Ajj ena kise v vadde to vadde amrit chakke hoe koi v jo jhuth na bolda hoe 24 ghante hi kadhe dasyo baki bad ch ha jhuth sirf chadade jis ch ena da hi faida
pehlan aap taan daari rakh lai ...tusi taan bolde hi ni change lagde sikhi de matter vich...tusi taan aap 4 sahibzadeyan di shaheedi di laaj ni rakhi ...
Bai ji eh jehra sikha de vich asi naal khade a kehna na eh sab toh dangerous a..kai maavan de putt vekha main jehna naal 1 bande ne v stand ni lia te aj oh putt jaila vich ne te koi khabar saar len v ni janda..picho parivaar bechara rulli janda….kehan te karan vich farak hunda khalsa ji jado apna hi apnia de vaari ban jaan na tah banda ki kr sakda…baki bai g j meri koi gal buri lagi tah main khima chauna….Akaaallll🙏🏻
Sikh dharm e masandaan ne ena badnaam nahi kita jinna Sikh virodhi sikhaan ne bhandi parchhaar karke kita hoya .doosre dharmaa vich koi sucche log nahi baithe par ohna vich apne dhram nu dhakan di kla hai .eho jehe bhanddi pattarkaar nahi
ਬਿਲਕੁਲ ਠੀਕ ਦੱਸਿਆ ਇਹ ਮੈਡ੍ਰਿਡ ਮਸੰਦ ਨੇ ਜੀ ਅਜ ਗੁਰੂ ਗੋਬਿੰਦ ਸਿੰਘ ਹੁੰਦੇ ਤਾ ਇਹਨਾ ਵੀ ਤਲਿਆ ਜਾਂਦਾ
ਚੰਦੂਮਾਜਰਾ ਜੀ ਬਹੁਤ ਮਹਾਨ ਹੈ ਬੇਈਮਾਨ ਹੈ ਜੀ ਧੰਨਵਾਦ ਚੰਦੂਮਾਜਰਾ ਦੇ ਯਾਰ ਵੀ ਬੇਈਮਾਨ ਹੀਂ ਹਨ ਜੀ ਧੰਨਵਾਦ
ਸ਼ਾਬਾਸ਼ ਸੋਹਣਿਆ । ਬਹੁਤ ਵਧੀਆ । ਏਦਾਂ ਹੀ ਲੱਗੇ ਰਵੋ । ਗੁਰੂ ਜੀ ਦੀ ਗੋਲਕ ਦੇ ਚੋਰਾਂ ਦੀ ਐਸੇ ਤਰਹ ਹੀ ਬਣਦੀ ਸੇਵਾ ਕਰੀ ਜਾਵੋ । ਧੰਨ ਗੁਰੂ ਨਾਨਕ ਜੀ ਤੁਹਾਨੂੰ ਚਰਧੀ ਕਲਾ ਚ ਰੱਖਣ ਹੈ ।
ਸੀਰੇ ਲਟੌਰੈ ਇਕੱਠੇ ਿਵਚੇ ਧਾਮੀ ਸਹਿਬ
ਚੌਰਾ ਨਾਲ ਕੁੱਤੀ ਰਲੀ ਹੈ ਸਿੱਖ ਧਰਮ ਤਾ ਸਾਰੇ ਡੇਰੇ ਵਾਲੇ ਤੇ ਗੁਰਦਾਵਾ ਕਮੇਟੀ ੇਨੈ ਬੇੜਾ ਗ਼ਰਕ ਦਾ ਵੀ ਪਿਉ ਕਰਤਾ
ਸੈਣੀ ਵੀਰ ਸਿੱਖੀ ਦਾ ਬੇੜਾ ਗਰਕ ਕਰ ਦਿੱਤਾ ਹੈ ਇਹਨਾਂ ਨੇ
Bilkul Saini veer dia glan sachia hn
😊
ਇਹੀ ਮਾੜੇ ਲੋਕ ਨਫਰਤਾਂ ਫੇਲਾਂਦੇ ਨੇ
Waheguru ji Mehar krn
ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਪ੍ਰੀਤ ਸੈਣੀ ਅਮਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ
ਗ,ਪ,ਕ, ਵਪਾਰ ਕਰਦੀ ਹੈ।
ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ ਭਾਈ
ਸਾਹਿਬ ਜੀ
ਵਾਹਿਗੁਰੂ ਜੀ। ਪਹਿਲਾਂ ਤੁਹਾਨੂੰ ਸਿੱਖੀ ਸਰੂਪ ਵਿੱਚ ਆਉਣ ਦੀਆਂ ਬਹੁਤ ਬਹੁਤ ਵਧਾਈਆਂ ਜੀ। ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ਣ। ਤੁਸੀਂ 100% ਸੱਚ ਬੋਲਿਆ ਹੈ। ਇਨਾਂ ਪ੍ਰਧਾਨਾਂ ਦੀਆਂ ਕਰਤੂਤਾਂ ਕਾਲੀਆਂ ਹਨ
Hi G
ਬਹੁਤ ਬਹੁਤ ਸ਼ਰਮ ਵਾਲੀਆਂ ਗੱਲਾਂ ਕੋਈ ਰਹਿ ਨਹੀਂ ਇਨਾਂ ਵਾਸਤੇ ਰੋਜ਼ ਭੰਡੀ ਰੋਜ਼ ਬੇਜ਼ਤੀ ਲਾਹਨਤ ਇਹੋ ਜਿਹੇ ਲੋਕਾਂ ਦੇ ਇਨ੍ਹਾਂ ਤੇ ਰੱਬ ਦੇ ਗਲੇ ਨੂੰ ਹੱਥ ਪਾ ਲੀਆ good 💞 good very good, ਪਤ੍ਰਕਾਰ ਵੀਰ ਜੀ ❤️👍
