ਵੇਖੋ ਵਿਚਾਰ ਤਕਰਾਰ, ‘ਕਰਜ਼ਾਈ’ ਪੰਜਾਬ , ਹਰ ਪੰਜਾਬੀ ਦੇ ਸਿਰ ਸਵਾ ਲੱਖ ਦਾ ਕਰਜ਼ਾ | Vichar Taqrar

แชร์
ฝัง
  • เผยแพร่เมื่อ 3 พ.ย. 2024

ความคิดเห็น • 257

  • @sanjivkumar7422
    @sanjivkumar7422 หลายเดือนก่อน +83

    ਜੇ ਪੰਜਾਬ ਦਾ ਹਰ ਵਿਅਕਤੀ ਕਰਜਾਈ ਹੈ ਤਾ ਇਹ ਪਤਾ ਕਰੋ ਕਿ ਪੰਜਾਬ ਦੇ ਪੋਲਿਟਿਕਲ ਲੋਕਾਂ ਕੋਲ ਕਿੰਨਾ ਪੈਸਾ ਹੈ। ਪੰਜਾਬ ਦੇ ਵਿੱਚ ਸਰਕਾਰ ਭੰਗ ਕਰੋ। ਰਾਸ਼ਟਰਪਤੀ ਰਾਜ ਲਾਗੂ ਕਰੋ। ਇਹ ਪੋਲਿਟਿਕਲ ਲੋਕ ਕੁਝ ਕਰਦੇ ਤਾ ਹਾਨੀ ਸਵਾਏ ਗਡੀਆਂ ਭਜਾਉਣ ਤੋ।

    • @RajinderSingh-v1n
      @RajinderSingh-v1n หลายเดือนก่อน +10

      @@sanjivkumar7422 ਇਸ ਤਰ੍ਹਾਂ ਦੇ ਲੋਕਤੰਤਰ ਨਾਲੋਂ ਤਾਂ ਰਾਸ਼ਟਰਪਤੀ ਜਾਂ ਮਿਲਟਰੀ ਰਾਜ ਚੰਗਾ। ਘੱਟੋ ਘੱਟ ਗੁੰਡਾਗਰਦੀ ਤਾਂ ਥੰਮੇਗੀ।

    • @gurandittasinghsandhu5238
      @gurandittasinghsandhu5238 หลายเดือนก่อน +1

      ਕਰਜ਼ੇ ਵਿੱਚ ਹੀ ਜੰਮੇਂ ਸੀ,
      ਕਰਜ਼ੇ ਵਿੱਚ ਹੀ ਮਰਜਾਂਗੇ।
      ਆਪਣੀ ਦੁਖੀ ਜ਼ਿੰਦਗੀ,
      ਮਹਾਨ ਦੇਸ਼ ਦੇ ਨਾਂ ਕਰਜਾਂਗੇ।

    • @Hjhug5064
      @Hjhug5064 หลายเดือนก่อน

      Bilkul shi gall a eh sarkar gand a military aaje ta gunda gardi nasha sab band hoju

    • @gurdarshansingh5306
      @gurdarshansingh5306 หลายเดือนก่อน

      Shi gl sarkar.changi honi chahidi hai

    • @HarpreetSingh-s5c6x
      @HarpreetSingh-s5c6x หลายเดือนก่อน

      ​@@RajinderSingh-v1nuu0ofù777😊😊😊😊😊7😊77777777777777777777777777767777777777777777777777777t7777767and 77777777777😮😊😊😊

  • @narinderpalsingh5349
    @narinderpalsingh5349 หลายเดือนก่อน +42

    ਕਾਂਗਰਸ,ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤਿੰਨਾਂ ਪਾਰਟੀਆਂ ਨੇ ਪੰਜਾਬ ਨੂੰ ਕਰਜਾਈ ਕੀਤਾ ਹੈ, ਫਰੀ ਦੀ ਸਾਰੀਆਂ ਸਕੀਮਾਂ ਬੰਦ ਹੋਣੀਆਂ ਚਾਹੀਦੀਆਂ ਹਨ 😢😢😢😢😢

    • @shivanisharma5562
      @shivanisharma5562 หลายเดือนก่อน +4

      ਇਕ ਇਸ ਗੂੰਡੈ ਗੋਲਡੀ ਨੂੰ ਨੰਥ ਪਾ ਲਵੋ ਸਾਰੇ ਹਿੰਦੁਸਤਾਨ ਦਾ ਕਰਜ਼ਾ ਖ਼ਤਮ ਹੋ ਜਾਵੇਗਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢

    • @KashmirSingh-iq6iz
      @KashmirSingh-iq6iz หลายเดือนก่อน +1

      Free sab close karo akkal hai nhi past nu nhi dekhda koi v vitt mantri. Manpreet Baddel nu v fr le lo govt vich fr v peepa khaddku Khali.

    • @KashmirSingh-iq6iz
      @KashmirSingh-iq6iz หลายเดือนก่อน +1

      Manifesto vich jhooth nhi. bolna chahida k vottan liyyan fr hun kyu jo reha Gallat ho reha. Free Seva stop karo .year bye year rakho fr karo next free seva kyu bolata cm khazana bharreyya va hun kithon ayya vitti sankat

    • @gurmeetsinghsandhu8677
      @gurmeetsinghsandhu8677 หลายเดือนก่อน

      Manifesto pura na karan te dusri party criminal case karna chahida hai

    • @LalSinghbudhlada
      @LalSinghbudhlada หลายเดือนก่อน

      ​@@KashmirSingh-iq6iz😀
      ਜ੍ਵਛਛਯਰੱਊ 😀

  • @luckygharu
    @luckygharu หลายเดือนก่อน +59

    ਪੰਜਾਬ ਨੂੰ ਸਭ ਤੋਂ ਵੱਧ ਕਰਜਾਈ ਕਰਨ ਦਾ ਰਿਕਾਰਡ ਵੀ ਇਹਨਾਂ ਨੇ ਹੀ ਤੋੜਨਾ ਹੈ।

    • @travelingmammoth-travel.ex887
      @travelingmammoth-travel.ex887 หลายเดือนก่อน +12

      Badal hori ta karjaa laah gaye punjab da ??? 😂😂😂😂

    • @gurdarshansingh5306
      @gurdarshansingh5306 หลายเดือนก่อน

      Bilkul shi es sarkar ne tan..sarian sarkaran da.record tord dita se.eh pehlan dujian sat karan nu karje de mehne marde c aap jo kr rhe ne fer.v pensioners muh man ,lokan nu mufat bijli deni band , aaou tan nu 1100 ₹den da.lara v stta ch aaoun lyi ehna jhuthyan ne lga ke sarkar bnayi

    • @RamanPassi-pq2yk
      @RamanPassi-pq2yk หลายเดือนก่อน

      Gc--f:​@@gurdarshansingh5306

    • @SingaraSingh-cn5ng
      @SingaraSingh-cn5ng หลายเดือนก่อน

      ​@@travelingmammoth-travel.ex887op de de

    • @NindarSingh-po6ro
      @NindarSingh-po6ro หลายเดือนก่อน

      @@travelingmammoth-travel.ex887 cvychcccgcccyyvccg yc5yğy

  • @puneetkumar3871
    @puneetkumar3871 หลายเดือนก่อน +19

    Free da sara kus band hona chahida kus ni free hona chahida

  • @DaljitSingh-kk9ud
    @DaljitSingh-kk9ud หลายเดือนก่อน +18

    ਮਰਾਸੀਆਂ ਦੀ ਸਰਕਾਰ ਬਣਾਉਗੇ ਤਾਂ ਇਵੇਂ ਕਰਜਾਈ ਪੰਜਾਬ ਨੂੰ ਪਾਉਣਗੇ

  • @jogindervirk2305
    @jogindervirk2305 หลายเดือนก่อน +10

    ਭੁਖੇ ਨੁ ਕਟੋਰਾ ਲੱਭੀਆਂ- ਪਾਨੀ ਪੀ ਪੀ ਕੇ ਆਫਰੀਆਂ - ਓੁਹੀ ਹਾਲ ਭਗਵਤ ਮਾਨ ਤੇ ਆਮ ਆਦਮੀ ਪਾਰਟੀ ਦਾ ਹੈ

