@malkitkaur9429 ji asi es pind vich job kerda aa.....ja apna pind hova ta Banda kuj ker sagda ....sarpanch panch v kuj nahi kerda ....ohna da gharda nahi kerda .....pal veer g apna padhar ta pata kerwa sagda aa kisa toh .....
Sare lok cmts ch kehnde ne karwayi kro pal veer pal veer nu theka ni ikale oh jehre v young ne officers ne ohna nu pal bro da sath deana chahida apa nu v sath deana chahida ikale oh kidr kidr hon har nagrik da farj a julam khilaf bolna sare jehre police ch advocate ne ohna nu agge auna chahida
ਪਾਲ ਵੀਰ ਦੀ ਰੱਬ ਲੰਮੀ ਉਮਰ ਕਰੇ ਤੇ ਬੀਮਾਰ ਵੀਰਾਂ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ।
Waheguru ji waheguru ji waheguru ji ❤ ❤❤
ਪਾਲ ਵੀਰੇ ਕਦੇ ਰੱਬ ਤੇ ਨਹੀਂ ਦੇਖਿਆ ਪਰ ਤਾਹਨੂੰ ਦੇਖ ਕੇ ਲਗਦਾ ਤਾਉਡੇ ਵਰਗਾ ਹੁਣਾ ਪਰਮਾਤਮਾ ਤਾਹਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਵੀਰੇ ਤੰਦਰੁਸਤੀ ਬਖਸ਼ੇ❤️
🙏🙏🙏🙏🙏🙏
Bhai sanu punjabi nu fudu samg ne
ਪਾਲ ਵੀਰ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਹਮੇਸ਼ਾ ਸਹਾਈ ਹੋਣਗੇ।
ਪਾਲ ਵੀਰੇ ਤੁਹਾਡੇ ਵੀਰਾਂ ਕਰਕੇ ਅਜੇ ਪੰਜਾਬ ਬਚਿਆ ਜੀ ਵਾਹਿਗੁਰੂ ਆਪ ਜੀ ਦੀ ਚੜ੍ਹਦੀ ਕਲਾ ਇਹੋ ਜਿਹੇ ਲੋਕਾਂ ਨੂੰ ਸਮੱਤ ਬਖਸ਼ੇ
ਇਹ ਬਾਗੜੀ ਵੀਰਾਂ ਦਾ ਪਿੰਡ ਹੈ, ਇਹ ਬਹੁਤ ਚੰਗੇ ਤੇ ਭਲੇਮਾਣਸ ਲੋਕ ਨੇ, ਇਹ ਕਿਦਾਂ ਹੋ ਗਿਆ ਸਮਝ ਨਹੀਂ ਆਉਂਦਾ
Aa family bilkul nhi h
Eh bhale Manas kitho lg rahe AA jehde vichare nu eda marde a
ਜੇ ਇਹੋ ਜਿਹਿਆਂ ਨੂੰ ਭਲੇਮਾਣਸ ਕਿਹਾ ਜਾਂਦਾ ਹੈ ਤਾਂ ਰੱਬ ਹੀ ਬਖਸ਼ੇ ਇਸ ਭਲਮਾਣਸੀ ਤੋਂ
ਮੇਰੇ ਪਿੰਡ ਦੀ ਵੀਡੀਓ ਹੈ ਆ ਪੁਰੀ ਪਰਿਵਾਰ ਇਕੋ ਵਾਰਗਾ
ਪਾਲ ਪੁੱਤ ਚੜ੍ਹਦੀ ਕਲਾ ਵਿਚ ਵਾਹਿਗੁਰੂ ਜੀ ਰੱਖੇ
ਸੱਜਾ ਦਾਵੋ ਇਹਨਾਂ ਨੂੰ ਪਾਲ ਵੀਰ ਜੀ ਇਹਨਾਂ ਨੂੰ ਏ ਬਹੁਤ ਜਹਲ਼ਾਮ ਲੋਕ ਨੇ ਵੀਰੇ ਇਹਦਾ ਦੇ ਲੋਕ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਹਾਰਾਜ ਜੀ ਮੇਹਰ ਕਰੇ ਜੀ. ਪਾਲ ਜੀ ਆਪ ਤਾਂ ਰੱਬ ਹੈ ਜੀ. ਧੰਨਵਾਦ ਜੀ... ਮੇਂਟਲ ਤਾਂ ਇਕ ਹੈ. ਪਰ ਇਸ ਘਰ ਵਿੱਚ ਸਾਰੇ ਹੀ ਮੈੱਟਲ ਹੋਇ ਪੈ ਹਨ ਜੀ... ਧੰਨਵਾਦ ਜੀ..
