This is the first and last sorman for ever very respected teacher bhai sarbjit singh shib chuoh takhat de leader who speaks truth love you younger brother also baba ji because of way teaching asome chosen by our guru shib ji reveal what is the truth if i am not wrong this is the important thing based on what we need ❤️ The same as a great duty done our guru shib really truly love you more than no body have ever given to me dilvered you ❤️ have asome.
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ
Good man
ਸਿੰਘਾਪੁਰ ਤੋਂ 🎉
ਆਪਾਂ ਫੈਨ ਆ ਜੀ... ਸਿੰਘ ਸਾਹਬ ਜੀ ਦੇ
ਸੱਚ ਸੁਣਨਾ ਵੀ ਔਖਾ ਜੀ..... ਲੱਗੇ ਰਹੋ ਭਾਈ ਸਾਹਬ ਜੀ
ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਕਲੋਨੀ ਵਿੱਚ ਚਿੱਕੜ ਹੀ ਚਿੱਕੜ ਹੈ ਚਾਰੇ ਪਾਸੇ, ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ
ਭਾਈ ਸਰਬਜੀਤ ਸਿੰਘ ਧੂੰਦਾ ਜੀ ਆਪ ਜੀ ਸਾਨੂੰ ਬਹੁਤ ਜਿਆਦਾ ਸਹੀ ਅਰਥਾਂ ਨਾਲ ਸਮਜਾਉਂਦੇ ਹੋ ਕਿਸੇ ਵ ਵਹਿਮ ਭਰਮ ਵਿੱਚ ਨਹੀਂ ਫਸਾਉਂਦੇ
ਆਪ ਜੀ ਦਾ ਬਹੁਤ ਧੰਨਵਾਦ ਜੀ
ਮੈਂ ਸ਼ੇਰੋ ਪਿੰਡ ਤੋਂ ਜ਼ਿਲਾ ਸੰਗਰੂਰ ਭੱਠੇ ਉੱਤੇ ਇੱਟਾਂ ਕੱਢਦੇ ਹੋਏ ਸੁਣਿਆ ਜੀ ਇਹ ਪੌਡਕਾਸਟ ਬਹੁਤ ਅੱਛਾ ਲੱਗਾ ਕਿ ਤੁਸੀਂ ਇਹੋ ਜਿਹੇ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਭਾਈ ਸਰਬਜੀਤ ਸਿੰਘ ਧੂੰਦਾ ਜੀ ਹੋਣਾਂ ਨਾਲ 🙏🙏🙏💖
ਸੇਰੋਂ ਵਾਲਾ ਮੱਖਣ ਬਣਜਾਰਾ ਮਰ ਗਿਆ ਕੇ ਜਿਊਦਾ ਉਹ ਡੀ,ਟੀ ਐਨ ਦਾ ਪ੍ਧਾਨ ਸੀ
ਬਹੁਤ ਵਧੀਆ ਵਿਚਾਰ ਭਾਈ ਸਰਬਜੀਤ ਸਿੰਘ ਜੀ ਧੂੰਦਾ
ਆਸਟ੍ਰੇਲੀਆ ਤੋਂ ਸੁਣਿਆ। ❤ ਬਹੁਤ ਚੰਗੀ ਵਿਚਾਰ।
ਤੁਸੀਂ ਟੋਕਿਆ ਨਹੀਂ ਮਹਿਮਾਨ ਨੂੰ ਵਿਚਾਰ ਖ਼ਤਮ ਕਰਨ ਤੋਂ ਪਹਿਲਾ ਜੋ ਕੀ ਬਹੁਤ ਵਧੀਆ ਗੱਲ ਹੈ।
ਸਹੀ ਸਵਾਲ ਪੁੱਛਣ ਲਈ ਧੰਨਵਾਦ, ਧੁੰਦਾ ਸਾਹਿਬ ਬਹੁਤ ਵਧੀਆ ਕਥਾਵਾਚਕ ਹਨ❤
ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰਿ🙏
ਨਿਰਮਲ ਕਰਮੁ ਕਰਨੇ ਦਾ ਗੁਰ ਗਿਆਨ ਸਿਧਾਂਤ ਨੁਕਤਾ ਜਹਾਜ ਦਸਿਆ ਬਾਣੀ ਅਨੁਸਾਰ ਬਾਹਰੀ ਪੰਕਤੀਆ ਅਨੁਸਾਰ ਨਹੀ।
ਕਦੇ ਦੇਖਿਆ ਜਹਾਜ? ਕਿਸ ਮਸਾੱਲੇ ਦਾ, ਕਿਸ ਧਾਤ ਦਾ ਕਿਸ ਲਕੜੀ ਦਾ ਜਹਾਹ ਬਣਿਆ ਹੈ।
ਕਦੇ ਚੜਕੇ, ਪਾਰਲੇ ਕਿਨਾਰੇ ਉਤਰਿਆ ਵੀ ਹੈ, ਜਿਥੇ ਪੰਜ ਤਤ ਵੀ ਨਹੀ!
