ਲੋਕਾਂ ਦੀਆਂ ਗੱਲਾਂ ਕਿਉਂ ਸੁੰਗੜ ਗਈਆਂ ? | Lack of Communication | RED FM Canada

แชร์
ฝัง
  • เผยแพร่เมื่อ 20 ส.ค. 2024
  • ਲੋਕਾਂ ਦੀਆਂ ਗੱਲਾਂ ਕਿਉਂ ਸੁੰਗੜ ਗਈਆਂ ?
    The Dangers of Decreased Communication
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    TH-cam:
    / redfmcanada
    #redfmcanada #communication #communicationskills #talkshow

ความคิดเห็น • 159

  • @mandeepsandhu3436
    @mandeepsandhu3436 10 หลายเดือนก่อน +57

    ਬਿਲਕੁਲ ਸਹੀ। ਮੈਂ ਜਦੋਂ ਵੀ ਆਥਣੇ ਤੁਰਨ ਫਿਰਨ ਆਪਣੀ ਮਾਂ ਨਾਲ ਜਾਨਾਂ ਤਾਂ ਫੋਨ ਘਰੇ ਰੱਖਕੇ ਜਾਂਦਾ ਹਾਂ। ਅਸੀਂ ਤੁਰਦੇ ਤੁਰਦੇ ਸਿਰਫ਼ ਗੱਲਾਂ ਕਰਦੇ ਹਾਂ। 💕

  • @parmjeetkaur5256
    @parmjeetkaur5256 4 หลายเดือนก่อน +5

    ਬਿਲਕੁਲ ਸੱਚ ਕਿਹਾ ਮੈਡਮ ਬਰਾੜ ਜੀ ਮੈਡਮ ਤੁਹਾਡਾ ਗਲਬਾਤ ਕਰਨ ਦਾ ਢੰਗ ਬਹੁਤ ਹੀ ਸ਼ਲਾਘਾਯੋਗ ਹੈ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ❤🎉

  • @ajmerdhillon3013
    @ajmerdhillon3013 10 หลายเดือนก่อน +14

    ਜਦ ਲੋਕ ਹੀ ਸੁੰਗੜ ਗਏ ਗੱਲਾਂ ਤਾਂ ਸੁੰਗੜਨੀਆਂ ਹੀ ਹਨ।ਗੱਲਾਂ ਬਹੁਤ ਕਰਦੇ ਹਨ ਸਾਰੇ ,ਪਰ ਅਸਰ ਬਹੁਤ ਘੱਟ ਹੋ ਰਿਹਾ ਆਮ ਲੋਕਾਂ ਤੇ ,ਜਿੰਨਾ ਤੇ ਅਸਰ ਹੁੰਦਾ ਹੈ ਉਹ ਪਹਿਲਾ ਹੀ ਜਾਣੂ ਹਨ ਇਹਨਾਂ ਮੁਸ਼ਕਲਾਂ ਵਾਰੇ ।

  • @kamalgill6715
    @kamalgill6715 10 หลายเดือนก่อน +10

    ਪਹਿਲਾਂ ਬਜੂਰਗ ਕਹਿੰਦੇ ਸੀ ਕਿ ਵਿਸਵਾਸ਼ ਬਣਾਉਣ ਲਈ ਸਾਰੀ ਉਮਰ ਲੰਘ ਜਾਂਦੀ ਐ ਗੁਆਉਣ ਨੂੰ ਟਾਈਮ ਨਹੀ ਲਗਦਾ।

  • @rajkumarisinghsingh4282
    @rajkumarisinghsingh4282 10 หลายเดือนก่อน +22

    ਬਹੁਤ ਸੋਹਣੀ ਤੇ ਲਾਜਵਾਬ ਗੱਲਬਾਤ। ਮੈਂ ਵੀ ਦਿਲ ਖੋਲ ਕੇ ਜ਼ਿੰਦਗੀ ਜਿਓਣ ਨੂੰ ਤਰਜੀਹ ਦਿੰਦੀ ਹਾਂ। 120 ਕਿਲੋ ਮੀਟਰ ਦੇ daily ਦੇ ਸਫ਼ਰ ਚ ਜਿਸਨੂੰ ਨੂੰ ਵੀ ਮਨ ਕਰੇ ਬੁਲਾ ਲੈਂਦੀ ਹਾਂ। ਵਾਹਿਗੁਰੂ ਦੀ ਮਿਹਰ ਨਾਲ ਹਮੇਸ਼ਾ ਚੰਗੀਆਂ ਰੂਹਾਂ ਹੀ ਮਿਲਦੀਆਂ ਨੇ।

