Bhagwant Mann ਨਾਲੋਂ ਵੀ ਦੂਣਾ ਰੌਣਕੀ ਨਿੱਕਲਿਆ ਆ ਚੋਬਰ, Kejriwal ਅੱਗੇ ਸੱਚੀਆਂ ਗੱਲਾਂ ਕਰ ਗਿਆ।

แชร์
ฝัง
  • เผยแพร่เมื่อ 20 ธ.ค. 2024

ความคิดเห็น • 2.1K

  • @AvtarSingh-x1t
    @AvtarSingh-x1t 2 หลายเดือนก่อน +33

    ਬਹੁਤ ਵਧੀਆ ਸਪੀਚ ਦਿੱਤੀ ਪੰਜਾਬ ਪੰਜਾਬੀਅਤ ਨੌਜਵਾਨੀ ਮਜ਼ਦੂਰ ਕਿਸਾਨੀ ਨੂੰ ਬਚਾਉਣ ਲਈ ਸੇਵਾਵਾਂ ਨਿਭਾਉਂਦੇ ਰਹੋ ਭਿ੍ਸ਼ਟ ਸਿਆਸੀ ਪਾਰਟੀਆਂ ਦੇ ਲੀਡਰਾਂ ਰਸੂਖਦਾਰ ਲੋਕਾਂ ਸਰਕਾਰ ਦੇ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਦੇ ਖਿਲਾਫ ਅਵਾਜ਼ ਬੁਲੰਦ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @kulwinderklair9747
    @kulwinderklair9747 3 ปีที่แล้ว +357

    ਅੱਤ ਕਰਾ ਦਿੱਤੀ ਵੀਰ ਨੇ। ਜਿਉਂਦਾ ਰਹਿ ਵੀਰੇ। ਵਾਹਿਗੁਰੂ ਤੇਰੀ ਉਮਰ ਬਹੁਤ ਹੀ ਜ਼ਿਆਦਾ ਲੰਮੀ ਕਰੇ ਤਾਂ ਕਿ ਤੂੰ ਇਸ ਤਰ੍ਹਾਂ ਹੀ ਲੀਡਰਾਂ ਨੂੰ ਸੱਚ ਵਾਲਾ ਸ਼ੀਸ਼ਾ ਦਿਖਾਉਂਦਾ ਰਹੇ। ਵਾਹਿਗੁਰੂ ਮਿਹਰ ਕਰੇ।

    • @Jatingot
      @Jatingot 2 ปีที่แล้ว +6

      DVD player yy

    • @kashmirkaur626
      @kashmirkaur626 2 ปีที่แล้ว +2

      ਸ਼ਾਬਸ਼ੈ ਸ਼ੋਰ ਬਣੋ

    • @nand3219
      @nand3219 ปีที่แล้ว +1

      ਪੰਜਾਬ ਦੀ ਗੱਲ ਹੋ ਰਹੀ ਸੀ ਕੰਜਰੀਵਾਲ ਫੋਨ ਚੁੱਕ ਕੇ ਬੈਠ ਗਿਆ ਇਹ ਲੋਕ ਪੰਜਾਬ ਨੂੰ ਬਰਬਾਦ ਕਰਨ ਲਈ ਆਉਂਦੇ ਹਨ ਕੰਜਰੀਵਾਲ ਰਾਹੁਲ ਗਾਂਧੀ ਅਤੇ ਬੀਜੇਪੀ ਪਾਰਟੀ ਸਭ ਇੱਕ ਹੀ ਹਨ ਭੰਡ ਤਾਂ ਗੁਲਾਮ ਹੈ

    • @harmeetsingh6349
      @harmeetsingh6349 ปีที่แล้ว +1

      @@kashmirkaur626 a@@

    • @AvtarSingh-hy1ox
      @AvtarSingh-hy1ox ปีที่แล้ว +2

      Tochin pune chhod devo. Gal. Ch. Each ha paun di zarutat no pain I

  • @tejinder868
    @tejinder868 3 ปีที่แล้ว +314

    ਸਲੂਟ ਏ ਵੀਰ ਤੇਰੀ ਸੋਚ ਤੇ। ਤੇਰੇ ਵਰਗੇ ਯੂਥ ਚਾਹੀਦੇ ਪੰਜਾਬ ਨੂੰ।

    • @sukhwinderpunia1413
      @sukhwinderpunia1413 10 หลายเดือนก่อน +2

      ​@@themistinternationalooooooooooopooooooooooooooooooòooooppooooooooòooooooòoòoooòooooooooòooooopopoooòoooooooooooopoooooòoopoooooòoooooooòoooooòoopòòoooooòòooooooooòòooòooooòoòoooooòooooòooooooòoooooooòoooopooooòooòooòòoooòòooooòòooooooòòoooooooooooòooòoòoòoooooopoòoòooòooooooòòooooòooòoooooooòoòoooòoooooooòoooooooòoooooooòooooooooooòopoooĺ

    • @LakhbirSingh-sf4tb
      @LakhbirSingh-sf4tb 10 หลายเดือนก่อน

      ਦੇਲ ਲਈ ਹੈ ਵਧ,.8 ਦਲਦਲ​@ਵਧੁ 5:30 ਨੇ 😢ਔ‌ ਹੀ ਵ ਦੇ🎉sukhwinderpunia1413

    • @GurdeepSINGH-kz7xh
      @GurdeepSINGH-kz7xh 10 หลายเดือนก่อน

      S--​@@sukhwinderpunia1413

    • @palwindersingh3731
      @palwindersingh3731 9 วันที่ผ่านมา

      Bhut hi sache vichaar jionde raho betta ji.

