Let SAD become only a political party independent of Akal Takht sahib and SGPC. There is no dearth intellectuals and sikh scholars who can take care of SGPC. Those participating in political party should have no right to be involved in managing SGPC.
People of Punjab please think this Daljit Cheema is a biggest culprit because he was advisor of Badals in each and every blunder committed by Badals.So this Cheema needs to be kicked out of the Panth.Those people using brains should never support Badals .Up to now they are disobeying the orders of Akal Takhat Sahib.
It is very heart touching situation for the health of Ajite Singh Dalawal also in the Akali Politics. All the farmers leaders and Akali leaders of Panjab are unable to come out of their ego.A painfull situation has been created by government situtationa
Akali leadership...These stalwarts do not want to leave charge which is now of no use. They will not get power rather they are further harming Sikh community. They are rejected material and can not revive by avoiding Sri Akal Takhat Sahib orders. They have lost their balance of mind. Waheguru ji 🙏🙏🙏🙏🙏🙏
S s akal ji to most respected panelists of punjab television. Doesn’t matter how many other channels give news . I only understand better from your program . God bless you Harjinder 🙏
Jagtar ji,Modi de Jid khatm Karva dio.aap de kafi chaldi hai. Kisana nu Badnam na karo Jidi bol ke. Sunil Jakhar nu nal lai Lavo,Modi Nu Mil ke Modi de Jid Khatm Karva devo. Kisan AAP da Big Sanman Karenge.Jai Jawan Jai Kisan
ਕਲਗੀਆਂ ਵਾਲਿਆ ਆਨੰਦਪੁਰ ਛੱਡ ਦਿੱਤਾ ਘੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ,
ਖੇਰੂੰ ਖੇਰੂੰ ਹੋ ਪਰਿਵਾਰ ਗਿਆ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ,
*ਚਾਰੇ ਲਾਲ ਧਰਮ ਤੋਂ ਵਾਰ ਦਿੱਤੇ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ*
😍🙏😍
ਸਭ ਤੋਂ ਪਹਿਲਾਂ ਡੱਲੇਵਾਲ ਜੀ ਦੀ ਜਾਨ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
Bai koi sairdha nahi
ਮੁੱਖ ਮੰਤਰੀ ਭਗਵੰਤ ਮਾਨ ਵੀ ਡੱਲੇਵਾਲ ਸਾਹਿਬ ਦੀ ਸਿਹਤ ਪ੍ਰਤੀ ਗੰਭੀਰ ਨਹੀਂ ਲੱਗ ਰਹੇ, ਸਰਕਾਰ ਤਾਂ ਸੁਪਰੀਮ ਕੋਰਟ ਦੇ ਕਹੇ ਤੋਂ ਬਾਅਦ ਵੀ ਕੋਈ ਹਿਲਜੁੱਲ ਕਰਦੀ ਦਿਖਾਈ ਨਹੀਂ ਦੇ ਰਹੀ।
ਰੰਧਾਵਾ ਸਾਹਿਬ ਜਿੰਨਾਂ ਚਿਰ ਅਕਾਲੀ ਦਲ ਦੇ ਪਿੱਛੋਂ ਬਾਦਲ ਸ਼ਬਦ ਨਹੀਂ ਹਟਾ ਦਿੱਤਾ ਜਾਂਦਾ ਉਨ੍ਹਾਂ ਚਿਰ ਇਹ ਅਕਾਲੀ ਦਲ ਕਦੇ ਨਹੀਂ ਉਭਰ ਸਕਦਾ।ਇਹ ਬਾਦਲ ਜੁੰਡਲੀ ਵਾਲੇ ਜੋ ਮਰਜ਼ੀ ਝੂਠ ਬੋਲੀ ਜਾਣ, ਲੋਕਾਂ ਨੂੰ ਬਾਦਲ ਸ਼ਬਦ ਤੋਂ ਬਹੁਤ ਜ਼ਿਆਦਾ ਨਫ਼ਰਤ ਪੈਦਾ ਹੋ ਗਈ ਹੈ।
