Dusrian dey dukh bich hamesha sanu apney dukh sahmney ah jandey han😢. Madem ji tuhadian galan very heart touchi hundian han🙏 Waheguru ji always tuhanoo tandrustian bakhshan meri har bele eho ardass hai🙏
Bhut hi emotional gallah se mam, kuch nhi keh sakde tusi dil diya sab gallah krditiya, ihi sab mn vich anda,,, , jis de ghar hadsa hunda ohi janda,,,, salute hai mram👏👏👏👏👏👏👏👏rona a gya
Mrs Brar ji hats off to you I listen to you such motivational ideas and today my close friend passed away so get so much relief to listen to you please keep it up .Waheguru ji app ji nuu chardi Kalan which rakhan yeh meri dil TOE ardas hai
Amazing discussion with excellent insights and made me so emotional. Dr Brar is so good. Shares her on sorrow and she chokes quite frequently as it is difficult to express. She is amazing
Family and friend circle ch good relationship honi jarrori ah ehhi sab supporter Ben k appa nu strong bene dy ah kammi ta life patner di hamesha hi rahu but Rab dukh nu sahen di himmat and saber baxh da kisy na kisy roop vich 🙏🙏🙏🙏
From Calgary Canada Thank you Dr Balwinder kaur ji 🙏 I’m listening you every day. I am so proud of you and grateful even we don’t know each other. After listening you feeling relaxed and confident❤️ I’m glad Ms. Gurpreet you’re doing great work. Thank you so much again.🙏
My dad passed away 2 years ago.. and i feel so helpless for my whole life.. i was here in canada and he was in india.. i have no words to explain my feeling..