  • @amarjitsidhu2135
    @amarjitsidhu2135 2 ปีที่แล้ว +100

    ਅੱਖਾ ਚੋ ਪਾਣੀ ਆਗਿਆ ਸੱਚੀਆਂ ਗੱਲਾ ਸੂਣਕੇ ਜਿਓਦਾ ਰਹੇ ਵੀਰਾਂ🙏👍👍👍👍

    • @gurnamsingh6610
      @gurnamsingh6610 8 หลายเดือนก่อน +2

      2 Saal di video hon chala rehe oo

    • @MnuTo-f7c
      @MnuTo-f7c 13 วันที่ผ่านมา

      ​@gurnamsingh6610 mama akal den aa gea ,pehla oda upr msg ve dekhla 2 saal purana he aa

  • @paramjitghuman9343
    @paramjitghuman9343 ปีที่แล้ว +44

    ਧੰਨ ਜਿਗਰਾ ਵੀਰ ਤੇ ਰੇ ਸੱਚ ਬੋਲਣ ਤੇ ਰੱਬ ਤੈਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਵਖਸੇ

  • @sewakdhaliwal9644
    @sewakdhaliwal9644 2 ปีที่แล้ว +12

    ਵੀਰ ਜੀ ਵਾਹਿਗੁਰੂ ਜੀ ਤੈਨੂੰ ਲੰਬੀਆਂ ਉਮਰਾਂ ਵਾਕਸੇ ਬਹੁਤ ਸੋਹਣੇ ਵਿਚਾਰ ਵੀਰ ਜੀgod bless you

  • @gurtejsinghmakhan7436
    @gurtejsinghmakhan7436 3 ปีที่แล้ว +506

    ਕਿਆ ਬਾਤ ਹੈ ਵੀਰ ਜੀ ਇੱਕ ਸਾਂਹ 'ਚ ਪੰਜਾਬ ਦੀਆਂ ਸਭ ਤ੍ਰਾਸਦੀਆਂ ਖੋਲ ਕੇ ਰੱਖ ਦਿੱਤੀਆ ।
    "ਗੁਰਤੇਜ ਸਿੰਘ ਮੱਖਣ " ਤੁਹਾਨੂੰ ਰੂਹ ਤੋਂ ਸਲਾਮ ਕਰਦਾ ਹੈ ।

  • @GurpreetSingh-od1ei
    @GurpreetSingh-od1ei 3 ปีที่แล้ว +133

    ਸਿਰਾ ਬਾਈ ਤੇਰੇ ਵਰਗੀ ਸੋਚ ਸਭ ਦੀ ਬਣ ਜੇ ਵਾਹਿਗੁਰੂ ਕਿਰਪਾ ਕਰੇ

  • @beantgill7583
    @beantgill7583 6 หลายเดือนก่อน +20

    ਦਿਲ ਖੁਸ਼ ਕਰ ਤਾ ਵੀਰਿਆ ਪਰਮਾਤਮਾ ਤੇਨੂੰ ਤ੍ਰਕੀਆਂ ਬਖ਼ਸ਼ੇ 🙏

  • @ashishgarg5677
    @ashishgarg5677 7 หลายเดือนก่อน +7

    Veryyyyy good bete
    ਤੇਰੀਆਂ ਗੱਲਾਂ ਸੁਣ ਕੇ ਅੱਖਾਂ ਚੋਂ ਅੱਥਰੂ ਵਗ ਰਹੇ ਨੇ

  • @jassikaur511
    @jassikaur511 3 ปีที่แล้ว +227

    ਬਹੁਤ ਸੋਹਣੀਆਂ ਤੇ ਸੱਚੀਆ ਗੱਲਾਂ ਕਹੀਆਂ ਨੇ ਵੀਰੇ ਰੱਬ ਤੈਨੂੰ ਤਰੱਕੀ ਬਖਸ਼ੇ ***

    • @amarjitkaur6146
      @amarjitkaur6146 2 ปีที่แล้ว +8

      But vedia vicar hen slam h veer noo

    • @BalwinderSingh-sm2wk
      @BalwinderSingh-sm2wk 2 ปีที่แล้ว +2

      Hello

    • @mohankahlon4563
      @mohankahlon4563 6 หลายเดือนก่อน +1

      ਖੇਤੀ ਦਾ ਖਰਚ ਅਸੀਂ ਆਪ ਵਧਾਇਆ ਘਰਾਂ ਚ ਲਗਜਰੀ ਕਾਰਾਂ ਖੜੀਆ ਆਪਾ ਕੰਮ ਕਰਨ ਛਡ ਦਿਤੇ ਬਈਏ ਪੰਜਾਬ ਤੇ ਕਬਜਾ ਕਰੀ ਜਾ ਰਹੇ ਹਨ ਡੂੰਘਾਈ ਤਕ ਸੋਚਣ ਵਾਲੀ ਗਲ ਏ ਭੈਣੇ।

    • @BalwantSingh-kq4ri
      @BalwantSingh-kq4ri 6 หลายเดือนก่อน +1

      Very nice.

  • @JaswinderKaur-uz7om
    @JaswinderKaur-uz7om 3 ปีที่แล้ว +189

    ਬਹੁਤ ਵਧੀਆ ਭਾਸ਼ਣ ਜੀ ਵਾਹਿਗੁਰੂ ਜੀ ਮਿਹਰ ਕਰਨ ਅਜਿਹੇ ਬਚਿਆ ਤੇ ।

    • @MalkeetSingh-fc5ek
      @MalkeetSingh-fc5ek 2 ปีที่แล้ว +5

      Haji sachiiii gal kri aaa jass ji

    • @08624
      @08624 10 หลายเดือนก่อน +2

      ਬਾਈ ਜੀ ਇਹ ਨਹੀਂ ਪੰਜਾਬ ਨੂੰ ਬਚਾ ਸਕਦੇ ਬਸ ਖਤਮ ਚਿੱਟਾ ਪਾਕਿਸਤਾਨ ਚੋਂ ਨਹੀਂ ਆਉਂਦਾ ਦਿੱਲੀ ਤੋਂ ਆਉਂਦਾ ਗੁਜਰਾਤ ਚੋਂ ਆਉਂਦਾ

    • @jaswindersinghbirdi7699
      @jaswindersinghbirdi7699 7 หลายเดือนก่อน +2

      Aap agge honge taa hi Punjab bachna
      Aapppa kahina aa appa ki lai na
      Edda ni sarna
      Pahal aappa nu hi karni painai aa

    • @jaswindersinghbirdi7699
      @jaswindersinghbirdi7699 7 หลายเดือนก่อน +1

      Main kalla bol ni reha asi apni street ch 3vaar eh jahe bandde bahar kaddhe ne.

    • @jaswindersinghbirdi7699
      @jaswindersinghbirdi7699 7 หลายเดือนก่อน +2

      Main kalla bol ni reha asi apni street ch 3vaar eh jahe bandde bahar kaddhe ne agge ho k.