ਦਰ ਅਸਲ ਸੁਖਬੀਰ ਭਾਜਪਾ ਰਲ ਕੇ ਸਰਕਾਰ ਬਣਾਉਣ ਦੇ ਚਕਰ ਵਿਚ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਮੱਥਾ ਲਾਉਣਾ ਸੁਖਬੀਰ ਨੂੰ ਮਹਿੰਗਾ ਪਵੇਗਾ
ਮਾਨਤਾ ਰੱਦ ਹੋਣ ਵਾਲੀ ਕੋਈ ਗੱਲ ਨਹੀਂ, ਅਸਲ ਵਿੱਚ ਸੁਖਬੀਰ ਬਾਦਲ ਅਤੇ ਜੁੰਡਲੀ ਸਿੱਖ ਪੰਥ ਦੇ ਦੋਖੀ ਹਨ, ਇਹਨਾਂ ਨੇ ਠੀਕ ਨਹੀਂ ਹੋਣਾਂ
ਰੰਧਾਵਾ ਜੀ ਬਾਦਲ ਐਂਡ ਲਿਮਟਿਡ ਕੰਪਨੀ ਨੂੰ ਪੰਥ ਦਾ ਪਹਿਣਿਆਂ ਬੁਰਕਾ ਤੁਰੰਤ ਛੱਡ ਦੇਣਾ ਚਾਹੀਦਾ ਹੈ ਇਹਨਾਂ ਨੂੰ ਸ਼ੋਮਣੀ ਅਕਾਲੀ ਦਲ ਸ਼ਬਦ ਆਪਣੇ ਨਾਮ ਤੋਂ ਹਟਾ ਕੇ ਪੱਕੇ ਤੌਰ ਤੇ ਬਾਦਲ ਐਂਡ ਲਿਮਟਿਡ ਕੰਪਨੀ ਭਾਰਤੀ ਚੋਣ ਕਮਿਸ਼ਨ ਕੋਲ ਰਜਿਸਟਰ ਕਰਵਾ ਲੈਣਾ ਚਾਹੀਦਾ ਹੈ
ਸ਼ੋਮਣੀ ਅਕਾਲੀ ਦਲ ਦਾ ਸਭ ਤੋਂ ਜ਼ਿਆਦਾ ਨੁਕਸਾਨ ਦਲਜੀਤ ਸਿੰਘ ਚੀਮਾ ਵਰਗੇ ਸਲਾਹਕਾਰਾ ਨੇ ਕੀਤਾ ਮੈ ਟਕਸਾਲੀ ਅਕਾਲੀ ਪ੍ਰੀਵਾਰ ਵਿੱਚੋ ਹਾ ਪਰ ਅੱਜ ਦੇ ਪਾਰਟੀ ਦੇ ਹਲਾਤ ਦੇਖ ਕੇ ਮਨ ਬਹੁਤ ਦੁੱਖੀ ਹੁੰਦਾ ਹੈ ਕਿ ਸ਼ਹੀਦਾ ਦੀ ਜਥੇਬੰਦੀ ਦੀ ਕੀ ਸਥਿਤੀ ਬਣਾ ਦਿੱਤੀ ਮਾੜੇ ਸਲਾਹਕਾਰਾ ਨੇ
Bilkul bhi ma ve kehnda chema na vera gark kita
ਚੀਮਾ ਜੜ੍ਹਾਂ ਵਿੱਚ ਤੇਲ ਪਾਉਣ ਦਾ ਕੰਮ ਕਰ ਰਿਹਾ । ਜੋ ਕੁਝ ਪਾਰਟੀ ਦੇ ਵਿਰੋਧੀ ਨੀ ਕਰ ਸਕੇ ਉਹ ਚੀਮਾ ਕਰ ਕੇ ਦਿਖਾ ਰਿਹਾ
ਰੰਧਾਵਾ ਜੀ,,,ਸਭ ਤੋਂ ਪਹਿਲਾਂ ਉਹਨਾਂ ਦੀ ਜੱਥੇਬੰਦੀ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਡੱਲੇਵਾਲ ਸਾਹਿਬ ਜੀ ਦੀ ਕੀਮਤੀ ਜਾਨ ਕਿਵੇਂ ਬਚਾਈਏ,ਅਣ ਮਨੁੱਖੀ ਕਾਰਵਾਈ ਹੈ|
ਜੇਕਰ ਬਾਦਲ ਲਾਣਾ ਅਕਾਲ ਤਖ਼ਤ ਸਾਹਿਬ ਦੀ ਨਹੀਂ ਮੰਨਦਾ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਈ ਕਰਵਾਈ ਨਹੀਂ ਕਰਦੇ ਫੇਰ ਭਵਿੱਖ ਵਿਚ ਜੌ ਕੋਈ ਵੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵੇਗਾ ਓਹ ਵੀ ਹੁਕਮ ਮੰਨਣ ਤੋ ਇਨਕਾਰੀ ਹੋਵੇਗਾ
Tu kehra lanna aa
ਤਾਂ ਹੀ ਸੁਧਾਰ ਹੋ ਸਕਦਾ , ਦੇਗ ਨਾਲ fatty brain ਹੋ ਜਾਂਦਾ , ਪਤਾ ਨੀ ?
ਹੁਣ ਲੀਡਰ ਨਾ ਅਕਾਲ ਤਖ਼ਤ ਸਾਹਿਬ ਨੂੰ ਮੰਨਦੇ ਨੇ , ਨਾ ਹੀ ਸੁਪਰੀਮ ਕੋਰਟ ਨੂੰ ਮੰਨਦੇ ਨੇ ਜੀ।
ਕਾਲੀ ਦਲ ਦਾ ਮਾਲਕ ਇਕੋ ਹੀ ਹੈ ਬਾਕੀ ਤਾਂ ਸੀਰੀ ਹਨ ਜਿਨਾਂ ਦੇ ਵੱਸ ਕੁਝ ਨਹੀ ਹੁਕਮ ਦੇ ਗੁਲਾਮ ਹਨ
ਸ਼ਤਰੰਜ ਜਿਹੀ ਦੁਨੀਆਂ ਚ ਕੌਣ ਕਿਸਦਾ ਮੋਹਰਾ ਹੈ
*ਆਦਮੀ ਇੱਕ ਹੈ ਪਰ ਸੱਭਦਾ ਕਿਰਦਾਰ ਦੋਹਰਾ ਹੈ*
ਪਾਣੀ ਅਤੇ ਪਸੀਨੇ ਵਿਚ ਬੜਾ ਅੰਤਰ ਹੈ
ਇੱਕ ਪੱਥਰ ਤੇ ਨਗੀਨੇ ਚ ਬੜਾ ਅੰਤਰ ਹੈ
ਮੁਰਦਾ ਘੜੀਆਂ ਵਾਂਗ ਵਕ਼ਤ ਬਿਤਾਉਣ ਵਾਲੇ
*ਅਤੇ ਸਾਹ ਲੈਣ ਤੇ ਜਿਉਣ ਚ ਬੜਾ ਅੰਤਰ ਹੈ*
ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
ਰੰਧਾਵਾ ਸਾਹਬ ਜੀ ਬਾਈ ਜੀ ਜਦੋਂ ਅਕਾਲ ਤਖਤ ਸਾਹਿਬ ਜੀ ਤੋ ਇਸ ਲੀਡਰਸ਼ਿਪ ਨੂੰ ਪੰਜਾਬ ਦੀ ਅਗਵਾਈ ਕਰਨ ਦੇ ਅਯੋਗ ਕਰਾਰ ਦੇ ਦਿੱਤਾ ਹੈ ਤੇ ਫੇਰ ਇਹਨਾ ਨੇ ਆਪਣੀ ਪਾਰਟੀ ਨੂੰ ਬਿਹਾਰ ਵਿਚ ਜਾ ਕੇ ਚਲਾਉਣਾ ਹੈ ਪੰਜਾਬ ਦੇ ਲੋਕਾਂ ਨੇ ਇਹਨਾ ਨੂੰ 2017 ਤੋਂ ਹੀ ਨੁਕਾਰ ਦਿੱਤਾ ਹੈ ਜਦੋਂ ਪੰਜਾਬ ਦੇ ਲੋਕ ਇਹਨਾਂ ਨੂੰ ਪਸੰਦ ਨਹੀ ਕਰਦੇ ਫਿਰ ਇਹ ਧੱਕੇ ਨਾਲ ਪੰਜਾਬ ਦੀ ਅਗਵਾਈ ਕਿਵੇਂ ਕਰ ਸਕਦੇ ਹਨ ਇਹ ਅਕਾਲ ਤਖਤ ਸਾਹਿਬ ਜੀ ਦੇ ਨਾਲ ਟਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਧੰਨਵਾਦ
Sahi keha Sir 🙏
ਬਾਈ ਜੀ ਜਦੋਂ ਅਕਾਲੀ ਦਲ ਆਪਣੀਆਂ ਮੀਟਿੰਗਾਂ ਵੋਟਾਂ ਲੈਣ ਲਈ ਗੁਰੂਘਰਾਂ ਦੀ ਵਰਤੋਂ ਕਰਦੇ ਹਨ ਅਤੇ ਲੰਗਰ ਵੀ ਵਰਤਦੇ ਹਨ । ਕੀ ਉਸ ਸਮੇਂ ਇਲੈਕਸ਼ਨ ਕਮਿਸ਼ਨ ਦੀ ਡਰ ਨਹੀਂ ਹੁੰਦਾ?
