ਸੁਣੋ ਕਿਹੋ ਜਿਹੀ ਹੁੰਦੀ ਹੈ ਕੰਡਕਟਰ ਤੇ ਡਰਾਇਵਰ ਦੀ ਜ਼ਿੰਦਗੀ,ਅਜਿਹੇ ਕਿੱਸੇ ਕਦੇ ਨਹੀਂ ਸੁਣੇ ਹੋਣੇ
ฝัง
- เผยแพร่เมื่อ 21 พ.ย. 2024
- ਸੁਣੋ ਕਿਹੋ ਜਿਹੀ ਹੁੰਦੀ ਹੈ ਕੰਡਕਟਰ ਤੇ ਡਰਾਇਵਰ ਦੀ ਜ਼ਿੰਦਗੀ,ਅਜਿਹੇ ਕਿੱਸੇ ਕਦੇ ਨਹੀਂ ਸੁਣੇ ਹੋਣੇ
Podcast with Conductor Cum Driver
#podcast #punjabipodcast #busconductor #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
ਮਨਿੰਦਰ ਜੀਤ ਸਿੱਧੂ ਬਹੁਤ ਹੱਸਮੁੱਖ ਵੀਰ
ਬਾੲੀ ਤੁਹਾਡੇ ਪੋੜਕਾਸਟ ਸੱਭ ਤੋ ਵਦੀਆ ਹੁੰਦੇ ਹਨ ਕਿਉਂਕਿ ਤੁਸੀਂ ਆਪ ਘੱਟ ਬੋਲਦੇ ਹੋ । ਤੋ ਵੀਰ ਦੀਆਂ ਗੱਲਾਂ ਬਾਤਾਂ ਵੱਧ ਸਣਾਉਦੋ ਹੌਂਸਲਾ👍👍👌👍🙏🏻🙏🏻🙏🏻❤👈👈👈👈👈👈👍
1.5 ਲਂਖ view ਆ ਗਿਆ,ਏਸ ਬਾਈ ਨੂੰ ਵੀ ਥੋੜਾ ਹਿੱਸਾ ਦੇਣਾ ਬਣਦਾ ਵੈਸੇ ਬਹੁਤ ਸਿਰਾ ਬੰਦਾ ਪੇਮੂ ਪੰਡਤ ❤
4 Lakh ho gaye Bai
ਮੈਂ ਕਦੇ ਕਮੇਡੀ ਫਿਲਮ ਦੇਖ ਕੇ ਐਨਾਂ ਨ੍ਹੀਂ ਹੱਸਿਆ ਜਿਨ੍ਹਾਂ ਬਾਈ ਨੇ ਆਪਣੇ ਤਜਰਬੇ ਦੱਸਦਿਆਂ ਹਸਾਇਆ...
ਜਿਉਂਦਾ ਰਹਿ ਬਾਈ
Shi gal h bai 😂😂😂😂😂
Bai nu filman ch auna chaeda, yan stand up comedian. Natural talent aa.
@@brarsurinder1ਸਹੀ ਗੱਲ ਐ
ਬਾਈ ਜੀ ਇਸ ਬਾਈ ਦੀ ਇਕ ਹੋਰ ਇੰਟਰਵਿਊ ਜਰੂਰ ਕਰਿਓੁ ਬਾਈ ਬਹੁਤ ਵਦਆ ਅਤੇ ਬਹੁਤ ਕੰਮ ਦੀਆੰ ਗੱਲਾੰ ਕਰਦਾ ੀ ਸਲੂਟ ਹੈ ਇਸ ਵੀਰ ਨੂੰ 👍👍🙏🏻🙏🏻
ਮਨਿੰਦਰਜੀਤ ਬਾਈ ਇਸ ਬੰਦੇ ਦੀ ਇਕ ਹੋਰ ਇੰਟਰਵਿਊ ਕਰੋ ਬਹੁਤ ਵਧੀਆ ਬੰਦਾ ਹੈ
ਇਹ ਵੀਰ ਦੀ ਵੀਡੀਓ ਦੁਵਾਰੇ ਕਰੋ ਬਹੁਤ ਟਾਇਮ ਹੋ ਗਿਆ ਹੁਣ 😮😊
ਭਾਈ ਸਾਹਿਬ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ।
