ਦੇਖੋ ਕਿਵੇ ??👉 ਇਸ ਮੱਦਬੁੱਧੀ ਭੈਣ ਨੂੰ ਗੁਲਾਮ ਬਣਾ ਕੇ ਕਰਦੇ ਸੀ ਤਸੱਦਦ.! ਪਿੰਡ ਕੱਕੜ ਤਹਿ ਅਜਨਾਲਾ ਅੰਮ੍ਰਿਤਸਰ ਸਾਹਿਬ

แชร์
ฝัง
  • เผยแพร่เมื่อ 3 ต.ค. 2024
  • Mr Bean ਨਾਮ ਨਾਲ ਮਸਹੂਰ ਇਹ ਵੀਰ ਅੱਜ ਸੜਕਾਂ ਤੇ ਘੁੰਮ ਰਿਹਾ ਸੀ ਪਾਗਲ ਬਣਕੇ.. ਕਿਸੇ ਸਮੇ ਕੱਪੜੇ ਦਾ ਵਪਾਰੀ ਸੀ..॥
    • Mr Bean ਨਾਮ ਨਾਲ ਮਸਹੂਰ ...

ความคิดเห็น • 5K

  • @palkharoud6004
    @palkharoud6004  ปีที่แล้ว +936

    Apna Farz Sewa Society Vill Lachkani Disit Patiala PB M: +917307000085 +919408000085

    • @Hunter-sr1kt
      @Hunter-sr1kt ปีที่แล้ว +91

      ਪੰਜਾਬ ਦੀ ਧਰਤੀ ਤੇ ਜੰਮ ਕੇ ਪਾਲ ਵੀਰ ਤੁਸੀ ਇਹ ਧਰਤੀ ਨੂੰ ਧੰਨਭਾਗ ਕੀਤਾ ਵੀਰ ਜੀ

    • @jattwaad-i3j
      @jattwaad-i3j ปีที่แล้ว +22

      very good work paji...Mere lgy ee aa pind kakkar manj name aa pind da ..bahut khoob kam krde veer ji

    • @nonicheema214
      @nonicheema214 ปีที่แล้ว +8

      ਵੀਰੇ next video

    • @thewhitedaynews7094
      @thewhitedaynews7094 ปีที่แล้ว

      ਜਨਾਨੀ ਬਹੁਤ ਚਵਲ ਤੇ ਛੱਟਣ ਲੱਗਦੀ ੲਿਸ ਤੇ ਪਰਚਾ ਕਰਵਾ ਕਿ ਪੁਲਿਸ ਕੋਲੋਂ ਛਿੱਤਰ ਪਰੇਡ ਕਰਵਾਓ ੲਿਹੋ ਜਿਹੇ ੲਿੰਨਸਾਨੀਅਤ ਤੋਂ ਗਿਰੇ ਤੇ ਦੱਲੇ ਲੋਕਾਂ ਨੂੰ ਸਜਾ ਜਰੂਰੀ ਹੈ ਜਨਾਨੀ ਬਦਮਾਸ਼ਣੀ ਤੇ ਸਿਰੇ ਦੀ ਛੱਟਣ ਤੇ ਦੱਲੀ ਲੱਗਦੀ ਬੇੜਾਗਰਕ ਹੀ ਹੋਣਾ ੲਿਹੋ ਜਿਹੇ ਲੋਕਾਂ ਦਾ ਦੱਲੇ ਕੰਜਰ

    • @PreetSandhu-w1n
      @PreetSandhu-w1n ปีที่แล้ว

      ​@@jattwaad-i3jqa😊qasq1qa
      Q

  • @VikramSingh-qe1yo
    @VikramSingh-qe1yo หลายเดือนก่อน +39

    ਪਾਲ ਵੀਰ ਜੀ ਥੋਨੂੰ ਦਿਲੋਂ ਸਲੂਟ ਜੀ।।💯🙌❤️ ਵਾਹਿਗੁਰੂ ਜੀ ਥੋਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਵੱਡੇ ਵੀਰ।।🙏🙏✅ ਧੰਨ ਉਸ ਮਾਂ ਨੂੰ ਜਿਸਨੇ ਥੋਡੇ ਵਰਗੇ ਪੁੱਤਰ ਨੂੰ ਜਨਮ ਦਿੱਤਾ ਸਾਡਾ ਸਿਰ ਝੁਕਦਾ ਉਸ ਮਾਂ ਦੇ ਚਰਨਾਂ ਚ❤️🙌🙏🙏🙏

  • @Deepfaujisardar
    @Deepfaujisardar ปีที่แล้ว +162

    ਪਾਲ ਵੀਰ ਜੀ ਇਸ ਤਰ੍ਹਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਇਹ ਅਸਲ ਅਨਸਾਨੀਅ ਆ ਸਤਿਨਾਮ ਵਾਹਿਗੁਰੂ

  • @GurpreetSingh-oo3ov
    @GurpreetSingh-oo3ov ปีที่แล้ว +341

    ਸਾਰੇ ਸੇਵਾਦਾਰਾਂ ਨੂੰ ਰੱਬ ਤੰਦਰੁਸਤ ਰੱਖੇ
    ਮਾਤਾ ਜੀ ਦੀ ਹਿੰਮਤ ਨੂੰ ਸਲਾਮ
    ਵਾਹਿਗੁਰੂ ਮੇਹਰ ਕਰੇ ਸਾਰਿਆ ਤੇ🙏

  • @Nirmal1017
    @Nirmal1017 11 วันที่ผ่านมา +2

    ਪਾਲ ਵੀਰ ਧੰਨ ਤੁਸੀਂ ਤੇ ਧੰਨ ਤੁਹਾਡੀ ਸੇਵਾ ਭਾਵਨਾ। ਸਿਆਣੇ ਠੀਕ ਕਹਿੰਦੇ ਨੇ ਰੱਬ ਦੁਨੀਆ ਵਿੱਚ ਹੀ ਰਹਿੰਦਾ ਹੈ ਕਿਸੇ ਵੀ ਰੂਪ ਵਿਚ ਼

  • @lakhbirsingh801
    @lakhbirsingh801 ปีที่แล้ว +333

    ਇਸ ਤਰ੍ਹਾਂ ਦੇ ਲੋਕਾਂ ਨੂੰ ਫਾਂਸੀ ਦੇਣੀ ਚਾਹੀਦੀ ਹੈ ਸਤਿਪਾਲ ਸਿੰਘ ਵੀਰ ਜੀ

    • @tarsemlal9356
      @tarsemlal9356 ปีที่แล้ว +7

      Kon deu enna nu fansi char jutiyan mar deo ohi boht hai

    • @manasjeetsinghmanas714
      @manasjeetsinghmanas714 11 หลายเดือนก่อน +1

      😢

    • @ReetanPunjabDian
      @ReetanPunjabDian 11 หลายเดือนก่อน

      Sadi Maan Boli da channel, (Reetan Punjab Dian )

