Ghudday veer africa bahut you tuber ney dekhaya punjabi travel couple v aiye Navdeep brar veer v aiya par jina tusi punjabian dey karobar tey tarakki bare dekhaya una pehla nahi dekeha thank you bhaji jug jug jiyo veer g
Right Ghudda Bai Ji Malwa Vich 65-70+ Bapu Ji te 40-45+ Bai Ji te Han Parman 25-30 Veere ja Veera ji te 10-15+ Chote Veer Te last 5-7+ Puttur Ji ja fir Puttro. Dhanvad.
Beta ji your way of communication is marvelous, you are doing a great job .keep it up.Bapu ji is Typical panjabi word . Please never bother about people what they are saying You know about yourself....
ਮਿਹਨਤੀ ਸਿੱਖਾਂ ਦੀ ਕਾਮਯਾਬੀ ਪੰਜਾਬੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ।
ਮਨ ਬਹੁਤ ਖੁਸ਼ ਹੋਇਆ ਜੀ।
ਸ਼ਾਬਾਸ਼ ਪੁੱਤ ਘੁੱਦੇ।
ਬਾਪੂ ਜੀ,ਬਾਈ ਜੀ ਤੇ ਭੈਣ ਜਿਹੇ ਲਫ਼ਜਾਂ ਤੋਂ ਵੱਧ ਸਤਿਕਾਰਯੋਗ ਜਾਂ ਵਜ਼ਨਦਾਰ ਲਫ਼ਜ ਪੰਜਾਬੀ ਜ਼ੁਬਾਨ ਚ ਹੈਹੀਨੀਗੇ।❤
ਸਹੀ ਕਿਹਾ ਬਾਈ ਜੀ
Ghudday veer africa bahut you tuber ney dekhaya punjabi travel couple v aiye Navdeep brar veer v aiya par jina tusi punjabian dey karobar tey tarakki bare dekhaya una pehla nahi dekeha thank you bhaji jug jug jiyo veer g
ਬਹੁਤ ਹੀ ਮੰਨ ਖੁਸ਼ ਹੋਇਆ ਕੀਨੀਆ ਸਿੱਖਾਂ ਦੇ ਵਾਰੇ ਜਾਣਕਾਰੀ ਦੇਣ ਤੇ ਬਹੁਤ ਬਹੁਤ ਧੰਨਵਾਦ ਜੀ ਘੂਦੇ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਵਧਾਈਆਂ 🎉
ਬਾਪੂ ਜੀ ਬਾਈ ਬਹੁਤ ਸਤਕਾਰਯੋਗ ਸਬਦ ਆ ਅਤੇ ਉਮਰ ਦੇ ਹਿਸਾਬ ਨਾਲ ਤੁਸੀਂ ਬਹੁਤ ਸਹੀ ਵਰਤੋਂ ਕਰਦੇ ਹੋਂ । ਚੰਗਾ ਲਗਦਾ ਜਦੋਂ ਬਾਈ ਅਤੇ ਬਾਪੂ ਸਬਦ ਵਰਤ ਦੇ ਹੋਂ
ਦਵਾਲੀ ਅੱਤੇ ਬੰਦੀ ਛੋੜ ਦਿਵਸ ਦੀਆਂ ਲੱਖ - ਲੱਖ ਵਧਾਈਆਂ । ਪਰਮਾਤਮਾ ਸੁੱਖ ਰੱਖੇ । ਤੁਹਾਡਾ ਬਹੁਤ - ਬਹੁਤ ਧੰਨਵਾਦ ਕੀਨੀਆ ਚ ਵਸਦੇ ਪੰਜਾਬੀਆਂ ਦੇ ਕਾਰੋਬਾਰ ਅੱਤੇ ਗੁਰਦੁਆਰਾ ਸਾਹਿਬ ਦੀ ਸਾਰੀ ਸੰਗਤ ਦੇ ਦਰਸ਼ਨ ਕਰੌਣ ਲਈ । ਕੀਨੀਆ ਚ ਵਸਦੇ ਪੰਜਾਬੀਆਂ ਨੂੰ ਸੱਤ ਸ੍ਰੀ ਅਕਾਲ । ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
ਨਰੂਬੀ ਦੀ ਸਾਰੀ ਸੰਗਤ ਨੂੰ ਸਤਿ ਸਤਿ ਸ੍ਰੀ ਅਕਾਲ ਘੁਦੇ ਵੀਰ ਦਾ ਵੀ ਧੰਨਵਾਦ ਜਿਸ ਕਰਕੈ ਬਾਹਰ ਵਸਦੇ ਪੰਜਾੀਆਂ ਦੇ ਦਰਸਣ ਹੁੰਦੇ ਹਨ।🙏
thanks amritpal for sharing the rich life of sikhs in Kenya . now we understand why sikhs have so rich culture and life style .
