ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
Ssa ji dona veera nu.chardikala ch rakhe parmatma
ਸਤਿ ਸ਼੍ਰੀ ਆਕਾਲ ਦੋਨੋ ਵੀਰਾਂ ਨੂੰ ਮਾਲਕ ਤੰਦਰੁਸਤੀ ਬਖਸ਼ੇ
ਜੋਗੀ ਚਲਦੇ ਭਲੇ ਨਗਰੀ ਵੱਸਦੀ ਭਲੀ ❤
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️ਜ਼ਿੰਦਗੀ ਜ਼ਿੰਦਾਬਾਦ❣️🙏
ਸਤਿ ਸ਼੍ਰੀ ਅਕਾਲ ਜੀ 🙏 ਨੇਪਾਲੀ ਵੀ ਬਹੁਤ ਬਹਾਦੁਰ ਤੇ ਕਾਮੇਂ ਹੂੰਦੇ ਨੇ ਏਹ ਹਥੀਂ ਕਿਰਤ ਕਰਨ ਵਾਲੇ ਲੋਕੀਂ ਨੇ ❤
ਮੇਰੇ ਦੋਹਾਂ ਵੀਰਾਂ ਨੂੰ ਵਾਹਿਗੁਰੂ 🙏🙏 ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖਣ ਜੀ ਵਾਹਿਗੁਰੂ 🙏 ਬਹੁਤ ਬਹੁਤ ਹੀ ਖੂਬਸੂਰਤ ਥਾਵਾਂ ਦੇ ਨਜ਼ਰੀਏ ਲੇ ਰਹੇ ਹਾਂ
ਜਸਪਾਲ ਸਿੰਘ ਈਸ਼ਰਵਾਲ ਜਲੰਧਰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ👍👍👍👍👍👍🙏🙏🙏🙏🙏🙏🎉🎉🎉🎉❤❤❤❤❤👌👌👍👍✌✌✌👍👌🙏🙏🙏👌👌👍✌✌✌
ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਣ ਵੀਰਾਂ ਤੇ🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤❤
ਯੂ ਏ ਈ ਤੋਂ ਬਾਹਰ ਨਿਕਲ ਕੇ ਸਾਊਦੀ ਅਰਬ ਵਿੱਚ ਦਾਖਲ ਹੋ ਗਏ ਅੱਜ ਚੋਬਰ,, ਮੁਬਾਰਕਾਂ ਬਾਈਆਂ ਨੂੰਬਾਬਾ ਰਾਜ਼ੀ ਖੁਸ਼ੀ ਰੱਖੇ ਪਾਸਪੋਰਟ ਤੇ ਮੋਹਰਾਂ ਲੱਗ ਗਈਆਂ
ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਰੱਖੇ ਪੁੱਤਰ ❤️👏🙌
ਵਾਹਿਗੁਰੂ ਜੀ ਹੋਰ ਬੁਲੰਦ ਹੌਸਲੇ ਬਖਸ਼ਣ ਜੀ।
ਬਹੁਤ ਸੁਚੱਜੇ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ, ਮੱਠੇ ਮੱਠੇ ਦੱਬੀ ਚਲੋ ਬਲਿਓ,
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਘੂਦੇ ਬਾਈ ਅਜ ਪਹਿਲਾ ਬਾਈ ਭਵਾਨੀਗੜ੍ਹ ਦਾ ਮਿਲਿਆ ਨਹੀ ਤਾ ਸਾਰੇ ਹੀ ਭਰਾ ਮਾਝੇ ਦੇ ਮਿਲੇ ਨੇ ਬਹੁਤ ਵਧੀਆ ਬਾਈ
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਵਾਹਿਗੁਰੂ ਜੀ ਦੀ ਕਿਰਪਾ ਰਿਹੇ ਦੋਨੇ ਭਰਾਵਾਂ ਤੇ🙏🙏🙏🙏🙏🙏❤❤❤❤❤❤❤❤❤❤
Verygoodimharjitsungh
ਧੰਨਵਾਦ ਦੋਨਾ ਬਾਈਆ ਦਾ ਸਾਉਦੀ ਦਾ ਸਫਰ ਦਿਖਾਉਣ ਲਈ ਮੇਰਾ ਵੀ ਸਫਰ ਸੀ ਸਾਉਦੀ ਵਿੱਚ 2010 ਤੋਂ 2018 ਤੱਕ ਬੁਹਤ ਯਾਦਾ ਨੇ ਸਾਉਦੀ ਦੀਆਂ😊ਨਾਲ ਰਹਿੰਦੇ ਯਾਰਾ ਦੀ ਵੀ ਯਾਦ ਦਵਾ ਦਿੱਤੀ ਫਿਰ ਤੋਂ ਧੰਨਵਾਦ ਬਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ
ਸਲਾਮ ਹੈ ਤੁਹਾਡੇ ਜਜ਼ਬੇ ਨੂੰ ਮਾਲਕ ਮਿਹਰ ਕਰੇ..🙏
ਵਾਹਿਗੁਰੂ ਜੀ ਕਾ ਖਾਲਸਾ ||ਵਾਹਿਗੁਰੂ ਜੀ ਕੀ ਫਤਹਿ ||
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰU AE ਦਾ ਸਫ਼ਰ ਸਰ ਕਰਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਉਦੀਆਰਬ ਦੇ ਸਫ਼ਰ ਸ਼ੁਰੂ ਕਰਨ ਲਈ ਸ਼ੁਭਕਾਮਨਾਵਾਂ । ਚੜ੍ਹਦੀ ਕਲਾ ਵਿੱਚ ਰਹੋ ਰੱਬ ਰਾਖਾ।
ਬਹੁਤ ਸ਼ਾਨਦਾਰ ਸਫਰ ਘਰ ਬੈਠੀਆ ਨੂੰ ਕਰਵਾਉਣ ਲਈ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖਣ ਜਿੰਦਗੀ ਜਿੰਦਾਵਾਦ
ਸਤਿ ਸ਼੍ਰੀ ਅਕਾਲ ਵੀਰਾ ਜੀ ❤️🌹🌹🌹🌹🌹🌹🌹🌹🌹🌹❤️❤️🎉🎉🎉🎉🎉🎉🎉🎉🎉🎉❤️❤️🙏🙏