    • @paramjitkaur5347
      @paramjitkaur5347 2 หลายเดือนก่อน

      9😊​@@tarsemlal9356

  • @rajveerrori749
    @rajveerrori749 11 หลายเดือนก่อน +36

    ਮਾਤਾ ਨੇ ਬਹੁਤ ਵਧੀਆ ਕੀਤਾ God bless you mata ji ਤੂਸੀ ਵੀ ਵੀਰੇ ਦੇ ਨਾਲ ਆਇਆ ਕਰੋ

  • @GurpreetSingh-lf9kr
    @GurpreetSingh-lf9kr ปีที่แล้ว +259

    ਦਿਲ ਪੱਥਰ ਹੋ ਗਏ ਲੋਕਾਂ ਦੇ ਵਾਹਿਗੁਰੂ ਜੀ ਮੇਹਰ ਕਰੋ🙏

  • @Virk-2022
    @Virk-2022 4 วันที่ผ่านมา +1

    ਬਹੁਤ ਬਹੁਤ ਧੰਨਵਾਦ ਵੀਰ ਦਾ ਮਾਤਾ ਜੀ ਵੀ ਬਹੁਤ ਬਹੁਤ ਸਿਆਣੇ ਨੇ 🙏🙏

  • @HarwinderSingh-kw5gp
    @HarwinderSingh-kw5gp 11 หลายเดือนก่อน +61

    ਗੁਲਾਮ ਰੱਖਣ ਦੀ ਪ੍ਰਥਾ ਜੜ ਚੋ ਖਤਮ ਕਰਨੀ ਪੈਣੀ ਆ ਖਾਸਕਰ ਮਾਝੇ ਦੁਆਬੇ ਚੋ। ਵੱਧ ਤੋ ਵੱਧ ਸਾਥ ਦੇਓ ਵਾਹਿਗੁਰੂ ਜੀ

  • @luckychumber9641
    @luckychumber9641 ปีที่แล้ว +54

    ਅਸਲ ਸੱਚ ਇਹ ਹੈ ।ਇਹ ਲੋਕ ਸਿਰਫ ਗੀਤਾ ਚ ਵੱਡੇ ਬਣਦੇ ਨੇ ਕਹਿੰਦੇ ਨੇ ਅਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ।ਅਸਲ ਚ ਇਹ ਹੁੰਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ।

    • @GSSS-l8l
      @GSSS-l8l 11 หลายเดือนก่อน +2

      ਸ਼ੁਕਰ ਸਿੱਖ ਜਥੇਬੰਦੀਆਂ ਲੱਗੀਆਂ ਬੇਸਹਾਰਾ ਲੋਕਾਂ ਦੀ ਜ਼ਿੰਦਗੀ ਬਚਾਉਣ, ਦਰਿੰਦੇ ਲੋਕ ਕਦੋਂ ਸਮਝਣ ਗੇ

  • @partapsingh6298
    @partapsingh6298 ปีที่แล้ว +45

    ਮਾਤਾ ਜੀ ਨੂੰ ਨਾਲ ਲੈਕੇ ਆਇਐ ਬਾਬਾ ਜੀ ਬਹੁਤ ਵਧੀਆ ਕੀਤਾ ਚੰਗੀ ਠੰਡ ਪਾਈ ਜਨਾਣੀ ਨੂੰ ।

  • @ramangoldy7594
    @ramangoldy7594 หลายเดือนก่อน +6

    ਵੀਰ ਜੀ ਵਾਹਿਗੁਰੂ ਜੀ ਮੇਰੀ ਵੀ ਉਮਰ ਠੁਆਨੁ ਲਾ ਦੇਵੇ

  • @rana______malhi302
    @rana______malhi302 ปีที่แล้ว +35

    ਵੀਰ ਜੀ ਮੈਂ ਅੰਬਰਸਰ ਤੌ ਆ ਪਹਿਲਾਂ ਤਾਂ ਵੀਰ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ! ਇਹੋ ਜਿਹੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਐ ਫਿਰ ਇਹਨਾਂ ਘੜੱਮ ਚੋਧਰੀਆ ਨੂੰ ਅਕਲ ਆਵੇਗੀ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।

  • @SurinderKumar-nv2wo
    @SurinderKumar-nv2wo ปีที่แล้ว +35

    ਵੀਰ ਬਹੁਤ ਚੰਗਾ ਕੰਮ ਕਰ ਰਹੇ ਹੋ ਤੁਸੀਂ.... ਸ਼ਾਬਾਸ਼... ਪਰਮਾਤਮਾ ਤੰਦਰੁਸਤੀ ਦੇਵੇ ਤੁਹਾਨੂੰ

  • @RavinderSingh-ve5hr
    @RavinderSingh-ve5hr ปีที่แล้ว +455

    ਪਾਲ ਵੀਰ ਵਾਹਿਗੁਰੂ ਤਹਾਨੂੰ ਚੜਦੀ ਕਲਾ ਵਿੱਚ ਰੱਖਣ, ਏਨਾ ਪਾਪੀਆਂ ਦਾ ਬੇੜਾ ਗਰਕ ਹੋਣਾਂ।

  • @SahilpritsinghSahilprit
    @SahilpritsinghSahilprit 4 หลายเดือนก่อน +24

    ਧਿਆ ਭੈਣਾਂ ਦੀ ਮਦਤ ਕਰਨ ਲਈ ਵਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰਹਿਣ ਵੀਰ ਜੀ

    • @GogaKoyal
      @GogaKoyal 2 หลายเดือนก่อน

      Arm

  • @navdeepsinghsandhu2562
    @navdeepsinghsandhu2562 11 หลายเดือนก่อน +33

    ਪਾਲ ਵੀਰੇ ਇਸ ਗੰਦੀ ਜਨਾਨੀ ਤੇ ਇਸ ਗੰਦੇ ਇਨਸਾਨ ਨੂੰ ਸਜ਼ਾ ਜਰੂਰ ਦਿਵਾਇਓ। ਹੱਥ ਜੋਡ਼ ਕੇ ਬੇਨਤੀ ਆ।

  • @manii_1984
    @manii_1984 ปีที่แล้ว +963

    ਪਾਲ ਵੀਰੇ ਕਿੱਥੇ ਕਰਜ਼ਾ ਲਾਹਾਂਗੇ ਥੋਡਾ.. ਚੜ੍ਹਦੀਕਲਾ ਖ਼ਾਲਸਾ ਜੀ

    • @talwindersingh463
      @talwindersingh463 ปีที่แล้ว

      Asr. Distt. De. Bate. Chod. Haram. De. Gardaar. Harame. Haram. De. Pake. Lok. 🥾🥾🥾🥾🥾🥾🥾🦥

    • @talwindersingh463
      @talwindersingh463 ปีที่แล้ว

      Asr. Distt. De. Gardaar. Masand. Harame. Lok. Bate. Chod. 🥾🦥🥾🦥🥾🦥

    • @AlwaysStayStrong-u7d
      @AlwaysStayStrong-u7d ปีที่แล้ว +31

      Vire di video puri vekhya kro jis nal aaid aaugi te earning hougi te sada v kuch yogdan pejwe sewa ch

