Salam, Imran from Lahore Pakistan, would like to request kindly mention Title in English too as viewers fro from Lahore Pakistan can't understand podcast topics, I'll be obliged ❤
mam me tanu milana chundi hai ta me v canada pr tade to phisicalay door han me apne bete barre gal krna chundi han j koi link hove tade naal gal krn da please mam meri gal da jawab jaroor deo
Dear Madam brar Thoda main nature di kis chiz nal comparison kara samaj ni aaundi.. Jiven khende ne ki khubsurat nazare dekh ke jiven dil ni bharda...aven thodiyan gallan sun ke kadi mann ni bharda..❤
Please communicate to Mrs.Barr that despite her extensive education,two statements she made highlight a narrow-minded perspective.Firstly,her assertion that Sri Tag Bahadur Sahib sacrificed his life for another religion seems misguided,as Guru Sahib likely never considered such a notion.I find her views offensive.Secondly,when she mentioned a pagwala sleeping at a bus stop,inform her that kindness transcends colour and race.
Happiness is a state of mind . ਬਾਹਰੋਂ ਨਹੀਂ ਲੱਭਦੀ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਪੜਨ ਤੇ ਸਮਝਣ ਤੋਂ ਉਹਦੀ ਰਜ਼ਾ ਵਿਚ ਭਾਣੇ ਵਿੱਚੋਂ ਲੱਭੀਏ।ਸਭ ਕੁਝ ਪ੍ਰਾਪਤ ਕਰਕੇ ਤਿਆਗ ਵਿਚ ਵੀ ਬੜੀ ਖੁਸ਼ੀ ਹੈ।ਮੇਰਾ ਵੀ ਜੀਵਨ ਸਫਰ ਤੁਹਾਡੇ ਨਾਲ ਮਿਲਦਾ ਹੈ ।ਭੈਣ ਜੀ ਤੁਹਾਡੇ ਪ੍ਰੋਗਰਾਮ ਹਮੇਸ਼ਾ ਸੁਣਦੀ ਹਾਂ ਕਿਤਾਬਾਂ ਵੀ ਪੜੀਆਂ।
i am fan of Respected Dr. Balwinder kaur mam 🍃
🤗
