ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਪੰਜਾਬ ਦੀ ਬੁਲੰਦ ਆਵਾਜ਼. ਸਲੂਟ. 🙏🙏🙏🙏🙏
ਮੀਤ ਹੇਅਰ ਜੀ ਬਹੁਤ ਵਧੀਆ ਸਪੀਚ ਦਿੱਤੀ ਪੰਜਾਬ ਦੇ ਹਿੱਤਾਂ ਲਈ ❤❤❤❤ ਧੰਨਵਾਦ
ਬਹੁਤ ਹੀ ਵਧੀਆ ਵਿਚਾਰ ਰੱਖੇ ਮੀਤ ਹੇਅਰ ਸਾਹਿਬ ਨੇ ਪਰ ਸਭਾਪਤੀ ਸਾਹਿਬ ਨੇ ਘੱਟ ਸੁਣਿਆ ਅਤੇ ਟਾਈਮ ਵੀ ਘੱਟ ਦਿੱਤਾ ਐਸ ਤਰਾਂ ਸਾਰੇ ਪੰਜਾਬ ਦੇ ਐਮ ਪੀ ਸਾਰੇ ਆਪਸੀ ਮਤਭੇਦ ਭੁੱਲਾ ਕੇ ਪੰਜਾਬ ਦੇ ਭਲੇ ਲਈ ਕੰਮ ਕਰੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਸੁਮੱਤ ਬਕਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਿਹ ਜੀ
ਪੰਜਾਬ ਤੇ ਪੰਜਾਬੀਅਤ ਜ਼ਿੰਦਾਬਾਦ ਗੁਰਮੀਤ ਹੇਅਰ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇਂ ਰਹੋਂ ਜੀ
ਮੀਤ ਹੇਅਰ ਜੀ ਬਹੁਤ ਵਧੀਆ ਲੱਗੇ ਰਹੋ ਆਪਾਂ ਸਾਰਿਆਂ ਨੇ ਰੱਲ ਕੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣਾ ਹੈ ਮਾਣ ਹੈ ਤੁਹਾਡੇ ਤੇ 👍👍🙏🙏
Meethair good mp
Well said absolutely Well said thanks
bachean nu padhaye, nasha bechan wala jithe vi pata lage usnu pakdo,dro na group bna lao
ਮੀਤ ਹੇਅਰ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਬੋਲਿਆ ਜਿਸ ਨੂੰ ਸੁਣਕੇ ਮੋਦੀ ਦੇ ਚਮਚਿਆ ਦੇ ਕੰਨ ਕੰਬਣ ਲੱਗ ਪਏ ਮੀਤ ਹੇਅਰ ਜਿਦਾਂ ਬਾਦ
❤❤
❤❤@@harbhajansingh7758
ਪੂਰੇ ਦੇਸ ਦੇ ਸੰਸਦੀ ਮੈਂਬਰ ਆਪਣੀ ਆਪਣੀ ਜੁਮੇਵਾਰੀ ਨਾਲ ਮੋਦੀ ਦੀ ਕਾਰਪੋਰੇਟ ਘਰਾਣੇਆ ਦੀ ਚਾਪਲੂਸੀ ਦਾ ਵਿਰੋਧ ਕਰਨਾ ਚਾਹੀਦਾ ਹੈ
ਸਾਡੇ ਮੀਤ ਹੇਰ ਜੀ ਜਦ ਵੀ ਬੋਲਦੇ ਨੇ " ਪੰਜਾਬ ਦੀ ਜਵਾਨੀ ਤੇ ਕਿਸਾਨੀ ਬਾਰੇ " ਬਹੁਤ ਵਧੀਆ ਜੀ 🙏🙏
Bolda hai sirf, karobaar ta apana bada reha
Kangna bare Jo keha sahi pr danga v ena ne mariya kisana de .aap v kutya duje state tu v kutvaya
ਬਾਦਲਾਂ ਦਾ ਦੇਖ ਲਾ@@arshdeepsinghbawa8414
@@arshdeepsinghbawa8414 ਠੱਗ ਨੇ ਬਾਈ
ਮੀਤ ਹੇਅਰ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਲਾਹਨਤਾਂ ਪਾਈਆਂ
ਵਾਹ ਜੀ ਵਾਹ ਮੀਤ ਹੇਅਰ ਸਾਭ ਕੰਨ ਖੋਲ ਕਿ ਰੱਖਤੇ ਸੈਂਟਰ ਸਰਕਾਰ ਦੇ ਪੜੇ ਲਿਖੇ ਨੋਜਵਾਨ ਸੈਂਟਰ ਚ ਪੰਜਾਬ ਤੋਂ ਜਤਾ ਕੇ ਸੈਂਟਰ ਭੇਜਣੇ ਚਾਹੀਦੇ ਜੋ ਵਧੀਆ ਤਰੀਕੇ ਨਾਲ ਆਪਣੇ ਹੱਕ ਸੈਂਟਰ ਤੋਂ ਮੰਗਣ
