ਰਿਸ਼ਤੇ ਕੱਚੇ ਘਰਾਂ ਵਰਗੇ ਹੁੰਦੇ ਨੇ, ਰੋਜ਼ ਲਿਪਣਾ ਜ਼ਰੂਰੀ ਹੈ | Relationships | Dr. Brar | RED FM Canada

แชร์
ฝัง
  • เผยแพร่เมื่อ 31 ธ.ค. 2024

ความคิดเห็น • 134

  • @simmurai939
    @simmurai939 7 หลายเดือนก่อน +14

    ਸਾਡੇ ਘਰ ਵਿੱਚ ਕੋਈ ਬਜ਼ੁਰਗ ਨਹੀਂ, ਨਾ ਨਾਨਾ ਨਾਨੀ, ਦਾਦਾ ਦਾਦੀ, 😢😢😢ਹੁਣ ਤਾ ਪਾਪਾ ਨੂੰ ਵੀ ਖੋਹ ਲਿਆ ਰੱਬ ਨੇ,, ਮੈਂਨੂੰ ਕੋਈ ਵੀ ਅਜਿਹਾ ਸੋਹਣੀਆਂ ਗੱਲਾਂ ਦੱਸਣ ਵਾਲਾ ਨਹੀਂ😢😢😢ਬਹੁਤ ਵਧੀਆ👍💯 ਇਦਾ ਹੀ ਸਮਝਾਉਦੇ ਰਹੋ❤❤❤

  • @charanjeetrobby8454
    @charanjeetrobby8454 8 หลายเดือนก่อน +15

    ਜੇ ਅਸੀਂ ਰਿਸ਼ਤੇ ਬਚਾਉਣੇ ਨੇ ਸਾਨੂੰ ਆਪਣੇ ਬਜ਼ੁਰਗਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ

  • @ParamjeetKaur-tg7dd
    @ParamjeetKaur-tg7dd 6 หลายเดือนก่อน +4

    ਡਾ. ਸਾਹਿਬਾ ਹੁਣ ਤਾ ਰਿਸ਼ਤੇ ਮਤਲਬ ਦੇ ਰਿਹ ਗਏ ਨੇ ਕੋਈ ਅਪਨਾ ਨਹੀ ਤੁਹਾਡੀਆਂ ਗਲਾ ਸੁਣ ਮਨ ਭਰ ਆਉਂਦਾ ਹੈ।

  • @kamaljeet6685
    @kamaljeet6685 4 หลายเดือนก่อน +1

    ਡਾ. ਸਾਹਿਬਾ ਰੱਬ ਲੱਮੀਆ ਉਮਰਾ ਬਕਛੇ ਤੁਹਾਡੀਆਂ ਗੱਲਾ ਰੂਹ ਨੂੰ ਸਕੂਨ ਦਿੰਦੀਆਂ ਹਨ ਤੁਹਾਡੇ ਨਾਲ ਗੱਲ ਕਰ ਨੀ ਚੌਹਦੀ ਹਾ❤

  • @balbirsakhon6729
    @balbirsakhon6729 8 หลายเดือนก่อน +9

    ਬਰਾੜ ਭੈਣ ਜੀ ਤੇ ਬੱਚੀ
    ਗੁਰਪ੍ਰੀਤ ਜੀਸੱਤ ਸ੍ਰੀ
    ਅਕਾਲ ਜੀ ਭੈਣ ਜੀ
    ਸੱਚੀ ਮੁਚੀ ਕੱਲੀ ਕੱਲੀ ਗੱਲ ਤੁਹਾਡੀ ਕੀਮਤੀ ਰੂਹ ਨੂੰ ਸਕੂਨ ਦਿੰਦੀ ਹੈ
    ਜੁੱਗ ਜੁੱਗ ਜੀਉ🙏

