Kadi vi kise sharif parivar di kudi da blatkar ni kar sakde eh babe eh pehlan app jandian ne ehna kol fer jad swarth nahi poore hunde fer rola paundian ne na eh ghat ne na babe ghat ne asi ta ni ajj tak apni koi aurat kise babe de jan ditti na jandian he han lok kamle ne ehna nu disda ni ki ho reha
Bilkul sahi likhya, gaddia te likhya hunda PGI de langara Wale 🤣🤣🤣🤣 te anpad Loki v ena nu donations dai jande, upro Gaddia te Gurbani likh likh vich shrab, galt kum sub krde ne eh,
This only reveals that the majority of Sikhs do not want to adopt the "GURU" SHABAD & VICHAR Concept. Reciting Gurbani a thousand times is of no use unless one understands the GUru SHABAD and adopts it in personal life. The first adoption is to be TRUTHFUL to self🙏🦁🌻 Rituals have no place in Sikhism
ਮਜੀਠੀਆ ਸਾਹਿਬ ਜੀ ਜੇ ਸੁਖਬੀਰ ਸਿੰਘ ਨੂੰ ਸੇਵਾ ਚ ਦੇਖਣਾ ਚਾਹਦੇ ਹੋ ਤਾਂ ਤੁਸੀਂ ਜ਼ਰੂਰ ਸਿੱਖ ਸਿਆਸਤ ਤੋ ਕੁਝ ਟਾਈਮ ਲਈ ਪਿੱਛੇ ਹੋ ਜਾਓ ਜੀ my humble request to aap Ji . Just sit home and read gurubani spend time on your family and do 25 ਪਾਠ of Jupiter sahib for next 5 years Let go of politics . ਖੋਜ ਦਿਲ ਹਰ ਰੋਜ Is very important for a Gursikh Sangat from 🇨🇦 Canada south America Europe 🙏
ਸੈਣੀ ਸਾਹਿਬ ਇਹ ਉਹਨਾਂ ਮਸੰਦਾਂ ਦੇ ਵਿੱਚੋ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਤੇਲ ਵਾਲੇ ਕੜਾਹੇ ਦੇ ਵਿੱਚ ਸੁਟੇ ਸੀ। ਹੋਣਾ ਇਹਨਾਂ ਦੇ ਨਾਲ ਵੀ ਇਹੋ ਕੁਝ ਈ ਆ ਗੱਲ ਸਿਰਫ ਸਮੇਂ ਦੀ ਹੈ।।ਇਹੋ ਜਿਹੇ ਬਾਬਿਆਂ ਦਾ ਅੰਤ ਬਹੁਤ ਮਾੜਾ ਹੁੰਦਾ ਹੈ ਜੀ। ਹੁਣ ਇਹ ਹੰਕਾਰ ਤੇ ਕਾਂਮ ਦੇ ਨਾਲ ਭਰਿਆ ਪਿਆ ਹੈ ਜੀ। ਕਾਂਮ ਤੇ ਮਾਇਆਂ ਦੇ ਨਾਲ ਅੰਨ੍ਹੇ ਬੰਦੇ ਨੂੰ ਸਿਰ ਤੇ ਹੰਕਾਰ ਸਿਰ ਚੜ੍ਹ ਕੇ ਬੋਲਦਾ ਹੈ ਜੀ।
ਗਰੀਬ ਨਾਲ ਧੱਕਾ ਚਾਰੇ ਪਾਸੇ ਹੋ ਰਿਹਾ ਹੈ ਵਾਹਿਗੁਰੂ ਜੀ
ਬਹੁਤ ਅਫਸੋਸ ਹੈ ਕਿਸ ਤਰ੍ਹਾਂ ਦੀਆਂ ਗੱਲਾਂ ਸਿੱਖੀ ਬਾਣੇ ਵਿੱਚ ਹੇ ਰਹੀਆਂ । ਬਾੜ ਖੇਤ ਨੂੰ ਖਾਣ ਲੱਗ ਪਈ ।
ਧੰਨਵਾਦ ਭਾਈ ਸਹਾਬ ਜੀ ਬਹੁਤ ਦੱਲੇ ਸਿੱਖਾਂ ਵਿੱਚ ਵੜੇ ਫਿਰਦੇ ਹਨ ਇਹਨਾਂ ਦੀਆਂ ਕਰਤੂ ਤੋ ਹੀ ਇਹਨਾ ਦੀ ਪਹਿਚਾਣ ਹੁੰਦੀ ਹੈ ਤੁਹਾਡਾ ਦਿਲੋ ਧੰਨਵਾਦ ਜੀ 🙏🙏🙏❤️
❤@@ashokklair2629
NALE VEERE EH SIKH HAI HI NHI ...
@@LallySandhu-xh6uv⁰àqqqàlàía bhi
@@bagge0993 WHAT DO YOU MEAN BRO?
ਸਿੱਖੀ ਰੂਪ ਵਿੱਚ ਕਿੰਨੇ ਡੁਪਲੀਕੇਟ ਸਿੱਖ ਬਣੇਂ ਹੋਏ ਹਨ ਇਨ੍ਹਾਂ ਮਂਸਦਾ ਨੂੰ ਕੜਾਹੇ ਵਿੱਚ ਕੌਣ ਤਲੇ ਜ਼ਰੂਰ ਤਲੇ ਜਾਂਣਗੇ
Bai kisai ne nai talna apa nu ikhthai Huna paina
ਸੈਣੀ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ ਲੰਮੀਆਂ ਉਮਰਾਂ ਹੋਣ
ਵਾਹਿਗੁਰੂ ਜੀ, ਜਿਹੜੇ ਦਾਦੂਵਾਲ ਨੂੰ ਸੰਗਤ ਬਹੁਤ ਚੰਗਾ ਸਮਝਦੀ ਸੀ, ਉਸ ਦਾ ਵੀ ਚੇਹਰਾ ਅੱਗ ਸੰਗਤ ਦੇ ਸਾਮ੍ਹਣੇ ਹੈ, ਹੁਣ ਫੈਸਲਾ ਸੰਗਤ ਨੇ ਕਰਨਾ ਹੈ❓❓❓,