  • @DarshanSingh_Official
    @DarshanSingh_Official 7 หลายเดือนก่อน +2

    ਇਹ ਦੁਨੀਆਂ ਬੜੀ ਹੀ ਹੁਸੀਨ ਹੈ। ਪ੍ਰਮਾਤਮਾ ਰੂਪੀ ਇਨਸਾਨ ਵੀ ਅਤੇ ਸ਼ੈਤਾਨ ਵੀ ਇਸ ਦੁਨੀਆਂ ਵਿੱਚ ਵਿਚਰ ਰਹੇ ਹਨ। ਆਪ ਸਹੀ ਰਹੋ ਦੁਨੀਆਂ ਵੀ ਸਹੀ ਰਹੇਗੀ। ਬਹੁਤ ਵਧੀਆ ਵਿਚਾਰ ਵਟਾਂਦਰਾ। ਦਰਸ਼ਨ ਸਿੰਘ ਥਾਂਦੇਵਾਲਾ

  • @vegetariancookingchennal3051
    @vegetariancookingchennal3051 3 หลายเดือนก่อน +1

    ਦੀਦੀ ਤੁਹਾਡੀ ਗਲ ਬਾਤ ਅਤੇ ਗੁਰਪ੍ਰੀਤ ਦੇ ਸਵਾਲ ਬਹੁਤ ਵਦੀਆ ਅਤੇ ਸਿੱਖਣ ਨੂੰ ਮਿਲਦਾ ਹੈ ਪ੍ਰਮਾਤਮਾ ਤੁਹਾਨੂੰ ਦੋਨਾਂ ਨੂੰ ਤੰਦਰੁਸਤੀ ਬਖਸ਼ੇ ❤❤💐💐🙏🙏

  • @gurisanghera853
    @gurisanghera853 2 หลายเดือนก่อน +2

    Kini sohni gl khi tusi k kudian akhan bhr k eh kh dindia k maa mein theek a 😢 . Kini dungi gl a eh 😢😢😢 . Bilkul sach a eh asi syane ho gye ja dukhi ni krna chonde maa nu . 😢😢

  • @harinderbhandal5998
    @harinderbhandal5998 10 หลายเดือนก่อน +10

    ਇੱਕ ਦੋਸਤ ਹੋਣਾ ਬਹੁਤ ਜ਼ਰੂਰੀ ਹੈ ਦਿਲ dian ਗੱਲਾਂ ਕਰਨ ਲਈ

  • @user-pj1ot8wf8j
    @user-pj1ot8wf8j 10 หลายเดือนก่อน +4

    ਅੱਜ ਕਲ੍ਹ ਕੋਈ ਕਿਸੇ ਦੂਸਰੇ ਦੀ ਗੱਲ ਸੁਣਨਾ ਵੀ ਨਹੀਂ ਚਾਹੁੰਦਾ ਜੀ ਕਿਸੇ ਕੋਲ ਟਾਈਮ ਹੀ ਨਹੀਂ ਹੈ ਨਾ ਗੱਲ ਕਰਨ ਦਾ ਨਾ ਸੁਣਨ ਦਾ.

  • @ranjitsandhu2326
    @ranjitsandhu2326 10 หลายเดือนก่อน +3

    Kaash eh programme bahut saare lok dekhan.