ਆਪਣੀ ਜ਼ਿੰਦਗੀ ਦੇ ਤਜਰਬੇ ਦੀ ਦੀ ਪੂਰੀ ਵਿਆਖਿਆ ਕੀਤੀ ਗਈ ਜੀ।
ਬਹੁਤ ਬਹੁਤ ਧੰਨਵਾਦ ਜੀ।
ਧਨਵਾਦ ਸਾਹਿਤ ਜੀ।
ਵੀਰ ਹਾਸੇ ਠੇਡੇ ਵਿੱਚ ਸੱਭ ਦਾ ਦੁੱਖ ਦੱਸ ਗਿਆ, ਸੱਚ ਆ ਇਹ ਸਰਕਾਰਾਂ ਨੂੰ ਦੇਖਣਾ ਚਾਹੀਦਾ, ਬਾਕੀ ਵੀਰ ਨੂੰ ਸਲੂਟ ਆ ❤
ਬਾਈ ਸ਼ਰਮਾ ਜੀ ਦਾ ਗੱਲ ਕਹਿਣ ਦਾ ਤਰੀਕਾ ਬਿਲਕੁਲ ਠੇਠ ਪੰਜਾਬੀ ਦਾ
ਸਾਰੀ ਗੱਲਬਾਤ ਸੁਣ ਕੇ ਬਹੁਤ ਅੰਨਦ ਆਇਆ
ਉਸਤਾਦ ਜੀ ਤੁਹਾਡੀ ਇੱਕ ਇੱਕ ਗੱਲ ਵਿੱਚ ਦਾਆਮ ਹੈ ਕਿਉਂਕਿ ਮੈਂ ਵੀ ਡਰਾਇਵਰੀ ਕੀਤੀ ਹੈ ਅਤੇ ਕੰਡਕਟਰੀ ਵੀ ਕੀਤੀ ਹੈ ਬਾਈ ਜੀ ਨੇ ਕੋਈ ਵੀ ਗੱਲ ਗਲਤ ਨਹੀਂ ਕੀਤੀ
Bey g God blessed u always 😍
🙏🙏🙏
ਇੱਕ ਕੰਮ ਬਈ ਨੇ ਸੰਗਦੇ ਦਸਿਆ ਨੀ ਨਵੀਂ ਤੋ ਨਵੀਂ ਜਨਾਨੀ ਨਾਲ ਯਾਰੀ ਪਾਉਣੀ ਇਹ ਸਵਾਦ ਸਬ ਤੋ ਵੱਡਾ
Aids v ehna ne flaai c desh ch
Nahi y ihh jnanyia kise diya dhyan bhena
ਬਹੁਤ ਨਜ਼ਾਰਾ ਆਇਆ ਗੱਲਾਂ ਸੁਣ ਕੇ ਬਾਈ ਜੀ ਜੀਉਂਦਾ ਵਸਦਾ ਰਹਿ ਬੀਰ
WAHEGURU JI 🙏🙏🙏🙏
No deo es 22 dq
ਬਾਈ ਵੀ ਮੇਰੇ ਵਾਂਗ ਅਮਲੀ ਲੱਗਦਾ ਐ।ਨੱਕ ਤੇ ਬਹੁਤ ਹੱਥ ਮਾਰਦਾ ਹੈ।ਗੱਲਬਾਤ ਤੋਂ ਵੀ ਅੰਦਾਜਾ ਲਗਾਇਆ ਜਾ ਸਕਦਾ ਹੈ।
ਗਲ Y G ਠੀਕ ਹੈ
Bai ji ne khud hi dsiya c ki card la layi da
Kehde c interview ch jana aj Chl vadh la lene bora
ਬਹੁਤ ਵਧੀਆ ਨਜ਼ਾਰਾ ਲਿਆ ਤਾ
ਸਿਰਾ ਬਾਈ ਸੱਚ ਦੇ ਨਾਲ ਨਾਲ ਪੂਰਾ ਖੁਸ਼ ਕਰਤਾ ਯਾਰ। ਬਹੁਤ ਸੋਹਣੀ ਇੰਟਰਵਿਊ ਦਿੱਤੀ good ਬਾਈ ਜੀ।
,,Ballu ਰਟੈਂਡਾ,,
ਬਾਈ ਸਵਾਦ ਲਯਾਤਾ ਪਰ ਸਚੀਂ ਦਸੀਂ ਦਿਲੋਂ ਸਮਾਨ ਕਿਥੋਂ ਮੰਗਵਾਇਆ
ਬਹੁਤ ਹੀ ਵਧੀਆ ਸ਼ਲਾਘਾਯੋਗ ਪੱਤਰਕਾਰੀ ਸਿੱਧੂ ਸਾਹਿਬ ਕਿਤੇ ਮਾਰੋ ਗੇੜਾ ਸਾਡੇ ਪਾਸ
