Punjab te Punjabi | 2nd international Punjabi Conference 2024 |Guest USA, Canada ty Spain

แชร์
ฝัง
  • เผยแพร่เมื่อ 17 ธ.ค. 2024

ความคิดเห็น • 320

  • @GurmailPannu
    @GurmailPannu หลายเดือนก่อน +17

    ਸਿਆਣੇ ਕਹਿੰਦੇ ਆ ਅੰਜੁਮ ਸਰੋਆ ਸਾਹਿਬ ਜੀ ਦੀ ਇਹ ਗੱਲ ਸੁਣ ਕੇ ਰੂਹ ਨੂੰ ਸਕੂਨ ਆ ਜਾਂਦਾ ਵਾਹਿਗੁਰੂ ਜੀ ਸਰੋਆ ਸਾਹਿਬ ਨੂੰ ਤੰਦਰੁਸਤ ਅਤੇ ਚੜਦੀ ਕਲਾ ਵਿੱਚ ਰੱਖਣ ਜੀ ਅਸੀਂ ਪਿੰਡ ਹਿੰਮਤਪੁਰਾ ਤਹਿ ਅਬੋਹਰ ਚੜਦੇ ਪੰਜਾਬ ਤੋਂ 💞💞

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ หลายเดือนก่อน +33

    ਵਾਹ ਵਾਹ ਵਾਹ ਵਾਹ ਬਹੁਤ ਖੂਬ ਸਰੋਇਆ ਸਾਹਿਬ ਕਮਾਲ ਕਰ ਦਿੱਤੀ ਹੈ। ਤੁਹਾਡੇ ਹਸਾਉਣ ਦੇ ਲਹਿਜੇ ਤੋਂ ਕੁਰਬਾਨ ਹਾਂ। ਬਹੁਤ ਸੋਹਣੀਆਂ ਗੱਲਾਂ ਕਰਦੇ ਹੋ। ਪੰਜਾਬੀਆਂ ਨੂੰ ਬਹੁਤ ਪਿਆਰ ਸਤਿਕਾਰ ਦੇ ਰਹੇ ਹੋ। ਬਹੁਤ ਬਹੁਤ ਧੰਨਵਾਦ ਜੀ। ਚੜ੍ਹਦੀ ਕਲਾ ਰਹੇ।

    • @prabhsidhu2496
      @prabhsidhu2496 28 วันที่ผ่านมา +1

      Waa waa waa waa khushya🎉🎉

  • @syedaliraza2504
    @syedaliraza2504 หลายเดือนก่อน +17

    ماشاءاللہ بہت خوب انجم سورایا اللّٰہ آپ کو اپنی امان میں رکھے عِزت مرتبہ قائم دیم رکھے ۔ اللّٰہ تینو چن لوے کسے خاص کم لئی۔۔میری دعا ہے۔ منجانب سید علی احمد نقوی مجددی محمدی سیفی بہاولپور توں۔

  • @abrarhussain2
    @abrarhussain2 หลายเดือนก่อน +17

    کمال است
    انجم بھائی تہاڈی گل وچ ایک سرور ہوندا جیہڑا سنن والے نوں اپنے سحر وچ جھکڑ لیندا ۔
    اے مالک دی خاص عطا وا تہاڈے تے
    کسے پیر فقیر دی دعا لگدی وا

  • @amansohi1530
    @amansohi1530 หลายเดือนก่อน +12

    ਸੰਮੀ ਬਹੁਤ ਵਧੀਆ ਗਾਉਂਦਾ ।
    ਵਾਹਿਗੁਰੂ ਤੱਰਕੀਆਂ ਬਖਸ਼ੇ।
    ਬਾਬਾ ਨਾਨਕ ਸਾਰੇ ਪੰਜਾਬੀਆਂ ਦਾ ਪਿਆਰ ਬਣਾਈ ਰੱਖੇ।

  • @Randhirsingh-b37
    @Randhirsingh-b37 14 วันที่ผ่านมา +1

    ਨਾਸਿਰ ਢਿੱਲੋਂ ਅੰਜੁਮ ਸਰੋਆ ਅਤੇ ਹੋਰ ਮਿੱਤਰਾਂ ਦੀ ਕੋਸ਼ਿਸ਼ ਅਤੇ ਇਹਨਾਂ ਦੀ ਬਦੌਲਤ ਹੀ ਅੱਜ ਇਹਸ ਸਾਰਾ ਸੰਭਵ ਹੋ ਸਕਿਆ ਹੈ ਕਿ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੂੰ ਇਹਨਾਂ ਦਾ ਪਿਆਰ ਸੱਭ ਨੂੰ ਲਹਿੰਦੇ ਪੰਜਾਬ ਵੱਲ ਖਿੱਚ ਕੇ ਲਿਆ ਰਿਹਾ ਹੈ।

