ਅੱਜ ਮੈਂ ਵੀ ਵਿੱਕੀ ਗੌਂਡਰ ਹੁੰਦਾ ਤੇ ਮੇਰਾ ਵੀ encounter ਹੋ ਜਾਂਦਾ || Story of drug addicted Manga

แชร์
ฝัง
  • เผยแพร่เมื่อ 24 ก.ย. 2024
  • #lifestory

ความคิดเห็น • 1.2K

  • @Navdeepsingh-oc5ou
    @Navdeepsingh-oc5ou 4 ปีที่แล้ว +45

    Mam you was my teacher between year 2010 to 2013. I remember ki tuc library ch tuhadi duty hundi c te tuc us time v path krde hunde c .. bahut vdia c tuc bahut bada struggle c tuhadi life da ..

  • @swarnjet1239
    @swarnjet1239 5 ปีที่แล้ว +275

    ਅੈਂਦਾਂ ਦੀ ਪਤਨੀਅਾਂ ਚ ਹੀ ਰੱਬ ਹੈ .ਘਰ ਸਵਰਗ ਹੈ ਮੈਨੂੰ ਨੀ ਲਗਦਾ ਕਿਤੇ ਜਾਣ ਦੀ ਜਰੂਰਤ ਹੈ ਪਰਿਵਾਰ ਨੂੰ ਬਾਕੀ ਧੰਨ ਧੰਨ ਸ਼ੀ੍ ਗ਼ੁਰੂ ਗਰੰਥ ਸਾਹਿਬ ਜੀ ਦਾ ਸ਼ੁਕਰ ਜਰੂਰ ਕਰਨਾਂ ਚਾਹੀਦਾ ਅੈਨੀਂ ਚੰਗ਼ੀ ਵਾੲਿਫ਼ ਮਿਲੀ ਹੋਣ ਕਰਕੇ

  • @rbrar3859
    @rbrar3859 5 ปีที่แล้ว +531

    ਇਸ ਵੀਰ ਦੀ ਘਰਵਾਲੀ ਕੁੜੀ ਬਹੁਤ ਸਿਆਣੀ ਸੀ ਇਹ ਤਾਂ ਹੀ ਬੱਚ ਗਿਆ ਜਿਉਂਦੇ ਰਹੋ

    • @9876585024
      @9876585024 5 ปีที่แล้ว +17

      Ramditta Brar Bilkul mande ha tuhadi gal but ehi ik kudi hundi ta munda kade enna saath na dinda te kado da chad dinda plus ki ki gallan sunan nu mildia. Sadi society de aahi double standards ne jis karke munde galat raah painde ne

    • @rbrar3859
      @rbrar3859 5 ปีที่แล้ว +3

      @@9876585024 ਸਤਿ ਕਾਰ ਯੋਗ ਬਾਈ ਜੀ, ਤੁਸੀਂ ਵੀ ਬਿਲਕੁਲ ਸਹੀ ਹੋ

    • @mahekmahra530
      @mahekmahra530 5 ปีที่แล้ว +4

      Right g mare husband v ehi nsha krde ne 5 years ho gy c manu smjondi nu jdo Hun Mai aapne ghar dsyea ta oupro mare ty hi iljaam lgonde ne k u di ldki hi glt hai bf bnodi aa

    • @mahekmahra530
      @mahekmahra530 5 ปีที่แล้ว +2

      @Mintu Randhawa hanji

    • @lakhvindersingh256
      @lakhvindersingh256 5 ปีที่แล้ว +2

      @@mahekmahra530 shi gl aa pyari bhena ame hi krde aa jo asli nshedi aa jo is daldal bich fshe. hoye aa

  • @Loveboparai1313
    @Loveboparai1313 5 ปีที่แล้ว +59

    ਬਹੁਤ ਵੱਡੀ ਸੋਚ ਆ ਇਸ ਭੈਣ ਦੀ ਜਿਸ ਨੇ ਐਨੀ ਵੱਡੀ ਹਿੰਮਤ ਕਰਕੇ ਇੱਕ ਨਸ਼ਿਆਂ ਦੀ ਦਲਦਲ ਵਿੱਚ ਫ਼ਸੇ । ਇਨਸਾਨ ਨੂੰ ਫੇਰ ਇਨਸਾਨੀ ਜਾਮੇ ਵਿੱਚ ਵਾਪਸ ਲਿਆਂਦਾ,

  • @roopgrewal674
    @roopgrewal674 5 ปีที่แล้ว +198

    ਬਹੁਤ ਭਾਗਾਂ ਵਾਲਾ ਮੇਰਾ ਭਤੀਜਾ, ਅੰਮ੍ਰਿਤ ਵਰਗਾ ਜੀਵਨ ਸਾਥੀ ਪਰਮਾਤਮਾ ਹਰ ਇਕ ਨੂੰ ਦੇਵੇ।
    ਯੁੱਗ ਯੁੱਗ ਜੀਓ, ਵਾਹਿਗੁਰੂ ਹਰ ਖੁਸ਼ੀ ਬਖਸ਼ੇ ।

    • @roopgrewal674
      @roopgrewal674 5 ปีที่แล้ว +4

      @@govind_jahangiria ਹਾਂਜੀ

    • @anuwadhawan7955
      @anuwadhawan7955 5 ปีที่แล้ว +4

      ki tusi ehna da ph.no.de skde o

    • @roopgrewal674
      @roopgrewal674 5 ปีที่แล้ว +2

      @@anuwadhawan7955+91 8544917521

    • @inderjeetkaur8692
      @inderjeetkaur8692 5 ปีที่แล้ว +2

      Jnade Ho g

    • @Sukhraj_Aulakh_1313
      @Sukhraj_Aulakh_1313 5 ปีที่แล้ว

      Jagroop Kaur m.facebook.com/story.php?story_fbid=506043926401923&id=100009889597503

  • @makhankalas660
    @makhankalas660 5 ปีที่แล้ว +371

    ਮੰਗੇ ਵੀਰ ਤੁਸੀ ਬਹੁਤ ਕਰਮਾ ਵਾਲੇ ਹੋ ਤੁਹਾਡਾ ਜੀਵਨ ਸਾਥੀ ਬਹੁਤ ਵਧੀਆ ਮਿਲੀਆ ਤੁਹਾਨੂੰ ਬਹੁਤ ਜਿਆਦਾ ਪਿਆਰ ਕਰਦੀ ਹੈ, ਆਪਣੇ ਪਿਆਰ ਦੇ ਬਦਲੇ ਬਹੁਤ ਦੁੱਖ ਹੰਡਾਇਆ ਇਸ ਤੋਂ ਉੱਪਰ ਕੋਈ ਨਹੀਂ ਕਰ ਸਕਦਾ, ਇੱਕ ਗੱਲ ਬਹੁਤ ਵਧੀਆ ਲੱਗੀ, ਕਿ ਜੇ ਮੇਰਾ ਤਲਾਕ ਹੋ ਗਿਆ ਮੇਰਾ ਵਿਆਹ ਹੋਰ ਕਿਤੇ ਹੋ ਗਿਆ, ਫੇਰ ਮੈਨੂੰ ਪਤਾ ਲੱਗਿਆ ਕਿ ਇਹਨਾ ਦੀ ਮੌਤ ਹੋ ਗਈ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ, ਐਨਾ ਜਿਆਦਾ ਪਿਆਰ ਕਰਨ ਵਾਲਾ ਜੀਵਨ ਸਾਥੀ ਕਿਸੇ ਕਰਮਾ ਵਾਲੇ ਨੂੰ ਮਿਲਦਾ ਹੈ, ਮੰਗੇ ਵੀਰ ਤੁਸੀ ਬਹੁਤ ਕਰਮਾ ਵਾਲੇ ਹੋ
    ਵਾਹਿਗੁਰੂ ਜੀ ਮੰਗੇ ਵੀਰ ਮੰਗੇ ਵੀਰ ਦੀ ਪਤਨੀ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @ਗਿੱਲਜੀ
    @ਗਿੱਲਜੀ 4 ปีที่แล้ว +34

    ਵੀਰੇ ਬਹੁਤ ਵਧੀਆ ਗੱਲਾ ਕੀਤੀਆਂ ਨੇ
    ਤੁਹਾਨੂੰ ਦੋਨਾਂ ਨੂੰ ਸਲੂਟ ਆ
    ਜਿਉਂਦੇ ਵਸਦੇ ਰਹੋ

  • @punjabimunde6590
    @punjabimunde6590 5 ปีที่แล้ว +125

    ਵਾਹ ਕੁੜੀਏ ਜਿਉਦੀ ਰਹਿ , ਤੇਰੇ ਸਿਦਕ ਨੂੰ ਸਲਾਮ

    • @nagarmal1023
      @nagarmal1023 4 ปีที่แล้ว +1

      Great wife Amrit ji..

