ਚਿੱਟੇ ਦੇ ਕਾਲੇ ਦੌਰ ਚੋਂ ਬਾਹਰ ਨਿਕਲੇ ਇੱਕ ਨੌਜਵਾਨ - Gurjiwan ਦੀ ਦਰਦ ਭਰੀ ਦਾਸਤਾਨ || Gurpal Brar

แชร์
ฝัง
  • เผยแพร่เมื่อ 24 ก.ย. 2024

ความคิดเห็น • 876

  • @nirmal695
    @nirmal695 6 ปีที่แล้ว +108

    ਬਹੁਤ ਪਿਆਰਾ ਬੱਚਾ ਗੁਰੂ ਦੀ ਬਖਸ਼ਿਸ਼ ਹੋ ਗਈ ਹੈ ਵੀਰ ਤੇ।

  • @Love00026
    @Love00026 6 ปีที่แล้ว +77

    ਸੋਚ ਕੇ ਹੀ ਰੋਣਾ😢 ਆਂ ਗਿਆ ਮਾਤਾ ਤੇ ਚਾਚੇ ਬਾਰੇ ਯਾਰ
    ਕੇਸ👳 ਰੱਖ ਕੇ ਸੋਹਣਾ ਲੱਗਦਾ ਵੀਰੇ ਵਾਹਿਗੁਰੂ ਮੇਹਰ ਕਰੇ 🙏🙏

    • @gurjiwangill2
      @gurjiwangill2 6 ปีที่แล้ว +2

      Vishal sachdeva thx vr

  • @LakhwinderSingh-lr9xm
    @LakhwinderSingh-lr9xm 5 ปีที่แล้ว +8

    ਵੀਰੇ ਤੇਰੀ ਇੰਟਰਵਿਊ ਵੇਖ ਕੇ ਰੋਣ ਆ ਗਿਆ
    😔😔😔
    ਜੇ ਸੱਭ ਦੀ ਸੋਚ ਤੇਰੇ ਵਰਗੀ ਹੋਜੇ ਤਾਂ ਪੰਜਾਬ ਬਚ ਸਕਦਾ....
    ਅਤੇ ਕੇਸ ਬੋਹਤ ਸੋਹਣੇ ਲੱਗਦੇ ਆ ਵੀਰ
    Lvvv uuuu