ਮੀਤ ਹੇਅਰ ਬਹੁਤ ਵਧੀਆ ਤੁਸੀ ਬੋਲੇ ਪੰਜਾਬ ਦੇ ਦੁਖਾ ਨੂੰ ਸਮਝ ਕੇ
ਜੇ ਕੋਈ ਪੰਜਾਬ ਲਈ ਕੁਝ ਮੰਗਦਾ ਤਾ ਮਿਰਚਾਂ ਕਿਉਂ ਲਗਦੀਆਂ ਨੇ
@@KamaljeetKaur-s4q ਦੇ ਦੇ ਤੂੰ
ਸ਼ਾਬਾਸ਼ ! ਇਹ ਅਕ੍ਰਿਤਘਣ ਸਰਕਾਰ ਹੈ ਪਰ ਪੰਜਾਬੀ ਸ਼ੇਰ ਗੱਜ ਰਹੇ ਨੇ
ਪੰਜਾਬ ਦੇ ਹੀਰੇ ਪੁੱਤਰ ਮੀਤ ਹੇਅਰ ਜੀ ਦੱਬ ਰੱਖੋ ਕੰਮ ਵਾਹਿਗੁਰੂ ਜੀ ਤਾਹਾਡੇ ਨਾਲ ਹਨ❤
ਬਾਈ ਜੀ ਤੁਸੀਂ ਪੰਜਾਬ ਦੇ ਸਪੁਤਰ ਹੋ। thankyou all the best . ਮਾਨ ਸਾਹਿਬ ਨੇ ਆਪ ਜੀ ਨੂੰ ਪਾਰਲੀਮੈਟ ਵਿਚ ਭੇਜ ਕੇ ਪੰਜਾਬੀਆਂ ਦਾ ਸਿਰ ਊਚਾ ਕੀਤਾ ਹੈ।
ਪੰਜਾਬ ਦੀ ਬੁਲੰਦ ਆਵਾਜ਼ ਨੂੰ ਸਲਾਮ
ਬਹੁਤ ਵਧੀਆ ਜੀ
@Harpreet Singh: ਬਿਲਕੁਲ। comments ਵਿੱਚ ਇੱਕ ਵੀ ਹਿੰਦੂ ਸਮਾਜ ਦਾ comment ਨਹੀ। ਪੰਜਾਬ ਦਾ ਖਾ ਕੇ ਕਿਸੇ ਨੂੰ ਪੰਜਾਬ ਨਾਲ ਪਿਆਰ ਨਹੀਂ।
ਬਹੁਤ ਬਹੁਤ ਧੰਨਵਾਦ ਜੀ ਮੀਤ ਹੇਅਰ ਸੇ਼ਰ ਵਾਂਗ ਗਰਜੇ
ਗੁਰਮੀਤ ਹੇਅਰ ਜੀ ਜ਼ਿੰਦਾਬਾਦ ਗੁੱਡ ਵੈਰੀ ਗੁੱਡ
ਇਹਨਾਂ ਨੂੰ ਤੂੰਨ ਕੇ ਰੱਖ ਮੋਦੀ ਵਰਗਿਆਂ ਤੋਂ ਡਰਨਾ ਨਹੀਂ ਵਾਹਿਗੁਰੂ ਜੀ
ਗੁਰਮੀਤ ਹੇਅਰ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
ਸੁੱਤੀ ਹੋਈ ਸਰਕਾਰ ਨੂੰ ਇਵੇਂ ਜਗਾਓ ਮੀਤ ਜੀ 👍
I am not AAP supporter but am thankful to you for representing voice of Punjab in honorable Indian parliament
ਬਹੁਤ ਵਧੀਆ
Veri good 👍👍💪💪🙏🙏
ਜਿਉਂਦੇ ਰਹੋ ਵੀਰ ਜੀ।
Saluteji ਮੀਤ ਹੇ ਅਰ sirji.
ਮੀਤ ਹੇਅਰ 22ਜੀ ਜਿੰਦਾਬਾਦ 🙏
ਮੀਤ ਜੀ🎉🎉👍
ਬਹੁਤ ਵਧੀਆ ਉਪਰਾਲਾ ਮੀਤ ਹੇਅਰ ਜੀ।
ਕਦੇ ਕਦੇ ਮੈਂ ਸੋਚਦਾ ਹਾਂ ਕਿ ਸਾਡੇ ਤਿੰਨ ਮਹਾਨ ਗੁਰੂ ਜੀ ਅਤੇ ਉਨ੍ਹਾਂ ਦੇ 4 ਨਾਬਾਲਗ ਬੱਚਿਆਂ ਨੇ ਭਾਰਤੀ ਦੇਸ਼ ਲਈ ਆਪਣੀਆਂ ਜਾਨਾਂ ਦਿੱਤੀਆਂ, ਬਦਕਿਸਮਤੀ ਨਾਲ ਹਿੰਦੂ ਧਰਮ ਕੁਰਬਾਨੀਆਂ ਨੂੰ ਭੁੱਲ ਜਾਂਦੇ ਹਨ। ਸਿੱਖ ਫੌਜਾਂ ਦੀਆਂ ਕੁਰਬਾਨੀਆਂ ਵੱਡੀਆਂ ਮੁਗਲ ਫੌਜਾਂ ਤੋਂ ਭੁੱਖੇ ਰਹਿ ਕੇ ਜੰਗਲਾਂ ਵਿੱਚ ਰਹਿੰਦੀਆਂ ਸਨ
ਵੈਰੀ ਗੁੱਡ ਵੀਰ ਜੀ ਵੈਰੀ ਗੁੱਡ ਆਪ ਜੀ ਦੇ ਇਤਿਹਾਸ ਦੱਸਣ ਦੀ ਪੰਜਾਬੀਆਂ ਦਾ ਪੰਜਾਬ ਦਾ ਪੰਜਾਬ ਦੇ ਲਈ ਇਹ ਗੱਲਾਂ ਚੱਕਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਵਾਨ ਕਰਨੀ
Bahut khoob well said 🙏🙏🙏🙏
Very good Harmeet Hair, well spoke
ਬਹੁਤ ਵਧੀਆ ਜੀ 🙏🙏
ਮੀਤ ਹੇਅਰ ਸਾਬ ਬਹੁਤ ਖੂਬ
ਮੀਤ ਹੇਅਰ ਜੀ ਬਹੁਤ ਵਧੀਆ .
