ਕਰੋੜਾਂ ਦਾ ਘਰ ਕਿਸੇ ਵਖਤ ਫ਼ੈਕਟਰੀ ਦੇ ਮਾਲਕ ਪਰ ਅੱਜ ਦੋਨੋ ਸੱਕੇ ਭੈਣ ਭਰਾ ਇਸ ਗੰਦਗੀ ਵਾਲੇ ਘਰ ਚ ਨਰਕ ਕੱਟ ਰਹੇ ਸੀ

แชร์
ฝัง
  • เผยแพร่เมื่อ 18 ต.ค. 2022
  • Apna Farz Sewa Society Vill Lachkani Patiala

ความคิดเห็น • 1.4K

  • @machhiwarasahib6160
    @machhiwarasahib6160 ปีที่แล้ว +47

    ਮਾਲਕ ਇਨ੍ਹਾਂ ਭੈਣ ਭਰਾ ਤੇ ਮੇਹਰ ਮੇਹਰ ਭਰਿਆ ਹੱਥ ਸਦਾ ਰੱਖੇ ਅਤੇ ਮੇਹਰ ਭਰਿਆ ਹੱਥ ਸਦਾ ਰੱਖੇ ਅਤੇਤ ਤੰਦਰੁਸਤੀ ਬਖਸੇ ।

  • @dhillonjatt7650
    @dhillonjatt7650 ปีที่แล้ว +53

    ਬਹੁਤ ਸ਼ਲਾਘਾਯੋਗ ਕਦਮ ਜੀ ਅੱਖਾਂ ਵਿਚੋਂ ਪਾਣੀ ਆ ਗਿਆ ਦੋਵਾਂ ਭੈਣ ਭਰਾ ਦੀ ਵੀਡੀਓ ਵੇਖ ਕੇ ਜੀ। ਸੱਚੇ ਪਾਤਸ਼ਾਹ ਆਪ ਸਹਾਈ ਹੋਣਗੇ ਅਤੇ ਇਹ ਦੋਵੇਂ ਭੈਣ ਭਰਾ ਜਲਦੀ ਠੀਕ ਹੋ ਜਾਣਗੇ ਜੀ। ਖਾਸ ਕਰਕੇ ਪਾਲ ਵੀਰ ਦਾ ਲੱਖ ਲੱਖ ਧੰਨਵਾਦ ਜੋ ਇਸ ਤਰ੍ਹਾਂ ਦੇ ਲੋਕਾਂ ਦੀ ਨਿਰਸਵਾਰਥ ਸੇਵਾ ਵਿਚ ਲੱਗੇ ਹੋਏ ਹਨ। ਬਹੁਤ ਬਹੁਤ ਦੁਆਵਾਂ ਤੇ ਪਿਆਰ ਜੀ ।

  • @ghulammurtaza6391
    @ghulammurtaza6391 ปีที่แล้ว +14

    Pal Kharoud
    Manukhta di sewa sab tu waddi sewa
    ZiNDABAD
    Sikh putt sardaraan dy🙏🙏🙏

  • @RajanKumar-fp3dt
    @RajanKumar-fp3dt ปีที่แล้ว +9

    ਵੀਰ ਜੀ ਸੱਭ ਤੋਂ ਵੱਡੀ ਸੱਭ ਤੋਂ ਸੱਚੀ ਸੁੱਚੀ ਸੇਵਾ ਤੁਹਾਡੀ ਹੈ 🙏🙏🙏🙏🙏🙏🙏🙏🙏🙏🙏

  • @sukhmaansaab1963
    @sukhmaansaab1963 ปีที่แล้ว +14

    ਵੀਰ ਜੀ ਇਸ ਭੈਣ ਨੂੰ ਮਨੁੱਖਤਾ ਦੀ ਸੇਵਾ ਸੁਪਨਿਆ ਦੇ ਘਰ ਛੱਡ ਆਯੋ ਜੀ ਤੋ ਜੋਂ ਇਹ ਭੇਣ ਠੀਕ ਹੋ ਜਾਣ ਗੁਰਪ੍ਰੀਤ ਬਾਈ ਜੀ ਨੇ ਇਨਾ ਨੂੰ ਰੱਖ ਲੈਣਾ ,,

  • @Punjab3883
    @Punjab3883 ปีที่แล้ว +34

    ਵਾਹਿਗੁਰੂ ਜੀ । ੴ
    ਸਰਬੱਤ ਦਾ ਭਲਾ ਕਰੀ ਮਾਲਕਾ । ੴ

  • @manjitsoni9676
    @manjitsoni9676 ปีที่แล้ว +48

    🙏ਇਸ ਉਦੱਮ ਲਈ ਆਪ ਜੀ ਦਾ ਬਹੁਤ-ਬਹੁਤ ਸ਼ੁਕਰਾਨਾ ਪਾਰ ਵੀਰ ਅਸੀਂ ਸਾਰੇ 🙏ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਇਹਨਾਂ ਭੈਣ ਭਰਾਵਾਂ ਦੀ ਅਤੇ ਸਾਰੇ ਵੀਰਾਂ ਭੈਣਾਂ ਦੀ ਤੰਦਰੁਸਤੀ ਲਈ ਅਰਦਾਸ ਬੇਨਤੀ ਕਰਦੇ ਹਾਂ🙏 🙏ਧੰਨੁ ਧੰਨੁ ਸ੍ਰੀ ਗੁਰੂ ਨਾਨਕ ਦੇਵ ਜੀ ਸੱਰਬਤ ਦਾ ਭਲਾ ਕਰਨਾਂ ਸੱਚੇ 🙏ਪਾਤਸ਼ਾਹ ਜੀਉ