ਸਹੀ ਗੱਲ ਭੀੜ ਦੀ ਕੁੱਟ ਵਿੱਚ ਥੱਪੜੇ ਇਵੇਂ ਪੈਂਦੇ ਜਿਵੇਂ ਤਰਪਾਲ ਤੇ ਗੜੇ ਪੈਂਦੇ
ਬੱਸ ਅੱਡੇ ਦਿਆ ਸਹੂਲਤਾਂ ਸੁਣ ਲੱਗੀਆ ਜਿਵੇਂ ਪਟਿਆਲਾ ਬੱਸ ਸਟੈਂਡ ਦੇ ਬਾਰੇ ਗੱਲ ਕਰਦੇ ਹੋਵੇ
ਹਾਸੇ ਠੱਠੇ ਦੀ ਗੱਲ ਤਾਂ ਵੱਖਰੀ ਗੱਲ ਹੈ
ਪਰ ਬਹੁਤ ਏ ਜ਼ਿੰਦਗੀ ਦੀ ਅਸਲੀਅਤ ਆ ਤੇ ਬਾਈ ਨੇ ਬਹੁਤ ਹੀ ਸੋਹਣੇ ਢੰਗ ਨਾਲ ਸੁਣਾਈ ਆ
ਜਿਉਂਦਾਂ ਰਹਿ ਬਾਈ❤️
ਮੈਂ ਗਾਣਿਆਂ ਤੋਂ ਵੱਧ interview ਸੁਣੇਂ ਆ |
ਪਰ ਆ interview ਮੇਰੇ ਹੁਣ ਤਕ ਦੇ ਸੁਣੇਂ ਇੰਟਰਵਿਊਂਆਂ ਚੋਂ ਪਹਿਲੇ ਨੰਬਰ ਤੇ ਆ |ਦੇ
ਮਾਨਸਾ ਵਾਲੀ ਝੋਟੇ ਦੀ ਵੀਡੀਓ ਕਰਨ ਵਾਸਤੇ ਦਿਲੋ ਸਲੂਟ ਆ ਵੀਰ, ਸਾਨੂੰ ਤਾ ਏਹ ਸੀ ਕਿ ਜੀ਼ ਜਾ ਪੀਟੀਸੀ ਵਾਲਿਆ ਦੀ ਮੋਨੋਪੋਲੀ ਕਰਕੇ ਕੋਈ ਰਿਪੋਰਟਿੰਗ ਕਰਨੀ ਹੀ ਨਹੀ, ਪਰ ਤੁਸੀ ਰਿਪੋਰਟਿੰਗ ਕੀਤੀ ਉਹਦੇ ਲਈ ਦਿਲੋ ਧੰਨਵਾਦ। ਬਹੁਤ ਗੰਦ ਪਾ ਰੱਖਿਆ ਸੀ ਕਿਉਂਕਿ ਏੱਡਾ ਸਹਿਰ ਨਹੀ ਹੈਗਾ ਜਿੰਹਨਾ ਨਸ਼ਾ ਵਿਕਦਾ,ਹੁਣ ਸਾਰਾ ਵਿਭਾਗ ਹਿੱਲਿਆ ਪਿਆ,ਹਰੇਕ ਮੈਨਿਉਫੈਕਚਰਿੰਗ ਕਰੀ ਜਾਂਦਾ
ਵਾ ਬਾਈ ਸਿਰਾ ਕਰਾ ਦਿੱਤਾ ਗੱਲਾਂ ਵਾਲਾ ਤਾਂ ਰੂਹ ਖੁਸ਼ ਹੋ ਗਈ ਤੇਰੀਆਂ ਗੱਲਾਂ ਸੁਣ ਕੇ ਇੰਟਰਵਿਊ ਲੇਨ ਵਾਲੇ ਦੀਆਂ ਵਖੀਆਂ ਦੋਰੀਆਂ ਹੋ ਗਈਆਂ ਹੋਣੀਆਂ ਤੇਰੀਆਂ ਗੱਲਾਂ ਸੁਣ ਕੇ ਬੇਮੌਸਮੇ ਗੜ੍ਹਿਆਂ ਵਾਂਗੂ ਦਾੜ ਦਾੜ ਕਹਿੰਦਾ ਨਾੜਾਂ ਬਲੋਕ ਕਰਦਿੰਦੇ ਮਾਰ ਮਾਰ ਕੇ 😅😅😅
ਬਾਈ ਦੀਆਂ ਗੱਲਾਂ ਸੁਣ ਸਕੂਨ ਮਿਲਦਾ, ਵੀਰ 100 ਪਾਰਟ ਆਉਣ ਘੱਟੋ ਘੱਟ, ਬਹੁਤ ਕੀਮਤੀ ਗਿਆਨ ਮਿਲਦਾ ਬਾਈ ਦੀਆਂ ਗੱਲਾਂ ਚੋ
ਮਨਿੰਦਰ ਬਾਈ, ਬਹੁਤ ਵਧੀਆ ਵਿਸ਼ਾ ਚੁਣਿਆਂ
ਗੱਲਾਂ ਸੁਣ ਮਨ ਖੁਸ਼ ਹੋ ਗਿਆ