  • @surindersyal6575
    @surindersyal6575 หลายเดือนก่อน +5

    ਪੰਜਾਬ ਦੀ ਅਰਥ ਵਿਵਸਥਾ ਕੀ ਅਜੇ ਵੀ ਇਸ ਹਾਲਤ ਵਿੱਚ ਹੈ ਕਿ ਮੁਫਤਖੋਰੀ ਦੀਆਂ ਨੀਤੀਆਂ ਚਲਾਈਆਂ ਜਾ ਸਕਣ? ਬਿਜਲੀ ਦਾ ਇੱਕ ਯੂਨਿਟ ਵੀ ਕਿਸੇ ਨੂੰ ਮੁਫਤ ਨਹੀਂ ਦਿੱਤਾ ਜਾਣਾ ਚਾਹੀਦਾ ਅਤੇ ਨਾ ਹੀ ਪਾਣੀ ਦੀ ਸਪਲਾਈ ਕਿਸੇ ਨੂੰ ਵੀ ਮੁਫਤ ਕੀਤੀ ਜਾਣੀ ਚਾਹੀਦੀ ਹੈ। ਇਨਾਂ ਸਹੂਲਤਾਂ ਲਈ ਇੱਕ ਬਹੁਤ ਵੱਡਾ ਇਨਫਰਾਸਟਰਕਚਰ ਤਿਆਰ ਕਰਨਾ ਪੈਂਦਾ ਹੈ ਜਿਸ ਤੇ ਸਰਕਾਰੀ ਖਜ਼ਾਨੇ ਵਿੱਚੋਂ ਅਰਬਾਂ ਰੁਪਏ ਖਰਚ ਹੁੰਦੇ ਹਨ। ਫਿਰ ਕੀ ਇਹ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਸਕਦੀਆਂ ਹਨ?

  • @NirmalSingh-kk3kv
    @NirmalSingh-kk3kv หลายเดือนก่อน +5

    ਜਦੋਂ ਇਕ ਕਿਸਾਨ ਕਰਜ਼ੇ ਥੱਲੇ ਦਬ ਜਾਂਦਾ ਹੈ। ਤਾਂ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੁੰਦਾ ਹੈ। ਕਿਉਂ ਕੇ ਉਹ ਘਰ ਦਾ ਮੁਖੀਆ ਹੁੰਦਾ ਹੈ ਤੇ ਆਪਣੀ ਜ਼ਿਮੇਵਾਰੀ ਸਮਝਦਾ ਹੈ ਸਾਰਾ ਕਰਜ਼ਾ ਆਪਣੇ ਤੇ ਪਰਵਾਰ ਚਾੜਣ ਦਾ , ਅਖੀਰ ਕਿਸਾਨ ਦੁਖੀ ਹੋ ਕੇ ਖੁਦਕੁਸ਼ੀ ਕਰ ਜਾਂਦਾ ਹੈ। ਇਸੇ ਤਰ੍ਹਾਂ ਪੰਜਾਬ ਦੇ CM ਕਰਜ਼ਾ ਲੈ ਲੈ ਕੇ ਲੱਖਾਂ ਕਰੋੜਾਂ ਦਾ ਕਰਜ਼ਾ ਲੈ ਕੇ ਪੰਜਾਬ ਨੂੰ ਬਰਬਾਦ ਕਰੀ ਜਾਂਦੇ ਹਨ। CM ਪੰਜਾਬ ਦੇ ਮੁਖੀ ਹੁੰਦੇ ਹਨ ਇਹਨਾਂ ਦੀ ਸਾਰੇ ਕਰਜ਼ੇ ਦੇ ਜ਼ਿਮੇਵਾਰ ਹਨ, CM'S ਖੁਦਕੁਸ਼ੀ ਕਿਉਂ ਨਹੀਂ ਕਰਦੇ ਆਪ। ਇਹ ਸੋਚਣ ਦੀ ਗੱਲ ਹੈ। ਥੌੜਾ ਸੌਚੋ।਼਼?

  • @AshokSinghPb22
    @AshokSinghPb22 หลายเดือนก่อน +5

    ਫਰੀ ਦੀ ਕਣਕ ਤਾਂ ਮੋਦੀ ਦੇ ਰਿਹਾ ਹੈ 5 ਕਿਲੋ ਕਣਕ ਪੰਜਾਬ ਸਰਕਾਰ ਨੇ ਤਾਂ ਕਣਕ ਬੰਦ ਕਰ ਦੀ

  • @mangatsingh2946
    @mangatsingh2946 หลายเดือนก่อน +13

    ਜਦੋਂ ਤੱਕ ਪੰਜਾਬ ਵਿੱਚ ਤਨਖ਼ਾਹਾਂ ਨਹੀਂ ਘਟਾਉਂਦੇ ਪੰਜਾਬ ਦਾ ਬੇੜਾ ਗ਼ਰਕ ਹੋਣਾ ਹੈ

    • @SurjitSingh-iw5ek
      @SurjitSingh-iw5ek หลายเดือนก่อน +1

      ਪੈਨਸ਼ਨਾਂ ਵੀ ਅੱਧੀਆਂ ਹੋਣੀਆਂ ਚਾਹੀਦੀਆਂ ਹਨ

    • @shubham3428
      @shubham3428 หลายเดือนก่อน

      Tankan ta pehla hi low ne bai

    • @VinodKumar-u6m9j
      @VinodKumar-u6m9j หลายเดือนก่อน

      They have retired, who earned big salary now. Now there's contact employee 😢

    • @gurmeetsingh6915
      @gurmeetsingh6915 หลายเดือนก่อน

      Enna di pay ? Dekho first

  • @paramjitsingh2651
    @paramjitsingh2651 หลายเดือนก่อน +3

    PTC chanal da jena paissa milda sukhblas hotal da badala de bassa da sara panjab nu Dan karo ji

  • @ParmSidhu-nq4iv
    @ParmSidhu-nq4iv หลายเดือนก่อน +6

    ਪੰਜਾਬ ਸਰਕਾਰ ਨੇ ਗਰੀਬਾਂ ਦੀ ਕਣਕ ਡੇਢ ਸਾਲ ਡੇਢ ਸਾਲ ਆਈ ਨੀ ਕਣਕ ਦੇ ਬਹੁਤ ਇਕੱਠਾ ਹੋ ਗਿਆ ਹੋਣਾ

  • @jagdevbrar6100
    @jagdevbrar6100 หลายเดือนก่อน +3

    ਮਾਨ ਸਾਹਿਬ ਨੂੰ ਪੁੱਛਿਆ ਜਾਵੇ ਕਿ ਬਾਦਲ ਸਾਹਿਬ ਪੰਜੀਂ ਸਾਲ ਰਾਜ ਕਰ ਗਏ ਬਿਨਾਂ ਜਹਾਜ਼ ਤੇ ਤੁਸੀਂ ਆਉਣ ਸਾਰ ਜਹਾਜ਼ ਖਰੀਦ ਲਿਆ ਕਹਿੰਦੇ ਸੀ ਅਸੀਂ ਆਮ ਆਦਮੀ ਹਾਂ ਇਨ੍ਹਾਂ ਆਮ ਵਾਲਿਆਂ ਦੇ ਕਰਜ਼ੇ ਲੈਣ ਵਾਲਾ ਸਿਸਟਮ ਬੰਦ ਕੀਤਾ ਜਾਵੇ

  • @RajinderSingh-v1n
    @RajinderSingh-v1n หลายเดือนก่อน +8

    ਕਰਜ਼ ਦਾ ਵਿਆਜ਼ ਉਤਾਰਨ ਲਈ ਕਰਜ਼ ਲੈ ਰਹੇ ਨੇ.