  • @DhanSingh-zg6cn
    @DhanSingh-zg6cn หลายเดือนก่อน +6

    ਬਹੁਤ ਬਹੁਤ ਪਿਆਰ ਸਰੋਇਆ ਸਾਬ ਤੁਹਾਡੇ ਗੱਲ ਕਰਨ ਦੇ ਜਜ਼ਬੇ ਨੂੰ ਸਲਾਮ ਤੁਹਾਡੇ ਬਿਨਾ ਹਰ ਮਹਿਫਲ ਅਧੂਰੀ ਹੈ

  • @narinderdeepsingh5942
    @narinderdeepsingh5942 29 วันที่ผ่านมา +20

    Mera v bahut dil karda k Pakistan jawa. Hor kise country ch jaan da dil nahi karda. Pakistan nu ek khich hai dil di. Waheguru ji kirpa karn te main v darshan Kara. ❤

  • @balbirsinghgill1595
    @balbirsinghgill1595 หลายเดือนก่อน +5

    ਵਾਹਿਗੁਰੂ ਜੀ ਚੜਦੀ ਕਲਾ ਰੱਖਣ,ਪੰਜਾਬ ਤੇ ਪੰਜਾਬੀ ਜਿੰਦਾ ਬਾਦ,

  • @nirmalmann9347
    @nirmalmann9347 หลายเดือนก่อน +9

    Anjum Saroya Sahib Balle Balle.Sami Jatt teri ਗਾਇਕੀ Gayaki da ਜਵਾਬ Jabab nahi.

  • @manindersingh5178
    @manindersingh5178 หลายเดือนก่อน +32

    ਗੋਦੀ ਮੀਡਿਆ ਨੂੰ ਆਪਾਂ ਦੋਨੋ ਪੰਜਾਬ ਦੇ ਪੰਜਾਬੀ ਜ਼ਹਿਰ ਵਾਂਗ ਲਗਦੇ ਆ 🙏ਉਹਨਾਂ ਨੇ ਗ਼ਲਤ ਪ੍ਰਚਾਰ ਬਹੁਤ ਕੀਤਾ ਹੋਇਆ ਇੰਡੀਆ ਚ 🙏ਆਪਣੀ ਇਕਮੁੱਠਤਾ ਬਣੀ ਰਹੇ 🙏ਕਿਸੇ ਦੀ ਨਜ਼ਰ ਨਾਂਹ ਲੱਗੇ 🙏ਨਾਸਿਰ ਢਿੱਲੋਂ ਵੀਰ ਤੁਸੀ ਵੀ ਆਪਣਾ ਧਿਆਨ ਰੱਖਿਆ ਕਰੋ ਜੀ 🙏ਗੋਦੀ ਮੀਡਿਆ ਨਫ਼ਰਤ ਬਹੁਤ ਕਰਦਾ ਪੰਜਾਬੀਆਂ ਨਾਲ 🙏ਬਾਬੇ ਨਾਨਕ ਦੀ ਧਰਤੀ ਆ ਭਾਗ ਲੱਗੇ ਰਹਿਣ 🙏ਚੜ੍ਹਦੀਕਲਾ ਚ ਰੱਖਣ ਸਭ ਨੂੰ 🙏

    • @ManpreetSingh__1982-g
      @ManpreetSingh__1982-g 25 วันที่ผ่านมา

      ਗੋਦੀ ਮੀਡੀਆ ਨਹੀਂ ਵੀਰ ਭਾਰਤੀ ਮੀਡੀਆ, ਸਰਕਾਰ ਕਿਸੇ ਦੀ ਵੀ ਆਵੇ ਉਹਨਾਂ ਨੇ ਬੋਲੀ ਉਹੋ ਹੀ ਬੋਲਣੀ ਏ ਉਹਨਾਂ ਦਾ ਕੰਮ ਇਸੇ ਤਰ੍ਹਾਂ ਜਾਰੀ ਰਹੇਗਾ

    • @lovenature_4
      @lovenature_4 23 วันที่ผ่านมา

      100% true

  • @vishalmattu7877
    @vishalmattu7877 หลายเดือนก่อน +14

    ਪਾਜੀ ਅੰਜੁਮ ਸਰੋਇਆ ਦੀਆਂ ਗੱਲਾਂ ਬਹੁਤ ਸੋਹਣੀਆਂ ਹੁੰਦੀਆਂ ਨੇ ❤️❤️❤️

  • @kanwaljeetmallhi510
    @kanwaljeetmallhi510 หลายเดือนก่อน +14

    ਨਾਸਰ ਢਿੱਲੋਂ ਜੀ ਆਪ ਦੀ ਜਿਨੀ ਤਰੀਫ ਕੀਤੀ ਜਾਵੇ ਥੋੜ੍ਹੀ ਹੈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਪੁਤਰ ਜੀ