ਬਾਈ ਜੀ ਬਲੋਗ ਵਧੀਆ ਸੀ ਤੁਸੀਂ ਅਜਿਹੇ ਪੰਜਾਬੀ ਵੀਰਾਂ ਨੂੰ ਮਿਲਾਇਆ ਜੋ ਆਪਣੀ ਕਿਰਤ ਕਰਕੇ ਕਾਮਯਾਬ ਹਨ ਅਤੇ ਲੋਕਲ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਨ ਸਵਾਸੌ ਸਾਲ ਪੁਰਾਣੇ ਗੁਰਦੁਆਰੇ ਦੇ ਦਰਸ਼ਨ ਕੀਤੇ ਆਪ ਜੀ ਦਾ ਧੰਨਵਾਦ
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਵੀਰ ਸਾਰੇ ਸੰਸਾਰ ਦੇ ਪੰਜਾਬੀਆ ਨੂੰ ਪਤਾ ਲੱਗਦਾ ਕਿੱਥੇ ਕਿੱਥੇ ਪੰਜਾਬੀ ਰਹਿੰਦੇ ਆ । ਕਿੰਨੇ ਸਮੇਂ ਦੇ ਗਏ ਹੋਏ ਆ । ਹੈਪੀ ਦੀਵਾਲੀ ਤੇ ਬੰਦੀਛੋੜ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆ ।🙏🙏🙏🙏🙏🙏🙏
ਦਿਵਾਲੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਨਾਨਕ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏💐💐💐💐
ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਬਹੁਤ ਹੀ ਚੰਗਾ ਲੱਗਦਾ ਆਪਣੀ ਪੰਜਾਬੀਆਂ ਨੇ ਮੇਹਨਤ ਨਾਲ ਆਪਣਾਂ ਚੰਗਾ ਨਾਂ ਕੀਤਾ ਹੈ
ਬੰਦੀ ਛੋੜ ਦਿਨ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਸਾਰੇ ਅਮ੍ਰਿਤਪਾਲ ਸਿੰਘ ਘੁੱਦਾ ਯੂਟਿਊਬ ਪਰਿਵਾਰ ਨੂੰ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ , ਸਤਿ ਸ੍ਰੀ ਆਕਾਲ ਜੀ 🙏
ਬਿਲਕੁਲ ਸਹੀ ਭਾਜੀ ਤੇ ਬਾਈ ਜੀ। ਭਾਉ ਇਹ ਸ਼ਬਦ ਸ਼ਾਨ ਵਾਲੇ ਹੀ ਹਨ। ਆਪ ਤੋਂ ਵੱਡੇ ਲਈ ਵਰਤ ਸਕਦੇ ਹਾਂ।
ਪਰਦੇਸਾਂ ਚ ਵਸਦੇ ਸਾਰੇ ਭੈਣਾਂ ਭਰਾਵਾਂ ਨੂੰ ਬੰਦੀ ਛੋੜ ਦਿਵਸ ਦਿਆਂ ਲੱਖ ਲੱਖ ਵਧਾਈਆਂ ਜੀ
ਘੁੱਦੇ ਵੀਰ ਅਨਪੜ੍ਹ ਲੋਕਾਂ ਨੂੰ ਕੀ ਪਤਾ ਆਪਣੇ ਮਾਲਵੇ ਵਿੱਚ ਪਿਆਰ ਸਤਿਕਾਰ ਵਾਸਤੇ ਇਹ ਸ਼ਬਦ ਆਮ ਵਰਤੇ ਜਾਂਦੇ ਹਨ। ਇਹਨਾਂ ਸ਼ਬਦਾਂ ਤੋ ਸੋਹਣੇ ਹੋਰ ਸ਼ਬਦ ਹੈ ਹੀ ਨਹੀ❤❤❤