  • @malwewale3822
    @malwewale3822 5 ปีที่แล้ว +21

    ਅੰਮ੍ਰਿਤ ਭੈਣ ਅੱਜ ਤੁਹਾਨੂੰ ਮਿਲਣ ਨੂੰ ਦਿਲ ਕਰਦਾ , ਪਰਮਾਤਮਾ ਤੇ ਯਕੀਨ ਨੇ ਤੁਹਾਡਾ ਸੁਗਾਹ ਬਚਾ ਲਿਆ , ਇਹ ਵੀਡੀਓ ਹੋਰ ਭੈਣਾਂ ਲੲੀ ਹੋਂਸਲਾ ਦੇਣ ਵਿੱਚ ਮਦਦਗਾਰ ਸਾਬਤ ਹੋਣ ਵਾਲੀ ਆ

  • @HS-wy2ts
    @HS-wy2ts 5 ปีที่แล้ว +37

    ਬਾੲੀ ਜੀ ਦੀ ਅਸੰਭਵ ਸਫਲਤਾ ਦਾ ਸਿਹਰਾ ਸਾਡੀ ਦਲੇਰ ਭੈਣ ਨੂੰ ਜਾਂਦਾ।

  • @sumervlogs111
    @sumervlogs111 5 ปีที่แล้ว +63

    ਮੰਗੇ ਵੀਰ ਜੀ ਤੁਹਾਡੇ ਜੀਵਨ ਸਾਥੀ ਤੇ ਵਾਹਿਗੁਰੂ ਜੀ ਦੀ ਬਹੁਤ ਮਿਹਰ ਹੈ ਸਾਰਾ ਸਿਹਰਾ ੳੁਸ ਭੈਣ ਨੂੰ ਜਾਦਾ ਜਿੳੂਦੀ ਰਹਿ ਭੈਣੇ ਤੇਰਾ ਘਰ ਹਸਦਾ ਵੱਸਦਾ ਰਹੇ

  • @apnirangliduniya360
    @apnirangliduniya360 4 ปีที่แล้ว +19

    ਦੀਦੀ ਜੀ ਇਹ ਕਹਾਣੀ ਮੇਰੀ ਜਿੰਦਗੀ ਨਾਲ ਮਿਲਦੀ ਹੈ ਮੈ ਵੀ ਆਪਣੇ husband ਦਾ ਪੂਰਾ ਸਾਥ ਦਿੱਤਾ ਤੇ ਉਹ ਬਿਲਕੁਲ ਠੀਕ ਨੇ ਕਈ ਲੋਕਾਂ ਨੇ ਬਹੁਤ ਕੋਸਿਸ਼ ਕੀਤੀ ਮੈ ਛੱਡ ਕੇ ਚਲੀ ਜਾਵਾਂ ਪਰ ਪ੍ਰਮਾਤਮਾ ਤੇ ਭਰੋਸਾ ਸੀ ਮੈਨੂੰ ਪਰ ਮੈਂ ਉਹਨਾਂ ਦਾ ਸਾਥ ਨਹੀਂ ਛੱਡਿਆ ਨਾ ਹੀ ਕਦੇ ਕੋਈ ਝਗੜਾ ਕੀਤਾ ਸੀ

    • @deepakbajal3356
      @deepakbajal3356 ปีที่แล้ว

      Salute hai sister tuhanu

    • @KrishanSekhon-o3b
      @KrishanSekhon-o3b 8 หลายเดือนก่อน

      didi mere husband v bot drink krde a plz meri help kr do plzz mera rply kreo

    • @babbaljattana
      @babbaljattana 5 หลายเดือนก่อน

      ​@@KrishanSekhon-o3b kinna time ho gya Sis ohna nu drink krde !?

  • @avtarsingh9498
    @avtarsingh9498 5 ปีที่แล้ว +134

    ਇਹ ਤਾਂ 110 % ਪੱਕੀ ਗੱਲ ਹੈ ਕਿ ਬਿਗੜੇ ਹੋਏ ਬੰਦੇ ਨੂੰ ਉਸ ਦੀ ਘਰਵਾਲੀ ਹੀ ਸਹੀ ਟਿਕਾਣੇ ਲਿਆਉਂਦੀ ਹੈ ਕੋਈ ਸੈਂਟਰ ਨਹੀਂ । ਘਰ ਵਾਲੀ ਦੀ ਹਿੰਮਤ ਹੌਸਲਾ ਡਿੱਗੇ ਹੋਏ ਬੰਦੇ ਚ ਜਾਨ ਪਾ ਦਿੰਦਾ ਹੈ ਬਟ ਜੇਕਰ ਘਰਵਾਲੀ ਸੋਚੇ ਕਿ ਲੜ ਕੇ ਕਲੇਸ਼ ਕਰਕੇ ਛੁਡਵਾ ਦੇਵਾਂਗੀ ਇਹ ਹੋ ਨਹੀਂ ਸਕਦਾ

  • @dalvirsingh4573
    @dalvirsingh4573 2 ปีที่แล้ว +2

    Hello sir I'm Student of 9th class you are my physical teacher ਸਰ ਤੁਸੀਂ ਆਪਣੇ ਜੀਵਨ ਵਿੱਚ ਬਹੁਤ ਸਾਰੇ ਦੁੱਖ ਸਹਿ ਨੇ ਪਰ ਤੁਹਾਡੇ ਜੀਵਨ ਸਾਥੀ ਬਹੁਤ ਵਧੀਆ ਸੀ ਤੁਸੀ ਹਮੇਸ਼ਾ ਖੁਸ਼ ਰਹੋ ਅਤੇ ਛੇਤੀ ਤੋਂ ਛੇਤੀ ਸਕੂਲ ਆਜੋ

  • @gurjindersinghsandhu2701
    @gurjindersinghsandhu2701 5 ปีที่แล้ว +174

    ਅਸੀ ਸਾਰੇ ਹੀ ਆਪਣੀਆਂ ਘਰਵਾਲੀਆਂ ਦਾ ਮੁੱਲ ਨਹੀ ਮੋੜ ਸਕਦੇ ਉਹ ਹਮੇਸ਼ਾ ਆਪਣੀ ਖੁਸ਼ੀ ਸਾਡੇ ਖੁਸ਼ੀ ਚੋ ਲੱਬਦੀਆਂ ਪਰ ਸਮਝਣ ਦੀ ਲੋੜ ਏ ਮੈਨੂੰ ਵੀ ਥੋੜਾ ਲੇਟ ਸਮਝ ਆਈ ਮੈਂ ਵੀ ਮਾੜੇ ਸਮੇਂ ਚੋਂ ਲੰਗਿਆ ਹੋਇਆਂ ਹਾਂ।ਮੈਂ ਵੀ 90% ਠੀਕ ਹਾਂ ਵਾਹਿਗੁਰੂ ਜੀ ਦਾ ਸ਼ੁੱਕਰ ਏ।

    • @Amanmansadebilovers2466
      @Amanmansadebilovers2466 5 ปีที่แล้ว +13

      Gurjinder Singh Sandhu ਵੀਰ ਜੀ ਤੇਰਾ ਕੂਮੇਟ ਪੜ ਕੇ ਸੁਆਦ ਆ ਗਿਆ ਤੂੰ ਵਾਈ ਜਮਾ ਸੱਚ ਕਿਹਾ ਕਿ 90%ਠੀਕ ਆ।।। ਮਤਲਬ ਇਕ ਅੱਧ ਕਾਰਡ ਲਾ ਲੈਣਾ ਮੇਰੇ ਵਾਂਗ
      ਵੀਰ ਮੈ ਵੀ ਬੋਹਤ ਦੂਰੋ ਮੁੜ ਕੇ ਆ ਇਆ ਪਰ ਇਸ ਸਾਲੇ ਨਸ਼ੇ ਦੇ ਚੱਕਰ ਵਿਚ ਘਰ ਬਸਾਉਣਾ ਭੂਲ ਗਿਆ। ਬੜਾ ਅਫਸੋਸ ਆ ਮੈਨੂੰ

    • @surjitkaur8997
      @surjitkaur8997 5 ปีที่แล้ว +4

      Take care bro.

    • @harmindersidhu5563
      @harmindersidhu5563 5 ปีที่แล้ว +3

      WAHEGURU JI CHARDIKLA BAKSHAN GURJINDER SINGH SANDHU JI

    • @Amanmansadebilovers2466
      @Amanmansadebilovers2466 5 ปีที่แล้ว +2

      Harminder Sidhu ਧੰਨਵਾਦ ਵੀਰ

    • @Amanmansadebilovers2466
      @Amanmansadebilovers2466 5 ปีที่แล้ว +1

      Harminder Sidhu ਅੱਛਾ . ਉਹੀ 90%ਆਲਾ ਵਾਈ ਹਾਹਾ ਹਾਹਾ

  • @baljitsingh4065
    @baljitsingh4065 5 ปีที่แล้ว +70

    ਖਾਲੀ ਜਗ੍ਹਾ ਭਰਨ ਲਈ ਨਾਮ ਜਪਿਆ ਕਰੋ ।ਵਿਚਾਰ ਬਹੁਤ ਵਧੀਆ

  • @Heybrohowru
    @Heybrohowru 4 ปีที่แล้ว +11

    ਬਹੁਤ ਹੀ ਜਿਆਦਾ ਸਮਝਦਾਰ ਕੁੜੀ ਆ ਅੰਮ੍ਰਿਤ ਭੈਣ। ਜਿਸ ਨੇ ਅਪਣਾ life partner ਬਚਾ ਲਿਆ ਜੇ ਛੱਡ ਕੇ ਚਲੀ ਜਾਂਦੀ ਤਾਂ ਫੇਰ all finished ਹੋ ਜਾਣਾ ਸੀ। ਮੰਗੇ ਤੈਨੂੰ ਵੀ ਸਲੂਟ ਆ ਵੀਰ