  • @jbsingh430
    @jbsingh430 6 ปีที่แล้ว +2

    ਇਹ ਲਾਈਨਾਂ ਮੈ ਯੂ ਟਯੂਬ ਤੇ ਇੱਕ ਨੌਜੁਆਨ ਦੀ ਮੁਲਾਕਾਤ ਜੋ ਕਿ ਨਸ਼ੇ ਦੇ ਕਾਲੇ ਦੌਰ ਵਿੱਚੋ ਬਾਹਰ ਆਇਆ ਦੀ ਜੁਬਾਨੀ ੳਸ ਨਾਲ ਜੋ ਬੀਤੀ ਨੂੰ ਕਲਮ ਬੰਦ ਕਰਨ ਦੀ ਤੁਸ਼ ਜਿਹੀ ਕੋਸ਼ਿਸ਼ ਕੀਤੀ ਹੈ ।
    ਨਸ਼ਿਆਂ ਦੇ ਹਿੱਸੇ ਲੱਗ ਗਈ ਵਰਿਆਂ ਦੀ ਪੂੰਜੀ ਜੀ
    ਗਲੀਆਂ ਦੇ ਕੱਖ ਜਿਹੀ ਜਿੰਦਗੀ ਜਾਂਦੇ ਹਾਂ ਹੂੰਝੀ ਜੀ
    ਨਸ਼ਿਆਂ ਵਿੱਚ ਐਸੇ ਗਰਕੇ ਯਾਰੋ ਨਾ ਪੜ ਹੋਇਆ
    ਨਸ਼ਿਆਂ ਦੇ ਨਾਗ ਜੋ ਡੰਗਿਆ ਮੁੜ ਕੇ ਨਾ ਖੜ ਹੋਇਆ
    ਚਿੱਟੇ ਦਿਨ ਪਿਆ ਹਨੇਰਾ ਕਾਲੀਆਂ ਰਾਤਾਂ ਜੀ
    ਨਸ਼ਿਆਂ ਦੀ ਖਾਤਰ ਗਹਿਣੇ ਪਾਈਆਂ ਸੌਗਾਤਾਂ ਜੀ
    ਰੁਸ ਗਈਆ ਖੁਸ਼ੀਆਂ ਸੱਭੇ ਦੁੱਖਾਂ ਨੇ ਲਾ ਲਏ ਡੇਰੇ
    ਸੱਜਣ ਵੀ ਪਾਸਾ ਵੱਟ ਗਏ ਦਿਲ ਦੇ ਸੀ ਜਾਨੀ ਜੇਹੜੇ
    ਬਾਪੂ ਤਾਂ ਸੱਚ ਸੀ ਕਹਿੰਦਾ ਬੰਨਿਆਂ ਨਾਂ ਪੱਲੇ ਜੀ
    ਬਾਪੂ ਦੀਆ ਝਿੜਕਾਂ ਪੱਲੇ ਰਹਿ ਗਏ ਆਂ ਕੱਲੇ ਜੀ
    ਬਾਪੂ ਵੀ ਚਾਲੇ ਪਾ ਗਿਆ ਦੁੱਖਾਂ ਨੂੰ ਜਰ ਜਰ ਕੇ
    ਬੇਬੇ ਦੀ ਜਿੰਦਗੀ ਸਾਰੀ ਲੰਘਦੀ ਰਹੀ ਡਰ ਡਰ ਕੇ
    ਪਹਿਲਾਂ ਤਾਂ ਪਰਦੇ ਵਿੱਚ ਸੀ ਫੇਰ ਸ਼ਰੇਆਮ ਹੋ ਗਏ
    ਪੁੱਤ ਤਾਂ ਸੀ ਸਾਉ ਮਾਪਿਆਂ ਦਾ ਬਦ ਤੋ ਬਦਨਾਮ ਹੋ ਗਏ
    ਜਿਹਨਾਂ ਤੋਂ ਪਹਿਲਾਂ ਆਪਾਂ ਆਕੜ ਕੇ ਲੰਘਦੇ ਰਹੇ
    ਓਹਨਾ ਦੇ ਪੈਰੀ ਡਿੱਗ ਡਿੱਗ ਯਾਰੋ ਅਸੀ ਮੰਗਦੇ ਰਹੇ
    ਰਿਸ਼ਤੇ ਨਾਂ ਨਾਤੇ ਰਹਿ ਗਏ ਸੱਜਣ ਨਾਂ ਬੇਲੀ ਜੀ
    ਧੂਏਂ ਵਿੱਚ ਉਡਿਆ ਸਭ ਕੁਝ ਪੱਲੇ ਨਾਂ ਧੇਲੀ ਜੀ
    ਕੌਮਲ ਸੀ ਹਿਰਦਾ ਮਾਂ ਦਾ ਮੇਰੇ ਲਈ ਦੁਖਦਾ ਰਿਹਾ
    ਰੱਬ ਵਰਗੀ ਮਾਂ ਮੇਰੀ ਤੇ ਹੱਥ ਵੀ ਮੈ ਚੁੱਕਦਾ ਰਿਹਾ
    ਨਸ਼ਿਆਂ ਵਿੱਚ ਖਾਕ ਹੋ ਗਿਆ ਇੱਜਤ ਤੇ ਮਾਣ ਮੇਰਾ
    ਵਿਕਿਆ ਚੰਦ ਟਕਿਆਂ ਖਾਤਰ ਸੱਜਣਾ ਇਮਾਨ ਮੇਰਾ
    ਹੱਥੀ ਗਲ ਘੁੱਟਦਾ ਰਿਹਾ ਮੈ ਆਪਣੇ ਹੀ ਚਾਵਾਂ ਦਾ
    ਦੁਸ਼ਮਣ ਬਣ ਬੈਠਾ ਸੀ ਮੈਂ ਆਪਣੇ ਹੀ ਸਾਹਾਂ ਦਾ
    ਮਿਲ ਗਏ ਕਈ ਸਾਥੀ ਮਾੜੇ ਮਾੜੀਆਂ ਰਾਹਾਂ ਦੇ
    ਨਾਗਾਂ ਤੋ ਵੱਧ ਜਹਿਰੀਲੇ ਵੈਰੀ ਸਨ ਛਾਵਾਂ ਦੇ
    ਵੇਖਣ ਨੂੰ ਚਿੱਟ ਕੱਪੜੀਏ ਪਰ ਦਿਲ ਦੇ ਕਾਲੇ ਸੀ
    ਮੌਤ ਦੇ ਸਨ ਸੌਦਾਗਰ ਰਾਜਿਆਂ ਦੇ ਸਾਲੇ ਸੀ
    ਚੁੱਕਿਆ ਸੀ ਫਾਇਦਾ ਉਹਨਾਂ ਮੇਰੀ ਮਜਬੂਰੀ ਦਾ
    ਮੇਰੇ ਲਈ ਸੁਲਫਾ ਸੂਟਾ ਛੰਨਾ ਸੀ ਚੂਰੀ ਦਾ
    ਹਰ ਇੱਕ ਦੁੱਖ ਮੇਰੇ ਬੂਹੇ ਡੇਰੇ ਲਾ ਬਹਿ ਗਿਆ ਸੀ
    ਜਿੰਦਗੀ ਦਾ ਮੋਹ ਤਾਂ ਯਾਰੋ ਦਿਲ ਤੋਂ ਹੀ ਲਹਿ ਗਿਆ ਸੀ
    ਮਾੜੇ ਸਮਿਆਂ ਦਾ ਚੇਤਾ ਅੱਜ ਵੀ ਜਦ ਆਉਂਦਾ ਏ
    ਕੰਬ ਜਾਂਦੀ ਰੂਹ ਤੱਤੜੀ ਤੇ ਦਿਲ ਵੀ ਘਬਰਾਉਦਾ ਏ
    ਬਦ ਤੋਂ ਸੀ ਬਦਤਰ ਜਿੰਦਗੀ ਕੌੜੀਆ ਬਾਤਾ ਓਹ
    ਜਿਉਦੇ ਜੀ ਸ਼ਮਸ਼ਾਨਾਂ ਵਿੱਚ ਕੱਟੀਆ ਜੋ ਰਾਤਾਂ ਓਹ
    ਸੋਚਦੇ ਹਾਂ ਜਿਦੰਗੀ ਵਿੱਚ ਚੰਗਾ ਕੁਝ ਬੋਇਆ ਨਾਂ
    ਕਿਸੇ ਦੇ ਰਾਹ ਵਿੱਚ ਮਿੱਤਰੋ ਪੱਟਿਓ ਕਦੇ ਟੋਇਆ ਨਾ
    ਹਾਰਿਆ ਹੋਇਆ ਬੰਦਾ ਦੇਵੇ ਦੋਸ਼ ਤਕਦੀਰਾਂ ਨੂੰ
    ਪਈਦਾ ਏ ਜਾਗ ਅਣਖ ਦਾ ਲਾਉਣਾ ਜ਼ਮੀਰਾਂ ਨੂੰ
    ਇੱਕ ਦੇ ਨਾਲ ਬੀਤੀ ਨਹੀ ਏ ਬਾਹਲਿਆਂ ਨਾਲ ਹੋਈ ਏ
    ਐਸਾ ਕੋਈ ਦਿਲ ਤੇ ਅੱਖ ਨਹੀ ਜਿਹੜੀ ਨਾਂ ਹੋਈ ਏ
    ਲੁਟਿਆ ਪੰਜਾਬ ਮੇਰੇ ਨੂੰ ਰਲ ਮਿਲ ਕੇ ਚੋਰਾਂ ਨੇ
    ਰਾਖੇ ਬੇਈਮਾਨ ਜਿੰਨਾਂ ਹੱਥ ਚਾਬੀ ਤੇ ਡੋਰਾਂ ਨੇ
    ਤ਼ਕੜੇ ਹੋ ਹਮਲਾ ਮਾਰੋ ਏਦਾਂ ਬਹਿ ਸਰਨਾਂ ਨਹੀ
    ਜੇ ਬੀ ਨੇ ਦਿਲ ਚ ਠਾਣ ਲਈ ਘੁੱਟ 2 ਕੇ ਮਰਨਾ ਨਹੀ
    ਕਰਦਾ ਅਰਦਾਸਾ ਰੱਖੀ ਸਭਨਾਂ ਤੇ ਮੇਹਰਾਂ ਜੀ
    ਸਭਨਾਂ ਨੂੰ ਦੇ ਦਿਓ ਸੋਝੀ ਸ਼ੁਕਰਾਨਾਂ ਤੇਰਾ ਜੀ
    ਲੇਖਕ ਗਾਇਕਾਂ ਨੂੰ ਬੇਨਤੀ ਥੋੜਾ ਜਿਹਾ ਰਹਿਮ ਕਰੋ
    ਵੈਲੀ ਪੁਣਾ ਛੱਡ ਕੇ ਯਾਰੋ ਪਿਆਰਾ ਨੂੰ ਕਾਇਮ ਕਰੋ
    ਵਿਰਸੇ ਦੇ ਵਾਰਿਸ ਹਾਂ ਅਸੀ ਸਿਰ ਲੱਥ ਸਰਦਾਰਾ ਦੇ
    ਭੁੱਲ ਗਏ ਕਿਓ ਕਿਸੇ ਸਾਨੂੰ ਭਗਤ ਕਰਤਾਰਾਂ ਦੇ
    ਨਸ਼ਿਆਂ ਦੇ ਰਾਹ ਤੇ ਪਾ ਕੇ ਇੰਜਤਾਂ ਨੂੰ ਰੋਲੋ ਨਾਂ
    ਧੀਆਂ ਨੂੰ ਮਾਣ ਦਿਓ ਓਇ ਵਜਨਾਂ ਨੂੰ ਤੋਲੋ ਨਂ
    ਜੇਬੀ ਦਾ ਏਹੀ ਕਹਿਣਾ ਸਭ ਦਾ ਸਤਿਕਾਰ ਕਰੋ
    ਵੱਡਿਆ ਨੂੰ ਇੱਜਤ ਦੇਵੋ ਛੋਟਿਆਂ ਨੂੰ ਪਿਆਰ ਕਰੋ