  • @KashmirTv1
    @KashmirTv1 ปีที่แล้ว +2

    Ya Allah es ghar ko dobara khushion se bhar de Ameen

  • @gursewaksingh8299
    @gursewaksingh8299 ปีที่แล้ว +62

    ਵਾਹਿਗੁਰੂ ਜੀ ਮੇਹਰ ਕਰੇ ਏਸ ਭੈਣ ਭਰਾ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ ਦੇਣ। ਭਲਾ ਹੋਵੇ ਇਸ ਰੱਬੀ ਵੀਰ ਸਤਪਾਲ ਸਿੰਘ ਜੀ ਦਾ ਜਿਹਨਾਂ ਨੇ ਬੜੀ ਹੀ ਹਿੰਮਤ ਤੇ ਹੌਸਲੇ ਨਾਲ ਇਹਨਾਂ ਭੈਣ ਭਰਾ ਦਾ ਰੈਸਕਿਊ ਕੀਤਾ ਹੈ ਜੀ। ਵਾਹਿਗੁਰੂ ਜੀ ਆਪ ਸਭ ਦਾ ਭਲਾ ਕਰੇ ਜੀ।

  • @navjot473
    @navjot473 ปีที่แล้ว +29

    ਪਾਲ ਵੀਰ ਜੀ ਕਿੰਨਾ ਸਬਦਾ ਨਾਲ ਤੁਹਾਡਾ ਧੰਨਵਾਦ ਕਰੀਏ ਜਿਸ ਤਰਾ ਤੁਸੀਂ ਏਦਾ ਦੇ ਵੀਰਾ ਭੈਣਾਂ ਦੀ ਮੱਦਦ ਕਰਕੇ ਇਹਨਾਂ ਨੂੰ ਠੀਕ ਕਰਦੇ ਓ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ਣ ਧੰਨ ਏ ਓ ਮਾਂ ਜਿਸਨੇ ਤੁਹਾਨੂੰ ਜਨਮ ਦਿੱਤਾ

  • @pindersandhu658
    @pindersandhu658 ปีที่แล้ว +3

    ਵੀਰ ਵਾਹਿਗੁਰੂ ਤੈਨੂੰ ਹਿਮਤ ਬਖਸੇ ਸੇਵਾ ਕਰਨ ਦੀ ਮੇਰੀ ਉਮਰ ਤੈਨੂੰ ਲੱਗੇ

  • @user-gp2hj1oz7g
    @user-gp2hj1oz7g 9 หลายเดือนก่อน +1

    ਧੰਨਵਾਦ. ਵੀਰ.ਤੁਹਾਡਾ. ਜੋ.ਇਹਨੀ.ਮੱਦਦ.ਕਰ.ਰਹੇ.ਉਹ.❤❤❤

  • @munirlone3751
    @munirlone3751 ปีที่แล้ว +12

    Proud of you Pal baba ji, May ALLAH Bless you always. MAA ji ko Salaam,

  • @HarjinderSingh-ul6lp
    @HarjinderSingh-ul6lp ปีที่แล้ว +27

    ਵਾਹਿਗੁਰੂ ਜੀ ਮੇਰੇ ਪਾਲ ਸਿੰਘ ਵੀਰ ਨੂੰ ਤੰਦਰੁਸਤੀ ਵਖਸੀ ਸਾਰੀ ਟੀਮ ਦਾ ਧੰਨਵਾਦ

  • @ManjeetKaur-dz4us
    @ManjeetKaur-dz4us ปีที่แล้ว +43

    ਗੁਰੂ ਰਾਮਦਾਸ ਜੀ ਮਿਹਰ ਕਰਨ ,ਭੈਣ, ਭਰਾ
    ਜਲਦੀ ਤੰਦਰੁਸਤ ਹੋਣ, ਖਸ਼ਹਾਲ ਜਿੰਦਗੀ
    ਬਸਰ ਕਰਨ। ⛳🤲🙏🙏🙏🙏🙏🌴🌳🌴🌳🌴🌄

  • @VijayKumar-mt8my
    @VijayKumar-mt8my ปีที่แล้ว +9

    असली गुरु के सिख हैं यह 🙏🙏🙏🙏🙏🙏👍👍👍👍👍

  • @jaswinderkaurkaur5673
    @jaswinderkaurkaur5673 ปีที่แล้ว +91

    ਬਹੁਤ ਦੁਖ ਹੋਇਆ...ਏਡਾ ਸੋਹਣਾ ਘਰ,ਕਿੰਨੀ ਪੜ੍ਹੀ ਲਿਖੀ ਭੈਣ ਤੇ ਕਿਸਮਤ ਵਿਚਾਰੀ ਦੀ😭 ਹੀਰੇ ਮਿੱਟੀ ਚ ਰੁਲਦੇ ਪਏ ਨੇ...ਜਿਉਂਦਾ ਰਹਿ ਸਤਪਾਲ ਵੀਰੇ..ਜੋ ਇਹਨਾਂ ਨੂੰ ਜ਼ਿੰਦਗੀ ਦੇ ਰਿਹਾ..ਪਰਮਾਤਮਾ ਤੁਹਾਨੂੰ ਬਹੁਤ ਤਰੱਕੀ ਬਖਸ਼ੇ🙏

