ਪੰਜਾਬੀਆਂ ਦੀਆਂ ਕੁਰਬਾਨੀਆਂ ਭੁੱਲੀ ਕੇਂਦਰ ? MP ਮੀਤ ਹੇਅਰ ਬੋਲੇ - ਭੀਖ ਨਹੀਂ ਮੰਗਦੇ..

แชร์
ฝัง
  • เผยแพร่เมื่อ 16 พ.ย. 2024

ความคิดเห็น • 508

  • @BhupinderSingh-w6c
    @BhupinderSingh-w6c 4 หลายเดือนก่อน +202

    ਬਹੁਤ ਵਧੀਆ ਅਜ ਤਕ ਕਿਸੇ ਪੰਜਾਬ ਦੇ ਐਮ ਪੀ ਨਹੀਂ ਬੋਲਿਆ ਵੀਰ ਮੀਤ ਹੇਅਰ ਧੰਨਵਾਦ ਜੀ

  • @balwantsingh8069
    @balwantsingh8069 4 หลายเดือนก่อน +40

    ਬਹੁਤ ਵਧੀਆ ਢੰਗ ਨਾਲ ਸਾਰੇ ਮਸਲੇ ਇਨ੍ਹਾਂ ਗੁੰਗੇ ਬੋਲੇ ਸਤਾਧਾਰੀ ਲੀਡਰਾਂ ਨੂੰ ਸਮਝਾਇਆ ਇਸ ਤੋਂ ਵਧੀਆ ਤਰੀਕੇ ਨਾਲ ਸਮਝਾਇਆ ਨਹੀਂ ਜਾ ਸਕਦਾ ਪਰ ਇਹ ਸਮਝਣ ਤਾ ਹੀ ਹੈ ਕਿਉਂਕਿ ਪੰਜਾਬ ਵਿੱਚ ਸਿੱਖ ਰਹਿੰਦੇ ਨੇ ਇਸ ਇਹ ਪੰਜਾਬ ਨਾਲ ਧੱਕਾ ਕਰਦੇ ਨੇ ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਿਸ ਪੰਜਾਬ ਦੇ ਲੋਕਾਂ ਨੇ ਏਕਤਾ ਕਰ ਲ‌ਈ ਉਸ ਦਿਨ ਇਨ੍ਹਾਂ ਨੂੰ ਲੈਣੇ ਦੇ ਦੇਣੇ ਪੈ ਜਾਣਗੇ।ਮੀਤ ਹੇਅਰ ਪੁੱਤਰ ਜੀ ਤੁਸੀਂ ਵਧਾਈ ਦੇ ਪਾਤਰ ਹੋ ਅੱਗੇ ਤੋਂ ਵੀ ਇਸੇ ਤਰ੍ਹਾਂ ਇਨ੍ਹਾਂ ਦੇ ਕੰਨ ਖਿਚਦੇ ਰਹਿਣਾ ਤਾਂਕਿ ਇਹ ਕੁੱਝ ਸੁਣ ਕੇ ਪੰਜਾਬ ਨਾਲ ਹੁੰਦਾ ਧੱਕਾ ਬੰਦ ਕਰ ਦੇਣ। ਧੰਨਵਾਦ ਜੀ।

