ਜਦੋਂ ਕੰਡਕਟਰ ਨੇ ਮੰਗਵਾਇਆ ਪਹਿਲੀ ਵਾਰ ਪੀਜ਼ਾਕੰਡਕਟਰ ਦੀਆਂ ਕਮਾਲ ਦੀਆਂ ਗੱਲਾਂ ਹਸਾ ਹਸਾ ਤੁਹਾਡਾ ਢਿੱਡ ਦੁਖਣ...

แชร์
ฝัง
  • เผยแพร่เมื่อ 22 ม.ค. 2025

ความคิดเห็น • 1.1K

  • @vikramlahoria6114
    @vikramlahoria6114 ปีที่แล้ว +578

    @lokawaztv ਬਾਈ ਚੈਨਲ ਵਾਲਿਆ ਨੂੰ ਬੇਨਤੀ ਹੈ ਕੇ ਇਹ ਬਾਈ ਦੀ ਵੀਡੀਓ ਦੇ ਵਿਊ ਵਾਲੇ ਪੈਸੇ ਬਾਈ ਨੂੰ ਦਿੱਤੇ ਜਾਣ 🙏 ਕੌਣ ਕੌਣ ਐਗਰੀ ਆ ਇਹ ਗੱਲ ਨਾਲ

    • @vardaantv542
      @vardaantv542 ปีที่แล้ว +10

      BILKUL SAHI KIHA JI

    • @loinakaur6738
      @loinakaur6738 ปีที่แล้ว +20

      ਸਾਰੇ ਸਹਿਮਤ
      ਜ਼ਰੂਰ ਹੱਕ ਦੇਣਾ ਚਾਹੀਦਾ

    • @loinakaur6738
      @loinakaur6738 ปีที่แล้ว +13

      ਅਸਲੀ ਹੱਡ ਬੀਤੀਆਂ
      ਧੰਨਵਾਦ

    • @jatindersingh5812
      @jatindersingh5812 ปีที่แล้ว +8

      Sahi gall aa dny chahiday aaa

    • @harisingh3985
      @harisingh3985 ปีที่แล้ว

      ​@@loinakaur6738asha ji

  • @jasbirjass4550
    @jasbirjass4550 5 หลายเดือนก่อน +7

    ਮੈਂ ਹਿੰਦੂ ਨਹੀਂ ਹਾਂ ਭਰਾ ਪਰ ਜੋ ਤੂੰ ਬੇ ਜ਼ੁਬਾਨਾਂ ਬਾਰੇ ਗੱਲ ਕੀਤੀ.. ਦਿਲੋਂ ਸਤਿਕਾਰ 👍🏼🙏🏼

  • @jeewansharma6426
    @jeewansharma6426 ปีที่แล้ว +240

    ਏਸ ਵਾਈ ਨੂ 15 ਦਿਨ ਬਾਅਦ ਲੈ ਆਇਆ ਕਰੋ ਹਾਸਾ ਮਜਾਕ ਵੀ ਚਾਹੀਦਾ ਵਧੀਆ ਬੰਦਾ

    • @babanarinder6266
      @babanarinder6266 ปีที่แล้ว +3

      ❤Dean,ji

    • @Amar_deep369
      @Amar_deep369 ปีที่แล้ว +8

      ਬਾਈ ਗੱਲ ਹਾਸੇ ਮਜ਼ਾਕ ਦੀ ਨਹੀਂ ਕੱਲੀ
      ਇਹਦੀਆ ਗੱਲਾ ਦੇ ਬਹੁਤ ਡੂੰਘੇ ਅਰਥ ਆ
      ਬਹੁਤ ਵਧੀਆ ਇਨਸਾਨ ਆ ਬਾਈ

    • @SukhwinderSingh-zl8mh
      @SukhwinderSingh-zl8mh ปีที่แล้ว +1

      ​@@Amar_deep369❤

    • @Garry_hr01
      @Garry_hr01 ปีที่แล้ว +1

      Tu apne Kapil Sharma show 😅 dekhya kr

    • @californiausa7627
      @californiausa7627 ปีที่แล้ว +1

      Sacheya gala karde a kush sikhana v chahi da

  • @gurindersingh1119
    @gurindersingh1119 ปีที่แล้ว +3

    ਬਹੁਤ ਵਧੀਆ ਹੈ

  • @kewalsinghpannu
    @kewalsinghpannu ปีที่แล้ว +77

    ਪੰਜਾਬ ਵਿੱਚ ਇਹੋ ਅਜਿਹੇ ਆਦਮੀ ਬਹੁਤ ਘੱਟ ਹਨ ਸਾਹਿਆਂ ਨੂੰ ਇਹੋ ਅਜਿਹੇ ਸੁਭਾਅ ਦਾ ਮਾਲਕ ਹੋਣਾ ਚਾਹੀਦਾ ਹੈ ਜਿਵੇਂ ਦਾ ਪੇਮੂ ਵੀਰ ਹੈ

  • @sukhjitsingh6668
    @sukhjitsingh6668 ปีที่แล้ว +19

    ਬਾਈ ਸਾਡੇ ਮਹਿਕਮੇ ਦਾ ਬੰਦਾ ਹੈ ਬਾਈ ਵਰਗੇ ਹੋਰ ਸਾਡੇ ਨਾਲ ਕਈ ਡਰਾਇਵਰ ਕੰਡਕਟਰ ਸੀ ਜੋ ਬਹੁਤ ਗੱਲਾਂ ਸੁਣਾਉਂਦੇ ਸੀ

  • @rehaan9940
    @rehaan9940 ปีที่แล้ว +65

    ਦੋ ਘੰਟੇ ਦੀ ਫਿਲਮ ਚੋ ਏਨੀ ਸਿੱਖਿਆ ਨੀ ਮਿਲਦੀ ਜਿੰਨੀ ਆਹ ਇੰਟਰਵਿਊ ਚੋ ਮਿਲੀ ਆ❤❤

  • @sandeepsony711
    @sandeepsony711 ปีที่แล้ว +33

    ਮਾਂ ਅਤੇ ਗਾਂ ਨੂੰ ਕੋਈ ਨੀ ਪੁੱਛਦਾ, ਗੱਲ ਸੁਣਕੇ ਸੱਟ ਲੱਗੀ ਬਾਈ ਦੀ ਸਾਰੀਆਂ ਜਿੰਨੀਆਂ ਵੀ ਭਾਅ ਜੀ ਨੇ ਗੱਲਾਂ ਦੱਸੀਆਂ ਸੱਚੀ ਕੋਈ ਮੁੱਲ ਨੀ ਏਹਨਾ ਦਾ ਬਹੁਤ ਕੁਸ਼ ਸਿੱਖਣ ਨੂੰ ਮਿਲਿਆ, ਹਾਸਾ ਵੀ ਆਇਆ ਤੇ ਰੋਣਾ ਵੀ ਆਇਆ, ਲਵ ਯੂ ਭਾਅ ਜੀ ਅਤੇ ਸਾਰੀ ਲੋਕ ਆਵਾਜ਼ ਚੈਨਲ ਦੀ ਟੀਮ ਨੂੰ, ਧੰਨਵਾਦ ਬਾਈ ਜੀ ਦਾ ਬਹੁਤ ਅਣਮੁੱਲੀਆਂ ਗੱਲਾਂ ਸਿੱਖਣ ਨੂੰ ਮਿਲੀਆਂ