    • @uniquevideospunjab6523
      @uniquevideospunjab6523 ปีที่แล้ว +12

      ​@@AlwaysStayStrong-u7dji mai v idha e karda❤

    • @GurbaazBachhal
      @GurbaazBachhal ปีที่แล้ว +1

  • @jasmailsinghjassygill00
    @jasmailsinghjassygill00 ปีที่แล้ว +25

    ਮੇਰੇ, ਮਨ ਵਿੱਚ,, ਬਹੁਤ ਗੁੱਸਾ ਆਇਆ,, ਗਾਲਾਂ ਕੱਢਣ ਨੂੰ ਮਨ ਕਰਦਾ ਸੀ,, ਪਰ ਵਾਹਿਗੁਰੂ ਸਾਹਿਬ ਜੀ ਬਖ਼ਸ਼ ਲਓ,, ਬਹੁਤ ਵਧੀਆ ਜੀ, ਸੱਚੇ ਪਾਤਸ਼ਾਹ ਵਾਹਿਗੂਰੁ ਸਾਹਿਬ ਜੀ ਕਿਰਪਾ ਕਰਨ

  • @sandeepkumarsandeep6084
    @sandeepkumarsandeep6084 3 หลายเดือนก่อน +13

    80/ਸਰਦਾਰਾ ਨੇ ਹੀ ਗਲਾਮ ਰੱਖੇ ਵਾਹਿਗੁਰੂ ਤੋਂ ਜਰਾ ਨੀ ਡਰਦੇ ਗਰੂਆ ਨੇ ਕਿਸੇ ਨੂੰ ਗੁਲਾਮ ਨੀ ਬਣਾਇਆ ਸਿਖਾਂ ਦਾ ਕਿਰਦਾਰ ਨੀਵਾਂ ਕਰ ਰਹੇ ਇਹ ਵੀ ਤੁਹਾਡੇ ਵਰਗਾ ਰਬ ਰੂਪ ਵਹਿਗੁਰੂ ਚੜ੍ਹਦੀ ਕਲਾ ਚ ਰਖੇ

    • @labhsingh155
      @labhsingh155 2 หลายเดือนก่อน +2

      ਬਾਈ ਜੀ ਇਹ ਸਿੱਖ ਰੱਬ ਨੂੰ ਰੱਬ ਨਹੀਂ ਸਮਝ ਦੇ 🙏

  • @manisidhumani205
    @manisidhumani205 ปีที่แล้ว +11

    ਪਾਲ ਵੀਰੇ ਪ੍ਰਮਾਤਮਾ ਤੁਹਾਨੂੰ ਹੋਰ ਚੜਦੀਕਲਾਂ ਬਖਸ਼ੇ

  • @jaskaranbrar1697
    @jaskaranbrar1697 ปีที่แล้ว +18

    ਵੀਰ ਇਹਨਾਂ ਸਾਰਿਆਂ ਤੇ ਪਰਚਾ ਜ਼ਰੂਰ ਕਰਾਉ ਜੀ

  • @ਦਿਓਲਰੌਂਤੇਵਾਲਾ
    @ਦਿਓਲਰੌਂਤੇਵਾਲਾ ปีที่แล้ว +97

    ਪਾਲ ਵੀਰ ਬੀਬੀ ਨੂੰ ਨਾਲ ਲੈ ਕੇ ਜਾਇਆ ਕਰੋ ਜਦੋਂ ਵੀ ਕਿਸੇ ਨੂੰ ਛੁਡਵਾਉਣ ਜਾਓ ਬੀਬੀ ਵਕੀਲਾਂ ਵਰਗੇ ਆ ਗੱਲ ਬਹੁਤ ਵਧੀਆ ਕਰਦੇ ਆ

  • @JgroopSingh-g3f
    @JgroopSingh-g3f 4 หลายเดือนก่อน +2

    ਵੀਰ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਾਰੇ ਪਰਿਵਾਰ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੰਖਣ ਜੀ ਇਸ ਸਾਰੇ ਪਰਿਵਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਖੇਚਲ਼ ਕਰੋ ਜੀ ਜਗਰੂਪ ਸਿੰਘ ਫਰੀਦਕੋਟ

  • @balwinderkaursembhi803
    @balwinderkaursembhi803 ปีที่แล้ว +18

    ਪੁੱਤ ਤੁਹਾਡੀਆਂ ਗੱਲਾਂ ਸਾਡੇ ਕੋਲ ਜਬਾਬ ਨਹੀ ਪੁੱਤ ਸ਼ਰਮ ਅੋਦੀਆ ਤੁਹਾਨੂੰ ਦੱਸਣ ਨੂੰ ਵਾਹਿਗੁਰੂ ਪਾਤ ਪੁੱਤ ਦੀ ਸਾਰੀ ਟੀਮ ਨੂੰ ਚੜਦੀ ਕੱਲਾ ਰੱਖੇ 🫢🫢😟😟

  • @SoniSingh-gb4yp
    @SoniSingh-gb4yp ปีที่แล้ว +192

    ਟਕਸਾਲ ਵਾਲਿਆਂ ਨੂੰ ਬਦਨਾਮ ਕਰਦਾ ਇਹ ਬੁੱਚੜ ਨੂੰ ਛੱਡਿਓ ਨਾ

  • @harmansingh-tt6ir
    @harmansingh-tt6ir ปีที่แล้ว +14

    ਬਹੁਤ ਵਧੀਆ ਵੀਰ ਜੀ,, ਬਾਬਾ ਜੀ ਮੇਹਰ ਕਰਨ ਜੀ,, ਪਾਲ ਵੀਰੇ ਦਿਲ ਤੋ ਦੁਆ ਤੇਰੇ ਲਈ,🙏🙏

  • @rajkaur3436
    @rajkaur3436 6 หลายเดือนก่อน +75

    ਲੱਖ ਲਾਹਨਤ ਹੈ ਇਸ ਪਰਿਵਾਰ ਦੇ। ਇਸ ਭੈਣ ਨਾਲ ਏਨਾ ਗ਼ਲਤ ਵਰਤਾਵ ਕਰਦੇ ਰਹੇ ਏਨਾਂ ਨੁੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦਾ ਵੀਰ ਜੀ ਤੁਹਾਡਾ ਬਹੁਤ। ਬਹੁਤ ਧੰਨਵਾਦ ਭੈਣ ਨੂੰ ਨਰਕ ਚੋਂ ਕਡੇਆ ਭੈਣ

  • @Keeratkalervlogs2068
    @Keeratkalervlogs2068 ปีที่แล้ว +19

    ਬਹੁਤ ਧੰਨਵਾਦ ਜਿਹੜੇ ਵੀਡੀਓ ਬਣਾ ਕੇ ਬਾਈ ਜੀ ਹੋਰਾ ਤੱਕ ਭੇਜਦੇ ਨੇ ,,ਬਾਈ ਜੀ ਤੇ ਬਾਕੀ ਸਾਰੇ ਸੇਵਾਦਾਰਾਂ ਦਾ ਕੋਟਿ ਕੋਟਿ ਸ਼ੁਕਰਾਨਾ ,ਵਹਿਗੁਰੂ ਜੀ ਤਹਾਨੂੰ ਸਾਰਿਆ ਨੂੰ ਚੜ੍ਹਦੀਕਲਾ “ਚ”ਰੱਖਣ 🙏