    • @amanpreetkaur2017
      @amanpreetkaur2017 2 ปีที่แล้ว

      Waheguru Ji 🙏 Veer a Lai thoda Lakh Lakh Sukhar juicy veer👍👍🙏

  • @bacardihunters
    @bacardihunters 5 ปีที่แล้ว +153

    ਸਲੂਟ ਹੈ ਭੈਣੇ ਤੈਨੂੰ

  • @nafferamitti1963
    @nafferamitti1963 5 ปีที่แล้ว +62

    ੲਿਹੋ ਜੇਹੀਅਾਂ ਕੁੜੀਅਾਂ ਹੁੰਦੀਅਾਂ ਨੇ ਮਹਾਨ ਬਹੁਤ ਵਧੀਅਾ

  • @prabhjotkaur6548
    @prabhjotkaur6548 5 ปีที่แล้ว +8

    She was librarian at our college she is a very bold women 😇 salute to her

  • @mandeepsinghsandhu6008
    @mandeepsinghsandhu6008 4 ปีที่แล้ว +11

    ਬਹੁਤ ਵਧਿਆ ਕੰਮ ਕੀਤਾ ਜਿਦਗੀ ਦੀ ਜੰਗ ਜਿੱਤ ਲਈ ਇਹੋ ਜਹੀਆ ਕਹਾਣੀਆ ਟੀਵੀ ਤੇ ਵੀ ਆਉਣੀ ਚਾਹੀਦੀ ਹੈ।

  • @makhankalas660
    @makhankalas660 3 ปีที่แล้ว +2

    ਬਹੁਤ ਵਧੀਆ ਗੱਲ ਬਾਤ ਰੱਖੀ ਹੈ ਕਿਤਾਬ ਵਿੱਚ ਇੱਕ ਬੰਦਾ ਵੀ ਥੋਨੂੰ ਦੇਖ ਕੇ ਕਲੀਨ ਹੋ ਗਿਆ ਤਾਂ ਤੁਹਾਡੀ ਜਿੰਦਗੀ ਸਫਲ ਹੈ

  • @gurjindsingh8139
    @gurjindsingh8139 5 ปีที่แล้ว +109

    ਮੰਗੇਆ ਐਨੀ ਸੋਹਣੀ ਭਾਬੀ ਆ ਪਤੰਦਰਾ ਫੇਰ ਵੀ ਤੈਨੂੰ ਨਸਾ ਕਰਨ ਦੀ ਜਰੂਰਤ ਪੈ ਗਈ ਖਿਆਲ ਰੱਖਿਆ ਕਰ ਭਰਜਾਈ ਦਾ Best of luck

    • @rohanparince1760
      @rohanparince1760 5 ปีที่แล้ว +4

      Apni apni soch hai jo rub te ykeen rakhda us da bura nai hunda ha thoda time lgda is kudi da rub te bot ykeen c te pyar v bot c apne husbnd nal ke je mai kite hor viahi gyi ta ene mar jana te mere to brdash v nai hona

    • @Sonu_2479
      @Sonu_2479 4 ปีที่แล้ว +1

      @@rohanparince1760 veer tuhade comments te mai jine vi like karan...oh ghat ne....god bless u

    • @rohanparince1760
      @rohanparince1760 4 ปีที่แล้ว

      @@Sonu_2479 thx bro

    • @Sonu_2479
      @Sonu_2479 4 ปีที่แล้ว

      @@rohanparince1760 god bless u dear.. I m from Amritsar

    • @nirmalhans1732
      @nirmalhans1732 4 ปีที่แล้ว

      Very nice dear respected sister

  • @jass7197
    @jass7197 5 ปีที่แล้ว +49

    ਕੁੜੀ ਬਹੁਤ ਵਧੀਆ ਸਿਆਣੀ ਤਾਂ ਨਸ਼ਾ ਛਡਵਾ ਗਈ ਅੱਜ ਕੱਲ ਐਂਵੇ ਦਿਆ ਕੁੜੀਆਂ ਬਹੁਤ ਘੱਟ !

  • @SSSGGG777
    @SSSGGG777 5 ปีที่แล้ว +26

    1993 ch manga kabbadi khed da hunda si sade nall..
    Bahut hi vadia laggi interview .

  • @hardeeppandher1529
    @hardeeppandher1529 5 ปีที่แล้ว +62

    ਮੰਗੇ ਵੀਰ ਤੇਰੀ ਘਰਵਾਲੀ ਵਰਗੀ ਰੱਬ ਸਭ ਨੂੰ ਦੇ ਵੇ ਮਨ ਖੁਸ਼ ਹੋ ਗਿਆ ਵੀਰ

  • @jagdishkhokhar1507
    @jagdishkhokhar1507 4 ปีที่แล้ว +12

    Manga You deserve my Salute. You are indeed an Honest man, Bless you.

  • @luckykalyan5958
    @luckykalyan5958 5 ปีที่แล้ว +2

    ਤੁਸੀਂ ਬਹੁਤ ਹੀ ਲੱਕੀ ਹੋ ਰੱਬ ਸਭ ਨੂੰ ਮੋਕਾ ਨਹੀਂ ਦਿੰਦਾ ਪਤਨੀਆਂ ਸਭ ਦੀਆਂ ਹੀ ਬਹੁਤ ਕੋਸ਼ਿਸ਼ ਕਰਦੀਆਂ ਨੇ ਪਰ ਕਾਮਯਾਬ ਕੋਈ ਤੁਹਾਡੇ ਵਰਗੀ ਵਿਰਲੀ ਹੀ ਹੁੰਦੀ ਹੈ ਮੈਂ ਤਾਂ

  • @Amanajnauda21
    @Amanajnauda21 5 ปีที่แล้ว +43

    Sari interview bina ਰੁਕੇ parivaar ਸਮੇਤ ਵੇਖੀ ਸਦਕੇ ਜਾਂਦਾ ਹਾਂ ਤੁਹਾਡੇ ਤੇ ਅੰਮ੍ਰਿਤ ਜੀ ਦੇ ਸਿਦਕ ਨੂੰ
    ਇੱਕ aini ਡੂੰਘੀ ਦਲਦਲ ਵਿਚੋਂ ਬਾਹਰ ਨਿਕਲਣਾ ਅਤੇ ਆਪਣੇ ਬਾਰੇ ਸੱਚ ਲਿਖ ਦੇਣਾ
    ਭਾਵੁਕ ਕਰ ਦਿੱਤਾ ਤੁਸੀਂ ਸੱਚਮੁੱਚ ਮੰਗੇ ਤੂੰ (ਤੁਸੀਂ) ਆਮ ਬੰਦਾ ਨੀ ਹੋ ਸਕਦਾ ਬਾਈ

    • @antal2350
      @antal2350 14 วันที่ผ่านมา

      ਧੰਨਵਾਦ ਵੀਰੇ

  • @punjabimunde6590
    @punjabimunde6590 5 ปีที่แล้ว +58

    ਵਾਹ ਜਿੱਤ ਗਿਆ ਜਿੰਦਗੀ ਮੰਗਾਂ ਸਿਆਂ

  • @jakhmidil8114
    @jakhmidil8114 5 ปีที่แล้ว +45

    ਮਾੜੀ ਸੰਗਤ ਮਾਰਦੀ ਹੁੰਦੀ ਆ ਕੁੱਝ ਨੀ ਹੁੰਦਾ ਕੋਈ ਆਮ ਨੀ ਹੁੰਦਾ ਕੋਈ ਖਾਸ ਨੀ ਹੁੰਦਾ ਕੌਡੀ ਵਾਲੇ ਸਾਰੇ ਈ ਨਸ਼ਾ ਕਰਦੇ ਆ ਇਸੇ ਕਾਰਨ ਬਾਈ ਤੂੰ ਲੱਗਿਆ ਨਸ਼ੇ ਤੇ ਨਸ਼ਾ ਛੱਡਤਾ ਚੰਗੀ ਗੱਲ ਹੈ ।

  • @vinylRECORDS0522
    @vinylRECORDS0522 5 ปีที่แล้ว +48

    ਬਹੁਤ ਪ੍ਰੇਰਨਾ ਦਾ ਸਰੋਤ ਹੈ ਇਹ ਇੰਟਰਵਿਊ,ਪਰ ਸ਼ੋਸ਼ਲ ਮੀਡੀਆ ਇੱਕ ਅਜਿਹਾ ਮੰਚ ਹੈ ਕਿ ਤੁਸੀਂ ਸੋਨਾ ਵੀ ਹੋਵੋ ਤਾਂ ਕੋਈ ਨਾ ਕੋਈ ਤੁਹਾਨੂੰ ਪਿੱਤਲ ਕਹਿਣ ਵਾਲਾ ਉੱਠ ਹੀ ਖੜਦਾ ਹੈ ।ਇਸ ਇੰਟਰਵਿਊ ਬਾਰੇ ਵੀ ਇੱਕ ਆਦਮੀ ਆਪਣੇ ਅੰਦਰ ਦੀ ਜ਼ਹਿਰ ਕੁਮੈਂਟ ਰਾਹੀਂ ਕੱਢ ਰਿਹਾ ਹੈ ।ਪਰ ਇਹੋ ਜਿਹੇ ਨੂੰ ਇਗਨੋਰ ਕਰ ਦੇਈਏ ਤਾਂ ਇਹ ਇੰਟਰਵਿਊ ਕਈ ਨਸ਼ੇ ਕਰਨ ਵਾਲਿਆਂ ਨੂੰ ਸੋਚਣ ਲਈ ਮਜਬੂਰ ਕਰੇਗੀ ।ਲੜਕੀ ਦਾ ਸੰਘਰਸ਼ ਵੀ ਕਮਾਲ ਦਾ ਹੈ ।

