ਇਹ ਕਿਹੋ ਜ਼ਮਾਨਾ ਐ ਜਿੱਥੇ ਬਜ਼ੁਰਗਾਂ ਨੂੰ ਪਿਆਰ ਲਈ ਹੱਥ ਅੱਡਣਾ ਪੈਂਦਾ ਹੈ

แชร์
ฝัง
  • เผยแพร่เมื่อ 4 ต.ค. 2024
  • ਇਹ ਕਿਹੋ ਜ਼ਮਾਨਾ ਐ ਜਿੱਥੇ ਬਜ਼ੁਰਗਾਂ ਨੂੰ ਪਿਆਰ ਲਈ ਹੱਥ ਅੱਡਣਾ ਪੈਂਦਾ ਹੈ | ਬਜ਼ੁਰਗ ਮੌਤ ਨੂੰ ਨੇੜੇ ਵੇਖ ਆਪਣਾ ਤਜੁਰਬਾ ਵੰਡਣਾ ਚਾਹੁੰਦੇ ਨੇ
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    TH-cam:
    / redfmcanada
    #redfmcanada

ความคิดเห็น • 128

  • @ginderkaur6274
    @ginderkaur6274 5 หลายเดือนก่อน +12

    ਬਹੁਤ ਵਧੀਆ ਵਿਸ਼ਾ ਚੁਣਿਆ ਦੋਨਾਂ ਭੈਣਾਂ ਕੋਲ ਬਹੁਤ ਸੋਹਣੀ ਗਹਿਰੀ ਸ਼ਬਦਾਵਲੀ ਸੁਨ ਕੇ ਮਨ ਬਹੁਤ ਖੁਸ਼ ਹੁੰਦਾ ਵਾਹਿਗੁਰੂ ਮਿਹਰ ਕਰੇ ਇਹਨਾਂ ਉਪਰ

  • @micksingh792
    @micksingh792 ปีที่แล้ว +28

    ਜ਼ਮਾਨਾ ਬਦਲ ਗਿਆ ਹੈ ਪਰ ਇਹ ਗੱਲ ਸੱਚ ਹੈ ਸਾਡੀ 60-70 ਦੀ ਪੀੜੀ ਨੇ ਪਹਿਲਾਂ ਮਾਪਿਓ ਦੀ ਝਿੜਕਾਂ ਗਾਲ਼ਾਂ ਚਪੇੜਾਂ ਖਾਧੀਆਂ ਹੁਣ ਬੱਚੇ ਸਾਡੇ ਮਾਂ ਪਿਓ ਬਣੇ ਫਿਰਦੇ ਹਨ

  • @Eastwestpunjabicooking
    @Eastwestpunjabicooking ปีที่แล้ว +6

    ਬਹੁਤ ਹੀ ਜ਼ਿਆਦਾ ਕੁੜੀਆ ਮੁੰਡੇ ਵਿਗੜ ਗਏ, ਸਾਰੇ ਵੀ ਨਹੀਂ। ਕਈ ਘਰਾਂ ਦੇ ਬਾਹਰ ਦੋਸਤੀ ਘੱਟ ਓਹ ਬਚ ਗਏ।

  • @gurpreetkaurgill1840
    @gurpreetkaurgill1840 11 หลายเดือนก่อน +7

    ਡਾ: ਬਲਵਿੰਦਰ ਜੀ ਅਤੇ ਗੁਰਪ੍ਰੀਤ ਪਿਆਰ ਭਰੀ ਸਤਿ ਸ੍ਰੀ ਆਕਾਲ। ਸਾਡੀ ਜੈਨਰਏਸ਼ਨ ਨੇ ਮਾਪਿਆਂ ਤੋਂ ਵੀ ਡਰਦੇ ਸੀ ਅਤੇ ਹੁਣ ਬੱਚਿਆਂ ਤੋਂ ਵੀ ਡਰਦੇ ਨੇ। ਇਹ ਬਹੁਤ ਵੱਡੀ ਤ੍ਰਾਸਦੀ ਹੈ ਜੀ।

  • @manjeetkhangura3816
    @manjeetkhangura3816 ปีที่แล้ว +14

    ਜਿਹੜੇ ਪਰਿਵਾਰਾਂ ਚ ਬਜ਼ੁਰਗ ਨੇ ਉਹ ਬਹੁਤ ਹੀ ਭਾਗਾਂ ਵਾਲੇ ਨੇ ਜੀ, ਇਥੋਂ ਦੇ ਜੰਮਪਲਾਂ ਲਈ ਬੇਸ਼ਕੀਮਤੀ ਨੇ ਦਾਦਾ, ਦਾਦੀ,ਨਾਨਾ ਨਾਨੀ ਪਰ ਜੇ ਇਕ ਹੀ ਘਰ ਚ ਰਹਿਣ 🙏

