"ਖੂਹ-ਟੋਭਿਆਂ ਤੇ ਮਿਲਣੋਂ ਰਹਿਗੇ ਚੰਦਰੇ ਲਵਾਲੇ ਨਲਕੇ" | ਆਪਸੀ ਮੇਲ-ਮਿਲਾਪ ਬਾਰੇ ਗੱਲਬਾਤ

แชร์
ฝัง
  • เผยแพร่เมื่อ 16 ต.ค. 2024
  • "ਖੂਹ-ਟੋਭਿਆਂ ਤੇ ਮਿਲਣੋਂ ਰਹਿਗੇ ਚੰਦਰੇ ਲਵਾਲੇ ਨਲਕੇ" | ਆਪਸੀ ਮੇਲ-ਮਿਲਾਪ ਬਾਰੇ ਗੱਲਬਾਤ
    Guest: Dr Balwinder Kaur Brar
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    TH-cam:
    / redfmcanada
    #redfmcanada #doctor #doctors

ความคิดเห็น • 91

  • @RanjitDhaliwal-ut7fo
    @RanjitDhaliwal-ut7fo 9 หลายเดือนก่อน +10

    Mam ਬਹੁਤ ਖੂਬ ਗੱਲ ਬਾਤ ਮੈ ਸਾਹਿਤ ਨਾਲ ਬਚਪਨ ਤੋਂ ਜੁੜੀ ਹੋਈ ਸੀ ਬਹੁਤ ਸਾਹਿਤ ਪੜ੍ਹਿਆ ਪਰ ਜਿਸ ਤਰ੍ਹਾਂ ਦਾ ਹਾਣੀ ਮਿਲਿਆ ਜਿਸ ਨੇ ਸਭ ਖ਼ਤਮ ਕਰ ਦਿੱਤਾ ਔਰਤਾਂ ਨੂੰ ਬਰਾਬਰ ਦਾ ਹਾਣੀ ਮਿਲ ਜਾਵੇ ਤਾਂ ਉਹ ਸਮਾਜ ਨੂੰ ਸਵਾਰਨ ਚ ਬਹੁਤ ਵਧੀਆ ਯੋਗਦਾਨ ਪਾ ਸਕਦੀਆਂ ਨੇ ਔਰਤ ਰੱਬੀ ਸ਼ਕਤੀ ਆ ਜੋਂ ਚਾਹੇ ਰੰਗ ਦਰਸਾਵੇ ਅੱਗ ਨੂੰ ਵੀ ਨੂਰ ਬਣਾ ਦੇਵੇ ਪਾਣੀ ਅੰਦਰ ਅੱਗ ਲਗਾ ਦੇਵੇ

  • @kivnoorvirk3176
    @kivnoorvirk3176 ปีที่แล้ว +18

    ਮੈਡਮ ਜੀ ਤੁਹਾਨੂੰ ਤਾਂ ਮਨੋਵਿਗਿਆਨ ਬਹੁਤ ਹੈ ਰਬ ਲੰਮੀ ਉਮਰ ਤੇ ਤੰਦਰੁਸਤੀ ਦੇਵੇ ਮੈ ਤਾਂ ਤੁਹਾਨੂੰ ਸੁਣਦੀ ਰਹਿੰਦੀ ਹਾਂ ❤

