Saini Saab salute you for your courage to striping Amily thread by thread until he was completely naked. It's an excellent proposition to impose the terms and condition for the congregation in Delhi on 20/12. May God bless and grant you the strength to carry on with your duty toward the SIKH PANTH.🙏🙏🙏🙏🙏
So nice mr preer ji। Truth is gift from mighty god। Preet ji bolde raho ।ho sake kom jag sake। Khuda kare ah tikri khatam hove।khuda kare kom panjab panjabi atte ਪੰਜਾਬੀਅਤ ਬਚ ਜਾਵੇ ਜੀ।ਝੂਠ ਝੂਠੀ ਸੋਚ ਖਤਮ ਹੋ ਜਾਵੇ।ਆਖ਼ਰ ਜਿੱਤ ਸੱਚ ਦੀ ਹੋਵੇਗੀ।
Gur fateh veer ji, aj da episode 100% perfect a ,aj ji karda puri dunian nu eh vidio vekhni chahidi a "" ardaas parmeser age tusi hamesha chardi kalan vich raho
ਸੁਖਵੀਰ ਸਿੰਘ ਬਾਦਲ ਜਦੋਂ ਤੁਹਡੀ ਸਰਕਾਰ ਸੀ ਫਿਰ ਬੇਅਦਵੀ ਦੋਸ਼ੀਆਂ ਨੂੰ ਫੜਣ ਤੋਂ ਰੋਕਿਆ ਕੀਹਨੇ ਸੀ ਤੁਹਡੀ ਪੁਲਿਸ ਤੁਹਾਡੇ ਅਫਸਰ ਸੀ ਤੁਹਾਨੂੰ ਰੋਕਿਣ ਵਾਲਾ ਰਾਮ ਰਹੀਮ ਸੀ ਜੀਹਤੋ ਤੁਸੀ ਵੋਟਾਂ ਲੈਣੀਆਂ ਸੀ
Sukha is himself Guilty.
ਸੱਚੀ ਗੱਲ ਐ ਬਾਦਲ , ਲੋਕਾ ਨੂੰ ਪੰਜਾਬੀਆ ਨੂੰ ਬੇਵਕੂਫ ਬਣਾ ਰਹਿਆ ਐ
ਜਦੋਂ ਅਕਲ ਤਖ਼ਤ ਤੇ ਟੈਂਕ ਹੋਇਆ ਤਾਂ ਹੱਥ ਖੜੇ ਕਰਕੇ ਬਾਹਰ ਕੌਣ ਨਿਕਲੀਆਂ ਸੀ ਤੁਸੀਂ ਕੌਮ ਬੇੜਾ ਕਿਥੇ ਗ਼ਰਕ ਨਹੀਂ ਕੀਤਾ ਬਾਦਲਾਂ ਨੇ ਅਜੇ ਤੁਸੀਂ ਕੌਮ ਦੇ ਹਮਦਰਦੀ ਕਦੋਂ ਸੀ
ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਹੁਤ ਵਧੀਆ ਹੈ ਪਰ ਜਦੋਂ ਦਾ ਨਾਲ ਬਾਦਲ ਦਲ ਲੱਗ ਗਿਆ ਹੈ ਓਦੋਂ ਦਾ ਬੇੜਾ ਗਰਕ ਕਰ ਦਿੱਤਾ ਹੈ
ਸੈਣੀ ਸਾਹਿਬ ਜੀ ਕਮਾਲ ਕਰਤੀ ਬਹੁਤ ਵਧੀਆ ਸੱਚ ਬੋਲਣ ਦੀ ਹਿੰਮਤ ਰਖਦੇ ਹੋ ਬਹੁਤ ਧੰਨਵਾਦ ਤੁਹਾਡਾ ਜੀ ਇਹਨਾਂ ਪੰਜਾਬ ਦਾ ਤੇ ਸਾਰੀ ਕੌਮ ਦਾ ਬੇੜਾ ਗਰਕ ਕੀਤਾ ਤੇ ਕੁੱਝ ਮੇਰੇ ਵੀਰ ਅੱਜ ਵੀ ਇਹਨਾ ਦੀਆਂ ਲਾਂਲਾਂ ਚਟਦੇ ਫਿਰਦੇ ਨੇ ਰੱਬ ਉਹਨਾਂ ਨੂੰ ਵੀ ਸਮੱਤ ਬਖਸ਼ੇ
ਇੰਨਾਂ ਕੁਰਸੀ ਖਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਾਅ ਤੇ ਲਗਾ ਦਿੱਤਾ।
ਕਿਰਪਾ ਕਰਕੇ ਸੁਖਬੀਰ ਬਾਦਲ ਨੂੰ ਕਹੋ ਕਿ ਤੁਸੀਂ ਬਹੁਤ ਸੇਵਾ ਕਰ ਲਈ ਹੈ, ਹੁਣ ਇਨ੍ਹਾਂ ਨੂੰ ਕਹੋ ਕਿ ਸਿੱਖ ਸੰਗਤ ਨੂੰ ਸੇਵਾ ਦਾ ਮੌਕਾ ਦਿਓ ਜੀ। ਕਿਰਪਾ ਕਰਕੇ ਸੇਵਾ ਛੱਡ ਦਿਓ ਬਾਦਲ ਜੀ
ਸੇਵਾ ਲਈ ਜ਼ਰੂਰੀ ਨਹੀਂ ਪ੍ਰਧਾਨਗੀ ਦਾ ਹੋਣਾ, ਬਹੁਤ ਸੰਸਥਾਵਾਂ ਹਨ ਕਰ ਲਵੋ ਜਿੰਨੀ ਮਰਜ਼ੀ ਸੇਵਾ।
@gur😮😢🎉opbirsingh1415
P
ਬਹੁਤ ਸਹੀ ਤਰੀਕੇ ਨਾਲ ਸਿਆਪਾ ਕਰ ਰਹੇ ਹੋ ਇਨ੍ਹਾਂ ਕਾਲੀਆਂ ਭੇਡਾਂ ਦਾ। ਸਾਰੇ ਪੰਜਾਬ ਦੇ ਸਿੱਖ ਇਤਿਹਾਸਕ ਅਸਥਾਨਾਂ ਦੀਆਂ ਨਿਸ਼ਾਨੀਆਂ ਖ਼ਤਮ ਕਰਕੇ ਆਪਣੇ ਨਾਂਮ ਲਿਖਵਾ ਕੇ ਲਿਸ਼ਕਦੇ ਪੱਥਰਾਂ ਦੇ ਮਹਿਲ ਖੜ੍ਹੇ ਕਰਕੇ ਸਭ ਮਲੀਆਂ ਮੇਟ ਕਰ ਦਿੱਤਾ। ਕਿੱਥੋਂ ਦਿਖਾਵਾਂਗੇ ਬੱਚਿਆਂ ਨੂੰ ਅਸਲੀ ਕੁਰਬਾਨੀਆਂ ਦੀਆਂ ਨਿਸ਼ਾਨੀਆਂ। ਮੇਰਾ ਪੇਕਾ ਪਿੰਡ , ਮੇਰੀ ਜਨਮ ਭੂਮੀ ਚੱਪੜ ਚਿੜੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਕੌਮ ਲਈ ਇਤਿਹਾਸ ਰਚਿਆ ਉੱਥੇ ਦੋ ਕਮਰਿਆਂ ਦਾ ਛੋਟਾ ਜਿਹਾ ਗੁਰਦੁਆਰਾ ਸੀ,ਉਸੇ ਗੁਰੂ ਘਰ ਵਿੱਚ ਪ੍ਰਾਇਮਰੀ ਸਕੂਲ ਸੀ ਜਿੱਥੇ ਦੋ ਪਿੰਡਾਂ ਚੱਪੜ ਚਿੜੀ ਕਲਾਂ ਤੇ ਖ਼ੁਰਦ ਦੇ ਬੱਚੇ ਪੜ੍ਹਦੇ ਸੀ ਅੱਜ ਉਸ ਨੂੰ ਢਾਹ ਕੇ ਗੁਰੂ ਘਰ ਦੇ ਬਹੁਤ ਵੱਡੇ ਮਹਿਲ ਬਣਾ ਦਿੱਤੇ ਪਰ ਉਹ ਨਿਸ਼ਾਨੀ ਜਿਸ ਨਾਲ ਰੂਹ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਇੱਕ ਕੋਨੇ ਵਿੱਚ ਬਚਾ ਕੇ ਰੱਖਣੀ ਚਾਹੀਦੀ ਸੀ ਨਾਂ ਨਿਸ਼ਾਨ ਹੀ ਮਿਟਾ ਦਿੱਤਾ। ਮੈਂ ਵੀ ਬੜੇ ਮਾਣ ਨਾਲ ਆਪਣੇ ਬੱਚਿਆਂ ਨੂੰ ਦਿਖਾਉਣ ਲੈਕੇ ਗਈ ਤਾਂ ਬੜੇ ਦੁਖੀ ਮਨ ਨਾਲ ਵਾਪਸ ਆਉਣਾ ਪਿਆ।ਇਹ ਕਾਰ ਸੇਵਾ ਵਾਲੇ ਬਾਬੇ ਵੀ ਸ਼ਾਇਦ ਇਨ੍ਹਾਂ ਦੀ ਚਮਚਾਗਿਰੀ ਕਰਕੇ ਹੀ ਖੁਰਾ ਖ਼ੋਜ ਮਿਟਾਉਣ ਤੇ ਲੱਗੇ ਹੋਏ ਹਨ।
ਸੁਖਬੀਰ ਸਿਆਂ ਪਾਰਟੀ ਨੂੰ ਜੀਰੋ ਬਣਾਉਣ ਵਿੱਚ ਆਪ ਨੇ ਕੋਈ ਕਸਰ ਨਹੀਂ ਛੱਡੀ ।ਹੁਣ ਸਿੱਖ ਕੌਮ ਸਿਆਣੀ ਹੋ ਗਈ ਹੈ ।
Party nu kamjor amliya tu keeti. Party da beda gark tu hi keeta.
