Ma pEo soachda e hunda bachea da ohnu vadia bann di shiksha dao.. vadia tarike sikhao help kro ohdi spot di. Jo ohda dil krda oh krn dao sb ton vadhi gl spot kro bs
Whenever you get something always think if I need it or want it. Pick one and you will save yourselves a big burden. Even when buying clothing or food!
Don't buy expensive things, experience it! ...means dikhave baji di race vicho bahr niklo te Jo v pana, Khana, Lena, dekhna, koi v shonk poora karna chaunde ho ohnu experience kro te agge wal chalde raho,, eh temporary assets di khushi Sirf 15 to 30 din tak hi hundi so koi v mahengi cheej buy karn naalo ohnu rent te laike ohnu experience kro enjoy kro na ki apni poori life kishta den vich kad deo. Bahr niklo dunia Dekho kudrat di bnai har ek Sohni cheej da experience kro kyuki eh sab kuch parmatma ne Sade Lai hi banaya hai ✨💛🙏😅
I think you should also tell people how people can invest in index funds through any app like wealth simple in canada or which bank they can use in canada or india for investing. Please make a proper video step by step, and which index fund is batter like s&p 500 or any other safe options both in canada and india. Most people listen to conversations but don't know how to start. But it was a great conversation to understand the basics of investing, and our community needs it. Appreciated.
I still carry 6E 😂. And drive 2010 Camry. I make $200k. Satisfaction is the key 😊. Real estate is a great investment! Remember 50/20/30 50% toward your needs 20% savings 30% wants ( I put that toward my savings too) and only keep 10% towards wants.
Bahut ghaint gllabaatan ne veero aa kuch main India ch hi kr reha haan hr 3 saala ch main apni investment double krn da goal rkhya hoya te ohde lyi hi work kr reha baaki hun English books 📚 padn di koi jrurat nhi financial knowledge lyi Hindi te punjabi bahut TH-cam te insta, kuku fm te sunn skde aa..
Hello Bhaji,first of all thank you ,you are doing great job ,and giving us very valid info in punjabi language, I want to make a request ,Could you please invite Jaspreet Singh from USA on you show .I want to listen his advise in punjabi,and I am sure Sade dusere punjabi would like too.again thanks
Bhaji ho sakda tan next podcast wich mainu nal lai leo. I am a professional accountant in Brampton. I may clear the things that Jawanda Ji told about the current scenario. I think it's not that easy to follow for everyone, specifically for those who are struggling for food and shelter. I can explain the way the business work (tax point of view) and salary tax work. He is of good personality as I met with him personally. Thank you for this podcast to both of you.
Waheguru ji Buhat he vdia information diti. Please es da second part laike awo jis vich hor jeada detial de vich information devo kine amount te jaike real state shuru krni chaide aw kine te stock market, kine high risk stocks, kine low ch invest krne aw. koi ve stock choose krn to pahlan kehri search krni cahidi aw. Best apps for intvestment.
Bhut wadiya educational video c bhaji. Te mera ek question aa ki tuc pls topic eh cover krna next video ch brief ch ki apa investment kis kis ch kr skde aa with example. Q ki bhut loka kol savings ta hundi aa but investment kis ch krni eh pta chlda. So ho ske ta pls cover krna. Baki bhut bhut dhanwaad
Bai ji great conversation that was needed in our community. I would like to see if Jawanda Bai ji can do an episode on solely on investing. How can a beginner start learning investing. What courses he could recommend for that apart from the books you just mentioned. How and which platform, can a small investor may yield 10% with compounding that Jawanda Bai ji just mentioned in this video. Thanks.