Sach bolaya tusi
ਬਿਲਕੁਲ ਸਹੀ ਗੱਲ ਹੈ ਜੀ ਪਰਮਾਤਮਾ ਇਹੋ ਜਿਹੇ ਬੰਦੇ ਨੂੰ ਸਜ਼ਾ ਵੀ ਬਹੁਤ ਭਿਆਨਕ ਹੀ ਦਿੰਦਾ ਹੈ ਜੀ।
ਸੈਣੀ ਸਾਹਿਬ ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਬਹੁਤ ਵਧੀਆ ਸੁਨੇਹਾ ਦੇਣ ਲਈ ਤਿਆਰ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਇਸ ਤੋਂ ਵੀ ਵੱਧ ਤਾਕਤਵਰ ਬਣਾਉਣ
ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਕਿ ਸੱਚ ਤੋਂ ਵੱਡਾ ਕੋਈ ਧਰਮ ਨਹੀਂ ਝੂਠ ਤੋਂ ਵੱਡਾ ਕੋਈ ਪਾਪ ਨਹੀਂ। ਸੈਣੀ ਸਾਹਿਬ ਆਪ ਨੇ ਸੱਚ ਬੋਲਣ ਦੀ ਹਿੰਮਤ ਕੀਤੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਧੰਨਵਾਦ।🙏🌹
Ajj ena kise v vadde to vadde amrit chakke hoe koi v jo jhuth na bolda hoe 24 ghante hi kadhe dasyo baki bad ch ha jhuth sirf chadade jis ch ena da hi faida
ਭਾਈ ਸਾਬ ਜੀ ਸਲਾਮ ਕਰਦਾ ਹਾਂ ਤੁਹਾਡੀ ਸੋਚ ਨੂੰ ਅਵਤਾਰ ਸਿੰਘ ਧਾਰੀਵਾਲ
Mai kehna dukh hi tor dete vir ji nahi te apa apa fudu hi bane rehna si Good luck
ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਸੱਚ ਕਹਿਣ ਦੀ ਹਿੰਮਤ ਇੱਕ ਰੱਬ ਰੂਪੀ ਬੰਦਾ ਹੀ ਕਰ ਸਕਦਾ ਹੈ ਉਹ ਵੀ ਸਬੂਤਾਂ ਸਣੇ
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਮੇਰੇ ਵੀਰ
🙏🙏
ਬਹੁਤ ਵਧੀਆ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਲੂਟ ਆ ਤੁਹਾਨੂੰ ਸੱਚ ਬੋਲਣ ਲਈ
Waheguru ji Mehar krn
ਬਾਬਾ ਫ਼ਰੀਦ ਸਾਹਿਬ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ
ਵੀਰ ਜੀ ਆਹ ਸੇਵਾ ਜਿਹੜੀ ਤੁਸੀਂ ਨਿਭਾ ਰਹੇ ਹੋ ਹਰ-ਇੱਕ ਦੇ ਵੱਸ ਦਾ ਨਹੀਂ। ਵਾਹਿਗੁਰੂ ਜੀ ਥੋਨੂੰ ਚੜ੍ਹਦੀਕਲਾ ਵਿੱਚ ਰੱਖਣ
ਚੜਦੀ ਕਲਾ ਚ ਰੱਖੇ ਵੀਰ ਤੁਹਾਨੂੰ ਵਾਹਿਗੁਰੂ ਜੀ🙏🙏🙏🙏
ਆਪਣੇ ਧਰਮ ਲਈ ਸੱਚ ਬੋਲਣ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਸੱਚ ਬੋਲਣ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਆ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
ਬਾਦਲ ਪਰਵਾਰ ਵੱਡੇ ਮਸੰਦ ਇਹਨਾ ਨੂੰ ਬਾਹਰ ਕਰੋ ਸਬ ਕੁਝ ਠੀਕ ਹੋ ਜਾਵੇਗਾ
ਕਿਹੜੇ ਤਰੀਕੇ ਨਾਲ ਬਹਾਰ ਕੀਤਾ ਜਾਵੇ ਇਹ ਦੱਸੋ ਜਿਸ ਦਿਨ 328 ਸਰੂਪਾਂ ਦਾ ਹਿਸਾਬ ਲੈਣ ਬੈਠੇ ਸਿੰਘਾਂ ਲਾਠੀਚਾਰਜ ਸ਼ਰੋਮਣੀ ਕਮੇਟੀ ਨੇ ਕੀਤਾ ਸੀ ਉਸ ਦਿਨ ਤੁਸੀ ਕਿਥੇ ਸੀ
ਕਮੈਟ ਲਿਖਿਆ ਕੁਝ ਨਹੀ ਹੋਣਾ
ਸੈਣੀ ਸਾਹਬ ਆਪ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
Seni sahib jindabad
ਬਹੁਤ ਵਧੀਆ ਸੈਣੀ ਸਾਹਿਬ ਖਿਚਕੇ ਰੱਖੋ ਇਹਨਾਂ ਕੱਜਰਾਂ ਨੂੰ
Saini veer v nahi reha. Rabb v sikhi de khilaaf ho gaya lagda. Rabb v jaalma de naal khadeya lagda.
ਪ੍ਰੀਤ ਸਿੰਘ ਸੈਣੀ ਜੀ ਤੁਸੀਂ ਸਚ ਸੁਣਾਇਸੀ ਸਚ ਕੀ ਬੇਲਾ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ
ਵੀਰ ਜੀ ਸਚ ਬੋਲਣ ਤੇ ਬਹੁਤ ਬਹੁਤ ਧੰਨਵਾਦ ਬਾਦਲ ਦੇ ਗੁਡਿਅ ਨੂੰ ਨੰਗਾ ਕੀਤਾ
ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਨੂੰ ਸੰਗਤ ਜੀ ਨੂੰ ਤਾਕਤਵਰ ਬਣਾਉਣ ਲਈ ਬੇਨਤੀ ਕੀਤੀ ਜਾਂਦੀ ਹੈ ਜੀ ❤🎉❤🎉🎉❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ ਭਾਈ ਸਾਹਿਬ ਜੀ ਬਹੁਤ ਵਧੀਆ ਸੇਵਾਵਾਂ ਨਿਬਾ ਰਹੇ ਹੋ ਵਾਹਿਗੁਰੂ ਤੁਹਾਨੂੰ ਹਮੇਸਾ ਚੜਦੀ ਕਲਾ ਬਖਸਣ
ਸੈਣੀ ਸਾਹਬ ਜ਼ਿੰਦਾਬਾਦ। ਕਰਤੂਤਾਂ ਨੰਗੀਆਂ ਕਰਨ ਤੇ ਧੰਨਵਾਦ ਜੀ।
waheguru g
Waheguru ji
ਸਭ ਤੋਂ ਸੁੱਚਾ ਧਰਮ ਸਚ ਬੋਲਣਾ ਵੀਰ ਜੀ ਸਲਾਮ ਹੈ ਤੁਹਾਨੂ ਸਚੇ ਗੁਰੂ ਦੇ ਸਿੱਖ ਹੋਣ ਤੇ
ਸੈਣੀ ਸਾਬ ਇਹ ਬੇਸ਼ਰਮ ਲੋਕ ਨੇ ਜੁਆਬ ਨਹੀਂ ਦੇਣਗੇ।
Hi G Dear
ਬਹੁਤ ਵਧੀਆ ਧੰਨਵਾਦ ਕਰਦੇ ਹਾਂ ਤੁਸੀਂ ਸਹੀ ਜਾਣਕਾਰੀ ਦੇ ਰਹੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰਖੇ
Very nice putter g sach bol reha ho thanku God bless you
ਬਹੁਤ ਚੰਗਾ ਉਪਰਾਲਾ ਕੀਤਾ ਹੈ
ਆਹੀਂ ਹਾਲ ਹੈ
ਸਾਡੇ ਧਰਮ ਨੂੰ ਇਹ ਲੋਕ ਆਮ ਲੋਕਾਂ ਨੂੰ ਜੋੜ ਨਹੀਂ ਰਹੇ ਤੋੜ ਰਹੇ ਨੇਂ
ਘਾਣ ਕਰਤਾ ਰਲ ਮਿਲ ਕੇ
ਸਿੱਖ ਪੰਥ ਦੀ ਦੁਖਦਾਈ ਪਹਿਲੂ ਹੈ ਇਹ
ਚੰਗਾ ਕੰਮ ਹੈ
ਏਦਾ ਦੇ ਲੋਕਾ ਦੇ ਕਾਰਨਾਮੇ ਆਮ ਸੰਗਤ ਨੂੰ ਪਤਾ ਲੱਗੇ ਜੀ
ਪ੍ਰੀਤ ਸਿੰਘ ਬਹੁਤ ਧੰਨਵਾਦ
ਵਾਹਿਗੁਰੂ ਕਿਰਪਾ ਕਰੇ ਵੀਰ ਤੇਰੇ ਤੇ ਆਇਨਾ ਕੌੜਾ ਸੱਚ ਬੋਲਣ ਦੀ ਕੋਈ ਵਿਰਲਾ ਹੀ ਯੋਧਾ ਹਿੰਮਤ ਰੱਖਦਾ❤❤❤
ਪ੍ਰੀਤ ਸਿੰਘ ਸੈਣੀ ਜੀ ਸੱਚ ਬੋਲਣ ਲਈ ਬਹੁਤ ਹਿੰਮਤ ਚਾਹੀਦੀ ਹੈ ਤੁਹਾਡੇ ਵਿੱਚ ਹੈ ਵਾਹਿਗੁਰੂ ਤੁਹਾਨੂੰ ਹਿੰਮਤ ਬਖਸ਼ਣ ਜੀ
ਵਾਹਿਗੁਰੂ ਜੀ ਇਹ ਗੱਲਾਂ ਨੰਗੀਆਂ ਹੋਣੀਆਂ ਚਾਹੀਦੀਆਂ ਨੇ ਪਰ ਨਾਲ ਨਾਲ ਸਾਡੇ ਧਰਮ ਨੂੰ ਵੀ ਬਹੁਤ ਵੱਡੀ ਢਾਹ ਲੱਗਦੀ ਆ ਇਹ ਚੀਜ਼ਾ ਨਾਲ.
ਜੀ ਓਏ ਵੀਰਾ …
ਗੁਰੂ ਚੜ੍ਹਦੀ ਕਲਾ ‘ਚ ਰੱਖੇ ਮੇਰੇ ਵੀਰ ਨੂੰ ।
😅
ਹੇ ਮੇਰੇ ਪਿਆਰੇ ਵੀਰ ਜੀ ਸੱਚ ਬੋਲਣ ਤੇ ਵਾਹਿਗੁਰੂ ਤੁੱਹਾਨੂੰ ਚੱੜਦੀ ਕੱਲਾ ਵਿੱਚ ਰੱਖੇ
Hi G
ਵਾਹ ਵਾਹ ਵਾਹ, ਐਨਾ ਵਿਸਥਾਰ ਵਿਚ ਇਹਨਾ ਲੋਕਾਂ ਦੇ ਪੋਲ ਖੋਲ੍ਹੇ । ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਤੁਹਾਡੇ ਅੰਗ ਸੰਗ ਸਹਾਈ ਹੋਣ।
❤❤❤❤❤
Beautiful ❤️❤️❤️❤️❤️❤️❤️❤️ bahut wadiya
Uppron kujh te thalliyon kujh
Sukhbir Singh ji Maharaaj ji thuhaadee vee Lambi umar karay.
@@rajpoottravels7084❤ 16:02
😊😊😊
ਬਹੁਤ ਵਧੀਆ ਸਵਾਲ ਪੁੱਛਿਆ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਤੁਹਾਨੂੰ ਰੱਖੇ
ਵਾਹਿਗੁਰੂ ਜੀ ਤੁਹਾਡੀ ਮਦਦ ਕਰੇ ਹਮੇਸ਼ਾ ਸੱਚ ਬੋਲਦੇ ਰਹੋ❤
ਤੁਸੀਂ ਮਦਦ ਕਰੋਂ
Right
ਦਿਲ ਦੀਆਂ ਗਹਿਰਾਈਆਂ ਤੋਂ ਸਲਿਊਟ ਸੈਣੀ ਸਾਹਿਬ ਮੈਂ ਵੀ ਗੁਰੂ ਘਰ ਦਾ ਗ੍ਰੰਥੀ ਸਿੰਘ ਹਾਂ ਪਰ ਏਨਾਂ ਰਿਸਕ ਲੈ ਕੇ ਸਚ ਬੋਲਣ ਵਾਲਾ ਪਹਿਲੀ ਵਾਰ ਮਿਲਿਆ ਹੈ । ਦਿੱਲੋਂ ਬਹੁਤ ਬਹੁਤ ਧੰਨਵਾਦ ਜੀ
Very bad, this man always find faults, does not give solution.He thinks he is only honest.