  • @shamdhiman8717
    @shamdhiman8717 ปีที่แล้ว +14

    ਬਹੁਤ। ਚੰਗੇ। ਬਹੁਤ। ਵਧੀਆ। ਵਿਚਾਰ। ਸਹੀ। ਗੱਲ। ਸਹੀ। ਵਿਚਾਰ। ਸਿਆਣੇ। ਵਿਚਾਰ

  • @CrazyDhillon.
    @CrazyDhillon. ปีที่แล้ว +46

    ਇਸ ਵੀਰ ਨੂੰ ਮਾਹੀਨੇ ਚ 1ਵਾਰ ਜਾਰੂਰ ਲੈਕੇ ਆਇਆ ਕਰੋ ਵੀਰ ਆਪਦੀਆਂ ਖਰੀਆਂ ਖਰੀਆਂ ਗੱਲਾਂ ਹਾਸੇ ਚ ਪਾ ਦਿੰਦਾ ਹੈ। ਤੇ ਸਾਨੂੰ ਸਿੱਖਣ ਨੂੰ ਵੀ ਬਹੁਤ ਕੁਛ ਮਿਲਦਾ ਹੈ

  • @mannudilu3593
    @mannudilu3593 ปีที่แล้ว +18

    ਬਹੁਤ ਹੀ ਡੂੰਗੀਆ ਗੱਲਾ ਕਰ ਗਿਆ ਬਾਈ ਵਾਹਿਗੁਰੂ ਮੇਹਰ ਕਰੇ

  • @goodyk9923
    @goodyk9923 ปีที่แล้ว +85

    ਦਿਲ ਖੁਸ਼ ਹੋ ਗਿਆ ਇਸ ਵੀਰ ਦੀਆਂ ਗਲਾਂ ਸੁਣ ਕੇ

    • @RanaSingh-sf1ce
      @RanaSingh-sf1ce ปีที่แล้ว +2

      😅😅😅

    • @paramjitsekhon2419
      @paramjitsekhon2419 ปีที่แล้ว +3

      ਸੜਕ ਵਾਲੀ ਗੱਲ ਬਿਲਕੁਲ ਸਹੀ ਹੈ

    • @Sidhu025
      @Sidhu025 ปีที่แล้ว +5

      ਇੱਕ ਮਹੀਨੇ ਚ 2 ਪੌਡਕਾਸਟ ਕਰਿਆ ਕਰੋ ਬਾਈ ਨਾਲ ਬਾਈ ਜੀ ਬਹੁਤ ਵਧੀਆ ਗੱਲਾਂ ਕਰਦੇ ਨੇ ਬਾਈ ਜੀ 🙏🙏🙏ਬਾਈ ਹਸਾਉਂਦਾ ਵੀ ਬਹੁਤ ਐ ਨਾਲ ਨਾਲ ਇਹ ਵੀ ਦੱਸਦੇ ਨੇ ਵੀ ਆਪਣੇ ਦਾਇਰੇ ਚ ਰਹਿਣਾ ਸਿੱਖੋ 🙏🙏

  • @pcheekupadda
    @pcheekupadda ปีที่แล้ว +43

    ਹਾਸਾ ਮਜਾਕ ਤਾਂ ਚਲੋ ਚਾਹੀਦੈ। ਜਿੰਦਗੀ ਦੇ ਤਜਰਬੇ ਵੀ ਸਾਂਝੇ ਕੀਤੇ ਮਾਂ ਬਾਪ ਦੀ ਸੇਵਾ ਬਨਾਮ ਯਾਤਰਾ ਵੀ ਦੱਸਿਆ। ਬਹੁਤ ਬਹੁਤ ਧੰਨਵਾਦ ਵੀਰ ਦਾ।

  • @ravithind5005
    @ravithind5005 ปีที่แล้ว +54

    ਬਾਈ ਜਿਉਂਦਾ ਵਸਦਾ ਰਹਿ ਦਿੱਲ ਬਾਗੋ ਬਾਗ ਹੋ ਜਾਂਦਾ ਵੀਰ ਤੁਹਾਡੀਆਂ ਹੱਡ ਬੀਤੀਆਂ ਤੇ ਜੱਗ ਬੀਤੀਆਂ ਸੁਣ ਕੇ। ਫੇਰ ਲਿਆਇਉ ਵੀਰ ਨੂੰ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ।।

  • @jaswindernamberdar2844
    @jaswindernamberdar2844 ปีที่แล้ว +52

    ਬਹੁਤ ਵਧੀਆ ਸੁਭਾਅ ਆ ਵੀਰ ਦਾ ਸੱਚੀਆਂ ਤੇ ਤੱਤੀਆਂ ਗੱਲਾਂ

  • @rimpydhaliwal2862
    @rimpydhaliwal2862 ปีที่แล้ว +53

    ਸਹੀ ਗੱਲਾਂ ਭਰਾ ਤੇਰੀਆਂ।ਜਿੰਉਦਾ ਵਸਦਾ ਰਹਿ ਕਾਸ ਲੋਕ ਸਮਝ ਜਾਣ ਸਲੂਟ ਤੁਹਾਨੂੰ ਦੋਵਾ ਨੂੰ ❤❤

  • @bharatindersinghsidhu8031
    @bharatindersinghsidhu8031 ปีที่แล้ว +4

    ਅਜ ਕਲ ਦੇ ਡੇਰੇਵਾਲੇ ਸਾਧਾਂ ਦੀਆਂ ਗੱਪਾਂ ਸੁਣਕੇ ਸਮਾਂ ਖਰਾਬ ਕਰਨ ਦੀ ਬਜਾਏ ਬਾਈ ਦੀਆਂ ਗਲਾਂ ਤੇ ਗੌਰ ਕਰਨਾ ਸਮਾਜ ਤੇ ਵਿਅਕਤੀ ਲਈ ਲਾਭਦਾਇਕ ਹਨ ॥

