Kunwar Vijay Pratap ਨੇ ਸਪੀਕਰ ਨੂੰ ਚੱਲਦੇ ਸੈਸ਼ਨ 'ਚ ਦੇ ਦਿਤੀ ਐਸੀ ਸਲਾਹ ! ਦੇਖਦੇ ਰਹਿ ਗਏ ਸਾਰੇ !

แชร์
ฝัง
  • เผยแพร่เมื่อ 6 ม.ค. 2025

ความคิดเห็น • 693

  • @theeasternstartigergroup2015
    @theeasternstartigergroup2015 4 หลายเดือนก่อน +186

    ਕਿਰਪਾ ਕਰਕੇ ਆਪ ਜੀ ਸ੍ਰੀ ਕੁੰਵਰ ਵਿਜੈ ਪਰਤਾਪ ਸਿੰਘ ਜੀ ਨੂੰ ਗਰਿਹ ਵਿ ਭਾਗ ਦੇ ਦਿਤਾ ਜਾਵੇ ਜੀ। ਪੁਲਿਸ ਵਿੱਚ ਵਗਾਰ ਸਿਸਟਮ ਬੰਦ ਕਰੋ ਜੀ।

  • @jasbirkaurpoetry2908
    @jasbirkaurpoetry2908 4 หลายเดือนก่อน +26

    ਜੇ ਸਚਮੁੱਚ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਦਿਉ ਗ੍ਰਹਿ ਵਿਭਾਗ।

  • @gurcharansingh3029
    @gurcharansingh3029 4 หลายเดือนก่อน +193

    ਜਿੰਨੀ ਦੇਰ ਵਿਧਾਇਕ ਨਹੀਂ ਸੁਧਰਦੇ,ਜਨਤਾ ਸੁਧਰ ਨਹੀਂ ਸਕਦੀ।

    • @tejindersingh890
      @tejindersingh890 4 หลายเดือนก่อน +7

      @@gurcharansingh3029 ਵੀਰ ਜੀ, ਜਿੰਨਾ ਸਮਾਂ ਜਨਤਾ ਨਹੀਂ ਸੁਧਰਦੀ, MLA, MP ਨਹੀ ਸੁਧਰ ਸਕਦੇ।

    • @AmarjitSingh-eq3rl
      @AmarjitSingh-eq3rl 4 หลายเดือนก่อน

      ​@@tejindersingh890ਸਿਸਟਮ ਹੀ ਅਜਿਹਾ ਪਹਿਲਾ ਦਾ ਬਣਿਆ ਹੋਇਆ ਹੈ ਅਵਾਜ ਚੁੱਕਣ ਜਾ ਇਸ ਨੂੰ ਸੁਧਾਰਨ ਵਾਲਾ ਖੁਦ ਹੀ ਸੁਧਰ ਜਾਂਦਾ ਹੈ

    • @NavdeepSingh-yd9uh
      @NavdeepSingh-yd9uh 4 หลายเดือนก่อน

      ਬਿਲਕੁੱਲ ਸਹੀ ਇਹ ਪਾਰਟੀ ਨੇ ਖ਼ਤਮ ਕਰਤਾ ਸਾਰਾ ਸਿਸਟਮ ਖਰਾਬ ਕਰਤਾ ਆਮ ਆਦਮੀ ਪਾਰਟੀ ਨੇ ਰਾਜਨੀਤੀ ਬਿਲਕੁੱਲ ਗਰਕ ਗਈ

    • @wahegurujiwaheguruji4306
      @wahegurujiwaheguruji4306 4 หลายเดือนก่อน +2

      ​@@tejindersingh890ਤੁਸੀਂ ਗਲਤ ਹੋ ਕੀ ਵਿਦੇਸ਼ਾਂ ਵਿੱਚ ਪਹਿਲਾਂ ਪਬਲਿਕ ਸੁਧਰਦੀ ਆ

    • @tejindersingh890
      @tejindersingh890 4 หลายเดือนก่อน

      @@wahegurujiwaheguruji4306 yes brother

  • @tejindersingh890
    @tejindersingh890 4 หลายเดือนก่อน +174

    ਕੁੰਵਰ ਵਿਜੇ ਪ੍ਰਤਾਪ ਜੀ ਹਰ ਮਸਲੇ ਦਾ ਹੱਲ ਕਰਨ ਦੇ ਪੂਰਨ ਯੋਗ ਹਨ।

    • @nashatarbrar7535
      @nashatarbrar7535 4 หลายเดือนก่อน +5

      ਪਰ ਜੈਲੂ ਦਾ ਭਤੀਜਾ ਬੋਲਣ ਦਾ ਮੌਕਾ ਨਹੀਂ ਦਿੰਦਾ ਖੁਲੀ ਬੈੰਸ ਕਰਨ ਲਈ ਟਾਇਮ ਤਾਂ ਚਾਹੀਦਾ ਹੈ ਏਹ ਤਾਂ ਇੱਕ ਮਿੰਟ ਬਾਅਦ ਬੋਲਣ ਲੱਗ ਜਾਂਦਾ ਹੈ ਥਿੰਕ ਯੂ ਥਿੰਕ ਯੂ ਆਰ ਐਸ ਐਸ ਦਾ ਰਾਜ ਹੈ ਏਹ ਤਾਂ ਲੋਕਾਂ ਦਾ ਖੂਨ ਪੀਣ ਲਈ ਬੈਠੇ ਹਨ ਕੁੱਝ ਨਹੀਂ ਕਰ ਸਕਦੇ ਬਿਂਨਾ ਪਰਚੇ ਪਾਉਣ ਤੋਂ

    • @gsantokhsinghgill8657
      @gsantokhsinghgill8657 4 หลายเดือนก่อน

      Jailu da bhatija sir te gaa dia pusha Lawaunda a par gal ni karan deda puru immandar KV Partap ji nu jo guru Saab di gal karde aa masle hal karan di waheguru ji🙏​@@nashatarbrar7535

    • @BalvinderSingh-vj8dm
      @BalvinderSingh-vj8dm 4 หลายเดือนก่อน +3

      ਇਨ੍ਹਾਂ ਦੀ ਕੋਈ ਮਹੱਤਤਾ ਨਹੀਂ ਹੈ ਪਾਰਟੀ ਚ ਜਦੋਂਕਿ ਸਰਕਾਰ ਇਨ੍ਹਾਂ ਤੋਂ ਬਹੁਤ ਫਾਇਦਾ ਲੈ ਸਕਦੀ ਹੈ ਪਰ ਨਹੀਂ

  • @jugrajSinghBhullar-ig2tb
    @jugrajSinghBhullar-ig2tb 4 หลายเดือนก่อน +57

    ਅੱਜ ਜੋ ਲਾਅ ਐਂਡ ਆਰਡਰ ਦੇ ਹਾਲਾਤ ਬਣੇ ਹੋਏ ਹਨ ਉਨ੍ਹਾਂ ਨੂੰ ਸੁਧਾਰ ਤਾਂ ਸਿਰਫ਼ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਹੀ ਸਕਦੇ ਹਨ।

