ਦੇਖੋ ਕਿਵੇ ?? ਗੁਲਾਮ ਬਣਾ ਮੰਦਬੁੱਧੀ ਮਨੁੱਖਾਂ ਤੇ ਹੋ ਰਿਹਾ ਤਸੱਦਦ.. A Man Kept as a Slave..

แชร์
ฝัง
  • เผยแพร่เมื่อ 4 ก.พ. 2025
  • Mr Bean ਨਾਮ ਨਾਲ ਮਸਹੂਰ ਇਹ ਵੀਰ ਅੱਜ ਸੜਕਾਂ ਤੇ ਘੁੰਮ ਰਿਹਾ ਸੀ ਪਾਗਲ ਬਣਕੇ.. ਕਿਸੇ ਸਮੇ ਕੱਪੜੇ ਦਾ ਵਪਾਰੀ ਸੀ..॥
    • Mr Bean ਨਾਮ ਨਾਲ ਮਸਹੂਰ ...

ความคิดเห็น • 3.5K

  • @palkharoud6004
    @palkharoud6004  6 หลายเดือนก่อน +631

    APNA FARZ SEWA SOCIETY VILL LACHKANI PATIALA M: 7307000085, 9408000085

    • @NeerajHongKong
      @NeerajHongKong 6 หลายเดือนก่อน +51

      Big fan paji ❤❤

    • @kantadhaliwal2954
      @kantadhaliwal2954 6 หลายเดือนก่อน +13

      Veere raikot area apna 15000 mnth de rkhe hoye bande sbb ne ght to ght 12000 aa

    • @HappyLegendaryDragon-bb6vx
      @HappyLegendaryDragon-bb6vx 6 หลายเดือนก่อน +4

      Pal veer ji waheguru ji ap ji nu khush rekhe🙏🙏🙏🙏🙏🙏

    • @fanclubhanzra3659
      @fanclubhanzra3659 6 หลายเดือนก่อน +1

      @@Seeratbajwa382Right

    • @ManakWraich
      @ManakWraich 6 หลายเดือนก่อน +5

      Veer ji saram aundi aa is Sikh or fauji te 😢😢😢😢😢

  • @Jai-Sri-Ram517
    @Jai-Sri-Ram517 6 หลายเดือนก่อน +147

    ਇਹ ਫੌਜੀ ਦਾ ਪਰਿਵਾਰ ਬਹੁਤ ਕਮੀਨਾ ਹੈ ਕੌਣ ਕੌਣ ਸਹਿਮਤ ਹੈ ਤਾਂ
    ਲਾਈਕ ਕਰਕੇ ਹਾਜਰੀ ਲਗਾਓ

    • @harpalchand2316
      @harpalchand2316 4 หลายเดือนก่อน

      Right 👍👍

    • @gshara1
      @gshara1 4 หลายเดือนก่อน +1

      Agreed

    • @Nirmal1017
      @Nirmal1017 4 หลายเดือนก่อน +1

      Yes

    • @swantradevi5559
      @swantradevi5559 4 หลายเดือนก่อน

      ਇਸਦੀ ਕਮੀਨਗੀ ਤਾਂ ਸ਼ਰੇਆਮ ਨਜ਼ਰ ਆਉਂਦੀ ਹੈ ਆਪ ਗਰੀਬਾਂ ਦਾ ਹੱਕ ਖਾ ਖਾਕੇ ਢੋਲ ਵਰਗਾ ਢਿੱਡ ਕੱਢੋ ਹੋਇਆ ਤੇ ਓਹ ਗਰੀਬ ਸੁੱਕਿਆ ਪਿਆ.

    • @NirmalSingh-bz3si
      @NirmalSingh-bz3si 3 หลายเดือนก่อน

      ਸਿਰੇ ਦਾ ਕਮੀਨਾ

  • @Major.Singh69
    @Major.Singh69 6 หลายเดือนก่อน +205

    ਇਨਾ ਉੱਪਰ ਪਰਚੇ ਜਰੂਰ ਦਰਜ ਕਰਵਾਏ ਜਾਣ ਤਾਂ ਜੋ ਹੋਰਾਂ ਨੂੰ ਵੀ ਅਕਲ ਆਵੇ

  • @Aashi.edits3
    @Aashi.edits3 4 หลายเดือนก่อน +52

    श्री हरि आपको लंबी आयु और आपका अच्छा स्वास्थ्य बनाए रखे आप जैसे महापुरुष को सत सत नमन ❤🥺🙏
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏♥️

  • @ਹਰਪਾਲ7653
    @ਹਰਪਾਲ7653 6 หลายเดือนก่อน +210

    ਵਾਹਿਗੁਰੂ ਜੀ ਵੀਰ ਪਾਲ ਖਰੌੜ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @BalkarSingh-dc1oq
    @BalkarSingh-dc1oq 6 หลายเดือนก่อน +255

    ਇਸ ਪਰਿਵਾਰ ਤੇ ਪਰਚਾ ਦਰਜ ਕੀਤਾ ਜਾਵੇ

  • @waheguru8345
    @waheguru8345 3 หลายเดือนก่อน +11

    ਬਹੁਤ ਗਾਲਾਂ ਕੱਢਣ ਨੂੰ ਜੀ ਕਰੀ ਜਾਂਦਾ,, ਪਰ ਕੰਟਰੋਲ ਕਰ ਰਿਹਾ,, ਕਿਸੇ ਸਮੇਂ ਮਾਝਾ ਜਰਨੈਲਾਂ ਦਾ ਇਲਾਕਾ ਮੰਨਿਆ ਜਾਂਦਾ ਸੀ,, ਅਜ ਸਾਲਾ ਅਬਦਾਲੀ ਗਜ਼ਨਵੀ hunaa ਦਾ ਇਲਾਕਾ ਬਣ ਗਿਆ,, ਲਾਹਣਤਾਂ ਭੈਣ ਦਿਆ ਯਾਰਾ ਨੂੰ,, ਭਾਈ ਸਾਬ ਗਾਲਾਂ ਲਈ ਮਾਫੀ,, ਭਾਈ ਪਾਲ ਸਿੰਘ ਜੀ ਜਿਊਂਦੇ ਵੱਸਦੇ ਰਹੋ, ਧੰਨ ਧੰਨ ਬਾਬਾ ਸ਼੍ਰੀ ਚੰਦ ਬਾਬਾ ਦੀਪ ਸਿੰਘ ਸਾਹਿਬ ਤੁਹਾਨੂੰ ਚੜਦੀ ਕਲਾ ਚ ਰੱਖਣ,, ਬਹੁਤ ਸਾਰਾ ਪਿਆਰ ਤੇ ਸਤਿਕਾਰ ਜੀ

  • @dilbaghsingh9577
    @dilbaghsingh9577 6 หลายเดือนก่อน +62

    ਤੁਹਾਡੀ ਸੇਵਾ ਨੂੰ ਸਲਾਮ ਹੈ ਜੀ।

  • @yadwindersingh276
    @yadwindersingh276 6 หลายเดือนก่อน +125

    ਪਾਲ ਬਾਈ ਪ੍ਰਮਾਤਮਾ ਇਨ੍ਹਾਂ ਦੋਸ਼ੀਆਂ ਨੂੰ ਜ਼ਰੂਰ ਅਤੇ ਜਲਦ ਸਜ਼ਾ ਦੇਵੇਗਾ।

  • @jasvirsingh4426
    @jasvirsingh4426 3 หลายเดือนก่อน +26

    ਵੀਰ ਜੀ ਸਾਰਿਆਂ ਦਾ ਇੱਕ ਹੀ ਜਵਾਬ ਹੈ ਜਾਂਦਾ ਸੜਕ ਤੋਂ ਮਿਲਿਆ, ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ।

  • @neelamdhiman687
    @neelamdhiman687 6 หลายเดือนก่อน +139

    ਸ਼ਰਮ ਦੀ ਗੱਲ ਹੈ ਫੌਜੀ ਹੋ ਕੇ ਬੰਧੂਆ ਮਜ਼ਦੂਰ ਬਣਾ ਕੇ ਕੰਮ ਕਰਵਾ ਰਹੇ ਹਨ।

  • @shivanisharma5562
    @shivanisharma5562 6 หลายเดือนก่อน +174

    ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਬੋਲਣਾਂ ਚਾਹੀਦਾ ਹੈ ਜਿਥੇ ਧੰਕੇ ਦੇ ਬਰਖਿਲਾਫ਼ ਅਵਾਜ਼ ਬੋਲੰਦ ਕਰਨੀਂ ਚਾਹੀਦੀ ਹੈ