Waheguru ji ka khalsa. Waheguru ji ki fatey buley shara tusi beta. Is tran he apni awaz. Buland rukho asi beta app dy nal han shabash neta
🙏🙏🙏
ਸਾਡੀ ਅੱਖਾ ਖੋਲਣ ਦਾ ਬਹੁਤ ਧੰਨਵਾਦ ਜੀ, ਵਾਹਿਗੁਰੂ 🙏
ਪ੍ਰੀਤ ਸੈਣੀ ਸਾਬ ਜਦੋਂ ਸੱਚੀ ਪੱਤਰਕਾਰੀ ਦੀ ਗੱਲ ਚੱਲੇਗੀ ਤਾਂ ਕੌਮ ਵਾਸਤੇ ਤੁਹਾਡੀ ਦਿੱਤੀ ਸ਼ਹੀਦੀ ਯਾਦ ਆਵੇਗੀ। ਪ੍ਰਮਾਤਮਾ ਤਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
ਵੀਰ ਜੀ ਤੁਸੀ ਬਿਲਕੁਲ ਠੀਕ ਆਖਿਆ ਤੇ ਸੱਚ ਆਖਿਆ ਸਾਰੀ ਸੰਗਤ ਤੁਹਾਡੇ ਨਾਲ ਹਾ ਅਤੇ ਰੱਥ ਤੁਹਾਡੇ ਨਾਲ ਹੈ
ਬਹੁਤ ਹੀ ਵਧੀਆ ਬੋਲਿਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਜੀ 🎉
ਰੱਬ ਤੈਨੂੰ ਚੱੜਦੀ ਕਲਾ ਚ ਰੱਖੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
Death ho gi es di veer
ਪ੍ਰੀਤ ਜੀ ਧਨਵਾਦ ਏਨਾ ਦਲਿਆ ਨੂੰ ਨਗਾੰ ਕਰਨ ਲਈ ਚੜ੍ਹਦੀ ਕਲਾ ਬਕਛੇ ਵਾਹਿਗੁਰੂ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Very good ❤❤🎉🎉
Very good
ਮਾਂ ਹੀ ਡੈਣ ਬਣ ਜਾਵੇ ਤਾਂ ਰਖੇ ਹੋਣ।
ਵਾਹ ਜੀ ਵਾਹ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਸਾਡੇ ਸੇ਼ਰ ਭਰਾ ਨੂੰ ਹੌਸਲਾ ਤੇ ਹਿੰਮਤ ਬਖਸ਼ੀ ਡੋਲਣ ਨਾਂ ਦੇਈਂ ਅਸੀਂ ਤੇਰੇ ਨਾਲ ਰਹਾਂਗੇ ਧੰਨਵਾਦ ਜੀ
Eh sala patit nindak
ਹੁਣ ਤਾਂ ithe ਕਦੇ ਕਮਰਾ ਨਹੀਂ ਦਿੰਦੇ @@HarjinderSingh-id6bs
ਸੈਣੀ ਸਾਹਿਬ ਜੀ ਵਾਹਿਗੁਰੂ ਜੀ ਆਪ ਜੀ ਦੇ ਉੱਪਰ ਕਿਰਪਾ ਬਣਾਈ ਰੱਖਣ ਜੀ ਸੰਗਤ ਦੇ ਸਾਹਮਣੇ ਇਹਨਾਂ ਦੱਲੀਆ ਦੀਆਂ ਕਾਲੀਆਂ ਕਰਤੂਤਾਂ ਰੱਖੀਆਂ ਨੇ ਬਾਕੀ ਇਹਨਾਂ ਦੱਲੀਆ ਗੁੰਡਿਆਂ ਤੋ ਬੱਚ ਕੇ ਰਹਿਨਾ
ਵੀਰ ਜੀ ਅਕਾਲ ਪੁਰਖ ਆਪ ਜੀ ਦੀ ਉਮਰ ਲੰਮੀ ਕਰੇ। ਤੁਸੀਂ ਸਦਾ ਇਸ ਤਰ੍ਹਾਂ ਸੱਚ ਸੰਗਤਾ ਦੱਸਦੇ ਰਹੋ ਜੀ। ਬਹੁਤ ਬਹੁਤ ਧੰਨਵਾਦ ਵੀਰ ਜੀ।
ਵੀਰ ਜੀ ਇਨੀਂ ਉੱਚੀ ਅਤੇ ਸੁੱਚੀ ਸੋਚ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਨਾਲ ਦਿਲੋਂ ਧੰਨਵਾਦ ਕਰਦੇ ਹਾਂ ਜੀ। ਸੱਚੇ ਪਾਤਸ਼ਾਹ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਣ। 🙏🙏🙏🙏🙏
Right
ਚਲੋ ਇਸ ਨੇ ਵੀ you tube ਤੇ ਵੀਡੀਓ ਪਾ ਕੇ ਆਪਣੀ ਭੜਾਸ ਕੱਢ ਲਈ 😂😂
ਧੰਨ ਹੈ ਓਹ ਮਾਂ ਜਿਸਨੇ ਸੈਨੀ ਵਰਗੇ ਸ਼ੇਰ ਪੁੱਤਰ ਨੂੰ ਜਨਮ ਦਿੱਤਾ, ਏਨਾ ਵੱਡਾ ਰਿਸਕ ਲੈਕੇ ਸੱਚ ਬੋਲਣਾ ਤੇ ਪੋਲ ਖੋਲਣੀ ਕਿਹੜੀ ਸੌਖੀ ਹੈ,ਸਾਰੀ ਸੰਗਤ ਨੂੰ ਹੱਥ ਜੋੜਕੇ ਬੇਨਤੀ ਹੈ ਕਿ ਸੈਣੀ ਸਾਹਿਬ ਜੀ ਦੇ ਹੱਕ ਵਿੱਚ ਸਾਂਝੀ ਆਵਾਜ਼ ਬੁਲੰਦ ਕੀਤੀ ਜਾਵੇ,ਤੇ ਪੂਰਾ ਸਾਥ ਦਿੱਤਾ ਜਾਵੇ ਤਾਂਹੀ ਗੁੰਡਾ ਰਾਜ ਖ਼ਤਮ ਹੋਵੇਗਾ, ਧੰਨਵਾਦ ਜੀ!
ਆਪ ਕਲੀਨ ਸ਼ੇਵ
@@singhisking4804 ਤੁਸੀਂ ਪਸੰਦ ਕਰਨਾ ਮੈਂਨੂੰ ਤੁਹਾਡੇ ਤੋਂ ਤਾਂ ਕੁਝ ਕਰ ਨਹੀਂ ਹੋਣਾ,ਬੱਸ ਟੀਕਾ ਟਿੱਪਣੀ ਕਰਨ ਜੋਗੇ ਹੋ
pehlan aap taan daari rakh lai ...tusi taan bolde hi ni change lagde sikhi de matter vich...tusi taan aap 4 sahibzadeyan di shaheedi di laaj ni rakhi ...