ਬਾਦਲ ਪਰਿਵਾਰ ਨੂੰ ਪੰਜਾਬ ਨਿਕਾਲਾ ਦੇ ਦੇਣਾ ਚਾਹੀਦਾ ਹੈ,ਪੱਕੀ ਗੱਲ ਹੈ।
ਅਕਾਲੀ ਦਲ ਇਕ ਸਿਆਸੀ ਪਾਰਟੀ ਹੈ ਤੇ ਇਸ ਪਾਰਟੀ ਨੇ ਆਪਣਾ 103ਵਾਂ ਸਥਾਪਨਾ ਦਿਵਸ ਮਨਾਇਆ ਗਿਆ ਪਰ ਸਾਰਾ ਖਰਚਾ ਸੰਗਤ ਦਾ ਸ਼ਰੋਮਣੀ ਕਮੇਟੀ ਨੇ ਗੋਲਕ ਵਿੱਚੋਂ ਕੀਤਾ ਗਿਆ, ਗੋਲਕ ਦਾ ਮਿਸਯੂਸ ਕੀਤਾ ਗਿਆ ਇਸ ਦੀ ਜਵਾਬਦੇਹੀ ਕੌਣ ਦੇਵੇਗਾ ।
ਅੱਜ ਦਾ ਪ੍ਰੋਗਰਾਮ ਅੱਖਾਂ ਖੋਲ੍ਹਣ ਵਾਲਾ ਹੈ ਕਿਵੇਂ ਬਾਦਲ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
Excellent programme.as always Preet Saini .You are the ONLY one exposing these looters of Punjab
ਪ੍ਰੀਤ ਸਿੰਘ ਸੈਣੀ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੋ ਤਸੀ ਸੱਚ ਸਾਹਮਣੇ ਲਿਆ ਰਹੇ ਹੋ ਇਨਾਂ ਦੀਆਂ ਗੱਲਾਂ ਵਿੱਚ ਕੋਈ ਸੱਚ ਨਹੀ ਬਾਦਲਾਂ ਦੀ ਗੱਲ ਤੇ ਵਿਸਵਾਸ ਨਹੀ ਅਉਦਾ ਕੀ ਭਰੋਸਾ ਕਰੀਏ ਸਮਜ ਨਹੀ ਅਉਦਾ।ਧੰਨਵਾਦ ਵੀਰ ਜੀ
ਪ੍ਰੀਤ ਸਿੰਘ ਜੀ ਹੁਣ ਜਿਹੜੇ ਸਿੱਖ ਇਨਾ ਮਗਰ ਗਏ ਤਾ ੳਨਾ ਨੰ ਵੀ ਵਾਹਿਗੁਰ ਨੈ ਮਾਫ ਨਹੀ ਕਰਨਾ
ਸੱਚੀ ਕਿਹਾ ਵੀਰੇ , ਦੇਖੋ ਅਜੇ ਵੀ ਮੰਦ ਬੁੱਧੀ ਅੰਨੇ ਭਗਤ ਬੇਵਕੂਫ ਲੋਕ ਇਸ ਬਾਦਲ ਨੂੰ ਕਿਉ ਸੁਣ ਰਹੇ ਐ ???? ਕੋਈ ਉੱਠ ਕੇ ਸਵਾਲ ਨਹੀ ਕਰ ਰਹਿਆ ??ਸਾਡੀ ਕੌਮ ਦੀ ਬੇਵਕੂਫ਼ੀ ਕਰਕੇ ਹੀ ਪੰਜਾਬ ਲੁੱਟ ਲਿਆ ਇਸ ਸੇਵਾਦਾਰ ਪ੍ਰਕਾਸ਼ ਬਾਦਲ 🤔
🎉 and the people
ਬੇਟਾ ਜੀ ਖੁਸ਼ ਰਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਸਦਾ ਰਹੇ ਬਾਦਲਾਂ ਨੇ ਜਿਹੜੇ ਦੁੱਖ ਪੰਥ ਨੂੰ ਆਮ ਲੋਕਾਂ ਨੂੰ ਦਿੱਤੇ ਹਨ ਉਨ੍ਹਾਂ ਦੀ ਸਜ਼ਾ ਮੇਰੇ ਧੰਨ ਗੁਰੂ ਰਾਮਦਾਸ ਜੀ ਛੇਤੀ ਦੇ ਦੇਣ ਇਹ ਵੇਖਣ ਲਈ ਸਾਰਾ ਪੰਜਾਬ ਉਤਾਵਲਾ ਹੈ
Pg TV ka
Y
ਸੈਣੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚ ਲੋਕਾਂ ਸਾਹਮਣੇ ਆਉਂਣ ਵਾਸਤੇ ਇਨ੍ਹਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਹੁਣ ਮਾਫੀਆ ਮੰਗਦਾ ਇਹ ਵੀ ਸਿਰਫ ਕੁਰਸੀ ਵਾਸਤੇ ਸੰਗਤ ਜੀ ਹੁਣ ਫੇਰ ਸਾਨੂੰ ਮੂਰਖ ਬਣਾਉਂਣ ਲੱਗ ਗਿਆ ਮਾਫ਼ੀ ਮੰਗ ਕੇ ਹੁਣ ਨਹੀਂ ਮੂਰਖ ਬਣਦੇ ਅਸੀਂ ਕੁਤਿਆ ਤੂੰ ਜਿਨ੍ਹਾਂ ਮਰਜ਼ੀ ਭੌਂਕ ਲੈ ਹੁਣ
ਹਾਏ ਰੱਬਾ ਸੁੱਖੇ ਬਾਈ ਨੂੰ ਸੁਣ ਸੁਣ ਕੇ ਹਾਸਾ ਆ ਰਿਹਾ ਐ ਤੇ ਐਨਾ ਗੁੱਸਾ ਵੀ ਆਈ ਜਾਂਦਾ ਐ ਕੇ ਪੁੱਛੋ ਨਾ ਸੱਚੀ ਕਿਵੇ ਆ ਸਾਡੇ ਪੰਜਾਬੀ ਸੁਣ ਰਹੇ ਐ ਇਸ ਗੱਪੀ ਨੂੰ ??
