ਸੰਸਦ ਚ ਸਿੱਖਾਂ ਲਈ ਅੜ ਗਈ ਛੱਤੀਸਗੜ੍ਹ ਦੀ ਮਹਿਲਾ MP, ਰੱਖੀ ਐਸੀ ਮੰਗ, ਦੇਖਦੇ ਰਹਿਗੇ ਸਾਰੇ | Ranjeet Ranjan Speech
ฝัง
- เผยแพร่เมื่อ 16 พ.ย. 2024
- #PunjabiEkta #PunjabNews #RanjeetRanjan
ਸੰਸਦ ਚ ਸਿੱਖਾਂ ਲਈ ਅੜ ਗਈ ਛੱਤੀਸਗੜ੍ਹ ਦੀ ਮਹਿਲਾ MP, ਰੱਖੀ ਐਸੀ ਮੰਗ, ਦੇਖਦੇ ਰਹਿਗੇ ਸਾਰੇ | Ranjeet Ranjan Speech
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on TH-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta
ਵਾਹ ਮੇਰੀਏ ਭੈਣੇ ਤੈਨੂੰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਚੜ੍ਹਦੀ ਕਲਾ ਵਿੱਚ ਰੱਖਣ ਧੰਨਵਾਦ ਜੀ
You don't understand their politics, Guru message is / was for all humanity.
ਭੈਣ ਮੇਰੀਏ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਤੇਰਾ ਧੰਨਵਾਦ ਕਰਨ ਲਈ thinking you
❤❤❤❤❤
ਸਾਡੇ ਆਲਿਆਂ ਨੇ ਤੇ ਜ਼ਮੀਰ ਵੇਚ ਦਿੱਤੀ ਇੱਕ ਚੋਧਰ ਦੀ ਖਾਤਰ ਪਰ ਇਸ ਬੱਚੀ ਅੱਗੇ ਸਿਰ ਝੁੱਕਦਾ
ਮੂਰਖ ਬਣਾਉਦੀ ਹੈ
Kive ji@@gurmeetsinghgrewal7825
@@gurmeetsinghgrewal7825 thoda taan sharam te hath maar laws, Sikh pariwar did bibi hai.
@@gurmeetsinghgrewal7825ਕੀ ਮੂਰਖ ਬਣਾਇਆ ਬਾਈ ਜੀ
ਇਹ ਆਪਣੀ ਪੰਜਾਬਣ ਹੈ ਤੇ ਬਿਹਾਰ ਦੇ ਪੱਪੂ ਯਾਦਵ ਨਾਲ ਵਿਆਹੀ ਹੋਈ ਹੈ । ਪੱਪੂ ਯਾਦਵ ਪੰਜਾਬ ਵਿਆਹਿਆ ਹੋਇਆ । ਇਹ MP ਬਹੁਤ ਦਮਦਾਰ ਹੈਗੀ ਤੇ ਭਾਰਤ ਦੇ 7,8 ਤੇਜ਼ਤਰਾਰ ਨੇਤਾ ਵਿਚ ਸ਼ਾਮਿਲ ਹੈ। ਰਣਜੀਤ ਰੰਜਨ ਨਾਂਮ ਹੈ ।
ਬਹੁਤ ਵਧੀਆ ਨਤੀਜੇ ਹੈ ਵਹਿਗੁਰੂ ਜਰੂਰ ਮਹਿਰ ਕਰੋਂ ਜੀ ਪੰਜਾਬ ਪੰਜਾਬੀਆਂ ਦੀ ਸ਼ਾਨ ਹੈ
ਅਜਿਹੇ ਸੱਚੇ ਸੁੱਚੇ ਮੈਂਬਰ ਪਾਰਲੀਮੈਂਟ ਦੀ ਅਤਿਅੰਤ ਜਰੂਰਤ ਹੈ, ਦੇਸ ਦੇ ਚੰਗੇ ਭਵਿੱਖ ਲਈ 👍
🙏🏻🙏🏻🙏🏻🙏🏻🙏🏻
Tuhade lyi nhi khadange eh
Right ❤
ਜਿਸ ਤੋਂ ਸੇਵਾ ਲੈਣੀ ਹੋਵੇ ਮਹਾਰਾਜ ਆਪ ਹੀ ਲੈ ਲੈਂਦੇ ਨੇ
ਹੁਣ ਸੈਂਟਰ ਪੰਜਾਬ ਨੂੰ ਬਰਵਾਦ ਕਰਨ ਲੱਗੀ ਹੈ, ਲੋੜ ਹੈਪੰਜਾਬ ਨੂੰ ਬਚਾਉਣ ਦੀ ॥ ਪੰਜਾਬ ਨੂੰ ਹਿਮਾਚਲ ਵਰਗਾ ਸਟੇਟਸ ਦਿੱਤਾ ਜਾਵੇ । ਜਿਵੇਂ ਵਾਹਰ ਵਾਲਾ ਪੰਜਾਬ ਵਿੱਚ ਜ਼ਮੀਨ ਨਾਂ ਖਰੀਦ ਸਕੇ + + + + ਪੰਜਾਬ ਦੇ ਸਾਰੇ ਲੀਡਰੋ , ਆਪਣੇ ਪੰਜਾਬ ਨੂੰ ਵਚਾ ਲਵੋ ॥Dr.M.Singh 🇺🇸
Laws are not necessary just stick together and buy the land or sell only to Punjabi.