ਮਾਪੇ ਹੀ ਇਨੇ ਜ਼ਾਲਮ ਬਣ ਗਏ ਇਹਨਾਂ ਨੂੰ ਵੱਧ ਤੋਂ ਵੱਧ ਸਜਾ ਦਬਾਓ ਵਾਹਿਗੁਰੂ ਜੀ ਇਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ ਇਸ ਵੀਰ ਦੀਆਂ ਵੀਡੀਓ ਦੇਖ ਕੇ ਬਹੁਤ ਮਨ ਉਦਾਸ ਹੋਇਆ😢😢
Video kithe a veerg
ਉਹ ਤਾਂ ਠੀਕ ਨਹੀਂ ਸੀ ਤਾਂ ਸਾਰਿਆਂ ਦੇ ਗੱਲ ਪੈਂਦਾ ਸੀ ਤੇ ਤੁਸੀਂ ਚੰਗੇ ਭਲੇ ਉਹਦੇ ਗਲ ਪੈਂਦੇ ਆ ਸਜ਼ਾ ਦਿਓ ਜਿਹੜੇ ਯਾਦ ਪਿਆ ਕਰਨ ਸਾਰੀ
ਇਹਨਾ.ਲੋਕਾ.ਨੂੰ.ਵਾਹਿਗੁਰੂ. ਜੀ.ਸਮਤ.ਬਖਸ਼ਣ. ਫਿਰ ਗਲਤੀ.ਨਾ.ਕਰਨ
ਪੰਚਾਇਤੀ ਮੈਂਬਰ ਨਿਰਾ ਝੂਠ ਬੋਲਦਾ ਕਿਸੇ ਨੇ ਕੁੱਝ ਨਹੀਂ ਕਰਨਾ ਵੀਰ। ਇਹਨਾ ਲੋਕਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਬਾਈ ਜੀ। 🙏🏽
ਵੀਰੇ ਇਸ ਵੀਰ ਨੂੰ ਤੁਸੀਂ ਆਪਣੇ ਨਾਲ ਲੈਕੇ ਜਾੳ ਸੰਸਥਾ ਵਿੱਚ
ਕਲਯੁੱਗ ਹੈ ਕਲਯੁੱਗ ਬਾਈ ਜੀ।
ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਇਨ੍ਹਾਂ ਤੇ ਪਿੰਡ ਵਾਲਿਆ ਦੇ ਸਹਿਯੋਗ ਨਾਲ ਬਾਈ ਜੀ 🙏
ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ
ਇਹਨਾ ਨੂੰ ਏਦਾ ਨਾ ਸੱਡਨਾ ਪਾਲ ਵੀਰ ਪੂਰੀ ਸਜ਼ਾ ਦਵਾਓ ਇਹਨਾਂ ਨੂੰ ਪਰਚਾ ਕਰਾਓ ਇਹਨਾਂ ਤੇ ਫੇਰ ਪਤਾ ਲੱਗੂ ਇਹਨਾਂ ਨੂੰ ਕਿਦਾ ਕਰੀ ਦਾ ਜੁਲਮ ਕਿਸੇ ਤੇ 307 ਦਾ ਪਰਚਾ ਕਰਾਓ ਇਹਨਾਂ ਤੇ
ਸੱਡਨਾ ਨਹੀਂ ਛੱਡਣਾ ਲਫ਼ਜ਼ ਸਹੀ,ਕਿਦਾ ਲਫ਼ਜ਼ ਗਲਤ, ਸਹੀ ਹੈ ਕਿੱਦਾਂ ਲਿਖੀਦਾ, ਜੁਲਮ ਨਹੀਂ ਸਹੀ ਲਫ਼ਜ਼ ਜ਼ੁਲਮ ਲਿਖੀਦਾ।
@@rattandhaliwaltu ethe punjabi padaun aya .. apna channel khol le enna e.. gall serious ho rhi aa te ethe professori khotan aa gua
@ mind you own Bussiness do’nt teach me
@ why don’t you take this advice and mind your own business. Don’t teach anyone how to write ✍️
@@ramanrandhawa8269 ਕਿਸੇ ਨੂੰ ਸਮਝਾਉਣਾ ਤੇ ਆਪਣਾ ਮਾਣ ਘਟਾਉਣਾ ਤੂੰ ਵੀ ਬਹੁਤ ਵੱਡਾ ਵਿਦਵਾਨ ਹੋਵੇਂਗਾ ਪਰ ਇਹ ਜਰੂਰ ਹੈ ਮੈਂ ਗੁਰਮੁਖੀ ਪਹਿਲੀ ਜਮਾਤ ਤੋਂ ਲਗਾਂ ਮਾਤਰਾਂ ਨਾਲ ਦਸਵੀਂ ਤੱਕ ਪੜ੍ਹੀ ਹੈ ੧੯੬੫ ਤੱਕ ਮੇਰੀ ਉਮਰ ੭੮ ਸਾਲ ਹੈ।ਕੀ ਗੱਲ ਜਿਆਦਾ ਅਕਲ ਮੰਦ ਹੀ ਚੈਨਲ ਖੋਲਦੇ ਹਨ ਜਣਾ ਖਣਾਂ ਉੱਠ ਕੇ ਚੈਨਲ ਖੋਲੀ ਫਿਰਦਾ।ਤੈਨੂੰ ਤੇਰਾ ਮੁਬਾਰਕ ਤੇ ਮੈਂਨੂੰ ਮੇਰਾ ਮੁਬਾਰਕ।