  • @bhupindermehmi9887
    @bhupindermehmi9887 5 ปีที่แล้ว +4

    ਮੰਗੇ ਵੀਰ ਤੂੰ ਅੱਜ ਦੇ ਸਮਾਜ ਲਈ ਵਰਦਾਨ ਹੈ
    ਚੰਗਾ ਉਪਰਾਲਾ ਕੀਤਾ ਹੈ ਆਪਣੀ ਹੀ ਜ਼ਿੰਦਗੀ ਨੂੰ ਕਿਤਾਬ ਦਾ ਰੂਪ ਵਿਚ ਮਿਸਾਲ ਦਿੱਤੀ, ਤੇਰੀ ਜੀਵਨ ਸਾਥਣ ਤੇਰੇ ਲਈ ਹੀ ਨਹੀਂ ਸਮਾਜ ਲਈ ਵੀ ਵਰਦਾਨ ਹੈ। ਚੰਗਾ ਹੋਵੇ ਜੇਕਰ ਨੋਜਵਾਨ ਇਸ ਤੋਂ ਸਬਕ ਲੈਣ
    ਸਰਕਾਰ ਵੀ ਫੈਲ ਏ ਤੇਰੀ ਇਸ ਮਿਸ਼ਨ ਅੱਗੇ

  • @harishbhumbla3365
    @harishbhumbla3365 5 ปีที่แล้ว +6

    ਬਾਈ ਬਹੁਤ ਵਧਿਆ ਲੱਗਾ ਤੁਹਾਡੀ ਜਿੰਦਗੀ ਵਾਰੇ ਸੁਣ ਕੇ ਪਰ ਭਾਬੀ ਜੀ ਨੇ ਜੋ ਤੋਹਾਡੇ ਲਈ ਕਰਿਆ ਓਹ ਵੀ ਬਹੁਤ ਵੱਡਾ ਕੰਮ ਆ ਵੀਰ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @jaspalsandhu2906
    @jaspalsandhu2906 5 ปีที่แล้ว +39

    ਜੀਵਨ ਸਾਥੀ ਰੱਬ ਵਰਗਾ ਮਿਲ ਗਿਆ ਏ ਜਿਹੜਾ ਦੂਜਾ ਜਨਮ ਮਿਲ ਗਿਆ ਏਂ

  • @ਜਰਨੈਲਸਿੰਘ-ਘ8ਹ
    @ਜਰਨੈਲਸਿੰਘ-ਘ8ਹ 4 ปีที่แล้ว

    ਧੰਨਵਾਦ ਹੈ ਬੀਬੀ ਅੰਮ੍ਰਿਤ ਕੌਰ ਜੀ ਤੇਰੀ ਜਿੰਨੀ ਸਿਫ਼ਤ ਕਰੀਏ ਉਹ ਥੋੜੀ ਹੈ ਆਪਣੇ ਪਤੀ ਨੂੰ ਨਸ਼ੇ ਦੀ ਦਲਦਲ ਚੋਂ ਕੱਢਣ ਚੰਗੇ ਸਫਲ ਹੋਏ ਇਹ ਤੁਹਾਡੇ ਸਿਦਕ ਤੇ ਭਰੋਸੇ ਦਾ ਹੈ ਤੁਹਾਨੂੰ ਗੁਰੂ ਤੇ ਭਰੋਸਾ ਕੀਤਾ ਗੁਰਬਾਣੀ ਪੜ੍ਹੀ ।। ਗੁਰੂ ਨੇ ਤੁਹਾਡੀ ਮਿਹਨਤ ਨੂੰ ਫਲ ਲੱਗਿਆ ਹੈ ਇਸ ਬਾਣੀ ਪੜ੍ਹ ਦੇ ਰਹੋ ਹੋਰ ਵੀ ਕਾਰਜ ਹੋਣਗੇ ‌

  • @AmanSingh-pi9hk
    @AmanSingh-pi9hk 5 ปีที่แล้ว +25

    ਕੇਂਦੇਂ ਨੇ ਕੇ ਕੋਈ ਕਿਸੇ ਦੇ ਮੂੰਹ ਚ ਨੀ ਨਸ਼ਾ ਪਾਉਂਦਾ , ਏ ਗਲਤ ਆ ਮਾੜੀ ਮਹਿਫ਼ਲ ਸੰਗਤ ਕਦੇ ਨਾ ਕਦੇ ਲੇ ਬਹਿੰਦੀ ਆ ਚੰਗੀ ਸੋਚ ਰੱਖਿਆ ਕਰੋ

  • @harpalpannu8794
    @harpalpannu8794 4 ปีที่แล้ว +2

    ਧੰਨ ਹੈ ਇਹ ਧੀ ਜਿਸਨੇ ਸਾਥ ਦਿੱਤਾ ਬਹੁਤ ਸਿਆਣੀ ਕੁੜੀ ਜਿਓਂਦੀ ਰਹਿ ਧੀ ਰਾਣੀਏ

  • @jaggaaulakh639
    @jaggaaulakh639 5 ปีที่แล้ว +15

    Really respectful wife. May god bless her.

  • @surjitmidha7157
    @surjitmidha7157 5 ปีที่แล้ว +10

    Mange paji tuhade partne ne bahut saath dita
    Edha hi meri gr wali piar krdi aa
    God bless you rb tuhanu hun beta v deve

  • @sukhmandersingh1365
    @sukhmandersingh1365 5 ปีที่แล้ว +7

    ਪ੍ਰਮਾਤਮਾ ਇਸ ਜੋੜੀ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @mayur1397
    @mayur1397 5 ปีที่แล้ว +61

    Huge respect for the woman who supported the guy. The world needs more like her.

    • @rajwindermaan5640
      @rajwindermaan5640 5 ปีที่แล้ว +1

      S1stèŕ

    • @rajwindermaan5640
      @rajwindermaan5640 5 ปีที่แล้ว

      0

    • @rajwindermaan5640
      @rajwindermaan5640 5 ปีที่แล้ว

      Wybhanatànusalàm

    • @AmarSinghBhullar-g6z
      @AmarSinghBhullar-g6z 9 หลายเดือนก่อน

      ​@@rajwindermaan5640😘😘😘😘😂😘😘😄😄👌🤣♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️💕💕💕💕💕💕💕💕💕💕💕💕💕💕💕💕💕💕💕💕💕😄😄😄😍😍😍😍😍😍😍😘😍😂😂😄😄❤️👌👌👌👌👌👌👌😂😂😄😄🤣❤️🤣😭😭😭😭😭😭😭😭😭😭😭😭😭😭😭😭😭😭😭😭😆😆😆😆😆😆😆😆😆😆😆😆😆😆😆😆😆😆😆😆🤩🤩🤩🤩🤩🤩🤩🤩🤩🤩💞💞💞💞💕💕♥️🤩❤️❤️❤️❤️❤️❤️❤️🤣🤣💕😭🤔🤔🤔🤔🤔🤔🤔🤔😭😭💋😔😔💋🤔💋💋🤔💋🤔🤔🤔🤔😭😭😭😔😔😔😔🤭🤔🤭💕💕💕💕💕💕💕😆💕💕💕💕♥️♥️

  • @ArshdeepSingh-qd6zd
    @ArshdeepSingh-qd6zd 5 ปีที่แล้ว +52

    ਮੇਰਾ ਰਿਸਤੇਦਾਰ ਏ ਮੰਗਾ ਸਿੰਘ ਅੰਟਾਲ,, ਬਹੁਤ ਪਿਆਰ ਏ ਸਾਡਾ,, ਸਾਨੂੰ ਉਮੀਦ ਨੀ ਸੀ ਕਿ ਇਸ ਨਰਕ ਚੋ ਕਦੇ ਬਹਾਰ ਆਜੁ ਚਾਚਾ ,, ਪਰ ਵਾਹਿਗੁਰੂ ਦੀ ਕਿਰਪਾ ਨਾਲ, ਤੇ ਖੁਦ ਦੇ ਆਤਮਵਿਸ਼ਵਾਸ ਨਾਲ ਤੇ ਚਾਚੀ ਦੀ ਮਿਹਨਤ ਕਰਕੇ ਅੱਜ ਮੰਗਾ ਅੰਟਾਲ ਇਕ ਵਧੀਆ ਜੀਵਨ ਜੀਅ ਰਿਹਾ,,, ਬਹੁਤ ਵਿਸ਼ਵਾਸ਼ ਸੀ ਉਹਨਾਂ ਦੀ ਮਾਤਾ ਨੂੰ ਭੋਰਾ ਸਾਹਿਬ ਤੇ ਕਿ ਇਕ ਦਿਨ ਉਹਨਾਂ ਦਾ ਪੁੱਤ ਠੀਕ ਹੋਜੂ।।

    • @rajbirkaur587
      @rajbirkaur587 5 ปีที่แล้ว +3

      Eh veer ji ne jehdi book likhi plz usda name das skde,if its possible ehna da contact number de skde,thanks

    • @maanpb13ala28
      @maanpb13ala28 5 ปีที่แล้ว +1

      Vera kehda pind ehna dona insana nu milna jrur a j contact ds skde o jrur dseyo

    • @ramangujjar9759
      @ramangujjar9759 5 ปีที่แล้ว

      Arshdeep Singh paaji eh book kitho mil sakdi

    • @foodandfashion9159
      @foodandfashion9159 5 ปีที่แล้ว

      ਸ਼ਰਾਰਤੀ ਤੱਤ book da name aa ji

    • @Stories_with_Samar_Mangat
      @Stories_with_Samar_Mangat 5 ปีที่แล้ว

      Y g mangge vir da mobile number mill skda plz bahut zaroori gll krni ea

  • @Sb-sl6dc
    @Sb-sl6dc 5 ปีที่แล้ว +12

    Dear daughter, I solute Your positive thought and efforts, God bless you.