ਕਦੇ ਜਹਾਜ ਦੀ ਗੂੰਜ, ਰੋਸਨੀ ਦੇਖੀ,???????
ਅਜੇ ਤਾ ਧੂੰਦੇ ਨੇ ਵੀ ਜਹਾਜ ਨਹੀ ਦੇਖਿਆ!!
ਐਵੇ ਧੂੰਦੇ ਪਿਛੇ ਲਗਗਕੇ-----
ਜਿਵੇ ਕੋਈ ਕਾਜੂ ਬਦਾਮ ਲੈਚੀਆ ਪਾਕੇ ਵਧੀਆ ਖੁਸ਼ਬੂਦਾਰ ਦੁੱਧ ਦੀ ਖੀਰ ਬਣਾਵੇ।
ਪਰ ਬਾਅਦ ਵਿਚ ਉਸੇ ਖੀਰ ਵਿਚ ਇਕ ਕੋਹੜ-ਕਿਰਲੀ (ਛਿਪਕਲੀ ਜਾਂ ਮਖੀਆਂ (🪰🪰🪰) ਮਾਰਕੇ ਸੁੱਟ ਦੇਵੇ, ਤਾਂ ਉਹ ਖੀਰ ਖਾਣ ਦੇ ਜੋਗ ਨਹੀ ਰਹਿੰਦੀ।
👉🏿ਭਾਵ ਕਿ ਸਰਬਜੀਤ ਧੂੰਦਾ ਜੀ ਦਾ ਇਹ ਕੰਮ ਹੈ, ਕਿ ਗਿਆਨ ਗੁਰੂ ਦੀਆ ਗੱਲਾਂ ਵਿਚ, ***(((ਨਿੰਦਿਆ)))** ਰੂਪ ਕੋਹੜ-ਕਿਰਲੀ +ਮਖੀਆ🪰🪰🪰ਮਾਰਕੇ ਸੁਂਟ ਦਿੰਦਾ।
ਇਸ ਕਰਕੇ ਧੂੰਦਾ ਜੀ ਦੀ ਬਣੀ ਖੀਰ ਕਈ ਖਾਂਦੇ ਹੀ ਨਹੀ।
⭕ਜੇਹੜੇ ਜੇਹੜੇ ਧੂੰਦਾ ਜੀ ਦੀ ਬਣੀ ਖੀਰ ਸੁਆਦ ਲਾ ਲਾ ਕੇ, (ਨਿੰਦਿਆ) ਰੂਪ ਮਖੀਆ 🪰🪰🪰 ਵਾਲੀ ਖੀਰ) ਖਾਂਦੇ ਵੀ ਹਨ, ਉਹ ਹਉਮੈ ਰੋਗ ਨਾਲ ਸਦਾ ਹੀ ਬਿਮਾਰ ਰਹਿੰਦੇ ਹਨ।
@@ashokklair2629 hji ma gurbani wala v masos kitta ta ma hegi v bhar a rab da name ta a gala na bolya karo 🙏
ਇਹ ਗੁਰਬਾਣੀ ਦੀ ਪੰਗਤੀ,ਨਹੀ
ਮੈ ਅੱਜ ਭਾਈ ਸਾਹਿਬ ਨੂੰ ਪਹਿਲੀ ਵਾਰ ਸੁਣਿਆ ਬਾਬਾ ਜੀ ਬਹੁਤ ਚੰਗੇ ਵਿਚਾਰ ਲੱਗੇ ਮੈਂ ਟਰਲਾ ਚਲਾ ਰਿਹਾ ਸੀ ਬਹੁਤ ਆਨੰਦ ਆਇਆ
ਬਹੁਤ ਵਧੀਆ ਬਹੁਤ ਵਧੀਆ 🙏
ਭਾਈ ਸਰਬਜੀਤ ਸਿੰਘ ਧੂੰਦਾ ਇੱਕ ਬਹੁਤ
ਉੱਚੇ ਸੁੱਚੇ ਤੇ ਬਹੁਤ ਦਮ ਨਾਲ ਪ੍ਰਚਾਰ ਕਰਦੇ ਨੇ
ਸਾਨੂੰ ਬਹੁਤ ਮਾਨ ਏ ਇਹਨਾਂ ਤੇ ਅਸੀ ਬਹੁਤ ਕੁਝ ਸਿੱਖਿਆ ਇਹਨਾਂ ਦੀ ਕਥਾ ਸੁਣ ਕੇ 🙏
ਵਾਹਿਗੁਰੂ ਚੜਦੀ ਕਲਾ ਬਖਸ਼ਣ ਇਹਨਾਂ ਨੂੰ ਤੰਦਰੁਸਤੀ ਬਖਸ਼ਣ ਸਤਿਗੁਰੂ ਇਹਨਾਂ ਨੂੰ 🙏
ਭਾਈ ਸਾਹਬ ਜੀ, ਧੰਨ ਤੁਸੀਂ,..... ਘਬਰਾਈਯੁ ਨਾ ਬਾਬਾ ਨਾਨਕ ਜੀ ਤੁਹਾਡੇ ਨਾਲ.....