  • @LakhwinderSingh-xb4id
    @LakhwinderSingh-xb4id 4 หลายเดือนก่อน +164

    ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਪ੍ਰਗਟ ਸਿੰਘ ਦੇ ਵਿਚਾਰ ਸੌ ਫੀਸਦੀ ਸੱਚ ਹਨ। ਸਪੀਕਰ ਸਾਹਬ ਨੂੰ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸਭ ਕੁਝ ਪਤਾ ਹੈ ਕਿ ਕੌਣ ਅਤੇ ਕਿਥੇ ਕੁਰੱਪਸ਼ਨ ਹੋ ਰਿਹਾ ਹੈ।

    • @sukhdevsinghvirk3116
      @sukhdevsinghvirk3116 4 หลายเดือนก่อน +5

      ਕੁੰਵਰ ਜੀ ਨੂੰ ਤਾਂ ਆਪ ਵਲੋਂ ਅਗਲਾ ਮੁੱਖ ਮੰਤਰੀ ਬਣਾਉਣ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਅਗਲੇ ਪੰਜ ਵੀ ਬੇਅਦਬੀ ਦੇ ਨਾਮ ਚਲ ਜਾਣ

    • @BalbirChand-uc4vn
      @BalbirChand-uc4vn 4 หลายเดือนก่อน +2

      मैं प्रगट सिंह जी को एक बात कहना चाहता हूं रमन कुमार नाम का एक लड़का सुरजीत हॉकी अकादमी में खेलता था उसके चोट लग गई थी उसका इलाज करवा गया वह पूरा फिट है लेकिन अकादमी ने उसकी प्रैक्टिस के लिए नहीं बुलाया क्या कारण है लड़के का नाम रमन कुमार गरीब मुद्दत करना नेताओं का फर्ज है हॉकी खिलाड़ी होने के नाते आपको इसके बारे में संज्ञान लेना होगा बच्चों का भविष्य खराब हो रहा है हो सकता है के आने वाले टाइम में वह एक अच्छा खिलाड़ी बन जाए kripya ismein Jarur dakhal De

  • @drsandhu1319
    @drsandhu1319 3 หลายเดือนก่อน +5

    ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬਹੁਤ ਹੀ ਵਧੀਆ ਇਨਸਾਨ ਅਤੇ ਆਫ਼ੀਸਰ ਹਨ।ਜੋ ਅਫਸਰ ‌ਹੋਣ‌ ਦੇ ਨਾਲ ਇੱਕ ਚੰਗੇ ਇਨਸਾਨ ਹਨ। ਅੱਜ ਕੱਲ ਹਰ ਪਾਸੇ ਸੱਚੇ ਤੇ ਇਮਾਨਦਾਰ ਲੋਕਾਂ ਦੀ ਬੁਰੀ ਹਾਲਤ ਹੈ ਵਹਿਗੁਰੂ ਜੀ ਭਲਾ ਕਰਨ। ਧੰਨਵਾਦ

  • @dhaniram2082
    @dhaniram2082 4 หลายเดือนก่อน +52

    ਕੁੰਵਰ ਵਿਜੇ ਪ੍ਰਤਾਪ ਅਤੇ ਪ੍ਰਗਟ ਸਿੰਘ ਬਹੁਤ ਅੱਛੇ ਲੀਡਰ ਅਤੇ ਇਨਸਾਨ ਹਨ। ਕੁੰਵਰ ਵਿਜੇ ਪ੍ਰਤਾਪ ਨੂੰ ਇਹ ਮੰਤਰੀ ਨਹੀਂ ਬਣਾਉਣਗੇ ਕਿਉਂਕਿ ਉਹ ਬਹੁਤ ਅੱਛੇ ਅਤੇ ਇਮਾਨਦਾਰ ਆਦਮੀ ਹਨ।

    • @sevenriversrummi5763
      @sevenriversrummi5763 4 หลายเดือนก่อน +1

      100% Right same thinking.
      PUNJAB da Asli SHER
      Asli SIKH.
      SHER

    • @reshamsingh-k5m
      @reshamsingh-k5m 3 หลายเดือนก่อน

      ਗੱਲ ਅਣਸੁਣੀ ਕਰ ਦਿੱਤੀ ਕੁੰਵਰ ਵਿਜੇ ਪ੍ਰਤਾਪ ਜੀ ਨੂੰ..

  • @A13579b
    @A13579b 4 หลายเดือนก่อน +15

    ਨੌਲਜ ਵਾਲੇ MLA ਨੂੰ ਤਾਂ ਸਰਕਾਰ ਪਾਵਰ ਨਹੀਂ ਦਿੰਦੀ, ਤਾਂ ਕਿ ਸੁਧਾਰ ਨਾ ਹੋ ਜਾਵੇ, ਜਿਵੇਂ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ MLA ਰੋਪੜ‌ ਆਦਿ।

  • @tejwantsingh3114
    @tejwantsingh3114 4 หลายเดือนก่อน +97

    ਪਰਗਟ ਸਿੰਘ ਜੀ ਦੀ ਸਚਾਈ ਭਰਪੂਰ ਸੋਚ ਦਾ ਦਿਲੋਂ ਸਤਿਕਾਰ ਐ ਜੀ।।

    • @iqbalsingh3624
      @iqbalsingh3624 4 หลายเดือนก่อน

      Jai mal mantiya de dop test de gall karda te changga hunda

    • @SukhbirKaur-od8if
      @SukhbirKaur-od8if 4 หลายเดือนก่อน

      ​@@iqbalsingh3624ਰਸ

  • @JasbirSingh-vh8sl
    @JasbirSingh-vh8sl 4 หลายเดือนก่อน +12

    ❤❤ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ

  • @gill-punjab
    @gill-punjab 4 หลายเดือนก่อน +42

    ਡੋਪ ਟੈਸਟ ਜਰੂਰ ਕਰਵਾਉ ਪੰਜਾਬ ਪੁਲਿਸ ਦਾ

  • @rajeevduggal1871
    @rajeevduggal1871 4 หลายเดือนก่อน +8

    ਕੁਵਰ ਵਿਜੇ ਪ੍ਰਤਾਪ ਜੀ ਭਵਿੱਖ ਸਵਾਰ ਸਕਦੇ ਆ ਜੇਕਰ ਉਹਨਾਂ ਨੂੰ ਗ੍ਰਹਿ ਵਿਭਾਗ ਦੇ ਦਿੱਤਾ ਜਾਵੇ

  • @ranjeetkaur6746
    @ranjeetkaur6746 4 หลายเดือนก่อน +14

    ਕੁੰਵਰ ਵਿਜੇ ਪ੍ਰਤਾਪ ਸਿੰਘ ਵਧੀਆ ਬੰਦਾ ਹੈ, ਇਸਨੂੰ ਕੋਈ ਜ਼ਿੰਮੇਵਾਰ ਵਿਭਾਗ ਦਿੱਤਾ ਜਾਵੇ।

  • @SukhmanderSingh-s5p
    @SukhmanderSingh-s5p 4 หลายเดือนก่อน +8

    ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਫਿਰੋਜ਼ਪੁਰ ਦੇ ਦਿਉ ਉੱਥੇ ਬਹੁਤ ਰਿਸ਼ਵਤ ਚਲਦੀ ਆ ਉਹ ਬੰਦ ਹੋ ਜਾਵੇਗੀ