ਦੁੱਖ ਸੁੱਖ ਸਾਡੀ ਜਿੰਦਗੀ ਦਾ ਅਟੁਕ ਅੰਗ ਹੈ.. ਦੁੱਖ ਜਿਤਨਾ ਵੰਡਣਗੇ ਦੁੱਖ ਘੱਟ ਜਾਂਦਾ ਹੈ ਅਤੇ ਖ਼ੁਸ਼ੀ ਜਿਤਨੀ ਵੰਗਨੇ ਹਾਂ ਉਤਨੀ ਹੀ ਵੱਧ ਦੀ ਹੈ..
ਸਤਿਕਾਰਯੋਗ ਡਾ. ਬਲਵਿੰਦਰ ਕੌਰ ਬਰਾੜ ਜੀ, ਸਤਿ ਸ਼੍ਰੀ ਆਕਾਲ ਪ੍ਰਵਾਨ ਕਰਨੀ ਜੀ। 🙏🙏
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਵਿੱਚ ਪੜ੍ਹਦਿਆਂ ਡਾ. ਬਰਾੜ ਮੈਡਮ ਕੋਲੋਂ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਮੈਡਮ ਬਰਾੜ ਦੀ ਅਠੱਤੀ ਸਾਲ ਪਹਿਲਾਂ ਵਾਲ਼ੀ ਆਵਾਜ਼ ਮੁੜ ਸੁਣ ਕੇ ਬੇਹੱਦ ਖ਼ੁਸ਼ੀ, ਆਨੰਦ ਅਤੇ ਚਾਅ ਪ੍ਰਾਪਤ ਹੋਇਆ ਹੈ।
❤❤
ਮੈ ਆਪਣਾ ਉਹਨਾਂ ਸੁਫਨਿਆਂ ਨੂੰ ਮਰਨ ਨਹੀ ਦਿੰਦਾ ਜੋ ਮੈਨੂੰ ਸਦਾ ਜਿਉਂਦੇ ਰੱਖਦੇ ਨੇ ।।
ਕੰਸ ਤੇ ਪਈ ਕਿਸੇ ਵੀ ਕਿਤਾਬ ਦਾ ਵਰਕਾ ਫਰੋਲਣਾ ਲੈ ਜਾਂਦਾ ਏ ਵੱਖਰੀ ਦੁਨੀਆ ਚ । ਫਿਕਰਾ ਦੀ ਪੰਡ ਪੁੰਝੇ ਪਰਾ ਵਗਾ ਮਾਰਦਾ ਆ ਤੇ ਪੜਦਾ ਆ ਕਿਸੇ ਦੇ ਸੂਹੇ ਅੱਖਰ ਸੱਤਰਾਂ ਦੀ ਨਿਸ਼ਾਨ ਦੇਹੀ ਚ ।
ਮਹਿਸੂਸ ਕਰਦਾ ਆ ਸਾਡੇ ਦੁੱਖ ਤੇ ਕੁੱਝ ਵੀ ਨਹੀ ਜੱਗ ਚ ਅਨੇਕਾਂ ਐਸੀਆਂ ਦੇਹਾ ਨੇ ਜਿੰਨ੍ਹਾਂ ਪਿੰਡੇ ਬੜਾਕੁੱਝ ਸਹਾਰਿਆ ।
ਮੈਨੂੰ ਮਨ ਦਾ ਕੋਨਾ ਨਾਵਲ ਪੜਦਿਆਂ ਅਕਸਰ ਰੋਣ ਆ ਜਾਂਦਾ ਕਿ ਡਾ ਬਲਵਿੰਦਰ ਕੋਰ ਬਰਾੜ ਕਿੰਨੀ ਦਲੇਰ ਦੇਹ ਕਿ ਏਨਾ ਕੁੱਝ ਸਹਿ ਕੇ ਵੀ ਮਨ ਨੂੰ ਕਦੇ ਡੋਲਣ ਨਾ ਦਿੱਤਾ ।।
ਮੈ ਨਿੱਜੀ ਤੋਰ ਤੇ ਮੰਨਦਾ ਹਾਂ ਕਿ ਜੋ ਲ਼ਿਖਿਆ ਪੜਿਆ ਗਾਇਆ ਤੁਹਾਨੂੰ ਚੰਗੇ ਰਾਹਾਂ ਲਈ ਹੋਸਲਾਂ ਦਿੰਦਾ ਏ ਕਰਦੇ ਰਹੋ ।। ਕਿੰਨੀ ਸੋਹਣੀ ਜਿੰਦਗੀ ਰਹੇ ਜੇ ਜਿੰਦਗੀ ਦਾ ਹਰ ਦਿਨ ਕਿਰਤ ਤੋ ਸ਼ੁਰੂ ਹੋ ਕੇ ਸਰਬੱਤ ਦੇ ਭਲੇ ਤੱਕ ਮੁਕਦਾ ਰਹੇ ਸੁਖ ਦੀ ਨੀਂਦ ਦੀ ਭਾਲ ਆਪੇ ਈ ਮੁੱਕ ਜਾਵੇਗੀ ।।
ਧੰਨਵਾਦ ਅਰਸ਼
Wow
ਤੁਹਾਡੇ ਹੱਸਦੇ ਚਿਹਰੇ ਪਿੱਛੇ ਛੁਪੇ ਜਿੰਦਗ਼ੀ ਦੇ ਬੇਹਤਰੀਨ ਤੋਂ ਗ਼ਮਗੀਨ ਸਫ਼ਰ ਤੱਕ ਦੀ ਦਾਸਤਾਂ ਸੁਣਦੇ ਹੀ ਮੈ ਮੁੜ ਹਰ ਪੱਖ ਤੋਂ ਨਵੇਂ ਸਿਰੋ ਜਿੰਦਗੀਂ ਨੂੰ ਖੂਬਸੂਰਤੀ ਦੇ ਪਲਾਂ ਵਿੱਚ ਢਾਲਣ ਦੀ ਕੋਸ਼ਿਸ਼ ਲਗਾਤਾਰ ਕਰਦੀ ਰਹਿੰਦੀ ਹਾ,
✍️
ਬਹੁਤ ਵਧੀਆ ਗੱਲਾ
Wahhhh ji
ਬਿਲ ,,,,,,ਕੁਲ
ਜੀ,
ਕਾਸ਼ਨੀ ਦੁਪੱਟੇ ਵਿੱਚ ਤਿੰਨ ਧਾਰੀਆਂ
ਪਹਿਨਣ ਨਹੀਂ ਦਿੰਦੀਆ ਕਬੀਲਦਾਰੀਆਂ....