ਲਾਹੌਰ ਪਾਕਿਸਤਾਨ ਤੋਂ ਪਿਆਰ। ਪਾਕਿਸਤਾਨ ਵਿੱਚ ਕੋਈ ਅਠੰਗਵਾਦੀ ਨਹੀਂ ਹੈ। ਅਜਿਹੇ ਲੋਕ ਹਨ ਜੋ ਤੁਹਾਨੂੰ ਪਿਆਰ ਕਰਦੇ ਹਨ। ਰਾਸ਼ਿਦ ਮਲਿਕ ਲਾਹੌਰ ਪਾਕਿਸਤਾਨ
ਅਜਿਹੇ ਬੰਦੇ ਨੂੰ ਤੱਗਂ ਕਰਨਾ ਵਾਹਿਗੁਰੂ ਜੀਆਂ ਨਾਲ ਪੱਗਾਂ ਲੈਣ ਵਾਲੀ ਗੱਲ ਐ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️✍️💯
❤❤❤ Ludhiana to ase v ji
Thanks!
First try..... Plz appreciate such good personalities
ਇਹਨਾ ਨੂੰ ਸਖਤ ਤੋ ਸਖਤ ਸਜਾ ਮਿਲੇ ਜੀ
ਅੱਜ ਕੱਲ ਲੋਕਾਂ ਵਿੱਚ ਪਿਆਰ ਖਤਮ ਹੋ ਚੁੱਕਾ ਹੈ ਪੈਸਾ ਮੁੱਖ ਰੱਖ ਲਿਆ ਜੈ ਦਾਤਾ ਮੁੱਕ ਰੱਖ ਲਈਆਂ ਬਸ ਹੋਰ ਕੁਝ ਨਹੀਂ ਲੋਕਾਂ ਵਿੱਚੋਂ
ਪਾਲ ਵੀਰ ਤੁਸੀ ਰੱਬ ਓ ਇਨਸਾਨ ਦੇ ਰੂਪ ਵਿਚ
Pind wale lok boht vdia ne....sab ne boot sath dita..👍🏻
Bhra te pyo jina ne v cutya oh v lgda hai ki dillon galti man rahe ne
ਵੀਰ ਜੀ ਆਪ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
ਵੀਰ ਕੋਟਨਾ ਗਲਤ ਆ ਪਰ.....ਇਕ ਜਿਲਾ ਪਟਿਆਲਾ pind bahal da vich mently apset ਬੰਦਾ ਆ ਉਮਰ ਵੀ ਕੋਈ 30,35 sall honi...ਓਹ ਬੁਹਤ ਗਾਲਾ ਖੜਦਾ ਔਰਤਾ ਨੂੰ ਗਲਤ ਈਸ਼ਰਾ ਕੇਰਦਾ... ਓਹਦਾ ਮਾਪੇ ਨੂ ਕਹਿਨਾ ਆ ......ਓਹ ਕੇਹੰਦਾ ਆ ਅਸੀ ਕੀ ਕੇਰ ਸਗਦਾ ਆ....ਓਹ ਰਾਤ ਨੂ 12,1ਵਾਜੇ ਵੀ ਗਲੀ ਚ ਘੁਮਦਾ ਰਹਿੰਦਾ.....😢
ਤੁਸੀਂ ਲਚਕਾਣੀ ਪਿੰਡ ਆ ਕੇ ਪਾਲ ਵੀਰ ਜੀ ਹੁਰਾਂ ਨੂੰ ਮਿਲ ਲਓ ਵੀਰੇ ਉਸ ਦੀ ਦਵਾਈ ਸ਼ੁਰੂ ਕਰਵਾ ਦਿਓ ਆਸ਼ਰਮ ਵਿੱਚ ਆ ਕੇ ਗੱਲ ਕਰ ਲਓ
@malkitkaur9429 ji asi es pind vich job kerda aa.....ja apna pind hova ta Banda kuj ker sagda ....sarpanch panch v kuj nahi kerda ....ohna da gharda nahi kerda
.....pal veer g apna padhar ta pata kerwa sagda aa kisa toh .....
@mr.mrs.khaira7240 theek aa ji pal veer nal gl krke dekhde an tusi koi video bhej skde o usdi