  • @sweetdhaliwal3934
    @sweetdhaliwal3934 5 ปีที่แล้ว +229

    ਘਰਵਾਲੀ ਬਹੁਤ ਪਿਆਰੀ ਆ ਬਾਈ ਤੇਰੀ ਰੱਬ ਕਰਕੇ ਮੈਨੂੰ ਵੀ ਏਹੋ ਜੀ ਮਿਲਜੇ ਮੈ ਸਾਹ ਵੀ ਪੁੱਛਕੇ ਲਵਾ ਨਸ਼ਾ ਤਾਂ ਬਹੁਤ ਦੂਰ ਆ😋

    • @sahibdeepghuman7531
      @sahibdeepghuman7531 5 ปีที่แล้ว +6

      Gurpreet Sidhu koi gal nai sab thek hoju. Rab te vishwas rakho

    • @9876585024
      @9876585024 5 ปีที่แล้ว +6

      hahahahah mundeya nu sab maaf

    • @lifeofasinglemom1096
      @lifeofasinglemom1096 5 ปีที่แล้ว +3

      So sweet

    • @amritpal6096
      @amritpal6096 5 ปีที่แล้ว +4

      Jror mile gi veere

    • @9876585024
      @9876585024 5 ปีที่แล้ว +9

      honey ranjha all m saying is galat ta dona lyi hi aa but apne kudia nu bhut mada bolya janda te mundya nu chlo koi ni fer ki hai thik hoju sudhar ju

  • @gurjjass2968
    @gurjjass2968 5 ปีที่แล้ว +8

    in 2012 , she was my librarian teacher in baba banda singh bahadur polytecnic college Fatehgarh sahib.
    2012 ਵਿੱਚ, ਇਹ ਮੈਮ ਬਾਬਾ ਬੰਦਾ ਸਿੰਘ ਬਹਾਦਰ ਪੌਲੀਟੈਕਨਿਕ ਕਾਲਜ ਫਤਹਿਗੜ੍ਹ ਸਾਹਿਬ ਵਿੱਚ ਮੇਰੀ ਲਾਇਬ੍ਰੇਰੀਅਨ ਅਧਿਆਪਕਾ ਸੀ

  • @simarjeetkaur2126
    @simarjeetkaur2126 5 ปีที่แล้ว +29

    ਵਾਹਿਗੁਰੂ ਜੀ ਦਾ ਸ਼ੁਕਰ ਆ ਕੀ ਵੀਰ ਜੀ ਤੁਸੀਂ ਆਪਣੇ ਆਪ ਨੂੰ ਉਸ ਦਲਦਲ ਵਿਚੋਂ ਬਾਹਰ ਕੱਢ ਲਿਆ। ਬਸ ਹੁਣ ਤੁਸੀਂ ਆਪਣੇ ਪਰਿਵਾਰ ਦਾ ਪੂਰਾ ਧਿਆਨ ਰੱਖਣਾ ਜੀ ਜੋ ਸਮਾਂ ਔਖਾ ਲਗਾਇਆ ਹੁਣ 👍👌👌

  • @jasveensingh4551
    @jasveensingh4551 5 ปีที่แล้ว +8

    Aj main Australia vich bht Vadia zindgi jee reha. O bs mange bai karke e a . Bai ne mainu Navi zindgi deyti. Dhannvaad bai

    • @warringsonu5635
      @warringsonu5635 5 ปีที่แล้ว +2

      Kiva Bai tusi v ਨਸ਼ਾ ਕਰਦੇ ਸੀ

    • @jasveensingh4551
      @jasveensingh4551 5 ปีที่แล้ว

      sonu mallan Hnji bai

    • @antal2350
      @antal2350 14 วันที่ผ่านมา

      Khush rho hmesha

  • @harjinderkumar5633
    @harjinderkumar5633 5 ปีที่แล้ว +48

    ਮੰਗੇ ਵੀਰ ਜੀ ਕੋਸ਼ਿਸ਼ ਕਰੋ ਕਿ ਇੱਕ ਛੋਟੀ ਜਿਹੀ ਫਿਲਮ ਬਣਾਉਣ ਦੀ ਕੋਸ਼ਿਸ਼ ਕਰੀਉ ਰੱਬ ਹਮੇਸ਼ਾ ਤੁਹਾਡੇ ਤੇ ਮੇਹਰ ਕਰੇ

    • @_miss_lonely
      @_miss_lonely 2 ปีที่แล้ว

      Tuhade vichar sach ho ge. Ehna te movie bn rhi aa Dakua da Munda 2
      And choti nahi.. ਇੱਕ feature Film 😊😊

  • @jyotibgga8357
    @jyotibgga8357 5 ปีที่แล้ว +3

    Bro tuhadi wife sachi bohat nyc and himmat vali jo tuhanu chad k nhi gyi.. hun kdi hurt na kryo onu.boys nu nasha nhi krna chahida plz apni family da socho

  • @fiilifeherbals9438
    @fiilifeherbals9438 5 ปีที่แล้ว +20

    ਨਸ਼ਾ ਕਰੋ - ਪਰ ਕਹਿੜਾ. ਸੰਸਾਰ ਨਸਿਆ ਚ ਰਿਹਾ ਹੈ ਗਰਕ ਲੋਕੋ ਇੱਕੋ ਹੱਲ ਹੈ ਉਲਝੀ ਤਾਣੀ ਤੇ ਤਾਣੇ ਦਾ ਉਹਨੂੰ ਨਕਲੀ ਨਸਿਆ ਦੀ ਲੋੜ ਨਹੀਂ ਜੀਹਨੂੰ ਸਰੂਰ ਹੋਵੇ ਬਾਣੀ ਤੇ ਬਾਣੇ ਦਾ

  • @indudua9691
    @indudua9691 4 ปีที่แล้ว +2

    Eh gal ta bilkul saaf hai ki jithe admi janani dono mil k khade ho jaan oh har manjil paar kar lende aa kyun ki granthan ch v is gal da jikar aa

  • @miaplays5477
    @miaplays5477 5 ปีที่แล้ว +8

    Nasherhi nu kadi v koi v nai sudhaar sakda jado takk nasherhi aap na shaddan di thaan laye.... Manga bhayi saab apni will power di wajah nal shadd paye a or jis din eh will power thorhi jehi v weak hoyi ehna ne dubara nasha karn lagg jana... But I always pray to god ki rabb sare nasha karn walea te mehar kare te sare nasha sadd den...

  • @harpalpannu8794
    @harpalpannu8794 4 ปีที่แล้ว +1

    ਵਾਹ ਪੁੱਤਰਾ ਬਹੁਤ ਵਧੀਆ ਲਿਖਿਆ ਵੀ ਕੀਤਾ ਵੀ ਆਪਦੀ ਜ਼ਿੰਦਗੀ ਦੀ ਹਰੇਕ ਗੱਲ ਇਮਾਨਦਾਰੀ ਨਾਲ ਦਸੀ ਤੇ ਲਿਖੀ ਸ਼ਰਾਰਤੀ ਤੱਤ ਪੜ੍ਹੀ ਬਹੁਤ ਵਧੀਆ ਲੱਗੀ

  • @santji2613
    @santji2613 5 ปีที่แล้ว +14

    Very good work medam you r a successful woman and a successful wife God bless you

  • @subhashraghuvansh3858
    @subhashraghuvansh3858 4 ปีที่แล้ว +1

    ਬਾਈ ਜੀ ਇਹ ਤੀਵੀਂ ਬਹੁਤ ਹੀ ਸੁਲਝੀ ਆ।ਇਸ ਦੀ ਜਿੰਦਗੀ ਬਚ ਗਈ।ਇਸ ਔਰਤ ਨੂੰ ਬਹੁਤ ਬਹੁਤ ਪਿਆਰ ਹੈ ਜੀ।ਹਰੇਕ ਔਰਤ ਨੂੰ ਆਪਦੇ ਪਤੀ ਨਾਲ ਇਸ ਤਰ੍ਹਾਂ ਹੀ ਪਿਆਰ ਕਰਨਾ ਚਾਹੀਦਾ ਹੈ ਜੀ ।ਪਿਆਰ ਨਾਲ ਤੁਸੀਂ ਕੀ ਨਹੀਂ ਕਰ ਸਕਦੇ ।ਪਿਆਰ ਨਾਲ ਸਭ ਨੂੰ ਜਿੱਤਿਆ ਜਾ ਸਕਦਾ ।
    ਜਿਉਂਦੇ ਰਹੋ ਪੁੱਤਰ ਜੀ ਵਾਹਿਗੁਰੂ ਜੀ ਦੀ ਆਪ ਜੀ ਤੇ ਬਹੁਤ ਕਿਰਪਾ ਹੈ ।

  • @gurbindersingh2816
    @gurbindersingh2816 5 ปีที่แล้ว +5

    ਭੈਣ ਜੀ ਨੂੰ ਦਾਦ ਦੇਣੀ ਬਣਦੀ ਹੈ ਜਿਨ੍ਹਾਂ ਨੇ ਮੇਰੇ ਵੀਰ ਦੀ ਜਿੰਦਗੀ ਬਣਾਈ ਹੈ ਪਰਮਾਤਮਾ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਜਿਉਂਦਾ ਰਹਿ ਮੰਗੇ ਵੀਰ Best of luck 🌹🚣‍♂️