ਬਹੁਤ ਮਜ਼ਾ ਆਉਂਦਾ ਘੁੱਦੇ ਵੀਰ ਤੇ ਦੇਵ ਵੀਰ ਏਦਾਂ ਲਗਦਾ ਜਿਦਾਂ ਨਾਲ਼ ਹੀ ਘੁੰਮਦੇ ਹੋਈਏ. ❤️🙏
ਆਪਾਂ ਵੀ ਚੈਨਲ ਬਣਾਇਆ ਵੀਰੇ ਕਰੋ ਸਪੋਟ ਸਾਰੇ ਵੀਰਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਧੰਨਵਾਦ ਜੀ
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
ਬਹੁਤ ਵਧੀਆ ਜਾਣਕਾਰੀਆ ਦੇਣ ਵਾਸਤੇ ਦੋਵੇਂ ਵੀਰਾਂ ਅਤੇ ਰਾਹ ਵਿੱਚ ਮਿਲਣ ਵਾਲੇ ਵੀਰਾਂ ਦਾ ਦਿਲੋਂ ਸਤਿਕਾਰ
GhUdDa paji Sat Sri akaal to you and deV bro good morning from London check
ਬਹੁਤ ਵਧੀਆ ਨਜ਼ਾਰੇ ਵਿਖਾ ਰਹੇ, ਜਿਉਂਦੇ ਰਹੋ ਸੁਰਖਿਅਤ ਰਹੋ .God bless you.
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਹੰਦਾ ਸਰਹੱਦ ਤੋਂ ਪਾਰ DD PUNJABI and Ghudda - Dev Bai 🎉🎉🎉🎉🎉🎉🎉❤❤❤❤❤❤❤
ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
ਦੋਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ
ਸਤਿ ਸ੍ਰੀ ਆਕਾਲ ਜੀ ਦੋਵੇਂ ਬਾਈਆਂ ਨੂੰ 🙏🙏 ਬਹੁਤ ਖੂਬਸੂਰਤ ਪ੍ਰਬੰਧ ਇਨ੍ਹਾਂ ਦੇਸ਼ਾਂ ਵਿਚ ❤❤
Excellent Blog enjoyed fully. Keep on going. Good luck.
ਪੈਟ੍ਰੋਲ ਪੰਪ ਕਾਹਦਾ ਬਾਈ ਹੋਟਲ ਹੀ ਹੈ ਇੱਕ ਤਰਾਂ ਦਾ
ਵੀਰ ਜੀ ਤੁਹਾਡਾ ਸਾਈਕਲ ਕਿਹੜਾ ਹੈ ਤੇ ਕਿੰਨੇ ਦਾ ਹੈ ਇਸ ਬਾਰੇ ਵੀ ਦੱਸੋ ਤੇ ਨਾਲ ਹੀ ਦੇਵ ਦੀ ਲੋਰ ਤਾਂ ਤੁਸੀਂ ਪਾੜ ਹੀ ਦੋ
ਵਿਦੇਸ਼ਾਂ ਵਿੱਚ ਵਸਦੇ ਵੀਰਾਂ ਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ❤❤🙏🙏
Waheguru ji ka khalsa waheguru ji ki fateh #justice for sidhu moosewala
ਬਹੁਤ ਵਧੀਅਾ ਵੀਰ
Good bai ji from moga punjab Ajit pal singh thanks very much
ਅਵਾਰਾ ਰੂਹ ਇੱਦਾ ਹੀ ਅਵਾਰਾ ਰੱਹੇ ਤੇ ਸਾਨੂੰ ਸੋਹਣੀਆਂ ਥਾਵਾ ਵਿਖਾਉਂਦੀ ਰਹੇ ਵਾਹਿਗੁਰੂ ਤੰਦਰੁਸਤੀ ਬਖਸ਼ੇ 🙏🙏🙏
ਦੇਵ ਬਾਈ ਨੇ ਨਾਮ ਈ ਚੈਨਲ ਦਾ ਦੁਖੀ ਆਤਮਾ ਰੱਖ ਛੱਡਿਆ ਘੈਂਟ ਆ ਕੰਮ ਪੂਰਾ ਬਾਈ ❤
ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾ ਨੂੰ ਬਾਈ ਜੀ ਦੁਬਾਰਾ ਯਾਦਾ ਤਾਜਾ ਕਰਵਾ ਦਿੱਤੀਆ ਸਿਲਾ ਤੇ ਬਥਾ ਬੋਡਰ ਦੀਆ 8 ਸਾਲ ਇਹਨਾਂ ਦੇਸ਼ਾ ਵਿੱਚ ਰਿਹਾ ਮੈਂ ਦੁੱਬਈ ਤੋ ਸਾਉਦੀ ਅਰਬ ਤੋ ਕਤਰ ਕਦੇ ਬਹਿਰੀਨ ਕਦੇ ਕੂਵੈਤ ਹੁਣ ਤੇ ਸਿੱਲਾ ਬੋਡਰ ਲਾਈਨ ਨਹੀਂ ਮੇਰੇ ਵਾਰੀ ਤੇ 20-20 ਕਿਲੋਮੀਟਰ ਲਾਈਨ ਲੱਗਦੀਹੁੰਦੀ ਸੀ ਬਹੁਤ ਧੰਨਵਾਦ ਵੀਰਾ ਦਾ ਅਮਰੀਕ ਭੁੱਲਰ ਅਮਰੀਕਾ ਤੋ
ਸਤਿ ਸ੍ਰੀ ਅਕਾਲ ਪੁੱਤਰੋ ਮੈਂ ਵੀ ਚਾਹ ਪੀ ਰਿਹਾ❤❤❤🎉
Satshriakal bai dono veer nu hope to go for ride with you one day,waheguru chardikala vich rakhe ,happy journeyRegards Johny musafir
Sat Shri Akal veer ji 🙏
Ajo bai g. Most welcome. Tci kiniaa jagah te jaoge ethe? Dseo 22 g. Sat sri akal g.