  • @sarbjitmangat4967
    @sarbjitmangat4967 4 หลายเดือนก่อน +128

    ਬਹੁਤ ਹੀ ਵਧੀਆ ਸੁਆਲ਼ ਸੈਂਟਰ ਸਰਕਾਰ ਨੂੰ,ਵਧਾਈ ਵੀਰ ਮੀਤ ਹੇਅਰ ਜੀ ਨੂੰ 👍

  • @kulbirsingh7894
    @kulbirsingh7894 3 หลายเดือนก่อน +5

    ਬਹੁਤ ਹੀ ਵਧੀਆ ਢੰਗ ਨਾਲ ਪੰਜਾਬ ਦਾ ਬਿਆਨ ਪੈਸ ਕੀਤਾ ਬਹੁਤ ਬਹੁਤ ਧੰਨਵਾਦ

  • @ਹਰਿੰਦਰਸਿੰਘ-ਞ4ਦ
    @ਹਰਿੰਦਰਸਿੰਘ-ਞ4ਦ 4 หลายเดือนก่อน +30

    ਜੇ ਤੁਸੀਂ ਇਹ ਸਟੈਂਡ ਲਿਆ ਹੈ ਤਾਂ ਬਹੁਤ ਵਧੀਆ ਲੱਗਿਆ ਹੁਣ ਬੇਨਤੀ ਹੈ ਕਿ ਤੁਸੀਂ ਜੋ ਵੀ ਇਹਨਾਂ ਤੋਂ ਲੈਣਾ ਜਾਂ ਲਾਗੂ ਕਰਵਾਉਣਾ ਲਿਖਤੀ ਰੂਪ ਵਿੱਚ ਕਨੂੰਨ ਤਹਿਤ ਪਾਸ ਕਰਵਾ ਕੇ ਲਿਉ ਕਿਉਂਕਿ ਇਹਨਾਂ ਲੀਡਰਾਂ ਨੂੰ ਸ਼ੁਰੂ ਤੋਂ ਹੀ ਮੁੱਕਰ ਜਾਣ ਦੀ ਆਦਤ ਹੈ ਇਹ ਜ਼ਰੂਰ ਖਿਆਲ ਰੱਖਣਾ। ਧੰਨਵਾਦ ਸਹਿਤ

  • @manjodhsingh994
    @manjodhsingh994 4 หลายเดือนก่อน +31

    ਬਹੁਤ ਵਧੀਆ ਸਪੀਚ ਦਿੱਤੀ, ਮੀਤ ਹੇਅਰ ਜੀ ਨੇ, ਚਲੋ ਕੌਈ ਤਾਂ ਪੰਜਾਬ ਦੇ ਲਈ ਬੋਲਿਆ ❤🙏

  • @hansrajraj8774
    @hansrajraj8774 4 หลายเดือนก่อน +80

    ਪੰਜਾਬ ਦੇ M P‌ ਤਾਂ ਸੰਸਦ ਵਿਚ ਜਾਂਦੇ ਨੇ ਪਰ ਜੋ ਤੁਸੀਂ ਬੋਲਿਆ ਸਹੀ ਬੋਲਿਆ ਨਜ਼ਾਰਾ ਲਿਆ ਤਾਂ

  • @sadhusingh6215
    @sadhusingh6215 4 หลายเดือนก่อน +92

    ਪੰਜਾਬ ਦੀ ਰਾਜਧਾਨੀ ਲਾਹੌਰ ਵੀ ਹਥੋਂ ਗਈ। ਚੰਡੀਗੜ੍ਹ ਪੰਜਾਬ ਦੀ ਜ਼ਮੀਨ ਤੇ ਬਣਿਆ ਤੇ ਚੰਡੀਗੜ੍ਹ ਵੀ ਪੰਜਾਬ ਨੂੰ ਨਹੀਂ ਮਿਲਿਆ। ਹਰੇਕ ਖੇਤਰ ਵਿਚ ਪੰਜਾਬੀਆਂ ਨਾਲ ਨਾਇਨਸਾਫੀ ਹੋਈ ਜੋ ਕਿ ਕੇਂਦਰ ਸਰਕਾਰ ਦੇ ਪਾਰਟੀ ਤੇ ਬਹੁਤ ਗ਼ਲਤ ਹੈ।

  • @manmohansingh7976
    @manmohansingh7976 4 หลายเดือนก่อน +39

    ਖੁਸ਼ ਕੀਤਾ ਈ ਜਵਾਨਾਂ, ਸ਼ਾਬਾਸ਼ 👍👏

  • @JASSਕਰਨ
    @JASSਕਰਨ 4 หลายเดือนก่อน +39

    ਬਹੁਤ ਵਧੀਆ ਸਪੀਚ

  • @KuldeepSingh-lx5vk
    @KuldeepSingh-lx5vk 4 หลายเดือนก่อน +71

    ਵੈਰੀ ਗੁੱਡ ਮੀਤ ਹੋਰ ਵਧੀਆ👍💯

  • @SUKHWINDERSingh-br5gj
    @SUKHWINDERSingh-br5gj 4 หลายเดือนก่อน +43

    ਬਿਲਕੁਲ sahi ਆ.