  • @harpreetkaur8063
    @harpreetkaur8063 10 หลายเดือนก่อน +3

    ਮੁਆਫ ਕਰਨਾ ਜੀ ਬਹੁਤ ਵਧੀਆ ਵਿਚਾਰ ਹਨ ਆਪਦੇ ਧਨ ਹੋ ਦੀਦੀ ਜੀ

  • @thecolorsofnature
    @thecolorsofnature 2 หลายเดือนก่อน +1

    ਮੈਂ ਆਪਣੇ ਸੱਸ ਸਹੁਰੇ ਕੌਲ ਜਦ ਬੇਠਦੀ ਆ ਉਹ ਮੇਰੀ ਹਰ ਗੱਲ ਦਾ ਜਵਾਬ ਮੇਰਾ ਮਜ਼ਾਕ ਉਡਾਉਣ ਨਾਲ ਦਿੰਦੇ ਜਦ ਮੈਂ ਕਹਾਂ ਕਿ ਮੈਂ ਅੱਜ ਠੀਕ ਨਹੀਂ ਤਾਂ ਅੱਗੇ ਤੋਂ ਜਵਾਬ ਮਿਲਦਾ ਤੈਨੂੰ ਤਾਂ ਕੁਝ ਨਾ ਕੁਝ ਹੋਇਆ ਰਹਿੰਦਾ ਫਿਰ ਉਹਨਾਂ ਕੋਲ ਬੈਠ ਕੇ ਵੀ ਮੈਂ ਕਰਾਂ ਸੱਸ ਤਾਂ ਕੁੜੀ ਨਾਲ ਚਾਰ ਘੰਟੇ ਲੱਗੀ ਰਹਿੰਦੀ ਹੈ

  • @pashminderkaur9947
    @pashminderkaur9947 7 หลายเดือนก่อน

    ਅੱਜ ਦੀ ਜ਼ਿੰਦਗੀ ਵਾਰੇ ਬਹੁਤ ਹੀ ਵਧੀਆ ਢੰਗ ਦੇ ਨਾਲ ਬਿਆਨ ਕੀਤਾ ਹੈ ਮੈਡਮ ਬਰਾੜ ਨੇ ।
    ਬਾਕਿਆ ਹੀ ਅੱਜ ਗੱਲ ਬਾਤ ਸੁੰਗੜ ਗੲਈ ਹੈ
    ਪਰ ਜੇ ਤੁਸੀਂ ਗੱਲਾਂ ਵਿਚੋਂ ਗੱਲ ਕੱਢੋ ਤਾਂ ਲੋਕ ਕਹਿੰਦੇ ਹਨ ਤੁਸੀਂ ਤਾਂ ਗੱਲ ਦਾ ਪੋਸਟਮਾਰਟਮ ਕਰਦੇ ਹੋ ।

  • @Hks-
    @Hks- 7 หลายเดือนก่อน +2

    Literally I was crying while watching this video as it is the reality of our lives.Every word is true. Thanks allot mam for sharing your thoughts and experience with us.

  • @sandeepdhaliwaldhaliwal9835
    @sandeepdhaliwaldhaliwal9835 7 หลายเดือนก่อน +2

    Tuse jo bol rha o ji bilkul right. But hath thoda ve bar bar mobile te e janda madam brar ji😂.

  • @ManinderKaur-ls3qe
    @ManinderKaur-ls3qe 10 หลายเดือนก่อน +2

    ਬਹੁਤ ਹੀ ਵਧੀਆ ਢੰਗ ਨਾਲ ਗੱਲਬਾਤ ਕਰ ਰਹੇ ਹੋ

  • @paramjeetkaur6832
    @paramjeetkaur6832 10 หลายเดือนก่อน +4

    ਧੰਨਵਾਦ ਮੈਡਮ ਜੀ ਅੱਜ ਕੱਲ੍ਹ ਸਿਰਫ ਏਹੀ ਰਿਹ ਗਿਆ ਹੋਰ ਸੁਣਾ ਹੋਰ ਸੁਣਾ

    • @gurisanghera853
      @gurisanghera853 2 หลายเดือนก่อน

      Eh gl partner v kh dinde a jdon ohna kol koi gl e ni hundi oh v call te , sahmne bh k tn oh eh v ni khnde . Lokan kol kise v rishte lyi time e haini .