  • @balrajsingh459
    @balrajsingh459 2 ปีที่แล้ว

    ਮੇਰੀਏ ਧੀਏ ਤੇਰੀ ਹਿਮਤ ਨੂੰ ਸਲਾਮ ਹੈ ਬਹੁਤ ਬਹੁਤ ਮੁਬਾਰਕਾਂ ਵਿਗੜੇ ਬੰਦੇ ਨੂੰ ਰਾਹ ਤੇ ਲਿਆਂਦਾ ਉਹ ਵੀ ਪਿਆਰ ਨਾਲ ਕਹਿੰਦੇ ਹੁੰਦੇ ਸੀ ਪਿਆਰ ਨਾਲ ਲੋਹੇ ਨੂੰ ਵੀ ਮੋੜ ਕੇ ਸਪਰਿੰਗ ਬਣਾ ਦਿੰਦਾ ਪਰੰਤੂ ਤੁਸੀਂ ਬਣਾ ਕੇ ਦਿਖਾ ਦਿੱਤਾ

  • @singhapurstudy3477
    @singhapurstudy3477 5 ปีที่แล้ว +6

    Mi v apne husband nu bhut pyar krdi aa mnu bhut chngga lgea sister dea gallan sun k mere husband bhut drink krdi c parmatma de meher nl or mere struggle nl oh wehgure de lad lgg gye mi herik wife and husband nu suggest krdi ha apne lifepartner nu kde v decive na kro

  • @ਅਨੂਪਸਿੰਘਸ਼ੇਰਗਿੱਲ
    @ਅਨੂਪਸਿੰਘਸ਼ੇਰਗਿੱਲ 5 ปีที่แล้ว +22

    ਸਲਾਮ ਅਾ ੲਿਸ ਕੁੜੀ ਨੂੰ🙏

  • @rammaan911
    @rammaan911 5 ปีที่แล้ว +4

    y ajj tak kade koi vi video ni c dekhi puri main u tube tye pr ajj 1 second vi skip ni kitta kio ki main vi hun nashyea vll chl pyea c pr kuj changge yr dosta krr k dimag ch chlda reda vi nasha nahi krna hun and sodi aww video ne menu hor mjbuut krr tan thx g

    • @madanchoudhary1422
      @madanchoudhary1422 5 ปีที่แล้ว

      Maan sahaab ji Dil majboot Karo.
      Apne aap nu Kam vich busy rakho.

  • @dharmindersinghkhalsa7713
    @dharmindersinghkhalsa7713 5 ปีที่แล้ว +6

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਓ ਜੀ ਇਸ ਭੈਣ ਤੇ ਹਮੇਸ਼ਾ ਖੁਸ਼ ਰੱਖਓ ਜੀ

  • @jassbakra3403
    @jassbakra3403 5 ปีที่แล้ว +22

    ਵੀਰ ਆਪਣੇ ਹਾਦਸਿਆ ਚ ਤਾ ਫਰਕ ਹੋ ਸਕਦਾ ਕਿਉਂ ਕਿ ਮੈ ਕੁਵਾਰਾ ਹਜੇ ਪਰ ਸ਼ੀਸ਼ਾ ਦਖਾਤਾ ਤੁਸੀ ਮੈਨੂੰ ਮੇਰਾ ਮੈ ਵੀ ਰਿਆਲਿਟੀ ਫਾਂਊਡੇਸ਼ਨ ਰੀਹੈਬ ਚ 6 ਮਹੀਨੇ ਕਟੇ ਨੇ ਤੇ ਅੱਜ ਓਹ ਜਿੰਦਗੀ ਬਤੀਤ ਕਰ ਰਿਹਾ ਜੋ ਤੁਹਾਡੀ 2016 ਚ ਸੀ ਮੇਨੂੰ ਜਕੀਨ ਆ ਕਿ ਜੇ ਇਡਾ ਬੜਾ ਨਸ਼ਾ ਸ਼ੱਡ ਸਕਦਾ ਤੇ ਇਹ ਵੀ ਸ਼ੱਡ ਜਾਮਾਗਾ। ਬਹੁਤ ਵਧੀਆ ਲੱਗਾ ਤੁਸੀ ਜਾਗਰੂਕ ਕਰ ਰਹੇ ਹੋ।

    • @Amanmansadebilovers2466
      @Amanmansadebilovers2466 5 ปีที่แล้ว +5

      Jass Bakra ਵੀਰ ਮੈ ਵੀ ਇਹ ਨਰਕ 15 ਸਾਲ ਹੰਡਾਇਆ ਸੂਨੀਆਰਾ ਵੀ ਕਹਾਆ ਤੇ ਫਿਰ ਸਮੈਕੀਆ ਵੀ।ਨਸ਼ਾ ਮੁਕਤੀ ਕੇਂਦਰ। ਸੈਟਰ। ਜੇਲ ਬੋਹਤ ਗੰਦ ਪਾਇਆ ਹੂਣ ਛੱਡੀਆਂ ਹੋਇਆ 5ਸਾਲ ਹੋ ਗਏ ਪਰ ਜਿੰਦਗੀ ਬਰਬਾਦ ਹੋ ਗਈ ਉਹ ਦਿਨ ਵਾਪਸ ਨਹੀਂ ਆਉਦੇ ਤੇਰੀ ਉਮਰ ਹਲੇ ਛੋਟੀ ਲੱਗਦੀ ਏ ਬਚ ਜਾ ਵੀਰ ਜੈ ਬੱਚਿਆ ਜਾਂਦਾ। ਆਪਾ ਜਿਤਾਗੈ ਜਰੂਰ ਜੰਗ ਜਾਰੀ ਰੱਖਿਉ ਅਮਨ ਮਾਨਸਾ 9915613243

    • @jassbakra3403
      @jassbakra3403 5 ปีที่แล้ว

      @@Amanmansadebilovers2466 ਅੱਜ ਨਹੀਂ ਤੇ ਕੱਲ ਆਵੇਗਾ ਤਾਂ ਜਰੂਰ ਵੀਰਾ

    • @Amanmansadebilovers2466
      @Amanmansadebilovers2466 5 ปีที่แล้ว +1

      Jass Bakra ਧੰਨਵਾਦ ਵੀਰ। ਮੈਨੂੰ ਯਾਰ ਤੇਰੀ ਉਮਰ ਛੋਟੀ ਲੱਗੀ ਤਾਂ ਹੀ ਸਵੇਰੇ ਸਾਢੇ ਚਾਰ ਵਜੇ ਤੈਨੂੰ ਰਿਪਲਾਈ ਕਿਤਾ ਹੋ ਸਕਦਾ ਯਾਰ ਮੇਰੀ ਕੋਈ ਗੱਲ ਤੇਰੀ ਮਦਦ ਕਰ ਸਕੇ

    • @jassbakra3403
      @jassbakra3403 5 ปีที่แล้ว

      @@raminderkaur7248 🙏

    • @punjabitoday
      @punjabitoday 5 ปีที่แล้ว +1

      Good luck

  • @jatinderhundal8335
    @jatinderhundal8335 5 ปีที่แล้ว +1

    Thnx bhabi ji thda bhut bhut...thde pyarrr te waheguru ji te yaknnn ne sabbb thik kr dita...always kush rho ..rabb lamiya umraaa bakshe veee ji nu.....

  • @ramanjeetkaur3200
    @ramanjeetkaur3200 5 ปีที่แล้ว +4

    sach kea kise ne janani e ghar swar skdi a.....proud of di 👍👍👍👍 waheguru tuhanu kush rakhe hamesha

  • @sukhjindersinghdhaliwal9017
    @sukhjindersinghdhaliwal9017 4 ปีที่แล้ว +1

    ਬਾਈ ਜੀ ਤੂੰ ਸੱਚਾ ਬੰਦਾ ਹੈ ਵਾਹਿਗੁਰੂ ਜੀ ਨੇ ਤੈਨੂੰ ਸਕਤੀ ਬਖਸ਼ੀ ਅਸਲੀ ਹੀਰੋ ਤੇਰੇ ਘਰ ਵਾਲੀ ਆ ਜਿਹਨੇ ਤੇਰਾ ਸਾਥ ਨਹੀਂ ਛੱਡਿਆ ਹਾ ਰੱਬ ਤਹਾਡੇ ਦੋਹਾਂ ਜੀਆਂ ਦੀਆਂ ਲੰਬੀ ਆਂ ਉਮਰਾਂ ਹੋਣ

  • @amarjotkaurdhillon254
    @amarjotkaurdhillon254 5 ปีที่แล้ว +32

    Manu apna purana time yaad a gya.mere husband v 4 year drug addict rahe a.bot hard time ho jnda ik wife de lye oh.bot mushkil nal kadhyea oss nark cho.waheguru kise nal ada na kre...