ਕੰਗਨਾ ਇਕ ਨਸ਼ੇੜੀ ਜਨਾਨੀ ਲਗਦੀ। ਇਸਦਾ ਡੋਪ ਟੈਸਟ ਹੋਣਾ ਚਾਹੀਦਾ।
Mard bande Dalian janania di gall nahin karde
ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ 👍🏻👍🏻👍🏻👍🏻👍🏻👍🏻👍🏻👍🏻👍🏻👍🏻
ਸਰਦਾਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਜਿੰਦਾਬਾਦ
Oos da jindabaad vala ik kum das deo dogli rajniti karda channi
ਸਭ ਕਾ ਸਾਥ ਸਭ ਕਾ ਵਿਨਾਸ਼
ਯਾਰ ਐਸੇ ਲੀਡਰ ਚੁਣੋ। ਬਾਦਲ ਕੇ ਲਣੇ ਨੇ ਕਦੇ ਵਿਰੋਧ ਹੀ ਦਰਜ਼ ਨੀ ਕਰਾਇਆ ਬੋਲਣਾ ਤਾਂ ਦੂਰ ਦੀ ਗੱਲ ਆ। ਸ਼ਾਬਾਸ਼ ਮੀਤ ਹੇਅਰ ਜੀ
Best speech,if everyone do work like meet sir,then everything will be possible
ਬਹੁਤ ਵਧੀਆ👍💯
Good 👍👍
ਵਾਹਿਗੁਰੂ ਵਾਹਿਗੁਰੂ ਜੀ🙏🙏🙏
Bhut vdiya meet ji
ਵਿਸ਼ਵ ਗੁਰੂ ਬਣੇਗਾ ਭਾਰਤ ਜ਼ਰੂਰ ਬਣੇਗਾ ਬੁਰਿਆਈਆਂ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਦੇਸ਼ ਵੇਚਣ ਦੀ ਕੋਸ਼ਿਸ਼ ਵਿੱਚ ਵਿਸ਼ਵ ਗੁਰੂ ਬਣ ਰਿਹਾ ਹੈ।
Wah kya baat he Great Leader of Punjab meet hair❤
ਬਹੁਤ ਵਧੀਆ ਬੋਲਿਆ ਜੀ 🙏🙏
Meet g & channi g tusi bohat vadia ਮੁੱਦਿਆਂ ਤੇ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ salute
ਬਹੁਤ ਵਧੀਆ ਬੋਲੇ ਮੀਤ ਹੇਰ ਪੰਜਾਬ ਲਈ ❤❤👍🏻👍🏻
Bahut khoob.. salute to Mr. Hayer
ਜਦੋ ਤੱਕ ਪੰਜਾਬ ਦੇ ਲੀਡਰ ਇੱਕਠੇ ਨਾ ਹੋਵੇ ਵੈਰ ਵਿਰੋਧ ਨਾ ਖਤਮ ਹੋਇਆ ਪੰਜਾਬ ਦਾ ਨਾ ਕਿਥੇ ਆਉਣਾ ਅੱਧੇ ਗਦਾਰ ਤਾ ਪੰਜਾਬ ਦੇ ਦਿੱਲੀ ਦੇ ਦੱਲੇ ਬਣੇ ਨੇ
Aam Aadmi party Jindabad MIT hear Jindabad CM panjab Jindabad 🎉🎉🎉🎉
ਮੀਤ ਹੇਅਰ ਸੰਗਰੂਰ ਦੀ ਸ਼ਾਨ ਨੇ ਕੇਂਦਰ ਸਰਕਾਰ ਨੂੰ ਕੀਤੇ ਵੱਡੇ ਸੁਆਲ ਜਵਾਬ ਨਹੀਂ ਦਿੱਤਾ
ਮੀਤ ਹੇਅਰ ਜੀ ਵਾਂਗੂੰ ਪੂਰੀ ਤਿਆਰੀ ਕਰਕੇ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਨੂੰ ਮੂਹਰੋਂ ਜਵਾਬ ਨਾਂ ਆਵੇ
ਸਦਕੇ ਸ਼ੇਰ ਦੇ ਪੰਜਾਬ ਦੀ ਬੁਲੰਦ ਅਵਾਜ
ਜੇਕਰ ਗੱਲ ਪੰਜ਼ਾਬ ਤੇ ਆਈ ਆਵਾਜ਼ ਤਾਂ ਚੁੱਕਣੀ ਪੈਣੀ
ਪੰਜਾਬ ਰੰਗਲਾ ਹੋ ਸਕਦਾ ਪਰ ਜਦੋਂ ਪੰਜਾਬ ਦੀ ਕੋਈ ਸਰਕਾਰ ਹੋਏ ਓਹ ਸੈਂਟਰ ਸਰਕਾਰ ਦੀ ਚਮਚਾਗਿਰੀ ਕਰਨੀ ਛੱਡ ਦੇਵੇ। ਭਾਵੇਂ ਅਕਾਲੀ ਦਲ , ਕਾਂਗਰਸ ਜਾਂ ਝਾੜੂ ਵਾਲੇ ਹੋਣ ਇਹ ਸਾਰੇ ਸੈਂਟਰ ਸਰਕਾਰ ਦੇ ਪੈਰ ਚੁੰਮਦੇ ਜਿਸ ਕਰਕੇ ਪੰਜਾਬ ਦਾ ਕਦੇ ਭਲੇ ਨਹੀਂ ਹੋ ਸਕਦਾ।
Very good speech
Bahut badhiya speech diti hai meet hayer ji ne pnjab de hota lai, thanks ji