ਯੂ ਏ ਈ ਨੂੰ ਜਾਂਦੀ ਵਾਰ ਦੀ ਗੁੱਡ ਬਾਏਬਹੁਤ ਬਹੁਤ ਧੰਨਵਾਦ ਯੂ ਏ ਈ ਦਾ,, ਬਹੁਤ ਪਿਆਰ ਸਤਿਕਾਰ ਮਿਲਿਆ ਇੱਥੇ ਸੱਜਣਾਂ ਮਿੱਤਰਾਂ ਤੋਂਸ਼ੁਕਰਾਨ
ਜਰੂਰ ਜੀ।
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਸਿੰਘ। ਬਹੁਤ ਵਧੀਆ ਇਲਾਕਾ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣ ਜੀ।❤❤❤❤❤
ਚੜਦੀ ਕਲਾ
Bhaiji, Dev nu advise karo ki Google vich dekh lao Vagrant da meaning. Jo meaning dev bol raha ha google kush oar dikhata ha.
ਸਾਫ਼ ਸੜਕਾਂ ਤੇ ਵੀ ਸਾਈਕਲ ਪੈਂਚਰ ਹੋ ਜਾਂਣਾਕੁਦਰਤ ਦੀ ਖੇਡ ਕਿਹਨੂੰ ਕਿਨਾਂ ਸਮਾਂ ਕਿਥੇ ਅਟਕਉਣਆਂਉਹੀ ਜਾਣਦਾ
ਨਿਰਾ ਪਿਆਰ ਬਾਈ ਘੁੱਦੇ ❤❤❤❤❤
Amrit 22 don't call pump, this is truck stop bro
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ ❤ ਮਲੇਸ਼ੀਆ
ਦੋਨੇ ਵੀਰਾਂ ਨੂੰ ਸਤਿ ਸ੍ਰੀ ਅਕਾਲਵਾਹਿਗੁਰੂ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਣ ਤੇ ਤੁਸੀਂ ਏਦਾ ਹੀ ਸਾਨੂੰ ਘਰ ਬੈਠਿਆਂ ਘਮਾਉਦੇ ਰਹੋ।🙏🙏🙏
ਸਤਿ ਸ੍ਰੀ ਆਕਾਲ ਬਾਈ ਘੁੱਦੇ ਤੇ ਬਲਦੇਵ ਬਾਈ ਨੂੰ ❤❤❤❤❤❤ ਮਲੇਸ਼ੀਆ ਤੋ
ਚੜ੍ਹਦੀਕਲਾ ਅੰਮ੍ਰਿਤਪਾਲ ਸਿੰਘ, ਭਾਊ ਜੀ ਇੱਕ ਗੱਲ ਹੈਗੀ ਵਾ, ਅਰਬ ਦੇ ਟਰੱਕ ਸਟੌਪਾਂ ਜਾਂ ਪਟਰੋਲ ਪੰਪਾਂ ਦੀ, ਕਿ ਖਾਣ ਪੀਣ, ਨਹਾਉਣ ਦਾ ਪੂਰਾ ਪ੍ਰਬੰਧ ਦਾ, ਇੱਕ ਨੰਬਰ ਮਹੌਲ ਹੁੰਦਾ , ਹੁਣ ਜਿੱਦਾਂ ਹਾਡੇ ਮਾਝੇ ਚ ਵੀ, ਹਾਈਵੇਅ ਜਿਹੇ ਬਣਾਈ ਜਾਂਦੇ ਆ ਕੇਂਦਰ ਸਰਕਾਰ ਆਲੇ, ਪਤਾ ਨੀ ਇਹ ਟਰੱਕ ਸਟੌਪਾਂ ਅਰਗੀਆਂ ਸਹੂਲਤਾਂ, ਟਰੱਕ ਡਰਾਈਵਰ ਵੀਰਾਂ ਲਈ, ਤੇ ਖਲੋਣ ਆਲਿਆਂ ਲਈ ਬਣਾਉਂਦੇ ਜਾਂ ਨਹੀਂ 🤗👍🏻 ਬਾਕੀ ਵਾਹਿਗੁਰੂ ਤੰਦਰੁਸਤੀ ਬਖਸ਼ਣ, ਘੁੰਮਦੇ ਰਹੋ ਤੇ ਘੁਮਾਉਂਦੇ ਰਹੋ, ਲਵ ਫਰੋਮ ਮਾਝਾ ( ਕਰਮ ਭੂਮੀ :- ਇਟਲੀ 🇮🇹 ਤੋਂ )
ਅੱਗੇ ਜਾਕੇ ਟਰੱਕ ਡਰਾਇਵਰ ਵੀਰਾਂ ਤੋਂ ਰੋਟੀ ਪਾਣੀ ਖਾਧਾ,, ਧੰਨਵਾਦ ਬਾਈਆਂ ਦਾ,, ਜਿਉਂਦੇ ਵੱਸਦੇ ਰਹੋ ਪੰਜਾਬੀ ਭਰਾਵੋ
ਸਤਿ ਸ਼੍ਰੀ ਅਕਾਲ ਅਮ੍ਰਿਤ 22ਅਤੇ ਦੇਵ 22 ਜੀ❤🙏ਸੋਹਨੀਆ ਥਾਵਾਂ ਦਿਖੋਣ ਲਈ ਧ੍ਨਵਾਦ ❤
Best wishes for New country Saudi 🇸🇦 arab...❤❤❤❤
🎉🎉🎉❤❤🎉🎉🎉
ਸਤਿ ਸ੍ਰੀ ਅਕਾਲਸਉਦੀ ਅਰਬ ਦੀ ਯਾਤਰਾ ਸ਼ਫਲ ਹੋਵੇ ।
ਸਤਿ ਸ੍ਰੀ ਅਕਾਲ ਜੀ, ਤੁਹਾਡਾ ਅਤੇ ਤੁਹਾਡੀ ਮਦਦ ਕਰਨ ਵਾਲਿਆਂ ਦਾ ਬੋਹਤ ਬੋਹਤ ਧੰਨਵਾਦ
ਸਾਤਿ ਸ੍ਰੀ ਆਕਾਲ ਵੀਰ ਜੀ
ਨਵੇਂ ਮੁਲਕ ਚ ਅਪੜਨ ਦੀ ਵਧਾਈ ਵੀਰੇ❤
ਵਲੋਗ ਦੇਖ ਰਹੇ ਸਾਰੇ ਚੜ੍ਹਦੇ ਤੇ ਲਹਿੰਦੇ ਪੰਜਾਬੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
22 UP aala kidar reh gaya
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਸਿੰਘ। ਬਹੁਤ ਵਧੀਆ ਇਲਾਕਾ ਦਿਖਾਉਣ ਲਈ