ਯਾਰ ਦਿਲ ਖੁਸ਼ ਹੋ ਗਿਆ ਮੈਂ ਕਾਫੀ ਵਾਰ ਸਫਰ ਕੀਤਾ ਕੋਟਕਪੂਰੇ ਤੋਂ ਬਠਿੰਡਾ ਵਾਇਆ ਜੈਤੋ ਹਾਲ ਬੁਰਾ ਹੀ ਹੈ, ਹੁਣ ਮੈ ਇੰਗਲੈਂਡ ਆ ਗਿਆ ਪਰ ਮੈ ਟਰੱਕ ਰੋਕ ਕੇ 22 ਦੀਆ ਗੱਲਾਂ ਹੀ ਸੁਣੀ ਜਾ ਰਿਹਾ, ਬਿਲਕੁਲ ਸਵਾਦ ਬਹੁਤ ਮਾੜਾ ਮੈ ਸਿਰਫ 1 ਢਾਬੇ ਦੀ ਰੋਟੀ ਕਰਕੇ ਇਨੋਵਾ ਲੇ ਲਈ ਤੇ ਦਿੱਲੀ ਨੂੰ ਚੱਲਦਾ ਸੀ, ਤੇ ਘਰ ਆ ਕੇ ਘਰ ਦੀ ਰੋਟੀ ਚੰਗੀ ਨਹੀਂ ਲੱਗਦੀ ਸੀ, ਅੱਜ ਬ੍ਰੇਕ ਦਾ ਪੂਰਾ ਲਾਹਾ ਲਿਆ ਅਜ, 😂😂😅
ਬਾਈ ਦਿਆ ਗੱਲਾ 100© ਸਈ ਆ👍
ਬਾਈ ਜੀ ਬਹੁਤ ਵਧੀਆ ਗੱਲਾ ਦੱਸੀਆਂ 🎉🎉🎉🎉🎉
ਕੰਡਕਟਰ ਦੀ ਹੋਰ ਕੋਈ interwiew ਹੈਗੀ ਆ ਗੱਲਾਂ ਸੁਣਨ ਨੂੰ ਜੀ ਕਰਦਾ ਬਾਈ ਦੀਆਂ
ਸਾਂਤਿ ਸ੍ਰੀ ਅਕਾਲ ਜੀ ਵੀਰ ਜੀ ਬਾਈ ਦੀਆਂ ਗੱਲਾਂ ਸੁਣ ਕੇ ਬਹੁਤ ਹਾਸਾ ਆਇਆ ਮੈਂ ਕਿਤੇ ਹੱਸਿਆ ਨਹੀਂ ਸੀ ਧੰਨ ਵਾਦ ਵੀਰ ਜੀ 🌹🙏🙏🙏🙏♥️
ਬਹੁਤ ਵਧੀਆ ਜੀ ਦਿੱਕਤਾ ਤਾਂ ਸਾਰੇ ਮਹਿਕਮਿਆਂ ਦੇ ਡਰਾਇਵਰਾਂ ਨੂੰ ਵੀ ਆਂਉਦੀਆਂ ਨੇ ਰੋਡਵੇਜ਼੍ ਦੇ ਡਰਾਇਵਰਾਂ ਤਰਾਂ
ਬਾਈ ਜੀ ਬਹੁਤ ਵਧਿਆ ਵਿਚਾਰ ਕਿਤਾਬ ਲਿਖੀ ਜਾ ਸਕਦੀ ਐ ਬਹੁਤ ਸੋਹਣੇ ਵਿਚਾਰ 👌
ਦੇਸੀ ਗੱਲਾਂ ਬਹੁਤ ਚੰਗਾ ਲਗਿਆ ਬਰੋ ਇਹ apicode 👌👌👌👌
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
ਬਿੱਲਕੁਲ ਸਹੀ ਤੇ ਸੱਚੀਆਂ ਗੱਲਾਂ ਨੇ ਬਾਈਁ👍 ਜੀ ਬਹੁਤ ਕੈਟ ਵੀਰੋ ਜੀ👍
ਬਾਈ ਬਹੁਤ ਵਧੀਆ ਬੰਦਾ
ਵਾਹ ਵੀਰ ਇਸ ਨੂੰ ਕਹਿਦੇ ਆ positive attitude ਸਾਰੀ ਦੁਨੀਆ ਦੀਆ ਮੁਸ਼ਕਲਾ ਦੱਸਤੀਆ ਤੇ ਨਾਲੇ ਸਾਰਿਆ ਨੂੰ ਹਸਾ ਤਾ
ਬਾਈ ਜੀ ਏਧਰਲੇ ਇਲਾਕੇ ਚ ਸਾਡੇ ਸੱਜਣਾਂ ਮਿੱਤਰਾਂ ਦੀ ਸੰਸਥਾ ਹੈ!ਕਹਿਕੇ ਪੌਦੇ ਲਗਵਾ ਦਿੰਨੇ ਆਂ!ਕੁਦਰਤ ਨੂੰ ਬਚਾਉਣ ਲਈ ਮੁਹਿੰਮ ਚੱਲ ਰਹੀ ਹੈ ਕੋਟ,ਫਰੀਦਕੋਟ,ਜੈਤੋ ਇਲਾਕੇ ਚ!