Very good mp Saab
Sach Sabna Kasam Hai Very Nice Meet Haier ji Jug Jug Jio
ਮੋਦੀ ਕੀ ਬੇਟੀ ਫਿਲਮੋ ਮੈਂ ਅੱਛੀ ਲਗਤੀ ਹੈ, ਸਰਕਾਰ ਮੈਂ ਨਹੀਂ 😂😂😂ਮੋਦੀ ਕਿ ਬੇਟੀ
ਵਾਹ ਬਾਈ ਜੀ ਬਹੁਤ ਵਧੀਆ ਸਪੀਚ ਦਿੱਤੀ
Very nice meet ji
Excellent
ਮੈਡਮ ਨੂੰ ਨਫਰਤ ਪੰਜਾਬ ਨਾਲ ਨਹੀ ਨਫਰਤ ਹੈ ਤਾਂ ਹਿਮਾਚਲ ਦੀ ਆਮਦਨ ਨਾਲ ਹੈ ਕਿ ਪੰਜਾਬੀ ਜਾਕੇ ਹਿਮਾਚਲ ਨੂੰ ਪੈਸਾ ਦੇ ਰਹੇ ਹਨ ਇਸ ਕੰਗਨਾ ਨੂੰ ਇਹ ਸੋਚਿਆ ਨਹੀ ਕਿ ਦੁਕਾਨਾਂ ਪੰਜਾਬ ਸਿਰਤੇ ਚੱਲਦੀਆਂ ਹਪ
I think punjab MPs are more intelligent than rest of india
मीत हेयरजी आपने बहुत बढ़िया स्पीच दी सच बोला
Very good
👍🏼👍🏼👍🏼👍🏼👍🏼👍🏼👍🏼
Good
ਬਹੁਤ ਵਧੀਆ ਗੱਲ ਕੀਤੀ ਮੀਤ ਨੇ
ਜਿਉਂਦਾ ਰਹਿ ਵੀਰੇ ਰੱਖ ਦਬ ਕੇ ਕੰਮ ਨੂੰ ਗੱਲ ਪੰਜਾਬ ਦੀ ਏਦਾ ਈ ਕਰਦਾ ਰਹੀ ਰੱਬ ਤੋਂ ਤਰੱਕੀਆ ਦੇਵੇ ਜੇਕਰ ਤੁਹਾਡੇ ਵਾਂਗੂੰ ਭਗਵੰਤ ਮਾਨ cm ਵੀ ਸਾਡੇ ਬੰਦੀ ਸਿੰਘਾ ਦੀ ਗੱਲ ਪਾਰਲੀਮੈਂਟ ਚ ਚੁੱਕਣ ਤੇ ਹੋ ਸਕਦਾ ਸਾਡੇ ਬੰਦੀ ਸਿੰਘ ਜੌ ਨਰਕ ਦੀ ਜਿੰਦਗੀ ਕਟ ਰਹੇ ਆ ਜੈਲਾ ਚ ਉਹ ਵੀ ਰਹਿੰਦੀ ਜ਼ਿਦਗੀ ਆਪਣੇ ਬੱਚਿਆ ਚ ਗੁਜਾਰ ਸਕਣ
Bohut badhiya vichar ❤❤❤ mp sab love you brother
Gud very gud speech ❤ton selute
Very good ਮੀਤ MP ਸਾਬ
Bhut Vadiya Very Good speech
👍👍👍🙏🏻🙏🏻
ਜਦੋਂ ਤੱਕ ਪੰਜਾਬ ਵਖਰਾ ਦੇਸ਼ ਨਹੀਂ ਬਣੇਗਾ
ਜੀਊ ਮੀਤਿਆ ❤ਰੱਖ ਨੱਪਕੇ
ਵਾਹਿਗੁਰੂ ਅਸੀ ਕਿਸੇ ਦੇ ਖਿਲਾਫ ਸਾਰਾ ਭਾਰਤ ਖੁਸ਼ ਰਹੇ ਪਰ ਪੰਜਾਬ ਨਾਲ ਬਿਸਤਰਾ ਕਿਉ ਕਰਦੀ ਐ ਸਰਕਾਰ ਸਾਨੂੰ ਦੁੱਖ ਹੁੰਦਾ
ਬਿਲਕੁਲ ਸਹੀ ਮੈਡਮ ਜੀ
ਭਾਰਤ ਪੰਜਾਬ ਦੇ ਬਾਰਡਰ ਤੇ ਫੌਜ ਲੱਗਣ ਦੇ ਕਾਰਨ ਸਾਡੇ ਪਿੰਡ ਮਮਦੋਟ ਦੇ ਅੰਦਰ 11 ਕਮਾਉ ਅਲਫਾ ਕੰਪਨੀ ਇੰਨਫੈਕਟਰੀ ਦੇ ਅੰਦਰ 01/01/2002 ਤੋ ਲੈ ਕੇ 30/04/2002 ਵਿੱਚ 120 ਦੇ ਕਰੀਬ ਲੜਕੇ ਭਰਤੀ ਕੀਤੇ ਸਨ, ਆਰਮੀ ਦੇ ਨਾਲ ਰਾਤ ਦਿਨ ਕੰਮ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਭਾਰਤ ਸਰਕਾਰ ਆਰਮੀ ਦੇ ਸਾਰੇ ਦਫਤਰਾ ਤੱਕ ਕੋਈ ਹੱਲ ਨਹੀ ਹੋ ਰਿਹਾ । ਇਹ ਮੁੱਦਾ ਤੁਸੀ ਸੰਸਦ ਭਵਨ ਵਿੱਚ ਉਠਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ ।
Wahegurugi Wahegurugi ❤️ 🙏🏻 👍
Sir good speech
ਕੰਗਨਾ ਰਨੌਤ ਜੀ ਜਿੰਦਾਬਾਦ ਜਿੰਦਾਬਾਦ
ਬਹੁਤ ਵਧੀਆ ਮੀਤ ਹੇਅਰ mp
ਮੀਤ.ਮੀਤ.🎉
ਬਹੁਤ ਵਧੀਆ ਬਾਈ।
👌👌
ਮੀਤ ਜੀ ਮਨਰੇਗਾ ਪਿੰਡ ਵਿੱਚ ਬੰਦ ਹੋਣੀ ਚਾਹਿਦੀ ਹੈ
Bahut vadhiya bole ho ji.
