ਕੀ ਲੋਕ ਕੈਨੇਡਾ ਚੋਂ ਵਾਪਿਸ ਜਾਣ ਲੱਗੇ ਹਨ ? | People Leaving Canada | Reverse Migration | RED FM Canada

แชร์
ฝัง
  • เผยแพร่เมื่อ 1 ต.ค. 2024
  • Why are some people leaving Canada for good?
    Hosts: Shameel Jasvir & Taranjeet Kaur Ghuman, RED FM Toronto
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    TH-cam:
    / redfmcanada
    #redfmcanada #reversemigration #canadaimmigration #india #immigration #talkshow

ความคิดเห็น • 287

  • @JorawarBrar-hu4xq
    @JorawarBrar-hu4xq 7 หลายเดือนก่อน +62

    I spent 17 years in Australia but now back in Punjab from last 2 years.
    Skoon only in Punjab.

    • @Dsingh652
      @Dsingh652 3 หลายเดือนก่อน

      ਵੀਰ ਕਿਹੜਾ ਪਿੰਡ? ਕੀ ਕੰਮ ਤੋਰਿਆ ਉਥੇ? ਨੰਬਰ ਮਿਲ ਸਕਦੈ?

  • @factspk373
    @factspk373 7 หลายเดือนก่อน +47

    ਜਿਹੜਾ ਪੰਜਾਬ ਚ ਸੈਟ ਆ ਓਹ ਬੇਫਕੂਫੀ ਨਾ ਕਰਨ ਆਉਣ ਦੀ

    • @Kuldeepbahad
      @Kuldeepbahad 7 หลายเดือนก่อน +1

      Loki fer v jaande aa videsha nu, etho de crorepati v kachh ch pasport le k ture firde aa

    • @AshishTiwari-sl4ju
      @AshishTiwari-sl4ju 6 หลายเดือนก่อน

      Just showk aa. Canada settled aa mera putt, bus aa he line bol ke log samjh de assi great ho gye.

  • @subhcharanjitsinghnehal9495
    @subhcharanjitsinghnehal9495 6 หลายเดือนก่อน +20

    ਮੈਂ ਪੰਜਾਬ ਨੂੰ ਇਸ ਲਈ prefer ਕਰਦਾਂ ਕਿਉਂ ਕੀ ਜਦੋਂ compare ਕਰਦੇਂ ਆ ਤਾਂ ਤਿੰਨ ਚੀਜ਼ਾਂ ਜਿਵੇਂ health system, education system, weather ਤਿੰਨੋਂ ਵਿੱਚ ਪੰਜਾਬ ਬਿਹਤਰ ਹੈ ।

    • @ernsbrtp
      @ernsbrtp 5 หลายเดือนก่อน

      ਨਾਲੇ ਕੋਈ ਰਸੂਲ ਫੌਲੋ ਕਰਨ ਦੀ ਲੋੜ ਨਹੀਂ। ਚੰਡੀਗੜ੍ਹ ਜਾਣ ਵੇਲੇ ਮੰਨ ਲਿਆ, ਪੰਜਾਬ ਚ ਮਨਮਰਜ਼ੀ

    • @subhcharanjitsinghnehal9495
      @subhcharanjitsinghnehal9495 4 หลายเดือนก่อน

      @@ernsbrtp ਇਹ ਵੀ ਠੀਕ ਹੈ 😁😁😁

    • @Ratinderjoon
      @Ratinderjoon 3 หลายเดือนก่อน

      ​@@ernsbrtpBro ,matlab ?

  • @BoomBoomBoom2023
    @BoomBoomBoom2023 7 หลายเดือนก่อน +46

    ਘੋੜੇ ਵਰਗੇ ਮੁਲਕ ਨੂੰ ਗਧਾ ਬਣਾ ਤਾ 8 ਸਾਲਾ ਚ ਇਕ ਖੱਚਰ ਨੇ ।

    • @The_solo_man_.....225
      @The_solo_man_.....225 7 หลายเดือนก่อน

      Sach bol gya bai 😂

    • @amitojsingh8258
      @amitojsingh8258 7 หลายเดือนก่อน

      🤣🤣

    • @kulwindersingh-id6xj
      @kulwindersingh-id6xj 6 หลายเดือนก่อน

      Bhai kuch Samj nhi aaya ਘੋੜਾ ਕੋਣ ਗਧਾ ਕੋਣ ਖਚਰ ਕੋਣ

    • @The_solo_man_.....225
      @The_solo_man_.....225 6 หลายเดือนก่อน +1

      @@kulwindersingh-id6xj ghoda Canada c khachar hun ban gya

    • @kulwindersingh-id6xj
      @kulwindersingh-id6xj 6 หลายเดือนก่อน

      ​@@The_solo_man_.....225OK BHAI KHACAR KINE BANATA ENAA SOHNA MULK

  • @saabG4040
    @saabG4040 6 หลายเดือนก่อน +28

    ਪੰਜਾਬ ਪੰਜਾਬ ਹੀ ਹੈ।❤

  • @rishabinglobalvillage
    @rishabinglobalvillage 7 หลายเดือนก่อน +28

    Just compare your life in India and Canada by asking the following basic questions:
    1. How many times did you eat in a day in India and in Canada?
    2. Do you eat warm and fresh food in Canada always? What about in India?
    3. What was your style of socialization in India? What is your style of socialization in Canada?
    4. If you are sick in India, the doctors could visit even your home to treat you. Did any doctor visit your home in Canada if you are badly sick? What is the waiting period of appointment?
    5. What were your extra-curricular activities in India? Are you pursuing the same activities in Canada?
    and so on.

  • @SukhjitGrewal-z3m
    @SukhjitGrewal-z3m 7 หลายเดือนก่อน +19

    I migrated to Canada eleven and half years ago as a business immigrant. Next week, I am going back to India permanently.

