Very good saini sahib, 22ji ਤੇਰੀ ਫੁੱਲ support ਕਰਾਂਗੇ, ਤੁਸੀਂ ਸੱਚ ਤੇ ਇਹਨਾਂ ਦੀਆ ਕਰਤੂਤਾਂ ਦੱਸ ਰਹੇ ਹੋ, if you need financial support , we will do for you. Thanks & love you brother ❤️ From calgary Canada 🇨🇦 👍🙏
Thank you Preet Singh jee for exposing the shameless deeds of SGPC and its staff. SGPC should be dismissed and new Parthak committee be set up to look after sewa of SGPC.
Badal nu shad b dio jo baki member oh sab chour ne khaan walk ne.. ah te centre govt nu appne hath ch lai lena chaida. Te sab sikh bachia nu job deni chahidi
Sare knde ta bhindri atwadi hi beez ke gya hai...ohde putt potre crorapati ne..ik v nhi mariya.loka de lakha putt mrwa dite...gunda c atwadi c oh..sant keh ke sant word nu badnam na kro
Veer ji buhat h satkar te nirmata sahit sat seri akal veer ji Inha diya kartoota kan bhi sun sakde nhi oh ho pap di hath hundi aa tusi appna har time appna dhiyan rakhna
Sgpc is not unlawful it is a lawful institution of Sikhs. What is actually needed is to shunt out corrupt people from it. They should be so much exposed in the public that they themselves feel ashamed. Those persons are to be black listed and no Sikh should honour them in their future life.
ਸੈਣੀ ਜੀ , ਜਿਵੇਂ ਸ ਬਾਜ਼ ਸਿੰਘ ਵਰਗੇ ਹੋਰ ਸਿੱਖ ਆਪ ਜੀ ਨੂੰ ਹੱਡ ਬੀਤੀ ਸਣਾਉਂਦੇ ਹਨ ਉਵੇਂ ਧਾਮੀ ਨੂੰ ਵੀ ਆਪਣਾ ਪੱਖ ਰੱਖ ਦੇਣਾ ਚਾਹੀਦਾ ਹੈ।
ਵਾਹਿਗੁਰੂ ਜੀ ਕਿਰਪਾ ਕਰਨ ਗਲਤ ਰਾਹ ਤੇ ਚੱਲ ਰਹੇ ਸ੍ਰੋਮਣੀ ਕਮੇਟੀ ਦੇ ਮੈਂਬਰ ਤੇ ਵਰਕਰ ਜੋ ਗੁਰੂ ਘਰ ਦਾ ਭਯ ਨੀ ਮੰਨਦੇ ਵਾਹਿਗੁਰੂ ਜੀ ਇਹਨਾੰ ਨ ਸੁਮੰਤ ਬਕਸ਼ਣ ਜੀ।
ਇਸ ਕਲਮ ਨੇ ਤਾਂ ਔਰੰਗਜ਼ੇਬ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਸੀ,,ਇਸ ਨਾਲ ਹੀ ਗੰਦ ਕਮੇਟੀ ਦੀ ਸਫ਼ਾਈ ਹੋਣੀ ਹੈ,ਤੁਹਾਡਾ ਉੱਦਮ ਸ਼ਲਾਘਯੋਗ ਹੈ ਵੀਰ ਜੀ🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਵੀਰ ਜੀ🙏
ਬਹੁਤ ਹੀ ਵਧੀਆ ਵੀਚਾਰ ਗੁਰੂ ਮਿਹਰ ਕਰੇ ਇਹਨਾ ਬੁਚੜਾ ਕੋਲੋ ਗੁਰੂਘਰ ਆਜਾਦ ਕਰਾੳ ਧਰਮ ਬਚਾੳ
ਸੈਣੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਨੰਗਿਆਂ ਕਰਨ ਲਈ ਇਹਨਾਂ ਬਹੁਤ ਗੰਦ ਪਾ ਰੱਖਿਆ ਹੈ ਸਿੱਖੀ ਦਾ ਬੇੜਾ ਗਰਕ ਕਰ ਦਿੱਤਾ ਹੈ
Ko
Very good saini sahib, 22ji ਤੇਰੀ ਫੁੱਲ support ਕਰਾਂਗੇ, ਤੁਸੀਂ ਸੱਚ ਤੇ ਇਹਨਾਂ ਦੀਆ ਕਰਤੂਤਾਂ ਦੱਸ ਰਹੇ ਹੋ, if you need financial support , we will do for you. Thanks & love you brother ❤️