  • @dksharmasharma4750
    @dksharmasharma4750 4 หลายเดือนก่อน +12

    ਮੁੱਖ ਮੰਤਰੀ ਸ੍ਰੀ ‌ਵਿਜੈ ਪ੍ਰਤਾਪ ਸਿੰਘ ਨੂੰ ਹੋਣਾ ਚਾਹੀਦਾ ਹੈ

  • @James-Prinsep
    @James-Prinsep 4 หลายเดือนก่อน +42

    ਪੰਜਾਬ ਦੇ ਮੈਡੀਕਲ ਕਾਲਜ਼ਾ ਦੀਆ 100 MBBS ਸੀਟਾਂ ਤੇ ਪ੍ਰਵਾਸੀ ਲੋਕ ਜਾਅਲੀ DOMICILE ਸਰਟੀਫਿਕੇਟ ਬਣਾ ਕੇ

  • @SatnamSingh-rt2fj
    @SatnamSingh-rt2fj 4 หลายเดือนก่อน +8

    ਕੰਵਰ ਵਿਜੇ ਪ੍ਰਤਾਪ ਸਿੰਘ ਬਹੁਤ ਵਧੀਆ ਇਨਸਾਨ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਨ ਦੇਵੋ ਜਿਨ੍ਹਾਂ ਬਵਿਦੀਆਂ ਕੀਤੀਆਂ ਅੰਦਰ ਕਰੋ

  • @kamaljit5825
    @kamaljit5825 4 หลายเดือนก่อน +55

    ਪ੍ਰਗਟ ਸਿੰਘ ਜੀ ਤੁਸੀਂ ਬਹੁਤ ਮਹਾਨ ਇਨਸਾਨ ਹੋ ਇਸ ਲਈ ਤੁਹਾਡੇ ਵਿਚਾਰ ਬਹੁਤ ਮਹਾਨ ਹਨ। ਸਦਾ ਲਈ ਰਿਣੀ ਰਹਾਂਗਾ

    • @NirmalSingh-is1xn
      @NirmalSingh-is1xn 3 หลายเดือนก่อน

      NO KHALISTAN NO FREEDOM FROM GANDUSTAN PH.NCHOD

    • @NirmalSingh-is1xn
      @NirmalSingh-is1xn 3 หลายเดือนก่อน +1

      THERE IS NO OTHER ASSET ON THIS EARTH THAN KHALISTAN

  • @didarburmi3706
    @didarburmi3706 21 วันที่ผ่านมา +1

    ਖੁੱਲ ਕੇ ਗੱਲ ਕਰਨ ਲਈ ਸਾਰਿਆਂ ਨੂੰ ਸਮਾ ਦਿੳੇ।

  • @vinylRECORDS0522
    @vinylRECORDS0522 4 หลายเดือนก่อน +10

    ਕੁੰਵਰ ਵਿਜੇ ਪਰਤਾਪ ਸਿੰਘ ਬਹੁਤ ਇਮਾਨਦਾਰ ਅਫਸਰ ਰਹੇ ਆ। ਮੈਂ ਇਹਨਾਂ ਦੇ ਮੁਤਾਹਿਤ ਡਿਊਟੀ ਕੀਤੀ ਹੈ।

  • @harbansbhullar7318
    @harbansbhullar7318 4 หลายเดือนก่อน +58

    ਜ਼ਮੀਰ ਜਗਾ ਲੋ ਅਜੇ ਵੀ ਸਮਾਂ ਹੈਗਾ

    • @nashatarbrar7535
      @nashatarbrar7535 4 หลายเดือนก่อน +2

      ਮਰੀ ਜਮੀਰ ਵਾਲੇ ਦਾ ਭਤੀਜਾ ਕਿਵੇਂ ਜਮੀਰ ਜਗਾ ਸਕਦਾ ਹੈ ਜੀ ਏਹ ਕੁਰਸੀ ਦੇ ਲਾਲਚੀ ਹਨ

  • @tejindersingh890
    @tejindersingh890 4 หลายเดือนก่อน +52

    ਪਰਗਟ ਸਿੰਘ ਜੀ ਦਾ ਸੁਝਾਅ ਬਹੁਤ ਵਧੀਆ ਹੈ।

  • @SukhdevSingh-ii3hf
    @SukhdevSingh-ii3hf 4 หลายเดือนก่อน +22

    ਬਹੁਤ ਵਧੀਆਂ ਸਲਾਹ ਸ੍ ਪਰਗਟ ਸਿੰਘ ਜੀ

  • @AvtarSingh-vp8pk
    @AvtarSingh-vp8pk 4 หลายเดือนก่อน +8

    ਸ਼੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਜੀ CM Punjab ਹੋਣਾ ਚਾਹੀਦਾ ਸੀ ।

  • @DalvirSingh-lk9rc
    @DalvirSingh-lk9rc 4 หลายเดือนก่อน +45

    ਸਪੀਕਰ ਸਾਬ ਸਂਭ ਤੋ ਞਂਧ ਸਮਾ ਕਞਰ ਞਿਜੇ ਪ੍ਰਤਾਪ ਜੀ ਨੂੰ ਦਿਊ ਤੁਹਾਡੀ ਸਰਕਾਰ ਨੂੰ ਲੀਹ ਤੇ ਲੈ ਆਊਣ ਗੈ ਕੰਗ ਕਲਾ ਲੋਹੀਆ ਸ਼ਾਹਕੋਟ ਨੇੜਲਾ ਪਿੰਡ ਹੈ ਜੀ ਧੰਨਵਾਦ ਸਰ

  • @mehaksandhu3552
    @mehaksandhu3552 4 หลายเดือนก่อน +22

    ਪ੍ਰਗਟ ਸਿੰਘ ਦਾ ਸੁਝਾਅ ਬਹੁਤ ਵਧੀਆ

    • @SukhdarshanSingh-d9i
      @SukhdarshanSingh-d9i 4 หลายเดือนก่อน

      Maha corrupt police officer ci but os time ih vi sports center, jalander cantt vich reh ke corruption kite ci or higher authority/ politicians nu dide rahe ho .