    • @vimalkukal3089
      @vimalkukal3089 6 หลายเดือนก่อน

      why

    • @RAhamed-fe6no
      @RAhamed-fe6no 6 หลายเดือนก่อน

      Canada is collapsing. Good decision

    • @Ratinderjoon
      @Ratinderjoon 3 หลายเดือนก่อน

      ​@@vimalkukal3089 becoz u do wat is right.... simple as dat

  • @SurjitSingh-iw5ek
    @SurjitSingh-iw5ek 7 หลายเดือนก่อน +23

    ਹੁਣ ਦਾ ਮਾਹੌਲ ਤਾਂ ਇਸ ਤਰ੍ਹਾਂ ਹੋ ਗਿਆ ਵਿਦਿਆਰਥੀਆਂ ਲਈ ਕੀ ਜਿਸ ਤਰ੍ਹਾਂ ਕੰਡਿਆਂ ਵਿੱਚੋਂ ਨਿਕਲੇ ਝਾੜਾਂ ਵਿੱਚ ਫਸੇ ਨਾ ਬੇਚਾਰੇ ਅੱਗੇ ਜੋਗੇ ਨਾ ਪਿੱਛੇ ਜੋਗੇ

    • @Harmanmatharu95
      @Harmanmatharu95 หลายเดือนก่อน

      Shi kya ji ....sanu j aj v koi 28 lakh dwe asi vapis chal jayie etho

  • @Harjinderbrar-j2e
    @Harjinderbrar-j2e 6 หลายเดือนก่อน +4

    ਜੋ ਵੀਰ ਅੱਜ-ਕੱਲ੍ਹ ਪੰਜਾਬ ਵਿੱਚ ਵਾਪਸ ਆ ਗਏ ਹਨ।ਆਪ ਜੀ ਉਹਨਾ ਦੇ ਐਡਰੈੱਸ ਅਤੇ ਫੋਨ ਨੰਬਰ ਵੀ ਜਰੂਰ ਦੱਸਿਆ ਕਰੋ। ਧੰਨਵਾਦ

  • @kangjagir
    @kangjagir 6 หลายเดือนก่อน +4

    ਇਸ ਤੋਂ ਪਹਿਲਾਂ ਪੰਜਾਬ , ਭਾਰਤ ਦੇ ਵੀਜ਼ੇ ਮੁੱਲ ਵਿਕਣੇ ਸ਼ੁਰੂ ਹੋ ਜਾਣ ! ਇਸ ਤੋਂ ਪਹਿਲਾਂ ਪਹਿਲਾਂ ਵਾਪਸ ਚਲੇ ਜਾਣਾ ਚਾਹੀਦਾ ਲੋਕਾਂ ਨੂੰ😜

  • @rabinderrandhawa38B68
    @rabinderrandhawa38B68 7 หลายเดือนก่อน +23

    Sarkari Naukri Shad k aie aa Ethe But The Canadian Dream is Fake . Now Thinking of Going Back Home. My Country My Home “”PUNJAB””.

    • @MrRaman900
      @MrRaman900 7 หลายเดือนก่อน +7

      Waah tuhade... Ek ta tusi kise di naukri khaadi... I mean je tusi Canada hi jaana fe sarkari kyun join kiti... Kise hor nu mil jaandi.... Hun pachtaaunde aas... Ki bekaar si Punjab naukri vich

    • @JaspreetKaur-po7mv
      @JaspreetKaur-po7mv 7 หลายเดือนก่อน +3

      Welcome to your homeland Panjab nu Apne Putta Di bahut lorh hai

    • @Mehtabsingh411
      @Mehtabsingh411 7 หลายเดือนก่อน +2

      Same here bro main tan shad agya vapis

    • @factspk373
      @factspk373 7 หลายเดือนก่อน

      @@MrRaman900banda sikhda roj … pehla pta ni hunda

    • @nelabzaheer9751
      @nelabzaheer9751 7 หลายเดือนก่อน

      @@JaspreetKaur-po7mvHonestly best comment I ever read!!! Kise ne kadi nahi keha pehla

  • @gurmeetnews
    @gurmeetnews 7 หลายเดือนก่อน +4

    ਅਜੇ ਤਾਂ ਪੰਜਾਬ ਵਿੱਚ IELTS ਸੈਂਟਰ ਭਰੇ ਪਏ ਹਨ। ਲੋਕ ਤੁਹਾਡੇ ਚੈਨਲ ਸੁਣ ਸੁਣ ਕੇ ਸਮਝ ਹੀ ਨਹੀਂ ਰਹੇ। ਮੈਂ ਤੁਹਾਡਾ ਚੈਨਲ ਹਰ ਰੋਜ਼ ਸੁਣਦਾਂ ਹਾਂ ਜੀ*

  • @gurmeetbrar1826
    @gurmeetbrar1826 7 หลายเดือนก่อน +5

    ਜਦੋਂ ਦਾ ਟਰੂਡੋ ਆਇਆ ਕੈਨੇਡਾ ਦਾ ਜਲੂਸ ਕੱਢਤਾ ਰਫਿਊਜੀ ਯੂਕਰੇਨ ਤੋਂ ਅਫ਼ਗ਼ਾਨਿਸਤਾਨ ਤੋਂ ਸੱਦ ਕੇ ਕੈਨੇਡਾ ਦੀ ਭੈਣ ਦੀ ਼਼਼਼ ਦੇ ਤਾ

    • @Davindergill1313
      @Davindergill1313 7 หลายเดือนก่อน +1

      ਕਿਓਂ ਉਹ ਕਿਓਂ ਨਹੀਂ ਆ ਸਕਦੇ???ਉਹਨਾਂ ਹੀ ਕੈਨੇਡਾ ਉਹਨਾਂ ਦਾ ਜਿਨਾਂ ਤੁਹਾਡਾ,

    • @gurmeetbrar1826
      @gurmeetbrar1826 7 หลายเดือนก่อน

      @@Davindergill1313 ਭਰਾਵਾ ਜਿੰਨੇ ਮੰਗਤੇ ਤੇ ਨਸ਼ੇੜੀ ਇਹ ਹਨ ਹਰ ਚੌਕ ਵਿੱਚ ਮਿਲਣਗੇ ਬੀਅਰਾਂ ਕੋਲ ਹੁੰਦੀਆਂ ਦੇ ਤੁਸੀਂ ਕੈਨੇਡਾ ਵਿੱਚ ਹੋ ਤਾਂ ਤੁਹਾਨੂੰ ਪਤਾ ਹੀ ਹੋਣਾ ਜੇ ਨਹੀਂ ਤਾਂ ਜਾ ਕੇ ਵੇਖ ਲਿਉ