  • @jassi.tv6860
    @jassi.tv6860 4 หลายเดือนก่อน +5

    ਬਹੁਤ ਵਧੀਆ ਹੇਅਰ ਸਾਬ ਇਹ ਹੁੰਦਾ ਪੰਜਾਬ ਦਾ ਦਰਦ ਚਾਇਨਾ ਦੀ ਜੰਗ ਦੋਰਾਨ ਸਭਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਸੀ ਪੈਸਾ ਤੇ ਸੋਨਾ ਦਿੱਤਾ ਹਥਿਆਰ ਖਰੀਦਣ ਲਈ ਸੇਂਟਰ ਨੂੰ

  • @lalsingh2724
    @lalsingh2724 3 หลายเดือนก่อน +4

    ਬਹੁਤ ਵਧੀਆ ਮੀਤ ਹੇਅਰ ਧੰਨਵਾਦ ਕਰਦੇ ਆਂ ਵੀਰ ਤੇਰਾ ਦੇਸ਼ ਪੰਜਾਬ ਦਾ ਦਰਦ ਬਿਆਨ ਕਰਨ ਦੇ ਲਈ। ਹੋਰ ਚੰਗਾ ਹੁੰਦਾ ਜੇਕਰ ਪੰਜਾਬ ਵਿੱਚ ਹੋਏ ਸਿੱਖ ਨੌਜਵਾਨਾ ਦੇ ਕਤਲ ਤੇ ਜੇਲਾਂ ਵਿੱਚ ਬੰਦ ਬੇਕਸੂਰ ਲੋਕਾਂ ਦੀ ਅਵਾਜ ਵੀ ਕੇਂਦਰ ਦੀ ਅੰਨੀ ਤੇ ਬੋਲੀ ਸਰਕਾਰ ਨੂੰ ਸੁਣਾ ਦਿੰਦੇ ਪੰਜਾਬ ਦੇ ਸਾਰੇ MP ਸਾਹਿਬਾਨ ਨੂੰ ਚਾਹਿਦਾ ਐ ਕਿ ਪੰਜਾਬ ਦੇ ਭਲੇ ਲਈ ਅਵਾਜ ਬੁਲੰਦ ਕਰਨ ਤੇ ਸੈਂਟਰ ਸਰਕਾਰ ਨੂੰ ਪੰਜਾਬ ਦੇ ਹੱਕ ਦੇਣ ਲਈ ਮਜਬੂਰ ਕਰਨ

  • @ajaypreet7455
    @ajaypreet7455 4 หลายเดือนก่อน +7

    ਬਹੁਤ ਵਧੀਆ ਵਿਚਾਰ ਹਨ ਪੰਜਾਬ ਹੱਕ ਸੱਚ ਬੋਲਣ ਲੋੜ ਹੈ🎉🎉

  • @ajmersingh1983
    @ajmersingh1983 4 หลายเดือนก่อน +21

    ਮੀਤ ਹੇਅਰ ਜੀ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਏਸੇ ਤਰ੍ਹਾਂ ਗੱਜਦੇ ਰਹੋ ਅਸੈਂਬਲੀ ਚ ਨਜ਼ਾਰਾ ਲਿਆ ਤਾ ਧੰਨਵਾਦ ਸਹਿਤ

