ਸਰੀਰ ਨੂੰ ਦਵਾਈਆਂ ਦੀ ਲੋੜ ਨਹੀਂ', ਇਹ ਤਾਂ ਡਾਕਟਰਾਂ ਦਾ ਬਣਾਇਆ ਧੰਧਾ ਹੈ | Ayurvedic Medicine | RED FM Canada

แชร์
ฝัง
  • เผยแพร่เมื่อ 30 ก.ย. 2024
  • ਸਰੀਰ ਨੂੰ ਦਵਾਈਆਂ ਦੀ ਲੋੜ ਨਹੀਂ', ਇਹ ਤਾਂ ਡਾਕਟਰਾਂ ਦਾ ਬਣਾਇਆ ਧੰਧਾ ਹੈ
    Guest: Dr Manjish
    Host: Harjinder Thind
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    TH-cam:
    / redfmcanada
    #redfmcanada #ayurvedicmedicine #ayurvedic #ayurveda #doctor #theharjinderthindshow

ความคิดเห็น • 507

  • @REDFMCANADA
    @REDFMCANADA  9 หลายเดือนก่อน +13

    Part 2: th-cam.com/video/dEL2EEhSL9s/w-d-xo.html

    • @Prabhjotsingh-lu4jo
      @Prabhjotsingh-lu4jo 7 หลายเดือนก่อน +2

      Kya bone marrow test karwate time pain hota hai ?

    • @PStarmedia-ig7ed
      @PStarmedia-ig7ed 7 หลายเดือนก่อน

      ਇਸ ਵਪਾਰੀ ਡਾਕਟਰ ਦੇ ਹਸਪਤਾਲ ਦੇ ਗੇਟ ਉੱਪਰ ਹੀ ਗਰੀਬ ਬੰਦਾ ਨਹੀਂ ਪਹੁੰਚ ਸਕਦਾ, ਹੁਣ ਕਨੇਡਾ ਵਿੱਚ ਵੀ ਵਪਾਰ ਕਰਨ ਆਇਆ ਹੈ ਆਪਣੀ ਦੁਕਾਨਦਾਰੀ ਚਲਾਉਣ ਲਈ ਅਜਿਹੀਆਂ ਗੱਲਾਂ ਕਰਦਾ ਹੈ ਤੇ ਅਮੀਰਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਏ ਤੇ ਆਪਣੇ ਹਸਪਤਾਲ ਵਿਚ ਆਉਣ ਲਈ ਮਜਬੂਰ ਕਰਦਾ ਹੈ, ਗਰੀਬ ਬੰਦੇ ਇਹਨਾਂ ਦੇ ਹਸਪਤਾਲ ਵਿੱਚ ਨਹੀਂ ਜਾ ਸਕਦੇ , ਇਸ ਮੂਰਖ ਬੰਦੇ ਨੂੰ ਪੁੱਛੋ ਕਿ 10 ਲੱਖ ਰੁਪਏ ਗਰੀਬ ਪਰਿਵਾਰ ਕਿੱਥੋਂ ਲੈ ਕੇ ਬੀਮਾ ਕਰਵਾਏ ਤੁਹਾਡੇ ਫਾਈਵ ਸਟਾਰ ਹਸਪਤਾਲਾਂ ਵਿੱਚ ਗਰੀਬ ਮਰੀਜ਼ ਕਿਵੇਂ ਜਾਵੇ, ਵਪਾਰੀ ਬੰਦੇ ਝੂਠ ਬੋਲਣ ਲੱਗਿਆਂ ਸ਼ਰਮ ਕਰ
      ਇਹ ਗੱਲਾਂ ਵਿੱਚ ਅਮੀਰਾਂ ਠੱਗਣ ਵਾਲਾ ਡਾਕਟਰ ਹੈ ਇਸ ਨੂੰ ਪੰਜਾਬ ਵਿੱਚ ਠੱਗ ਡਾਕਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ

  • @ramsarup6260
    @ramsarup6260 10 หลายเดือนก่อน +73

    ਡਾਕਟਰ ਸਾਹਿਬ ਹਰ ਰੋਜ 300 ₹ ਕਮਾਉਣ ਵਾਲਾ ਆਮ ਇਨਸਾਨ ਤੁਹਾਨੂ ਹਰ ਰੋਜ 10000₹ ਕਿਸ ਤਰਾ ਦੇਵੇਗਾ ਤੁਹਾਡੇ ਹਸਪਾਤਲ ਤਾ ਸਿਰਫ ਅਮੀਰਾ ਲਈ ਹਨ

    • @GurjeetSingh-ed6kq
      @GurjeetSingh-ed6kq 9 หลายเดือนก่อน

      That's what the hidden point is, it's all with sugar coated so-called ancient Indian treatment system /Scams!

    • @SanjaySingh-og8qc
      @SanjaySingh-og8qc 9 หลายเดือนก่อน +5

      300 Rs roz kamaan wale nu beera sugar BP nahi hunda …oh mehnat-kash insaan vaa …
      Eh Dr saab sethan di gal kar rahe ne

    • @nirmalsminhas366
      @nirmalsminhas366 8 หลายเดือนก่อน +1

      Treatment for poor people is unaffordable in all the hospitals. Majority of people in India won't be able to spend Rs 10000/- day. All Hospitals have become money spinning institutions. No way out for a poor.

  • @Gurmeetsingh-zg4hz
    @Gurmeetsingh-zg4hz 11 หลายเดือนก่อน +41

    ਕਹਿੰਦਾ ਫਾਈਵ ਸਟਾਰ ਹੌਸਪੀਟਲ ਹੈ, ਧੰਦਾ ਪੈਸੇ ਕਮਾਨ ਦਾ ਗਰੀਬ ਬਿਮਾਰ ਕਿੱਥੇ ਜਾਵੇ, 10000 ਰੋਜ ਦਾ ਖਰਚਾ

    • @jagmohanlohian
      @jagmohanlohian 11 หลายเดือนก่อน +8

      ਬਿਲਕੁਲ ਸਹੀ ਗੱਲ ਹੈ। ਇਹਨਾਂ ਵੀ ਧੰਦਾ ਹੀ ਬਣਾ ਲਿਆ ਹੈ। ਇਹ ਸਾਰੇ ਹਸਪਤਾਲਾਂ ਦੇ ਪਿਓ ਹਨ । ਏਨਾ ਕਿਤੇ ਵੀ ਖਰਚਾ ਨਹੀਂ ਜਿਨੇ ਇਹ ਲੈਂਦੇ।

    • @guljitkhakh9015
      @guljitkhakh9015 11 หลายเดือนก่อน +4

      Right

    • @harsimrankaur5034
      @harsimrankaur5034 10 หลายเดือนก่อน +4

      Eh apdi advertising kr rahe ne

  • @avtarbuttar385
    @avtarbuttar385 10 หลายเดือนก่อน +16

    ਸਾਰੀਆਂ ਗੱਲਾਂ ਠੀਕ।
    ਐਲੋਪੈਥੀ ਵਾਲੇ ਗਾਹਕ ਬਣਾਉਂਦੇ ਹਨ।
    ਤੁਸੀਂ ਇੱਕ ਦਿਨ ਦਾ 10000 ਲੈਦ ਹੋ,
    ਸਰਮ ਕਰੋ।

  • @mohansinghwarval87
    @mohansinghwarval87 9 หลายเดือนก่อน +18

    ਡਾਕਟਰ ਸਾਬ ਜੀ ਹਰ ਰੋਜ ਬਾਜਰੇ ਦੇ ਦਾਣੇ ਜਿੰਨੀ ਅਫੀਮ ਖਾਣ ਨਾਲ 100 ਸਾਲ ਵੀ ਦਵਾਈ ਲੈਣ ਦੀ ਲੋੜ ਹੀ ਨਹੀ
    ਪਵੇਗੀ