  • @ParminderKaur-s1y9p
    @ParminderKaur-s1y9p 2 หลายเดือนก่อน +1

    ਤੁਹਾਡੀਆਂ ਗੱਲਾਂ ਚੋਂ ਬਹੁਤ ਨਿੱਘ ਮਿਲਦਾ ੍ਰਭੈਣ ਜੀ।

  • @lavisingh503
    @lavisingh503 4 หลายเดือนก่อน +1

    ਮਾਤਾ ਜੀ ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ ਤੇ ਸਚੱਜੀਆਂ ਨੇਂ ਕੋਈ ਛੱਕ ਨਹੀਂ ਪਰ ਇਹ ਗੱਲਾਂ ਜਾਂ ਤਾ ਬੋਲਣ ਵਿੱਚ ਜਾਂ ਕਿਤਾਬਾਂ ਵਿਚ ਹੀ ਫੱਬਦੀਆਂ ਪਰ ਰਿਐਲਟੀ ਤੋਂ ਕੋਹਾਂ ਦੂਰ ਨੇ ਕਿਉਕੇ ਇਥੇ ਆਪਾਂ ਦਿਲੋਂ ਪਿਆਰ ਮੁਹੱਬਤ ਨਾਲ ਬੁਲਾਈ ਦਾ ਸਾਮਣੇ ਵਾਲਾ ਫਿਰ ਵੀ ਮੱਤਲਬ ਤੱਕ ਹੀ ਸੀਮਤ ਰਹਿੰਦਾ ਕਿਸੇ ਲੲਈ ਬੰਦਾ ਕਿੰਨਾ ਕੁ ਥੱਲੇ ਲੱਗੇ❤❤❤❤❤❤❤

  • @kuljeetkaur6678
    @kuljeetkaur6678 6 หลายเดือนก่อน +1

    ਐਨਾ ਨੂੰ ਵੇਖ ਕੇ ਮੈਨੂੰ ਮੇਰੇ ਦਾਦਾ ਸਹੁਰੇ ਜੀ ਦੀ ਯਾਦ ਆ ਜਾਂਦੀ ਹੈ।😢 ਬਹੁਤ ਕੁੱਝ ਜਿੰਦਗੀ ਵਿੱਚ ਚਲਦਾ ਰਹਿੰਦਾ ਹੈ। ਪਰ ਬਹੁਤ ਸਕੂਨ ਮਿਲਦਾ ਐਨਾ ਨੂੰ ਸੁਣ ਕੇ ਵਾਹਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਐਨਾ ਨੂੰ 🙏🙏

  • @Kiranpal-Singh
    @Kiranpal-Singh 8 หลายเดือนก่อน +32

    ਡਾ. ਸਾਹਿਬਾ ਤੁਹਾਡੀ ਸ਼ਬਦਾਵਲੀ-ਬੋਲੀ ਦੀ ਰਵਾਨਗੀ-ਵਿਚਾਰ, ਕਾਬਲੇ-ਤਾਰੀਫ ਹਨ *ਗੁਰੂ ਸਾਹਿਬ ਤੁਹਾਨੂੰ ਬਾਣੀ ਜਪਨ ਦੀ ਦਾਤ ਦੇਣ* !

  • @Rajvinder-lv5wb
    @Rajvinder-lv5wb 8 หลายเดือนก่อน +7

    Tuhadia gella sunken dill nu sauna milda

  • @HarpreetKaur-uy9fy
    @HarpreetKaur-uy9fy หลายเดือนก่อน

    ਰਿਸ਼ਤਿਆਂ ਨੂੰ ਬਣਾਉਣਾ ਤਾ ਬੜਾ ਸੌਖਾ, ਬਣਾ ਤਾ ਦਿਲ ਨਾਲ ਵੀ ਲੈਨੇ ਆ। ਪਰ ਨਿਭਾਉਣੇ ਤਾ ਦਿਮਾਗ ਨਾਲ ਪੈ ਦੇ ਨੇ, ਪਗਾਉਣੇ ਵਿਸਵਾਸ ਨਾਲ ਪੈਦੇ ਆ।