🥰
ਮੈਂਡਮ ਜੀ ਜਦੋਂ ਮਨ ਵਿੱਚ ਮੇਲਾ ਹੋਵੇ ਟੀਨ ਦੀ ਛੱਤ ਦੀ ਵੀ ਲੋੜ ਨਹੀਂ ਰੂਹ ਦਾ ਰੱਜ ਤਾਂ ਮੀਂਹ ਵਿੱਚ ਭਿੱਜ ਕੇ ਵੱਧ ਮਿਲਦਾ,
Sat Sri akal madam ji
The best Episode ,salute Madam.
I’m fan respected Dr Balwinder Brar..the way you talk i really like it…
Madam Thoudia books kitho millagi
Respected Mrs Brar, it's such a pleasure to listen to you.
Thuda program dekh k rooh nu anand mil janda mam
ਡਾ ਬਰਾੜ ਜੀ ਸਤ ਸ੍ਰੀ ਅਕਾਲ
ਮਾਈ ਮੈ ਤੁਹਾਡੇ ਦੁਆਰਾ ਲਿਖੀਆਂ ਹੋਈਆਂ ਕਿਤਾਬਾਂ ਪੜ੍ਹਨੀਆਂ ਚਾਉਂਦਾ ਤੁਹਾਡਾ ਇਹ ਲੈਕਚਰ ਸੁਣ ਕੇ ਮੈਂ ਮੇਰੀ ਜਿੰਦਗੀ ਦੇ ਹਨੇਰੇ ਚੋ 2% ਹਲਕਾ ਮਹਿਸੂਸ ਕਰਦਾ ਮੈ ਕਿਤਾਬਾਂ ਪੜ੍ਹਨੀਆਂ ਚਾਉਂਦਾ ਤੇ statring ਤੁਹਾਡੇ ਦੁਆਰਾ ਲਿਖੀ ਕਿਤਾਬ ਤੋਂ ਕਰਨਾ ਚਾਹੁੰਦਾ ਕਿਰਪਾ ਕਰਕੇ ਮੈਨੂੰ ਦਸੋ ਜੀ
Jdo tuhanu book mil gyi dasyo Sanu vi
Thanks to you
V well said n valuable conversation
Very nice Madam ji 🙏
Very nice ji thanks
I am fan respected bhanji
Madam ji🙏🙏👌👌
ਬਹੁਤ ਖੂਬਸੂਰਤ ਗਲਬਾਤ ਬਹੁਤ ਗਹਿਰੀਆਂ ਅਤੇ ਅਸਲੀ ਜਿੰਦਗੀ ਵਿਚ ਕੰਮ ਆਉਣ ਵਾਲਿਆਂ ਗੱਲਾਂ ਧਨਵਾਦ
ਮੈਡਮ ਬਰਾੜ ਤੁਸੀਂ ਬਹੁਤ ਸੋਹਣੀਆ ਗੱਲਾਂ ਦੱਸਦੇ ਹੋ ਮਨ ਬੜਾ ਖੁਸ਼ ਹੁੰਦਾ ਹੈ
Amazing woman, Dr Balwinder Kaur Brar. Such wise words 🙏
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ.ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
ਬਹੁਤ ਵਧੀਆ ਗੱਲਾਂ ਦੱਸ ਦਿਓ ਮੈਡਮ ਜੀ
ਵੈਰੀ। nice
🙏🙏bht nice🙏🙏
Bhot bhot Sukria bhot kuj sikhan nu milda dr saab to ❤
ਸੋ। ਸਵੀਟ
Great information Madamji🎉❤
Love at first sight ❤❤❤❤
🤗
Sooo nice I always listen u r blessed God gave to long healthy life world needs people like u
Bahut vadia ji ...... thanks
Thodi her gal bought he badiya hondi aa gal karn karn da laja hor be dil nu mho lada think you mam barer ji god bless you🪷🪷🪷
Tuhaddi gal baat bahot vadiya Hai, bahot kuj sikhan nu milda Hai
Very nice
🎉🎉🎉🎉🎉🎉🎉
Great information !!!!Great Madam ji!!!!❤️❤️❤️❤️❤️
Thanks for giving us good thought s
. ,Great information Madam ji
Nice👍👍
Theek hai ji
Didi ji tusi bahut hi shcjiya GLA krde ho ❤🌹🙏🏼🙏🏼 baba ji bless u
Very optimistic conversation.