  • @sabiagroindustries1888
    @sabiagroindustries1888 3 ปีที่แล้ว +125

    ਖੁਸ਼ ਕੀਤਾ ਸੱਜਣਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ੀਆ ਬਕਸ਼ੇ

  • @rajwantkaurdhillon1518
    @rajwantkaurdhillon1518 2 ปีที่แล้ว +15

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ, ਅੱਜ ਦਾ youth ਹੈ

  • @Lucky_gamer78854
    @Lucky_gamer78854 7 หลายเดือนก่อน +14

    ਪਹਿਲੀ ਵਾਰ ਕਿਸੇ ਨੇ ਬਿਨਾਂ ਕਿਸੇ ਦੇ ਡਰ ਤੋਂ ਸਹੀ ਤੇ ਸੱਚ ਗੱਲਾਂ ਕੀਤੀਆਂ ਹਨ

  • @preet_kurawala
    @preet_kurawala 3 ปีที่แล้ว +60

    ਵਾਹ ਬਈ ਤੇਰੀ ਸੋਚ ਸਾਡੇ ਪਿੰਡ ਦਾ ਹੁੰਦਾ ਤਾਂ ਤੈਨੂੰ ਅਸੀਂ ਸਰਪੰਚ ਬਣਾਉਣਾ ਸੀ,,ਦਿਲੋ love u bai tenu

  • @creative.singh80s22
    @creative.singh80s22 3 ปีที่แล้ว +183

    ਇਹ ਐ ਪੰਜਾਬ ਦਾ ਯੂਥ। ਬਹੁਤ ਵਧੀਆ ਕਿਹਾ ਵੀਰ ਨੇ। 🙏

  • @sonukalra7321
    @sonukalra7321 3 ปีที่แล้ว +74

    ਸਹੀ ਗੱਲ ਕਹੀ ਅਾ ਬਾੲੀ ਨੇ ,ਦੁੱਧ ਦੀ ਮਿਲਾਵਟ ਵਾਲੇ ਨੂੰ ਸਜਾ ਜਰੂਰ ਹੋਣੀ ਚਾਹੀਦੀ ਅਾ,,

  • @BakhsishKaur-gp5em
    @BakhsishKaur-gp5em ปีที่แล้ว +2

    ਚੰਗੀ ਸੋਚ ਵਾਲੇ ਨੂੰ ਤੇ ਸਰਕਾਰਾਂ ਨਹੀਂ ਛੱਡਦੀਆਂ ਪਰ ਵੀਰ ਤੇਰੀ ਉਮਰ ਰੱਬ ਲੰਮੀ ਕਰੇ ਤੇ ਸੱਚ ਸਾਹਮਣੇ ਲਿਆਂਦਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @SherSingh-z5b
    @SherSingh-z5b 5 วันที่ผ่านมา

    ਖੁਸ਼ ਕੀਤਾ ਈ ਸੋਣਿਆ ਬਹੁਤ ਸੋਹਣੀ ਸਪੀਚ ਇਸ ਬੇਟੇ ਦੀ ਤੇ ਸਪੀਚ ਸੁਣ ਕੇ ਬਹੁਤ ਹੀ ਮਨ ਖੁਸ਼ ਹੋਇਆ ਤੇ ਇਹਨਾਂ ਗੱਲਾਂ ਤੇ ਮੁੱਖ ਮੰਤਰੀ ਵੀ ਪਾ ਰਹੇ ਦੇਣ ਤੇ ਪਬਲਿਕ ਵੀ ਪਾਰਾ ਦੇਵੇ ਤੇ ਪੰਜਾਬ ਕਦੀ ਵੀ ਨਹੀਂ ਮਰ ਸਕਦਾ ਬਾਕੀ ਕਿਸਾਨੀ ਅੰਦੋਲਨ ਵਿੱਚ ਪਹੁੰਚੋ ਤੇ ਵੱਧ ਚੜ ਕੇ ਹਿੱਸਾ ਲਵੋ ਤੇ ਦਿੱਲੀ ਨੂੰ ਕੂਚ ਹੋਵੋ ਤੇ ਆਪਦੀਆਂ ਮੰਗਾਂ ਲੈ ਕੇ ਘਰੇ ਵਾਪਸ ਆਵੋ ਧੰਨਵਾਦ ਜੀ

  • @gurpinderrattowal7681
    @gurpinderrattowal7681 3 ปีที่แล้ว +19

    ਚੰਗੀ ਗੱਲ ਕੀਤੀ 22 ਨੇ ਵੈਰੀ ਗੁੱਡ ਵੀਰ ਜੀ

  • @jassalsaab8773
    @jassalsaab8773 3 ปีที่แล้ว +56

    ਵੀਰ ਜੀ ਕੀਨੀਆ ਸੋਹਣੀਆ ਗੱਲਾ ਕਰਦਾ ਹੈ,,ਮੈਂ ਜਸਵੀਰ ਜੱਸਲ,,ਤੁਹਾਨੂੰ ਰੂਹ ਤੋਂ ਸਲਾਮ ਕਰਦਾ ਹਾ "ਧੰਨਵਾਦ ਜੀ

    • @rajuguri6829
      @rajuguri6829 2 ปีที่แล้ว +1

      ਵੀਰ ਜੀ ਕੀਨੀਆਂ ਸੋਹਣੀਆ ਗੱਲਾ ਕਰਦਾ ਹੈ ਮੈਂ ਗੁਰਪ੍ਰੀਤ ਸਿੰਘ ਨੋਰਥ ਤੁਹਾਨੂੰ ਰੂਹ ਤੋਂ ਸਲਾਮ ਕਰਦਾ ਹਾਂ 🙏🙏🙏🙏

  • @kamaljeetsingh5849
    @kamaljeetsingh5849 3 ปีที่แล้ว +67

    ਬਹੁਤ ਵਧੀਅਾ ਗਲ ਵਾਈ

    • @naurasaab
      @naurasaab 3 ปีที่แล้ว +1

      💯💯

  • @jassika......3166
    @jassika......3166 2 ปีที่แล้ว +16

    ਸਾਰੀਆਂ ਗੱਲਾਂ ਬਿਲਕੁਲ ਸਹੀ ✅ਕਹੀਆਂ ਤੁਸੀਂ।
    ਇਸ ਬਾਰੀ ਵੋਟ ਆਮ ਆਦਮੀ ਪਾਰਟੀ ਨੂੰ🙏 ਪਾਉਣੀ ਚਾਹੀਦੀ ਹੈ।