Bilkul sahi hai. Dekho sukha gappi kiwein jhooth boli ja riha hai jadki esne koi kam keeta nahi siwaye lutt de.
ਸੁੱਖੇ ਦੇ ਅੱਗੇ ਜਿਹੜੇ ਪੰਜਾਬ ਦੇ ਗ਼ੱਦਾਰ ਲੋਕ ਬੈਠੇ ਹਨ ਉਨ੍ਹਾਂ ਦੀ ਛਿੱਤਰ ਪਰੇਡ ਕਰਨ ਦੀ ਸੱਖਤ ਲੋੜ ਹੈ।
ਜਮਾਂ ਸਿਰਾ ਲਾਤੀ ਵੀਰ ਜੀ ਦੰਬੀ ਚੰਲਓ
ਜਾਗੋ, ਸਿੱਖ ਸੰਗਤ ਜੀ।ਹੁਣ ਇਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ।ਇਹ ਵੇਲਾ ਲੰਘ ਗਿਆ ਤਾਂ ਬਹੁਤ ਪਛਤਾਉਣਾ ਹੈ ਅਸੀਂ।ਵੇਲਾ ਵੋਟਾਂ ਦੇ ਇਸਤੇਮਾਲ ਨਾਲ ਹੀ ਸਾਂਭ ਸਕਦੇ ਹਾਂ।
ਪ੍ਰੀਤ ਸੈਣੀ ਜੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਧੰਨਵਾਦ ❤❤
ਬੇਟਾ ਪ੍ਰੀਤ ਸਿੰਘ ਜੀ ਤਹਿ ਦਿਲੋਂ ਧੰਨਵਾਦ ਵਰਦੀ ਅੱਗ ਵਿੱਚ ਹੱਥ ਪਾਇਆ ਹੈ ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ੇ ਸਦਾ ਅੰਗ ਸੰਗ ਸਹਾਈ ਹੋਵੇ ਇਹੀ ਅਰਦਾਸਹੈ ਤੱਤੀ ਵਾਓ ਨਲਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੀ ਰਾਮ ਕਾਰ ਦੁੱਖ ਲੱਗੇ ਨ ਭਾਈ ਥੁਹਾਡੇ ਚੁਗਿਰਦੇ ਵੀ ਰਾਮਕਾਰ ਸਦਾ ਹੀ ਰਹੇ ਮਰੀ ਹੋਈ ਜ਼ੰਜੀਰ ਵਾਲ਼ੀਆਂ ਭੇਡਾਂ ਕਿੱਦਾਂ ਸੁਖਬੀਰ ਦਾ ਭਾਸ਼ਨ ਸੁਣ ਰਹੀਆਂ ਹਨ ਕੋਈ ਭੇਡ ਤਾਂ ਖੜਕੇ ਸੱਚੀ ਗੱਲ ਪੁੱਛੇ ਇਹਸਭ ਕੁੱਝ ਪਿੱਛੇ ਕਿਸ ਦਾ ਹੱਥ ਸੀਤੇ ਅੱਜ ਵੀ ਹੈ
ਬਹੁਤ ਵਧੀਆ ਸੈਣੀ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਤੇ ਹਰ ਮੈਦਾਨ ਫਤਿਹ ਕਰਨ ਵਾਹਿਗੁਰੂ ਜੀ
Preet. Ji. Bahut. Badhia. Speeach
Preet. Ji. Waheguru. Tahidy. Ummar. Lambl. Kare
Balle. Sukhbir. Singha. Teri. Kaya. Speech hai
Good. Speech
ਸੈਣੀ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ
ਸੈਣੀ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ । ਆਪ ਜੀ ਦੀ ਨਿਰਪੱਖ , ਇਮਾਨਦਾਰ ਅਤੇ ਸੱਚੀ ਸੁੱਚੀ ਪੱਤਰਕਾਰੀ ਨੂੰ ਸਲਾਮ ਹੈ ।ਪਰਮਾਤਮਾ ਤੁਹਾਡੇ ਹੌਸਲੇ ਨੂੰ ਬਰਕਰਾਰ ਰੱਖਣ ।ਵਾਹਿਗੁਰੂ ਆਪ ਜੀ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ਣ ।
Sat. Shir. Akal. Ji
ਭਾਵੇਂ ਤੱਤੇ ਤਵੇ ਤੇ ਰੱਖ ਲਵੋ ਕੋਟਕਪੂਰੇ ਵਾਲੀਆਂ ਡਾਂਗਾਂ ਤੇ ਬਰਗਾੜੀ ਵਾਲੀ ਬੇਅਦਬੀ ਨਹੀਂ ਭੁੱਲਣੀ ਪ੍ਰਧਾਨਗੀ ਛੱਡੋ
Q😂😂qq😂q@@dividersingh9426
1
ਵਾਹਿਗੁਰੂ ਵਾਹਿਗੁਰੂ ਜੀ ਸ਼ੈਣੀ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚਰਦੀ ਕੱਲਾ ਵਿਚ ਰੱਖੇ ਵਾਹਿਗੁਰੂ ਜੀ ਸਦਾ ਸੁਖੀ ਰੱਖੇ ਵਾਹਿਗੁਰੂ ਜੀ ❤❤❤❤ਆਪ ਜੀ ਬਹੁਤ ਬਹੁਤ ਧੰਨਵਾਦ ਜੀ
ਤੂੰਸੀ ਪੰਜਾਬ ਵਿਚ ਕਿਤੇ ਚਲੇਜਾਉ ਲਾੰਹਾੰਤਾਂ ਬਾਦਲਾ ਨੂੰ ਹੀ
ਪੈਣੀਆੰ ਨੇ ਬਿਲਕਲ ਠੀਕ ਕਿਹਾ ਸਖਬੀਰ ਸਿੰਆ ਏਦਾ ਬੋਲ 😂
੧੦੦ % ਕਮਲ ਪ੍ਰੀਤ ਸਿੰਘ ਸੈਣੀ ਜੀ ਆਪ ਜੀ ਦੀ ੧੦੦੦ % ਸੱਚੀ ਹੈ ਕੋਈ ਸ਼ੱਕ ਨਹੀਂ ਇਹ ਬਾਦਲ
