SSA Amritpal. Enjoyed your todays video and felt proud to see how our people left their countries , go abroad, worked hard and got success in all kind of business. Thank you for sharing. Best Regards
Hard work and good knowledge of the products, very clear too much of anything is bad thanks for the detailed information.....thanks to each one of you, safe journey
Waheguru ji di kirpa hai te dhan dhan Guru Sahib ji di photo una di apni Sharda hai kiu k jive Suraj di roshni hr kise te brabar hundi hai te es tra dhan dhan Guru Nanak devji v sb te kirpa karde ne eh una di kirt hai
ਸ਼ਰਾਬ ਦਾ ਡੀਪੂ ਵੇਖ ਕੇ ਬਲਦੇਵ ਭਾਅ ਦੀ ਬਹੁਤ ਯਾਦ ਆਈ । ਇਸ ਮੌਕੇ ਤੇ ਬਲਦੇਵ ਨਾਲ ਹੁੰਦਾ ਤਾਂ ਰੰਗ ਹੀ ਹੋਰ ਹੋਣਾ ਸੀ । ਵਾਕਿਆ ਹੀ ਬੰਦੇ ਦੀ ਕਦਰ ਉਹਦੀ ਗੈਰਹਾਜ਼ਰੀ ਵਿੱਚ ਜ਼ਿਆਦਾ ਮਹਿਸੂਸ ਹੁੰਦੀ ਹੈ ।
❤
😂😂
😂
😂😂😂
😂😂😂😂❤❤❤
ਸਤਿ ਸ੍ਰੀ ਅਕਾਲ ਵੀਰ, ਹਰ ਬਲੌਗ ਬਹੁਤ ਜਾਣਕਾਰੀ ਵਾਲਾ ਹੁੰਦਾ। ਹਰ ਕੋਈ ਚਾਹੁੰਦਾ ਪੈਸਾ ਕਮਾਉਣਾ,ਬਿਜਨਸ ਤੇ ਬਿਜਨਸ ਆ, ਚਾਹੇ ਕੋਈ ਕੰਮ ਆ। ਈਮਾਨਦਾਰੀ ਤੇ ਮਿਹਨਤ ਬਹੁਤ ਜਰੂਰੀ ਆ ,ਕੰਮ ਕੋਈ ਮਾੜਾ ਨੀ। ਕੁੱਲ ਮਲਾ ਕੇ ਪੰਜਾਬੀਆਂ ਦੀ ਫੁੱਲ ਝੜਾਈ ਆ। ਇਹ ਸਖਤ ਮਿਹਨਤ ਈ ਆ, ਇੱਥੋ ਦੀ ਕਰੰਸੀ ਵੀ ਕਿਨੀ ਘੱਟ ਆ, ਪੱਛਮੀ ਦੇਸ਼ਾਂ ਦੇ ਮੁਕਾਬਲੇ, ਫਿਰ ਵੀ ਰੰਗ ਭਾਗ ਲੱਗੇ ਹੋਏ ਆ, ਸ਼ਲੂਟ ਆ ਮਿਹਨਤ ਤੇ ਸਬਰ ਸੰਤੋਖ ਨੂੰ। ਪਰਮਾਤਮਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇਵੇ ।ਧੰਨਵਾਦ ਵੀਰ।
ਬੜੀ ਸੋਹਣੀ ਗੱਲ ਕੀਤੀ ਕਿ ਦਾਰੂ ਪੀਣੀ ਚੰਗੀ ਗੱਲ ਨਹੀਂ ਹੈ ਪਰ ਕਿਸੇ ਵੀ ਸਟੇਟ ਜਾਂ ਦੇਸ਼ ਦੀ ਆਰਥਿਕਤਾ ਸਾਰੀ ਜਾਂ ਕਾਫ਼ੀ ਹੱਦ ਤੱਕ ਸ਼ਰਾਬ ਤੇ ਹੀ ਨਿਰਭਰ ਕਰਦੀ ਹੈ । ਘੁੱਦੇ ਬਾਈ ਦੀ ਗੱਲ ਬੜੀ ਸੋਹਣੀ ਲੱਗੀ ਕਿ ਉਹ ਵੀ ਸਾਡੇ ਵਾਂਗ ਸ਼ਰਾਬ ਨਹੀਂ ਪੀਂਦੇ ।
❤
ਸ਼ਰਾਬ ਤਾਂ ਮੇ : ਵੀ ਨਹੀਂ ਪੀਂਦਾ ਯਾਰ ਪਰ ਜੋਂ ਜਾਣਕਾਰੀ ਦਿੱਤੀ ਬਹੁਤ ਹੀ ਵਧੀਆ ਤੇ ਉਤਸੁਕਤਾ ਨਾਲ ਸੁਣਨ ਤੇ ਵੇਖਣ ਵਾਲੀ ਸੀ ।ਇਕ ਪਲ ਲਈ ਵੀ ਮਨ ਪ੍ਰੇਹ ਨਹੀਂ ਹੋਇਆ ।ਇਹ ਪਹਿਲੀ ਵਾਰ ਹੋਇਆ ਮੇਰੇ ਨਾਲ ।ਪਤਾ ਨਹੀਂ ਕਿਓਂ !