@ ਸ਼ੁਕਰੀਆ ਜੀ for your kind words. But sometimes life is very unfair. After my dad.. I lost my only brother in August 2024.. ਇਹੋ ਜਿਹੇ ਦੁਖਾਂ ਨਾਲ ਕਈ ਵਾਰ ਜਿੰਦਗੀ ਚ move on ਕਰਨਾ ਵੀ ਬਹੁਤ ਔਖਾ ਹੋ ਜਾਂਦਾ.. ਜੀਹਦੇ ਤੇ ਪੈਂਦੀ ਆ ਉਹੀ ਜਾਣਦਾ
main v same mere husband de 2saal pehla death ho gyi bachia samne ron nal ohna de dimag te bura asar penda a mere beti vese v Bahut sama depression c rhi a mere husband ne suside kita c jo k bachia te mere lyi shocked c
Dr balwinder kaur ji u r my ideal for my life u r like my mother m v hune jhie apni maa nu toriya h tusi kehnde ho apna dukh samjha karna chida h but m j kise kol apni maa da naam v le lanni ha ta mere rishtedaar mainu ignore kr jande ne je apne dukha nu khorn waste kise naal gal karni jaruri h ta log gussa kiu kr rhe ne I dnt know
ਮੈਡਮ ਬਰਾੜ ਬਹੁਤ ਵਧੀਆ ਗੱਲ ਕੀਤੀ ਹੈ ਕਿਸੇ ਦੇ ਦੁਖ ਵਿੱਚ ਆਪਣੇ ਦੁਖ ਵੀ ਰੋੲਏ ਜਾਂਦੇ ਹਨ
ਬਹੁਤ ਸੁਲਝੇ ਹੋਏ ਵਿਚਾਰ ਸੁਣ ਕੇ ਮਨ ਨੂੰ ਬਹੁਤ ਤਸੱਲੀ ਹੋਈ, ਧੰਨਵਾਦ ਮੈਡਮ ਜੀ ਅਤੇ ਗੁਰਪ੍ਰੀਤ ਕੌਰ ਜੀ 🙏🙏
ਬਹੂਤ ਵਧੀਆ ਮੈਡਮ,ਮੇਰਾ ਤਾ ਥੋਡੇ ਕੋਲ ਬੈਠ ਕੇ ਗੱਲ ਕਰਨ ਨੂੰ ਦਿਲ ਕਰਦਾ ਹੈ,god bless you always
ਇਸ ਗੱਲ ਨੂੰ ੳਹੀ ਸਮਝ ਸਕਦਾ ਜਿਹਦੇ ਸੀਨੇ ਚ ਦਿਲ ਹੋਵੇ ਮੈਂ ਸਭ ਕੁਝ ਨੇੜਿਉਂ ਦੇਖਿਆ 😢😢
ਬਿਲਕੁਲ ਠੀਕ ਕਿਹਾ ਆ ਮੈਡਮ ਬਰਾੜ ਜੀ ਨੇ ਕਿ ਦੂਸਰੇ ਦੇ ਦੁੱਖ ਵਿਚ ਆਪ ਦਾ ਦੁੱਖ ਯਾਦ ਆ ਜਾਦਾਂ 😢😢😢
ਜਿੰਦਗੀ ਜਿਉਣ ਦਾ ਢੰਗ ਸਿਖਾਉਂਦੀਆਂ ਸਤਿਕਾਰਯੋਗ dr ਬਰਾੜ ਜੀ ਦੀਆਂ ਦਿਲੋਂ ਕੀਤੀਆਂ ਗੱਲਾਂ ਧੰਨਵਾਦ ਬੀਬਾ ਜੀ 🌹👏👏👏
ਬਾਕਮਾਲ ( ਆਪਣਾ ਦੁੱਖ ਉਸ ਨਾਲ ਸਾਂਝਾ ਕਰੋ ਜੋ ਤੁਹਾਡੇ ਪਲਕਾਂ ਦੇ ਹੰਝੂਆਂ ਦਾ ਤਰਜਮਾ ਕਰਨਾ ਜਾਣਦਾ ਹੋਵੇ)ਹੰਝੂਆਂ ਭਰੀਆਂ ਅੱਖਾਂ ਨਾਲ ਸਾਰਾ ਪ੍ਰੋਗਰਾਮ ਸੁਣਿਆ.