sahi gal
ਬਹੁਤ ਵਧੀਆ ਮੀਤ ਹੇਅਰ
Good views appreciate
ਬਸ ਏਕ ਕਸਰ ਰਹ ਗਈ ਉਨਾਂ ਦਾ ਬੀ ਨਾਮ ਲਈ ਲੈਂਦਾ ਸਮਜ ਤਾਂ ਗਿਆ ਹੋਣਾ ਸਾਰਾ ਪੰਜਾਬ
ਮੀਤ ਹੇਅਰ ਬਾਈ ਜੀ ਜ਼ਿੰਦਾਬਾਦ 🙏🙏
ਬਹੁਤ ਵਧੀਆ ਸਪੀਚ ਕੰਨ ਖੋਲ ਕੇ ਰੱਖਤੇ ਇਕ ਵਾਰ
ਪੰਜਾਬ ਦੀ ਬੁਲੰਦ ਆਵਾਜ਼. ਸਲੂਟ. 🙏🙏🙏🙏🙏
ਮੀਤ ਹੇਅਰ ਜੀ ਬਹੁਤ ਵਧੀਆ ਸਪੀਚ ਦਿੱਤੀ ਪੰਜਾਬ ਦੇ ਹਿੱਤਾਂ ਲਈ ❤❤❤❤ ਧੰਨਵਾਦ
ਬਹੁਤ ਹੀ ਵਧੀਆ ਵਿਚਾਰ ਰੱਖੇ ਮੀਤ ਹੇਅਰ ਸਾਹਿਬ ਨੇ ਪਰ ਸਭਾਪਤੀ ਸਾਹਿਬ ਨੇ ਘੱਟ ਸੁਣਿਆ ਅਤੇ ਟਾਈਮ ਵੀ ਘੱਟ ਦਿੱਤਾ ਐਸ ਤਰਾਂ ਸਾਰੇ ਪੰਜਾਬ ਦੇ ਐਮ ਪੀ ਸਾਰੇ ਆਪਸੀ ਮਤਭੇਦ ਭੁੱਲਾ ਕੇ ਪੰਜਾਬ ਦੇ ਭਲੇ ਲਈ ਕੰਮ ਕਰੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਸੁਮੱਤ ਬਕਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਿਹ ਜੀ
ਪੰਜਾਬ ਤੇ ਪੰਜਾਬੀਅਤ ਜ਼ਿੰਦਾਬਾਦ
ਗੁਰਮੀਤ ਹੇਅਰ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇਂ ਰਹੋਂ ਜੀ
ਮੀਤ ਹੇਅਰ ਜੀ ਬਹੁਤ ਵਧੀਆ ਲੱਗੇ ਰਹੋ ਆਪਾਂ ਸਾਰਿਆਂ ਨੇ ਰੱਲ ਕੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣਾ ਹੈ ਮਾਣ ਹੈ ਤੁਹਾਡੇ ਤੇ 👍👍🙏🙏
Meethair good mp
Well said absolutely Well said thanks
bachean nu padhaye, nasha bechan wala jithe vi pata lage usnu pakdo,dro na group bna lao
ਮੀਤ ਹੇਅਰ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਬੋਲਿਆ ਜਿਸ ਨੂੰ ਸੁਣਕੇ ਮੋਦੀ ਦੇ ਚਮਚਿਆ ਦੇ ਕੰਨ ਕੰਬਣ ਲੱਗ ਪਏ
ਮੀਤ ਹੇਅਰ ਜਿਦਾਂ ਬਾਦ
❤❤
❤❤@@harbhajansingh7758
ਪੂਰੇ ਦੇਸ ਦੇ ਸੰਸਦੀ ਮੈਂਬਰ ਆਪਣੀ ਆਪਣੀ ਜੁਮੇਵਾਰੀ ਨਾਲ ਮੋਦੀ ਦੀ ਕਾਰਪੋਰੇਟ ਘਰਾਣੇਆ ਦੀ ਚਾਪਲੂਸੀ ਦਾ ਵਿਰੋਧ ਕਰਨਾ ਚਾਹੀਦਾ ਹੈ
ਸਾਡੇ ਮੀਤ ਹੇਰ ਜੀ ਜਦ ਵੀ ਬੋਲਦੇ ਨੇ " ਪੰਜਾਬ ਦੀ ਜਵਾਨੀ ਤੇ ਕਿਸਾਨੀ ਬਾਰੇ " ਬਹੁਤ ਵਧੀਆ ਜੀ 🙏🙏
Bolda hai sirf, karobaar ta apana bada reha
Kangna bare Jo keha sahi pr danga v ena ne mariya kisana de .aap v kutya duje state tu v kutvaya
ਬਾਦਲਾਂ ਦਾ ਦੇਖ ਲਾ@@arshdeepsinghbawa8414
@@arshdeepsinghbawa8414 ਠੱਗ ਨੇ ਬਾਈ
ਮੀਤ ਹੇਅਰ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਲਾਹਨਤਾਂ ਪਾਈਆਂ