  • @Kiranpal-Singh
    @Kiranpal-Singh 8 หลายเดือนก่อน +13

    *ਸਬਰ-ਸਹਿਨਸ਼ੀਲਤਾ-ਪਿਆਰ-ਸਮੱਰਪਣ ਨਾਲ* ਰਿਸ਼ਤਿਆਂ ਨੂੰ ਨਿਭਾਉਣਾ ਹੁੰਦਾ ਹੈ, ਇਨਸਾਨੀਅਤ ਦੀ ਕਦਰ ਕਰਨੀ ਹੁੰਦੀ ਹੈ *ਗੁਰਬਾਣੀ ਦੇ ਅਨਮੋਲ ਖਜਾਨੇ ਨਾਲ ਜੁੜੀਏ, ਪੜ੍ਹੀਏ-ਵਿਚਾਰੀਏ-ਜਪੀਏ* !

  • @talentedkaurinsan
    @talentedkaurinsan 8 หลายเดือนก่อน +5

    ❤ਬਹੁਤ ਹੀ ਵਧੀਆ ਵਿਸ਼ਾ ਚੁਣਿਆ ਮੈਡਮ 👍🏻ਭੈਣ ਗੁਰਪ੍ਰੀਤ ਦੇ ਬੋਲ ਵੀ ਮਿਸ਼ਰੀ ਵਰਗੇ ਨੇ ❤️ਬਾਬਾ ਜੀ ਤੁਹਾਨੂੰ ਖੁਸ਼ੀਆਂ ਬਖਸ਼ਿਸ਼ ਕਰਨ 🙏🏻🙏🏻🙏🏻🙏🏻

  • @parminderjitsingh78
    @parminderjitsingh78 8 หลายเดือนก่อน +4

    ਰਿਸਤਿਆਂ ਸਬੰਧੀ ਬਹੁਤ ਸੋਹਣੀ ਵੀਚਾਰ ਹੈ ।

  • @malkiatsingh5143
    @malkiatsingh5143 8 หลายเดือนก่อน +6

    This program promotes family institution ; A Universal Truth. ਰਿਸ਼ਤਿਆਂ ਵਿੱਚ ਹੰਕਾਰ ਦੀ ਲੋੜ ਨਹੀਂ।

    • @SukhSukh-t8o
      @SukhSukh-t8o 2 หลายเดือนก่อน

      ❤❤❤❤❤ਮੇਰੀ ਭੈਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖ ਏ ਜੀ

  • @DarshanSingh_Official
    @DarshanSingh_Official 8 หลายเดือนก่อน +2

    ਬਹੁਤ ਵਧੀਆ ਵਿਚਾਰ ਵਟਾਂਦਰਾ । ਬਹੁਤ ਹੀ ਸ਼ਲਾਘਾਯੋਗ। ਦਰਸ਼ਨ ਸਿੰਘ ਥਾਂਦੇਵਾਲਾ ਮੁਕਤਸਰ ਸਾਹਿਬ

  • @razia9420
    @razia9420 20 วันที่ผ่านมา

    ਬਹੁਤ ਖੂਬਸੂਰਤ 🌸💐

  • @jagtarchahal2541
    @jagtarchahal2541 7 หลายเดือนก่อน +1

    ਰਿਸ਼ਤਿਆਂ ਬਾਰੇ ਡਾਕਟਰ ਬਰਾੜ ਸਾਹਿਬ ਨੇ ਬਹੁਤ ਵਧੀਆ ਵਿਆਖਿਆ ਕੀਤੀ ਹੈ, ਡਾਕਟਰ ਸਾਹਿਬ ਵਧੀਆ ਵਿਆਖਿਆਕਾਰ ਨੇ।