    • @sukhsukh6181
      @sukhsukh6181 5 ปีที่แล้ว

      Sahi keha

    • @ohipb05walabhaika92
      @ohipb05walabhaika92 5 ปีที่แล้ว +2

      U r brave girl..god bless u

    • @rajwinderhundal8271
      @rajwinderhundal8271 5 ปีที่แล้ว +3

      ਹੁਣ ਸਾਡੀ ਬੱਚੀ ਨੂੰ ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ, ਬਹੁਤ ਹੀ struggle ਕਰਨੀ ਪਈ, ਰੱਬਾ ਬੱਚਿਆਂ ਨੂੰ ਖ਼ੁਸ਼ੀਆਂ ਦੇਵੀਂ

    • @rajwinderhundal8271
      @rajwinderhundal8271 5 ปีที่แล้ว +1

      🙏

    • @kandolaguri374
      @kandolaguri374 4 ปีที่แล้ว

      Right

  • @lakhagrewal2110
    @lakhagrewal2110 2 ปีที่แล้ว

    Life partner da sbto vadda role hunda kise di life bnon ch atey khrab krn ch ... salute aa eh bhen nu 🙏🏻

  • @samarvirsandhumundasandhua5720
    @samarvirsandhumundasandhua5720 5 ปีที่แล้ว +16

    Good bless you bro and didi Waheguru ji lamia umraan bakshan you nu
    Bohat jaldi u samaj gae k a Nasha bohat Jada ghatia chij he
    Or me dilo thodey wife nu ik ona da brother hon de natey Wadhaian dena didi k tusi bohat Jada Himat Kiti ik drugadict nu thik kar k Apni life nu or Apni beti de future nu safe kita
    Me is tym Iraq Ch duty kar rea g me Indian army di special force unit da commando a or a jo Thodi video he asi is tym 12 Mundey dekh Rae a or me thonu dasna chona k me v Patiala to belong karda g

  • @lovepreetjatana5035
    @lovepreetjatana5035 3 ปีที่แล้ว +1

    Mai book padhan to baad es insaan naaal gall kiti c , bhut vadhia subha bande da ajj asi vadhia dost a .......bhut vaddi struggle a veeere di jdo y da status dekhya mai k dakhua da munda 2 ehde te bani a ta mai gall v kiti veere naal yaar bgut jigra chahida ehna kamma cho bahr aun lai 💓💓💓💓💓💓💓❤️❤️❤️❤️❤️❤️❤️❤️❤️❤️❤️

    • @Sukhnav81
      @Sukhnav81 2 ปีที่แล้ว

      Khdi book aw ihna di

  • @kewalkewal5502
    @kewalkewal5502 5 ปีที่แล้ว +28

    ਵੀਰ ਜੀ ਤੁਹਾਡੇ ਮਹਿਨਤ ਨੂੰ ਮੇਰਾ ਦਿਲੋ ❤️ ਸੇਲੂਟ ਹੈ 🤚
    ਤੁਹਾਡੀ ਮਹਿਨਤੀ ਪਰਿਵਾਰ ਨੂੰ ਮੇਰਾ ਦਿਲੋ ❤️ ਸੇਲੂਟ ਹੈ 🤚ਮੇ ਵਾਹਿਗੁਰੂ ਅਗੇ ਅਰਦਾਸ ਕਰਗਾ ਤੁਸੀਂ ਸਹੀ ਰੋ ਗਏ

  • @desibande4855
    @desibande4855 5 ปีที่แล้ว +36

    😫😫 I hope mere papa vi edha theak ho jann menu te meri Maa nu vi kde sukh da sah mille 🙏 waheguru ji pls mere papa nu vi edha sudhar deo

    • @gagandeep8693
      @gagandeep8693 5 ปีที่แล้ว +1

      Same story sade ghar di

    • @antal2350
      @antal2350 5 ปีที่แล้ว +3

      8544917521 ਉਤੇ call ਕਰੋ ਜੀ

    • @anudepawat7491
      @anudepawat7491 5 ปีที่แล้ว

      Kosis kro g

    • @SatnamSingh-py7nl
      @SatnamSingh-py7nl 5 ปีที่แล้ว

      Jup ji sahib da path karo daliy waheguru ji jaldi mehar karnge

    • @preetcheema4224
      @preetcheema4224 5 ปีที่แล้ว

      Try kro

  • @manjitsharma2403
    @manjitsharma2403 5 ปีที่แล้ว +4

    ਕਿਆ ਬਾਤ ਹੈ ਜੀ ਜਦੋ ਕਿਸੇ ਨੂੰ ਤੁਸੀ ਪਿਆਰ ਕਰਦੇ ਹੋ ਤਾਂ ਉਸ ਦੀਆਂ ਬਰਾਈਆ ਚੰਗਿਆਈਆ ਸਭ ਕਬੂਲ ਹੋਣੀਆਂ ਚਾਹੀਦੀਆਂ ਹਨ ਭਾਬੀ ਜੀ ਚਰਨ ਸ਼ਪਰਸ਼ ਲਵ ਯੂ ਸਲਾਮ ਤੁਹਾਡੇ ਹੌਸਲੇ ਨੂੰ ਮਾਲਕ ਤਰੱਕੀ ਬਖਸ਼ੇ ਤੰਦਰੁਸਤੀ ਬਖਸ਼ੇ ਜੀ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ

  • @jassijagseer6248
    @jassijagseer6248 5 ปีที่แล้ว +13

    ਭੈਣੇ ਮੈਂ ਵੀ ਬਹੁਤ ਕੋਸ਼ਿਸ਼ ਕੀਤੀ ਕਿ ਮੇਰਾ ਪਤੀ ਠੀਕ ਹੋ ਜਾਵੇ ਪਰ ਮੇਰੇ ਸਹੁਰੇ ਪਰਿਵਾਰ ਨੇ ਮੈਂਨੂੰ ਘਰੋ ਕਢ ਦਿੱਤਾ ਮੈਂ 3 ਸਾਲ10 ਮਹੀਨੇ ਸਹੁਰੇ ਪਰਿਵਾਰ ਵਿਚ ਰਹੀ ਪਰ ਉਹ ਮੈਨੂੰ ਹੀ ਤੰਗ ਕਰਨ ਲਗੇ

    • @AmanKaur0707
      @AmanKaur0707 5 ปีที่แล้ว +1

      Waheguru te bhorsa rkh sister. Path kr simran kr. Rabb mehar kru.

    • @baljindersinghlatia1481
      @baljindersinghlatia1481 5 ปีที่แล้ว +5

      ਕਈ ਮੁੰਡਿਆਂ ਦੇ ਮਾਂ ਬਾਪ ਕੰਜਰ ਹੁੰਦੇ ਹਨ ਉਹ ਆਪਣੇ ਪੁੱਤਰ ਨੂੰ ਗੁਨਾਹਗਾਰ ਕਹਿਣ ਦੀ ਥਾਂ ਨੂੰਹ ਨੂੰ ਤੰਗ ਕਰਨ ਲੱਗ ਜਾਂਦੇ ਹਨ

    • @venicaburnto4182
      @venicaburnto4182 3 หลายเดือนก่อน

      Mera v eho haal hai sas sohre hi sochte mai gharo chali jawa.

  • @rupindersandhu5511
    @rupindersandhu5511 5 ปีที่แล้ว +31

    ਵੀਰੇ ਰੱਬ ਤੈਨੂੰ ਤਰੱਕੀਆਂ ਦੇਵੇ

  • @saroopsingh1614
    @saroopsingh1614 5 ปีที่แล้ว +19

    ਵੀਰ ਜੀ ਤੁਸੀਂ ਕਰਮਾਂ ਵਾਲੇ ਜੇ ਤੁਹਾਨੂੰ ਇਹੋ ਜਿਹੀ ਬੀਬੀ ਮਿਲੀ ਏ

  • @kamalkaur421
    @kamalkaur421 4 ปีที่แล้ว +3

    ਸਤਿ ਸ੍ਰੀ ਅਕਾਲ ਜੀ ਸਾਰੀਆ ਨੂੰ ਵੀਰ ਕਿਸਮਤ ਵਾਲੇ ੳ ਤੁਹਾਨੂੰ ਏਨੀ ਸੁਜਵਾਨ ਪਤਨੀ ਮਿਲੀ ਜਿਸ ਨੂੰ ਰੱਬ ਨਾਲ ਵੀ ਏਨਾ ਪਿਆਰ ਹੈ ਤੇ ਤੁਹਾਡੇ ਨਾਲ ਵੀ ਸਾਰੀਆ ਕੁੜੀਆ ਸੋਚ ਸਮਝ ਕੇ ਘਰ ਸਭਾਲਣੇ ਚਾਹੀਦੇ

  • @jasmingill240
    @jasmingill240 4 ปีที่แล้ว +4

    Great story so educational,1 in a million to change life for better.