ਪਾਖੰਡ ਪਾਪੀ ਕਰਦਾ ਹੈ ਇਹ ਤਾਂ ਮਹਾਪਾਪੀ ਬਾਦਲ ਨੇ ਇੰਨਾ ਦੇ ਥੋਰਕਆ ਲਿਸਟ ਬਹੁਤ ਲੰਬੀ ਹੈ ਧਾਮੀ ਸਰਮ ਕਰ ਇਸ ਨੂੰ ਮਾਫੀ ਦਿੰਦਾ ਅਤੇ ਭਾਈ ਕਮਲ ਪ੍ਰੀਤ ਸਿੰਘ ਸੈਣੀ ਵਾਹਿਗੁਰੂ ਜੀ , ਅਕਾਲ ਪੁਰਖ ਆਪ ਜੀ ਮੇਹਰ ਕਰੇ ਭਾਈ ਜਸਵੰਤ ਸਿੰਘ ਖਾਲੜਾ ਅਤੇ ਭਾਈ ਸਿੰਘ ਸਾਹਿਬ ਜਥੇਦਾਰ ਗੁਰਦੇਵ ਸਿੰਘ ਜੀ ਕੋਨਕੇ ਜੀ ਗੱਲ ਇਹ ਨਹੀਂ ਕਰ ਸਕਦੇ ਇੰਨਾ ਨੂੰ ਮੌਤ ਪਾਵਗੀ ਕਿਉਕਿ ਇੰਨਾ ਨੇ ਹਿੰਦ ਦੀ ਪਾਪੀ ਸਰਕਾਰ ਮਿਲਕੇ ਕਰਵਿਆ
ਖਾਲਸਾ ਪੰਥ ਦੀ ਫ਼ੌਜ ਅਕਾਲ ਫ਼ੌਜ , ਦਲ ਖਾਲਸਾ , ਦਮਦਮੀ ਟਕਸਾਲ, ਬੁੱਢਾ ਦਲ ੯੬ ,ਤਰਨਾ ਦਲ , ਸਿੱਖ ਰੇਗਮੇਂਟ , ਧਰਮੀ ਫੌਜੀ , ਖਾਲਿਸਤਾਨ, ਟਈਗਰ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਇਟਰਨੈਸ਼ਨਲ , ਐਸਜੀਪੀਸੀ ਖਾਲਸ ਟਾਸਕ ਫੋਰਸ ਪੰਜਾਬ ਲਿਬਰੇਸ਼ਨ ਫੋਰਸ ਨਾ ਕਿ ਬਾਦਲ ਦਲ
ਠੀਕ ਐ ਸੁਖਬੀਰ ਬਾਦਲ ਜੀ ਤੁਸੀ ਜੇ ਐਨੇ ਹੀ ਇਮਾਨਦਾਰ ਹੋ ਤਾਂ ਕਿਰਪਾ ਕਰਕੇ ਰਾਜ ਭਾਗ ਦੇ ਦੌਰਾਨ ਜੋ ਧਨ ਇਕੱਠਾ ਕੀਤਾ ਪ੍ਰਾਪਰਟੀਆਂ ਬਣਾਈਆਂ ਬਿਜਨੈਸ ਬਣਾਏ ਤਾਂ ਉਹ ਸਾਰੇ ਪੰਜਾਬ ਨੂੰ ਵਾਪਿਸ ਕਰ ਦਿਉ , ਫਿਰ ਤੁਹਾਨੂੰ ਮੰਨਾਂਗੇ ਕੇ ਤੁਸੀ ਕਿੰਨੇ ਈਮਾਨਦਾਰ ਤੇ ਖਿਮਾ ਦੇ ਜਾਚਕ ਹੋ ???
ਹੁਣ ਤੱਕ ਤਾਂ ਪੰਜਾਬ ਨੂੰ ਪੁੱਛਿਆ ਨਹੀ ਪੰਜਾਬ ਦੀ ਸੰਗਤ ਸਭ ਕੁੱਝ ਜਾਣਦੀ ਹੈ ਸੁਖਬੀਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🎉😂🎉🎉🎉🎉🎉🎉🎉😢😢😅🎉😢😢🎉😢pll😢🎉🎉x
ਮੁਆਫ਼ੀ ਗਲਤੀ ਦੀ ਹੁੰਦੀ ਹੈ ! ਗੁਨਾਹਾਂ ਦੀ ਕੋਈ ਮੁਆਫ਼ੀ ਨਹੀਂ।
right ਵੀਰ ਜੀ
ਵੀਰਜੀ੍ਹਵਿਹੜਾ।ਗ਼ਰਕ।ਕੀਤਾ।ਅਕਾਲੀਦਲ।ਦਾ
Saini Saab salute you for your courage to striping Amily thread by thread until he was completely naked.
It's an excellent proposition to impose the terms and condition for the congregation in Delhi on 20/12. May God bless and grant you the strength to carry on with your duty toward the SIKH PANTH.🙏🙏🙏🙏🙏
ਪੰਥਕ ਨਹੀਂ, ਆਰ ਐਸ ਐਸ ਦੀ ਸਰਕਾਰ ਸੀ ਭੰਗੀਆਂ।। ਲੋਕ ਕਿਹ ਰਹੇ ਹਨ ਇਹ ਬਾਦਲ ਦਾ ਪੁੱਤ ਹੀ ਨਹੀਂ ਹੈ।। ਚੋਰਾਂ ਨੇ ਪੰਜਾਬ ਤੇ ਲੋਕਾਂ ਨੂੰ ਲੁਟਕੇ ਤੂੰ ਆਪਣੇ ਘਰ ਭਰ ਲਏ ਹਨ।
ਵਾਹਿਗੁਰੂ ਸੱਚੇ ਪਾਤਸ਼ਾਹ ਸਦਾ ਆਪਜੀ ਦੇ ਅੰਗ ਸੰਗ ਸਹਾਈ ਰਹਿਣ।
ਆਪਜੀ ਨੂੰ ਚੜ੍ਹਦੀਕਲਾ ਬਖ਼ਸ਼ਣ ।
ਮੁੰਬਈ । ।
2²@@sewasingh759
l
ਇਸ ਕੰਜਰ ਨੂੰ ਪੁਛੋ ਕੇ ਅੱਜ ਅਕਾਲੀ ਦਲ ਦੀ ਅੱਜ ਜੋ ਹਾਲਤ ਹੈ ਇਹ ਤੁਹਾਡੀ ਮਿਹਨਤ ਦਾ ਹੀ ਫਲ ਹੈ, ਇਸ ਕੰਜਰ ਨੂੰ ਇੱਕ ਪੰਨੇ ਦਾ ਲੀਡਰਸ਼ਿਪ ਉੱਪਰ ਲੇਖ ਲਿਖਣ ਲਈ ਕਹੋ, ਪੜ੍ਹ ਕੇ ਸ਼ਰਮ ਆਵੇਗੀ
Bilkul sahi keha
ਬਹੁਤ ਵਧੀਆ ਇਹਨਾਂ ਦੀਆ ਕਰਤੂਤਾਂ ਹੀ ਇਹੋ ਜਿਹੀਆ ਕੌਮ ਨੂੰ ਇਕਜੁੱਟ ਹੋ ਕੇ ਇਹਨਾਂ ਨੂੰ ਘੜੀਸਣਾ ਚਾਹੀਦਾ ਧੰਨਵਾਦ ਸੈਣੀ ਵੀਰ 👏👏
ਵਾਹਿਗੁਰੂ ਜੀ ਜਦੋਂ ਸਤਾ ਮਿਲ ਜਾਂਦੀ ਹੈ ਉਸ ਟਾਈਮ ਰਾਤ ਦਿੰਨ ਪੰਜਾਬ ਦੀ ਲੁੱਟ ਮਚਾ ਕੇ ਅਰਬਾਂ ਖਰਬਾਂ ਦੀ ਯੈਦਾਦਾਂ ਬਨੌਣ ਵੱਲ ਧਿਆਨ ਲੱਗ ਜਾਂਦਾ ਹੈ ਜੀ ਵਾਹਿਗੁਰੂ ਸਾਹਿਬ ਜੀ
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਸੈਣੀ ਵੀਰ ਨੂੰ ❤
Preet S S ji salute to ur truthful speaking. Waheguru ji tuhanu tandrusti bakhsan.