    • @baljitsandhu5995
      @baljitsandhu5995 11 หลายเดือนก่อน

      Really Veer ji 🙏💐

  • @sukhwindersingh-fu4rq
    @sukhwindersingh-fu4rq ปีที่แล้ว +34

    ਵਾਹਿਗੁਰੂ ਜੀ ਪਾਲ ਬਾਈ ਜੀ ਨੂੰ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਤੁਹਾਨੂੰ ।

  • @rupinderpalsingh369
    @rupinderpalsingh369 ปีที่แล้ว +163

    ਬੰਧੂਆ ਮਜਦੂਰਾਂ ਦਾ god, ਆ ਗਿਆ ਪਾਲ khroad

    • @Jas55737
      @Jas55737 ปีที่แล้ว +1

      🙏🏼🙏🏼🙏🏼🙏🏼

    • @GuraseesSingh-mf8vi
      @GuraseesSingh-mf8vi ปีที่แล้ว +2

      veer ji God 1 hi a ji🙏🏿❤️🙏🏿🙌
      pr veer ji gl vese tuhadi vi theek ii a k ehna lai ta pal veer ii a rabb ji 🙏🏿🙌

    • @louiethe1662
      @louiethe1662 ปีที่แล้ว +5

      @@GuraseesSingh-mf8vi God nimitt bnaunda ji aise mahapurkha nu

    • @kkpunjabpolice89
      @kkpunjabpolice89 11 หลายเดือนก่อน +2

      Rab da Roop pal veer ji ❤

  • @mrinder4598
    @mrinder4598 4 หลายเดือนก่อน +2

    ਐਨਕਾ ਵਾਲੀ ਆਂਟੀ ਬੁਹਤ ਸਹੀ ਗੱਲ ਕੀਤੀ ❤

  • @HarpalSingh-tk4wh
    @HarpalSingh-tk4wh ปีที่แล้ว +7

    ਪਾਲ ਵੀਰ ਜੀ ਆਮ ਇਨਸਾਨ ਗਲਤੀ ਕਰੇ ਤਾਂ ਮੰਨਿਆ ਪਰ ਇਹ ਸਭ ਗਲਤੀਆਂ ਸਾਡੇ ਅਮਿ੍ਤ ਧਾਰੀ ਸਿੰਘ ਕਰਦੇ ਬਹੁਤ ਸ਼ਰਮ ਦੀ ਗੱਲ

  • @daljeetsingh.5911
    @daljeetsingh.5911 ปีที่แล้ว +19

    ਪਾਲ ਬਈ ਜੀ ਤੁਸੀ ਬਹੁਤ ਸੋਹਣਾ ਕੰਮ ਕਰ ਰਹੇ ਹੋ।
    ਸਮਾਜ ਨੂੰ ਤੁਹਾਡੀ ਲੋੜ ਹੈ ਜੀ ❤

  • @amarjitsingh287
    @amarjitsingh287 ปีที่แล้ว +6

    ਪਾਲ ਵੀਰ ਜੀ ਇਨ੍ਹਾਂ ਜਾਲਮ ਲੋਕਾਂ ਤੇ ਪਰਚੇ ਦਰਜ ਜ਼ਰੂਰ ਕਰਵਾਇਆ ਕਰੋ ਜੀ ਇਹਨਾਂ ਨੂੰ ਫੇਰ ਸਮਝ ਆ ਸਕਦੀ ਹੈ ਜੀ ਇਹ ਤਾਂ ਆਪ ਨੂੰ ਗੱਲ ਹੀ ਨਹੀਂ ਕਰਨ ਦੇ ਰਹੇ ਨਾਲੇ ਚੋਰ ਨਾਲੇ ਚਾਤਰ ਬਣ ਰਹੇ ਹਨ

  • @jassjassal
    @jassjassal 2 หลายเดือนก่อน +1

    ❤❤😢😢❤❤ ਪਾਲ ਪਾਜੀ ਤੁਸੀਂ ਇਨਸਾਨ ਦੇ ਰੂਪ ਚ ਰੱਬ ਹੋ। ਬਾਈ ਜੀ।
    ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ। ਮਾਲਕ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ।।

  • @gurvailsinghaulakhsaab9883
    @gurvailsinghaulakhsaab9883 ปีที่แล้ว +6

    ਪਾਲ ਵੀਰ ਤੇਰਾ ਕੋਈ ਦੇਣ ਨਹੀ ਦੇ ਸਕਦੇ ਯਾਰ ਕੋਈ ਗੱਲ ਨਹੀ ਆਉਦੀ ਆਖਣ ਲਈ

  • @RohtasRRK
    @RohtasRRK 9 หลายเดือนก่อน +16

    ਪਾਲ ਵੀਰੇ ਧੰਨ ਵਾਦ ਰੱਬ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ 🙏🙏🙏🙏🙏

  • @omkarkharoud108
    @omkarkharoud108 11 หลายเดือนก่อน +74

    ਕਿਨੇ ਪੱਥਰ ਦਿਲ ਨੇ ਇਹ ਲੋਕ। ਗੁਰੂਘਰ ਕਿਹੜਾ ਮੂੰਹ ਲੈਕੇ ਜਾਂਦੇ ਹੋਣਗੇ।

  • @JgroopSingh-g3f
    @JgroopSingh-g3f 4 หลายเดือนก่อน +12

    ਪੰਜਾਬੀ ਸਰਦਾਰ ਹੋਕੇ ਲੱਖ ਲੱਖ ਲਾਹਨਤਾ ਸਾਰੇ ਪਰਿਵਾਰ ਨੂੰ ਵਹਿਗੁਰੂ ਜੀ ਐਸੀ ਸਜ਼ਾ ਦਿਉਂ ਜੀ ਸਾਰੀ ਉਮਰ ਨਾ ਭੁੱਲਣ ਜੀ ਜਗਰੂਪ ਸਿੰਘ ਫਰੀਦਕੋਟ