ਵਾਹਿਗੁਰੂ ਮੇਹਰ ਕਰੇ .ਬੰਦੀ ਛੋੜ ਦਿਵਸ ਦੀਆ ਮੁਬਾਰਕਾ ਸਾਰੇ ਸੰਸਾਰ ਵਿੱਚ ਵੱਸਦੇ ਸਿੱਖਾ ਨੂੰ
ਬਾਈ ਜੀ ਤੁਸੀ ਜਿੰਨੇ ਵੀਬਜੁਰਗਾ ਨੂੰ ਮਿਲੇ ਹੋ ਸਾਰੇ ਹੀ ਮੇਰੀ ਬਰਾਦਰੀ ਦੇ ਹਨ ਸਾਡੀ ਬਰਾਦਰੀ ਸਾਰੇ ਸੰਸਾਰ ਵਿੱਚ ਪਹਿਲੇ ਆ ਕੇ ਸੈਟਿੰਗ ਕੀਤੀ ਹੈ ਮੈਨੂੰ ਮਾਣ ਹੈ ਆਪਣੇ ਮਿਸਤਰੀ ਬਰਾਦਰੀ ਤੇ
ਪੰਜਾਬੀ ਆ ਬੱਸ
ਬੰਦੀ ਛੋੜ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਜੀ 🙏
ਅਮਿੑਤਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਜੀ
ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਬਾਈ ਜੀ
Right Ghudda Bai Ji Malwa Vich 65-70+ Bapu Ji te 40-45+ Bai Ji te Han Parman 25-30 Veere ja Veera ji te 10-15+ Chote Veer Te last 5-7+ Puttur Ji ja fir Puttro. Dhanvad.
ਬਹੁਤ ਵਧੀਆ ਲੱਗਾ ਕਿ ਸਦੀਆਂ ਹੋ ਗਈਆਂ ਆਪਣੇ ਬੰਦਿਆਂ ਨੂੰ ਪਰਦੇਸ ਗਿਆ ਨੂੰ,, ਅੰਮ੍ਰਿਤ ਜੀ, ਇਨ੍ਹਾਂ ਨੂੰ ਇਹ ਵੀ ਪੂਸ਼ੋ ਕਿ ਆਪਣੇ ਬੰਦਿਆਂ ਨੂੰ ਰੁਜ਼ਗਾਰ ਥੋੜ੍ਹਾ ਬਹੁਤ ਦੈ ਸਕਦੇ ਹਨ,, ਆਪਣੇ ਚੰਗੇ ਭਲੇ welder, ਫਿੱਟਰ,, ਖਰਾਦੀਏ, ਬਹੁਤ ਥੋੜ੍ਹੇ ਪੈਸੇ ਚ ਕੰਮ ਕਰਦੇ ਹਨ,, ਜੇਕਰ ਉਨ੍ਹਾਂ ਬੱਚਿਆਂ ਨੂੰ ਰੁਜ਼ਗਾਰ ਦੇ ਸਕੋ ਤਾਂ ਬਹੁਤ ਮਿਹਰਬਾਨੀ ਹੋਵੇਗੀ,,,
ਪੁਰਾਣੇ ਸਮਿਆਂ ਵਿੱਚ ਜਦੋਂ ਸਾਡੇ ਸਿੱਖ ਭਰਾ ਬਾਹਰ ਗਏ ਸਨ ਤਾਂ ਉਹਨਾਂ ਵਿੱਚ ਲਗਭਗ ਸਾਰੇ ਹੀ ਮਿਸਤਰੀ ਭਾਈਚਾਰੇ ਨਾਲ ਸਬੰਧਤ ਹਨ ਤੇ ਉਨ੍ਹਾਂ ਨੇ ਬਹੁਤ ਇੱਜ਼ਤ ਬਣਾਈ ਸਿੱਖ ਭਾਈਚਾਰੇ ਦੀ।