Very nice video beta ji keep it up god bless both of you west wishes for new country 🙏🙏🙏🙏🙏🙏🙏🙏🙏🙏🙏🙏🙏 Lakhwinder Kaur From gurdaspur
Very good Jatta 👍👍
🙏 dil se dua hai , Baba Guru Nanak ji ki kripa aap par hamesha bni rhe ,apke jeewan me bahut khushiyan ho 🙏🙌🙌😇
ਸਤਿ ਸ੍ਰੀ ਅਕਾਲ ਘੁੱਦੇ ਬਾਈ ਦੇਵ ਬਾਈ🙏 ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਖੁਸ਼ ਰਹੋ ਰੱਬ ਰਾਖਾ❤
ਸਤਿ ਸ੍ਰੀ ਅਕਾਲ ਦੋਨਾ ਵੀਰਾ ਨੁੰ 🙏🙏kinda🇨🇦
ਸਤਿ ਸ੍ਰੀ ਅਕਾਲ ਬਾਈ ਜੀ ਦੋਵਾਂ ਵੀਰਾਂ ਨੂੰ
ਸਫ਼ਰ ਬਹੁਤ ਵਧੀਆ👍💯👍💯👍💯
ਸਤਿ ਸ਼੍ਰੀ ਅਕਾਲ ਵੀਰੋ🙏🏻🙏🏻🙏🏻
ਬੁਹਤ ਹੀ ਵਧੀਆ ਬਲੋਗ ਜਿਓਦੇ ਵਸਦੇ ਰਹੋ
ਰੱਬ ਚੜ੍ਹਦੀ ਕਲਾ ਵਿੱਚ ਰੱਖੇ 🙏
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
London time ⌚ right now 3:29 in. The Morning
ਸਤਿ ਸ਼੍ਰੀ ਅਕਾਲ ਦੋਵੇਂ ਭਰਾਵਾਂ ਦੀ ਯਾਤਰਾ ਸੁਰੱਖਿਅਤ ਹੋਵੇ 🙏 👍
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ਬਹੁਤ ਬਹੁਤ ਪਿਆਰ ❤👌👍👍🙏
ਚੜਦੀ ਕਲਾ ਵੀਰਿਓ❤❤❤❤
9:46 te jo boliya nuculer power plant ohnde ch hi a apna kammm
ਵਾਹਿਗੁਰੂ ਚੜ੍ਹਦੀ ਕਲਾ ਰੱਖਣ ਬੇਟਾ
O yr ae de vade pakhe duniya pare to pare aa yr.Dhanbad veer aa kuj vakhon lai❤
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ
Dev 22 bahut ghaint lgda ❤❤Dono jneya nu bahut bahut chardi kla di mannat.🌙🌙🌻🌻
waheguru chardicala ch rakhn dova veera nu God bless you bai happy journey Saudi
ਹਵਾ ਨਾਲ ਘੁੰਮਣ ਵਾਲੀਆਂ ਪੌਣ ਚੱਕੀਆਂਲੱਗੀਆਂ ਵੇਖੀਆਂ
Love From Tarntaran Sahib (Khemkaran Border) GBU ❤️
windmills da nuksan bahut hunda, eh hwaa di disha bdl dine ny jinna nal badala di disha bdln nal meeh te bahut asr peanda
❤to umesh kumar for helping cyclists
Nave desh vich welcome ji mast raho kush raho veero
ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ।❤❤
ਨੇਪਾਲ ਵਾਲੇ ਬਾਈ ਨੇ ਪਾਵਰ ਬੈਂਕ ਵੀ ਚਾਰਜ ਕਰ ਕੇ ਦਿੱਤੇ,, ਚੰਗੇ ਆ ਬੰਦੇ
Ssa ji dona veera nu.chardikala ch rakhe parmatma
ਸਤਿ ਸ਼੍ਰੀ ਆਕਾਲ ਦੋਨੋ ਵੀਰਾਂ ਨੂੰ ਮਾਲਕ ਤੰਦਰੁਸਤੀ ਬਖਸ਼ੇ
ਜੋਗੀ ਚਲਦੇ ਭਲੇ ਨਗਰੀ ਵੱਸਦੀ ਭਲੀ ❤
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
ਜ਼ਿੰਦਗੀ ਜ਼ਿੰਦਾਬਾਦ❣️🙏