ਪਾਲ ਭਾਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
Waheguru ji mehar karan and app sab nu chardi Kala vich rakhan🙏🙏🙏
Mai sirf paal ji ka video dekhta hai ..waheguruji nice work bade bhaisahab you are son of guru pal ji
ਇਸ ਵੀਰ ਨੂੰ ਨਾਲ ਲੈ ਕੇ ਦਵਾਈ ਜਰੂਰ ਸ਼ੂਰੂ ਕਰੋ ਜੀ ਪਾਲ ਵੀਰ ਸਿੰਘ ਜੀ
सतपाल जी भगवान आप को लम्बी आयु दे।❤❤❤❤❤❤
🙏🏿🙏🏿🙏🏿🙏🏿🙏🏿🙏🏿ਸਤਿ ਸ੍ਰੀ ਅਕਾਲ ਵੀਰ ਜੀ 💕💕💕ਕੀ ਹਾਲ ਚਾਲ ਨੂੰ ਵੀਰ ਜੀ ਲੋਕਾਂ ਦੀ ਸੋਚ ਕਿਹੋ ਜਿਹੀ ਹੋ ਰਹੀ ਹੈ ਯਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ💕💕💕💕🙏🏿
Pal veer tusi zindagi badal diti es bande di 🙏
ਜੇ ਪੰਚਾਇਤ ਚੰਗੀ ਹੁੰਦੀ ਤਾਂ ਬਾਈ ਪਾਲ ਨੂੰ ਜਾਣ ਦੀ ਜਰੂਰਤ ਨਾ ਪੈਂਦੀ 200 ਕਿਲੋਮੀਟਰ ਜਾਣ ਦੀ
WAHEGURU JEE BHALA KARN JEE
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਪਾਲ ਸਿੰਘ ਵੀਰ ਜੀ
ਵੀਰ ਦੇਖਕੇ ਸ਼ਰਮ ਨਾਲ ਸਿਰ ਝੁਕ ਗਿਆ ਇਨ੍ਹਾਂ ਜ਼ੁਲਮ ਮੈਂ ਅਜੇ ਵੀਡੀਓ ਨਹੀਂ ਦੇਖੀ,ਸਿਰਫ ਸਿਰ ਵਿੱਚ ਸੱਟਾਂ ਲੱਗੀਆਂ ਹੀ ਦੇਖੀਆਂ ਨੇ, ਸਾਡੇ ਪਿੰਡ ਤੋਂ ਦੂਸਰਾ ਪਿੰਡ ਆ,
Waheguru ji 🙏 🙏
Waheguru ji baba ji sode te ਹਮੇਸ਼ਾ ਮਹੇਰ ਬਣਾਈ ਰੱਖਣ ❤
Pal veer u did excellent job ALLAH swt give u gud health and respect ❤️🤲🇵🇰🌹🌹🌹
ਵਾਹਿਗੁਰੂ ਜੀ ਵਾਹਿਗੁਰੂ ਜੀ 😢😢😢😢😢😢😢
ਇਹਨਾਂ ਲੋਕਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ
Sare lok cmts ch kehnde ne karwayi kro pal veer pal veer nu theka ni ikale oh jehre v young ne officers ne ohna nu pal bro da sath deana chahida apa nu v sath deana chahida ikale oh kidr kidr hon har nagrik da farj a julam khilaf bolna sare jehre police ch advocate ne ohna nu agge auna chahida
GOD bless you Pal veer you doing a very good job . Love From Australia 🇦🇺
ਕਲਯੁੱਗ ਆ ਮਾਂ ਪਿਓ ਤਕ ਜਲਾਦ ਹੋਗੇ
