ਆਪਣੇ ਕੱਟੜ ਫੈਨ ਕੁਲਚੇ ਵਾਲੇ ਦਾ ਨਵਾਂ ਘਰ ਵਸਾਉਣਗੇ Dhadrianwale, ਰੇਹੜੀ ’ਤੇ ਢੱਡਰੀਆਂ ਵਾਲੇ ਨੂੰ ਦੇਖ ਭਾਵੁਕ ਹੋਇਆ

แชร์
ฝัง
  • เผยแพร่เมื่อ 2 ก.พ. 2022
  • ਆਪਣੇ ਕੱਟੜ ਫੈਨ ਕੁਲਚੇ ਵਾਲੇ ਦਾ ਨਵਾਂ ਘਰ ਵਸਾਉਣਗੇ ਢੱਡਰੀਆਂ ਵਾਲੇ
    ਹਰ ਸਮੇਂ ਢੱਡਰੀਆਂ ਵਾਲੇ ਨੂੰ ਸੁਣਨ ਕਰਕੇ ਛੱਡਗੀ ਸੀ ਘਰਵਾਲੀ
    ਰੇਹੜੀ ’ਤੇ ਢੱਡਰੀਆਂ ਵਾਲੇ ਨੂੰ ਦੇਖ ਭਾਵੁਕ ਹੋਇਆ ਕੁਲਚੇ ਵਾਲਾ ਰਾਮ ਲਾਲ
    #mehalkalan #BhaiRanjitSinghJiDhadrianwale #punjabnews #hamdardtv

ความคิดเห็น • 633

  • @joginderkaur5531
    @joginderkaur5531 2 ปีที่แล้ว +274

    ਇਸ ਵੀਰ ਨੂੰ ਦੇਖ ਕੇ ਹਿਰਦੇ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਮਾਣ ਸਨਮਾਨ ਦਾ ਪੱਧਰ ਉੱਚਾ ਹੋਇਆ ਵੀਰ ਤੂੰ ਭਾਗਾਂ ਵਾਲਾ 🙏🙏

  • @avtars.dhindsa8381
    @avtars.dhindsa8381 2 ปีที่แล้ว +183

    ਸੱਚਾ ਬੰਦਾ ਲਗਦਾ ਵਾਹਿਗੁਰੂ ਇਹਦਾ ਘਰ ਦੁਬਾਰਾ ਵਸਾਉਣ ਦੀ ਕਿਰਪਾ ਕਰਨ

  • @user-mt1nw1nn4b
    @user-mt1nw1nn4b 2 ปีที่แล้ว +54

    Bilkul ji ਭਾਈ ਢੱਡਰੀਆਂ ਵਾਲੇ ਐਸੇ ਇਨਸਾਨ ਹਨ ਜੋ ਇਕ ਵਾਰ ਸੁਣਦਾ ਉਹ ਰੋਜਾਨਾ ਸੁਣਨਾ ਸ਼ੁਰੂ ਕਰ ਦਿੰਦਾ ਹੈ

  • @nikkamaan1228
    @nikkamaan1228 2 ปีที่แล้ว +100

    ਮੈਨੂੰ 20ਸਾਲ ਹੋ ਗਿਆ ਸੁਣਦੇ ਹਾਂ ਪਰ ਬਾਬਾ ਜੀ ਮੈਂ ਅੱਜ ਤੱਕ ਮਿਲੀਆਂ ਨਹੀਂ ਚਲੋਂ ਕੋਈ ਗੱਲ ਨਹੀਂ ਪਰ ਮੈਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਹਰ ਰੋਜ਼ ਦਿਵਾਨ ਸੁਣਦੇ ਹਾਂ ਆਪਣੇ ਟਰੈਕਟਰ ਗੱਡੀ ਵਿੱਚ ਚੱਲਦਾ ਰਹਿੰਦਾ ਹੈ ਬਹੁਤ ਵਧੀਆ ਲੱਗਦਾ ਹੈ ਬਾਬਾ ਜੀ ਉਮਰ 100ਸਾਲ ਹੋਵੇ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @amarjitsingh496
    @amarjitsingh496 2 ปีที่แล้ว +59

    ਬਹੁਤ ਵਧੀਆ ਭਾਈ ਸਾਹਿਬ ਜੀ, ਮੈਂ ਭਾਈ ਸਾਹਿਬ ਜੀ ਨੂੰ ਸੁਣ ਕੇ ਕੇਸ ਰੱਖੇ ਹਨ ਤੇ ਗੁਰਬਾਣੀ ਨਾਲ ਜੁੜਿਆ ਹਾਂ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @bhupinderkaur5848
    @bhupinderkaur5848 2 ปีที่แล้ว +3

    ਜਿਹੜੇ ਭਾਈ ਸਾਹਿਬ ਦਾ ਪਰਚਾਰ ਬੰਦ ਕਰਾਉਦੇ ਨੇ ਓ ਸੜਦੇ ਨੇ ਪਰਚਾਰ ਤੋ ਸੱਚਾ ਪਰਚਾਰ ਸੱਚੇ ਪਰਚਾਰ ਤੋ