  • @mr.maniramnainandana7076
    @mr.maniramnainandana7076 หลายเดือนก่อน +4

    ਜੇ ਹਰ ਥਾਂ ਸਬਸਿਡੀ ਦਿੱਤੀ ਜਾਵੇਗੀ ਤਾਂ ਇਹ ਹੋਣਾ ਹੀ ਸੀ

  • @OP-HARMAN-GAMERZ
    @OP-HARMAN-GAMERZ หลายเดือนก่อน +1

    Randhawa ji , soon financial emergency is going to be declared and AAP GOVT must go and Governor rule must be implemented....

  • @SukhwinderSingg-l9d
    @SukhwinderSingg-l9d หลายเดือนก่อน +5

    ਜੇ ਙੂਠੇ ਵਾਦੇ ਕਰੋਂਗੇ ਤਾਂ ਕਰਜ਼ਾ ਹੀ ਚੜੇ ਗਾ

  • @HarpreetSingh-xs1by
    @HarpreetSingh-xs1by หลายเดือนก่อน +2

    ਇਹ ਜਿਹੜੇ ਕੂਮੈਂਟ ਨੇ ਇਹ ਲੋਕਾਂ ਦੀਆਂ ਬਦਦੁਆਵਾਂ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸਾਡੇ ਬੱਚੇ ਵੀ ਪੜ੍ਹ ਰਹੇ ਨੇ

  • @shivanisharma5562
    @shivanisharma5562 หลายเดือนก่อน +3

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢

  • @jsingh324
    @jsingh324 หลายเดือนก่อน +1

    Punjab sarkar bhang kro. Te jina ne punjab nu karjai kita ehna sarean di proprty jabt kro te ehna sab nu jail vich Sutto.

  • @dikshatnayyar6682
    @dikshatnayyar6682 หลายเดือนก่อน +13

    Aap de sare MLA corrupt

  • @kanwaryt5628
    @kanwaryt5628 13 วันที่ผ่านมา

    ਪੰਜਾਬ ਦਾ ਹਰ ਵਿਅਕਤੀ ਜ਼ਿੰਮੇਵਾਰ ਨਹੀਂ ਉਹ ਮੰਤਰੀ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਕਰਜ਼ਾ ਲੈਕੇ ਸਹੀ ਇਸਤੇਮਾਲ ਨਹੀਂ ਕੀਤਾ ਆਪਣੇ ਟੱਬਰ ਨਾਲ ਲੇ

  • @JaswantSidhu-w2q
    @JaswantSidhu-w2q หลายเดือนก่อน +1

    ਮੁਫ਼ਤ।ਖੋਰੀ।ਨੇ।ਕਰਜ਼ਾਈ।ਕੀਤਾ।ਪੰਜਾਬ।ਨੂੰ।ਮੁਫਤਖੋਰੀ।ਬੰਦ।ਕਰੋ।ਗੱਡੀ।ਲਾਈਨ।ਤੇ।ਜਲਦੀ।ਆ।ਜਾਉ

  • @swaggerindrajeet
    @swaggerindrajeet 13 วันที่ผ่านมา

    JOCKEY ਦੇ ਕਛੇ ਤੇ ਬਨੈਣਾ ਪਾਣ ਵਾਲਾ ਪੰਜਾਬ ਕਰਜ਼ੇ ਚ? ਲਗਦਾ ਸਿੰਘ ਸਭਾ, SGPC ਤੇ ਅਕਾਲੀਆਂ ਦੇ ਇਸ ਦੱਲੇ ਪਤਰਕਾਰ ਤੇ ਐਡੀਟਰ ਨੇ ਸਵੇਰੇ ਸਵੇਰੇ ਹੀ ਭੁੱਕੀ ਲਾ ਲਈ 🤣😂

  • @SahibSingh-wf2po
    @SahibSingh-wf2po หลายเดือนก่อน +2

    ਫਰੀ ਫਰੀ, ਪਾਣੀ ਫਰੀ, ਬਿਜਲੀ ਫਰੀ, ਬੱਸ ਕਿਰਾਇਆ ਫਰੀ. ਕਿਵੇਂ ਘੱਟ ਹੋਵੇ ਗਾ ਕਰਜਾ.

  • @sukhvirsalaimachineworaks8831
    @sukhvirsalaimachineworaks8831 หลายเดือนก่อน +1

    ਪੰਜਾਬ ਦੇ ਸਾਰੇ ਲੀਡਰਾਂ ਦੀ ਪ੍ਰੋਪਰਟੀਆ ਵੇਚ ਕੇ ਪੰਜਾਬ ਦਾ ਕਰਜ਼ਾ ਉਤਾਰੇ ਪੰਜਾਬ ਦੇ ਲੋਕ ਤਾਂ ਹਰ ਚੀਜ਼ ਤੇ ਟੈਕਸ ਦਿੰਦੇ ਆ ਨਿੱਤ ਨਵਾਂ ਟੈਕਸ ਲਾ ਦਿੰਦੀਆਂ ਸਰਕਾਰਾਂ

  • @SatnamSingh-fw2yb
    @SatnamSingh-fw2yb หลายเดือนก่อน

    ਕਾਂਗਰਸ ਨੇ ਬਠਿੰਡੇ ਵਾਲਾ ਥਰਮਲ ਪਲਾਂਟ ਵੇਚ ਕੇ ਜੇ ਪੈਸੇ ਪੂਰੇ ਕੀਤੇ ਤੇ ਕਾਹਦੇ ਕੀਤੇ ਉਹ ਭੁੱਲ ਗਏ ਆਪਾਂ ਨੂੰ ਤੇ ਜੇ ਇਹਨਾਂ ਨੇ ਮੁੱਲ ਲਿਆ ਹ ਥਰਮਲ ਪਲਾਂਟ ਨਵਾਂ ਤੇ ਉਹ ਖਰਚਾ ਨਹੀਂ ਹੋਇਆ ਉਹ ਵੀ ਗਿਣਿਆ ਜਾਵੇ ਕਾਂਗਰਸ ਨੂੰ ਪੁੱਛਿਆ ਜਾਵੇ ਬਠਿੰਡੇ ਦਾ ਧਰਮ ਪਲਾਟ ਹੋਰ ਸਾਰੇ ਥਰਮਲ ਵਾਲਾ ਤੁਸੀਂ ਕਹਿਣੇ ਪਾ ਤੇ ਵੇਚ ਤੇ

  • @ParmSidhu-nq4iv
    @ParmSidhu-nq4iv หลายเดือนก่อน +8

    ਖੇਤਾਂ ਵਾਲੇ ਮੋਟਰਾਂ ਦਾ ਬਿੱਲ ਆਉਣਾ ਚਾਹੀਦਾ 8085 ਹਜ ਨੂੰ ਲੱਗਦੀਆਂ ਪੈਲੀਆਂ ਜੱਟ ਆਪੇ ਬਿੱਲ ਭਰਨਾ ਜਿਹਦੇ ਕੋਲ 40 50 ਕਿੱਲੇ ਆ ਉਹ ਠੇਕੇ ਤੇ 8090 ਹਜ ਨੂੰ ਦੇ ਕੇ ਪੈਸੇ ਵੱਟ ਕੇ ਘਰੇ ਬਹਿ ਜਾਂਦਾ

    • @travelingmammoth-travel.ex887
      @travelingmammoth-travel.ex887 หลายเดือนก่อน