    • @g-randhawa8581
      @g-randhawa8581 6 หลายเดือนก่อน

      @@gurmeetbrar1826 ki gall Canada da thekk ikalla punjabiya ne leya v sirf ohi aaunge jaake Toronto Dundas te young te dekh kive hijdeya wang nachdi firdi aa janta pagga bann ke

  • @Harjinderbrar-j2e
    @Harjinderbrar-j2e 6 หลายเดือนก่อน +5

    ਵਿਦੇਸ਼ਾਂ ਵਿੱਚ ਗਏ ਹੋਏ ਪੰਜਾਬੀ ਵੀਰਾਂ ਨੂੰ ਅਗਾਂਹ ਲਈ ਪੰਜਾਬ ਰਾਜ ਵਿੱਚੋਂ ਖ਼ਾਨਦਾਨੀ ਜਾਇਦਾਦ ਨੂੰ ਵੇਚ ਵੱਟ ਕੇ ਖਤਮ ਕਰ ਦੇਣ ਦੀ ਬਜਾਏ ਬਲਕਿ ਪੰਜਾਬ ਵਿੱਚ ਤਾਂ ਜਾਇਦਾਦ ਖਰੀਦਣ ਦੀ ਬਹੁਤ ਜਰੂਰਤ ਹੈ।ਕਿਉ ਕਿ ਵਿਦੇਸ਼ਾਂ ਦੇ ਵਾਸੀ ਪੰਜਾਬੀ ਵੀਰਾਂ ਦੇ ਲਈ ਆਪਣੇ ਪੰਜਾਬ ਨੂੰ ਅਗਾਂਹ ਲਈ ਬਿਹਾਰ ਰਾਜ ਬਣ ਜਾਣ ਤੋਂ ਰੋਕਣਾ ਵੀ ਇਹ ਬਹੁਤ ਹੀ ਜ਼ਰੂਰਤ ਦਾ ਕੰਮ ਬਣਿਆ ਹੋਇਆ ਹੈ।
    ਧੰਨਵਾਦ ਜੀਉ।

    • @SurajKumar-jv7nl
      @SurajKumar-jv7nl 6 หลายเดือนก่อน

      Sahi baat hai ji, ham Bihar me baani, aapan pariwar le ke Punjab aawatani. Majdoori karam, jameen lem aur karobaar badhayem ji.😊😊

  • @Sunny-pw3jo
    @Sunny-pw3jo 7 หลายเดือนก่อน +8

    Punjab is much better in all aspects

  • @harbanssingh3365
    @harbanssingh3365 7 หลายเดือนก่อน +5

    ਧਰਨੇ/ਮੁਜ਼ਾਹਰੇ/ਜ਼ਿਲ੍ਹੇ ਪ੍ਰਸ਼ਾਸਨਿਕ/ਸੜਕਾਂ/ਪੁਲਿਸ ਥਾਣੇ/ਰੇਲਵੇ ਟਰੈਕ ਰੋਕਣ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ ।

  • @SHERGILL71
    @SHERGILL71 7 หลายเดือนก่อน +12

    ਸਿਰਫ਼ pr ਨਾਲ ਮਤਲਬ ਸਾਡਾ । ਰਹਿਣਾ ਨਹੀਂ ਕਦੀ ਵੀ ਏਥੇ । Pr ਕਿਉਂ , ਕਿਓਂਕਿ ਦੁਬਈ ਵਾਂਗ ਕਮ ਕਰੋ ਸਰਦੀਆਂ ਪਿੰਡ ਵਿੱਚ ਕੱਟੋ । ਵਿਆਹ ਬੋਗ ਵੀ ਵੇਖਣੇ ਨੇ । ਬਾਕੀ education ਹੈਨੀ ਇਥੇ। ਸੋ ਫੈਮਿਲੀ ਇਥੇ ਲੋਇਣੀ ਨਹੀਂ। 😊

    • @Davindergill1313
      @Davindergill1313 7 หลายเดือนก่อน +2

      ਹਾਲ ਇੰਗਲੈਂਡ ਦੇ ਵੀ ਇਹੀ ਨੇ

  • @jinderpoohla
    @jinderpoohla 6 หลายเดือนก่อน +2

    ਮੇਰੇ ਹਿਸਾਬ ਨਾਲ ਆਉਦੇ 2 ਸਾਲਾਂ ਵਿੱਚ ਵਿੱਚ ਕਨੇਡਾ ਦਾ ਹਾਲ ਪਾਕਿਸਤਾਨ ਵਾਲਾ ਹੋਣ ਵਾਲਾ😂

  • @nationfirst8572
    @nationfirst8572 6 หลายเดือนก่อน +4

    Agr Aaj hi Canada visa free entree kr de to pura Punjab hi Canada Jaan nu tiyar hai

  • @GurnekBariana-bh6oh
    @GurnekBariana-bh6oh 7 หลายเดือนก่อน +11

    iam going back home punjab after 23 years of hard working,iam 50 years old

    • @AbhiSharma-j8z
      @AbhiSharma-j8z 6 หลายเดือนก่อน

      Aur batao inko jo aapne gahr parivar ko shod kar jarha hai wo kya hoga

    • @GurnekBariana-bh6oh
      @GurnekBariana-bh6oh 5 หลายเดือนก่อน

      bhai yaha sab set karke jarha hoon. home free cars free children starting to work,should understand responsibility, only groceries and bills pay karenge. first 2 years i will stay 6 months winter india and summer canada.mete pas india punjab mein in village land and home hain. i always say never sell your property land back home