ਅੰਮ੍ਰਿਤ ਵੀਰ ਲੋਕਾਂ ਦੀ ਟੈਂਸ਼ਨ ਨਹੀਂ ਲਈ ਦੀ ਹੁੰਦੀ ਲੋਕ ਤਾਂ ਬੋਲੀ ਹੀ ਜਾਂਦੇ ਆ ਆਪਣੀ ਮਾਲਵੇ ਦੀ ਬੋਲੀ ਤਾਂ ਇਦਾਂ ਦੀ ਹੈ ਬਹੁਤ ਸੋਹਣੀ ਬੋਲੀ ਹੈ
ਵੀਰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆ ਬਹੁਤ ਬਹੁਤ ਮੁਬਾਰਕਾਂ।
ਬਾਬੇ ਨਾਨਕ ਦਾ ਫਲਸਫਾ ਕਿਰਤ ਕਰੋ ਵੰਡ ਕੇ ਛਕੋ ਸਿੰਘ ਧਰਮ ਦੀ ਪਹਿਚਾਣ ਆ🙏
ਬਹੁਤ ਵਧੀਆ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਮੁੱਬਾਰਕਾਂ ਤੈਨੂੰ ਘੁਮਾਂ ਰਹੇ ਬਾਪੂ ਜੀ ਨੂੰ ਵੀ🎉🎉❤❤
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
Pain, hardwork, devotion, loyalty.. Behind the current situation.
Great work done by Sikhs in Kenya. Gudda singh God keep you in high spirits giving information which we never heard work done by Sikhs abroad
ਬਹੁਤ ਵਧੀਆ ਜਾਣਕਾਰੀ ਮਿਲੀ
ਬਦੀ ਛੋੜ ਦਿਵਸ ਦੀਅਆ ਲਁਖ ਲਁਖ ਵਧਾਈ ਹੋਵੇ ਸਾਰੇ ਪ੍ਰਵਾਰ ਨੂੰ ਜੀ ਫਰੋਮ ਵਿਨੀਪਿਗ
ਬੰਦੀਛੋੜ ਦਿਵਸ ਅਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਵੀਰ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ 👍👌🙏
ਵਹਿਗੁਰੂ ਜੀ, ਮੇਹਰ ਕਰਨ ਤੁਹਾਡੇ ਸਫ਼ਰ ਵਿੱਚ
ਨੈਰੋਬੀ ਦੇ ਸਿਖਾ ਦੇ ਦਰਸ਼ਨ ਕਰਕੇ ਖੁਸ਼ੀ ਹੋਈ
Very good Vedio of Kanya Sikhs and community,culture of community.
ਬਹੁਤ ਵਧੀਆ ਪੜੇ ਲਿਖੇ ਹੋ ਬਾਈ ਕੁੱਦਾ ਸਿੰਘ ਜੀ
Sare Punjabi veeran nu payar bhri sat akal g ...waheguru sareyan nu chardi kla vich ....