      Tere kol ikk marla v nai hega… tu v kanak mull lea kar, free di 5 kg aali line ch kyo lagda tu??? Aawdi mehnat kar te roti kha… jatt tenu bot chubde ne.. te aap 5 killi free da rashan khana tu

    • @GaganGrewal-v5x
      @GaganGrewal-v5x หลายเดือนก่อน

      Moter bill free karke lok lod nalo wad moter childe ne

  • @karamjitsinghsidhu4587
    @karamjitsinghsidhu4587 หลายเดือนก่อน

    ਜਿੰਨੇ ਅਮੀਰ ਲੀਡਰ ਨੇ ਪੰਜਾਬ ਦੇ ਜਿੰਨਾ ਦੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਦੀ ਪਹਿਲਾਂ ਦੀ ਜੱਦੀ ਜਾਇਦਾਦ ਤੇ ਉਸਦੇ ਹਿਸਾਬ ਨਾਲ ਹੁੰਦੀ ਕਮਾਈ ਛੱਡ ਕੇ ਸਾਰੀ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾ ਲਵੇਂ

  • @gurmeetsinghraigurmeetsing5521
    @gurmeetsinghraigurmeetsing5521 หลายเดือนก่อน

    ਵੀਰ ਜੀ ਏਨਾ ਕਰਜ਼ਾ ਮੁਫ਼ਤ ਚੀਜ਼ਾਂ ਦੇਕੇ ਨਹੀਂ ਚੜੇਗਾ ਏ ਕਰਜ਼ਾ ਐਮ ਐਲ ਏ ਤੇ ਅਫਸਰਾਂ ਕਰਕੇ ਚੜਏਆ ਗਰੀਬ ਲੋਕਾਂ ਕੁਝ ਖੋਇਆ ਨਹੀਂ ਕੁਝ ਚੋਰੀ ਨਹੀਂ ਕੀਤਾ ਏਤਾ ਵੱਡਾ ਆ ਲੋਕਾਂ ਨੇ ਕਰਜ਼ਾਈ ਕੀਤਾ ਏਨਾ ਸਾਰੇਆਂ ਦਾ ਲੇਖਾ ਜੋਖਾ ਚਿੱਕ ਕੀਤਾ ਜਾ ਵੇ ਤੇ ਤਨਖਾਹਾਂ ਘੱਟ ਕੀਤੀਆਂ ਜਾਨ ਤੇ ਨਵੀਂ ਭਰਤੀ ਹੋਵੇ ਘੱਟ ਤਨਖਾਹਾਂ ਤੇ ਭਰਤੀਆਂ ਹੋਣ ਫਿਰ ਹੀ ਪੰਜਾਬ ਬੱਚਓਗਆ ਰੋਲਾ ਪਾਉਂਣ ਨਾਲ ਕਰਜ਼ਾ ਨਹੀਂ ਉਤਰਨ ਵਾਲਾ ਭਗਵੰਤ ਮਾਨ ਜੀ ਪਾਊ ਹੱਥ ਏਨਾ ਚੋਰਾਂ ਨੂੰ ਡਰਦੇ ਕਿਉਂ ਹੋ ਖੱਟ ਲੈਣ ਪੁੱਟ ਪੰਜਾਬ ਦਾ

  • @MohanSingh-cn4rb
    @MohanSingh-cn4rb หลายเดือนก่อน +1

    Stop one more pension to MLA, MP, 2)stop all free schemes 3)de tariff apply formula pspcl instead of free.4)Budhaapa pension should increased5)govt should recruit employee, free facility should finish6) People and govt both should think together

  • @varindersidhu6219
    @varindersidhu6219 หลายเดือนก่อน

    ਭੰਡ ਨੂੰ ਤੇਲ ਦਾ ਵੈਟ ਘੱਟ ਕਰਨ ਚਾਹੀਦਾ ਹੈ ਵੈਟ ਵਧਣ ਨਾਲ ਪੰਜਾਬ ਵਿਚ ਤੇਲ ਘੱਟ ਵਿਕਦਾ ਹੈ ਗੁਆਂਢੀ ਸੂਬਾ ਨੂੰ ਫਾਇਦਾ ਕਰਨ ਲਗੇ ਹਨ

  • @rupendrasinghrawat9593
    @rupendrasinghrawat9593 หลายเดือนก่อน

    पंजाब के 7लाख कर्मचारियों और पैन्शनरों के बकाये और एरियर का तत्काल भुगतान करें पंजाब की सत्ता में बैठी भगवन्त मान सरकार। पंजाब के सरकारी कर्मचारियों और पैन्शनरों का ढ़ाई साल से हो रहा वित्तीय शोषण शर्मनाक है।

  • @jsingh324
    @jsingh324 หลายเดือนก่อน +1

    Punjab da berra gark karta ehna sarkaran ne.

  • @JaswantSingh-fg3qs
    @JaswantSingh-fg3qs หลายเดือนก่อน

    ਭਗਵੰਤ ਮਾਨ ਹਟਾਓ ਪੰਜਾਬ ਬਚਾਓ

  • @Parmindersingh-lu8lg
    @Parmindersingh-lu8lg หลายเดือนก่อน +1

    ਇਹਦੇ ਕਸੂਰਵਾਰ ਤੁਸੀਂ ਮੀਡੀਆ ਆਲੇ ਲੋਕ ਵੀ ਓ। ਕਾਲੀਆਂ ਦੀ ਸਰਕਾਰ ਵੇਲੇ ਤੁਸੀਂ ਵੀ ਆਵਦਾ ਮੂੰਹ ਬੰਦ ਕਰ ਕੇ ਬੈਠੇ ਸੀ। ਹੁਣ ਦੂਜੇ ਲੁਟੇਰਿਆਂ ਦੀ ਸਰਕਾਰ ਆ ਗੀ, ਥੋਨੂੰ ਤਕਲੀਫ਼ ਹੋਣ ਲੱਗ ਪਈ।

  • @Sukhmandersingh-n9
    @Sukhmandersingh-n9 หลายเดือนก่อน

    ਸ਼ੁਰੂਆਤ ਵੀ ਤੁਸੀਂ ਕੀਤੀ ਮੋਟਰਾਂ ਦੇ ਬਿੱਲ ਮਾਫ ਕਰਕੇ ਜਿਹਦਾ 100 ਕਿੱਲਾ ਉਹਦਾ ਵੀ ਬਿਲ ਮਾਫ ਆ ਜਿਹਦੇ ਪੰਜ ਕਿੱਲੇ ਆ ਉਹਦਾ ਵੀ ਬਿਲ ਮਾਫ

  • @nachhattarsingh2122
    @nachhattarsingh2122 หลายเดือนก่อน

    ਪੰਜਾਬ ਦੇ ਸਿਰ ਕਰਜ਼ਾ ਚੜਾਉਣ ਲਈ ਸਥਾਨਕ ਲੀਡਰਾਂ, ਵੱਡੇ ਲੀਡਰ ਤੋਂ ਲੈਕੇ ਅਫ਼ਸਰਸ਼ਾਹੀ ਮਿਲ ਕੇ ਜ਼ਿੰਮੇਵਾਰ ਹੈ ਭਾਈ। ਨਿਰਪੱਖ ਜਾਂਚ ਕਰਕੇ ਇਹਨਾਂ ਦੀ ਆਮਦਨ ਤੋਂ ਵੱਧ ਇਕੱਠੀ ਕੀਤੀ ਭਿ੍ਰਸਟ ਜਾਇਦਾਦ ਵਾਪਿਸ ਲੈਣ ਨਾਲ ਹੀ ਬਹੁਤਾ ਕਰਜ਼ਾ ਉਤਰ ਸਕਦਾ ਹੈ।