    • @sanehabaweja406
      @sanehabaweja406 3 หลายเดือนก่อน

      Same here Mam🎉🙏

  • @gurjitkaurkurali4687
    @gurjitkaurkurali4687 2 หลายเดือนก่อน +1

    ਬਹੁਤ ਹੀ ਵਧੀਆ ਵਿਚਾਰ ਨੇ

  • @Relaxing-Meditation_Music.13
    @Relaxing-Meditation_Music.13 ปีที่แล้ว +6

    ਇਹਨਾਂ ਗੱਲਾਂ ਤੋਂ ਪੁਰਾਣਾ ਪੰਜਾਬ ਚੇਤੇ ਆਉਂਦਾ, ਲੋਕ ਸੱਥਾਂ ਵਿੱਚ, ਖੇਤਾਂ ਦੀਆਂ ਵੱਟਾਂ ਉੱਪਰ ਜੁੰਡਲੀਆਂ ਬਣਾ ਬਣਾ ਇਕੱਠੇ ਬੈਠਦੇ ਖੁੱਲ੍ਹਾ ਤੇ ਉੱਚੀ ਹੱਸਦੇ ਸਨ... ਅੱਜ ਵੀ ਬਜ਼ੁਰਗ ਬੱਸ ਅੱਡੇ ਤੇ ਬੈਠੇ ਰਿਸ਼ਤੇਦਾਰੀਆਂ ਕੱਢ ਲੈਂਦੇ ਨੇ.... ਇਹ ਹੀ ਪੰਜਾਬ ਸੀ ❤
    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਮੈਮ ਕੁਝ ਚੀਜ਼ਾਂ ਦਾ ਮਾਣ ਕਰਵਾਇਆ ਤੇ ਕੁਝ ਕਮੀਆਂ ਦਾ ਅਹਿਸਾਸ... ਸ਼ੁਕਰੀਆ 🙏❤️

  • @ManjitKaur-tq9gg
    @ManjitKaur-tq9gg ปีที่แล้ว +6

    ਮੈਡਮ ਜੀ ਗੱਲਾਂ ਬਹੁਤ ਵਧੀਆ ਕਰਦੇ ਹੋ ਗੱਲਾਂ ਸੁਣ ਕੇ ਪੁਰਾਣਾ ਜ਼ਮਾਨਾ ਯਾਦ ਆ ਜਾਦਾ

  • @bhupindersingh1409
    @bhupindersingh1409 6 หลายเดือนก่อน +4

    ਮੋਰਾਂਵਾਲੀ ਵਾਲੇ ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਡੇ ਪਿੰਡ ਦਾ ਮਾਣ ਹੋ ਜੀ gbu ji🎉

  • @HarjeetkaurMaan
    @HarjeetkaurMaan วันที่ผ่านมา +1

    Harjeetkaurmaanverygoodmadamji❤

  • @ashurawat4574
    @ashurawat4574 10 หลายเดือนก่อน +1

    (Tu c saade vasde raah dasere hon).
    Waah gurpreet g tu c Canada vch reh ke v punjabi nu ehna sawaar ke rakhya hai maan hai thode te . Eh shabd dil nu cho gya zindagi vch pehli baar sunya hai. Punjabi waaqyi sadi roohan vch vasdi hai. Rooh khush ho gya. Madam Brar v jazabaatan da samunder ne. Please please carry on..❤

  • @sukh3817
    @sukh3817 ปีที่แล้ว +3

    ਮੈਡਮ ਜੀ ਆਪ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ

  • @harmohankaur2859
    @harmohankaur2859 10 หลายเดือนก่อน

    Dr Balwinder ji thank you very much

  • @PritpalSingh-bd5jy
    @PritpalSingh-bd5jy 6 หลายเดือนก่อน +2

    ਰੂਹ ਖੁਸ਼ ਹੋ ਜਾਦੀ ਹੈ ਜੀ ਤੁਹਾਨੂੰ ਸੁਣ ਕਿ।

  • @bablykaur759
    @bablykaur759 6 หลายเดือนก่อน +1

    Sat shri akal ji 🙏🏿Gurpreet ji

    • @SamarArt5
      @SamarArt5 6 หลายเดือนก่อน

      ਵਧੀਆ ਗੱਲਾ ਜੀ਼,‌‌। ਧੰਨ ਗੁਰੂ ਨਾਨਕ 🙏 ਜੀ

  • @ginderkaur6274
    @ginderkaur6274 5 หลายเดือนก่อน

    ਬਹੁਤ ਵਧੀਆ ਗਲਬਾਤ ਦੋਨਾਂ ਵੱਲੋਂ ਸੁਨ ਕੇ ਮਨ ਨੂੰ ਸਕੂਨ ਮਿਲਦਾ

  • @ਹਰਜਿੰਦਰਕੌਰ-ਡ3ਦ
    @ਹਰਜਿੰਦਰਕੌਰ-ਡ3ਦ 4 หลายเดือนก่อน

    ਸਤਿ ਸ਼੍ਰੀ ਅਕਾਲ ਮੈਡਮ ਜੀ ਤੁਸੀਂ ਮੈਨੂੰ ਬੜੇ ਚੰਗੇ ਲਗਦੇ ਓ ਜੀ ਪੰਜਾਬੀ ਯੂਨੀਵਰਸਿਟੀ ਪੜਦਿਆਂ ਤੁਹਾਡੇ ਬਾਰੇ ਬੜੀਆਂ ਗੱਲਾਂ ਸੁਣੀਆਂ ਜੀ। ਤਹਾਨੂੰ ਮਿਲਣ ਨੂੰ ਬੜਾ ਜੀਅ ਕਰਦਾ ਜੀ।