  • @LovePreet-xp3uo
    @LovePreet-xp3uo ปีที่แล้ว +94

    ਇਹ ਬੰਦਾ ਹਾਸੇ ਮਜ਼ਾਕ ਵਿੱਚ ਵੀ ਬਹੁਤ ਜਿਆਦਾ ਵਧੀਆ ਗੱਲ ਕਰ ਜਾਂਦਾ ਵਾ😅❤❤ ਹਕੀਕਤ ਬਿਆਨ ਕਰਦਾ ਬਾਈ 👌 ਸਾਰੀਆਂ ਗੱਲਾਂ ਹੀ ਖਰੀਆਂ ਕੀਤੀਆਂ ਬਾਈ ਨੇ 🇲🇾🇲🇾

  • @championgamemap6485
    @championgamemap6485 ปีที่แล้ว +54

    ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ

  • @jugrajsinghsidhu1551
    @jugrajsinghsidhu1551 ปีที่แล้ว +239

    ਕੋਣ ਕੋਣ ਬਾਈ ਚਾਹੁੰਦਾ ਹੈ ਕਿ ਕੰਡਕਟਰ ਬਾਈ ਆਵਦਾ ਯੂ ਟਿਊਬ ਤੇ ਚੈਨਲ ਬਣਾਕੇ ਦਰਸ਼ਕਾਂ ਦੇ ਰੂਬਰੂ ਹੋਵੇ ਦੋਸਤੋ ਤਾ ਕੇ ਸਾਨੂੰ ਸਾਡੀ ਦੇਸੀ ਬੋਲੀ ਵਿੱਚ ਵੱਖ ਵੱਖ ਮਸਲੇ ਤੇ ਬੋਲਦਾ ਰਹੇ

    • @deepanshumittal3845
      @deepanshumittal3845 ปีที่แล้ว +10

      Hnji bai puri sehmti aa. Te je koi driver conductor lachaar ho gya ya aarthik tor te sachi tang aa usdi oh youtube di kamai naal help kitti jwe.

    • @RandhirKumar-punjabi
      @RandhirKumar-punjabi ปีที่แล้ว +3

      Hanji

    • @luckymaan9928
      @luckymaan9928 ปีที่แล้ว +2

      ਜ਼ਰੂਰ ਜੀ

    • @hardeepsinghgarcha1609
      @hardeepsinghgarcha1609 ปีที่แล้ว +2

      Yes

    • @tirthram3301
      @tirthram3301 ปีที่แล้ว

      ​@@deepanshumittal3845the best of the best for the best of the best of luck for boys in the 🎉🎉🎉🎉🎉🎉🎉🎉 hu bu ni hu TT

  • @gurdeepsingh7812
    @gurdeepsingh7812 ปีที่แล้ว +37

    ਬਹੁਤ ਵਧੀਆ ਸੁਭਾਅ ਆ ਵੀਰ ਦਾ ਸੱਚੀਆਂ ਤੇ ਤੱਤੀਆਂ ਗੱਲਾਂ🙏♥

  • @ArshDeep-em4zt
    @ArshDeep-em4zt ปีที่แล้ว +10

    ਦਿਲ ਦਾ ਅਮੀਰ ਬਾਈ ਖੇਮੂ ਬਾਈ ਹੱਡ ਬੀਤੀ ਆ ਗੱਲਾਂ ਹੈ

  • @bantdeol8505
    @bantdeol8505 ปีที่แล้ว +19

    ਹਾਸੇ ਦੇ ਨਾਲ ਬਹੁੱਤ ਸਿਖਿਆਦਾਇਕ ਇੰਟਰਵਿਉ ਜਿਉਂਦੇ ਰੋਹ ਵੀਰ

  • @GurjantSingh-ku6kn
    @GurjantSingh-ku6kn ปีที่แล้ว +21

    ਸਿਰਾ ਲਾ ਦਿੱਤਾ ਬਾਈ ਜੀ ਸਵਾਦ ਆ ਗਿਆ ਗੱਲਾਂ ਸੁਣ ਕੇ ਬਾਈ ਦੀਆ

  • @NarinderSingh-kz7dy
    @NarinderSingh-kz7dy ปีที่แล้ว +8

    ਸਹੀ ਗੱਲਾਂ ਨੇ ਵੀਰ ਦਿਆਂ ਪ੍ਰਾਤਮਾ ਚੱੜਦੀ ਕਲਾ ਰੱਖੇਂ ਵੀਰ ਜੀ ਤੁਹਾਨੂੰ 🙏🙏

  • @JassaSingh-n9b
    @JassaSingh-n9b ปีที่แล้ว +18

    ਸਾਰੇ ਵੀਰ ਪਰਿਵਾਰ ਚ ਇੰਨਾ ਹਾਸੀ ਮਜ਼ਾਕ ਨਾਲ ਰਹਿਣ ਕਿੰਨਾ ਚੰਗਾ ਲੱਗਦਾ ਵੀਰ ਜੀ

  • @amanbrar7370
    @amanbrar7370 ปีที่แล้ว +8

    ਏਸ ਵੀਰ ਜੀ ਦੀਆਂ ਗੱਲਾਂ ਦੀ ਉਡੀਕ ਸੀ ਬਹੁਤ ਵਧੀਆ ਲੱਗਿਆ
    ਏਸੇ ਤਰ੍ਹਾਂ ਅੱਗੇ ਹੀ ਯਾਰੀ ਰੱਖਿਆ ਜੇ ਵੀਰ ਜੀ ਦੀ ਇੰਟਰਵਿਊ ਗੱਲਾਂ ਦਮ ਵਾਲੀਆ

  • @bahadursingh9718
    @bahadursingh9718 ปีที่แล้ว +26

    ਆਪਣੀ ਮੇਹਨਤ ਕਰਨ ਵਾਲਾ ਬਾਈ ਜੀ ਬਹੁਤ ਮੇਹਨਤ ਕਰਦੇ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