ਵਾਹ ਜੀ ਵਾਹ ਮੀਤ ਹੇਅਰ ਸਾਭ ਕੰਨ ਖੋਲ ਕਿ ਰੱਖਤੇ ਸੈਂਟਰ ਸਰਕਾਰ ਦੇ ਪੜੇ ਲਿਖੇ ਨੋਜਵਾਨ ਸੈਂਟਰ ਚ ਪੰਜਾਬ ਤੋਂ ਜਤਾ ਕੇ ਸੈਂਟਰ ਭੇਜਣੇ ਚਾਹੀਦੇ ਜੋ ਵਧੀਆ ਤਰੀਕੇ ਨਾਲ ਆਪਣੇ ਹੱਕ ਸੈਂਟਰ ਤੋਂ ਮੰਗਣ
ਮੀਤ ਹੇਅਰ ਬਹੁਤ ਵਧੀਆ ਤੁਸੀ ਬੋਲੇ ਪੰਜਾਬ ਦੇ ਦੁਖਾ ਨੂੰ ਸਮਝ ਕੇ
ਜੇ ਕੋਈ ਪੰਜਾਬ ਲਈ ਕੁਝ ਮੰਗਦਾ ਤਾ ਮਿਰਚਾਂ ਕਿਉਂ ਲਗਦੀਆਂ ਨੇ
@@KamaljeetKaur-s4q ਦੇ ਦੇ ਤੂੰ
ਸ਼ਾਬਾਸ਼ ! ਇਹ ਅਕ੍ਰਿਤਘਣ ਸਰਕਾਰ ਹੈ ਪਰ ਪੰਜਾਬੀ ਸ਼ੇਰ ਗੱਜ ਰਹੇ ਨੇ
ਪੰਜਾਬ ਦੇ ਹੀਰੇ ਪੁੱਤਰ ਮੀਤ ਹੇਅਰ ਜੀ ਦੱਬ ਰੱਖੋ ਕੰਮ ਵਾਹਿਗੁਰੂ ਜੀ ਤਾਹਾਡੇ ਨਾਲ ਹਨ❤
ਬਾਈ ਜੀ ਤੁਸੀਂ ਪੰਜਾਬ ਦੇ ਸਪੁਤਰ ਹੋ। thankyou all the best . ਮਾਨ ਸਾਹਿਬ ਨੇ ਆਪ ਜੀ ਨੂੰ ਪਾਰਲੀਮੈਟ ਵਿਚ ਭੇਜ ਕੇ ਪੰਜਾਬੀਆਂ ਦਾ ਸਿਰ ਊਚਾ ਕੀਤਾ ਹੈ।
ਪੰਜਾਬ ਦੀ ਬੁਲੰਦ ਆਵਾਜ਼ ਨੂੰ ਸਲਾਮ
ਬਹੁਤ ਵਧੀਆ ਜੀ
@Harpreet Singh: ਬਿਲਕੁਲ। comments ਵਿੱਚ ਇੱਕ ਵੀ ਹਿੰਦੂ ਸਮਾਜ ਦਾ comment ਨਹੀ। ਪੰਜਾਬ ਦਾ ਖਾ ਕੇ ਕਿਸੇ ਨੂੰ ਪੰਜਾਬ ਨਾਲ ਪਿਆਰ ਨਹੀਂ।
ਬਹੁਤ ਬਹੁਤ ਧੰਨਵਾਦ ਜੀ ਮੀਤ ਹੇਅਰ ਸੇ਼ਰ ਵਾਂਗ ਗਰਜੇ
ਗੁਰਮੀਤ ਹੇਅਰ ਜੀ ਜ਼ਿੰਦਾਬਾਦ ਗੁੱਡ ਵੈਰੀ ਗੁੱਡ
ਇਹਨਾਂ ਨੂੰ ਤੂੰਨ ਕੇ ਰੱਖ ਮੋਦੀ ਵਰਗਿਆਂ ਤੋਂ ਡਰਨਾ ਨਹੀਂ ਵਾਹਿਗੁਰੂ ਜੀ
ਗੁਰਮੀਤ ਹੇਅਰ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
ਸੁੱਤੀ ਹੋਈ ਸਰਕਾਰ ਨੂੰ ਇਵੇਂ ਜਗਾਓ ਮੀਤ ਜੀ 👍
I am not AAP supporter but am thankful to you for representing voice of Punjab in honorable Indian parliament
ਬਹੁਤ ਵਧੀਆ
Veri good 👍👍💪💪🙏🙏
ਜਿਉਂਦੇ ਰਹੋ ਵੀਰ ਜੀ।
Saluteji ਮੀਤ ਹੇ ਅਰ sirji.
ਮੀਤ ਹੇਅਰ 22ਜੀ ਜਿੰਦਾਬਾਦ 🙏
ਮੀਤ ਜੀ🎉🎉👍
ਬਹੁਤ ਵਧੀਆ ਉਪਰਾਲਾ ਮੀਤ ਹੇਅਰ ਜੀ।
ਕਦੇ ਕਦੇ ਮੈਂ ਸੋਚਦਾ ਹਾਂ ਕਿ ਸਾਡੇ ਤਿੰਨ ਮਹਾਨ ਗੁਰੂ ਜੀ ਅਤੇ ਉਨ੍ਹਾਂ ਦੇ 4 ਨਾਬਾਲਗ ਬੱਚਿਆਂ ਨੇ ਭਾਰਤੀ ਦੇਸ਼ ਲਈ ਆਪਣੀਆਂ ਜਾਨਾਂ ਦਿੱਤੀਆਂ, ਬਦਕਿਸਮਤੀ ਨਾਲ ਹਿੰਦੂ ਧਰਮ ਕੁਰਬਾਨੀਆਂ ਨੂੰ ਭੁੱਲ ਜਾਂਦੇ ਹਨ। ਸਿੱਖ ਫੌਜਾਂ ਦੀਆਂ ਕੁਰਬਾਨੀਆਂ ਵੱਡੀਆਂ ਮੁਗਲ ਫੌਜਾਂ ਤੋਂ ਭੁੱਖੇ ਰਹਿ ਕੇ ਜੰਗਲਾਂ ਵਿੱਚ ਰਹਿੰਦੀਆਂ ਸਨ
ਵੈਰੀ ਗੁੱਡ ਵੀਰ ਜੀ ਵੈਰੀ ਗੁੱਡ ਆਪ ਜੀ ਦੇ ਇਤਿਹਾਸ ਦੱਸਣ ਦੀ ਪੰਜਾਬੀਆਂ ਦਾ ਪੰਜਾਬ ਦਾ ਪੰਜਾਬ ਦੇ ਲਈ ਇਹ ਗੱਲਾਂ ਚੱਕਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਵਾਨ ਕਰਨੀ
Bahut khoob well said 🙏🙏🙏🙏
Very good Harmeet Hair, well spoke
ਬਹੁਤ ਵਧੀਆ ਜੀ 🙏🙏
ਮੀਤ ਹੇਅਰ ਸਾਬ
ਬਹੁਤ ਖੂਬ
ਮੀਤ ਹੇਅਰ ਜੀ ਬਹੁਤ ਵਧੀਆ .