ਮੈਡਮ ਤੁਸੀ ਇੱਕ ਰੱਬੀ ਰੂਹ ਹੋ ਇਸ ਵਿਸੇ ਤੇ ਬੋਲ ਕੇ ਤੁਸੀ ਬਹੁਤ ਵੀਰ ਭੈਣਾਂ ਨੂੰ ਦੁੱਖ ਵਿੱਚੋ ਕੱਢਿਆ ਮੈਨੂੰ ਮੈਡਮ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਹਨ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸੇ ਬੇਟਾ ਗੁਰਪ੍ਰੀਤ ਤੁਹਾਡਾ ਵੀ ਧੰਨਵਾਦ ❤🎉
ਵਾਹਗੁਰੂ ਜ਼ੀ ਮੈਨੂ ਅਾਪ ਜੀ ਦਾ ਪ੍ਗ਼ਾਰਾਮ ਵਧਨਿਯਾ ਲਗਦਾੲੇਜ਼ੀ❤
ਮੈਡਮ ਮੈਨੂੰ ਬਹੁਤ ਵਧੀਆ ਲੱਗਾ ਸੁੱਣ ਕਿ ਮੇਰੇ ਪੇਕਿਆਂ ਵਿੱਚ ਵੀ ਕੋਈ ਨਹੀਂ ਘਰ ਵਾਲਾ ਵੀ ਪੱਚੀ ਸਾਲ ਹੋ ਗਏ ਦੋ ਸਾਲ ਹੋ ਗਏ ਜਵਾਨ ਪੁੱਤਰ 28 ਸਾਲ ਦ ਮੇਰੀਆਂ ਦਰਦਾਂ ਲਈ ਦਵਾਈ ਵਾਂਗ ਹਨ ਤੁਹਾਡੀਆਂ ਗੱਲਾਂ
😢😢😢😢
Mera vi koi nhi ek bhra oh nshe da addi aa bhut mushkil hai time kadhna
Boht dil nu sakoon milda tuhadian gal bat sun k
ਗੱਲਾਂ ਵਿੱਚ ਭਾਵੇਂ ਦਰਦ ਭਰਿਆ ਸੀ| ਹੰਝੂਆਂ ਭਰੀ ਰੂਹ ਨਾਲ ਸਾਰਾ ਕੁੱਝ ਸੁਣਿਆਂ ਰੋਜ ਸੁਣਦੀ pta ਨਹੀਂ hor kini ਵਾਰ ਸੁਣਨਾ ਰੋ ਕੇ ਮਨ ਹਲਕਾ ਹੋ ਜਾਂਦਾ 😢😢
Same me 😢😢
Bilkul ਸਾਨੂੰ ਰੋਣ ਲਈ ਕਿਸੇ ਨਾ ਕਿਸੇ ਮੋਢੇ ਦੀ jroort hundi eh..ਪਰ ਅੱਜ ਦੀ ਜਿੰਦਗੀ ਚ ਕੋਈ idda ਦਾ ਮੋਢਾ ਮਿਲਣਾ ਵੀ aukha ਹੈ
ਹਰ ਵਿਅਕਤੀ ਅਪਣੇ ਦੁੱਖ ਨੂੰ ਰੋ ਲੈਂਦੇ ਬਿਲਕੁਲ ਸਹੀ ਅਰਥਾਂ ਵਿੱਚ ਤੁਸੀਂ ਇਸ ਦੁੱਖ ਦਾ ਵਰਣਨ ਕੀਤਾ ਹੈ
Dusrian dey dukh bich hamesha sanu apney dukh sahmney ah jandey han😢. Madem ji tuhadian galan very heart touchi hundian han🙏 Waheguru ji always tuhanoo tandrustian bakhshan meri har bele eho ardass hai🙏
ਬੁਹਤ ਹੀ ਸੋਹਣਾ ਪ੍ਰੋਗਰਾਮ ਜੀ ਮੈਂ ੩-੪ ਵਾਰ ਸੁਣ ਲਿਆ ਹੋਰ ਕਿੰਨੀ ਵਾਰ ਸੁਣਾਂਗੀ ਪਤਾ ਨਹੀ ਜੀ ਕੋਈ ਲਫ਼ਜ਼ ਨਹੀ ਸਿਫ਼ਤ ਕਰਨ ਲਈ🙏🏻
❤❤❤
ਬਿਲਕੁਲ ਠੀਕ ਮੈ ਵੀ
ਬਹੁਤ ਸਹੀ ਕਿਹਾ ਮੈਡਮ, ਕੁਝ ਲੋਕ tragedy ਤੋਂ ਬਾਅਦ ਬਿਖਰ ਜਾਂਦੇ ਨੇ, ਤੇ ਜਿਸਨੇ ਕਿਸੇ apne ਨੂੰ ਸਿਵੇ ਚ ਬਲਦਾ ਵੇਖਿਆ....ਉਹ ਭੁਲਣਾ ਬੜਾ aukha, har ਇਕ ਪਲ ਲਈ ਸਾਡੇ ਅੰਦਰ ਵਸ ਜਾਂਦੇ ਨੇ ਉਹ ਪਲ। 🙃🙂