ਪਰ ਸੈਣੀ ਵੀਰ ਜੀ ਦੇ ਹੌਂਸਲੇ ਨੂੰ ਸਿਰ ਝੁਕਦਾ ਹੈ ਕਿ ਉਹ ਕਿਵੇਂ ਤੇ ਕਿੰਨੇ ਹੌਂਸਲੇ ਨਾਲ ਉਨ੍ਹਾਂ ਦੇ ਚੇਹਰੇ ਨੰਗੇ ਕਰ ਦਿੱਤੇ ਜਿਨ੍ਹਾਂ ਦੀ ਬਹੁਤ ਪਹੁੰਚ ਹੈ ਤੇ ਸੀ, ਉਹ ਵੀ ਜਦੋਂ ਸਿੱਖ ਕੌਮ ਨੂੰ ਇਕੱਠਾ ਕਰਨਾ ਉਨ੍ਹਾਂ ਦਾ ਉਦੇਸ਼ ਹੈ, ਪਰ ਸੈਣੀ ਵੀਰ ਜੀ ਨੇ ਉਸ ਨੂੰ ਵੀ ਤਜਵੀਜ਼ ਨਾ ਦੇ ਕੇ ਚੰਗੇ ਸਿੱਖ ਨੂੰ ਸਾਹਮਣੇ ਲੈ ਕੇ ਆ ਰਹੇ ਹਨ।
ਇਸ ਲਈ ਸੈਣੀ ਵੀਰ ਜੀ ਦੇ ਅੱਗੇ ਸਿਰ ਝੁਕਦਾ ਹੈ🙏🙏🙏🙏
ਬੀਬੀ ਜੀ ਇਹਨਾਂ ਨਾਲ ਟਕਰਾਉਣ ਲਈ ਮਾਈ ਭਾਗੋ ਦੀ ਵਾਰਿਸ ਬਣ ਜਾ ਤੈਨੂੰ ਕਿਸੇ ਕੋਲੋ ਡਰ ਨੀ ਲੱਗੂ ਤੇਰੀ ਚੜਦੀ ਕਲਾ ਹੋਉ
ਕੀ ਕਰੀ ਜਾ ਰਹੇ ਹੋ ਇਹ ਲਾਲ ਪੀਲੇ ਚਮਕੀਲੇ ਕੱਪੜੇ ਪਾਉਣ ਦਾ ਸ਼ੌਕ ਰੱਖਣ ਵਾਲੀ ਇੱਕ ਝਟਕੇ ਵਿੱਚ ਬਾਣਾ ਉਤਾਰ ਦੇਣਾ ਮਾਈ ਭਾਗੋ ਨਾਲ ਮਿਲਾ ਦਿੱਤਾ 🙏🙏
ਵਾਹਿਗੁਰੂ ਪ੍ਰੀਤ ਸਿੰਘ ਜੀ ਵਾਹਿਗੁਰੂ ਆਪ ਦੀ ਉਮਰ ਲੰਬੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ
ਸੈਣੀ ਸਾਹਿਬ ਜੀ ਗਰੀਬਾਂ, ਮਜਦੂਰਾਂ ਦੇ ਹੱਕ ਲਈ ਸਹਿਯੋਗ ਦੇਣ ਦਾ ਯਤਨ ਕਰੋ ਜੀ 🙏
JasmerSingh
HaAwaRa
@@JasmerSingh-br7vs
Ji
ਸੈਣੀ ਸਾਹਿਬ ਜੀ ਬਹੁਤ ਹੀ ਸ਼ਲਾਘਾਯੋਗ ਵਿਚਾਰ ਪੇਸ਼ ਕੀਤੇ ਹਨ ਗੁਰੂ ਮਹਾਰਾਜ ਆਪਜੀ ਨੂੰ ਚੜ੍ਹਦੀ ਕਲਾ ਵਿਚ ਰਖਣ 🙏
ਧਾਮੀ ਸਿਰੇ ਦਾ ਲੁੱਚਾ ਤੇ ਲੁਟੇਰੇ ਲੋਕਾਂ ਦਾ ਯਾਰ ਐ
ਇਹ ਸੈਣੀ ਸਾਹਿਬ ਜੀ ਤੇ ਭੈਣ ਜੀ ਇਹ ਸਾਰਾ ਮਾਇਆ ਦਾ ਪ੍ਰਤਾਪ ਹੈ।ਪਰ ਜਿੱਤ ਅੰਤ ਨੂੰ ਸਚਾਈ ਦੀ ਹੋਣੀ ਹੈ ਜੀ।।
ਸੈਣੀ ਸਾਹਬ ਇਕ ਯੋਧਾ ਇਨਸਾਨ ਸੀ, ਕਦੇ ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਸੱਚ ਕਹਿਣ ਦੀ ਜੁਰਅਤ ਰੱਖਦੇ ਸਨ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜੂਰ ਸੀ। ਐਸ ਜੀ ਪੀ ਸੀ ਵੱਲੋਂ ਸਿੱਖ ਕੌਮ ਨੂੰ ਕੋਈ ਇਨਸਾਫ ਨਹੀਂ ਮਿਲ ਸਕਦਾ।
ੴੴਗੂਰੂ ਸਚ ਹੈ ਮਨ ਸਾਫ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਹੈ ਠੀਕ 😊😅😮😢🎉😂❤
ਸ਼ੀਰ ਸਹਿਬ ਪਾਉੴਆ ਆਜੀਤਆਜੀਤ ਆਜੀਤ ਸਿੰਘ ਜੀ ਫਤਿਹ ਹਾਜਰ ਨਾਨਕ ਦਾਸ ਮੁਖ ਤੇ ਬੋਲੇ ਗੋਬਿੰਦ ਸਿੰਘ ਜੀ ਫਤਿਹ ਹਾਜਰਤੂਸੀਂ
Ki gal hoi prreet singh huna nu
Ohna nu kise ne jehar de ta c hun o dunia te nahi rahe@@jobanpreetsingh135
ਸਾਨੂੰ ਗੈਰਾਂ ਤੋਂ ਕੋਈ ਖਤਰਾ ਨਹੀਂ, ਖਤਰਾ ਕੌਮ ਦੇ ਗਦਾਰਾਂ ਤੋਂ,
ਕੌਮ ਦੇ ਗਦਾਰਾਂ ਨੂੰ ਨੰਗਾ ਕਰਕੇ ਕੌਮ ਦੀ ਸੇਵਾ ਕਰ ਰਹੇ
ਪ੍ਰੀਤ ਸਿੰਘ ਸੈਣੀ ਵੀਰ ਨੂੰ ਦਿਲੋਂ ਸਲੂਟ ਆ 🙏🏻💯%✅️
ਸੈਣੀ ਵੀਰ ਜੀ ਦੇ ਹੌਂਸਲੇ ਨੂੰ ਸਿਰ ਝੁਕਦਾ ਹੈ, rub ਲੰਮੀਆਂ ਉਮਰਾਂ baxa ji
ਵੀਰ ਸੈਣੀ ਸਾਹਬ ਜੀ ਤੁਹਾਡੀ ਸਿਖ ਕੌਮ ਲਈ ਬਹੁਤ ਵੱਡੀ ਸੇਵਾ ਹੈ ਸਿਖ ਕੌਮ ਵਿਚ ਸਿਖਾ ਵਰਗੀ ਵੇਸ਼ਭੂਸ਼ਾ ਬਣਾ ਕੇ ਸਿਖੀ ਨੂੰ ਅਤੇ ਗੁਰੂ ਸਾਹਿਬ ਜੀ ਦੇ ਬਾਣੇ ਨੂੰ ਵੀ ਬਦਨਾਮ ਕਰ ਰਹੇ ਨੇ ਇੰਨਾ ਦੁਸ਼ਟਾ ਦੰਭੀ ਪਖੰਡੀ ਮਸੰਦਾ ਨੂੰ ਤਪਦੇ ਤੇਲ ਵਿਚ ਸਾੜਨਾ ਬਣਦਾ ਗੁਰੂ ਸਾਹਿਬ ਜੀ ਇਨ੍ਹਾਂ ਪਾਪੀਆਂ ਨੂੰ ਕਦੀ ਵੀ ਨਹੀਂ ਮਾਫ ਕਰਨਗੇ ਇਨਾਂ ਦਾ ਸਰਬਨਾਸ਼ ਹੋਣਾ ਹੀ ਆ ਅਜ ਇਨਾਂ ਪਾਪੀਆਂ ਦਾ ਬੋਲਬਾਲਾ ਹੈ ਇਨਾਂ ਦਲਿਆਂ ਸਿਖ ਇਤਿਹਾਸ ਨਹੀ ਪੜਿਆ ਸੁਣਿਆ ਤਾਹੀ ਇਨਾਂ ਨੇ ਇਹ ਹੋਂਸਲਾ ਕੀਤਾ ਪਰ ਰਬ ਦੀ ਮਾਰ ਤੋ ਕੋਈ ਵੀ ਪਾਪੀ ਪਖੰਡੀ ਬਚ ਨਹੀ ਸਕਿਆ
ਸਭ ਤੋਂ ਵੱਡੀ ਗਲਤੀ ਆਪਣੀ ਹੈ ਜਿਸ ਦੇ ਵੀ ਬਾਣਾ ਪਾਇਆ ਹੈ ਉਸ ਨੂੰ ਸਿੱਖ ਸਮਝਦੇ ਹਾਂ ਕੌਣ ਸਿੱਖ ਹੈ ਸਿਰਫ ਪਰਮਾਤਮਾ ਹੀ ਜਾਣਦਾ ਹੈ ਹਰ ਇੱਕ ਭੇਖ ਧਾਰੀ ਸਿੱਖ ਨਹੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨਾ ਧੋਖਾ ਖਾਣਾ ਹੁੰਦਾ