🙏🙏🙏
ਮਰੀਆਂ ਜਮੀਰਾਂ ਵਾਲਿਆਂ ਦੀਆਂ ਜਮਾਨਤਾਂ ਜਬਤ ਹੋਣੀਆਂ ਚਾਹੀਦੀਆਂ ਹਨ!
ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ।।
ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ।।
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ।।
ਧੰਨ ਧੰਨ ਬਾਬਾ ਫ਼ਤਹਿ ਸਿੰਘ ਸਾਹਿਬ ਜੀ।।
ਧੰਨ ਧੰਨ ਮਾਤਾ ਗੁੱਜਰ ਕੌਰ ਸਾਹਿਬ ਜੀ।।
ਧੰਨ ਧੰਨ ਸਮੂੰਹ ਸ਼ਹੀਦ ਸਿੰਘ ਸਿੰਘਣੀਆਂ।।
ਆਪ ਸਭਨਾਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ।।
🙏🙏🙏🙏🙏
ਹੈਰਾਨੀ ਭਗਵੰਤ ਮਾਨ ਤਾ ਆਉਂਦੀ ਆਜੋ ਡੱਲੇਵਾਲ ਨੂੰ ਬਚਾਉਣ ਲਈ ਕੁਝ ਨਹੀ ਕਰ ਰਿਹਾ ਜਦੋਂ ਕਿ ਮਾਨ ਦੀ ਸਰਕਾਰ ਬਣਾਉਣ ਵਿੱਚ ਡੱਲੇਵਾਲ ਤੇ ਉਗਰਾਹਾਂ ਦਾ ਅਹਿਮ ਰੋਲ ਹੈ। ਜੇ ਉਗਰਾਹਾਂ ਤੇ ਡੱਲੇਵਾਲ ਬਾਕੀ ਕਿਸਾਨਾਂ ਨੂੰ ਨਾਲ ਲੈ ਕੇ ਰਾਜੇਵਾਲ ਦੀ ਮੱਦਦ ਕਰਦੇ ਤਾਂ ਮਾਨ ਸਰਕਾਰ ਬਣਾਉਣ ਬਾਰੇ ਸੋਚ ਵੀ ਨਹੀ ਸੀ ਸਕਦਾ
ਡਾ.ਦਲਜੀਤ ਸਿੰਘ ਚੀਮਾ, ਆਪਣੇ ਆਪ ਨੂੰ ਸੁਪਰੀਮ ਕੋਰਟ ਦੇ ਵਕੀਲਾਂ ਨਾਲੋਂ ਵੀ ਵੱਧ ਸਿਆਣਾ ਸਮਝਦਾ ਹੈ,ਇਹ ਵੀ ਨਹੀਂ ਪਤਾ ਕਿ ਇਹ ਡਾਕਟਰ ਕਿਸ ਤਰ੍ਹਾਂ ਦਾ ਹੈ,MBBS ਹੈ, ਜਾਂ ਕਿ ਝੋਲਾ ਛਾਪ ਡਾਕਟਰ ਸੀ, ਬਾਕੀ ਕਾਂ ਵੀ ਜ਼ਿਆਦਾ ਸਿਆਣਾ ਹੋਣ ਦੇ ਬਾਵਜੂਦ........ਡਿੱਗਦਾ ਹੈ, ਇਹੋ ਹਾਲ ਹੀ ਚੀਮਾ ਸਾਹਿਬ ਜੀ ਦਾ ਹੈ,ਇਹ ਹੁਣ ਜੋ ਬਾਕੀ ਬਚਿਆ ਖੁਸਿਆ ਅਕਾਲੀ ਦਲ ਹੈ,ਉਸ ਦਾ ਅੰਤ ਕਰਕੇ ਹੀ ਸਾਹ ਲਵੇਗਾ।
ਰੰਧਾਵਾ ਜੀ! ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਪਾਰਟੀ ਰਹਿਣ ਦੇਣ ਐਸ ਜੀ ਪੀ ਸੀ ਚੋਣਾਂ ਲਈ ਪੰਥਕ ਪਾਰਟੀ ਰਹਿਣ ਦੇਣ। ਬਾਦਲ ਆਪਣੇ ਚਮਚਿਆਂ, ਕੜਛਿਆਂ ਅਤੇ ਪਾਲਤੂਆਂ ਨੂੰ ਲੈ ਕੇ ਨਵੀਂ ਪਾਰਟੀ ਬਣਾਉਣ । ਨਾਲੇ ਪਤਾ ਲੱਗ ਜਾਵੇਗਾ ਕਿੰਨਾ ਦਮ ਹੈ। ਵਿਧਾਨ ਸਭਾ ਚੋਣਾਂ ਵਿੱਚ117 ਵਿੱਚੋਂ 3 ਸੀਟਾਂ ਤੇ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ 961 ਵਿੱਚੋਂ 4 ਸੀਟਾਂ ਤੇ ਜਿੱਤ ਸ਼ਾਇਦ ਉਹ ਵੀ ਆਪਣੇ ਦਮ ਤੇ ਜਿੱਤੇ ਹੋਣ।
ਬਾਦਲ-ਕੈਪਟਨ-ਕੇਜਰੀ, ਮਾਨ ਕਿਸੇ ਸਰਕਾਰ ਨੇ ਵੀ ਇਮਾਨਦਾਰੀ ਨਹੀਂ ਦਿਖਾਈ, ਬਹਤਾਤ ਰਾਜਨੀਤਕ ਭ੍ਰਿਸ਼ਟ ਹਨ !
ਭਾਰਤੀ ਸਟੇਟ ਪੰਜਾਬ-ਸਿੱਖ ਵਿਰੋਧੀ ਹੈ !