ਕਿਸੇ Actor ਦੀ ਇੰਟਰਵਿਊ ਨਾਲੋਂ ਜ਼ਿਆਦਾ ਨਜਾਰਾ ayaa 😂😂
,bhoht vadiya gala veerji
ਸੁਆਦ ਆ ਗਿਆ ਵੀਰ ਜੀ ਦੀਆਂ ਗੱਲਾਂ ਸੁਣਕੇ। ਪੁਰਾਣੇਦਿਨ ਚੇਤੇ ਆ ਗਏ, ਛੋਟੇ ਹੁੰਦਿਆ ਬਸਾਂ ਦਾ ਬਹੁਤ ਸਫ਼ਰ ਕੀਤਾ ਤੇ ਵੱਖ ਵੱਖ ਤਰਾਂ ਦੇ ਲੋਕ ਚੜ੍ਹੇ ਤੇ ਉੱਤਰੇ। ਗੱਲਾਂ ਚੋਂ ਗੱਲਾਂ ਬਣਦੀਆਂ ਸਨ। 😝😝👏🏽👏🏽 ਬਾਈ ਸਾਨੂੰ ਲੱਗਦਾ ਜਿਹੜਾ punjab ਅਸੀਂ ਵੇਖਿਆ ਓਹੀ ਵਧੀਆ ਸੀ। 😀😊🙏🏽 ਸਰਬੱਤ ਦਾ ਭਲਾ ਮੰਗਦੇ ਹਾਂ ਜੀ। 👍🏼
Bende lone bus ch 😂😂😂😂
Luke it
Ni
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ 22 ਨੇ
ਬਹੁਤ ਵਧੀਆ ਗੱਲਾਂ ਕਰਦੇ ਆ ਬਾਈ ਜੀ
ਜੀਉਂਦਾ ਰਿਹਾ ਬਾਹਮਣਾਦਿਲ ਖੁਸ਼ ਕਰਤਾ❤️
ਬਾਈ ਪਤਰਕਾਰ ਜੀ ਬਹੁਤ ਵਧਿਆ ਉਪਰਾਲਾ ਇੱਕ ਆਮ ਮੇਹਨਤ ਕਸ਼ ਬੰਦੇ ਦੇ ਦੁੱਖ ਤੇ ਖੁਸ਼ਿਆਂ ਸਾਹਮਣੇ ਲੈਕੇ ਆੲ ਹੋ
ਬਹੁਤ ਬਹੁਤ ਧੰਨਵਾਦ ਅਤੇ ਬਾਈ ਸ਼ਰਮਾ ਜੀ ਦਾ
ਵਾਹਿਗੁਰੂ ਜੀ ❤🌳🌳🌳🌳🏝️🏝️🌱☘️☘️☘️☘️🌷🌺🏞️🏞️🏝️💐🌴🌴🌴🌴🌴🌸🌲🌲🌲🌲🌸🌺🌺👏👏👏👏👏👏👏👏👏👏💯💯💯👌❤️❤️❤️❤️
ਪੱਤਰਕਾਰ ਵੀਰ ਨੇ ਸੱਭ ਤੋ ਵੱਧ ਸਵਾਦ ਲੇਤਾਂ
ਸਾਡੇ ਡਰਾਇਵਰ ਕੰਡਕਟਰ ਮਹਿਕਮੇ ਤੌ😂😂😂😂🎉🎉❤❤❤❤❤
Good y 😃😃😸😃😃 ji
🎉🎉😂😂😂😂
❤
ਬਾਈ ਦੀ ਇਕ ਇਕ ਗੱਲ ਸੁਣਨ ਵਾਲੀ ਹੈ ਬਾਈ ਪਿਛਲੀ ਤੁਹਾਡੀ ਪਿਛਲੀ ਵੀਡੀਓ ਦੇਖੀ ਤੁਸੀ ਆਧਾਰ ਕਾਰਡ ਅਤੇ ਵਲੌਗਰਾ ਵਾਰੇ ਗਲ ਕੀਤੀ ਅਗੇ ਕਮੈਂਟ ਪੜੋ