  • @judgerandhawa1361
    @judgerandhawa1361 ปีที่แล้ว +60

    ਹੁਣ ਤੇ ਪੈਮੂ ਭਾ ਨੂੰ ਵੇਖ ਕੇ ਹਾਸਾ ਨਿਕਲਣ ਲੱਗ ਜਾਂਦਾ

  • @tommybhullar8778
    @tommybhullar8778 ปีที่แล้ว +60

    ਅਮਰੀਕਾ ਵਿਚ ਚਲੇ ਟਰੱਕ 🚚 ਵਿਚ ਪੇਮੂ ਅੰਕਲ ਦਾ ਪੌਡਕਾਸ਼ਟ ਬਾੲਈ ਜਿੳਦਾ ਰੇਹ ਦਿਲ ♥ ਖੁਸ਼ 😂 ਕਰਤਾ ਸ਼ਿਧੁ ਵੀਰ ਬੇਨਤੀ ਅਆ ਇਕ ਵਾਰੀ ਹੋਰ

  • @surender000143
    @surender000143 ปีที่แล้ว +11

    ਬਹੁਤ ਵਧੀਆ ਗੱਲਾਂ
    ਜਮੀਨ ਨਾਲ ਜੁੜਿਆਂ ਹੋਇਆ ਬੰਦਾ❤

  • @NAVDEEP_MANSA
    @NAVDEEP_MANSA ปีที่แล้ว +13

    ਦਿਲ ਖੁਸ਼ ਹੋ ਗਿਆ ਬਾਈ ਦੀਆ ਗੱਲਾਂ ਸੱਚ ਨੇ

  • @jassikhan6595
    @jassikhan6595 ปีที่แล้ว +14

    ਦਿਲ ਖੁਸ਼ ਹੋ ਗਿਆ ਵੀਰ ਦੀਆਂ ਗੱਲਾਂ ਸੁਣ ਕੇ

  • @SatnamSingh-qh3le
    @SatnamSingh-qh3le ปีที่แล้ว +5

    ਇਹ ਆ ਵੀਰ ਪੰਜਾਬ ਦਾ ਨਾਨਾ ਪਾਟੇਕਰ ਬਾਈ ਬਿਨਾਂ ਬਰੇਕ ਚੱਲਦਾ ਪਰ ਕੱਢੀ ਵੱਟ ਜਾਂਦਾ ਬਹੁਤ ਵਧੀਆ ਗੱਲਬਾਤ ਹੋਈ ਆ ।

  • @Buttar-yr1qc
    @Buttar-yr1qc ปีที่แล้ว +20

    ਮਨਿੰਦਰ ਸਿੰਘ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੀਸਰੀ ਕਿਸ਼ਤ ਲੈਕੇ ਆਏ ੁਵੀਰ ਦੀਆਂ ਗੱਲਾਂ ਬਹੁਤ ਵਦੀਆ ਤੇ ਕੰਮ ਦੀਆਂ ਹੁਦੀਆਂ ਨੇ ੁਅਸੀਂ ਬੇਨਤੀ ਕਰਦੇ ਹਾਂ ਕਿ ਅਗਲੀ ਕਿਸ਼ਤ ਘੱਟੋ ਘੱਟ ਡੇਡ ਜਾਂ ਦੋ ਘੰਟਿਆੰ ਦੀ ਹੋਵੇ ੁਪੱਤਰਕਾਰ ਮਨਿੰਦਰ ਵੀਰ ਦਾ ਧੰਨਵਾਦ 👌👌❤️👍👍🙏🏻

  • @avitv5264
    @avitv5264 ปีที่แล้ว +12

    ਬਹੁਤ ਵਧੀਆ ਪੋਡਕਾਸਟ ਸੀ ਤੁਹਨੂੰ ਹਰ ਮਹੀਨੇ ਭਰਾ ਨਾਲ ਇੱਕ ਪੋਡਕਾਸਟ ਜ਼ਰੂਰ ਕਰਨਾ ਚਾਹੀਦਾ ਹੈ।
    ਧੰਨਵਾਦ 🙏🏻

  • @paramjeetkaurpramdeol7353
    @paramjeetkaurpramdeol7353 ปีที่แล้ว +3

    ਵੀਰ ਜੀ ਦੀਆਂ ਗੱਲਾਂ ਲੱਖ ਲੱਖ ਰੁਪੲਏ ਦੀਆਂ ਗੱਲਾਂ ਹੈ

  • @kuldeepbrar5872
    @kuldeepbrar5872 ปีที่แล้ว +10

    ਬਾਈ ਜੀ ਇਸ ਬੰਦੇ ਕੋਲ ਗੱਲਾਂ ਦਾ ਅਨਮੋਲ ਖ਼ਜ਼ਾਨਾ ਹੈ ਇਹ ਹਰ ਇੱਕ ਦੇ ਵਸ ਦੀ ਵੱਸ ਦੀ ਗੱਲ ਨਹੀ ਬੰਦਾ ਪੰਜਾਬ ਦਾ ਕਪਲ ਸ਼ਰਮਾ ਹੈ

  • @guravtarsingh7575
    @guravtarsingh7575 ปีที่แล้ว +5

    ਬਿਲਕੁਲ ਠੀਕ ਕਿਹਾ ਵੀਰ ਨੇ ,,ਸਾਡੀਆਂ ਭੂਆ ਕਈ ਕਈ ਦਿਨ ਰਹਿੰਦੀਆ ਸੀ ,ਸਾਡੇ ਭਾਣਜੇ ,ਭਾਣਜੀਆ ਭੈਣਾਂ ਅਤੇ ਹੋਰ ਜਿਵੇਂ ਮਾਸੀ, ਮਾਮਾ , ਪਰ ਯਾਰ ਕੀ ਦੱਸਾ ,,,ਮੈਨੂੰ ਬਹੁਤ ਵਧੀਆਂ ਲੱਗਾ

