Eh tuhade soch hai but iss toh vadia cm nhi milna punjab nu pehla cm hai jo sab dharma nu naal le ke chalda ajj punjab de youth nu job Milan lag pae , hospital vadia hon lag pae , education vadia hon lag pae , rishwat ghat hon lag pae,top de school of eminence banan lag pae light 24 hours Milan lag pae,kisana nu nehri Pani Milan lag pea,kisana nu fasal de naal naal payse Milan lag pae , saheed foji Veera de privaara nu 2 crore Milan lag pea,asian game's toh jit ke aae player's nu 1 week vich crora rupees mill janda or pehla cm hai jehra pinda de loka nu keh reha sarab sampti naal panchayet banao jiss naal aapas vich dushmani nhi pavegi or pind nu 5 lakh teh ik ground v milugi hor tusi kis tra da cm labde ho or pehla cm hai punjab da jiss teh koie ik rupees da iljaam nhi laga sakda baki tuhadi soch tuhanu Mubarak 🙏🙏
Jhedi cm ji noc 500 gaj wale plots te bill pass kita c os da notifacion v jari kar do hun k glla da hi kdhaa bnayi jaogye jhooth ne hi buri tra haruna thanu
ਆਪ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਅਧਿਆਪਕਾਂ ਨਾਲ਼ ਕੀਤੇ ਗਏ ਵਾਅਦੇ ਹੋਏ ਪੂਰੇ
1 ਕੋਈ blo ਡਿਊਟੀ ਨਹੀਂ
2 ਘਰਾਂ ਦੇ ਨੇੜੇ ਸਟੇਸ਼ਨ
3 ਪੰਜਾਬ ਪੇ ਸਕੇਲ
4 ਪੁਰਾਣੀ ਪੈਂਨਸ਼ਨ ਸਕੀਮ
5 ਮੈਰਿਟ ਦੇ ਅਧਾਰ ਤੇ ਜੋਇਨਿੰਗ
6 ਆਨਲਾਈਨ ਟਰਾਂਸਫਰ ਪਾਲਿਸੀ ਨਾਲ਼ ਸਾਫ਼ ਸੁਥਰੀਆਂ ਬਦਲੀਆਂ
7 ਕੋਈ ਵਾਧੂ ਡਾਕ ਨਹੀਂ
8 ਪਰਖ਼ਕਾਲ ਵਿੱਚ ਪੂਰੀ ਤਨਖ਼ਾਹ
9 ਪਰਖ਼ਕਾਲ ਦਾ ਸਮਾਂ ਘੱਟ ਕਰਕੇ ਇੱਕ ਸਾਲ਼
ਫਿੱਟੇ ਮੂੰਹ ਇਹਨਾਂ ਦੇ।
ਵਾਹ ਜੀ ਵਾਹ, ਸਵਾਦ ਆ ਗਿਆ, ਹਰ ਰੋਜ ਇਸ ਤਰ੍ਹਾਂ ਹੀ ਪੰਜਾਬ ਵਿਧਾਨ ਸਭਾ ਦਾ ਸ਼ੈਸ਼ਨ ਚੱਲੇ..!
#GakharzUTComments
#UTC20240907
ਮਾਨ ਸਾਹਬ ਇੱਕ ਸਵਾਲਃ- ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਜੇਕਰ ਤੁਹਾਡੇ ਕਹਿਣ ਤੇ CRP ਦੀਆਂ 20/22 ਕੰਪਨੀਆਂ ਪੰਜਾਬ ਚ ਆ ਸਕਦੀਆਂ ਹਨ ਫਿਰ ਡਰੱਗ ਮਾਫੀਆ ਨੂੰ ਫੜਨ ਲਈ ਇਹ ਕਿਓ ਨਹੀ ਮੰਗਵਾਈਆਂ ਦਾ ਰਹੀਆਂ? ਕੇ ਤੁਹਾਡੇ ਹੱਥ ਵੱਸ ਕੁਝ ਨਹੀ? ਰਾਜ ਕਰੇਗਾ ਮਾਫੀਆ?