    • @Avvy_x
      @Avvy_x 6 หลายเดือนก่อน +3

      Hnji ✅

  • @Bawarecordsofficial
    @Bawarecordsofficial 5 หลายเดือนก่อน +26

    ਮਿਲਦੇ ਇਹਨਾਂ ਨੂੰ ਸਾਰੇ ਬੰਦੇ ਸੜਕ ਤੋਂ ਈ ਨੇ, ਬੱਸ ਇੱਕੋ ਘੜਿਆ ਘੜਾਇਆ ਜਵਾਬ ਇਹਨਾਂ ਕੋਲ਼

  • @PALshot-d6e
    @PALshot-d6e 6 หลายเดือนก่อน +172

    ਅਸੀਂ ਬਠਿੰਡਾ ਤੋਂ ਹਾ ਵੀਰ ਜੀ ਸਾਨੂੰ ਤਾਂ ਮਿਲ਼ਦੇ ਨੀ ਅਮ੍ਰਿਤਸਰ ਵਾਲਿਆਂ ਨੂੰ ਹੀ ਮਿਲ਼ਦੇ ਨੇਂ ਗਰੀਬਾ ਦਾਂ ਪਾਪ ਮਾਰੂ

    • @sabi-mansa
      @sabi-mansa 6 หลายเดือนก่อน +7

      ਕਿੱਥੇ ਲੇਖਾ ਦੇਣਗੇ ਗਰੀਬ ਦਾ

    • @gurisandhu8516
      @gurisandhu8516 6 หลายเดือนก่อน +12

      ਸਹੀ ਗੱਲ ਆ ਯਾਰ ਸਾਡਾ ਏਰੀਆ ਬਦਨਾਮ ਕਰਤਾ ਏਨਾ ਕੰਜਰ ਲੋਕਾਂ ਨੇਂ, ਗੁਰੂ ਰਾਮਦਾਸ ਡੀ ਚਰਨ ਛੋਹ ਪ੍ਰਾਪਤ ਧਰਤੀ, ਮਾਝੇ ਡੀ ਪਵਿੱਤਰ ਧਰਤੀ ਜਿੱਥੇ ਚੱਪੇ ਚੱਪੇ ਤੇ ਸ਼ਹੀਦ ਹੋਏ, ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਦੀ ਧਰਤੀ ਮਾਝੇ ਦੀ ਪਰ ਏਨਾ ਮਾੜੇ ਲੋਕਾਂ ਨੇਂ ਬਦਨਾਮ ਕਰਤਾ ਸਾਡਾ ਏਰੀਆ, ਯਾਰ ਏਨਾ ਕੁਝ ਕੋ ਗੰਦੇ ਲੋਕਾਂ ਕਰਕੇ ਅਸੀਂ ਸਾਰੇ ਬਦਨਾਮ ਹੋ ਰਹੇ ਹਾਂ. ਬਾਕੀ ਯਾਰ ਸਟੇਸ਼ਨ ਨੇੜੇ ਆ ਓਥੋਂ ਫੜ੍ਹ ਲਿਓਂਦੇ ਆ ਏਨਾ ਰੱਬੀ ਰੂਹਾਂ ਨੂੰ ਗਰੀਬ ਲੋਕਾਂ ਨੂੰ

    • @toppunjabipodcast
      @toppunjabipodcast 6 หลายเดือนก่อน

      ਅੰਮ੍ਰਿਤਸਰ ਸਾਹਿਬ ਲਾਸਟ ਸਟੇਸ਼ਨ ਆ ਤਾਂ ਕਰਕੇ ਉਥੇ ਰੇਲ ਨੂੰ ਖਾਲੀ ਕਰ ਦਿਤੀਆ ਜਾਂਦੀਆਂ ਤਾਂ ਕਰਕੇ ਇਹਨਾ ਨੂੰ ਜਿਆਦਾ ਮਿਲਦੇ ਕਿਓ ਕੇ ਰੱਬ ਨੇ ਏਨਾ ਨੂੰ ਸੁੱਜ ਭੁਜ ਘੱਟ ਬਖਸੀ ਆ ਤਾਂ ਕਰਕੇ ਰੇਲ ਕਿੱਥੋ ਕਿੱਥੇ ਪੌਂਚਾ ਦਿੰਦੀ ਏਨਾ ਨੂੰ ਪਤਾ ਵੀ ਨਈ ਲੱਗਦਾ

  • @raniitsingh3915
    @raniitsingh3915 6 หลายเดือนก่อน +137

    ਬਹੁਤ ਵੱਡਾ ਯੋਗਦਾਨ ਹੈ,, ਗੁਰਪ੍ਰੀਤ ਵੀਰ, ਅਤੇ ਪਾਲ ਵੀਰ ਦਾ,ਜੋ ਸਮਾਜ ਨੂੰ ਸੁਧਾਰਨ ਚਂਂ ਵੱਡੇ ਯੋਗਦਾਨ ਦੇ ਰਹੇ ਹਨ

  • @SabirH-m4p
    @SabirH-m4p 2 หลายเดือนก่อน +13

    ❤ वीर जी आपको दिल से सलाम बहुत अच्छा काम करते हो आप ऐसे परिवारों को तो सजा होनी चाहिए

    • @tonyroy8123
      @tonyroy8123 2 หลายเดือนก่อน

      Percha jaroor hona chahiye.

  • @dilbaghsingh9577
    @dilbaghsingh9577 6 หลายเดือนก่อน +132

    ਲਚਕਾਣੀ ਸਾਬ ਨਾਲ ਪੁਲਿਸ ਦਾ ਪ੍ਰਬੰਧ ਕਰਕੇ ਬੰਧੂਆ ਮਜਦੂਰੀ ਦਾ ਪਰਚਾ ਵੀ ਅਜਿਹੇ ਪਾਪੀ ਲੋਕਾ ਤੇ ਕਰਵਾਉ ਜੀ।

    • @ਸੰਧੂਜ਼ੀਰਾ
      @ਸੰਧੂਜ਼ੀਰਾ 6 หลายเดือนก่อน

      ਪੁਲੀਸ ਵਾਲਾ ਵੀ ਕੋਈ ਹੀ ਚੱਜ ਦਾ ਹੋਊਗਾ। ਸਭ ਹਰਾਮੀ ਨੇ । ਜੇਕਰ ਪ੍ਰਸ਼ਾਸਨ ਚੱਜ ਦਾ ਹੋਵੇ ਤਾਂ ਕੋਈ ਵੀ ਗਲਤ ਕੰਮ ਨਾ ਹੋਵੇ। ਕੁੱਤੀ ਚੋਰਾਂ ਨਾਲ ਰਲੀ ਹੋਈ

  • @GurpreetSingh-b6d
    @GurpreetSingh-b6d 6 หลายเดือนก่อน +253

    21 ਤੋਪਾਂ ਦੀ ਸਲਾਮੀ ਦਿਓ ਜੀ, ਇਹੋ ਜਿਹੇ ਵਹਿਸ਼ੀ ਜ਼ਾਲਮ ਫੌਜ਼ੀ ਨੂੰ, ਫੌਜ਼ ਦੇ ਨਾਮ ਤੇ ਕਲੰਕ ਆ ਇਹ ਬੁੜ੍ਹਾ, ਮੋਦੀ ਸਾਹਿਬ ਨੂੰ ਇਸ ਜ਼ਾਲਮ ਬੁੜ੍ਹੇ ਦੀ ਪੈਨਸ਼ਨ ਬੰਦ ਕਰਨੀ ਚਾਹੀਦੀ ਆ, ਬੁੜ੍ਹੀ ਵੀ ਬਹੁਤ ਹੰਕਾਰੀ ਹੋਈ ਆ,😔😔😔😔😔😔😔😔😔😔

    • @jagtarsingh2713
      @jagtarsingh2713 6 หลายเดือนก่อน +26

      ਮੈ ਬੀ ਫੌਜੀ ਆ ਓਨ ਡਿਊਟੀ । ਪਰ ਇਸ ਫ਼ੌਜੀ ਦੇ ਪੈਂਨਸ਼ਨ ਬੰਦ ਹੋਣੀ ਚਾਹੀਦੀ ਹੈ ।।। ਕਿਰਪਾ ਕਰਕੇ ਇਸ ਦੀ ਪੈਨਸ਼ਨ ਪੇ ਪੈਂਟ ਆਰਡਰ ਮੈਨੂੰ ਦਿਓ ਮੈਂ ਇਸ ਨੂੰ ਸਬਕ ਸਕਾ ਸਕਾ