  • @GURPREETKAUR-zl9ly
    @GURPREETKAUR-zl9ly 3 หลายเดือนก่อน

    ਬਹੁਤ ਵਧੀਆ ਗੱਲ ਬਾਤ ਹੈ ਭੈਣ ਜੀ 🙏|

  • @sandymundi3168
    @sandymundi3168 ปีที่แล้ว +11

    ਅਸੀਂ India ਵਿੱਚ ਬਹੁਤ ਖੁਸ਼ ਹਾਂ😂🎉🎉🎉

  • @roopsidhu4301
    @roopsidhu4301 11 หลายเดือนก่อน +2

    ਵਾਹ ਮੈਡਮ ਜੀ ਵਿਸ਼ਾ ਵੀ ਵਧੀਆ ਗੱਲ ਪੂਰੀ ਪੰਜਾਬੀ ਚ ਵਿੱਚ ਅੰਗਰੇਜ਼ੀ ਦਾ ਕੋਈ ਸ਼ਬਦ ਨਹੀਂ ਛੱਤਰ ਛਾਇਆ ਤੇ ਛਿੱਤਰ ਸਿਰਰਰਾ

  • @reshpalkaur1076
    @reshpalkaur1076 3 หลายเดือนก่อน

    Madame brar tuhadia gallan lagatar sun sakdi han,Bahut hee vadhia gall karde ho.god bless you.

  • @jagdevgill1406
    @jagdevgill1406 4 หลายเดือนก่อน +1

    Sat shri akal mam ji. Tusi dono hi bahut suljey hoy ho. Manu tudian sari galan sunanian bahut hi jiada chagian lagdian han. Tuhada dovan da bahut bahut shukria 🙏❤️ Waheguru ji always tuhanoo tandrustian bhakhshan🙏🙏

  • @BhupinderKaur-df8tb
    @BhupinderKaur-df8tb 5 หลายเดือนก่อน +1

    ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਸ ਨੇ ਦਾਦੇ ,ਬਾਪ,ਭਰਾ ਫੇਰ ਸਾਹੁਰੇ,ਸੱਸ,ਪਤੀ ਤੇ ਪੁੱਤਰ ਨੂੰਹ ਤੋਂ ਝਿੜਕਾਂ ਖਾ ਕੇ ਹਰ ਥਾਂ ਤੇ ਰਿਸ਼ਤਾ ਨਿਭਾ ਕੇ ਕਿਤੇ ਵੀ ਨਹੀਂ ਅਪਣਾਏ ਗਏ।

  • @SurinderSangha-ln8ut
    @SurinderSangha-ln8ut 5 หลายเดือนก่อน +1

    Sat sri akal ji tuhadi kalm no slam

  • @nirmaljitsingh537
    @nirmaljitsingh537 ปีที่แล้ว +35

    ਸਿੱਧਾ ਆਖੋ ਕਿ ਕੈਨੇਡਾ ਦੇ ਜਵਾਕ, ਜਵਾਕ ਨਹੀਂ ਉਹ੍ ਤਾਂ ਆਵਦੇ ਪਿਓਆਂ ਦੇ ਵੀ ਪਿਓ ਬਣੇ ਹੋਏ ਆ

    • @sukhbirkour5273
      @sukhbirkour5273 11 หลายเดือนก่อน

      Eda di gl v nahi india ch v comparison kro jado 40 saldi n 80'90 sal di age hundi ta dekh lao bjurg kehnde kiye jamde ta pisjde ni bche v ni sunde bche kehnde ehna nu sunda ni ki dadie pushie

  • @jasvirkaur5797
    @jasvirkaur5797 11 หลายเดือนก่อน +2

    It’s true ghar ghar ki kahani

  • @dilbagsingh4857
    @dilbagsingh4857 11 หลายเดือนก่อน +2

    ਬਹੁਤ ਬਹੁਤ ਵਧੀਆ ਗੱਲ ਬਾਤ ਕੀਤੀ ਗਈ ਹੈ ਬਿਲਕੁਲ ਸਹੀ ਹੈ Madam ਬਰਾੜ ਦੀ ਗੱਲ ਬਾਤ ਵਿਚbahut ਵਜਨ ਹੈ

  • @SarabjeetkaurNijjar
    @SarabjeetkaurNijjar 5 หลายเดือนก่อน +1

    Bhut vadhian gal kar rahe ji es laye ehna Buchian nu dharm nal Jordana jaroor aa ji 🙏🏻

  • @payaldeepkaur8666
    @payaldeepkaur8666 4 หลายเดือนก่อน +1

    Aj de time parents bchya nl lod to Jada open ne.. oho apne bche ya bete nl kise kudi ya usdi girlfriend d gl krn to rta v gurej nai krde sago gl kr k hsde ne

  • @nirmalkaurklair2640
    @nirmalkaurklair2640 5 หลายเดือนก่อน +1

    Very important talk for all three generations 👍

  • @inderjitkaurrandhawa3871
    @inderjitkaurrandhawa3871 ปีที่แล้ว +6

    Beautiful talk.I love dr Brar's views.Respect to her.