  • @parmindersinghkhanna4495
    @parmindersinghkhanna4495 6 หลายเดือนก่อน

    ਕੰਮ ਤੋਂ ਥੱਕੇ ਟੁੱਟੇ ਜਦ ਘਰ ਪਰਤੀਦਾ ਐ ਮੇਰੀ ਮਾਤਾ ਵਰਗੇ ਮੈਡਮ ਜੀ ਦੀਆਂ ਗੱਲਾਂ ਸਾਰੀ ਥਕਾਵਟ ਲਾਹ ਦਿੰਦੀਆਂ ਨੇ ! ਮੇਰਾ ਸੁਝਾਅ ਹੈ ਕਿ ਇੱਕ ਸ਼ੋਅ ਪੱਕਾ ਕਰ ਦਿਉ ਮੈਡਮ ਜੀ ਦਾ ਰੋਜਾਨਾ ! ਰੋਜ ਰੋਜ ਸੁਣ ਸਕੀਏ ਇਹਨਾਂ ਨੂੰ

  • @preetdhesi4043
    @preetdhesi4043 ปีที่แล้ว +1

    Dil te karda aunty g tuhanu ghut k jaffi pe lwa… enne sohne vichaar boht ghat lokan kol hunde ne..tusi te oh manka ho mala da jitho suruyat te end hunda.. eve tuhade vichar ne💕 waheguru ji Tuhanu always tudarust te khush rakhan.. te ese tra khushiya te change vichar vand de raho. ❤

  • @gillzcreation408
    @gillzcreation408 11 หลายเดือนก่อน +6

    ਮੈਡਮ ਦੀਆਂ ਗੱਲਾਂ, ਦੁੱਧ ਘਿਓ ਦੀਆਂ ਛੱਲਾਂ।

  • @balwinderbrar8619
    @balwinderbrar8619 5 หลายเดือนก่อน +1

    ਇਕੱਲੇਪਣ ਦੀ ਜਿ਼ੰਦਗੀ ਕਾਹਦੀ
    ਮੈਨੂੰ ਉਹ ਲਗਦੀ ਬਾਦੀ ❤

  • @KulwinderWalia-xl6sm
    @KulwinderWalia-xl6sm 5 หลายเดือนก่อน +1

    Mam you are great

  • @rajwantkaur6207
    @rajwantkaur6207 6 หลายเดือนก่อน +1

    Bahut vadia gal bat bean nahi kita ja sakda 🎉

  • @rajindersaini8714
    @rajindersaini8714 9 หลายเดือนก่อน

    Mam ji bahut vadia vichar

  • @harwindergrewal6679
    @harwindergrewal6679 11 หลายเดือนก่อน

    Very interesting talk..Gurpreet you have a beautiful smile..Dr Brar I like the way you talk…

  • @sukhvinderkaursidhu
    @sukhvinderkaursidhu ปีที่แล้ว +1

    ਬਹੁਤ ਖੂਬਸੂਰਤ ਗੱਲਬਾਤ

  • @joginderkaursohi6119
    @joginderkaursohi6119 3 หลายเดือนก่อน

    Very nice dr sahib

  • @naturesworld5781
    @naturesworld5781 11 หลายเดือนก่อน

    Bahot vadia Mam 👌🙏🙏

  • @AmandeepKaur-nh6gg
    @AmandeepKaur-nh6gg ปีที่แล้ว

    Madam eh program ajj hi dekhia te apni dil de jajbat sanje kite ne 🙏🏻🙏🏻❤️💐❤️🙏🏻🙏🏻💐🙏🏻🙏🏻