  • @Sukhdev03596
    @Sukhdev03596 ปีที่แล้ว +27

    ਜ਼ਿੰਦਗੀ ਦੀ ਸਚਾਈ
    ਬਾਈ ਪ੍ਰੇਮ ਦੇ ਜ਼ੁਬਾਨੀ

  • @davienderjeethundal5472
    @davienderjeethundal5472 ปีที่แล้ว +8

    ਬਾਈ ਜੀ ਤੁਹਾਡੀਆਂ ਗੱਲ ਾਂ ਬਹੁਤ ਜਾਣ ਕਾਰੀ ਵਾਲੀਆ ਨੇ।।

  • @surjeetsighsonu7896
    @surjeetsighsonu7896 ปีที่แล้ว +11

    ਵੀਰ ਤੇਰੀਆਂ ਗੱਲਾਂ ਨੇ ਪੁਰਾਨੀਆਂ ਯਾਦਾ ਤਾਜ਼ੀਆਂ ਕਰਾ ਦਿਤੀਆਂ

  • @gursewaksinghmann
    @gursewaksinghmann ปีที่แล้ว +6

    Podcast ਸੁਣਕੇ ਨਜਾਰਾ ਆ ਜਾਂਦਾ ਬਾਈ ਬੁਹਤ ਪਿਆਰ ਪੁਰਤਗਾਲ ਤੋ

  • @shergillofficial7847
    @shergillofficial7847 ปีที่แล้ว +13

    ਬਾਈ ਤੁਸੀਂ ਪੱਕਾ ਰੱਖ ਲੋ ਯਰ , ਬਾਹਲਾ ਰੌਣਕੀ ਬੰਦਾ ❤❤❤Love From Malaysia

  • @soicyvlog5517
    @soicyvlog5517 ปีที่แล้ว +17

    ਸਿਰਾ ਈ ਆ ਬਾਈ ਪੈਮੂ

  • @sewaksingh3702
    @sewaksingh3702 ปีที่แล้ว +1

    ਬਿਲਕੁਲ ਸਹੀ ਤੇ ਸਿਆਣੀਆਂ ਗੱਲਾਂ ਨੇ ਹੱਡ ਬੀਤੀਆਂ

  • @ਜਸਵੀਰਸਿੰਘਬੈਣੀਵਾਲ

    ਬਹੁਤ ਵਧੀਆ ਗੱਲਾਂ ਬਾਈ ਜੀ ਦੀਆਂ ਦਿਲ ਖੁਸ਼ ਹੋ ਗਿਆ

  • @kulwinderkaur5397
    @kulwinderkaur5397 ปีที่แล้ว +1

    🙏👌ਸਲਾਮ ਐ ਮੇਰੇ ਵੀਰੇ ਤੇਰੀ ਸੋਚ ਨੂੰ

  • @sukhiduggankaur384
    @sukhiduggankaur384 ปีที่แล้ว +41

    ਬਹੁਤ ਸਿੱਖਿਆ ਮਿਲੀ ਹੈ ਬਾਈ ਜੀ ਦੀਆਂ ਗੱਲਾਂ ਸੁਣ ਕੇ, ਮਨ ਖ਼ੁਸ਼ ਹੋ ਗਿਆ, ਐਨੀ ਸੱਚਾਈ ਜਿੰਦਗੀ ਦੀਆਂ ਗੱਲਾਂ ਕਰਦੇ ਓ ਬਾਈ ਜੀ 👌👌❣️❣️

    • @ramtirathsingh7344
      @ramtirathsingh7344 ปีที่แล้ว

      By g jindabaad

    • @ਨਰਿੰਦਰਧਾਲੀਵਾਲ
      @ਨਰਿੰਦਰਧਾਲੀਵਾਲ ปีที่แล้ว

      ਸਤਿ ਗੁਰੂ ਚੜ੍ਹਦੀ ਕਲਾ ਰਖਣ ਜੀ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਕੰਮਕਰਨਾ ਪੈਦਾ ਕਰਦਾ ਹੈ ਕਮਾਈ ਕੀਤੀ ਹੈ ਬਾਈ ਜੀ

  • @sonuchauhan2358
    @sonuchauhan2358 ปีที่แล้ว +45

    ਬਿਲਕੁਲ ਸਹੀ ਗੱਲਾਂ ਕੀਤੀਆਂ ਨੇ ਬਾਈ ਜੀ ਨੇ, ਸੱਚਮੁੱਚ ਹੀ ਲੋਕਾਂ ਨੇ ਆਪਣੇ ਅਮੀਰ ਵਿਰਸੇ ਨੂੰ ਤਹਿਸ-ਨਹਿਸ ਕਰ ਦਿੱਤਾ ਹੈ।

  • @judgedhillon8800
    @judgedhillon8800 ปีที่แล้ว +18

    ਬਹੁਤ ਵਧੀਆ 👍

    • @jassalkaur3548
      @jassalkaur3548 ปีที่แล้ว +1

      👏🏻👏🏻👏🏻👏🏻🙏🙏👌

  • @SandeepKaur-ip3yv
    @SandeepKaur-ip3yv ปีที่แล้ว +1

    ਬਹੁਤ ਹੀ ਕਮਾਲ ਦੀ ਗੱਲ ਬਾਤ ਕੀਤੀ ਹੈ ਜੀ ਹੋਰ ਵੀ ਬਾਈ ਜੀ ਨਾਲ ਐਪਈਸਓਡ ਕਰੋ

  • @hardeepdharni8697
    @hardeepdharni8697 ปีที่แล้ว +11

    ਵੀਰ ਜੀ ਨੂੰ ਸੁਣ ਕੇ ਦਿਲ ਖੁਸ਼ ਹੋ ਗਿਆ ਹੋਰਾ ਨੂੰ ਹਸਾਉਂਦੇ ਨੇ ਪਰ ਆਪ ਬਿਲਕੁਲ ਨੀ ਹੱਸਦਾ ਬਹੁਤ ਵਧੀਆ ਵੀਰੇ ਤੁਹਾਨੂੰ ਚੰੜਦੀਆ ਕਲਾ ਵਿੱਚ ਰੱਖੇ ਤੁਹਾਨੂੰ ਤਰੱਕੀਆਂ ਵਖਸੇ

  • @amrikhothi8593
    @amrikhothi8593 ปีที่แล้ว +8

    ਬਹੁਤ ਵਧੀਆ, ਮਿਹਰਬਾਨੀ ਦੋਹਾਂ ਭਰਾਂਵਾ ਦੀ , ਇਕ ਹੋਰ ਹੀ ਨਹੀ , ਚਲੀ ਚਲੋ
    ਪ੍ਰੋਗਰਾਮ ਦੇਖ ਸੁਣ ਕੇ ਗੱਲਾ ਸਚੀਆ ਕਰਨ ਦਾ ਅੰਦਾਜ, ਹਾਸੇ ਤੇ ਤਾਕਤ ਦੇ ਗੱਫੇ ਈ ਆ ,