ਜਿਉਂਦੀ ਵੱਸਦੀ ਰਹਿ ਧੀਏ❤ਤੇਰੇ ਜਿੰਨੀ ਹਿੰਮਤ ਤਾਂ ਸਾਡੇ ਪੰਜਾਬ ਵਾਲੇ ਵੀ ਨਹੀਂ ਦਿਖਾ ਸਕੇ। ਆਹ ਸਾਡੇ ਵਾਲੇ ਤਾਂ ਬੱਸ ਆਪ ਵਿੱਚ ਲੜ ਹੀ ਸਕਦੇ ਨੇ ਪ੍ਰੰਤੂ ਸਿੱਖ ਕੌਮ ਦੇ ਮਸਲੇ ਨਹੀਂ ਉਠਾ ਸਕਦੇ।
ਜਿਹੇ ਸੱਚੇ ਸੁੱਚੇ ਮੈਂਬਰ ਪਾਰਲੀਮੈਂਟ ਦੀ ਅਤਿਅੰਤ ਜਰੂਰਤ ਹੈ, ਦੇਸ ਦੇ ਚੰਗੇ ਭਵਿੱਖ ਲਈ
ਸ਼ਾਬਾਸ਼ ਬੇਟਾ,, ਵਾਹਿਗੁਰੂ ਤਰੱਕੀਆਂ ਬਖਸ਼ੇ
❤great👍
waheguru ji Dhan Dhan Guru Tag Bhadur Shaib ji
बहनजी सरकार आपका सुझाव
माने या न माने, पर पूरा सिख
समाज आपके विचार को हृदय
से नमन करता है, .महसूस कर्ता
है, कि सिखों के बलिदान की सहृदय
पैरवी करने वाले हैं जो संसद मे
भी आवाज उठाते हैं धन्यवाद
ਧੰਨਵਾਦ ਬੀਬੀ ਜੀ ਜਿੰਨਾ ਨੇ ਸੀ੍ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਾਰੇ ਵਿਁਚ ਲੋਕ ਸਭਾ ਵਿਁਚ ਬੋਲੇ ਸੁਕਰਿਆ
Ryt
ਸਾਡੇ ਵਾਲ਼ੇ ਮਰਗੇ ਕੋਈ ਤਿਆਰ ਨਹੀ ਗੱਲ ਕਰਨ ਨੂੰ ਸਿੰਘ ਸ਼ਹੀਦਾ ਦੀ ਜੇ ਕੋਈ ਕਰਦਾ ਜੇਲ੍ਹਾਂ ਕਿਉਂ?
Apne walea di kon sunda othe
Eh apne Wale apni apni party de pakke nhi
Ehna kaum de pakke kitho hona
ਸਰਦਾਰ ਜੀ, ਇਹ ਵੀ ਤਾਂ ,ਤੁਹਾਡੇ ਹੀ ਸਿੱਖ ਪਰਿਵਾਰ ਦੀ ਕਸ਼ਮੀਰ ਦੀ ਸਿੱਖ ਬੇਟੀ ਹੈ ।
@@kashmirsinghbathbath4362 ਕੌਣ ਹੈ ਕਸ਼ਮੀਰ ਦੀ ?