  • @BaljeetSingh-fs4qo
    @BaljeetSingh-fs4qo 3 หลายเดือนก่อน +5

    93 ਪਰਸਿੰਟ ਸ਼ਹੀਦੀਅਾ ਪੰਜਾਬੀਅਾ ਦੀਅਾ

  • @amarjeetdhillon8248
    @amarjeetdhillon8248 3 หลายเดือนก่อน +2

    ਸੰਗਰੂਰ ਵਾਲੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਮੈਂ

  • @gurbirsinghsran811
    @gurbirsinghsran811 4 หลายเดือนก่อน +3

    ਪੰਜਾਬ ਦੇ ਲਈ ਗੱਲ ਕੀਤੀ ਆ ਧੰਨਵਾਦ ਕਰਦਾ ਹਾਂ

  • @AmanvirJakhlan-hc1jf
    @AmanvirJakhlan-hc1jf 2 หลายเดือนก่อน +1

    ਬਹੁਤ ਵਧੀਆ ਐਮ ਪੀ ਸਾਹਿਬ ਮੀਤ ਹੇਅਰ ਜੀ

  • @waheguruji55
    @waheguruji55 3 หลายเดือนก่อน +1

    ਬਹੁਤ ਵਧੀਆਂ ਪੰਜਾਬੀਆਂ ਵਾਰੇ ਬੋਲਦੇ ❤🤳🤳🤳👌🏾💪💪

  • @aaaagyxs
    @aaaagyxs 4 หลายเดือนก่อน +3

    ਧੰਨਵਾਦ ਵੀਰ ਜੀ ਪੰਜਾਬ ਬਾਰੇ ਬੋਲਣ ਲਈ ਇੰਨੀ ਉਮੀਦ ਨਹੀਂ ਸੀ ਫੇਰ ਵੀ ਧੰਨਵਾਦ,ਪਰ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਬੰਦੀ ਸਿੰਘਾਂ ਦਾ ਮੁੱਦਾ ਵੀ ਚੁੱਕ ਲਵੋ

  • @JaswantSingh-jn6ii
    @JaswantSingh-jn6ii 4 หลายเดือนก่อน +38

    1947ਵਿਚ ਪੰਜਾਬ ਗੂਲਾਮ ਹੋਹਿਆ ਆਜਾਦ ਇਹੰਦ ਹੋਹਿਆ ਪੰਜਾਬ ਦੇ ਖੂਨ ਤੇ ਭਾਰਤ ਆਜਾਦ ਹੋਇਆ ਪੰਜਾਬ ਨੂ ੳਜਾੜਿਆ ਗੂਲਾਮ ਭੀ ਬਣਾਇਆ ਸਿਖਾ ਦਾ ਜੈਨੋਸਾਈਡ ਕੀਤਾ

    • @AmrikSingh-b4d
      @AmrikSingh-b4d 4 หลายเดือนก่อน

      Shi gall aa veer ji. Par peda nu samjaeA ni ja sakda

  • @GurjeetKaur-b7g
    @GurjeetKaur-b7g 4 หลายเดือนก่อน +14

    Very good ji sahi kiha

  • @manjeetsingh4655
    @manjeetsingh4655 2 หลายเดือนก่อน +1

    ਬਲੈ ਔ ਮਾਂ ਦਿਆਂ ਪੰਜਾਬੀ ਸ਼ੇਰਾ ❤ 👍🏽👍🏽🎯

  • @MandeepKaur-lz7bx
    @MandeepKaur-lz7bx 4 หลายเดือนก่อน +19

    good job

  • @mram5801
    @mram5801 หลายเดือนก่อน

    Very good speech for our State Punjab, Thank you MP Sahib, continue please

  • @jarnailSingh-gq3hd
    @jarnailSingh-gq3hd 4 หลายเดือนก่อน +6

    Good, MP Sahib Ji, we have freedom to speak, about the problems of the state's, BETTER Thanks for you, Sir 💯🙏

  • @JaswinderSingh-io7uo
    @JaswinderSingh-io7uo 4 หลายเดือนก่อน +1

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤

  • @PoudwalWazidke
    @PoudwalWazidke 3 หลายเดือนก่อน

    ❤❤ ਬਹੁਤ ਵਧੀਆਂ speech Meet ਸਾਬ

  • @narindersingh-gw4fp
    @narindersingh-gw4fp 4 หลายเดือนก่อน

    ਬਹੁਤ ਚੰਗੀ ਵਿਚਾਰ ਰੱਖੀ ਹੈ ਜੀ

  • @NirmalSingh-ln2po
    @NirmalSingh-ln2po 3 วันที่ผ่านมา

    ਬਹੁਤ ਵਧੀਆ ਜੀ

  • @nirmalakaur7672
    @nirmalakaur7672 4 หลายเดือนก่อน +7

    Sar ji bilkul sahi bola hai ap ji na 🥺🥺🥺🥺🥺

  • @balveersidhu4768
    @balveersidhu4768 4 หลายเดือนก่อน +10

    Great performance.plz keep it up

  • @MahinderSingh-vh3xd
    @MahinderSingh-vh3xd 4 หลายเดือนก่อน +2

    ਵਾਹਿਗੁਰੂ ਜੀ 👏👏👏👏👏

  • @isgillgill6172
    @isgillgill6172 4 หลายเดือนก่อน +11

    Very very good sir 💯

  • @KulwinderKaur-qc6uf
    @KulwinderKaur-qc6uf 3 หลายเดือนก่อน +1

    ਵਧੀਆ ਕੀਤਾ ਆਪਣੇ ਘਰ ਮੁੜੇ ਜੇ.
    ਸਾਰੇ ਆਪਣੇ ਘਰ ਆਓ.
    ਵਧੀਆ ਪ੍ਰਚਾਰ ਕੀਤਾ ਹੈ.