ਸਤਿ ਸ੍ਰੀ ਆਕਾਲ ਜੀ ਵਾਕਿਆ ਹੀ ਦੁਖੜੇ ਤਾਂ ਆਪਣੇ ਹੀ ਰੋਏ ਜਾਂਦੇ ਹਨ ਕਿਸੇ ਦੇ ਨਹੀਂ ਹਾਂ ਕਿਸੇ ਦੇ ਦੁਖ ਵਿੱਚ ਆਪਣੇਆ ਨੂੰ ਵੀ ਯਾਦ ਕੀਤਾ ਜਾਂਦਾ ਹੈ ਹੁਣ ਦੁਖ ਵੀ ਲੋਕਾਂ ਨੂੰ ਆ ਰਹੇਂ ਹਨ ਜੀ ❤️ ਤੋਂ ਹੀ ਪਿਆਰ ਤੇ ਦੁਖ ਦੋਨੋਂ ਹੀ ਖਤਮ ਹੋ ਗਿਐ ਹਨ ਦੁਨੀਆਂ ਦਾ ਐਂਡ ਹੋ ਰਿਹਾ ਹੈ ਅਸੀਂ ਪੁਰਾਣੇ ਸਮੇਂ ਨੂੰ ਯਾਦ ਕਰੀਏ ਤਾਂ ਡਾਕਟਰ ਦੀ ਜ਼ਰੂਰਤ ਹੀ ਨਹੀਂ ਪਵੇਗੀ ਜੀ ਧੰਨਵਾਦ ਜੀ ❤️👋👋
ਬੇਟਾ ਗੁਰਪ੍ਰੀਤ and Dr ਬਰਾੜ ਬਹੁਤ ਵਧੀਆ विचार है
ਏਦਾਂ ਦੀਆਂ ਗੱਲਾ ਦੁਨੀਆ ਤੇ ਕੋਈ ਵਿਰਲਾ ਵਿਰਲਾ ਹੀ ਕਰ ਸਕਦਾ😮😊
Dr. Brar g ta gla batta da bhadaar a. Pr madam Gurpreet tuhada way of taking bhut super aa ❤❤
ਮੈਂ ਹਰ ਰੋਜ਼ ਆਪਣੇ ਵਿਛੜੇ ਪੁੱਤ ਨੂੰ ਯਾਦ ਕਰਦੀ ਹਾਂ।
😢😢
Mea mere bhra nu yad karke roni aa g 4 mhine ho gye 😢
Mai v apni maa nu yaad karke har roj rondi aa. Mere tu bhuli nhi jandi
Meri vi Mata di death hogi 8 mhine ho gae har roj roni aa ek bhra oh nshedi aa bhut mushkil aa time kadhna
mere husband te brother d death karn mere jivan v muskil ho gye he😭😭😭😭😭😭
ਅੱਜ ਮੇਰਾ ਛੋਟਾ ਵੀਰ ਨਸ਼ੇ ਦੀ ਦਲਦਲ ਵਿੱਚ ਫਸਿਆਂ ਬਹੁਤ। ਜਦ ਮੈ ਕਿਸੇ ਵੀ ਮੁੰਡੇ ਨੂੰ ਨਸ਼ਿਆ ਵਿੱਚ ਮੌਤ ਹੋਈ ਦੇਖਦੀ ਹਾਂ ਤਾਂ ਆਪਣੇ ਵੀਰ ਬਾਰੇ ਚੇਤਾ ਆ ਜਾਂਦਾ। ਉਸ ਸਮੇਂ ਬਹੁਤ ਔਖਾ ਲੱਗਦਾ। ਕਿਸੇ ਦਾ ਦੁੱਖ ਵੀ ਆਪਣਾ ਲੱਗਦਾ
😢 Bohot dukh hunda jdo kise di nshe nal mout hundi ya, because my husband nsha karde ya ,te har mere mnn ch dar te tenshn bni rendi ya ,
😢😢Marra putt d Nasha nal dath😢
Book da nam Ki ji
Waheguru ji meher karan veer ji te 🙏
Mera beta v Nasha karda Har vele dimag tenshion ch renda bas koi bas nhi chalda
Bahut emotional discussion h ji. Zakham hare ho gaye 😢
ਆਂਟੀ ਜੀ ਬਿਲਕੁਲ ਸੱਚੀਆਂ ਗੱਲ ਹੈ ।😢😢😢
ਮਾਂ ਤੇ ਪਤੀ ਤੋਂ ਬਾਅਦ ਔਰਤ ਕੋਲ ਗੱਲ ਸਾਂਝੀ ਕਰਨ ਵਾਲਾ ਕੋਈ ਨਹੀਂ ਬਚਦਾ, ਆਦਮੀ ਦੇ ਮਾਤਾ ਤੇ ਪਤਨੀ ਦੀ ਮੌਤ ਬਾਅਦ ਕੌਣ ਬੱਚਦਾ ਹੈ ਗੱਲ ਸਾਂਝੀ ਕਰਨ ਵਾਲਾ?