  • @satnampannu5978
    @satnampannu5978 ปีที่แล้ว +1

    22 ਜੀ ਨੂੰ ਚੜਦੀਕਲਾ ਵਿੱਚ ਰੱਖੀ

  • @gurpalsingh-qv4lq
    @gurpalsingh-qv4lq ปีที่แล้ว +3

    ਵੀਰ ਦੀਆ ਗੱਲਾ ਬਹੁਤ ਵਧੀਆ ਨੇ ਹਾਸਾ ਮਜਾਕ ਹੀ ਨਹੀ,। ਜਿੰਦਗੀ ਵਿੱਚ ਅਮਲ ਕਰਨ ਵਾਲੀਆ ਗੱਲਾਂ ਨੇ ।

  • @ਗੁਰਦੀਪਸਿੰਘਟਿਵਾਣਾ

    ਬਹੁਤ ਖੂਬ ਵੀਰ ਮਨ ਖੁਸ਼ ਹੋ ਗਿਆ ਵੀਰ ਬਹੁਤ ਬਹੁਤ ਧੰਨਵਾਦ ਜੀ🙏

  • @pritammanshahia3030
    @pritammanshahia3030 ปีที่แล้ว +7

    ਕੰਡਕਟਰ ਦੀਆਂ ਸੱਚੀਆਂ ਗੱਲਾਂ ਬਹੁਤ ਵਧੀਆ ਸਿੱਖਾਆ ਇਸ ਗੱਲਾਂ ਤੋਂ ਪਤਾ ਲੱਗਦਾ ਵੀ ਇਨਾਂ ਨੇ ਦੂਨੀਆਂ ਗਾਹੀ ਹੈ

  • @karnailsinghcheema7286
    @karnailsinghcheema7286 ปีที่แล้ว +15

    ਜਿਉਂਦਾ ਰਹਿ ਬਾਈ। ਕਾਸ਼ ਬਾਈ ਦੀਆਂ ਕਹੀਆਂ ਗੱਲਾਂ ਨੂੰ ਲੋਕ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਣ ? 🙏🙏

  • @bhupinderjhalli3502
    @bhupinderjhalli3502 ปีที่แล้ว +3

    Shukriya bhra yaar ihe banda dil da saaf imandaar te ronki banda aey ronde bande nu hssa dinda

  • @rajindersingh8536
    @rajindersingh8536 ปีที่แล้ว +15

    ਬਾਈ ਸੁਆਦ ਆ ਗਿਆ ਵੀਰੇ ਦੀਆਂ ਗਲਾ ਸੁਣਕੇ ਹਰ ਗੱਲ ਚ ਸਚਾਈ ਆ🎉🎉🎉 ਫਿਰ ਮੁਲਾਕਾਤ ਜਰੂਰ ਕਰਾਉਣਾ

  • @karmjeetsinghkarma4061
    @karmjeetsinghkarma4061 ปีที่แล้ว +4

    ਬੋਹਤ ਹੀ ਵਧੀਆ ਬਾਈ ਜੀ,, ਦਿਲ ਖੁਸ਼ ਕਰ ਦਿੰਨੇ ਹੋ,, ਹੋਰ v ਸਮਾ ਦਿਓ ਜੀ ਸਾਡੇ ਵਾਸਤੇ,,🙏

  • @JasvirSingh-eq5ur
    @JasvirSingh-eq5ur ปีที่แล้ว +2

    ਬਾਈ ਦੀਆ ਬਹੁਤ ਵਧੀਆ ਗੱਲਾ ਲੱਗੀਆ

  • @nirbhosinghgill1438
    @nirbhosinghgill1438 ปีที่แล้ว +5

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ।

  • @ginnibhangu2666
    @ginnibhangu2666 ปีที่แล้ว

    ਵਾਹ ਲਾਹਜਵਾਬ ਗੱਲਬਾਤ ਬਹੁਤ ਬਹੁਤ ਧੰਨਵਾਦ ਜੈਤੋ ਆਲਿਓ 🙏🙏🙏

  • @OGchahal47
    @OGchahal47 ปีที่แล้ว +3

    ਸਹੀ ਗੱਲਾਂ ਨੇ ਬਾਈ ਬੋਹਤ ਵਧੀਆ ਲੱਗਿਆ ਸੁਣ ਕੇ ਯਾਦਾਂ ਤਾਜ਼ੀਆਂ ਕਰ ਤੀਆਂ

  • @kuldeepkaur2465
    @kuldeepkaur2465 ปีที่แล้ว

    ਵੀਰੇ ਦੀਆਂ ਗੱਲਾਂ ਬਹੁਤ ਹਸਾਉਂਦਿਆਂ ਬਹੁਤ ਖੂਬ

  • @gurpreetthlour8890
    @gurpreetthlour8890 ปีที่แล้ว +3

    ਬਹੁਤ ਵਦੀਆਂ ਗੱਲਾਂ ਬਾਤਾਂ ਦਿਲ ਖੁਸ਼ ਕਰਨ ਵਾਲੀਆਂ
    ਬਾਈ ਜੇ ਇਹੀ ਇੰਟਰਵਿਊ ਕਿਸੇ ਖੇਤ ਮੋਟਰ ਵਾਲੇ ਕੋਠੇ ਕੋਲ ਦਰੱਖਤਾਂ ਦੀ ਠੰਡੀ ਠੰਡੀ ਛਾ ਥੱਲੇ ਹੁੰਦੀ ਤਾ ਹੋਰ ਵੀ ਸੋਹਣਾ ਮਾਹੌਲ ਬਣਨਾ ਸੀ ਬਾਈ ਜੀ 🙏🏻

  • @AmrikSingh-fi1mn
    @AmrikSingh-fi1mn ปีที่แล้ว +2

    ਬਹੁਤ ਵਧੀਆ ਜੀ ।

  • @Sahilplayz_ytt
    @Sahilplayz_ytt ปีที่แล้ว +4

    ਬਹੁਤ ਵਧੀਆ ਬਾਈ ਜੀ, ਹੋਰ ਪੋਡਕਾਸਟ ਕਰੋ। ਬਾਈ ਦੀਆਂ ਗੱਲਾਂ ਸੁਣ ਕੇ ਆਨੰਦ ਆਉਂਦਾ । ਬਹੁਤ ਵਧੀਆ ਗੱਲਾਂ ਕਰਦਾ ਬਾਈ ।