ਸਤਿ ਸ਼੍ਰੀ ਅਕਾਲ ਜੀ 🙏 ਨੇਪਾਲੀ ਵੀ ਬਹੁਤ ਬਹਾਦੁਰ ਤੇ ਕਾਮੇਂ ਹੂੰਦੇ ਨੇ ਏਹ ਹਥੀਂ ਕਿਰਤ ਕਰਨ ਵਾਲੇ ਲੋਕੀਂ ਨੇ ❤
ਮੇਰੇ ਦੋਹਾਂ ਵੀਰਾਂ ਨੂੰ ਵਾਹਿਗੁਰੂ 🙏🙏 ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖਣ ਜੀ ਵਾਹਿਗੁਰੂ 🙏 ਬਹੁਤ ਬਹੁਤ ਹੀ ਖੂਬਸੂਰਤ ਥਾਵਾਂ ਦੇ ਨਜ਼ਰੀਏ ਲੇ ਰਹੇ ਹਾਂ
ਜਸਪਾਲ ਸਿੰਘ ਈਸ਼ਰਵਾਲ ਜਲੰਧਰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ👍👍👍👍👍👍🙏🙏🙏🙏🙏🙏🎉🎉🎉🎉❤❤❤❤❤👌👌👍👍✌✌✌👍👌🙏🙏🙏👌👌👍✌✌✌
ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਣ ਵੀਰਾਂ ਤੇ🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤❤
ਯੂ ਏ ਈ ਤੋਂ ਬਾਹਰ ਨਿਕਲ ਕੇ ਸਾਊਦੀ ਅਰਬ ਵਿੱਚ ਦਾਖਲ ਹੋ ਗਏ ਅੱਜ ਚੋਬਰ,, ਮੁਬਾਰਕਾਂ ਬਾਈਆਂ ਨੂੰ
ਬਾਬਾ ਰਾਜ਼ੀ ਖੁਸ਼ੀ ਰੱਖੇ
ਪਾਸਪੋਰਟ ਤੇ ਮੋਹਰਾਂ ਲੱਗ ਗਈਆਂ
ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਰੱਖੇ ਪੁੱਤਰ ❤️👏🙌
ਵਾਹਿਗੁਰੂ ਜੀ ਹੋਰ ਬੁਲੰਦ ਹੌਸਲੇ ਬਖਸ਼ਣ ਜੀ।
ਬਹੁਤ ਸੁਚੱਜੇ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ, ਮੱਠੇ ਮੱਠੇ ਦੱਬੀ ਚਲੋ ਬਲਿਓ,
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਘੂਦੇ ਬਾਈ ਅਜ ਪਹਿਲਾ ਬਾਈ ਭਵਾਨੀਗੜ੍ਹ ਦਾ ਮਿਲਿਆ ਨਹੀ ਤਾ ਸਾਰੇ ਹੀ ਭਰਾ ਮਾਝੇ ਦੇ ਮਿਲੇ ਨੇ ਬਹੁਤ ਵਧੀਆ ਬਾਈ
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਵਾਹਿਗੁਰੂ ਜੀ ਦੀ ਕਿਰਪਾ ਰਿਹੇ ਦੋਨੇ ਭਰਾਵਾਂ ਤੇ🙏🙏🙏🙏🙏🙏❤❤❤❤❤❤❤❤❤❤
Verygoodimharjitsungh
ਧੰਨਵਾਦ ਦੋਨਾ ਬਾਈਆ ਦਾ ਸਾਉਦੀ ਦਾ ਸਫਰ ਦਿਖਾਉਣ ਲਈ ਮੇਰਾ ਵੀ ਸਫਰ ਸੀ ਸਾਉਦੀ ਵਿੱਚ 2010 ਤੋਂ 2018 ਤੱਕ ਬੁਹਤ ਯਾਦਾ ਨੇ ਸਾਉਦੀ ਦੀਆਂ😊ਨਾਲ ਰਹਿੰਦੇ ਯਾਰਾ ਦੀ ਵੀ ਯਾਦ ਦਵਾ ਦਿੱਤੀ ਫਿਰ ਤੋਂ ਧੰਨਵਾਦ ਬਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ
ਸਲਾਮ ਹੈ ਤੁਹਾਡੇ ਜਜ਼ਬੇ ਨੂੰ ਮਾਲਕ ਮਿਹਰ ਕਰੇ..🙏
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ
U AE ਦਾ ਸਫ਼ਰ ਸਰ ਕਰਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਉਦੀਆਰਬ ਦੇ ਸਫ਼ਰ ਸ਼ੁਰੂ ਕਰਨ ਲਈ ਸ਼ੁਭਕਾਮਨਾਵਾਂ । ਚੜ੍ਹਦੀ ਕਲਾ ਵਿੱਚ ਰਹੋ ਰੱਬ ਰਾਖਾ।
ਬਹੁਤ ਸ਼ਾਨਦਾਰ ਸਫਰ ਘਰ ਬੈਠੀਆ ਨੂੰ ਕਰਵਾਉਣ ਲਈ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖਣ ਜਿੰਦਗੀ ਜਿੰਦਾਵਾਦ
ਸਤਿ ਸ਼੍ਰੀ ਅਕਾਲ ਵੀਰਾ ਜੀ ❤️🌹🌹🌹🌹🌹🌹🌹🌹🌹🌹❤️❤️🎉🎉🎉🎉🎉🎉🎉🎉🎉🎉❤️❤️🙏🙏
ਬਹੁਤ ਮਜ਼ਾ ਆਉਂਦਾ ਘੁੱਦੇ ਵੀਰ ਤੇ ਦੇਵ ਵੀਰ ਏਦਾਂ ਲਗਦਾ ਜਿਦਾਂ ਨਾਲ਼ ਹੀ ਘੁੰਮਦੇ ਹੋਈਏ. ❤️🙏
ਆਪਾਂ ਵੀ ਚੈਨਲ ਬਣਾਇਆ ਵੀਰੇ ਕਰੋ ਸਪੋਟ ਸਾਰੇ ਵੀਰਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਧੰਨਵਾਦ ਜੀ
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
ਬਹੁਤ ਵਧੀਆ ਜਾਣਕਾਰੀਆ ਦੇਣ ਵਾਸਤੇ ਦੋਵੇਂ ਵੀਰਾਂ ਅਤੇ ਰਾਹ ਵਿੱਚ ਮਿਲਣ ਵਾਲੇ ਵੀਰਾਂ ਦਾ ਦਿਲੋਂ ਸਤਿਕਾਰ
GhUdDa paji Sat Sri akaal to you and deV bro good morning from London check
ਬਹੁਤ ਵਧੀਆ ਨਜ਼ਾਰੇ ਵਿਖਾ ਰਹੇ, ਜਿਉਂਦੇ ਰਹੋ ਸੁਰਖਿਅਤ ਰਹੋ .God bless you.
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਹੰਦਾ ਸਰਹੱਦ ਤੋਂ ਪਾਰ DD PUNJABI
and Ghudda - Dev Bai 🎉🎉🎉🎉🎉🎉🎉❤❤❤❤❤❤❤
ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
ਦੋਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ
ਸਤਿ ਸ੍ਰੀ ਆਕਾਲ ਜੀ ਦੋਵੇਂ ਬਾਈਆਂ ਨੂੰ 🙏🙏 ਬਹੁਤ ਖੂਬਸੂਰਤ ਪ੍ਰਬੰਧ ਇਨ੍ਹਾਂ ਦੇਸ਼ਾਂ ਵਿਚ ❤❤
Excellent Blog enjoyed fully. Keep on going. Good luck.
ਪੈਟ੍ਰੋਲ ਪੰਪ ਕਾਹਦਾ ਬਾਈ ਹੋਟਲ ਹੀ ਹੈ ਇੱਕ ਤਰਾਂ ਦਾ
ਵੀਰ ਜੀ ਤੁਹਾਡਾ ਸਾਈਕਲ ਕਿਹੜਾ ਹੈ ਤੇ ਕਿੰਨੇ ਦਾ ਹੈ ਇਸ ਬਾਰੇ ਵੀ ਦੱਸੋ ਤੇ ਨਾਲ ਹੀ ਦੇਵ ਦੀ ਲੋਰ ਤਾਂ ਤੁਸੀਂ ਪਾੜ ਹੀ ਦੋ
ਵਿਦੇਸ਼ਾਂ ਵਿੱਚ ਵਸਦੇ ਵੀਰਾਂ ਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ❤❤🙏🙏
Waheguru ji ka khalsa waheguru ji ki fateh #justice for sidhu moosewala
ਬਹੁਤ ਵਧੀਅਾ ਵੀਰ
Good bai ji from moga punjab Ajit pal singh thanks very much
ਅਵਾਰਾ ਰੂਹ ਇੱਦਾ ਹੀ ਅਵਾਰਾ ਰੱਹੇ ਤੇ ਸਾਨੂੰ ਸੋਹਣੀਆਂ ਥਾਵਾ ਵਿਖਾਉਂਦੀ ਰਹੇ ਵਾਹਿਗੁਰੂ ਤੰਦਰੁਸਤੀ ਬਖਸ਼ੇ 🙏🙏🙏
ਦੇਵ ਬਾਈ ਨੇ ਨਾਮ ਈ ਚੈਨਲ ਦਾ ਦੁਖੀ ਆਤਮਾ ਰੱਖ ਛੱਡਿਆ ਘੈਂਟ ਆ ਕੰਮ ਪੂਰਾ ਬਾਈ ❤
ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾ ਨੂੰ ਬਾਈ ਜੀ ਦੁਬਾਰਾ ਯਾਦਾ ਤਾਜਾ ਕਰਵਾ ਦਿੱਤੀਆ ਸਿਲਾ ਤੇ ਬਥਾ ਬੋਡਰ ਦੀਆ 8 ਸਾਲ ਇਹਨਾਂ ਦੇਸ਼ਾ ਵਿੱਚ ਰਿਹਾ ਮੈਂ ਦੁੱਬਈ ਤੋ ਸਾਉਦੀ ਅਰਬ ਤੋ ਕਤਰ ਕਦੇ ਬਹਿਰੀਨ ਕਦੇ ਕੂਵੈਤ ਹੁਣ ਤੇ ਸਿੱਲਾ ਬੋਡਰ ਲਾਈਨ ਨਹੀਂ ਮੇਰੇ ਵਾਰੀ ਤੇ 20-20 ਕਿਲੋਮੀਟਰ ਲਾਈਨ ਲੱਗਦੀਹੁੰਦੀ ਸੀ ਬਹੁਤ ਧੰਨਵਾਦ ਵੀਰਾ ਦਾ ਅਮਰੀਕ ਭੁੱਲਰ ਅਮਰੀਕਾ ਤੋ
ਸਤਿ ਸ੍ਰੀ ਅਕਾਲ ਪੁੱਤਰੋ ਮੈਂ ਵੀ ਚਾਹ ਪੀ ਰਿਹਾ❤❤❤🎉
Satshriakal bai dono veer nu hope to go for ride with you one day,waheguru chardikala vich rakhe ,happy journey
Regards
Johny musafir
Sat Shri Akal veer ji 🙏
Ajo bai g. Most welcome. Tci kiniaa jagah te jaoge ethe? Dseo 22 g. Sat sri akal g.