ਬੱਚਿਆਂ ਨਾਲ ਗੱਲ ਸਾਂਝੀ ਕਰ ਸਕਦੇ ਹਨ
ਤੁਸੀਂ ਸਹੀ ਹੋ ਮਾਂ ਤੇ ਪਤੀ ਉਹ ਤੁਹਾਡੀ ਗੱਲ ਸੁਣਦੇ ਹਨ
ਅੱਜ ਕੱਲ ਦੇ ਬੱਚੇ ਦੁਖ ਨਹੀਂ ਸੁਣਦੇ😢😢
bauht vadhiya treeke naal keeti gai galbaat.................................salute.
Madam ji you are a great person God bless you👏
ਬਹੁਤ ਵਧੀਆ ਕਿਹਾ ਬਰਾੜ ਭੈਣ ਜੀ ਨੇ
Bhut hi emotional gallah se mam, kuch nhi keh sakde tusi dil diya sab gallah krditiya, ihi sab mn vich anda,,, , jis de ghar hadsa hunda ohi janda,,,, salute hai mram👏👏👏👏👏👏👏👏rona a gya
ਬਹੁਤ ਵਧੀਆ ਬਰਾਡਕਾਸਟਿੰਗ ਜੀ 🙏
ਮਰ ਥਾਅ ਨਾ ਐਵ ਵਾਹਗੁਰ ਜੀ ਥਾਅ ਗੁਰਘਰ ਹੌਵਾ ਕੋਈ ਨਾ ਪੁੱਸ਼ਾ ਕੋਨ ਹੀ ਵਾਹਿਗੁਰ ਜਣਾਂ
ਮੈਡਮ ਜੀ ਇਹ ਸਾਰੀਆਂ ਗੱਲਾਂ ਸੱਚੀਆਂ ਨੇ
Mrs Brar ji hats off to you I listen to you such motivational ideas and today my close friend passed away so get so much relief to listen to you please keep it up .Waheguru ji app ji nuu chardi Kalan which rakhan yeh meri dil TOE ardas hai
ਬੱਚਿਆਂ ਨੂੰ ਜ਼ਰੂਰ ਆਪਣੇ ਮਾਂ ਬਾਪ ਲਾਗੇ ਬੈਠਣਾ ਚਾਹੀਦਾ ਹੈ
ਬਰਾੜ ਮੈਡਮ ਜੀ ਸਾਰੀਆ ਗੱਲਾ ਸਚਿਆ ਹਾਨ
Didi ji aapji ne mere dil ki baat kar rahe ho
ਭੈਣ ਜੀ ਤੁਸੀਂ ਬਹਤ ਗੱਲ ਕੀਤੀ ਧੰਨਵਾਦ🙏🏼
ਬੁਹਤ ਧੰਨਵਾਦ ਜੀ , ਬਹੁਤ ਵਧੀਆ ਟੋਪਿਕ ਸੀ❤
Nice talk. Gurpreet. And. Dr balwinder brar. Mam. Ji. So. Nice
Amazing discussion with excellent insights and made me so emotional. Dr Brar is so good. Shares her on sorrow and she chokes quite frequently as it is difficult to express.
She is amazing
Bahut wadiya apa nu khul ke gal karni chahidi eh sab galla te
Very good 👍 message g waheguru g 🙏 g
Dr barar g dea bhoat badya Galla han Manu skoon milda dukh sukh karn nal man hola ho jana ha
ਬਹੁਤ ਵਧੀਆ ਗੱਲ ਬਾਤ. ਸਮੇਂ ਦੀ ਵੱਡੀ ਲੋੜ
ਬਹੁਤ ਵਧੀਆ
Salute aa madam Brar ji di soch te honsle nu🙏🙏
Very nice mata ji
Family and friend circle ch good relationship honi jarrori ah ehhi sab supporter Ben k appa nu strong bene dy ah kammi ta life patner di hamesha hi rahu but Rab dukh nu sahen di himmat and saber baxh da kisy na kisy roop vich 🙏🙏🙏🙏
Welkul such g waheguru g 🙏 😭
Thanku Dr. Brar 🙏🙏❤
From Calgary Canada Thank you Dr Balwinder kaur ji 🙏 I’m listening you every day. I am so proud of you and grateful even we don’t know each other. After listening you feeling relaxed and confident❤️
I’m glad Ms. Gurpreet you’re doing great work. Thank you so much again.🙏
true talks good😢😢
Waheguru Waheguru Waheguru ji
Res Mam Sat Shiri akal ji
We proud of you,you teaching us values of life 🎉🎉🎉🎉🎉
I love u miss u like it 💓 madam u very nice lady u very strong lady s s a g 🙏
ਅੰਦਰਲੀ ਦੁਨੀਆਂ 💯
My dad passed away 2 years ago.. and i feel so helpless for my whole life.. i was here in canada and he was in india.. i have no words to explain my feeling..