    • @dalvirsingh9881
      @dalvirsingh9881 5 หลายเดือนก่อน

      Kishan bacha lay sc varg de vich munde Nojawan and Edu ne Ona no job do CM saab

  • @mahalentertainment8610
    @mahalentertainment8610 10 หลายเดือนก่อน +7

    ਬਹੁਤ ਵਧੀਆ ਵਿਚਾਰ ਹਨ.. 🌹

  • @bittasidhu6181
    @bittasidhu6181 3 ปีที่แล้ว +570

    ਬਹੁਤ ਵਧੀਆ ਲੱਗਿਆ ਬਾਈ ਦੇ ਵਿਚਾਰ ਸੁਣਕੇ।
    ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਬਾਈ।।
    ✌️✌️✌️✌️💪💪💪🙏🙏

  • @sarvjitsingh1369
    @sarvjitsingh1369 3 ปีที่แล้ว +67

    ਵੈਰੀ ਗੁੱਡ ਬਾਈ ਜੀ ।।। ਧੰਨ ਧੰਨ ਕਰਵਾ ਦਿਤੀ।।।। ਵਾਹਿਗੁਰੂ ਜੀ ।।।

  • @sandeepbains2524
    @sandeepbains2524 3 ปีที่แล้ว +26

    ਵੀਰੇ E.v.M ਵੀ ਬੰਦ ਕਰਵਾਉਣ ਪਰਚੀ ਸਿਸਟਮ ਨੂੰ ਪਹਿਲ ਦਿੱਤੀ ਜਾਵੇ ਜੀ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਜੀ ਬਹੁਤ ਵਧੀਆ ਸਪੀਚ ਜੀ 🙏🙏

  • @MandeepSingh-c7v
    @MandeepSingh-c7v 8 วันที่ผ่านมา

    ਵਾਹਿਗੁਰੂ ਜੀ ਬਹੁਤ ਚੰਗੀ ਸੋਚ ਲੈ ਕੇ ਸਵਾਲ ਜਵਾਬ ਕੀਤੇ ਵੀਰ ❤❤

  • @gurbachansinghsingh4687
    @gurbachansinghsingh4687 4 หลายเดือนก่อน +1

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਵੀਰ ਜੀ ਧਨਵਾਦ ਤੁਹਾਡਾ

  • @h.s.dhaliwal1826
    @h.s.dhaliwal1826 2 ปีที่แล้ว +17

    ਬਹੁਤ ਬਹੁਤ ਪਿਆਰ ਪੁੱਤ ਚੰਗੀ ਸੋਚ ਰੱਖਣ ਵਾਲੇ ਹਰ ਵਿਅਕਤੀ ਦੀ ਬਾਂਹ ਬਾਬਾ ਨਾਨਕ ਆਪ ਫੜੂ

  • @cutechahal3609
    @cutechahal3609 3 ปีที่แล้ว +45

    ਜੈ ਭੀਮ ✍🏻 ਜੈ ਭਾਰਤ 🇮🇳
    ਜੈ ਕਿਸਾਨ🌾 ਜੈ ਮਜ਼ਦੂਰ 👳🏻

  • @goldygoldy2742
    @goldygoldy2742 3 ปีที่แล้ว +44

    काका जी ने बहुत ही अच्छी बाते कही है अगर इस लड़के सभी बातो सभी मंत्री जन असर करन ता ही सही पंजाब बच सकता है

  • @mohankahlon4563
    @mohankahlon4563 6 หลายเดือนก่อน +31

    ਖੇਤੀ ਦਾ ਖਰਚਾ ਅਸੀਂ ਆਪ ਵਧਾਇਆ ਪੰਜਾਬ ਦਾ ਕਿਸਾਨ ਆਪਣੀ ਮਰਜੀ ਨਾਲ ਖੇਤਾਂ ਵਿਚ ਡਬਲ ਖਾਦ ਪਾ ਰਿਹਾ ਦੋ ਢਾਈ ਏਕੜ ਵਾਲੇ ਕਿਸਾਨ ਟਰੈਕਟਰ ਰਖੀ ਬੈਠੇ ਹਨ ਕਿਸਾਨ ਦਾ ਬੇਟਾ ਆਪਣੇ ਘਰਦੇ ਡੰਗਰਾਂ ਲਈ ਪਠੇ ਵਡ ਕੇ ਟੋਕਾ ਕਰਨਾ ਛਡ ਗਿਆ ਅਜ ਡੰਗਰਾਂ ਨੂੰ ਸਾਂਭਣ ਲਈ ਪੰਦਰਾਂ ਹਜਾਰ ਮਹੀਨਾ ਲਈ ਬਈਏ ਰਖੇ ਹੋਏ ਹਨ ਭਰਾਵੋ ਆਪਾਂ ਆਪ ਕੰਮ ਕਰੀਏ ਅਤੇ ਖੇਤੀ ਨੂੰ ਲਾਭਦਾਇਕ ਧੰਦਾ ਬਣਾਈਏ ਐਵੇ ਸਾਰਾ ਦੋਸ ਸਰਕਾਰਾਂ ਤੇ ਨਾ ਮੜੀਏ ਵਿਆਹ ਸਾਦੀਆਂ ਅਤੇ ਹੋਰ ਨਜਾਇਜ ਖਰਚੇ ਘਟਾਈਏ ਗਲਤੀ ਹੋਵੇ ਮੁਆਫ ਕਰਨਾ ਭਰਾਵੋ ਸਚੀਆਂ ਗਲਾਂ।