Paji aavi das do kis kis tha t bnda ya kis kis chij bnda invest kr skda baki boh vdia podcast c eda de podcast krde riha kro boh information mildi aa 🙏🏼❤️
Thanks for this VEDIO sir boht kuj Sikh rhe a thode to but mai ina vda te experienced nhi v thonu kuj suggest kra but TUC j hrek vedio turban ban k pao ta jada best a kyu k lok hor jada sikhi lyi inspire honge
ਕਾਫੀ ਦਿਲਚਸਪ ਤੇ ਦਿਮਾਗ ਨੂੰ ਪੈਰਾਸ਼ੂਟ ਵਾਂਗ ਖੋਹਲਣ ਵਾਲੀਆਂ ਗੱਲਾਂ ਕੀਤੀਆਂ ਮੈਂ ਦੋਹਾਂ ਸਰਦਾਰ ਭਰਾਵਾਂ ਦਾ ਦਿਲੋਂ ਸਤਿਕਾਰ ਸਹਿਤ ਧੰਨਵਾਦੀ ਹਾਂ
ਵੀਹ ਸਾਲ ਪਹਿਲਾਂ ਕੈਨੇਡਾ ਜਾਣ ਦਾ ਮੌਕਾ ਸੀ ਪਰ ਪੰਜਾਬ ਰਹਿਣ ਦਾ ਫੈਸਲਾ ਲਿਆ, ਸੱਚ ਮੰਨਣਾ ਅੱਜ ਪ੍ਰਮਾਤਮਾ ਦੀ ਮਿਹਰ ਸਦਕਾ ਪੂਰੇ ਆਨੰਦ ਚ ਹਾਂ, ਘਰ,ਨੌਕਰੀ, ਕਾਰ, ਖੇਤੀ, ਘੋੜੀ ਸੱਭ ਕੁੱਝ ਹੈ., ਕੋਈ ਕਰਜ਼ਾ ਨਹੀਂ ❤❤
bht vadia rah gye tusi
Shukhar❤
Bht vadia kita veer
Life 1 var mildi ghare reh k apne ma peo di seva kro.. apne bachea lae apPa bnode rehnde sari umer. Una nu app mehnti bann dao
Ma pEo soachda e hunda bachea da ohnu vadia bann di shiksha dao.. vadia tarike sikhao help kro ohdi spot di. Jo ohda dil krda oh krn dao sb ton vadhi gl spot kro bs
ਘੋੜੀ , ਕਾਰ , ਕੋਠੀ , ਨੌਕਰੀ , ਬੈਲੈਂਸ ਤਾਂ ਠੀਕ ਵਾ , ਬੈਠੇ ਵੀ ਰੱਬ ਦੀ ਮਿਹਰ ਨਾਲ ਪਰਿਵਾਰ 'ਚ ਹਾਂ ਪਰ ਕਦੇ ਕਿਸੇ ਗਊ ਗਰੀਬ ਦੀ ਮੱਦਦ ਕੀਤੀ , ਕਿਸੇ ਗਰੀਬ ਪਰਿਵਾਰ ਦੀ ਧੀ ਦੀ ਪੜ੍ਹਾਈ 'ਚ ਮੱਦਦ ਕੀਤੀ , ਵਿਆਹ ਕਰਨ ਵਿਚ ਯੋਗਦਾਨ ਪਾਇਆ ਤਾਂ ਸੱਜਣਾਂ ਆਪਾਂ ਅਮੀਰੀ 'ਚ ਆਉਣੇ ਵਾਂ। ਮਨ ਦੀ ਖੁਸ਼ੀ ਹੀ ਸਭ ਤੋ ਵੱਡੀ ਅਮੀਰੀ ਵਾ ।
@@balbirgill9961 ਜਵਾਨੀ ਤਾਂ ਮਸਤਾਨੀ ਹੁੰਦੀ ਹੈ ਇੰਨਸਾਨ ਕਿਸੇ ਨੂੰ ਕੁੱਝ ਨਹੀਂ ਸਮਝਦਾ ਇਕ ਪ੍ਰਮਾਤਮਾ ਹੀ ਹੈ ਜਿਸ ਨੂੰ ਸਾਰਿਆਂ ਦਾ ਫ਼ਿਕਰ ਹੈ
Veer ji me India up27 to ha aap ji de sujhav boht vadhia va me kujh seving kiti he kithe invest Kar sakda ha Jo vadia profit ho jave
ਖ਼ਰਚਾ ਤਿੰਨ ਪ੍ਰਕਾਰ ਹੁੰਦਾ ਹੈ ਜ਼ਰੂਰਤ , ਚਾਹਤ , ਦਿਖਾਵਾ
Punjabi nang hon to vaad v dikhava Edda krde aa jive bhut raheez hon
Bilkul Sahi veer
Ryt bro
Whenever you get something always think if I need it or want it.