  • @KuldeepSingh-h9x2n
    @KuldeepSingh-h9x2n 8 หลายเดือนก่อน +85

    ਬਾਬਾ ਪਾਲ ਜੀ ਮਾਤਾ ਨੂੰ ਨਾਲ ਰੱਖਿਆ ਕਰੋ ਬੀਬੀਆ ਨੂੰ ਸਿਥੀਅਆ ਕਰਨ ਵਾਸਤੇ

  • @tejwantsingh3114
    @tejwantsingh3114 ปีที่แล้ว +24

    ਬੇਸ਼ਰਮ ਲੋਕ ਨੇ ਇਹੇ।।
    ਖਾਲਸਾ ਜੀ ਮਹਾਨ ਸੇਵਾ ਕਰ ਰਹੇ ਹੋ ਧੰਨਵਾਦ ਜੀ।।

  • @GurtejSingh-zz3rj
    @GurtejSingh-zz3rj 8 หลายเดือนก่อน +9

    ਭਾਲ ਵੀਰ ਜੀ ਮੈਂ ਪਹਿਲਾਂ ਵੀ ਬਹੁਤ ਵੀਡੀਓ ਦੇਖਦੀ ਹਾਂ ਇਹਨਾਂ ਨੂੰ ਸਜ਼ਾ ਜਰੂਰ ਦਵਾ ਕੇ ਰਿਹਾ ਕਰੋ ਮੈਂ ਬਹੁਤ ਧੰਨਵਾਦੀ ਹੋਵਾਂਗੀ ਗੁਰੂ ਸਾਡੇ ਬਹੁਤ ਕਰੀਬ ਹੋਣਗੇ ਵੀਰ ਜੀ ਮੈਂ ਅਰਦਾਸ ਕਰਦੀ ਹਾਂ ਗੁਰੂ ਸੋਨੂੰ ਚੜਦੀ ਕਲਾ ਰੱਖਣ

  • @HeeraMundian
    @HeeraMundian 24 วันที่ผ่านมา

    🙏ਮਾਤਾ ਜੀ ਤੁਸੀ ਬਹੁਤ ਵੱਡੀ ਸੇਵਾ🙏 ਨਿਭਾਰਹੇ ਹੋ ਤੇ ਇੱਦਾ ਦੀਆ ਅਣਮਨੁੱਖੀ ਤਸ਼ੱਦਦ ਕਰਨ ਵਾਲਿਆ⚔️ ਘਟਿਆ ਜਨਾਨੀਆ ਨੂੰ ਅੱਜ ਦੀ ਤਰਾ 🤛ਖਿੱਚਕੇ ਸਬਕ👋 ਸਿਖਾਇਆ 🗡️ਕਰੋ ਜੀ ਮਾਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ 🙏

  • @chanchalsingh9938
    @chanchalsingh9938 ปีที่แล้ว +69

    ਇਨਾ ਹਰਾਮਦਿਆ ਨੂੰ ਗੁਰੂ ਰਾਮਦਾਸ ਸਾਹਿਬ ਜੀ
    ਇਨਾ ਨੂੰ ਸਜਾ ਦੇਣ

  • @honeygill4965
    @honeygill4965 11 หลายเดือนก่อน +72

    I am a born and brought up Canadian and I didn’t know Punjab was like this, I salute Mr. khroad for what he does and what he stands for, people like him are the real hero’s of society, when I come to Punjab I want to help and support this angel of a man.

    • @zubanku3271
      @zubanku3271 11 หลายเดือนก่อน +4

      It's so nice of you brother but I think you can still support him from canada ❤ if u want to help you don't need to go to that place and help or maybe by the time you go to India it's too late to help

    • @honeygill4965
      @honeygill4965 10 หลายเดือนก่อน

      @@zubanku3271 how can I help bro?

    • @narayansingh9407
      @narayansingh9407 10 หลายเดือนก่อน +1

      Don't conclude that this is what Punjab is all about. I know this is worst of humanity. But Punjab has lot more than this. It has more bad than this and even such an acts of sweetness and kindness that will tell you what punjab actually is.

  • @gurnukhvnelam5932
    @gurnukhvnelam5932 ปีที่แล้ว +164

    ਸਿੰਘ ਸਾਹਿਬ ਜੀ ਇਸ ਤਰਾ ਦੇ ਕੁੱਤੇ ਲੋਕਾ ਤੇ ਪਰਚੇ ਦਰਜ ਕਰੋ ਕੁੱਤਿਆਂ ਦੇ

    • @LovepreetSingh-jx7cd
      @LovepreetSingh-jx7cd 11 หลายเดือนก่อน +3

      Sarea nu sath Dena chahida govt nu v eh vichare ikalle ki ki krn

  • @nandkishoretandon2866
    @nandkishoretandon2866 4 หลายเดือนก่อน +4

    बहुत बढ़िया काम करते हो सरदार जी और बहन जी यह सच्ची सेवा है नानक देव जी बहुत खुश होंगे आपसे

  • @RANJITSingh-nv9fq
    @RANJITSingh-nv9fq ปีที่แล้ว +44

    WAHEGURU . ਕਿੰਨੇ ਪਾਪੀ ਲੋਕ ਗੁਰੂ ਪੀਰਾਂ ਦੀ ਧਰਤੀ ਤੇ ਹੀ ਕਲੰਕੀ ਲੋਕ ਰਹਿੰਦੇ ਹਨ - ਇਹਨਾ ਦਾ ਮੂੰਹ ਕਾਲਾ ਕਰਨਾ ਚਾਹੀਦਾ ਜਾਲਮ ਪਾਪੀਆਂ ਦਾ - ਆਪ ਤਾਂ ਕੰਮ ਕਰਾਉਣਾ ਹੀ ਹੈ , ਹੋਰਾ ਦਾ ਵੀ ਕਰਾ ਰਹੇ ਇਕ ਮਜ਼ਲੂਮ ਤੋ - ਕੀੜੇ ਪੈਕਰ ਮਰਨ ਗੇ ਕੀੜੇ ਪੈਕਰ

  • @mentallife7097
    @mentallife7097 ปีที่แล้ว +23

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Ishowvlogsofficial
    @Ishowvlogsofficial ปีที่แล้ว +10

    ਬਾਈ ਤੁਸੀਂ ਰੱਬ ਦੀ ਰੂਹ ਹੋ ❤

  • @galaxyksa2844
    @galaxyksa2844 5 หลายเดือนก่อน +4

    Salute from Pakistan baiee gee bhuhat wadiya banday ho Allah app ki hifazat keray

  • @barinderkaurhundal9856
    @barinderkaurhundal9856 ปีที่แล้ว +94

    ਲੋਕਾਂ ਨੇ ਸ਼ਰਮ ਲਾਈ ਆ ਰੱਬ ਤੋ ਨੀ ਡਰਦੇ ਉਦਾ ਕਹਿੰਦੇ ਅਸੀਂ ਗੁਰੂ ਘਰ ਨੂੰ ਮੰਨਦੇ ਆ ਵੀਰ ਜੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ

  • @Bawarecordsofficial
    @Bawarecordsofficial ปีที่แล้ว +9

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਾਰੀ ਟੀਮ ਨੂੰ |

  • @lalharbans838
    @lalharbans838 9 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ
    ਇਹ ਤਾਂ ਸ਼ਕਲਾ ਤੋਂ ਬਈਮਾਨ ਲੱਗਦੇ ਜਿਨਿਆ ਗੱਲਾਂ ਕਰਦੇ ਹਨ।
    ਇਹੋ ਜਿਹਾ ਵੀਡੀਉ ਵੈਖ ਰੂਹ ਕੰਬ ਉੱਠਦੀ ਹੈ।
    ਇਹਨਾਂ ਲਾਲਚੀ ਲੋਕਾਂ ਨੂੰ ਕਿਹੜੇ ਸ਼ਬਦ ਵਰਤਿਆ ਜਾਵੇ।
    ਇਹ ਵਾਹਿਗੁਰੂ ਜੀ ਹੀ ਬਦਲਾਂ ਲਉਗਾ
    ਵੀਰ ਜੀ ਭੈਣ ਤੁਹਾਡਾ ਬਹੁਤ 2 ਧੰਨਵਾਦ।