ਵਾਹ ਜੀ ਵਾਹ ਨਜ਼ਾਰਾ ਆ ਗਿਆ ਵੀਰ ਜੀ ਦੀਆ ਗੱਲਾ ਸੁਣ ਕੇ ਜਿਉਂਦਾ ਵੱਸਦਾ ਰੇ ਰੱਬ ਤੁਹਾਡੀ ਲੰਬੀ ਉਮਰ ਕਰੇ ਵੀਰ ਜੀ 👍👍👍🙏❤️🙏
ਵੀਰ ਦੇ ਤਿਨ ਕਾਂਗੜ ਲਾਏ ਲਗਦੇ ਨੇ ਵਹੁਤ ਵਧੀਆ ਵੀਰ ਜੀ ਤੇਰੀ ਉਮਰ ਵੱਡੀ ਕਰੇ
ਵਾਹ ਬਾਈ ਦਿਲ ਖੁਸ਼ ਹੋਗਿਆ ਗੱਲਾਂ ਸੁਣਕੇ 😂
😂😂😂😂😂 dil khush ho gya interview dekh k bande diyan gallan 💯% Sachiya ne 😂😂😂
ਆਧਾਰ ਕਾਰਡ ਤੇ ਸਫ਼ਰ 60 ਸਾਲ ਤੋਂ ਉੱਪਰ ਚਾਹੀਦਾਂ 🙏🙏
ਬਹੁਤ ਸ਼ਾਨਦਾਰ ਇੱਕ ਐਪੀਸੋਡ ਹੋਰ ਕਰੋ ਬਾਈ ਨਾਲ
ਵਾਹ ਓ ਵਾਈ ਸਿਰਾ ਹੋ ਗਿਆ 💯💯
2 ਭਾਗ ਦੇਖੋ ਸਿਰਾਂ ਕੀਤਾ ਪਿਆ ਬਾਈ ਨੇ
Parvinder bai nu waheguru ji hamesha chadikala wich rake...Dil da saaf Banda bai..
ਅੱਧੀ ਟਿਕਟ ਵਾਲੀ ਗੱਲ ਤਾ ਬਿਲਕੁੱਲ ਸਹੀ ਆ ।ਮੈ ਆਵਦੀ ਨਾਨੀ ਨਾਲ ਨਾਨਕੇ ਜਾਂਦਾ ਸੀ ਨਾਨੀ ਟਿਕਟ ਪਿਛੇ ਜੱਬ ਪਾ ਲੈਣਾ।ਮੈ ਆਪ ਨੂੰ ਸ਼ਰਮ ਆਉਣੀ। ਫਿਰ ਮੈਂ ਨਾਨੀ ਨਾਲ ਜਾਣ ਤੋ ਕੰਨੀ ਕਰਤਾਉਣ ਲਂਗ ਜਾਣਾ ।
ਬਹੁਤ ਵਧੀਆ ਵੀਰ ਜੀ। You will v star of social media make your own channel
2 part ਵੀ ਜਲਦੀ ਲੇ ਕੇ ਆਓ sirra lata ਬਾਈ ਨੇ
ਬਹੁਤ ਵਧੀਆ ਇੰਟਰਵਿਉ ਬਾਈ ਦੀ।