🙏ਵਾਹਿਗੁਰੂ ਜੀ ਕਾ ਖਾਲਸਾ ! ਵਾਹਿਗੁਰੂ ਜੀ ਕੀ ਫਤਹਿ
ਧੰਨਵਾਦ ਜੀ ਸੰਗਤ ਸਾਹਮਣੇ ਗਲ ਰੱਖਣ ਲਈ
ਗਲਤੀਆਂ ਲੋਕਾਂ ਦੀਆਂ ਵੀ ਹਨ ਪਹਿਲਾਂ ਇਹ ਡੇਰਿਆਂ ਤੇ ਲੈਣ ਕੀ ਜਾਂਦੇ ਹਨ, ਸਾਧੜਿਆਂ ਨੂੰ ਮਸ਼ਹੂਰ ਵੀ ਏਹੋ ਲੋਕ ਹੀ ਕਰਦੇ ਹਨ, ਰੋਜਾਨਾ ਏਦਾਂ ਦੀਆਂ ਘਟਨਾਵਾਂ ਹੁੰਦੀਆਂ ਹਨ ਪਰ ਲੋਕਾਂ ਨੂੰ ਫਿਰ ਵੀ ਅਕਲ ਨਹੀਂ ਆਉਂਦੀ
Kadi vi kise sharif parivar di kudi da blatkar ni kar sakde eh babe eh pehlan app jandian ne ehna kol fer jad swarth nahi poore hunde fer rola paundian ne na eh ghat ne na babe ghat ne asi ta ni ajj tak apni koi aurat kise babe de jan ditti na jandian he han lok kamle ne ehna nu disda ni ki ho reha
सैनी साहिब जिंदाबाद थे है और रहेंगे वाहेगुरू जी का खालसा वाहेगुरू जी की फत्ते
ਵਾਹਿਗੁਰੂ ਜੀ ਸੈਣੀ ਸਾਹਿਬ ਜੀ ਤੁਸੀਂ ਧੰਨ ਹੋ ਵਾਹਿਗੁਰੂ ਜੀ ਇਸ ਭੈਣ ਜੀ ਨੂੰ ਇਨਸਾਫ਼ ਦਿਉ ਵੀਰ ਸੈਣੀ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਤੁਸੀਂ ਧੰਨ ਹੋ ਵਾਹਿਗੁਰੂ ਜੀ ❤❤❤❤
ਅਖੀਰ ਨੂੰ ਭੈਣ ਦਾ ਕਸੂਰ ਹੀ ਨਿਕਲਣੈ। ਸੈਣੀ ਸਾ: ਨੇ ਝੂਠਾ ਪੈ ਜਾਣਾ।
❤❤❤❤❤❤❤😂😂😂😂😂😂❤❤❤❤❤❤❤❤❤❤❤❤❤❤😂😂😂😂😂❤❤❤❤❤❤❤❤❤❤🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਅੱਜ ਲੋੜ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ,ਲੋੜ ਸੀ ਭਾਈ ਅਮਰੀਕ ਸਿੰਘ ਦੀ,ਲੋੜ ਸੀ ਬਾਬਾ ਠਾਰਾ ਸਿੰਘ ਦੀ,ਲੋੜ ਸੀ ਸੁਰਿੰਦਰ ਸਿੰਘ ਸੋਢੀ ਦੀ,ਲੋੜ ਸੀ ਜਰਨਲ ਸੁਬੇਗ ਸਿੰਘ ਦੀ, ਅੱਜ ਸਾਡੇ ਯੋਧੇ ਸਾਡੇ ਵਿੱਚ ਹੁੰਦੇ ਤਾਂ। ਇਹ ਕਮੀਨੇ ਮਸੰਦ ਪੈਦਾ ਹੀ ਨਹੀਂ ਹੋਣੇ ਸਨ। ਗੁਰੂ ਰਾਮਦਾਸ ਜੀ, ਇਨਾਂ ਯੋਧਿਆਂ ਨੂੰ ਦੁਬਾਰਾ ਭੇਜੋ।
ਬਿਲਕੁਲ ਵੀਰ ਇਹ ਨੂੰ ਵੱਡ ਟੋਟੇ ਕਰਦੇ ਸਾਲੇ ਨੂੰ
ਤੁਸੀਂ V बन सकते HO ਜੁਝਾਰੂ SINGH ONLY ਘਰ ਬਾਰ ਛੱਡਣਾ ਪੈਣਾ ਹੈ WAHEGURU JE
ਵੀਰ ਜੀ ਇਹੋ ਜਿਹੇ ਢੌਂਗੀ ਬਾਣੇ ਵਾਲੇ ਬਾਬਿਆਂ ਨੂੰ ਫੜਕੇ ਜਿਊਂਦੇ ਜੀਅ ਚੌਕ ਵਿੱਚ ਬੰਨਕੇ ਤੇਲ ਪਾ ਕੇ ਅੱਗ ਲਾ ਕੇ ਸਾੜਕੇ ਮਾਰ ਦੇਣੇ ਚਾਹੀਦੇ ਹਨ।ਇਹਨਾਂ ਕੰਜਰਾਂ ਦਾ ਖਾਤਮਾ ਬਹੁਤ ਹੀ ਜ਼ਰੂਰੀ ਹੈ।
Dear saini sahib good job . Be positive and expose these type
Of cases
ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਸੀ ਮਸੰਦਾਂ ਨੂੰ ਨੀਂਦ ਨਹੀਂ ਆਉਂਦੀ ਸੀ ਪ੍ਰੀਤ ਸੈਣੀ ਅਮਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ
ਦਿਲੋਂ ਪ੍ਰਣਾਮ rip preet ji
Ki gal hoi c veer ji preet singh huna nu
ਸੈਣੀ ਸਾਹਬ ਵਾਹਿਗੁਰੂ ਜੀ ਕਾ ਖਾ਼ਲਸਾ ਵਾਹਿਗੁਰੂ ਜੀ ਕੀ ਫਤਿਹ
Waheguru waheguru fathaJi w ahe
ਜਿਹੜੇ ਪੁਰਾਤਨ ਸਿੱਖਾਂ ਨਾਲ ਅੱਜ ਦੇ ਸਿੱਖਾਂ ਦੀ ਤੁੱਲਨਾ ਕਰਦੇ ਨੇ ਉਹ ਵੀਰ ਗਿਣਤੀ ਨਹੀਂ ਦੇਖਦੇ ਕੇ ਇਹੋ ਜਿਹੇ ਕਿੰਨੇ ਸਿੱਖ ਉਦੋਂ ਹੁੰਦੇ ਸੀ ਤੇ ਅੱਜ ਕਿੰਨੇ ਨੇ ਉਦੋਂ ਬੁਰੇ ਘੱਟ ਤੇ ਚੰਗੇ ਜਾਅਦਾ ਹੁੰਦੇ ਸੀ ਤੇ ਉਦੋਂ ਬੁਰੀਆਂ ਚਂ ਵੀ ਕੋਈ ਨਾ ਕੋਈ ਚੰਗਿਆਈ ਹੁੰਦੀ ਸੀ ਤੇ ਅੱਜ ਚੰਗੇ ਘੱਟ ਤੇ ਬੁਰੇ ਜਾਅਦਾ ਨੇ ਤੇ ਚੰਗੀਆ ਚਂ ਵੀ ਕੋਈ ਨਾ ਕੋਈ ਬੁਰਾਈ ਹੁੰਦੀ ਹੈ।ਇਹ ਨਾ ਮੰਨਣਾ ਸਾਡੀ ਸੱਚਾਈ ਨਹੀਂ ਸਗੋ ਸਾਡੀ ਅਪਣੀ ਸ਼ਰਮਿੰਦਗੀ ਹੈ।