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
ਬਹੁਤ ਵਧੀਅਾ ਵੀਰ
ਬਹੁਤ ਵਧੀਆ ਢੰਗ ਨਾਲ ਕੀਨੀਆ ਦੀ ਸੈਰ ਕਰਾਈ 🎉🎉🎉🎉🎉🎉🎉❤❤❤❤❤❤❤❤❤❤
ਵੀਰ ਜੀ ਬਾਪੂ ਬਹੂਤ ਸਤਿਕਾਰ ਯੋਗ ਲਫ਼ਜ ਹੈ ❤
ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ
Waheguru ji AAP Ji nu hamisha chardi Kala vich rakhe 🙏😊
ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤❤31 10 2024
ਚੜ੍ਹਦੀਕਲਾ
Waheguru ji fathe parwan hove ji
Sadh sangat Nairobi
Thanks Amritpal singh highlights
Of sikh community
ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ
ਫ਼ੈਕਟਰੀਆਂ ਦੇ ਨਾਲ ਨਾਲ ਗੁਰਦੁਅਰਾ ਸਾਹਿਬ ਦੇ ਦਰਸ਼ਨ ਲਾਜਵਾਬ ਵੀਡੀਓ
ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖਣ🙏
ਧੰਨਵਾਦ ਬਾਈ ਜੀ। ਤੁਸੀਂ ਸਾਨੂੰ ਘਰ ਬੈਠੇ ਹੀ ਦੱਖਣੀ ਅਫਰੀਕਾ ਦੀ ਸੈਰ ਕਰਵਾ ਰਹੇ ਹੋ
ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਜਿਹੜੇ ਝੰਡੇ ਪੰਜਾਬੀਆਂ ਨੇ ਹੋਰ ਦੇਸ਼ਾਂ ਵਿੱਚ ਗੰਡੇ ਆ ਇੱਕ ਮਿਸਾਲ ਹੈ
Very nice video god bless you 👌👌
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤
very respectable people, who proved themselves.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਦੀਵਾਲੀ ਮੁਬਾਰਕ ਘੁੱਦਾ ਸਾਹਿਬ
Bahut vadia vlogs ne Ghudda veer ji
ਪ੍ਰਮਾਤਮਾ ਸਦਾ ਅੰਗ ਸੰਗ ਸਹਾਈ ਹੋ ਕੇ ਆਪਣੇ ਸਫ਼ਰਾਂ ਨੂੰ ਸਫਲ ਬਣਾਉਣ ❤❤❤❤❤
Baai Ji, Kamaal kri ja rehe ho. I enjoyed all your videos.... Lots of information. Thank you.
❤❤❤ good video bai g ❤❤❤
Awesome success stories
ਬਹੁਤ ਵਧੀਆ
Beta ji your way of communication is marvelous, you are doing a great job .keep it up.Bapu ji is Typical panjabi word . Please never bother about people what they are saying
You know about yourself....
ਪ੍ਰਮਾਤਮਾ ਤੰਦਰੁਸਤੀ ਬਖਸੇ
ਚੜ੍ਹਦੀ ਕਲਾ ਬਾਈ ❤
ਵਾਹਿਗੁਰੂ ਜੀ ❤
ਸਤਿ ਸ੍ਰੀ ਆਕਾਲ ਅਮ੍ਰਿਤਪਾਲ ਸਿੰਘ ਬੁੱਟਰ ਸਾਹਿਬ ਪਾਜੀ ❤
Hatts off to Kenian Punjabi Sikhs to their hard work .......!!
ਸਤਿ ਸ੍ਰੀ ਅਕਾਲ ਅੰਮ੍ਰਿਤ ਵੀਰ ਕੀ ਹਾਲ ਚਾਲ ਹੈ ਸਭ ਤੋਂ ਪਹਿਲਾਂ ਆਪਣੀ ਗੁੜੀਆ ਰਾਣੀ ਹਰਨਾਵ ਕੌਰ ਨੂੰ ਉਸ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ🎂🍫🍬
ਆਹਚੀਜ ਪੰਜਾਬੀ ਦੇ ਅਸਲੀ ਵਾਰਸਾਂ ਨੂੰ ,ਮਾ ਬੋਲੀ ਦਾ ਬਾਦਸ਼ਾਹ
Swaad aa gaya ji..... Aaj da video dekh ke......!!
ਵਾਹਿਗੁਰੂ ਜੀ 🙏🙏
Intresting video 22 ji.