    • @bobbymajari9481
      @bobbymajari9481 5 ปีที่แล้ว

      Bohat vdia likhat bai ji👆🏻👍🏼👍🏼🙌🏼
      Whegure chrdi klla ch te traki dewe🙏🏼🙏🏼
      Ik din vdde writter bnuge veer tuc👈👌👌✌🏻✌🏻✌🏻🙏🏼100%√🙌🏼🙌🏼

  • @pushpinderkumar3667
    @pushpinderkumar3667 6 ปีที่แล้ว +36

    ਨੌਜਵਾਨ ਜਦ ਨਸ਼ਿਆਂ ਦੇ ਵਹਿਣ ਵਿੱਚ ਵਹਿੰਦੇ ਹਨ ਤਾਂ ਅਜਿਹੀ ਤ੍ਰਾਸਦੀ ਦਾ ਸਭ ਤੋਂ ਵੱਡਾ ਸੰਤਾਪ ਹਡਾਉਂਦੀਆਂ ਨੇ ਔਰਤਾਂ, ਬੱਚੇ ਅਤੇ ਬਜ਼ੁਰਗ । ਮੇਰਾ ਕੋਟ ਕੋਟ ਪ੍ਰਣਾਮ ਹੈ ਉਸ ਮਾਂ, ਦਾਦੀ ਅਤੇ ਚਾਚੇ ਨੂੰ ਜਿਨਾਂ ਨੇ ਅਤਿ ਦਰਜ਼ੇ ਦੀ ਸਿਆਣਪ, ਪਿਆਰ, ਸਹਿਣਸ਼ੀਲਤਾ ਦੀ ਉਦਾਹਰਣ ਦਿੰਦਿਆਂ ਹੋਇਆਂ, ਇਕ ਜ਼ਿੰਦਗੀ ਦੇ ਨਾਲ ਨਾਲ ਦੋ ਪ੍ਰੀਵਾਰ ਤਬਾਹੀ ਤੋਂ ਬਚਾਅ ਲਏ ।

  • @MedicineKadaan
    @MedicineKadaan 6 ปีที่แล้ว +65

    Us maa nu bhut bhut mubarka jis maa da put ghre wapis aa gya ....happy to see u in ryt condition

  • @PardeepSingh-qe2wd
    @PardeepSingh-qe2wd 6 ปีที่แล้ว +56

    ਦਿਲੋਂ ਸਤਿਕਾਰ.. ਹੁਣ ਉਸ ਮਾਂ ਨੂੰ ਵੀਰ ਕਦੇ ਵੀ ਕੋਈ ਦੁੱਖ ਨਾ ਦੇਣਾ, ਵਿਚਾਰੀ ਮਾਂ ਨੇ ਕਿਵੇਂ ਓਹ ਕਾਲਾ ਦੌਰ ਦੁੱਖਾਂ ਵਿਚ ਲੰਘਾਇਆ ਹੋਣਾ 🤔😔😢😢😢

  • @manjinderkang6374
    @manjinderkang6374 6 ปีที่แล้ว +64

    ਤਿੱਖੀ ਸੂਝ ਵਾਲੇ ਇਨਸਾਨ ਦੀ ਘਰ ਵਾਪਸੀ ਸ਼ਲਾਘਾਯੋਗ।ਇਸ ਸੋਚ ਨੂੰ ਸਲਾਮ।ਗੁਰਜੀਵਨ ਵੀਰ ਨਵਾਂ ਜੀਵਨ ਮੁਬਾਰਕ।ਰੱਬ ਮਿਹਰ ਕਰੇ।

  • @kewalkewal5502
    @kewalkewal5502 5 ปีที่แล้ว +19

    ਗੁਰਜੀਵਨ ਸਿੰਘ ਵੀਰ ਜੀ ਤੁਹਾਡੀ ਕਹਾਣੀ
    ਸੁਣਕੇ ਅੱਖਾ ਚੋ ਆਥਰੂ ਆ ਗਏ
    ਵਾਹਿਗੁਰੂ ਜੀ ਕਿਰਪਾ ਕਰਨਾ ਤੁਹਾਡੇ ਤੇ
    ਏ ਮੇਰੀ ਅਰਦਾਸ ਹੈ ਵਾਹਿਗੁਰੂ ਜੀ ਆਗੇ