  • @pankajadvo1
    @pankajadvo1 4 หลายเดือนก่อน +1

    What a clarity on facts. Proved himself as better MP. Bravo

  • @harjeetsra320
    @harjeetsra320 4 หลายเดือนก่อน

    ਵਾਹ ਬਹੁਤ ਹੀ ਵਧੀਆ ਸਪੀਚ

  • @jagroopmann2606
    @jagroopmann2606 4 หลายเดือนก่อน +8

    Good Speech.

  • @aagampreetsinghkhalsa1933
    @aagampreetsinghkhalsa1933 4 หลายเดือนก่อน +13

    Very good 👍

  • @rajindersandhu146
    @rajindersandhu146 3 หลายเดือนก่อน

    ਬਹੁਤ ਵਧੀਆ ਵੀਰ ਜੀ ਤੁਸੀ ਪੰਜਾਬ ਦੀ ਗੱਲ ਕੀਤੀ 🙏

  • @jagtaraingh76
    @jagtaraingh76 4 หลายเดือนก่อน

    ਬਹੁਤ ਵਧੀਆ ਗੱਲ ਕੀਤੀ ਹੈ ਵਾਈ ਜੀ

  • @SurjitSingh-ju9vp
    @SurjitSingh-ju9vp 4 หลายเดือนก่อน +12

    Good 👍

  • @JagtarSingh-tg7uz
    @JagtarSingh-tg7uz 4 หลายเดือนก่อน +2

    ਮੀਤ ਜੀ ਇਹ ਗੱਲਾਂ ਦੇ ਨਾਲ ਨਾਲ ਦੱਸੋ ਕਿ ਜਿਅਦਾ ਤਰ ਤੇ ਉਹ ਸਿੱਖਾਂ ਦੀਆਂ ਕੁਰਬਾਨੀਆਂ ਹਨ

  • @satnamkhaira4912
    @satnamkhaira4912 4 หลายเดือนก่อน +6

    Bahut badhiya jankari sanjhi kiti good by meet haire

  • @babaart7844
    @babaart7844 3 หลายเดือนก่อน

    ਪੰਜਾਬ ਦੇ ਲੋਕੋ" ਬਹੁਤ ਵਧੀਆ MP ਮੀਤ ਹੇਰ ਨੂੰ ਤੁਸੀਂ ਵੋਟਾਂ ਪਾਕੇ ਪੰਜਾਬ ਦੇ ਹੱਕਾਂਦਾਰੀ ਗੱਲ ਕਰਨ ਵਾਲੇ ਨੂੰ ਲੋਕ ਸਭਾ ਵਿੱਚ ਭੇਜਿਆ,,, ਚੰਗੇ ਲੀਡਰ ਹੀ ਪੰਜਾਬ ਦਾ ਦਰਦ ਸਮਝ ਸਕਦੇ ਹਨ,,,,