bhaji tusi muslman Sikh di fikar karda hai
@@jassghuman9664 ਦੇਖੋ ਵੀਰ ਜੀ ਮੈਨੂੰ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ,ਮੈਂ ਪੰਜਾਬੀ ਹਾਂ ,ਸਾਰੇ ਧਰਮ ਇਹ ਕਹਿੰਦੇ ਹਨ ਕਿ ਬੰਦਿਆ ਤੂੰ ਸਾਡਾ ਧਰਮ ਕਬੂਲ ਕਰ, ਪਰ ਕਿਸੇ ਨੇ ਇਹ ਕਿਹਾ ਕਿ ਬੰਦਿਆ ਪਹਿਲਾਂ ਤੂੰ ਬੰਦਾ ਤਾਂ ਬਣ ਫਿਰ ਵੇਖ ਤੇਰਾ ਧਰਮ ਕਿਹੜਾ,ਇਥੇ ਤਾਂ ਸੌਦੇ ਸਾਧ ਤੇ ਨਿਹੰਗ ਪੂਹਲੇ ਦੇ ਚੇਲੇ ਕਿਸੇ ਨੂੰ ਜੀਣ ਦਾ ਮੌਕਾ ਨਹੀਂ ਦੇਂਦੇ ਦਾੜੀ ਮੁੱਛਾਂ ਤਾਂ ਵਧਾਈਆਂ ਪਰ ਥੱਲਿਓਂ ਕਲੀਨ ਛੇਵ
ਧੰਨਵਾਦ ਸੈਣੀ ਸਾਬ, ਇਹ ਤਾਂ ਧੁਰ ਅੰਦਰ ਤੱਕ ਪਲੀਤ ਹਨ।
ਮਸੰਦ ਕਾਬਜ਼ ਹੋਏ ਬੈਠੇ ਨੇ ਸਿੱਖ ਧਰਮ ਤੇ। ਸਿੱਖ ਰਾਜ ਤਾਂ ਦੂਰ ਸਾਡੇ ਕੋਲੋਂ SGPC ਨਹੀਂ ਛੁਡਾ ਹੋਣੀ ਇਹਨਾਂ ਖੂਨ ਪੀਣੀਆਂ ਯੋਕਾਂ ਕੋਲ਼ੋਂ।
ਜਿਸ ਦਿਨ ਬਾਬੇ ਨਾਨਕ ਦੀ ਮਾਰ ਪਵੇਗੀ,ਇਹ ਲੋਕ ਤੜਫਣਗੇ। ਵਾਹਿਗੁਰੂ ਆਪ ਜੀ ਦੇ ਸਦਾ ਅੰਗ ਸੰਗ ਰਹੇ।🙏🙏
ਸੈਣੀ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸੰਗਤ ਨੂੰ ਏਨਾ ਪ੍ਰਧਾਨਾ ਦੀਆਂ ਕਰਤੂਤਾਂ ਬਾਰੇ ਜਾਣੂੰ ਕਰਵਾਇਆ
ਜਦੋਂ ਮਾਨ ਸਾਬ ਨੇ ਇੱਕ ਵੀਡਿਓ ਵਿੱਚ ਗੁਰਦੁਆਰਿਆਂ ਦੀਆਂ ਗੋਲਕਾਂ ਚ ਪੈਸੇ ਪਾ ਕੇ ਮੱਥਾ ਉਦੋਂ ਏਨਾ ਮਸੰਦਾਂ ਨੂੰ ਬਹੁਤ ਮਿਰਚਾਂ ਲੱਗੀਆਂ ਸੀ
ਵੀ,ਰ,ਜੀ,ਤੁਹਾਨੂੰ,ਤੇ,ਸਾਰੇ,ਪਰਿਵਾਰ, ਨੂੰ,ਚੜਦੀ,ਕਲਾ,ਰਖੇ,
Bilkul eddaan hi parmatma ehna de muh ch flash layi rakhe
ਤੁਸੀਂ ਕਦੇ ਵੀ ਕਿਸੇ ਵੀ ਕੀਮਤ ਤੇ ਵਿਕਿਓ ਨਾਂ ਸੈਣੀ ਸਾਹਿਬ ਅਸੀਂ ਹਮੇਸ਼ਾਂ ਤੁਆਡੇ ਨਾਲ ਖੜੇ ਰਹਾਂਗੇ । ਵਾਹਿਗੁਰੂ ਤੁਆਨੂੰ ਸਦਾ ਚੜਦੀਆਂ ਕਲਾਂ ਚ ਰੱਖੇ।
😊
😊😊😊😊😊😊
Bai ji eh jehra sikha de vich asi naal khade a kehna na eh sab toh dangerous a..kai maavan de putt vekha main jehna naal 1 bande ne v stand ni lia te aj oh putt jaila vich ne te koi khabar saar len v ni janda..picho parivaar bechara rulli janda….kehan te karan vich farak hunda khalsa ji jado apna hi apnia de vaari ban jaan na tah banda ki kr sakda…baki bai g j meri koi gal buri lagi tah main khima chauna….Akaaallll🙏🏻
ਬਾਈ ਸਾਹਿਬ ਸਿਰਫ਼ ਗੁਰੂ ਸਾਹਿਬ ਜੀ ਦੇ ਪਿੱਛੇ ਲੱਗ ਸਕਦਾ ਹੈ ਕਿਸੇ ਦਾੜੀ ਕੱਟਿਆ ਜਾਂ ਕਿਸੇ ਦੁਕੀ ਤੀਕੀ ਪਿੱਛੇ ਨਹੀਂ ਲਗਾਇਆ ਜਾਂਦਾ ਵੀਰੇ ਅੱਗੇ ਤੋਂ ਸ਼ਬਦਾਂ ਨੂੰ ਸਹੀ ਥਾਂ ਤੇ ਵਰਤਿਆ ਕਰੋ ਜੀ
Righte G Right
ਸਿਖੋ ਗੁਰਦੁਆਰਿਆਂ ਵਿੱਚ ਪੈਸਾ ਦੇਣੋਂ ਬੰਦ ਕਰੋ। ਗੁਰੂ ਸ਼ਰਧਾ ਦਾ ਭੁਖਾ ਹੈ।ਲੰਗਰ ਵਾਸਤੇ ਤਾਂ ਗੁਰੂ ਘਰਾਂ ਕੋਲ ਜ਼ਮੀਨਾ ਹਨ। ਸਾਰੇ ਧਰਮਾਂ ਨਾਲੋਂ
ਸਿੱਖ ਧਰਮ ਇਨ੍ਹਾਂ ਮਸੰਦਾ ਨੇ ਬਹੁਤ ਬਦਨਾਮ
ਕਰ ਦਿੱਤਾ ਹੈ।
ਗੁਰੂ ਸ਼ਰਧਾ ਦਾ ਵੀ ਭੁੱਖਾ ਨਹੀਂ।
ਗੁਰੂ ਨੂੰ ਕੋਈ ਭੁੱਖ ਨਾ ਹੁੰਦੀ, ਨਾ ਹੋ ਹੀ ਸਕਦੀ।
ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ
Waheguru sahib g sab nu sumat bakhso g
