Veer shayad tuhanu patt ya naahi China vich special dog festival hunda har saal kutte khande ne ohna dina vich youtube te bahut video ne jeonde kutte nu bhun k marde aa
Main 2008 gea c stone sculpture bnan dhimapur os time 150de 3 barsati daddu c te 550rs kilo kutte da meet c.mera 10foot da sculpture lgra hoea punjab nu represent krda
Thanks bro your video is very good for knowledge before I know about Naga land now we know what they eat nice to know keep it up and lots of love from canada
ਉਸ ਅਕਾਲ ਪੁਰਖ ਦਾ ਸ਼ੁਕਰ ਹੈ ਪੰਜਾਬ ਦੀ ਧਰਤੀ ਤੇ ਜਨਮ ਮਿਲਿਆਂ
Ethey Punjab ch vee lok khande ne bakre, murgey, chicken, khargos , sabh kuz.
@@Surinder1964 right 22 g
@@Surinder1964bilkul sahi keha 22 kutte khade murga khada braber he hai Loki jyada he seane bande ae Raab nu v fudu bnan di kosish krde n lok
ਯਰ ਸ਼ੁਕਰ ਕਰਿਆ ਕਰੋ ਰਬ ਦਾ,,ਕਿ ਪੰਜਾਬ ਦੀ ਧਰਤੀ ਤੇ ਰਬ ਨੇ ਭੇਜਿਆ
Right 👍👍▶️▶️👍
100
Kutta nahi hor jee ta kha he ja rahe n murga bakra kina kuch kutte Khan wale t ahh sb kuch Khan wale ch koe frk nahi
ethe kehda nhi khande murge,bakre,machiyan oh v ta khande k unha vich jaan ni?
Thonu punjab waleya nu itihaas da ta ptta ni 😅
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਬਾਈ ਜੀ ਬਾਈ ਜੀ ਧਰਤੀ ਦੇ ਰੰਗ ਆ ਦੁਨੀਆਂ ਤੇ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ 🌹🌹
ਵਾਹਿਗੁਰੂ ਜੀ ਕੀ ਫਤਿਹ 🌹🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
ਪੁਰਾਣੇ ਲੋਕ ਕਹਿੰਦੇ ਹੁੰਦੇ ਸੀ ਬੰਦੇ ਖਾਣੇ ਲੋਕ ਵੀ ਧਰਤੀ ਉੱਪਰ ਰਹਿੰਦੇ ਹਨ, ਜਿਹੜੇ ਲੋਕ ਸੱਪ, ਕੁੱਤੇ, ਡੱਡੂ, ਚੂਹੇ, ਕੀੜੇ ਮਕੌੜੇ ਖਾ ਸਕਦੇ ਹਨ ਉਹ ਪੁਰਾਣੇ ਸਮਿਆਂ ਵਿੱਚ ਬੰਦੇ ਨੂੰ ਵੀ ਖਾਂਦੇ ਹੋਣਗੇ
ਇਹ ਮੰਡੀ ਵਿੱਚ ਸਭ ਕੁਝ ਵੇਖ ਕੇ ਚੰਗਾ ਨਹੀਂ ਲੱਗਿਆ। ਬਾਕੀ ਵੀਡੀਓ ਬਹੁਤ ਵਧੀਆ ਹੈ।
Ha g❤❤❤🎉🎉
ਬਹੁਤ ਵਧੀਆ ਵੀਡੀਓ ਬਣਾਈ ਗਈ ਵੀਰ ਜੀ
ਸਤਿ ਸ਼੍ਰੀ ਆਕਾਲ ਜੀ 🙏 ਬੀਰ ਜੀ🎉
ਖੁਸ਼ਕਿਸਮਤ ਨੇ ਓਹੋ ਜੀਵ ਜਿਹੜੇ ਪੰਜਾਬ ਚ ਨੇ
Brother बहुत बढ़िया लगा vlog 👍
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
ਭਾਈ ਸਾਹਿਬ ਜੀ ਜਿਸ ਇਨਸਾਨ ਨੇ ਮਾਸ ਖਾ ਲੈਣਾ ੳਸ ਇਨਸਾਨ ਲਈ ਕੋਈ ਮਾਸ ਹੋਵੇ ਕੋਈ ਅਚਰਝ ਨਹੀ ਹੈ ਜੀ
ਓ ਯਰ ਸੱਪ ਪਿਆ ਓਏ 😂😂😂😂😂 ਮਾਲਵੇ ਆਲਾ ਲਗਦਾ ਬਾਈ
Jila SRI MUKTSAR SAHIB TO ❤🎉❤🎉❤🎉❤🎉❤🎉❤
ਅਸੰਖ ਮਲੇਛ ਮਲ ਭਖ ਖਾਹਿ