  • @khushwindersingh164
    @khushwindersingh164 หลายเดือนก่อน +14

    ਬਾਈ ਜੀ ਤੁਸੀਂ ਪੰਜਾਬ ਪੰਜਾਬੀ ਪੰਜਾਬੀਅਤ ਵਾਸਤੇ ਕੰਮ ਕਰਦੇ ਰਹੋ ਅਤੇ ਤੁਹਾਡੇ ਨਾਲ ਹਾਂ

    • @Lakhasurry
      @Lakhasurry หลายเดือนก่อน

      Apa apne punjab vch ve kuj kr lyir punjabi vch a ethe te bhyie a a rhe dojea de nal fe rkhad jyo phoa apna dkh lyie

    • @khushwindersingh164
      @khushwindersingh164 หลายเดือนก่อน

      @Lakhasurry ਬਾਈ ਜੀ ਅਸੀਂ ਤਾਂ ਹੁਣ ਬਹੀਆਂ ਨੂੰ ਆਵਦੇ ਖੇਤ ਆਲਾ ਕੰਮ ਵੀ ਦੇਣਾ ਬੰਦ ਕੀਤਾ ਤੇ ਇਹਨਾਂ ਦੀਆਂ ਰੇਹੜੀਆਂ ਤੋਂ ਸਮਾਨ ਲੈਣਾ ਵੀ ਬੰਦ ਕੀਤਾ ਆਪਾਂ ਤਾਂ ਆਪਣੇ ਆਂਢੀਆਂ ਗੁਆਂਢੀਆਂ ਨੂੰ ਕਹਿਣਾ ਸ਼ੁਰੂ ਕਰਤਾ ਕਿ ਬਹੀਆਂ ਤੋਂ ਕੋਈ ਵੀ ਸਮਾਨ ਨਾ ਲਿਆ ਕਰੋ

  • @punjabistatus0406
    @punjabistatus0406 29 วันที่ผ่านมา +2

    ਸਰੋਆ ਸਾਹਿਬ ਨੂੰ ਦੇਖਕੇ ਦਿਲ ਖੁਸ਼ ਹੋ ਜਾਦਾ

  • @harpreetbrar7771
    @harpreetbrar7771 8 วันที่ผ่านมา

    ਬਾਈ ਅੰਜੁਮ ਜੀ ਦਿਲ ਏਦਾਂ ਕਰਦਾ ਕ ਬੱਸ ਤੁਹਾਨੂੰ ਦੇਖੀ ਤੇ ਸੁਣੀ ਹੀ ਜਾਈਏ
    ਖੁਸ਼ ਰਹੋ ਸਦਾ ਹੱਸਦੇ ਰਹੋ🙏😊❤️

  • @shamsher_khan_janjua
    @shamsher_khan_janjua 29 วันที่ผ่านมา +4

    Kya bat ha saroya sb mudh bn dita tusi.
    Sb sikh veera nu ji aya nu

  • @makejokehorror2583
    @makejokehorror2583 29 วันที่ผ่านมา +8

    Zabardast g. Bhut wadhia lagggia anjum sahib. Slamun alekumm......Syed Khatib Haider, Malerkotla, Punjab, India.

  • @baljindersyan2637
    @baljindersyan2637 28 วันที่ผ่านมา +1

    ਬਾਬਾ ਜੀ ਬਹੁਤ ਵਧੀਆ ਗਲਾ ਹੋ ਰਹੀਆ ਨੇ ਬਹੁਤ ਵਦੀਆ ਲਗਾ, ਬਾਬਾ ਜੀ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਦੀ ਜਗ੍ਹਾ ਆਪਣਾ ਲਫਜ਼ ਵਰਤੋ ਜਿਵੇਂ ਆਪਣਾ ਲੇਂਦਾ ਪੰਜਾਬ - ਆਪਣਾ ਚੜ੍ਹਦਾ ਪੰਜਾਬ,ਤੁਹਾਡਾ ਪੰਜਾਬ ਸਾਡਾ ਪੰਜਾਬ ਲਫਜ਼ ਨਾ ਵਰਤੋ ਦਿਲ ਦੁਖਦਾ ਏਹੇ ਲਫਜ਼ ਸੁਣਕੇ❤❤ ❤❤❤

  • @vishav4681
    @vishav4681 29 วันที่ผ่านมา +3

    Punjab, Punjabiyat, Punjabi boli de mudayi, tuhanu salaam. Dher Sara pyar. Uppar wala tuhadiyaan rahwaan aasan kare. Tuhade kamm nu kamyabiyaan bakhsey

  • @ranjitkaur5650
    @ranjitkaur5650 28 วันที่ผ่านมา +4

    Punjab,punjabiat ,punjabi sadda hasde vasde.rehan ji ,anjum saroya ji di mitthi boli siyane kahnde bai ❤ .