ਸੁਪਰੀਮ ਕੋਟ ਇਹ ਕਿਉਂ ਨਹੀਂ ਕਹਿੰਦੀ ਕਿ ਸਰਕਾਰ ਰਸਤਾ ਖੋਲ੍ਹੇ ਤੇ ਇਹਨਾਂ ਨੂੰ ਦਿੱਲੀ ਜਾਣ ਦਿਓ, ਇਹ ਮਰਨ ਵਰਤ ਖ਼ਤਮ ਹੋ ਜਾਣਾ
ਪੰਜਾਬ ਦੀ ਵਿੱਦਿਆ ਦਾ ਬੇੜਾ ਗਰਕ ਹੋ ਗਿਆ ਹੈ। ਪਰ ਅਖਬਾਰਾਂ ਚ ਪੰਜਾਬ ਪਹਿਲੇ ਨੰਬਰ ਤੇ ਆਉਂਦਾ ਕਿਵੇ? ਇਹ ਮਿਹਰਬਾਨੀ ਨਕਲ ਦੀ ਹੈ। ਅਧਿਆਪਕਾਂ ਨੂੰ ਹੁਕਮ ਆਉਂਦੇ ਹਨ ਰਿਜ਼ਲਟ ਅੱਛੇ ਆਉਣੇ ਚਾਹੀਦੇ ਹਨ ਅਧਿਆਪਕ ਆਪ ਨਕਲ ਕਰਵਾਂਉਦੇ ਹਨ। ੭੨ ਚ ਬੇਰਿੰਗ ਕਾਲਜ ਬਟਾਲਾ ਬਹੁਤ ਚੰਗਾ ਮੰਨਿਆ ਜਾਂਦਾ ਸੀ ਨਕਲ ਦੀ ਮਨਾਹੀ ਸੀ। ਬਹੁਤ ਅੱਛੇ ਵਿਦਿਆਰਥੀ ਤੇ ਉਹਨਾਂ ਵਿੱਚੋ ਅਫਸਰ ਪੈਦਾ ਹੋਏ। ਵਿੱਦਿਆ ਖੋਤਰ ਚ ਬਹੁਤ ਕੰਮ ਹੋਣ ਵਾਲਾ ਹੈ।
ਚਾਹੇ ਕੋਈ ਵੀ ਜੱਥੇਬੰਦੀ ਹੋਵੇ ਸਾਨੂੰ ਸਾਰੀਆਂ ਨੂੰ ਇੱਕਠੇ ਹੋਕੇ ਲੱੜਣਾ ਚਾਹੀਦਾ ਹੈ ਕਿਸਾਨ ਲਿਡਰਾਂ ਲਈ ਜਾਨ ਬਹੁਤ ਕਿਮਤੀ ਹੈ ਸਭ ਇੱਕ ਸਾਰ ਹੋਕੇ ਲੜਾਈ ਲੜਨੀ ਚਾਹੀਦੀ ਹੈ
ਆਪ ਮੁਹਾਰੀ ਦੁਨੀਆਂ ਦਾ ਕੌਣ ਵਾਲੀਵਾਰਿਸ ਬਣੇਗਾ ਸੱਚੇ ਪਾਤਸਾਹ ਵਾਹਿਗੁਰੂ ਜਾਣੇ
ਉਗਰਾਹਾ ਰੂਲਦੂ ਮਾਨਸਾ ਰਾਜੇਵਾਲ ਤੇ ਐਸ ਕੇ ਐਮ ਦੇ ਕਿਸਾਨ ਮਜ਼ਦੂਰ ਆਗੂ ਤਮਾਸ਼ਾ ਦੇਖ ਰਹੇ ਨੇ ਜੌਂ ਇਹਨਾਂ ਨੂੰ ਭਵਿੱਖ ਵਿੱਚ ਪਤਾ ਲੱਗੇਗਾ!!!?
ਸਭ ਤੋਂ ਵੱਧ ਡੱਲੇਵਾਲ ਵਰਗੇ ਮਹਾਨ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ ਦੀ ਜਾਨ ਬਚਾਉਣੀ ਚਾਹੀਦੀ ਆ !!!
ਮੰਗਾਂ ਤੇ ਵਿਚਾਰ ਚਰਚਾ ਬਾਅਦ ਵਿੱਚ ਹੌ ਸਕਦੀ ਆ!!!?
ਪੰਜਾਬ ਨੂੰ ਵੇਚਿਆ ਵੀ ਬਾਦਲਾਂ ਨੇ ਭਾਜਪਾ ਕੋਲ ਇਹਨਾਂ ਨੇ ਨਜ਼ਾਰੇ ਲੁਟੇ ਅੱਜ ਇਹ ਵਿਕ ਗਏ
ਰੰਧਾਵਾ ਜੀ ਮੁੱਕਦੀ ਗੱਲ ਇਕੋ ਹੈ ਕਿ ਇਹ ਬਾਦਲ ਐਂਡ ਕੰਪਨੀ ਤੇ ਇਸ ਕੰਪਨੀ ਦੇ ਜਿੰਨੇ ਵੀ ਮੁਲਾਜ਼ਮ ਰਹੇ ਨੇ ਤੇ ਜਿਹੜੇ ਜਿਹੜੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ ਉਹ ਹੁਕਮਨਾਮੇ ਦੀ ਪਾਲਣਾ ਕਰਨ ਜਾਂ ਨਾਂ ਕਰਨ ਉਹ ਜ਼ਿੰਦਗੀ ਵਿੱਚ ਐਮ ਐਲ ਏ। ਐਮ ਪੀ ਤਾਂ ਛੱਡੋ ਉਨ੍ਹਾਂ ਵਿਚੋਂ ਕੋਈ ਵੀ ਪਿੰਡ ਦਾ ਸਰਪੰਚ ਨਹੀਂ ਬਣ ਸਕਦਾ। ਇਥੋਂ ਤੱਕ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਿਚੋਂ ਕੋਈ ਪਿੰਡ ਦਾ ਮੈਂਬਰ ਨਹੀਂ ਬਣ ਸਕਦਾ ਸ੍ਰ ਜਗਤਾਰ ਸਿੰਘ ਜੀ ਤੁਹਾਡੇ ਚੈਨਲ ਤੇ ਕੲੀ ਬਾਰ ਕਹਿ ਚੁੱਕੇ ਨੇ ਕਿ ਜਿਹੜਾ ਇਕ ਵਾਰੀ ਤਨਖ਼ਾਹੀਆ ਕਰਾਰ ਹੋ ਗਿਆ ਉਹ ਕਦੇ ਸਿਆਸਤ ਵਿੱਚ ਨਹੀਂ ਰਿਹਾ ਹੈ। ਹੁਣ ਇਨ੍ਹਾਂ ਨੂੰ ਵੀ ਚੁੱਪ ਕਰਕੇ ਆਪਣਾਂ ਕੋਈ ਬਿਜ਼ਨਸ ਕਰ ਲੈਣਾ ਚਾਹੀਦਾ ਹੈ।
ਰੰਧਾਵਾ ਜੀ ਕੋਈ ਐਦਾਂ ਦਾ ਤਰੀਕਾ ਕੱਢੋ, ਕਿ ਗੋਲਕ ਦਾ ਪੈਸਾ ਇਨ੍ਹਾਂ ਕੋਲ ਜਾਈ ਜਾਵੇ, ਫੇਰ ਸਾਰੇ ਅਸਤੀਫੇ ਆ ਜਾਣਗੇ, ਤੇ ਸ਼ਾਂਤੀ ਹੋ ਜਾਏਗੀ ।
Dr ਸਵੈਮਾਣ ਸਾਹਿਬ ਦਾ ਕਿਸਾਨ ਅੰਦੋਲਨ ਚ ਬਹੁਤ ਯੋਗਦਾਨ ਹੈ ਜੀ , ਕੀ ਉਹ ਕਦੇ NRI ਦੀਆਂ ਜਮੀਨਾਂ ਤੇ ਹੁੰਦੇ ਨਜਾਇੰਜ ਕਬਜੇ , ਜੋ ਕਿਸਾਨਾਂ ਦੁਆਰਾ ਹੀ ਕੀਤੇ ਜਾਦੇਂ ਹਨ , ਕੀ ਇਸ ਸਬੰਧ ਵਿੱਚ Dr ਸਾਹਿਬ ਕਿਸਾਨ ਯੂਨੀਅਨ ਦੇ ਲੀਡਰਾਂ ਨਾਲ ਉਪਰੋਕਤ ਮੁੱਦੇ ਤੇ ਗੱਲ ਕਰਨਗੇ ਜੀ ?