ਸਾਡੇ ਵਾਲੇ ਤਕਰੀਬ ਤਕਰੀਬ ਦੱਲਾਲ ਕੌਲੀ ਚੱਟ ਕੁਰਸੀ ਦੇ ਭੂੱਖੇਆ ਨੇ ਗੁਰੂ ਨੂੰ ਨੱਹੀ ਬੱਕਸੀਆ ਬੇਅੱਦਬੀ ਕੱਰਵਾ ਦਿਤੀ ਕੁਰਸੀ ਵੱਡੀ ਕੌਮ ਨੱਹੀ
@@kashmirsinghbathbath4362 ਨਾਮ ਦੱਸੇਗਾ ਜਾਂ ਹਵਾ ਚ ਈ ਛੱਡੀ ਆਉਨਾ
ਬੇਟਾ ਜੀ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
98% ਲੋਕ ਇਹ ਨਹੀਂ ਜਾਣਦੇ ।। ਇਹ ਸਾਂਸਦ ਰਣਜੀਤ ਰੰਜਨ ,, ਰਿਪੁਦਮਨ ਸਿੰਘ ਰੈਨਾ , ਤੇ ਨਰਿੰਦਰਜੀਤ ਕੌਰ ਰੈਨਾ ਦੀ ਬੇਟੀ ਹੈ।। ਚੰਡੀਗੜ੍ਹ ਪੜ੍ਹੀ ਹੈ। ਪੰਜਾਬੀ ਚੰਗੀ ਬੋਲਦੀ ਹੈ।। ਬਿਹਾਰ ਦੇ ਸਾਂਸਦ ਪੱਪੂ ਯਾਦਵ ਦੀ ਪਤਨੀ ਹੈ।।
ਪਿਛਲੀ ਵਾਰ ਲੋਕ ਸਭਾ ਸਾੰਸਦ ਸਨ ।ਸਤਿਕਾਰਯੋਗ ਸਾੰਸਦ ਰੰਜੀਤ ਰੰਜਨ ਜੀ ਅਤੇ ਨਵਨੀਤ ਕੌਰ ਜੀ ਅਬਲ ਦਰਜੇ ਦੀਆਂ ਨਿਡਰ ਬੁਲਾਰੇ ਹਨ ।
@@kashmirsinghbathbath4362 Navneet Rana ne ki wadhiya kamm kita hai. Hindu musalmaan kardi rahandi si, majhabi gand paya hoyaa si us ne.
Fer vi vi hai tan bahmani
Thanks very very very much Betts ji so nice of u Guruji ji kurbani world s human right Guru reg bahadur ji be shura Kia Charnwood me parinam bettA ranjan ji God bless u joined raho
@@krishanmohan2385 ਉਹ ਵੀਰੇ ਚਾਹੇ ਉਹ ਬਾਮਣੀ ਹੀ ਹੈ ਪਰ ਉਸਨੇ ਆਪਣੇ ਹੱਕ ਦੀ ਗੱਲ ਤਾਂ ਕੀਤੀ ਹੀ ਹੈ ਕੋਈ ਆਪਣੀ ਜਾਂ ਆਪਣੇ ਗੁਰੂਆਂ ਦੀ ਬੁਰਾਈ ਤਾਂ ਨਹੀਂ ਕੀਤੀ ਵੀਰੇ ਕਿਸੇ ਨੂੰ ਬਾਮਣੀ ਬਾਗ ਵਗੈਰਾ ਕਹਿ ਕੇ ਨਹੀਂ ਬੁਲਾਉਣਾ ਚਾਹੀਦਾ ਖਾਸ ਕਰਕੇ ਔਰਤ ਨੂੰ ਕਿਉਂਕਿ ਸਾਡੇ ਗੁਰੂ ਪਿਤਾਵਾਂ ਨੇ ਸਾਨੂੰ ਔਰਤ ਦੀ ਇੱਜਤ ਕਰਨੀ ਸਿਖਾਇਆ ਹੈ ਤੇ ਦੂਸਰੀ ਧਰਮ ਦਾ ਆਦਰ ਕਰਨਾ ਸਿਖਾਇਆ ਹੈ ,
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
ਜਿਊਂਦੀ ਰਹਿ ਧੀਏ ਰਾਣੀਣੇ ਸੱਚ ਕਹਿਣ ਲੲਈ🙏🙏🙏🙏🙏🙏