👍❤️🙌🙏
@@gurmitkaursahota3984 👋❤️⭐⭐⭐⭐⭐
@@Babbukhillanmaan2018❤
ਬਹੁਤ ਵਧੀਆ ਜਾਣਕਾਰੀ ਮਿਲੀ। ਚੜ੍ਹਦੀ ਕਲਾ ਰਹੇ ਜੀ।ਪੰਜਾਬੀਆਂ ਦੀ ਬੱਲੇ ਬੱਲੇ ਬੱਲੇ
ਪੰਜਾਬੀ ਸਾਰੇ ਦੇਸ਼ਾਂ ਲਈ ਬਹੁਤ ਤਰੱਕੀ ਵਿੱਚ ਹਨ ਜਿਨ੍ਹਾਂ ਨੂੰ ਵੇਖ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ L-1 ਟਾਈਪ ਗੱਲ ਬਾਤ ਹੈ ਪੰਜਾਬ ਵਿੱਚ ਆਉਣ ਵਾਲੀ ਸ਼ਰਾਬ 50% ਡੀਗਰੀ ਹੁੰਦੀ ਹੈ ਦੇਸ਼ੀ ਸ਼ਰਾਬ ਬਾਕੀ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏👌👌👍👍❤❤
ਬਹੁਤ ਵਧੀਆ। ਪੰਜਾਬੀ ਦੇ ਸ਼ਰਾਬ ਦੇ ਕਾਰੋਬਾਰ ਨੂੰ ਦੇਖ ਕੇ ਖੁਸ਼ੀ ਹੋਈ।
ਵਧੀਆ ਜਾਣਕਾਰੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਬਹੁਤ ਸ਼ਾਨਦਾਰ ਸਫ਼ਰ ਵੀਰੇ ਕੰਮਾਂ ਕਾਰਾਂ ਦੇ ਨਾਲ ਜਾਣਕਾਰੀਆਂ ਵਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ
Bot vadiya di & jiju ,baba g eda he mahar karn tade te ❤
ਵਾਹਿਗਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ ਵੀਰ ਜੀ।
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
ਸਤਿ ਸ੍ਰੀ ਆਕਾਲ ਜੀ ਅਤਿ ਸੁੰਦਰ ਵੀਡਿਓ ਚੜ੍ਹਦੀ ਕਲਾ ਵਿੱਚ ਰਹੋ
ਪੰਜਾਬੀਆਂ ਨੇ ਹਰ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਗੁਰੂ ਸਾਹਿਬ ਹਰ ਪੰਜਾਬੀ ਨੂੰ ਚੜਦੀਕਲਾ ਚ ਰਖਣ। ਬਾਈ ਜੀ ਨੇ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ❤ ਆਪਾ ਚੰਡੀਗੜ੍ ਤੋੰ
ਸਤਿ ਸ੍ਰੀ ਅਕਾਲ ਬਾਈ ਵਧੀਆ ਸੋਹਣਾ ਕਾਰੋਬਾਰ ਨੂੰ ਹੋਰ ਤਰਕੀਆਂ ਬਖਸ਼ੇ ਪਰ ਜੋ ਬੋਰਡ ਬਾਈ ਨੇ ਤੇ ਪੰਜਾਬ ਲਿਖਿਆ ਵਧੀਆ ਸੋਣਾ ਪਰ ਜਿਹੜਾ ਬਾਈ ਨੇ ਉਸ ਦੇ ਵਿੱਚ ਦੋ ਖੰਡੇ ਛਾਪੇ ਉਹ ਥੋੜਾ ਆਊਟ ਜੋ ਖੰਡੇ ਦਾ ਚਿੰਨਾ ਧਾਰਮਿਕ ਸਥਾਨ ਹੈ ਇਥੋਂ ਉਥੇ ਲੈਦੇ ਆ ਕਾਰੋਬਾਰ ਬਾਈ ਦਾ ਸ਼ਰਾਬ ਦਾ ਲਾਈਕ ਖੰਡੇ ਹ ਇਹ ਥੋੜਾ ਜਿਹਾ ਮੈਨੂੰ ਆਉਟ ਲੱਗਿਆ ਪੈਕਿੰਗ ਅੰਦਰ ਸ਼ਰਾਬ ਦੀ ਹੈ ਚੱਲ ਗੁਰਬਾਣੀ ਦੀ ਸ਼ਰਧਾ ਪਰ ਇਥੇ ਥੋੜਾ ਜਿਹਾ ਮਨ ਨੂੰ ਥੋੜਾ ਜਾ ਨਿਰਾਸ਼ ਹੋਇਆ
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵੀਡੀਓ ਬਨਾਦੇ ਹੋ ਸ਼ੁਕਰੀਆ ਮਿਹਰਬਾਨੀ ਜੀ ਵਾਹਿਗੁਰੂ ਜੀ ਭਲਾ ਕਰੇ ❤❤❤❤ 34:50
ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਤੇ ਕੀਨੀਆ ਦੇਸ਼ ਦੀ ਜਾਣਕਾਰੀ ਸਾਂਝੀ ਕੀਤੀ ਹੈ
SSA Amritpal. Enjoyed your todays video and felt proud to see how our people left their countries , go abroad, worked hard and got success in all kind of business. Thank you for sharing.
Best Regards
ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
ਨਿੱਤ ਨਵਾਂ ਵਰਕਾ ਖੁੱਲ ਜਾਂਦਾ। ਜੋ ਪਹਿਲਾਂ ਵਾਲੇ ਨਾਲੋਂ ਵਧੀਆ ਹੁੰਦਾ ਹੈ।
Bro your doing a great job keep the work up God bless I'm from Tanzania.
Hello bro I am from uganda. You r doing great job. U r singing very well 👌
ਕਿ ਤੁਹਾਨੂੰ ਪਤਾ ਹੈ ਤੁਸੀਂ ਇਕ
❤Great ਸ਼ਖਸ਼ੀਅਤ ❤
ਬਨ ਗਏ ਹੋ
ਬਹੁਤ ਵਧੀਆ ਜਾਣਕਾਰੀ ਦਿੱਤੀ
ਬਹੁਤ ਵਧੀਆ ਵੀਰ 27:48
Nice.... Bahut badhiya Veer....God bless you forever....
45 No video bhejo ji bhut vadia video lagdia han bhut jankari videsa dia lagdia han
ਛੋਟੇ ਵੀਰ ਅੰਮ੍ਰਿਤ ਬਹੁਤ ਵਧੀਆ ਵੀਡਿਓ। ਇਸ ਸਫ਼ਰ ਦੀ ਹਰ ਵੀਡਿਓ ਰਾਹੀਂ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ।
❤
Satshri Akaal ji 🙏 Good job 🙏 Brother, Take care your self 👍🙏
Ghaint c vlog
ਬਹੁਤ ਵਧੀਅਾ ਵੀਰ
Weldone ... Bahut badhiya commentry karde ho bai ji... Mazaa aa janda tuhade vlogs vekh k.❤
ਸਤਿ।ਸ਼੍ਰੀ। ਅਕਾਲ। ਘੁਦੇ।ਵੀਰ। ਜੀ।ਬਹੁਤ। ਵਧੀਆ। ਕੀਨੀਆ। ਦਾ।ਸਫਰ। ਹੋ।ਰਿਹਾ।🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਅੰਮ੍ਰਿਤਪਾਲ ਬਾਈ ਬਹੁਤ ਵਧੀਆ ਲੱਗਦੀ ਹ ਵੀਡੀਓ ਤੁਹਾਡੀ ਬਹੁਤ ਵਧੀਆ 🌹🌹🌹
Sat Sri akal Bai ji 🙏 shandaar te nahi kahunga but most viewed vlog of the series 😂 missing dev bai 👍
ਹੈਲੋ ਬਾਈ ਕੁੱਦੇ ਬਹੁਤ ਸੋਹਣੀ ਵੀਡੀਓ