ਕਹਿੰਦੇ ਸਾਫਾ ਮੋਢੇ ਤੇ ਰੱਖਿਆ ਹੁੰਦਾ ਵੀ ਜੇ ਅਗਲਾ ਮਾੜਾ ਹੋਵੇ ਤਾਂ ਗਲ਼ ਚ ਪਾ ਲੈਣੇ ਹਾਂ ਜੇ ਤਕੜਾ ਹੋਵੇ ਤਾਂ ਪੈਰਾਂ ਚ ਰੱਖ ਦਿਨੇ
ਗੁਡ ਵੀਰ ਜੀ👍👍👍👍
ਵਾਹ ਓ ਬਾਈ ਤੇਰੀਆ ਗੱਲ੍ਹਾਂ ❤😂😂
ਵੀਹ ਜੀ ਨੇ ਸੱਚ ਬਿਆਨ ਕੀਤਾ ਹੈ
।
ਗੰਗਸਰ ਜੈਤੋ ਪਿੰਡ ਦੇ ਮਸ਼ਹੂਰ ਅਭਿਨੇਤਾ
ਧਰਮਾ ਟੈਂਟ ਵਾਲਾ😅😅😅
ਸਵਾਦ ਆ ਗਿਆ ਬਾਈ
ਸਿੱਧੂ ਸਾਹਿਬ ਇੱਕ ਇੰਟਰਵਿਊ ਹੋਰ ਕਰਰਾਓ ਪੰਡਿਤ ਜੀ ਦੀ ਪਲੀਜ ਬਾ ਕਮਾਲ ਦੀ ੲਇੰਟਰਵਿਊ ਆ 🙏🌹👍
ਸਚੀਆ ਨੇ ਸਾਰੀਆ ਗਲਾ ਬਾਈ ਜੀ
ਉਸਤਾਦ ਦਾ ਚੰਗਾ ਮਾਲ ਖਾਦਾ ਹੋਇਆ ਹੈ ਤਾ ਸਿਰ ਨੂੰ ਵਾਰ ਵਾਰ ਖੁਰਕੀ ਜਾਂਦਾ
ਬਾਈ ਦਾ ਬੋਲਣ ਦਾ ਸਟਾਈਲ ਹੀ ਬਹੁਤ ਵਧੀਆ 😅
ਬਹੁਤ ਵਧੀਆ ਜਾਣਕਾਰੀ ਵੀ ਹਾਸਾ ਵੀ । ਡਰਾਇਵਰ ਵੀ ਤੇ ਕਮੇਡੀਅਨ ਵੀ
ਬਾਈ ਜਮ੍ਹਾ ਸੱਚੀਆਂ ਗੱਲਾਂ ਕੰਡਕਟਰ ਸਵੇਰੇ ਵੀ ਲੋਕਾਂ ਨੂੰ ਹੱਥ ਦੇਕੇ ਜਾਂਦੇ ਆ ਤੇ ਸ਼ਾਮ ਨੂੰ ਲੋਕਾਂ ਨਾਲ ਲਮਕ ਲਮਕ ਕੇ ਆਉਂਦੇ ਆ ਬਾਕੀ ਬਾਈ ਨੇ ਟੋਟਕੇ ਵੀ ਬਹੁਤ ਸਿਰਾ ਲਾਏ 🤣🤣🤣🤣🤣🤣🤣🤣
ਆਲੂ ਦੀ ਮੋਹਰ ਆਲੀ ਗਲ ਬਾਈ ਦੀ ਜਮਾ ਸਚੀ ਆ....
ਮੈ ਵੀ ਬਣਾਇਆ ਆ ਸੀ...
ਜਦੋ ਟਰੱਕ ਸਿਖਦਾ ਸੀ...
ਬਹੁਤ ਵਧੀਆ ਗੱਲਾ ❤ !
ਬਾਈ ਟਰੱਕ 🚛 ਡਰਾਈਵਰ ਨਾਲ ਵੀ interview ਕਰੋ।
ਓਨ੍ਹਾਂ ਦੇ ਜਾਜਵੈ ਭਾਵਨਾਵਾਂ ਵਾਰੇ ਵੀ ਜਾਣਿਆ ਜਾਵੇ
gallan bhawein conductor sahib ne bahot sunayian, par akhaan ch majburi te dard saaf jhalkda.