    • @jkl55555
      @jkl55555 7 หลายเดือนก่อน +1

      💯 agree

  • @meharsekhon2368
    @meharsekhon2368 11 หลายเดือนก่อน +23

    ਡਾ ਅਮਰ ਸਿੰਘ ਅਜ਼ਾਦ ਕੈਂਸਰ ਨਾਲ ਕਿਵੇਂ ਮਰੇ
    ਉਹ ਤੁਹਾਡੀ ਟੀਮ ਨਾਲ ਜੁੜੇ ਸਨ
    ਉਨ੍ਹਾਂ ਦਾ ਇਲਾਜ ਕਿਉਨਹੀ ਕੀਤਾ
    ਉਹ ਮਿਲਟ ਦਾ ਪ੍ਰਚਾਰ ਕਰਦੇ ਸੀ

  • @sukhbirsinghattepur
    @sukhbirsinghattepur 10 หลายเดือนก่อน +34

    ਸੱਚਮੁੱਚ ਹੀ ਸਰੀਰ ਆਪਣੇ ਆਪ ਠੀਕ ਹੋ ਜਾਂਦਾ ਹੈ।
    ਦਵਾਈ ਕਿਸੇ ਮਸਲੇ ਦਾ ਹੱਲ ਨਹੀਂ।

  • @oneindiapunjabi
    @oneindiapunjabi 10 หลายเดือนก่อน +9

    Host ਮਿਕਸੀ fridge 'ਚ ਰੱਖ ਦਿੰਦਾ 😅😂

    • @ParveenKaur-ct6qf
      @ParveenKaur-ct6qf 10 หลายเดือนก่อน +1

      😂😂

    • @GOD_s_GAMIMG1
      @GOD_s_GAMIMG1 10 หลายเดือนก่อน +1

    • @aussiedesivibes
      @aussiedesivibes 7 หลายเดือนก่อน

      nhi ohna nu bhulekha pai gya v kite food mix krke kithe rakh dinde ne

  • @dhannasingh9327
    @dhannasingh9327 11 หลายเดือนก่อน +18

    Right 100%ਪ੍ਰਮਾਤਮਾ ਨੇ ਕੋਈ ਬਿਮਾਰੀ ਨਹੀਂ ਬਣਾਈ ਜਿਸ ਤਰਾਂ ਲੈਟਰੀਨ,ਬਾਸਰੂਮ,ਪਸੀਨਾ ਵਰਗੀਆਂ ਕਿ੍ਰਿਆਵਾਂ ਨੇ ਬਿਲਕੁਲ ਇਸੇ ਤਰਾਂ ਫੋੜੇ ਫਿਨਸੀਆਂ ,ਬੁਖ਼ਾਰ ,ਸਿਰ ਦਰਦ,ਪੇਟ ਦਰਦ ਆਦਿ ਵੀ ਜ਼ਰੂਰੀ ਕਿ੍ਰਿਆਵਾਂ ਨੇ ਇਹ ਕੋਈ ਬਿਮਾਰੀਆਂ ਨਹੀਂ ਹਨ ਕਦੇ ਵੀ ਐਲੋਪੈਥੀ ਦਵਾਈ ਨਹੀ ਲੈਣੀ ਚਾਹੀਦੀ ਸਰੀਰ ਆਪਣੇ ਆਪ ਠੀਕ ਹੋ ਜਾਂਦਾ ਹੈ

  • @parmeetirex4297
    @parmeetirex4297 11 หลายเดือนก่อน +10

    100 ਪਰਸੈਂਟ ਸੱਚ ਬੋਲ ਕੇ 1000 ਪਰਸੈਂਟ ਲੁੱਟ ਠੱਗੀ ਮਾਰਨਾ ,

  • @bantdealwalia
    @bantdealwalia 11 หลายเดือนก่อน +47

    ਸ਼੍ਰੀ ਮਾਨ ਜੀ ਤੁਹਾਡੀ ਸਭ ਦੀ ਜਾਣਕਾਰੀ ਲਈ ਦੱਸਦਾ ਹਾਂ ਕਿ ਕੁੱਤਾ ਜਦੋਂ ਕੁੱਝ ਸਾਡਾ ਇਨਸਾਨਾਂ ਦਾ ਦਿੱਤਾ ਗਲਤ ਖਾਕੇ ਬਿਮਾਰ ਹੋ ਜਾਂਦਾ ਹੈ ਤਾਂ ਉਹ ਘਾਹ ਖਾਂਦਾ ਹੈ ਜੋ ਕਿ ਕੁੱਤੇ ਦੀ ਖੁਰਾਕ ਨਹੀਂ ਅਤੇ ਤੁਰੰਤ ਉਲਟੀ ਕਰਦਾ ਹੈ ਅਤੇ ਠੀਕ ਹੋ ਜਾਂਦਾ ਹੈ।ਕੁੱਤਾ ਇਨਸਾਨਾਂ ਨਾਲ ਰਹਿਣ ਕਰਕੇ ਗੰਦ ਮੰਦ ਖਾ ਲੈਂਦਾ ਹੈ।ਜਿਸਦਾ ਹੱਲ ਉਸ ਨੂੰ ਕੁਦਰਤ ਨੇ ਦਿੱਤਾ ਹੋਇਆ ਹੈ।ਬਾਕੀ ਜੰਗਲੀ ਜਾਨਵਰਾਂ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਜਿਸ ਕਰਕੇ ਉਹ ਬਿਮਾਰ ਹੀ ਨਹੀਂ ਹੁੰਦੇ।
    ਉਂਝ ਕੁਦਰਤ ਨੇ ਇਹ ਸਰੀਰ ਬਿਮਾਰ ਹੋਣ ਲਈ ਬਣਾਇਆ ਵੀ ਨਹੀਂ।ਬਿਮਾਰੀ ਸਾਡੇ ਗਲ ਲਾਲਚੀ ਲੋਕਾਂ ਨੇ ਪਾਈ ਹੋਈ ਹੈ।ਜਿਨ੍ਹਾਂ ਦੇ ਪ੍ਰਿਵਾਰਾਂ ਦਾ ਜਿਉਂਦੇ ਰਹਿਣ ਦਾ ਸਾਧਨ ਹੀ ਸਾਡੀ ਬਿਮਾਰੀ ਹੈ।ਜੇ ਅਸੀਂ ਆਪਣੀਆਂ ਸਿਰਫ ਖਾਣ ਪੀਣ ਦੀਆਂ ਆਦਤਾਂ ਠੀਕ ਕਰ ਲਈਏ ਤਾਂ ਉਨ੍ਹਾਂ ਦੇ ਪ੍ਰਿਵਾਰ ਖਤਮ ਹੋ ਜਾਣਗੇ।

    • @DarshanSingh-n8d
      @DarshanSingh-n8d 11 หลายเดือนก่อน +2

      ਮੇਰੇ ਕੁਤੇ ਦੇ ਸੰਗਲੀ ਨਹੀਂ ਹੈ । ਉਹ ਘਾਹ ਦਾ ਰਸ ਕੱਢ ਕੇ ਪੀਂਦਾ ਹੈ ।

    • @paramjitsinghbrar1034
      @paramjitsinghbrar1034 10 หลายเดือนก่อน +1

      Veer kutta ghaa kha k ulty karda pet saaf krn lai nd rest, n k ghaa da juice , tnx

  • @akalustat5604
    @akalustat5604 11 หลายเดือนก่อน +6

    ਵਾਹिਗੁਰੂ ਜੀ ਮੈ िਬਮਾਰ ਹੋਣ ਤੇ ਦਵਾੲੀ ਨਹੀ ਖਾਦੀ िਸਰਫ ਸਬਰ ਕਰਦੀ ਹਾ ਵੇਟ ਕਰਦੀ ਅਾ ਮੇਰੀ Body ਮੈਨੰੂ ਖੁਦ ਠੀਕ ਕਰੋ ਗੀ ਜਦ ਮੈਨੰ िਜਅਾਦਾ problem ਹੁੰਦੀ ਤਾ ਮੈ ਘਰ ਦਾ ਨੁਕਤਾ ਵਰਤਦੀ ਅਾ

  • @avinderkaur829
    @avinderkaur829 11 หลายเดือนก่อน +16

    ਤੁਹਾਡੀ ਦਵਾਈਆਂ ਕਿੰਨੀਆਂ ਮਹਿੰਗਾਈ ਨੇ।

  • @mahenderbesraj8107
    @mahenderbesraj8107 11 หลายเดือนก่อน +9

    10 हजार वो भी एक दिन का बहुत सस्ता। What a fun?