Pick one and you will save yourselves a big burden. Even when buying clothing or food!
ਬਿਲਕੁਲ ਸਹੀ
ਤੁਹਾਡੀ ਦਿੱਤੀ ਜਾਣਕਾਰੀ ਨਾਲ ਮੇਰੀ ਲਾਈਫ ਦੇ ਵਿਚ ਬਹੁਤ ਬਦਲਾਅ ਆਇਆ ਧੰਨਵਾਦ ਵੀਰ ਜੀ
ਬਹੁਤ ਵਧੀਆ ਤਰੀਕੇ ਨਾਲ ਪੈਸੇ ਦੀ ਸੰਭਾਲ ਤੇ ਕਿਵੇਂ ਵਧਾਉਣਾ ਦਰਸਾਇਆ, ਦੋਹਾਂ ਹੋਸਟਾਂ ਦਾ ਬਹੁਤ ਧੰਨਵਾਦ।
ਬਹੁਤ ਵਧੀਆ ਲੱਗ ਰਿਹਾ ਕਿ ਆਰਥਿਕ ਸਮਝ ਵਧ ਰਹੀ ਹੈ । ਬਹੁਤ ਸਾਰੇ
you tube channel ਪੰਜਾਬੀਆ ਲਈ ਜਾਂ ਫਿਰ ਕੇ ਲਈਏ ਸਿੱਖ ਭਾਈਚਾਰੇ ਲਈ ਵਧੀਆ ਕੰਮ ਕਰ ਰਹੇ ਹੋ।
ਮੈ ਵੀ ਬਹੁਤ ਕੁਝ ਸਿੱਖਿਆ ਤੇ ਪਰਿਵਾਰ ਤੇ ਬੱਚਿਆਂ ਨਾਲ ਸਾਂਝ ਕਰਕੇ ਬਹੁਤ ਸੁਧਾਰ ਕੀਤੇ ਅੱਜ ਬਹੁਤ ਖੁਸ਼ੀ ਹੁੰਦੀ ਹੈ ਕਿ ਬੱਚੇ ਵੀ ਫਾਲਤੂ ਦਾ ਖਰਚਾ ਨਹੀ ਕਰਦੇ। ਪਲਾਨ ਬਣਾ ਕੇ ਫ਼ੈਸਲੇ ਲੈ ਨਾਲ ਬਹੁਤ ਫਾਇਦਾ ਹੁੰਦਾ ਹੈ।
🎉🎉🎉ਤੁਸੀ ਗਲਤ ਚੀਜ਼ ਨੂੰ ਪੈਸਾ ਸਮਝੀ ਬੈਠੇ ਕੰਪਨੀਆਂ ਦੀ ਕੰਮ ਰਹੇ ਤੁਸੀਂ ਲੋਗ ਕੰਪਨੀਆਂ ਦਾ ਸਾਮਾਨ ਖਰੀਦਣ ਲੀ ਕੰਪਨੀਆਂ ਦੀ ਨੋਕਰੀ ਕਰ ਰਹੇ, ਅਸਲੀ ਧਨ ਜ਼ਮੀਨ ਜੰਗਲ ਜਾਨਵਰ ਦੂਧ ਲੱਸੀ, ਪਾਣੀ ਟੋਬਾ ਮੱਝਾ ਭਾਈਚਾਰਕ ਸਾਂਝ ਪਿੰਡ ਜੰਗਲ ਹਨ ਜੋਂ ਕਾਰਪੋਰੇਟ ਕੰਟਰੋਲ ਕਰ ਰਿਹਾ ਹੈ, ਸਹੁਰੀ ਸਿਖਿਆ ਇਸੇ ਕਰਕੇ ਚਲਾਈ ਤਾਂ ਜੋਂ ਤੁਸੀਂ ਗਲਤ ਤਰੀਕੇ ਨਾਲ ਸੋਚੋ, ਮੱਝਾ ਖਤਮ ਕਰ ਦਿਤੀਆ 30 ਸਾਲਾਂ ਵਿੱਚ ਕਰੋੜਾਂ, ਪਿੰਡ ਖਤਮ ਕਰ ਦਿਤੇ ਬੈਂਕ ਜਾਲੀ ਕਾਗਜ਼ ਪ੍ਰਿੰਟ ਕਰੋ ਰਹੇ ਜਿਸਨੂੰ ਤੁਸੀਂ ਪੈਸਾ ਸਮਝ ਰਹੇ, ਬਾਕੀ ਘਬਰਿਓ ਨਹੀਂ ਸਖ਼ਤ ਮੇਹਨਤ ਕਰੋ ਕਮਾਈ ਕਰੋ ਜ਼ਮੀਨ ਖਰੀਦੋ
💯 sahi gal paji
I always say my kids
ਸਹੀ ਗੱਲ ਹੈ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ
ਵੀਰ ਜੀ ਤੁਹਾਡੀ ਵੀਡਿਓ ਵਧੀਆ,ਆਪਣੀ ਆਮਦਨ ਦਾ 30%ਖਰਚੋ 70% ਸਵਿੰਗ ਕਰੋ ਕਾਮਜਾਬ ਹੋ ਜਾਵੋਗੇ ਰਹੋ ਜਿੱਥੇ ਮਰਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ , ਸਿੰਘ ਸਾਹਿਬ ਦੀ ਗੱਲ੍ਹਾਂ ਬਹੁਤ ਵਧੀਆ ਲੱਗੀਆਂ।।
ਬਹੁਤ ਵਧੀਆ ਗੱਲਾਂ ਭਾਜੀ ਸਮਾਉਣ ਦਾ ਤਰੀਕਾ ਵੀ ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ
Don't buy expensive things, experience it!
...means dikhave baji di race vicho bahr niklo te Jo v pana, Khana, Lena, dekhna, koi v shonk poora karna chaunde ho ohnu experience kro te agge wal chalde raho,, eh temporary assets di khushi Sirf 15 to 30 din tak hi hundi so koi v mahengi cheej buy karn naalo ohnu rent te laike ohnu experience kro enjoy kro na ki apni poori life kishta den vich kad deo. Bahr niklo dunia Dekho kudrat di bnai har ek Sohni cheej da experience kro kyuki eh sab kuch parmatma ne Sade Lai hi banaya hai ✨💛🙏😅
ਬਹੁਤ ਕੰਮ ਦੀ ਜਾਣਕਾਰੀ ਤੇ ਸੇਧ ਦੇਣ ਲਈ ਧੰਨਵਾਦ।
ਕੈਨੇਡੀਅਨ ਵੀਰ ਦੀ ਆਡੀਓ ਵੱਲ ਵੀ ਧਿਆਨ ਦੇਣਾ।
ਬਹੁਤ ਹੀ ਵਧੀਆ ਜਾਣਕਾਰੀ
ਸੌ ਹੱਥ ਰੱਸਾ ,ਸਿਰੇ ਤੇ ਗੰਡ,,,,,,ਸਫਲ ਅਤੇ ਅਮੀਰ ਹੋਣ ਦਾ ਇਕੋ ਰਾਹ ਆ ਭਾਈ ਸਖਤ ਮਿਹਨਤ।
nahi bro , ਸਖਤ ਮਿਹਨਤ ਨਾਲ ਪੈਸੇ ਨਹੀਂ ਬਣਦੇ ਸਾਡੇ ਮਜਦੂਰੀ ਕਰਨ ਵਾਲੇ ਭਰਾ ਸਖਤ ਮਿਹਨਤ ਹੀ ਕਰਦੇ ਹਨ, ਸਮਾਂ ਮੌਡਰਨ ਚੱਲ ਰਿਹਾ ਪੈਸਾ ਦਿਮਾਗ ਖਰਚਣ ਨਾਲ ਬਣ ਰਿਹਾ ਜਿਵੇਂ ਕਿ ਅੱਜਕੱਲ ਲੋਕ ਬਣਾ ਰਹੇ ਨੇ, ਕੋਈ ਫੋਨ ਚਲਾ ਕੇ, ਕੋਈ ਕੰਪਊਟਰ ਤੇ ਬੈਠ ਕੇ, ਕੋਈ ਯੂਟਿਊਬ ਤੋਂ , ਕੋਈ ਨੈੱਟ ਤੇ ਗੇਮਾਂ ਖੇਡ ਕੇ, ਪਰ ਅਸੀਂ ਸਖਤ ਮਿਹਨਤ ਕਰਦੇ ਹਾਂ ਅਸੀਂ ਨਹੀਂ ਬਣਾ ਪਾ ਰਹੇ