ਇਸ ਭੈਣ ਨੂੰ ਸਲੂਟ ਐ ਸਾਡੇ ਪੰਜਾਬ ਦੇ ਅਕਾਲੀ ਤੇ ਕਾਂਗਰਸੀ ਲੋਕ ਸਭਾ ਵਿੱਚ ਟੇਬਲਾ ਤੇ ਸੌਂ ਕੇ ਆ ਜਾਂਦੇ ਨੇ ਇਹ ਭੈਣ ਤੰਦਰੁਸਤ ਰਹੇ ਇਸੇ ਤਰ੍ਹਾਂ ਪ੍ਰਮਾਤਮਾ ਇਸ ਨੂੰ ਬੋਲਨ ਦਾ ਮੋਕਾ ਦੇਵੇ Best Ok Sister ji Thank U
🥀🪯🥀🪯🥀🪯🥀🪯🥀🪯🥀🪯🥀
ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਰਬਤ ਦਾ ਭਲਾ
🥀🪯🥀🪯🥀🪸🥀🪯🥀🪯🥀🪯🥀
🙏🙏🙏🙏🙏🙏🙏🙏🙏🙏🙏🙏🙏
ਤਹੇ ਦਿਲੋਂ ਧੰਨਵਾਦ ਮੇਰੀ ਧੀ ਸਪੁੱਤਰੀ
ਬਚੇ ਤੇਰੇ ਤੇ ਹਥ ਅਕਾਲ ਦਾ ਹੈ ਤਾ ਹੀ ਸਚ ਬੋਲਣ ਦੀ ਹਿੰਮਤ ਹੈ ਤੇਰੇ ਵਿਚ🙏❤️🙏
Dhan Dhan Siri Guru Tegbuhadhar Sahib ji❤❤ Thanks bhen ji🙏🙏🙏🙏🙏
ਕੋਟਿ ਕੋਟ ਪ੍ਰਣਾਮ ਸ਼ਹੀਦਾ ਨੂੰ
Satnam wahe Guru ji sab te mahr Karo ji ❤❤❤❤❤
🌹🌹ਧੰਨਵਾਦ ਬੇਟੀ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਜੀ🙏 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
ਧੀਏ ਪਰਮੇਸ਼ੁਰ ਤੁਹਾਨੂੰ ਤਰੱਕੀਆਂ ਬਖਸ਼ੇ
ਹਿੰਦ ਦੀ ਚਾਦਰ ਦਾਦੇ ਤੇਗ ਬਹਾਦਰ ਸਾਹਿਬ ਜੀ ਲੰਬੀਆਂ ਉਮਰਾਂ ਬਖਸ਼ਣ
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਰਾਜ਼ ਕਰਾਂਗਾ ਖਾਲਸਾ ਆਕੀ ਰਹੇ ਨਾ ਕੋਇ ❤❤
ਵੈਰੀ ਗੁੱਡ ਬੇਟਾ
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
Bhut bhut dhanwad sikh kaum di gal kiti sikh from punjab bhart
ਵਾਹਿਗੁਰੂ ਜੀ ਸਲੁਟ ਮੇਰੀ ਭੈਣ ਨੂੰ ਜਿਸ ਨੇਂ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੇ ਬਲੀਦਾਨ ਦੀ ਸ਼ਹਾਦਤ ਦਾ ਇਕ ਇਕ ਜ਼ਿਕਰ ਕੀਤਾ
Dhan Dhan Shri Guru Teg Bahadur Sahib Ji
ਧੰਨਵਾਦ ਭੈਣ ਜੀ ਸੱਚ ਬੋਲਣ ਲਈ ਵਾਹਿਗੁਰੂ ਜੀ ਚੜਦੀ ਵਿੱਚ ਰੱਖਣ ਜੀ
❤wow!! Superb!! ❤❤❤❤💯 Heartiest salute n blessings!! So appreciatable move!!👍🏻👌🏻👌🏻👌🏻 Feeling proud 👏!!!❤❤❤❤❤
ਖੁਸ਼ ਰਹੋ ਮੇਰੇ ਭੈਣ ਅਤੇ ਵੀਰੋ ਵਾਹਿਗੁਰੂ ਜੀ ਆਪ ਸਾਰੀਆਂ ਨੂੰ ਜੀ ਚੜ੍ਹਦੀ ਕਲਾ ਵਿਚ ਰਖੇ ਭੈਣ ਜੀ ਦਾ ਧੰਨਵਾਦ ਕੀਤਾ ਹੈ
ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਮਹਾਰਾਜ
❤❤❤ ਸਾਬਾਸ ਸਪੁੱਤਰੀ ਧੀ ਮੇਰੀ ❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਕੀਤਾ ਬੇਟਾ ਜੀ ਸਿੱਖ ਧਰਮ ਦੇ ਬਾਰੇ ਬੋਲਕੇ ਧਨਵਾਦ ਬੇਟਾ ਜੀ
ਪਰਮਾਤਮਾ ਬੇਅੰਤ ਖੁਸੀਆਂ ਬਰਕਤਾਂ ਬਖਸ਼ਣ ਪਾਰਲੀਮੈਂਟ ਵਿੱਚ ਸਹੀ ਤੇ ਸੱਚ ਦਾ ਪੱਖ ਰੱਖਿਆਂ ❤❤🎉🎉👍👍🙏🙏ਗਰੂ ਸਹਿਬ ਨੂੰ ਮਾਣ ਸਤਿਕਾਰ ਲਈ ਆਵਾਜ ਬੁਲੰਦ ਕੀਤੀ ਧੰਨਵਾਦ ਜੀ ❤❤
ਸ਼ਾਬਾਸ਼ ਧੀਏ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ
ਜਿਊਂਦੇ ਵੱਸਦੇ ਰਹੋ ਬੀਬਾ ਤੁਸੀਂ ਗੁਰੂ ਸਾਹਿਬ ਜੀ ਦੀ ਸ਼ਹੀਦੀ ਬਾਰੇ ਵਧੀਆ ਢੰਗ ਨਾਲ ਅਵਾਜ਼ ਬੁਲੰਦ ਕੀਤੀ ਪੂਰੀ ਕੋਮ ਆਪ ਜੀ ਧੰਨਵਾਦ ਕਰਦੀ ਹੈ ਜੀ,
ਸਾਡੇ ਤਾ ਅਕਾਲੀ ਅਤੇ ਕਾਂਗਰਸੀਏ ਬੇੜਾ ਗਰਕ ਗਿਆ ਚੌਦਰ ਦੇ ਭੁਖੇ
Bahut sunder hai words thank you for sharing the details in public group
हमारी पिआरी बैहन जी का बहुत धंनिवाद जिन्होंने गुरु तेग बहादुर की शहादत याद करते हूए उनके नाम पे नई दिली का नाम हिंद दी चादर रखने की मांग की रनजीत रंजन बैहन को सर झुकाके सैलूट
ਬਹੁੱਤ ਸੋਹਣੇ ਗਿਆਨ ਭਰਭੂਰ ਸ਼ਬਦ ਅਸਲ ਵਿੱਚ ਧਾਰਮਿਕ ਸ਼ਰਧਾ ਭਾਵਨਾ ਬੜਾ ਅਨੰਦ ਆਇਆ ਇਤਿਹਾਸ ਸੁਣਿਆ ਸਕੂਨ ਮਿਲਿਆ ਨੌਵੇ ਗੁਰੂ ਇੱਕਲੇ ਸਿੱਖਾ ਦੇ ਨਾਂ ਹੋਕੇ ਸਭਨਾ ਦੇ ਗੁਰੂ ਸਨ ਸੱਭਨਾ ਦੇ ਪਿਆਰੇ ਇਸ ਧੀ ਦਾ ਧੰਨਵਾਦ
ਸਹੀ ਕਿਹਾ ਜੀ
ਬਹੁਤ ਬਹੁਤ ਖੁਸ਼ੀ ਹੋਈ ਦਿਲ ਗਦ ਗਦ ਹੋਗਿਆ ਭੈਣ ਜੀ ਨੇ ਜੋ ਮੰਗ ਰੱਖੀ ਸੈਂਟਰ ਸਰਕਾਰ ਅੱਗੇ ਤੇ ਸੈਂਟਰ ਸਰਕਾਰ ਨੇ ਵੀ ਪ੍ਰਵਾਨ ਕੀਤਾ ਸਾਰਿਆਂ ਦਾ ਧੰਨਵਾਦ ਭੈਣ ਨੂੰ ਵਾਹਿਗੁਰੂ ਹੋਰ ਤਰੱਕੀਆਂ ਬਖ਼ਸ਼ਣ ਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਧੰਨਵਾਦ ਜੀ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਜੀ ਨੂੰ ਖੁਸ਼ ਰਖੈ ਆਪ ਜੀ ਦੇ ਪਰਵਾਰ ਨੂੰ ਚੜ੍ਹਦੀ ਕਲਾ ਵਿਚ ਰਖੇ ਭੈਣ ਜੀ ਵਾਹਿਗੁਰੂ ਆਪ ਜੀ ਨੂੰ ਮਾਣ ਸਨਮਾਨ ਬਖਸ਼ੇ ਆਪ ਜੀ ਹਮੇਸ਼ਾ ਖੁਸ਼ ਰਹੋ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