ਭੂਲਰ ਸਾਹਿਬ ਆਪਣੇ ਜਨਰਲਸਟ ਨੂੰ ਪੂਛ ਕੇ ਦਸੋ ਕੇ ਬਾਦਲਾਂ ਲਈ ਰਾਜਨੀਤੀ ਵਡੀ ਹੈ ਜਾ ਧਰਮ ਵਡਾ ਹੈ ਇਹ ਕਿਸ ਨੂੰ ਪਹਿਲ ਦੇਣਗੇ ਹਨ?
ਇੱਥੇ ਜ਼ਮਾਨਾ ਹੀ ਦੂਜੇ ਦੇ ਮੋਢਿਆਂ ਤੇ ਰੱਖ ਕੇ ਚਲਾਉਣ ਦਾ ਰਹਿ ਗਿਆ ਹੈ ਇਹ ਕੁੱਝ ਹੀ ਡੱਲੇਵਾਲ ਨਾਲ ਹੋ ਰਿਹਾ ਹੈ ਇਹਨਾਂ ਮੌਕਾ ਪ੍ਰਸਤੀ ਕਰਨ ਵਾਲਿਆਂ ਦਾ ਕੁੱਝ ਨਹੀਂ ਜਾਵੇਗਾ
ਕੇਂਦਰ ਸਰਕਾਰ ਜੇਕਰ ਮੰਨੀਆਂ ਹੋਈਆਂ ਮੰਗਾਂ 'ਤੇ ਗੱਲ ਨਾ ਕਰਨਾ ਕਿੰਨੀ ਮਾੜੀ ਗੱਲ ਹੈ। ਸਰਕਾਰ ਨੂੰ ਵੀ ਕੋਸੋ। ਮਰਨ ਵਰਤ ਤੁੜਾਉਣ ਨੂੰ ਹੀ ਕਹੀ ਜਾਂਦੇ ਹਨ।
ਲੱਗਦਾ ਹੈ ਕਿ ਸਰਕਾਰ ਵੀ ਵੇਬੱਸ ਹੈ ਕਾਰਪੋਰੇਟ ਜਗਤ ਸਰਕਾਰ ਚਲਾ ਰਿਹਾ ਹੈ ਦੇਸ਼ ਦਾ ਬੇੜਾ ਗ਼ਰਕ ਹੋਣਾ ਤਹਿ ਹੈ
Waheguru ji bless you all.
ਰੰਧਾਵਾ ਜੀ ਅਕਾਲੀਦਲ ਲੀਡਰਸ਼ਿਪ ਤੇ ਸੁਅਆਥ ਭਾਰੂ ਪੈ ਗਿਆ ਹੁਣ ਤੱਕ ਅਕਾਲੀਦਲ ਬਾਦਲ ਨੇ ਸਿਰਫ਼ ਸਿੱਖ ਧਰਮ ਨੂੰ ਇਸਤੇਮਾਲ ਕੀਤਾ
Very good information & discussion 🙏🙏🙏
ਭੱਟੀ ਸਾਹਿਬ ਜਗਤਾਰ ਸਿੰਘ ਦੀ ਵਾਂਗੂ ਕੜਕ ਕੇ ਬੋਲਿਆ ਕਰੋ ਆਵਾਜ ਦੀ ਸਮਝ ਘੱਟ ਵਾਉਂਦੀ ਹੈ
ਰੰਧਾਵਾ ਜੀ ਡਾਕਟਰ ਭੱਟੀ ਸਾਬ ਅਤੇ ਸਰਦਾਰ ਜੱਗਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨੀ ਜੀ।
.ਡੱਲੇਵਾਲ ਬਾਰੇ ਕੋਈ ਬੀ ਸੀਰੀਅਸ ਨਹੀਂ ਨਾ ਕਿਸਾਨ ਨਾ pb sarkar
Jathedar Raghuvir Singh Harpreet Singh ji jindabad 🙏🙏
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਸੰਵੇਦਨਸ਼ੀਲ ਮੁੱਦਿਆਂ ਉਪਰ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
Is life of Dallewal Sahib warrants that govt will accept the demands?
Dhan shree. Guru Gobind Singh ji
ਇਕੱਲੇ ਕਰਨ ਕੀ ਗਏ ਸੀ ਜੀ, ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਜੀ। ਸਾਰੀਆਂ ਯੂਨੀਅਨਾਂ ਇਕੱਠੀਆਂ ਫੈਸਲਾ ਕਰਦੀਆਂ ਜੀ।
ਜਿਹੜੀਆਂ ਛੇ ਸੱਤ ਲੇਹਰਾਂ ਸਾਈਡਾਂ ਤੇ ਲਾਈਆਂ ਹਨ ਕੀ ਡੱਲੇਵਾਲ ਜੀ ਜਿਓਣ ਵਾਸਤੇ ਹਨ ਜਾਂ ਮਾਰਨ ਵਾਸਤੇ ਰੰਧਾਵਾ ਜੀ ਸੋਚੋ😢😢😢😢😢😢😢😢
ਲਗਦਾ ਮਾਰਨ ਵਾਸਤੇ ਦੀ ਸਾਰੇ ਆਮਦਾ ਨੇ
ਜਦ ਸਰਕਾਰ ਹੀ ਸੰਵੇਦਨਹੀਣ , ਹੋਵੇ ਤਾ ਇਹੋ ਜਿਹਾ ਪੰਗਾ ਲੈਣਾ ਹੀ ਨੀ ਚਾਹੀਦਾ ਸੀ
Yes
Sukha amli de jundli akali dal bhog PA ka he reahan ga
Sukha da ta lagda ki ehne 100 gande ve khanne te 100 jutia ve.