ਪ੍ਰੀਤ ਸਿੰਘ ਸੈਣੀ ਬਾਈ ਜੀ
ਭੈਣ ਜੀ ਮੇਰੇ ਬਿਲਕੁਲ ਹੀ
ਮੇਰੇ ਲਾਗੇ ਹੀ ਹੈ ਜੀ 🙏♥️🙏
ਜੇ ਇਹ ਤੇਰੇ ਲਾਗੇ ਹੈ ਤੇ ਜਰੂਰ ਤੂੰ ਵੀ ਇਸ ਦੇ ਨਾਲ ਮੂੰਹ ਕਾਲਾ ਕੀਤਾ ਹੋਵੇਗਾ ਕਿਉਂਕਿ ਇਹ ਜਿਸਮ ਫਰੋਸੀ ਦਾ ਧੰਦਾ ਕਰਦੀ ਹੈ
ਇਸ ਭੈਣ JI ਦਾ ਸਾਥ ਦੇਣਾ ਚਾਹੀਦਾ ਹੈ JI
ਸੈਣੀ ਸਾਬ ਸਤਿ ਸੀ੍ ਅਕਾਲ ਜੀ
ਵੀਰ ਜੀ
ਸੰਗਤ ਨੂੰ ਬੇਨਤੀ ਆ ਕਿ ਜਿੰਨਾ ਵੀ ਹੋ ਸਕਦਾ ਏਨਾ ਚੋਲੇ ਦਾਹੜੇ ਵਾਲਿਆ ਤੋਂ ਜਿੰਨਾ ਆਪਣੀਆਂ ਧੀਆਂ ਭੈਣਾਂ ਨੂੰ ਬਚਾ ਸਕਦੇ ਹੋ ਬਚਾਓ
ਕਿਸੇ ਤੇ ਵੀ ਭਰੋਸਾ ਨਾ ਕਰੋ
ਸਾਡਾ ਵੀ ਵਾਹ ਪਿਆ ਇੱਕ ਚੋਲੇ ਵਾਲੇ ਅੰਮਿ੍ਤਧਾਰੀ ਨਾਲ
ਅਪਣੀ ਧੀਆਂ ਭੈਣਾਂ ਨੂੰ ਬਚਾ ਕੇ ਰੱਖੋ ਸੰਗਤ ਜੀ ਅੱਜ ਕਲ ਏਨਾ ਬਾਣੇ ਵਾਲੇ ਰਾਕਸ਼ਾ ਤੋਂ.. ਗੁਰੂ ਘਰ ਜਾਓ.. ਸੇਵਾ ਕਰੋ ਮੱਥਾ ਟੇਕੋ ਬਸ.. ਫਾਲਤੂ ਕਿਸੇ ਨਾਲ ਗੱਲਬਾਤ ਨਾ ਕਰੋ ਭਾਵੈ ਕੋਈ ਕਿੰਨਾ ਵੀ ਮਿੱਠਾ ਬੋਲੇ
ਬਾਈ ਜੀ ਘਰੇ ਹਿ ਪਠ ਸੁਣੋ ਪੜੋ ਵਿਚਾਰੋ ਅਜਕਲ ਇਸੇ ਚ ਭਲਾਈ ਆ! ਮੰਗੂ mthh ਵਰਗੀਆਂ ਦਾ ਕੋਇ ਪਤਾ ਨਿ ਕਦੋਂ ਕਿ ਤੋਂ ਕਿ ਬਣਾ ਦੇਣ ਤੇ ਕਿ ਕਰਨ!
ਸਿੰਘ ਸਾਹਿਬ ਜੀ , ਤੁਸੀਂ ਦਸ਼ਮ ਗੁਰੂ ਜੀ ਦੇ ਸਚੇ ਸਿੰਘ ਹੋ ।
ਇਹ ਅਕਸਰ ਹੀ ਦਿੱਲੀ ਆਇਆ ਰਹਿੰਦਾ, ਕਥਾ ਚ ਤਾਂ ਬੜਾ ਬ੍ਰਹਮ ਗਿਆਨੀ ਬਣਦਾ ਆ
ਪ੍ਰੀਤ ਜੀ ਲੱਗੇ ਰਹੋ ਏਨਾ ਪਾਪੀਆ ਨੂੰ ਨਸ਼ਰ ਕਰੋ ਬੜੀ ਵਡੀ ਸੇਵਾ ਲੋਕਾ ਵਿੱਚ ਕੋਈ ਅਵੇਰਨੈਸ ਆ ਸਕੇ
ਜਦੋਂ ਕੋਈ ਬਾਹਰਲਾ ਬੰਦਾ ਗਲਤੀ ਕਰਦਾ ਸਿੱਖ ਕੌਮ ਉਨਾਂ ਦਾ ਸੋਧਾ ਲਾਉਂਦੀ ਹੈ ਜਿਹੜੇ ਇਹੋ ਜਿਹੇ ਮੁਲਾਜ਼ਮ ਬੰਦੇ ਅੰਦਰਲੇ ਗਲਤੀਆਂ ਕਰਦੇ ਹਨ ਧੀਆਂ ਭੈਣਾਂ ਦੀ ਪੱਤ ਲੁੱਟਦੇ ਹਨ ਉਹਨਾਂ ਦਾ ਸੋਧਾ ਕਿਉਂ ਨਹੀਂ ਲਗਾਇਆ ਜਾਂਦਾ ਉਹਨਾਂ ਨੂੰ ਕਿਉਂ ਬਚਾਇਆ ਜਾਂਦਾ ਪ੍ਰੀਤ ਸੈਣੀ ਲੋਕਾਂ ਦੀ ਹੈਲਪ ਕਰਦਾ ਹੈ ਸੱਚਾਈ ਨੂੰ ਦੁਨੀਆਂ ਦੇ ਸਾਹਮਣੇ ਰੱਖਦਾ ਹੈ ਉਹ ਇਹਨਾਂ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਪਰ ਉਹਦਾ ਵਾਹਿਗੁਰੂ ਨਾਲ ਹੈ
ਸੈਣੀ ਵੀਰ ਮਾਫ਼ ਕਰਨਾ ਫ੍ਰੀ ਦਾ ਰਾਸ਼ਣ ਖਾ ਖਾ ਕੇ ਇਹਨਾਂ ਦੇ ਦਿਮਾਗ਼ ਨੂੰ ਕਾਮ ਚੜ ਜਾਂਦਾ
😂😂😂😂😂😂😂
Bilkul sahi likhya, gaddia te likhya hunda PGI de langara Wale 🤣🤣🤣🤣 te anpad Loki v ena nu donations dai jande, upro Gaddia te Gurbani likh likh vich shrab, galt kum sub krde ne eh,
@@LakhbirsinghTeja2827ञञञञौङङञ
Good veer
VERY GOOD
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
This only reveals that the majority of Sikhs do not want to adopt the "GURU" SHABAD & VICHAR Concept. Reciting Gurbani a thousand times is of no use unless one understands the GUru SHABAD and adopts it in personal life. The first adoption is to be TRUTHFUL to self🙏🦁🌻 Rituals have no place in Sikhism
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਤੇ ਭਰੋਸਾ ਰੱਖਣ ਵਾਲਿਆਂ ਨੂੰ
ਇਨਸਾਫ ਜਰੂਰ ਮਿਲਦਾ
ਗੁਰੂ ਤੋਂ ਦੂਰ ਨਹੀਂ ਹੋਣਾਂ
ਗੁਰੂ ਦਾਬਾਣਾਂ ਸਜਾਵੋ
ਭੈ ਣੇ ਵੀਰ ਸਾਡਾ ਚੜਦੀ ਕਲਾ ਵਿੱਚ ਰਹੇ 🙏
Preet, your journalism is appreciable and another gentleman Mr. Nijjar of brain on TV channel whose journalism is like preet singh.