  • @prabhjotsandhu1545
    @prabhjotsandhu1545 10 หลายเดือนก่อน +2

    ਡਾਕਟਰ ਸਾਹਿਬ ਜੇ ਤੁਸੀਂ ਹਜਾਰਾਂ ਸਾਲ ਦੀ ਗੱਲ ਕਰ ਰਹੇ ਹੋ ਜੇ ਤਹਾਨੂੰ ਸਿਹਤ ਦਾ ਏਨਾ ਫਿਕਰ ਹੈ ਪਹਿਲਾਂ ਕਿਥੇ ਸੀ ਜਦੋ ਏਲੋਪੈਥੀ ਡਾਕਟਰਾ ਇਹ ਤਬਾਹੀ ਕਰ ਰਹੇ ਸੀ ਜੇ ਸਿੱਖ ਲੰਗਰ ਮੁਫਤ ਲਾ ਸਕਦੇ ਤੁਸੀਂ ਵੀ ਇਕ ਵਾਰ ਦਵਾਈਆ ਮੁਫਤ ਦੇ ਕੇ ਕਿਸੇ ਮਰੀਜ ਦੀ ਜਿੰਦਗੀ ਬਚਾ ਲਵੋ ਤੁਸੀ ਵੀ ਪੈਕਿਟ 4000 ਤੋ ਘਟ ਨਹੀਂ ਵੇਚਦੇ

  • @harpreetsinghmoga
    @harpreetsinghmoga 11 หลายเดือนก่อน +72

    ਖਾਣ-ਪੀਣ ਦਾ ਧਿਆਨ ਰੱਖੋ।
    ਸਾਦਾ ਭੋਜਨ ਕਰੋ।
    ਹਰ ਰੋਜ਼ ਥੋੜੀ ਕਸਰਤ ਜ਼ਰੂਰ ਕਰੋ।

    • @singhmaninder850
      @singhmaninder850 10 หลายเดือนก่อน +6

      ਰਾਮਦੇਵ ਅਮਰੀਕਾ ਗੋਡੇ ਪਾਉਣ ਗਿਆ ਕਸਰਤ ਬਹੁਤ ਕਰਦਾ ਰਿਹਾ 😂😂😂

    • @youtubeshorts9290
      @youtubeshorts9290 10 หลายเดือนก่อน +1

      @@singhmaninder850 bai sach waa eh gall ? 😂😂😂

    • @Ohelo48
      @Ohelo48 10 หลายเดือนก่อน

      ​@@youtubeshorts9290sachaa aa g😮

    • @mukhtarsinghpowar7211
      @mukhtarsinghpowar7211 10 หลายเดือนก่อน

      ​@@singhmaninder850PM

  • @HarmeetSingh78285
    @HarmeetSingh78285 11 หลายเดือนก่อน +8

    ਮੈੰ ਸੀਰ ਦਰਦ ਦੀ ਕੋਈ ਦਵਾਈ ਲੇਤੀ ਹੀ ਨਹੀਂ 20 ਸਾਲ ਤੋਂ, ਸਿਰਫ ਸ਼ੇਰ ਕਰਦਾਂ ਅੱਧਾ ਘੰਟਾ

  • @harpreetmaan2711
    @harpreetmaan2711 11 หลายเดือนก่อน +42

    ਖਾਣਾ ਪੀਣਾ ਸਹੀ ਰੱਖੋ ,ਮੈ ਖੁਦ 1.5 ਸਾਲ ਤੋਂ ਕੋਈ ਦਵਾਈ ਨੀ ਖਾਧੀ.....

    • @Dhermender-zo9xl
      @Dhermender-zo9xl 11 หลายเดือนก่อน +3

      Mere boli wich khan peen nu daru keha janda now only red label

    • @harpreetmaan2711
      @harpreetmaan2711 11 หลายเดือนก่อน +3

      @@Dhermender-zo9xl ਵੀਰ ਜੀ ਪੰਜਾਬੀ ਦੇ ਦੋ ਮਤਲਬ ਨਿਕਲਦੇ ਆ.....ਉਹ ਤੁਹਾਡੇ ਤੇ ਆ,ਤੁਸੀ ਕਿਸ ਤਰਹ ਸੋਚ ਦੇ ਹੋ

    • @Dhermender-zo9xl
      @Dhermender-zo9xl 11 หลายเดือนก่อน

      @harpreetmaan2711 very good no medication for 2 years I'm 45 years old few health problems. What you do thanks

    • @ikmoorakhsikh
      @ikmoorakhsikh 10 หลายเดือนก่อน +1

      ਇਹ ਅਖੌਤੀ ਅਚਾਰੀਆ ਸ਼ਿਰੀ ਚਾਰ ਸੌ ਬੀਸ ਹੈ ਭਲਿਓ ਯਾਦ ਰੱਖਿਓ ਅਤੇ ਬਚ ਕੇ ਰਹਿਓ ਇਸ ਨੌਸਰ ਬਾਜ ਤੋਂ ਮੈਨੂੰ ਇਸ ਅਖੌਤੀ ਦੇ ਹਥ ਲਗ ਚੁੱਕੇ ਹਨ ਭੋਲਿਓ।

    • @Dhermender-zo9xl
      @Dhermender-zo9xl 10 หลายเดือนก่อน

      @@ikmoorakhsikh Teri ki story aa
      Explain please

  • @ikmoorakhsikh
    @ikmoorakhsikh 11 หลายเดือนก่อน +10

    ਇਹ ਅਚਾਰੀਆ ਬਨਾਰਸੀ ਠੱਗ ਭਲਿਓ ਬਚ ਕੇ ਰਹਿਓ।

  • @KULWINDERSINGH-KKSINGH
    @KULWINDERSINGH-KKSINGH 10 หลายเดือนก่อน +8

    ਇੱਕ ਦਿਨ ਦਾ ਖਰਚਾ ਬਸ ਸਿਰਫ 10000
    😂😂😂😂😂😂😂

  • @meharsingh2645
    @meharsingh2645 11 หลายเดือนก่อน +14

    ਅਮੀਰਾਂ ਦਾ ਡਾਕਟਰ ਗਰੀਬਾਂ ਲਈ ਮਜਾਕ

  • @JS-maan
    @JS-maan 8 หลายเดือนก่อน +2

    Allopathy emergency ਵਾਸਤੇ ਸਹੀ ਆ ਪਰ chronic problem ਲਈ ਨਹੀ (refind carbohydrates refind sugar extremely dangerous )

  • @sanjogtarani3997
    @sanjogtarani3997 10 หลายเดือนก่อน +7

    ਹਾਏ ਹਾਏ ਰੱਬਾ ਇੰਨਾਂ ਮਹਿੰਗਾ ਇਲਾਜ਼ ਗ਼ਰੀਬ ਲੋਕ ਕੀ ਕਰਨ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @mandeeptark
    @mandeeptark 11 หลายเดือนก่อน +28