ਸ੍ਰ ਜਗਤਾਰ ਸਿੰਘ ਜੀ ,, ਸਤਿ ਸ੍ਰੀ ਆਕਾਲ,, ਤੁਸੀਂ ਅੱਜ ਖੁੱਲ ਕੇ ਗੱਲ ਕੀਤੀ ਹੈ ਕਿ ਜੇ ਭਾਜਪਾ ਸ਼ਰੇਆਮ ਹਿੰਦੂ ਰਾਸ਼ਟਰ ਤੇ ਧਰਮ ਲਈ ਤਰਲੋ ਮੱਛੀ ਹੋ ਰਹੀ ਹੈ ਅਤੇ ਬਿਨਾਂ ਡਰ ਭੈਅ ਤੋਂ ਅਤੇ ਉਨ੍ਹਾਂ ਦੀ ਮਾਨਤਾ ਤੇ ਚੋਣ ਅਯੋਗ ਭਾਰਤ ਕੋਈ ਗਲਤ ਕਾਰਵਾਈ ਨਹੀਂ ਕਰਦਾ ਅਕਾਲੀ ਦਲ ਕਿਉਂ ਗਰਦਾ ਹੈ,,ਆਕਾਲੀ ਦਲ ਨੂੰ ਸ਼ਰੇਆਮ ਧਾਰਮਿਕ ਪਾਰਟੀ ਬਣ ਕੇ ਹੀ ਚੋਣ ਮੈਦਾਨ ਵਿਚ ਕੁੱਦਣਾ ਪਵੇਗਾ,, ਨਹੀਂ ਫਿਰ ਸਰਵੁੱਚ ਅਦਾਲਤ ਕਿਸ ਲਈ,,ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ,, ਧਾਰਮਿਕ ਅਧਾਰ ਤੇ ਮੁਕਦਮਾ ਜਿੱਤੇਗਾ ਨਹੀਂ ਤਾਂ ਆਰ ਐਸ ਐਸ ਦੀ ਭਾਜਪਾ ਛਾਖਾ ਵੀ ਜਾਂਦੀ ਲੱਗੇਗੀ।
ਭੱਟੀ ਸਾਹਿਬ ਜੀ,,ਤੁਸੀ ਜਾਣਾ ਸੀ ਖਨੌਰੀ ਬਾਰਡਰ ਤੇ ਦੱਸ ਤਾਂ ਦਿੰਦੇ ਤਹਾਨੂੰ ਜਰੂਰ ਮਿਲਣ ਆਉਂਦਾ ਜੀ🙏👍
ਉਸ ਟਾਈਮ ਮੰਤਰੀ ਦੀ ਤਨਖਾਹ ਗੱਡੀਆਂ ਵੀ ਨਹੀਂ ਹੁੰਦੀਆਂ ਸੀ ਪੰਜਾਬ ਖੁਸ਼ ਆਲ ਸੀ
ਅੱਗੇ ਜਾਣਾ ਜਾਂ ਪਿੱਛੇ ਮੁੜਨਾ ਡੱਲੇਵਾਲ ਨੂੰ ਖਤਰਾ ਹੀ ਖਤਰੈ।
ਕਾਬਲ ਤਾਂ ਹਾਂ ਕਾਮਯਾਬ ਭੀ ਹੋ ਜਾਵਾਂਗੇ
*ਇਹ ਜੁਗਨੂੰ ਹੀ ਇੱਕ ਦਿਨ, ਆਫ਼ਤਾਬ ਹੋ ਜਾਣਗੇ*
ਰੰਧਾਵਾ ਸਾਹਿਬ ਸਰਕਾਰ ਕੋਈ ਵੀ ਹੋਵੇ ਨਹੀਂ ਸੁਣੀਗੀ ਪਰ ਸੁਪਰੀਮ ਕੋਰਟ ਵੱਲੋਂ ਜੋ ਡੱਲੇਵਾਲ ਜੀ ਦੀ ਮੇਡੀਕਲ ਰਿਪੋਰਟ ਮੰਗੀ ਜਾ ਰਹੀ ਹੈ ਡੱਲੇਵਾਲ ਦੀ ਸ਼ਹਿਦੀ ਤੋਂ ਬਾਅਦ ਕੀ ਸੁਪਰੀਮ ਕੋਰਟ ਦਾ ਸਰਕਾਰ ਖ਼ਿਲਾਫ਼ ਕੋਈ ਸਖਤ ਕਾਰਵਾਈ ਹੋਵੇਗੀ
ਰੰਧਾਵਾ ਜੀ ਮੰਨਿਆ ਕਿ ਡੱਲੇਵਾਲ ਸਾਹਿਬ ਦੀ ਜਾਨ ਬਚਾਈ ਜਾਣੀ ਚਾਹੀਦੀ ਹੈ। ਪਰ ਤੂੰਸੀ ਕਿਸਾਨਾਂ ਨੂੰ ਤਾਂ ਕਹਿ ਰਹੇ ਹੋ ਕਿ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ। ਤੂੰਸੀ ਸਰਕਾਰ ਨੂੰ ਲਾਹਨਤਾਂ ਕਿਉਂ ਨਹੀਂ ਪਾਉਂਦੇ ਪੰਜਾਬ ਦੇ ਜਿੰਨੇ ਵੀ ਚੈਨਲ ਨੇ ਉਨ੍ਹਾਂ ਉਤੇ ਜਿੰਨੇ ਵੀ ਸੂਝਵਾਨ ਬੁੱਧੀਜੀਵੀਆਂ ਦੀ ਡਿਬੇਟ ਹੁੰਦੀ ਹੈ ਉਹ ਸਭ ਕਿਸਾਨਾਂ ਨੂੰ ਹੀ ਕੋਸਦੇ ਨੇ ਤੇ ਸਰਕਾਰ ਨੂੰ ਨਹੀਂ ਕਹਿੰਦੇ ਕਿ ਉਨ੍ਹਾਂ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾਂ ਚਾਹੀਦਾ ਹੈ ਜਾਂ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਜੇਕਰ ਪੰਜਾਬ ਦੇ ਸਾਰੇ ਚੈਨਲ ਕਿਸਾਨਾਂ ਦੀ ਅਵਾਜ਼ ਬਣਨ ਤਾਂ ਸ਼ਾਇਦ ਸਰਕਾਰ ਤੇ ਕੁੱਝ ਹੱਦ ਤੱਕ ਪਰੈਸ਼ਰ ਬਣ ਸਕਦਾ ਹੈ ਜਦੋਂ ਚੈਨਲਾਂ ਤੇ ਬੈਠ ਕੇ ਜਰਨਲਿਸਟ ਕਿਸਾਨਾਂ ਨੂੰ ਹੀ ਦੋਸ਼ੀ ਠਹਿਰਾਉਣਗੇ ਤਾਂ ਸਰਕਾਰਾਂ ਦਾ ਹੱਥ ਉਤੇ ਹੁੰਦਾ ਹੈ। ਫੇਰ ਸਰਕਾਰਾਂ ਗੱਲ ਕਿਉਂ ਕਰਨਗੀਆਂ। ਡੱਲੇਵਾਲ ਸਾਹਿਬ ਪੰਜਾਬ ਲਈ ਇੱਕ ਖ਼ਬਰ ਬਣ ਗੲੀ ਹੈ ਹਰ ਕੋਈ ਸਿਆਸੀ ਗੈਰ ਸਿਆਸੀ ਡੱਲੇਵਾਲ ਸਾਹਿਬ ਤੇ ਸਿਆਸਤ ਕਰ ਰਿਹਾ ਹੈ। ਪਰ ਅਸਲੀਅਤ ਵਿੱਚ ਡੱਲੇਵਾਲ ਨੂੰ ਬਚਾਉਣ ਲਈ ਜਾਂ ਅਸਲ ਮੁੱਦੇ ਦੀ ਗੱਲਬਾਤ ਕੋਈ ਨਹੀਂ ਕਰਦਾ। ਵਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਡੱਲੇਵਾਲ ਸਾਹਿਬ ਆਪਣਾਂ ਮਰਨ ਵਰਤ ਛੱਡ ਦੇਣ ਤੇ ਛੇਤੀ ਤੰਦਰੁਸਤ ਹੋਂਣ।
ਸਤਿ ਸ਼੍ਰੀ ਅਕਾਲ ਜੀ 🙏🏻🙏🏻
ਦੂਜੀਆਂ ਕਿਸਾਨ ਜਥੇਬਂਆ ਡੱਲੇਵਾਲ ਸਾਹਬ ਦਾ ਮਰਨ ਵਰਨ ਕਿਸ ਤਰਾਂ.ਖਤਮ ਕਰਵਾ ਸਕਦੀਆਂ
ਚੀਮੇ ਸਮੇਤ ਨੋਮੀਨੇਟ ਲੀਡਰਾਂ ਦੇ ਅਹੁਦੇ ਵੀ ਸੁਖਬੀਰ ਬਾਦਲ ਦੇ ਨਾਲ ਖਤਮ ਹੋਣੇ ਨੇ । ਇਸ ਲਈ .............