    • @BaljitSingh-tg1we
      @BaljitSingh-tg1we 6 หลายเดือนก่อน +3

      @@GurpreetSingh-b6d bilkul ji

    • @VijayKumar-rw6qg
      @VijayKumar-rw6qg 6 หลายเดือนก่อน

      Besharm Fauji

    • @tirathsingh6539
      @tirathsingh6539 6 หลายเดือนก่อน

      ਬਿਲਕੁਲ ਸਹੀ ਛਿੱਤਰ ਪਰੇਡ ਕਰੋ ਦੱਲੇ ਫੌਜੀ ਦੀ ਭੈਣਚੋਦ

    • @AvtarSingh-t4f
      @AvtarSingh-t4f 6 หลายเดือนก่อน +3

      ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਧੰਨਵਾਦ ਪਾਲ ਜੀ ਦਾ।

  • @travler766
    @travler766 5 หลายเดือนก่อน +35

    Love you paaaa Jiii Allha pak Teno Jiwnda Rakhye Mera veer
    From Pakistan 🇵🇰

  • @sukhpreetsingh716
    @sukhpreetsingh716 6 หลายเดือนก่อน +108

    ਬਹੁਤ ਬਹੁਤ ਧੰਨਵਾਦ ਪਾਲ ਖਰੌੜ ਵੀਰ ਜੀ ਅਤੇ ਸਾਰੀ ਟੀਮ ਦਾ। ਰੱਬ ਇਹਨਾਂ ਪਾਪੀਆਂ ਨੂੰ ਬਣਦੀ ਸਜ਼ਾ ਛੇਤੀ ਤੋਂ ਛੇਤੀ ਦੇਵੇ।

    • @Bhatti-u5z
      @Bhatti-u5z 4 หลายเดือนก่อน

      ਬਹੁਤ ਜਲਦੀ ਟਾਇਮ ਆਵੇਗਾ ਇਹਨਾਂ ਦਾ

    • @iikibara79
      @iikibara79 18 วันที่ผ่านมา

      I love youso much

  • @spsoberoi1
    @spsoberoi1 6 หลายเดือนก่อน +38

    Thanks

  • @raniitsingh3915
    @raniitsingh3915 6 หลายเดือนก่อน +85

    ਏ ਲੋਕ ਵੀ ਸਜ਼ਾ ਭੁਗਤਣ ਲਈ ਤਿਆਰ ਰਹਿਣ,, ਰੱਬ ਸਭ ਕੁੱਝ ਦਾ ਇਨਸਾਫ ਕਰੇਗਾ

    • @sultansingh7138
      @sultansingh7138 6 หลายเดือนก่อน +1

      ਬਿਲਕੁਲ 👍🙏❤️

  • @vickydauniya8021
    @vickydauniya8021 6 หลายเดือนก่อน +51

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਫੌਜੀ ਦਾ ਭਰ ਕੇ ਬੇੜਾ ਡੁੱਬੇ ਵਾਹਿਗੁਰੂ 🙏🙏🙏🙏

  • @ankitkumar-ou8me
    @ankitkumar-ou8me หลายเดือนก่อน +4

    Thanks

  • @ManmohanSingh-ew4dp
    @ManmohanSingh-ew4dp 6 หลายเดือนก่อน +34

    ਪਾਲ ਜੀ ਇਹੋ ਜਿਹੇ ਲੋਕਾਂ ਤੇ ਪਰਚਾ ਦਰਜ ਕਰਵਾਕੇ ਇਸ ਦੀ ਸਾਰੀ ਬਣਦੀ ਮਜਦੂਰੀ ਦਿਵਾਈ ਜਾਵੇ ਜੀ

  • @rattandhaliwal
    @rattandhaliwal 6 หลายเดือนก่อน +58

    ਪਾਲ ਵੀਰੇ ਦੁਨੀਆ ਵਿੱਚ ਕਮੀਨਿਆਂ ਦੀ ਕੋਈ ਹੱਦ ਨਹੀਂ ਇਹ ਬਿਮਾਰੀ ਖਾਸ ਕਰਕੇ ਸਾਰੀ ਬਾਰਡਰ ਬਿੱਲਟ ਦਾ ਇਹੀ ਹਾਲ ਹੈ,ਗੁਰੂ ਦੀ ਧਰਤੀ ਦਾ।ਫ਼ੌਜੀ ਵਾਰ ਵਾਰ ਕੁਫ਼ਰ ਤੋਲੀ ਜਾਂਦਾ

  • @ManjeetSingh-ye1km
    @ManjeetSingh-ye1km 6 หลายเดือนก่อน +64

    ਇਹੋ ਜਿਹੇ ਲੋਕਾਂ ਦੇ ਗਲੇ ਵਿਚ ਜੁੱਤੀਆਂ ਦਾ ਹਾਰ ਪਾਉਣਾ ਚਾਹੀਦਾ ਹੈ। ਤੇ ਪੂਰੇ ਪਿੰਡ ਵਿੱਚ ਘੁਮੌਨਾ ਚਾਹੀਦਾ।

  • @jagga976
    @jagga976 6 หลายเดือนก่อน +76

    ਪਾਲ ਵੀਰ ਨੂੰ ਸਰਕਾਰ ਵੱਲੋਂ ਇੱਕ ਨਾਲ ਮੁਲਾਜਮ ਵੀ ਦੇਣਾ ਚਾਹੀਦਾ ਆ❤

    • @tirathsingh6539
      @tirathsingh6539 6 หลายเดือนก่อน +2

      ਬਿਲਕੁਲ ਸਹੀ ਜੀ 🎉🎉

    • @SehajSingh-po4dp
      @SehajSingh-po4dp 6 หลายเดือนก่อน

      Security ਸ਼ਿਵ ਸੈਨਾ ਦੇ ਬਾਂਦਰਾ ਲਈ ਰੱਖੀ ਹੋਈ ਏ ਭਗਵੰਤ ਬੁੱਚੜ ਨੇ

    • @punjabicraft5297
      @punjabicraft5297 6 หลายเดือนก่อน

      Sahi keha bai oh bc shiv sena vale ghusea nu security de rkhi aw jehde punjab da mahaul khrab krde aw

    • @guglo_muglo
      @guglo_muglo 6 หลายเดือนก่อน +1

      Chnge loka ly ta jail a 😂

    • @MalkeetSingh-s2b
      @MalkeetSingh-s2b 6 หลายเดือนก่อน +1

      Right

  • @zohaibgujjar6188
    @zohaibgujjar6188 2 หลายเดือนก่อน +5

    I am from Pakistan Bhai bohat acha kaam kr rahe ho tawanu salute ha Bhai insaniat te ehsaas tou wadda koi dharam nai😢

  • @narindernanua9870
    @narindernanua9870 6 หลายเดือนก่อน +36

    ਵਾਹਿਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ ਸ਼ਰਮ ਨਹੀਂ ਇਹੋ ਜਿਹੇ ਲੋਕਾਂ ਨੂੰ ਡੁਬ ਕੇ ਮਰ ਜਾਣਾ ਚਾਹੀਦਾ ਹੈ

  • @Sanz_Recordz
    @Sanz_Recordz 6 หลายเดือนก่อน +139

    ਅਸੀ ਮਾਨਸਾ ਬਠਿੰਡਾ ਏਰੀਆ ਦੇ ਸਾਡੇ ਏਰੀਆ ਚ ਇਹ ਜ਼ੁਲਮ ਨੀ ਹੁੰਦਾ ਇਹ ਅੰਮ੍ਰਿਤਸਰ ਵਾਲਾ ਏਰੀਆ ਬਦਨਾਮ ਕੀਤਾ ਪਿਆ ਇਹਨਾਂ ਕਸਾਈਆਂ ਨੇ 🙏🏻🙏🏻 ਸਜ਼ਾ ਕਰਵਾਓ ਇਹਨਾਂ ਨੂੰ

    • @babbudhaliwal5325
      @babbudhaliwal5325 6 หลายเดือนก่อน +9

      mansa ariye warga ja sangrur bathinde warge disst haini punjab ch

    • @khushsinghvlog
      @khushsinghvlog 6 หลายเดือนก่อน +4

      Ryte veer ji,,apne malwa belt ch eho ja kuj nhi ji,,

    • @jaspalsinghsingh1577
      @jaspalsinghsingh1577 6 หลายเดือนก่อน +4

      ਸਹੀ ਕਿਹਾ ਵੀਰ

    • @Ramgarhia17
      @Ramgarhia17 6 หลายเดือนก่อน +4

      Mansa sangrur bathinda barnala eh sade nhi hunde kmm

    • @sanjuthakurr2390
      @sanjuthakurr2390 6 หลายเดือนก่อน +3

      bilkul right

  • @majorsingh4297
    @majorsingh4297 6 หลายเดือนก่อน +242

    ਜ਼ਬਰਦਸਤੀ ਨਹੀਂ ਲਿਆਂਦਾ ਇਹ ਤਾਂ ਸੇਹਰਾ ਬੰਨ੍ਹ ਕੇ ਆਇਆ ਫੋਜ਼ੀ ਦਾ ਛੋਟਾ ਜਵਾਈ ਆ, ਕੁੜੀ ਦਿੱਤੀ ਆ ਪੈਸੇ ਤਾਂ ਨਹੀਂ ਦਿੰਦੇ