  • @AbdurraHman-ip4cd
    @AbdurraHman-ip4cd หลายเดือนก่อน +7

    ماشاءاللہ اللہ تعالٰی آپ کو بہت خوبصورت اور اچھی باتیں کی ہیں

  • @RajJohal
    @RajJohal หลายเดือนก่อน +4

    Thanks to all of you for promoting Punjabi language, heritage and helping Pakistani economy and community.

  • @balbirsinghgill1595
    @balbirsinghgill1595 หลายเดือนก่อน +7

    😂❤😂❤ ਲੱਤਾ ਤੇ ਕੱਪੜਾ ਪਾ ਦਿਓ😂❤❤ਕਮਾਲ ਹੈ ਸਰੋਆ ਸਹਿਬ

  • @haseebshakeelgujjar5830
    @haseebshakeelgujjar5830 หลายเดือนก่อน +4

    Anjum soroiya diya gala bahut vadiya hundiya ne

  • @tajindartajindar4025
    @tajindartajindar4025 29 วันที่ผ่านมา +6

    ਯਾਰ ਸਾਡਾ ਪੰਜਾਬ ਇੱਕ ਹੋ ਜਾਈਏ

    • @ManpreetSingh__1982-g
      @ManpreetSingh__1982-g 25 วันที่ผ่านมา

      ਜਦੋਂ ਤੱਕ ਸਾਡਾ ਪੰਜਾਬ ਹਿੰਦੋਸਤਾਨ ਦਾ ਗੁਲਾਮ ਹੈ ਉਦੋਂ ਤੱਕ ਇਹ ਸੋਚਣਾ ਵੀ ਮੂਰਖਤਾ ਹੈ ਕਿ ਅਸੀਂ ਇੱਕ ਹੋ ਜਾਵਾਂਗੇ, ਜਦੋਂ ਸਾਡਾ ਦੇਸ਼ ਹੋਇਆ ਤਾਂ ਜ਼ਰੂਰ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕੋਗੇ (ਸਿੱਖ ਫੋਰ ਜਸਟਿਸ ਜ਼ਿੰਦਾਬਾਦ)

    • @حارس_شاہ
      @حارس_شاہ 24 วันที่ผ่านมา

      آہو!!! لہنڈا پنجاب (فیصل آباد) توں سپورٹ 🌾🌾🌾❤️‍🔥 سانجھا پنجاب زندہ باد - محرانجہ رنجیٹ سنگھ زندہ باد

  • @DataUniverseBI
    @DataUniverseBI 29 วันที่ผ่านมา +8

    I am from Lahore, Pakistan, and I must say I have great love and admiration for all Indians. As a proud Punjabi, I always speak Punjabi and deeply cherish Punjabi culture. I hope that one day, Pakistan and India will open their borders, allowing us to travel freely to each other's countries without the need for any documentation. Inshallah, this day will come.

    • @ansariaz1325
      @ansariaz1325 29 วันที่ผ่านมา +2

      message tusi English wich likhya ai

    • @chaljhota420
      @chaljhota420 26 วันที่ผ่านมา +1

      inni mohabat hai punjabi naal kay main comment english wich likhya per main haan paka sucha 24 carot khalis punjabi 😜👻🤣

    • @DataUniverseBI
      @DataUniverseBI 26 วันที่ผ่านมา

      @@chaljhota420 بھروسہ کرو یار، میں ویڈیو ویکھن وچ اینا ڈُب گیا سی کہ مینوں پتہ ای نہیں چلیا کہ میں کومنٹ انگریزی وچ لکھ دتا۔
      پر دلوں میں پنجابی نوں پیار کرنا واں۔
      ساڈے پنجاب لئی پیار۔ ❤

    • @DataUniverseBI
      @DataUniverseBI 26 วันที่ผ่านมา

      ​@@ansariaz1325 بھروسہ کرو یار، میں ویڈیو ویکھن وچ اینا ڈُب گیا سی کہ مینوں پتہ ای نہیں چلیا کہ میں کومنٹ انگریزی وچ لکھ دتا۔
      پر دلوں میں پنجابی نوں پیار کرنا واں۔
      ساڈے پنجاب لئی پیار۔ ❤