Very nice thoughts and discussion
ਜਿਸ ਪਾਰਟੀ ਨੇ ਮਿਥ ਲਿਆ ਹੋਵੇ ਕੇ ਸਾਡੇ ਆਗੂ ਨੂੰ ਮਰਨਾ ਹੈ ਤਾਂ ਕੌਣ ਬਚਾਊਂ
ਜੇ ਅਕਾਲ ਤੱਖਤ ਦਾ ਹੁਕਮਨਾਵਾਂ ਢੁੱਸ ਤਾਂ ਸੁਧਾਰ ਲਹਿਰ ਢੁੱਸ , Naxals finish , ਮੂਲ ਨਿਵਾਸੀ ਢੁੱਸ ਤੇ ਸੁਖਬੀਰ ਢੁੱਸ ?
ਰੰਧਾਵਾ ਜੀ Economic politics ਦੀ ਗੱਲ ਕਰੋ , ਉਹ ਸੱਚ ਉਹ ਕਿਤੇ ਤੁਹਾਡੇ ਵੱਸ ਦਾ ਰੋਗ ?
Let SAD become only a political party independent of Akal Takht sahib and SGPC. There is no dearth intellectuals and sikh scholars who can take care of SGPC. Those participating in political party should have no right to be involved in managing SGPC.
ਬਾਦਲ ਬਾਪੂ ਦੀ ਸਲਾਹ ਲੈ ਲੈਣ ਸਮਾਧ ਤੇਜਾਕੇ
Nice discussion.
People of Punjab please think this Daljit Cheema is a biggest culprit because he was advisor of Badals in each and every blunder committed by Badals.So this Cheema needs to be kicked out of the Panth.Those people using brains should never support Badals .Up to now they are disobeying the orders of Akal Takhat Sahib.
You said it. Very correct. He is very shrewd person.
ਰੰਧਾਵਾ ਸਾਹਿਬ ਐਵੇਂ ਕਿਆਸਰਾਹੀਆ ਨਾ ਲਾਉ। ਸੁਖਬੀਰ ਆਪਣਾ ਚਾਪਲੂਸ ਤੋਂ ਤਿਕੜਮ ਬਾਜ਼ੀ ਲਾ ਸਕਦਾ।
ਸ ਜਗਤਾਰ ਸਿੰਘ ਸਿੰਘ ਜੀ ਤੁਹਾਡਾ ਅਜ ਇਹ ਬਿਆਨ ਕਿ ਡੱਲੇਵਾਲ ਜੀ ਨੂੰ ਜ਼ਬਰਦਸਤੀ ਹਸਪਤਾਲ ਲੈ ਜਾਵੋ, ਕੀ ਤੁਸੀਂ ਪਹੀਲਾਂ ਜਦ ਉਹਨਾਂ ਨੂੰ ਜ਼ਬਰਦਸਤੀ ਲੁਧਿਆਣੇ ਖੜਿਆ ਸੀ, ਉਹ ਠੀਕ ਸੀ ? ਤੇ ਤੁਸੀਂ ਦੁਬਾਰਾ ਦੁਹਰਾਉਣਾ ਚਾਹੁੰਦੇ ਹੋ? ਜੇਕਰ ਤੁਹਾਨੂੰ ਕਹਾਂ ਕਿ ਤੁਸੀਂ ਆਪਣੀ ਟੀਆਰਪੀ ਲਈ ਹਮਦਰਦੀ ਜਿਤਾ ਰਹੇ ਹੋ, ਤਾਂ ਤੁਹਾਨੂੰ ਸਾਇਦ ਬੁਰਾ ਲੱਗੇਗਾ। ਉਹਨਾਂ ਦੇ ਸ਼ੁਭਚਿੰਤਕ ਡੱਲੇਵਾਲ ਜੀ ਦੇ ਹੁਕਮ ਦੀ ਪਾਲਣਾ ਕਰ ਰਹੇ ਹਨ। ਜੇਕਰ ਗ਼ਲਤੀ ਕਰ ਰਿਹਾ ਤਾਂ ਉਹ ਹੈ ਪ੍ਰਧਾਨਮੰਤਰੀ ਮੋਦੀ ਅਤੇ੍ ਭਾਰਤ ਦੀ ਸੁਪਰੀਮ ਕੋਰਟ। ਸੁਪਰੁਮ ਕੋਰਟ ਕਿਉਂ ਨਹੀਂ ਬੈਰੀਕੇਟ ਤੇ ਰਸਤਾ ਖੁਲਵਾਉਦੀ। ਸਾਇਦ ਮੋਦੀ ਨੂੰ ਪਹਿਲਾ ਵਾਲਾ ਧਰਨਾ ( ਸਿੰਘੂ ਟਿਕਰੀ ਬਾਲਡਰ) ਭੁੱਲ ਗਿਆ ਹੈ, ਇਸ ਕਰਕੇ ਉਹ ਗਲਤੀ ਕਰ ਰਿਹਾ ਅਤੇ ਸ਼ਾਇਦ ਪਰਮਾਤਮਾ ਪੁਰਾਣੇ ਇਤਿਹਾਸ ਨੂੰ ਦੁਹਰਾਉਣ ਦੀ ਬਿਧ ਬਣਾ ਰਿਹਾ? ਡੱਲੇਵਾਲ ਜਿਉਂਦਾ ਰਹੇ ਇਹ ਮੇਰੀ ਵੀ ਇਛਾ ਹੈ, ਪ੍ਰੰਤੂ ਉਸਦੀ ਅਰਦਾਸ ਨੂੰ ਕੌਣ ਤੋੜਨ ਦੀ ਹਿੰਮਤ ਕਰ ਸਕਦਾ ਹੈ। ਜੇਕਰ ਕਰ ਸਕਦੇ ਹੋ ਤਾਂ ਤੁਸੀਂ ਵੀ ਕੋਸ਼ਿਸ਼ ਕਰਕੇ ਵੇਖ ਲਵੋ, ਨਾਲੇ ਤੁਹਾਡੀ ਵਾਹ ਵਾਹ ਹੋ ਜਾਵੇਗੀ।
Great honest discussions. Very clear where the fault lines are. Thank you, and your respected panel and participants!