    • @ParamjitSingh-ug3lc
      @ParamjitSingh-ug3lc 6 หลายเดือนก่อน +4

      ਇਹੋ ਜਿਹੇ ਸ਼ਬਦ ਨਹੀਂ ਬੋਲੀਦੇ ਹੁੰਦੇ, ਉਹਨਾਂ ਦਾ
      ਦਿਮਾਗ਼ ਜਿੰਨਾ ਕੁ ਹੈਗਾ ਹੈਗਾ🙏

    • @paramjitkaur760
      @paramjitkaur760 6 หลายเดือนก่อน +2

      ​@@ParamjitSingh-ug3lcਵਾਹਿਗੁਰੂ ਜੀ,,

    • @tirathsingh6539
      @tirathsingh6539 6 หลายเดือนก่อน +10

      ਜ਼ਬਰਦਸਤ ਜਵਾਬ ਵੀਰੇ 👏❤️

    • @dheeraplumber840
      @dheeraplumber840 6 หลายเดือนก่อน +4

      Shi gal aa jma y

    • @rajwindersingh2684
      @rajwindersingh2684 6 หลายเดือนก่อน +2

      Bilkul sahi

  • @ramanbutter3474
    @ramanbutter3474 6 หลายเดือนก่อน +21

    ਸ਼ੁਕਰ ਆ ਮਾਲਕ ਦਾ ਸਾਡਾ ਏਰੀਆ ਮੁਕਤਸਰ ਸਾਹਿਬ ਤੇ ਬਠਿੰਡਾ ਏਰੀਆ ਇਹੋ ਜਿਹਾ ਕੰਮਾਂ ਤੋ ਬਚਿਆ ਸਾਡੇ ਏਰੀਏ ਚ ਇਹੋ ਜਿਹੇ ਲੋਕਾਂ ਦੀ ਮੱਦਦ ਕਰਦੇ ਆ ਼ਲਵ ਯੂ ਪਾਲ ਵੀਰੇ ਜਿਉਂਦਾ ਰਹਿ

  • @karanjat6874
    @karanjat6874 5 หลายเดือนก่อน +3

    आप सच्ची मानवता की सेवा कर रहे हों
    वाहेगुरु के आप सच्चे सिख हो भाई जी को दिल की गहराइयों से सातश्री अकाल

  • @punjab3675
    @punjab3675 6 หลายเดือนก่อน +44

    ਕਹਿਣ ਨੂੰ ਮਨ ਨੀ ਕਰਦਾ ਪਰ ਏ ਕੁੱਝ ਮਾਝੇ ਚ ਜ਼ਿਆਦਾਤਰ ਆ

    • @tarasveermarahar1116
      @tarasveermarahar1116 หลายเดือนก่อน +1

      Gal kahi maadi lagni aa par tussi sahi kiha

    • @man58652
      @man58652 หลายเดือนก่อน

      @@tarasveermarahar1116me doabe da te eh gall da sense haini. Majhe ch gujjar zyada os karke othe gulami jada. Es video ch sardar si par sareya nu pata eh katt hi hunda

  • @harmeshpal9717
    @harmeshpal9717 6 หลายเดือนก่อน +106

    ਇਹ ਫੌਜੀ ਪਾਕਿਸਤਾਨ ਵਾਲਿਆਂ ਦੇ ਹੱਥ ਆਇਆ ਹੁੰਦਾ ਇਹਨੂੰ ਫਿਰ ਪਤਾ ਲਗਦਾ

  • @KoBeVe
    @KoBeVe 2 หลายเดือนก่อน +1

    ਪਾਲ ਸਾਹਬ ਤੁਸੀਂ ਵਧੀਆ ਕਰ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਜੀਵਨ ਬਖਸ਼ਣ।

  • @HarjinderSingh-ul6lp
    @HarjinderSingh-ul6lp 6 หลายเดือนก่อน +28

    ਧੰਨਵਾਦ ਭਾਈ ਪਾਲ ਸਿੰਘ ਜੀ ਬਹੁਤ ਵਧੀਆ ਸੇਵਾਵਾਂ ਕਰਦੇ ਹੋ ਸਾਰੀ ਟੀਮ ਦਾ ਧੰਨਵਾਦ

  • @majorsingh4297
    @majorsingh4297 6 หลายเดือนก่อน +85

    ਸ਼ੁਕਰ ਅੱਜ ਨਿਰਮਲ ਵਿਚਾਰਾ ਆਜ਼ਾਦ ਹੋ ਗਿਆ,ਪਾਲ ਵੀਰ ਇਹਨਾਂ ਤੇ ਕੇਸ ਜ਼ਰੂਰ ਪਾਉਣਾ

  • @AbdulBasit-sf7ze
    @AbdulBasit-sf7ze 2 หลายเดือนก่อน +6

    Veer G very good 👍👍👍👍👍

  • @tirathsingh6539
    @tirathsingh6539 6 หลายเดือนก่อน +66

    ਮਾਝੇ ਦੇ ਲੋਕਾਂ ਨੇ ਹੀ ਬਹੁਤ ਜ਼ਿਆਦਾ ਬੰਧੂਆ ਮਜ਼ਦੂਰ ਬਣਾਏ 🎉🎉

    • @GaganDhindsa-qi1gm
      @GaganDhindsa-qi1gm 6 หลายเดือนก่อน +3

      Sahi gl aa yy

    • @SandeepRai-r7c
      @SandeepRai-r7c 6 หลายเดือนก่อน +2

      Guru Ramdas ji nu kalank la rehe hai Amritsar de lok ,estra de

    • @KingTrader537
      @KingTrader537 5 หลายเดือนก่อน

      @@SandeepRai-r7cFuddi deya enu puch enu bhaiye hi kyu dekhyi dinde sewa karn nu Punjab hor v mandbudhi ne ona nu fadd ke le ja sewa kr guru ramdass ji bare kyu bakwas kr rya tu

    • @sandeepsinghlovely4009
      @sandeepsinghlovely4009 5 หลายเดือนก่อน

      ​@@KingTrader537 ਹੋਰ ਇਹ ਕਿਥੇ ਵੱਸਦੇ । ਜਿਥੇ ਕਲੰਕ ਜਿਨੂੰ ਕਲੰਕ ਲੱਗੇ ਓਸੇ ਦਾ ਨਾਂਮ ਲੈਕੇ ਤੁਹਾਨੂ ਖਚਾ ਨੂੰ ਮੇਹਣੇ ਮਾਰਨੇ ਤਾਂ ਜ਼ੋ ਤੁਹਾਨੂੰ ਗੰਦੀਆ ਨਸਲਾਂ ਨੂੰ ਸਰਮ ਆ ਜਾਏ। ਏਹਦੀ ਬੋਲੀ ਦੱਸਦੀ ਇਹ ਦੱਲੇ ਪੱਕੇ ਇਹ ਸੁਧਰ ਨਹੀਂ ਸੱਕਦੇ।

    • @GurvinderSingh-gk3kv
      @GurvinderSingh-gk3kv 5 หลายเดือนก่อน +1

      ​@@KingTrader537 Nahi veer kise nu gulam banona sikhi de ulat hai .bilkul

  • @AmanaTiwana
    @AmanaTiwana 6 หลายเดือนก่อน +19

    ਵਾਹਿਗੁਰੂ ਜੀ ਪਾਲ ਵੀਰੇ ਨੂੰ ਚੜ੍ਹਦੀਕਲਾ ਵਿਚ ਰੱਖੇ ਜੋ ਇਹਨੀ ਸੇਵਾ ਕਰਦੇ ਆ ਅਸੀਂ ਪਾਲ ਵੀਰੇ ਦੇ ਨਾਲ ਆ ਸਾਰੇ ਵੀਰੇ ਦੀ ਸਪੋਰਟ ਕਰਿਆ ਕਰੋ 🙏