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
Good Good Good thanks ji waheguru waheguru waheguru
ਬਹੁਤ ਮਹਿਨਤ ਕੀਤੀ ਹੋਵੇ ਗੀ ਇਹ ਬਿਜਨਸ ਚਲਾਉਣ ਲਈ
Very Nice veer je khus raho Whaguru je
thxs bror for showing , punjabiya na har mulakh ch tarakiya kittiya wekh k sohna lagya
ਚੜਦੀ ਕਲਾ ਵਿੱਚ ਰਹੋ
Att bai g
ਸਤਿ ਸ੍ਰੀ ਆਕਾਲ ਘੁੱਦੇ ਵੀਰ ❤️👍 ਚੜ੍ਹਦੀ ਕਲਾ ਵਿਚ 🙏
ਵਾਹ ਬਾਈ ਜੀ 👍👍
ਸ਼ਰਾਬ ਦਾ ਬਿਜਨਸ ਠੀਕ ਪਰ ਬਾਈ ਆਪਣੇ ਸਟੋਰ ਦੇ ਬਾਹਰ ਖੰਡੇ ਬਣਾਈ ਫਿਰਦਾ ਉਹ ਗਲਤ ਆ
ਬਹੁਤ ਉਡੀਕ ਸੀ ਵੀਡਿਓ ਦੀ
Sat Shari akaal ghudda singh ji ❤❤❤🎉🎉🎉
ਘੈਟ ਗੱਲਬਾਤ
Very nice videos asi roj dekhde ha chardi kala 👍
Kye baat he Puttar Amritpal
Very Nice Very Beautiful
Rab Sukhrakhe
ਵਾਹਿਗੁਰੂ ਜੀ ਵਾਹਿਗੁਰੂ ਜੀ👍
ਬਹੁਤ ਵਧੀਆ ਲੱਗਿਆ ਵੀਰ
ਪੰਜਾਬੀ ਹਰ ਥਾਂ ਆਪਣੇ ਕਾਰੋਬਾਰ ਵਧਾ ਕੇ ਆਪਣੀ ਵੱਖਰੀ ਪਛਾਣ ਮਹਿਸੂਸ ਕਰਵਾ ਦਿੰਦੇ ਆ ਲੋਕਾਂ ਨੂੰ।
Sade paji te sister diani 🥰🥰🙏
shandaar 🙏
ਬਹੁਤ ਹੀ ਵਧੀਆ ਕੀਨੀਆ ਸਫਰ ਹੋ ਰਿਹਾ
ਇਹ ਵੀਡੀਓ ਵੇਖ ਕੇ ਬਲਦੇਵ ਦੀ ਧਾਅ ਨਿਕਲ ਗਈ ਹੋਊਗੀ। ਪ੍ਰਮਾਤਮਾ ਕੋਲ ਬਲਦੇਵ ਦੀ ਤੰਦਰੁਸਤੀ ਦੀ ਦੁਆ ਕਰਦੇ ਹਾ।
Bahut hi badhiya lga dekh ke
Waheguru ji AAP Ji nu hamisha chardi Kala vich rakhe 🙏😊
with time you have become much comfortable with camera . wish you all the best for your africa cycle yatra
Hard work and good knowledge of the products, very clear too much of anything is bad thanks for the detailed information.....thanks to each one of you, safe journey
ਕੀਨੀਆ ਨੈਸਨਲ ਪਾਰਕ ਬਹੁਤ ਮਸ਼ਹੂਰ ਹੈ ਡਿਸਕਵਰੀ ਐਨੀਮਲ ਪਲਾਂਟ ਤੇ ਬਹੁਤ ਸਰਚ ਹੋਈ ਹੈ ਇਸ ਨੈਸ਼ਨਲ ਪਾਰਕ ਤੇ ਬਾਈ
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
Sat sari Akal ji Gudha vir ji....
Atleast clean n clear sky.. No pollution.