ਭਾਈ ਸਾਹਿਬ ਨੂੰ ਮੈਂ 2015 ਤੋਂ ਸੁਣਦਾ, ਬੜਾ ਆਨੰਦ ਆਉਂਦਾ ਸਿਧੀਆਂ ਤੇ ਸਪਸ਼ਟ ਵਿਚਾਰਾਂ ਸੁਣ ਕੇ ,ਹਜ਼ਾਰਾਂ ਮੀਲ ਗੱਡੀ ਚਲਾਈ ਭਾਈ ਸਾਹਿਬ ਦੀਆਂ ਗੁਰਮਤਿ ਵਿਚਾਰਾਂ ਸੁਣ ਕੇ ,ਬਹੁਤ ਵਾਰੀ ਮਨ ਸੋਚਦਾ ਕਿ ਭਾਈ ਸਾਹਿਬ ਨੂੰ ਮਿਲਿਆ ਜਾਵੇ,ਮੈਂ ਅਮ੍ਰਿਤਧਾਰੀ ਤਾਂ ਨਹੀਂ ਪਰ ਇਹਨਾਂ ਤੋਂ ਜਿੰਦਗੀ ਬਾਰੇ ਬੜਾ ਕੁਜ ਸਿਖਿਆ ਜੋ ਸ਼ਾਇਦ ਬਹੁਤ ਲੋਕ ਨਹੀਂ ਸਿੱਖ ਪਾਏ ,ਵਾਹਿਗੁਰੂ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਵਿਚ ਰੱਖੇ ,ਕੁਦਰਤ ਚੈੱਨਲ ਦਾ ਵੀ ਧੰਨਵਾਦ ❤❤
ਬਹੁਤ ਬਹੁਤ ਧੰਨ ਬਾਦ ਧੁੰਦਾ ਜੀ ਸੱਚ ਬੋਲਣ ਲਈ
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਚੱੜਦੀ ਕਲਾ ਰੱਖੇ ਜੀ ਜੋ ਸੱਚ ਦੇ ਰਾਹ ਤੇ ਚੱਲਦੇ ਨੇ
Great 100 sacch ਸਿੰਘ ਸਾਹਿਬ
ਮੈ ਟਰੱਕ ਵਿੱਚ ਸੁਣਿਆ ਜੀ ਤੁਹਾਡਾ ਪੋਡਕਾਸਟ ਬਹੁਤ ਹੀ ਨੇਕ ਵੀਚਾਰ ❤🙏🏻
ਮੈਂ ਵੀ ਟਰੱਕ ਡਰਾਈਵਰ ਹਾਂ ਜੀ ਮੈਂ ਵੀ ਟਰੱਕ ਵਿੱਚ ਹੀ ਸੁਣਦਾ ਹੈ
ਮੈਂ ਵੀ ਚੱਲ ਰਹੀ ਗੱਡੀ ਵਿੱਚ ਸੁਣਿਆਂ
ਸਾਰੇ ਹੀ ਕਥਾ ਵਾਚਕ ਗਿਆਨੀ ਸਾਹਿਬਾਨ ਇਹਨਾਂ ਵਾਂਗ ਹੀ ਕਥਾ ਵਿਚਾਰਾਂ ਸੰਗਤਾਂ ਨੂੰ ਸੁਣਾਉਣ ਤਾ ਪੰਜਾਬ ਦਾ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ ਤੇ ਪਖੰਡੀਆਂ ਦੇ ਡੇਰਿਆਂ ਨੂੰ ਲੌਕ ਲੱਗ ਸਕਦੇ ਹਨ ਅਤੇ ਬਹੁਤ ਹੀ ਜ਼ਿਆਦਾ ਬਾਬਿਆਂ ਨੇ ਵਿਆਹ ਕਰਵਾਉਣਾ ਸ਼ੁਰੂ ਕਰ ਦੇਣਗੇ
ਭਾਈ ਸਰਬਜੀਤ ਸਿੰਘ ਧੂੰਦਾ ਜੀ ਗੁਰਮਤਿ ਦੀ ਵਿਚਾਰਧਾਰਾ ਸੰਗਤਾਂ ਤੱਕ ਪਹੁੰਚਾ ਰਹੇ ਨੇਂ
ਕੋਲਕਾਤਾ ਤੋਂ ਸੁਣਿਆ ਜੀ ਬੜੀ ਕਿਰਪਾ ਭਾਈ ਸਾਹਿਬ ਜੀ ਤੇ
ਮੈ ਤੇ ਮੰਨਦਾ ਵੀ ਪੰਥ ਚ ਇੱਕੋ ਇੱਕ ਪ੍ਰਚਾਰਕ ਆ ਜੌ ਬੇ-ਡਰ ਹੋ ਕੇ ਗੁਰਮਤਿ ਦੀ ਗੁਰਬਾਣੀ ਦੀ ਨਿਰੋਲ ਵਿਚਾਰ ਕਰਦੇ ਨੇ ❤ ਭਾਈ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਹੀ ਏਨਾ ਨੂੰ ਇੰਨਾ ਅੱਗੇ ਤੱਕ ਲੇ ਕੇ ਆਗਿਆ ਸੋ ਭਾਈ ਸਾਹਿਬ ਜੀ ਏਸੇ ਤਰਾਂ ਚੜਦੀ ਕਲ੍ਹਾ ਚ ਅੱਗੇ ਵਧਦੇ ਰਹੋ ਤੇ ਸਾਡੇ ਵਰਗੇ ਅਗਿਆਨੀਆਂ ਨੂੰ ਗਿਆਨ ਦਿੰਦੇ ਰਹੋ ਜੀ ਬਹੁਤ ਬਹੁਤ ਧੰਨਵਾਦ ਜੀ ❤