ਯੂ ਏ ਈ ਨੂੰ ਜਾਂਦੀ ਵਾਰ ਦੀ ਗੁੱਡ ਬਾਏ
ਬਹੁਤ ਬਹੁਤ ਧੰਨਵਾਦ ਯੂ ਏ ਈ ਦਾ,, ਬਹੁਤ ਪਿਆਰ ਸਤਿਕਾਰ ਮਿਲਿਆ ਇੱਥੇ ਸੱਜਣਾਂ ਮਿੱਤਰਾਂ ਤੋਂ
ਸ਼ੁਕਰਾਨ
ਜਰੂਰ ਜੀ।
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਸਿੰਘ। ਬਹੁਤ ਵਧੀਆ ਇਲਾਕਾ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣ ਜੀ।❤❤❤❤❤
ਚੜਦੀ ਕਲਾ
Bhaiji, Dev nu advise karo ki Google vich dekh lao Vagrant da meaning. Jo meaning dev bol raha ha google kush oar dikhata ha.
ਸਾਫ਼ ਸੜਕਾਂ ਤੇ ਵੀ ਸਾਈਕਲ ਪੈਂਚਰ ਹੋ ਜਾਂਣਾ
ਕੁਦਰਤ ਦੀ ਖੇਡ
ਕਿਹਨੂੰ ਕਿਨਾਂ ਸਮਾਂ ਕਿਥੇ ਅਟਕਉਣਆਂ
ਉਹੀ ਜਾਣਦਾ
ਨਿਰਾ ਪਿਆਰ ਬਾਈ ਘੁੱਦੇ ❤❤❤❤❤
Amrit 22 don't call pump, this is truck stop bro
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ ❤ ਮਲੇਸ਼ੀਆ
ਦੋਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ
ਵਾਹਿਗੁਰੂ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਣ ਤੇ ਤੁਸੀਂ ਏਦਾ ਹੀ ਸਾਨੂੰ ਘਰ ਬੈਠਿਆਂ ਘਮਾਉਦੇ ਰਹੋ।
🙏🙏🙏
ਸਤਿ ਸ੍ਰੀ ਆਕਾਲ ਬਾਈ ਘੁੱਦੇ ਤੇ ਬਲਦੇਵ ਬਾਈ ਨੂੰ ❤❤❤❤❤❤ ਮਲੇਸ਼ੀਆ ਤੋ
ਚੜ੍ਹਦੀਕਲਾ ਅੰਮ੍ਰਿਤਪਾਲ ਸਿੰਘ, ਭਾਊ ਜੀ ਇੱਕ ਗੱਲ ਹੈਗੀ ਵਾ, ਅਰਬ ਦੇ ਟਰੱਕ ਸਟੌਪਾਂ ਜਾਂ ਪਟਰੋਲ ਪੰਪਾਂ ਦੀ, ਕਿ ਖਾਣ ਪੀਣ, ਨਹਾਉਣ ਦਾ ਪੂਰਾ ਪ੍ਰਬੰਧ ਦਾ, ਇੱਕ ਨੰਬਰ ਮਹੌਲ ਹੁੰਦਾ , ਹੁਣ ਜਿੱਦਾਂ ਹਾਡੇ ਮਾਝੇ ਚ ਵੀ, ਹਾਈਵੇਅ ਜਿਹੇ ਬਣਾਈ ਜਾਂਦੇ ਆ ਕੇਂਦਰ ਸਰਕਾਰ ਆਲੇ, ਪਤਾ ਨੀ ਇਹ ਟਰੱਕ ਸਟੌਪਾਂ ਅਰਗੀਆਂ ਸਹੂਲਤਾਂ, ਟਰੱਕ ਡਰਾਈਵਰ ਵੀਰਾਂ ਲਈ, ਤੇ ਖਲੋਣ ਆਲਿਆਂ ਲਈ ਬਣਾਉਂਦੇ ਜਾਂ ਨਹੀਂ 🤗👍🏻
ਬਾਕੀ ਵਾਹਿਗੁਰੂ ਤੰਦਰੁਸਤੀ ਬਖਸ਼ਣ, ਘੁੰਮਦੇ ਰਹੋ ਤੇ ਘੁਮਾਉਂਦੇ ਰਹੋ, ਲਵ ਫਰੋਮ ਮਾਝਾ ( ਕਰਮ ਭੂਮੀ :- ਇਟਲੀ 🇮🇹 ਤੋਂ )
ਅੱਗੇ ਜਾਕੇ ਟਰੱਕ ਡਰਾਇਵਰ ਵੀਰਾਂ ਤੋਂ ਰੋਟੀ ਪਾਣੀ ਖਾਧਾ,, ਧੰਨਵਾਦ ਬਾਈਆਂ ਦਾ,, ਜਿਉਂਦੇ ਵੱਸਦੇ ਰਹੋ ਪੰਜਾਬੀ ਭਰਾਵੋ
ਸਤਿ ਸ਼੍ਰੀ ਅਕਾਲ ਅਮ੍ਰਿਤ 22ਅਤੇ ਦੇਵ 22 ਜੀ❤🙏ਸੋਹਨੀਆ ਥਾਵਾਂ ਦਿਖੋਣ ਲਈ ਧ੍ਨਵਾਦ ❤
Best wishes for New country Saudi 🇸🇦 arab...❤❤❤❤
🎉🎉🎉❤❤🎉🎉🎉
ਸਤਿ ਸ੍ਰੀ ਅਕਾਲ
ਸਉਦੀ ਅਰਬ ਦੀ ਯਾਤਰਾ ਸ਼ਫਲ ਹੋਵੇ ।
ਸਤਿ ਸ੍ਰੀ ਅਕਾਲ ਜੀ, ਤੁਹਾਡਾ ਅਤੇ ਤੁਹਾਡੀ ਮਦਦ ਕਰਨ ਵਾਲਿਆਂ ਦਾ ਬੋਹਤ ਬੋਹਤ ਧੰਨਵਾਦ
ਸਾਤਿ ਸ੍ਰੀ ਆਕਾਲ ਵੀਰ ਜੀ
ਨਵੇਂ ਮੁਲਕ ਚ ਅਪੜਨ ਦੀ ਵਧਾਈ ਵੀਰੇ❤