ਵੀਰ ਪ੍ਰੀਤ ਸਿੰਘ ਸੈਣੀ ਜੀ ਮੈਂ ਆਪ ਜੀ ਦੀਆਂ ਸਾਰੀਆਂ ਵੀਡੀਓ ਦੇਖਦਾ ਬਹੁਤ ਵਧੀਆ ਨੇ ਬਹੁਤ ਜਾਣਕਾਰੀ ਭਰਪੂਰ ਹੁੰਦੀਆਂ ਨੇ ਪਰਮਾਤਮਾ ਚੜਦੀ ਕਲਾ ਵਿਚ ਰਖੇ
ਮੇਰੇ ਪਿੰਡ ਤੋਂ ਚੰਡੀਗੜ੍ਹ ਜਾਣ ਦਾ
ਰਸਤਾ 25ਮਿੰਟ ਦਾ ਪ੍ਰੀਤ ਸਿੰਘ ਸੈਣੀ ਬਾਈ ਜੀ ਭੈਣ ਜੀ ਨੂੰ
ਇਨਸਾਫ਼ ਜ਼ਰੂਰ ਹੀ ਮਿਲੇਗਾ
ਜੀ ਮੈਂ ਜ਼ਰੂਰ ਦਰਸ਼ਨ ਕਰਨ
ਦਾ ਵਾਹਿਗੁਰੂ ਜੀ ਮੇਹਰ ਕਰਨ
ਜੀ 🙏🙏🙏🙏🙏🙏🙏
ਸ਼ਾਬਾਸ਼ ਜੀ। ਕਰਨੈਲ ਸਿੰਘ ਖੁਰਲ ਡਿਪਟੀ ਡਾਇਰੈਕਟਰ ਐਜੂਕੇਸ਼ਨ ਰਿਟਾਇਰਡ (ਪੰਜਾਬ)❤
ਭੈਣ ਜੀ ਡਰਨ ਦੀ ਲੋੜ ਨਹੀਂ ਦੇ ਤੂੰ ਸੱਚੀ ਏ ਤੁਹਾਡੇ ਨਾਲ ਗੁਰੂ ਨਾਨਕ ਦੇਵ ਜੀ ਨੇ
ਸੈਣੀ ਸਾਹਬ ਮੇਰੇ ਮਾਤਾ ਜੀ ਵੀ ਸੇਵਾ ਕਰਨ ਹਰਿਮੰਦਰ ਸਾਹਿਬ ਗਏ ਸੀ ਉਹਨਾਂ ਨੂੰ ਵੀ ਸੇਵਾ ਦੌਰਾਨ ਕਮਰਾਂ ਨਹੀਂ ਦਿੱਤਾ ਗਿਆ
ਤੁਸੀਂ ਵੀ ਸੈਣੀ ਤੇ ਇਸ ਬੀਬੀ ਨੂੰ ਨਾਲ ਲੈਕੇ ਆ ਜਾਉ ਕਮਰੇ ਵਾਧੂ
ਬਹੁਤ ਹੀ ਜ਼ੁਰਮ ਹੋਏਆ।।।ਮਨੋ ਕਸੁਧੋ ਕਾਲੀਆਂ ਬਾਹਰ ਚਿਟਵੜੀਆ ।
ਦਾਦੂਵਾਲ ਤੋਂ ਇਹ ਗੱਲਾਂ ਪੁਸ਼ਿਓ ਜਰੂਰ ਪ੍ਰੀਤ ਜੀ
Brave woman, bless you and you Saini Sahib.
True
ਐਹੋ ਜਿਹੇ ਬੰਦੇ ਨੰਗੇ ਕਰਨੇ ਚਾਹੀਦੇ ਆ। ਜੋ ਗੁਰੂ ਦੇ ਬਾਣੇ ਨੂੰ ਬਦਨਾਮ ਕਰਦੇ ਨੇ।
Waheguru ji 🙏 🎉God bless you beta 👍 🎉
ਦਾਹੜੇ ਤੋਂ ਨਾ ਫੜਿਉ ਹਥ ਵਿਚ ਦਾਤਰ ਫੜ ਲਿਉ
ਸੈਣੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੂਟ ਆ ਭੈਣ ਦੀ ਹਿੰਮਤ ਦੇ। ਸੈਣੀ ਸਾਹਿਬ ਇਹਨਾਂ ਦੁਸਟਾਂ ਨੂੰ ਤੇਲ ਦਾ ਕੜਾਹਾ ਗਰਮ ਕਰਕੇ ਸੁੱਟਣਾ ਚਾਹੀਦਾ ਹੈ।ਅਬਲ ਤਾਂ ਇਹਨਾਂ ਨੂੰ ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ ਹੈ।
ਬੀਬੀ ਭੈਣ ਜੀ ਤੁਸੀਂ ਅੰਮ੍ਰਿਤ ਛਕ ਲਿਉ ਜੇਕਰ ਅੰਮ੍ਰਿਤ ਧਾਰੀ ਸੀ ਤਾਂਹੀ ਤੇਰੀ ਹਿਮਤ ਹੋਈ
Waheguru ji waheguru ji waheguru ji waheguru ji waheguru ji
ਮਸੰਦਾਂ ਦਾ ਹਿਸਾਬ ਕਰਨ ਵਾਲਾ ਜਲਦ ਆ ਰਿਹਾ ਹੈ;ਓਹਨੂੰ ਆਪ ਫ਼ਿਕਰ ਹੈ।
ਜਿਸ ਦਿਨ ਅੰਮ੍ਰਿਤ ਛਕਾਇਆ ਜਾਂਦਾ ਹੈ ਉਸ ਦਿਨ ਕੁਝ ਗੱਲਾਂ ਸਮਝਾਈਆਂ ਜਾਂਦੀਆਂ ਹਨ ਜਦੋਂ ਅਸੀਂ ਉਨ੍ਹਾਂ ਨੂੰ ਯਾਦ ਹੀ ਨਹੀਂ ਰੱਖਦੇ ਫਿਰ ਸਾਡੇ ਨਾਲ ਇਹੀ ਕੁਝ ਹੋਣਾ ਹੈ ਉਤੋਂ ਇੱਕ ਹੋਰ ਵੱਡਾ ਗੁਨਾਹ ਮੈਂ ਬਾਣਾ ਉਤਾਰ ਦਿੱਤਾ ਇਹ ਕਿਸ ਉੱਪਰ ਹਸਾਨ ਚੜਾਇਆ ਜਾ ਰਿਹਾ ਹੈ ਪੁੱਤਰਾਂ ਦੇ ਦਾਨੀ ਉੱਪਰ ਖੁਦ ਦੀਆਂ ਗਲਤੀਆਂ ਸਾਡੇ ਨਾਲ ਗਲਤ ਕਰਾਉਂਦੀਆਂ ਦੋਸ਼ ਆਪਣੇ ਕੀਤੇ ਕਰਮ ਦਾ ਹੈ 🙏🙏🙏
ਜਿਹੜਾ ਦੋਸ਼ੀ ਹੈ, ਉਸਨੂੰ ਸਜ਼ਾ ਦਿਓ **ਸਾਰੇ ਸਿੱਖ ਗਲਤ ਨਹੀਂ ਹੁੰਦੇ
ਸੈਣੀ ਵੀਰ ਉਸ ਸਾਧ ਵੱਲੋਂ ਕੀਤਾ ਗੰਦੀ ਕਰਤੂਤ ਮਗਰੋਂ ਇਹ ਉਸ ਦੇ ਨਾਲ ਮਹੀਨਾ ਭਰ ਕਿਉਂ ਰਹੀ
ਗੱਲ ਦਾ ਨਿਚੋੜ ਕਢਣਾ ਜ਼ਰੂਰੀ ਹੈ
❤❤❤God bless you veer ji preet singh❤❤❤
ਸ,ਪ੍ਰੀਤ,ਸਿੰਘ,ਸੈਣੀ,ਸਾਹਿਬ,ਜੀ, ਐਹੋ ਜਿਹੇ,ਗੰਦੀ,ਨਾਲੀ, ਦੇ ਕੀੜਿਆਂ, ਨੂੰ ਦਲਾਲਾਂ, ਸਮੇਤ, ਸੰਗਤਾਂ, ਦੇ ਸਾਹਮਣੇ ਪੇਸ਼, ਕਰਕੇ, ਮੂੰਹ,ਕਾਲਾ, ਕਰਕੇ ਗੱਧੇ ਉੱਪਰ ਬਿਠਾ ਕੇ, ਜੁੱਤੀਆਂ,ਦਾ,ਹਾਰ, ਪਾਕੇ,ਛਿੱਤਰ,ਮਾਰਕੇ,ਸਿਰ,ਪੋਲੇ,ਕਰੋ, ਤੇ ਕਰਵਾਓ, ਤੇ ਪੰਥ,ਚੋ,ਵਾਹਰ,ਕਰੋ।
Very good job Shani sab waheguru ji Maher Rakhni