    • @amarjeetsidhu2000
      @amarjeetsidhu2000 6 หลายเดือนก่อน +3

      Bilkul theeke kha Veer ne

    • @RajRani-yy5yk
      @RajRani-yy5yk 6 หลายเดือนก่อน +2

      Bilkul sahi ha

    • @BhagwanSingh-or1vd
      @BhagwanSingh-or1vd 6 หลายเดือนก่อน +2

      ਬਾਈ ਜੀ ਬਹੁਤ ਵਧੀਆ ਗੱਲ ਕੀਤੀ ਹੈ

    • @AURSH-
      @AURSH- 6 หลายเดือนก่อน +2

      ਸਹੀ ਗੱਲ ਆ ਜੀ ਤੁਹਾਡੀ

    • @JasvirSingh-ze4wr
      @JasvirSingh-ze4wr 4 หลายเดือนก่อน

      ਆਪਣਾ ਨਾਮ ਤੇ ਮੋ ਨੰ ਮੋਹਨ ਕਾਹਲੋਂ ਬਾਈਜੀ ਦਸਿਓ

  • @sukhvindersinghsaini44de33
    @sukhvindersinghsaini44de33 ปีที่แล้ว +1

    ਵੀਰ ਬਹੁਤ ਞਧੀਆ ਞਿਚਰ ਰਬ ਤਰੀ ਉਮਰ ਲਈ ਕਰੇ ਪੰਜਾਬ ਸਰਕਾਰ ਜਿਦਾਬਾਦ

  • @BaljitSingh-rj3qc
    @BaljitSingh-rj3qc 3 ปีที่แล้ว +197

    ਬਾਈ ਦੀਆਂ ਗੱਲਾਂ ਸੋਹਣੀਆਂ ਨਹੀਂ ਇਹੀ ਸਚਾਈ ਹੈ ਪੰਜਾਬ ਦੀ ਬੜੇ ਮੁੰਡੇ ਬਹੁਤ ਬਹੁਤ ਪੜ੍ਹ ਫਿਰਦੇ ਹਨ ਪਰ ਕਿਤੇ ਕੋਈ ਨੌਕਰੀ ਨਹੀਂ।ਕੀ ਕਰਨ ਕਿਧਰ ਜਾਣ ਸਰਕਾਰ ਬਾਂਹ ਨਹੀਂ ਫੜਦੀ । ਆਖਰਕਾਰ ਜਮੀਨ ਵੇਚ ਕੇ ਬਾਹਰ ਨੂੰ ਜਾ ਰਹੇ ਹਨ ਕੋਈ ਚੰਗੀ ਸਰਕਾਰ ਆਵੇ ਅਤੇ ਬੇਰੁਜ਼ਗਾਰ ਜਵਾਨਾਂ ਦੀ ਬਾਂਹ ਫੜੇ।ਤਾਂ ਬਚ ਸਕਦਾ ਹੈ ਪੰਜਾਬ ।ਧੰਨਵਾਦ ।

  • @gursewaksinghbrar1894
    @gursewaksinghbrar1894 2 ปีที่แล้ว +8

    ਬਹੁਤ ਵਧੀਆ । ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ

  • @ksdhaliwal3670
    @ksdhaliwal3670 3 ปีที่แล้ว +36

    ਬਹੁਤ ਵਧੀਆ

    • @naurasaab
      @naurasaab 3 ปีที่แล้ว +1

      💯👌

  • @SanjeevKumar-bf2yz
    @SanjeevKumar-bf2yz 11 หลายเดือนก่อน +1

    Parmatma aap g Diya mnukamna puria kre mere veer bhut vadia speech bhut vadia tallent e pure josh vich aap g ne sbb nu guide kitta mnn khush ho gya jeounda reh mere veera

  • @jaswantsinghkhosla3178
    @jaswantsinghkhosla3178 2 ปีที่แล้ว +1

    ਬਹੁਤ ਅਗਾਂਹ ਵਧੂ ਸੋਚ ਹੈ ਪੁੱਤਰ ਤੇਰੀ ਵਾਹਿਗੁਰੂ ਜੀ ਭਲਾ ਕਰਨ ਹਮੇਸ਼ਾ ਚੜ੍ਹਦੀ ਕਲਾ ਬਖਸ਼ਨ ਤੇ ਅਪਣਾ ਮੇਹਰ ਭਰਿਆ ਹੱਥ ਸਿਰ ਤੇ ਰੱਖਣ ਤੁਹਾਡੇ

  • @malkitsinghkaml5608
    @malkitsinghkaml5608 2 ปีที่แล้ว +5

    ਵੀਰ ਜੀ ਤੁਹਾਡੇ ਵਿਚਾਰਾਂ ਨੇ ਹਰ ਇੱਕ ਦਾ ਦਿਲ ਜਿੱਤ ਲਿਆ। ਅੱਜ ਤੁਹਾਡੇ ਮਾਂ ਬਾਪ ਨੂੰ ਵੀ ਤੁਹਾਡੇ ਤੇ ਮਾਣ ਹੋਵੇਗਾ ਤੁਸੀਂ ਉਹਨਾਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ।

  • @sukhjeetkaur3949
    @sukhjeetkaur3949 3 ปีที่แล้ว +33

    ਬਹੁਤ ਵਧੀਆ ਕੀਤਾ ਵੀਰ ਜਿਉਦਾ ਰਹਿ 🙏🙏

  • @hartejsingh57
    @hartejsingh57 3 ปีที่แล้ว +37

    ਬਹੁਤ ਵਧੀਆ ਵਿਚਾਰ ਵੀਰ ਜੀ

  • @pammabasanti3035
    @pammabasanti3035 2 ปีที่แล้ว +11

    ਆਮ ਆਦਮੀ ਪਾਰਟੀ ਜ਼ਿੰਦਾਬਾਦ 🙏✌️❤️❤️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏✌️❤️❤️❤️ ❤️🏴🏴 ਸਾਡਾ ਮਾਣ ਭਗਵੰਤ ਮਾਨ 🙏✌️❤️❤️❤️❤️❤️❤️❤️