Very nice👌👌
No more words about urself ❤ mam I don't have explain ur position vibes that's attract to me🙏🙏
Bhut vdia ji
V v v v kimti gla h thanks dr brar❤❤
Very nice
DR Brard i want to be a good student of your clAss ok thanks At the end of life learn more Now I am 66 year old thanks Dr Brard for good THOUGHTS
🤗
Waaah
Good ❤❤❤
Madam rab thunu amesha khus rakha gurpreet thunu v khus rakha
👍👍
Very great ji
Harjeetkaurmaanverynisemadamji❤
Dadi Maa Brar main Life ch kade v tohade Darshan kara
Baba budha sahib mehar karn mera sir dhakya hove tusi meri dadi di age de ho
Verynice❤
👍🏻
🙏🙏 g v nice
ਮੈਡਮ ਤੁਸੀਂ ਬਹੁਤ ਚੰਗੀਆ ਗੱਲਾ ਦਸਦੇ ਹੋ ਧੰਨਵਾਦ ਜੀ
🙏🙏
🙏🙏🙏🙏❤
Salam, Imran from Lahore Pakistan, would like to request kindly mention Title in English too as viewers fro from Lahore Pakistan can't understand podcast topics, I'll be obliged ❤
🙏🏻
🙏🏻🙏🏻👍❤️
❤
ਕਿਰਪਾ ਕਰਕੇ ਮੈਡਮ ਜੀ ਮੈਡਮ ਬਲਵਿੰਦਰ ਕੌਰ ਦਾ ਫੋਨ ਨੰਬਰ ਦਿਉ ਜੀ
🙏❤️👌🏻👌🏻👌🏻👌🏻👌🏻
ਜੀ, ਜਿਹੜੇ ਬੰਦੇ ਨੂੰ ਆਪਣੇ ਅੰਦਰ ਨਾਲ ਲੜਨਾ ਘੁਲ੍ਹਣਾ ਆ ਗਿਆ, ਚੁੱਪ ਦੀ ਅਵਾਜ ਸੁਨਣ ਲੱਗ ਪੲਈ ਮੋਜਾਂ,
🙏🏻🙏🏻🌺🍓🌺
India ton contact kiwe kariey ji plz. Daso
🎉🎉🎉🎉🎉🎉🎉🎉
mam me tanu milana chundi hai ta me v canada pr tade to phisicalay door han me apne bete barre gal krna chundi han j koi link hove tade naal gal krn da please mam meri gal da jawab jaroor deo
ਮੈਡਮ ਤੁਸੀਂ ਸਚ ਕਿ
ਹਾਂਕਿ ਕੁੜੀ ਹੋਣ ਕਰਕੇ ਸਬਰ ਹੁਣ ਤੱਕ ਹੈ
Sat shri akal ji 🙏 Gurpreet ji tusi mainu Balwinder Kaur Barar ji da phone No.de sakde o ji 🙏🏾
Dear Madam brar
Thoda main nature di kis chiz nal comparison kara samaj ni aaundi..
Jiven khende ne ki khubsurat nazare dekh ke jiven dil ni bharda...aven thodiyan gallan sun ke kadi mann ni bharda..❤
Please communicate to Mrs.Barr that despite her extensive education,two statements she made highlight a narrow-minded perspective.Firstly,her assertion that Sri Tag Bahadur Sahib sacrificed his life for another religion seems misguided,as Guru Sahib likely never considered such a notion.I find her views offensive.Secondly,when she mentioned a pagwala sleeping at a bus stop,inform her that kindness transcends colour and race.
Sure
Pizza ooi uugreat didi ji@@REDFMCANADA
ਸਈ ਕਿਹਾ ਜੀ
Yes I second this.
How I can contact with RED FM CANADA
FOR PAID PROMOTION
Very nice
Madam ji🙏🙏👌👌
🥰
❤❤
🙏🏽🙏🏽👌👍
Very nice