ਭਾਈ ਸਰਬਜੀਤ ਸਿੰਘ ਧੂੰਦਾ ਜੀ ਦੀ ਲੰਬੀ ਉਮਰ ਕਰਨ ਵਾਹਿਗੁਰੂ ਜੀ
ਬਹੁਤ strong ਵਿਚਾਰ 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਚੈਨਿਲ ਵਾਲਿਉ------
ਬਾਕੀ ਸੁਵਾਲ ਕਿਸੇ ਹੇਰ ਰਾਗੀ ਪ੍ਰਚਾਰਕ ਨੂੰ ਵੀ ਕਰ ਲਉ
ਸਰਬਜੀਤ ਸਿੰਘ ਦੇ ਦੀਵਾਨ ਨੂੰ ਤਾਂ ਅਸੀਂ ਫ਼ੋਨ ਤੇ ਉਡੀਕ ਦੇ ਰਹਿੰਦੇ ਹਾਂ ਨਹੀਂ ਫਿਰ ਪੁਰਾਣੇ ਹੀ ਸੁਣੀ ਜਾਂਦੇ ਹਾਂ।ਅਸੀ ਖੇਤ ਰੇਹ ਪਾਉਂਦੇ ਸੁਣੀ ਜਾਂਦੇ ਹਾਂ। ਜਦੋਂ ਮਸ਼ਹੂਰੀ ਆ ਜਾਂਦੀ ਹੈ ਤਾਂ ਹੱਥ ਲਿਬੜੇ ਨਾਲ ਚਲਾਉਣਾ ਔਖਾ ਹੋ ਜਾਂਦਾ ਸੀ।। ਬਠਿੰਡਾ। ਰਾਮਪੁਰਾ ਫੂਲ ਨੇੜੇ ਧਿੰਗੜ।।
ਵੀਰ ਧੂੰਦਾ ਜੀ ਬਹੁਤ ਵਧੀਆ ਸਾਰੇ ਬਾਬਿਆਂ ਨੂੰ ਪੜਨੇ ਪਾਇਆ ਜੀ ਸੱਚ ਬੋਲਦਾ ਹੈ ਵੀਰ ਸਿਰ ਢੱਕ ਕੇ ਇੰਟਰਵਿਉ ਲਓ ਜੀ
Aje kirpa hoi nee
Waheguru ji ka khalsa waheguru ji ki fathe assi canada vich eh pofcast vekhea bout vadhia laggea chadthi kala eahe
From USA ਬਹੁਤ ਵਧੀਆ ਲੱਗਦਾ ਜਦੋਂ ਵੀਰ ਜੀ ਗਲ਼ ਕਰਦੇ
ਬਹੁਤ ਵਧੀਆ ਵੀਚਾਰ ਭਾਈ ਧੂੰਦਾ ਜੀ
🙏 ਵਾਹਿਗੁਰੂ ਜੀ ਕਾ ਖਾਲਸਾਾ
ਵਾਹਿਗੁਰੂ ਜੀ ਕੀ ਫਤਿਹ 🙏
ਸਤਿਕਾਰ ਯੋਗ ਵੀਰ ਜੀ 🙏
ਬਹੁਤ ਵਧੀਆ ਪੋਡਕਾਸਟ ਕੀਤਾ ਜੀ। ਅਸੀਂ ਭਾਈ ਸਰਬਜੀਤ ਸਿੰਘ ਧੂੰਦਾ ਬਹੁਤ ਸੁਣਦੇ ਹਾਂ ਇਹਨਾਂ ਦੇ ਵੀਚਾਰ ਬਹੁਤ ਵਧੀਆ ਹੁੰਦੇ ਹਨ
ਗੁਰੂ ਹੀ ਸੱਚ ਹੈ
ਗੁਰੂ ਦੀ ਸਿੱਖਿਆ ਸੱਚ ਹੈ
ਗੁਰੂ ਗ੍ਰੰਥ ਹੀ ਤਾਰਨ ਹਾਰ ਹੈ
🙏 ਬਹੁਤ ਬਹੁਤ ਧੰਨਵਾਦ
ਅਮਰੀਕਾ ਤੋਂ
ਬਹੁਤ ਗਿਆਨ ਪ੍ਰਾਪਤ ਹੋਇਆ ਇਸ ਪੋਡਕਾਸਟ ਤੋਂ ❤
ਮੈਂ ਆਪਣੀ ਡਿਊਟੀ ਦੌਰਾਨ ਮੁਕੇਰੀਆਂ ਸ਼ੂਗਰ ਮਿੱਲ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸੁਣਿਆ ਮੈਂ ਇਹਨਾਂ ਬਹੁਤ ਵਾਰੀ ਸੁਣਿਆ ਤੇ ਸੁਣਦਾ ਹਾਂ