  • @AvtarSingh-gs1si
    @AvtarSingh-gs1si หลายเดือนก่อน

    ਅਕਾਲੀਦਲ ਦੇ ਰਾਜ ਵਿਚ ਕਿਨਾ ਕਰਜਾ ਚੜਿਆ ਇਹ ਵੀ ਦਸੋ ਰੌਲਾ ਪਾਉਣ ਵਾਲਿਓ ਲੋਕਾ ਨੂ ਸਭ ਪਤਾ ਅਕਾਲੀਦਲ ਨੇ ਵੀ ਰਗੜਿਆ ਹੀ ਆ

  • @partapsingh1189
    @partapsingh1189 หลายเดือนก่อน +2

    ਜਿਨਾ ਨੁਕਸਾਨ ਅਕਾਲੀ ਦੱਲ ਨੇ ਪੰਜਾਬ ਦਾ ਕੀਤੇ ਨਾ ਐਨਾ ਹੋਰ ਕਿਸੇ ਪਾਰਟੀ ਨੇ ਲੁੱਟਿਆ ਪੰਜਾਬ ਉਹ ਟੇਡੀ ਜਿਹੀ ਪੱਗ ਬੰਨ ਕਿ ਸੰਗਤ ਦਰਸਨ ਰਾਹੀ ਜਿਨਾ ਪੈਸਾ ਬਰਬਾਦ ਕੀਤਾ ਨਹੀ ਕਿਤੇ ਹੋਰ ਮਿਸਾਲ ਬਾਦਲਾ ਦੀ ਸਿਉਕ ਹੀ ਚੱਟ ਗੱਈ ਪੰਜਾਬ ਨੂੰ ਯਾਰ ਅਤੇ ਸਿੱਖ ਧਰਮ ਨੂੰ ਵੀ ਸਰਸਾ ਸੌਧਾ ਸਾਧ ਜਿਹੇ ਪਖੰਡੀ ਦੀਆ ਫਿਲਮਾ ਚਲਾਉਣ ਲੱਈ ਹੀ ਸਰੋਮਣੀ ਕਮੇਟੀ ਦਾ ਕਰੌੜਾ ਡਕਾਰ ਗੱਏ ਇਹ ਬਾਦਲ ਜੂੰਡਲੀ ਯਾਰ.....ਪੰਜਾਬ ਬਰਬਾਦ ਕਰ ਦਿਤਾ ਇਹ ਬਾਦਲ ਜੂੰਡਲੀ ਨੇ ...ਹੂੱਣ ਫਿਰਦੇ ਮੁਆਫੀਆ ਮੰਗਦੇ ਲੁਟੇਰੇ ਭਾਈ ਜੀ

  • @JaswantSidhu-w2q
    @JaswantSidhu-w2q หลายเดือนก่อน

    ਸੁੱਖ ਬਿਲਾਸ।ਹੋਟਲ।ਦਾ।ਕੀ।ਬਣਿਆ।ਮਾਨ।ਸਾਹਿਬ।ਜੀ।ਜਿਹੜਾ।ਕਹਿਣਾ।ਉਨਾਂ।ਨੂੰ।ਪੂਰਾ।ਕਰੋ।ਕਰਜ਼ੇ।ਲੈਕੇ।ਕੰਮ।ਕਦੋਂ।ਤੱਕ।ਚੱਲੂ

  • @SatnamSingh-fw2yb
    @SatnamSingh-fw2yb หลายเดือนก่อน

    ਕਾਂਗਰਸ ਦੀਆਂ ਸਰਕਾਰਾਂ ਨੇ ਪਾਵਰ ਹਾਊਸ ਵੇਚੇ ਤੇ ਇਹਨੇ ਖਰੀਦਿਆ ਤੇ ਉਹ ਖਰਚਾ ਕਿੱਥੋਂ ਹੋਣਾ ਕੋਈ ਕਿੰਨੇ ਕਰੋੜ ਦਾ ਪਾਵਰ ਹਾਊਸ ਰਿਹਾ

  • @sukhvirsalaimachineworaks8831
    @sukhvirsalaimachineworaks8831 หลายเดือนก่อน

    ਪੰਜਾਬ ਵਿੱਚ ਜਿਸ ਮਰਜ਼ੀ ਪਾਰਟੀ ਦੀ ਸਰਕਾਰ ਹੋਵੇ ਸਾਰੀਆਂ ਪਾਰਟੀਆਂ ਦੇ ਲੀਡਰ ਅਪਣਾ ਹੀ ਢਿੱਡ ਭਰਦੇ ਆ ਪੰਜਾਬ ਤੇ ਪੰਜਾਬ ਦੇ ਲੋਕਾਂ ਬਾਰੇ ਤਾਂ ਕੋਈ ਸੋਚਦਾ ਹੀ ਨਹੀਂ ਇਹ ਸਰਕਾਰ ਤਾਂ ਪੰਜਾਬ ਨੂੰ ਕਰਜ਼ਾਈ ਕਰਕੇ ਰੰਗਲਾ ਪੰਜਾਬ ਬਣਾਉਣ ਗੇ

  • @AvtarSingh-gs1si
    @AvtarSingh-gs1si หลายเดือนก่อน

    ਕਾਂਗਰਸ ਨੇ ਸਭ ਤੋ ਵੱਧ ਕਰਜਾ ਚੜਾਇਆ ਪੰਜਾਬ ਸਿਰ ਪੰਜਾਹ ਸਾਲ ਪਹਿਲਾ ਇਕ ਰੁਪਏ ਦਾ ਇਕ ਡਾਲਰ ਮਿਲਦਾ ਸੀ ਲਗਾਤਾਰ ਤੀਹ ਸਾਲ ਰਾਜ ਕਰਿਆ ਕਾਂਗਰਸ ਨੇ ਐਨਾ ਨਿਘਾਰ ਲਿਆਤਾ ਰੁਪਏ ਵਿੱਚ 60 ਰੁਪਏ ਦਾ ਇਕ ਡਾਲਰ ਹੋ ਗਿਆ ਕਾਂਗਰਸ ਕਾਂਗਰਸ ਕਰਨ ਵਾਲਿਓ ਸਰਮ ਕਰੋ ਸਭ ਤੋ ਮਾੜੀ ਕਾਂਗਰਸ ਆ ਕਿਤੇ ਭੁਲ ਕੇ ਵੀ ਕਾਂਗਰਸ ਨੂ ਜਿਤਾ ਨਾ ਲਿਓ ਨਹੀ ਤੁਹਾਡਾ ਸਭ ਕੁਝ ਖਤਮ ਕਰ ਦੇਵੇਗੀ ਕਾਂਗਰਸ ਬਚਿਓ ਬਚਿਓ ਬਚਿਓ ਕਾਂਗਰਸ ਤੋ ਕਿਥੇ ਡਾਲਰ ਇਕ ਰੁਪਏ ਦਾ ਸੀ ਕਾਂਗਰਸ ਨੇ ਕਰਿਆ ਆ 60 ਰੁਪਏ ਦਾ ਇਹ ਦੇਣ ਆ ਕਾਂਗਰਸ ਦੀ ਜੇ ਹੁਣ ਵੀ ਡਾਲਰ ਇਕ ਰੁਪਏ ਦਾ ਹੁੰਦਾ ਕੀ ਲੋੜ ਸੀ ਬਾਹਰਲੇ ਦੇਸਾ ਨੂ ਭਜਣ ਦੀ ਕਾਂਗਰਸੀਆ ਦੀ ਜਾਨ ਨੂ ਰੋਵੋ ਜਿਹਨਾ ਤੀਹ ਪੈਤੀ ਸਾਲ ਰਾਜ ਕਰਿਆ। ਬੁਰਾ ਹਾਲ ਕਰਤਾ ਸਭ ਦਾ