  • @balwinderkaur2880
    @balwinderkaur2880 5 หลายเดือนก่อน +1

    Bahut vadiyaa ji

  • @charanjitdhillon8170
    @charanjitdhillon8170 ปีที่แล้ว +2

    Madam Brar te Gurdeep mam bhut hi change vichaar Thnx ❤❤

  • @BinduMavi-rq8zh
    @BinduMavi-rq8zh 11 หลายเดือนก่อน +2

    ਇਸ੍ਹਦਆ ਕਾਰਨ ਹੈ ਡਾਕਟਰ ਦਾ ਲੜਕਾ ਮਾਸਟਰ, ਮਾਸਟਰ ਦਾ ਲੜਕਾ ਵਕੀਲ, ਵਕੀਲ ਦਾ ਲੜਕਾ ਵਪਾਰੀ ਵਪਾਰੀਆਂ ਦਾ ਲੜਕਾ ਐਕਟਰ, ਜਿਸ ਕਰਕੇ ਵਿਚਾਰ ਨਹੀਂ ਮਿਲਦੇ ਰਸਤੇ ਅਲੱਗ ਬਣ ਜਾਂਦੇ ਹਨ, ਪਹਿਲਾਂ ਘੁਮਿਆਰ ਦਾ ਲੜਕਾ ਘੁਮਿਆਰ, ਕਿਸਾਨ ਦਾ ਲੜਕਾ ਕਿਸਾਨ, ਵੈਦ ਦਾ ਲੜਕਾ ਵੈਦ, ਦੁਕਾਨਦਾਰ ਦਾ ਲੜਕਾ ਦੁਕਾਨਦਾਰ ਹੂੰਦਾ ਸੀ

  • @harmohankaur2859
    @harmohankaur2859 9 หลายเดือนก่อน +1

    Madam Brar you are doing very well 🙏

  • @shashiprabha8850
    @shashiprabha8850 5 หลายเดือนก่อน +1

    Excellent skills❤❤

  • @HarjeetkaurMaan
    @HarjeetkaurMaan หลายเดือนก่อน +1

    Harjeetkaurmaanverygoodmadamji❤

  • @satinder_pal
    @satinder_pal 3 หลายเดือนก่อน

    Excellent talk show.

  • @HarinderSidhu-l8o
    @HarinderSidhu-l8o 4 หลายเดือนก่อน

    Sat Sri Akal ji tuhadi mall nu slam ji

  • @kulwantgadri4865
    @kulwantgadri4865 5 หลายเดือนก่อน +1

  • @Eastwestpunjabicooking
    @Eastwestpunjabicooking ปีที่แล้ว +4

    ਸਾਡੇ ਬਚਿੱਆ ਨੂੜ ਆਪਣੇ ਬੱਚੇ ਚੜਦੇ ਸੂਰਜ ਤੇ ਅਸੀਂ ਯਾਨੀ ਮਾਪੇ ਬੁੱਢੇ ਬੇਅਕਲ ਤੇ ਛਿਪਦੇ ਸੂਰਜ ਵਾਂਗੂ ਲੱਗਦੇ ਨੇ।

  • @attsiraa-wt8ft
    @attsiraa-wt8ft 11 หลายเดือนก่อน +1

    Very good speech

  • @akashdeepkour9621
    @akashdeepkour9621 5 หลายเดือนก่อน

    Bhut acha topic te gl kiti mdm g ne

  • @Ajuni-z5r
    @Ajuni-z5r 10 หลายเดือนก่อน +1

    Respected Dr Brar

    • @REDFMCANADA
      @REDFMCANADA  10 หลายเดือนก่อน +1

      Thankyou :)

  • @veersingh2730
    @veersingh2730 ปีที่แล้ว +3

    SatsriAkal ji tanks for this video sister ji from Mauritius sanyasi veer singhji 🇲🇺🎉🇮🇳🌼🇨🇦🌺❤️