  • @Vicky.51853
    @Vicky.51853 4 หลายเดือนก่อน +4

    ਬਹੁਤ ਹੀ ਚੰਗੀ ਸਲਾਹ hai ਵਿਜੈ g ਔਰ ਪ੍ਰਗਟ g da

  • @JasvirSingh-v8c
    @JasvirSingh-v8c 4 หลายเดือนก่อน +37

    ਕੁਵਰ। ਵਿਜੈ। ਪ੍ਰਤਾਪ। ਦੇ। ਸੁਜਾਹ। ਬਹੁਤ। ਵਧੀਆ। ਪਰਗਟ। ਦੇ। Ve। ਵਧੀਆ। ਗੱਲ। ਪਰ। ਬਾਜਵਾ। ਅਕਲ। ਪੱਖੋ। ਕੁਝ। ਘਟ। ਹੀ। ਆ। ਇਹਨੂੰ। ਕੁਰਸੀ। ਬਰਾਬਰ। ਚਾਹੀਦੈ। ਬੱਸ। ਖਤਮ। ਸਮਜੋ

  • @jasroopsingh2850
    @jasroopsingh2850 4 หลายเดือนก่อน +22

    ਇਮਾਨਦਾਰ m l a ਨੂੰ ਅੱਗੇ ਨਹੀ ਆਉਣ ਦਿੱਤਾ ਜਾਂਦਾ

  • @theeasternstartigergroup2015
    @theeasternstartigergroup2015 4 หลายเดือนก่อน +19

    ਪੁਲਿਸ ਵਿਭਾਗ ਵਿੱਚ ਹਰ ਤਰ੍ਹਾਂ ਦਾ ਰਾਜਨੀਤਕ ਪਾਰਟੀ ਦੀ ਦਖਲਅੰਦਾਜੀ ਬਿਲਕੁਲ ਬੰਦ ਕਰੋ ਜੀ।

  • @shingarasingh4495
    @shingarasingh4495 4 หลายเดือนก่อน +20

    ਗੁੱਡ ਪਰਸਨ ਕੁੰਵਰ ਸਾਬ

  • @JagtarSingh-tg7uz
    @JagtarSingh-tg7uz 4 หลายเดือนก่อน +18

    ਪਰਗਟ ਸਿੰਘ ਤੇ ਕੁੰਵਰ ਵੀਜੇ ਪ੍ਰਤਾਪ ਸਿੰਘ ਜੀ ਦੀ ਗੱਲ ਬਿਲਕੁਲ ਸਹੀ ਹੈ ਜੀ ਬਾਕੀ ਸਰਕਾਰ ਕੀ ਨਹੀਂ ਕਰ ਸਕਦੀ ਪਰ ਆਪਾ ਕਰਨਾ ਹੀ ਨਹੀਂ ਚਾਹੁੰਦੇ ਜੀ ਇਹਨਾਂ ਲੀਡਰਾਂ ਨੇ ਪੰਜਾਬ ਨੂੰ 0ਕਰ, ਦਿੱਤਾ ਹੈ ਇਹ ਤਾਂ ਹੁਣ ਪੰਜਾਬ ਦੀ ਪਬਲਿਕ ਸੋਚੇ ਕਿ ਕੀ ਕਰਨਾ ਹੈ ਜੀ🙏

    • @AmarjitSingh-eq3rl
      @AmarjitSingh-eq3rl 4 หลายเดือนก่อน

      ਪਬਲਿਕ ਸੋਚ ਤਾ ਰਹੀ ਹੈ ਕਿਤੇ ਸਾਡਾ ਵੀ ਸੁਤ ਲਗ ਜਾਵੇ ਅਸੀਂ ਵੀ ਗਦੀ ਉਤੇ ਬੈਠ ਜੀਏਆ

  • @sarabjitSingh-vd2lz
    @sarabjitSingh-vd2lz 4 หลายเดือนก่อน +16

    ਝਾੜੂ ਕੰਪਨੀ ਨੇ ਪੰਜਾਬ ਦਾ ਕਚੂੰਬਰ ਕੱਢ ਦਿੱਤਾ ਹੈ ।ਨਸਾ ਖਤਮ ਨਹੀਂ ਹੋਈ ਆ

  • @JaswantSidhu-w2q
    @JaswantSidhu-w2q 4 หลายเดือนก่อน +3

    ਇਮਾਨਦਾਰੀ।ਇੱਕ।ਅਜੇਹੀ।ਸਚਾਈ।ਹੈ।ਜਿੱਸ।ਤੇ।ਪ੍ਰਮਾਤਮਾ।ਵੀ।ਖੁੱਸ਼।ਹੋ।ਜਾਦਾ

  • @satwindersingh1171
    @satwindersingh1171 4 หลายเดือนก่อน +10

    ਕਰਪਸ਼ਨ ਓਸ ਟਾਈਮ ਖਤਮ ਹੋਣੀ ਹੈ ਜਦੋ ਦੇਸ਼ ਦਾ ਮਾਲੀਆ ਮੇਟ ਹੋਵੇ

  • @RaghbeerSinghSekhon
    @RaghbeerSinghSekhon 4 หลายเดือนก่อน +9

    ਪੰਜਾਬ,ਚ ਨਸ਼ਿਆਂ ਦੇ ਕਾਰੋਬਾਰ,ਚ ਪੈਸਾ ਹੀ ਐਨਾ ਹੈ, ਸਾਰਿਆਂ ਦੇ ਇਮਾਨ ਡੋਲ ਜਾਂਦੇ ਆ। ਆਹ ਸਾਡੇ ਆਲੇ ਇਨਕਲਾਬੀ ਵੀ ਹੁਣ ਘਰ ਭਰਨ ਲੱਗੇ ਹੋਏ ਆ😢

  • @AryanKumar-fg7rc
    @AryanKumar-fg7rc 4 หลายเดือนก่อน +1

    ਗ੍ਰੈਹ ਮੰਤਰਾਲਾ ਦੇਵੋ ਕੰਵਰ ਵਿਜੇ ਪ੍ਰਤਾਪ ਨੂੰ ਤੁਹਾਡੀ ਪਾਰਟੀ ਦਾ ਐਮ ਐਲ ਏ ਆ ਜੇ ਕੋਈ ਭਲੇ ਦਾ ਕੰਮ ਹੋਇਆ ਤਾਂ ਉਸ ਦਾ ਬੈਨੀਫਿਟ ਤਾਂ ਤੁਹਾਡੀ ਪਾਰਟੀ ਨੂੰ ਮਿਲਣਾ ਹੈ ਭਗਵੰਤ ਮਾਨ ਜੀ ਕਾਬਲ ਬੰਦੇ ਤੁਸੀਂ ਘਰ ਬਿਠਾਏ ਆ ਘਰ ਬਿਠਾਲਣ ਵਾਲੇ ਮਨਿਸਟਰ ਬਣਾਏ ਆ ਉਨ੍ਹਾਂ ਨੂੰ ਇਹ ਨੀ ਪਤਾ ਵੀ ਕਰਨਾ ਕੀ ਆ

  • @nagarsingh6516
    @nagarsingh6516 4 หลายเดือนก่อน +19

    ਆਪ ਸਰਕਾਰ ਨਾਲ ਕੋਈ ਰਿਸ਼ਵਤ ਬੰਦ ਨਹੀਂ ਹੋਈ ਸਗੋਂ ਵਧੀ ਹੈ

  • @HarbansSingh-lw8vs
    @HarbansSingh-lw8vs 4 หลายเดือนก่อน +6

    ਭਗਵੰਤ ਮਾਨ ਸਰਕਾਰ ਨੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਬਹਿਬਲ ਗੋਲੀਕਾਂਡ ਦਾ ਇਨਸਾਫ ਨਹੀ ਦਿੱਤਾ। ਇਹ ਪਹਿਲ ਦੇ ਆਧਾਰ ਤੇ ਇਨਸਾਫ ਸਿੱਖ ਕੌਮ ਨੂੰ ਦਿੱਤਾ ਜਾਵੇ ।