  • @speechlessfeelings71
    @speechlessfeelings71 6 ปีที่แล้ว +38

    *welcome back bro*
    ਨਸ਼ੇ ਤੋਂ ਛੁਟਕਾਰਾ ਮਤਲਬ ਦੂਜੀ ਜਿੰਦਗੀ

  • @bhullar8636
    @bhullar8636 6 ปีที่แล้ว +29

    ਗਲ਼ਤੀ ਕਰਕੇ ਮਨ ਗਏ good veer👍👍💕
    ਲੋਕ ਗਲਤੀ ਕਰਕੇ ਵੀ ਨਹੀ ਮਨ ਦੇ 😫😫😴

  • @beauticianstylokudrat
    @beauticianstylokudrat 5 ปีที่แล้ว +2

    Well done.. Munda bht Seana a..galla bht seania karda... J Kite sidhe raste turea hunda aj bachi nhi kise hor vadia mukan te kise vadia Nam nal mashur hunda.. Der darust aye.. God bless you

  • @mandeepseerha9319
    @mandeepseerha9319 6 ปีที่แล้ว +7

    ਬਹੁਤ ਸੋਹਣਾ ਵੀਰ ਤੁਸੀ ਇਹ ਕੋਹੜ ਚੋ ਨਿਕਲ ਗਏ love u brother ❣

  • @KRS-i5g
    @KRS-i5g 5 ปีที่แล้ว +4

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
    ਬਹੁਤ ਵਧੀਆ ਵੀਰ ਜੀ ਜੋ ਤੁਸੀਂ ਆਪਣੇ ਆਪ ਨੂੰ ਬਦਲਣ ਦਾ ਉਪਰਾਲਾ ਕੀਤਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਉਸ ਮਾਂ ਨੂੰ ਦਿਲੋਂ ਸਲਾਮ ਹੈ 🙏👍

  • @soniyasharma1123
    @soniyasharma1123 6 ปีที่แล้ว +109

    ❤️ਵੀਰੇ ਲੋਕਾਂ ਨੂੰ ਦੱਸੋ ਜਾਗਰੂਕ ਕਰੋ ਸਿਹਤ ਨਾਲ਼ੋਂ ਕੋਈ ਚੀਜ਼ ਚੰਗੀ ਨਹੀਂ ਂਏ

  • @simranjeetsingh671
    @simranjeetsingh671 5 ปีที่แล้ว +28

    ਨਵੇਂ ਜਨਮ ਦਿਨ ਦੀ ਮੁਬਾਰਕ ਬਈ happy birthday vr.....👍😘

  • @arshogill
    @arshogill 6 ปีที่แล้ว +38

    ਆ ਗੁਰਜੀਵਨ ਮੇਰਾ ਕਲਾਸਮੇਟ ਸੀ ਅਸੀਂ ਇਕੱਠੇ ਪੜਦੇ ਰਹੇ ਸੀ,,, ਸੁਭਾਅ ਪੱਖੋਂ ਬਹੁਤ ਵਧੀਆ ਨੇ

    • @amanaulakh4128
      @amanaulakh4128 6 ปีที่แล้ว +1

      I just wanna talk him plz...tuc minu kuch social account ja fr number de sakde o ita my request..

  • @KalaSingh
    @KalaSingh 6 ปีที่แล้ว +31

    wlcm ਗੁਰਜੀਵਨ ਵੀਰ ਹੁਣ ਆਪਣੀ ਮਾਂ ਦੇ ਸਭ ਉਲਾਭੇ ਲਾ ਦੇ ਰੱਜਕੇ ਪਿਆਰ ਕਰ ਮਾਂ ਨੁੰ .ਤੂੰ ਵਾਪਿਸ ਆ ਗਿਆ ਵੀਰ ਇਸ ਦਲਦਲ ਚੋਂ ਕੋਈ ਟਾਵਾ ਟਾਵਾ ਹੀ ਮੁੜਦਾ
    ਤੂੰ ਹੁਣ ਵੀਰ ਨਸ਼ੇ ਚ ਫਸੇ ਲੋਕਾਂ ਨੁੰ ਵੀ ਸਮਝਾਕੇ ਬਾਹਰ ਕੱਢ ਸਕਦਾ

  • @AmandeepKaur-eb1gz
    @AmandeepKaur-eb1gz 5 ปีที่แล้ว +1

    Bhut sohna Gursikh munda gurjiwan g.

  • @harjinderraje4173
    @harjinderraje4173 6 ปีที่แล้ว +4

    Putter ji tusi bahut strong Person ho jo eni Himat dikhai te Guru ji di daya naal tuhanu nawi Jindgi mil gayi ese layi May be tuhade ma baap ne tuhada Name Gurjiwan rakhea hai te 2nd bete je koi bhulea vapis aa jawe ta osnu bhulea nahi kehnde 3rd bete ji Waheguru ji koi saja nahi denge kio k tusi dil tou pashtwa karke Ma te Chacha ji dei jionde ji ohna nu sukh dei Dita.....Waheguru ji tuhanu lambi umer te Family da sukh dewe☺

  • @gsingh5392
    @gsingh5392 6 ปีที่แล้ว +21

    ਜ਼ਿੰਦਗੀ ਦੀ ਹਰ ਸਵੇਰ ਇਕ ਨਵੀ ਸ਼ੁਰੂਆਤ ਹੁੰਦੀ ਹੈ.ਬਾਕੀ ਬੇਨਤੀ ਹੈ ਹੱਥ ਜੋੜ ਕੇ ਕਿ ਕੋਈ ਵੀ ਪੁੱਠਾ ਸਿੱਧਾ ਕੰਮੈਂਟ ਕਰਕੇ ਵੀਰ ਦੇ ਹੋਂਸਲੇ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੋ ਯਾਰ.
    सिखा न सकी जो उम्र भर तमाम किताबे मुझे..
    करीब से कुछ चेहरे पढे और न जाने कितने.. सबक सीख लिए।

  • @kamaljeetsingh581
    @kamaljeetsingh581 6 ปีที่แล้ว +19

    ਗੁਰੂ ਜੀ ਨੇ ਬੱਖ਼ਸ਼ਿਅਾ ਨਵਾ ਜੀਵਨ *ਗੁਰਜੀਵਨ* ਦਾਤਾ ਭਲੀ ਕਰੇ

  • @Kaurmkn
    @Kaurmkn 6 ปีที่แล้ว +4

    That was your past . Make your present and future better . Give your mom all the happiness . At least you have guts to tell your story in front of public . Hats off to you brother .