ਸਖ਼ਤ ਮਿਹਨਤ ਨਹੀਂ ਸਮਾਰਟ ਮਿਹਨਤ ਅਜ ਕਲ ਹੁੰਦੀ ਹੈ
@@Davindergill1313 ਸਹੀ ਕਿਹਾ ਵੀਰੇ ਪਰ ਆਪਣੇ ਆਲੇ ਸਮਝਦੇ ਹੀ ਨਹੀਂ
ਬਹੁਤ ਬਹੁਤ ਧੰਨਵਾਦ ਬਾਈ ਇਸ ਵਾਰਤਾਲਾਪ ਲਈ 🙏🏼
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀ
ਬਹੁਤ ਵਧੀਆ ਜਾਣਕਾਰੀ ਦਿਤੀ ਦੋਨਾਂ ਵੀਰਾਂ ne
I think you should also tell people how people can invest in index funds through any app like wealth simple in canada or which bank they can use in canada or india for investing. Please make a proper video step by step, and which index fund is batter like s&p 500 or any other safe options both in canada and india. Most people listen to conversations but don't know how to start. But it was a great conversation to understand the basics of investing, and our community needs it. Appreciated.
ਬਹੁਤ ਵਧੀਆ ਵੀਰ ਜੀ ਚੜ੍ਹਦੀ ਕਲਾ ਵਿੱਚ ਰਹੋ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
ਖਾਲਸਾ ਜੀ, ਬਹੁਤ ਹੀ ਅਰਥ ਭਰਪੂਰ ਵਿਸ਼ਲੇਸ਼ਣ ਪੇਸ਼ ਕੀਤਾ ਹੈ। ਲੋਕਾਂ ਨੂੰ ਜਾਗਰੂਕ ਕਰਨ ਦਾ ਤੁਹਾਡਾ ਬਹੁਤ ਵਧੀਆ ਉੱਦਮ ਹੈ। ਅਜਿਹੀਆਂ ਹੋਰ ਵੀ ਵੀਡੀਓ ਲੋਕ ਕਚਹਿਰੀ ਵਿੱਚ ਪੇਸ਼ ਕਰੋ। ਸ਼ੁਕਰੀਆ ਪਿਆਰਿਓ।
I still carry 6E 😂. And drive 2010 Camry. I make $200k. Satisfaction is the key 😊. Real estate is a great investment! Remember 50/20/30
50% toward your needs
20% savings
30% wants ( I put that toward my savings too) and only keep 10% towards wants.