    ਲੋੜ ਤੋਂ ਜਿਆਦਾ ਹਰ ਚੀਜ਼ ਨੁਕਸਾਨ ਕਰਦੀ ਹੈ ਚਾਹੇ ਦਵਾਈ ਹੋਵੇ ਜਾ ਖਾਣਾ....ਕੁਝ ਗੱਲਾਂ ਠੀਕ ਹਨ ਪਰੰਤੂ ਸਾਰੀਆਂ ਨਹੀਂ ਕਿਉਕਿ ਕੋਈ ਸਮਾ ਸੀ ਜਦ ਕਈ ਅੌਰਤਾ ਜਣੇਪੇ ਦੌਰਾਨ ਮਰ ਜਾਦੀਆਂ ਸਨ ਲੋਕ ਅੈਕਸੀਡੈਂਟਾ ਚ ਮਰ ਜਾਦੇ ਸਨ ਬਜੁਰਗ ਗੋਡਿਆਂ ਦੇ ਦਰਦਾ ਕਾਰਨ ਦੁੱਖ ਭੋਗਦੇ ਸਨ ਪਰੰਤੂ ਅੱਜਕਲ ਅਜਿਹਾ ਨਹੀਂ ....ਅਸਲੀਅਤ ਇਹ ਹੈ ਕਿ ਭਾਰਤੀ ਡਾਕਟਰ ਜਿਆਦਾਤਰ ਪੈਸੇ ਦੇ ਲਾਲਚ ਕਾਰਨ ਮਰੀਜਾਂ ਨੂੰ ਲੋੜ ਤੋ ਜਿਆਦਾ ਦਵਾਈਆਂ ਲਿਖ ਦਿੰਦੇ ਹਨ ਜਿਨ੍ਹਾਂ ਦੇ ਕੁਝ ਨੁਕਸਾਨ ਵੀ ਹੁੰਦੇ ਹਨ.....ਵਰਤ ਰੱਖਣੇ ਕਸਰਤ ਕਰਨੀ ਸਿਹਤ ਲਈ ਲਾਭਦਾਇਕ ਹਨ....ਜਾਪਾਨ ਜਾ ਚੀਨ ਵਿੱਚ ਡਾਕਟਰ ਇੰਨੀ ਦਵਾਈ ਨਹੀਂ ਦਿੰਦੇ ਜਿੰਨੀ ਭਾਰਤ ਚ ...ਸਾਡੇ ਦੇਸ ਚ ਦਵਾਈਆਂ ਦਾ ਵਪਾਰ ਹੈ ਜਿਸਦਾ ਖਮਿਆਜਾ ਸਾਡੇ ਲੋਕਾਂ ਦੀ ਸਿਹਤ ਤੇ ਜੇਬ ਭੁਗਤ ਰਹੀ ਹੈ ...ਕੀ ਬਾਹਰਲੇ ਦੇਸ ਆਯੁਰਵੇਦਿਕ ਦਵਾਈਆਂ ਵਰਤਦੇ ਹਨ ?ਨਹੀਂ ਉਹ ਲੋਕ ਲੋੜ ਅਨੁਸਾਰ ਖਾਂਦੇ ਹਨ ਰੋਜਾਨਾ ਕਸਰਤ ਕਰਦੇ ਹਨ ਤੇ ਤੰਦਰੁਸਤ ਰਹਿੰਦੇ ਹਨ.....ਸਰਕਾਰਾਂ ਚੰਗੀਆਂ ਹੋਣ ਕਾਰਨ ਸਭ ਨੂੰ ਰੁਜ਼ਗਾਰ ਵੀ ਦਿੰਦੀਆਂ ਨੇ ਬੁਢਾਪਾ ਵੀ ਸੁਰੱਖਿਅਤ ਹੈ ....ਕੋਈ ਟੈਨਸਨ ਨਹੀਂ ......ਹੋਰ ਵੀ ਕਈ ਕਾਰਨ ਹਨ ਜੀ ਤੰਦਰੁਸਤੀ ਦੇ। ਧੰਨਵਾਦ

    • @1sukhman
      @1sukhman 11 หลายเดือนก่อน +1

      Right

  • @swaransingh3308
    @swaransingh3308 10 หลายเดือนก่อน +1

    ਏਸ ਬੰਦੇ ਨੇ ਆਯੁਰਵੇਦ ਦੇ ਨਾਂ ਤੇ ਧੰਦਾ ਸ਼ੁਰੂ ਕਰ ਰੱਖਿਆ ਹੈ,ਠੱਗੀ ਪੂਰੀ ਠੱਗੀ,10000 rupees ਤੋਂ ਘਟ ਦਵਾਈ ਨਹੀਂ ਦੇਂਦਾ,ਹੁਣ ਟਾਰਗੇਟ ਕੈਨੇਡਾ ਦੇ NRI hun,ikk ਵਾਰੀ ਹੱਥ ਲੱਗਿਆ ਹੋਇਆ , ਛੂ ਛੂ ਕੇ ਦੇਖੋਗੇ,better apne ਆਪ lifesryle ਸੈੱਟ ਕਰੋ

  • @Gully802
    @Gully802 8 หลายเดือนก่อน +1

    Doctor saab 10,000 rupay per day woh bhi 5 star Ayurved ke naam per???? हद्द हो गई लूट के नए नए 5 * तरीके आ गए है।।

  • @godisgreat7619
    @godisgreat7619 10 หลายเดือนก่อน +2

    My wife have gallbladder stone
    We reduce it without medicine follow Dr Biswaroop Roy Chowdhury D I P Diet
    ❤ for Dr Biswaroop Roy Chowdhury and all team

  • @charanjitsingh4388
    @charanjitsingh4388 7 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰੋ ਜੀ । ਡਾਕਟਰ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ । ਸੱਚੀਆਂ ਗੱਲਾਂ ਹਨ । ਪੰਜਾਬੀ ਲੋਕਾ ਨੂੰ ਖਾਣ ਪੀਣ ਤੇ ਕੰਟਰੋਲ ਕਰਨਾ ਚਾਹੀਦਾ ਹੈ ।

  • @GurcharanSandhu-gf4yc
    @GurcharanSandhu-gf4yc 9 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @NikitaSissy
    @NikitaSissy 11 หลายเดือนก่อน +5