V. Good mam aap ne fer se sab ko jaad della deya guru ji ke kurbane ko . Thank You 🙏🙏
ਸਿਖਾਂ ਵਾਸਤੇ ਜਾਗਦੀਆਂ ਜਮੀਰਾਂ ਵਾਲੇ ਹੈਗੇ ਨੇ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ
Right 👍
ਵਾਹ ਵਾਹ ਭੈਣੇ ! ਕਮਾਲ ਕਰਤੀ,ਸਾਡੇ ਖੋਤਿਆਂ ਨੂੰ ਸਿਵਾਏ ਹੇਰਾ ਫੇਰੀਆਂ ਤੋ ਕੁਝ ਨਹੀਂ ਪਤਾ।
ਵਾਹ ਵਾਹ ਮੇਰੀ ਭੈਣੀ ਏ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਕਰੇ ਤਤੇ ਸਿਰ ਤੇ ਮਿਹਰ ਪਦਾ ਰੱਖ ਕੇ ਤੈਨੂੰ ਤਰੱਕੀਆਂ ਬਖਸ਼ੇ
ਬਹੁਤ ਵਧੀਆ 👌
ਮੈਂਡਮ ਜੀ ਥੋਡਾ ਬਹੁਤ ਬਹੁਤ ਧੰਨਵਾਦ ਜੀ ਸੈਲਿਊਟ ਐ ਥੋਨੂੰ ❤❤
ਬਹੁਤ ਬਹੁਤ ਧੰਨਵਾਦ ਇਸ ਬੀਬੀ ਜੀ ਦਾ ਜਿਹਨਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਚਾਰਧਾਰਾ ਦਾ ਮਾਣ ਕੀਤਾ
Sat naam waheguru, very pour, heavenly demand. Guru ji will be very happy.
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏
ਬਹੁਤ ਹੀ ਵਧੀਆ ਕਿਊਂ ਨਹੀਂ ਗੁਰੂ ਜੀ ਦੀ ਬਹੁਤ ਵੱਡੀ ਕੁਰਬਾਨੀ ਨੂੰ ਯਾਦ ਕਰਦਿਆਂ ਇਹ ਸ਼ਟੇਸ਼ਨ ਦਾ ਨਾਮ ਗੁਰੂ ਜੀ ਦੇ ਨਾਮ ਨਾਲ ਕਰਨਾ ਇੱਕ ਸ਼ਲਾਘਾ ਯੋਗ ਕਦਮ ਹੋਵੇਗਾ।
Waheguru ji tanu sadda khushiyan bakshan ji 🙏🙏🙏💕
ਨਾਂਮ ਹਿੰਦ ਦੀ ਚਾਦਰ ਨਹੀਂ ਸਿਰਫ ਧੰਨ ਗੁਰੂ ਤੇਗ ਬਹਾਦਰ ਜੀ ਹੀ ਹੋਣਾਂ ਚਾਹੀਦਾ ਹੈ 🙏
Nahi pure hindostan di chadar ikla tuhadda guru nahi sahib sadda vi hai asi jo marji rakhiye
@@krishanmohan2385dharm di chader,World di chader
Gurdaas ji de kathan h ki Guru teg bahadur , brahmand dee chaader
Hind d nhi h . Ehna ne brahmnd hataa k hind lagaya
@@krishanmohan2385teri bhain da chhola