ਵੇਖ ਲਓ ਵੀਰ ਜੀ। ਪੋਸਤ ਖਾਣ ਵਾਲਾ ਗੱਲਾਂ ਸੱਚੀਆਂ ਕਰਦੇ ਆ ਧੰਨਵਾਦ
ੲਿਕ ਹੋਰ ੲਿੰਟਰਵਿੳੂ ਹੋਰ ਕਰੋ ਬਾੲੀ ਦੀ ਬਹੁਤ ਵਧੀਅਾ ਗੱਲਾ ਮੰਨ ਖੁਸ਼ ਹੋ ਗਿਅਾ 😂😂😂😂
Sahi gal 22
ਵਧਿਆ ਲਗਿਆ ਬਾਈ ਦੀਆਂ ਗੱਲਾਂ ਸੁਣ ਕੇ ਸੱਚੀਆਂ ਗੱਲਾਂ
ਹਰ ਹਫ਼ਤੇ 22 ਨਾਲ ਇੱਕ episode ਜ਼ਰੂਰ ਕੀਤਾ ਜਾਵੇ 😂😂😂 ਬਹੁਤ ਵਧੀਆ
ਛੋਟਾ ਜਾ ਵੱਡਾ ਹਰ ਇਕ ਦੀ ਇਜ਼ਤ ਕਰਨੀ ਚਾਈਦੀ ਸਾਨੂੰ
ਬਹੁਤ ਵਧੀਆ ਗੱਲਾਂ ਕਰਦੇ ਆ ਬਾਈ ਜੀ❤❤
ਸਵਾਦ ਆ ਗਿਆ ਗੱਲਾਂ ਸੁਣ ਕੇ
Pandit ji pahut vadea Galla sunode ho jionde vasde raho ji rab tandrusti,,,traki,,,lami Umar deve rab tuhda budapa mauja vich nagave
Drivery ni chddi jandi ik vaari line ch aagye tn. Puri sachi gal kiti pandat ji ne. Satkaar sharma ji da canada ton🙏
ਸਿਰਾ ਕਰਤਾ ਬਾਈ ਨੇ। ਸਾਡੇ ਬਿਲਾਸਪੁਰ ਮੇਲਾ ਹੁੰਦਾ ਸੀ ਉਹ ਬਾਈ ਸਿਰਾ ਸੀ
वेरी गुड भाई जी बारी नहीं आने दे रहा पत्रकार की नागिनी फुल कृपा नजर आती है
ਸਰਕਾਰੀ ਮੈਡਮਾਂ ਨੂੰ ਬਹੁਤ ਮੌਜ ਬਣੀ ਹੋਈ ਹੈ।
ਇਹਨਾਂ ਦੀ ਤਨਖਾਹ ਇਕ ਲੱਖ ਰੁਪਏ ਸਫਰ ਫਰੀ ਕਰਦੀਆਂ ਹਨ।
Bai ne swaad lyata ,Galla sochan alia ne ,par bai da lehja kaint a gal krn da ,sali dukhi gal te v hasa e aya ,khush rakhe bai nu hmehsa
Love from United Kingdom 🇬🇧
ਫੁੱਲ ਲਹਿਰੀ ਬੰਦਾ ਬਾਈ ...👌👌👌
Sat Shri Akal Ji Lajawab Program Jiode Vasde Raho Rab Rakha Dhanwad Ji 🙏🙏👌👌👍👍👏👏❤❤
ਸਿਰਾ ਕਰਤਾ ਬਾਈ ਜੀ ਨੇ ਮੈ ਵੀ ਇਕ ਸਾਲ ਬੱਸ ਰੱਖੀ ਹੈ
ਸਾਰੀ ਦੁਨੀਆ ਦੇ ਸ਼ਹਿਰ ਪਿੰਡ ਸੁਧਰ ਜਾਣਗੇ, ਪਰ ਜੈਤੋ ਸ਼ਹਿਰ ਨਹੀਂ ਸੁਧਰ ਸਕਦਾ। ਬੜੀ ਮਾੜੀ ਹਾਲਤ ਹੈ।
Eh bahut vadia uprala hai , mehnatkash lokan di gall , dukh , takleefaan te tajurbe samhne lai ke aune . Is layi tusi vadayi de patar vi ho. Tuhanu hor vi ese tarah de vakhre vakhre mehnatkash kamkaar lokan jyadatar SC/BC nu camera agge laike auna chaida hai.
ਮੈਨੂੰ ਲਗਦਾ ਏ youtube ਉਤੇ ਪਹਿਲੀ video ਹੋਊ ਜਿਸ ਵਿੱਚ ਕੋਈ ਗ਼ਲਤ ਜਾ negative ਕਮੈਂਟਸ ਨੀ ਸਭ ਬਦੀਆ ਕਮੈਂਟਸ ਨੇ ।।।ਬਾਕੀ ਸਵਾਦ ਆਗਿਆ ਦੇਖ ਕ video
ਸਹੀ ਗੱਲ ਐ ਵੀਰ
I🎉
🎉Ú🎉🎉🎉🎉î 🎉🎉🎉🎉🎉🎉🎉🎉🎉🎉7 by 1:26:33 1:26:33 😂 in jbi ji
❤@@luckymaan9928
ਵਧੀਆ ਬੰਦਾ
ਪੰਡਿਤ ਜੀ
Bahot vdia Galla veer dia