From calgary Canada 🇨🇦 👍🙏
Brother lay us do something for him
ਲੱਖ ਲਾਹਨਤਾਂ ਕਲੰਕ ਲਗਾਉਣ ਵਾਲੇ ਮੈਬਰਾਂ ਦੇ ਜਿਨ੍ਹਾਂ ਨੇ ਇਸ ਮਾਮਲੇ ਵਿਚ ਹਿੱਸਾ ਲਿਆ l ਇਸ ਕੇਸ ਨੂੰ ਸੰਗਤਾਂ ਦੇ ਸਾਹਮਣੇ ਲਿਆਂਦਾ ਸੈਣੀ ਸਾਹਿਬ ਬਹੁਤ ਵਧੀਆ ਕੀਤਾ ਨਰੈਣ ਮਹੰਤ ਬਹੁਤ ਕਰਤੂਤਾਂ ਕਰਦੇ ਹਨ
ਇਹਨਾਂ ਨੂੰ ਲਖਪਤ ਰਾਏ ਵਾਲੀ ਸਜਾ ਮਿਲਣੀ ਚਾਹੀਦੀ ਹੈ ਵਿੱਚ ਧਾਮੀ ਤੇ ਬਾਦਲ ਗਰੁੱਪ ਸਾਰੇ ਸੈਣੀ ਜੀ ਬਹੁਤ ਵਧੀਆ ਕਰ ਰਹੇ ਹੋ
ਹਾਂ ਜੀ ਲਖਪਤ ਰਾਇ ਨੂੰ ਸਿਘਾ ਨੇ ਲਾਡਲੀ ਫ਼ੌਜ ਨੇ ਸਜਾ ਦਿੱਤੀ ਸੀ ਉਸਦੇ ਸਿਰ ਵਿੱਚ ਗੰਦਗੀ ਵਿਸਟਾ ਲੇਟ੍ਰਿੰਗ ਐਂਡ ਮੂਤ ਸਿਰ ਵਿੱਚ ਪਾ ਪਾ ਕੇ ਮਾਰਿਆ ਸੀ ਕਮਰੇ ਵਿੱਚ ਕਾਠ ਵਿੱਚ ਦੇ ਕੇ ਸਿੱਧਾ ਖੜਾ ਕਰਕੇ ਬਨ੍ਹ ਦਿੱਤਾ ਉਪਰੋਂ ਸ਼ਤ ਤੋਂ ਮੋਰਾ ਕੀਤਾ ਸ਼ਤ ਤੋਂ ਸਿਰ ਵਿੱਚ ਲਟ੍ਰਿੰਗ ਐਂਡ ਮੂਤ ਪੈ ਕੇ ਮਰਿਆ ਸੀ।ਉਦਾਂ ਹੀ ਚਾਹੀਦਾ ਵੀਰ ਜੀ।thx
ਇੱਕ ਪਿੰਡ ਇਕ ਗੁਰਦੁਆਰਾ ਜ਼ਰੂਰ ਕਰਨਾ ਚਾਹੀਦਾ ਤਾਂ ਜੋ ਪਿੰਡਾਂ ਦੇ ਲੋਕਾਂ ਵਿੱਚ ਭਾਈਚਾਰਕ ਸਾਂਝ ਬਣਾਈ ਜਾਵੇ। ਪ੍ਰੀਤ ਜੀ ਤੁਹਾਡਾ ਬਹੁਤ ਧੰਨਵਾਦ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ 🙏
Good thanks sir
ਬਹੁਤ ਹੀ ਵਧੀਆ ਵੀਚਾਰ ਨੇ ਮੇਹਰ ਕਰੇ ਕਰੌਂ ਇਨ੍ਹਾਂ ਬੁੱਚੜਾਂ ਕੋਲੋਂ ਗੁਰੂ ਘਰ ਅਜ਼ਾਦ ਕਰਾਉ ਤੇ ਧਰਮ ਥਚਆਉ ਇਨ੍ਹਾਂ ਬੁੱਚੜਾਂ ਤੌ ਬਚਾਉ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏👏👏🙏🙏👏👏🙏🙏
ਪਰੀਤ ਸਿੰਘ ਜੀ ਜਿਹੜੇ ਆਮ ਲੋਕ ਹਨ ਉਹ ਬਹੁਤ ਹੀ ਵਧੀਆ ਹਨ ਕਿਉਂਕਿ ਮੇਰੇ ਵਰਗੇ ਜਿਹੜੇ ਕਦੇ ਕਦੇ ਗੂਰੂ ਘਰਾਂ ਵਿੱਚ ਜਾਦੇ ਹਨ ਜਿਸ ਬੀ ਦਿਨ ਮੱਥਾ ਟੇਕਣ ਜਾਂਦੇ ਹਨ ਉਹ ਬਹੁਤ ਹੀ ਸੱਚੇ ਸੁੱਚੇ ਹੋ ਕਿ ਜਾਦੇ ਹਨ ਉਨ੍ਹਾਂ ਨੂੰ ਗੂਰੂ ਨਾਲ ਪਿਆਰ ਬੀ ਬਹੁਤ ਹੈ ਕਿਉਂਕਿ ਉਹ ਗੂਰੂ ਤੋਂ ਡਰਦੇ ਹਨ ਕਿ ਜੇਕਰ ਕੋਈ ਗਲਤੀ ਹੋ ਗਈ ਗੂਰੂ ਨੇ ਸਾਨੂੰ ਮਾਫ਼ ਨਹੀਂ ਕਰਨਾ ਪਰ ਇਹ ਲੋਕ ਤਾਂ ਬਿਲਕੁਲ ਵੀ ਡਰਦੇ ਨਹੀਂ ਕਿ ਅਸੀਂ ਗਾਤਰੇ ਪਾਕੇ ਬੀ ਗੂਰੂ ਘਰਾਂ ਵਿੱਚ ਪਾਪ ਕਰ ਰਹੇ ਹਾਂ ਉਹ ਬੀ ਕੋਈ ਆਮ ਨਹੀਂ ਜਿਹੜੇ ਸੰਗਤ ਵੱਲੋਂ ਮਾਫ਼ ਕਰਨ ਜੋਗ ਹੋਣ ਪਰ ਜਿਸ ਦਿਨ ਤੋਂ ਤੁਸੀਂ ਆਪਣੇ ਚੈਨਲ ਉੱਪਰ ਇਨ੍ਹਾਂ ਲੋਕਾਂ ਦੀਆਂ ਕਰਤੂਤਾਂ ਦਸ ਰਹੇ ਹੋ ਉਸ ਦਿਨ ਤੋਂ ਤਾਂ ਲੱਗ ਰਿਹਾ ਹੈ ਕਿ ਆਮ ਸੰਗਤ ਦੇ ਵਿੱਚ ਕੀ ਪਰਵਾਵ ਜਾਦੇ ਹੋਣਗੇ ਕਿਉਂ ਨਹੀਂ ਸਰਮ ਆਉਂਦੀ ਇਨ੍ਹਾਂ ਲੋਕਾਂ ਨੂੰ ਲੋਕਾਂ ਨੂੰ ਕੀ ਸੰਦੇਸ਼ ਦਿੰਦੇ ਹੋਣਗੇ ਆਪਣੇ ਆਪ ਇਹ ਲੋਕ ਕਿਉਂ ਨਹੀਂ ਡਰ ਲੱਗਦਾ ਇਨ੍ਹਾਂ ਲੋਕਾਂ ਨੂੰ
ਪੀ੍ਤ ਸਿੰਘ ਸੈਣੀ ਜੀ ਜਿਸ ਤਰ੍ਹਾਂ SPGC ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੀ ਇਸ ਦਾ ਨਿਪਟਾਰਾ ਕਰ ਸਕਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤੁਹਾਨੂੰ ਵੀ ਕੋਈ ਚੰਦ ਨਸੀਬ ਹੋ ਗਿਆ ਤਾਂ ਜਾਅਲੀ ਵਾਹਿਗੁਰੂ ਨਾਲ ?