  • @KamalSingh-dl6yc
    @KamalSingh-dl6yc หลายเดือนก่อน +3

    ਸੰਮੀ ਬਹੁਤ ਵਧੀਆ ਗਾਉਂਦਾ ।
    ਵਾਹਿਗੁਰੂ ਤੱਰਕੀਆਂ ਬਖਸ਼ੇ।

  • @ravisingh26080
    @ravisingh26080 หลายเดือนก่อน +4

    Kya baatan sroya saab😂❤

  • @deepbrar.
    @deepbrar. หลายเดือนก่อน +9

    ਵਾਹ ਵਾਹ ਕਿਆ ਬਾਤ ਹੈ ਅੰਜੁਮ ਵੀਰੇ ❤️❤️❤️ ਲਵ ਯੂ ਬਹੁਤ ਹੀ ਸੋਹਣਾ ਹੀਲਾ ਵਸੀਲਾ ਕੀਤਾ ਤੁਸੀਂ ❤️
    Southhal London

  • @AmolakWahla
    @AmolakWahla หลายเดือนก่อน +2

    Wah ji wah anjum saroya good keep it up

  • @kuldipsaroya1980
    @kuldipsaroya1980 29 วันที่ผ่านมา +1

    Anjum saroya ji buhat badiya kar rehe ho, bas eda hi kar de rehi o buhat buhat dhanbad ji tuhada sab da

  • @ParvinderKaur-b4k
    @ParvinderKaur-b4k 29 วันที่ผ่านมา +2

    Sat Shri akaal Sara Veera nu waheguru ji charda te Lenda Punjab nu chardikalan ch rakha bahut sohna vlog from charda Punjab distik fazilka jalalabad west ❤

  • @rashpalsingh8962
    @rashpalsingh8962 หลายเดือนก่อน +2

    Waheguru ji waheguru ji very good dono Punjab ❤❤🙏🙏

  • @DhalwinderSingh-b8f
    @DhalwinderSingh-b8f 29 วันที่ผ่านมา +2

    Waheguru ji

  • @HarjinderSingh-e1z
    @HarjinderSingh-e1z หลายเดือนก่อน +6

    ਨਾਸਿਰ ਢਿੰਲੋ ਆਪ ਜੀ ਨੁੰ ਵਾਹਿਗੁਰੂ ਸਦਾ ਖੁਸ ਰੱਖੈ ਜੀ ਆਪ ਦਾ ਦੋਸਤ ਢਿੰਲੋ ਚੜਦੇ ਪੰਜਾਬ ਤੋਂ ਪਿੰਡ ਜਸਪਾਂਲ ਤੋ

  • @KuldeepSingh-fx3by
    @KuldeepSingh-fx3by วันที่ผ่านมา

    ਅਜਮ ਸਰੋਇਆ ਸਾਬ ਹਾਸਿਆ ਦੀ ਪਟਾਰੀ ਹੈ
    ਜਿਉਦੇ ਰਹੋ ਵੀਰ ਜੀ🎉🎉❤❤

  • @ManjeetSingh-uu6dw
    @ManjeetSingh-uu6dw หลายเดือนก่อน +1

    ਬਹੁਤ ਸੋਹਣੀ ਗੱਲਬਾਤ.. ਸ਼ੁਕਰਗੁਜ਼ਾਰ 🙏

  • @mazharfareedlangrial555
    @mazharfareedlangrial555 หลายเดือนก่อน +2

    *I Love ❤Anjum Saroya Shahzad Joyia Nasir veer*

  • @Baljeetsingh-qx2uf
    @Baljeetsingh-qx2uf หลายเดือนก่อน +1

    ਦਿਲੋਂ ਪਿਆਰ ਤੁਹਾਨੂੰ ਅੰਜਮ ਸਾਹਿਬ ❤❤❤❤❤❤❤🎉🎉🎉🎉🎉🎉

  • @fahadjutt3535
    @fahadjutt3535 หลายเดือนก่อน +4

    Video da maza aa riya c end ho gai

  • @jatinderkaur4685
    @jatinderkaur4685 14 วันที่ผ่านมา

    Very nice good Message good interview Congratulations Saryan Veera nu God bless you all ❣️💕🎉❤

  • @shakilnasir3829
    @shakilnasir3829 29 วันที่ผ่านมา +2

    Thanks for all the guests they came down all the way to Pakistan to attend Panjabi conference.
    Brother Anjum and brother Nasir Dhilon are really working hard to bring both sides of the Panjab together.
    This is great and I appreciate their efforts to do all the things for this conference.
    Shakil NasirKamboh England.