  • @surekhasharma4958
    @surekhasharma4958 3 หลายเดือนก่อน

    Great lady

  • @Eastwestpunjabicooking
    @Eastwestpunjabicooking ปีที่แล้ว +2

    ਪਹਿਲਾ ਟੀਚਰ ਕੁੱਟਦੇ ਸੀ ਤੇ ਮਾਪੇ ਦਾਦੇ ਨਾਨੇ ਚਾਚੇ ਤਾਏ। ਪਰ ਫੇਰ ਵੀ respect ਸੀ ਟੀਚਰਾਂ ਦੀ ਤੇ ਮਾਪਿਆ ਵੱਡਿਆਂ ਦੀ। ਪਰ ਹੁਣ ਬੱਚੇ ਪਿਆਰ ਲਾਡ ਪਿਆਰ , ਕੋਈ ਹੱਥ ਵੀ ਘੁੱਟ ਕੇ ਨੀ ਲਾ ਸਕਦਾ । ਜਦੋਂ ਬੱਚੇ 12 ਦੇ ਹੋਏ ਬੁੱਢੇ ਤੋ ਨਫ਼ਰਤ। ਸਿੰਗਲ ਟਿਕਟ ਨੂੰਹਾਂ ਲਾ ਪਿੱਛੇ ਭੇਜ ਦੇਦੇ। ਪਰ ਨੂੰਹਾਂ ਆਪਣੀ ਮਾ ਤੋ ਜਾਨ ਵਾਰਦੀਆਂ ਤੇ ਜਵਾਈ ਵੀ ਮੰਮਾ ਕਰਦੇ । ਜਨਮ ਵਾਲੀ ਖੂਹ ਪਾ ਦਿੱਤੀ ।ਤਾਹੀ ਕੁੜੀਆ ਅੱਜ ਕਲ ਕੁੜੀਆ ਨੂੜ ਤਰਜੀਹ ਦੇਦੀਆ ਕਿ ਮੁੰਡੇ ਨੀ ਜੰਮਣੇ, text ਕਰਵਾ ਕੇ …. ਕੇਈ ਜ਼ਰੂਰਤ ਨੀ। ਕਿਓਕਿ ਅਸੀਂ ਸੇਵਾ ਕੀਤੀ ਨੀ, ਤੇ ਸਾਡੀ ਨੂੰਹਾਂ ਕਰਨੀ ਨੀ। ਧੀ ਨੂੰ ਵਿਆਹ ਕੇ ਕੋਲ ਰੱਖਾਂਗੇ । ਜਵਾਈ ਫ੍ਰੀ ਦਾ ਨੌਕਰ ਤੇ ਨਾਲੇ ਵਿਆਹ ਤੇ ਪੈਸੇ ਵੀ ਲਾਊ । property ਵੀ ਆਊ। ਮੁੰਡਿਆ ਵਾਲੇ ਰੇਂਜ ਪੜਦੇ ਏ ਕੀ ਹਸ਼ਰ ਹੋ ਰਿਹਾ।

  • @ParamjitSandhu-y9y
    @ParamjitSandhu-y9y 11 หลายเดือนก่อน +2

    ਸਤਿ ਸ੍ਰੀ ਅਕਾਲ ਭੈਣ ਜੀ ਆਪਾਂ ਮਿਲੇ ਹੋਏ ਹਾਂ ਮੈਂ ਸਰਾਏਨਾਗਾ ਤੋਂ ਹਾਂ ਬਹੁਤ ਵਧੀਆ ਲੱਗਦੀਆਂ ਹਨ ਆਪਣਾ ਫ਼ਨ ਨੰਬਰ ਦੇ ਸਕਦੇ ਹੋਗੱਲਾਂ ਕਰਨ ਨੂੰ ਜੀ ਕਰਦਾ ਹੈ।❤️❤️🌸🌸🙏🏼🙏🏼

  • @navjitkaur8193
    @navjitkaur8193 11 หลายเดือนก่อน +2

    Heart touching topic. 😢

  • @manbhangal1312
    @manbhangal1312 ปีที่แล้ว +1

    Bohtt vadia lagea galla madam ji, ajj Nani diea galla chete aundiya

  • @harbanskaur1360
    @harbanskaur1360 7 หลายเดือนก่อน +1

    Madam Brar sahib I passed my graduation in 1971 frim Govt Ranbir college Sangrur and prof Satwant Kaur was my punjabi prof.Are you good daughter of prof Satwant Kaur. All your views are truth from heart and heart never tells lie. I want to meet your goodself
    Where are living. Harbans Kaur

  • @GoodLuckCreations
    @GoodLuckCreations 7 หลายเดือนก่อน +1

    Right mm

  • @sukhbirkour5273
    @sukhbirkour5273 11 หลายเดือนก่อน +1

    Bilkul 3 genration ek sath rehn ta kuj bnu oh v piar nal but kuj na kuj sab nu shdna pena

  • @AnitaMaliya
    @AnitaMaliya 4 หลายเดือนก่อน

    Bilkul sahi baat hai

  • @harbanskhehra4444
    @harbanskhehra4444 ปีที่แล้ว +1

    Good kia bat ha Ballinger bhanje

  • @FolkGeetLokGeet
    @FolkGeetLokGeet ปีที่แล้ว +1

    Bahut vdhia gl baat ji...mam to uni pde aa...aj bot lambe sme baad aine chnge vichar sunnn nu mile...