  • @HappyPunjab1
    @HappyPunjab1 ปีที่แล้ว +4

    ਬਾਬਾ ਜੀ ਮੇਹਰ ਕਰਨ,,ਸਭ ਤੇ,, ਪਾਲ ਭਾਜੀ ਤੁਹਾਡੀ ਮਾਤਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਕਿ ਇਸ ਭੈਣ ਦੀ ਸੇਵਾ ਕਰ ਰਹੇ ਨੇ, ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਕਸੇ,,god bless

  • @sukhpalmadesha4856
    @sukhpalmadesha4856 ปีที่แล้ว +1

    ਗੁਰੂ ਸਹਿਬ ਜੀ ਕਿਰਪਾ ਕਰਨ, ਇਹ ਭੈਣ ਭਰਾ ਦੋਵੈਂ, ਸੰਗਤ ਦੀਆਂ ਅਰਦਾਸਾ ਸਦਕੇ, ਠੀਕ ਹੋ ਕਿ, ਆਪਣੀ ਬਾਕੀ ਦੀ ਜਿੰਦਗੀ, ਚੰਗੇ ਇਨਸਾਨ ਦੀ ਤਰ੍ਹਾਂ ਗੁਜਾਰਨ ਜੀ। ਵਾਹਿਗੁਰੂ ਜੀ ਭਲੀ ਕਰਨ ਜੀ।

  • @heera982
    @heera982 ปีที่แล้ว +2

    ਵੀਰ ਜੀ ਸੇਵਾ ਸੋਸਾਇਟੀ ਵਾਲੇ ਨੂੰ ਮੇਰੇ ਵੱਲੋਂ ਐਨੇ ਸਲੂਟ ਕੇ ਸਾਰੀ ਜਿੰਦਗੀ ਇਹੋ ਜਿਹਾ ਬੰਦਾ ਨਹੀਂ ਵੇਖਿਆ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @kabalsinghbhojiankabalsing2470
    @kabalsinghbhojiankabalsing2470 ปีที่แล้ว +3

    ਭਾਈ ਪਾਲ ਸਿੰਘ ਵੀਰ ਬਹੁਤ ਬਹੁਤ ਧੰਨਵਾਦ ਜੀ
    ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩

  • @HarpalSingh-uv9ko
    @HarpalSingh-uv9ko ปีที่แล้ว +10

    ਵਾਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਤੇ

  • @rachhpalsinghsingh4465
    @rachhpalsinghsingh4465 8 หลายเดือนก่อน +1

    ਰੱਬ ਰੂਪੀ ਪਾਲ ਵੀਰ ਨੂੰ ਪ੍ਰਮਾਤਮਾ ਨੇ। ਇਸ ਧਰਤੀ ਤੇ ਆਪ ਭੇਜਿਆ ਜੀ

  • @jagtarsinghgrewal3192
    @jagtarsinghgrewal3192 ปีที่แล้ว +1

    ਸਭ ਤੋਂ ਪਹਿਲਾਂ ਪਾਲ ਵੀਰ ਤੇ ਉਸਦੀ ਪੂਰੀ ਟੀਮ ਨੂੰ ਪ੍ਰਣਾਮ ਜ਼ੋ ਪਹਿਲਾਂ ਤੋਂ ਹੀ ਕੲੀ ਵੀਰਾਂ ਦੀ ਮੱਦਦ ਕਰ ਚੁੱਕੇ ਹਨ ਤੇ ਹੁਣ ਇਹ ਭੈਣ ਤੇ ਵੀਰ ਦੀ ਮੱਦਦ ਕਰ ਰਹੇ ਹਨ ਪਰਮਾਤਮਾ ਅੱਗੇ ਅਰਦਾਸ ਹੈ ਭੈਣ ਤੇ ਵੀਰ ਨੂੰ ਛੇਤੀ ਠੀਕ ਕਰਨਾ ਤੇ ਪਾਲ ਵੀਰ ਤੇ ਉਸਦੀ ਟੀਮ ਨੂੰ ਪ੍ਰਮਾਤਮਾ ਹੋਰ ਬਲ ਬਖਸ਼ਣ ਤੇ ਹਰ ਮਨੋਕਾਮਨਾ ਪੂਰੀ ਕਰਨੀ /ਪਾਲ ਵੀਰ ਤੇ ਉਸਦੀ ਟੀਮ ਧੰਨ ਹੋ ਵਾਹਿਗੁਰੂ ਜੀ

  • @harrydagla9035
    @harrydagla9035 7 หลายเดือนก่อน +5

    Main hindu hu ...par mujhe sikh dhram bhi bahut achha lagta hai ....aap bhagwan ka dusra roop ho ❤❤❤