  • @Lal_singh1
    @Lal_singh1 4 หลายเดือนก่อน +4

    ਜਿਸ ਵੀ ਪੁਲਿਸ ਅਫਸਰ ਦੀ ਬਦਲੀ ਹੋਵੇ ਉਸਨੂੰ ਪਹਿਲੀ ਪੋਸਟਿੰਗ ਵਾਲੀ ਜਗ੍ਹਾ ਤੋਂ ਕੋਈ ਵੀ ਪੁਲਿਸ ਮੁਲਾਜ਼ਮ ਆਪਣੇ ਨਾਲ ਲਿਜਾਣ ਦੀ ਆਗਿਆ ਨਾ ਦਿੱਤੀ ਜਾਵੇ ਤਾਂ ਇਹ ਨੈਕਸਸ ਆਪਣੇ ਆਪ ਟੁੱਟ ਜਾਣਗੇ।

  • @baldevsingh-bi7wz
    @baldevsingh-bi7wz 4 หลายเดือนก่อน +12

    ਸਰਕਾਰ ਨੂੰ ਮਾਫੀਆ ਚਲਾਉਦਾ ਹੈ ਅਤੇ ਮਾਫੀਆ ਨੂੰ ਇਸੇ ਸਦਨ ਵਿਚ ਬੈਠੇ ਲੋਕ ਚਲਾਉਦੇ ਹਨ॥
    ਅਜਿਹੇ ਲੋਕਾਂ ਤੋ ਦੂਰ ਰਹਿਣਾ ਚਾਹੀਦਾ ਹੈ॥ ਖਾਸ ਕਰ ਚਗੇ ਅਤੇ ਇਜਤਦਾਰ ਨਾਗਰਿਕਾਂ ਨੂੰ॥

  • @JaswantSidhu-w2q
    @JaswantSidhu-w2q 4 หลายเดือนก่อน +2

    ਇਮਾਨਦਾਰ।ਇਨਸਾਨ।ਨੂੰ।ਕਿਸੇ।ਮੰਦਰ।ਮਸਜਿਦ।ਗੁਰਦਵਾਰੇ।ਜਾਣ।ਦੀ।ਜਰੂਤ।ਨਹੀ।ਪ੍ਰਮਾਤਮਾ।ਉਹਦੇ।ਸੰਗ।ਰਹਿਦਾ।ਕਰਕੇ।ਦੇਖਲੋ।ਉਗਲ।ਨਹੀ।ਚੁੱਕ।ਸਕਦਾ।ਕਓਈ

  • @khushsangha2562
    @khushsangha2562 4 หลายเดือนก่อน +5

    ਸਾਰੇ ਹੀ ਵਧਾਇਕ ਤੇ ਸਰਕਾਰ ਜੋ ਅੱਜ ਬੋਲਿਆ ਗਿਆ ਹੈ ਕਿਤੇ ਪਰਮਾਤਮਾ ਤੋ ਡਰ ਕੇ ਕੰਮ ਕਰਨ ਤਾਂ ਬਹੁਤ ਵਧੀਆ ਹੋਵੇਗਾ ਰੌਲੇ ਰੱਪੇ ਤੇ ਇਲਜ਼ਾਮ ਬਾਜ਼ੀ ਤੋ ਰਹਿਤ ਵਿਚਾਰ ਚਰਚਾ ਹੋਵੇ ਸਿਆਣੇ ਬਣੋ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨੀ ਵਿਗੜਿਆ ਬਾਕੀ ਰੱਬ ਰਾਖਾ🙏

  • @chananrayat7267
    @chananrayat7267 4 หลายเดือนก่อน +28

    Kunwar is a great personality. Waheguru ji.

  • @JaswantSidhu-w2q
    @JaswantSidhu-w2q 4 หลายเดือนก่อน +2

    ਜਮੀਰ।ਮਰ।ਜਾਦੀ,ਏ।ਰਿਸਵਤ।ਲੈਣ।ਵਾਲੀਆ।ਦੀ।ਜਿਸ।ਜਮੀਰ।ਨਹੀ।ਉਹ।ਇਨਸਾਨ।ਨਹੀ।ਹੈਵਾਨ।ਐ

  • @BhagwanBansal-q1w
    @BhagwanBansal-q1w 4 หลายเดือนก่อน +2

    "ਅਸੀਂ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਵਾਂਗੇ, ਤੁਸੀਂ ਸਾਨੂੰ ਵੋਟਾਂ ਦਿਉ" ਕੀ ਇਹ ਸ਼ਰੇਆਮ ਰਿਸ਼ਵਤ ਦੇਣ ਦਾ ਵਾਅਦਾ ਨਹੀਂ ਹੈ।

  • @GagandeepSingh-hz1ke
    @GagandeepSingh-hz1ke 4 หลายเดือนก่อน +10

    Very good Pargat Singh Ji

  • @chimanlalbajaj7864
    @chimanlalbajaj7864 4 หลายเดือนก่อน +1

    ਕਿਰਪਾ ਕਰਕੇ ਸਪੀਕਰ ਸਾਹਿਬ ਜੀ ਤੁਸੀਂ ਗਰਿਹ ਵਿਭਾਗ ਕੁੰਵਰ ਜੀ ਨੂੰ ਦੇ ਦਿਉ ਫਿਰ ਪਤਾ ਚਲ ਜਾਵੇਗਾ

  • @Laddisahota-x6s
    @Laddisahota-x6s 4 หลายเดือนก่อน +1

    ਕੁੰਵਰ ਸਾਬ ਅੰਮ੍ਰਿਤਸਰ ਤੋਂ ਸਭ ਤੋਂ ਵਧੀਆ ਉਮੀਦਵਾਰ ਨੇ,,,love you ਕੁੰਵਰ ਸਾਬ,,ਮੈਂ ਏਹ ਸਮਝ ਦਾ ਹਾਂ ਕਿ ਆਪ ਸਰਕਾਰ ਸਿਰਫ ਦੋ ਬੰਦਿਆਂ ਕਰਕੇ ਆਈ ਹੈ,,,ਇਕ ਤੁਹਾਡੇ ਕਰਕੇ ਦੂਜਾ ਮਾਨ ਸਾਬ ਦੇ,,,ਪਰ ਅੱਜ ਮਾਹੌਲ ਕੁਝ ਹੋਰ ਹੈ,,ਸਭ ਸੁਆਦ ਲੈ ਰਹੇ ਨੇ