    Mixi garam hundi ki krde ?
    Fridge ch rakh dinne 😂😂

  • @balinderkumar2200
    @balinderkumar2200 11 หลายเดือนก่อน +6

    ਠੱਗ ਹੈ ਇਹ ਬੰਦਾ ਮੈਨੂੰ ਲੱਗਦਾ

  • @DavinderSingh-sy6uu
    @DavinderSingh-sy6uu 8 หลายเดือนก่อน +1

    Red Fm ਵਾਲਿਓ ਪਹਿਲੀ ਗੱਲ ਇਹਨਾਂ ਦਾ ਨਾਮ ਮਨੀਸ਼ ਹੈ ਮੰਜੀਸ਼ ਨਹੀ ਅਤੇ ਦੂਸਰਾ ਇਹ ਕੋਈ doctor ਨਹੀਂ ਹੈ ਨਾ ਹੀ ਆਯੁਰਵੈਦਿਕ dr ਅਤੇ ਨਾਂ ਹੀ allopathic......He doesn't have a BAMS degree or MBBS..........
    ਹੁਣ ਦੂਸਰੀ ਗੱਲ.... ਜਿਹੜੀਆਂ ਇਹ ਗੱਲਾਂ ਕਰ ਰਹੇ ਨੇ ਬਹੁਤ ਸਹੀ ਨੇ but ਇਹ ਸਾਰੀਆਂ ਗੱਲਾਂ ਸਿਰਫ ਦੁਨੀਆਂ ਨੂੰ ਦਿਖਾਉਣ ਲਈ ਜ਼ਿਆਦਾ ਨੇ . ਯਾਂ actually follow ਵੀ ਹੁੰਦੀਆਂ ਨੇ...... ਇਹ ਬਹੁਤ ਬੜਾ grey area ਹੈ......ਇਹਨਾਂ ਦੇ centres wich ਸਾਰਾ business......yes business....... ਦਵਾਈਆਂ ਵੇਚਣ ਦਾ ਹੀ ਚਲਦਾ ਹੈ..........
    ਬਹੁਤ ਵਧੀਆ ਹੁੰਦਾ ਜੇ ਇਹ ਸਾਰੀਆਂ ਗੱਲਾਂ ਜੋ ਬਿਲਕੁਲ ਸਹੀ ਨੇ.....ਇਹਨਾਂ ਦੇ centres actually follow ਕਰਦੇ......but ਅਸਲ ਚ ਇਹ ਸਭ ਗੱਲਾਂ ਲੋਕਾਂ ਨੂੰ attract karan ਦੇ ਤਰੀਕੇ ਹਨ...... ਅਤੇ ਇਹਨਾਂ ਦੇ HIIMS centres ਅਤੇ clinics wich sirf ਦਵਾਈਆਂ ਅਤੇ ਉਹ ਵੀ ਮਹਿੰਗੀਆਂ ਮਹਿੰਗੀਆਂ ਦਵਾਈਆਂ ਹੀ ਦਿੱਤੀਆਂ ਜਾਂਦੀਆਂ ਨੇ....along with....... ਥੋੜੀ ਬਹੁਤ ਡਾਇਟ ਦੇ ਬਾਰੇ ਵਿਚ ਸਲਾਹ.....ਬਾਕੀ ਸਿਰਫ ਦਵਾਈਆਂ........ ਗੱਲ ਤਾਂ ਬਣਦੀ ਜੇਕਰ ਇਹ centres ਵੀ ਬਿਨਾਂ ਦਵਾਈ ਦਿੱਤੇ ਯਾਂ ਸਿਰਫ ਜਿੰਨੀ ਕੁ ਲੋੜ ਹੈ ਉਸ ਮੁਤਾਬਿਕ ਦਵਾਈ prescribe ਕਰਦੇ .........but usde ult doctors ਨੂੰ targets ਦਿੱਤੇ ਜਾਂਦੇ ਨੇ.......ਜੀ ਕੇ ਆਪਣੇ ਆਪ ਚ ਬਹੁਤ ਬੜਾ busines ਹੈ.......
    ਇਹ ਇਕੱਲੇ ਹੀ ਨਹੀਂ ਅਜਿਹੇ ਬਹੁਤ ਸਾਰੇ ਹੋਰ ਵੀ ਲੋਕ ਅਤੇ centres hor ਵੀ ਹਨ ਜੋ ਕਿ ਐਸੇ ਦਵਾਈਆਂ ਦੇ business ਕਰਕੇ ਖੂਬ ਪੈਸੇ ਕਮਾ ਰਹੇ ਨੇ।
    ਇਹ comment is ਲਈ ਕਰਨਾ ਪਿਆ ਕਿਉੰਕਿ ਗੱਲਾਂ ਕਰਨਾ ਅਤੇ ਦੁਨੀਆਂ ਨੂੰ ideal ban ke ਦਿਖਾਉਣਾ ਬੜਾ easy hai but ਆਪਣੀਆਂ ਗੱਲਾਂ ਉੱਤੇ ਅਸਲ ਚ ਪਹਿਰਾ ਦੇ ਕੇ actually follow karna bhut ਮੁਸ਼ਕਲ ਹੈ।
    ਸਾਨੂੰ ਸਾਰਿਆਂ ਨੂੰ ਖੁਦ ਸੁਹਿਰਦ ਹੋਣ ਦੀ ਲੋੜ ਹੈ

  • @vaidrajbhupendarsinghkanda5930
    @vaidrajbhupendarsinghkanda5930 11 หลายเดือนก่อน +3

    मैं रोज नॉनवेज खाता हूं एक्सरसाइज करता हूं और फिर टाइट हूं मेरी उम्र में 65 साल है मुझे किसी प्रकार की गोली नहीं लगी जब आदमी उनके अस्पताल में जाता है तो यह लोग लूटने के मामले में एलोपैथी से काम नहीं उससे ज्यादा ही है

  • @GurkiratsinghSran-od4yv
    @GurkiratsinghSran-od4yv 7 หลายเดือนก่อน +2

    Sir plz thyroid de aurevedic solution dso koi...daily tablet na laini pave .

  • @parmeetirex4297
    @parmeetirex4297 11 หลายเดือนก่อน +5

    5 ਸਟਾਰ ਹਸਪਤਾਲ ਗਰੀਬਾਂ ਵਾਸਤੇ 😂😂😂

  • @sukhrajsingh548
    @sukhrajsingh548 11 หลายเดือนก่อน +91

    ਮੈਂ ਡਾਕਟਰ ਸਾਹਿਬ ਨਾਲ 100%ਸਹਿਮਤ ਹਾਂ ਅਤੇ ਬਿਨਾ ਦਵਾਈ ਵਾਲੀ ਜਿੰਦਗੀ ਜੀਅ ਰਿਹਾ ਹਾਂ 👍

    • @singhmaninder850
      @singhmaninder850 10 หลายเดือนก่อน +6

      ਕੈਂਸਰ ਹੋਣ ਤੇ ਵੀ ਦਵਾਈ ਨਹੀਂ ਗੋਹੇ ਦਾ ਇਸਤੇਮਾਲ ਕਰਨਾ ਜੀ

    • @hillclimbgamer325
      @hillclimbgamer325 10 หลายเดือนก่อน +1

      @@singhmaninder850very good g

    • @AmarjeetSingh-no5mk
      @AmarjeetSingh-no5mk 10 หลายเดือนก่อน +3

      ਬਹੁਤ ਵਧੀਆ ਬਾਈ ਜੀ, ਧੰਨਵਾਦ ਤੁਹਾਡਾ

    • @godisgreat7619
      @godisgreat7619 10 หลายเดือนก่อน +6

      ਮੈਂ ਵੀ medicine free
      thanks & salute for आचार्य मनीष and team
      specially to Dr Biswaroop Roy Chowdhury

    • @narinderkaur-7327
      @narinderkaur-7327 10 หลายเดือนก่อน

      ​@@singhmaninder850❤❤❤❤❤xç iuiiii❤

  • @PremChand-pv5wk
    @PremChand-pv5wk 9 หลายเดือนก่อน +1

    ਹਸਪਤਾਲ/ਪੀਜੀਆਈ/ਐੱਮਜ ਵਰਗਿਆਂ ਸੰਸਥਾ ਅੱਜ ਦੇ ਨਵੇਂ ਬੁੱਚੜਖਾਨੇ ਆ ਜਿੱਥੇ ਇੰਨਸਾਨ ਆਪਣੀ ਮਰਜੀ ਨਾਲ ਹਲਾਲ ਕੀਤੇ ਜਾਂਦੇ ਆ ਤੇ ਇੰਨਸਾਨ ਖੁਸ਼ੀ ਖੁਸ਼ੀ ਹਲਾਲ ਹੁੰਦਾ।
    ਆਯੂਰਵੇਦ ਚ ਹਰ ਖ਼ਤਰਨਾਕ ਬਿਮਾਰੀ ਦਾ ਇਲਾਜ ਆ ਤੇ ਕੋਈ ਅਸਰ ਵੀ ਨਹੀਂ ਪਰ ਅੱਲੋਪਥੀ ਹੱਥ ਖੜੇ ਕਰ ਦਿੰਦੀ ਆ ਕਿ ਹੁਣ ਕੁਝ ਨਹੀਂ ਹੋ ਸਕਦਾ। ਡੀਪ ਸਟੇਟ ਦੀ ਬਣਾਈ ਅਲੋਪਥੀ ਏਸੇ ਲਈ ਹੀ ਥੋਪੀ ਗਈ ਹੈ ਕਿ ਥੋਡੇ ਸ਼ਰੀਰ ਤੋਂ ਵਪਾਰ ਕੀਤਾ ਜਾਏ ਤੇ ਇਹ ਓਦੋਂ ਤਕ ਆ ਜਦੋਂ ਤੱਕ ਤੁਸੀਂ ਮਰ ਨੀ ਜਾਂਦੇ। ਹਸਪਤਾਲਾ ਚ ਜਾਂਦੇ ਸਾਰ ਥੋਡੀ ਪਰਚੀ ਕਟ ਦੇ ਆ ਬਿਨ ਪਰਚੀ ਕਟੇ ਤੁਸੀਂ ਜਾ ਵੀ ਨਹੀਂ ਸਕਦੇ। ਡਾਕਟਰ ਹਰ ਛੋਟੀ ਬਿਮਾਰੀ ਨੂੰ ਵਡਾ ਦਸਕੇ ਥੋਨੂੰ ਡਰਾਵੇ ਦਿੰਦਾ ਤੇ ਵੱਧ ਪੈਹੇ ਠੱਗਦੇ ਆ।
    ਏਨਾ ਗਿਰਿਆ ਹੋਇਆ ਕੰਮ ਆ ਕਿ ਜੇਕਰ ਜਨਾਨੀ ਦੀ ਨੌਰਮਲ ਦਲਿਵਰੀ ਦੀ ਥਾ ਤੇ ਅਪਰੇਸ਼ਨ ਕਰਕੇ ਉਸ ਨੂੰ ਤੇ ਬਚੇ ਨੂੰ ਬਿਮਾਰ ਕੀਤਾ ਜਾਂਦਾ। ਟੀਕੇ ਜੌ ਬਚੇ ਦੇ ਲਾਏ ਜਾਂਦੇ ਓਸ ਨਾਲ ਓਸ ਨੂੰ ਪੀਲੀਆ ਜਾ ਕੋਈ ਵੀ ਬਿਮਾਰੀ ਜਮਦੇ ਸਾਰ ਲਗਾਕੇ ਓਸ ਨੂੰ ਅਲੱਗ ਥਾ ਰਖਦੇ ਆ ਤਾਕਿ ਹੋਰ ਪੈਸੇ ਵਸੂਲੇ ਜਾਣ। ਜੇਕਰ ਬਚਾ ਜਾ ਮਾ ਮਰਜੇ ਜਾ ਦੋਵੇਂ ਹੀ, ਓਸ ਚ ਵੀ ਓਨਾ ਲਾਸ਼ਾ ਨੂੰ ਲਿਜਾਣ ਦੇ ਪੈਸੇ ਅਲੱਗ ਆ।
    ਅੱਲੋਪਾਥੀ ਆਲੇ ਸ਼ਰੀਰ ਤੋਂ ਸਿਰਫ ਵਪਾਰ ਕਰਦੇ ਆ ਤੇ ਤੁਸੀਂ ਬਿਮਾਰ ਰਹੋ ਓਨਾ ਦਾ ਧੰਦਾ ਚਲਦਾ ਰਹੇ। ਵਡੇ ਐੱਮਜ਼, ਪੀਜੀਆਈ ਤੇ ਹਸਪਤਾਲ ਕਿਉ ਨੀ ਖਾਲੀ ਹੁੰਦੇ ਕਿਉਂਕਿ ਓਥੇ ਸ਼ਰੀਰ ਤੋਂ ਅਣਮਨੁੱਖੀ ਵਰਤਾਰੇ ਕਰਕੇ ਇੰਨਸਾਨ ਨੂੰ ਬਿਮਾਰ ਕਰਦੇ ਆ ਤੇ ਓਨਾ ਦੇ ਪੈਹੇ ਬਣਦੇ ਆ।
    -ਸੁੱਖੀ ਚਾਚਾ