  • @swarnjeetkaurmattu1315
    @swarnjeetkaurmattu1315 5 หลายเดือนก่อน +11

    ਲੱਖ ਲਾਹਨਤ ਇਹੋ ਜਿਹੇ ਲੋਕਾਂ ਰੱਬ ਇਹੋ ਜਿਹੇ ਪਾਪੀਆਂ ਰੱਬ ਉੱਜਾੜ ਦੇਵੇ

  • @SurjeetSingh-bt2mg
    @SurjeetSingh-bt2mg 6 หลายเดือนก่อน +84

    ਲੱਖ ਲੱਖ ਲੱਖਾਂ ਲਾਨਤ ਇਹੈ ਜਹੈ ਕੰਜ਼ਰ ਬੰਦਿਆਂ ਤੇ

  • @bindridhiman1130
    @bindridhiman1130 6 หลายเดือนก่อน +26

    ਬੋਹਤ ਵਧੀਆਸੇਵਾ ਨਿਭਾ ਰਹੇ ਹਨ ਗੁਰਪ੍ਰੀਤ ਤੇ ਪਾਲ ਵੀਰ ਜੀ ਸਾਰੀ ਸੋਸਾਇਟੀ ਦਾ ਤਹਿ ਦਿਲੋ ਧੰਨਵਾਦ ਸਬ ਤੋ ਵੱਡੀ ਸੇਵਾ ਕਰ ਰਹੇ ਹਨ

  • @GusavkSidhu-d9h
    @GusavkSidhu-d9h 4 หลายเดือนก่อน +1

    ਵੀਰ ਜੀ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ। 8 ਸਾਲ ਤੋਂ ਕਮ ਕਰਵਾ ਰਹੇ ਹੋ ਰੱਬ ਦੇ ਭਗਤ ਤੋ। ਨਰਕ ਭਰੀ ਜਿਂਦਗੀ ਜਿਉਣ ਲਈ ਮਜ਼ਬੂਰ ਕੀਤਾ। ਕਿਥੇ ਭਰੋਗੇ ਰੱਬ ਦੇ ਭਗਤ ਨੂੰ ਗੋਹੇ ਕੁੜੇ ਦਾ ਕਮ ਕਰਵਾ ਰਹੇ ਹੋ। ਸ਼ਰਮ ਕਰੋ ਸ਼ਰਮ। ਇਨ੍ਹਾਂ ਨੂੰ ਜੇਲ ਵਿੱਚ ਸੁੱਟੋ । 😭😭😭😭😭😭😭😭😭

  • @neetugold6136
    @neetugold6136 6 หลายเดือนก่อน +125

    ਫੌਜੀ ਕਾਹਦਾ ਜਲਾਦ ਹੈ।

    • @GurmeetSingh-Er
      @GurmeetSingh-Er 6 หลายเดือนก่อน +5

      ਜਿਉਂਦਾ ਰਾਖਸ਼

    • @sultansingh7138
      @sultansingh7138 6 หลายเดือนก่อน +4

      ਫੌਜੀ ਦੇ ਨਾ ਨਾਲ ਇਹ ਪਹਿਲਾ ਜੱਟ ਆ

    • @Amansssandhu5555
      @Amansssandhu5555 5 หลายเดือนก่อน

      Ohdu phela Sikh eve ehte Rola Paya Sade Sikh ta change bhout ne ..social m Dia Wich he change AA .​@@sultansingh7138

  • @imshowspeed
    @imshowspeed 6 หลายเดือนก่อน +36

    ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰਜੀ ਤੁਸੀ ਰੱਬੀ ਰੂਹ ਨੂੰ ਛਡਾਇਆ ਇਹਨਾ ਪਾਪੀਆ ਤੋ ਪਰਚਾ ਕਰਾਉ ਇਹਨਾ ਤੇ ਵੀਰਜੀ😢

  • @AbdulBasit-sf7ze
    @AbdulBasit-sf7ze 2 หลายเดือนก่อน +5

    Allah pak veer
    Thanu lambi Umar daway... Ameen...

  • @majorsingh4297
    @majorsingh4297 6 หลายเดือนก่อน +32

    ਫੋਜੀਆਂ ਬੁਹਤ ਦੁੱਖੀ ਹੋਏਗਾ ਜਾਨ ਨਹੀਂ ਨਿਕਲਣੀ ਮਰਨ ਨੂੰ ਤਰਸੇਂਗਾ

    • @kiranpalkaur9565
      @kiranpalkaur9565 6 หลายเดือนก่อน +2

      ਫੋਜੀਆ ਜਾਨ ਬਹੁਤ ਆਉਖੀ ਨਿਕਲਣੀ ਆ ਗਰੀਬ ਤੇ ਤੈਨੂ ਥੋੜਾ ਜਿਹਾ ਵੀ ਤਰਸ ਨਹੀ ਆ ਬਾਬਾ ਜੀ ਇੰਨਾ ਤੇ ਪਰਚਾ ਜਰੂਰ ਕਰਾਉ

    • @kiranpalkaur9565
      @kiranpalkaur9565 6 หลายเดือนก่อน +2

      ਇਹ ਬੋਲ ਫੋਜੀ ਤੇ ਪੂਰੇ ਹੋਣ ਪ੍ਰਮਾਤਮਾ ਜਲਦੀ ਹੱਲ ਕਰੇ

  • @PreetGur-dl2dw
    @PreetGur-dl2dw 6 หลายเดือนก่อน +18

    ਰੋੜ ਤੇ ਤੁਰੇ ਜਾਦੇ ,ਇੰਦਾ ਦੇ ਦਰਿੰਦੇ ਆ ਨੂੰ ਪਤਾ ਨਹੀ ਕਿਵੇ ਮਿਲ ਜਾਦੇ ਆ ,ਸਾਨੂੰ ਤਾ ਅੱਜ ਤੱਕ ਕੋਈ ਨਹੀ ਮਿਲਿਆ,ਸਾਡਾ ਜਿਲਾ ਲੁਧਿਆਣਾ ਵਾ ,ਜੀ ,ਸਾਡੇ ਸਾਰੇ ਜਿਲੇ ਵਿੱਚ 1 ਅੱਧਾ ਬੰਦਾ ਹੋ ਸਕਦਾ ਅੱਬਲਾ ਤਾ ਕੋਈ ਨਹੀ ਰੱਖਿਆ ਹੋਣਾ ਕਿਸੇ ਨੇ ਫਰੀ ਵਿੱਚ ❤🙏🙏🙏🙏

  • @zabinahussain7679
    @zabinahussain7679 25 วันที่ผ่านมา

    I am a Muslim from the uk and me & my husband both watch your videos, we think you are so great such a good soul, we appreciate your hard work for humanity & I salute you brother

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB 6 หลายเดือนก่อน +24

    ਪਾਪੀਆਂ ਨੂੰ ਵਾਹਿਗੁਰੂ ਜੀ ਕੋਈ ਡੋਈ ਨਹੀਂ ਦੇਣੀ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @kulwindersinghsaini3686
    @kulwindersinghsaini3686 6 หลายเดือนก่อน +40

    ਜਿਸ ਨੂੰ ਹਾਸਾ ਆਉਂਦਾ ਇਸੇ ਦਾ ਕਿਤੇ ਆਪਣਾ ਕਿਤੇ ਫਸਿਆ ਹੁੰਦਾ ਫਿਰ ਇਸ ਨੂੰ ਪੂਛੋ ਹਾਸਾ ਉਦਾਂ 😢😢😢😢

  • @RanjeetSandhu-ne4wr
    @RanjeetSandhu-ne4wr 6 หลายเดือนก่อน +47

    ਬਾਬਾ ਜੀ ਪੰਜਾਬੀ ਤੇ ਪੰਜਾਬ ਨੂੰ ਬਦਨਾਮ ਕਰ ਦਿੱਤਾ ਐਸੇ ਲੋਕਾਂ ਨੇ

  • @jagdeepbrar8544
    @jagdeepbrar8544 5 หลายเดือนก่อน +11

    ਵਾਹਿਗੁਰੂ ਜੀ ਵਾਹਿਗੁਰੂ ਭਾਈ ਸਾਹਿਬ ਭਾਈ ਪਾਲ ਸਿੰਘ ਖਰੌੜ ਜੀ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ

  • @jagdevmaan826
    @jagdevmaan826 5 หลายเดือนก่อน +2

    ਬਹੁਤ ਵਧੀਆ ਉਪਰਾਲਾ ਹੈ ਭਾਈ ਸਾਹਿਬ ਜੀ ਦਿਲੋਂ ਸਤਿਕਾਰ ਆ ਤੁਹਾਡਾ ਤੇ ਤੁਹਾਡੀ ਟੀਮ ਦਾ❤

  • @dhillonjatt7650
    @dhillonjatt7650 6 หลายเดือนก่อน +22

    🎉ਇਨ੍ਹਾਂ ਦੇ ਕੀੜੇ ਪੈਣਗੇ ਖਾਲਸਾ ਜੀ ਬਹੁਤ ਦੁਖ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