  • @rupinderkaurdhaliwal5980
    @rupinderkaurdhaliwal5980 ปีที่แล้ว +5

    ਭੈਣ ਜੀ ਮੈਡਮ ਬਰਾੜ ਕਿੱਥੇ ਰਹਿੰਦੇ ਨੇ
    ਇਹ ਫੋਨ ਤੇ ਗੱਲ ਕਰ ਲੈਦੇ ਨੇ
    ਇਹਨਾ ਦਾ ਨੰਬਰ ਮਿਲ ਸਕਦਾ ਹੈ

    • @narinderjitkaurkaur2244
      @narinderjitkaurkaur2244 ปีที่แล้ว

      My question is same.

    • @bitturam2525
      @bitturam2525 4 หลายเดือนก่อน

      Same ji. Main v ik baar gal krni h ji mam tuhade naal. Please

  • @TrueTags201
    @TrueTags201 11 หลายเดือนก่อน

    Very nice topic and conversation. Good madam ji 👍

  • @Xyz-xb9ty
    @Xyz-xb9ty 7 หลายเดือนก่อน

    Everything is soo true and it’s very inspiring interview for whole world.

  • @bhupinderkaurgarcha9641
    @bhupinderkaurgarcha9641 ปีที่แล้ว +1

    Sat Sri Akal Gurpreet nd Brar bhainji. Nice program ❤

  • @surekhathakur134
    @surekhathakur134 6 หลายเดือนก่อน

    You are an inspiration 👏👏👏

  • @HarjeetkaurMaan
    @HarjeetkaurMaan วันที่ผ่านมา +1

    Harjeetkaurmaannicegoodmadamji❤

  • @RanghiRang.2024
    @RanghiRang.2024 11 หลายเดือนก่อน

    ਸਤਿ ਸ੍ਰੀ ਆਕਾਲ ਜੀ......

  • @charanjitkaur5225
    @charanjitkaur5225 ปีที่แล้ว

    ਬਹੁਤ ਵਧੀਆ

  • @JatinderKhehra-og2dc
    @JatinderKhehra-og2dc ปีที่แล้ว

    SSAkal ji bhut hi vdia gll batt krde o ji permatma thanu chaghdi klla ch rakhan

  • @SukhwinderKaur-h3d
    @SukhwinderKaur-h3d ปีที่แล้ว

    I love this program bcoz it's give us relaxation and like a meditation thxx 2much

  • @KulwinderKaur-n2p
    @KulwinderKaur-n2p 3 หลายเดือนก่อน

    Tuse both sohnia gallan krde bhen ji

  • @rupinderkaler3517
    @rupinderkaler3517 13 วันที่ผ่านมา

    Vry. Vry. Nic. Ji. ❤❤❤❤

  • @gurindermankoo2270
    @gurindermankoo2270 ปีที่แล้ว

    khoobsarat gallan

  • @jaswindercarativnature7187
    @jaswindercarativnature7187 ปีที่แล้ว

    Good massage

  • @charanjitdhillon8170
    @charanjitdhillon8170 ปีที่แล้ว

    Gurpreet tussi bhumika bhut vadhiya krde o te madam tan bemisaal aa❤❤

  • @gurinderjeetpannu9426
    @gurinderjeetpannu9426 ปีที่แล้ว

    Sat shree akal jii. 😊

  • @paramjeetbrar1986
    @paramjeetbrar1986 ปีที่แล้ว

    SSA Mamiji Bahut saal baad tuhanu sunya . 1990 vich one week lai tuhade kol university ch rehan da mauka milya c . Tuhada tajarba exemplary h

  • @HealthConvo247
    @HealthConvo247 6 หลายเดือนก่อน

    We feel very close to you

  • @paramjeetkaur8380
    @paramjeetkaur8380 6 หลายเดือนก่อน

    Very good

  • @hunnyraj4475
    @hunnyraj4475 3 หลายเดือนก่อน

    ਬਹੁਤ ਸੁਲਜੀ ਹੋਈ ਰੂਹ❤

  • @sharanjeetkaur7398
    @sharanjeetkaur7398 11 หลายเดือนก่อน

    Nice bhanji

  • @inderjitkaurrandhawa3871
    @inderjitkaurrandhawa3871 ปีที่แล้ว +1

    I want to join your association on line,because I am also in your age group and I am a retired school lecturer.