ਇਨਾ ਨੁੰ,ਪੁਛੋ ਕੀ ਬੱਨਵਾਇਆ ਈ,ਗੱਰਾਟਾ ਤੇ,ਸਾਰੀਆ ਬਾਦਲਾ ਨੇ ਖਾਦੀਆ,ਹੋਟਲ,ਬੱਨਾਵਾਏ ਆਪੱਣੇ ਪੱਰੋਫਟੀਆ ਬੱਨੀਈਆ,ਆਪੱਨੀਆ ਬਾਹਰ ਦੇ,ਦੇਸਾ ਵਿੱਚ ਜਾਇਦਾਦਾਂ ਇਨਾ,ਬਨਵਾਇਆ,ਇਨੇ,ਭੋਕੀ ਜਾਨਾ ਸੈਨੀ ਦੱਫਾ ਕੱਰੋ ਇਨੁੰ ਲੀਨੱਤਿਏ,ਨੁੰ
ਸੈਣੀ ਸਾਹਿਬ ਜੀ ਤੁਹਾਡਾ ਸੱਚ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਜੀ
ਵਾਹਿਗੁਰੂ ਪ੍ਰੀਤ ਸਿੰਘ ਜੀ ਵਾਹਿਗੁਰੂ ਆਪ ਦੀ ਉਮਰ ਲੰਬੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬਾਦਲਕਿਆਂ ਦਾ ਹੀ ਬੇੜਾ ਗਰਕ ਗਿਆ ਪੰਜਾਬ ਨੂੰ ਪਛਾੜਣ ਚ ਤੇ ਤਬਾਹ ਕਰਨ ਚ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
A..kuhta..tha..put. Bakvas. Ket..tha
ਨਾਮ ਚਿਤ ਆਵੇ ਜੀ ਸਤਿਨਾਮੁ ਵਾਹਿਗੁਰੂ ਜੀ
ਸਭ ਕਾਸੇ ਵਿਚ ਬੇੜਾ ਗਰਕ ਪੰਜਾਬ ਦਾ ਬਾਦਲਾ ਨੇ ਕੀਤਾ ।
,,ਇਹ ਟੋਕਾਟਾਕੀ ਖਤਮ ਕਦੋਂ ਹੋਵੇਗੀ ਵੀਰੋ !
ਅਗਾਹ ਕੂੰ ਤਰਾਘ ਪਿੱਛੇ ਡੇਈ ਨਾ ❤ਮੁਹਢੜਾ
ਸੁਖਬੀਰ ਬਾਦਲ ਪਰਿਵਾਰ 👎👎👎👎👎👎👎👎👎👎👎👎👎👎👎👎👎👎😭😭😭😭
ਸ਼੍ਰੋਮਣੀ ਦਲ ਉਦੋਂ ਸ਼੍ਰੋਮਣੀ ਸੀ ਜਦੋਂ ਤੱਕ ਤੇਰੇ ਪਰਿਵਾਰ ਦਾ ਪਰਛਾਵਾਂ ਨਹੀਂ ਸੀ ਪਿਆ ਅਕਾਲੀ ਦਲ ਤੇ
ਵੀਰ ਸਭ ਕੁੱਝ ਸਚ ਹੈ,ਪਰ ਬੋਲਣ ਵਾਲਾ ਕੋਈ ਨਹੀਂ,ਸਾਡੇ ਬੱਚੇ ਪੜ੍ਹ ਲਿਖ ਕੇ ਬਾਹਰ
ਧਕੇ ਖਾਦੇ ਨੇ,ਸਚ ਆਵਾਜ ਲਈ ਧੰਨਵਾਦ
ਵਾਹਿਗੁਰੂ ਜੀ ।
🙏🌹❤️🌹🙏 ਸਰਬੰਸ ਦਾਨੀਆ ਜੀਓ ਤੇਰਾ ਕੋਣ ਦੇਊਗਾ ਦੇਣਾ🙏🌹❤️🌹🙏
ਸੇਣੀ ਸਾਬ ਬਹੁਤ ਵਧੀਆ ਗੱਲਾ ਦਸੀਆ ਸੋ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਿਣਾ ਸਾਡੀ ਇਹ ਹੀ ਅਰਦਾਸ ਹੈ
ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ ਜੇਕਰ ਗੁਰੂ ਘਰ ਗੋਲੀ ਚੱਲਣ ਨਾਲ ਬੇਅਦਬੀ ਹੋ ਗਈ ਬਹਿਬਲ ਕਾਂਡ ਨਾਲ ਬੇਅਦਬੀ ਹੋਈ ਕੀ ਦਰਬਾਰ ਸਾਹਿਬ ਤੋਪਾਂ ਟੈਂਕਾਂ ਨਾਲ ਗੋਲੇ ਦਾਗੇ ਗਏ ਉਸ ਟਾਈਮ ਬੇਅਦਬੀ ਨਹੀਂ ਹੋਈ ਕਿਸਦਾ ਬੇੜਾ ਗ਼ਰਕਿਆ ਸੀ ਲੋਕੋ ਯਾਦ ਰੱਖਿਆ ਕਰੋ ਧੰਨਵਾਦ
ਸੈਣੀ ਸਾਹਿਬ ਜੀ ਤੁਸੀਂ ਬਹੁਤ ਵਧੀਆ ਸੰਦੇਸ਼ ਦੇ ਰਹੇ ਹੋ ਸਲੂਟ ਤੁਹਾਡੀ ਪੱਤਰਕਾਰੀ ਨੂੰ
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ
ਖਾਲਸਾ ਜੀ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,ਪ੍ਰੀਤ ਸਿੰਘ ਸੈਣੀ ਵੀਰ ਜੀ ਸਚ ਦੀ ਹਮੇਸ਼ਾ ਜਿਤ ਹੁੰਦੀ ਹੈ ।
ਵਾਹੇਗੁਰੁ ਜੀ ਮੇਹਰ ਭਰਿਆ ਹਥ ਰਖੀਂ ਸੈਣੀ ਵੀਰ ਤੇ
🙏 ਵਾਹਿਗੁਰੂ ਜੀ ਕਾਲੀਦਲ ਤਾਂ ਹੁਣ ਕਦੇ ਵੀ ਨਾ ਆਵੇ ਆਵੇ ਤਾਂ ਸਿਰਫ ਅਕਾਲੀ ਦਲ ਪ੍ਰਮਾਤਮਾ ਸਭ ਦਾ ਭਲਾ ਕਰੇ 🌹👍
ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਤਾਰੀਫ ਕਰਨੀ ਤਾਂ ਬਣਦੀ ਹੈ ਇਨਾਂ ਨੇ ਯੂਪੀ ਬਿਹਾਰ ਵਾਲਿਆਂ ਦੀ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਫੈਕਟਰੀਆਂ ਜੋ ਖਿਲਾਈਆਂ ਨੇ ਨਾਲੇ ਪੱਕੇ ਤੌਰ ਤੇ ਆਧਾਰ ਕਾਰਡ ਜੋ ਬਣਵਾਏ ਹੈਗੇ ਨੇ ਤਰੀਫ ਕਰਨੀ ਤਾਂ ਬਣਦੀ ਹੈ ਵੀਰੇ ☝️✍️
Good
ਇਨ੍ਹਾਂ ਨੇ ਤਾਂ ਸਿੱਖੀ ਦਾ ਬੇੜਾ ਡੋਬਿਆ ਸੀ ਤੇ ਡੋਬ ਰਹੇ ਨੇ
ਸਰਦਾਰ ਪ੍ਰਕਾਸ਼ ਸੇਵਾਦਾਰ ਬਣੇ ???? ਸੇਵਾਦਾਰ ਕੋਲੇ ਤਾਂ ਇਨੀਆ ਜ਼ਮੀਨਾਂ ਬਿਜਨੈਸ ਹੋਟਲ ਮੋਟਲ ਮਹਿਲ ਮਾੜੀਆ ਬਿੱਲਕੁੱਲ ਨਹੀ ਹੁੰਦੇ ਪਰ ਸੇਵਾਦਾਰ ਪ੍ਰਕਾਸ਼ ਬਾਦਲ ਕੋਲੇ ਤਾਂ ਐਨੀ ਅਣਗਿਣਤ ਪ੍ਰਾਪਰਟੀ ਐ ??? ਇਹ ਕੀ ਸੇਵਾਦਾਰ ਸੇਵਾਦਾਰ ਕਹਿ ਰਹੇ ਓ ????