    • @sanjogtarani3997
      @sanjogtarani3997 4 หลายเดือนก่อน

      ਇਹਨਾਂ ਦੇ ਬੱਚੇ ਭੁਗਤਣਗੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

    • @HASSIxWASSI
      @HASSIxWASSI 2 หลายเดือนก่อน

      ​@@sanjogtarani3997 absolutely god Allah is watching everything. Their childrens will suffer from this

  • @sustatus525
    @sustatus525 6 หลายเดือนก่อน +17

    ਇਹ ਆਦਮੀ ਮੇਰੇ ਜ਼ਿਲ੍ਹੇ ਦਾ ਹੈ ਅਤੇ ਅੱਜ ਮੈਂ ਇਹ ਦੇਖ ਕੇ ਬਹੁਤ ਦੁਖੀ ਹਾਂ ਕਿ ਪੰਜਾਬ ਦੇ ਕੁਝ ਲੋਕ ਵੱਖ-ਵੱਖ ਰਾਜਾਂ ਦੇ ਲੋਕਾਂ ਨਾਲ ਕਿਵੇਂ ਵਿਵਹਾਰ ਕਰਦੇ ਹਨ, ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਅਸੀਂ ਆਪਣੇ ਦੇਸ਼ ਵਿੱਚ ਅਜੇ ਵੀ ਆਜ਼ਾਦ ਨਹੀਂ ਹਾਂ।

  • @fitness0001
    @fitness0001 หลายเดือนก่อน +5

    ऐसी कोम बन गई 😢😢 सरदार पर आज विश्वास ही उठ गया 😢😮😢😮😢

    • @abhaykaran1541
      @abhaykaran1541 7 วันที่ผ่านมา

      Phele bhi aise the bhai bs log aware nhi the

  • @surindersyal6575
    @surindersyal6575 2 หลายเดือนก่อน

    ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਯੂਟਿਊਬ ਤੇ ਦਿਖਾਏ ਜਾ ਚੁੱਕੇ ਹਨ। ਪੰਜਾਬ ਸਰਕਾਰ ਨੂੰ ਇਸ ਸਭ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹੋਏ ਪੜਤਾਲ ਕਰਾਉਣੀ ਚਾਹੀਦੀ ਹੈ। ਹੋ ਸਕਦਾ ਹੈ ਅਜਿਹੇ ਕੇਸਾਂ ਮਗਰ ਕੋਈ ਮਾਫੀਆ ਕੰਮ ਕਰ ਰਿਹਾ ਹੋਵੇ ਜਿਹੜਾ ਇਨਸਾਨਾਂ ਦੀ ਖਰੀਦੋ ਫਰੋਖਤ ਕਰਦਾ ਹੋਵੇ। ਪੰਜਾਬ ਸਰਕਾਰ ਨੂੰ ਇਸ ਨੂੰ ਬਹੁਤ ਹੀ ਜ਼ਿਆਦਾ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਸਖਤ ਕਦਮ ਚੁੱਕਣੇ ਚਾਹੀਦੇ ਹਨ।

  • @AarshRandhawa-ro9bc
    @AarshRandhawa-ro9bc 6 หลายเดือนก่อน +34

    ਲਾਹਣਤ ਐਸੇ ਲੋਕਾਂ ਨੂੰ

  • @baljitsingh6957
    @baljitsingh6957 6 หลายเดือนก่อน +40

    ਜਿੰਨਾ ਚਿਰ ਇਹਨਾਂ ਲੋਕਾਂ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਉਨ੍ਹਾਂ ਚਿਰ ਇਹਨਾਂ ਲੋਕਾਂ ਨੇ ਇਹ ਘਿਨਾਉਣੀਆਂ ਹਰਕਤਾਂ ਕਰਨ ਤੋਂ ਨਹੀਂ ਹਟਦੇ

  • @BaljitKaur-z5e
    @BaljitKaur-z5e 11 วันที่ผ่านมา

    ਬਹੁਤ ਬਹੁਤf ਧੰਨਵਾਦ ਵੀਰ ਜੀ ਚੜਦੀ ਕਲਾ ਵਿਚ ਰਹਿਣ ਇਹੁ ਜਿਹੇ ਇਨਸਾਨ 🙏

  • @Doaba1313
    @Doaba1313 6 หลายเดือนก่อน +18

    ਲੱਖ ਦੀ ਲਾਹਣਤ ਇਸ ਪਰਿਵਾਰ ਤੇ ਜਿਹੜੇ ਸਿੱਖਾਂ ਨੂੰ ਬਦਨਾਮ ਕਰਦੇ ਚੱਲੋ ਮੰਨਿਆ ਬੰਦੇ ਕੋਲੋ ਇੱਕ ਵਾਰੀ ਗਲਤੀ ਹੋ ਗਈ ਪਰ ਇਹ ਪਰਿਵਾਰ ਵਾਰ ਵਾਰ ਗਲਤੀਆਂ ਕਰਦਾ ਇਹ ਦੂਜਾ ਮੰਦਬੁੱਧੀ ਬੰਦਾ ਇਸ ਪਰਿਵਾਰ ਕੋਲ ਬਹੁਤ ਜੁਲਮ ਕਰਦੇ ਸਾਰਾ ਦਿਨ ਬੰਦੇ ਕੋਲੋ ਕੰਮ ਕਰਵਾਉਂਦੇ ਸਿਰਫ਼ ਦੋ ਟਾਈਮ ਦੀ ਰੋਟੀ ਤੇ ਕੋਈ ਪੈਸਾ ਨੀ ਦਿੰਦਾ ਦਿਨੇ ਕੰਮ ਕਰਵਾਉਂਦੇ ਰਾਤ ਨੂੰ ਅੰਦਰ ਬੰਦ ਕਰ ਦਿੰਦੇ ਇਹੋ ਜਿਹੇ ਗੰਦੇ ਲੋਕਾਂ ਨੂੰ ਲਾਹਣਤਾਂ ਨਾ ਪਾਈਏ ਤੇ ਹੋਰ ਕੀ ਕਹੀਏ

  • @jassiimangat
    @jassiimangat 6 หลายเดือนก่อน +72

    ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਪੁਲਿਸ ਦੇ ਸੀਨਿਅਰ ਅਫਸਰਾਂ ਨੂੰ , ਅੱਖੀਂ ਵੇਖਕੇ ਵੀ ਨਹੀਂ ਇਹਨਾਂ ਦੀ ਮਦਦ ਕਰਦੇ , ਪੁਲਿਸ ਨੂੰ ਚਾਹੀਦਾ ਕਿ ਇਹੋ ਜਿਹੀਆਂ ਸੰਸਥਾਵਾਂ ਦੀ ਮਦਦ ਕੀਤੀ ਜਾਵੇ

    • @inderkaure6898
      @inderkaure6898 6 หลายเดือนก่อน +2

      Hey bhaji, just saw your comment, you are from punjab police yourself, is there anything you can do to work with people like Pal karoud to make a difference?

    • @mrsingh6499
      @mrsingh6499 6 หลายเดือนก่อน

      Punjab police kade oh kam nahi kardi jis vich ohna nu koi faida na hove. Devo 20,000 rishwat dsp nu ajj hi karwai ho jaogi

    • @Mahan_mahal
      @Mahan_mahal 6 หลายเดือนก่อน

      100/ agreed with you sir 🙏

    • @SandeepRai-r7c
      @SandeepRai-r7c 6 หลายเดือนก่อน

      Bhaji Punjab police aap chor hai ji , Mere too aap Jalandhar dhakke nal 500 Le leya si me belt bi layi si ji ,Jdo menu rokeya ehna ne me belt khol ke thale Aya ,kehnde belt ni layi ,Ehna jhuth bolde

  • @babbufdk4305
    @babbufdk4305 2 หลายเดือนก่อน

    ਦਿਲੋਂ ਧੰਨਵਾਦੀ ਹਾਂ ਪਾਲ ਬਾਈ ਤੂੰ ਕੋਈ ਰੱਬੀ
    ਰੂ ਆ ਇਹਨਾਂ ਬੰਦੀਆਂ ਲਈ ਤੂੰ ਰੱਬ ਆ 🙏

  • @Struggle--Life-02
    @Struggle--Life-02 6 หลายเดือนก่อน +33

    ਰੋਟੀ ਪੁਛਣੀ, ਇਹਨਾਂ ਨੂੰ ਬੰਦਾ ਮਿਲ ਜਾਣਾ,
    ਸ਼ਰਮ ਨਹੀਂ ਆਉਦੀ,

  • @avtarsinghsingh9488
    @avtarsinghsingh9488 6 หลายเดือนก่อน +10

    ਪਾਲ ਸਿੰਘ ਖਰੋੜ। ਵੀਰ ਨੂੰ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @shahrukhpathan5684
    @shahrukhpathan5684 2 หลายเดือนก่อน