  • @surjitsinghbitta
    @surjitsinghbitta 4 หลายเดือนก่อน +8

    Right 👍

  • @MohinderSingh-or9kv
    @MohinderSingh-or9kv 3 หลายเดือนก่อน

    ਬਹੁਤ ਵਧੀਆ

  • @TajinderSingh-fu7ly
    @TajinderSingh-fu7ly 3 หลายเดือนก่อน

    Good veer g 🙏 carry for Punjab only

  • @waheguruji55
    @waheguruji55 3 หลายเดือนก่อน

    ਪੰਜਾਬ ਦਾ ਜਿਕਰ ਕਿਉਂ ਨਹੀਂ ਕੀਤਾ ਪੰਜਾਬ ਦੀਆਂ ਬਹੁਤ ਜਿਆਦਾ ਕੁਰਬਾਨੀਆਂ ਹਨ 🙏🏽🙏🏽🤳🤳🤳💪💪👌🏾👌🏾

  • @SukhpreetKaur-pn1be
    @SukhpreetKaur-pn1be 4 หลายเดือนก่อน +7

    ਹਿੰਦੁਸਤਾਨ 1947 ਤੋਂ ਆਜਾਦ ਹੋਇਆ ਪਰ ਪੰਜਾਬ ਹਾਲੇ ਵੀ ਗੁਲਾਮ ਦਾ ਗੁਲਾਮ ਹੀ ਆ ਇਸ ਲਈ ਗੁਲਾਮੀ ਸਿੱਖਾਂ ਨੇ ਆਪਦੇ ਗਲੋਂ ਨਹੀਂ ਲਾਈ ਸਿੱਖ ਹਿੰਦੂਆਂ ਦੀ ਹੀ ਮਦਦ ਕਰੀ ਜਾਂਦੇ ਨੇ ਪਰ ਆਪਦੀ ਮਦਦ ਆਪ ਨਹੀਂ ਕਰ ਸਕਦੇ ਪਰ ਇਹ ਫੇਰ ਗਦਾਰੀਆਂ ਕਰਕੇ ਹਿੰਦੂਆਂ ਦੇ ਵਿੱਚ ਵੜਦੇ ਨੇ ਪੰਜਾਬ ਪੰਜਾਬੀਆਂ ਬਾਰੇ ਸੋਚਣ ਤਾਂ ਪੰਜਾਬ ਦਾ ਫਾਇਦਾ ਹੋ ਸਕਦਾ ਨਹੀਂ ਤਾਂ ਪੰਜਾਬ ਪਹਿਲਾਂ ਵੀ ਗੁਲਾਮ ਸੀ ਪੰਜਾਬ ਹੁਣ ਵੀ ਗੁਲਾਮ ਆ ਜਰਾ ਸੋਚੋ

  • @sarbjitsingh4786
    @sarbjitsingh4786 4 หลายเดือนก่อน +1

    ਧੰਨਵਾਦ ਮੀਤ ਹੇਅਰ ਜੀ

  • @ManpreetSingh-q9y
    @ManpreetSingh-q9y 3 หลายเดือนก่อน

    👏👏👏👏nic speech

  • @HarpreetSingh-dx4yn
    @HarpreetSingh-dx4yn 4 หลายเดือนก่อน +4

    Thank sir ji 🙏🙏

  • @tarloksinghpunia7888
    @tarloksinghpunia7888 4 หลายเดือนก่อน +7

    ਵਧਿਆ ਲਗਿਆ ਸੂਨ ਕੇ ਦਿਲ ਖੂਸ ਹੋ ਗਿਆ ਹੈ, ਰਿਸ਼ਵਤ ਖੋਰੀ ਜੋਰਾ ਤੇ ਪੰਜਾਬ ਵਿੱਚ, ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ

  • @charanjeetsingh9520
    @charanjeetsingh9520 4 หลายเดือนก่อน +7

    W Waheguru ji

  • @sarbjeetgill1735
    @sarbjeetgill1735 4 หลายเดือนก่อน +2

    ਬਾਈ ਜੀ ਪੰਜਾਬ ਤਾਂ ਇਕ ਦਿਨ ਵੀ ਅਜ਼ਾਦ ਨਹੀਂ ਹੋਇਆ ਪੰਜਾਬੀ ਆ ਨੇ ਤਾਂ ਇਹਨਾਂ ਨੂੰ ਅਜ਼ਾਦ ਕਰਵਾਇਆ ਹੈ

  • @rajdeepsingh1196
    @rajdeepsingh1196 4 หลายเดือนก่อน

    ਬਹੁਤ ਵਧੀਆ ਜੀ ਸ਼ਾਨਦਾਰ 🙏🙏👍👍👍👍

  • @MalkitSingh-wr6fg
    @MalkitSingh-wr6fg 4 หลายเดือนก่อน +8

    very good

  • @nemmasinghlohrgarh8332
    @nemmasinghlohrgarh8332 4 หลายเดือนก่อน +8

    ਇੱਕ ਗੱਲ ਜ਼ਰੂਰ ਆ ਵੀਰ ਤੁਸੀਂ ਗੱਲ ਤਾਂ ਪਹਿਲਾਂ ਵੀ ਵਧੀਆ ਕੀਤੀ ਇੱਕ ਤੁਸੀਂ ਪੱਗ ਬੰਨ ਕੇ ਜਾਇ ਆ ਕਰੋ