  • @jabarindubai
    @jabarindubai 6 หลายเดือนก่อน +4

    ماشاءالله سنگھ صاحب بڑا ودیا کم کردے پے ھو انسانیت آپ جیسے لوگوں کی وجہ سے ذندہ ھے❤❤❤❤

  • @GaggiSandhu-wl7sg
    @GaggiSandhu-wl7sg 11 หลายเดือนก่อน +13

    ਤੁਹਨੂੰ ਰੱਬ ਨੇ ਵੀ ਮਾਫ ਨਹੀ ਕਰਨਾ ਇੱਕ ਔਰਤ ਮਾ ਭੈਣ ਦਾ ਰੂਪ ਹੁੰਦਾ 😢 ਵਾਹਿਗੁਰੂ ਤੂੰ ਹੀ ਆ 🙏

  • @GurnekSingh-ki7um
    @GurnekSingh-ki7um 11 หลายเดือนก่อน +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 🙏💚💚👆💯💐

  • @hawksaab8049
    @hawksaab8049 ปีที่แล้ว +120

    ਪਾਲ ਵੀਰ ਜੀ ਇਸ ਜਨਾਨੀ ਨੂੰ ਸਖਤ ਤੋ ਸਖਤ ਸਜ਼ਾ ਦਿਵਾਉ ਹੱਥ ਜੋੜ ਕਿ ਬੇਨਤੀ ਹੈ ਮੈ ਵੀ ਇੱਕ ਔਰਤ ਹਾ 😢😢😢😢😢😢😢😢😢😢😢😢😢

    • @tauqeeranwar7275
      @tauqeeranwar7275 5 หลายเดือนก่อน +1

      I am from Lahore Pakistan.
      I am very much pleased to see your efforts for the humanity.
      May Allah grant you long life with perfect health

  • @tarsemchauhan9947
    @tarsemchauhan9947 4 หลายเดือนก่อน +22

    ਖੱਚ ਜਨਾਨੀ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਸਤਾ ਦੇਣ ਲੱਗ ਜਾਣ ਗੇ ਪਹਿਲਾਂ ਤਾਂ ਉਹਨਾਂ ਨੂੰ ਸੱਦੋ ਜਿਨ੍ਹਾਂ ਬਾਬੇਇਆ ਦਾ ਨਾਮ ਲੈ ਰਿਆ

  • @Shakyajiraj563
    @Shakyajiraj563 ปีที่แล้ว +47

    ਮਾਤਾ ਜੀ ਨੂੰ ਸਲਾਮ ਹੈ ਜੀ ।। ਅੱਜ ਤਾਂ ਮਾਤਾ ਜੀ ਨੇ ਚੰਗੀ ਕੱਤ ਲਾਹੀ ਹੈ ਇਹਨਾਂ ਬੇਰਹਿਮੀ ਦਰਿੰਦਿਆਂ ਦੀ

  • @mohinderpaljhinger2451
    @mohinderpaljhinger2451 ปีที่แล้ว +16

    ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @gurmukhsingh9717
    @gurmukhsingh9717 ปีที่แล้ว +107

    ਪਾਲ ਵੀਰ ਬਹੁਤ ਵਧੀਆ ਕੰਮ ਕਰਦਾ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ ਇਦਾਂ ਹੀ ਗਰੀਬ ਲੋਕਾਂ ਦੀ ਸੇਵਾ ਕਰਦੇ ਰਹਿਣ ਵੀਰ ਹੋਣੀ

  • @sudhirgupta2354
    @sudhirgupta2354 5 หลายเดือนก่อน +2

    Bhai very nice keep it up from Lucknow love your videos and you also have a great time U.P ❤❤

  • @gurshanbains6658
    @gurshanbains6658 ปีที่แล้ว +19

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ

  • @baljitsingh6957
    @baljitsingh6957 11 หลายเดือนก่อน +4

    ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਵਾਹਿਗੁਰੂ ਕੀ ਇਹੋ ਜਿਹੇ ਵੀ ਘਿਨਾਉਣੀ ਸੋਚ ਦੇ ਮਾਲਕ ਰਹਿੰਦੇ ਹਨ ਇਸ ਗੁਰੂਆਂ ਦੀ ਚਰਨਛੋਹ ਪ੍ਰਾਪਤ ਪੰਜਾਬ ਵਿੱਚ।

  • @sukhsehowal1161
    @sukhsehowal1161 11 หลายเดือนก่อน +6

    ਧੰਨ ਕਮਾਈ ਆ ਪਾਲ ਵੀਰ ਜੀ ਤੁਹਾਡੀ ❤

  • @Kulwant-singing-top-voice-3311
    @Kulwant-singing-top-voice-3311 หลายเดือนก่อน +1

    ਅਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਬਹੁਤ ਲੋਕਾਂ ਨੂੰ ਚੱਕਿਆ ਜਾਂਦਾ ਏ,ਸਾਡਾ ਲੜਕਾ 5ਸਾਲ ਬਾਦ ਪਤਾ ਨਹੀਂ ਕਿਵੇਂ ਜ਼ਿਮੀਂ ਦਾਰਾ ਦੇ ਚੁੰਗਲ਼ ਚੋ ਨਿਕਲ ਕੇ ਆਇਆ ਅਸੀਂ ਜਲਾਲਾਬਾਦ, ਜ਼ਿਲਾ ਫਾਜ਼ਿਲਕਾ ਦੇ ਹਾਂ ਅਮ੍ਰਿਤਸਰ ਸਿਫ਼ਤੀ ਦਾ ਘਰ ਪਰ ਇਥੇ ਆਲੇ ਦੁਆਲੇ ਦੇ ਪਿੰਡਾਂ ਦੇ ਜਿਮਦਾਰ ਕਸਾਈਆਂ ਤੋਂ ਵੀ ਕਰੂਰ ਹਨ ਰੱਬ ਬਦਲਾ ਜ਼ਰੂਰ ਲਵੇਗਾ

  • @kewalsingh4609
    @kewalsingh4609 ปีที่แล้ว +47

    ਪਾਲ ਵੀਰ ਜੀ ਇਹਨਾਂ ਬੁੱਚੜਾਂ ਤੇ ਪੁਲਿਸ ਕਾਰਵਾਈ ਜਰੂਰ ਕਰਾਇਆ ਕਰੋ । ਮੈਂ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜਿਲੇ ਨਾਲ ਸੰਬੰਧਤ ਹਾਂ ਸ਼ਰਮ ਆਉਂਦੀ ਇਸ ਪਵਿੱਤਰ ਧਰਤੀ ਤੇ ਏਹੋ ਜਿਹੇ ਕਸਾਈ ਲੋਕ ਰਹਿੰਦੇ । ਬੰਦੇ ਜਨਾਨੀਆਂ ਸਭ ਨੇ ਜੁਲਮ ਦੀ ਹੱਦ ਕਰ ਦਿੱਤੀ । ਸਭ ਤੋਂ ਵੱਧ ਭੋਲੇ ਭਾਲੇ ਮੰਦਬੁੱਧੀ ਲੋਕਾਂ ਤੇ ਇਸ ਏਰੀਏ ਚ ਬੰਧਕ ਬਣਾ ਕੇ ਰੱਖੇ ਹੋਏ ਹਨ ।