    कोई अपने फायदे के लिए ऐसा कैसे कर सकता है जमीर मर गया इनका या नास्तिक है हर किसी को उस रब का खौफ तो होता ही है जिसे वो किसी भी रूप में मानता है 😢😢😢.....
    किसी गुलाम को आजाद करवाना ऐसा है जिसे शब्दों में बयान नहीं किया जा सकता वीर पाल खरौद ने हजारों गुलाम आजाद करवाए हैं सच्चा बंदा पाल खरौद जिसे उस रब ने इस नेक काम के लिए चुना है.. लख वार शुक्रिया वीर नू ❤

  • @amarjitkaur3694
    @amarjitkaur3694 6 หลายเดือนก่อน +68

    ਸੜਕ ਬੰਦੇ ਪੈਂਦਾ ਕਰਦੀ ਹੈ ਪੁੱਛੋ ਫੌਜੀ ਨੂੰ

  • @GurnekSingh-l6c
    @GurnekSingh-l6c 6 หลายเดือนก่อน +8

    ਸਤਪਾਲ ਸਿੰਘ ਪਾਲ ਵੀਰ ਜੀ ਇਹ ਸੇਵਾਲਾਉਏ ਨੇ ਜੀ ਹੈ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️🙏🏿✍️💯💚👏

  • @mohammedjaved145
    @mohammedjaved145 2 หลายเดือนก่อน +2

    Brother my Allah bless you all please keep the great work your doing 😢😢❤️🙏🏼🙏🏼🙏🏼🙏🏼🙏🏼🙏🏼🙏🏼🙏🏼

  • @majorsingh4297
    @majorsingh4297 6 หลายเดือนก่อน +471

    ਹਰਾਮ ਦਾ ਬੀਜ ਆ ਤਾਂ ਹੱਸਦਾ ਆ ਸ਼ਰਮ ਨਹੀਂ ਆਉਂਦੀ

    • @sukhraj7930
      @sukhraj7930 6 หลายเดือนก่อน +33

      ? ਕਿਓਂਕਿ ਫੌਜੀ ਡਿਊਟੀ ਤੇ ਸੀ

    • @Goodvibes-TrueVibes3
      @Goodvibes-TrueVibes3 6 หลายเดือนก่อน

      ਨੀਚ ਦੀ ਸੱਟ ਹੈ ,ਇਸ ਫ਼ੌਜੀ ਦਾ ਤਾਂ ਲਗਦਾ ਨੀ , ਕਿਸੇ ਲੰਡਰ ਤੇ ਆਵਾਰਾ ਨੀਚ ਦੀ ਸੱਟ ਹੈ ਤਾਂਹੀ ਦੰਦ ਕੱਢ ਦਾ. ਇਹਨਾਂ ਦੀਆ ਆਉਣ ਵਾਲੀ ਕੁੱਲਾਂ ਨੂੰ ਕੀੜੇ ਪੈਣਗੇ.

    • @sandhusaab_x0
      @sandhusaab_x0 6 หลายเดือนก่อน +10

      @@sukhraj7930😂

    • @sandhusaab_x0
      @sandhusaab_x0 6 หลายเดือนก่อน +6

      Jehdi kehdi a bimar a ma ohnu dekh k hi pta lgda veer teri gal shi a

    • @Sada_panjab_
      @Sada_panjab_ 6 หลายเดือนก่อน +7

      IVF ਸੈਟਰ ਦੀ ਪੈਦਾਇਸ਼ ਆ ਤਾ ਹੱਸ ਰਿਹਾ

  • @rajucheema-wr4xj
    @rajucheema-wr4xj 6 หลายเดือนก่อน +11

    ਬੇਨਤੀ ਹੈ ਸਰਕਾਰ ਨੂੰ , ਅੰਮ੍ਰਿਤ ਸਰ, ਗੁਰਦਾਸ ਪੁਰ, ਤਰਨਤਾਰਨ ਜ਼ਿਲ੍ਹੇ ਦੀ ਕੁਲ ਤਲਾਸ਼ੀ ਕਰੋ।

  • @mangasinghlg617
    @mangasinghlg617 หลายเดือนก่อน +1

    22 ji pall khrour snd Gurupreet manukhta di seva vale ji ejna di WAHEGURU ji aap rkhiya kre ji

  • @naibsingh2501
    @naibsingh2501 6 หลายเดือนก่อน +32

    ਗ਼ਦਾਰ ਫੌਜੀ।

  • @rajucheema-wr4xj
    @rajucheema-wr4xj 6 หลายเดือนก่อน +57

    ਗੋਲੀ ਮਾਰਨੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੇ । ਇਨ੍ਹਾਂ ਦੇ ਧੀਆਂ, ਪੁੱਤਰ ਹੀ ਇਨ੍ਹਾਂ ਦੀ ਕੁੱਲ ਨਾਸ਼ ਕਰੇ।

  • @lovelykahlon7808
    @lovelykahlon7808 2 หลายเดือนก่อน

    Love you bro ਪੂਰਾ ਜਿਗਰੇ ਵਾਲਾ ਜੱਟ ਆ ਵੀਰ god bless you ❤

  • @Sandeeptoor
    @Sandeeptoor 6 หลายเดือนก่อน +9

    ਬੇ ਸਰਮ ਲੋਕ ਪਤਾ ਨੀ ਕਦੋ ਅਕਲ ਆਉਣੀ ਲੋਕਾ ਨੁੰ

  • @kulwindersingh3586
    @kulwindersingh3586 6 หลายเดือนก่อน +37

    ਵੱਡੇ ਸਰਦਾਰ ਨੇ ਬਾਈ ਉਹ ਰੋਟੀ ਦਿੰਦੇ ਨੇ ਏਹੋ ਜਿਹੇ ਗੁਰੂ ਘਰਾਂ ਦੇ ਪ੍ਰਧਾਨ ਜਥੇਦਾਰ ਹੁੰਦੇ ਨੇ ਗਾਤਰੇ ਪਾਏ ਹੋਏ ਨੇ

  • @Kittuon
    @Kittuon 2 หลายเดือนก่อน +3

    God bless you baba ji guru ji apko ase hamesha khush rakhye ap or logo help kree 😢🙏🙏

  • @simranbatth8334
    @simranbatth8334 6 หลายเดือนก่อน +8

    ਵਾਹਿਗੁਰੂ ਜੀ ਵੀਰੇ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੀ। ਤੁਸੀਂ ਬਹੁਤ ਚੰਗਾ ਕੰਮ ਕੀਤਾ ਬਾਪੂ ਨੂੰ ਉਥੋਂ ਲੈ ਗਏ🙏🙏

    • @stephenphillips1387
      @stephenphillips1387 6 หลายเดือนก่อน

      Veera is always helping the poor souls. More is needed to stop this wicked behaviour. The govenment needs to step in and act. The authority needs to also step in and inforce law. This is shameful.

  • @jagjeetsingh1068
    @jagjeetsingh1068 6 หลายเดือนก่อน +58

    ਪਾਲ ਤੇਰੀ ਵੀ ਗਲਤੀ ਆ ਯਾਰ ਹਰ ਵਾਰ ਮਿਹਨਤ ਦਵਾ ਕੇ ਗੱਲ ਖ਼ਤਮ ਕਰਾ ਦਿੱਨਾ ਇਹਨਾਂ ਵਰਗੀਆਂ ਦੋ ਚਾਰ ਦੀ ਮਾਂ ਦੀ ਲੰ.. ਨਹੀਂ ਦਿੰਦਾ ਇਹਨਾਂ ਨੇ ਬੰਦੇ ਨਹੀਂ ਬੱਣਣਾ ਤੇਰੀ ਵੱਡੀ ਗਲ਼ਤੀ ਆ ਸਮਝਾਉਤਾ ਕਰਨਾ

    • @spsoberoi1
      @spsoberoi1 6 หลายเดือนก่อน +4

      Bilkul...Es Kanjar Nu Bapu Ji Kehna Sahi Nahi.....MDK Deni Chahi Di aa..

    • @harmeshpal9717
      @harmeshpal9717 6 หลายเดือนก่อน +8

      ਬਾਈ ਪਾਲ ਵੀਰ ਜਾਂ ਗੁਰਪ੍ਰੀਤ ਬਾਈ ਵੀ ਕੀ ਕਰਨ ਸਾਨੂੰ ਵੀ ਕੁਝ ਸ਼ਰਮ ਚਾਹੀਦੀ ਆ ਅਸੀਂ ਗੁਰੂਆਂ ਦੇ ਵਾਰਸ ਕਹਾਉਂਦੇ ਹਾਂ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰਤਾ ਪਰ ਅਸੀਂ ਕੁਝ ਪੈਸੇ ਬਚਾਉਣ ਲਈ ਐਡੇ ਪਾਪ ਕਰਦੇ ਆਂ

    • @godisone2354
      @godisone2354 6 หลายเดือนก่อน +1

      Veere Maa da Kapoor aa? Sochho veere?