  • @hardeeppandher1529
    @hardeeppandher1529 5 ปีที่แล้ว +16

    ਆਮਿ੍ਤ ਭੈਣ ਨੂੰ ਸਲਾਮ ਕਰਦਾ ਹਾਂ ਵੀਰੇ ਨੂੰ ਨਵੀਂ ਜ਼ਿੰਦਗੀ ਦੇਣ ਲਈ ਵੀਰ ਭੈਣ ਦੀ ੲਿੱਜਤ ਕਰੋ ਵੲਇਫ ਤਾਂ ਵੜੀਆ ਦੇਖੀਆਂ ਪਰ ਇਸ ਭੈਣ ਵਰਗੀਆਂ ਨੀ ਸਾਡਾ ਵੱਡਾ ਦਿਲ ਵੇਰੀ ਨਾਇਸ ਰੱਬ ਤੁਹਾਡੀ ਲੰਬੀ ਉਮਰ ਕਰੇਂ

  • @pammisandhu8655
    @pammisandhu8655 10 หลายเดือนก่อน

    Its great .Addict should follow and take motivation from this guy

  • @gunveersandhu4978
    @gunveersandhu4978 5 ปีที่แล้ว +4

    ਹਿੰਮਤ ਵਾਲੇ ਪਰਬਤਾਂ ਨੂੰ ਚੀਰ ਜਾਂਦੇ ਨੇ ਤੇ ਨਸ਼ਾ ਕਰਨ ਵਾਲੇ ਨੂੰ ਨਸ਼ਾ ਛੱਡਣ ਲਈ ਪਰਿਵਾਰ ਤੇ ਪਿਆਰ ਦੀ ਜਰੂਰਤ ਹੁੰਦੀ ਹੈ ਜਿਹੜੀ ਕਿ ਨਸ਼ਾ ਕਰਨ ਵਾਲੇ ਨੂੰ ਬਹੁਤ ਘੱਟ ਮਿਲਦੇ

  • @onlytrue7990
    @onlytrue7990 2 ปีที่แล้ว

    ਘਰਵਾਲੀ ਸੋਹਣੀ ਵੀ ਬਹੁਤ ਆ ਤੇ ਸਿਆਣੀ ਵੀ ਬਹੁਤ ਤੇ ਚੰਗੀ ਵੀ ਬਹੁਤ ਜਿਹੜਾ ਇਕ ਇਨਸਾਨ ਦੀ ਜਿੰਦਗੀ ਬਚਾ ਦਿੱਤੀ। ਨਹੀਂ ਤਾਂ ਅੱਜ ਕੱਲ੍ਹ ਤਾਂ ਮਾੜੀ ਜਿਹੀ ਗੱਲ ਤੋਂ ਹੀ ਲੜ ਕੇ ਕਈ ਕੁੜੀਆਂ ਘਰ ਛੱਡ ਕੇ ਚਲੀਆਂ ਜਾਂਦੀਆਂ ਹਨ

  • @gaggijawandha7215
    @gaggijawandha7215 5 ปีที่แล้ว +12

    ਬਹੁਤ ਵਧੀਆ ਮੈਡਮ ਸਲਾਮ ਆ ਤੁਹਾਨੂੰ

  • @SukhwinderSingh-wo4xt
    @SukhwinderSingh-wo4xt 5 ปีที่แล้ว

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਭਰਿਆ ਹਥ ਰੱਖਣ ਮੇਹਰ ਮੈ ਵੀ ਨਸ਼ਾ ਕਰਦਾ ਹੰਦਾ ਵਾਹਿਗੁਰੂ ਜੀ ਮੇਹਰ ਭਰਿਆ ਹਥ ਰਖ ਕੇ ਬਚਾ ਲਿਆ ਮੇਰੇ ਵਾਹਿਗੁਰੂ ਜੀ ਨੇ ਬਾਣੀ ਨਾਲ ਜੋੜ ਕੇ ਨਸ਼ੇ ਤੋਂ ਬਚਾ ਲਿਆ ਹੈ ਬਾਣੀ ਨਾਲ ਜੋੜ ਕੇ ਜੀਵਨ ਸਫਲਾ ਕਰੋ

  • @Harpreet-mu5wb
    @Harpreet-mu5wb 5 ปีที่แล้ว +126

    ਬਾਈ ਜੀ ਬਹੁਤ ਵਧੀਆ ਪਰ ਸਿਹਰਾ ਤਾ ਭਾਬੀ ਦੇ ਸਿਰ ਤੇ Good bro

  • @babbaljattana
    @babbaljattana 5 หลายเดือนก่อน

    Bhut kismat vale ne oh person jihna nu eda di wife mildi hai Lucky ne oh person bht ❤

  • @kirangoyal4218
    @kirangoyal4218 5 ปีที่แล้ว +3

    Har koi kudi awe e avde kkr lyi soche himmat na hare ta kuddiya lyi koi km aukha ni👍👍💐💐 vaheguru g tuhanu khushiya bkshie

  • @jinderaulakh9587
    @jinderaulakh9587 4 ปีที่แล้ว

    ਬਹੁਤ ਵਧੀਅਾ ੲਿਨਸਾਨ ਅਾ ਮੰਗਾ ਬਾੲੀ 10ਦਿਨ ਜੇਲ ਮਿਲੇ ਸੀ ਬਠਿੰਡੇ ਮੰਗੇ ਹੋਰੀ ਪੱਕੇ ਹੋਣ ਲੲੀ ਸੰਘਰਸ ਕਰਦੇ ਸੀ ਅਸੀ ਨੋਕਰੀ ਲੈਣ ਲੲੀ ੲਿਹ ਗੱਲ 2012 ਦੀ ਅਾ ੳੁਦੋ ਵੀ ਅਫੀਮ ਖਾਦਾ ਸੀ ਰੱਬ ਮੇਹਰ ਕਰੇ

    • @antal2350
      @antal2350 4 ปีที่แล้ว

      8544917521

  • @navman9525
    @navman9525 4 ปีที่แล้ว +4

    Yr rab sanu v eda da sath de dava asi v es life vicho bhar aa jama rab eda de ghar vali sarea nu dava

  • @RajwinderKaur-rx6he
    @RajwinderKaur-rx6he 4 ปีที่แล้ว +1

    ਪਰ ਮਨਵੀਰ ਵੀਰ ਵੀ ਪਿਆਰ ਤਾਂ ਕਰਦੇ ਸੀ ਨਹੀਂ ਤਾਂ ਨਸ਼ੇ ਵਾਲੇ ਵੀਰ ਆਪਣੀਆਂ ਪਤਨੀਆਂ ਨੂੰ ਮਾਰ ਕੁਟਾਈ ਤੱਕ ਜਾਂਦੇ ਆ
    ਜਦੋਂ ਵੀਰ ਨੇ ਭੋਲੀ ਕਿਹਾ ਤਾਂ ਇਸ ਜੋੜੀ ਦਾ ਪਿਆਰ ਵਾਹਿਗੁਰੂ ਹਮੇਸ਼ਾ ਬਣਾ ਰੱਖਣਾ
    ਕਿਉਂਕਿ ਗੁਰੂ ਦੇ ਪਿਆਰ ਵਾਲਾ ਪਰਿਵਾਰ ਏ
    ਮਾਂ ਦਾ ਘਰ ਵਸਦਾ ਰਹੇ

  • @sarajmanes4505
    @sarajmanes4505 5 ปีที่แล้ว +11

    Very Nice Interview & Program & Very Good Message Ji Thanks

  • @mandeep9968
    @mandeep9968 5 ปีที่แล้ว

    Bhut vdhia story e esa tra hi meri sis ne story likhi c mere mama ji de bete bare jo k drug addicted c .Mere mom ne bhut mind kita bt afsos k hun osde paas kush nhi e golden temple rehnda e divorce hogea c or ek beta e osde lai koi property nhi e wife di 2 war marriage ho chuki e bt oh v bhut nsha krde c fr apne parents kol hi rehndi e or beta v koi future nhi e sari life kharab hogi

  • @preetpreet817
    @preetpreet817 5 ปีที่แล้ว +7

    Ik kudi chahe ta Mrd d zindagi bdl skdi aa. Zrurt h tan Bs positive soch d

  • @AmanKaur0707
    @AmanKaur0707 5 ปีที่แล้ว +1

    Dhanwad bhene tera pyar es veer di jindgi bcha gea. God bless you.

  • @nkhan3557
    @nkhan3557 5 ปีที่แล้ว +21

    Allah pak tarkulyaan dave veer nu🙏🙏🙏🙏🙏😇😇😇

  • @roopsingh291
    @roopsingh291 5 ปีที่แล้ว +1

    ਬੁਹਤ ਵਧੀਆ ਜੀ ਪਤਨੀ ਤਾਂ ਸਭ ਕੋਸ਼ਿਸ਼ਾਂ ਕਰਦਿਆਂ ਪਰ ਪਤੀ ਸਾਥ ਦੇਵੇ

  • @friendswines6590
    @friendswines6590 5 ปีที่แล้ว +7

    Such an inspirational story...god bless you bro

  • @vikramsingh5419
    @vikramsingh5419 5 ปีที่แล้ว +3

    Syany sach e kehgy c k ik aurat dy hath e aa k ghar nu nark bnona k swarg mangy veer tuhadi gharwali te rab da ina ashirwad c k ona ny nark ban ry ghar nu swarg bnalya (waheguru)

  • @bachittardhaliwal6034
    @bachittardhaliwal6034 5 ปีที่แล้ว +51

    ਕਾਕਾ, ਤੂੰ ਸੱਚ ਪਾਇਆ ਤੇ ਸੱਚ ਨੇ ਤੇਰਾ ਸਾਥ ਵੀ ਦਿੱਤਾ!

    • @varinderkaler6899
      @varinderkaler6899 5 ปีที่แล้ว +2

      Verry nice bro.me b apne aap naal fight kiti.smek shad k drink shuru kiti.drunk ho k dubara smek piti do tin vaar. But baad ch buht bura lagna.hun veer total band. Hun thik a.aapne aap nu jitna asaan no c.

    • @sandeepdass4996
      @sandeepdass4996 5 ปีที่แล้ว

      Brother tera life partner nu rb chrdicala bkshe

  • @iqbalfouji9929
    @iqbalfouji9929 2 ปีที่แล้ว +1

    😞😞😞😞sister na zindgi ch bhut stager kite,,jeoni rah sister waheguru hamesa khus rakha 🙏🙏🙏🙏