  • @jagseersingh1665
    @jagseersingh1665 4 หลายเดือนก่อน +4

    Bhot badia

  • @jasvirsingh477
    @jasvirsingh477 4 หลายเดือนก่อน

    ਸਾਬਾਸੇ ਵੀਰੇ ਪੰਜਾਬ ਦੇ ਜਖਮਾ ਤੇ ਮੱਲਮ ਲਾਈ ਕੋ ਤਾ ਜਰ ਹੈ ਜੋ ਪੰਜਾਬ ਦੇ ਹੱਕਾ ਲੲਈ ਬੋਲਦਾ

  • @harpalhazra8709
    @harpalhazra8709 4 หลายเดือนก่อน

    ਬਹੁਤ ਵਧੀਆ ਵਿਚਾਰ ਨੇ ਮੀਤ ਹੇਅਰ

  • @beautifulplanet193
    @beautifulplanet193 3 หลายเดือนก่อน

    veerji ਇਹਦਾ ਲੀਗਲ ਸੋਲੂਸ਼ਨ ਹੈ " ਪੰਜਾਬ ਲੈਂਡ ਐਕਟ "ਜਿਵੇਂ ਉੱਤਰਾਖੰਡ ਤੇ ਹਿਮਾਚਲ ਵਿਚ ਕੋਈ ਬਾਹਰ ਦੇ ਰਾਜ ਦਾ ਵਸਨੀਕ ਲੈਂਡ/ਜ਼ਮੀਨ ਨਹੀਂ ਖਰੀਦ ਸਕਦਾ ਬਿਲਕੁਲ ਇਸੇ ਤਰ੍ਹਾਂ ਪੰਜਾਬ ਵਿੱਚ ਵੀ ਇਹ ਐਕਟ ਲਿਆਂਦਾ ਜਾਵੇ.

  • @jasminderkaur3369
    @jasminderkaur3369 4 หลายเดือนก่อน +1

    V vniece👌

  • @SatnamSingh-fv8un
    @SatnamSingh-fv8un 3 หลายเดือนก่อน

    ਬਹੁਤ ਅੱਛੀ ਸਪੀਜ ਜੀ

  • @jagjivankaur9114
    @jagjivankaur9114 3 หลายเดือนก่อน

    ਇਹ ਸੁਣਨ ਵਾਲੇ ਭੋਲੇ ਨੇ ਇਹ ਦਰਦ ਸੁਣ ਕੇ ਕਦੇ ਪੰਜਾਬ ਨਾਲ ਹਮਦਰਦੀ ਨੀ
    ਕੀਤੀ।

  • @PritamSingh-yk3rv
    @PritamSingh-yk3rv 3 หลายเดือนก่อน

    V good speech g

  • @mastansinghdhillon868
    @mastansinghdhillon868 4 หลายเดือนก่อน +1

    ❤bhra tusin te jakham sherte h ,thanks veer ji

  • @SamanpreetSingh-gp3tq
    @SamanpreetSingh-gp3tq 4 หลายเดือนก่อน +6

    ਜੀ ਓਏ ਪੁੱਤਰਾ ਜੀ ਸ਼ਾਬਾਸ਼ ਤੇਰੇ

  • @NarinderSinghSingh-h1m
    @NarinderSinghSingh-h1m 3 หลายเดือนก่อน

    Very good thought veer ji 👍

  • @lakhabrarcheeda7394
    @lakhabrarcheeda7394 3 หลายเดือนก่อน

    ਮੀਤ ਹੇਅਰ ਬਹੂਤ ਞਦੀਅਆ ਸਞਾਲ ਕੀਤੇ good job

  • @sukhdeepkaur859
    @sukhdeepkaur859 3 หลายเดือนก่อน

    Very well said

  • @rakhwindersinghnandra8396
    @rakhwindersinghnandra8396 4 หลายเดือนก่อน +4

    Very good sirji

  • @nirmalakaur7672
    @nirmalakaur7672 4 หลายเดือนก่อน +4

    Sab to vadha chah hi sir ji 🙏🙏🙏🙏🙏🙏🙏🙏🙏🙏🙏

  • @lakhwindersingh3427
    @lakhwindersingh3427 4 หลายเดือนก่อน +1

    ਬਹੁਤ ਵਧੀਆ ਮੀਤ ਹੇਅਰ ਜੀ

  • @MahinderSingh-vh3xd
    @MahinderSingh-vh3xd 4 หลายเดือนก่อน +3

    👏👏👏👏👏👍👍👍👍👍

  • @Gurideep008
    @Gurideep008 4 หลายเดือนก่อน +4

    Good meet Here bro will don good job

  • @harbindersingh1220
    @harbindersingh1220 4 หลายเดือนก่อน +12

    Very very good Meet Hair

  • @AvtarSingh-jg5en
    @AvtarSingh-jg5en 4 หลายเดือนก่อน +4

    Respected Veer Meet hair G Aap g ne bot vadia gla khayia h Ehna Lokal nu Vichare krna Chahida h ya nhi Chahida h ehna Loka nu es takhat te bethe nhi chahida