ਬਹੁਤ ਵਧੀਆ ਜੀ ਮੱਖਣ ਬੰਗੀ
Bahut ghaint gllabaatan ne veero aa kuch main India ch hi kr reha haan hr 3 saala ch main apni investment double krn da goal rkhya hoya te ohde lyi hi work kr reha baaki hun English books 📚 padn di koi jrurat nhi financial knowledge lyi Hindi te punjabi bahut TH-cam te insta, kuku fm te sunn skde aa..
Bhut vadiya gal baat kiti vere puri podcast ch, Thank you
Ajj daa topic bahut hi wadia cc Sir.Thanks a lot. Bahut detail ch samjhaya gya. Thanks again.😊
you both guys are best👌👌👌
Bot vadia jankari hai veer ji thanks.
Punjab ch rehnde medium employee di better life lai v koi videos bnao veer ji j ho ske ta 🙏🙏
V good jankari God bless you.....
Extremely knowledgeable and Motivating 🙏🏼
Consumer ਹੁੰਦਾਂ ਖ਼ਪਤਕਾਰ ਜੋ ਖਰਚਾ ਕਰਦਾ
ਕੰਮ ਦੀਆ ਗੱਲਾ ਘੱਟ ਇਧਰ ਉਧਰ ਦੀਆ ਜਿਆਦਾ
Very good n informative session. Learning n motivating experience
Please continue with these kind of interaction 🙏🏼
ਬੇਬੀ ਲੋਣ ਦਾ ਸਭ ਤੋਂ ਅਮੀਰ ਆਦਮੀ ਕਿਤਾਬ ਵਿਚ ਸਭ ਕੁਝ ਦਸਿਆ ਹੈ।। ਕੀ ਤੁਸੀਂ ਕਿਸ ਤਰ੍ਹਾਂ ਅਮੀਰ ਹੋ ਸਕਦੇ ਹੋ।। ਜ਼ਰੂਰੀ ਪੜ੍ਹਨੀ ਚਾਹੀਦੀ ਹੈ ਇਹ ਕਿਤਾਬ।। ਪਾਜੀ ਜੋ ਵੀ ਦੱਸ ਰਹੇ ਹਨ।। ਉਹ ਕਿਤਾਬ ਦੀ ਵਿਆਖਿਆ ਕੀਤੀ ਹੈ।। ਬਾਕੀ ਜਾਣਕਾਰੀ ਪਾਜੀ ਤੁਹਾਡੀ ਬਹੁਤ ਵਧੀਆ ਹੈ।।
please send book name
@@amrit24x7richest man in Babylon
Good information….financial education is must which I still think should have learnt early in life.
1:02:24 chadikala g bhut ghaint topic te bhut ghaint explain kita g 😊
Thanks vir ji . This is very helpful for everyone.🙏🏽🙏🏽
ਕਦੇ share market ਚ ਨਾ ਲਾਇਓ ਇਕ ਦਿਨ ਉੱਜੜ ਜਾਵੋਂਗੇ ਸਾਰੀ ਉਮਰ ਦਾ ਤਜ਼ੁਰਬਾ ਦੱਸ ਰਿਹਾ ਬੱਸ ਸਮਝਦਾਰੀ ਨਾਲ chalao ਤੇ ਵਿਖਾਵੇ ਪਾਸੇ ਨਾ ਭਜਯੋ
Rab dy nek bandy🙏🙏 manukhta di seva krdy raho
very good conversation by both of you.
keep it up.
Very nice Dhanbaad veerio weheguru chardikala ch rakhay 🙏🙏
South Africa with the bahut badiya Samachar
I watch your videos, am 20 years old. Thanks for the knowledge.
bhut sohna kam veere... want more information like this ...