  • @SukhdevSingh-hg7qq
    @SukhdevSingh-hg7qq 5 หลายเดือนก่อน

    ਮਾਤਾ ਜੀ ਦੀਆਂ ਗੱਲਾਂ ਬਹੁਤ ਹੀ ਵਧੀਆ,ਮੇਰੇ ਬਹੁਤ ਕਰੀਬ।।

  • @inderjitgill7800
    @inderjitgill7800 10 หลายเดือนก่อน +4

    ਤੁਸੀਂ ਸਹੀ ਬੋਲ ਰਹੇ ਹੋ ਜੀ

  • @harpreetkaur8063
    @harpreetkaur8063 10 หลายเดือนก่อน +1

    ਵਾਹਿਗੁਰੂ ਜੀ ਆਪਣੀ ਮਿਜਥਹਰ ਕਰਨੀ ਜੀ ਦੀਦੀ🙏

  • @parveena2945
    @parveena2945 9 หลายเดือนก่อน +2

    Thanks madam ji . Menu bahut acha lagiya aj tuhanu sunke . Meri bahuuuut soch tuhade naal mildi juldi a . Sanu v duniya kafi change hoi lagdi a hun . Mei ta purana time yaad karke kho jehi jandi Haan . Pta ni kithe gye oh jamaane , jithe sab dukh sukh milke gujarde c . Hun ta apna di kholde hoye v sochna painda a ki koi ehda hor matlab kadke galatfehmi na paida karde . Kiunki Sade naal kafi baar ho chukka eh . Meri age 56 ho gaee te menu apna purana time bahuuuut yaad aunda a .

    • @harshdeepkaur4455
      @harshdeepkaur4455 หลายเดือนก่อน

      Hello madam ji, tuc bilkul sahi kiha. Tuhadi age 56 hai, ise lyi tuhada comment vi jyada lamba hai, sade vargeya de comment vi 1 line ch hi khatm ho jande ne, itho pta lagda sungad gyiya galla ji.

  • @dalsingh176
    @dalsingh176 หลายเดือนก่อน +1

    Ki bola ji sabdh hai nhi. Very nice 👍

  • @harjeetkaurjhim9947
    @harjeetkaurjhim9947 2 หลายเดือนก่อน

    Waah waah pahli baar kuch mehsoos hoyea k asi ki kuj gwa bethe aan,es nwe jamane naal chl k, bahut acchi conversation madam ji 🙏😊💐💯

  • @AmandeepKaur-tu7nc
    @AmandeepKaur-tu7nc 10 หลายเดือนก่อน +1

    Madam dea gla ch keni positivity AA salute for your thinking

  • @sonumbaeng
    @sonumbaeng 9 หลายเดือนก่อน +1

    Bahut vadia galan. People need to set atleast one evening in family without Social media etc.

  • @charanjitkaur5225
    @charanjitkaur5225 10 หลายเดือนก่อน +1

    ਬਹੁਤ ਵਧੀਆ ਵਿਚਾਰ ਤੁਹਾਡੇ ਭੈਣ ਜੀ

  • @sukhmandersingh6551
    @sukhmandersingh6551 10 หลายเดือนก่อน +1

    ਬਹੁਤ ਕੀਮਤੀ ਗੱਲਾ ਕੀਤੀਆਂ ਦਿਲੋਂ ਧੰਨਵਾਦ ਜੀ

  • @akshaypahuja2472
    @akshaypahuja2472 11 หลายเดือนก่อน +5

    V good 👍 the whole show specially the Host and Guest both
    Fruitful
    Thanks!!

  • @joshbajwa8384
    @joshbajwa8384 4 หลายเดือนก่อน

    ❤ BHUT INTERESTING SI BHUT KUJ SIKHN NU MILYA ME CHONA FER TOH EDA DA PODCAST AVE ♥️🙏🏻

  • @ginderkaur6274
    @ginderkaur6274 10 หลายเดือนก่อน +1

    ਬਹੁਤ ਵਧੀਆ ਅਤੇ ਕੀਮਤੀ ਗੱਲਾਂ ਧਨਵਾਦ

  • @preetarora-mq7md
    @preetarora-mq7md หลายเดือนก่อน

    Such a great personality

  • @varunharjai6239
    @varunharjai6239 9 หลายเดือนก่อน

    Kash brrar madam ji
    To Manu bhut kush shikhn nu milda .
    ..
    Uhna diya gla sohn k Manu mere dadi ji bhut yaad ande.
    .
    .Mai umid krda Syed uhna brga fr koi burag mere life ch fr aye.
    .