    • @lakhwinderkaur4647
      @lakhwinderkaur4647 7 หลายเดือนก่อน

      ਕਾਸ਼ ਇਹਨਾਂ ਨਾਲ ਨੇੜੇ ਰਹਿਣ ਦਾ ਮੌਕਾ ਮਿਲਦਾ ਆਪਣੀ ਮਾਂ ਦਾ ਪਿਆਰ ਮਿਲਦਾ ਲੱਗਦਾ

  • @ParamjeetKour-wh1tx
    @ParamjeetKour-wh1tx 8 หลายเดือนก่อน +1

    ਬਹੁਤ ਵਧੀਆ ਵਿਚਾਰ ਭੈਣ ਜੀ ਸਦਾ ਖੁਸ਼ ਰਹੋ

  • @amarjitsingh8392
    @amarjitsingh8392 8 หลายเดือนก่อน +2

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮੈਡਮ ਜੀ।

  • @balbirsingh9187
    @balbirsingh9187 2 หลายเดือนก่อน

    ਮੈਡਮ ਜੀ ਤੁਹਾਡੇ ਵਿਚਾਰ ਜਿੰਦਗੀ ਦੇ ਤਜਰਬੇ ਵਿਚੋ ਨਿਕਲੇ ਹੋਏ ਹਨ ਪਰ ਇਹ ਵਿਚਾਰ ਵਰਤਮਾਨ ਨਾਲ ਮੇਲ ਨਹੀ ਖਾਦੇ। ਬੜੇ ਅਫਸੋਸ ਦੀ ਗਲ ਹੈ ਕਿ ਇਸ ਗੁੰਝਲਦਾਰ ਜਿੰਦਗੀ ਵਿਚ ਇਹ ਕੀਮਤੀ ਰਿਸ਼ਤੇ ਖੁਰਦੇ ਨਜ਼ਰ ਆ ਰਹੇ ਹਨ। ਆਸ ਰਖਦੇ ਆ ਕਿ ਇਹ ਸਮਾਜ ਤੁਹਾਡੇ ਅਣਮੁਲੇ ਵਿਚਾਰਾ ਤੋ ਕੁੱਝ ਲਾਭ ਜਰੂਰ ਪ੍ਰਾਪਤ ਕਰਨਗੇ।
    ਧੰਨਵਾਦ।

  • @manvinderkaurkaur689
    @manvinderkaurkaur689 7 หลายเดือนก่อน

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬਾ ਜੀ ਤੁਹਾਡੇ ਵਿਚਾਰ ਮੇਰੇ ਦਿਲ ਵਿੱਚ ਖੁੱਭਦੇ ਨੇ ਦਿਲ ਨੂੰ ਸ਼ਾਂਤੀ ਮਿਲਦੀ ਹੈ ਤੇ ਹੌਂਸਲਾ ਵੀ

  • @haleemjami8787
    @haleemjami8787 8 หลายเดือนก่อน +3

    An old man,love to listen Mam Dr Barar sahibah as she utters words of my mother in verbatim,which I have forgotten or at least lost, love to listen your motherly show,my mother was from Ludhiana India. With love from Pakistan.

  • @ManpreetKaur-iv5os
    @ManpreetKaur-iv5os 8 หลายเดือนก่อน +3

    ਬਹੁਤ ਸੋਹਣੀ ਗੱਲਬਾਤ ਆ ਜੀ

  • @gurdishkaurgrewal9660
    @gurdishkaurgrewal9660 8 หลายเดือนก่อน +1

    ਸਹੀ ਹੈ ਜੀ 👍
    ਵਧੀਆ ਵਿਚਾਰ ਬਰਾੜ ਮੈਡਮ ਦੇ ❤
    ਮੁਬਾਰਕਾਂ ਤੇ ਦੁਆਵਾਂ ਜੀ 🙏🏼

  • @sazia9923
    @sazia9923 5 หลายเดือนก่อน

    Dil Krda v ehna nu suni java bs
    Boht jada vadia soch ehna di

  • @hayharbir
    @hayharbir 8 หลายเดือนก่อน +3

    More pearls of wisdom, more questions raised and answered. Another reason I have been a fan since a friend introduced me to Dr. Brar on TH-cam. Proud that we share a Patiala and education connection