Very nice vedio bai ji
ਸਤਿ ਸ੍ਰੀ ਅਕਾਲ ਬਾਈ ਜੀ । ❤❤❤❤❤❤❤🎉💐💐💐💐happy Diwali ਬਾਈ ਜੀ ।
ਦੀਵਾਲੀ ਦੀ ਆਪ ਜੀ ਨੂੰ ਅਤੇ ਆਪਜੀ ਦੇ ਪਰਿਵਾਰ ਨੂੰ ਵਧਾਈ ਹੋਵੇ ਜੀ।
ਸਿੱਖਾਂ ਦੀ ਬੱਲੇ ਬੱਲੇ 👌👌🙏❤️
Bapu Ji Bahut Vadhiya ❤
Kye baat he Puttar Amritpal
Very Nice Factory good
Gurwara buhat vadia
Rab Sukhrakhe
Good job Ghuda Singh ji
Veer ji
Bauht sohna vlog ajj da ❤❤❤
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
Excellent videos Bhai, and tuhadi Punjabi is ManMohini 🙏🏼 Stay Blessed. Dilli da Banda USA ch 🙏🏼
ਬਹੁਤ ਹੀ ਵਧੀਆ ਕੀਨੀਆ ਸਫਰ ਹੋ ਰਿਹਾ
ਵਿਰਦੀ ਜੀ ਬਾਬਾ ਜੀ ਵਰਗੇ ਬੰਦੇ..... ਅੱਜ- ਕੱਲ ਪੈਦਾ ਨਹੀਂ ਹੁੰਦੇ.....!!??
ਅੱਜ ਪੰਜਾਬ ਵਿੱਚ ਵੀ ਜਿੰਨੀ ਵੀ ਤਰੱਕੀ ਹੋਈ ਆ.......ਉਸਦਾ ਸਿਹਰਾ ਰਾਮਗੜੀਆ ਬਰਾਦਰੀ ਦੇ ਬੰਦਿਆਂ ਦੇ ਸਿਰ ਹੀ ਸੱਜਦਾ ਆ..... ਕੋਈ ਮੰਨੇ ਜਾਂ ਨਾ ਮੰਨੇ......!!
BaiJeeSatShriAkal.Thanks.
ਅਮ੍ਰਿਤ ਵੀਰ ਸੱਤ ਸ਼੍ਰੀ ਆਕਾਲ ਵਾਹਿਗੁਰੂ ਜੀ ਮੇਹਰ ਊ
ਬਾਈ ਘੁੱਦਾ ਬਹੁਤ ਵਧੀਆ 🎉🎉🎉🎉🎉🎉🎉🎉🎉🎉🎉
Excellent blog.good luck.
Diwali mubark bata sada khush raho ❤❤❤❤❤❤❤❤
ਛੋਟੇ ਭਾਈ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੋਵੇ
ਦੀਵਾ ਓਹ ਹੁੰਦਾ ਜਦੋਂ ਚਾਨਣ ਕਰੇ।
ਤੈਰਾਕ ਓਹ ਹੁੰਦਾ ਜਦੋਂ ਪਾਣੀ ਓਤੇ ਤੈਰੇ।
ਗੱਲਬਾਤ ਓਹ ਵਧੀਆ ਦੋ ਗਿਆਨ ਨਾਲ ਭਰੇ।
ਵਾਹਿਗੁਰੂ ਜੀ
ਬੰਦੀ।ਛੋੜ।ਦਿਵਸ।ਦੀਆਂ।ਬਹੁਤ। ਬਹੁਤ। ਵਧੀਆ। ਜੀ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Narubi ch rhnde punjabi veera nu bandi shhor divas diya Mubarak ji🙏🏻
Barri khushi hoeapne Punjabi's nu dekh ke
V good so much
ਬੰਦੀਛੋੜ ਦਿਵਸ ਦੀਆਂ ਸਾਰੇ ਵੀਰ ਭਰਾਵਾਂ ਨੂੰ ਬੌਤ ਬੌਤ ਮੁਬਾਰਕਾਂ ਜੀ।🙏
ਬੌਤ ਬੌਤ ਨਹੀਂ, ਬਹੁਤ ਬਹੁਤ ਹੁੰਦਾ ਵੀਰ ਜੀ ਇਸ ਤਰ੍ਹਾਂ ਪੰਜਾਬੀ ਨਾ ਵਿਗਾੜੋ।