Gur teg bahadur brahmand d chaader h tusee loka ne te saada katal kita tuhanu ne asee sajaavaa davaange
ਬਹੁਤ ਬਹੁਤ ਧੰਨਵਾਦ ਭੈਣ 🙏🙏🙏🙏ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ 🙏🙏
Dhan dhan guru tegbhadur ji
ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ
Waheguru ji bahut badiya app parmatma chardi kalah vich rakhe❤❤
ਭੈਣ ਜੀ ਤੁਸੀਂ ਬਹੁਤ ਹੀ ਸਤਿਕਾਰ ਯੋਗ ਹੋ
ਤੁਹਾਡੀ ਕੀਤੀ ਇਹ ਮੰਗ ਬਹੁਤ ਹੀ ਜਰੂਰੀ ਹੈ
ਵਾਹਿਗੁਰੂ ਤੁਹਾਡੇ ਬੱਚਿਆਂ ਨੂੰ ਸਦਾ ਹੀ ਚੜ੍ਹਦੀਕਲਾ ਵਿਚ ਰੱਖਣ
ਵਾਹ ਭੈਣ ਜੀ ਵਾਹ ਤਹਾਨੂੰ ਦਿਲੋਂ ਸਲੂਟ ਹੈਂ
ਬਹੁਤ ਬਹੁਤ ਧਨਵਾਦ ਜੀ❤❤🎉🎉
❤रंजीत रजंन जी❤
भगवान आप को लम्बी आयु
बखशे
ਵਾਹਿਗੁਰੂ ਜੀ ❤❤
Waheguru ji
Thanks Madam ji, waheguru ji tuhade te hor kirpa karan.
ਬਹੁਤ ਧੰਨਵਾਦ ਜੀ 🎉
Bhot vdiya waheguru ji chardikala bakshe tuhanu
ਬਹੁਤ ਬਹੁਤ ਸ਼ੁਕਰੀਆ ਜੀ
Well done, Mam. God bless you and give you all the happiness of the world. Many many Thanks for your great job.
Salute to Chhattisgarh MP Punjab
Bihar se punjaban.
Very good Ji Dhan Dhan shri Guru Teg Bahadur Sahib ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਰਾਮਦਾਸ ਜੀ ਇਸ ਭੈਣ ਨੇ ਜਿੰਨੇ ਸਿੱਖ ਕੌਮ ਦੀ ਆਵਾਜ਼ ਨੂੰ ਬੁਲੰਦ ਕੀਤਾ ਚੜਦੀ ਕਲਾ ਰਵੇ ਭੈਣ ਤੇ ਲੰਬੀਆਂ ਉਮਰਾਂ ਹੋਣ ਮਾਂ ਨਾ ਭੈਣ ਤੇਰੇ ਅੱਗੇ ਸਿਰ ਝੁੱਕਦਾ ਸਤਿਕਾਰਯੋਗ ਮੈਨੂੰ ਕੋਈ ਮਤਲਬ ਨਹੀਂ ਕਿਸ ਧਰਮ ਦੀਆਂ ਕਿਸੇ ਧਰਮ ਦੀ ਤੇਰੇ ਘੜੀ ਸਿਰ ਝੁੱਕਦਾ ਮੇਰਾ❤🙏🙏💐
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਮਹਾਰਾਜ ਜੀ ❤🙏🙏🙏🙏🙏🙏❤
ਵਾਹਿਗੁਰੂ ਜੀ ਤੇਰੀ ਰਾਖੀ ਕਰੇ
Waheguru ji 🙏🙏🙏 waheguru ji 🙏🙏🙏 waheguru ji 🙏🙏🙏🙏
ਬਹੁਤ ਬਹੁਤ ਧੰਨਵਾਦ ਆਪ ਜੀ ਦਾ