  • @Punjab_the_land_of_five_rivers
    @Punjab_the_land_of_five_rivers 29 วันที่ผ่านมา +2

    Kya baat aa bai. Ehna vadda uprala kreya tusi. Agle saal jarur auga

  • @harjyotsingh1161
    @harjyotsingh1161 หลายเดือนก่อน +4

    Everytime its feel like watching my relatives talking😇

  • @manjitsinghkhambay3265
    @manjitsinghkhambay3265 หลายเดือนก่อน +3

    Annum saroa Nasir dhilon very nice work for Punjabi m boli

  • @narinderchhina3009
    @narinderchhina3009 หลายเดือนก่อน +2

    ਵਾਵਾਵਾ ਜੀ ਕਿਆ ਬਾਤ😅😅😅😅😅🎉🎉🎉🎉❤❤❤❤

  • @Shabadkirtan9567
    @Shabadkirtan9567 27 วันที่ผ่านมา

    Nasar Saab a bhut vadia gall a
    Punjabi nu bachon di
    Punjab nu bachon di gall a

  • @RanaabdulqudoosAbdul
    @RanaabdulqudoosAbdul หลายเดือนก่อน +1

    Bohatt vadiaa gallaa saroya sab joya sab ty pronrya diia Rab Khush rakhy Rajput Bhtti pinda allee Sahiwal pind78Rajpoota walla pechoker zila Amber ser pind Nathoky ❤❤❤❤❤❤❤❤

  • @Sarbrar
    @Sarbrar หลายเดือนก่อน +2

    ਸਤਿ ਸ੍ਰੀ ਆਕਾਲ ਜੀ 🙏🙏🙏 ਅੰਜੁਮ ਜੀ ਬਹੁਤ ਵਧੀਆ ਕੀਤਾ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਨੂੰ ਜੀ

  • @sarmakhsingh310
    @sarmakhsingh310 29 วันที่ผ่านมา +2

    Very nice

  • @kiranjeetsidhu6901
    @kiranjeetsidhu6901 28 วันที่ผ่านมา

    ਵੀਰ ਜੀ ਪਹਿਲਾਂ ਤੁਸੀਂ ਸੋਸ਼ਲ ਮੀਡੀਆ ਤੇ ਇਸ ਤਰਾਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਹਨ ਪਹਿਲਾ ਕਿਸੇ ਨੂੰ ਨਹੀਂ ਪਤਾ ਲੱਗਦਾ ਸੀ ਹੁਣ ਯਟਬ ਤੇ ਹੋਰ ਸੋਸ਼ਲ ਮੀਡੀਆ ਤੇ ਚੱਲਣ ਵਾਲੇ ਪ੍ਰੋਗਰਾਮ ਰਾਹੀਂ ਇੰਡੀਆ ਚ ਬੈਠੇ ਲੋਕਾਂ ਨੂੰ ਪਤਾ ਪੰਜਾਬ ਵਿੱਚ ਵੀ ਪੰਜਾਬੀਆਂ ਦਾ ਪਤਾ ਲੱਗ ਜਾਵੇਗਾ ਕਿ ਪੰਜਾਬੀ ਭਾਸ਼ਾ ਨੂੰ ਅਸੀਂ ਦੋ ਕੁ ਦਿਨਾਂ ਪਿਆਰ ਕਰਦੇ ਆਂ ਤੇ ਪੰਜਾਬੀ ਸਾਡੇ ਲਈ ਕੀ ਅਹਿਮੀਅਤ ਰੱਖਦੀ ਹੈ

  • @dpsingh5508
    @dpsingh5508 29 วันที่ผ่านมา +1

    Excellent video each & every word beautiful ! Te munde ne jo gya bahut hi sohna si as good as coke studio level