ਵਲੋਗ ਦੇਖ ਰਹੇ ਸਾਰੇ ਚੜ੍ਹਦੇ ਤੇ ਲਹਿੰਦੇ ਪੰਜਾਬੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
22 UP aala kidar reh gaya
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਸਿੰਘ। ਬਹੁਤ ਵਧੀਆ ਇਲਾਕਾ ਦਿਖਾਉਣ ਲਈ
Very nice video beta ji keep it up god bless both of you west wishes for new country 🙏🙏🙏🙏🙏🙏🙏🙏🙏🙏🙏🙏🙏 Lakhwinder Kaur From gurdaspur
Very good Jatta 👍👍
🙏 dil se dua hai , Baba Guru Nanak ji ki kripa aap par hamesha bni rhe ,apke jeewan me bahut khushiyan ho 🙏🙌🙌😇
ਸਤਿ ਸ੍ਰੀ ਅਕਾਲ ਘੁੱਦੇ ਬਾਈ ਦੇਵ ਬਾਈ🙏 ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਖੁਸ਼ ਰਹੋ ਰੱਬ ਰਾਖਾ❤
ਸਤਿ ਸ੍ਰੀ ਅਕਾਲ ਦੋਨਾ ਵੀਰਾ ਨੁੰ 🙏🙏kinda🇨🇦
ਸਤਿ ਸ੍ਰੀ ਅਕਾਲ ਬਾਈ ਜੀ ਦੋਵਾਂ ਵੀਰਾਂ ਨੂੰ
ਸਫ਼ਰ ਬਹੁਤ ਵਧੀਆ👍💯👍💯👍💯
ਸਤਿ ਸ਼੍ਰੀ ਅਕਾਲ ਵੀਰੋ🙏🏻🙏🏻🙏🏻
ਬੁਹਤ ਹੀ ਵਧੀਆ ਬਲੋਗ ਜਿਓਦੇ ਵਸਦੇ ਰਹੋ
ਰੱਬ ਚੜ੍ਹਦੀ ਕਲਾ ਵਿੱਚ ਰੱਖੇ 🙏
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
London time ⌚ right now 3:29 in. The Morning
ਸਤਿ ਸ਼੍ਰੀ ਅਕਾਲ ਦੋਵੇਂ ਭਰਾਵਾਂ ਦੀ ਯਾਤਰਾ ਸੁਰੱਖਿਅਤ ਹੋਵੇ 🙏 👍
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ਬਹੁਤ ਬਹੁਤ ਪਿਆਰ ❤👌👍👍🙏
ਚੜਦੀ ਕਲਾ ਵੀਰਿਓ❤❤❤❤
9:46 te jo boliya nuculer power plant ohnde ch hi a apna kammm
ਵਾਹਿਗੁਰੂ ਚੜ੍ਹਦੀ ਕਲਾ ਰੱਖਣ ਬੇਟਾ
O yr ae de vade pakhe duniya pare to pare aa yr.
Dhanbad veer aa kuj vakhon lai❤
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ
Dev 22 bahut ghaint lgda ❤❤
Dono jneya nu bahut bahut chardi kla di mannat.🌙🌙🌻🌻
waheguru chardicala ch rakhn dova veera nu God bless you bai happy journey Saudi
ਹਵਾ ਨਾਲ ਘੁੰਮਣ ਵਾਲੀਆਂ ਪੌਣ ਚੱਕੀਆਂ
ਲੱਗੀਆਂ ਵੇਖੀਆਂ
Love From Tarntaran Sahib (Khemkaran Border) GBU ❤️
windmills da nuksan bahut hunda, eh hwaa di disha bdl dine ny jinna nal badala di disha bdln nal meeh te bahut asr peanda
❤to umesh kumar for helping cyclists
Nave desh vich welcome ji mast raho kush raho veero
ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ।
❤❤