  • @bw8dm
    @bw8dm 6 หลายเดือนก่อน +4

    ਜੇ ਕੋਈ 1000 ਬੰਦੇ ਚੋਂ 2-4 ਪੰਜਾਬ ਵਾਪਸ ਆ ਗਏ ਉਹਨੂੰ ਵਾਪਸ ਆਉਣਾ ਨਹੀਂ ਕਹਿੰਦੇ। ਜਿਹੜੇ ਆਏ ਹਨ ਉਹ ਵੀਜ਼ਾ ਖਤਮ ਹੋ ਗਿਆ ਜਾਂ PR ਨਹੀਂ ਮਿਲੀ ਜਾਂ ਵਾਪਸ ਭੇਜੇ ਗਏ ਹਨ। ਉਂਝ ਕੋਈ ਵੀ ਕੈਨੇਡਾ ਤੋਂ ਵਾਪਸ ਆਇਆ ਬੰਦਾ ਮੈਨੂੰ ਤਾਂ ਮਿਲਿਆ ਨਹੀਂ

    • @kunalgupta4768
      @kunalgupta4768 4 หลายเดือนก่อน

      Khud nu smjhaun da tarika bahut vadiya h bro bht u know the reality of canada

  • @gurdeepsingh2837
    @gurdeepsingh2837 6 หลายเดือนก่อน +4

    In short, Canada has not scaled well according to the amount of immigration that it has been seeing lately.

  • @subhashchandar3548
    @subhashchandar3548 7 หลายเดือนก่อน +7

    Reverse migration will increase I have come back ignoring my pr

  • @narinderpalsingh5349
    @narinderpalsingh5349 7 หลายเดือนก่อน +41

    ਮੈਨੂੰ ਨਹੀਂ ਲੱਗਦਾ ਕੋਈ ਵਾਪਸ ਆ ਗਿਆ ਹੈ,,,ਲੋਕ ਤਾਂ ਕਨੇਡਾ ਵਾਸਤੇ ਪਾਗਲ ਹੋ ਚੁੱਕੇ ਹਨ 😢😢😢😢😢

    • @NRIRadio
      @NRIRadio 7 หลายเดือนก่อน +14

      Sirf ghat padhe lok te ielts wale. Experienced IT te engineers pachta rahe Canada aake. Baki ghat padhe bekar lyi mahine sa 3000 dollar bahut aa

    • @gurpreetdhillon1712
      @gurpreetdhillon1712 7 หลายเดือนก่อน +6

      Mere chacha chachi PR aye c chale Gaye Wapis

    • @NRIRadio
      @NRIRadio 7 หลายเดือนก่อน +2

      @@gurpreetdhillon1712 haanji, ohna di piche job vadhiya honi aa

    • @kg980
      @kg980 7 หลายเดือนก่อน

      Lok befkoof ne

    • @LovepreetBrar-sx3iz
      @LovepreetBrar-sx3iz 7 หลายเดือนก่อน

      @@NRIRadio3000 dollars matlab 25 dollar ghhante de.. jo 25 dollar kmaunde ohnu in hand 3000 milda.. mimimum wage worker 40 hours km krke 3000 nee kma sakda bai jee

  • @HelloHi-mn5fb
    @HelloHi-mn5fb 7 หลายเดือนก่อน +5

    Bilkul sahi keha g tusi. Black community de singing copy karke aj kal de singer gangstra nu pehla permote karde ne fer ohna toh hi darde ne.

  • @ranjitbrar2449
    @ranjitbrar2449 7 หลายเดือนก่อน +4

    ਬੇਟਾ ਹੁਣ ਕਨੇਡਾ ਵਿੱਚ ਜੋ ਘਰਾਂ ਦੇ ਵੇਸਮਿੰਟ ਦੇ ਕਿਰਾਯੇ ਵਧਣ ਕਰਕੇ ਮਹਿੰਗਾਈ ਕਾਰਨ ਔਰ ਸਹੂਲਤਾਂ ਵੀ ਖਤਮ ਫੇਰ ਇਥੇ ਕੀ ਕਰਨ

  • @rajatkohli3121
    @rajatkohli3121 7 หลายเดือนก่อน +9

    You got me on “Tourist spot”
    Niagara Falls in summers looks more like Simla/Vaishno Devi

    • @North441
      @North441 6 หลายเดือนก่อน

      It looks like nangal dam

  • @realestatewealth777
    @realestatewealth777 4 วันที่ผ่านมา +1

    Canadian citizen USA KIVEN JA SAKDE NE

  • @500BHP
    @500BHP 7 หลายเดือนก่อน +5

    Thing is when you prefer quantity over quality then you are not inviting a skilled generation. A person who can hardly write 📝 a few lines in English or french is a permanent resident of this country. People who have been deported by the likes of UK and Germany are permanent residents of Canada. Someone I know was deported from the UK as he was not even eligible for a student visa in the UK is a citizen in Canada after 12 years. Good for Canada if all they are after is cheap labour.

  • @KuldeepSingh-vk2sn
    @KuldeepSingh-vk2sn 6 หลายเดือนก่อน +2

    Mere cousin di jaarh dard c is lyi Punjab AA k theek karwauni pyi😅..ki fayda eho jihe Canada da

    • @Dsingh652
      @Dsingh652 3 หลายเดือนก่อน

      ਤੇਰਾ ਕਜਨ ਸੂਮ ਐ ਵੀਰ..ਆਪਣੇ ਲੋਕ ਚਹੁੰਦੇ ਹਨ ਕਿ ਕਮਾਈ ਤਾਂ ਡਾਲਰਾਂ ਚ ਹੋਵੇ ਤੇ ਖਰਚ ਰੁਪਈਆਂ ਚ..ਆਹ ਗੱਲ ਐ ਸਾਰੀ..ਨਹੀ ਡੈਂਟਿਸਟ ਤਾਂ ਕਨੇਡੇ ਚ ਵੀ ਹੈਗੇ ਐ

    • @KuldeepSingh-vk2sn
      @KuldeepSingh-vk2sn 3 หลายเดือนก่อน

      @@Dsingh652 docter Canada ch bahut lambi waiting date dinde a...tad tak taan Banda dard naal mar jaye😁😁

  • @nobodyaround
    @nobodyaround 7 หลายเดือนก่อน +7

    also the bigger cities in India have higher paying jobs and the facilities at the click of a button

    • @Harry-yx3ib
      @Harry-yx3ib 7 หลายเดือนก่อน +3

      Oh really !!!! Fact is india now has most unemployed in the world.,😂

    • @NRIRadio
      @NRIRadio 7 หลายเดือนก่อน

      @@Harry-yx3ibIf you have money, there is no place like India. But if you have ielts and no real skill, you wont even make 20K. Now lots young educated people are earning 40-50 Lakhs which same as canda for 9-5 jobs. India is not for average people yet to grow.