  • @bhagwantbrar9249
    @bhagwantbrar9249 29 วันที่ผ่านมา +1

    Bhot mja aaya sorya saab di galbat da

  • @ParamjeetSingh-g4b
    @ParamjeetSingh-g4b หลายเดือนก่อน +2

    Aunjm saroya bhut vadya kr rhe ho

  • @Jatt_boyz_0918
    @Jatt_boyz_0918 29 วันที่ผ่านมา +3

    Nasir saab tuhadi soch nu salute al bhai jaan tusi bahit vadia Kam Kar rahe hoon

  • @kaurkaur7621
    @kaurkaur7621 29 วันที่ผ่านมา +1

    Anjum saab nu bohat kisse aaunde ne ,bohat mazedaar hunde aa

  • @kamaljeetsingh-vu1rr
    @kamaljeetsingh-vu1rr 29 วันที่ผ่านมา +2

    Good ❤

  • @balrajsingh4182
    @balrajsingh4182 หลายเดือนก่อน

    ਬਹੁਤ ਵਧੀਆ ਜੀ

  • @GursharnDeol-lm8yp
    @GursharnDeol-lm8yp 29 วันที่ผ่านมา +1

    Super super guys .keep it up

  • @KulwinderSingh-me4nm
    @KulwinderSingh-me4nm หลายเดือนก่อน +2

    Love you brothers ❤

  • @manpreetbajwa883
    @manpreetbajwa883 29 วันที่ผ่านมา +1

    Bhut Vadia uprala ❤

  • @harjyotsingh1161
    @harjyotsingh1161 28 วันที่ผ่านมา +1

    I watched this video third time for now😂🤣

  • @MyKarnail
    @MyKarnail 11 วันที่ผ่านมา

    Wah Nasar, ji Saroya ji

  • @islamichistory7402
    @islamichistory7402 29 วันที่ผ่านมา

    Punjab punjabiat❤❤❤❤❤❤❤ love you sare punjabi veeran nu❤❤❤

  • @fiverivers31
    @fiverivers31 29 วันที่ผ่านมา +1

    Anjam Saab bahut nice kaint ho tusi👌👌👌👌👌👌👍👍👍🫡🫡🫡

  • @DonG-s4z
    @DonG-s4z 29 วันที่ผ่านมา +3

    Ltta tay kpra pa do mara jea.jeo saroa sab .very funny clip

    • @fakharhayyat9870
      @fakharhayyat9870 29 วันที่ผ่านมา

      Gal Funny a liken Unhan Lokan lae Sharam de Ve Gal a Jo log Es Taran Nangay Ho k Ghr Bazar phirday nay Gunnah Hunda wa Sanu apna Jism cover kr k Rakhna chaheda wa

  • @GurinderSinghSurapuri
    @GurinderSinghSurapuri 28 วันที่ผ่านมา

    kade ina hasa dinda bayi Anjum ke akhan cha has has hanjhu aa jande. KAde ina emotional kar dinda ke akhan vah turdian. Jio brother

  • @ParwinderpalsinghSingh
    @ParwinderpalsinghSingh หลายเดือนก่อน +2

    Anjum Bai ji Sami ta pura Kuldeep Manik h chardi klla ho ju❤❤❤

  • @shubhpreetsingh-ub3kg
    @shubhpreetsingh-ub3kg หลายเดือนก่อน +1

    Waaahhhhh bhaajii

  • @bharti.dhiman1603
    @bharti.dhiman1603 28 วันที่ผ่านมา +1

    Puri vedio ch mazza sami jatt di entry to baad aya❤

  • @amiramiramir1526
    @amiramiramir1526 29 วันที่ผ่านมา +1

    Goood❤❤❤

  • @SudhirLuthra-w4t
    @SudhirLuthra-w4t หลายเดือนก่อน +1

    Joiya sahb kmaal de shabd si tuhaade ❤❤❤love you all team ❤❤

  • @AwaaraROOH1
    @AwaaraROOH1 หลายเดือนก่อน +3

    ਸਰੋਆ ਬਾਈ ਇਹ ਸੌਣ ਮਹੀਨੇ ਬਾਰੇ ਕਿਹਾ ਸਿਆਣਿਆਂ ਜੇ ਸੌਣ ਮਹੀਨੇ ਪੁਰਾ ਚੱਲ ਪਏ ਤਾਂ ਸਿਆਣੇ ਕਹਿੰਦੇ ਕਿ ਹੁਣ ਬਰਸਾਤ ਨੀਂ ਪੈਣੀਂ ਤਾਂ ਸਾਰੀ ਸੋਣੀ ਦੀ ਫ਼ਸਲ ਖੂਹ ਖਾਤੇ ਤੇ ਜੱਟ ਨੇ ਛੱਡਿਆ ਤੁਰਾ੍ਹ ਜਦੋਂ ਪੱਗ ਈ ਬੰਨ੍ਹ ਲੲਈ ਫੇਰ ਕੰਮ ਕਿਨੇ ਕਰਨਾ ਤੇ ਬਾਮਣ ਉਦੋਂ ਸ਼ਰੀਫ਼ ਹੁੰਦੇ ਸਨ