ਬਚੋ ਜੀ ਇੰਨਾ ਪਾਪੀਆਂ ਕੋਲੋ
ਇਹ ਮਾਤਾ ਜੀ ਵੀ ਮਸੰਦਾਂ ਦੀ ਗਿਣਤੀ ਦੇ ਵਿਚ ਹੈ ਜੀ ਮੇਰੇ ਖਿਆਲ ਵਿੱਚ ਮਨ ਲਈਏ ਕਿ ਉਸ ਨੇ ਇਸ ਦੇ ਨਾਲ ਧੱਕਾ ਕੀਤਾ ਪਰ ਏਂ ਆਪਣੇ ਸਿੱਖੀ ਪਹਿਰਾਵੇ ਤੋਂ ਦੂਰ ਕਿਉਂ ਹੋ ਗਈ ਉਸ ਦਿਨ ਤੋਂ ਇਸ ਨੂੰ ਪਸੰਦ ਆਇਆ ਉਸ ਦਾ ਧੱਕਾ ਕਰਨਾ ਵੀ ਮਾਫ਼ ਕਰਨਾ ਸੈਣੀ ਸਾਹਿਬ ਜੀ ਜੇਕਰ ਕੋਈ ਗਲਤੀ ਹੋ ਗਈ ਹੋਵੇ ਜੀ ਪਰ ਮੈਂ ਦੁਬਾਰਾ ਫੇਰ ਕਹਿਣਾ ਕਿ ਇਹ ਤਾਂ ਸਾਰੀ ਦਾਲ਼ ਹੀ ਕਾਲੀ ਹੈ ਜੀ
ਗਲ ਸਾਰੀ ਪੈਸੇ ਦੀ ਹੈ
ਵਾਹਿਗੁਰੂ ਮਿਹਰ ਕਰੇ ਮਸੰਦਾਂ ਤੋਂ ਛੁਟਕਾਰਾ ਹੋਵੇ 😢
WAHEGURU G KA KHALSA WAHEGURU G KI FATEH G
ਵੀਰ ਇਹ ਲੋਕ ਸਪੈਸ਼ਲ ਸਿੱਖ ਕੌਮ ਨੂੰ ਖਤਮ ਕਰਨ ਲਈ ਸਿੱਖ ਕੌਮ ਵਿੱਚ ਦਾਖਲ ਹੋਏ ਹਨ ਇਹ ਸਿੱਖ ਹੋ ਹੀ ਨਹੀ ਸਕਦੇ
ਬਹੁਤ ਵਧੀਆ ਵਿਚਾਰ ਦੇ ਕਰ ਸਿਖਿਆ ਦਿਤੀ ਹੈ। ਕਾਸ਼ ਸਾਡੀਆਂ ਸਰਕਾਰਾਂ, ਸਾਰੀਆਂ ਪਾਰਟੀਆਂ ਨਫ਼ਰਤ ਤਿਆਗ ਕੇ ਪ੍ਰੇਮ ਧਾਰਣ ਕਰ ਲੈਣ ਤਾਂ ਕਿਨਾਂ ਸਕੂਨ ਮਿਲੇਗਾ। ਪਰ ਹੱਤਿਆ ਤੇ ਜੁਲਮ ਕਰਨ ਵਿੱਚ ਅਸੀਂ ਵੀ ਘੱਟ ਨਹੀਂ। ਧੰਨਵਾਦ
ਸੋਚਣ ਵਾਲੀ ਗੱਲ ਹੈ ਸਮਜਣ ਬਾਲੀ ਗੱਲ ਹੈ ਇਸ ਬੀਬੀ ਨੂੰ ਦੋਂ ਚੈਨਲ ਤੋਂ ਮੈ ਸੁਣਿਆ ਵੇਖਿਆ ਬੋਲੀ ਬਹੁਤ ਤੇਜ ਹੈ ਏਨੇ ਧੱਕੇ ਵਧੀਕੀ ਰੇਪ ਤੋਂ ਵਾਦ ਬੰਦਾ ਟੁੱਟ ਜਾਂਦਾ ਹੈ ਲੰਮਾ ਸਮਾਂ ਇਹ ਨੇੜਤਾ ਬਣੀ ਰਹੀ ਇਹ ਕਿਓਂ ਬੁਰਾਈ ਤੋਂ ਬਾਅਦ ਫਿਰ ਦੁਬਾਰਾ ਫਿਰ ਓਥੇ ਆਉਣਾ ਜਾਣਾ ਨੇਰੇ ਸਵੇਰੇ ਨਸ਼ਾ ਕਰਾਕੇ ਬਿਮਾਰੀ ਦੇ ਵਜ੍ਹਾ ਸੁੰਨੀ ,ਬੇ ਆਬਾਦ, ਜਗ੍ਹਾ, ਹੋਵੇ ਤਾਂ ਜਬਰਦਸਤੀ ਮੰਨੀ ਜਾ ਸਕਦੀ ਹੈ ਓਹ ਸੱਭ ਸਹਿਮਤੀ ਨਾਲ ਚਲੀਆ
With folded hands 🙏 i request more sisters without fear or favour come up and expose these type of dhongi babas.🙏
Wahaguru ji
ਬਾਈ ਸੈਣੀ ਜੀ ਅੱਜ ਦੇ ਬਾਬੇ ਬੀਬੀਆਂ ਦੇ ਪੈਰੋਂ ਖਰਾਬ ਹੁੱਦੇ ਹਨ ਬਾਅਦ ਵਿੱਚ ਰੋਂਦੀਆਂ
Okha e aa kam… fer v salute aa es bhen nu jine himmat kiti
ਇਹ ਕੰਜਰ ਗਰਕ ਚੁੱਕੇ ਹਨ ਇਹ ਜੁਤੀਆਂ ਨਾਲ ਈ ਸਿੱਧੇ ਹੋਣਗੇ
ਇਹ ਡੇਰਿਆਂ ਚ ਲੈਣ ਕੀ ਜਾਦੀਆਂ ਆ ਘਰ ਬੈਠ ਕੇ ਨੀ ਰਬ ਦਾ ਨਾਮ ਲਿਆ ਜਾਦਾ ਦਿਮਾਗ ਤਾ ਇਨਾ ਦਾ ਖਰਾਬ ਆ ਉਥੇ ਕੀ ਕਰਨ ਜਾਦੀਆਂ ਆ ਇਹ ਸਾਧ ਨੀ ਸਾਨ ਵਿਗੜੇ ਹੋਏ ਆ 😮😮😮😮ਬਹੁਤ ਵਧੀਆ ਵੀਚਾਰ ਜੀ ਮੇਹਰ ਕਰਨ ਵਾਹਿਗੁਰੂ ਜੀ
Great salute to both of u 🙏
Waheguru ji
Bahut Afsos Aa sada veer ਸੈਣੀ ਦੁਨੀਆ ਤੋਂ ਚਲਾ ਗਿਆ
Salute to saini saab
ਮਜੀਠੀਆ ਸਾਹਿਬ ਜੀ ਜੇ ਸੁਖਬੀਰ ਸਿੰਘ ਨੂੰ ਸੇਵਾ ਚ ਦੇਖਣਾ ਚਾਹਦੇ ਹੋ ਤਾਂ ਤੁਸੀਂ ਜ਼ਰੂਰ ਸਿੱਖ ਸਿਆਸਤ ਤੋ ਕੁਝ ਟਾਈਮ ਲਈ ਪਿੱਛੇ ਹੋ ਜਾਓ ਜੀ my humble request to aap Ji . Just sit home and read gurubani spend time on your family and do 25 ਪਾਠ of Jupiter sahib for next 5 years
Let go of politics . ਖੋਜ ਦਿਲ ਹਰ ਰੋਜ
Is very important for a Gursikh
Sangat from 🇨🇦 Canada south America Europe 🙏
Thanks for sucking up to Amily.