  • @HarpreetSingh-gk3oy
    @HarpreetSingh-gk3oy 6 หลายเดือนก่อน +3

    ਦੋ ਚਾਰ ਮਿੰਟਾਂ ਚ ਸਾਰੇ ਪੰਜਾਬ ਦਾ ਦਰਦ ਫਰੋਲਤਾ ਬਾਈ ਨੇ , ਜਿਉਦਾ ਰਹਿ ਬਾਈ

  • @sandhumandeep304
    @sandhumandeep304 3 ปีที่แล้ว +62

    Well done Brother, Keep it up

    • @naurasaab
      @naurasaab 3 ปีที่แล้ว +1

      👌👌

  • @harwindermaan6465
    @harwindermaan6465 3 ปีที่แล้ว +18

    ਜਿਉਦਾ ਰਹਿ ਵੀਰੇ🙏🙏🙏👌👌👌

  • @factz7761
    @factz7761 3 ปีที่แล้ว +42

    ਬਹੁਤ ਵਧੀਆ ਵਿਚਾਰ ਇਕ ਗੱਲ ਕਹਿਣਾ ਵੀਰ
    ਖੇਤੀ ਨਾਲ ਬਹੁਤ ਕੁਛ ਬਣਾਇਆ ਜਾ ਸਕਦਾ । ਪਰ ਆਪਾ ਜ਼ਮੀਨਾਂ ਦੇ ਸਿਰ ਤੇ ਕਰਜਾ ਚੁੱਕ ਲੈਂਦੇ ਆ ਫਿਰ ਮੁੜ ਦਾ ਨਹੀਂ ਫਿਰ ਆਪਾਂ ਫਾਹਾ ਲੈਂਦੇ ਆ ਨਾਂ ਲਓ ਕਰਜੇ ਨਾ ਲੰਬੀਆਂ ਲੰਬੀਆਂ ਗੱਡੀਆਂ ਲਵੋ ਨਾ ਕਰੋੜਾਂ ਦੀਆਂ ਕੋਠੀਆਂ ਪਾਓ ਆਪਾ ਖੁਦ ਜਿਮੇਵਾਰ ਐ । ਇਸ ਸਬ ਦੇ। ਗਰੀਬ ਬੰਦਾ ਕਿਉ ਨਹੀਂ ਲੈਂਦਾ ਫਾਹਾ ਦੇਖਿਆ ਕਿਤੇ ਨਹੀਂ ਉਸਨੂੰ ਬੈਂਕ ਵੀ ਕਰਜਾ ਨਹੀਂ ਦਿੰਦਾ ਬਾਕੀ ਤੁਸੀ ਆਪ ਸਮਜਦਾਰ ਹੋ। ਕਿਤੇ ਦੇਖਿਆ ਗਰੀਬ ਦਾ ਮੁੰਡਾ ਬਾਹਰ ਗਿਆ ਨਹੀਂ ।

    • @gurpreetlamba8557
      @gurpreetlamba8557 3 ปีที่แล้ว +1

      Bilkul Veer pelha narmal ghar hunda c

    • @ranjitsidhu9346
      @ranjitsidhu9346 3 ปีที่แล้ว +2

      Bilkul sahi gal a veer di
      Trector jamin wahun nu hunde a na ke d j
      Lauon nu jehre kehnda a kheti vich kuj nahi bachda
      Bachun wale kam ta tusi karde ni bachuga kitho
      Bade bade box la ke
      Bade bade sapikar la ke
      Pressure horn la ke
      Aps vich tochan pa ke
      Taviyan pa ke bhajon nal
      Ja 10 jane tarktor te char ke mele jan nal
      Ja labiyan traliyan banbon nal
      Ja dabal tyre lavon nal
      Ja20,25traktor le ke 10,15jane ute batha ke pinda vich geriyan den nal
      Ja puthiya sidiyan chejan lavon nal
      Ta ape hi nahi kuj bachana
      Fir jamin te limat chuk leni
      Fir khule kharche karne ik duje to bhada traitor lena
      Fir khuda na khasta fasal halki hoje
      Limat murni nhi bank walyan kurkuri karni
      Fir rasa gal vich ja jehar kha lo
      Loka kehna vichare di fasal mar gi
      Ta vichare ne atamhatia kiti a
      Suru to kam puthe karde a fir kehnde a
      Kuj nhi bachda jamin chon

    • @jagdishsingh9965
      @jagdishsingh9965 3 ปีที่แล้ว

      ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨਾਂ ਦੇ ਸਿਰ ਕਰਜ਼ਾ ਚੜਦਾ ਹੈ।

    • @sarbasinghsidhu2410
      @sarbasinghsidhu2410 2 ปีที่แล้ว +1

      ਇਕ ਸਭ ਤੋਂ ਵੱਡੀ ਗੱਲ ਮੁੱਦਾ ਹੈ ਦਾਜ ਦਹੇਜ ਬੰਦ ਕੀਤਾ ਜਾਵੇ

    • @ranasandhu1950
      @ranasandhu1950 2 ปีที่แล้ว

      @@ranjitsidhu9346 Gal teri shi ha veere par puri Tara nai

  • @harjinderkaur2471
    @harjinderkaur2471 2 ปีที่แล้ว +1

    ਬਹੁਤ ਵਧੀਆ ਸੋਚ ਮੇਰੇ ਛੋਟੇ ਵੀਰ ਡਟੇ ਰਹੋ ਆਪਾਂ ਹੀ ਜਿਤਣਾ, ਪੂਰੀ ਉਮੀਦ ਹੈ।

  • @sekhonjot5259
    @sekhonjot5259 2 ปีที่แล้ว +2

    ਸਲੂਟ ਹੈ ਵੀਰ ਤੇਰੀ ਸੋਚ ਨੂੰ 🙏🙏🙏

  • @parvetansingh3795
    @parvetansingh3795 3 ปีที่แล้ว +11

    ਵਾਹ ਬਈ ਵਾਹ !ਬਿਲਕੁਲ ਸੱਚ

  • @aloostoremazdoorunionpanja500
    @aloostoremazdoorunionpanja500 3 ปีที่แล้ว +18

    ਵਿਚਾਰ ਚੰਗੇ ਨੇ ਪਰ ਸਿਰਫ ਆਪਣੇ ਲਈ ਇਨਸਾਨੀਅਤ ਲਈ ਨਹੀਂ ਹਰ ਇੱਕ ਨੂੰ ਇਕ ਅੱਖ ਨਾਲ ਵੇਖਦਾ ਰਾਜਾ ਰਣਜੀਤ ਸਿੰਘ ਜੀ
    ਗਰੀਬ ਅਮੀਰ ਵਿਅਕਤੀ ਸਭ ਬਰਾਬਰ
    ਰਣਜੀਤ ਸਿੰਘ ਸਿੰਘ ਜੀ ਦਾ ਨਾਮ ਤਾਂ ਹਰ ਇਨਸਾਨ ਲੈਂਦਾ ਪਰ ਉਸ ਵਰਗੀ ਨੀਤੀ ਨਹੀਂ

  • @HS-vd6in
    @HS-vd6in 3 ปีที่แล้ว +10

    ਬਹੁਤ ਵਧੀਆ।

  • @mandeepsran449
    @mandeepsran449 ปีที่แล้ว +3

    Excellent views regarding Punjab's Youth nd Farmers. Salute to your thinking Bai ji👏👏👏🙏🙏

  • @shivshaktijayantikavlog7636
    @shivshaktijayantikavlog7636 ปีที่แล้ว

    Bahut Vadia bole ho tusi veer g 100% saach te sahi haal dasaya veeray BABA G HAMESHA MEHAR KARAN❤ TUHADE TUHADE TE

  • @pargatsingh5657
    @pargatsingh5657 3 ปีที่แล้ว +9

    ਬਹੁਤ ਵਧੀਆ ਵੀਰ ,👌👌👌👌👌👌👌👌👌👌👌

  • @JaswinderKaur-im6qf
    @JaswinderKaur-im6qf 3 ปีที่แล้ว +8

    Very good speech waheguru waheguru ji kirpa kro sade Punjab te

  • @Babafatehsinghdastaracademy1
    @Babafatehsinghdastaracademy1 6 หลายเดือนก่อน +1

    ਦਿਲ ਨੂੰ ਛੂਹ ਲਿਆ ਵੀਰੇ❤❤❤❤❤❤❤❤❤❤❤❤❤❤

  • @English_Growth_Hub
    @English_Growth_Hub 2 ปีที่แล้ว +1

    Wonderful thinking,,,,
    Salute to You bro!