ਸ੍ਰੀ ਮਾਨ ਜੀ ਪਹਿਲਾਂ ਹੀ ਸਭ ਨੂੰ ਪਤਾ ਸੀ ਕੋਈ ਭੁਲੇਖਾ ਸੀ ਤਾਂ ਉਹਨਾਂ ਨੂੰ ਜੋ ਸਿਰਫ ਅੰਨੇ ਭਗਤ ਨੇ ਫਰੀਦਕੋਟ ਦਾ ਮਹਿੰਦਰ ਪਾਲ ਬਿੱਟੂ ਕਿਸਦਾ ਬੰਦਾ ਸੀ ਸਭ ਨੂੰ ਪਤਾ ਸਾਧ ਦੀ ਵਰਦੀ ਤਿਆਰ ਕਰਨ ਦਾ ਹੁਕਮ ਦਾ ਹੁਕਮ ਕਿਸ ਨੇ ਦਿੱਤਾ ਸਭ ਨੂੰ ਪਤਾ ਤੇ ਉਸਦੇ ਖਿਲਾਫ ਚਲਦਾ ਕੇਸ ਕਿਸ ਨੇ ਕੈਂਸਲ ਕਰਵਾਇਆ ਕੌਣ ਨਹੀ ਜਾਣਦਾ
ਸੈਣੀ ਵੀਰ ਜੀ ਇਹ ਉਹ ਅਕਾਲੀ ਦਲ ਹੈ ਹੀ ਨਹੀਂ, ਇਹ ਸਹੀ ਕਿਹ ਰਹੇ ਨੇ ਕਿ ਕਾਲੇ ਦਲ ਦੇ ਕਾਲੀ ਦਲੀਏ
ਇਹਨਾਂ ਨੇ ਗੁਨਾਹ ਤੇ ਗਦਾਰੀਆਂ ਕੀਤੀਆਂ ਹਨ ਪ੍ਰੀਤ ਬਾਈ, ਜਿਸਦੀ ਮੁਆਫੀ ਨਹੀਂ ਸਜ਼ਾ ਹੈ ਉਹ ਇਹਨਾਂ ਨੂੰ ਜਰੂਰ ਮਿਲੇਗੀ
ਸੈਣੀ ਜੀ ਜਿੱਤ ਹੋਉਗੀ ਖਾਲਸਾ ਪੰਥ ਦੀ ਸੁਖੇ ਜਿੰਨਾ ਬੇਸ਼ਰਮ ਬੰਦਾ ਮੈਂ ਨਹੀਂ ਦੇਖਿਆ ਨਾਹੀ ਰੱਬ ਦਿਖਾਵੇ ਲੈਕਚਰ ਦੇ ਕੇ ਸਾਨੂੰ ਅਹਿਸਾਸ ਕਰਾਉਂਦਾ ਹਿੰਮਤ ਵੇਖੋ ਬੰਦੇ ਦੀ ਚਲੋ ਬੰਦਾ ਤਾਂ ਕੀ ਕਹਿਣਾ ਗੁਰੂ ਮਹਾਰਾਜ ਜੀ ਸਾਂਭੂ ਇਹਨੂੰ ਗਲਤੀ ਨਹੀਂ ਮੰਨੀ ਇਸ ਨੇ ਇਹ ਤੇ ਬੋਲੀ ਲਾਉਂਦਾ ਖਾਲਸਾ ਪੰਥ ਦੀ ਸਰਸੇ ਵਾਲੇ ਕੋਲ ਚਲਾ ਜਾ ਨਾਮ ਦਾਨ ਲੈਲਾ ਉਸ ਦਾ ਉਹ ਤਾਂ ਤੈਨੂੰ ਬਖਸ਼ ਹੀ ਦਊਗਾ ਕਿਉਂਕਿ ਤੁਸੀਂ ਉਸਨੂੰ ਬਖਸ਼ਿਆ ਸੀ
ਅਗਵਾਹੀ ਬਾਦਲ ਸਹਿਬ ਕੀਤੀ ਪਰ ਜਿਹੜੇ ਸਿਰ ਲੱਥ ਜੋਧੇ ਸਨ ਉਹ ਕਿਧਰ ਗਏ
ਜਯਤੋ ਮੋਰਚੇ,ਧਰਮ ਯੁੱਧ ਮੋਰਚੇ ,ਪੰਜਾਬੀ ਸੂਬਾ ਮੋਰਚੇ ਕਿਸਾਨ ਅੰਦੋਲਨ ਹੋਰ ਮੋਰਚੇ ਬਾਦਲ ਦਲ ਰੋਲ ਕਿ ਸੁਖਬੀਰ ਪਾਪੀ ਦੱਸ ਸਾਰਾ ਪੰਜਾਬ ਅਤੇ ਸਿੱਖ ਕੌਮ ਜਾਣਦੀ ਬਾਦਲ ਪਾਪੀ ਦਲ ਜਯਤਾਓ ਮੋਰਚੇ ਵਿੱਚ ਤਾਂ ਤੁਸੀ ਬਾਦਲ ਪਰਿਵਾਰ ਦੇ ਵੱਡੇ ਪਾਪੀ ਨੇ ਟਾਕਸਾਈਕ ਮੈਡੀਸਿਨ ਕਿਸਨੇ ਖੂਹਾਂ ਵਿੱਚ ਪਾਇਆ ਅੰਗਰੇਜਾਂ ਨਾਲ ਮਿਲਕੇ ਸਿੰਘਾ ਨੂੰ ਸ਼ਹੀਦ ਪਾਇਆ ਯਾਦ ਕਿ ਸੁਖੇ ਅਮਲੀ
ਮੁਆਫ਼ੀ ਮੰਗ ਕੇ ਨਵਾਂ ਸਿਆਪਾ ਆਪਣੇ ਗਲ ਪਵਾ ਲਿਆ, ਕਬਰਾਂ ਵਿੱਚੋਂ ਮੁਰਦੇ ਪੁੱਟੇ ਗਏ, ਹੁਣ ਜਵਾਬ ਦੇਣਾ ਔਖਾ ਹੋ ਗਿਆ।
So nice mr preer ji।
Truth is gift from mighty god।
Preet ji bolde raho ।ho sake kom jag sake। Khuda kare ah tikri khatam hove।khuda kare kom panjab panjabi atte ਪੰਜਾਬੀਅਤ ਬਚ ਜਾਵੇ ਜੀ।ਝੂਠ ਝੂਠੀ ਸੋਚ ਖਤਮ ਹੋ ਜਾਵੇ।ਆਖ਼ਰ ਜਿੱਤ ਸੱਚ ਦੀ ਹੋਵੇਗੀ।
ਇਹਨਾਂ ਬਾਦਲ ਜੁੰਡਲੀ ਦੇ ਦਰਸ਼ਨ ਵੀ ਨਹੀਂ ਕਰਨਾ ਚਾਹੁੰਦਾ
ਵੋਟਾਂ ਲਈ ਤਰਲੋਮੱਛੀ ਹੁੰਦਿਆਂ ਸੰਗਤ ਵੇਖ ਰਹੀ ਹੈ, ਹੁਣ ਸਿੱਖ ਵਰਗਾਏ ਨਹੀਂ ਜਾਣਗੇ, ਭਾਵੇਂ ਜਿੰਨੇ ਮਰਜ਼ੀ ਨੱਕ ਰਗੜ।
ਬਾਦਲਾਂ ਦੇ ਘੜਿਆਲੀ ਹੰਜੂਆ ਨੂੰ ਸਿੱਖਾਂ ਨੇ ਵੋਟਾਂ ਪਾਕੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਨਾਂ
ਬਲੈ ਉ ਕੌਮ ਦੇ ਜਰਨੈਲਾ ।ਤੂੰਸੀ ਵਿਚੌ ਨਿਕਲਜਾਉ ਆਕਾਲੀਦੱਲ
ਆਪੈ ਲੀਹਾੰ ਤੇ ਆ ਜਾਉ ਤੂੰ ਭਰਦਾੰਨਗੀ ਛੱਡ ।🙏
Bilkull shi ji
Badlo tusi sharomni kmeti chhadd do sikhi aapy bach javegi