  • @jatinderjagpal8933
    @jatinderjagpal8933 9 หลายเดือนก่อน +1

    Outstanding talks waheguru ji blessed you both beautiful ladies

  • @jyotimittal5551
    @jyotimittal5551 2 หลายเดือนก่อน +1

    Bahut log dimag se soch kar baat karte aur kuch dil naal .
    .dimag naal galan nahi hundiya judgemental honde aa

  • @surindercheema5663
    @surindercheema5663 8 หลายเดือนก่อน +1

    Waheguru 🙏💯💯💯

  • @aafreen1406
    @aafreen1406 3 หลายเดือนก่อน

    Such wise words❤️ loved this video🙏

  • @jyotimittal5551
    @jyotimittal5551 2 หลายเดือนก่อน

    Mam u r amazing...dil diya galan koi aapke shabdo Mei kehna sikhe ❤❤❤❤❤❤

  • @motherz_care_preschool
    @motherz_care_preschool 18 วันที่ผ่านมา

    Bht sohnea ਗਲਾ

  • @BalwinderKaur-um8is
    @BalwinderKaur-um8is 3 หลายเดือนก่อน

    Very Very valu able thoughts. I really appreciate ❤❤to both

  • @inderjitrandhawa1537
    @inderjitrandhawa1537 4 หลายเดือนก่อน

    Ap bhut acha bolti hai bhut kuj sikhn nu milda

  • @ravisekhon8625
    @ravisekhon8625 5 หลายเดือนก่อน

    Great interview 100% true.

  • @karamjitkaur8267
    @karamjitkaur8267 10 หลายเดือนก่อน +1

    Very good views. Really true these days.

  • @mohindersandhar4736
    @mohindersandhar4736 11 หลายเดือนก่อน

    Gurpreet beta and Balwindeji very nice honestly I am very impressed

  • @gurcharansingh8206
    @gurcharansingh8206 10 หลายเดือนก่อน +1

    Thanks so much Bhain g

  • @ManjeetKaur-kq3rl
    @ManjeetKaur-kq3rl 4 หลายเดือนก่อน

    ਹਰ ਨਾਵੈ ਨਾਲ ਗੱਲਾਂ ਹਰ ਨਾਵੈ ਨਾਲਿ ਮਸਲਤ

  • @jasveerkhaira9804
    @jasveerkhaira9804 10 หลายเดือนก่อน +1

    Manu tuhadi galdaat sun k apni dadi de yaad aa jandi hai ji🙏🙏

  • @charuverma5802
    @charuverma5802 11 หลายเดือนก่อน +6

    I’m glad to have come across this channel of yours. Very enlightening and educative. Quite a treat! Madam Brar is a lovely personality.
    Love Gurpreet’s laugh! Melodious!💝

    • @REDFMCANADA
      @REDFMCANADA  9 หลายเดือนก่อน

      Thankyou ji

    • @tarsemlal5148
      @tarsemlal5148 8 หลายเดือนก่อน

      Himanshu ​@@REDFMCANADA

  • @mamtaekvan4638
    @mamtaekvan4638 10 หลายเดือนก่อน

    Bhot e vadhya ggg ruh kush ho gyi

  • @trisharani6139
    @trisharani6139 10 หลายเดือนก่อน

    Bilkul sahi bahut change ho gaya rishta

  • @taransydney7088
    @taransydney7088 9 หลายเดือนก่อน

    Reporter has a good heart too,

  • @parmindersukh1647
    @parmindersukh1647 9 หลายเดือนก่อน

    Bahut sahi galla kahiya

  • @SatnamSingh-ci5hu
    @SatnamSingh-ci5hu 9 หลายเดือนก่อน

    Sat sari akal ji Madam ji your today topic is very good। Madam ji kina nice hunda tusi and ankur ne sirr te chuni pehni hundi hor ve changa lagda