  • @MalkitKaur-n5f
    @MalkitKaur-n5f 7 หลายเดือนก่อน

    ਬਹੁਤ ਵਧੀਆ ਭੈਣ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮੈਡਮ ਜੀ ਵੀ ਬਹੁਤ ਵਧੀਆ ਤਰੀਕੇ ਨਾਲ ਸਵਾਲ ਜਵਾਬ ਕੀਤੇ

  • @ShivdeepGrewal-gy1dm
    @ShivdeepGrewal-gy1dm 6 หลายเดือนก่อน

    Outstanding wording used by Dr. BRAR ❤

  • @Paliwala
    @Paliwala 8 หลายเดือนก่อน +2

    Bohot hi vadiya galaan kariya tusi anti g Salute aa tuhadi soch nu

  • @gurisanghera853
    @gurisanghera853 7 หลายเดือนก่อน +1

    Please upload more videos glan sun k dil ni bhrda dr balwinder ji diya .

  • @ramandeepsingh2240
    @ramandeepsingh2240 8 หลายเดือนก่อน +3

    mai te mam brar di video di wait krda rahnaa kdo on gye vadiaa vichaar milu 🙏🏻

  • @kiranveerkaur2334
    @kiranveerkaur2334 6 หลายเดือนก่อน

    boht hi vdiya galbat c g te boht hi vadiya visha e agge v eho jehe vishe leke aunde rehna jo sanu te sbnu sedh den 🌹🌹

  • @bsjattana5526
    @bsjattana5526 8 หลายเดือนก่อน

    ਬਹੁਤ ਹੀ ਵਧੀਆ ਵਿਚਾਰ ਮੈਡਮ ਨੂੰ ਸਲਾਮ

  • @surindersingh5129
    @surindersingh5129 8 หลายเดือนก่อน +2

    Salute both of u always listen big fan since dash pardesh program God bless all of Red F M

  • @pargatsingh5928
    @pargatsingh5928 7 หลายเดือนก่อน

    ਬਹੁਤ ਵਧੀਆ ਗੱਲਾਂ ਨੂੰ ਧਿਆਨ ਨਾਲ ਸੁਣੋ ਜੀ

  • @sippykaur8252
    @sippykaur8252 8 หลายเดือนก่อน

    Bohat vdia ..mnu lagda sara program meri life te bneya..bot kuch sekhn nu milya ❤

  • @sandeepkaur-ds2lk
    @sandeepkaur-ds2lk 8 หลายเดือนก่อน +1

    Very nice Madam ji jindgi Jenna sikha dendi ha tuhade vichar.

  • @JaswantGill-n4y
    @JaswantGill-n4y 8 หลายเดือนก่อน +3

    Very nice bahut vadhia vichar thanks ji🙏

  • @user-tx8pl9nk9v
    @user-tx8pl9nk9v 5 หลายเดือนก่อน

    Vehre vich firdi meri dhi hai’ love this line

  • @SurjitSingh-py4xw
    @SurjitSingh-py4xw 4 หลายเดือนก่อน

    Bahot wadhia vichaar ne Waheguru ji Chardikala bakhshe

  • @HarinderSidhu-l8o
    @HarinderSidhu-l8o 7 หลายเดือนก่อน

    🙏🙏Both of you I always listen bahut e vadyia Treeka Samjan da 🙏🙏🙏🙏

  • @chanchalsingh1472
    @chanchalsingh1472 8 หลายเดือนก่อน +3

    Well said! Very true
    Thanks🙏🏻

  • @madhavraishahalia8496
    @madhavraishahalia8496 7 หลายเดือนก่อน

    Bahut sundar hai app da tareeka samjan da Radha Soami Ji

  • @MANJITKAUR-uh4vq
    @MANJITKAUR-uh4vq 8 หลายเดือนก่อน +1

    Dr balwinder brar ji I am listening your Pod cast every word is so impacting your life but if you get in to action and waheguru ji app ji nuu healthy life bakshae.