    • @mandeepbrar1979
      @mandeepbrar1979 7 หลายเดือนก่อน

      @@Harry-yx3ib both things are true. Its really hard to find good people in a few industries these days. If you have good education and you are good, India really has better jobs than Canada

  • @RavinderSingh-d5i
    @RavinderSingh-d5i 7 หลายเดือนก่อน +10

    Tuhadia galaa badia wadia te sahi hundia ne👏

  • @Jmatad21
    @Jmatad21 7 หลายเดือนก่อน +3

    100 percent agree. If india was clean, i would love to go back. In Delhi smells like 🚻

  • @jaskirat8011
    @jaskirat8011 2 หลายเดือนก่อน

    ਸਕੂਨ ਭਰਾਵੋ ਆਪਣੇ ਮਨ ਵਿੱਚ ਲੈਕੇ ਆਯੋ। ਚਾਹੇ mars ਤੇ ਚਲੇ ਜਾਓ ਸਕੂਨ ਨੀ ਮਿਲੁਗਾ।

  • @hardeepsingh-j4n
    @hardeepsingh-j4n 7 หลายเดือนก่อน +2

    Jithe marji bhajj lwo auna punjab hi pena aa jere bree drr ke bhjje bahr koi ni aauna ethe ee aa

  • @rishi505
    @rishi505 7 หลายเดือนก่อน +4

    HOME Crisis is big issue . JUSTIN t NEED TO Resign . Liberals need appoint new leader .

  • @subhcharanjitsinghnehal9495
    @subhcharanjitsinghnehal9495 6 หลายเดือนก่อน +1

    Madam Ghuman ਤੁਸੀਂ ਪਹਿਲਾਂ ਮੱਥੇ ਤੋਂ ਤਿਉੜੀ ਹਟਾਓ। ਜੋ ਤੁਹਾਡੇ ਚਿਹਰੇ ਦੀ ਖੂਬਸੂਰਤੀ ਘੱਟ ਕਰਦੀ ਹੈ। Smile ਕਰੋ ਜ਼ਿਆਦਾ serious look ਦੇਣ ਨਾਲ charm ਘੱਟ ਹੋ ਜਾਂਦਾ ❤

  • @pammibub2021
    @pammibub2021 7 หลายเดือนก่อน +5

    5 saal Lagne theek hon nu ,oh Vi taan je Saanu hosh aa gayi ,har cheez affordability naal hi linked hai

  • @APICSKH
    @APICSKH 7 หลายเดือนก่อน +8

    40 years ago my starter home was 800 Sq Feet (making $5/H). No garage. Now everyone thinks starter home has to be 2500Sq Feet / double garage.

    • @filmadekho2630
      @filmadekho2630 7 หลายเดือนก่อน +2

      And they want another rental property on top of it lmao.most of the newer homeowners are leveraged upto the wazoo.people need to live within your means.

    • @singhshaminder
      @singhshaminder 7 หลายเดือนก่อน

      th-cam.com/video/do9D8GXajeM/w-d-xo.html

  • @grewaljarnail8810
    @grewaljarnail8810 7 หลายเดือนก่อน +15

    One of the best show

    • @singhshaminder
      @singhshaminder 7 หลายเดือนก่อน

      th-cam.com/video/do9D8GXajeM/w-d-xo.html

  • @The_solo_man_.....225
    @The_solo_man_.....225 7 หลายเดือนก่อน +1

    Jis din ena students de Canada ne thuda marnia odo ehna Canada da keda nikal jana. Saleo apne Punjab ch he 35 lakh invest krlo. Kyu besti kraun lage o.

  • @amarndeepbamra3137
    @amarndeepbamra3137 7 หลายเดือนก่อน +6

    SHRIAT LAW IS COMING IN CANADA SOME PART SHRIA LAW IS HAPPENING IN CANADA

    • @kakayou546
      @kakayou546 6 หลายเดือนก่อน

      Teri bhain chak ke lejanee

  • @surindersyal6575
    @surindersyal6575 หลายเดือนก่อน

    अब भारत खासकर पंजाब के लोगों का कनाडा से मुंह भंग हो गया है। यदि विदेश में सेटल होना ही है तो किसी और देश में चले जाए।

  • @pammibub2021
    @pammibub2021 7 หลายเดือนก่อน +6

    Basement nu hun jhuggi basement kaho

  • @37915062
    @37915062 7 หลายเดือนก่อน +8

    15 ਮਿੰਟ ਤੇ; ਮੋਡਗੇਜ ਬਰੋਕਰ ਵਾਲੀ ਗੱਲ ਦੀ ਤਾ ਮੈਂ ਵੀ ਹਾਮੀ ਭਰਦਾ, ਵੈਨਕੋਵਰ ਸਾਈਡ ਵੀ 25\30 ਸਾਲਾ ਦੇ ਐਕਸਪੀਰਿੰਸ ਵਾਲੇ ਵੇਹਲੇ ਬੈਠੇ ਆ ਤੇ ਦੋ ਨੰਬਰ ਵਾਲਿਆ ਦੇ ਲਾਈਨਾਂ ਲੱਗੀਆਂ, ਸਭ ਗੋਲਮਾਲ ਏ ਬਾਈ ਜੀ।

    • @singhshaminder
      @singhshaminder 7 หลายเดือนก่อน

      th-cam.com/video/do9D8GXajeM/w-d-xo.html

  • @Ggnmobtgnjhcch
    @Ggnmobtgnjhcch 7 หลายเดือนก่อน +5

    Reason why doctor dentist lawyers are expensive is 45% if they make $200 000 then$95 000 is tax so they add tax to customers

    • @karanvlogs2765
      @karanvlogs2765 7 หลายเดือนก่อน

      Indian doctors on an average make twice and still cheaper

  • @ramsharma6425
    @ramsharma6425 3 หลายเดือนก่อน

    I hope people in india get more civic, and control population. Everything else is improving in india. Canada only have good nature, good infrastructure for 40M peopl. India is lot better in other fields. India is 3rd in terms of PPP Globally!