ਮੈਂ ਕੇਨੇਡਾ ਤੋਂ ਸੁਣ ਰਿਹਾ ਸੀ ਵਧੀਆ ਗਿਆਨ ਵਾਲੀਆਂ ਵਿਚਾਰਾਂ ਕੀਤੀਆਂ ਗਈਆਂ ਵਧੀਆ ਲੱਗਾ
ਤੇਰਾ ਏਕੁ ਨਾਮੁ ਤਾਰੇ ਸੰਸਾਰੁ।।
ਬਹੁਤ ਹੀ ਵਧੀਆ ਵਿਚਾਰ ❤❤❤
Bahut soni gall batt lagi ji te bahut kuj sikhan nu mileya ji 🙏🙏🙏🙏
ਬਹੁਤ ਵਧੀਆ ਬਹੁਤ ਸੂਝਵਾਨ ਭਾਈ ਸਰਬਜੀਤ ਸਿੰਘ ਜੀ ਧੂੰਦਾ ❤
Waheguru ji ka khalsa Waheguru ji ki Fateh
Wah guru ji Waheguru ji 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹ ਜੀ
ਬਿਲਕੁਲ ਸਹੀ ਗੱਲ ਹੈ
Boht wadia vichar bhai sarbjit singh dhunda ji & thankyou kudrat tv team nu v ji ❤❤
My all-time fav paji Dunda ji . He is the best 👌 teaching real means of Gurbani . From. U.S.A
I am listening sarbjit singh dhunda since 2011. When he came to Abbotsford bc. God bless him long life. 🙏🙏🙏🙏🙏❤️🇨🇦
Bhut vadia interview g
ਸਾਂਚ ਕੋ ਆਂਚ ਨਹੀਂ ਧੂੰਦਾ ਜੀ। ਸੱਚ ਤੇ ਪਹਿਰਾ ਦਿੰਦੇ ਰਹੋ ਅਨੰਦ ਪੁਰ ਸਾਹਿਬ ਤੋਂ
ਬਹੁਤ ਵਧੀਆ ਜੀ
Eh galan da ehsas bahut sama langan bach hona. But, Dhundha Bhai Sahib is a gem. May Waheguru smile upon him always ❤
ਮੈ ਰੋਟੀ ਬਣਾਉਂਦੇ ਬਣਾਉਂਦੇ ਇਹ ਪੋਡਕਾਸਟ ਸੁਣਿਆ ।ਬਹੁਤ ਵਧੀਆ ਲਗਿਆ।। ਧੰਨਵਾਦ
Sarbjit Veer is so nice. He is such a pure soul. God bless🙏
ਭਾਈ ਸਰਬਜੀਤ ਸਿੰਘ ਧੂੰਦਾ ਸਿਰਫ ਗੁਰਬਾਣੀ ਸ਼ਬਦ ਗੁਰੂ ਦਾ ਹੀ ਪ੍ਰਚਾਰ ਕੀਤਾ।
I am top fan ss ਧੂੰਦਾ ਜੀ