    • @stephenphillips1387
      @stephenphillips1387 6 หลายเดือนก่อน

      absolutely sir. 100%

    • @MRSINGH.OFFICIAL
      @MRSINGH.OFFICIAL 6 หลายเดือนก่อน

      Shi aa start vich e kahi janda tusi sade satkaryog je😅
      Besharam buddha

  • @abhijitkolhe4370
    @abhijitkolhe4370 19 วันที่ผ่านมา

    हर धर्म में आप जैसे जितने भी नेक लोग है, उन्हें चरणस्पर्श है.... बाकि यह दुनियां ज़ालिम है जी

  • @Preet_Singh_84
    @Preet_Singh_84 6 หลายเดือนก่อน +35

    ਮਾਤਾ ਦੀਆ ਸੀਵੇਆ ਚ ਲੱਤਾਂ ਹੰਕਾਰ ਦੇਖਲੋ

  • @balbirsingh4085
    @balbirsingh4085 6 หลายเดือนก่อน +7

    Pal veer ji ਇਹਨਾ ਲੋਕਾ ਨੇ ਨਹੀ ਸੁਦਰਨਾ ਤੁਸੀਂ ਕਰ ਲੋ ਕਰਨਾ ਕਿਓਕਿ ਮੇਰਾ ਵੀ ਏਰੀਆ ਅੰਮ੍ਰਿਤਸਰ ਆ ਗਿਣਤੀ ਬਹੁਤ ਜਿਆਦਾ ਇਹਨਾ ਦੀ

  • @sandeepjangu8537
    @sandeepjangu8537 5 หลายเดือนก่อน +1

    Real Hero salute h veer ji aapko

  • @AnkushChauhan-bi8vn
    @AnkushChauhan-bi8vn 6 หลายเดือนก่อน +8

    ਜੇ ਕੀਤੇ ਇੱਕ ਤੇ ਵੀ ਪਰਚਾ ਹੋ ਗਿਆ ਤਾਂ ਦੱਸ ਬੰਦਿਆਂ ਨੁ ਆਪ ਅਕਲ ਆ ਜਾਣੀ ਆਪਣੇ ਆਪ

  • @MmMm-pb1ij
    @MmMm-pb1ij 6 หลายเดือนก่อน +9

    ਲੱਖ ਦੀ ਲਾਹਨਤ ਸਾਰੇ ਟੱਬਰ ਤੇ 🙏🙏.... ਵਾਹਿਗੁਰੂ ਜੀ ਸੁਮੱਤ ਦੇਣ ਵੀਰ ਜੀ 🙏🙏

  • @AjitSingh-tu6fb
    @AjitSingh-tu6fb 2 หลายเดือนก่อน +1

    Tusi great ho pa ji...wahe guru ji ki Khalsa wahe guru ji ki fathe

  • @saabisingh3309
    @saabisingh3309 6 หลายเดือนก่อน +10

    ਇਹਨਾ ਲੋਕਾ ਪੰਜਾਬ ਨੂੰ ਬਦਨਾਮ ਕੀਤਾ ਲੱਖ ਦੀ ਲਾਹਨਤ

  • @sultansingh7138
    @sultansingh7138 6 หลายเดือนก่อน +7

    ਖਾਲਸਾ ਜੀ ਤੁਸੀ ਬਹੁਤ ਸੋਹਣਾ ਕੱਮ ਕਰਦੇ ਹੋ ਏਨਾ ਘੜਮਾਂ ਦੀ ਏਨੀ ਬੇਜਤੀ ਕੀਤੀ ਏਨਾ ਨੂੰ ਮੱਰ ਜਾਣਾ ਚਾਹੀਦਾ ਪਰ ਏਨਾ ਦੀ ਜਮੀਰ ਮਰੀ ਹੋਈ ਆ 🙏❤️❤️❤️❤️

  • @AmirSohail-p4t
    @AmirSohail-p4t 2 หลายเดือนก่อน +2

    App bohat he acha kam kar rahay hain,insan huney ka Hal ada kar rahay hain,
    God bless u

  • @gagangandhi5902
    @gagangandhi5902 6 หลายเดือนก่อน +9

    ਸਾਰੇ ਅਮ੍ਰਿਤਸਰ ਤੋ ਲੈ ਕੇ ਗੁਰਦਾਸਪੁਰ ਤੱਕ ਪਿੰਡ ਪਿੰਡ ਦੀ ਜਾਂਚ ਹੋਣੀ ਚਾਹੀਦੀ ਬਹੁਤ ਲੋਕਾ ਕਾਰਵਾਈ ਹੋਣੀ ਚਾਹੀਦੀ।

  • @rajveerrangian439
    @rajveerrangian439 6 หลายเดือนก่อน +11

    ਪਾਲ ਵੀਰ ਜੀ ਇਹਨਾਂ ਤੋਂ ਇਹ ਗਰੀਬ ਬੰਦੇ ਦੀ ਅੱਠ ਸਾਲ ਵੀ ਮਿਹਨਤ ਜਰੂਰ ਲਿਓ ਇਹ ਗਰੀਬ ਬੰਦੇ ਨੇ ਅੱਠ ਸਾਲ ਲਾਏ ਨੇ ਇਹਨਾਂ ਦੇ ਘਰ ਇਹਨਾਂ ਦਾ ਸਾਰਾ ਗੋਲਾ ਧੰਦਾ ਕੀਤਾ ਹੈ ਏ ਗਰੀਬ ਬੰਦਾ ਆਪਦੇ ਬੱਚਿਆਂ ਵਿੱਚ ਪੈਸੇ ਲੈ ਕੇ ਜਾਵੇ ਪਾਲ ਵੀਰੇ ਇਹਨਾਂ ਦੀ ਅੱਠ ਸਾਲਾਂ ਦੀ ਮਿਹਨਤ ਜਰੂਰ ਦਵਾਓ❤❤

  • @amandeepsinghlalowali8250
    @amandeepsinghlalowali8250 2 หลายเดือนก่อน +1

    Good Message pal veer ji I like it video Thanks for sharing 😭😭😭😥😥😥🥺🥺🥺🙏🙏🙏🙏🙏

  • @gursewak2990
    @gursewak2990 6 หลายเดือนก่อน +4

    ਪਾਲ ਵੀਰੇ ਦੀ ਸੇਵਾ ਨੂੰ ਹਮੇਸ਼ਾ ਸਲੂਟ ਹੈ,ਰੱਬ ਰੂਪੀ ਬੰਦਾ ਪਾਲ ਵੀਰਾ,ਤੁਸੀ ਸਤਿਜੁਗ ਦੇ ਬੰਦੇ ਹੋ ਜੌ ਕਲਯੁੱਗ ਵਿਚ ਆਪਣੀ ਜਿੰਦਗੀ ਸੇਵਾ ਵਿੱਚ ਸਮਰਪਿਤ ਕਰ ਦਿੱਤੀ,ਯੁੱਗ ਯੁੱਗ ਜੀ ਵੀਰਾ, ਸਤਿ ਸ੍ਰੀ ਆਕਾਲ ਜੀ 🙏🙏🙏🌹

  • @PawanChatey
    @PawanChatey 5 หลายเดือนก่อน +1

    Dil toh salute h veere ..love from Faridabad ❤

  • @SherSingh-df4ui
    @SherSingh-df4ui 6 หลายเดือนก่อน +6

    ਵੀਰ ਪਾਲ ਸਿੰਘ ਜੀ ਇਹ ਬੰਦਿਆ ਤੇ ਪਰਚਾ ਹੋਣਾ ਚਾਹਿਦਾ ਹੈ।ਕਿਉ ਕਿ ਇਹਨਾ ਬੰਦਿਆ ਦੇ ਸਰਮਾਇਆ ਦਿਖਾਦੇ ਹਨ ਵੀਰ ਜੀ।ਇਹ ਗੱਲ ਸਪੱਸ਼ਟ ਹੈ ਕਿ ਇਹਨਾ ਲੋਕਾ ਨੂੰ ਵੇਲੇ ਰਹਿਣ ਦੀ ਆਦਤ ਬਣ ਗਈ ਹੈ।ਵੀਰ ਸਿੰਘ ਸੇਰ ਸਿੰਘ ਤੂਰ ਮੂਣਕ ਸੰਗਰੂਰ ਪੰਜਾਬ ❤❤❤❤