  • @S.BeantSinghGill
    @S.BeantSinghGill 4 หลายเดือนก่อน +6

    ਪਰਗਟ ਸਿੰਘ ਤੇ ਕੁੰਵਰ ਵਿਜੇ ਸਹੀ ਕਹਿ ਰਹੇ ਨੇ

  • @kaursingh177
    @kaursingh177 4 หลายเดือนก่อน +11

    Excellent pargat&kanvar Vijaya ji you are very Great honest leaders🙏

  • @jagdeepsidhu1313
    @jagdeepsidhu1313 4 หลายเดือนก่อน +2

    ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆਉਣੀ ਅੱਗੇ ਤੋਂ ਕਿਉੰ ਕੇ ਰਿਸ਼ਵਤ ਤੇ ਚਿੱਟਾ ਚੋਰੀਆਂ ਤੇ ਨਾਜਾਇਜ਼ ਕਤਲ ਬਹੁਤ ਜ਼ਿਆਦਾ ਵੱਧ ਗਏ ਨੇ ਕੁਵਰ ਸਾਬ੍ਹ ਬਹੁਤ ਹੀ ਇਮਾਨਦਾਰ ਆਗੂ ਨੇ ਪਰ ਤੁਸੀ ਅਨਪੜ ਅਪਣੇ ਮੰਤਰੀ ਬਣਾ ਲਏ ਤੇ ਕੂਵਰ ਵਰਗੇ ਸਮਝਦਾਰ ਇਨਸਾਨ ਨੂੰ ਤੁਸੀਂ ਪੁੱਛਿਆ ਤਕ ਨਹੀਂ ਬੜੇ ਅਫਸੋਸ ਦੀ ਗੱਲ ਹੈ 😢

  • @gopalmehta9826
    @gopalmehta9826 16 วันที่ผ่านมา

    ਬਹੁਤ ਸਹੀ ਵਿਚਾਰ ਜੀ ਸਾਰਿਆਂ ਦੇ

  • @sukhwantsinghtakhar4326
    @sukhwantsinghtakhar4326 4 หลายเดือนก่อน +1

    ਲੀਡਰ ਇਮਾਨਦਾਰ ਚਾਹੀਦੇ ਸਭ ਠੀਕ ਹੋ ਜਾਵੇਗਾ l
    ਬਿਆਨਬਾਜੀ ਕਰਦੇ ਸਭ

  • @buttarsaabkandila3308
    @buttarsaabkandila3308 4 หลายเดือนก่อน +2

    ਜਿਹੜਾ ਐਮ ਐਲ ਏ ਕਰਪਸ਼ਨ ਕਰਦਾ ਉਸ ਤੇ ਕੀ ਸਜ਼ਾ ਕੀ ਹੋਣੀ ਚਾਹੀਦੀ ਹੈ

  • @ArvinderSingh-zz1sv
    @ArvinderSingh-zz1sv 4 หลายเดือนก่อน +9

    ਜਮੀਰ ਜਗਾਉ

  • @sukhjindercheema199
    @sukhjindercheema199 3 หลายเดือนก่อน

    ਤੁਸੀ ਵਿਧਾਇਕਾਂ ਦੀ ਤਨਖਾਹ ਤੇ ਪੈਨਸ਼ਨ ਵਧਾਉ।ਪੰਜ ਸਾਲ ਬਾਅਦ ਸਰਕਾਰ ਦੇ ਜਮਾਈ ਬਣਕੇ ਰਹੋ।ਕੱਚੇ ਮੁਲਾਜ਼ਮਾਂ ਨੂੰ 10-15 ਤੋ ਲੈਕੇ 20-25 ਸਾਲ ਹੋ ਗਏ। ਪਰ ਨਾ ਉਹ ਪੱਕੇ ਹੋਏ ਨਾ ਹੀ ਕੋਈ ਪੈਨਸ਼ਨ ਤੇ ਤਨਖਾਹ 10 ਤੋ 15 ਹਜਾਰ ਤਨਖਾਹ ਹੈ।ਇਨਾ ਬਾਰੇ ਵੀ ਕੁਝ ਸੋਚੋ।
    ਤੁਹਾਡੇ ਸਬ ਵਿੱਚੋਂ ਕੁੰਵਰ ਪ੍ਰਤਾਪ ਸਿੰਘ ਜੀ ਸੱਚੇ ਤੇ ਈਮਾਨਦਾਰ ਸਿਆਸਤਦਾਨ ਹਨ 🙏

  • @KulwantSingh-lj2yw
    @KulwantSingh-lj2yw 4 หลายเดือนก่อน +1

    ਪਰਗਟ ਸਿੰਘ ਜੀ ਬਹੁਤ ਵਧੀਆ ਵਿਚਾਰ ਤੇ ਸਚਾਈ ਦੱਸੀ ਸਪੀਕਰ ਸਾਬ੍ ਨੂੰ ਪਰ ਜੇ ਇਸ ਤੇ ਅਮਲ ਹੋ ਜਾਵੇ

  • @MCGAMER-r6q
    @MCGAMER-r6q 3 หลายเดือนก่อน +1

    Weri good sandhwa saab bahut vadhiya sawal hai imandaar oficer Lao ji dhanwaad ji

  • @BalwinderSingh-vi8pb
    @BalwinderSingh-vi8pb 4 หลายเดือนก่อน +6

    Very good absolutely Right kunwar Vijay Partap Singh

  • @HarwinderSingh-wq1st
    @HarwinderSingh-wq1st 4 หลายเดือนก่อน +1

    ਪੈਸੇ ਤਾ ਸਪੀਕਰ ਸਾਹਿਬ ਸੋਡੀ ਸਰਕਾਰ ਵਿਚਖਾਦਾ ਜਾਦਾ ਪਰ ਤੁਸੀ ਬੈਅਦੀ ਮੁਦਾਭਣਕਾਉਣ ਵਾਸਤੇ ਇਹ ਸਵਾਲ ਕਿਤਾ ਗਿਆ ਜੀ

  • @yadvinderbagga
    @yadvinderbagga 3 หลายเดือนก่อน

    Salute kunwar Saab nu
    One and only person in app
    Sacha sucha ਬੰਦਾ

  • @darshpreetsingh004
    @darshpreetsingh004 4 หลายเดือนก่อน +8

    ਜਿਨ੍ਹਾਂ ਹੁਣ ਕਰੁਪਸ਼ਨ ਚੱਲ ਰਹੀ ਆ ਓਨੀ ਕਸੇ ਸਰਕਾਰ ਵੇਲੇ ਨੀ ਹੋਈ ਪਟਵਾਰੀ, ਕਾਨੂੰਗੋ, ਤਹਿਸੀਲਦਾਰ, SDM ਸਭ ਲੋਕਾਂ ਨੂੰ ਲੁੱਟਦੇ ਪਏ ਆ | ਸਾਡੇ ਤੋਂ 6 ਕਿਲੇ ਜਮੀਨ ਦਾ ਆਪਸੀ ਸਹਿਮਤੀ ਹੋਣ ਦੇ ਬਾਵਜੂਦ ਵੀ ਸਿਰਫ ਤਬਦਲਾ ਪਾਉਣ ਦਾ 50000 ਲੈ ਲਿਆ | 0:56