  • @baldevmobilerepairqadian5659
    @baldevmobilerepairqadian5659 หลายเดือนก่อน

    ਧੰਨ ਧੰਨ ਸੁਖਾ ਬਾਦਲ ਕੈਪਟਨ

  • @JaswantSidhu-w2q
    @JaswantSidhu-w2q หลายเดือนก่อน +3

    ਮੈ।ਹਰ।ਰੋਜ।ਇਹ।ਕੋਮਿੰਟ।ਕਰਦਾ।ਪੰਜਾਬ।ਸਰਕਾਰ।ਨੂੰ।ਅੱਜ।ਵੀ।ਪੀ।ਟੀ।ਸੀ।ਦੇ ਮਾਧਿਅਮ।ਰਾਹੀ।ਸਰਕਾਰ।ਨੂੰ।ਮੁਫਤਖੋਰੀ।ਬੰਦ।ਕਰਨੀ।ਚਾਹੀਦੀ।ਹੈ।ਜਿਵੇ।ਮੋਟਰ।ਮੁਫਤ।ਚਲਦੀ।ਹੈ।ਪਾਣੀ।ਵਿਕਦਾ।ਕਣਕ।ਮੁਫਤ।ਮਿਲਦੀਐ।ਅੱਗੇ।ਜਾਕੇ।ਵਿਕਦੀਐ

  • @jasbirkaurrayat-dy5db
    @jasbirkaurrayat-dy5db หลายเดือนก่อน

    ਜੇਕਰ ਕਰਜਾ ਆਪਣੀ ਅਯਾਸ਼ੀ ਤੇ ਖਰਚਾ ਕਰਨਾ ਤਾਂ ਫੇਰ ਹੋਰ ਕੀ ਹੋਣਾ ਰਾਘਵ ਚੱਢਾ ਜੌ ਰੇਤੇ ਤੋ ਕਰੋੜਾਂ ਰੁਪਏ ਕਮਾਉਣ ਦੀ ਗੱਲ ਕਰਦਾ ਸੀ ਉਹ ਹੁਣ ਕਿੱਥੇ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਤਾਂ ਫੋਟੋ ਸ਼ੂਟ ਤੇ ਦੂਜਿਆਂ ਰਾਜਾ ਚ ਚੋਣ ਪ੍ਰਚਾਰ ਤੋਂ ਵਿਹਲ ਨੀ ਇਹ ਕਰਜਾ ਕਰਜਾ ਲਾਹੁਣ ਲਈ ਨੀ ਸਗੋ ਹਰਿਆਣਾ ਚੋਣਾਂ ਵਿਚ ਖਰਚ ਕਰਨ ਲਈ ਲੈਣਾ ਜਦੋਂ ਚਾਬੀਆਂ ਦੂਜੇ ਨੂੰ ਫੜਾਉਣੀਆ ਤਾਂ ਸਟੇਟ ਕਿਦਾ ਖੜ੍ਹਾ ਹੋਵੇਗਾ ਮੁਲਾਜ਼ਮਾਂ ਦਾ ਤਾਂ ਨੇ arrear dita na 4 ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਿੱਤੀਆਂ

  • @gulwantbhullar1065
    @gulwantbhullar1065 หลายเดือนก่อน

    ਰਾਜ ਕਿਸ ਪਾਰਟੀ ਨੇ ਵੱਧ ਸਮਾਂ ਕੀਤਾ ਆਮ ਆਦਮੀ ਪਾਰਟੀ ਤੇ ਦੋਸ਼ ਨਾ ਮੜਨ ਅਕਾਲੀ ਦਲ ਤੇ ਕਾਂਗਰਸ

  • @rupendrasinghrawat9593
    @rupendrasinghrawat9593 หลายเดือนก่อน

    पंजाब सरकार,पंजाब के 7लाख कर्मचारियों और पैन्शनरों की कर्जाई हो रखी है। भगवन्त मान सरकार ढ़ाई साल से कर्मचारियों और पैन्शनरों के बकाये और एरियर का भुगतान नहीं कर रही है। यह सरकार पीड़ित कर्मचारियों और पैन्शनरों की कोई सुनवाई नहीं कर रही है।

  • @HarpreetSingh-xs1by
    @HarpreetSingh-xs1by หลายเดือนก่อน +1

    ਮੁੱਖ ਮੰਤਰੀ ਨੂੰ ਐਵਾਰਡ ਮਿਲਣਾ ਚਾਹੀਦਾ

  • @RameshKumar-f6j4o
    @RameshKumar-f6j4o หลายเดือนก่อน +1

    😮❤💯😢

  • @SinghBh-mu8wv
    @SinghBh-mu8wv หลายเดือนก่อน

    ਇਹ ਸਾਰੇ ਅੰਕੜਿਆਂ ਮੁਤਾਬਕ ਪੰਜਾਬ ਦਾ ਕੀ ਸਵਾਰਿਆ ਕੀ ਵਿਕਾਸ ਕੀਤਾ ਹਰ ਸਰਕਾਰ ਨੇ ਗਲ ਕੁੱਟਿਆ ਕੀਮਤਾਂ ਵਧਾਈਆਂ ਹੁਣ ਵੀ ਉਹੀ ਕੁਝ ਪੰਜਾਬੀਆਂ ਦਾ ਕੀ ਇਹਦੇ ਵਿੱਚ ਦੋਸ਼ ਸਾਨੂੰ ਕਿਉਂ ਸੂਲੀ ਟੰਗਿਆ ਸਰਕਾਰਾਂ ਵੀ ਉਪਦੇਸ਼ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਦੇਖੋ ਕਿੱਡਾ ਕਾਂਡ ਹੋਇਆ ਵੱਡੇ ਵੱਡੇ ਕਾਂਡ ਵਾਧੂ ਪੈਸਾ ਪੈਸੇ ਗਿਣਨ ਵਾਲੀਆਂ ਮਸ਼ੀਨਾਂ ਇਹ ਸਰਕਾਰਾਂ ਦੀ ਰੀਡਰਾਂ ਦੇ ਘਰੇ ਹੁੰਦੀਆਂ ਲਿਖਤੀ ਬੋਜ ਪੰਜਾਬ ਤੇ ਕਿਉਂ ਪੰਜਾਬੀਆਂ ਦਾ ਗਲਾ ਕਿਉਂ ਕੁੱਟਿਆ ਜਾ ਰਿਹਾ ਕੀ ਸੈਂਟਰ ਵਿਚਾਰੀ ਆਰਐਸਐਸ ਸਾਡੇ ਨਾਲ ਮੜੀਆਂ ਨੀਤੀਆਂ ਨਾ ਖੇਡੇ ਸੈਂਟਰ ਦੇ ਨਾਲ ਰਲ ਕੇ

  • @rupendrasinghrawat9593
    @rupendrasinghrawat9593 หลายเดือนก่อน

    विधायकों और मंत्रियों की तन्ख्वाहें और पैन्शन बन्द करके कर्मचारियों और पैन्शनरों के बकाये और एरियर का पैसा जारी करो।

  • @Sandeep00047
    @Sandeep00047 หลายเดือนก่อน

    ਇਹ ਤਾ ਕਹਿੰਦੇ ਸੀ ਖਜ਼ਾਨਾ ਭਰਾ ਹੋਇਆ ਹੈ ਹੁਣ ਵਾਰ ਵਾਰ ਕਰਜਾ ਕਿਓ ਲੈ ਰਹੇ
    ਇਹ ਕਰਜਾ ਲੈ ਕੇ ਪੈਸੇ ਆਪ ਨੱਪ ਰਹੇ ਰਲ ਮਿਲ ਕੇ 😂😂😂