ਬਾਈ ਜੀ ਕੁੱਤਿਆਂ ਨੂੰ ਚੰਗੀ ਤਰਾਂ ਨੰਗੇ ਕਰਨ ਲਈ ਧੰਨਵਾਦ
ਸ਼ੁਕਰ ਕਰੋ ਵੀਰ ਨਰੇਂਦਰ ਸਿੰਘ ਜੀ ਤੁਸੀਂ ਸਹੀ ਸਲਾਮਤ ਘਰ ਵਾਪਿਸ ਆ ਗਏ ਹੋ । ਮਸੰਦਾਂ ਕੋਲ਼ੋਂ ਬਚੱ ਕੇ ਜੀ। ਵਾਹਿਗੁਰੂ ਜੀ ਮੇਹਰ ਕਰੇ ਜੀ 🙏🙏
ਸੈਣੀ ਵੀਰੇ ਤੁਹਾਡੀ ਕੋਸਿਸ਼ ਕਰਕੇ ਇਨ੍ਹਾਂ ਮਸੰਦਾਂ ਦੇ ਹੌਲੀ ਹੌਲੀ ਚਿੱਠੇ ਖੁੱਲ ਰਿਹੈ ਨੇ ਸਲੂਟ ਹੈ ਤੁਹਾਨੂੰ ❤❤❤
ਸਿਖਾਂ ਨੂੰ ੲਏਕਤਾ ਕਰਕੇ ੲਇਨਾਂ ਨੂੰ ਗੁਰਦੁਆਰਿਆਂ ਵਿੱਚੋਂ ਬਾਹਰ ਕਰਨਾ ਪਵੇਗਾ।
ਸੈਣੀ ਸਾਬ ਧੰਨਵਾਦ ਇਹਨਾਂ ਦੀਆ ਕਰਤੂਤਾਂ ਜੱਗ ਜਾਹਰ ਕੀਤੀਆ...ਸੈਣੀ ਉਹ ਵੀ ਐਜਿਹਨੇ ਗੁਰੂ ਕੀਆਂ ਸੰਗਤਾਂ ਉੱਤੇ ਜੁਰਮ ਢਾਹੇ ਇਹ ਨੂੰ ਰਹਿਦੀ ਦੁਨੀਆ ਚ ਲਾਹਨਤਾਂ ਪੈਂਦੀਆਂ ਰਹਿਣਗੀਆਂ ਡੀਜੀਪੀ ਨੂੰ ❤
ਵਾਹਿਗੁਰੂ ਜੀ ਮੇਹਰ ਕਰੇ 🙏🏻🙏🏻🙏🏻🙏🏻🙏🏻🙏🏻🙏🏻🌹
ਧਾਮੀ ਜੀ ਜੇ ਤੁਸੀਂ ਆਪਣੇ-ਆਪ ਨੂੰ ਈਮਾਨਦਾਰ ਕਹਿੰਦੇ ਹੋ ਤਾਂ ਤੁਸੀਂ ਬਾਦਲਾਂ ਦੇ ਪਿੱਠ ਠੋਕੂ ਨਾ ਬਣੋ ਤੁਸੀਂ ਸਿੱਖਾਂ ਦੀ ਸਿਰਮੋਰ ਸੰਸਥਾ ਦੇ ਮੁਖੀ ਹੋ।ਨਾ ਕਿ ਬਾਦਲਾਂ ਦੇ ਮੁਖੀ ਹੋ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਮੇਹਰ ਕਰੋ ਜੀ ।
ਪਰੀਤ ਸਿੰਘ ਜੀ ਕਾਰਵਾਈ ਕਰਨ ਤੇ ਸਰੋਮਣੀ ਕਮੇਟੀ ਘਟੋ ਘਟ 90 % ਖਾਲੀ ਹੋ ਜਾਵੇਗੀ
ਸੈਣੀ ਸਾਹਿਬ ਜੀ ਵੈਰੀ ਗੁੱਡ ਬਹੁਤ ਵਧੀਆ ਫੈਸਲਾ ਲਿਆ ਹੈ ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ!! 👌👌🙏
ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ
ਸੱਤਿਨਾਮ ਵਾਹਿਗੁਰੂ ,ਸੱਤਿਨਾਮ ਵਾਹਿਗੁਰੂ
ਸੱਚ ਦੱਸਣਣ ਲਈ ਧੰਨਵਾਦ ਜੀ
Sachai bolan da danvad ji
ਜਨਤਕ ਕਰਨ ਨਾਲ ਸੰਗਤਾਂ ਸਾਵਧਾਨ ਹੁੰਦੀਆ ਹਨ ਮਾਂਪਿਆ ਦਾ ਫਰਜ ਹੈ ਬੱਚਿਆਂ ਦਾ ਧਿਆਨ ਰੱਖਣਾ ਬੱਚਿਆਂ ਨੂੰ ਵੀ ਹਰ ਗਲ ਮਾਪਿਆਂ ਦੀ ਸਮਝਣੀ ਚਾਹੀਦੀ ਹੈ ਸਿੱਧੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੋ ਕੇ ਅਰਦਾਸ ਕਰਨ ਹਾਜਰੀ ਭਰਨ ਸਿਰਫ ਸੇਵਾ ਨਾਲ ਸਰੋਕਾਰ ਰੱਖਣ ਘਰ ਆਉਣ ਬਾਬੇ ਹੋਣ ਗ੍ਰੰਥੀ ਸਿੰਘ ਸਭ ਸੇਵਾਦਾਰ ਹੀ ਹੁੰਦੇ ਹਨ
ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ ਜਾਣਕਾਰੀ ਦਿੱਤੀ
ਅਸੀਂ ਤੁਹਾਡੀਆਂ ਵੀਡੀਓ ਬਹੁਤ ਹੀ ਪਿਆਰਾ ਦੇਖਦੇ ਤੇ ਸੁਣਦੇ ਹਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਜੀ
😂
ਬਾਈ ਜੀ ਤੁਹਾਨੂੰ ਬਹੁਤ ਬਹੁਤ ਦਿਲੋਂ ਧੰਨਵਾਦ ❤❤
Thank you Preet Singh jee for exposing the shameless deeds of SGPC and its staff. SGPC should be dismissed and new Parthak committee be set up to look after sewa of SGPC.
ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਸੈਂਣੀ ਵੀਰ ਵੈਰੀ ਗੁੱਡ ਧੰਨਵਾਦ ਜੀ 🙏🙏
ਵੀਰ ਪ੍ਰੀਤ ਸਿੰਘ ਸੈਣੀ ਬਹੁਤ ਵਾਰ ਦਿਮਾਗ ਵਿੱਚ ਸੋਚ ਬਣਦੀ ਹੈ ਕਿ ਇਹ ਜੋ ਕੁਰੱਪਟ ਲੋਕ ਹਨ ਭਾਵੇਂ ਐੱਸ ਜੀ ਪੀ ਸੀ ਹੋਵੇ ਜਾਂ ਪੰਜਾਬ ਦੀ ਕੋਈ ਵੀ ਸਰਕਾਰ ਦੇ ਅਧਿਕਾਰੀ ਅਤੇ ਸੀ ਐੱਮ ਨੂੰ ਅਸੀਂ ਕਿਸ ਤਰ੍ਹਾਂ ਲਾਂਭੇ ਕਰ ਸਕਦੇ ਹਾਂ ਜਾਂ ਸੁਧਾਰ ਸਕਦੇ ਹਾਂ ਸਾਡੇ ਪੰਜਾਬੀਆਂ ਵਿੱਚੋਂ ਕਿਸੇ ਦਾ ਦਿਮਾਗ ਵੀ ਇੰਨਾ ਤੇਜਿ ਨਹੀਂ ਕਿ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾ ਸਕੇ ਜੀ। ਵਾਹਿਗੁਰੂ ਸਾਨੂੰ ਸੁਮੱਤ ਬਖਸ਼ਣ
ਜਿਹੜੇ ਆਪ ਲੋਕ ਮਾੜੇ ਹਨ ਉਹਨਾਂ ਨੂੰ ਇਹ ਗੱਲਾਂ ਚੁਭਦੀਆ ਹਨ ਤੁਸੀਂ ਵਾਹਿਗੁਰੂ ਦੀ ਓਟ ਲੈ ਕੇ ਸੱਚ ਬੋਲੀ ਜਾ ਵੋ ਬਹੁਤ ਰੱਬੀ ਰਿਹਾ ਤੁਹਾਡੇ ਨਾਲ ਹਨ ਇਹ ਲੋਕਾਂ ਦੇ ਕੀੜੇ ਜ਼ਰੂਰ ਪੈਣ ਗਏ
ਵਾਹਿਗੁਰੁ ਜੀ ਸਮੰਤ ਬਖੰਸਨ ਇਨਾ ਲੋਕਾਂ ਨੂੰ
Bilkul sahi ji
Dhami sahib Jina members de is ne nam laye ne ohna de reactions zaroor is channel te bhejo
ਸੁਮੱਤ ਨਾ ਕਿ ਸੰਮਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
🎉🎉 ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ ਭਾਜੀ ਜੀ ਨੂੰ ਗੁਰੂ ਰਾਮਦਾਸ ਜੀ ਸਿਰ ਤੇ ਹੱਥ ਰੱਖਨਾ ਵਾਹਿਗੁਰੂ ਜੀ 🎉🎉🎉🎉❤🎉🎉
ਵਾਹਿਗੁਰੂ ਤੰਦਰੁਸਤੀ ਬਖਸਣ ਤਹਾਨੂੰ
ਉਹ ਬੋਰਡ ਲਾਹਉਣ ਦਾ ਕਾਰਨ ਇਹ ਹੈ ਕਿ ਉਹ ਸਾਰੇ ਸ਼ਹੀਦ ਰੰਗਰੇਟੇ ਸਨ ।
ਸੈਣੀ ਸਾਹਬ ਤੰਦ ਨਹੀਂ ,ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਦੀ ਤਾਣੀ ਹੀਂ ਉਲਙਾ ਦਿਤੀ ਹੈ
aap pahile Sikh bano fir Sukhi di gal karo
❤❤❤😅
Jo got londa guru nank ji da dendar he
Badal nu shad b dio jo baki member oh sab chour ne khaan walk ne.. ah te centre govt nu appne hath ch lai lena chaida. Te sab sikh bachia nu job deni chahidi
ਬਹੁਤ ਵਧੀਆ ਸੈਣੀ ਸਾਹਿਬ ਜੀ।
ਮਸੰਦ ਜੀ ਗੁਰੂ ਜੀ ਦੀ ਬਾਣੀ ਅਜਾਦ ਕਰੋ ਤੇ ਫਰੀ ਡੈਸ਼ ਤੇ ਦਿੳ
ਰਣਜੀਤ ਸਿੰਘ ਸੰਧੂ ਵੱਲੋਂ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਵਿੱਰ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਆਪ ਜੀ ਨੂੰ ਬੜੀ ਵੱਡੀ ਹਿੰਮਤ ਵਾਲਾ ਕੱਮ ਆ ਤੁਹਾਡਾ ਸੈਣੀ ਸਾਹਬ ਮਸੰਦ ਲੁਟੇਰਿਆਂ ਦੇ ਪੜਦੇ ਦੇੜ ਰਹੇ ਜੇ ਨਹੀ ਤੇ ਏਨਾ ਤੋਂ ਡਰਦਾ ਕੋਈ ਨਹੀ ਸੀ ਬੋਲਦਾ ਪੱਤਰਕਾਰੀ ਏਹੀ ਹੁੰਦੀ ਆ ਜੇੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇ ਨਾ ਝੂਕੇ ਨਾ ਵਿਕੇ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਜੀ ਸਚੇ ਸਿਖ ਦੇ ਅੰਗ ਸਗ ਹੈ
💗🙏100🙏💗
ਵੀਰ ਜੀ ਇਹ ਪੂਰਾ ਗੰਦ ਭੱਰਿਆ ਹੋਇਆ ਸੱਰੋਮੱਣੀ ਕੱਮੇਟੀ ਵਿਚ
Salute to youbeta for bringing the truth before the public.
Veer ji 84 de dange nahi KATLEAAM sikhan da hoya si puri plaan banna ke. Sikhan da Gennoside si.
ਵਾਹਿਗੁਰੂ ਜੀ ਵੀਰ ਜੀ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਜੀ ਤੁਹਾਨੂੰ ਚਰਦੀ ਕੱਲਾ ਵਿਚ ਰੱਖੇ ਵਾਹਿਗੁਰੂ ਜੀ
ਉਪਰ ਤੋ ਲੈਕੇ ਥੱਲੇ ਤੱਕ ਮਸੰਦ ਨੇ ਧਾਮੀ ਵੀ ਮਸੰਦ ਹੈਂ ਜੇ ਸਿੱਖ ਹੁੱਦਾ ਹੁਣ ਤੱਕ ਤਹਾਡੇ ਨਾਲ ਮਿਲਕੇ ਸਾਥ ਦਿੱਦਾ
ਇਥੇ ਸਿੱਖ ਨਹੀ ਹਨ ਚੋਣਾਂ ਨਾ ਕਰਵਾਉਣੀਆਂ ਦਾ ਮਤਲਬ ਬਾਦਲ ਕੇ ਬਣੇ ਰਹਿਣ ਮਤਲਬ ਆਰਐਸਐਸ ਦਾ ਕਬਜਾ ਰਹੇ.ਇਹੀ ਭਗਵੰਤ ਮਾਨ ਕਰਨ ਜਾ ਰਿਹਾ ਹੈ.ਅਗਲਾ ਵੀ ਆਪਣੇ ਬੰਦੇ ਉਥੇ ਫਿੱਟ ਕਰੇਗਾ ਗੋਲਕ ਇਕੱਲੀ ਇਹ ਹੜਪਣംਆਉਦੇ ਹਨ.ਉਹ ਕੀ ਮੱਥਾ ਟੇਕਣ ਪੁੱਜਦਾ ਹੈ.ਬਿਲਕੁਲ ਵੀ ਨਹੀ ਪੂਰਾ ਹਿਸਾਬ ਲਿਆਕੇ ਆਉਦਾ ਹੈ
Good vir ji ❤❤❤❤❤❤
Bakwass bnd kr
@@dhaliwalladdisaab1077kE Bakwas lagi chor jutta sukia Rotia de chor
@@palsingh1114😮ç
ਸੈਣੀ ਸਾਬ ਸਤਿ ਸ੍ਰੀ ਅਕਾਲ ਜੀ ਇਹ ਕਰੈਪਟ ਮੁਲਾਜਮਾਂ ਨੂੰ ਇਸ ਕਰਕੇ ਨਹੀਂ ਕਡਦੇ ਉਹ ਬਾਹਰ ਜਾ ਕੇ ਐਨਾ ਦੇ ਪੋਤੜੇ ਨਾ ਫੋਲ ਦੋਣ
ਵਾਹਿਗੁਰੂ ਜੀ ਧਾਮੀ ਬਹੁਤ ਬਹੁਤ ਬਹੁਤ ਗੰਦਾ ਬੰਦਾ ਹੈ ਵਾਹਿਗੁਰੂ ਜੀ ਆਪ ਜੀ ਸਦਾ ਸੁਖੀ ਰੱਖੇ ਵਾਹਿਗੁਰੂ ਜੀ ਤੁਹਾਨੂੰ ਵਾਹ ਜੀ ਵਾਹ ਮੇਰੇ ਸ਼ੇਰਾਂ ਵਾਹਿਗੁਰੂ ਜੀ ਤੁਹਾਨੂੰ ਚਰਦੀ ਕੱਲਾ ਵਿਚ ਰੱਖੇ ਵਾਹਿਗੁਰੂ ਬਿਲਕੁਲ ਠੀਕ ਕਿਹਾ
ਸੱਚ ਬੋਲਣ ਲਈ ਸਲਾਮ ਵੀਰਾਂ 👍👍👍
Very nice
ਬੇੜਾ ਗਰਕ ਕਰ ‘ਤਾ ਜੀ ਏਸ “ਜੱਟਵਾਦ” ਨੇ ਪੰਜਾਬ ‘ਤੇ ਸਿੱਖੀ ਦਾ !