ਬਹੁਤ ਹੀ ਵਧੀਆ Information regarding Money Management
Thanks 🙏
Very interesting and informative. Thank you.
very very economically interesting conversation , thanks very much brothers
ਬਹੁਤ ਬਹੁਤ ਧੰਨਵਾਦੀ ਮੇਰੇ ਨਾਲ਼ ਮਿਲਦੇ ਵਿਚਾਰ
Very good knowledge I started reading about books
Can you describe compound interest in your next podcaast and explain proper investing at a beginner level .This podcast is amazing
ਬਹੁਤ ਖੂਬ 👌🏻👌🏻
Healthy talk
ਸਾਡੇ ਵੱਡੇ ਐਵੇ ਨਹੀਂ ਸੀ ਕਹਿੰਦੇ ਕੇ ਚਾਦਰ ਵੇਖਕੇ ਪੈਰ ਪਸਾਰੋ।
Chader vdi krlo brother
Very good postive conversation
Its great knowledge thanku brothers
Veer di aawaz clear aave usda khyal rkho baki sun k bhut kuch samjh aaya kuki practical c ... Bhut sukriya ❤
Hello Bhaji,first of all thank you ,you are doing great job ,and giving us very valid info in punjabi language, I want to make a request ,Could you please invite Jaspreet Singh from USA on you show .I want to listen his advise in punjabi,and I am sure Sade dusere punjabi would like too.again thanks
Brilliantly explained 🙏🙏
Bhaji ho sakda tan next podcast wich mainu nal lai leo. I am a professional accountant in Brampton. I may clear the things that Jawanda Ji told about the current scenario. I think it's not that easy to follow for everyone, specifically for those who are struggling for food and shelter. I can explain the way the business work (tax point of view) and salary tax work. He is of good personality as I met with him personally. Thank you for this podcast to both of you.
You tube channel start Karo tusi v y ji
@@NareshSingh-kw6ix thnak you Naresh g, but it's not my taste.
ਪੈਸਾਂ ਬਚਾਉਣ ਦਾ ਤਰੀਕਾ ਤਾਂ ਦੱਸ ਦਿਤਾ 20 ਸਾਲ ਬਾਅਦ ਬੈਂਕ ਪੈਸਾਂ ਵਾਪਸ ਕਰੇਂਗੀ ਜਾਂ ਬੈਂਕ ਘਾਟੇ ਵਿੱਚ ਕਹਿਕੇ ਖਹਿੜਾ ਛੁਡਾਉ ਏਸ ਦੀ ਜ਼ਿਮੇਵਾਰੀ ਕੋਣ ਲਵੇਗਾ ਜੀ
Invest kro ji, bank vch paise di value stable rehndi aw kde vdh di ni inflation de hisaab nal.
Bhut vadiya jaankaari a ji🙏🏻
Good sir ❤❤❤❤
Good knowledge li dhanwad 🙏🏼🙏🏼🙏🏼
Waheguru ji
Buhat he vdia information diti. Please es da second part laike awo jis vich hor jeada detial de vich information devo kine amount te jaike real state shuru krni chaide aw kine te stock market, kine high risk stocks, kine low ch invest krne aw. koi ve stock choose krn to pahlan kehri search krni cahidi aw. Best apps for intvestment.
Bhut wadiya educational video c bhaji. Te mera ek question aa ki tuc pls topic eh cover krna next video ch brief ch ki apa investment kis kis ch kr skde aa with example. Q ki bhut loka kol savings ta hundi aa but investment kis ch krni eh pta chlda. So ho ske ta pls cover krna. Baki bhut bhut dhanwaad
Buy ਗੋਲਡ /Buy ਪਲਾਟਾਂ/land auto run Business, Buy asset that can generate passive income for you etc
Thanks pji Anni vdiya knowledge lyii
Very good advice
Baut vdia topic lai k aye veere. Main aap as a licensed advisor ehi loka nu samjhauna invest kro atleast 10%
Bahot Nice debate hai Changi galan keeta
Bhut eye opener video ,,, please make more videos on finance management
Bilkul ji,pehle no.te Waheguru ji da naam te duje no.te pass.aj kl ta Kai eh v keh dinde ae k sb kush paisa hi ha,bolo ji Waheguru.