  • @DavinderSingh-qm7hf
    @DavinderSingh-qm7hf หลายเดือนก่อน +1

    B, j, p❤❤❤ਕਾਰਜ, ਮਾਫ

  • @ZORD_ABHI
    @ZORD_ABHI 14 ชั่วโมงที่ผ่านมา

    SAD,RDF GOOD GOVT PUNJAB LINK ROAD VILLAGE ATACH GOOD GOVT

  • @Rwa260
    @Rwa260 หลายเดือนก่อน

    ਪੰਜਾਬ ਕਰਜਾਈ ਕਰਤਾ ਭਗਵੰਤ ਮਾਨ ਸਰਕਾਰ ਨੇ

  • @BalwinderSingh-ix7mf
    @BalwinderSingh-ix7mf หลายเดือนก่อน

    ਸੁਖਬੀਰ ਬਾਦਲ ਨੇ ਸਰਕਾਰੀ ਪੈਸਾ ਸੁਖਵਿਲਾਸ ਹੋਟਲ ਤੇ ਲਾਇਆ ਹੈ ਸੁਖਬੀਰ ਨੇ ਆਪਣੀਆ ਬੱਸਾ ਦਾ ਟੈਕਸ ਨਹੀਂ ਭਰਿਆ

  • @DavinderSingh-qm7hf
    @DavinderSingh-qm7hf หลายเดือนก่อน +1

    ❤❤❤❤❤❤❤❤

  • @baljeetthind1101
    @baljeetthind1101 14 วันที่ผ่านมา

    ਸੈਟਰ ਕੋਈ ਪੈਸਾ ਉਧਾਰ ਨਹੀਂ ਦੇਣ

  • @japgill_17
    @japgill_17 หลายเดือนก่อน

    ਪਤਾ ਨਹੀਂ ਇਹ ਭੱਡ ਕਦੋ ਸਮਝੂ ਲੋਕ ਉਠਨ ਨੂ ਤਿਆਰ ਹਨ ਬਸ ਭੜਾਕਾ ਪੈਣ ਵਾਲਾ ਸਮਜ ਲੈ ਤੂ ਨਹੀ ਰੇਹਣਾ ਸੇਟਰ ਤੇਨੂੰ ਵਰਤ ਰਿਹਾ ਸਮਜ ਜਾ

  • @kulvirsingh1831
    @kulvirsingh1831 หลายเดือนก่อน

    ਇਹ ਕਰਜ਼ਾ ਪੰਜਾਬ ਦੇ ਸਾਬਕਾ ਮੰਤਰੀਆਂ ਅਤੇ ਮੌਜ਼ੂਦਾ ਮੰਤਰੀਆਂ ਤੋਂ ਵਸੂਲ ਕਰਨਾ ਚਾਹੀਦਾ ਹੈ

  • @SinghBh-mu8wv
    @SinghBh-mu8wv หลายเดือนก่อน

    ਮਾੜੀ ਗੱਲ ਮਾੜੀ ਰਾਜਨੀਤੀ ਮੁੱਦਾ ਸਰਕਾਰ ਨੂੰ ਡਿਬੇਟ ਵਿੱਚ ਕਿਉਂ ਨਹੀਂ ਲੈ ਕੇ ਆਂਦਾ ਜਵਾਬ ਉਹਨਾਂ ਦੇ ਵੀ ਬਣਦੇ ਸੀ ਜੋ ਕਿ ਸਬਦੇ ਨਾਲੋਂ ਜਰੂਰੀ ਸੀ ਜੋ ਡਿਬੇਟ ਵਿੱਚ ਆਏ

  • @JagdeepSinghJachak
    @JagdeepSinghJachak หลายเดือนก่อน +2

    ਕੋਈ ਬਿਜਲੀ ਮੁਫਤ ਨਹੀ ਜੀ 12500 ਰੁਪਏ ਐਸੀ ਵਰਗ ਨੂੰ ਬਿਲ ਆਇਆ ਮੁਕਤਸਰ ਸਾਹਿਬ

  • @SushilaDevi-rb6zd
    @SushilaDevi-rb6zd หลายเดือนก่อน +1

    Khadiyal ji himachal te karnataka ch thoada ki hal h

  • @gurbindertagger69
    @gurbindertagger69 หลายเดือนก่อน +4

    ਜਦੋਂ ਤੁਹਾਡੇ ਆਕਾ ਇਦਾਂ ਦੇ ਕਰਜ਼ੇ ਲੈਂਦੇ ਸੀ ਉਦੋਂ ਤਾਂ ਕਦੇ ਰਿਪੋਰਟ ਨਹੀਂ ਸੀ ਬਣਾਈ ਤੁਸੀਂ

  • @sahibnoorsingh6372
    @sahibnoorsingh6372 หลายเดือนก่อน +1

    Punjab dian sarian facilities da fyada baiye lai rahe

  • @JagdeepSinghJachak
    @JagdeepSinghJachak หลายเดือนก่อน

    ਕੋਈ ਨੀਂ ਜਾਦਾਂ ਇਨਾਂ ਦੇ ਨਾਲ ਸਾਰੇ ਦੁਸ਼ਮਣ ਹਨ ਭਾਈ

  • @pammacarkeyac5472
    @pammacarkeyac5472 หลายเดือนก่อน

    Bhagwant man de iron bord add flex printing bord
    On road
    Cm ki photo
    Loan Punjabi te
    Punjab te
    Every two km

  • @dycmmsignal2928
    @dycmmsignal2928 หลายเดือนก่อน

    ਕੀ ਸਾਨੂ ਇਹੋ ਜਿਹੀ beurocracy ਤੇ ਸਰਕਾਰਾ ਦੀ ਅਜੇ ਵੀ ਜਰੂਰਤ ਹੈ,free ਦੀ ਆਦਤ ਬਾਦਲ ਨੇ ਸੁਰੂ ਕੀਤੀ.

  • @harbansbawa4130
    @harbansbawa4130 หลายเดือนก่อน

    राजनीतिक लीडर अकाली कांग्रेसी मंत्री विधायक जुम्मे बार है ब्यूरोक्रेट्स जिम्मेदार है

  • @ZORD_ABHI
    @ZORD_ABHI 14 ชั่วโมงที่ผ่านมา

    Punjab vich b,j,p govt auni chaidi

  • @arvindersingh7189
    @arvindersingh7189 หลายเดือนก่อน +3

    Maan sahib je sarkar chlani he t mulajma nal bna ke rakh badal mulajama nu khus rakhda si

  • @MahinderSingh-p6j
    @MahinderSingh-p6j 8 วันที่ผ่านมา

    ਕੇਜਰੀ ਵਾਲ ਤੋ ਪਛੋੲਇਹ ਸਵਿਲ

  • @onkarsahota1677
    @onkarsahota1677 หลายเดือนก่อน

    ਭਗਵੰਤ ਮਾਨ ਦਾ ਪੁੱਤਰ ਲਾਹੂ ਕਰਜ਼ਾ

  • @brijmohangodara6572
    @brijmohangodara6572 หลายเดือนก่อน

    Punjab di Halat Pakistan Vargi ho gai he.

  • @sukhwantsingh6503
    @sukhwantsingh6503 หลายเดือนก่อน

    ਮੰਤਰੀਆਂ ਤੇ mla ਦੀ ਸਾਰੇ ਰਾਜਨੀਤਕ ਲੋਕਾਂ ਦੀ ਅਫਸਰਾਂ ਜਾਂਚ ਕੀਤੀ ਜਾਵੇ

  • @dycmmsignal2928
    @dycmmsignal2928 หลายเดือนก่อน

    Almost all states of india are under heavy debt ( except delhi).