ਬਾਈ ਜੀ ਸਾਰੀ SGPC ਤੇ ਕਾਲੀ ਦਲ ਇਹਨਾਂ ਅਮਲੀਆਂ ਦੇ ਨੌਕਰ ਹਨ ਅਤੇ ਸਾਰੇ ਬਾਦਲ ਬਾਦਲ ਜਪਦੇ ਹਨ
Very very Saini sahib
Very well spoken person saini.he is very good tv presenter.
, ਇਹ ਸਰਮ ਦੀ ਕੋਈ ਹੱਦ ਨਹੀਂ ਪਰਮਾਤਮਾ ਦੀ ਕੋਈ ਗੱਲ ਨਹੀਂ
ਸਿੱਖੀ ਦਾ ਬੇਦਾਗਰਦਕ ਇਹੋ ਜਿਹੇ ਨਕਲੀ ਪ੍ਰਚਾਰਕਾਂ ਬਾਬਿਆਂ ਤੇ ਫੇਸਬੁੱਕ ਆਲੀਆ ਖ਼ਾਲਸਤਾਨੀ ਭੇਡਾਂ ਨੇ ਕੀਤਾ! ਇਹੋ ਜਿਹੇ ਬਾਬੇ ਧੀਆ ਭੈਣਾ ਤੇ ਮਾੜੀ ਅੱਖ ਰਖਦੇ ਤੇ ਫੇਸਬੁੱਕ ਆਲੀਆ ਭੇਡਾਂ ਮਾਵਾ ਭੈਣਾਂ ਨੂੰ ਲੋਕਾ ਦੀਆਂ ਨੂੰ ਗੰਦ ਬਕਦੀਆ ਫੋਟੋ ਲਾਕੇ ਸੰਤਾ ਦੀ!।। ਪਤਾ ਨਿ ਇਹ ਕਿਹੜੇ ਗੁਰੂ ਦੀ ਸੇਵਾ ਕਰ ਰਹੇ ਆ
Bahut Bahut DHANWAD JI
ਬਾਈ ਪ੍ਰੀਤ ਸੈਣੀ ਜੀ ਖਿੱਚੋ ਇਹਨਾਂ ਪਾਪੀ ਆਂ ਨੂੰ ਆਹਾ ਧਾਮੀ ਨੂੰ ਤੁਸੀ ਬੋਹਤ ਬੱਦੀਆ ਅੱਕਲ ਦਿੱਤੀ
ਹਰਜੀਤ ਨੇ ਬਾਣੇ ਦੀ ਬੇਅਦਬੀ ਕਰੀ ਆਂ ਹੁਣ
ਨਿਹੰਗ ਸਿੰਘ ਬਣੋਣ ਬੰਦਾਂ ਇਸਨੂੰ
ਇਹ ਸੌਦੇ ਸਾਧ ਨਾਲੋ ਕਿਹੜਾ ਘੱਟ ਹੈ ਅਸੀ ਵੀ ਇਕ ਵਾਰੀ ਦਾਦੂਵਾਲ ਨੂੰ ਗੁਰਦੁਆਰੇ ਵਿਚ ਸੋਨੇ ਦੇ ਮੈਡਲ ਨਾਲ ਸਨਮਾਨਤ ਕੀਤਾ ਸੀ
ਪਿਆਰੇ ਵੀਰ ਪੱਕਾ ਮਨ ਬਣਾਉ ਜਿਹੜਾ ਵੀ ਗਲਤ ਹੈ ਉਸ ਨੂੰ ਜ਼ਿੰਦਗੀ ਭਰ ਅੱਗੇ ਹੋ ਕੇ ਪੰਥ ਸੇਵਾ ਤੋ ਬਾਹਰ ਕਰੋ
Sangat Canada
Balatkar ka parcha Pabuji ki anguthi
Balatkar
Punjabi Vich likhi ho
ਸਾਡੀਆਂ ਬੀਬੀਆਂ ਭੈਣਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਚੋਲਿਆਂ ਵਿਚ ਛੱਡੇ ਹੋਏ ਸਿੱਖੀ ਦੇ ਦੁਸ਼ਮਣ ਹਨ। ਸਿੱਖੀ ਸਰੂਪ ਨੂੰ ਬਦਨਾਮ ਕਰਨ ਦੀ ਢੂੰਘੀ ਸਾਜਿਸ਼ ਚੱਲ ਰਹੀ ਏ। ਸਾਨੂੰ ਇਨ੍ਹਾਂ ਬੂਬਨਿਆਂ ਨੂੰ ਛੱਡ ਕੇ ਦਸਮੇਸ਼ ਪਿਤਾ ਦਾ ਹੁਕਮ ਮੰਨ ਕੇ ਗੁਰੂਗਰੰਥ ਸਾਹਿਬ ਦੇ ਲੜੵ ਲੱਗ ਜਾਣਾ ਚਾਹੀਦਾ ਹੈ।
ਇਹ ਢਢਰੀਆਂ ਵਾਲਾ ਬਹੁਤ ਹੀ **(ਸ਼ਾੱਤਰ*ਦਿਮਾਗ)** ਹੈ। ਜਿਸਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਤੋ ਹੀ ਥੋੜਾ ਜਿਹਾ *(ਗਿਆਨ)* ਲੈਕੇ, & *(ਗਿਆਨ-ਗੁਰੂ)** ਦੀ **(ਆੜ))** ਵਿਚ,,, ਆਪਣੇ ਹੀ ਗੁਰੂ,, (ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਇਕ ਮਾਮੂਲੀ ਜਰੀਆ, ਮਾਮੂਲੀ ਕਿਤਾਬ ਕਹਿਣ ਵਾਲਾ **ਆਕ੍ਰਿਤਘਣ** ਹੁੰਦੈ।
👉🏿ਜਿਵੇ ਕੋਈ ਅੰਧੇਰੇ ਵਿਚ ਠੋਕਰਾ ਖਾਂਦੇ ਨੂੰ ਕੋਈ ਬੰਦਾ (ਟੌਰਚ🔦) ਦੇ ਦੇਵੇ। ਤੇ ਅੰਧੇਰੇ ਵਿਚ ਭਟਕਣ ਵਾਲਾ, ਟੌਰਚ ਤੋ ਥੋੜਾ *(ਚਾਨਣ)* ਲੈ ਕੇ ਥੋੜਾ ਰਸਤਾ ਦੇਖਕੇ, ਆਪਣਾ ਉਲੂ ਸਿੱਧਾ ਕਰਕੇ, ਫਿਰ ਲੋਕਾਂ ਨੂੰ ਆਪਣੇ ਪਿਛੇ ਲਾਉਣ ਲਈ ਕਹੇ ਕਿ ਆਜੋ ਲੋਕੋ, ਹੁਣ ਮੈ ਤੁਹਾਨੂੰ **ਚਾਨਣ))** ਦੇਵਾਗਾ। ਤੇ (ਟੌਰਚ🔦) ਤਾ ਇਕ ਮਾਮੂਲੀ ਜਰੀਆ ਹੀ ਹੈ। ਸੋ ਇਹ ਕੰਮ 1978 ਵਿਚ ਨਿਰੰਕਾਰੀ*ਗੁਰਬਚਨ ਸਿੰਘ ਕਰਦਾ ਸੀ। ਸੋ ਇਹ ਕੰਮ ਢਢਰੀ ਦਾ ਹੈ।
ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ। ਅਤੇ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।