Well done 👍 Bhaji
Veer ji bahut vadiya jankari diti dhanbad 🙏🏻
Bai ji great conversation that was needed in our community.
I would like to see if Jawanda Bai ji can do an episode on solely on investing. How can a beginner start learning investing. What courses he could recommend for that apart from the books you just mentioned. How and which platform, can a small investor may yield 10% with compounding that Jawanda Bai ji just mentioned in this video. Thanks.
Thanks for the nice information veer g❤️🙏🏽
bahut vdia lggya veer ji
great conversation
thanku so much sir
es vdo cho boht minor je point achieve kitte aa
👍
ਨਾਬਾਲਗ ਸ਼ਬਦ ਇੱਥੇ ਢੁਕਦਾ ਨਹੀਂ।
Beautiful video veerji and a wonderful collaboration of both veerjis. I learnt so much and also made notes. Thank you 🙏🏻 Waheguru ji bless you both.
Nice veer ji ❤
compound investment kive kriye ... detailed video pls ... bhut knowledgeable video c eh
ਭਾਜੀ ਮੈ ਇਟਲੀ ਦੀ citizenship ਛੱਡ 2017 ਵਿਚ faimly ਨਾਲ ਇੰਡੀਆ ਆ ਗਿਆ ਸੀ dairy farming ਦਾ ਕੰਮ ਕਰਦਾ ਹਾਂ ਪੂਰਾ ਆਨੰਦ ਹੈ ਨਾਲੇ ਲੋਕਾਂ ਲਈ odaran Nawanshahr aria
Kitho ho veer ji
Tohada fon ki ha ji
Gl krni si
Your mobile number sir
Good job
Very Amazing video
Thanks for your information
Jionde vasde rho veer
Y ji bhut vdea video ji wehagaru mehar kra soda ta ❤❤
Great proadcast.
Paji aavi das do kis kis tha t bnda ya kis kis chij bnda invest kr skda baki boh vdia podcast c eda de podcast krde riha kro boh information mildi aa 🙏🏼❤️
👏👏informative video and i am waiting for ur surrey event👍
ਡਿਜ਼ੀਟਲ ਮਾਰਕੀਟਿੰਗ ਦਾ ਕੀ ਖਿਆਲ ਹੈ ਵੀਰ ਜੀ ਕਿਓਂਕਿ ਮੈਂ ਕੋਰਸ ਲੀ ਮਨੀ ਸਪੈਂਡ ਕੀਤੀਹੈ ਪਰ। ਮੈਨੂੰ ਹਜੇ yakean ਨਹੀਂ ਹੈ ਪਰ ਇਕ ਵਾਰ ਕੋਸ਼ਿਸ਼ ਜ਼ਰੂਰ ਕਰਾਂਗੀ ਪਰ ਤੁਹਾਡਾ ਪੱਖ ਸੁਣਨਾ ਚਾਹੁੰਦੀ ਹਾ
ਬਾਈ ਸੁਆਦ ਆ ਗਿਆ
Thanks for this VEDIO sir boht kuj Sikh rhe a thode to but mai ina vda te experienced nhi v thonu kuj suggest kra but TUC j hrek vedio turban ban k pao ta jada best a kyu k lok hor jada sikhi lyi inspire honge
Nice video veer ji
Thanks for knowledge
Awesome ❤❤❤
Veer Bot he vdiya video aa ji🙏🏻🙏🏻
ਧੰਨਵਾਦ ਸਹਿਤ
Very good
Very nice 👍