ਗੁਰਲੀਨ ਜੀ ਬਾਪ ਤਾਜ ਹੁੰਦਾ ਸਿਰ ਦਾ ਨਈ ਭੁੱਲ ਸਕਦੇ ਪਰ ਜੇਕਰ ਤੁਸੀਂ ਇੱਕੋ ਚੀਜ ਨੂੰ ਲੈਕੇ ਪਿਛਾਹ ਨੂੰ ਜਾਓਗੇ ਤਾਂ ਗਏ ਹੋਏ ਨੂੰ ਜਿਆਦਾ ਤਕਲੀਫ ਹੁੰਦੀ ਹੋਣੀ ਅਗਰ ਤੁਸੀਂ feelings ਲੈਕੇ ਮੂਵ ਇੰਨ ਹੁੰਦੇ ਓ ਓੁਹ ਜਿਆਦਾ ਵਧੀਆ ਹੁੰਦਾ
ਦੁੱਖ ਤਾਂ ਹਰੇਕ ਤੇ ਆਓਦਾ ਕੋਈ ਘਰ ਏਹੋਜਾ ਨਈ ਹੈ ਜਿਥੋਂ ਕੋਈ ਨ ਕੋਈ ਨਾ ਗਿਆ ਹੋਵੇ
@ ਸ਼ੁਕਰੀਆ ਜੀ for your kind words. But sometimes life is very unfair. After my dad.. I lost my only brother in August 2024.. ਇਹੋ ਜਿਹੇ ਦੁਖਾਂ ਨਾਲ ਕਈ ਵਾਰ ਜਿੰਦਗੀ ਚ move on ਕਰਨਾ ਵੀ ਬਹੁਤ ਔਖਾ ਹੋ ਜਾਂਦਾ.. ਜੀਹਦੇ ਤੇ ਪੈਂਦੀ ਆ ਉਹੀ ਜਾਣਦਾ
@gurleennatt0001 ਹਾਂਜੀ ਮੰਨਦੇ ਹਾਂ ਕਿ ਜਿਸ ਤਨ ਲੱਗੇ ਸੋ ਤਨ ਜਾਣੇ
ਮੇਰੀ ਉਮਰ 31 ਹੈ ਮੈਂ ਜਿੰਨੀਆਂ ਮੌਤਾਂ ਤੇ ਗਿਆਂ ਅੰਦਰੋ ਨਾਲ ਨਾਲ ਰੋਇਆ ਕਾਰਨ ਆਪਣੇ ਆਪ ਨੂੰ ਉਸ ਪਰਿਵਾਰਕ ਮੈਂਬਰ ਦੀ ਜਗਾ ਤੇ ਰੱਖਣਾ
1) ਇੱਕ ਮਾਂ ਨੇ ਤਿੰਨ ਕੁੜੀਆਂ ਬਾਅਦ ਸੁੱਖਾਂ ਸੁੱਖ ਪੁੱਤਰ ਜੰਮਿਆ 10 ਸਾਲ ਦੇ ਨੇ ਮੇਰੀ ਅੱਖਾ ਸਾਹਮਣੇ ਖੇਡਦੇ ਖੇਡਦੇ ਨੇ ਟਰੈਕਟਰ ਥੱਲੇ ਆਕੇ ਦਮ ਤੋੜਤਾ
2) ਗਵਾਂਡ ਚ ਪੁੱਤਰ ਦਾ ਵਿਆਹ ਸੀ 10 ਦਿਨ ਬਾਅਦ ਇਕੱਲਾ ਹੀ ਸੀ ਹਾਰਟ ਅਟੈਕ ਨਾਲ ਮੌਤ
3) ਇੱਕ ਮਾਂ ਪਿਓ ਨੇ ਇਕਲੌਤਾ 19 ਸਾਲ ਦਾ ਪੁੱਤਰ ਆਸਟਰੇਲੀਆ ਭੇਜਿਆ ਪੜਨ 3 ਮਹੀਨੇ ਬਾਅਦ ਓਥੇ ਮੌਤ ਹੋ ਗਈ
ਹੋਰ ਕਿੰਨੇ ਲਿਖਾ, 2-3 ਘੰਟੇ ਲਗ ਜਾਣਗੇ
ਮੈਂ ਇਹ ਕਹਿ ਸਕਦਾ ਕਿ ਰੱਬ ਦੇ ਬਿਨ ਹੁਕਮ ਤੋਂ ਕੁਝ ਵੀ ਨਈ