ਸਤਿ ਸ੍ਰੀ ਆਕਾਲ ਜੀ।
ਸਾਰੀ ਟੀਮ ਤੁਹਾਡੀ, ਅਜਾਦ ਐਕਰ, ਸਿੱਖ ਕੋਮ, ਪੰਥ , ਬੁੱਧੀਜੀਵੀ ਸਾਰੇ ਸੁਖਬੀਰ ਬਾਦਲ ਤੇ ਚੀਮੇ, ਵਲਟੋਹੇ ਦੇ ਸਿਰਾਂ ਚ ਭਿਉ 2 ਛਿੱਤਰ ਦਿਨ ਰਾਤ ਮਾਰ ਰਹੇ ਨੇ। ਪਰ ਐਂਨਾ ਢੀਠ ਹੋ ਚੁਕਿਆ ਬਾਦਲ ਪ੍ਰੀਵਾਰ ਤੇ ਕਲੰਕੀ ਟੀਮ, ਰੰਗ ਬੈਂਗਣੀ ਹੀ ਚੜੇਗਾ , ਵਾਲੀ ਲਲਾਰੀ ਵਾਲੀ ਗੱਲ ਤੇ ਅੜੇ ਹੋਏ ਨੇ।
S S A 🙏🙏🙏 Randhawa Sahib ji S.Harwinder Singh Bhatti ji and S.Jagtar Sjingh ji
Ssa ji
❤
Very good discussion
ਡਾ. ਸਾਹਿਬ ਨੇ ਉੱਗੜੂਗਾ ਬੈਂਗਣੀ ਰੰਗ ਹੀ ਦੀ ਉਦਾਹਰਣ ਨਾਲ *ਸੁਖਬੀਰ ਬਾਦਲ ਮਸਲੇ ਦਾ ਨਿਚੋੜ ਦੱਸ ਦਿੱਤਾ, ਬਾਕੀ ਬੇਸ਼ਰਮਾਂ ਦਾ ਕੋਈ ਇਲਾਜ ਨਹੀਂ ਹੁੰਦਾ* !
🙏🙏🙏
ਇਹ ਲਗਾਤਾਰ ਵਿਰੋਧ ਨੂੰ it ਸੈੱਲ ਦੇ ਮੱਥੇ ਮੜ੍ਹ ਕੇ ਕਬੂਤਰ ਵਾਂਗ ਅੱਖਾਂ ਮੀਟ ਲੈਂਦੇ ਨੇ
Good news and views thanks Randhawa saab Jagtar saab and Dr Bhatti saab ❤🙏🏻🙏🏻🙏🏻
👍👍👌
Sat shri akal v intelligent anylsist
ਅਕਾਲ ਤਖ਼ਤ ਸਾਹਿਬ ਦੁਨਿਆਈ ਕਚਿਹਰੀ ਤੋ ਉੱਪਰ ਹੈ
ਅਕਾਲੀ ਦਲ ਕਿੱਥੇ ਹੈ
Let's leave Babal for Cheema,Bains,Virsa, Bhoondar.you did Enough. Thank you
🙏🙏🙏🙏🙏
It is very heart touching situation for the health of Ajite Singh Dalawal also in the Akali Politics. All the farmers leaders and Akali leaders of Panjab are unable to come out of their ego.A painfull situation has been created by government situtationa
Hindu dharam naal anni nafrat ktu?
Babe Nanak da panth hun galat bandeya de vas pai giya.
🙏🙏🙏🙏🙏🙏🙏🙏🙏
Save Sardar Jagjit Singh Dallewal Ji… This should be the only concern.. I fully endorse Sardar Jagtar Singh Ji
Dr sift him hospital zaldi fer ta galla hi reh ਜਾਣਗੀਆਂ ਕਾਫੀ ਦੇਰ ਹੋ ਜਾਵੇਗੀ
ਡਾਹਤਾ ਢੁੱਚਰ.... ਇਵੇਂ ਦੇ ਠੇਠ ਪੰਜਾਬੀ ਸ਼ਬਦਾਵਲੀ ਵਰਤਿਆ ਕਰੋ ਹਮੇਸ਼ਾ ਵੀਰ ਜੀ। ਪਿਛਲੀ ਵੀਡੀਓ ਉੱਤੇ ਅਸਮੰਜਸ ਸ਼ਬਦ ਠੀਕ ਨਹੀਂ ਲੱਗਦਾ ਪੰਜਾਬੀ ਚੈਨਲ ਉੱਤੇ।
Akali leadership...These stalwarts do not want to leave charge which is now of no use. They will not get power rather they are further harming Sikh community. They are rejected material and can not revive by avoiding Sri Akal Takhat Sahib orders. They have lost their balance of mind. Waheguru ji 🙏🙏🙏🙏🙏🙏
ਕੀ ਪਾਰਟੀ ਅਕਾਲ ਤਖਤ ਤੋ ਉੱਪਰ ਹੈ??
S s akal ji to most respected panelists of punjab television. Doesn’t matter how many other channels give news . I only understand better from your program . God bless you Harjinder 🙏
After 90s education system is downside
Sukhbir Singh Badal da sufna CM Banan da
I think Jathedar AKAAL TAKHAT should launch another party and tell the sukh panth to support that party.
Jagtar ji,Modi de Jid khatm Karva dio.aap de kafi chaldi hai. Kisana nu Badnam na karo Jidi bol ke. Sunil Jakhar nu nal lai Lavo,Modi Nu Mil ke Modi de Jid Khatm Karva devo. Kisan AAP da Big Sanman Karenge.Jai Jawan Jai Kisan
ਉਗਰਾਹਾ ਰੂਲਦੂ ਮਾਨਸਾ ਰਾਜੇਵਾਲ ਜਹੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਇਹਨਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ!!!??
Sudhar lehar first unofficial meeting