  • @davindarkour4825
    @davindarkour4825 4 หลายเดือนก่อน

    very interesting n useful conversation❤❤

  • @sarbjeetgill482
    @sarbjeetgill482 10 หลายเดือนก่อน +1

    ਮੈਨੂੰ ਇਸ ਗੱਲ ਤੋਂ ਬਹੁਤ ਨਫਰਤ ਹੈ ਹੋਰ ਸੁਣਾ ਮੈਂ ਅੱਜ ਤੱਕ ਕਿਸੇ ਨੂੰ ਕਿਹਾ

  • @skaur3533
    @skaur3533 10 หลายเดือนก่อน +3

    ਸਹੀ ਗੱਲ ਹੈ ਜੀ ਅੰਟੀ ਜੀ

  • @sukhwinderkaur5049
    @sukhwinderkaur5049 9 หลายเดือนก่อน

    Bahut hi sundar vartalap ha ji

  • @kedarnath7791
    @kedarnath7791 6 หลายเดือนก่อน +1

    Jekr kise de PIYAR Piyare de ghar me hoo SAB kuchh Bhoolkr Zindgi noo Hasyabhri Bnayo mobile Noo bhul Jayo ji Haso Hasayo Dil diya Gllan kro Piyaar diya karo ji WADHAEYAJI

  • @piarasingh6138
    @piarasingh6138 3 หลายเดือนก่อน

    ਪਰ ਮੈਡਮ ਜੀ ਮੈਂ ਤੁਹਾਡੀ ਵੀਡੀਓ ਪੂਰੀ ਵੇਖੀ ਹੈ, ਧੰਨਵਾਦ ਜੀ

  • @surindertumber
    @surindertumber 10 หลายเดือนก่อน +1

    Very nice didi ❤❤🙏🏻🙏🏻

  • @gurcharansingh94
    @gurcharansingh94 10 หลายเดือนก่อน +1

    ਜਿਆਦਾ. ਬੋਲਣ. ਵਿੱਚ. ਚੁਗਲੀਆਂ. ਹੋ. ਹੀ. ਜਾਂਦੀਆਂ. ਹਨ.

  • @avinashmusafir2936
    @avinashmusafir2936 7 หลายเดือนก่อน

    Good discussion

  • @user-bb9zm6xv2q
    @user-bb9zm6xv2q 9 หลายเดือนก่อน

    I love this lovely woman ❤

  • @nirmalkaur7131
    @nirmalkaur7131 9 หลายเดือนก่อน

    You are absolutely right . In India we could share even when in Gurudwara Sahib immediately after bhog chatting starts in India but here inAustralia only Talk is “ How are you “ ? Especially in are ‘s where hardly any Indians are .

  • @peplosboutique4983
    @peplosboutique4983 10 หลายเดือนก่อน

    Beautiful conversation

  • @gurdevgill2653
    @gurdevgill2653 10 หลายเดือนก่อน

    My daughter also gurpreet kaur same Sakal thank you bhen ji brar I thak baghewala area pind patto !

  • @birkhalsa
    @birkhalsa 11 หลายเดือนก่อน +2

    Love this channel but please make the sound softer, this sound has too much contrast and sharpness. It will be way more soothing to hear that way

    • @rammeekkaur3605
      @rammeekkaur3605 10 หลายเดือนก่อน

      Ah lao. Judgement. Public talk

  • @dso8018
    @dso8018 9 หลายเดือนก่อน

    Somehow, I have never felt the need for a break. I enjoy my time at home.