ਗੁਰੂ ਘਰਾਂ ਚ ਲੰਗਰ ਵੀ ਨਾ ਛਕੋ ਤੋਹਾਨੂ ਕੋਈ ਨਿਓਤਾ ਨੂੰ ਦੇਣ ਜਾਂਦਾ ਘਰੇ ਜੇ ਗੁਰੂ ਸ਼ਰਧਾ ਦਾ ਭੁੱਖਾ ਫੇਰ ਤੁਸੀ ਵੀ ਸ਼ਰਧਾ ਨਾਲ ਹੀ ਢਿੱਡ ਭਰ ਲਿਆ ਕਰੋ ਵਿਰੋਧ ਕਰੋ ਜੌ ਗਲਤ ਹੈ ਪਰ ਇਹ ਧਮਕੀ ਦੇਣੀ ਬੰਦ ਕਰੋ ਕੇ ਪੈਸਿਆਂ ਦਾ ਮੱਥਾ ਨਾ ਟੇਕੋ ਮੰਦਰਾਂ ਵਾਂਗ vip ਟਿਕਟ ਨੀ ਲਗਦੀ ਕੋਈ ਪੈਸੇ ਚੜਾਵੇ ਨਾ ਚੜਾਵੇ ਗੁਰੂ ਘਰ ਤੋਂ ਪ੍ਰਸ਼ਾਦ ਤੇ ਲੰਗਰ ਬਿਨਾ ਕੋਈ ਨੀ ਜਾਂਦਾ ਸ਼ਰਮ ਨਾਲ ਡੁੱਬ ਕੇ ਮਰ ਜਾਓ
Sikh dharm e masandaan ne ena badnaam nahi kita jinna Sikh virodhi sikhaan ne bhandi parchhaar karke kita hoya .doosre dharmaa vich koi sucche log nahi baithe par ohna vich apne dhram nu dhakan di kla hai .eho jehe bhanddi pattarkaar nahi
@@WaheguruJi-hn3gpboht vadhiya gal kiti tu c
ਮੰਨ ਗਏ ਵੀਰ ਨੂੰ ਕੋਰਾ ਸੱਚ ਬੋਲਣ ਲਈ, ਵਲ਼ ਕੱਢਤੇ ਵੀਰ ਨੇ ।
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ । ਖਿੱਚਕੇ ਰੱਖੋ ਕੰਮ ਨੂੰ 🙏🏻🙏🏻
ਬਾਈ ਇਸ ਵੀਰ ਨੂੰ ਕਤਲ ਕਰ ਦਿੱਤਾ ਜ਼ਹਿਰ ਦੇਕੇ ਲੋਟੂਆਂ ਨੇ।
ਇਹਨਾਂ ਨਾਲੋਂ ਤੇ ਸਹਿਜਧਾਰੀ ਸਿੱਖ ਚੰਗੇ ਨੇl ਵਾਹਿਗੁਰੂ ਤੁਹਾਨੂੰ ਇਸੇ ਤਰਾਂ ਸਚ ਤੇ ਪਹਿਰਾ ਦੇਣ ਦਾ ਬਲ ਬਖਸ਼ਣ l
Very good Saini sahib ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਆਪ ਜੀ ਦੀ ਜੁਅਰੱਤ ਨੂੰ ਕਾਇਮ ਰੱਖੇ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਇਨ੍ਹਾਂ ਦੀਆਂ ਸਭ ਦੀਆਂ ਕਰਤੂਤਾਂ ਨੰਗੀਆਂ ਕਰਦੇ ਰਹੋ
Chavla tan sare nalo vadda dhhag hai
ਪ੍ਰੀਤ ਜੀ ਬਹੁਤ ਵਧੀਆ ਜਾਣ ਕਾਰੀ ਦਿੱਤੀ ਹੈ ਵਾਹਿਗੁਰੂ ਜੀ ਤੁਹਾਡੇ ਹਮੇਸਾ ਚੜਦੀ ਕਲਾ ਵਿੱਚ ਰੱਖੇ ਸਦਾ ਸੱਚ ਬੋਲਣ ਲਈ ਬਹੁਤ ਬਹੁਤ ਧੰਨਵਾਦ ਵੀਰ
ਸੱਚ ਦੀ ਅਵਾਜ ਸੈਣੀ ਜੀ 🙏
Very good job 22 G
ਧਰਮ ਪ੍ਰਚਾਰ ਅਤੇ ਸਿੱਖ ਇਤਿਹਾਸ ਦੀ ਅਸਲੀਅਤ ਦਾ ਸੰਗਤਾਂ ਨੂੰ ਜਾਨੂ ਕਰਾਉਣ ਦੇ ਲਈ ਬਹੁਤ ਬਹੁਤ ਧੰਨਵਾਦ Preet Singh Ji🙏JSPADRI
ਸਾਰੇ ਮਸੱਂਦ ਕਾਬਜ਼ ਹੋ ਗਏ ਗੁਰੂ ਘਰਾਂ ਵਿੱਚ
ਸੱਚ ਬਿਆਨ ਕਰਨ ਲਈ ਹਿੰਮਤ ਚਾਹੀਦੀ ਏ 🙏 ਤੁਸੀਂ ਉਹ ਹਿੰਮਤ ਵਿਖਾਈ ਬਹੁਤ ਧੰਨਵਾਦ ਜੀ 🙏
Salute you Saini Sahib ji 🙏🙏🙏🙏🙏🙏🙏🙏🙏
We proud you ਪਰ ਬਚਕੇ ਏਨਾ ਸੱਚ ਬਰਦਾਸ ਨੀ ਹੋਣਾ ਇਹਨਾ ਕੰਜਰਾਂ ਨੂੰ 👍 ਐਸਜੀਪੀਸੀ ਸਿੱਖਾਂ ਲਈ ਖ਼ਤਰਨਾਕ ਹੈ 🙏
कुछ नहीं हो सकता सबर करो संतोष करो
ਸੱਚ ਹਮੇਸ਼ਾ ਕੋੜਾ ਹੁੰਦਾ,
ਬਹੁਤ ਧੰਨਵਾਦ ਵੀਰ ਜੀ ਇਨ੍ਹਾਂ ਦੀਆਂ ਕਰਤੂਤਾਂ ਸਾਹਮਣੇ ਲਿਆਉਣ ਲਈ ❤❤
Hi G Dear Sab G
Vir g sangta di Sharda na ghatay 0:13
ਵਾਹਿਗੁਰੂ ਜੀ ਕਿ੍ਰਪਾ ਕਰਨ ਇਹਨਾਂ ਬਾਦ ਲਾ ਦੀ ਕੁੱਲ ਖਤਮ ਹੋ ਜਾਵੇ ਇਹਨਾ ਦਾ ਕੱਖ ਨਾ ਰਹੇ
Waheguru ji ka Khalsa waheguru ji ki Fateh Waheguru ji mehar rakhna Preet Singh Saini📿📘🌹🌹🍉🥭🥝🍒🍎🍊🍇🍓🌹❤️🌹❤️🌹❤️❤️❤️❤️🌹❤️🌹❤️🌹❤️🌹❤️💓💕👊💪🖕🙏👏👍🗡️✔️
ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਸੱਚ ਬੇਲਣ ਲਈ
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ਛੋਟੇ ਵੀਰ ਪ੍ਰੀਤ ਜੀ ਬਹੁਤ ਬਹੁਤ ਧੰਨਵਾਦ I। ਇਨ੍ਹਾਂ ਕੁੱਤੇ ਲੋਕਾਂ ਦੀ ਕਰਤੂਤ ਪੇਸ਼ ਕਰਨ ਵਾਸਤੇ, ਇੱਕ ਗੱਲ ਇਹ ਲੋਕ ਇੰਨੇ ਬਸਰਮ ਹਨ ਇਨ੍ਹਾਂ ਤੇ ਕੋਈ ਅਸਰ ਨਹੀਂ ਹੁੰਦਾ
ਧਰਮੀ ਫੌਜੀ ਜਸਵੰਤ ਸਿੰਘ ਬਠਿੰਡਾ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪ੍ਰੀਵਾਰ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਿਲਕੁਲ ਸੱਚ ਬੋਲਣ ਵਾਲੇ ਯੋਧੇ ਹੋ ਜੀ ਮੇਰੇ ਗਰੀਬ ਵੱਲੋ ਤੁਹਾਡੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਗੁਰੂ ਫਤਹਿ ਪ੍ਰਵਾਨ ਕਰਨੀ ਜੀ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।
ਬਹੁਤ ਬਹੁਤ ਧੰਨਵਾਦ ਸੈਣੀ ਜਾਣਕਾਰੀ ਦੇਣ ਤੇ
ਪ੍ਰਮਾਤਮਾ ਤਹਾਨੂੰ ਚੜਦੀ ਕਲਾ ਬਖਸ਼ੇ ਸਚਾਈ ਸਾਹਮਣੇ ਲਿਆਉਣ ਲਈ
ਦੁਮਾਲੇ ਵਿਚ ਬਹੁਤ ਵਧੀਆ ਲਗ ਰਹੇ ਹੋ ਧੰਨਵਾਦ ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਭਲੀ ਕਰੇ ਧੰਨਵਾਦ
Bilkul ji muh v dekh lo jiddaan hune hune dilivery hoyi hove hospital ch .
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ। ਹਮੇਸ਼ਾ ਹੀ ਸੱਚ ਤੇ ਪਹਿਰਾ ਦੇਂਦੇ ਰਹੈ ਜੀ।
WAHEGURU JI KAR KHALSA WAHEGURU JI KE FATHE JI VERY VERY G00D JI
Right ji
ਕਦੀ ਕੋਈ ਹੋਰ ਧਰਮ ਵੇਖਿਆ ਈ ਕੋਈ ਆਪਣੀਆ ਧਜੀਆ ਉਡਾਇਆ ਮੈਂ ਹਿਦੂ ਧਰਮ ਤੋ ਕਰਬਾਨ ਜਾਦਾ ਵਾ ਜਿਨਾ ਸਿਖ ਧਰਮ ਨੂੰ ਮਾੜਾਨਹੀ ਕਾਹਾ
ਬੇਟਾ ਸੱਚ ਆਖਾਂ ਤੇ ਭਨਾਵਾ ਖਾਖਾਂ ਇਹ ਸਭ ਬੁਰੀਆਂ ਜ਼ਰੂਰ ਲਗਣ ਗੀਈਆ ਸਚੀਆ ਗੱਲਾਂ ਵਾਹਿਗੁਰੂ ਜੀ ਮੇਹਰ ਕਰੀਂ ❤❤❤❤❤❤
ਸੱਚ ਤੇ ਕੱਚ ਹਮੇਸ਼ਾਂ ਚੁੱਭਦਾ ਬਾਬਿਓ❤ ਜਿਉਂਦੇ ਰਹਵੋ
ਚੋਰਾਂ ਤੋਂ ਕੋੲਈ ਗੱਲ ਨੀ ਭੁੱਲੀ ਹੁੰਦੀ
Very good
ਧਰਮ ਲਈ ਸੱਚ ਬੋਲਣਾ ਸਭ ਤੋਂ ਵੱਡੀ ਸੇਵਾ
Vir ji sab to wade dhokhebaj ne eh lok
V good jankari God bless you putra......
Maf karna par mainu ta aa channel vale veer ji di vi dadhi muchha cutting kittia lag diya
Bhai sahib ji oh una so sikha nalo thik ne jo amrit shak k vi galt kam karde ne,kam se kam oh sikh kom di gal ta kar rahe ne
ਬਹੁਤ ਬਦੀਆ ਸੱਚਾਈ ਪੇਸ਼ ਕੀਤੀ ਹੈ ਧੰਨਵਾਦ ਜੀ
ਪ੍ਰੀਤ ਸੈਣੀ ਜੀ ਬਹੁਤ ਵਧੀਆ ਵਿਚਾਰ ਵਾਹਿਗੁਰੂ ਚੜਦੀ ਕਲਾ ਚ ਰੱਖੇ
19:25
ਵਾਹ ਵੀਰ ਵੱਡਾ ਜਿਗਰਾ ਚਾਹੀਦਾ ਸੱਚ ਬੋਲਣ ਲਈ ਆਪ ਦਾ ਬਹੁਤ-ਬਹੁਤ ਧੰਨਵਾਦ ਵੀਰ ਜੀ
ਬਹੁਤ ਵਧੀਆ ਵੀਰ ਜੀ । ਸੱਚ ਬੋਲਣ ਦੀ ਜੁਅਰਤ ਕੀਤੀ ਹੈ । SGPC ਵਿੱਚ ਸਚਮੁਚ ਬਹੁਤ ਭਰਿਸਟਾਚਾਰ ਹੈ । ਧਾਮੀ ਤੇ ਕੋਈ ਅਸਰ ਨਹੀਂ ਹੋਣਾ । ਇਹ ਕੜਛੇ ਹਨ । "ਕੜਛੀਆਂ ਫਿਰਨ ਸੁਆਓ ਨ ਜਾਣਨ ਸੁੰਞੀਆ।" ਇਹ ਸਭ ਬਾਦਲ ਗਰੁਪ ਦੀ ਕਰਤੂਤ ਹੈ ।ਇਹ ਆਂਡਿਆਂ ਦੇ ਆਲੂ ਬਣਾ ਦਿੰਦੇ ਹਨ । ਧੰਨਵਾਦ