  • @KulwinderKaur-dt3mg
    @KulwinderKaur-dt3mg 6 หลายเดือนก่อน

    excellent.mam

  • @ronaldorathi7947
    @ronaldorathi7947 11 หลายเดือนก่อน

    Dear Mam, u r magician and I always repent that why don’t I meet and greet u being a Punjabi University student ……

  • @malkitdhaliwal8111
    @malkitdhaliwal8111 10 หลายเดือนก่อน +1

    Tuc dono jne e bahut ghaint ho.

  • @JaswantSingh-kb7vg
    @JaswantSingh-kb7vg ปีที่แล้ว

    Bhut vadhia bolde ho madam

  • @NavdeepDavinder
    @NavdeepDavinder 4 หลายเดือนก่อน +1

  • @arpinderjitkaur7813
    @arpinderjitkaur7813 ปีที่แล้ว

    Madam ji bhuht vadia laaga

  • @gurmelsidhu2619
    @gurmelsidhu2619 5 หลายเดือนก่อน

    My inspiration

  • @simarjeetkaur5251
    @simarjeetkaur5251 4 หลายเดือนก่อน

    ਮੈਡਮ ਜੀ ਅਾਪ ਨੂ ਮਿਲਣ ਨੂ ਜ਼ੀ ਕਰਦਾ ਅਾਪ ਦਾ ਨੱਬਰ ਕਿਦਾ ਲਿਯਾ ਜਾਵੇ ਅਾਪ ਕਿ੍ਰਪਾ ਕਰਕੇ ਸਕਰੀਨ ਤੇ ਭੇਜ਼ੌ ਜ਼ੀੜ🙏

  • @satnamkaur2435
    @satnamkaur2435 5 หลายเดือนก่อน +1

    ਜੇ ਕਿਸੇ ਦੀ ਗਰੀਬੀ ਤੇ ਕਿਸੇ ਚੁੱਪ ਕਰਕੇ ਰਿਸ਼ਤੇਦਾਰ ਜਲੀਲ ਕਰਦੇ ਰਹਿਣ ਤੇ ਰਾਬਤਾ ਨਾ ਰਖਣ ਤਾਂ ਅਸੀਂ ਕੀ ਕਰੀਏ ???????

    • @prabhjotpanesar5829
      @prabhjotpanesar5829 5 หลายเดือนก่อน

      Pehli gl avdii gareebe aap nu hi handle krni pandi aa bcz koi sanu kivee or kinii der support kr sakhda . .... Duji gl koi avdii gareebe ch sochda relative sade nl rehn sade ghr aaun jana pr asi ohna ton kuj manghde nahi asi avdee hardwork or apni kirat te yakeen rakhde aa so relative haas k bulan aaunde jande rehn bss..... Ikk gareebe hundi jide ch asi khud koi efforts nahi krde situation ton bhaar aaun lai even asi eh sochde aa relatives sadi help krn.....pr m eh sochdi aa ajj de time ch haar family de khud de bhtt karche hunde aa koi kise di daily help nahi kr sakhda so us case ch relatives v sochde aa shaddo ki karna enaa ghre Jaa k enaa ne paise mangne yaa help mangani aa oh fr embarrassing moment ho jandi aa better aa rehn do jana nu.....so gareebe v aap nu kaddni pandi aa koi kinii der help krlu kise di.

  • @JaswinderKaur-ug9jk
    @JaswinderKaur-ug9jk 5 หลายเดือนก่อน

    ਮੈਡਮ ਬਜ਼ੁਰਗਾਂ ਦਾ ਇਕੱਲਾ ਪਨ ਬਹੁਤ ਔਖ਼ਾ ਹੈ ਖਾਸ ਕਰਕੇ ਜੀਵਨ ਸਾਥੀ ਤੋਂ ਬਿਨਾਂ ਕੋਈ ਉਪਰਾਲਾ ਦਸੋਬੁਡਾਪੇ ਵਿਚ ਕਿਵੇਂ ਟਾਈਮ ਪਾਸ ਕਰੀਏ