  • @harpreetsinghmoga
    @harpreetsinghmoga 8 หลายเดือนก่อน +2

    ਬਹੁਤ ਹੀ ਵਧੀਆ ਜੀ।ਧੰਨਵਾਦ ਜੀ।

  • @manraj5951
    @manraj5951 8 หลายเดือนก่อน

    Beautiful thoughts.
    Very positive and motivational speaker.
    May today's generation have thinking like you

  • @NarinderKaurSandhu-x8n
    @NarinderKaurSandhu-x8n 8 หลายเดือนก่อน

    Salam hai madam brar de vicharan nu

  • @neelumbassi-xq5wt
    @neelumbassi-xq5wt 8 หลายเดือนก่อน +2

    Very nice vadiya gal baat ji bahut bahut thanks mam ji

  • @kamalpreet2166
    @kamalpreet2166 6 หลายเดือนก่อน

    Dr brar mam always true conversation any topic lu mam I wish you may live long long time

  • @urmiladevi1731
    @urmiladevi1731 8 หลายเดือนก่อน +1

    100 ਫੀ ਸਦੀ ਸੱਚਿਆ ਮ ਗੱਲਾਂ

  • @inderjeetsingh-cn6gp
    @inderjeetsingh-cn6gp 2 หลายเดือนก่อน

    God bless you madam g❤

  • @gurisanghera853
    @gurisanghera853 7 หลายเดือนก่อน

    Dr ji mein tuhanu milna chondi aa I wish mein tuhanu mil skaa tuhade words bhut heal krde a . Tusi bhut pyar nl glan smza rhe o ❤. Schi rishte bhut important ne but eh cheejan time nl e pta lgian ne ji . Very thankful .❤.

  • @rosysingh7001
    @rosysingh7001 4 หลายเดือนก่อน

    God bless you mam you always speak reality of life.🙏🙏

  • @balbirkalsi1237
    @balbirkalsi1237 หลายเดือนก่อน

    V.nice vichar ji98🙏

  • @HarjeetkaurMaan
    @HarjeetkaurMaan 4 หลายเดือนก่อน +1

    Harjeetkaurmaanverygoodmadamji❤

  • @balwinderbrar8619
    @balwinderbrar8619 8 หลายเดือนก่อน +3

    ਜੋ ਰੱਖੇ ਨਾ ਕਿਸੇ ਉੱਤੇ ਭਰੋਸਾ
    ਮੂੰਹ ਰਹਿੰਦਾ ਉਹਦਾ ਸਦਾ ਹੀ ਕੋਸਾ

    • @lavisingh503
      @lavisingh503 4 หลายเดือนก่อน

      ਅੱਜ ਦੇ ਸਮੇਂ ਉਹਵੀ ਭਰੋਸਾ🤣🤣🤣

  • @RajKaur-q7l
    @RajKaur-q7l 7 หลายเดือนก่อน

    Bhut sohniya galla g mera bhut ji krda madam nu milan nu asi moge toh belong krde a g

  • @rajwantkaur5238
    @rajwantkaur5238 3 หลายเดือนก่อน

    Madam bk bararer i like you verymuch waheguru kare ki asi tahau jaroor milange

  • @neevadhaliwal1105
    @neevadhaliwal1105 หลายเดือนก่อน

    Breathing space is must in every relationship.