    • @ishpalsingh1288
      @ishpalsingh1288 3 หลายเดือนก่อน

      Fer guru peeran di dharti nai shaitan loka di dharti hai

  • @Rajkumar10101
    @Rajkumar10101 ปีที่แล้ว +75

    ਪਾਲ ਜੀ ਸਾਡੇ ਕੋਲੇ ਕੋਈ ਲਫ਼ਜ ਹੀ ਨਹੀ ਪੰਜਾਬ ਲਈ ਇਹਨਾ ਕੁਝ ਕਰ ਰਹੇ ਹੋ ਤੁਸੀ ਕਿਸ ਤਰਹ ਤੁਹਾਡਾ ਧੰਨਵਾਦ ਕਰੀਏ ਪਰ ਇਹਨਾਂ ਜ਼ਰੂਰ ਕਹਾਂਗੇ ਦਿਲੋ ਸਲੂਟ ਕਰਦੇ ਆ ਜੀ 🙏👍🇮🇳

  • @amanjeetsingh730
    @amanjeetsingh730 ปีที่แล้ว +37

    ਨਾਲ ਥੋੜੇ ਬਹੁਤ ਹਥਿਆਰ ਰਖਿਆ ਕਰੋ ।ਵਾਹਿਗੁਰੂ

  • @Fearless_citizen_india
    @Fearless_citizen_india 6 หลายเดือนก่อน +2

    Salute veer ji

  • @KuldeepKaur-pd7lm
    @KuldeepKaur-pd7lm ปีที่แล้ว +6

    ਵਹਿਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਸਮਤਿਆ ਪਾ ਦਾਤਿਆ

  • @sukhmandergill5896
    @sukhmandergill5896 ปีที่แล้ว +5

    ਪਰਚਾ ਦਰਜ ਕਰਵਾਇਆ ਜਾਵੇ

  • @mandeepgill8302
    @mandeepgill8302 9 หลายเดือนก่อน +6

    ਜੀਅ ਮਾਂ, ਏਦਾਂ ਸੂਤਰ ਆਉਂਦੇ ਇਹੋ ਜਹੇ ਲੋਕ, ਨਿਰਮਤਾ ਨਾਲ ਨਹੀਂ ਮੰਨਣ ਵਾਲੇ ਇਹ ਲੋਕ, ਸਤਿਗੁਰੂ ਜੀ 🙏 ਇਸ ਮਾਂ ਤੇ ਤੰਦਰੁਸਤੀ ਤੇ ਆਪਣੀ ਮੇਹਰ ਬਣਾਈ ਰੱਖਣਾ ।

  • @mukalrajput2943
    @mukalrajput2943 หลายเดือนก่อน

    Paji dil khush ho gya video dekh k
    Baba g Tanu eda e chardikla ch rakhan te tusi eda e help karde rawo

    Waheguru g ka Khalsa
    Waheguru g ki fateh

  • @rupindersingh1950
    @rupindersingh1950 ปีที่แล้ว +314

    ਮੈਂ ਐਨਕਾਂ ਵਾਲੇ ਆਂਟੀ ਜੀ ਦਾ ਫੈਨ ਹੋ ਗਿਆ 🙏🙏🙏

    • @BaldevSingh-zu7jn
      @BaldevSingh-zu7jn 9 หลายเดือนก่อน

      ❤❤❤

    • @LoveSarhali-ix5hq
      @LoveSarhali-ix5hq 9 หลายเดือนก่อน +10

      mata g ahh saade veer di

    • @gurpreetkaur228
      @gurpreetkaur228 9 หลายเดือนก่อน +3

      sahi aa veer ji

    • @proplayers307
      @proplayers307 9 หลายเดือนก่อน +6

      hanji bai main v sachi fan ho gya mata ji da ehna har ikk case ch laike jayo bai paal ji🙏🙏🙏
      Mata ji da IPS Aala rutba bilkul

    • @xprofessor-ud5ce
      @xprofessor-ud5ce 8 หลายเดือนก่อน +1

      sahi gal aa veer ji

  • @KuldeepSingh-vv6dm
    @KuldeepSingh-vv6dm ปีที่แล้ว +51

    ਪਤਾ ਹੈ ਪਾਲ ਵੀਰ ਜੀ ਅਸੀ ਸਮਝ ਗਏ ਇਹ ਬੰਦਾ ਤੇਇਹ ਔਰਤ ਪਰਚੇ ਦੇ ਹੱਕ ਦਾਰ ਹੈ

  • @bikramjeetsingh7818
    @bikramjeetsingh7818 ปีที่แล้ว +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SatpalSingh-lh2yg
    @SatpalSingh-lh2yg 5 หลายเดือนก่อน

    Sachi veery aa video dekh k rona aa gya....pal veera tera dhanwad.....is tra dy loka nu sjja honi chidi aa.....

  • @maninderjitsinghlehal5731
    @maninderjitsinghlehal5731 ปีที่แล้ว +35

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਇਹੋ ਜਿਹੇ ਲੋਕਾਂ ਨੂੰ ਜਿਊਣ ਦਾ ਕੋਈ ਹੱਕ ਨਹੀ ਭਾਜੀ ਮੇਰੇ ਕੋਲ ਕੋਈ ਹੱਥਿਆਰ ਹੋਵੇ ਤਾਂ ਮੈਂ ਗੋਲ਼ੀ ਮਾਰ ਦਾਂ ਵੀਰ ਜੀ ਸੌਂਹ ਲਗੇ ਭਾਜੀ ਮੇਰਾ ਕੁਛ ਕਰ ਵੀ ਨਾਂ ਸਕਣ ਵੀਰ ਜੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੀ ਸੌਂਹ ਖਾ ਕੇ ਕਹਿੰਦਾ ਮੈਨੂੰ ਜੈ ਕਿੱਧਰੋਂ ਹੱਥਿਆਰ ਮਿਲ ਜਾਵੇ ਤਾਂ ਵੀਰ ਜੀ ਮੈਂ ਮਰਾਂਗਾ ਇਹੋ ਜਿਹੇ ਲੋਕਾਂ ਨੂੰ ਚਾਹੇ ਉਹ ਹਿੰਦੂ ਹੋਵੇ ਜਾਂ ਫਿਰ ਸਿੱਖ ਕਿਉਂਕਿ ਸਿੱਖ ਹੋਵੇ ਤਾਂ ਸਾਰੀ ਕੌਮ ਨੂੰ ਬਦਨਾਮੀ ਮਿਲ਼ਦੀ ਹੈ ਵੀਰ ਜੀ ਮੈਂਨੂੰ ਸਮਜ ਨਹੀਂ ਆ ਰਹੀ ਕਿ ਮੈਂ ਕੀ ਕਰਾਂ ਮੇਰਾ ਵੱਸ ਨਹੀਂ ਚੱਲਦਾ ਵੀਰ ਜੀ