  • @harpreetsinghrintu9162
    @harpreetsinghrintu9162 6 ปีที่แล้ว +7

    ਸਲੂਟ ਗੁਰਜੀਵਨ ਬਹੁਤ ਵੱਡੀ ਹਿੰਮਤ ਹੈ ਤੇਰੀ

  • @gsingh5392
    @gsingh5392 6 ปีที่แล้ว +108

    ਬਾਕੀ ਹੋਰ ਜੋ ਵੀ ਆ ਪਰ ਮੁੰਡੇ ਦਾ ਨਾਮ ਬਹੁਤ ਸੋਹਣਾ "ਗੁਰਜੀਵਨ" .

    • @ghuman198
      @ghuman198 6 ปีที่แล้ว

      Thanks

    • @sukhveenkaur7908
      @sukhveenkaur7908 6 ปีที่แล้ว

      Gurjiwan Gill420 all the very best for good life... God bless you 😇 schi bht sohna nam Gurjiwan... Bt sad for your mother.... Ohna ne bht okha time dekhya hun ona e khush rakheo

    • @arshogill
      @arshogill 6 ปีที่แล้ว +1

      ਮੁੰਡਾ ਵੀ ਬਹੁਤ ਸੋਹਣਾ,,🤗🤗🤣😃

    • @pushpinderkumar3667
      @pushpinderkumar3667 6 ปีที่แล้ว +1

      ਉਸ ਮੁੰਡੇ ਦਾ ਤਾਂ ਵਾਕਈ ਨਾਮ ਬਹੁਤ ਸੋਹਣਾ । ਪਰ ਤੁਸੀਂ ਆਪਣਾ User name ਸਿੱਧੀ ਪੰਜਾਬੀ ਗ੍ਹਾਲ ਈ ਰੱਖਿਆ ਹੋਇਆ “ਤੇਰਾ ਬਾਪ” । ਇਹਦੇ ਬਾਰੇ ਜ਼ਰਾ ਸੋਚੋਗੇ ।

    • @jatindermattujatindermattu9747
      @jatindermattujatindermattu9747 6 ปีที่แล้ว

      Good

  • @HarjinderKaur-jz3td
    @HarjinderKaur-jz3td 6 ปีที่แล้ว +47

    Parmatma mehar rakhe Gurjeewan veer , koshish karo hornaa nu v sedh ditti jaave.. tuhada wapis auna bahut mubarak !

  • @birbalkarda4614
    @birbalkarda4614 6 ปีที่แล้ว +10

    ਮੁਬਾਰਕਾਂ - ਸੁਖਜੀਵਨ ਬੇਟਾ ਜੀ 💐

  • @neetishgupta7565
    @neetishgupta7565 6 ปีที่แล้ว +9

    Love u bro..for having the guts to share your story with us..you are a true inspiration...

  • @jassghuman7498
    @jassghuman7498 6 ปีที่แล้ว +12

    I m crying after listning ur story ... Its very sad 😢

  • @RahulSharma-wh6fn
    @RahulSharma-wh6fn 5 ปีที่แล้ว +3

    Dear, This interview is really worth seen. Very Good capture. Everybody has to say BIG NO to Drugs.

  • @jatindervirk2818
    @jatindervirk2818 6 ปีที่แล้ว

    ਵੀਰ ਮੇਰਿਆ ਲੋਕੀਂ ਤਾਂ ਸਮਝੋਣ ਜੇ ਆਪਾਂ ਮੰਨੀਏ ਕਿਸੇ ਦੀ ਜੇ ਮਾਪਿਆਂ ਦੀ ਨੀਂ ਮੰਨੀ ਲੋਕਾ ਦੀ ਕਿ ਮਨੰਣੀ ਸੀ।ਲੋਕੀ ਤਮਾਸ਼ਾ ਵੇਖਦੇ ਪਰ ਮਾਪੇ ਨਹੀ।ਬਾਕੀ ਤੂੰ ਘਰ ਵਾਪਸ ਆਇਆਂ ਬਹੁਤ ਵਧੀਆ ਕੀਤਾ ਤੇਰਾ ਸਤਿਕਾਰ ਆ ਵੀਰ।

  • @soniyasharma1123
    @soniyasharma1123 6 ปีที่แล้ว +58

    ❤️ਸਮਾਜ ਵਿੱਚ ਵੀਰੇ ਮੈਨੂੰ ਕੋਈ ਲਈਕ ਨਹੀਂ ਕਰਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਨਸ਼ਾ ਕਰਨ ਲੱਗ ਜਾਵਾ ਪਰ ਵੀਰੇ ਆਪਣੇ ਆਪ ਨੂੰ ਮਜ਼ਬੂਤ ਕਰ ਕਿ ਕੰਮ ਕਰੋ ਵੀਰੇ ਇਸ ਨਸ਼ੇ ਦਾ ਸਵਾਦ ਵੀ ਨਾਂ ਦੇਖੋ ਵੀਰਾ ਤੂੰ ਸਰਦਾਰ ਬਹੁਤ ਸੋਹਣਾ ਲੱਗਦਾ ਂਏ ਸ਼ਇਦ ਤੈਨੂੰ ਦੇਖ ਕਿ ਕਿਸੇ ਮਾਂ ਪੁੱਤ ਨਸ਼ਾ ਛੱਡ ਜਾਵੇ ਵੀਰੇ ਕਿਸੇ ਹੋਰ ਦੀ ਵੀ ਮਦਦ ਕਰੋ ਦੱਸੋ ਲੋਕਾਂ ਨੂੰ

  • @revolutionaryfarmers8590
    @revolutionaryfarmers8590 5 ปีที่แล้ว +12

    ਸਵਾਗਤ ਹੈ ਭਰਾ 😊 ਨਵੀ ਜ਼ਿੰਦਗੀ ਚ

  • @nirmalkaur5693
    @nirmalkaur5693 6 ปีที่แล้ว +9

    I love the truth in this guy, because not everyone has the courage to tell the truth and he has a clean and pure heart who went down the wrong road but luckily came back just on time, there are so many that don't have a second chance at life...so sad that our Sikh kaum is going on the wrong path but we should be helping them not encouraging them 😞😞😞

  • @dalviringh371
    @dalviringh371 6 ปีที่แล้ว +94

    gurjiwan welcome to new life.....