Waheguru Ji Ka Khalsa Waheguru Ji Ke Fateh & Very Nice & Informative Video God Bless You Long Life And Good Health Thanks Dear Bro 🙏
6:12 ye fruit japan mein bohot milta hai ❤
Tuhade blog da beswri naal intjar rehnda
ਸਤਿ ਸ੍ਰੀ ਆਕਾਲ ਜੀ
ਕੰਜਰ ਖਾਣਾ ਪਕਾਉਣ ਕੁੱਤੇ ਖਾਣਾ ਬਣਾਉਂਦੇ ਨੇ ਖਾਣਾ ਖਾ ਰਹੇ ਲੋਕਾਂ ❤❤
Veer bhut wdia...LOVE THE QUALITY OF YOUR CONTENT(PUNJABI ch❤)
Waheguru ji 🙏🏾da sukar aa ki punjab ch janam leya lakh lakh sukar aa parmatma da ❤
ਤੂੰ ਆਜਾ ਭਰਾਵਾ ਕੀਤੇ ਤੇਰਾ ਵੀ ਨਾ ਮੀਟ ਬਣਾ ਦੇਣ
,😂😂😂😂😂😂😂😂😂😂😂😂😂😂😂😂😂😂😂😂😂😂😂😂
ਕੁਤੇ ਖਾਣੀ ਤਾਂ ਸੁਣੀ ਸੀ ਕੁਤੇ ਖਾਣੇ ਪਹਿਲੀ ਵਾਰ ਸੁਣਿਆ 😊
Hahaa😅
😅
ਤੂੰ ਘਰੋ ਬਾਹਰ ਨਹੀਂ ਨਿਕਲਿਆ ਪਤਾ ਤੈਨੂੰ ਘਰੇ ਨਹੀਂ ਕਿਸੇ ਦੱਸਣਾ
😂😂😂😂
Veer shayad tuhanu patt ya naahi China vich special dog festival hunda har saal kutte khande ne ohna dina vich youtube te bahut video ne jeonde kutte nu bhun k marde aa
Veer ji waheguru ji ka Khalsa waheguru ji ki fateh ❤
Very good bai ji from moga punjab Ajit pal Singh thx very much
Thanks God we. Born in punjab
ਮੇਰੇ ਨਾਲ ਦਾ ਮੋਟਰਸਾਈਕਲ ਇੰਪਲਸ ਮੇਰੇ ਕੋਲ ਵੀ ਇਹੀ ਆ
Sardar g welcome Pakistan tu
Gud morning ver Ji 🥰😊
Waheguru ji 🎉🎉❤🎉🎉
ਸਤਿ ਸ੍ਰੀ ਅਕਾਲ
So beautiful video dear
ਪੰਜਾਬ ਪੰਜਾਬ ਹੈ
Very nice aa bahi g video
दीदी ऊलटी आ रही है market dekh ke 😢 दिल कर रहा है आपके पर उल्टी कर दू 😅
Waheguru ji waheguru ji Ada Da khana 😮
ਵੀਰ ਤੁਹਾਡੀ ਵੀਡੀਓ ਲਗਭਗ ਇਕ ਮਹੀਨਾ ਪਹਿਲਾਂ ਦੀ ਹੈ
Satshri Akaal ji 🙏 Good job brother 👍 keep it up 👏 brother please Take care your self 👍🙏
Gud morning ver Ji 🙏🌹😊
Waheguru Ji ka Khalsa waheguru Ji ki Fateh
ਪੁੱਤ ਅਰਸ਼ ਦਾ ਕਿਹੜਾ ਪਿੰਡ
ਹਾਏ ਰਬਾ ਇਹਨਾ ਜਾਨਵਰਾ ਨੇ ਕਿੰਨੇ ਮਾੜੇ ਕਰਮ ਕੀਤਿਓ ਆ ਕੁਝ ਲੋਕ ਖਾਕੇ ਕਰੀ ਜਾਦੇ ਨੇ ਚੌਣਿਓ ਚੰਗੇ ਕਰਮ ਕਰ ਲਓ ਗੁਰੂ ਚਰਨਾ ਨਾਲ ਜੁੜ ਜਾਉ ਕਿਸੇ ਗੁਰੂ ਦਾ ਲੜ ਫੜ ਲਵੋ ਚੌਰਾਸੀ ਕਟੀ ਜਾਊਗੀ ਨਹੀ ਤਾ ਆਹੀ ਕੁਝ ਹੋਣਾ 😢
Bai hara ghora nhi tidal hunda ha brar
ਕਿਹੜਾ ਪਿੰਡ ਆ ਵੀਰ ਜੀ ਆਪਣਾ
Sirra bro
ਬੰਗਾਲ ਦਾ।ਕਿਹੜਾ।ਸਾਹਿਰ।ਕਿਹੜਾ।ਜਿਲਾ
Dimapur aa nagaland da sehar
ਗਲ ਇੱਥੇ ਮੁੱਕਦੀ ਪੰਜਾਬ ਵਰਗੀ ਕੋਈ ਧਰਤੀ ਨਹੀ
Waheguru ji❤❤❤❤❤
vadiya lagya bhai video dekh ke haasa vi c ❤❤😂
Waheguru Ji Khalsa Harsimranjeet Singh Waheguru Ji Fateh