ਪਹਿਲਾਂ ਪਿੰਡ ਵਾਲੇ ਕਿਥੇ ਸੀ ਹੁਣ ਸਾਰੇ ਆ ਗਏ ਪਹਿਲਾਂ ਹੀ ਇਹ ਫੈਸਲਾ ਕੀਤਾ ਹੁੰਦਾ ਤੇ ਅੱਜ ਆ ਦਿਨ ਨਾ ਹੁੰਦਾ
ਸਰ ਏਹ ਪੋਪਲੇ ਨੇ ਇਹਨਾ ਨੂੰ ਸਜ਼ਾ ਦਵਾਓ 🙏🏻
Piche dekh yr kidaa khus ho reha yr ek eda da jidaa jalddd hunda jis tho veer pus reha yr o hasiii ja reha yr
ਪਰਚਾ ਦਰਜ ਕਰਾਓ ਵੀਰ
ਵਾਹਿਗੁਰੂ ਜੀ 🙏🙏🙏
Paal veer ji waheguru ji tuhanu hamesha khush rakhe chaddhi kala vich rakhe
ਪਾਲ ਵੀਰੇ , ਤੇਰੇ ਕਲੇਜੇ ਚ ਦਿੱਲ ਧੜਕਦਾ, ਸਾਡੇ ਤਾਂ ਪੱਥਰ ਹੋਗੇ ਨੇ
Pal kharoud!! Well Done, Good Job.
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
Dhan hai bai tu rab tari lami umar kary
BABA MEHAR KARE SARBAT TE 🙏🙏🙏🙏🙏
WMK JI 🙏❤️
Baba ji ik ਮਾਇਕ ave da ਆਓਂਦਾ jis nl sodi apni hi avj rcod ho gi ਪਿੱਛੇ ali avj nhi aondi ❤
ਜਿਉਦੇ ਰਹੋ ਪਾਲ ਵੀਰੇ ❤ਵਾਹਿਗੁਰੂ ਸਾਡੀਆਂ ਉਮਰਾਂ ਵੀ ਲਾਵੇ 🙏
Waheguru ji waheguru ji waheguru ji waheguru ji waheguru ji
ਰਾਜੂ ਸਾਹ ਸਾਨੀਪੁਰ ❤🌹🙏🙏🌹👏👏🌹🕋🤲🤲🌹❤👍
ਜੇਕਰ ਅਜਿਹੇ ਪਾਪੀਆਂ ਨੂੰ ਵੀ ਸਜ਼ਾ ਨਾ ਦਿੱਤੀ ਗਈ ਤਾਂ ਫਿਰ ਸਾਡੀਆਂ ਅਦਾਲਤਾਂ ਦਾ ਕੋਈ ਫਾਇਦਾ ਨਹੀਂ। ਆਪਣੀ ਔਲਾਦ ਤੇ ਜ਼ੁਲਮ ਕਰਨ ਵਾਲੇ ਇਹਨਾਂ ਲੋਕਾਂ ਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਇਹ ਲੋਕ ਜਿੰਨੀਆਂ ਮਰਜ਼ੀ ਮਿੰਨਤਾਂ ਤਰਲੇ ਕਰਨ ਇਹਨਾਂ ਤੇ ਭੋਰਾ ਵੀ ਤਰਸ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਨੇ ਇੱਕ ਭੋਲੇ ਭਾਲੇ ਮੰਦ ਬੁੱਧੀ ਮਸੂਮ ਤੇ ਅੰਤਾਂ ਦਾ ਜ਼ੁਲਮ ਕੀਤਾ ਹੈ।
ਵਾਹਿਗੁਰੂ ਜੀ🙏🙏🙏🙏🙏🙏🙏🙏🙏
,
❤ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਬਾਈ ਜੀ ਤੇ ਸੰਸਥਾਂ ਵਿੱਚ ਰਹਿੰਦੇ ਸਾਰੇ ਪਰਿਵਾਰਿਕ ਮੈਂਬਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ❤
Love
You
Sardar
G
❤
0:25
ਵਹਿਗੁਰੂ ਜੀ
You r great ❤❤❤
Waheguru mehar Karan ji
Waheguru ji 🙏💐 waheguru ji 🙏💐 waheguru ji 🙏💐 waheguru ji 🙏💐 waheguru ji 🙏💐