  • @Ps_Gamer_34
    @Ps_Gamer_34 ปีที่แล้ว +124

    ਪਾਲ ਵੀਰ ਜੀ ਤੇ ਉਹਨਾਂ ਦੀ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਲੰਬੀਆ ਉਮਰਾਂ ਬਖਸਣੀਆ ,🙏🙏🙏🙏

  • @kulwinderkumar5164
    @kulwinderkumar5164 ปีที่แล้ว +3

    ਧੰਨ ਹੋ ਵੀਰ ਤੁਸੀਂ
    ਵਾਹਿਗੁਰੂ ਤੁਹਾਨੂੰ ਸਲਾਮਤ ਰੱਖੇ

  • @ravneetsingh5994
    @ravneetsingh5994 ปีที่แล้ว +40

    ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ
    ਤੇ ਤੁਸੀਂ ਇਸੇ ਤਰਾਂ ਗੁਰੂ ਦੇ ਲੜ ਲਗ ਕੇ ਗਰੀਬਾਂ ਦੀ ਸੇਵਾ ਕਰਦੇ ਰਹੋ 🙏🙏🙏🙏

  • @kalerzz4782
    @kalerzz4782 ปีที่แล้ว +34

    ਇਕੱਲਾਪਣ ਬਹੁਤ ਬੁਰੀ ਚੀਜ ਆ ਮਾ ਬਾਪ ਬਿਨਾ ਬੱਚਿਆ ਦਾ ਹਾਲ ਆਪਾ ਦੇਖ ਸਕਦੇ ਆ ਪਰ ਫੇਰ ਵੀ ਅੱਜ ਦੇ ਸਮੇ ਚ ਪਾਲ ਵੀਰੇ ਵਰਗੇ ਲੋਕ ਹੈਗੇ ਨੇ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @sultaansandhu3650
    @sultaansandhu3650 ปีที่แล้ว +6

    Akha ch pani ahh gya veer de halaat dekh k 😭😭waheguru ji mehar kro sonu veer te 🙏🙏🙏🙏🙏🙏

  • @manatsandhupb88
    @manatsandhupb88 ปีที่แล้ว +2

    Love u vere tere ਤੋਤਲੇ ਬੋਲ ਉਸ ਨਾਲ ਜਾਣ ਕੱਢ ਦੇ ਏਹਨਾ ਪਿਆਰ ਕਿਸੇ ਅਣਜਾਣ ਨਾਲ ਯਾਰ ਰੱਬ ਖੁਦ ਆਇਆ ਥੱਲੇ ਤੁਸੀ ਰੱਬ ਦੇ ਰੂਪ ਹੋ

  • @satpallawaniwal5738
    @satpallawaniwal5738 2 หลายเดือนก่อน

    ਪਾਲ ਵੀਰ ਰੋਜ ਰੱਬ ਦਰਸ਼ਨ ਕਰਦੇ ਹਾਂ ਚੜਦੀ ਕਲਾ ਵਿਚ ਰੱਖੇਂ ਮਾਲਕ

  • @championgamemap6485
    @championgamemap6485 ปีที่แล้ว +8

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ

  • @jasvirsingh7400
    @jasvirsingh7400 ปีที่แล้ว

    ਵੀਰੇ ਤੁਸੀ bhuat ਚੰਗੇ ਹੋ ਜੋ ਇਹ ਸੇਵਾ ਕਰ ਰਹੇ ਹੋ ਜੀ ਵਾਹਿਗੁਰੂ ਤੁਹਾਨੂੰ ਸੰਮਤ ਵਖਸੇ

  • @avinashbhagat3300
    @avinashbhagat3300 ปีที่แล้ว +14

    Dhan hogya os maa de darshan karke jisne aap ji warge putar nu janam dita
    Waheguru waheguru waheguru waheguru waheguru

  • @dalbirsingh7019
    @dalbirsingh7019 ปีที่แล้ว +11

    Waheguru ji ka kahlsa waheguru ji ki fathe 🙏🏽 waheguru ji mehar Karan aap sab di ate aap de apna farz sanstha de chardikala karan guru rakha 🙏🏽🙏🙏🙏🙏🙏🙏

  • @simsim4395
    @simsim4395 ปีที่แล้ว +22

    so sad, such an intelligent bhain. waheguru meher kare.

  • @karandharsindhu9559
    @karandharsindhu9559 6 หลายเดือนก่อน +3

    वास्तव में समय का चक्र घूमता हुआ देख रहा हूं। मैंने इश्वर और सच्चा इश्क आज देखा। यही अरदास, इबादत, प्रार्थना जो कुछ भी कहो यही है। ग्रंथ, कुरान, गीता सब यही है। आप उनके लिए इश्वर हों जिनको नर्क से भी बुरी जिंदगी से बाहर निकाल कर सेवा कर रहे हो। आपकी नजर में ना वो हिन्दू हैं ना मुसलमान आदि। आपकी सोच, आत्मा वो परम शक्ति बन चुकी है।जिसे हजार जन्म और तपस्या करके भी नहीं हासिल किया जा सकता।आपके श्री चरणों में मेरा कोटि-कोटि नमन।