  • @dtfludhiana8672
    @dtfludhiana8672 ปีที่แล้ว +4

    ਮੈਡਮ ਬਰਾੜ! ਚੰਗਾ ਲੱਗਿਆ ਸਾਲਾਂ ਬਾਅਦ ਤੁਹਾਨੂੰ ਵੇਖ ਸੁਣਕੇ। 1988-90 ਦੌਰਾਨ ਮੈਂ ਤੁਹਾਡਾ ਵਿਦਿਆਰਥੀ ਹੁੰਦਾ ਸੀ। ਪਹਿਲੀ ਨਜ਼ਰੇ ਤੁਸੀਂ ਆਧੁਨਿਕਤਾ ਦੇ ਸਮਰਥਕ ਦਿਖਾਈ ਦਿੰਦੇ ਸੀ ਪਰ ਜਿਸ ਕਿਸਮ ਦੀਆਂ ਸਿਆਸੀ ਧਿਰਾਂ ਨਾਲ ਤੁਹਾਡੀ ਸਾਂਝ ਸੀ ਉਹ ਤੁਹਾਡੀ ਉਸ ਆਧੁਨਿਕਤਾ ਨਾਲ ਮੇਚ ਨਹੀਂ ਸੀ ਖਾਂਦੀਆਂ; ਅਕਸਰ ਅਸੀਂ ਸੋਚਦੇ ਹੁੰਦੇ ਸੀ ਕਿ ਇਹ ਮੈਡਮ ਬਰਾੜ ਕੀ ਕਰੀ ਜਾਂਦੀ ਹੈ! ਇਹਨੂੰ ਤਾਂ ਸਾਡੇ ਵੱਲ ਹੋਣਾ ਚਾਹੀਦਾ ਹੈ। ਕਦੇ ਕਦੇ ਇਹ ਵੀ ਖਿਆਲ ਆਉਂਦਾ ਸੀ ਕਿ ਸ਼ਾਇਦ ਮੈਡਮ ਬਰਾੜ ਉਨ੍ਹਾਂ ਸਿਆਸੀ ਧਿਰਾਂ ਅਤੇ ਜਥੇਬੰਦੀਆਂ ਨਾਲ ਬੰਦ ਹੋ ਰਹੇ ਲੋਕ ਸੰਵਾਦ ਨੂੰ ਮੁੜ ਸੁਰਜੀਤ ਕਰਨ ਦੇ ਇਕ ਉਸਾਰੂ ਯਤਨ ਵਿੱਚ ਹੈ। ਹੱਥਲੀ ਵਾਰਤਾ ਵਿੱਚ ਪੁਰਾਣੀ ਅਤੇ ਨਵੀਂ ਪੀੜ੍ਹੀ ਵਿਚਕਾਰ ਆਪਸੀ ਸੰਵਾਦ ਦਾ ਜੋ ਜ਼ੋਰਦਾਰ ਸਮਰਥਨ ਤੁਸੀਂ ਕੀਤਾ ਉਸਤੋਂ ਤੁਹਾਡੇ ਬਾਰੇ ਉਹ ਧਾਰਨਾ ਪੱਕੀ ਹੋ ਗਈ ਹੈ।- ਗੁਰਪ੍ਰੀਤ (ਪੰਜਾਬੀ ਵਿਭਾਗ-1988-1990).