Veer ji main 3 yers raha Dimapur 2003 to 2006 tak main 1din v bazar vicho kuz Nahi kadha Bhout buri halat c us time v
God bless you beta ji
ਪਰਸੀਮਨ 250 ਰੁਪਏ ਕਿਲੋ ਪੰਜਾਬ ਵਿੱਚ ਆਮ ਮਿਲਦਾ
One peace dragon fruit Punjab Bathinda muktsar 100 rupees
Very nice bro 🎉🎉🎉
🙏🙏 sat Shri akal veer ji God bless you 🙌🙌😊😊
Menu ta ddu tu bar bot lagda a khae jandi ne😢😢😢
❤ very very nice sir g ❤
Harra ghoda ni tidda kehnde neh bro 😁
Thanks 🙏🏼
Sap ki rate ha bai ma khna chaunda va ik bar kasam di gal ha bai kitho milde ha apne punjab ch ma khana chaunda ba sap
Main 2008 gea c stone sculpture bnan dhimapur os time 150de 3 barsati daddu c te 550rs kilo kutte da meet c.mera 10foot da sculpture lgra hoea punjab nu represent krda
Thanks bro your video is very good for knowledge before I know about Naga land now we know what they eat nice to know keep it up and lots of love from canada
Sat Sri Akal ❤❤❤❤
JI GUIDE THA WO SABHI NAGA. SE. BENGALI ME. BAAT KAR RAHA THA. KYA. YAHA. BENGALI BHI JANTE HAI
Good❤
Good 👍
Good video veer ji
Nice 👍👍
250 killo dragon fruit Punjab pind kauni dist Sri muktsar sahib
Kauni kithe aa bai?
Matlab kehre road te?
End video bro gobnid markhai
Waheguru ji khalsa Waheguru ji fatah .
Bhai aapke blogs itna late kyun aa rahe hain...Arsh deep k sath aap ghum rahe ho aur video 6 se 7 din delay kyun ho raha hai
Hare gohreya nu tihde kehde😅
ਹਰਾ ਘੋੜਾ ਨੀ ਉਗਲੀ ਵਲੇਟ ਆ😂😂😂😂😂
Good job🎉🎉
Gau Raksha wale kithe ne
Sat shree akal veer ji
Jai Guru dev dhan Guru dev
Bhai ji Steel ke chashme is market to liya
🙏🏻🙏🏻🙏🏻🙏🏻🙏🏻🙏🏻🙏🏻🙏🏻
Feel sorry for dogs all animals as well boss man keeps up good work 👍
Very Very nice bro
Great job
Waheguru ji
Waheguru ji 🙏
Camera kehda use karda bro
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Veer motorcycle kehda?
Eho jehe bande kitho andea😢😢😢😢😢😢😢😢😢😢
Jai to come to come
Je youtube to kuch dikha hi nai sakte fir kya faayda
Hilne wali sabzi ya😁
eh ta vadai kha jan ge
Toka harha kodha
Asi ta aap jahaj kehne aa 😂😂
Nice
♥️🥰👌😍
😮😮❤❤