  • @balvirsingh6587
    @balvirsingh6587 6 หลายเดือนก่อน

    Panjab ko sochi samjhi scheme naal barbad karne ki koshish Ho rhi Hai azadi ke baad wale 75 saala to.
    India ke halat sudhar jaan !!!!
    Fuffo chacha Kaise bne gi!!!
    Duniya ke har kone Main hard zindgi Hai.
    Dheere dheere sabh achha Ho jata Hai.
    Dont worry mahnat Kro.

  • @ernsbrtp
    @ernsbrtp 5 หลายเดือนก่อน

    Also those who obtained driver's license by fraudulent means, driving uber ,and dont wanna obey any rules, stopping in live lanes,uturns,rash driving...dont like to change.Never seen before driving with flip flops..such guys feel like in jail here...plus bleak future

  • @pb65preet
    @pb65preet 6 หลายเดือนก่อน +1

    mere veero Himmat kro, apna Punjab apne hatha ch lavo te apne Punjab nu vadiya bnaao veerno. Karo Himmat

  • @Luvlyfvlogs
    @Luvlyfvlogs 6 หลายเดือนก่อน +4

    Bilkul shi galla 💯 %

  • @pammibub2021
    @pammibub2021 7 หลายเดือนก่อน +4

    Brampton de log Vi hun dukhi Ne ,harbanda dukhi hai

  • @gurveg6487
    @gurveg6487 7 หลายเดือนก่อน +3

    I got my rn licence here so now happily living in canada but labour job is not good here

  • @sukhmitsingh1325
    @sukhmitsingh1325 7 หลายเดือนก่อน +1

    Assi jatt kaum haan... Sanu koi farak nai penda... Aasi killa vech ke ya phir massi di kudi bhua di kudi Or bhua naal hi viyah kara ke kannedey jana... Sanu kannedey jana.. Sanu matta naa davo.. Aapji apna kaam. Karo

  • @taranjitsingh5825
    @taranjitsingh5825 6 หลายเดือนก่อน +1

    Agar reservation katam ho jaaye to yeh palaayan kaafi hadh tak band ho jaayegi

  • @Ratinderjoon
    @Ratinderjoon 3 หลายเดือนก่อน

    Why r all people, crying about costly medical facilities of canada....wats wrong in dat

  • @manmeetsingh7087
    @manmeetsingh7087 7 หลายเดือนก่อน +4

    So true medical getting worse

  • @Pindadistory1982
    @Pindadistory1982 3 หลายเดือนก่อน

    sahi keha ji canada jana ik bhout hi fasla

  • @GurmitBSingh
    @GurmitBSingh 7 หลายเดือนก่อน +1

    Ask s maan kiney pese banaye tey youth uujardey ???????? Suspected??? Cult ?? Stooge?

  • @Baljinder___1
    @Baljinder___1 2 หลายเดือนก่อน

    Vapis ohi bande jande jinna di piche backbone achi
    Jinna di piche property enni nhi hegi guzara nhi hunda oh nhi jnde

  • @pammibub2021
    @pammibub2021 7 หลายเดือนก่อน +2

    Sab kuch Gawa ke ,hosh mein aaye toh kya huya,eh haal hai saada

  • @hardeepsandhu3406
    @hardeepsandhu3406 2 หลายเดือนก่อน

    Red FM Canada team nu v India wapas bhejegi Canadian government😅

  • @rajeshmoudgil9440
    @rajeshmoudgil9440 7 หลายเดือนก่อน +1

    all kisani, please punjab ch wapas na aana. Punjab tuhade begare kafi theek aa.

  • @djsugar5386
    @djsugar5386 7 หลายเดือนก่อน +2

    I went Canada I left after 3 days it was soooo boring place

    • @North441
      @North441 6 หลายเดือนก่อน

      Legend

  • @aj5154
    @aj5154 6 หลายเดือนก่อน

    problems ਸਬ ਪਤਾ ,ਬਸ ਨੰਬਰ ਹੀ ਨਹੀ ਪਤਾ?
    ਇਕ ਇਕ ਚੀਜ਼ ਪਤਾ ਤੁਹਾਨੂੰ,ਪਰ ਨੰਬਰ ਹੀ ਨਹੀ ਮਿਲਦਾ?
    ਬਹੁਤ complicated ਆ ਸਬ
    ਆਂਕੜੇ ਬੋਲਦੇ ਆ,ਤੇ ਸੱਚ ਹੀ ਬੋਲਦੇ ਆ
    cruption ਤਾ ਕਨੇਡਾ ਵਿਚ ਭੀ ਵਹੁਤ ਆ ਬਸ ਨੰਬਰ ਨ੍ਹੀ ਪਤਾ😂😂
    ਡਰੱਗਸ ,ਐਜੂਕੇਸ਼ਨ ਸਿਸਟਮ ਬੇਕਾਰ ਆ,
    ਭਾਰਤ ਇੰਨੀ population ਕਰਕੇ ਥੋੜਾ ਪਿੱਛੇ ਆ,
    ਇਹਨਾ developed countries ਤੋ ਤਾ ਥੇੜੀ ਜੇਹੀ ਜਨਤਾ ਹੀ ਨਹੀ ਸਾਂਭੀ ਜਾ ਰਹੀ?
    ਇਹਨਾ ਨੂੰ ਮੈਡੀਕਲ ਫੈਸਿਲਿਟੀ ਨਹੀ ਦਿੱਤੀ ਜਾਂਦੀ?
    ਡਾਲਰ ਛਾਪ ਛਾਪ ਕੇ ਦੇਸ਼ ਨਹੀ ਚਲਦੇ,