ਬੀਬਾ ਜੀ
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੰਮੀ ਰਈਏ ਘਰ ਨੋ ਨਿਧ ਆਵੈ ਧਾਇ ਸਭ ਥਾਂਈ ਹੋਇ ਸਹਾਇ ਜੀ ਵਾਹਿਗੁਰੂ ਜੀ ਇਸ ਭੈਣ ਜੀ ਤੇ ਹਮੇਸ਼ਾ ਅਪਣਾ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ ਆਪਿ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਇਸ ਤਰ੍ਹਾਂ ਦੇ ਸੰਸਦ ਮੈਂਬਰਾਂ ਦੀ ਸੰਸਦ ਵਿੱਚ ਬਹੁਤ ਲੋੜ ਹੈ ਜਿਨ੍ਹਾਂ ਨੂੰ ਦੂਸਰੇ ਧਰਮ ਬਾਰੇ ਵੀ ਗਿਆਨ ਹੋਣਾ ਚਾਹੀਦਾ ਹੈ। ਸਿੱਖਾਂ ਤੇ ਉਗਲਾਂ ਚੁੱਕਣ ਫਾਲਿਆਂ ਨੂੰ ਪਤਾ ਹੋਣਾ ਚਾਹੀਦਾ ਜਿਹੜਾ ਮੱਥੇ ਉੱਤੇ ਤਿਲਕ ਤੇ ਸਿਰ ਬੋਦੀ ਹੈ ਜੇਕਰ ਸਿੱਖ ਗੁਰੂਆਂ ਨੇ ਕੁਰਬਾਨੀ ਨਾ ਦਿੱਤੀ ਹੁੰਦੀ ਇਹ ਸਾਰੇ ਮੁਸਲਮਾਨ ਹੋਣਾ ਸੀ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ।
Waheguru ji waheguru ji waheguru ji waheguru ji waheguru ji
वेरी नाइस बहुत खुशी की बात है इस एमपी मैडम दे जो के लोकसभा में अपने पेश की मैडम का बहुत-बहुत थैंक यू धन्यवाद
Wahegurugi Wahegurugi ❤️ 🙏🏻 👍 ❤️
Very nice Waheguru ji🙏🙏
ਨਿੱਕੀ ਭੈਣ ਧੰਨਵਾਦ ਸਿੱਖ ਕੌਮ ਲਈ ਅਵਾਜ਼ ਚੁੱਕਣ ਵਾਸਤੇ। ਗੁਰੂ ਤੇਗ ਬਹਾਦਰ ਸਾਹਿਬ ਜੀ "ਹਿੰਦ ਦੀ ਚਾਦਰ" ਨਹੀਂ ਸਗੋਂ "ਸ੍ਰਿਸਟਿ ਦੀ ਚਾਦਰ" ਹਨ।
ਬਹੁਤ ਖੂਬ, ਵਾਹਿਗੁਰੂ ਜੀ ਮੇਹਰ ਕਰਨ।
ਵਾਹਿਗੁਰੂ ਜੀ
ਚੜ੍ਹਦੀ ਕਲਾ ਚ ਰਹੋ
Madam ji V. V THANKS ❤
ਬਹੁਤ ਹੀ ਵਧੀਆ
Thanks for your explanation about Sikhism and thair sacrification for Hindus Salute you sister
ਸਾਡੇ ਗੁਰੂਆ ਨੇ ਕੁਰਬਾਨੀ ਦੀਤੀ ਹਿੰਦੂਆ ਲਈ ਸਿੱਖਾ ਨਾਲ ਧੱਕਾ ਕਿਉ ਹੋ ਰਿਹਾ ਆ ਫਿਰ 🙏🙏
ਸਾਡੇ ਵਾਲੇ ਸਿੱਖ ਲੀਡਰਾ ਦੀਆ ਜਮੀਰਾ ਮਰੀਆ ਹੋਈਆ ਨੇ ਇਹ ਜਿਊਦੀਆ ਲਾਸਾ ਨੇ ਸਿਰਫ਼ ਕੁਰਸੀ ਦੀ ਭੁੱਖ਼ ਐ ਤਾ ਹੀ ਆਪਣੇ ਲੋਕਾ ਦੀ ਗੱਲ ਨਹੀ ਕਰਦੇ ਇਸ ਭੈਣ ਧੰਨਵਾਦ ਜਿਸਨੇ ਸਿੱਖ਼ ਦੀ ਗੱਲ਼ ਕੀਤੀ🎉🎉🎉
Very Good madm ji