ਕੰਗਨਾ ਇਕ ਨਸ਼ੇੜੀ ਜਨਾਨੀ ਲਗਦੀ। ਇਸਦਾ ਡੋਪ ਟੈਸਟ ਹੋਣਾ ਚਾਹੀਦਾ।
Mard bande Dalian janania di gall nahin karde
ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ 👍🏻👍🏻👍🏻👍🏻👍🏻👍🏻👍🏻👍🏻👍🏻👍🏻
ਸਰਦਾਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਜਿੰਦਾਬਾਦ
Oos da jindabaad vala ik kum das deo dogli rajniti karda channi
ਸਭ ਕਾ ਸਾਥ ਸਭ ਕਾ ਵਿਨਾਸ਼
ਯਾਰ ਐਸੇ ਲੀਡਰ ਚੁਣੋ। ਬਾਦਲ ਕੇ ਲਣੇ ਨੇ ਕਦੇ ਵਿਰੋਧ ਹੀ ਦਰਜ਼ ਨੀ ਕਰਾਇਆ ਬੋਲਣਾ ਤਾਂ ਦੂਰ ਦੀ ਗੱਲ ਆ। ਸ਼ਾਬਾਸ਼ ਮੀਤ ਹੇਅਰ ਜੀ
Best speech,if everyone do work like meet sir,then everything will be possible
ਬਹੁਤ ਵਧੀਆ👍💯
Good 👍👍
ਵਾਹਿਗੁਰੂ ਵਾਹਿਗੁਰੂ ਜੀ🙏🙏🙏
Bhut vdiya meet ji
ਵਿਸ਼ਵ ਗੁਰੂ ਬਣੇਗਾ ਭਾਰਤ ਜ਼ਰੂਰ ਬਣੇਗਾ ਬੁਰਿਆਈਆਂ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਦੇਸ਼ ਵੇਚਣ ਦੀ ਕੋਸ਼ਿਸ਼ ਵਿੱਚ ਵਿਸ਼ਵ ਗੁਰੂ ਬਣ ਰਿਹਾ ਹੈ।
Wah kya baat he Great Leader of Punjab meet hair❤
ਬਹੁਤ ਵਧੀਆ ਬੋਲਿਆ ਜੀ 🙏🙏
Meet g & channi g tusi bohat vadia ਮੁੱਦਿਆਂ ਤੇ ਗੱਲ ਕੀਤੀ
ਪੰਜਾਬ ਦੀ ਗੱਲ ਕੀਤੀ salute
ਬਹੁਤ ਵਧੀਆ ਬੋਲੇ ਮੀਤ ਹੇਰ ਪੰਜਾਬ ਲਈ ❤❤👍🏻👍🏻
Bahut khoob.. salute to Mr. Hayer
ਜਦੋ ਤੱਕ ਪੰਜਾਬ ਦੇ ਲੀਡਰ ਇੱਕਠੇ ਨਾ ਹੋਵੇ ਵੈਰ ਵਿਰੋਧ ਨਾ ਖਤਮ ਹੋਇਆ ਪੰਜਾਬ ਦਾ ਨਾ ਕਿਥੇ ਆਉਣਾ ਅੱਧੇ ਗਦਾਰ ਤਾ ਪੰਜਾਬ ਦੇ ਦਿੱਲੀ ਦੇ ਦੱਲੇ ਬਣੇ ਨੇ
Aam Aadmi party Jindabad MIT hear Jindabad CM panjab Jindabad 🎉🎉🎉🎉
ਮੀਤ ਹੇਅਰ ਸੰਗਰੂਰ ਦੀ ਸ਼ਾਨ ਨੇ ਕੇਂਦਰ ਸਰਕਾਰ ਨੂੰ ਕੀਤੇ ਵੱਡੇ ਸੁਆਲ ਜਵਾਬ ਨਹੀਂ ਦਿੱਤਾ
ਮੀਤ ਹੇਅਰ ਜੀ ਵਾਂਗੂੰ ਪੂਰੀ ਤਿਆਰੀ ਕਰਕੇ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਨੂੰ ਮੂਹਰੋਂ ਜਵਾਬ ਨਾਂ ਆਵੇ
ਸਦਕੇ ਸ਼ੇਰ ਦੇ ਪੰਜਾਬ ਦੀ ਬੁਲੰਦ ਅਵਾਜ
ਜੇਕਰ ਗੱਲ ਪੰਜ਼ਾਬ ਤੇ ਆਈ ਆਵਾਜ਼ ਤਾਂ ਚੁੱਕਣੀ ਪੈਣੀ
ਪੰਜਾਬ ਰੰਗਲਾ ਹੋ ਸਕਦਾ ਪਰ ਜਦੋਂ ਪੰਜਾਬ ਦੀ ਕੋਈ ਸਰਕਾਰ ਹੋਏ ਓਹ ਸੈਂਟਰ ਸਰਕਾਰ ਦੀ ਚਮਚਾਗਿਰੀ ਕਰਨੀ ਛੱਡ ਦੇਵੇ। ਭਾਵੇਂ ਅਕਾਲੀ ਦਲ , ਕਾਂਗਰਸ ਜਾਂ ਝਾੜੂ ਵਾਲੇ ਹੋਣ ਇਹ ਸਾਰੇ ਸੈਂਟਰ ਸਰਕਾਰ ਦੇ ਪੈਰ ਚੁੰਮਦੇ ਜਿਸ ਕਰਕੇ ਪੰਜਾਬ ਦਾ ਕਦੇ ਭਲੇ ਨਹੀਂ ਹੋ ਸਕਦਾ।
Very good speech
Bahut badhiya speech diti hai meet hayer ji ne pnjab de hota lai, thanks ji
Very good mp Saab
Sach Sabna Kasam Hai Very Nice Meet Haier ji Jug Jug Jio