  • @maan-siingh
    @maan-siingh 6 หลายเดือนก่อน +1

    Love punjab india❤❤❤❤

  • @chanderbhagat2756
    @chanderbhagat2756 7 หลายเดือนก่อน +1

    Bahut vadia discussion hai par ih sabb government di pichale saalaan ch failure karke sabb Hoya hai, 100 percent lok bure nahi, Har koi laalach Kari baitha. Govt. de failure te 1 complete session rakho ji. Dhanvaad

  • @SimranGrewal-e4f
    @SimranGrewal-e4f 7 หลายเดือนก่อน +1

    He said sare passe student ghumde firde ne 😂😂😂😂😂😂😂😂this guy is fucked up . Why he don’t see anyone else

    • @larcm3
      @larcm3 6 หลายเดือนก่อน

      He is telling the truth. Before Canada was a white country now all you see are Indian students everywhere.

  • @NarinderKumar-wk3ir
    @NarinderKumar-wk3ir 7 หลายเดือนก่อน +2

    ਮਿਹਰਬਾਨੀ

  • @14pvk
    @14pvk 6 หลายเดือนก่อน

    Punjab ka pind ban gaya kanaada !

  • @sirtajsingh2132
    @sirtajsingh2132 7 หลายเดือนก่อน +1

    Dekho ji jo punjabi firotia mangde pakre gye h 5 munde 2 kuria pehla enha crime nhi si nalayak te fake marriage Canada da image khraab kr rhia han

  • @swarnjitsingh5714
    @swarnjitsingh5714 4 หลายเดือนก่อน

    ਮਿੱਠੀ ਜੇਲ ਕੈਨੇਡਾ

  • @harwinderthind3569
    @harwinderthind3569 6 หลายเดือนก่อน +1

    Nal tohanu v challe jana chahida

  • @firstandlast8119
    @firstandlast8119 6 หลายเดือนก่อน +1

    Very informative:a ghumman from pakistan

  • @rajindersinghjgoraya3793
    @rajindersinghjgoraya3793 6 หลายเดือนก่อน

    ਬੀਬਾ ਜੀ ਪੰਜਾਬੀ ਵੀ ਅੜ ਅੜ ਕੇ ਬੋਲ ਰਹੇ ਕਨੇਡਾ ਵਿੱਚ ਰਹਿੰਦਿਆਂ ਨਾ ਭੰਡੋ

  • @balvirsingh6587
    @balvirsingh6587 6 หลายเดือนก่อน

    Canada Main 25 panjabi MP.
    5 Minister.
    India main kitne ???
    Canada Main panjabi language ke halat panjab se achhe Hain.
    Canada Gold Hai tha aur rhe GA.
    Bharat Main corruption berujgari chitta sabh barbad Kr rha Hai.
    Hard work sabh best Kr dega.

  • @bsingh4881
    @bsingh4881 6 หลายเดือนก่อน +1

    Punjab is heaven.

  • @brarbrar5471
    @brarbrar5471 7 หลายเดือนก่อน +5

    ਹੈਲਥ ਸਿਸਟਮ ਕੀ ਕਰੂ, ਡਾਕਟਰ ਨੂੰ ਅਪਣੀ ਕਮਾਈ ਦਾ 50 % ਟੈਕਸ ਦੇਣਾ ਪੈਦਾ ਹੈ ਜਿਸ ਕਰਕੇ ਡਾਕਟਰ ਮਰੀਜ ਘੱਟ ਲੈਂਦੇ ਹਨ ਜਿਹੜਾ ਹੈਲਥ ਸਿਸਟਮ ਤੇ ਅਸਰ ਪਾ ਰਿਹਾ, ਜਿਆਦਾਤਰ ਡਾਕਟਰ ਅਮਰੀਕਾ ਜਾ ਰਾਹੇ ਹਨ

    • @bornWinnipeg
      @bornWinnipeg 7 หลายเดือนก่อน

      yes my wife also leaving canada because of tax.. doctors need to pay lot lot tax

    • @brarbrar5471
      @brarbrar5471 7 หลายเดือนก่อน

      @@bornWinnipeg my son is doctor he is thinking to move to America

  • @Deepsingh-ng7nf
    @Deepsingh-ng7nf หลายเดือนก่อน

    How necessary is hair transplant?

  • @pammibub2021
    @pammibub2021 7 หลายเดือนก่อน +2

    Ghar apni affordability de hisaab naal lavo. Strong awareness is needed at mass level

    • @ProPlusRussia
      @ProPlusRussia 7 หลายเดือนก่อน +1

      chote ghar da dikhava nahi kr sakde naa...

  • @jaspalbhanot3121
    @jaspalbhanot3121 7 หลายเดือนก่อน +1

    Today canada is 0nothing here

  • @VIJAYKUMAR-xm4hf
    @VIJAYKUMAR-xm4hf 7 หลายเดือนก่อน +3

    canada hie canada .i hope one day everything will be good

  • @coolguri008
    @coolguri008 6 หลายเดือนก่อน

    1 dollar equal 62 rupees economy difference tahi dental mehnga bas hawa ch galla

  • @LovepreetBrar-sx3iz
    @LovepreetBrar-sx3iz 7 หลายเดือนก่อน +1

    Tussi kado ja rahe o fir vaps?🤔🤔

  • @PRINCEVEGETASUPERSAIYAN
    @PRINCEVEGETASUPERSAIYAN 6 หลายเดือนก่อน

    Canada, UK, France shihole.

  • @abhikapoor2725
    @abhikapoor2725 6 หลายเดือนก่อน

    I have just came back home 🏠 from Canada.I used to live in Stewardship Road,Brampton.The hardship is real.My friend who is married and has p.r. hasn’t comeback to India 🇮🇳 for past ten years to meet her family,another person who I know socially is being deported back to India.Another couple I know is selling their house and is coming back,My brother is also coming back home this year.Life is damm difficult for those who have lived luxuries in india.