  • @deepamankaur4600
    @deepamankaur4600 6 ปีที่แล้ว +2

    Gurjiwan veere tuc sikhi saroop ch bht sohne lgde o tuhanu bht bht mubarkan new life laee Hun apne maa peyo di izat bnao maa nu khush rakho tuc nitname Na chdeyo waheguru tuhade nl ne hmesha Smaj b tuhanu pyr Krega izat dayega Loki apne putra nu nesheya to htaun lai u di udharn denge

  • @naveendabla9656
    @naveendabla9656 5 ปีที่แล้ว +2

    Very emotionally and heart touching story Veera plz Drug's free India waheguru ji 🙏

  • @beantsingh1081
    @beantsingh1081 5 ปีที่แล้ว +6

    ਅੱਜ ਪੰਜਾਬ ਦੇ ਹਾਲਾਤ ਦੇਖ ਕੇ ਅੱਖਾ ਚ ਪਾਣੀ ਆ ਗਿਆ 😭😢

  • @sidhusaab7806
    @sidhusaab7806 6 ปีที่แล้ว +5

    ਗੋਰੇ ਵੀਰ ਬਹੁਤ ਵਧੀਆ ਢੰਗ ਨਾਲ ਨਸ਼ੇ ਖਿਲਾਫ ਵਿਚਾਰ ਪੇਸ਼ ਕੀਤੇ ਆ

  • @dawood4920
    @dawood4920 6 ปีที่แล้ว +11

    Waheguru bless my punjab.... 😢🙏🙏

  • @jesicasidhunri8559
    @jesicasidhunri8559 6 ปีที่แล้ว +34

    Gurjiwan jida Hun new born a tera waheguru g tere te mehr krn 🙏🏻🙏🏻🙏🏻🙏🏻

  • @nandgopalmalhotra1476
    @nandgopalmalhotra1476 6 ปีที่แล้ว +3

    God bless u. Gurjiwan carry-on ur fight against drugs to save the youth of PUNJAB.

  • @garrybal4711
    @garrybal4711 6 ปีที่แล้ว +3

    Ki bnu dunia da sche patshah waheguru Jane.............. waheguru mehr kreo Punjab te....🙏🙏🙏🙏😥

  • @soniyasharma1123
    @soniyasharma1123 6 ปีที่แล้ว +81

    ❤️ਪਾਗਲੋ ਸਰਕਾਰ ਪਹਿਲਾ ਛੋਟੇ ਨਸ਼ੇ ਦਿੰਦੇ ਫਿਰ ਬੰਦ ਕਰ ਕੇ ਚਿੱਟਾ ਤੇ ਲਾ ਦਿੰਦੇ ਂਆਂ ਬਚ ਜਾਓ ਪੰਜਾਬੀਓ ਸਮਝੋ ਚਾਲਾ ਨੂੰ

  • @simerdeepkaurmaan7635
    @simerdeepkaurmaan7635 6 ปีที่แล้ว +1

    Jio o yara jionda reh .... jass from canada ... maa nu sukh de mittra.. loka nu das v nsha keve chdna hai

  • @ਫੈਣਬਾਵੇਦਾ
    @ਫੈਣਬਾਵੇਦਾ 6 ปีที่แล้ว +19

    ਯਾਰ ਰਵਾ ਦਿੱਤਾ ਈ

  • @amarphysics
    @amarphysics 6 ปีที่แล้ว +9

    Jado jage udo savera. Mera har veer jo nashe wich fas gaya hai , waheguru ohna nu gurjiwan te mintu gurusaria banawe .

  • @amritpalsingh5311
    @amritpalsingh5311 6 ปีที่แล้ว +3

    ਵਾਹਿਗੁਰੂ ਮੇਹਰ ਕਰੇ ਗੁਰਜੀਵਨ ਵੀਰ ਤੇ

  • @kinnuarmy
    @kinnuarmy 6 ปีที่แล้ว +13

    Maa wali gall sun k rona aa gya vire
    Rabb sab nu eho jehe putta to bachai rakhe

  • @jaspreet3901
    @jaspreet3901 6 ปีที่แล้ว +5

    Bht vdia lga gurjivan bht vdia msg dita loka nu

  • @jaswimderkaur5539
    @jaswimderkaur5539 6 ปีที่แล้ว +46

    Nam Gurjiwan. Guru da deta jiwan. Chalo koi na putra oh din sja c tare lai jd tu apnia dae piyar nu nhi c dekhda. Hun tu vaheguruji nu yad kita oh her kadm tari rakhi kernge. Tera pastava disda aa. Tu hun shi rah upper ah gia parmatma tanu made km ton bchai rakhnge. Vaheguruji maher bnai rakhna Gurjiwan upper

    • @angrybear7229
      @angrybear7229 6 ปีที่แล้ว

      Jaswimder Kau

    • @ManojSharma-sv1ku
      @ManojSharma-sv1ku 6 ปีที่แล้ว

      G jaswimder kour g tuhada v relative nasha krda ph kryo das du 8295796468

  • @naveenbajaj9735
    @naveenbajaj9735 6 ปีที่แล้ว +3

    Waheguru g di bht kirpa hoi a tera ta bro
    God bless you

  • @pubgpunjab1247
    @pubgpunjab1247 6 ปีที่แล้ว +2

    ਬਹੁਤ ਵੱਧੀਆ ਕੰਮ ਕੀਤਾ ਵੀਰ ਇਹ ਮਾੜੇ ਕੰਮਾ ਨੂੰ ਛੱਡ ਕੇ। ਸੋਨੂੰ ਦੇਖ ਕੇ ਉਹਨਾ ਵੀਰਾ ਨੂੰ ਵੀ ਹੋਸਲਾ ਮਿਲਦਾ ਜੋ ਅੱਜ ਏਸ ਕੰਮਾ ਚ ਫੱਸ ਚੁੱਕੇ ਨੇ।