  • @HarjeetkaurMaan
    @HarjeetkaurMaan 4 หลายเดือนก่อน +1

    Harjeetkaurmaanverygoodmadamji❤❤🎉🎉

  • @hktravelvlogs354
    @hktravelvlogs354 หลายเดือนก่อน

    Boht khoob Bhenji

  • @parbhnoorkaur3656
    @parbhnoorkaur3656 8 หลายเดือนก่อน +1

    Bhut khoob jio well done you right ❤❤

  • @lavisingh503
    @lavisingh503 4 หลายเดือนก่อน

    2:01 bilkul shi kea

  • @ranjitkaur9577
    @ranjitkaur9577 8 หลายเดือนก่อน +2

    Very very nice 👌❤

  • @Kuldeep-yc7ob
    @Kuldeep-yc7ob 4 หลายเดือนก่อน

    Buht Vadia bhanji

  • @surindercheema5663
    @surindercheema5663 2 หลายเดือนก่อน

    Respect 🙏🙏🙏🙏

  • @harmohankaur2859
    @harmohankaur2859 6 หลายเดือนก่อน

    Dr sahib very nice speech

  • @Jaswinderkaur-zy8fh
    @Jaswinderkaur-zy8fh 7 หลายเดือนก่อน

    Bhut vadya masage hai ji

  • @AmanDeep-nf3qy
    @AmanDeep-nf3qy 8 หลายเดือนก่อน +2

    Very nice 👍🙏🙏❤️

  • @Sandhupatialawala
    @Sandhupatialawala 5 หลายเดือนก่อน

    What a brilliant lady she is I love her
    Kash m thonu mil skda

  • @amanbrar273
    @amanbrar273 8 หลายเดือนก่อน +4

    ਮੈਡਮ ਬਰਾੜ ਜੀ ਇਕ ਤਰਫਾ ਰਿਸ਼ਤਾ ਵੀ ਧੋਖਾ ਹੋ ਜਾਦਾ ਅਕਸਰ ਇਕ ਸਸ ਪੂਰੀ ਕੋਸ਼ਿਸ਼ ਕਰ ਰਹੀ ਨੂੰਹ ਆਪਣੀ ਨੂੰ ਪਿਆਰ ਦੇ ਰਹੀ ਪਰ ਸਸ ਹਰ ਰੋਜ ਇਸ ਵਿਚ ਪਿਸ ਦੀ ਹਲ ਕੀ

  • @JasvirKumari-lu8pm
    @JasvirKumari-lu8pm 20 วันที่ผ่านมา

    ❤ Ryt ji

  • @arshdeepkaur2241
    @arshdeepkaur2241 7 หลายเดือนก่อน

    Rishte hamesha dil ❤naal nabhaye jande ne j dimag naal riste varatan lg jaan o kde ni nibde

  • @Kuldeep-yc7ob
    @Kuldeep-yc7ob 4 หลายเดือนก่อน

    Very nice Dr Brar bhain ji

    • @Kuldeep-yc7ob
      @Kuldeep-yc7ob 4 หลายเดือนก่อน

      Tahanoo sun ke scoon milda a

  • @inderjitsidhu6804
    @inderjitsidhu6804 8 หลายเดือนก่อน +1

    Dr sahib tusi meri dadi di zaad taji karva diti dil karda aap nu hug kara te dadi di nighh manna❤❤

  • @sukhpalcheema4369
    @sukhpalcheema4369 7 หลายเดือนก่อน

    Very good madam bhauat badhiya

  • @parminderkaur9331
    @parminderkaur9331 8 หลายเดือนก่อน +2

    ਬਹੁਤ ਲਾਜਵਾਬ

  • @SikandarChahal
    @SikandarChahal 7 หลายเดือนก่อน

    Good bless you maa

  • @jagtarchahal2541
    @jagtarchahal2541 7 หลายเดือนก่อน +1

    ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ। ਡਾਕਟਰ ਸਾਹਿਬ ਤੁਸੀਂ ਪਤਲੇ ਬਹੁਤ ਹੋ ਗੲਏ ਥੋੜੇ ਚਿਰ ਚ ਪਤਲੇ ਹੋਏ ਹੋ ਜਾ ਹੋ ਗੲਏ ਪਹਿਲਾਂ ਵਾਲੀ ਤੁਹਾਡੀ ਪਰਸਨੈਲਿਟੀ ਅੱਛੀ ਲੱਗਦੀ ਸੀ