  • @aniketb390
    @aniketb390 7 หลายเดือนก่อน +6

    How much salary do you have Shameel ji?? And how much money do you expect the medical profession such as dentist should earn? My friend, who has done masters in Endodontics in India, here it took almost 4.5 years to complete the equivalency process to get dental license after doing so much hardwork and speding huge amount on education , how much they should earn yearly according to you? Note that I am an engineer and started earning at the age of 21 but in Canada the average age the dentist start earning is 34 years.

    • @aniketb390
      @aniketb390 7 หลายเดือนก่อน

      Believe me if these profession doesn’t receive good salary then there will be huge shortage for these professionals then we need to do the show on shortage of these professionals.

    • @happyfamilyvlogs446
      @happyfamilyvlogs446 7 หลายเดือนก่อน

      No scope

    • @NewYork0110J
      @NewYork0110J 7 หลายเดือนก่อน

      How you expect they should make 1 million 10 million 100 million

    • @jollycheema
      @jollycheema 7 หลายเดือนก่อน +2

      shortage is obvious, majority will avoid choosing a profession when they sees they gonna start earning at age 34. its who’s responsibility to shorten these lengthy and expensive degrees?

    • @Ikhlakijatt
      @Ikhlakijatt 7 หลายเดือนก่อน

      Bai doctor kalle paise kamaun nu nahi hona chaida. Eh public di help lyi v aa.. bhen di lan doctor bangya ta mareez nu choos lvo?? Ah 34 saal aale doctor aap ni koi invention/ discovery kiti. Bdi mehnat naal kuch physicians ne sceintific risarch kiti, ona di mehnat nu parh k banya.

  • @jinderpoohla
    @jinderpoohla 6 หลายเดือนก่อน

    ਨਜਾਰੇ ਲਉ ਕਨੇਡਾ 😂 ਦੇ ਰੋਣ ਨਾਲ ਕੁਝ ਨੀ ਹੋਣਾ ਹੁਣ 😅😂 ਆਪਾ ਤਾ ਨਜਾਰੇ ਲੈ ਰਹੇ ਆ ਪੰਜਾਬ ❤

  • @BALRAYYA
    @BALRAYYA 6 หลายเดือนก่อน

    10 saal.pehla Punjab hor c par hun Punjab v canda to uper ban gya Sara kuch va Othe mall food court everything

  • @viren1707
    @viren1707 6 หลายเดือนก่อน

    MAJDOOR class hin hum log yahan pe. Worst healthcare system, no family doctor, saving zero, whatever you earn goes to tax. Those who were thinking I will work extra hour and make money, it is faulty assumption.
    I did my hair transplant in India with a cost of 2000 CAD, in Canada they were asking 18000 CAD.

  • @kuljitsingh5780
    @kuljitsingh5780 7 หลายเดือนก่อน

    This is perfect example of issue projected full of negativity interview. Shameel G kafi behuda bakwas approach a tuhadi, if you're so disturbed then you go back first. But no, even coanchor is also questioning exactly as if to project these small issues.

  • @sanjivsharma358
    @sanjivsharma358 6 หลายเดือนก่อน

    India vich corruption dah pandha bnya lekin aap he keh chdya morgaze vich legal services nahi deh sakda koi Canada vich azeeb interview dehti😂

  • @tackthecool
    @tackthecool 2 หลายเดือนก่อน

    I am also going back from London

  • @gurbhejsran3158
    @gurbhejsran3158 6 หลายเดือนก่อน

    Chill kro 🍺 🇨🇦 ya PB both 7 Waliya DD Punjabi news time Life meet after 84 Lac June

  • @JourneymanVan
    @JourneymanVan 7 หลายเดือนก่อน

    @5:30 shameel g what is wrong with you. Please try to be little positive. Everything is curable except negative thoughts. And if someone comes here from India it’s good he feels like he is in India. What is bad about it. Why are you so negative.

  • @JourneymanVan
    @JourneymanVan 7 หลายเดือนก่อน

    Bro only GTA is overburdened. Please stop spreading negativity. I left GTA last year and I am very happy. Houses are available and rents are affordable too. Please leave GTA jobs are plentiful in small cities.

  • @paulyash219
    @paulyash219 7 หลายเดือนก่อน +8

    Not really ! Canada still heaven on earth ! Free education free meds! Pension ! Canada need quality migrants and skilled ones ! Canada 🇨🇦 is land of opportunity

    • @ProPlusRussia
      @ProPlusRussia 7 หลายเดือนก่อน +4

      nothing is free in canada .... canada is not a land of opportunity and never y was ..... canada is just a ok ok country .. ask any american ... american people see canada as indian people see nepal

    • @Harry-yx3ib
      @Harry-yx3ib 7 หลายเดือนก่อน +1

      ​@ProPlusRussia u have choice of returning back 😂

    • @ssingh5119
      @ssingh5119 7 หลายเดือนก่อน

      U r right bro 👍

    • @jugni0019
      @jugni0019 7 หลายเดือนก่อน +1

      ​@ProPlusRussia you can always go back, where they treat corona, like Go Corona, Corona go Corona, Corona Go😅

    • @jasmerbirk6946
      @jasmerbirk6946 7 หลายเดือนก่อน +2

      ​@@jugni0019go Corona go corona,Corona go,when I remember this ,I still laugh alot 😂😂😂

  • @punjabsingh3857
    @punjabsingh3857 7 หลายเดือนก่อน

    ਜਿਹੜਾ ਇਕ ਵਾਰ ਚਲੈ। ਓਦਾ ਤੈ ਹੈ ਨੂੀ ਲੋਕਾ ਨੂੰ ਕਮਲੈ ਬਣੌਦੈ

  • @harbhjansingh3653
    @harbhjansingh3653 7 หลายเดือนก่อน +3

    Good information ji

  • @ਸੰਘੇੜਾਦੁਆਬੀਆ
    @ਸੰਘੇੜਾਦੁਆਬੀਆ 5 หลายเดือนก่อน

    Jao tuc v nwe aa nu bnaa lain do paise