  • @harkiratgamer2194
    @harkiratgamer2194 10 หลายเดือนก่อน +1

  • @gillzcreation408
    @gillzcreation408 10 หลายเดือนก่อน

    Very valuable words.Gill Fashion Boutique Malout

  • @SOILite
    @SOILite 8 หลายเดือนก่อน

    So True

  • @rajpreetkaur2263
    @rajpreetkaur2263 10 หลายเดือนก่อน

    Bilkul sahi mam

  • @charanjotbhatha4818
    @charanjotbhatha4818 3 หลายเดือนก่อน

    Aj main gallan da upper gallan suni na ta es gallan to main samaj da aa ki gal da tohr ta gallan nu maehsus krn wala hi samaj sakda aa

  • @mohindersandhar4736
    @mohindersandhar4736 11 หลายเดือนก่อน

    Bhenji bahut lok hihi sochde ne k ohna ton samjdaar koi hee hi nhi lokan di tan shudo ghar de kuj member vi aap dian gulan such ne

  • @surinderkaur7107
    @surinderkaur7107 10 หลายเดือนก่อน

    Very nice conversation

  • @parmindersinghdeol3882
    @parmindersinghdeol3882 9 หลายเดือนก่อน

    Great

  • @mandeepdhiman1271
    @mandeepdhiman1271 10 หลายเดือนก่อน

    Very nice talk

  • @hardeepilahi
    @hardeepilahi 10 หลายเดือนก่อน

    Best wishes 🎉❤

  • @Punjabdejanme
    @Punjabdejanme 9 หลายเดือนก่อน

    'ਸਰੋਤਾ' ਹੋਣਾ ਹੀ ਭੁੱਲ ਗਏ ਹਾਂ

  • @apinderkaur7310
    @apinderkaur7310 10 หลายเดือนก่อน

    Very nice talk ❤

  • @GurmeetKaur-mn3jw
    @GurmeetKaur-mn3jw 10 หลายเดือนก่อน +1

    V nice ji

  • @user-qn8zf7yv9s
    @user-qn8zf7yv9s 10 หลายเดือนก่อน

    Good thing

  • @majorsidhu4864
    @majorsidhu4864 10 หลายเดือนก่อน

    Nice discussion

  • @jaspreetclar4788
    @jaspreetclar4788 11 หลายเดือนก่อน

    Great show!

  • @surinderkaur7185
    @surinderkaur7185 7 หลายเดือนก่อน

    😊very nice ji

  • @rajpalsondhi6017
    @rajpalsondhi6017 10 หลายเดือนก่อน

    Best wished 🎉

  • @ManjinderSingh-rx2jg
    @ManjinderSingh-rx2jg 3 หลายเดือนก่อน

    ❤❤👌👌

  • @dksharma2216
    @dksharma2216 9 หลายเดือนก่อน

    Be practical sister ji
    Talk about reality of life go to postivity .

  • @AmandeepKaur-mr8yr
    @AmandeepKaur-mr8yr 4 หลายเดือนก่อน

    💯

  • @kuljitkaur8086
    @kuljitkaur8086 10 หลายเดือนก่อน

    VERY NICE ❤

  • @sukhwindersidhu7942
    @sukhwindersidhu7942 11 หลายเดือนก่อน

    Good thanks 🙏 I like it

  • @virpalkaur576
    @virpalkaur576 10 หลายเดือนก่อน

    kitha g bout gtt lok ne gava de nhi tiza dee gll te ykeen kardavne jo sahmna a o apni soch wise nal ni dakh de obserb karo hkk a phr ana v ni banda tut java sahmna bala

  • @GurpreetKaur-kp4oc
    @GurpreetKaur-kp4oc 10 หลายเดือนก่อน

    Good show👌

  • @virpalkaur576
    @virpalkaur576 10 หลายเดือนก่อน

    Nice maam ❤❤

  • @AmandeepKaur-zj5dr
    @AmandeepKaur-zj5dr 10 หลายเดือนก่อน

    Very nice

  • @SukhwinderSingh-nk2ec
    @SukhwinderSingh-nk2ec 9 หลายเดือนก่อน

    Good

  • @user-wt8mt8ko6l
    @user-wt8mt8ko6l 10 หลายเดือนก่อน

    Very nice video madam ji

  • @virpalkaur576
    @virpalkaur576 10 หลายเดือนก่อน

    G maam ❤❤❤

  • @rajveerkaur6954
    @rajveerkaur6954 10 หลายเดือนก่อน

    ❤❤❤❤❤❤

  • @Glo947
    @Glo947 9 หลายเดือนก่อน

    Conversation of my young son is yes & no