  • @pammacarkeyac5472
    @pammacarkeyac5472 หลายเดือนก่อน

    USA ka mind set game Punjab GOVT

  • @atamppparkash2952
    @atamppparkash2952 หลายเดือนก่อน

    Punjab wich lavo Rashtarpati Rule for 5 saal Ministers de SalariesPensions band hove Free Bijli Pani Bus free vidhva pensions band,hon aur faltu kharche band hon Sarkara di koi jarurat nahi

  • @sarvenderamar9787
    @sarvenderamar9787 หลายเดือนก่อน

    ਇਕ ਆਹ ਲਿਆਂਦਾ...... ਖਬਰਾਂ ਲਬ .. ਲਬ ਕੇ ......!! ਕੋਈ ਤੇ ਸਟੀਕ ਨਿਸ਼ਾਨਾ ਲਗੇ ...... ਮਾਨ ਨੂੰ ....... ਢਾਹ ਲਾਉਣ ਤੋਂ.........!! ਆਪਣੇਂ centre ਦੇ ਬਾਪੂ ਨੂੰ ਕਿਉਂ ਨਹੀਂ ਪੁੱਛਦੇ ,,,,, ਕਿ,,,,,Panjab ਦੀ developments ਨਾਲ ਕਿਉਂ ਵਿਦਕਰਾ ਕਰਦਾ ਹੈ ......!!?🤔🫵🧐😆😆😆😉🤗

  • @gurmeetsingh6915
    @gurmeetsingh6915 หลายเดือนก่อน +1

    CRYPTO HI PANJAB NU BACHA SAKHDI HAI.ONLY UNDERSTAND IT.

  • @jasbirsinghparmar2004
    @jasbirsinghparmar2004 หลายเดือนก่อน

    PTC ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਕਾਲੀ ਅਤੇ ਬੀਜੇਪੀ ਅਤੇ ਕਾਂਗਰਸ ਸਰਕਾਰਾਂ ਦੇ ਤੋਹਫ਼ੇ ਦਿੱਤੇ ਹਨ।
    ਆਪ ਸਰਕਾਰ ਨੇ ਪੰਜਾਬ ਨੂੰ ਬਹੁਤ ਸਹੂਲਤਾਂ ਅਤੇ ਨੌਕਰੀ ਅਤੇ ਬਿਜਲੀ ਅਤੇ ਔਰਤਾਂ ਨੂੰ ਬੱਸਾਂ ਫ੍ਰੀ ਦਿਤੀਆਂ ਹਨ
    ਜੇਕਰ ਇਨੀ ਇਣਖੀ ਹੋ ਤਾਂ ਫ੍ਰੀ ਕਿਉਂ ਲੈਂਦੇ ਹੋ?

    • @ManpreetSingh-wk7sw
      @ManpreetSingh-wk7sw หลายเดือนก่อน

      Mangtey ban jao ,batee lae key sadak te beh jaoo,free nu bund ch layiae ,karobar ghat ke 10 per te aa gye

  • @harpreetsingh7189
    @harpreetsingh7189 หลายเดือนก่อน

    Harpreet g me kise party de fever ch nahi but je eho jehi news je kitte PTC MATLAB PARKASH TELEVISION COMPANY DE KHILAF PEHLA BOLYA HUNDA JINNA SUKHBIR NE PUNJAB NU LUTTYA SI OH AAJ NA HUNDA

  • @ramindersb
    @ramindersb หลายเดือนก่อน

    Eye opener,
    No Capex, only revenue expenditure

  • @sukhwantbhullar2852
    @sukhwantbhullar2852 หลายเดือนก่อน

    Why this luxury of politicians ministers and MLAs all punjabi are responsible for such in Karz. People didn't demand freebies.

  • @malkitsingh8608
    @malkitsingh8608 หลายเดือนก่อน +1

    Aap Party is well.

  • @Amzik-ds5bo
    @Amzik-ds5bo หลายเดือนก่อน +1

    🙏

  • @ThePanjaabTV
    @ThePanjaabTV หลายเดือนก่อน

    ਸਭ ਰਲੇ ਕਬੂਤਰ ਨੇ ਚਿੱਟੇ ਤੇ ਗੋਲੇ ਓਏ

  • @BalwinderSingh-oe6eu
    @BalwinderSingh-oe6eu หลายเดือนก่อน +2

    ਬਿਜਲੀ ਦੇ ਬਿੱਲ ਲਾਗੂ ਕਰੋ ਜੀ

  • @nadhiepali1047
    @nadhiepali1047 หลายเดือนก่อน +1

    ਖ਼ਬਰ ਤਾ ਆਏ ਲਾਈ ਹੋਈ ਆ ਜਿਵੇਂ ਪਹਿਲਾਂ ਕਦੇ ਪੰਜਾਬ ਨੇ ਕਰਜਾ ਨਹੀਂ ਲਿਆ ਹੁੰਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਅਕਾਲੀਆਂ ਅਤੇ ਕਾਂਗਰਸ ਨੇ ਕੀਤਾ ਇਹ ਤਾ ਢਾਈ ਸਾਲ ਤੋਂ ਆਏ ਗਲਤੀ ਤਾਂ ਪਹਿਲਾਂ ਵਾਲਿਆਂ ਦੀ ਆ

  • @HarpreetSingh-xt9ib
    @HarpreetSingh-xt9ib หลายเดือนก่อน

    Tusi kdi mann jo good work kr riha dsya akalieal da chanel ah

  • @RANJITSINGH-dh4qf
    @RANJITSINGH-dh4qf หลายเดือนก่อน

    On the patternof pspcl transport deptt subsidy to ladies xshould be stopped because only paid employees are enjoying this fascilityabout 75 percent

    • @RANJITSINGH-dh4qf
      @RANJITSINGH-dh4qf หลายเดือนก่อน

      No free service should be given to consumers but some amount must be recovered to avoid misuse of free fascilities. Only
      Political motive should be avoided for the progress of state.

  • @ashwanikbhasin4522
    @ashwanikbhasin4522 หลายเดือนก่อน

    CONGRESS EX C.M. CHANNI JI PUNJAB STATE KA SUB TOH BIG BIG CHOR LOTTO TOLLA CONGRESS PARTY RAHUL KHAÑ HÀ, 2ND NO. PAR AAP C.M. BHAGWANT MAAN SARKAR KA SUB TOH BIG LOOTMAR APP PARTY HA,
    AAP PARTY PUNJAB BHAGWANT MAAN SARKAR KAE ALL M.L.A. & PUNJAB GOVERNMENT MINISTERS KI C.B.I., N.I.A. & ENFORCEMENT DIRECTORATE KI INVESTIGATION & INQUIRY FULLY HANDED OVER.CONGRESS.PARTY & AAP PARTY KAE LEADERS KI PROPERTY UNDER INVESTIGATION INQUIRY ORDERS

  • @BalvirsinghSingh-u4b
    @BalvirsinghSingh-u4b หลายเดือนก่อน

    Mantrian ton vasool karo. Ena dian propertyan checking karo. Duje soobean ch kiti paise di barbadi da cm ton vasool. Raillian te barbadi aap party khajane ton

  • @BaljinderSingh-ig1zd
    @BaljinderSingh-ig1zd หลายเดือนก่อน

    Free seva band kro
    Lokan da ke kasoor hai eh vade lok he kha rehe ne Punjab nu

  • @rupendrasinghrawat9593
    @rupendrasinghrawat9593 หลายเดือนก่อน

    मुफ्तखोरी बन्द करो। झूठे प्रचार प्रसार और विज्ञापनों पर करोड़ों का नाजायज खर्च तत्काल बन्द करो।

  • @PreetpalKaur-dc4cn
    @PreetpalKaur-dc4cn หลายเดือนก่อน

    😢😢

  • @allinfoworld8299
    @allinfoworld8299 หลายเดือนก่อน

    Badal Parivar ne punjab nu karjai kita

  • @KumarrakeshBhatty-xr7qu
    @KumarrakeshBhatty-xr7qu หลายเดือนก่อน

    Jinia politics party hai ehna saria di inquiry kiti jabe badal sarkaar Congres de case immediately C.B.I.NU DE DENE CHAHIDE HAITI PUNJABI LOG INE PAGAL HAI KI LOKA NU PATA NEHI KI BADAL GOVERNMENT NE KINI HERA FERI KITI HAI