  • @dmann9072
    @dmann9072 8 หลายเดือนก่อน

    Buhat Badeya ji god blass you 🙏

  • @bhupinderkaurgarcha9641
    @bhupinderkaurgarcha9641 8 หลายเดือนก่อน +1

    Nice thoughts

  • @manjeetbassi3614
    @manjeetbassi3614 7 หลายเดือนก่อน

    Bilkul Sach hai

  • @manjitkaur-lr5cj
    @manjitkaur-lr5cj 6 หลายเดือนก่อน

    ਮੈਡਮ ਬਰਾੜ ਆਪਦਾ ਸਹੁਰਾ ਅਤੇ ਪੇਕਾ ਪਿੰਡ ਕਿਹੜਾ ਹੈ ਵੈਸੇ ਮੈਡਮ ਮੈਂ ਤੁਹਾਡੀ ਸ਼ਬਦਾਵਲੀ ਦੀ ਫੈਨ ਹਾਂ

  • @manpreetbhinder2639
    @manpreetbhinder2639 8 หลายเดือนก่อน +1

    Very. Nice

  • @mrsvarinderkaur
    @mrsvarinderkaur 8 หลายเดือนก่อน

    Bhut bhut nice

  • @gurminderkaur5250
    @gurminderkaur5250 7 หลายเดือนก่อน

    ਸਤ ਸ੍ਰੀ ਅਕਾਲ ਮੈਡਮ, ਮੈਨੂੰ ਤੁਹਾਡੇ ਵਿਚਾਰ ਗੱਲ ਬਾਤ ਬਹੁਤ ਹੀ ਵਧੀਆ ਲੱਗਦੇ ਹਨ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਵਹਿਗੁਰੂ ਸਬੱਬ ਬਨਾਵੇ

  • @balvirkaur538
    @balvirkaur538 6 หลายเดือนก่อน

    Sat sri akal medam ji

  • @JaggiSingh-s6m
    @JaggiSingh-s6m หลายเดือนก่อน

    Good nice

  • @Penduvibe92
    @Penduvibe92 7 หลายเดือนก่อน

    mere bhut e favorite

  • @HarjinderKaur-pf4nx
    @HarjinderKaur-pf4nx 7 หลายเดือนก่อน

    Vary nice gala bhanji ❤tacing

  • @attsiraa-wt8ft
    @attsiraa-wt8ft 8 หลายเดือนก่อน

    Very true

  • @harminderkaur5806
    @harminderkaur5806 8 หลายเดือนก่อน

    Salute hai g

  • @MantajParhar-p6i
    @MantajParhar-p6i 7 หลายเดือนก่อน

    Right ji

  • @jagdishkaur2166
    @jagdishkaur2166 7 หลายเดือนก่อน

    Sach. Aa

  • @inderjit8901
    @inderjit8901 8 หลายเดือนก่อน

    Mam. Ji❤❤❤❤❤👍👍👍👍👍👍

  • @paramjitkaur547
    @paramjitkaur547 7 หลายเดือนก่อน

    Bhuatgood

  • @MakhanjitSingh-u1o
    @MakhanjitSingh-u1o 5 หลายเดือนก่อน

    ਜਿਹੜੇ ਰਿਸ਼ਤੇਦਾਰ ਨੂੰ ਦੇਹਲੀ ਚੜਨ ਨੀ ਦਿੰਦੇ ਕਿਸੇ ਨਾਲ ਵਰਤਦੇ ਨੀ ਉਹ ਸਟੇਟਸ ਪਾ ਰਹੇ ਨੇ,,ਹਾ ਹਾ,ਹਾਹਾ😂😂😂

  • @nishumedia5213
    @nishumedia5213 6 หลายเดือนก่อน

    Mam tusi punjabi university de shan ho tusi gyan da sagar ho

  • @BalwinderKaur-qi8cx
    @BalwinderKaur-qi8cx 8 หลายเดือนก่อน +2

    ਮੈਡਮ ਜੀ ਮੈਂ ਤਾਂ ਤੁਹਾਡੀ ਸ਼ਬਦਾਵਲੀ ਵਿੱਚ ਖੋ ਜਾਂਦੀ ਹਾਂ