@@gurleennatt0001 ji
ਮੈਡਮ ਬਰਾੜ ਜੀ, ਸਾਡੀ ਬੇਟੀ ਕਨੇਡਾ ਰਹਿੰਦੀ ਸੀ, ਵਿਆਹ ਕਰਵਾਉਣ ਲਈ ਇੰਡੀਆ ਆਈ, ਵਿਆਹ ਤੋਂ ਦੋ ਦਿਨ ਪਹਿਲਾਂ ਨਹਾਉਂਦੇ ਵਕਤ ਹਾਰਟ ਅਟੈਕ ਨਾਲ ਉਸਦੀ ਮੌਤ ਹੋ ਗਈ। ਇਹ ਹਾਦਸਾ ਸਾਡੇ ਨਾਲ ੧੪ ਜਨਵਰੀ ੨੦੨੨ ਨੂੰ ਵਾਪਰਿਆ।
V sad to know
Very heart touching speech
God bless you didiji
I really enjoy to listening mam brar ji very thoughtful views
Very emotional discussion after listening mrs brar hor sunnann nu dil nahin karda
I really enjoy listening to dr Brar ji. Very thoughtful views I appreciate her and always look forward to listen her very powerful thoughts. 🙏🏾
Very thoughtful views of Dr Brar
Tusi Brar bhain ji buht motivate karde o
Dr Bara ji you're all videos very True and Heart tech.God bless you
ਪਿਹਲਾ ਮਰਾਸਣ ਸਿਆਪਾ ਕਰਾਉਦੀ ਸੀ ਕਈ ਕਈ ਦਿਨ , ਉਹਦੇ ਨਾਲ ਵੀ ਗੁਭ ਗੁਭਾਟ ਨਿੱਕਲ ਜਾਂਦਾ ਸੀ ।
Very good work
Motivating talks
Waheguruji 🙏🙏🙏🙏🙏🙏🙏
Very heart touching vichar ne rabta banana jarrori a Brar mam mere halat v same ne tuhadi life varge
Bilkul sahi aa mam tuhadia galla nal sakoon milda hai ji.