Good work 👏 really appreciate it big loge and respect from pok
Jai Guru ji Sukhrana Guru ji om namah shivay shivji sada sahaye om namah shivay Guru ji sada sahaye..
❤❤❤❤❤ਪਾਲ ਵੀਰ ਸਤਿ ਸ੍ਰੀ ਅਕਾਲ ਭਿੱਖੀਵਿੰਡ tarn taran tu ❤❤❤❤❤
ਵਾਹਿਗੁਰੂ ਜੀ
ਸਜ਼ਾ ਦੇਣੀ ਚਾਹੀਦੀ ਆ ਇਹਨਾਂ ਨੂੰ
Good bless you veer ji
Good job veer g
ਇਹਨੂ ਇਨਸਾਫ ਦਿਓ 😢
Waheguru ji ka Khalsa WaheGuru ji ki Fateh 🙏🙏🌹🌹🙏 bilkul sahi kaha baba ji 🙏🙏
Me kinnian hi videos dekhiya jinne badde lokan de ghr a one hi shote dil a.... Waheguru sarbattvda bhla krn🙏
eh bahiye lagda aa vera. tuci rab rop o
Wah wah kya bat h pal khroud paaji waheguru g tohanu hmesha chaddi kla ch rkhe g me Ram Arora ferojpur city
Waheguru ji 🎉🎉🎉🎉🎉Pall very tusi Fazilka ay ho mere kol garur ana m Fazilka wich Rehda ha
Pal verrr 🙏🏼🙏🏼🙏🏼🙏🏼
Pal veer god bless you . Veer take stick action about 😢😢
Waheguru ji mehar karan ji paal veer ji te
Waheguru ji veer
Waheguru. Ji. Waheguru. Ji. Waheguru. Ji. Waheguru. Ji. Waheguru. Ji.
Pal veere waheguru ji thaanu hamesha chardikla ch rakhan 🙏
Waheguru ji waheguru ji waheguru ji waheguru ji waheguru ji ❤❤❤❤😢😢😢
❤❤❤ very sad❤❤❤ Good job Bro❤❤❤
Pind de lok v pura sath de rahe papya da
Waheguru baba ji 😢😢
Waheg guru ji
Waheguru chk lo eho jy gnde loka nu
ਪਾਲ ਵੀਰ ਪਰਚਾ ਕਰੋ
Very good
Keep up its
Pal bai g parmatama de bheje hoye insan han❤
Ahdi maa karekater less h pal veer ji 😢 kis kis veer nu aa gal sahi lagdi h
Waheguru ji 🙏 sirsa haryana india 🙏 🕉 🇮🇳
Good job big brother ❤