  • @jassdhaliwal6941
    @jassdhaliwal6941 ปีที่แล้ว

    ਵਾਹਿਗੁਰੂ ਜੀ ਇਸ ਭੈਣ ਭਰਾ ਨੂੰ ਜਲਦੀ ਠੀਕ ਕਰ ਦਿਓ 🙏🙏 ਅਤੇ ਪਾਲ ਵੀਰ ਜੀ ਮੈਂ ਤੁਹਾਡੀ ਕਿਹੜੇ ਸ਼ਬਦਾਂ ਵਿੱਚ ਸਿਫ਼ਤ ਕਰਾਂ ਮੈਂ ਜਿੰਨੇ ਸ਼ਬਦਾਂ ਵਿੱਚ ਤੁਹਾਡੀ ਸਿਫ਼ਤ ਕਰਾਂ ਇਸ ਸੇਵਾ ਤੇ ਅੱਗੇ ਸਾਰੇ ਸ਼ਬਦ ਘੱਟ ਆ

  • @gurusharanpalsinghrandhawa6069
    @gurusharanpalsinghrandhawa6069 ปีที่แล้ว +20

    Waheguru Ji Ka Khalsa
    Waheguru Ji Ki Fateh
    🌹🌹🌹

  • @user-nl3hf8wk8x
    @user-nl3hf8wk8x 3 หลายเดือนก่อน

    Dhann aa eh PAAL veer te os to vi vadd dhann a oh maa jehne es veer nu janam ditta...🙏🙏🙏

  • @user-bc8id4uw3p
    @user-bc8id4uw3p ปีที่แล้ว +95

    🙏ਇਸ ਵੀਰ ਅਤੇ ਭੈਣ ਤੇ ਮੇਹਰ ਭਰੀਆਂ ਹੱਥ ਰੱਖਣਾ🙏ਪਰਮਾਤਮਾ।

  • @aakashpujara2762
    @aakashpujara2762 ปีที่แล้ว +6

    Baba ji tuhade lyi dillo respect aa ❤️😭🥺 boht vdia kmmm krr rhe oo ji tuc ❤️ WAHEGURU JI MEHR KRN GE JI 🙏🏼

  • @Preetdhimanx7
    @Preetdhimanx7 ปีที่แล้ว +1

    ਮੈ ਖੁਦ ਸੋਚਦਾ ਕੀ ਮੈ ਇਹਨਾ ਦੇ ਨਾਲ ਸਾਮਲ ਹੋ ਜਾਵਾ ਤੇ ਸੰਗਤ ਦੀ ਸੇਵਾ ਕਰਾ ਜਿੰਦਗੀ ਚ ਸਕੂਨ ਮਿਲੇ ਬਾਈ ਬਹੁਤ ਵਧਿਆ ਕਮ ਕਰ ਰਹੇ ਆ

  • @PritamSingh-og4hz
    @PritamSingh-og4hz ปีที่แล้ว

    ਵਾਹਿਗੁਰੂ ਵਾਹਿਗੁਰੂ ਮਾਲਕਾ ਸਭ ਦਾ ਭਲਾ ਕਰੀ ਕੈਸੀ ਹਾਲਤ ਬਣ ਗਏੀ ਏਨਾ ਪੜੇ ਲਿਖੇ ਬੱਚਿਆਂ ਦੀ🙏🙏🙏

  • @LakhvinderSingh-fo1wo
    @LakhvinderSingh-fo1wo ปีที่แล้ว +4

    Dhan Baba pal ji tusi slute a tuhade vrge insan te 🙋

  • @DeepSingh-xf7po
    @DeepSingh-xf7po ปีที่แล้ว +5

    ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ 👏

  • @ritusharma5239
    @ritusharma5239 7 หลายเดือนก่อน

    Sach main baba g aap bahot achay ho jo itni respect kartay ho her kisi ki maalik aap ka uper apni kirpa kren

  • @balrajmangat3129
    @balrajmangat3129 ปีที่แล้ว +4

    ਵਾਹਿਗੁਰੂ ਜੀ ਸੰਸਥਾ ਤੇ ਕਿਰਪਾ ਕਰਨ।🌹🌹🌹🌹🌹🙏🙏🙏🙏🙏❤️❤️❤️❤️❤️

  • @kaurkulwinderjeet676
    @kaurkulwinderjeet676 ปีที่แล้ว +10

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਮੇਹਰ ਭਰਿਆ ਹੱਥ ਰੱਖਣ ਜੀ 🙏🏻

  • @rahulchoudhary1883
    @rahulchoudhary1883 8 หลายเดือนก่อน +1

    Bhgwan apko dunia or jindgi ki sari khusiya de ❤baba ji🕉️

  • @hindersandhu4500
    @hindersandhu4500 ปีที่แล้ว

    Lok rab mandra masita and gurudvarya ch lab de rhe..idar rab PAAL veer vrge veera ch pargat ho k ehna greeba masuma nu sambaal reha .

  • @P.S__KING_GAMING
    @P.S__KING_GAMING ปีที่แล้ว +9

    Waheguru ji ka khalsa waheguru ji de fate

  • @sukhdevkaur9697
    @sukhdevkaur9697 ปีที่แล้ว +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤

  • @Just_the_fact_24
    @Just_the_fact_24 ปีที่แล้ว

    Roj ek video apki dekhta hu or roj Dil ko itni khusi miti hai jiska hisab hi nhi.. bhagwan apko bhot himmat hosla de acha swasth de.. aap insan k roop me bhagwan hi hai..