  • @SS-qd9wc
    @SS-qd9wc ปีที่แล้ว

    ਬਾਈ ਜੀ, ਕੰਡਕਟਰ ਵੀਰ ਜੀ ਦੀਆਂ ਗੱਲਾਂ ਤਾਂ ਸਾਰੀਆਂ ਹੀ ਬਹੁਤ ਵਧੀਆ ਲੱਗੀਆਂ ਪਰ ਮਾਪਿਆਂ ਦੀ ਸੇਵਾ ਬਾਰੇ, ਰਿਸ਼ਤਿਆਂ ਵਾਲੀਆਂ ਗੱਲਾਂ ਅਤੇ ਦੂਸਰਿਆਂ ਦਾ ਸਤਿਕਾਰ ਕਰਨ ਵਾਲੀਆਂ ਗੱਲਾਂ ਤਾਂ ਬਹੁਤ ਹੀ ਵਜ਼ਨਦਾਰ ਹਨ ਜੀ। ਵੀਰ ਜੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਜੀ।

  • @RajinderBrar-b2n
    @RajinderBrar-b2n ปีที่แล้ว +3

    ਬਾਈ ਜੀ ਦੀਆ ਸੱਚੀਆ ਗੱਲਾ ਤੀਹ ਪੈਤੀ ਸਾਲ ਪਿਛਲਾ ਸਮਾ ਯਾਦ ਕਰਵਾ ਦਿੱਤਾ ਸਿੱਖਿਆ ਵਾਲੀਆ ਗੱਲਾ ਬਹੁਤ ਵਧੀਆ ਵੀਰ ਜੀ ਦਿਲ ਖੁਸ਼ ਕਰਤਾ

  • @gurdipram7691
    @gurdipram7691 ปีที่แล้ว

    ਬਹੁਤ ਵਧੀਆ ਬਾਈ ਜੀ ਸਰਮਾ ਧੰਨਵਾਦ ਬਹੁਤ ਬਹੁਤ ਮੁਬਾਰਕ ਇਸ ਵੀਰ ਨੁੰ

  • @chamkaursingh744
    @chamkaursingh744 ปีที่แล้ว +8

    ਮਾਪਿਆਂ ਵਾਸਤੇ ਬਹੁਤ ਵਧੀਆ ਸੁਨੇਹਾ ਦਿੱਤਾ🙏

  • @balvirkaur778
    @balvirkaur778 ปีที่แล้ว

    ਬਹੁਤ ਵਧੀਆ। ਯਾਦਾਂ ਤਾਜ਼ਾ ਹੋ ਗਈਆਂ।

  • @sarajmanes4505
    @sarajmanes4505 ปีที่แล้ว +13

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਦਿਲ ਖੁਸ਼ ਹੋ ਗਿਆ ਬਾਈ ਜੀ ਦਾ Podcast ਸੁਣ ਕੇ ਸਭ ਕੰਮ ਦਿਆ ਗੱਲਾ ਕੀਤੀਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏😂😂

  • @californiausa7627
    @californiausa7627 ปีที่แล้ว

    Bohat hi vadea galan kitean sun kai maja v bohat aya galan sachya tai sikhan walyen nai

  • @monymoga1943
    @monymoga1943 ปีที่แล้ว +9

    ਸਿੱਧੂ ਬਾਈ ਇਹ ਵੀ ਠੀਕ ਆ ਯਾਰ ਬਾਈ ਦੀਆਂ ਸਾਰੀਆਂ ਗੱਲਾਂ ਸੱਚ ਆ ਬਾਕੀ ਬਾਈ ਤੁਸੀਂ ਦਿਖਾਉਂਦੇ ਵੀ ਸੱਚ ਹੋ ਤੇ ਬੋਲਦੇ ਵੀ ਸੱਚ ਹੋ

  • @KuldeepSingh-vl2vq
    @KuldeepSingh-vl2vq ปีที่แล้ว +1

    ਬਹੁਤ ਵਧੀਆ ਦੁਬਾਰਾ ਫੇਰ ਕਰਿਓ ਜੀ

  • @jaspreetgrewalbittu4028
    @jaspreetgrewalbittu4028 ปีที่แล้ว +28

    ਬਾਈ ਦੀਆਂ ਗੱਲਾਂ ਸੱਚੀਆਂ ਨੇ ਬਾਈ ਨੂੰ ਜਰੂਰ ਲੈ ਕੇ ਆਇਆ ਕਰੋ ਅਸੀਂ ਉਡੀਕ ਕਰਾਂਗੇ।ਬਾਈ ਦੀ ਇੱਕ ਇੱਕ-ਇੱਕ ਗੱਲ ਸੁਣਨ ਵਾਲੀ ਹੈ ਬਾਈ ਦੀਆਂ ਪਹਿਲੀਆਂ ਮੁਲਾਕਾਤਾਂ ਦੋ ਦੋ ਤਿੰਨ ਤਿੰਨ ਵਾਰ ਵੇਖੀਆਂ।

  • @RAJEEVSAKHI
    @RAJEEVSAKHI 4 หลายเดือนก่อน +1

    🙏🙏🙏🌹🌹❤️❤️DHAN DHAN SHRI GURU WAHEGURU JI ❤️❤️🌹🌹🙏🙏

  • @Connectsekhon
    @Connectsekhon ปีที่แล้ว +9

    ਜੈਤੋਂ ਆਲੇ ਜੈਲਦਾਰਾਂ ਜਿੰਨੀ ਚੜਾਈ ਪੇਮੂ ਦੀ। ਸਿਰਾ ਬਾਬੇ

  • @HarpreetSingh-ij1ij
    @HarpreetSingh-ij1ij ปีที่แล้ว

    ਬਹੁਤ ਵਧੀਆ ਵਿਚਾਰ

  • @lakhvirdhillon9126
    @lakhvirdhillon9126 ปีที่แล้ว +5

    ਬਹੁਤ ਵਧੀਆ ਜੀ ❤

  • @brarbrar127
    @brarbrar127 ปีที่แล้ว

    ਬਹੁਤ ਵਧੀਆ ਗੱਲਾਂ ਬਾਈ ਦੀਆਂ ਬਹੁਤ ਵਦੀਆ ਸੁਨੇਹਾ ਮਿਲਦਾ

  • @gillgholiagill2496
    @gillgholiagill2496 ปีที่แล้ว +7

    ਬਾਈ ਜੀ ਦੀ ਗੱਲ ਬਾਤ ਸੁਣ ਕੇ ਬਹੁਤ ਵਧੀਆ ਲੱਗੀ ਜੀ ਅੱਗੇ ਵਾਸਤੇ ਫੇਰ ਵੀਡੀਓ ਕਰਿਓ ਜੀ ਇੰਨਾ ਦਾ,ਧੰਨਵਾਦ ਬਾਈ ਜੀ ਤੁਹਾਡਾ ਸਾਰਿਆ ਦਾ