ਇਹ ਢਢਰੀਆਂ ਵਾਲਾ ਬਹੁਤ ਹੀ **(ਸ਼ਾੱਤਰ*ਦਿਮਾਗ)** ਹੈ। ਜਿਸਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਤੋ ਹੀ ਥੋੜਾ ਜਿਹਾ *(ਗਿਆਨ)* ਲੈਕੇ, & *(ਗਿਆਨ-ਗੁਰੂ)** ਦੀ **(ਆੜ))** ਵਿਚ,,, ਆਪਣੇ ਹੀ ਗੁਰੂ,, (ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਇਕ ਮਾਮੂਲੀ ਜਰੀਆ, ਮਾਮੂਲੀ ਕਿਤਾਬ ਕਹਿਣ ਵਾਲਾ **ਆਕ੍ਰਿਤਘਣ** ਹੁੰਦੈ।
👉🏿ਜਿਵੇ ਕੋਈ ਅੰਧੇਰੇ ਵਿਚ ਠੋਕਰਾ ਖਾਂਦੇ ਨੂੰ ਕੋਈ ਬੰਦਾ (ਟੌਰਚ🔦) ਦੇ ਦੇਵੇ। ਤੇ ਅੰਧੇਰੇ ਵਿਚ ਭਟਕਣ ਵਾਲਾ, ਟੌਰਚ ਤੋ ਥੋੜਾ *(ਚਾਨਣ)* ਲੈ ਕੇ ਥੋੜਾ ਰਸਤਾ ਦੇਖਕੇ, ਆਪਣਾ ਉਲੂ ਸਿੱਧਾ ਕਰਕੇ, ਫਿਰ ਲੋਕਾਂ ਨੂੰ ਆਪਣੇ ਪਿਛੇ ਲਾਉਣ ਲਈ ਕਹੇ ਕਿ ਆਜੋ ਲੋਕੋ, ਹੁਣ ਮੈ ਤੁਹਾਨੂੰ **ਚਾਨਣ))** ਦੇਵਾਗਾ। ਤੇ (ਟੌਰਚ🔦) ਤਾ ਇਕ ਮਾਮੂਲੀ ਜਰੀਆ ਹੀ ਹੈ। ਸੋ ਇਹ ਕੰਮ 1978 ਵਿਚ ਨਿਰੰਕਾਰੀ*ਗੁਰਬਚਨ ਸਿੰਘ ਕਰਦਾ ਸੀ। ਸੋ ਇਹ ਕੰਮ ਢਢਰੀ ਦਾ ਹੈ।
ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ। ਅਤੇ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।
ਸਿਰੇ ਦੇ ਕੰਜਰਾਂ ਦਾ ਖਾਤਮਾ ਕਰਨ ਚਾਹੀਦਾ ਬਹੁਤ ਜਰੂਰੀ ਹੈ
ਸ਼ਰੋਮਣੀ ਕਮੇਟੀ ਵਾਲੇੱ ਮੱਥਾ ਹੀ ਗੋਲਕ ਨੂੰ ਟਿਕੌਦੇਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਗੋਲਕ ਰੱਖੀਂ ਹੁੰਦੀ ਹੈ ।ਫਤਿਹਗੜ ਸਾਹਿਬ ਉਤੇ ਤਿੰਨ ਗੋਲਕਾਂ ਰੱਖੀਆਂ ਹਨ ਥੱਲੇ ਭੋਰਾ ਸਾਹਿਬ ਵਿੱਚ ਚਾਰ ਗੋਲਕਾਂ ਹਨ ਅਤੇ ਠੰਡੇ ਬੁਰਜ਼ ਵਿੱਚ ਵੀ ਦੋ ਗੋਲਕਾਂ ਹਨ ਬਾਕੀ ਰਹਿੰਦੀ ਕਸਰ ਕਾਰ ਸੇਵਾ ਵਾਲੇ ਕੱਢ ਦਿੰਦੇ ਹਨ ।ਜਿਹੜਾ ਇਹਨਾਂ ਘੇਰੇ ਵਿੱਚ ਚਲੇ ਗਿਆ ਖਾਲੀ ਹੋ ਕਿ ਨਿਕਲਦਾ ਉਥੇ ਤਾਂ ਪਹਿਲਾ ਹੀ ਬੰਦਾ ਮੰਗਤਾ ਬਣ ਕੇ ਜਾਂਦਾ ਹੈ ਅੱਗੇ ਲੁਟੇਰੇ ਬੈਠੇ ਹੁੰਦੇ ਹਨ ।
ਗੁਰੂ ਦੇ ਸਿਖ ਬਣਨਾ ਬਹੁਤ ਔਖਾ ਏ ਭਾਈ
ਗੁਰੂ ਤੇ ਵੀ ਅੰਨ੍ਹਾ ਭਰੋਸਾ ਕਰ ਲੈਂਦੇ ਬਿਨਾਂ ਸੋਚੇ ਸਮਝੇ ਕਮਰਿਆਂ ਵਿੱਚ ਜਾਕੇ ਸੇਵਾ ਕਰਨੀ ਖੁਦ ਹੀ ਆਪਣੇ ਨਾਲ ਗਲਤ ਹੋਣ ਦੇਣਾ ਫਿਰ ਅੰਮ੍ਰਿਤ ਭੰਗ ਕਰਕੇ ਵਾਹਿਗੁਰੂ ਨੂੰ ਕਹਿਣਾ ਤੂੰ ਮੇਰੇ ਨਾਲ ਗਲਤ ਕਰਾਇਆ ਸਮਝ ਤੋਂ ਬਾਹਰ ਹੈ ਇਹ ਗੱਲਾਂ 🙏🙏
ਪੈਲਾ ਡੇਰਿਆਂ ਤੇ ਕਰਨ ਕਿ ਜਾਂਦੀਆਂ,ਜਦ ਮੂ ਨੀ ਭਰਦੇ,ਫਿਰ ਬਦਨਾਮ ਕਰਨ ਲਗ ਜਾਂਦੀਆਂ
ਧਾਮੀ ਜੀ ਨੂੰ ਪੁੱਛੋ ਇਹੋ ਜਿਹੇ ਲੋਕਾਂ ਨੂੰ ਕਦੋ ਕੜਾਹੇ ਵਿੱਚ ਪਾਉਣਾ ਹੈ ਮੈ ਤਾ ਬੀਬੀਆ ਨੂੰ ਇਹ ਕਹਿੰਦੀ ਹਾ ਕਿ ਤੁਸੀਂ ਘਰ ਬੈਠ ਹੀ ਪਾਠ ਕਰਿਆ ਕਰੋ ਇਹਨਾਂ ਬਾਬੇਆ ਦੇ ਚੱਕਰ ਵਿੱਚ ਨਾ ਪਵੋ
Very nice veer ji
ਜਿਸ ਦੇ ਕਹਿਣ ਤੇ ਸ਼੍ਰੋਮਣੀ ਕਮੇਟੀ ਵਾਲੇ ਇਸ ਦੀ ਮਦਦ ਕਰਕੇ ਬਾਬੇ ਪਖੰਡੀ ਸਾਧ ਤੋਂ ਇਸ ਨੂੰ ਜਿਸਮ ਫਰੋਸੀ ਦਾ ਮੁੱਲ ਦਬਾ ਦਿੰਦੇ ਤਾਂ ਫਿਰ ਠੀਕ ਰਹਿਣੇ ਸੀ
ਵਾਹਿਗੁਰੂ ਸਾਹਿਬ
ਇਸ ਦੀਆਂ ਜਿਸਮ ਫਰੋਸੀ ਦਾ ਧੰਦਾ ਕਰਦਿਆਂ ਦੀਆਂ ਸਾਡੇ ਪਿੰਡ ਵਾਲਿਆਂ ਨੇ ਫੋਟੋਆਂ ਵੇਖ ਲਈਆਂ ਹਨ
kis diyaa photho ne.
ਗੁਰੂ ਨਾਨਕ ਦੇਵ ਜੀ ਨੇ ਤਾਂ ਬਾਣੀ ਵਿੱਚ ਪਹਿਲਾਂ ਹੀ ਲਿਖ ਦਿੱਤਾ ਹੈ ਕੂੜ ਫਿਰੇ ਪ੍ਰਧਾਨ ਵੇ ਲਾਲੋ
Preet ji doing good job every one get awesomeness we are nir what we can do for you God bless you
ਕੋਈ ਵੀ ਕੰਜ਼ਰ ਕੰਜਰਾਂ ਬਾਰੇ ਨਹੀਂ ਦਸੁਗਾ
ਸੈਣੀ ਸਾਹਿਬਜਿਦਾਬਾਦ