  • @devilalgunjal4951
    @devilalgunjal4951 ปีที่แล้ว +1

    बुहत बहुत धन्यवाद Dhnya wade ji

  • @bbhbv2358
    @bbhbv2358 ปีที่แล้ว +3

    Love you panjab india ❣️💖🌺🌼 God bless you all team 😇

  • @SejalPopli-gl6jg
    @SejalPopli-gl6jg 5 หลายเดือนก่อน +1

    🙏🌹 Shri Wahe Guru Ji Ka Khalsa 🌹
    🙏🌹 Shri Wahe Guru Ji Ki Fatah 🌹

  • @user-rg6sd8lo1l
    @user-rg6sd8lo1l 10 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sharanchohan3706
    @sharanchohan3706 ปีที่แล้ว +63

    ਧੰਨ ਨੇ ਉਹ ਮਾਵਾਂ ਜਿੰਨਾਂ ਦੇ ਪੁੱਤਰ ਦੁਖੀਆਂ ਦੀ ਬਾਂਹ ਫੜ ਦੇ🙏❤️🙏🙏

    • @radhakangotra6021
      @radhakangotra6021 ปีที่แล้ว +3

      Lo

    • @sandeepkaur1993
      @sandeepkaur1993 ปีที่แล้ว +1

      @@radhakangotra6021 0

    • @makhan-dy4ss
      @makhan-dy4ss ปีที่แล้ว

      ​@@radhakangotra6021
      Is

    • @Kartar-xd4ws
      @Kartar-xd4ws 5 หลายเดือนก่อน

      😢😂❤😢 😢🎉​@@radhakangotra6021

    • @Kartar-xd4ws
      @Kartar-xd4ws 5 หลายเดือนก่อน

      W53we llu uu😢😅😅😅😅😅​@@radhakangotra6021

  • @malwinderwalia2119
    @malwinderwalia2119 ปีที่แล้ว +3

    ਵਾਹਿਗੁਰੂ ਠੀਕ ਕਰਨ ਪਾਲ ਬੇਟਾ ਹਮੇਸ਼ਾ ਕਾਰਜ ਕਰਦੇ ਰਹਿਣ

  • @nirmalpant501
    @nirmalpant501 ปีที่แล้ว

    हम आपकी इस मुहिम में आपके साथ हैं तन मन धन तीनो से ।

  • @annabaaabvdhdbfjfbc9071
    @annabaaabvdhdbfjfbc9071 ปีที่แล้ว

    Veer Sukhpal ji ,sacche patshah ne aap ji nu bahut vddi jimmedari saunpi gyi hai te aap changi tranh nibha rahe ho.saccha patshah aap ji nu charhdi klaan vich rkhe.

  • @jagdevsinghdhalla2202
    @jagdevsinghdhalla2202 ปีที่แล้ว +33

    ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ।ਇਹਨਾਂ ਭੈਣ ਭਰਾ ਨੂੰ ਜਲਦੀ ਤੰਦਰੁਸਤ ਕਰਨ।

  • @jatt7100
    @jatt7100 ปีที่แล้ว +7

    Maa peyo bina wakeya he jagg sunna ho jnda yr 😢😢😢

  • @mandeepkaurbuttar8442
    @mandeepkaurbuttar8442 6 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ

  • @prabsharansingh3729
    @prabsharansingh3729 ปีที่แล้ว

    Dhan Guru Nanak Paatshah ji Sach satguru aap nu bhout sari dam daleri tandrusti mehar da hath sar deke sdda neaamta bakshan waheguru ji aap di mata ji oper b mehar bnake rakhn.God bless u

  • @balkarsingh-nn5le
    @balkarsingh-nn5le ปีที่แล้ว +6

    Pal veere waheguru ji ka khalsa waheguru ji ki Fateh ji 👍🎉🎉🌹❤️🙏🙏

  • @jasvirsinghjasvirsingh9092
    @jasvirsinghjasvirsingh9092 ปีที่แล้ว +2

    ਵਾਹਿਗੁਰੂ ਜੀ 🙏❤️ਅਠਸਠਿ ਤੀਰਥ ਸਗਲ ਪੁਨ ਜੀਅ ਦਯਾ ਪਰਵਾਨ।।

  • @goldysandhu9962
    @goldysandhu9962 ปีที่แล้ว

    ਪਾਲ ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਿਹੈ ਹੋ ਜੀ ਵਾਹਿਗੁਰੂ ਤੁਹਾਨੂੰ ਤੇ ਇਸ ਭੈਣ ਭਰਾ ਨੂੰ ਚੜਦੀਕਲਾ ਵਿਚ ਰੱਖੇ ਜਲਦੀ ਠੀਕ ਕਰਨ ਇਹਨਾਂ ਦੋਨਾਂ ਭੈਣ ਭਰਾ ਨੂੰ 🙏ਸਾਡੇ ਸਾਹਿਰ ਆਏ ਸੀ ਤੁਸੀ ਤਰਨ ਤਾਰਨ ਪਰ ਮੈਨੂੰ ਪਤਾ ਨਹੀਂ ਲੱਗਾ ਵੀਰ ਜੀ ਨਹੀਂ ਤਾਂ ਤੁਹਾਨੂੰ ਮਿਲਣਾ ਸੀ

  • @darshansingh8187
    @darshansingh8187 11 หลายเดือนก่อน

    Very very nice sewa by the society. We proùd on the society work. I prayed to god bless the members of society.