ਸੈਟਰ ਦਾ ਕੰਮ ਸੀ ਸਭ ਪੰਜਾਬ ਨੂ ਪਤਾ
ਹੋਰ ਗੱਲਾਂ ਦੀਆਂ ਗੱਲਾਂ ਸਾਧ ਸੰਗਤ ਜੀ ਵਿਰੋਧੀ ਧਿਰ ਦੇ ਆਗੂਆਂ ਦੇ ਮੂੰਹ ਤੇ ਜ਼ਿੰਦਰੇ ਲਗਾਉਣ ਤੋਂ ਹੁਣ ਜੀ ਹਜ਼ੂਰੀ ਤੇ ਆ ਗਿਆ ਹੁਣ ਤਾਂ ਹੱਕ ਵੀ ਪੈਣ ਲੱਗ ਪਈ ਸਾਧ ਸੰਗਤ ਜੀ ਜੇਕਰ ਇਸਨੂੰ ਇੱਕ ਝੱਟਕਾ ਪੰਚਾਇਤੀ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਜ਼ਿਮਨੀ ਚੋਣ ਦੇ ਵਿੱਚ ਭਗਵੰਤ ਮਾਨ ਜੀ ਨੂੰ ਇੱਕ ਝਟਕਾ ਹੋਰ ਦੇ ਦੇਵੋ ਤਾਂ ਜੋਂ ਇਸਨੂੰ ਬੰਦੀ ਸਿੰਘਾਂ ਕਿਸਾਨਾਂ ਅਤੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਨੌਜਵਾਨਾਂ ਅਤੇ ਪੰਜਾਬ ਦੇ ਕਰਜ਼ ਵਿਕਾਸ ਦੀ ਯਾਦ ਆ ਜਾਵੇ ਅਤੇ ਪੰਜਾਬ ਤੋਂ ਬਾਹਰ ਦੁਸਰੇ ਸੂਬਿਆਂ ਵਿੱਚ ਜਾਕੇ ਪੰਜਾਬ ਪੰਜਾਬੀਅਤ ਦੇ ਵਿਰੁੱਧ ਬੋਲਣ ਅਤੇ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਲਈ ਪੰਜਾਬ ਵਿਰੋਧੀ ਬਿਆਨ ਨਾ ਦੇਵੇ ਦੇਦੋ ਹੋਰ ਝੱਟਕਾ
Eh tuhade soch hai but iss toh vadia cm nhi milna punjab nu pehla cm hai jo sab dharma nu naal le ke chalda ajj punjab de youth nu job Milan lag pae , hospital vadia hon lag pae , education vadia hon lag pae , rishwat ghat hon lag pae,top de school of eminence banan lag pae light 24 hours Milan lag pae,kisana nu nehri Pani Milan lag pea,kisana nu fasal de naal naal payse Milan lag pae , saheed foji Veera de privaara nu 2 crore Milan lag pea,asian game's toh jit ke aae player's nu 1 week vich crora rupees mill janda or pehla cm hai jehra pinda de loka nu keh reha sarab sampti naal panchayet banao jiss naal aapas vich dushmani nhi pavegi or pind nu 5 lakh teh ik ground v milugi hor tusi kis tra da cm labde ho or pehla cm hai punjab da jiss teh koie ik rupees da iljaam nhi laga sakda baki tuhadi soch tuhanu Mubarak 🙏🙏
@@devindersingh4714 ਕਿਹੜੀਆਂ ਨੌਕਰੀਆਂ ਦੀ ਗੱਲ ਕਰਦੇ ਹੋ ਅੰਕੜੇ ਚੈੱਕ ਕਰੋ ਆਰ ਟੀ ਆਈ ਪਾਕੇ ਪਤਾ ਕਰੋ ਸਚਾਈ ਕੀ ਹੈ ਇਹ ਤਾਂ ਬੀ ਐਮ ਡਬਲਯੂ ਦਾ ਕਾਰਖਾਨਾ ਵੀ ਲਿਆਏ ਪੰਜਾਬ ਵਿੱਚ ਵੀਰ ਜੀ
@@devindersingh4714ਜਿਵੇਂ ਡਾਕਟਰ ਦੀ ਲਿਖੀ ਪਰਚੀ ਦੀ ਲਿਖਾਈ ਸਿਰਫ ਮੈਡੀਕਲ ਸਟੋਰ ਵਾਲਿਆਂ ਨੂੰ ਹੀ ਸਮਝ ਆਉਂਦੀ ਐ
ਓਦਾਂ ਹੀ ਕੂਚੀ ਪਾਰਟੀ ਵਾਲਿਆਂ ਦਾ ਵਿਕਾਸ ਵੀ ਸਿਰਫ਼ ਤੇ ਸਿਰਫ਼ ਭੰਤੇ ਭੰਡ ਦੀਆਂ ਭੇਡਾਂ ਨੂੰ ਹੀ ਸਮਝ ਆਉਂਦਾ ਆ🐏🐏🐏🐏🐏🐏🐏🐏🐏🐏🐏
@@mandeepsekhon3582ਤੁਸੀਂ ਆਰ ਟੀ ਆਈ ਪਾ ਕੇ ਚੈਕ ਕਰ ਲਿਆ ਕਿ ਕਿੰਨੀਆਂ ਨੂੰ ਨੌਕਰੀ ਮਿਲ ਗਈ ? ਇਹ ਵੀ ਦੱਸੋ ਜੇ ਇਹ ਪਾਰਟੀ ਚੰਗੀ ਨਹੀਂ ਇਹ ਸੀ ਐਮ ਚੰਗੇ ਨਹੀ ਤਾਂ ਹੋਰ ਕਾਉਣ ਥੋਡੇ ਨਜ਼ਰੀਏ ਚ?
