀਨੇ ਤੋਂ ਦੇਖ ਰਿਹਾ। ਹੁਣ ਵੀਡੀਓ ਚ ਸਿਰਫ ਇਕ ਹੀ ਗੱਲ repeat ਚੱਲ ਰਹੀ। ਟਰੱਕ driver ਵੀਰਾਂ ਦਾ ਰਹਿਣ ਸਹਿਣ। ਉਹਨਾਂ ਦੀ ਜ਼ਿੰਦਗੀ ਦੀ struggle ਤੇ ਰਹਿਣ ਸਹਿਣ। ਮੈਂ ਜਾਣਦਾ driver ਵੀਰ ਬਹੁਤ ਮਿਹਨਤ ਕਰਦੇ ਨੇ ਜ਼ਿੰਦਗੀ ਮੁਸ਼ਕਿਲ ਹੈ। ਮੈਂ ਸਿਰਫ ਇਕ ਦਰਸ਼ਕ ਦੇ ਤੋਰ ਤੋਂ ਦਾਸ ਰਿਹਾ। ਹੁਣ ਤਾਂ ਟਾਈਟਲ ਦੇਖ ਤੇ ਪਤਾ ਲੱਗ ਜਾਂਦਾ ਵੀਡੀਓ ਵਿਚ ਹੈ ਕਿ । ਕੁਝ ਨਵਾਂ ਨਹੀਂ ਲੱਗ ਰਿਹਾ। ਜ ਵੀਡੀਓ ਦੇਖੀ ਦੀ ਹੈ ਤਾਂ forward ਕਰ ਕੇ। ਬਾਈ ਜੀ ਮੇਰੇ comment ਨੂੰ negative ਨਾ ਲੈਣਾ। ਬੱਸ ਤੁਹਾਡੇ ਇਕ ਪੁਰਾਣੇ ਦਰਸ਼ਕ ਦੇ ਤੋਰ ਤੇ ਜੋ ਮੈਨੂੰ ਲੱਗਾ ਦੱਸ ਰਿਹਾ। ਬਾਕੀ ਹੋ ਸਕਦਾ ਇਹ ਸਿਰਫ ਮੇਰੇ ਹੀ ਨਜ਼ਰੀਆ ਹੋਵੇ ।ਗ਼ਲਤ ਵੀ ਹੋ ਸਕਦਾ। ਧੰਨਵਾਦ ਜੀ
Sahi gal ha bai👌
ਸਤਿ ਸ੍ਰੀ ਆਕਾਲ ਜੀ ਦੋਵੇਂ ਬਾਈਆਂ ਨੂੰ 🙏🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਮਾਲਕ ਮਿਹਰ ਕਰੇ .
ਸਤਿ ਸ੍ਰੀ ਆਕਾਲ ਜੀ ਵਾਹਿਗੂਰੂ ਚੜਦੀਕਲਾ ਵਿੱਚ ਰੱਖੇ ਜੀ 🙏🙏
ਟਰੱਕ ਡਰਾਇਵਰਾਂ ਦਾ ਮੇਲ ਬਹੁਤ ਵਧੀਆ ਲੱਗਿਆ ਪਰ ਦੇਵ ਵੀਰ ਦੇ ਢਿਲੇ ਹੋਣ ਕਾਰਨ ਮਨ ਨਿਰਾਸ਼ ਹੋ ਗਿਆ ਪਰਮਾਤਮਾ ਤੁਹਾਨੂੰ ਦੋਨਾਂ ਵੀਰਾਂ ਨੂੰ ਤੰਦਰੁਸਤੀ ਬਖਸ਼ਣ 🚲🚲🙏
ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ
🎉🎉❤❤❤🎉🎉
ਬਹੁਤ ਵਧੀਅਾ ਵੀਰ
Bahut vadhia video beta ji punjabi bachian da bahut bahut dhanbad tuhade naal piar karde te bahut hi satkar karde aakeep it up beta ji god bless both of you west wishes From Lakhwinder Kaur gurdaspur
Thanks putter ji
ਸਤਿ ਸ੍ਰੀ ਅਕਾਲ ਜੀ
ਵਧੀਆ ਨਜ਼ਾਰਾ ਹੈ ਸਉਦੀ ਅਰਬ ਦਾ ।