  • @Parmjeet_sandhu
    @Parmjeet_sandhu ปีที่แล้ว +5

    Waheguru ji maa baap toh baad sbh badal jande ne eh tn schayi aa Rabba mehar kri 😭😭🙏🏻🙏🏻

  • @sajansaab3868
    @sajansaab3868 ปีที่แล้ว +4

    Whaeguru ji ka Khalsa waheguru ji ki Fateh🙏🙏

  • @tamangsonam9498
    @tamangsonam9498 ปีที่แล้ว +1

    From nepal 🇳🇵 respect 🙏 you sir

  • @goldysandhu9962
    @goldysandhu9962 ปีที่แล้ว

    ਪਾਲ ਵੀਰ ਜੀ ਤੁਸੀ ਇਕ ਐਂਬੂਲੈਂਸ ਜਰੂਰ ਬਣਵਾਓ ਜੀ ਤੁਹਾਨੂੰ ਬਹੁਤ ਲੋੜ ਪੈਂਦੀ ਰਹਿੰਦੀ ਹੈ ਜੀ ਤੁਸੀ ਨੇਕ ਸੇਵਾ ਕਰ ਰਿਹੈ ਹੋ ਜੀ ਵਾਹਿਗੁਰੂ ਜੀ ਭਲੀ ਕਰੇ ਸਭ ਤੇ

  • @sandhubai4305
    @sandhubai4305 ปีที่แล้ว +11

    ਵਾਹਿਗੁਰੂ ਜੀ ਮੇਹਰ ਕਰੀ ਮਾਲਕਾ 🙏🙏

  • @Parmjeet_sandhu
    @Parmjeet_sandhu ปีที่แล้ว +3

    Jeonda reh pal veere Rabb tenu lambi umer te chardi kla bakhshe 🙏🏻🙏🏻🙏🏻🙏🏻

  • @navjot473
    @navjot473 ปีที่แล้ว +1

    ਵੀਰ ਜੀ ਭੈਣ ਨੂੰ ਗੁਰਪ੍ਰੀਤ ਮਿੰਟੂ ਵੀਰ ਜੀ ਕੋਲ ਭੇਜ ਦੋ ਵਾਹਿਗੁਰੂ ਜੀ ਇਹਨਾਂ ਦੋਵਾਂ ਭੈਣ ਭਰਾ ਨੂੰ ਜਲਦੀ ਠੀਕ ਕਰਨ

  • @simran8735
    @simran8735 ปีที่แล้ว +2

    वाहे गुरू आपको शक्ति दे और चड़दी कला में रखे जैसे आप सेवा करतें है ईश्वर सभी को ऐसे ही सदबुद्धि दे, बहुत ही पुण्य का कार्य और जगत के कल्याण केंद्र हैं आपका धन्यवाद जी आपका सदा सुखी रहिए और शुभकामनाएं ईश्वर की कृपा आप पर बनी रहे और देश की संस्कृति को बचाने के लिए कठोर तप करने के लिए शब्द नहीं हैं । धन्यवाद जी 🌹🙏🌹🕉🔱

    • @simran8735
      @simran8735 ปีที่แล้ว

      🌹🙏🌹❤

  • @rajniashok7001
    @rajniashok7001 ปีที่แล้ว +4

    Waheguru waheguru waheguru waheguru waheguru waheguru waheguru waheguru waheguru waheguru waheguru ji Mehar Karo sab te 🙏🙏

  • @chamkaursingh744
    @chamkaursingh744 ปีที่แล้ว

    ਭੈਣ ਵੱਲ ਦੇਖ ਕੇ ਤਾਂ ਰੋਣ ਆ ਗਿਆ ਵਾਹਿਗੁਰੂ ਜੀ ਭੈਣ ਨੂੰ ਜਲਦੀ ਠੀਕ ਕਰਕੇ ਇਸ ਤੋਂ ਸੇਵਾ ਕਰਵਾਓ ਜਿੰਨੀ ਇਹ ਪੜ੍ਹੀ ਲਿਖੀ ਆ ਬਹੁਤ ਲੋਕਾਂ ਦਾ ਭਵਿੱਖ ਸਵਾਰੂਗੀ🙏

  • @balochhibaloch
    @balochhibaloch ปีที่แล้ว +19

    Man g nu slaam a sat pal jiya heera paida kiita insaniyat da hamderd love u veeray ❤from pakistan 🇵🇰

  • @malkitsimghbraich9979
    @malkitsimghbraich9979 ปีที่แล้ว

    ਹੇ ਵਾਹਿਗੁਰੂ ਪਾਲ ਵੀਰ ਤੇ ਉੱਤੇ ਬਹੁਤ ਵਧੀਆ ਕੰਮ ਕਰਦੇ ਨੇ ਮੇਹਰ ਭਰਿਆ ਹੱਥ ਰੱਖੇ

  • @ZishanRana-qc3cc
    @ZishanRana-qc3cc 5 หลายเดือนก่อน

    ਰੱਬ ਸਭ ਦਾ ਭਲਾ ਕਰੇ may god bless you all keep it up

  • @RanjitSingh-ik5cd
    @RanjitSingh-ik5cd ปีที่แล้ว +2

    Sadi mandpageya Di Umar ve waheguru ji 🙏 veer nu de den😔veer Di lod a. Punjab nu🙏❤️