  • @MrSanjeevindian
    @MrSanjeevindian 11 หลายเดือนก่อน +6

    ਇਹ ਬੰਦਾ ਮੀਡੀਆ ਦਾ ਬਣਾਇਆ ਹੋਇਆ, ਚੈਨਲ ਨੂੰ ਪੇ ਕਰਕੇ ਆਪਣੇ ਪ੍ਰੋਗਰਾਮ ਦਿਖਾ ਕੇ ਇਥੇ ਤਕ ਪਹੁੰਚ ਗਿਆ ,ਕੁਝ ਸਾਲ ਪਹਿਲਾਂ ਆਸਾਨ ਕਰਾ ਰਿਹਾ ਸੀ ਹੁਣ ਡਾਕ੍ਟਰ ਬਨ ਗਯਾ, ਛਿੱਲ ਦੇਂਦੇ ਆ ਜੇਡਾ ਚਲੇ ਜਾਵੇ, aurvvedic ਚੰਗੀ ਹੈ ਪਰ ਉਹ ਏਨਾ ਕੋਲ ਹੀ ਨਹੀਂ ਹੈ ਸਿਰਫ, ਗੱਲਾਂ ਦੇ ਗਾਲੜੀ,,

  • @jasmeetkaur2692
    @jasmeetkaur2692 9 หลายเดือนก่อน +4

    I called at your center after watching your show on t.v..Sir your medicine kit is so expensive . If u really want to make India free from allopathic medicine you should provide your medical kit at affordable price so everyone can try it.

  • @manjitkaurpelia3506
    @manjitkaurpelia3506 8 หลายเดือนก่อน +4

    Waheguru ji waheguru ji waheguru ji waheguru ji ka khalsa waheguru ji ki Fateh

  • @avtartoor2195
    @avtartoor2195 4 วันที่ผ่านมา

    ਸਰਬ ਰੋਗ ਕਾ ਆਉਖਦ ਨਾਮ, ਸੱਚ ਬੋਲੋ, ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪੋ, ਸੋਚ ਵਧੀਆ ਰੱਖੋ, ਜੈਲਸ ਨਾ ਕਰੋ, ਫਰੀਦਾ ਬੁਰੇ ਦਾ ਭਲਾ ਗੁੱਸਾ ਮਨ ਨ ਹਢਾਏ ਦੇਹੀ ਰੋਗ ਨਾ ਲਗੀ ਪਲੇ ਸਭ ਕੁਛ ਪਾਏ। ਫਿਰ ਦੇਖੋ, ਕਿੰਨੀ ਤਾਕਤ ਮਿਲਦੀ ਹੈ।

  • @SukhwinderSingh-nl1nx
    @SukhwinderSingh-nl1nx 10 หลายเดือนก่อน +2

    ਲੋਕਾ ਨੂੰ ਬ੍ਰਮਾਹ ਰਹੇ ਨੇ,, ਬਚੋ

  • @saranjitsingh5935
    @saranjitsingh5935 11 หลายเดือนก่อน +16

    I being at 78+ completely agree with one point which I felt i.e when I got angry & BP naturally gone up on any reason whatsoever, I left eating sometimes not for only a day but sometimes for two days & I got relaxed happily without taking any medicine. I felt more energetic than earlier.

    • @PardeepKumar-wo5vn
      @PardeepKumar-wo5vn 10 หลายเดือนก่อน

      ਇਕ ਦਿਨ ਦਾ ਖਰਚਾ 10000 ਹਜਾਰ ਗਰੀਬ ਦੇ ਵਸ ਤੋ ਬਾਹਰ ਹੈ

    • @MalkitSingh-o8e3n
      @MalkitSingh-o8e3n 10 หลายเดือนก่อน

      ​@@PardeepKumar-wo5vnto 🎉

    • @Ravidas-k2i
      @Ravidas-k2i 10 หลายเดือนก่อน

      ​@@PardeepKumar-wo5vn5

    • @RajinderSingh-jx7jx
      @RajinderSingh-jx7jx 9 หลายเดือนก่อน

      ​@@PardeepKumar-wo5vnaje Dr kainda sada ilaj mahnga nahi

  • @amansinghchandigarh1455
    @amansinghchandigarh1455 11 หลายเดือนก่อน +19

    His dera Bassi centre near Chandigarh is very expensive, hiims charges 500 rupees for doctor appointment and for simple treatment medicine starts from 5000 rupees...

    • @kaurmal8791
      @kaurmal8791 11 หลายเดือนก่อน +5

      Of course it's all about money and business.

    • @kaurmal8791
      @kaurmal8791 11 หลายเดือนก่อน +4

      Bassi we got Bassi show here in Canada.

    • @amansinghchandigarh1455
      @amansinghchandigarh1455 11 หลายเดือนก่อน

      @@kaurmal8791 😄😄

    • @guripawar1897
      @guripawar1897 11 หลายเดือนก่อน +7

      He is a BIG Fraud Thugg😂😂😂😂😂

    • @gk3359
      @gk3359 11 หลายเดือนก่อน +2

      500 rs is gud OPD fee...