  • @kainthjagjitsingh2550
    @kainthjagjitsingh2550 3 ปีที่แล้ว +16

    Heart touch task.god bless you.💯💯💯💯💫💥

  • @charanjitnatt7996
    @charanjitnatt7996 3 ปีที่แล้ว +17

    Very good var ji

  • @khushdeepkaur5330
    @khushdeepkaur5330 3 ปีที่แล้ว +14

    Really admiring i appreciate you brother 👍🏻

  • @hsbasel7484
    @hsbasel7484 2 ปีที่แล้ว

    🙏🏻ਜਾਗਰੂਕਤਾ ਲਈ ਧੰਨਵਾਦ, 🙏🏻ਜੇ ਤੁਹਾਦੀ ਜਮੀਰ ਜਗਦੀ ਤੇ ਵਾਹਿਗੁਰੂ ਜੀ ਤੇ ਭਾਰੋਸਾ ਕਰੋ🙏🏻

  • @ranjitbrar2449
    @ranjitbrar2449 6 หลายเดือนก่อน +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਚ ਸੁਣਾਕੇ ਲੋਕਾਂ ਦੀਆਂ ਖੋਲ ਦਿਤੀਆਂ ਜੇ ਖੋਲਕੇ ਰਖਣਗੇ ਧੰਨਵਾਦ

  • @GurwinderSingh-bc5yu
    @GurwinderSingh-bc5yu 3 ปีที่แล้ว +7

    ਬਹੁਤ ਵਧੀਆ ਵਿਚਾਰ ਵੀਰ ਦੇ

  • @naurasaab
    @naurasaab 3 ปีที่แล้ว +4

    ਸਹੀ ਗੱਲ ਆ ਬਾਈ ਤੇਰੀ 💯👌👌👌

  • @8keditz-n77
    @8keditz-n77 9 หลายเดือนก่อน

    ਧੰਨਵਾਦ ਛੋਟੇ ਵੀਰ

  • @reenurai6702
    @reenurai6702 6 หลายเดือนก่อน +1

    Bilkul Sahi keha ,👌khush raho bro

  • @balkarsinghbeniwal4228
    @balkarsinghbeniwal4228 3 ปีที่แล้ว +21

    Good job bro God bless you

  • @BaljitSingh-rj3qc
    @BaljitSingh-rj3qc 3 ปีที่แล้ว +11

    ਆਮ ਆਦਮੀ ਪਾਰਟੀ ਜਿੰਦਾਬਾਦ ਪੰਜਾਬ ਦਾ ਬਬਰ ਸ਼ੇਰ ਭਗਵੰਤ ਮਾਨ ਜਿੰਦਾਬਾਦ ।ਸੀ ਐਮ ਦਾ ਉਮੀਦਵਾਰ ਭਗਵੰਤ ਮਾਨ ਨੂੰ ਬਣਾਉ ਫਿਰ ਹੀ ਪੰਜਾਬ ਜਿਤਿਆ ਜਾਵੇ ਗਾ ।ਧੰਨਵਾਦ ।

  • @NjDjPreet
    @NjDjPreet 3 ปีที่แล้ว +7

    Bahut he sohni and sachi gal kiti hai baai ne

  • @gurlabhsingh7627
    @gurlabhsingh7627 6 หลายเดือนก่อน +1

    ਬਹੁਤ ਵਧੀਆ ਗੱਲ ਕੀਤੀ ਵੀਰ ਨੇ

  • @hlo-c8i
    @hlo-c8i 9 หลายเดือนก่อน +8

    ਖੇਤੀ ਵਿੱਚ ਮੁਨਾਫ਼ਾ ਨਹੀਂ , ਇਹ ਗੱਲ ਤੁਹਾਡੇ ਦਿਮਾਗ ਵਿੱਚ ਬੜੀ ਸੋਚ ਸਮਝ ਕੇ ਪਾਈ ਗਈ। ਪਰ ਸਾਡੇ ਸ਼ੌਂਕ ਬਹੁਤ ਵੱਡੇ। ਆਮਦਨੀ ਨਾਲੋ ਵੱਧ ਖਰਚੇ ਹਨ ਇਸ ਕਰਕੇ ਖੇਤੀ ਵਿੱਚ ਕੁਝ ਨਹੀਂ।

  • @jastera2724
    @jastera2724 3 ปีที่แล้ว +20

    👍👏👏👏👏God bless you Brother 🙏❤

  • @SukhwinderKaur_987
    @SukhwinderKaur_987 3 ปีที่แล้ว +5

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @aliyakahlon2751
    @aliyakahlon2751 3 ปีที่แล้ว +57

    Respect for your thinking and long vision brother
    Rebb Punjab chardi kaala ch Rekkhe gal sachi ya talent te youth punjab chad reha 🙏🙏

    • @naurasaab
      @naurasaab 3 ปีที่แล้ว

      💯👌

  • @jantsandhu184
    @jantsandhu184 2 ปีที่แล้ว

    Waaah jatta bilkul sachiyan gallan...............FROM TARN TARANIA MAJHAIL 🇶🇦

  • @palakgharu4185
    @palakgharu4185 2 ปีที่แล้ว +2

    𝘽𝙤𝙖𝙩 𝙫𝙖𝙙𝙞𝙖 𝙨𝙤𝙘𝙝 𝙩𝙪𝙝𝙙𝙞 bro👍👍

  • @royalgill5442
    @royalgill5442 3 ปีที่แล้ว +38

    ਸਮੇਂ ਦਾ ਸੱਚ ਬਿਆਨ ਕਰ ਗਿਆ ਬਾਈ
    ਨੌਜਵਾਨਾਂ ਨੂੰ ਇਸੇ ਤਰਾਂ ਸਮਝਣ ਦੀ ਲੋੜ ਲੈ ਕੀ ਕੀਤਾ ਸਰਕਾਰਾਂ ਨੇ ਹੁਣ ਤੱਕ ਸਾਡੇ ਪੰਜਾਬ ਲਈ , ਐਵੇਂ ਹੁਣ ਆਪਸ ਵਿੱਚ ਲੜੀ ਨਾਂ ਜਾਉ ਮੰਤਰੀਆਂ ਲਈ