  • @gurchaininsan777
    @gurchaininsan777 ปีที่แล้ว +5

    Really time is terribly Strong
    Anyone High or very High
    Can be brought down by time
    Sister speaks English but now just Waheguru Mehar Kare 🙏

  • @parhladsharma5256
    @parhladsharma5256 ปีที่แล้ว

    Dhan a veer tu,tere Chrna ch Mtha tekda, tu babe nanak de Parivar da o anmula hira hai jo Ann wale sme ch hmesha chmku

  • @deeprataindia1170
    @deeprataindia1170 ปีที่แล้ว +1

    ਵਾਹਿਗੁਰੂ ਜੀ ਭਲੀ ਕਰਨ ਦੁਨੀਆ ਤੇ ਕਿਸੇ ਕਰਮਾ ਦਾ ਫਲ ।
    ਧੰਨਵਾਦ ਸ਼ੁਕਰੀਆ ਵੀਰ ਜੀ ਪਾਲ ਸਿੰਘ ਜੀ।
    ,,Ballu ਰਟੈਂਡਾ,,

  • @ecocontent6143
    @ecocontent6143 ปีที่แล้ว +2

    Baba g tuhade aashram ch hr koi thikk ho jndaa baba g di bohut kirpaa aa tuhde tee and ashraam tee❤️❤️

  • @aftabahmed5715
    @aftabahmed5715 ปีที่แล้ว +4

    You are doing very well work bro. May Allah bless u .and u live healthy wealthy and happy life . No word we use on urr good work

  • @udayveerdhaliwal5258
    @udayveerdhaliwal5258 ปีที่แล้ว

    Parmatma da dooja roop keh skde veer nu ..waheguru ji

  • @netarpallail1277
    @netarpallail1277 8 หลายเดือนก่อน +1

    Waheguru ji God bless you beta waheguru ji la khala waheguru ji ki fathe

  • @GurpreetSingh-bh3xi
    @GurpreetSingh-bh3xi ปีที่แล้ว +5

    ਵੀਰ ਜੀ ਜੋ ਬੱਬਲੂ ਤੀਹ ਸਾਲ ਤੋਂ ਗੁਲਾਮ ਬਣਾਇਆ ਜਿਸ ਦੀ ਤੁਹਾਨੂੰ ਵੀਡੀਓ ਭੇਜੀ ਸੀ ਦੋ ਤਿੰਨ ਵਾਰੀ ਉਹ ਦੱਸ ਮਿੰਟ ਦੀ ਦੂਰੀ ਤੇ ਹੈ ਇਸ ਹਸਪਤਾਲ ਤੋਂ

  • @Ps_Gamer_34
    @Ps_Gamer_34 ปีที่แล้ว +172

    ਕਿੰਨੀ ਪੜੀ ਲਿਖੀ ਭੈਣ ਪਰ ਹਲਾਤ ਕਿੰਵੇ ਦੇ ਬਣਗੇ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰੋ ਇਸ ਭੈਣ ਭਰਾ ਤੇ ਇਹ ਜਲਦੀ ਠੀਕ ਹੋ ਜਾਣ ,🙏🙏🙏🙏

  • @navneetghezta
    @navneetghezta 5 หลายเดือนก่อน

    Sad reality of india ( specially punjab region) . Your organisation is truly an inspiration to bring positive transformation in society.

  • @dogsanimalsbirds
    @dogsanimalsbirds ปีที่แล้ว

    Sir ji dil se apko SALUTE ਹੈ Sir aaj ਕੇ time mai apne bhi sath ਛੋਡ jaate ਹੈ ਪਰ Sir ap jesi ਸੇਵਾ ਦੁਨੀਆ mai koe or ਨਹੀਂ ਕਰ sakata

  • @bismarckking9462
    @bismarckking9462 ปีที่แล้ว +2

    Punjab ch eho jehe bohat ujjde pariwar ne...waheguru g mandbhage pariwara te kripa kareo

  • @RajveerSingh-yt6iy
    @RajveerSingh-yt6iy ปีที่แล้ว +4

    Dhan waheguru ji kirpa karna waheguru ji 🙏🙏🙏🙏🙏🙏🙏🙏🙏🙏🙏🙏🙏🙏

  • @abhiseksharma7864
    @abhiseksharma7864 ปีที่แล้ว +1

    Tusi veere bhut vdia Kam krde o waheguru chardi kala ch rakhn

  • @bablasekhon1044
    @bablasekhon1044 6 หลายเดือนก่อน

    ਧੰਨ ਹੇ ਪਾਲ ਵੀਰ ਜੋ ਦੁਖੀਅਾ ਦੀ ਬਾਹ ਫੜ ਦਾ ਗੁਰੂ ਜੀ ਕਿਰਪਾ ਕਰਨ ..ਵਾਹਿਗੁਰੂ ..ਜੀ