  • @amrindersingh3734
    @amrindersingh3734 2 ปีที่แล้ว +2

    ਉੱਚੀ ਸੋਚ ਦੇ ਮਾਲਕ

  • @rajatmehmi6751
    @rajatmehmi6751 2 ปีที่แล้ว +1

    ਵਾਹਿਗੁਰੂ ਜੀ ਏਕ ਪਿਤਾ ਏਕਸ ਕੇ ਹਮ ਬਾਰਿਕ ਵਾਹਿਗੁਰੂ ਜੀ ਇਹੋ ਤਾਂ ਸਿੱਖ ਧਰਮ ਦੀ ਸ਼ਾਨ ਹੈ ਗੁਰੂ ਸਾਹਿਬ ਨੇ ਜਾਤਾਂਪਾਤਾਂ ਦਾ ਕੋਹੜ ਖਤਮ ਕੀਤਾ ਸੀ ਸੰਤ ਬਾਬਾ ਡੰਡਰਿਆਂ ਵਾਲੇ ਜੀ ਦੀ ਸੋਚ ਦਾ ਮੈਂ ਫੈਨ ਹਾਂ ।

  • @ellahithegoldenretriever848
    @ellahithegoldenretriever848 2 ปีที่แล้ว +2

    ਨਹੀਂ ਰੀਸਾਂ ਸਾਡੇ ਭਾਈ ਸਾਹਿਬ ਦੀਆਂ 🙏🙏

  • @varindersinghbihla7718
    @varindersinghbihla7718 2 ปีที่แล้ว +2

    ਭਾਈ ਸਾਹਿਬ ਇਕ ਵਧੀਆ ਪ੍ਰਚਾਰਕ ਨੇ,,,,,

  • @ShimmuRampura
    @ShimmuRampura 2 ปีที่แล้ว +3

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਜੋ ਮਰਜੀ ਭਾਈ ਸਾਹਿਬ ਨੂੰ ਮਾੜਾ ਕਹੀ ਜਾਣ ਪਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸੁਣ ਕੇ ਕਈ ਭੁਲੇਖੇ ਅਤੇ ਮਨ ਦਾ ਡਰ ਦੂਰ ਹੁੰਦਾ ਜੋ ਧਰਮ ਦੇ ਠੇਕੇਦਾਰਾਂ ਨੇ ਲੋਕਾਂ ਦੇ ਮਨ ਚ ਵਸਾ ਰੱਖਿਆ,,,,,,

  • @KamaljitKaur-fy3uu
    @KamaljitKaur-fy3uu 2 ปีที่แล้ว +56

    ਕਿਆ ਬਾਤ ਐ ਜੀ 🙏 ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ 👍

  • @gurpartapsinghrai3292
    @gurpartapsinghrai3292 2 ปีที่แล้ว +131

    ਬਹੁਤ ਵਧੀਆ ਸੇਵਾ ਜੀ, ਇਕ ਗਰੀਬ ਦਾ ਘਰ ਵਸਾਉਣਾ 🙏🙏

  • @RajKumar-pb2xb
    @RajKumar-pb2xb 2 ปีที่แล้ว +10

    ਬਾਬਾ ਜੀ ਤੁਸੀਂ ਧੰਨ ਹੋ ਗ਼ਰੀਬ ਨੂੰ ਗਲੇ ਲਗਾਇਆ 🙏🙏

  • @HarjinderSingh-bi6ry
    @HarjinderSingh-bi6ry 2 ปีที่แล้ว +36

    ਬਹੁਤ ਵਧੀਆ ਵੀਡਿਓ ਦੇਖ ਕੇ ਮਨ ਨੂੰ ਚੰਗਾ ਲੱਗਾ ਇਨਸਾਨੀਅਤ ਦੇ ਨਾਤੇ ਬਹੁਤ ਖੁਸ਼ੀ ਹੋਈ

  • @roshandeep6692
    @roshandeep6692 2 ปีที่แล้ว +100

    ਬਹੁਤ ਚੰਗੀ ਗੱਲ ਹੈ ਭਾਈ ਸਾਹਿਬ ਜੀ ਨੇ ਇੱਕ ਗਰੀਬ ਦੀ ਮਦਦ ਕੀਤੀ

  • @baljeetsidhu67
    @baljeetsidhu67 2 ปีที่แล้ว +9

    ਦੇਖਣ ਵਾਲਿਆਂ ਦੀ ਰੂਹ ਵੀ ਤ੍ਰਿਪਤ ਹੋ ਗਈ ਕਿਵੇਂ ਭਾਈ ਸਾਹਿਬ ਇਸ ਨੂੰ ਪਿਆਰ ਨਾਲ ਮਿਲ ਰਹੇ ਹਨ 🙏🙏🙏🙏

  • @ShamsherSingh-ff5jg
    @ShamsherSingh-ff5jg 2 ปีที่แล้ว +20

    ਭਾਈ ਰਣਜੀਤ ਸਿੰਘ ਦੇ ਅੰਦਰ ਦਰਦ ਹੈ ਲੋਕਾਂ ਦਾ ਤਾਈ ਲੋਕ ਪਿਆਰ ਕਰਦੇ ਹਨ🙏👍

  • @Harpreetsingh-wz6zq
    @Harpreetsingh-wz6zq 2 ปีที่แล้ว +26

    ਬਹੁਤ ਵਧੀਆ ਪ੍ਰਚਾਰਕ ਨੇ ਭਾਈ ਸਾਹਿਬ ਜੀ,ਮਨ ਨੂੰ ਸ਼ਾਂਤੀ ਮਿਲਦੀ ਹੈ ਸੁਣ ਕੇ

  • @YoungFilms
    @YoungFilms 2 ปีที่แล้ว +103

    ਬਹੁਤ ਹੀ ਵਧੀਆ ਕੀਤਾ ਸੰਤ ਬਾਬਾ ਰਣਜੀਤ ਸਿੰਘ ਜੀ ਆਪ ਆ ਕੇ ਗਰੀਬ ਨੂੰ ਮਿਲੇ ਨੇ ਇਸ ਗਰੀਬ ਦੀ ਬਾਬਾ ਜੀ ਮਦਦ ਜਰੂਰ ਕਰੋ ਜੀ।