  • @SurinderSingh-ys1dt
    @SurinderSingh-ys1dt 9 หลายเดือนก่อน +1

    ਇਹ ਦਵਾਈਆ ਬਹੁਤ ਮਹਿਗੀਆਂ ਦੇਦਾ
    ਹੈ

  • @ManjeetKaur-kl4ue
    @ManjeetKaur-kl4ue 6 หลายเดือนก่อน

    ਚੰਡੀਗੜ੍ਹ ਵਿੱਚ ਕੋਈ ਆਯੁਰਵੈਦਿਕ ਹਸਪਤਾਲ ਹੈ

  • @ikmoorakhsikh
    @ikmoorakhsikh 10 หลายเดือนก่อน +2

    ਸੌ ਸਚਾ ਸੁਚਾ ਵੈਦ ਡਾਕਟਰ ਇਕ ਵੇਖਿਆ ਪ੍ਰੈਕਟੀਕਲੀ ਹੰਢਾ ਕੇ ਉਸ ਦਾ ਨਾਮ ਹੈ ਡਾਕਟਰ ਖਾਦ ਵਲੀ ਸਾਹਿਬ ਭੋਲਿਓ ਯਾਦ ਰੱਖਿਓ।

  • @ManjitSingh-er2gf
    @ManjitSingh-er2gf 8 หลายเดือนก่อน +1

    ਸੁਝਾਅ, ਵਿਚਾਰ ਸਭ ਵਧੀਆ ਹਨ ਪਰ ਮਿਲਣਾ ਹੋਵੇ ਜਾਂ ਨੰਬਰ?

  • @ParmjeetReen-b9p
    @ParmjeetReen-b9p 11 หลายเดือนก่อน +5

    Kitte Canada Ch Arrest Na Ho Jaayo

  • @SatpalSingh-ms3hq
    @SatpalSingh-ms3hq 6 หลายเดือนก่อน

    ਹਸਪਤਾਲ ਕੁਦਰਤੀ ਦਿੱਖ ਵਾਲੇ ਸਾਦੇ ਬਣਾਓ,ਨਾ ਕਿ ਹੋਟਲਾਂ ਵਰਗੇ , ਪੈਸੇ ਘੱਟ ਲਵੋ ਨਹੀ ਤਾਂ ਲੋਕ ਇਕੱਲੀ ਐਲੋਪੈਥੀ ਤੋਂ ਕਿਵੇਂ ਛੁਟਕਾਰਾ ਪਾਉਣਗੇ।😂

  • @Davidekumar786
    @Davidekumar786 9 หลายเดือนก่อน +1

    Mixer nu fridge vich rakh dinde garam ho jave te😂😂😂😂😂haye rabba caneda vich thand a lagda dimag nu thand lag gayi c. 10:46 te suno jara😂😂😂😂😂😂😂😂😂

  • @SurenderSingh-sg9hr
    @SurenderSingh-sg9hr 11 หลายเดือนก่อน +7

    कानून भारत के कानून सबसे घटिया कानून h हर औरत ने हर तीसरे इंसान पर ने 125 का 498a का ,न जाने कैसे कैसे मुकदमे कर रखे h एक इंसान बेचारा क्या करे

  • @a.sdhaliwal823
    @a.sdhaliwal823 8 หลายเดือนก่อน +3

    ਆਪ ਦਵਾਈਆਂ ਦੇ ਰੇਹਾ

  • @ਚਮਕਦੀਪਸਿੰਘਹਰਿਆਓ-ਫ5ਦ
    @ਚਮਕਦੀਪਸਿੰਘਹਰਿਆਓ-ਫ5ਦ 10 หลายเดือนก่อน +4

    ੧੦ ਹਜਾਰ ਜਿਆਦਾ ਹੀ ਸਸਤਾ

  • @pointtopoint8818
    @pointtopoint8818 7 หลายเดือนก่อน +1

    Peralize hon da daout aa sir

  • @gurtejsinghbhullar202
    @gurtejsinghbhullar202 11 หลายเดือนก่อน +3

    Doctor nahi insurance agent haa

  • @arundeepsingh6147
    @arundeepsingh6147 8 หลายเดือนก่อน

    Himms wale ne ਧੰਦਾ ਬਣਾਇਆ ਹੋਇਆ ਇਕ ਇਨ ਦਾ 8000 ਰੁਪਏ ਲੈਂਦੇ ਐ ਠੱਗ ਨੇ ਇਹ

  • @sanjogtarani3997
    @sanjogtarani3997 10 หลายเดือนก่อน +3

    ਚੋਰ ਬਜ਼ਾਰੀ ਡਾਕਟਰ

  • @Vikram.Police-so7rt
    @Vikram.Police-so7rt 10 หลายเดือนก่อน +1

    ਇਹ ਬੰਦੇ ਦੀਆਂ ਸਾਰੀਆਂ ਗੱਲਾਂ ਠੀਕ ਨਹੀਂ ਹਨ 😮

  • @parvindersingh1536
    @parvindersingh1536 11 หลายเดือนก่อน +3

    ਇਹ ਸਿਰੇ ਦਾ ਠੱਗ ਐ

  • @amitsharma9498
    @amitsharma9498 10 หลายเดือนก่อน +5

    Ancient AYURVEDA is father of modern medical science

  • @ParmjeetReen-b9p
    @ParmjeetReen-b9p 11 หลายเดือนก่อน +4

    Ek gal theek hai … apne muunh te control karo. Weight ghat karo

  • @gavygill5051
    @gavygill5051 7 หลายเดือนก่อน +1

    Sir sat shree akaal g ,mai constipation nal bahut hi dukhi aa please koi solution dasso please

  • @dharmdasspawae9603
    @dharmdasspawae9603 10 หลายเดือนก่อน +1

    Plage, haija, maleria ka kia treatment hai, Ayurveda ke pass. Gaon ke gaon, saaf ho jate the, in mahamario se.

  • @arundeepsingh6147
    @arundeepsingh6147 8 หลายเดือนก่อน +4

    Je ehna ਤਰਸ ਆਉਂਦਾ ਲੋਕਾਂ ਤੇ ਫੇਰ ਸਸਤਾ ਕਰਨ sb kuch ਆਮ ਲੋਕਾਂ ਲਈ

    • @SinghSukhvinder-z1i
      @SinghSukhvinder-z1i 7 หลายเดือนก่อน

      ਬਹੁਤ ਮਹਿੰਗਾ ਏ Himm Hospital ਦਾ ਇਲਾਜ ਵੀਰ ਜੀਉ

    • @gurlalsingh1529
      @gurlalsingh1529 7 หลายเดือนก่อน

      Ohna ne kdo keha sade kol aao gall ta sunde ni tuc kise ton

  • @tajindersandhusandhu9235
    @tajindersandhusandhu9235 7 หลายเดือนก่อน +1

    Sir India wich kehri inshorans karva sakde te kine de please daseo

  • @GURPREETSINGH-ro8zf
    @GURPREETSINGH-ro8zf 7 หลายเดือนก่อน +1

    ਕੀ ਦੱਸਾ ਵੀਰ ਸਵੇਰ ਵੇਲੇ ਹੀਂ ਆਦਤ ਡਿਪ੍ਰੈਸ਼ਨ 😢

  • @amarjitsinghsidhu
    @amarjitsinghsidhu 8 หลายเดือนก่อน +3

    He is not Dr. Manjish but he is Acharya Manish .

    • @MYLOANJI
      @MYLOANJI 6 หลายเดือนก่อน +1

      Bilkul theek

  • @jeewanjaachh2546
    @jeewanjaachh2546 10 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਜੀ
    th-cam.com/video/TUtuxOqKwK4/w-d-xo.html

  • @GurleenKaur-q9p
    @GurleenKaur-q9p 10 หลายเดือนก่อน +1

    ਤੁਸੀ ਕਹਿਦੇ ਓ ਸਾਮ ਨੂੰ ਪੰਛੀ ਖਾਂਦੇ ਨਹੀ ਕਦੇ ਖੇਤ ਜਾ ਕੇ ਦੇਖਿਉ ਕਾਵਾਂ ਨੇ ਕਣਕ ਪੁਟ ਪੁਟ ਕੇ ਦੰਦੇ ਲਾਏ ਹੁੰਦੇ ਆ ਤੇ ਬੀਜ ਖਾਧਾ ਖ ਹੁੰਦਾ ਆ

    • @sonunagpal1394
      @sonunagpal1394 10 หลายเดือนก่อน

      😅😂😂😂

    • @navjotkaur8146
      @navjotkaur8146 9 หลายเดือนก่อน

      Shi gl aa...mai ta raat nu 8 bje vdi rpti te atta rakh dindi sare pachi aa jande ...