    • @sukhwantsingh6097
      @sukhwantsingh6097 ปีที่แล้ว

      Sat sri akal veere ji ap ji kitho ho ji

    • @dtfludhiana8672
      @dtfludhiana8672 ปีที่แล้ว +1

      @@sukhwantsingh6097 ਖੰਨੇ ਤੋਂ।

    • @sukhwantsingh6097
      @sukhwantsingh6097 ปีที่แล้ว +1

      Ap ji lucky ho ji jo ap ji mam dai student rahe veer ji 🙏

    • @sukhwantsingh6097
      @sukhwantsingh6097 ปีที่แล้ว

      @@dtfludhiana8672 pls nuber dio apna veere ji 🙏

  • @gurcharanSingh-bt6xn
    @gurcharanSingh-bt6xn ปีที่แล้ว +1

    bahut hi vadhia vichar ji

  • @Eastwestpunjabicooking
    @Eastwestpunjabicooking ปีที่แล้ว +1

    Bhain ji u speak 101/ true. Sahi a ਅਸੀਂ ਅੰਨਾਂ ਡਰਦੇ ਸੀ ਕਿ grZnd parentsਨੇ ਆਖਣਾ ਤਾ ਉਸੇ ਵੇਲੇ ਹਾਜੀ , ਨਾ ਨਹੀਂ ਸੀ ਕਹਿ ਸਕਦੇ। ਪਰ ਅੱਜ ਕੇੰੀ ਘਰ ਆਵੇ ਤਾ ਬੱਚੇ ਬੇਲਣਾਂ ਦੱਸਦੇ ਕਿ ਆਹ ਕਰੋ ਕਿਹਾ, ਤੁਸੀ ਐਦਾਂ ਬੋਲੇ , ਪਤਾ ਨੀ ਕਿ ੀ ਵਾਰ ਕੁਝ ਸਨ ਾ ਪਾਦਾਂ ਦਿਨ ਚ। ਸਾਡੇ ਕੋਲ਼ੋਂ ਚੜ੍ਹਾਂ ਸਮਝਿਆ ਕੇ ਸਾਡੇ ਤੇਨਸੀਹਤ। ਸਾਡੀ ਬਿੱਲੀਆਂ ਨਿਈਏ ਸਾਨੂੰ ਕਹਿੰਦੀਆਂ , ਉਂਗਲੀ ਫ਼ਾਈਲ ਪੌਂਚਾ ਫੜ ਲੈਦੀਆ।

  • @parveenkumari8859
    @parveenkumari8859 ปีที่แล้ว +3

    Excellent talk.The best topic.

  • @amansidhu7614
    @amansidhu7614 ปีที่แล้ว +1

    Bhut sohni gal bat. Sukriya❤

  • @MandeepKaur-eb6ks
    @MandeepKaur-eb6ks ปีที่แล้ว +1

    Bhut vdia lgeya ❤😇

  • @learntoearn9229
    @learntoearn9229 ปีที่แล้ว +1

    Bhot vadhia

  • @sukhvinderkaur6330
    @sukhvinderkaur6330 ปีที่แล้ว +2

    Very good views

  • @princesshargeet84
    @princesshargeet84 ปีที่แล้ว +1

    Bahut hi sohni galbaat 🙏thanks to Madam Brar ji and Gurpreet Bhen ji

  • @kakuarora3015
    @kakuarora3015 ปีที่แล้ว +8

    Need more discussions like this - 🙂🙃😊

  • @hardeepkaur7076
    @hardeepkaur7076 ปีที่แล้ว +1

    Very good nice good thanks

  • @JaswinderKaur-ik4hu
    @JaswinderKaur-ik4hu 11 หลายเดือนก่อน

    Menu Balwinder bhain g sachi buhat vdiaa lugde miln nu dil karda

  • @charanjitkaur5225
    @charanjitkaur5225 11 หลายเดือนก่อน

    ਸਤਿ ਸ਼੍ਰੀ ਅਕਾਲ ਜੀ ਪਿਆਰੇ ਭੈਣ ਜੀ

  • @ranjitkaursimrat2526
    @ranjitkaursimrat2526 ปีที่แล้ว +1

    ਸਤਿ ਸ੍ਰੀ ਅਕਾਲ ਮੈਡਮ ਤੁਸੀਂ ਦੋਆਬਾ ਕਾਲਜ ਮੇਰੇ ਟੀਚਰ ਸੀ, 2007 ਦੀ ਗੱਲ ਅੱਜ ਬਹੁਤ ਸਾਲਾ ਬਾਅਦ ਦੇਖਿਆ,,,ਬਹੁਤ ਖੁਸ਼ੀ ਹੋਈ ਦੇਖ ਕੇ,,,,,ਤੁਸੀਂ ਸੱਜਰੀ ਸਵੇਰ ਵਿਚ ਵੀ ਆਉਂਦੇ ਸੀ।।

  • @prabhjotkaurdhillon5177
    @prabhjotkaurdhillon5177 11 หลายเดือนก่อน

    ਬਹੁਤ ਵਧੀਆ ਅਤੇ ਕੌੜਾ ਸੱਚ

  • @kuljitkaur8086
    @kuljitkaur8086 11 หลายเดือนก่อน +1

    VERY NICE ❤

  • @BaljinderSingh-xj3qi
    @BaljinderSingh-xj3qi 11 หลายเดือนก่อน +1

    Very true kids who are brought up with grandparents their personality is different

  • @rajveersohi2886
    @rajveersohi2886 ปีที่แล้ว +1

    ਹਾਜੀ ਬਹੁਤ ਵਧੀਆ ਲੱਗਿਆਇਹ ਗੱਲਾਂ ਦੀ ਬਹੁਤ ਲੋੜ ਸੀ ਮੈਂ ਹੁਣ ਹੀ ਕਨੇਡਾ ਆਈ ਆ ਨੰਬਰ ਚਾਹੀਦਾ ਮੈਡਮ ਦਾ

  • @vishalff-fv8pw
    @vishalff-fv8pw 4 หลายเดือนก่อน

    Very nice

  • @ramjoshi771
    @ramjoshi771 11 หลายเดือนก่อน

    Very good talk show. Watched from ottawa. Excellent advice.