ਸਤਿ ਸ੍ਰੀ ਆਕਾਲ ਜੀ।ਸਾਰੇ ਪੰਜਾਬੀ ਵੀਰਾਂ ਨੂੰ 🙏🙏। ਆਪਣੇ ਪੰਜਾਬੀ ਵੀਰਾਂ ਵਧੀਆ ਸੁਆਗਤ ਕੀਤਾ ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਮਿਹਰ ਰੱਖਣ ਤੁਹਾਡੇ ਤੇ।ਤੱਤੀ ਵਾਅ ਨਾ ਲੱਗੇ ਸਾਡੇ ਵੀਰਾਂ ਨੂੰ।ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ।🙏🙏🙏
🚴🏿♂️🚴🏿♂️🚴🏿♂️🚴🏿♂️👌👌💪💪💞🙏
😊ਅੰਬਰਸਰੀਆ😊
❤ ਵੈਰੀ ਗੁੱਡ ਜੀ ਛੋਟੇ ਵੀਰ ਜੀ ❤ ਗੁੱਡ ਜੋਪ ❤ ਖੁਸ਼ ਰਹੋ ਦੋਵੇਂ ਵੀਰ ❤
ਬਹੁਤ ਖੂਬ, ਵੀਰਿਓ
ਪਹਿਲਾ ਵੀਰ ਡੁਬਈ ਤੋ ਵਾਪਿਸ ਆ ਗਏ ਸੀ ਤੇ ਹੁਣ ਦੁਬਾਰਾ ਗਏ ਉ ਵਧੀਆ ਤੁਹਾਡੇ ਨਾਲ ਅਸੀ ਵੀ ਵੇਖ ਲਵਾਂਗੇ
Beautiful description, beautiful people, beautiful country ❤
ਅਮਰਿਤ ਵੀਰੇ ਦੇਵ ਲੲਈ ਸਾੳਦੀ ਵੀਚ ਸੌਖਾ ਹੋਗਿਆ ਸ਼ਰਾਬ ਦਾ ਠੇਕਾ ਖੁਲ ਗਿਆ ਮੁਬਾਰਕਾਂ।
Bhut vadia jankari god bless both of you take care 🌹🌺
ਸਤਿ ਸ੍ਰੀ ਅਕਾਲ ਦੋਨਾ ਵੀਰਾ ਨੂੰ ਵਾਹਿਗੁਰੂ ਸਿਰ ਤੇ ਮੇਹਰ ਭਰਿਆ ਹੱਥ ਰੱਖੇ
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਛੋਟੇ ਵੀਰੋ
ਸਤਿ ਸ੍ਰੀ ਆਕਾਲ ਜੀ . ਦੋਵਾਂ ਵੀਰਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।❤🎉
God bless both of you beta ji
ਵਾਹਿਗੁਰੂ ਚੜਦੀ ਕਲਾਂ ਰੱਖੇ ਜੀੴ☬☬☬☬
ਸਤਿ ਸ੍ਰੀ ਆਕਾਲ ਬਾਈ ਦੋਵਾਂ ਨੂੰ
Waheguru ji ka khalsa waheguru ji ki fateh #justice for sidhu moosewala
👍 👌 ❤sunam udham singh wala 22g sangrur 🎉
NIC bai ji🎉🎉🎉
Great
Very good sir thanks 👍👍👍👍👍👍👍👍👍👍👍👍🎉🎉🎉🎉🎉🎉🎉🎉🎉🎉
Sat sri akaal bai ji🙏 bohot shandaar vlog 👍 keep traveling 👍
ਸਤਿ ਸ਼੍ਰੀ ਅਕਾਲ ਜੀ
🎉 ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ ❤