  • @mangurbrar8475
    @mangurbrar8475 ปีที่แล้ว

    Good 👍

  • @AmandeepKaur-nh6gg
    @AmandeepKaur-nh6gg ปีที่แล้ว

    Madam ji sat shri akal. Tusi baut pyare ho,samjdar ho,tuhanu ki ki khie tusi kde bhua lagde oo,kde masi lagde oo,te kde ma warge lagde oo ,baut pyaria desi panjab dia galla ne tuhadia ,tuhade warge naal hi sada panjab mahan hai. Baut baut pyar te satkar ji. Sat shri akal

  • @SunnySingh-d1l
    @SunnySingh-d1l 5 หลายเดือนก่อน

    ❤🎉🎉🎉🎉🎉🎉 waheguruji

  • @harbanskhehra4444
    @harbanskhehra4444 ปีที่แล้ว

    Good 😊

  • @rajpreetkaur2263
    @rajpreetkaur2263 ปีที่แล้ว

    Good

  • @Rythm0218
    @Rythm0218 ปีที่แล้ว

    ਬਹੁਤ ਵਧਿਅ ਲਗਾ ਪਰ ਕਿਸੇ ਨੇ ਦਸਿਆ ਕਿ ਮੈਡਮ ਯੂਨਿਵਰਸਟੀ ਵਿਚ ਗੱਡੀ ਖੜੀ ਕਰਨ ਲਈ ਲਡਾਈ ਕਰਦੇ ਸੀ ਬਹੁਤ ਅਜੀਬ ਲਗਾ ਸੁਣ ਕੇ….

  • @RajwantKaur-ul1ru
    @RajwantKaur-ul1ru ปีที่แล้ว +1

    Love u dear

  • @tanujangra9477
    @tanujangra9477 5 หลายเดือนก่อน

    Love you mam

  • @parveenkaur196
    @parveenkaur196 ปีที่แล้ว

    Love u mam'm❤

  • @hottrickskabaap6972
    @hottrickskabaap6972 5 หลายเดือนก่อน

    ❤🎉🎉

  • @gurmeetgill190
    @gurmeetgill190 5 หลายเดือนก่อน

    19- ,21,big difference.19-,20 da farak small difference these r 2 idioms

  • @rowdykumar1177
    @rowdykumar1177 ปีที่แล้ว

    👍👏👏👏

  • @sahilthind4920
    @sahilthind4920 ปีที่แล้ว

    ❤🙏

  • @HarpalSingh-nt4qz
    @HarpalSingh-nt4qz หลายเดือนก่อน

    Madam ji di phon no

  • @charanjitkaur9725
    @charanjitkaur9725 11 หลายเดือนก่อน

    God bless you 😂😂

  • @jaswindercarativnature7187
    @jaswindercarativnature7187 8 หลายเดือนก่อน

    Bara made thui bought he negy soba I like you🪷🪷🪷

  • @rajvindersohal8723
    @rajvindersohal8723 ปีที่แล้ว

    ਤੁਹਾਡੀ ਕਾਰ ਦੀਆ ਸੈਰਾ😂

  • @navdeepsingh2862
    @navdeepsingh2862 ปีที่แล้ว

    🙏🏼🙏🏼🫡

  • @rupinderkaler3517
    @rupinderkaler3517 13 วันที่ผ่านมา

    AP0
    1😅8

  • @BinduMavi-rq8zh
    @BinduMavi-rq8zh ปีที่แล้ว

    ਆਓਣ ਵਾਲੇ ਮਾਹਾਮਾਰੀ ਦਾ ਝੂਠ th-cam.com/video/YADZ3TT6gp8/w-d-xo.htmlsi=tU7DTnXxxwdAPToi

  • @charanjitkaur5225
    @charanjitkaur5225 ปีที่แล้ว +2

    ਬਹੁਤ ਵਧੀਆ ਵਿਚਾਰ

  • @ManjitKaur-tq9gg
    @ManjitKaur-tq9gg ปีที่แล้ว

    Good

  • @punia_vibes
    @punia_vibes 3 หลายเดือนก่อน

  • @RajwantKaur-ul1ru
    @RajwantKaur-ul1ru ปีที่แล้ว