  • @brar9994
    @brar9994 29 วันที่ผ่านมา +1

    ਸਲਾਮ ਤੁਹਾਡੇ ਜਜਬੇ ਨੂੰ

  • @dilbagsandhu8188
    @dilbagsandhu8188 29 วันที่ผ่านมา +1

    Buhat vadia galbat

  • @saqibgujjar1293
    @saqibgujjar1293 หลายเดือนก่อน +2

    I’m watching your videos from London ❤

  • @DashmeshTelecom
    @DashmeshTelecom 29 วันที่ผ่านมา

    Wah ji wah ❤

  • @Jatt_boyz_0918
    @Jatt_boyz_0918 29 วันที่ผ่านมา +2

    Nasir saab your are a great person

  • @kulbushansharma2741
    @kulbushansharma2741 21 วันที่ผ่านมา

    Nasir paji and Saraho paji i looking your videos we enjoy lots ffom uk

  • @amardharmgarh5869
    @amardharmgarh5869 28 วันที่ผ่านมา

    ਪੰਜਾਬ ਪੰਜਾਬੀਅਤ ਜਿੰਦਾਵਾਦ ❤️👍

  • @HassmAli-r4h
    @HassmAli-r4h หลายเดือนก่อน +1

    Wah seroya sahb wah kia bat ha❤😊❤❤

  • @rajanpreetkaur121
    @rajanpreetkaur121 29 วันที่ผ่านมา +2

    ਭੈਣ ਜੀ ਕਿਹਾ ਗੁੱਸਾ ਕਿਉੰ ਕੀਤਾ ਏ ਤਾਂ ਬਹੁਤ ਵਧੀਆ ਬੋਲੀ ਨਾਲ਼ੇ ਭੈਣ ਨਾਲ਼ ਜੀ

  • @gurtejsinghsaggu3770
    @gurtejsinghsaggu3770 29 วันที่ผ่านมา +1

    Anjum baiii v Ghaint bandaaa yaar . Latta te kapda pado yaaar😅

  • @Freeha32
    @Freeha32 29 วันที่ผ่านมา +2

    Nice video love from Brasil 🇵🇰🇧🇷

  • @ParwinderpalsinghSingh
    @ParwinderpalsinghSingh หลายเดือนก่อน +5

    Anjum veer tuci gll kro nhi disdiyan Ltha❤❤😂😂

  • @kuldipsinghdhesi7018
    @kuldipsinghdhesi7018 27 วันที่ผ่านมา

    Anjumsorya & Nasir dhillin good job ❤❤❤❤❤❤❤

  • @hardeepkaur6290
    @hardeepkaur6290 หลายเดือนก่อน

    Very good for everything

  • @TabishSaleem-z8y
    @TabishSaleem-z8y 29 วันที่ผ่านมา +1

    Pakistanis Punjabi and Indian.punjabis One Heart ❤❤❤❤❤❤❤❤

  • @HarbansSingh-fb6nb
    @HarbansSingh-fb6nb หลายเดือนก่อน

    ❤ anjum sahib ssAkal

  • @alisharif9205
    @alisharif9205 24 วันที่ผ่านมา

    @19:18 Kamal kr ditti anjum saroya sab enj e hasdy wasdy rao

  • @Saroopsingh102
    @Saroopsingh102 หลายเดือนก่อน +1

    Sat Sri akal ji saroya sahib ❤❤❤❤

  • @malkiatkaur1868
    @malkiatkaur1868 29 วันที่ผ่านมา +1

    👌👌👌👌

  • @ranjitmand3674
    @ranjitmand3674 หลายเดือนก่อน +1

    Video bahut wadiya c always

  • @Sumairafamily786
    @Sumairafamily786 29 วันที่ผ่านมา +1

    Salam alaikum brother, the results of the survey are well, brother, I needed your support, Samiruh family blog, thank you very much for the work please.

  • @RanjitSingh-mf3lb
    @RanjitSingh-mf3lb 28 วันที่ผ่านมา +1

    🙏❤❤❤❤❤❤🎉🎉🎉🎉🎉🎉

  • @veersharfraz9611
    @veersharfraz9611 หลายเดือนก่อน

    Waah bai ❤❤

  • @HappySingh-jc1iq
    @HappySingh-jc1iq หลายเดือนก่อน

    Wah anjum ji

  • @SwaranSingh-uj1ch
    @SwaranSingh-uj1ch 29 วันที่ผ่านมา

    Very Good

  • @MandeepSingh-hn4jd
    @MandeepSingh-hn4jd 29 วันที่ผ่านมา +1

    Naseer ans shami bai you both are my fav. Shami tu dil da pure banda eh... You are talented too.. I start liking you from navdeep Brar vlogs...