    • @hermindersingh7008
      @hermindersingh7008 3 หลายเดือนก่อน

      ਤੁਸੀ ਕਿਉ ਪੈਸੇ ਦਿੱਤੇ

  • @GurdeepSingh-rb5qt
    @GurdeepSingh-rb5qt 4 หลายเดือนก่อน +7

    Very nice Vijay ji

  • @AvtarSingh-nu4xn
    @AvtarSingh-nu4xn 4 หลายเดือนก่อน +1

    ਕੁੰਵਰ ਸਾਹਿਬ ਨੂੰ ਗਰਿਹ ਵਿਭਾਗ ਦਿਤਾ ਜਾਵੇ ਸਭ ਠੀਕ ਕਰ ਦਊ

  • @sukhdevsingh8756
    @sukhdevsingh8756 4 หลายเดือนก่อน +6

    M L A ਪਹਿਲੇ ਆਪ ਪਰਿਵਾਰ ਸਮੇਤ ਸਹੁ ਖਾਣ ਫਿਰ ਕੋਈ ਫਰਕ ਪੈ ਸਕਦਾ ਐ 🎉 ਰਿਸ਼ਵਤ ਦੇ ਕੇਸ ਦਾ ਇਕ ਮਹੀਨੇ ਵਿਚ ਫੈਸਲਾ ਲਿਆ ਜਾਏ 😅 😅

    • @KartarSingh-k8y
      @KartarSingh-k8y 4 หลายเดือนก่อน

      Captan ne ve khadi ci koe f. Farak nhi hunda gadara nu

  • @ruplalsehgal1117
    @ruplalsehgal1117 4 หลายเดือนก่อน +1

    Good job ਸ ਪ੍ਰਗਟ ਸਿੰਘ ਵਿਜੇ ਪ੍ਰਤਾਪ ਬਾਜਵਾ ਜੀ keep it up

  • @SPJ58
    @SPJ58 4 หลายเดือนก่อน +3

    ਹੁਣ ਤਾਂ ਕੁਰੱਪਸ਼ਨ ਹੱਦ ਤੋਂ ਵੱਧ ਗਈ ਆ। ਸਿਰਫ਼ ਟੀ ਵੀ ਤੇ ਦੁਹਾਈ ਪਾਉਣ ਦਾ ਕੀ ਫ਼ਾਇਦਾ। ਕੁਰਸੀ ਦੀ ਪਾਵਰ ਤਾਂ ਬਹੁਤ ਆ ਪਰ ਨੀਅਤ ਨਹੀਂ। ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਅਤੇ ਸ੍ਰ ਪ੍ਰਗਟ ਸਿੰਘ ਜੀ ਬਿਲਕੁਲ ਸੱਚ ਬੋਲ ਰਹੇ ਹਨ।

  • @AvtarSingh-um4xy
    @AvtarSingh-um4xy 3 หลายเดือนก่อน

    ਬਿਲਕੁਲ ਸਹੀ ਕਿਹੀਆ ਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ,,ਗੇਸਟਰ ਹੀ ਸਰਕਾਰ ਚਲੋਦੀ ਏ ,,,ਜੇੜੇ ਗਰੀਬ ਹਨ ਉੱਨਾ ਉਤੇ ਪ੍ਰਰਚੇ ਦਰਜ ਕਰਕੇ ਜੇਲਾ ਵਿੱਚ ਬੰਦ ਹਨ

  • @JagdeepSingh-it5sr
    @JagdeepSingh-it5sr 4 หลายเดือนก่อน +2

    ਸ ਪ੍ਰਗਟ ਸਿੰਘ ਜੀ ਬਹੁਤ ਵਧੀਆ

  • @rajpalsharma7716
    @rajpalsharma7716 4 หลายเดือนก่อน +1

    ,ਮੇਰੇ ਕੋਲੋ DGP ਰੈਕ ਦੇ PSO ਅਤੇ private nar 10 lakh le Meri koi bhi sunvaee nahin Hui

  • @JaswantSidhu-w2q
    @JaswantSidhu-w2q 4 หลายเดือนก่อน +1

    ਸੀ।ਐਮ।ਸਾਹਿਬ।ਜੀ।ਮੁਫਤਖੋਰੀ।ਬੰਦ।ਕਰਕੇ।ਰਣਜੀਤ।ਸਿੰਘ।ਜੀ।ਦਾ।ਰਾਜ।ਆਵੇਗਾ।ਹੋਰ।ਕੋਈ।ਰਸਤਾ।ਨਹੀ।ਹਾਲੇ
    ।ਮਾਮਲੇ।ਉਦੋ।ਵੀ।ਲਗਦੇ।ਸਨ।ਨਾਲੇ।ਲ੍ਹੋਕਾ।ਦੀ।ਅਮਦਨ।ਘੱਟ।ਸੀ।ਅੱਜ
    ।ਅਮਦਨ।ਵੱਧ। ਮੁਫ਼ਤਖੋਰੀ।ਜਿਆਦਾ।ਵੋਟ।ਰਾਜ।ਨੇ।ਭੱਠਾ।ਗੁੱਲ।ਕਰਤਾ।ਬਚਾ।ਲੋ।ਜ੍ਹੇ।ਬਚਾਈਦਾ,ਚੱੜੀ।ਅਜੇ।ਜਇਆਉਦੀ।ਐ।ਖੰਭ।ਹੀ।ਪੱਟੇ।ਨੇ।੧੧੭ ਸੀਟਾ।ਵੀ।ਪੱਕੀਆਂ

  • @mandeepdhuria842
    @mandeepdhuria842 3 หลายเดือนก่อน

    ਕੁੰਵਰ ਵਿਜੇ ਪ੍ਰਤਾਪ ਜੀ ਨਾਲ ਐਗਰੀ ਹਾਂ ਇਹਦੇ ਵਰਗਾ ਕੋਈ ਇਮਾਨਦਾਰ ਐਮ ਐਲ ਏ ਨਹੀਂ ਦੇਖਿਆ

  • @gurdarshansingh8896
    @gurdarshansingh8896 4 หลายเดือนก่อน

    ਬਹੁਤ ਹੀ ਵਧੀਆ ਪ੍ਰਗਟ ਸਿੰਘ ਜੀ ਸੋਲਾਂ ਆਨੇ ਸੱਚ ਕਿਹਾ ਜੀ।

  • @MCGAMER-r6q
    @MCGAMER-r6q 3 หลายเดือนก่อน +1

    Kuwar vijepartap singh ji nu greh vibhag milma chahida hai full power milni chahidi dhanwad ji