I’m listening this podcast from Canada. It is very knowledgeable. Thanks, Mr. Thundaji
Waheguru ji Mehra karn chardi kla ch Rakhan Lamia Umra Bakhsan bhai dhunda ji 🙏
Very good vichar g
🙏 ਵਾਹ ਵਾਹ
ਬਿਲਕੁੱਲ ਸਹੀ ਗੱਲ ਹੈ ਭਾਈ ਜੀ 👌🏻💯
Real preacher of Sikhism
S.S .Dhunda ji
Loyalty first
NOT FOR SALE
ਮੈ ਅਪਾਣੇ ਕੰਮ ਤੇ ਬੈਠ ਕੇ ਸੁਣਿਆ। ਬੁਹਤ ਵਧਿਆ ਵਿਚਾਰ ਸੀ
Long live
Sikh missionary college
Guru mehar kare ji.waheguru
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਗੁੰਡਾ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ,
ਬਹੁਤ ਵਧੀਆ ਵਿਚਾਰ ਹਨ ਭਰਾ ਜੀ
Parivar vich beth ke sunea bahut Anand agea greece ton
Mjaaa aaa gea sarbjeet singh g grat ho tusi main amritsar to ha
ਵਾਹਿਗੁਰੂ.ਜੀ
ਬਹੁਤ ਵਧੀਆ ਵਿਚਾਰ
ਵਾਹ ਵਾਹ ਬਹੁਤ ਵਧੀਆ ਕਿਹਾ ਭਾਈ ਸਾਹਬ ਚੜਦੀਕਲਾ ਵਿਚ ਰਹੋ
Waheguru ji chardi kalan ji
Bhot wadia vichar Bhai Sarbjit Singh Dhunda ji
Bahut vadia 🎉sun ke dimage khul gia
Very nice interview
New York
Sat Shri akal Gurpreet veer ji 🙏🙏🙏🙏🙏
ਮੈਂ ਪੱਕਾ ਫ਼ੈਨ ਹਾਂ ਭਾਈ ਸਾਬ੍ਹ ਜੀ ਦਾ ਜਿਹੜਾ ਸਹੀ ਗੁਰੂ ਦੀ ਬਾਣੀ ਦੀ ਵਿਆਖਿਆ ਸਮਝਾਉਂਦੇ ਹਨ ਛੇ ਮਹੀਨੇ ਸਰਬਜੀਤ ਸਿੰਘ ਤੋਂ ਗੁਰਬਾਣੀ ਸੁਣੀ ਤੇ ਅਮ੍ਰਿਤ ਪਾਨ ਕੀਤਾ। ਅਸੀਂ ਦਾਰੂ ਨਾਲ਼ ਡੱਕਦੇ ਹੁੰਦੇ ਸੀ
ਵਾਹ ਬਾਈ
Wahe ji
ਪਿੰਡ ਮਹਿਮਾ ਭਗਵਾਨਾ ਜ਼ਿਲ੍ਹਾ ਬਠਿੰਡਾ ਤੋ ਸੁਣ ਰਹੇ ਆ
Very nice ji dhunda sahib ji good luck ji from manila