    • @BalwinderSingh-jg4cw
      @BalwinderSingh-jg4cw 3 ปีที่แล้ว +2

      ਪ੍ਰਤੂ ਉਥੇ ਇਹ ਕੋਣ ਕਹਿੰਦਾ ,ਪੰਜਾਬ ਦੀ ਤਰ੍ਹਾਂ ਹੀ ਦਿੱਲੀ ਬੇਰੁਜਗਾਰੀ ਹੈ

  • @gurpreetsinghgill5752
    @gurpreetsinghgill5752 2 ปีที่แล้ว +5

    ਬਹੁਤ ਵਧੀਆ ਕੇਹਾ ਲਾਵ ਜੂ 🙏🏽👍🏾

  • @sabhimultani5996
    @sabhimultani5996 3 ปีที่แล้ว +6

    Very good veer ji waheguru parwar ti mehar kari

  • @KuldeepSingh-w3q1p
    @KuldeepSingh-w3q1p 6 หลายเดือนก่อน +1

    ਸ਼ਾਬਾਸ਼ ਪੁਤਰਾ ਵਾਰੇ ਜਾਵਾਂ ਤੇਰੀ ਸੋਚ ਦੇ

  • @BALWINDERSINGH-ok2cl
    @BALWINDERSINGH-ok2cl 2 ปีที่แล้ว +1

    ਬਹੁਤ ਵਧੀਆ ਹੈ ਜੀ ਵਾਹਿਗੁਰੂ ਏਸ ਨੂੰ ਲੱਮੀ ਉਮਰ ਬਖ਼ਸ਼ੇ

  • @omparkash4795
    @omparkash4795 3 ปีที่แล้ว +9

    Ur great beta ji, may God bless you 🙏

  • @parmjeetsingh2208
    @parmjeetsingh2208 3 ปีที่แล้ว +4

    ਜਿਉਦਾ ਰਹਿ ਵੀਰੇ ਬਹੁਤ ਵਧੀਆ ਗਲ ਕੀਤੀ ਐ

  • @GurmeetSingh-hh4mt
    @GurmeetSingh-hh4mt 3 ปีที่แล้ว +6

    Sahi gall kiti aa

  • @Pduggal-nf2wp
    @Pduggal-nf2wp 8 หลายเดือนก่อน +1

    Jai Hind

  • @jandoriya81
    @jandoriya81 2 ปีที่แล้ว

    🙏🌹bahud vadiya veere sach keha 🌹🙏👏👏👌✌️💯💯❣️

  • @jagbirsingh8111
    @jagbirsingh8111 3 ปีที่แล้ว +7

    Youths will take the command of Punjab in their hands
    Well done

  • @kulwinderklair9747
    @kulwinderklair9747 3 ปีที่แล้ว +14

    Well said Brother. I think this is the true ideology of Shaheed Bhagat Singh. Great great effort to show the real picture of commen man's problems.

  • @punjab91
    @punjab91 3 ปีที่แล้ว +13

    Very nice

  • @PalvinderCheema-v7e
    @PalvinderCheema-v7e 10 วันที่ผ่านมา

    Very good,it's perfect.Thanks young man.. appreciate.

  • @maninderkaur6234
    @maninderkaur6234 2 ปีที่แล้ว +1

    Yes veer ji

  • @sukhsandhu3506
    @sukhsandhu3506 3 ปีที่แล้ว +44

    ਭਾਊ ਜਿੰਨਾ ਟਾਈਮ ਲੀਡਰਾਂ ਨੂੰ ਚਾਹ ਠੰਡੇ ਪੁੱਛਣ ਦੀ ਥਾਂ ਸਵਾਲ ਨਹੀ ਕਰਦੇ ਪੰਜਾਬ ਦਾ ਭਲਾ ਕੋਈਨਾ ਹੋਣਾ ਜੇ

  • @deepti3
    @deepti3 3 ปีที่แล้ว +23

    Well said.... This appeal is to all leaders🙏

  • @KuldeepSingh-ou9tq
    @KuldeepSingh-ou9tq 3 ปีที่แล้ว +8

    sahi keha y

  • @lamberram1036
    @lamberram1036 6 หลายเดือนก่อน +1

    ਹੱਥੀਂ ਮਿਹਨਤ ਕਰਨ ਵਾਲਿਆਂ ਨੂੰ ਕਦੇ ਘਾਟਾ ਨਹੀਂ ਪੈਂਦਾ,ਐਸੇ ਬਹੁਤ ਸਾਰੇ ਕਿਸਾਨ ਨੇ ਜਿਨ੍ਹਾਂ ਕੋਲ ਘੱਟ ਜ਼ਮੀਨ ਹੋਣ ਦੇ ਬਾਵਜੂਦ ਸਹੀ ਢੰਗ ਨਾਲ ਕੰਮ ਕਰਕੇ ਚੰਗੀ ਆਮਦਨ ਕਰ ਲੈਂਦੇ ਨੇ ਹਾਂ ਵਿਹਲੜਾਂ ਨੇ ਨਜਾਇਜ਼ ਖ਼ਰਚੇ ਕਰਕੇ ਕਰਜ਼ੇ ਥੱਲੇ ਹੀ ਆਉਣਾ ਏ

  • @GurmitSingh-sl7xy
    @GurmitSingh-sl7xy 10 หลายเดือนก่อน

    ਵੀਰ ਜੀ ਆਪ ਨੇ ਬਹੁਤ ਵਧੀਆ ਗੱਲਾਂ ਕਹੀਆਂ 👍👍🙏

  • @shaktinandansohal6040
    @shaktinandansohal6040 3 ปีที่แล้ว +6

    Veere bhut vadia👍

  • @khushpreeet_singh
    @khushpreeet_singh 3 ปีที่แล้ว +15

    3 4 ਦਿਨ ਪਹਿਲਾ ਸਾਡੇ ਪਿੰਡ 22 ਕੁ ਸਾਲ ਦਾ ਮੁੰਡਾ ਨਸ਼ੇ ਦਾ ਟੀਕਾ ਲਾ ਕੇ ਮਰ ਗਿਆ😔