Buchd sab to ghtiya Sikh virodi party bus Galla sun k wah wah kri javo@@devindersingh4714
Cm ਸਾਹਬ ਪੰਜਾਬ ਚ ਧਾਰਾ 371 ਕਦ ਲੱਗੇ ਗੀ ਜਦੋਂ ਬਹੁਮਤ ਪਹਾੜੀ ਯੂਪੀ ਬਿਹਾਰੀ ਨੇਪਾਲੀ ਬੰਗਾਲੀ ਦੀ ਹੋ ਗਈ ਤਦ ਯੂਪੀ ਨੇ ਪਿੱਛਲੇ ਸਾਲ ਫਿਰ ਕਿਉਂ 371 ਧਾਰਾ ਲਾਈ ਆਪਣੀ ਸਟੇਂਟ ਚ 🙌
ਭੰਡ ਜੀ ਹੁਣ ਭੁਲ ਜਾਊ ਹੁਣ ਨੀ ਦਾ ਨੀ ਲੱਗਣਾ
ਭਗਵੰਤ ਮਾਨ ਜਿੰਦਾਬਾਦ
❤❤
ਵਾਹ ਜੀ ਵਾਹ,
ਮਾਨ ਸਾਬ੍ਹ ਸਲਾਮ......!!
ਕੱਚੇ ਮੁਲਾਜ਼ਮਾਂ ਬਾਰੇ ਵੀ ਸੋਚ ਲਵੋ ਕੁਝ 🙏 ਨਾ ਕੋਈ ਮੀਟਿੰਗ ਤੇ ਨਾ ਕੋਈ ਹੱਲ ਸਾਡਾ ??? 10600 ਤਨਖਾਹ ਸਾਡੀ , ਤੇ ਐਨੇ ਦਾ ਡੀਜ਼ਲ ਫੂਕ ਦਿੰਨੇ ਓ ਤੁਸੀਂ ਇੱਕ ਹਫ਼ਤੇ ਚ ।
ਮਾਨ ਸਾਹਿਬ ਬਹੁਤ ਵਧੀਆ ਮੁੱਖ ਮੰਤਰੀ ਸਾਬਤ ਹੋਏ ਹਨ ਵਾਹਿਗੁਰੂ ਇਹਨਾ ਤੇ ਕਿਰਪਾ ਕਰਨ।
ਦੁਬਾਰਾ ਨੀ ਜਿਤਦਾ ਮਾਨਾ।।।। ਤੂੰ ਗਲਾ ਵਾਲਾ ਹੀ ਨਿਕਲਿਆ
ਭਗਵੰਤ ਮਾਨ ਹੀ ਜਿਤੂਗਾ ਤੂ ਵੋਟ ਨਾ ਪਾਈ ਹਜਾਰਾ ਲੋਕ ਭਗਵੰਤ ਮਾਨ ਨੂ ਵੋਟਾ ਪਾਊਣਗੇ ਰੋਕ ਲਵੀ ਤੂ
@@AvtarSingh-gs1si 13 cho 13 kehnda si 3 te dig gea
Phir kehnda metho ki glti ho gyi 🤣🤣
Malwa area da loka da hero bhagwant mann
Fuddu insan
😂😂😂
Great 👍 CM Mann ❤️🙏
Right
Very well spoken by Bhagwant Mann sahib ji. Zindabad Mann sahib ji
Very high level thought ❤❤❤❤❤
Good cm maan sab
Good C M Shaib ji
Waheguru ji
ਇਸ ਟੋਪੇ ਦਾ ਹੁਣ ਕੋਈ fan ਨੀ
ਤੁਸੀ ਵੋਟਾ ਨਾ ਪਾਇੳ ਹਜਾਰਾ ਲੋਕ ਭਗਵੰਤ ਮਾਨ ਨੂ ਵੋਟਾ ਪਾੳਊਣਗੇ ਰੋਕ ਲਿਓ
Bahut vadhia Bai Bhagwant Maan sahib
👍🌹🙏🌹🙏🌹🙏🌹🙏🌹🙏
ਭਗਵੰਤ ਮਾਨ ਇਮਾਨਦਾਰ ਬਬਰ ਸ਼ੇਰ
🙏🏻💐💐💐🙏🏻😊
🎉❤🎉❤🎉❤Man 🎉❤🎉❤🎉❤
ਅੱਜ ਕੱਲ੍ਹ ਦਾਖਾ ਦਾਖਾ ਬਹੁਤ ਕਰਦੇ ਹਨ । ਨੋਟ ਕਰਿਉ ।
ਮਨਪ੍ਰੀਤ ਇਆਲੀ ਤੇ ਡੋਰੇ ਪਾਏ ਜਾ ਰਹੇ ਹਨ । ਪਰ 2027 ਵਿੱਚ ਲੋਕ ਇਸ ਫਰਜੀ ਬਦਲਾਅ ਨਹੀ ਸਹੀ ਜਗਾ ਜਰੂਰ ਦਿਖਾਉਣਗੇ ।
ਭਗਵੰਤ ਮਾਨ ਹੀ ਜਿਤੂਗਾ ਤੁਸੀ ਵੋਟ ਨਾ ਪਾਇੳ ਹੋਰ ਹਜਾਰਾ ਲੋਕ ਵੋਟ ਪਾਊਣਗੇ ਰੋਕ ਲਿਓ
ਦਾਖੇ ਦੀ ਸਿਫ਼ਤ ਵਾਰ ਵਾਰ ਹੁੰਦੀ ਆ
Great CM sahib
Bhagwant maan JINDABAD JINDABAAD JINDABAAD
Ji oye Mana
Gud cm maan saab