ਗੁਰੂ ਚੜ੍ਹੀ ਕਲਾ ‘ਚ ਰੱਖੇ ਮੇਰੇ ਵੀਰ ਨੂੰ !
🙏
Weheguru g eda de sache apne singhan te mehar rakheo
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੁਸੀਂ ਧੰਨ ਹੋ ਵੈਰੀ ਗੁੱਡ ਵਾਹਿਗੁਰੂ ਜੀ ਤੁਹਾਨੂੰ ਚਰਦੀ ਕੱਲਾ ਵਿਚ ਰੱਖੇ ਵਾਹਿਗੁਰੂ ਜੀ ਤੁਸੀਂ ਬਿਲਕੁਲ ਠੀਕ ਕਿਹਾ
ਇਸ ਬਾਬੇ ਨੂੰ ਗੁਰੂ ਘਰ ਵਿੱਚ ਬਹੁਤ ਵੱਡੀ ਪੋਸਟ ਦਿੱਤੀ ਜਾਵੇ ਇਸ ਬਾਬੇ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਬਾਬਾ ਜੀ ਇਹ ਗੁਰੂ ਘਰਾਂ ਵਿੱਚ ਕੁੱਤੇ ਬੰਦੇ ਬੜ ਗੲਏ
ਵਹਿਗੁਰੂ ਜੀ ਇੰਨਾ ਮਸੰਦਾਂ ਨੂੰ ਸਮੱਤ ਬਖਸ਼ਣ ਜੀ।
ਸਾਡੀ ਸ਼੍ਰੋਮਣੀ ਕਮੇਟੀ ਚ ਜੋ ਗੰਦ ਹੈ ਵਾਹਰ ਕਢੋ ਵਾਹਿਗੁਰੂ ਜੀ ਭਲਾ ਕਰੋ ਭਲਾ ਕਰੋ ਭਲਾ ਕਰੋ ਭਲਾ ਕਰੋ
ਮਸੰਦਾਂ ਵਾਹਿਗੁਰੂ ਸੁਮੱਤ ਨਹੀ ਬਖਸ਼ਣ ਗੇ, ਇਹਨਾਂ ਦਾ ਇਲਾਜ ਤੁਹਾਨੂੰ ਗੁਰੂ ਨੇ ਦੱਸਿਆ ਤਾਂ ਹੋਇਆ ਹੈ ਫਿਰ ਹੋਰ ਕਿਹੜੇ ਗੁਰੂ ਕੋਲੋਂ ਇਨਾਂ ਦੀ ਸੁਮੱਤ ਦੀ ਮੰਗ ਕਰਦੇ ਹੋ।
EHNA GANDE BANDIA NU SHARM ANNI BAND HO GAI HAI, S.G.P.C NU.
Brother you are great. Tuhanu sach boln di himmat hai. Sach bolna bahot aukha hai Saab.
ਮੈਂ ਹਰ ਰੋਜ ਵੀਡਿਓ ਦੇਖਦਾਂ ਬੋਹਤ ਦੁੱਖ ਹੁੰਦਾ ਹੈ ਪਰਮਾਤਮਾ ਇਹਨਾਂ ਨੂੰ ਸੁਮੱਤ ਬਖ਼ਸ਼ੇ ਜੀ
ਵਾਹਿਗੁਰੂ ਤਹਾਨੂੰ ਚੜਦੀ ਕਲਾ ਵਿੱਚ ਰੱਖੇ
Saini sahib ji Salute hea tuhanu ,u r really brave man
ਸੈਣੀ ਜੀ ਇਹ ਸਬ ਮਹਾ ਮਸੰਦ ਹਨ
ਪ੍ਰੀ ਤੇ ਸਿੰਘ ਜੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਤੁਹਾਡੇ ਵਰਗੇ ਬੰਦੇ ਦੀ ਬਹੁਤ ਜ਼ਰੂਰਤ ਸੀ
ਲਾਹਣਤ ਹੈ ਤੁਹਾਨੂੰ ਐਸ ਜੀ ਪੀ ਸੀ ਵਾਲਿਉ।
Good Job preet Singh Jee, keep it up, God bless U 🙏🙏🙏🙏🙏
ਪਿੰਡ ਘੁਕੇਵਾਲੀ
ਗੁਰਦੁਆਰਾ ਗੁਰੂ ਕਾ ਬਾਗ, ਸਕੂਲ ਸ਼੍ਰੋਮਣੀ ਕਮੇਟੀ ਦਾ ਫ਼ੀਸਾਂ ਇਹਨਾਂ ਦੀਆਂ ਪ੍ਰਾਈਵੇਟ ਸਕੂਲਾਂ ਤੋਂ ਜ਼ਿਆਦਾ ਨੇ।
ਇਕ ਬੇਨਤੀ ਸੈਣੀ ਸਾਬ
ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ
ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੋਵੇਂ ਭਰਾ ਸਨ ।
ਬਹੁਤ ਬਹੁਤ ਵਧੀਆ ਗੱਲਾਂ ਵੀਰ ਜੀ
ਸੈਂਣੀ ਸਾਹਿਬ ਇਹ ਸਾਰੇ ਹੀ ਰਹਾਮਦੇ ਜੇ ਕਰ ਆਪਣੇ ਬਾਪ ਦੇ ਹੋਣ ਤਾਂ ਫਿਰ ਹੀ ਸਿੱਧੇ ਕੰਮ ਕਰਨ ਏਹਨਾਂ ਸਾਰਿਆਂ ਨੂੰ ਲੇਖਾ ਦੇਣਾ ਪੈਣਾਂ ਹੈ
ਜੇ ਸਿੱਖਾਂ ਵਿੱਚ ਬ੍ਰਾਹਮਣ ਵਾਦ ਵੜ ਗਿਆ ਤਾਂ ਸਮਝੋ ਸਿੱਖ ਧਰਮ ਦਾ ਨਿਘਾਰ ਨਿਸ਼ਚਿਤ ਹੈ
ਬਿਲਕੁਲ ਠੀਕ ਕਿਹਾ ਇਹਨਾ ਮਸੰਦਾ ਨੂੰ ਬਾਹਰ ਕੱਢਣ ਵੋਟਾ ਪਵਾਈਆ ਜਾਣ ਛੇਤੀ ਤੋ ਛੇਤੀ
🙏🌹ਵਾਹਿਗੁਰੂ ਜੀ ਕਾ ਖ਼ਾਲਸਾ🌹🙏 ਵਾਹਿਗੁਰੂ ਜੀ ਕੀ ਫ਼ਤਹਿ 🙏🌹
ਸਤਿਕਾਰ ਯੋਗ ਭਾਈ ਸਾਹਿਬ ਜੀ ਇਨਾਂ ਸੱਚ ਵੀ ਨਾ ਬੋਲਿਆ ਕਰੋ ਕਿਤੇ ਤੁਹਾਡੀ ਛਬੀਲ ਹੀ ਨਾ ਲਾ ਦੇਣ ਇਹ ਨਰੈਣੂ ਮਹੰਤ ਆਪਣਾ ਖਿਆਲ ਰਖਣਾ
ਕੌਮ ਨੂੰ ਤੁਹਾਡੇ ਵਰਗੇ ਯੋਧਿਆਂ ਦੀ ਬਹੁਤ ਜ਼ਰੂਰਤ ਹੈ
ਸ਼ੁਕਰ ਆ ਵਾਹਿਗੁਰੂ ਜੀ ਦਾ ਕੋਈ ਤਾਂ ਯੋਧਾ ਭੇਜਿਆ ਮਸੰਦਾ ਦੀ ਪੋਲ ਖੋਲ੍ਹਣ ਲਈ
Honsla Dio drao na bhaee sahb ji sorry for that
ਵਾਹ ਓਏ ਸ਼ੇਰਾ! ਖੁਸ਼ ਕਰ ਤਾ, ਆਪਣੀ ਸਕਿਉਰਿਟੀ ਦਾ ਧਿਆਨ ਰੱਖਣਾ👍👍
ਬਹੁਤ ਬੜੀਆਂ ਵੀਡੀਓ ਤੁਸੀਂ ਬਣਾਈ ਹੈ ਵੀਰ ਜੀ ਰਬ ਤੁਹਾਨੂੰ ਬਹੁਤ ਆਸ਼ਿਸ਼ ਦੇਵੇ ਹੁਣ ਤੇ ਪੰਜਾਬੀ ਫ਼ਿਲਮਾਂ ਵਿਚ ਜੱਟ ਜੱਟ ਦੀ ਰਟ ਲਾਈ ਹੁੰਦੀ ਹੈ ਸਾਰੀ ਫ਼ਿਲਮ ਵਿਚ ਔਰ ਗੀਤਾਂ ਵਿਚ ਹੋਰ ਕੋਈ ਗੱਲ ਨਹੀਂ ਹੁੰਦੀ 😮 ਠੀਕ ਤੁਸੀਂ ਜੱਟ ਪਰ ਜੱਟ ਕਿਹੜਾ ਸਵਰਗ ਤੋਂ ਉੱਤਰੇ ਨੇ ਸਬ ਧਰਮਾਂ ਜਾਤੀਆਂ ਬਾਂਗ ਮਾਂ ਬਾਪ ਤੋਂ ਹੀ ਪੈਦਾ ਹੋਏ ਨੇ ਤੁਹਾਡੇ ਵਿਚ ਇਨਸਾਨੀਅਤ ਦੀ ਖੁਸ਼ਬੂ ਦੀ ਝਲਕ ਆਓਂਦੀ ਹੈ |
ਵਾਹਿੁਗੁਰੂ ਜੀ ਮੇਹਰ ਕਰੋ ਜੀ🙏🏻
Salute to Preet Singh Veer ji
Bilkul salute ban da hai neeli filmaa Vali fealing AA rhi honi
ਇਹ ਸਾਰੀ ਬਿਮਾਰੀ ਦੀ ਜੜ੍ਹ ਬਾਦਲ ਪ੍ਰੀਵਾਰ ਏ
ਪਹਿਲਾਂ ਜੋ ਕੁਝ ਹੋਇਆ ਜਰ ਲਿਆ , ਪਰ ਹੁਣ ਜੇ ਕਿਸੇ ਨੇ ਮਜ਼੍ਹਬੀ ਸਿੱਖਾਂ ਦੇ ਬੁੰਗੇ ਵੱਲ ਉਂਗਲ ਕੀਤੀ ਉਹ ਆਪਣਾ ਜ਼ਿੰਮੇਵਾਰ ਆਪ ਹੋਵੇਗਾ। ਚਾਹੇ ਸ਼੍ਰੋਮਣੀ ਕਮੇਟੀ ਹੀ ਕਿਉਂ ਨਾ ਹੋਵੇ !