ਮੋਦੀ ਕੀ ਬੇਟੀ ਫਿਲਮੋ ਮੈਂ ਅੱਛੀ ਲਗਤੀ ਹੈ, ਸਰਕਾਰ ਮੈਂ ਨਹੀਂ 😂😂😂ਮੋਦੀ ਕਿ ਬੇਟੀ
ਵਾਹ ਬਾਈ ਜੀ ਬਹੁਤ ਵਧੀਆ ਸਪੀਚ ਦਿੱਤੀ
Very nice meet ji
Excellent
ਮੈਡਮ ਨੂੰ ਨਫਰਤ ਪੰਜਾਬ ਨਾਲ ਨਹੀ ਨਫਰਤ ਹੈ ਤਾਂ ਹਿਮਾਚਲ ਦੀ ਆਮਦਨ ਨਾਲ ਹੈ ਕਿ ਪੰਜਾਬੀ ਜਾਕੇ ਹਿਮਾਚਲ ਨੂੰ ਪੈਸਾ ਦੇ ਰਹੇ ਹਨ ਇਸ ਕੰਗਨਾ ਨੂੰ ਇਹ ਸੋਚਿਆ ਨਹੀ ਕਿ ਦੁਕਾਨਾਂ ਪੰਜਾਬ ਸਿਰਤੇ ਚੱਲਦੀਆਂ ਹਪ
I think punjab MPs are more intelligent than rest of india
मीत हेयरजी आपने बहुत बढ़िया स्पीच दी सच बोला
Very good
👍🏼👍🏼👍🏼👍🏼👍🏼👍🏼👍🏼
Good
ਬਹੁਤ ਵਧੀਆ ਗੱਲ ਕੀਤੀ ਮੀਤ ਨੇ
ਜਿਉਂਦਾ ਰਹਿ ਵੀਰੇ ਰੱਖ ਦਬ ਕੇ ਕੰਮ ਨੂੰ ਗੱਲ ਪੰਜਾਬ ਦੀ ਏਦਾ ਈ ਕਰਦਾ ਰਹੀ ਰੱਬ ਤੋਂ ਤਰੱਕੀਆ ਦੇਵੇ ਜੇਕਰ ਤੁਹਾਡੇ ਵਾਂਗੂੰ ਭਗਵੰਤ ਮਾਨ cm ਵੀ ਸਾਡੇ ਬੰਦੀ ਸਿੰਘਾ ਦੀ ਗੱਲ ਪਾਰਲੀਮੈਂਟ ਚ ਚੁੱਕਣ ਤੇ ਹੋ ਸਕਦਾ ਸਾਡੇ ਬੰਦੀ ਸਿੰਘ ਜੌ ਨਰਕ ਦੀ ਜਿੰਦਗੀ ਕਟ ਰਹੇ ਆ ਜੈਲਾ ਚ ਉਹ ਵੀ ਰਹਿੰਦੀ ਜ਼ਿਦਗੀ ਆਪਣੇ ਬੱਚਿਆ ਚ ਗੁਜਾਰ ਸਕਣ
Bohut badhiya vichar ❤❤❤ mp sab love you brother
Gud very gud speech ❤ton selute
Very good ਮੀਤ MP ਸਾਬ
Bhut Vadiya Very Good speech
👍👍👍🙏🏻🙏🏻
ਜਦੋਂ ਤੱਕ ਪੰਜਾਬ ਵਖਰਾ ਦੇਸ਼ ਨਹੀਂ ਬਣੇਗਾ
ਜੀਊ ਮੀਤਿਆ ❤ਰੱਖ ਨੱਪਕੇ
ਵਾਹਿਗੁਰੂ ਅਸੀ ਕਿਸੇ ਦੇ ਖਿਲਾਫ ਸਾਰਾ ਭਾਰਤ ਖੁਸ਼ ਰਹੇ ਪਰ ਪੰਜਾਬ ਨਾਲ ਬਿਸਤਰਾ ਕਿਉ ਕਰਦੀ ਐ ਸਰਕਾਰ ਸਾਨੂੰ ਦੁੱਖ ਹੁੰਦਾ
ਬਿਲਕੁਲ ਸਹੀ ਮੈਡਮ ਜੀ
ਭਾਰਤ ਪੰਜਾਬ ਦੇ ਬਾਰਡਰ ਤੇ ਫੌਜ ਲੱਗਣ ਦੇ ਕਾਰਨ ਸਾਡੇ ਪਿੰਡ ਮਮਦੋਟ ਦੇ ਅੰਦਰ 11 ਕਮਾਉ ਅਲਫਾ ਕੰਪਨੀ ਇੰਨਫੈਕਟਰੀ ਦੇ ਅੰਦਰ 01/01/2002 ਤੋ ਲੈ ਕੇ 30/04/2002 ਵਿੱਚ 120 ਦੇ ਕਰੀਬ ਲੜਕੇ ਭਰਤੀ ਕੀਤੇ ਸਨ, ਆਰਮੀ ਦੇ ਨਾਲ ਰਾਤ ਦਿਨ ਕੰਮ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਭਾਰਤ ਸਰਕਾਰ ਆਰਮੀ ਦੇ ਸਾਰੇ ਦਫਤਰਾ ਤੱਕ ਕੋਈ ਹੱਲ ਨਹੀ ਹੋ ਰਿਹਾ । ਇਹ ਮੁੱਦਾ ਤੁਸੀ ਸੰਸਦ ਭਵਨ ਵਿੱਚ ਉਠਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ ।
Wahegurugi Wahegurugi ❤️ 🙏🏻 👍
Sir good speech
ਕੰਗਨਾ ਰਨੌਤ ਜੀ ਜਿੰਦਾਬਾਦ ਜਿੰਦਾਬਾਦ
ਬਹੁਤ ਵਧੀਆ ਮੀਤ ਹੇਅਰ mp
ਮੀਤ.ਮੀਤ.🎉
ਬਹੁਤ ਵਧੀਆ ਬਾਈ।
👌👌
ਮੀਤ ਜੀ ਮਨਰੇਗਾ ਪਿੰਡ ਵਿੱਚ ਬੰਦ ਹੋਣੀ ਚਾਹਿਦੀ ਹੈ
Bahut vadhiya bole ho ji.
sahi gal
ਬਹੁਤ ਵਧੀਆ ਮੀਤ ਹੇਅਰ
Good views appreciate
ਬਸ ਏਕ ਕਸਰ ਰਹ ਗਈ ਉਨਾਂ ਦਾ ਬੀ ਨਾਮ ਲਈ ਲੈਂਦਾ
ਸਮਜ ਤਾਂ ਗਿਆ ਹੋਣਾ ਸਾਰਾ ਪੰਜਾਬ
ਮੀਤ ਹੇਅਰ ਬਾਈ ਜੀ ਜ਼ਿੰਦਾਬਾਦ 🙏🙏
ਬਹੁਤ ਵਧੀਆ ਸਪੀਚ ਕੰਨ ਖੋਲ ਕੇ ਰੱਖਤੇ ਇਕ ਵਾਰ