This is the first and last sorman for ever very respected teacher bhai sarbjit singh shib chuoh takhat de leader who speaks truth love you younger brother also baba ji because of way teaching asome chosen by our guru shib ji reveal what is the truth if i am not wrong this is the important thing based on what we need ❤️ The same as a great duty done our guru shib really truly love you more than no body have ever given to me dilvered you ❤️ have asome.
ਬਹੁਤ ਬਹੁਤ ਵਧੀਆ ਉਸਤਾਦ ਜੀ ❤
Bahut badhiya ji
End aa ji tucci
Bhot vdiaa vichar c 🇺🇸 usa to suneyaa
Bhut Vadia vichaar wa g
ਕਿਧਰ, ਰਹੇ
Kudrat channel te bhai saab ji da bohat bohat Dhanwaad🙏.... Apne bete nal baith ke podcast suneya..
I am from USA I am truck driving plz next part I waiting very nice products
Good vichar ji
👍 good job
ਖੂਬਸੂਰਤ ਵਿਚਾਰ
Baut vadiya veer ji
Waheguru waheguru waheguru ji waheguru ji waheguru ji ❤❤❤❤❤
Waheguru g Dubai
ghant❤❤❤❤❤❤❤❤❤❤❤❤❤❤❤❤❤❤
Endless aa veer ji
Waheguru ji
ਪਟਿਆਲਾ
I am fròm Italy vèry bhài sahìb jì sat Sri àkàl
ਧਰਮ ਪਰਿਵਰਤਨ ਕਰਲੋ ਪਰ ਜਿਹੜਾ ਧਰਮ ਪਰਿਵਰਤਨ ਕੀਤਾ ਉਸ ਧਰਮ ਦੇ ਰੂਲ ਅਪਣਾੳ ਨਾ ਕੀ ਕੋਈ ਵੀ.ਧਰਮ ਦੇ
Buht vadia podcast c dubbra vi kreo podcast sarabjit singh ji nal
Australia ton ❤❤🎉🎉🎉🎉🎉
ਬੱਬਰ ਸ਼ੇਰ ਹੈ ਮੇਰਾ ਵੀਰ ਧੂੰਦਾ
Right veer g
Good job