ਖਾਲਸਾ ਜੀ ਇਹਨਾਂ ਲੋਕਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਧੋਖਾ ਦੇ ਦਿੱਤਾ ਸੀ ਬਾਕੀ ਲੋਕ ਤਾਂ ਏਨਾ ਵਾਸਤੇ ਦੁੱਕੀ ਤਿੱਕੀ ਹੀ ਹਨ ਜੀ ਵਾਹਿਗੁਰੂ ਸਾਹਿਬ ਜੀ
Sare knde ta bhindri atwadi hi beez ke gya hai...ohde putt potre crorapati ne..ik v nhi mariya.loka de lakha putt mrwa dite...gunda c atwadi c oh..sant keh ke sant word nu badnam na kro
ਵਾਹਿਗੁਰੂ ਜੀ, ਸੁਮੱਤ ਬਖਸਣ। ⛳🙏🙏🙏🙏🙏
ਕਿੱਸ ਨੂੰ ਸਮੱਤ ਦੀ ਗੱਲ਼ ਕਰਦੁਹਾਉ
Waheguru ji
ਬਿਲਕੁੱਲ ਸਹੀ ਗੱਲ ਹੈ ਜੀ ਵੀਰ ਜੀ ਦੀ 🙏🙏🙏🙏🙏
WAHEGURU JI
Veer ji buhat h satkar te nirmata sahit sat seri akal veer ji Inha diya kartoota kan bhi sun sakde nhi oh ho pap di hath hundi aa tusi appna har time appna dhiyan rakhna
Waheguruji ap ta meher kary ❤❤
🎉ਇਹ ਵੀਡਿਉ ਨੇ ਤਾਂ ਫਿਲਮੀ ਕਹਾਣੀਆਂ ਨੂੰ ਵੀ ਮਾਤ ਦੇ ਦਿੱਤੀ ਹੈ।
ਕਿਉ ਕੇ ਕਹਿੰਦੇ ਹਨ ਕਿ ਜੋ ਫਿਲਮਾਂ ਵਿੱਚ ਹੁੰਦਾ ਹੈ ਉਹ ਅਸਲ ਜਿੰਦਗੀ ਵਿੱਚ ਨਹੀਂ ਹੁੰਦਾ ਹੈ।
ਅਤੇ ਇਸ ਵੀਡਿਉ ਨੂੰ ਦੇਖ ਕੇ ਇੰਜ ਲਗਦਾ ਹੈ ਕਿ ਜਿਸ ਤਰਾਂ ਰੱਬ ਦੇ ਅੱਗੇ ਕੋਈ ਜੋਰ ਨਹੀਂ ਹੈ, ਇਸੇ ਤਰਾਂ spgc ਦੇ ਅੱਗੇ ਕਿਸੇ ਦਾ ਜੋਰ ਨਹੀਂ ਹੈ।
Satnam sari waheguruji 🙏🙏🙏🙏🙏 sab ji ❤❤❤❤❤
ਸੈਣੀ ਸਾਹਿਬ ਇਹਨਾਂ ਦੀਆ ਕਰਤੂਤਾਂ ਇਸੇ ਤਰਾਂ ਨਸਰ ਕਰਦੇ ਰਹੇ
Saini Sahib, tuhanu salute dinda ha ji. Very good job.
ਐਤਕੀ ਵੋਟਾਂ ਚ ਡਕਰੋ ਧਰ ਕੇ ਭਾਈ ਰਨਜੀਤ ਜੀ ਨੂ ਲੈਕੇ ਆਵੋ
Atwadi nu
ਸੈਣੀ ਸਾਹਿਬ ਜਥੇਦਾਰ ਗੁਰਚਰਨ ਸਿੰਘ ਟੋਹੜਾ ਤੋਂ ਬਾਅਦ ਸ੍ਰੋਮਣੀ ਕਮੇਟੀ ਦੇ ਜਿੰਨੇ ਵੀ ਪ੍ਰਧਾਨ ਆਏ ਉਹ ਸਾਰੇ ਹੀ ਦੋਸ਼ੀ ਹਨ ।ਸਭ ਨੇ ਸਿਵਾਏ ਪੈਸੇ ਕਮਾਉਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕੀਤਾ ।ਇਸ ਲਈ ਧਾਮੀ ਸਾਹਿਬ ਇੱਕਲੇ ਦੋਸ਼ੀ ਨਹੀਂ ਹਨ । ਸ਼੍ਰੋਮਣੀ ਕਮੇਟੀ ਵਿੱਚ ਸੁਧਾਰ ਕਰਨ ਦੀ ਲੋੜ ਹੈ ।
ਸੈਣੀ ਸਾਬ ਏਹ ਧਾਮੀ ਤੇ ਜਿੰਨੇ ਵੀ ਜੱਥੇਦਾਰ ਤੇ ਪ੍ਰਧਾਨ ਨੇ ਇਨ੍ਹਾਂ ਗੱਦਾਰਾਂ ਦੇ ਪਿਛੋਕੜ ਦਾ ਪਤਾ ਕਰੋ ਏਹ ਮੈਨੂੰ ਪੰਜਾਬ ਦੇ ਲੱਗਦੇ ਹੀ ਨਹੀਂ ਜਿੱਦਾਂ ਦੇ ਏਹ ਗੱਦਾਰ ਗੁਰੂ ਰਾਮਦਾਸ ਜੀ ਦੇ ਘਰ ਚ ਗ਼ਲਤ ਕੰਮ ਕਰ ਰਹੇ ਨੇ ਮੈਨੂੰ ਲੱਗਦਾ ਏਹ ਸਾਰੇ RSS ਦੇ ਨਕਲੀ ਸਿੱਖ ਨੇ ਜਿਹੜੇ ਅੱਜ ਤੱਕ ਸਿੱਖ ਕੌਮ ਦਾ ਇਤਿਹਾਸ ਖ਼ਤਮ ਕਰ ਰਹੇ ਨੇ ਏਹ ਚਿੰਤਾ ਦਾ ਵਿਸ਼ਾ ਹੈ ਜੀ ਇਨ੍ਹਾਂ ਗੱਦਾਰਾਂ ਦੀ ਜਾਂਚ ਹੋਣੀ ਚਾਹੀਦੀ ਹੈ
Saini sahib ਹਰਿਮੰਦਰ ਸਾਹਿਬ ਦੇ ਜਲਿਆਂ ਵਾਲੇ ਬਾਗ ਵੱਲ ਦੇ ਗੇਟ ਉੱਪਰ ' ਸੱਚ ਖੰਡ ਵਸਹਿ ਨਿਰੰਕਾਰ ' ਲਿਖਿਆ ਹੋਇਆ ਸੀ ਜੋ ਕਿ ਮਨ ਨੂੰ ਬਹੁਤ ਸਕੂਨ ਦੇਂਦਾ ਸੀ ,ਉਹ ਵੀ ਨਹੀਂ ਹੈ ਓਥੇ । ਮੇਰਾ ਖਿਆਲ ਹੈ ਉਹ ਸੋਨੇ ਦਾ ਹੀ ਹੋਵੇਗਾ ਜੋ ਇਹਨਾਂ ਭੁੱਖਿਆਂ ਨੇ ਖਾ ਲਿਆ ਹੋਵੇਗਾ । ਤਿੰਨ ਚਾਰ ਸਾਲ ਪਹਿਲਾਂ ਓਥੇ ਸੇਵਾ 'ਤੇ ਖੜੇ ਸੇਵਾਦਾਰ ਨੂੰ ਮੈਂ ਪੁੱਛਿਆ ਵੀ ਸੀ ਪਰ ਉਸ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ।
ਵਾਹਿਗੁਰੂ ਜੀ ਕੀ ਬਣੇਗਾ
੧੯੮੪ ਵਿੱਚ ਕੋਈ “ਦੰਗੇ” ਨਹੀਂ ਹੋਏ - ਹਕੀਕਤ ਹੈ ਕਿ ਸਿੱਖਾਂ ਦਾ ਕਤਲੇਆਮ ਇੱਕ ਸਾਜ਼ਿਸ਼ ਅਧੀਨ ਬੜੀ ਤਿਆਰੀ ਨਾਲ ਭਾਰਤ ਸਰਕਾਰ ਵੱਲੋਂ ਕੀਤਾ ਗਿਆ॥
ਨਸਲਕੁਸ਼ੀ
ਪਰਮਾਤਮਾ ਚੜਦੀ ਕਲਾ ਬਖਸ਼ੇ ਕਿਤੇ ਵੀ ਅਕਲੇ ਨਾ ਜਾਈਉ ਦੀਪ ਨੇ ਇਹ ਗਲਤੀ ਕਰ ਗਿਆ
ਬਾਦਲਾ ਅਾਪ ਵੀ ਮਸੰਦ ਨੇ ਤੇ ਸਾਰਰੇ ਮਸੰਦ ਭਰਤੀ ਕੀਤੇ ਹੋੲੇ ਨੇ ਅਜਾਦ ਕਰਵੋ ਗੁਰੂ ਘਰਾ ਨੂ ੲਿਹਨਾ ਮਸੰਦਾ ਤੋ
ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਕਿਸ ਤਰ੍ਹਾਂ ਬਣਾਈਆਂ ਜਾਣ। ਦੱਸਿਆ ਜਾਵੇ ਮੇਹਰਬਾਨੀ।
SGPC should be black listed and declared as an unlawful organisation.