  • @sukhjeetkaur393
    @sukhjeetkaur393 ปีที่แล้ว +1

    Very thanks ji❤

  • @MakhanSharma-xr8eh
    @MakhanSharma-xr8eh 5 หลายเดือนก่อน +1

    V v good gale kar rahe ho mam g

  • @AjitKaur-u6c
    @AjitKaur-u6c 4 หลายเดือนก่อน

    Bahut radiation galla

  • @surinderkaur6683
    @surinderkaur6683 2 หลายเดือนก่อน

    Nice views sis ❤

  • @sukhwinderdhillon7407
    @sukhwinderdhillon7407 11 หลายเดือนก่อน

    Excellent talk 🎉👍💪❤️

  • @Be3etue
    @Be3etue 11 หลายเดือนก่อน

    This bibi Ji is a bomb I just adore her

  • @satbirkaur294
    @satbirkaur294 4 หลายเดือนก่อน

    🙏🙏

  • @rajwantkaur6207
    @rajwantkaur6207 6 หลายเดือนก่อน

    Very Very good 👍 video

  • @ranjitchahal3250
    @ranjitchahal3250 ปีที่แล้ว

    Very good conversation

  • @mangurbrar8475
    @mangurbrar8475 ปีที่แล้ว +1

    Very good 👍

  • @harbhagwanmaan6941
    @harbhagwanmaan6941 4 หลายเดือนก่อน

    Good

  • @nahalbrothersinmumbai2334
    @nahalbrothersinmumbai2334 ปีที่แล้ว

    India ch v same aa ji menu apneh bachea nu kehna penda a k ghuman tym mobile nu na dekho and asi already ess gll lae prepare aa k sadeh bacheh sperate hi rehn geh

  • @nirmalkaur7131
    @nirmalkaur7131 11 หลายเดือนก่อน

    Very good analysis
    Madam Brar ji That is what we are all facing You have done this analysis very well . ❤

  • @simarjeetkaur5251
    @simarjeetkaur5251 3 หลายเดือนก่อน

    ❤✅✅

  • @hargun1236
    @hargun1236 3 หลายเดือนก่อน

    ❤👌🙏🙏

  • @bhupinderkaurgarcha9641
    @bhupinderkaurgarcha9641 ปีที่แล้ว

    Nice talk

  • @Eastwestpunjabicooking
    @Eastwestpunjabicooking ปีที่แล้ว

    ਸਹੀ ਭੈਣ ਜੀ ਗੱਲ ਆਖੀ ਕਿ ਸਾਨੂੰ ਚਾਰ ਦਿਨ ਕੱਟ ਲੈਣ ਦਿਓ। ਅਸੀਂ ਆਪਣੇ ਬਚਿੱਆ ਨੂੰ ਚਿਬੜੱ ਨੀ ਰਹਿੰਣਾ ਨਾ ਹੀ ਏਨਾ ਰਹਿਣਾ

  • @Smart-One
    @Smart-One 11 หลายเดือนก่อน +1

    The parents who are treated bad must come back to Five Rivers Dharti immediately. Clever ways, they hate Kanada but still stick to Kanada, Karzai Kanada.

  • @jagwantsingh5251
    @jagwantsingh5251 ปีที่แล้ว +4

    Hun ta india vi ehi halll ne ji

  • @SUKHDEVSINGH-kj7gk
    @SUKHDEVSINGH-kj7gk 6 หลายเดือนก่อน

    Nyc........ H

  • @MandeepKaur-eb6ks
    @MandeepKaur-eb6ks ปีที่แล้ว

    More videos please 😇🤝

  • @ManjitKaur-ph3ue
    @ManjitKaur-ph3ue 5 หลายเดือนก่อน

    ਦੋਹਾਂ ਦੇਸ਼ਾਂ ਦੇ ਕਨੂੰਨਾਂ ਵਿਚ ਕਿੰਨਾ ਫਰਕ ਹੈ। ਬੱਚਿਆਂ ਦੀ life ਵਿੱਚ ਦਖਲਅੰਦਾਜੀ ਨਾ ਕਰੋ 911 ਨੂੰ ਫ਼ੋਨ ਕਰ ਦੇਣਗੇ।ਬਚੋਮੈਡਮ ਬਰਾੜ ਤੁਹਾਡੀਆਂ ਗੱਲਾਂ ਸਾਡੇ ਸਰਕਲ ਦੀਆਂ ।

  • @surjitgrewal
    @surjitgrewal 11 หลายเดือนก่อน

    It is interesting topic, but my views are different. Canadian born girls do not want to live with in-laws. If they live that is just for baby sitting.. Better is to buy the house close to the parents. Both can live happily. Ego is very dominating in today's generation. When I go for a forest walk, I see walkers with phone. In Japan You do not see this. I love to talk with different people all the time.That is big source of real knowledge. Human connection is very important to stay healthy..