  • @kulwanthallan3133
    @kulwanthallan3133 10 หลายเดือนก่อน +4

    Very useful information as of Dr Bishwaroop Rai Chaudhary . excellent 👌

  • @Beatspassion713
    @Beatspassion713 11 หลายเดือนก่อน +1

    ਸੁੱਧ ਦੇਸੀ ਘਿਓ ਦਾ ਇਕ ਚਾਮਚ ਭੋਜਨ ਵਿੱਚ ਸ਼ਾਮਲ ਕਰੋ

  • @juginderkaur9574
    @juginderkaur9574 8 หลายเดือนก่อน +1

    Dr sahib Moga near tuhada hospital kithy aa me auna haa plese dso

  • @SurjeetSingh-ng5ev
    @SurjeetSingh-ng5ev 8 หลายเดือนก่อน +1

    How the leech knows if the blood is pure or impure .

  • @sukhtejsingh-fo9su
    @sukhtejsingh-fo9su 2 วันที่ผ่านมา

    One pasation start 50000 auruvadic medicine. Best lutera he10vi fail ne dr sahib

  • @singhmaninder850
    @singhmaninder850 10 หลายเดือนก่อน +1

    ਜਿਨ੍ਹਾਂ ਤੋਂ ਕਰੋਨਾ ਸਮੇਂ ਲੋਕਾਂ ਦਾ ਇਲਾਜ ਨਹੀਂ ਹੋਇਆ ਉਹ ਦੇਸ਼ ਦੁਨੀਆਂ ਨੂੰ ਅਕਲ ਦੇ ਰਿਹਾ 😂😂

    • @sardulsingh2828
      @sardulsingh2828 10 หลายเดือนก่อน +3

      Murkh na bano corona koi bimari nahi c normal fevar c .. ab kha gya tere corona .. bhai dhyan se sune ye Dar ka vayapar hai 😅 sare ka sara

  • @Prabhjotsingh-lu4jo
    @Prabhjotsingh-lu4jo 7 หลายเดือนก่อน +1

    Kya bone marrow test karwate time pain hota hai ?

  • @iaminderpalsandhu
    @iaminderpalsandhu 10 หลายเดือนก่อน +1

    Ramdev te balkrishan jdo bimaar hunde sab to pehla aiims kyo bhjde ne fr doctor saab ehde baare v dassdo

  • @inderveerbilling
    @inderveerbilling 11 หลายเดือนก่อน +2

    He himself is suggesting for insurance so that one can spend 10 lac in his hospital.. this is all money and business.. beware… take charge of ur own health

  • @varungagneja6351
    @varungagneja6351 10 หลายเดือนก่อน +2

    Ayurved is best

  • @varjiraj517
    @varjiraj517 10 หลายเดือนก่อน +4

    Sada desh india duniya da sab to Mahan desh hai
    Love india ❤

  • @HardeepSingh-w6v
    @HardeepSingh-w6v 6 หลายเดือนก่อน

    ਸੰਗਰੂਰ ਵਿਖੇ ਕਿਥੇ ਹੈ ਕਲੀਨਿਕ ਅਪਣਾ

  • @sahebfunky
    @sahebfunky 7 หลายเดือนก่อน

    Irrespective of there information they are saying right. But there medicines are too costly.They are running bussiness as well .

  • @inderjeetsingh408
    @inderjeetsingh408 7 หลายเดือนก่อน

    Tuhada ilaaz v fer Amira layi hoyia yr,
    Garib Banda Roz da 10000rs😢

  • @kbhupi83
    @kbhupi83 10 หลายเดือนก่อน +1

    Fitte muh tere 😂

  • @healthawareness9189
    @healthawareness9189 9 หลายเดือนก่อน +2

    Kehda oil lagaye sir dasdo plz

  • @trendinggames3463
    @trendinggames3463 9 หลายเดือนก่อน +1

    Hun o dr ke pass visit lai gye hai samj ni aa riya kiya kre

  • @durgeshverma3632
    @durgeshverma3632 8 หลายเดือนก่อน +1

    I agree with doctor,coz of diet I m healthy without any medicine,

  • @KuldeepKuldeep-ol9bf
    @KuldeepKuldeep-ol9bf 6 หลายเดือนก่อน

    29/30/31 March 3 din k liye 50 k kis baat k le rahe ho HIMS,Meerut k Directer sahib.😂😂😂😂

  • @GurmitBSingh
    @GurmitBSingh 11 หลายเดือนก่อน +1

    Not in India as almost a billion roti KAPDAA MAKAN MEDICINE. NANGHAA KI NAHAUU KI NACHORDUU JI REF WORLD BANK REPORT??????
    3% MAANU SIMRITY IDEOLOGY , WHAT A SHAME IN 21ST CENTURY??????????

  • @sanjivkumar3795
    @sanjivkumar3795 6 หลายเดือนก่อน

    ਕਿ ਤੁਸੀਂ ਫਰੀ ਇਲਾਜ਼ ਕਰਦੇ ਹੋ?

  • @harveersinghsingh1239
    @harveersinghsingh1239 10 หลายเดือนก่อน +2

    Sangrur vich hai tuhada clinic

  • @shivanisharma5562
    @shivanisharma5562 10 หลายเดือนก่อน

    ਪੈਂਹਟ ਇਸ ਕਰਕੇ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @sukhwantsinghsandhu2525
    @sukhwantsinghsandhu2525 10 หลายเดือนก่อน +2

    Doc saheb nu v kise ashay doctor di zarurat hai.

  • @beachbuggyracing9305
    @beachbuggyracing9305 10 หลายเดือนก่อน

    ਇਸ ਹਿੰਦੋਸਤਾਨੀ ਕੁੱਤੇ ਨੂੰ ਹਿੰਦੋਸਤਾਨ ਚਾਹੀਦਾ..
    ਪਰ ਖ਼ਾਲਸੇ ਨੂੰ ਖਾਲਿਸਤਾਨ ਨਹੀਂ

  • @bawa_pics
    @bawa_pics 6 หลายเดือนก่อน

    ਬੇਈਮਾਨੀ ਤੇ ਮਿਲਾਵਟ ਨੇ ਲੈ ਲਿਆ ਦੇਸ਼ ਨੂੰ ਲੋਕਾਂ ਦਾ ਲਾਲਚ ਦਿਨੋਂ ਦਿਨ ਵੱਧ ਰਿਹਾ ਉਮਰ ਤਾਂ ਆਪੇ ਘੱਟ ਹੋਣੀ ਹੋਰਾਂ ਦੇਸ਼ਾ ਦੇ ਲੋਕ ਇਮਾਨਦਾਰ ਨੇ ਸਾਡੇ ਨਾਲੋਂ

  • @jaspritsingh1492
    @jaspritsingh1492 8 หลายเดือนก่อน +1

    Wah mainu nhi pta c Dr Saab eni sohni Punjabi bolde aa

  • @JasbirSingh-rw4ds
    @JasbirSingh-rw4ds 8 หลายเดือนก่อน

    ਇਕ ਦਿਨ ਦਾ 10 ਹਜਾਰ ਰੁਪਈਆ ਇਸ ਨੂੰ ਤੁਸੀਂ ਸਸਤਾ ਇਲਾਜ ਦੱਸਦੇ ਹੋ ਇਥੇ ਤੇ ਕਰੋੜਾਂਪਤੀ ਆਦਮੀ ਹੀ ਇਲਾਜ ਕਰਾ ਸਕਦਾ ਹੈ ਇਹ ਆਮ ਜਨਤਾ ਵਾਸਤੇ ਨਹੀਂ ਹੈ

  • @ParmjeetReen-b9p
    @ParmjeetReen-b9p 11 หลายเดือนก่อน +5

    Agree that fruits are better over protein and fat

  • @sachdavela6938
    @sachdavela6938 6 หลายเดือนก่อน

    ਵੀਰ ਜੀ ਤੁਸੀ ਜੋ ਲੋਕਾਂ ਨੂੰ ਭਰਮ ਵਿਚ ਰੱਖ ਕੇ ਠੱਗਦੇ ਹੋ ਤੁਹਾਡਾ ਬਹੁਤ ਮੇਹਗਾ ਇਲਾਜ ਹੈ