👌👌👌👍👍👍👏👏👏🙏🙏🙏
Who will black list them?ਕੌਣ ਡਿਕਲੇਅਰ ਕਰੇਗਾ?
ਪਿਛਲੀ ਸਦੀ ਵਿਚ ਜਦੋਂ ਮਹੰਤਾਂ ਨੂੰ ਕੱਢਿਆ ਸੀ ਤਾਂ ਸਿੱਖ ਜਥਿਆਂ ਨੇ ਅਨੇਕਾਂ ਸ਼ਹੀਦੀਆਂ ਪਾਈਆਂ ਸਨ। ਜੰਡਾਂ ਨਾਲ ਪੁੱਠੇ ਟੰਗ ਕੇ ਸਾੜੇ ਗਏ ਸਨ।
ਪਰ ਹੁਣ ਤਾਂ ਸਾਡੇ ਕੋਲ ਇਕ ਵੱਡਾ ਹਥਿਆਰ ਹੈ ਸੋਸ਼ਲ ਮੀਡੀਆ। ਜੇ ਅਸੀਂ ਸਾਰੇ ਪੰਜਾਬੀ ਰਲ ਕੇ ਇਸ ਮੀਡੀਆ ਰਾਹੀਂ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਨੰਗਾ ਕਰੀਏ। ਸਭ ਪਿੰਡਾਂ ਮੁਹੱਲਿਆਂ ਵਿਚ ਇਹਨਾਂ ਦਾ ਵਿਰੋਧ ਕਰੀਏ।
ਜਿਵੇਂ ਬੈਕਾਂ ਵਾਲੇ ਡਿਫਾਲਟਰ ਕਿਸਾਨ ਦੀਆਂ ਤਸਵੀਰਾਂ ਲਾ ਦਿੰਦੇ ਹਨ, ਇਹਨਾਂ ਦੀਆਂ ਤਸਵੀਰਾਂ ਵੀ ਪਿੰਡ ਦੇ ਚੌਕਾਂ ਵਿਚ ਲਾਈਆਂ ਜਾਣ ਤਾਂ ਇਹ ਆਪੇ ਹੀ ਗੁਰਦੁਆਰੇ ਛੱਡ ਕੇ ਭੱਜ ਜਾਣਗੇ।
Sgpc is not unlawful it is a lawful institution of Sikhs. What is actually needed is to shunt out corrupt people from it. They should be so much exposed in the public that they themselves feel ashamed.
Those persons are to be black listed and no Sikh should honour them in their future life.
@@singh17karnail s g p c is hunderd % unlawful institution i can give many type of example of s g p c gurdwara sahib, schools and colleges
ਵਾਹਿਗੁਰੂ ਜੀ ਵੈਰੀ ਗੁੰਡ ਬਹੁਤ ਬਹੁਤ ਧੰਨਵਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,ਜੇਕਰ ਅਸੀਂ ਆਪਣੇ ਆਪ ਨੂੰ ਜਾਂ ਕਿਸੇ ਸਿਰਮੌਰ ਸੰਸਥਾ ਅਦਾਰਾ ਜਿਸ ਦਾ ਸਬੰਧ ਸਾਡੇ ਇਸ਼ਟ ਜਾਂ ਧਰਮ ਨਾਲ ਸਬੰਧਿਤ ਹੋਵੇ ਫਿਰ ਉਸ ਦਾ ਸਫਾਈ ਸਵੱਛਤਾ ਸ਼ੁੱਧਤਾ ਅਤਿ ਜ਼ਰੂਰੀ ਹੈ ਧਾਰਮਿਕ ਅਦਾਰੇ ਬਹੁਤ ਸੁੱਚਤਾ ਦੀ ਮੰਗ ਰਖਦਾ ਹੈ ਉਸ ਦੀ ਸਫਾਈ ਲਈ ਇਹ ਜ਼ਰੂਰੀ ਹੈ ਕਿ ਗਲਤੀ ਕਿੱਥੇ ਹੈ ਗੰਦਗੀ ਦੀ ਸ਼ਨਾਖਤ ਕਰਨਾ ਜ਼ਰੂਰੀ ਹੈ ਕਮਜ਼ੋਰੀ ਗਲਤੀ ਦੀ ਨਿਸ਼ਾਨਦੇਹੀ ਕਰਨੀ ੍ਰ ਜ਼ਰੂਰੀ ਹੈ ਗ਼ਲਤ ਅਨਸਰਾਂ ਦੀ ਭਾਲ ਕਰਨੀ ਜ਼ਰੂਰੀ ਹੈ ਕਰਦੇ ਜਾਓ ਕਰਦੇ ਜਾਓ ਧੰਨਵਾਦੀ ਹਾਂ ਬਹੁਤ ਧੰਨਵਾਦੀ ਹਾਂ
ਇਕ ਪਿੰਡ ਵਿਚ ਇਕ ਗੁਰੂ ਘਰ ਹੋਵੇ ਜੀ