Baut baut thanked masandan dean kartutan dean daa thanks
😊Sani good
ਧਰਮ ਲਈ ਸੱਚ ਬੋਲਣ ਸਭ ਤੌ ਵੱਡੀ ਸੇਵਾ ਹੈ ਜੀ ਵਾਹਿਗੁਰੂ ਮੇਹਰ ਕਰੇ ਜੀ
🙏🙏🙏🙏❤❤ ਬਹੁਤ ਵਧੀਆ ਕੀਤਾ ਤੁਸੀਂ ਉਨ੍ਹਾਂ ਦਾ ਪਰਦਾ ਖੋਲ ਦਿੰਦਾ❤❤
ਵਾਹਿਗੁਰੂ ਤੁਹਾਨੁ ਚੜਦੀ ਕਲ ਰਖੈ ਸਚ ਬੋਲਦੈ ਰਹੋ
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰਖਣ ਸਦਾ ਸੈਣੀ ਸਾਹਿਬ
God bless you beta
Hi
ਜੇ ਇਹਨਾਂ ਦੀਆਂ ਇਹ ਕਰਤੂਤਾਂ ਨੇ ਤਾਂ ਭਗਵੰਤ ਮਾਨ ਨੇ ਮੋਡਰਨ ਮਸੰਦ ਸਹੀ ਕਿਹਾ ਹੈ
ਹਾਂ ਮਾਨ ਨੇ ਠੀਕ ਕਿਹਾ ਹੈ
ਵਾਹ ਜੀ ਵਾਹ ਮੇਰੇ ਵੀਰਾਂ ਵਾਹਿਗੁਰੂ ਜੀ ਤੁਹਾਨੂੰ ਚਰਦੀ ਕੱਲਾ ਵਿਚ ਰੱਖੇ ਵੈਰੀ ਵੈਰੀ ਗੁੱਡ ਸ੍ਰ ਜੀ
ਵਾਹਿਗੁਰੂ ਜੀ ਸੱਚ ਬੋਲਣ ਲਈ ਧੰਨਵਾਦ
ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਹਰ ਮੈਦਾਨ ਫਤਿਹ ਬਖਸ਼ਣ ਜੀ। ਇਹਨਾਂ ਬੁੱਚੜਾਂ ਨੂੰ ਤਾਂ ਕੋਈ ਸ਼ਰਮ ਨੀ ਆਉਂਦੀ ਇਹ ਸਾਰੇ ਗੰਦਾ ਨੂੰ ਰੱਬ ਹੂੰਝਾ ਫੇਰ ਦਵੇ।
Preet.Saini ji is the fearless and True Journalist. Truth is Truth but bitter.
God Bless You keep it up .Thanks
ਮੱਸੇ ਰੰਗੜ ਦੀ ਔਲਾਦ ਹੁਣ ਸਿੱਖਾਂ ਦੇ ਪਹਿਰਾਵੇ ਵਿਚ ਗੁਰਦੁਵਾਰਿਆਂ ਤੇ ਕਾਬਜ ਹੈ ਹਨ ਸਿੱਖ ਨੌਜਵਾਨਾਂ ਨੂੰ ਗੁਰੂ ਘਰਾਂ ਦੀ ਸੇਵਾ ਸੰਭਾਲਣ ਦੀ ਲੋੜ ਹੈ
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ 🙏
ਸ਼ੈਣੀ ਸਾਹਿਬ ਦਿਲੋਂ ਸਲਉਟ ਹੈ ਜੀ
ਮੁਆਤਲ ਹੋਣ ਵੀ ਕਿਉਂ ਹਿੱਸਾ ਬਾਦਲਕਿਆਂ ਨੂੰ ਜਾਂਦਾ ਹੈ
ਸੈਣੀ ਸਾਹਿਬ, ਤੁਹਾਡੀਆਂ ਖਬਰਾਂ ਬਹੁਤ ਵਧੀਆਂ ਹਨ ।
ਸਹੀ ਗੱਲ ਹੈ ਜੀ ਧੰਨਵਾਦ ਇਹਨਾਂ ਦਾ ਸੱਚ ਸਾਹਮਣੇ ਲਿਆਉਣ ਲਈ।
ਵੀਰ ਮੇਰੇ ਸਾਡੇ ਧਰਮ ਵਿੱਚ ਤੁਹਾਡੇ ਵਰਗੇ ਸੱਚੇ ਲੋਕਾਂ ਦੀ ਬਹੁਤ ਲੋੜ ਹੈ ਸਿੰਘ ਉਹ ਹੀ ਜੋ ਨਿਰਪੱਖ ਤੇ ਨਿਰਭਉ ਹੋਵੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
ਧਰਮ ਲਈ ਸੱਚ ਬੋਲਣਾ ਵੱਡੀ ਸੇਵਾ ਹੈ।
ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ
ਭਾਈ ਸਾਹਿਬ ਜੀ ਤੁਹਾਡੇ ਵਰਗੇ ਨਿਡਰ ਲੋਕਾਂ ਨੂੰ ਧਰਮ ਦੇ ਖੇਤਰ ਵਿੱਚ ਅੱਗੇ ਆਉਣਾ ਚਾਹੀਦਾ ਹੈ।
ਵੀਰ ਜੀ ਸੱਚ ਕਿਹਾ ਇਨ੍ਹਾਂ ਬਾਰੇ ਵਾਹਿਗੁਰੂ ਚੜ੍ਹਦੀ ਕਲਾ ਰੁੱਖੇ ਵਾਹਿਗੁਰੂ
ਸਲੂਟ ਹੈ ਸੈਣੀ ਸਾਹਬ ਨੂੰ, ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਲੋਕ ਅੱਜ ਦੇ ਸਮੇਂ ਦੇ ਮਸੰਦ ਹਨ।
Sunny Savannah Ne Jo Paya Nirmal Singh Nal Kita khulasa karo Jarur Ji Waheguru Ji ka Khalsa WaheGuru Ji ki Fateh
Saini sahab in Nirmal Singh Lal Kita Jarur khulasa karo ji
@@gurmukhsingh8504 aà1
❤❤
Ĺĺĺĺ .parambir to be able j
ਇਕ ਮਸਂਦ ਓਹ ਸੀ ਜੋ ਦਸਮ ਪਿਤਾ ਗੁਰੂ ਗੋਬਿਂਦ ਸਿੰਘ ਜੀ ਨੇ ਜਿਓਂਦੇ ਖੂਹ ਵਿਚ ਸਾੜ ਦਿਤੇ ਸੀ ਇਨਾ ਦਾ ਵੀ ਓਹੁ ਹਾਲ ਹੋਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