Great
ਹਾਂਜੀ ਮੈ ਮੇਰੇ ਹਸਬੈਂਡ ਦੀ 24 ਫਰਵਰੀ 2024 ਨੂੰ ਡੈਥ ਹੋਈ ਸੀ ਤੇ ਬੱਚਿਆਂ ਦੇ ਸਾਹਮਣੇ ਮੈਂ ਵੀ ਨਹੀਂ ਰੋਂਦੀ ਐ ਸੋਚਦੀ ਹੁੰਦੀ ਆਂ ਵੀ ਬੱਚਿਆਂ ਦੇ ਸਾਹਮਣੇ ਥੋੜਾ ਸਟਰਾਂਗ ਰਵਾਂ ਬਟ ਇਹ ਇੰਟਰਵਿਊ ਦੇਖ ਕੇ ਮੈਂ ਵੀ ਬਹੁਤ ਰੋਈ ਆ
ਸਹੀ ਕਿਹਾ ਜੀ 🙏
main v same mere husband de 2saal pehla death ho gyi bachia samne ron nal ohna de dimag te bura asar penda a mere beti vese v Bahut sama depression c rhi a mere husband ne suside kita c jo k bachia te mere lyi shocked c
Docter sahib a great 👍 👌 👏
Right Dr sahiba
ਮੈ ਜਗਦੀਸ਼ ਪਹਿਲਾ ਮਾਪੇ ਇਕਠੇ ਤੁਰ ਗਏ 84 ਵਿਚ ਫਿਰ ਵਡਾ ਭਰਾ 89 ਵਿਚ ਚਲਿਆ ਗਿਆ ਫਿਰ ਦਾਦਾ ਜੀ ਦਾਦੀ ਦੋ ਚਾਚਾ ਜੀ ਫਿਰ ਸਿਰ ਦਾ ਸਾਈ ਚਲਾ ਗਿਆ ਮੇਰੇ ਇਕ ਬੇਟਾ ਪਰ ਭੈਣ ਜੀ ਜਾਣ ਵਾਲੇ ਵਾਪਸ ਨਹੀ ਆਉਦੇ
ਬਹੁਤ ਮੁਸ਼ਕਿਲ ਭਰੀ ਜਿੰਦਗੀ ਜਿਉਣੀ ਪੈਂਦੀ ਐ ਜੀ ਇਕੱਲੇ ਨੂ
Bhut wadiya program
Thanks so much 🙏🏻
Very good Thinking weldon your Minds Thought iam salute🙏🙏🙏🙏🙏🙏🙏🙏 your Think Maem
Every word is true ji very good explanation
Very nice about medical help
Very good vichaar
Resd madam brat good views delivered to cumenity far more awaited good job gurnam kaoni
Too great mam g
, good job
I have lost my husband but other relatives public could not feel it how a wife feels alone her wounds always open and that’s giving her mental pain
Awesome talk lovely lady.
Dr brar Tuhadi ik ik gal Diljit nu chhun wali hai verry nice 🙏🙏🙏🙏
Doctor g so great
Very nice taking
Dr balwinder kaur ji u r my ideal for my life u r like my mother m v hune jhie apni maa nu toriya h tusi kehnde ho apna dukh samjha karna chida h but m j kise kol apni maa da naam v le lanni ha ta mere rishtedaar mainu ignore kr jande ne je apne dukha nu khorn waste kise naal gal karni jaruri h ta log gussa kiu kr rhe ne I dnt know
bhutttt vadyia
Move on nhi hunda g dil ch sivaa hr tym balda rehnda....
Love you Mata JI
Sat Sri akal ji
Great talk ma'am Brar.hats off to u.
Dr brar tuhadi ik ik gal dil nu chhun waali hai.very nice.
Very nice talk I like it the most.
Thank you a lot
Very nice madam @@kaurgmoga1409
ਮੈਡਮ ਸਤਿ ਸ੍ਰੀ ਆਕਾਲ ਜੀ ਮੈ ਤੁਹਾਨੂੰ 1, 2ਸਾਲ ਤੋਂ ਸੁਣ ਰਹੀ ਆ, ਮੈਨੂੰ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਨੇ ਜੀ, ਮੇਰੀ ਮਾਂ ਨੂੰ ਦੁਨੀਆ ਤੋਂ ਗਿਆ 11ਸਾਲ ਹੋ ਗਏ ਤੇ ਮੇਰੇ husband ਨੂੰ ਦੁਨੀਆ ਤੋਂ ਗਿਆ 1ਮਹੀਨਾ 😢 ਮੈਡਮ ਮੇਰਾ ਦੁੱਖ ਸੁਣਨ ਵਾਲਾ ਵੀ ਕੋਈ ਨੀ ਮੇਰੇ ਦੋਨੋਂ ਖਾਨੇ ਖਾਲੀ ਹੋ ਗਏ 😢😢😢😢
Sister ਪਿੰਡ Dasso
ਤੁਹਾਡੇ ਕੋਲ ਤੁਹਾਡੇ ਬੱਚੇ ਹੋਣੇ ਉਹਨਾਂ ਨਾਲ ਆਪਣਾ ਦੁੱਖ ਸਾਂਝਾ ਕਰੋ
Rabb meher kre .Waheguru naal sanjh pao. WAHEGURU JI SAHMNE RO LAVO.