Gur fateh veer ji, aj da episode 100% perfect a ,aj ji karda puri dunian nu eh vidio vekhni chahidi a "" ardaas parmeser age tusi hamesha chardi kalan vich raho
ਬਹੁਤ ਵਧੀਆ ਸੈਣੀ ਵੀਰ ਵਾਹਿਗੁਰੂ ਚੜ੍ਹਦੀ ਕਲਾ ਬਕਸ਼ੇ
ਸੜਕਾਂ , ਏਅਰ ਪੋਰਟ ਜਨਤਾ ਦੀ ਕਮਾਈ ਦੇ ਟੈਕਸ ਨਾਲ ਬਣੇ ਐ ਬਾਈ ਜੀ 🙄
Ok
Waheguru ji saini veer nu hmesha chardikala bakhshan 🙏🙏
ਸੈਣੀ ਜੀ ਬਹੁਤਧੰਨਵਾਧ ਹੈ ਤੁਸੀ ਸੱਚ ਸਾਹਮ ਣੇ ਲਿਆਦਾ ਹੈ ਬਾਦਲ ਤੁਸੀ ਹੀ ਸਿੱਖ ਕੌਮ ਦਾ ਘਾਣ ਕੀਤਾ ਹੈ 😮ਸੈਣੀ ਜੀ ਬਿਲਕੁਲ ਠੀਕ ਕਹਿ ਰਹੇ ਹਨ ਬਾਦਲ ਜੀ ਸਿੱਖ ਕੌਮ ਦੇ ਗਦਾਰ ਹੋ
ਸੈਣੀ ਸਾਬ ਸੁੱਖੇ ਅਮਲੀ ਨੂੰ ਸਟੂਡੀਓ ਵਿਚ ਸੱਦੋ।
ਜਥੇਦਾਰ ਮੋਹਨ ਸਿੰਘ ਤੁੜ ਨਾਮ ਕਿਉ ਲਿਆ ਜਿਹਨੂੰ ਸੰਤ ਜਰਨੈਲ ਸਿੰਘ ਜੀ ਬ੍ਰਹਮ ਗਿਆਨੀ ਕਿਹਦੇ ਸਨ
ਤੇਰੇ ਵਰਗੇ ਪੁੱਤਾਂ ਨੂੰ ਚੜ੍ਹਦੀ ਕਲਾ ਚ ਰਹਿਣ ਲਈ ਅਰਦਾਸ ਹੈ ਮੇਰੇ ਵਰਗੇ ਦਾਸ ਦੀ 🎉 ਵਾਹਿਗੁਰੂ 🎉
ਗੁਰੂ ਹਜ਼ੂਰੀ ਵਿੱਚ ਸੈਣੀ ਸਾਹਿਬ ਇਹ ਗਿਆ ਹੀ ਨੀ
ਮੁੰਬਈ 😊ੜਚਛ
😊
😊😊😊
@@singhbalbir511❤❤❤❤❤
ਧਨ ਵਾਹਿਗੁਰੂ ਜੀ ਪੰਜਾਬ ਬਚਾ ਲੋ ਸੈਣੀ ਵੀਰ ਹਮੇਸ਼ਾ ਸੱਚ ਬੋਲਣ ਵਾਲਾ ਝੁਝਾਰੂ ਸਿੰਘ ਹੈ ਸਾਰੇ ਸਾਥ ਦਿਓ ਵੀਰ ਦਾ
❤❤❤❤❤❤❤❤❤❤❤❤❤❤❤❤❤❤❤❤❤😮❤❤❤❤❤❤❤❤😮❤❤❤❤❤❤❤❤❤❤❤❤ 2:21 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
😊
@@AmarjeetkaurKota😊⁹😊⁰⁰p0⁰
😅😅😅😅😅@@AmarjeetkaurKota
@@Amanat-hc8oe😮
80, ਪ੍ਰਸੈਂਟ ਲੋਕ ਤੁਹਾਡੇ ਵਰਗੇ ਹੋਣ ਤਾਂ ਸ਼ਾਇਦ ਰੰਗਲਾ ਪੰਜਾਬ ਵਾਪਸ ਆਉਣ ਦੀ ਉਮੀਦ ਕਰ ਸਕਦੇ ਹਾਂ। ਵਾਹਿਗੁਰੂ ਜੀ ਮਿਹਰ ਕਰਨ
ਬਾਦਲ ਨੂੰ ਖੇਤੀ ਮੰਤਰੀ ਬਣਾਇਆ ਪਰ ਇਹ ਮੱਕਾਰ ਨੂੰ ਕੁੱਝ ਨਹੀਂ ਸੀ ਪਤਾ ਖੇਤੀ ਮਹਿਕਮੇ ਬਾਰੇ, ਸਿਰ ਦੁਖਣ ਦਾ ਬਹਾਨਾ ਲਾ ਕੇ ਸਦਨ ਚ ਹੀ ਨਹੀਂ ਗਿਆ
ਗੁਰਦੇਵ ਬਾਦਲ?
ਹੋਰ ਤਾਂ ਕੀ ਵੀਰ ਜੀ ਜਿਸ ਦਿਨ ਸੁਰਿੰਦਰ ਕੌਰ ਸਵਰਗਵਾਸ ਹੋਈ ਸੀ ਭੋਗਦੇ ਉੱਤੇ ਵੀ ਸ਼੍ਰੋਮਣੀ ਕਮੇਟੀ ਨੇ ਖਰਚਾ ਕੀਤਾ ਸੀ
@@08624 ਸੁਖਬੀਰ ਨੇ ਇਹ ਭੁੱਲ ਤਾਂ ਬਖਸ਼ਾਈ ਨਹੀਂ।
ਪ੍ਰਕਾਸ਼ ਬਾਦਲ @@chahal-pbmte
ਬਾਦਲ ਕਾ ਗਦਾਰਾਂ ਦਾ ਲਾਣੇ ਨੂੰ ਕਿਤੇ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ ਸੰਗਤ ਜੀ
ਪ੍ਰਕਾਸ਼ ਬਾਦਲ ਜਾਣ ਲੱਗਿਆ ਸੁਖਬੀਰ ਬਾਦਲ ਨੂੰ ਕਹਿ ਗਿਆ ਸੀ ਪੁਤਰਾ ਜੋ ਮਰਜ਼ੀ ਹੋਵੇ ਸ਼੍ਰੋਮਣੀ ਕਮੇਟੀ ਨਹੀਂ ਹਥੋਂ ਛੱਡਣੀ 😮
Billkull shi keha ji
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ।
Eina rata lag gia very good
Loka day ghar ta cakhe han garh gir rahe mar rahe