❤ ਵਹਿਗੁਰੂ ਜੀ ਮਿਹਰ ਕਰੀਂ ❤
Vikarm veer g nu payar bhari sat sri akal g
Ssa bai ji 🙏
ਰੌਣਕਾਂ ਲੱਗ ਗਈਆਂ ਘੁੱਦੇ ਬਾਈ
ਟਰੱਕਾਂ ਵਾਲੇ ਪੰਜਾਬੀ ਵੀਰ ਭਰਾ ਕੱਠੇ ਹੋਗੇ
ਸਤਿ ਸ੍ਰੀ ਆਕਾਲ ਸਾਰੇ ਬਾਈਆਂ ਨੂੰ
ਉੱਡ ਕੇ ਮਿਲਦੇ ਆ ਬਾਈ ਜਿੱਥੇ ਵੀ ਜਾਂਦੇ ਹੋ ਤੁਸੀਂ ਘੁੱਦੇ ਬਾਈ,, ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਸਤਿਕਾਰ
ਵਹਿਗੁਰੂ ਚੜਦੀ ਕਲਾ ਵਿਚ ਰੱਖਣ
ਚੜਦੀ ਕਲਾ
God bless you
ਟਰੱਕਾਂ ਵਾਲੇ 👍👍
ਜਿਉਦੇ ਰਹੋ ਬਾਈ
ਚੜ੍ਹਦੀ ਕਲਾ ਪੁੱਤਰੋ ਰੱਬ ਰਾਖਾ🎉🎉🎉🎉❤❤❤❤
Nic bnde aa
Sat shiri Akal bai ji Dona veran nu Parmatma chardikala bakhse love you brother ❤
Satsri akal
Montreal canada
Hardyal. Singh kang
Ssa shote veer
❤❤Waheguru ji❤❤
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
ਜ਼ਿੰਦਗੀ ਜ਼ਿੰਦਾਬਾਦ❣️🙏
ਸਤਿ-ਸ਼੍ਰੀ ਅਕਾਲ ਬਾਈ ❤❤ਭ ਵਾ ਗੜ
ਅੱਜ ਦੀ ਸਟੇਅ ਲਈ ਜਗ੍ਹਾ ਤਾਂ ਵਧੀਆ ਮਿਲ ਗਈ
ਟੈਂਟ ਵੀ ਲੱਗ ਗਏ,, ਪਰ ਘੁੱਦੇ ਬਾਈ ਕਿਸੇ ਸ਼ਹਿਰ ਪਹੁੰਚ ਜਾਂਦੇ ਤਾਂ ਹੋਰ ਵੀ ਵਧੀਆ ਗੱਲ ਸੀ,, ਦੇਵ ਬਾਈ ਨੂੰ ਦਵਾਈ ਬੂਟੀ ਚੰਗੀ ਮਿਲ ਜਾਂਦੀ,, ਨਾਲੇ ਕੋਈ ਕਮਰਾ ਲੈਕੇ ਇੱਕ ਦਿਨ ਰੈਸਟ ਕਰ ਲੈਂਦੇ
ਚਲੋ ਜੋ ਮਾਲਕ ਨੂੰ ਮਨਜ਼ੂਰ,, ਜਿੱਥੇ ਦਾਣੇ ਪਾਣੀ ਤੇ ਮੋਹਰ ਲੱਗੀ ਹੋਵੇ
ਰੱਬ ਰਾਖਾ ਬਾਈ ਮੇਰਿਓ
ਮਿਲਦੇ ਹਾਂ ਅਗਲੇ ਬਲੌਗ ਵਿੱਚ ਘੁੱਦੇ ਬਾਈ
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ਬਹੁਤ ਸੋਹਣਾਂ ਸਫ਼ਰ ❤👌👍🙏
Very good Jatta 👍👍
ਸਤਿ ਸ੍ਰੀ ਅਕਾਲ ਘੁੱਦੇ ਬਾਈ ਦੇਵ ਬਾਈ🙏 ਜਿਉਂਦੇ ਵਸਦੇ ਰਹੋ ਰੱਬ ਰਾਖਾ❤
Good bai ji from moga punjab Ajit pal singh thanks very much
ਬਹੁਤ ਵਧੀਆ ਜੀ 🎉