ਅੱਜ ਖਾਧੀ ਨੀ ਲੱਗਦੀ
Modi good
No justice Sultanpur lodhi
Great CM sahib 👍
No bus to village Mandawara people ready to pay
ਭੰਡ😅
No law and order in Punjab, snatching, looting, bike thefts are very common.... president rule lgao
Ops, arrear, ACP te D.A deve aap sarkar
ਸਰਦਾਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ ਜੀ
2013.2012
Palo.wala.black.list
Driver.coundhter
Punbus.Raodway.
P.r.t.c.bale
Kro
Per j koi ulat bolya man sahib keh deo tarhke police aa ju
Mann Sab leh kush jana jehryia Behadbyia hoia ohna da hul kro
Bhagta अमली tere kolo punjab ni sab reha
Out sourcing mulazma bare v socho
Worst CM.....
Joker
Punjab 'ch chutkule chutkule chutki
Pinda wich haal ta aak dheko kv vichary ghujara kardy aa
Vota waly sub pinda round loday a hun ku ne andi
Jhedi cm ji noc 500 gaj wale plots te bill pass kita c os da notifacion v jari kar do hun k glla da hi kdhaa bnayi jaogye jhooth ne hi buri tra haruna thanu
ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😂😢😅😊
Yaar ki galt kar ta tera mann cm ne
ਤੁ ਕੌਣ ਆ ਗਿਆ ਨਵਾ ਹੀ ਪਾਰਟੀ ਖਤਮ ਕਰਨ ਵਾਲਾ ਸਾਨ ਨਾਲ ਲਖਾ ਲੋਕ ਭਗਵੰਤ ਮਾਨ ਨੂ ਜਿਤਾਉਣਗੇ ਦੇਖ ਲਿਓ
Maan sahib eh ta hun appan dekhange 2027ch vote kis nu paoni *sbr kro 2027boht jld aa riha
Je sharab chadd de ate soch ke gal kare ate chaj da mantrimandal bana lave, Bhagwant Mann kuj kar sakda ae Punjab ch
Saram andi hai punjab da cm. Sarabi hai eh ta peon de be kabal ne
ਸੀਤਾ ਵਾਂਗੂ ਧਰਤੀ ਚ ਧਸ ਜਾ ਫੇਰ ਤੂੰ ਭਰਾਵਾ😂
Urhisa.state.ch.chalja.oh.munh.dak.k.sangda.bahut.hai.tu.
ਭਗਵੰਤ ਮਾਨ ਜਿੰਦਾਬਾਦ
Good CM Maan je