  • @RajinderKaur-xf8yn
    @RajinderKaur-xf8yn 11 หลายเดือนก่อน +12

    Waheguru ji waheguru ji ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @harbanssingh7912
    @harbanssingh7912 หลายเดือนก่อน

    ! ਗੁਰੂ ਨਾਨਕ ਦੇਵ ਜੀ ਮਹਾਰਾਜ ਜੀ

  • @babbufdk4305
    @babbufdk4305 11 หลายเดือนก่อน +8

    ਵਾਹਿਗੁਰੂ ਜੀ ਸਾਡੇ ਪਾਲ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੀਂ 🦅🙏

  • @informationworld853
    @informationworld853 10 หลายเดือนก่อน +11

    Respect for you sir blessings from Pakistan 🇵🇰 plz respect humanity whatever they're Muslims Hindu Sikhs christian

  • @HarjinderSingh-ul6lp
    @HarjinderSingh-ul6lp 11 หลายเดือนก่อน +7

    ਧੰਨਵਾਦ ਭਾਈ ਪਾਲ ਸਿੰਘ ਜੀ ਬਹੁਤ ਵਧੀਆ ਸੋਚ ਹੈ

  • @nonicheema214
    @nonicheema214 ปีที่แล้ว +25

    ਵਾਹ ਜੀ ਵਾਹ ਖਿੱਚ ਕੇ ਰੱਖ ਜੱਟਾ ਵਾਹਿਗੁਰੂ ਮੇਹਰ ਕਰੇ ਵੀਰਾਂ ਤੇ ਬਟਾਲਾ ਗੁਰਦਾਸਪੁਰ ਤੋਂ 🍎🍎👍🏻👍🏻👍🏻👍🏻👍🏻👍🏻👍🏻

  • @VarinderSingh-jr6dc
    @VarinderSingh-jr6dc 11 หลายเดือนก่อน +7

    ਵਾਹਿਗੁਰੂ ਜੀ ਮੇਹਰ ਕਰੀ ਬੀਬੀ ਤੇ

  • @amansidhu9416
    @amansidhu9416 ปีที่แล้ว +4

    ਮਾਝਾ ਦੋਆਬਾ ਦੇ bhot dil da ਬੇਈਮਾਨ ਲੋਕ ਨੇ

    • @mottudimotto
      @mottudimotto ปีที่แล้ว

      Mai v duaabe toh but marriage maajhe ch hoyi aa but shrm andi aa eho jehe loka te

    • @amansidhu9416
      @amansidhu9416 11 หลายเดือนก่อน

      ਆਪ ਕੰਮ ne Krna ahna na Sade malwa vch aiho ja koi kmm ne asi ਆਪ ਕੰਮ ਕਰਦਿਆਂ j koi Banda rakkh deyan tn ohnu vdia paise dine aa

  • @HarjitKaur-p5c
    @HarjitKaur-p5c 6 หลายเดือนก่อน

    ਵੀਰ ਜੀ ਬਹੂਤ ਵਧੀਆ ਇਸੇ ਤਰ੍ਹਾਂ ਬੇਚਤੀ ਕਰੋ ਇਹਨਾ ਲੋਕਾ ਦੀ

  • @tarsemsinghtarsam1731
    @tarsemsinghtarsam1731 ปีที่แล้ว +27

    ਵਾਹਿਗੁਰੂ ਤੋ ਡਰੋ ਲੋਕੋ ਲੇਖਾ ਦੇਣਾ ਪੈਣਾ ਏ ਰੱਬ ਨੂੰ

  • @sukhisukhi7128
    @sukhisukhi7128 11 หลายเดือนก่อน +32

    ਓ ਮੇਰੇ ਵਾਹਿਗੁਰੂ 😭😭😭😭😭😭 ਇਸ ਭੈਣ ਦਾ ਮੈਡੀਕਲ ਕਰਾਓ ਜੀ ਪਰਚਾ ਕਰਵਾਓ ਆਹ ਪੂਰੇ ਕੰਜ਼ਰ ਪਰਿਵਾਰ ਤੇ

  • @preetpalsingh1557
    @preetpalsingh1557 ปีที่แล้ว +122

    ਵਾਹਿਗੁਰੂ ਜੀ ਪਾਲ ਵੀਰ ਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੀ

  • @GurvinderSingh-m9i
    @GurvinderSingh-m9i หลายเดือนก่อน

    a big big big salute to you pal khroud veere.

  • @kanwalmahla7389
    @kanwalmahla7389 11 หลายเดือนก่อน +9

    Waheguru ji bhut bhut kirpa kreo paal veer te... Respect and love from canada 🇨🇦🇨🇦

  • @Satveersingh-xu8nc
    @Satveersingh-xu8nc ปีที่แล้ว +9

    ਵਾਹਿਗੁਰੂ ਜੀ

  • @GurPreet-ep2zm
    @GurPreet-ep2zm 2 หลายเดือนก่อน +1

    Pal veere mata nu mere te mere privar valon❤parnam

  • @Amrinderkaur-xl7qh
    @Amrinderkaur-xl7qh 10 หลายเดือนก่อน +7

    ਬਾਬਾ ਜੀ ਤੁਹਾਨੂੰ ਤੰਦਰੁਸਤ ਬਖਸ਼ੋ ਵਾਹਿਗੁਰੂ ਮਿਹਰ ਕਰੇ ❤❤❤ ਅਮਰਿੰਦਰ ਕੋਰ ਪਿੰਡ ਦੁਪਾਲਪੁਰ ਹੁ

  • @dhillonjatt7650
    @dhillonjatt7650 11 หลายเดือนก่อน +83

    ਦਿਲ ਰੋਂ ਰਿਹਾ ਹੈ ਵੀਡੀਓ ਵਿਚ ਇਸ ਭੈਣ ਦੀ ਹਾਲਤ ਵੇਖ ਕੇ। ਵਾਹਿਗੁਰੂ ਸੱਚੇ ਪਾਤਸ਼ਾਹ ਭੈਣ ਦਾ ਘਰ ਪਰਿਵਾਰ ਭਾਲਣ ਵਿਚ ਸਹਾਈ ਹੋਣ। ਪਾਲ ਸਿੰਘ ਖਰੋੜ ਅਤੇ ਸਰਪੰਚ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਇਸ ਤਰ੍ਹਾਂ ਦੇ ਲੋਕਾਂ ਨੂੰ ਸਹਾਰਾ ਦੇ ਰਹੇ ਹੋ ਅਤੇ ਜਮਦੂਤਾ ਤੋਂ ਇਨ੍ਹਾਂ ਨੂੰ ਛੁਡਾ ਕੇ ਨਵੀ ਜਿੰਦਗੀ ਦੇ ਰਹੇ ਹੋ ਜੀ ਬਹੁਤ ਬਹੁਤ ਦੁਆਵਾਂ ਜੀ ।