  • @srsatnarain2234
    @srsatnarain2234 ปีที่แล้ว

    Very very nice Ji technology Hi Aulad de Kamm he aavegi Elder ta barsaat kar lenge par eh ki karenge Thanks ji

  • @rajwantkaur6207
    @rajwantkaur6207 6 หลายเดือนก่อน

    Bean to Bahr information good knowledge

  • @sumanmehta6217
    @sumanmehta6217 11 หลายเดือนก่อน

    Bilkul meri story aa

  • @Eastwestpunjabicooking
    @Eastwestpunjabicooking ปีที่แล้ว

    ਚਲੋ chain system A, respectਕਰ ਗੇ ਅੱਗੇ ਮਿਲ ਜਾਊ ਨਹੀਂ ਏਸੇ ਧਰਤੀ ਤੇ ਕਰਨੀਆਂ ਭਰਨੀਆਂ । ਜਿਹੜੀ ਮਾ ਨੇ ਵੱਡਿਆਂ ਦੀ ਸੇਵਾ ਘਰ ਚ ਦਾਦੀ ਦਾਦੇ ਦਾ ਸਤਿਕਾਰ ਸੇਵਾ ਵੇਖੀ, ਉਹ ਕਰੇਗੀ।

  • @veer1045ww
    @veer1045ww ปีที่แล้ว +5

    ਜ਼ਮੀਨ ਆਪਣੇ jabakan na na ਲਬਾਓ

  • @malkitkaur3571
    @malkitkaur3571 3 หลายเดือนก่อน

    ਭੈਣ ਬਰਾੜ ਜਿੰਨਾ ਮਰਜੀ ਸਿਰ ਖਪਾਓ ਪਰ ਅੱਜ ਦੀ ਮਾਂ ਆਪ ਇਨੀ
    ਜਿੰਮੇਵਾਰ ਨਹੀ ਰੋਲ ਮਾਡਲ ਨਹੀਂ
    ਪੱਛਮੀ ਬਾਣਾ ਪਾਕੇ ਹੀ ਆਪਣੇ ਆਪਨੂੰ ਅਗਾਂਹ ਵਧੂ ਤੇ ਪੜੀ ਲਿਖੀ
    ਮੌਡਰਨ ਸਮਝੀ ਬੈਠੀ ਆ ਪਰ ਮਾਨਸਿਕ ਤੌਰ ਤੇ ਖੋਖਲੀ ਹੈ
    ਬੱਚੇ ਹਾਲੇ ਵੀ ਕੋਰੀ ਸਲੇਟ ਪੈਦਾ ਹੁੰਦੇ ਉਨਾ ਨੂੰ ਕਿਵੇ ਡਰੱਗ ਤੇ ਕਰੀਤੀਆਂ
    ਤੋ ਬਚਾਉਣਾ ਇਹ ਘਰ ਦੇ ਵਿੱਚ ਮਹੌਲ ਬਣਾਉਣਾ ਪੈਂਦਾ ਜੀ ਸਸਅ

  • @amritpalsingh3715
    @amritpalsingh3715 11 หลายเดือนก่อน

    Bajurga nu satkaar ohna ki milna jina ohna ney kisey da kita...J nhi kita fir jina marji rona royi chalo..

  • @manpreetnagra8188
    @manpreetnagra8188 ปีที่แล้ว +2

    Very sorry to say but this generation is totally true .. no bullshit they take in the name of emotional feelings…they call us out on our nonsense

  • @manpreetnagra8188
    @manpreetnagra8188 ปีที่แล้ว

    It’s not bad if they make themselves a priority …there’s a lot of information about self love .. jo doojay bandey nu changi nahi lagdi

  • @SarvjotLocham
    @SarvjotLocham 11 หลายเดือนก่อน +1

    There should be new legislation in Canada that allows senior citizens to regain ownership of property they've transferred to their children during their lifetime if the children fail to fulfill their responsibilities in providing adequate care and support after inheriting the property.

    • @SarvjotLocham
      @SarvjotLocham 11 หลายเดือนก่อน +1

      Push your MLA & MP to force the government to bring this legislation like the Punjab Government has implemented there.

  • @parmindervirk7836
    @parmindervirk7836 ปีที่แล้ว

    punjab da v hi haal a

  • @learntoearn9229
    @learntoearn9229 ปีที่แล้ว

    ❤❤

  • @ramandeepsingh7452
    @ramandeepsingh7452 ปีที่แล้ว

    hor kuj ni bs ajj kal knowledge agyi bachyea nu indepanded rhana