  • @swaransingh8677
    @swaransingh8677 ปีที่แล้ว

    ਬਹੁਤ ਵਧੀਆ ਸੰਦੇਸ਼ ਵੀਰ ਜੀ

  • @honey_op8608
    @honey_op8608 ปีที่แล้ว +61

    ਬਾਈ ਨੂੰ ਹਰੇਕ ਸ਼ਨੀਵਾਰ ਲੇ ਕੇ ਆਇਆ ਕਰੋ ਸਿੱਧੂ ਸਾਬ😂😂😂😂😂

  • @devindersingh1612
    @devindersingh1612 ปีที่แล้ว +2

    ਧੰਨ ਓ ਪੰਡਤ ਜੀ ਮਹਾਰਾਜ, ਜਿਓਂਦਾ ਰਹਿ ਪੇਮੂ ਵੀਰ

  • @romikapial8304
    @romikapial8304 ปีที่แล้ว +5

    ਬਾਈ ਜੀ ਬਹੁਤ ਵਧੀਆ

  • @GurmeetSingh-gb8us
    @GurmeetSingh-gb8us ปีที่แล้ว

    Very Very interested 👌

  • @Bablu-nc5pk
    @Bablu-nc5pk ปีที่แล้ว +4

    Very nice Person ਪੈਮੂ ਵੀਰ

  • @GurpreetSingh-jw7qo
    @GurpreetSingh-jw7qo ปีที่แล้ว +1

    ਬਾਈ ਜੀ ਨੋ ਰਿਸ਼ਤਿਆਂ ਬਾਰੇ ਬਹੁਤ ਚੰਗੇਂ ਅਤੋ ਸੱਚੇ ਵਿਆੰਗਮਈ ਤਰੀਕੇ ਨਾਲ ਮਨੌਰੰਜਨ ਕਰਿਆ। ਵਾਹ ਜੀ ਵਾਹ।

  • @AmrikPasiana-lt4ll
    @AmrikPasiana-lt4ll ปีที่แล้ว +22

    ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਨੇ ਧੰਨਵਾਦ ਪੱਤਰਕਾਰ ਵੀਰ ਦਾ ਵੀ। ਕੰਡਕਟਰ ਬਾਈ ਦੀਆਂ ਗੱਲਾਂ ਸੁਣ ਕੇ ਪਤਾ ਨੀ ਕੀਨੀ ਵਾਰੀ ਹੱਸਿਆ ਤੇ ਕੀਨੀ ਵਾਰੀ ਰੋਇਆ ਜਿਊਂਦੇ ਰਹੋ ਬਾਈ ਜੀ ਇਹੋ ਜਿਹੇ ਬੰਦੇ ਨੇ ਪਰਾਣੇ ਬੋਹੜ ਇਹ ਗੱਲਾਂ ਤੇ ਪੁਰਾਣੇ ਬੌਹੜ,ਪੀਪਲ ਤੇ ਆ ਗੱਲਾਂ ਨੀ ਵੀ ਦੋਵਾਰਾ ਮਿਲਣੀਆਂ । ਸਿਰਾ ਵੀਰੇਓ 👌🙏🙏🙏🙏🙏🙏🙏🙏🙏

    • @AmrikPasiana-lt4ll
      @AmrikPasiana-lt4ll ปีที่แล้ว +4

      ਕੰਡਕਟਰ ਬਾਈ ਹਾਸਦਾ ਵੀ ਨੀ ਹੈਗਾ ਗੱਲ ਕਰਦਾ😁😂🤣🤣🤣

    • @deepakarora5635
      @deepakarora5635 ปีที่แล้ว +2

      ​@@AmrikPasiana-lt4llright

    • @HarpreetSingh-ox8yi
      @HarpreetSingh-ox8yi ปีที่แล้ว

      ​@@AmrikPasiana-lt4llਬਿਲਕੁਲ ਸਹੀ ਕਿਹਾ 🤣🤣🤣🤣🤣🤣🤣🤣

  • @JagdevSingh-fd9gp
    @JagdevSingh-fd9gp ปีที่แล้ว +1

    ਬਹੁਤ ਸਹੀ ਚਲ ਰਿਹਾ ।ਦੋਵੇਂ ਵੇਲੇ ਚੋਂਦੀ ,ਲੰਗੇ ਡੰਗ ਤੋਂ ਵੀ ਨਾ ਭਜਾ ਬੈਠੀਂ।

  • @manjitkaur2362
    @manjitkaur2362 ปีที่แล้ว +8

    ਵੀਰ ਜੀ ਇਹ ਗੱਲ ਅੱਜ ਕੱਲ ਸਕੇ ਭੈਣ ਭਰਾ ਨਹੀਂ। ਕਹਿੰਦੇ ਵੀ ਫ਼ਿਕਰ ਨਾ ਕਰੀਂ ਅਸੀਂ ਤੇਰੇ ਨਾਲ ਹਾਂ ਟਾਈਮ ਇਹੋ ਜਿਹਾ ਆਗਿਆ

  • @ਗੁਰਦੀਪਸਿੰਘਟਿਵਾਣਾ

    ਬਾਈਁ ਬਹੁਤ ਘੈਟ ਗੱਲਾਂ ਕੀਤੀਆਂ ਤੁਸੀਂ ਦਿਲੋਂ ਸਲੂਟ ਆ ਤਹਾਨੂੰ ਵਾਹਿਗੁਰੂ🙏 ਜੀ ਚੜਦੀਆਂ ਕਲਾਂ ਚੋ ਰੱਖਣ ਹਮੇਸ਼ਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ🙏

  • @baljindermattu7503
    @baljindermattu7503 ปีที่แล้ว

    ਬਹੁਤ ਘੈਂਟ ਗੱਲਬਾਤ ਹੈ

  • @gursewakbilla7226
    @gursewakbilla7226 ปีที่แล้ว +4

    ਵਾਹਿਗੁਰੂ ਚੜਦੀ ਕਲਾ ਰੱਖੇ

  • @ParmjeetKaur-tu7th
    @ParmjeetKaur-tu7th ปีที่แล้ว

    ਬਹੁਤ ਵਧੀਆ ਗੱਲਾਂ ਸੱਚੁਈਆ ਵੀਰੇ ਸਰੀਕੇ ਵਾਲੇ ਖਾਣ ਵੇਲੇ ਹੋਰ ਤੇ ਖਵਾਓਣ ਵੇਲੇ ਹੋਰ