  • @simranjitsingh7273
    @simranjitsingh7273 5 ปีที่แล้ว

    ਜੇ ਹਰੇਕ ਨਸ਼ਾ ਕਰਨ ਵਾਲੇ ਨੌਜਵਾਨ ਦੀ ਸੋਚ ਤੇਰੇ ਵਰਗੀ ਹੋ ਜਾਵੈ ਤਾਂ ਵੀਰੇ ਪੰਜਾਬ ਜਰੂਰ ਨਸ਼ਿਆਂ ਤੋਂ ਮੁਕਤ ਹੋ ਸਕਦਾ ਸਲਾਮ ਏ ਤੈਨੂੰ ਗੁਰਜੀਵਨ ਬੱਚੀ ਵੀਰੇ

  • @sandeephari9818
    @sandeephari9818 6 ปีที่แล้ว +6

    Waheguru ji

  • @jassar100
    @jassar100 6 ปีที่แล้ว +4

    Dil bhar gia terea gla sun ke. Good video. God bless both of you.

  • @villagelife2569
    @villagelife2569 6 ปีที่แล้ว +8

    इतिहास गवा है जिनको औरगजेब नही झुका सका ,वो चिट्टे को भी हरा देगे ओर मैं इस नसे की हार की शरूआत भी देख रहा हू जो, भाई ने इसको छोड़ इसे हारा दिया ।

  • @snehdeepindersingh3759
    @snehdeepindersingh3759 6 ปีที่แล้ว +11

    It is the best video i had ever seen in my life

  • @birbalkarda4614
    @birbalkarda4614 6 ปีที่แล้ว

    NewsNumber.Com ਅਸੀਂ ਤੁਹਾਡੇ ਚੈਨਲ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ ਕਿਉਂ ਕੇ ਤੁਸੀਂ ਇਸ ਬੇਟੇ ਨੂੰ ਲੋਕਾਂ ਦੇ ਰੂ ਬ ਰੂ ਕੀਤਾ ਤੇ ਬੱਚੇ ਜ਼ਰੂਰ ਕੁਝ ਨਾ ਕੁਝ ਸਿੱਖਣ ਗੇ - ਧੰਨਵਾਦ ਜੀ

    • @gurjiwangill2
      @gurjiwangill2 6 ปีที่แล้ว

      Thank you so much uncle ggg

  • @jotdhaliwal4530
    @jotdhaliwal4530 6 ปีที่แล้ว +67

    sikhi Saroop vich bohat sohne laggde o veer

  • @simransimran2933
    @simransimran2933 6 ปีที่แล้ว +36

    Girjivan kaint banda aah..bs gurbani naal jurre reyo veer..

  • @gurjiwangill2
    @gurjiwangill2 6 ปีที่แล้ว +6

    Mai dillo danwadi aa Saree veera da jinaa ina pyar kitta thank you so much spot Karn lai

  • @MandeepKaur-zw9ov
    @MandeepKaur-zw9ov 5 ปีที่แล้ว +3

    Handsome boy is back. ....God bless you. ...

  • @HarpreetSingh-ke2zk
    @HarpreetSingh-ke2zk 6 ปีที่แล้ว +2

    Excellent efforts by having this dialogues. Very good inquiry and truthful bold replied. Hope it can help others.

  • @harjinderkaur2542
    @harjinderkaur2542 6 ปีที่แล้ว

    At least he told everything truth. Realize everything . be strong god will give u strength.

  • @simransoni5584
    @simransoni5584 5 ปีที่แล้ว +2

    Heart touching video

  • @trilochanbawa6057
    @trilochanbawa6057 6 ปีที่แล้ว +6

    Beautiful interview

  • @DeepSandhu-de7wn
    @DeepSandhu-de7wn 6 ปีที่แล้ว +3

    Waheguru ji Mehar kreo es puttar te waheguru parivarr nu khushiyan hi bakhshe🙏🙏

  • @nirbhaunirvair75
    @nirbhaunirvair75 6 ปีที่แล้ว +13

    Gurbani vich bahut shakti hei.. tusi gurbani da sahara lein krke hi es daldal cho nikal sake ho.. so gurbani nal aap v gehra judo and hor lokan nu v prero..

  • @simerdeepkaurmaan7635
    @simerdeepkaurmaan7635 6 ปีที่แล้ว +1

    Waheguru de laddd lag gya bai ji tce hun ....jio

  • @ਫੈਣਬਾਵੇਦਾ
    @ਫੈਣਬਾਵੇਦਾ 6 ปีที่แล้ว +3

    ਮੇਹਰ ਕਰੇ ਦਾਤਾ

  • @jaswimderkaur5539
    @jaswimderkaur5539 6 ปีที่แล้ว +7

    Oh vaheguruji. Chadhdikla vich rakhna parmatma hun es munde nu. Os nu bhulia ni kahnde jo fir apni galti nu sudhar k shi raste upper ah jave. Jo apni galti apne muh ton bol k dasda aa oh v bhut vdi dleri aa. Bhut vadia putra. Brar putra bhut vadia keta eda da case muhre lae k anda. Bhut munde shi rah upper ah jange

  • @chauhansaab5551
    @chauhansaab5551 5 ปีที่แล้ว +5

    God bless you both of you

  • @ramandeepkaurmatharu7660
    @ramandeepkaurmatharu7660 5 ปีที่แล้ว +2

    U look so smart now. Other drug abusers should seek inspiration from u! Waheguru g bless u!

  • @tavleenkaur3774
    @tavleenkaur3774 6 ปีที่แล้ว +4

    God bless all

  • @arshnoorgill
    @arshnoorgill 6 ปีที่แล้ว +6

    wat an interview by gurpal

  • @deepcaur9970
    @deepcaur9970 6 ปีที่แล้ว +2

    Tohade ch sachayi bhut a. Waheguru da shukr kro tusi os life cho nikl gye os di mehr nl... Waheguru sb te mehr kre...