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ ਸਤਿਗੁਰੂ ਜੀ ਆਪ ਜੀ ਨੂੰ ਸਦਾ ਚਡ੍ਰਦੀ ਕਲਾਂ ਚ ਰਖਣ ਜੀ ਬਹੁਤ ਬਹੁਤ ਧਨਵਾਦ ਜੀ ਵੀਰ ਜੀ ਜੋ ਤੁਸੀਂ ਇਹ ਕੋੜਾ ਸਚ ਸੰਗਤਾਂ ਨੂੰ ਦਸ ਰਹੇ ਹੋ ਉਸ ਦੀ ਜਿਤਨੀ ਵੀ ਉਸਤਤਿ ਕੀਤੀ ਜਾਵੇ ਉਤਨੀ ਹੀ ਥੋੜੀ ਹੈ ਸਤਿਗੁਰੂ ਜੀ ਦੇ ਚਰਨਾਂ ਵਿਚ ਬੇਨਤੀ ਹੈ ਕਿ ਹੈ ਸਤਿਗੁਰੂ ਜੀ ਆਪ ਜੀ ਨੂੰ ਸਦਾ ਚਡ੍ਰਦੀ ਕਲਾਂ ਚ ਰਖਣ ਜੀ ਤੇ ਨਾਲ ਹੀ ਆਪ ਦੇ ਸਦਾ ਅੰਗ ਸੰਗ ਸਹਾਈ ਹੋਣ ਇਹ ਹੀ ਅਰਦਾਸ ਹੈ ਆਪ ਜੀ ਦਾ ਵੀਰ ਰਣਜੀਤ ਸਿੰਘ U K ਤੋਂ
ਸੈਣੀ ਸਾਹਿਬ ਦਰੁਸਤ ਫਰਮਾ ਰਹੇ ਹੋ। ਇਨ੍ਹਾਂ ਪੰਜਾਬ ਗਰਕ ਕਰ ਦਿੱਤਾ। ਜਿਉਂਦੇ ਰਹੋ ਵਾਹਿਗੁਰੂ ਹੋਰ ਹਿੰਮਤ ਬਖਸ਼ੇ।
ਸੌਦਾ ਸਾਧ ਨਾਲ ਰਲਜਾ ਪਾਪੀ ਅਮਲੀਆ ਨਾਲੇ ਪਿੱਛੇ ਜਿਹੜਾ ਟੋਲਾ ਬੈਠਾ ਇਹਨਾਂ ਨੂੰ ਵੀ ਲੈ ਨਾਲੇ
ਪੁੱਤਰ ਸੈਣੀ ਜੀ ਪਰਮਾਤਮਾ ਵਾਹਿਗੁਰੂ ਤੰਦਰੁਸਤੀਆਂ ਬਖਸ਼ਣ ਤੁਸੀਂ ਬਹੁਤ ਹੀ ਸੁੰਦਰ ਤਰੀਕੇ ਨਾਲ ਸੱਚਾਈ ਪੇਸ਼ ਕਰਦੇ ਹੋ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
ਸੁਖਬੀਰ ਸਭ ਝੂਠ ਬੋਲਦਾ ਹੈ, ਸਾਰਾ ਪਾਣੀਆਂ ਜਾ ਪਾਣੀ ਦੀ ਬੇੜਾ ਗਰਕ ਅਖੌਤੀ ਸੌਦਾ ਸਾਧ ਕਾਲੀ ਦਲ ਨੇ ਕੀਤਾ।
ਜੁਗ ਜੁਗ ਜੀਵੋ, ਸੈਣੀ ਸਾਹਿਬ
❤❤❤❤❤❤
ਬੱਲੇ ਸੈਣੀ ਵੀਰ 🙏🏻🙏🏻
ਪੰਜਾਬ ਨੂੰ ਬਚਾਉਣ ਵਾਲੀ ਸਿਰਫ ਸ੍ਰੋਮਣੀ ਅਕਾਲੀ ਦਲ ਹੈ
ਨਾ ਕਿ ਸ਼ਿਰੋਮਣੀ ਅਕਾਲੀ ਦਲ (ਬਾਦਲ)
ਬੜਾ ਦੁੱਖ ਹੁੰਦੈ ਕਿ ਅਜੇ ਵੀ ਭੋਲੇ ਲੋਕ ਸੁਖਬੀਰ ਦੇ ਅਗੇ ਮੰਤਰਮੁਗਧ ਹੋਏ ਬੈਠੇ ਨੇ ।
ਇਹ ਬਾਦਲ ਪਰਵਾਰ ਕੁਰਸੀ ਖਾਤਰ ਕੁਛ ਵੀ ਕਰ ਸਕਦੇ ਲਾਹਨਤ ਇਸ ਕੌਮ ਦੇ ਗਦਾਰ ਪਰਵਾਰ ਬਾਦਲ
ਵਾਹਿਗੁਰੂ ਜੀ
Preetji you're great 👍🏻
🥱🤭🤣ਪ੍ਰਧਾਨ ਜੀ ਦਾ ਸਾਹ ਚੜ ਰਿਹਾ ਕਿਰਪਾ ਕਰਕੇ ਪਾਣੀ ਪਿਆ ਦਿਉ ਕੋਈ ਜਣਾ , ਫਿਰ ਵੀ ਪ੍ਰਧਾਨ ਐ ਕਾਲੀਆਂ ਦਾ 😮
ਪਰੀਤ ਸਿੰਘ ਜੀ ਵਾਹਿਗੁਰੂ ਤੁਹਾਡੀ ਲੰਮੀ ਉਮਰ ਬਖਸ਼ੇ
5
LH on@@KashmirSingh-uu3tg
1:07:41
ਸੁਖੇ first ਤੈਨੂੰ ਆਪ ਦੇ ਆਪ ਜੇਲ ਵਿਚ ਜਾ ਤੂੰ ਗੋਲੀ ਚਲਣ ਆਰਡਰ ਦਿੱਤੇ ਸੀ ਫਿਰ ਤੂੰ ਪਰਥਮ ਜੇਲ ਜਾ ਸੁਖੇ ਅਮਲੀ ਔਰ ਨੋਕੋਦਰ ਕਾਂਡ ਵਿੱਚ ਤੇਰੇ ਪਾਪਾਂ ਜੀ ਵੱਡੇ ਬਾਦਲ ਸਟੇਟਮੈਂਟਾਂ ਕੀ ਸੀ " ਇਸ ਪ੍ਰਕਾਰ ਕਾਂਡ ਹੁੰਦੇ ਰਹਦੇ ਆ ਯਾਦ ਸਾਨੂੰ ਯਾਦ " ਨਰਕਥਰੀ ਕਾਂਡ ਵੱਡੇ ਪਾਪੀ ਬਾਦਲ ਰੋਲ ਕਿ ਸੀ ਸਬਤ ਸੰਗਤ ਨੂੰ ਪਤਾ ਹੈ ਇੰਦਰਾ ਰੰਦੀ ਬਾਦਲ ਦਲ ਐਂਡ ਕੰਪਨੀ ਲਵ ਲਿਟਰ ਔਰ ਜ਼ੈਲ ਨੂੰ ਵੀ ਕਾਲੀ ਦਲ ਔਰ ਬਾਦਲ ਕਿ ਰੋਲ ਪਾਪੀ ਬਾਦਲ ਇੰਦਰਾ ਨਾਲ ਨਾਲ ਵੱਡੇ ਮਸੰਦ ਬਾਦਲ ਪਾਪੀ ਰੋਲ ਕਿ ਸੀ ਸ਼੍ਰੀ ਦਰਬਾਰ ਸਾਹਿਬ ਅਟੈਕ ਕਰਵਾਇਆ ਸਾਫ਼ ਕਰੋ ਸੁਖੇ ਅਮਲੀ ਪਾਪਾਂ ਦੀ ਲਿਸਟ ਬਹੁਤ ਲੰਬੀ ਹੈ ਸੁਖਬੀਰ ਇੰਸਾਂ ਬਦਲ
ਲੋਕਾਂ. ਨੂੰ. ਬੇਵਕੂਫ਼. ਬਨਾਉਣ. ਦੀ. ਨੀਤੀ. ਹੋ. ਰਹੀ. ਹੈ.
V Good 👍 SAINI VEER JINDABAD 👍
ਸੈਣੀ ਵੀਰੇ ਬਿਲਕੁਲ ਤੂੰ ਠੀਕ ਬੋਲ ਰਹੇ ਹੋ
Excellent programme as always Preet Singh Daini. You are Great.