  • @BahadurSingh-mp5ev
    @BahadurSingh-mp5ev 4 หลายเดือนก่อน

    ਯਥਾ ਰਾਜਾ ਤਥਾ ਪਰਜਾ।

  • @BaldevSinghBssandhu
    @BaldevSinghBssandhu 19 วันที่ผ่านมา

    ਕਿਰਪਾ ਕਰਕੇ ਪਹਿਲਾਂ ਆਪਣੇ ਵਿਧਾਇਕਾਂ ਨੂੰ ਸੁਧਾਰੋ ਇਹਨਾਂ ਨੂੰ ਰਿਸ਼ਵਤ ਲੈਣ ਤੋਂ ਰੋਕੋ

  • @jasvirsingh5159
    @jasvirsingh5159 13 วันที่ผ่านมา

    ਸਪੀਕਰ ਜੀ ਜੇ ਪੁਲਸ ਰਿਸ਼ਵਤ ਲੈਂਦੀ ਤਾਂ ਉਹ ਤੁਹਾਡੀ ਸਰਕਾਰ ਦੇ MLA ਤੇ ਮੰਤਰੀਆ ਕੌਲ ਜਾਦੀਂ ਹੈ

  • @dksharmasharma4750
    @dksharmasharma4750 4 หลายเดือนก่อน

    ਵਾਹ ਜੀ ਵਾਹ ਬਾਜਵਾ ਸਾਹਿਬ ਜੀ

  • @TejvirSingh-i1j
    @TejvirSingh-i1j 4 หลายเดือนก่อน +2

    Very right s pargat s ji

  • @LalsinghSandhu-xw3rs
    @LalsinghSandhu-xw3rs 18 วันที่ผ่านมา

    ਗ੍ਰਹਿ ਵਿਭਾਗ ਦੇਓ ਜੀ , ਕੁੰਵਰ ਵਿਜੇ ਪ੍ਰਤਾਪ ਜੀ ਨੂੰ, ਸਭ ਠੀਕ ਹੋ ਜਾਵੇਗਾ

  • @bhupinderjitsingh7648
    @bhupinderjitsingh7648 4 หลายเดือนก่อน

    ਇਸ ਟਾਈਮ ਨਸ਼ਾ ਤੇ ਕ੍ਰਾਈਮ 100

  • @samar_editz773
    @samar_editz773 4 หลายเดือนก่อน

    ਬਾਈ ਜੀ ਗੁਰਲਾਲ ਘਨੋਰ ਵੀ ਬਹੁਤ ਵਧੀਆ ਬੋਲਿਆ ਜੀ ਸੈਸਨ ਚ ਜੀ ਉਹਨਾਂ ਨੂੰ ਵੀ ਐਪਰੀਸੇਟ ਕਰੋ ਜੀ

  • @manjindersingh7379
    @manjindersingh7379 4 หลายเดือนก่อน

    ਬਹੁਤ✅ ਸੁਝਾਅ 👌👌

  • @KanwaljitSingh-n5e
    @KanwaljitSingh-n5e 4 หลายเดือนก่อน

    ਕੰਵਰ ਵਿਜੇ ਪ੍ਰਤਾਪ ਸਿੰਘ ਅਤੇ ਸਰਦਾਰ ਪ੍ਰਗਟ ਸਿੰਘ ਜੀ ਨੇ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ। ਸਪੀਕਰ ਸਾਹਿਬ ਜੀ ਨੇ ਸਵਾਲ ਬਹੁਤ ਵਧੀਆ ਕੀਤਾ ਨਾਲ ਲੱਗਦਾ ਸਵਾਲ ਉੱਤੇ ਅਮਲ ਵੀ ਕਰਵਾਇਆ ਜਾਵੇ ਜੀ।

  • @7star891
    @7star891 4 หลายเดือนก่อน

    ਜਿਹੜੇ ਰਿਸ਼ਵਤ ਲੈਂਦੇ ਨੇ ਉਹਨਾਂ ਨੂੰ ਤਾਂ ਰੱਬੇ ਚੱਕੂਗਾ ਹੋਰ ਕੋਈ ਕਾਨੂੰਨ ਕੁਛ ਨਹੀਂ ਕਰ ਸਕਦਾ

  • @sakatarbhullar5428
    @sakatarbhullar5428 11 วันที่ผ่านมา

    ਬਹੁਤ ਹੀ ਵਧੀਆ ਸਰ ਕੁਮਾਰ ਵਿਜੋ ਪਰਤਾਪ ਵੈਰੀ ਗੁਡੁ

  • @zaildarcheema106
    @zaildarcheema106 14 วันที่ผ่านมา

    ਜੇਕਰ ਪੰਜਾਬ ਨੂੰ ਉਜੜਨ ਤੋਂ ਬਚਾਉਣਾ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਪੰਜਾਬ ਦੀ ਵਾਗਡੋਰ ਸੰਭਾਲ ਦੇਣੀ ਚਾਹੀਦੀ ਹੈ ਅੱਜ ਤੱਕ ਭਾਵੇਂ ਸੈਂਟਰ ਸਰਕਾਰ ਹੋਵੇ ਜਾਂ ਪੰਜਾਬ ਦੀ ਸਰਕਾਰ ਇਹਨਾਂ ਨੂੰ ਕੁਰੱਪਸ਼ਨ ਤੇ ਮਾਫ਼ੀਆ ਹੀ ਚਲਾਉਂਦਾ ਆ ਰਿਹਾ ਹੈ

  • @narindershergill269
    @narindershergill269 3 หลายเดือนก่อน

    ਬਹੁਤ ਵਧੀਆ ਇਨਸਾਨ ਨੇ ਕੁੰਵਰ ਜੀ

  • @RajinderSingh-kt3pf
    @RajinderSingh-kt3pf 4 หลายเดือนก่อน

    ਬਹੁਤ ਵਧੀਆ ਜੀ

  • @HarpalSingh-qd5lp
    @HarpalSingh-qd5lp 4 หลายเดือนก่อน

    Sab ne Bahut badhia galvat kiti g

  • @jowangill2794
    @jowangill2794 4 หลายเดือนก่อน +2

    Pargat bai ji good job appreciate

  • @dksharmasharma4750
    @dksharmasharma4750 4 หลายเดือนก่อน

    ਪ੍ਰਗਟ ਸਿੰਘ ਜੀ ਨੂੰ ਸਲਾਮ

  • @ajaibsingh1445
    @ajaibsingh1445 4 หลายเดือนก่อน +2

    Very nice Sardar Pargat Singh

  • @GurmeetSingh-zc2zo
    @GurmeetSingh-zc2zo 4 หลายเดือนก่อน +3

    ਅਗਰ ਇਹੋ ਹਾਲ ਰਿਹਾ ਲੀਡਰਾਂ ਦਾ ਤਾਂ ਬੰਗਲਾਦੇਸ਼ ਵਾਲੇ ਹਾਲਾਤ ਬਣਨ ਵਿੱਚ ਦੇਰ ਨਹੀਂ ਲੱਗਣੀ

  • @Vicky.51853
    @Vicky.51853 4 หลายเดือนก่อน

    ਸੰਧਵਾਂ g ਜਰੂਰ ਗੌਰ ਕਰੋ ਬੇਨਤੀ hai ਸਾਡੀ.

  • @modernagricu3006
    @modernagricu3006 4 หลายเดือนก่อน

    ਵਾਅ ਜੀ ਬਹੁਤ ਵਧੀਆ ਗੱਲ ਬਾਤ pargat singh

  • @harjitindersaini6874
    @harjitindersaini6874 4 หลายเดือนก่อน

    Very good debate Such debates should be held occasionally.Thnk you Speaker Sahib..

  • @balwindersandhu1457
    @balwindersandhu1457 4 หลายเดือนก่อน

    Bilkul right. Pargat Singh Ji