  • @shamshersingh6842
    @shamshersingh6842 4 หลายเดือนก่อน +8

    Meet ji you are 💯% correct thank-you 👍👍🙏🙏

  • @LotayConstructions
    @LotayConstructions 4 หลายเดือนก่อน +1

    ਪੰਜਾਬ ਦਾ ਦੁੱਖ ਸਿੱਖਾਂ ਨੂੰ ਹੈ ਹੋਰ ਕਿਸੇ ਨੂੰ ਨਹੀ....

  • @BhakhseehSingh
    @BhakhseehSingh 4 หลายเดือนก่อน +1

    ❤❤❤❤❤

  • @vishusharma7100
    @vishusharma7100 4 หลายเดือนก่อน +8

    Very good MP Saab

  • @HarpreetSingh-ze3fl
    @HarpreetSingh-ze3fl 4 หลายเดือนก่อน +15

    Very good meet hair

  • @gurdishsingh131
    @gurdishsingh131 4 หลายเดือนก่อน +1

    Bohot hi badhiya ji ❤❤

  • @ranjitsingh-tl7hh
    @ranjitsingh-tl7hh 4 หลายเดือนก่อน +1

    Wahh meet bhaji bahut wadiya dilo salute bhaji tuhanu

  • @jagjivankaur9114
    @jagjivankaur9114 3 หลายเดือนก่อน

    ਇਹ ਸੱਚ ਸੁਣ ਨੀ ਸਕਦੇ ਮਿਰਚਾਂ ਲੜਦੀਆ ਨੇ ਇਹਨਾਂ

  • @gumti315
    @gumti315 4 หลายเดือนก่อน

    ਬਹੁਤ ਵਧੀਆ ਵੀਰ ਜੀ

  • @BhattiShaab-j8i
    @BhattiShaab-j8i 4 หลายเดือนก่อน +10

    Very good beta ji

  • @gulzarsingh9290
    @gulzarsingh9290 หลายเดือนก่อน

    Very good brother'Ji God bless you hallelujah hallelujah hallelujah hallelujah hallelujah meet Sahib saloot hai

  • @shamindersingh8135
    @shamindersingh8135 4 หลายเดือนก่อน +1

    👌👌

  • @bibaputtpreet1753
    @bibaputtpreet1753 4 หลายเดือนก่อน

    Waheguru ji

  • @MahinderSingh-dv9fj
    @MahinderSingh-dv9fj 4 หลายเดือนก่อน

    Great speech God bless you

  • @surindersingh-tj2vb
    @surindersingh-tj2vb 3 หลายเดือนก่อน

    Thanks. By. Apnay. Punjab. Di. Awaze. Othai. Good. By

  • @venusfurniturebarnala1905
    @venusfurniturebarnala1905 3 หลายเดือนก่อน

    ਮੀਤ ਜੀ ਵਧੀਆ ਵਿਚਾਰ

  • @jagroopsingh2105
    @jagroopsingh2105 4 หลายเดือนก่อน +4

    ਪੰਜਾਬ ਤੋਂ ਸੁਰੂ ਕਰ ਕੇ ਕੇਜਰੀਵਾਲ ਤੇ ਕਤਮ ਵਾਹ ਉਹ ਪੰਜਾਬੀ ਬਈਏ

    • @SunnyPriya-hm9ql
      @SunnyPriya-hm9ql 4 หลายเดือนก่อน

      Badal vi punjabi usne kinna ku bhala kita lokan da chalda ban oye

  • @singhbaljit3755
    @singhbaljit3755 3 หลายเดือนก่อน

    Great MP sahab jindabad

  • @malkitsingh8608
    @malkitsingh8608 4 หลายเดือนก่อน +4

    Intelligent person.