ਲੋਕਾਂ ਨੇ ਪੀਤੀ ਤੁਪਕਾ ਤੁਪਕਾ 😂😂
ਬਹੁਤ ਵਧੀਆ ਬਾਈ ਜੀ
ਮੈਂ ਵੀ ਨੀ ਪੀਂਦਾ ਬਾਈ ਦਾਰੂ ਨਾਂ ਕੋਈ ਹੋਰ ਨਸ਼ਾ ਚੜ੍ਹਦੀ ਕਲਾ ਵੀਰ ❤
ਅੰਮ੍ਰਿਤ ਪਾਲ ਸਿੰਘ ਜੀ ।ਵੀਰ ਬਾਬੇ ਨਾਨਕ ਦੇਵ ਜੀ ਦੀ ਫੋਟੋ ਸ਼ਰਾਬ ਦੇ ਅੰਦਰ ਲਈ ਬੈਠਾ ਜੋ ਗਲਤ ਆ । ਇਸਨੂੰ ਕਹੋ ਲਾਦੇ ਘਰ ਲਾਦੇ ।ਇਥੇ ਨਾ ਲਾਵੇ ।
Punjab da nal khnda v bania c
Ke gal o la sakda hai
Nice information ghudda ji❤🎉😂
ਸਤਿ ਸੀ੍ ਅਕਾਲ ਵੀਰ ਜੀ
ਕਿਸਾਨ ਮਜ਼ਦੂਰ ਯੂਨੀਅਨ ਪੰਜਾਬ। ਵਲੋ❤
ਸਤਿ ਸ੍ਰੀ ਅਕਾਲ ਸਾਰੇ ਪੰਜਾਬੀ ਬੀਰਾਂ ਨੂੰ
Great
Bai ji maan mehsus hunda apne bandya de karobar dekh ke. Sardar duniya te shaye pya aa. Chardikla bai ji
Very nice bro god bless you 🙏 ranjit aujla from USA 🇺🇸 🙏
ਬਹੁਤ ਵਧੀਆ ਘੁੱਦੇ ਵੀਰ 👍🎥
Good video hunde vir thode ❤❤❤
Love from Kotisekhan Moga Punjab good information ❤❤❤
Sat Shri Akal❤ Amirtpal ❤ Veerji very nice Vlog jaata Gurdaspur Kalanor ❤S❤S❤K❤
Ghudda singh ZINDABAAD
ਜ਼ੂਲਦੇ ਨਿਸ਼ਾਨ ਸਦਾ ਸਿੰਗ ਮਹਾਰਾਜ ਦੇ.
Yani k bai ji ponty chadda a Kenya da 👍🥂🥂
Sat sri Akaal ji🎉🎉
Waheguru ji di kirpa hai te dhan dhan Guru Sahib ji di photo una di apni Sharda hai kiu k jive Suraj di roshni hr kise te brabar hundi hai te es tra dhan dhan Guru Nanak devji v sb te kirpa karde ne eh una di kirt hai
8pm ਵੀ ਪਯੀ ਸੀ 🙈🙈🙈🙈
Nice video byji ❤❤❤❤❤❤ 👍 👌
Great job
Veerji SSA ji verry Good
ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ 18 11 2024
Lovely views
Baki bhut vdia ha
Ssa bai g
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।❤
Nice one
ਸ਼ਰਾਬ ਸਟੋਰ ਚ ਗੁਰਬਾਣੀ ਲਾਉਣੀ ਮੈਨੂੰ ਚੰਗੀ ਨੀ ਲੱਗੀ … ਬਾਕੀ ਸਭ ਦੇ ਆਪੋ ਆਪਣੇ ਵਿਚਾਰ
Naale kehnde kann kann ch rabb hai .... Fer ki iss ch ?? Har jagah chaldi hai .... India ch v layi bethe kayi
Sahi kiha tuc
Tusi pardarshi o
Fir taa sahi aa
ਸਤਿ ਸ੍ਰੀ ਅਕਾਲ ਸਾਰਿਆਂ ਭੈਣਾਂ ਤੇ ਭਰਾਵਾਂ ਨੂੰ ਤੇ ਘੁਦੇ ਬਾਈ ਨੂੰ 🌹🌹🌹🌹🌹💐💐💐❤️❤️🌹
Ssa bai g👍👍👍🙏🙏🙏🌹🌹🌹
ਸਤਿ ਸ੍ਰੀ ਆਕਾਲ ਘੁੱਦੇ ਵੀਰ ਦੇਵ ਵੀਰ ਘੁਮੱਕੜ ਮਿਲਣੀ ਵਿੱਚ ਫਿਰਦੇ ਨੇ