  • @khushpreetsinghmangat555
    @khushpreetsinghmangat555 6 ปีที่แล้ว +2

    Veere oda e click ho gai c video te ... par jado challi me 1/2 purri dekhi..... love u veere

  • @garrymaan1030
    @garrymaan1030 6 ปีที่แล้ว +3

    bahut sohna uprala kita Gurpal veer...

  • @pindawalesardar5529
    @pindawalesardar5529 6 ปีที่แล้ว +5

    Salute a veer di soch nu Waheguru mehar kre

  • @SimranKaur-yi3vq
    @SimranKaur-yi3vq 6 ปีที่แล้ว +2

    waheguru ji tuhanu chrdi klaa bkhshn ji. .brar saab eda e loka nu jagruk krn di lod hai ajj..plz hor v Gurjiwan singh vrge veer es gnde nshe nu shd k veer vang bane te baani de nal judo .guru saab mere punjab de sohne veer te behna nu sumt bakhshn

  • @gagandeepsingh-sz7px
    @gagandeepsingh-sz7px 6 ปีที่แล้ว +4

    Power of Gurbani, waheguru

  • @hg917
    @hg917 6 ปีที่แล้ว

    Yr eh bahut karva te real sach aa apne punjab da te ehda deya videos te max share krneya chahedeya aa taake apne aun vale youth nu samj rahe...hatts off ehna nu jo sahmne aa ke ek cruel reality nu beyan kr rahe aa

  • @ashitakaurkhalsa1918
    @ashitakaurkhalsa1918 6 ปีที่แล้ว +6

    parmatma di mehr🙏
    boht vdiya veere eda hi waheguru nal jude ryo o bakshanhaar ne🙏

  • @takrian
    @takrian 6 ปีที่แล้ว

    ਹਾਥੀ ਵਾਲਾ ਹੀ ਕੰਮ ਆ ਨਸ਼ਾ ਕਰਨ ਵਾਲਿਆਂ ਦਾ। ਬਿਲਕੁਲ ਸਹੀ ਕਿਹਾ।

  • @sukhdeepjohal1569
    @sukhdeepjohal1569 6 ปีที่แล้ว

    Very good Interview GURJEEVN SINGH JI
    Good message right time, shabash

  • @GurpreetKaur-mj6ue
    @GurpreetKaur-mj6ue 5 ปีที่แล้ว +1

    Very very Great sir g🙏🙏🙏🙏....boht khushi hoi mnu eh interwiew dekh k.....rabb sarya nu himmat bakhshe jo eh kmma vich p gye aw.... waheguru mehar krn sab te🙏🙏

  • @mahalk741
    @mahalk741 6 ปีที่แล้ว +1

    Waheguru ne voht hi kirpa kiti veer tere te bacha lya'hun bas ek Kam Kar Mera veer jihre munde ja kuriya es drugs di dunya vich Pai chuke a ohna di help Kar ta ohh v Apne Saaf Zindgi jeon

  • @kaurkulwinder44
    @kaurkulwinder44 6 ปีที่แล้ว +145

    Waheguru kise de puttar nu nashe te na lai

    • @preetsandhu949
      @preetsandhu949 6 ปีที่แล้ว +3

      Kaur Kulwinder +sachi gal a ji

    • @arshogill
      @arshogill 6 ปีที่แล้ว +3

      Kaur Kulwinder ਬਿਲਕੁਲ ਸਹੀ ਕਿਹਾ ਜੀ

    • @HoneySinghS_
      @HoneySinghS_ 6 ปีที่แล้ว +4

      Waheguru nhi lgaunda kise nu nashe ch

    • @sabhigill9500
      @sabhigill9500 6 ปีที่แล้ว +3

      Kaur Kulwinder

    • @RajveerSingh-gx3mh
      @RajveerSingh-gx3mh 6 ปีที่แล้ว +2

      Kaur Kulwinder
      Good massage kk ji.

  • @lifeofaman5379
    @lifeofaman5379 6 ปีที่แล้ว +35

    Great man gurjivan

  • @paramvirsingh2620
    @paramvirsingh2620 6 ปีที่แล้ว

    Is video to boht loka nu sedh milni a. Is munde te Waheguru di Mehar a.

  • @davinderkaur7514
    @davinderkaur7514 6 ปีที่แล้ว +2

    Dhan oh maava jihna de putt nashe krdey beta waheguru maher rukhe

  • @maninderpal6894
    @maninderpal6894 6 ปีที่แล้ว +1

    ਵਾਹਿਗੁਰੂ ਜੀ

  • @JaswinderSingh-wl6cg
    @JaswinderSingh-wl6cg 6 ปีที่แล้ว +2

    ਹਲੇ ਵੀ ਚੰਗਾ ਰਹਿ ਗਿਆ ਆਪਣੀ ਮਾਂ ਦੀ ਸੇਵਾ ਕਰੋ

  • @sitalsilkndsarees1924
    @sitalsilkndsarees1924 6 ปีที่แล้ว +4

    Gurjeevan ji tuhadi awaj vich bht sachai ha ,tuhadi ma da pyar hi tuhanu vapas leke aaya ,bs kde bi kuch glt krn to pehla apni ma bare sochio te jindgi vich hmesha positive rhio

  • @misbathinda7007
    @misbathinda7007 6 ปีที่แล้ว +2

    veer ji tuhada bhut bhut dhanwad krde ajj tusi ne himat kiti a ,ohnu wekh bhut sare veer himat krne ki oh v nasha chad dean

  • @manpreetsinghbuttar5040
    @manpreetsinghbuttar5040 6 ปีที่แล้ว +1

    Waheguru ji ਮੇਹਰ ਕਰੇ sb ਤੇ

  • @amarjotkhokherz7789
    @amarjotkhokherz7789 5 ปีที่แล้ว +2

    Waheguru meher kre phraa tere te🙏🙏

  • @mandeepmandeep5266
    @mandeepmandeep5266 5 ปีที่แล้ว

    Veer ji tu c duniya nu साद de sakde j
    Tu c Koj karo tu c bhut vaddi example j
    God bless you veer ji

  • @papla19881
    @papla19881 6 ปีที่แล้ว +4

    19:00 great example